Prime Focus (2319) || CM Bhagwant Mann ਨੂੰ ਦਿੱਲੀਓਂ ਝਟਕਾ ! , Amritpal Singh's brother , ਕੀ ਬਣੂ ?

Поділитися
Вставка
  • Опубліковано 29 сер 2024
  • #primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal
    Subscribe To Prime Asia TV Canada :- goo.gl/TYnf9u
    Prime Focus (2319) || CM ਮਾਨ ਨੂੰ ਦਿੱਲੀਓਂ ਝਟਕਾ ! , ਅੰਮ੍ਰਿਤਪਾਲ ਦਾ ਭਰਾ, ਕੀ ਬਣੂ ? , 100% ਮਿਲੂ ਰਾਖਵਾਂਕਰਨ ?
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

КОМЕНТАРІ • 80

  • @gurlalvirk9900
    @gurlalvirk9900 Місяць тому +14

    ਬਾਠ ਸਾਹਿਬ ਜੀ ਸੰਧਾਂਵਾਲੀਏ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਜੈ ਜਵਾਨ ਜੈ ਕਿਸਾਨ

  • @HarjitSingh-np7dt
    @HarjitSingh-np7dt Місяць тому +6

    ਜੇ ਜੇਲ ਵਿੱਚ ਅਮ੍ਰਿਤ ਪਾਲ ਕਿਹੜਾ ਅੰਤਵਦੀ ਆ ਉਹ ਵੀ MP ਆ ਜੇ ਅਮ੍ਰਿਤ ਪਾਲ ਤੇ NSA ਲੱਗ ਸਕਦਾ ਕੇਜਰੀਵਾਲ ਤੇ ਕਿਉਂ ਨਹੀਂ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਨੇ ਕੀਤਾ ਸੀ ਏਦਾਂ ਹੋਣਾ

  • @Gobinderkaurmaan
    @Gobinderkaurmaan Місяць тому +28

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏

    • @Diljitkourjosan6170
      @Diljitkourjosan6170 Місяць тому +7

      ਗੋਬਿੰਦਰ ਕੌਰ ਮਾਨਸ਼ਾਹੀਆ ਜੀ ਸਤਿ ਸ੍ਰੀ ਆਕਾਲ ਜੀ

    • @Gobinderkaurmaan
      @Gobinderkaurmaan Місяць тому +8

      @@Diljitkourjosan6170 ਸਤਿ ਸ੍ਰੀ ਅਕਾਲ ਦਲਜੀਤ ਕੌਰ ਜੀ ਹੋਰ ਘਰ ਪਰਿਵਾਰ ਠੀਕ ਨੇ ਸਾਰੇ ਜੀ

    • @Diljitkourjosan6170
      @Diljitkourjosan6170 Місяць тому +3

      ਸਾਰੇ ਠੀਕ ਆ ਤੁਸੀਂ ਦੱਸੋ ਪਰਿਵਾਰ ਠੀਕ ਆ ਜੀ

    • @Gobinderkaurmaan
      @Gobinderkaurmaan Місяць тому +3

      @@Diljitkourjosan6170 ਹਾਂ ਜੀ ਕਿਰਪਾ ਹੈ ਵਾਹਿਗੁਰੂ ਜੀ ਦੀ 🙏

    • @JorasinghDhessi
      @JorasinghDhessi Місяць тому

      ​@Gobindero
      ❤kaurmaan

  • @SukhwinderSingh-wq5ip
    @SukhwinderSingh-wq5ip Місяць тому +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @daljitsingh7980
    @daljitsingh7980 Місяць тому +14

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ
    ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @harindergrewal5418
    @harindergrewal5418 Місяць тому +5

    Good Morning Gurpreet Ji te Pramvir Ji Very Nice Information 22G Ok Tks ❤🎉❤🎉❤

  • @navintuteja8550
    @navintuteja8550 Місяць тому +3

    I was listening to your discussion in which you were saying whether a citizen of one state can work in another state or not
    I think it should definitely be allowed to happen. Just think what would happen if this happens in a foreign country too, Edit box, Editing
    42:35

  • @baldevjassar8059
    @baldevjassar8059 Місяць тому +6

    *🙏🌷ਅੱਜ ਦਾ ਵਿਚਾਰ🌷🙏*
    *ਖੁਦ ਦੀ ਮਿਹਨਤ ਨਾਲ ਖਰੀਦੀ ਜਾਂ ਬਣਾਈ ਚੀਜ਼, ਬਜ਼ਾਰੀ ਕੀਮਤ ਤੋਂ ਵੀ ਕਿਤੇ ਜਿਆਦਾ ਕੀਮਤੀ ਜਾਪਦੀ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ🚩*

  • @Karmjitkaur-gk1xq
    @Karmjitkaur-gk1xq Місяць тому +8

    ਸਤਿ ਸ਼੍ਰੀ ਅਕਾਲ ਪਰਮਵੀਰ ਬਾਠ ਵੀਰ ਜੀ
    ਗੁਰਪ੍ਰੀਤ ਸੰਧਾਵਾਲੀਆ ਵੀਰ ਜੀ 🙏🏼♥️🙏🏼
    like no 22 ji ❤❤❤❤🌷🌷🌷🌷

  • @sandhuphotographybababakal1028
    @sandhuphotographybababakal1028 Місяць тому +3

    Sat Sri akal ji

  • @ravinderkaur2640
    @ravinderkaur2640 Місяць тому +2

    Sat Shri akal Sandhavalia nd Baath Saab ji Waheguru ji chardi Kala vich Rakhan 🙏

  • @GurdeepSingh-hd3qs
    @GurdeepSingh-hd3qs Місяць тому +3

    Sat shri akal ji 🙏🙏 kolkata

  • @user-by6zu5xx2e
    @user-by6zu5xx2e Місяць тому +2

    ਧੰਨਵਾਦ ਵੀਰੇ

  • @sushamlata7739
    @sushamlata7739 Місяць тому +2

    Good morning sir Calgary se

  • @gulzarsingh7954
    @gulzarsingh7954 Місяць тому +2

    ਸੱਜਰੀ ਸਵੇਰ ਮੁਬਾਰਕ ਹੋਵੇ ਜੀ

  • @jarnailsingh9949
    @jarnailsingh9949 Місяць тому +2

    10052nd viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @tohrykamboj4749
    @tohrykamboj4749 Місяць тому +3

    ਪੰਜਾਬ ਦੀ ਸਰਕਾਰੀ ਨੌਕਰੀ ਗਰੁੱਪ C ਅਤੇ D ਦੀ 100% ਰਿਜਰਵੇਸ਼ਨ ਕੀਤੀ ਜਾ ਸਕਦੀ ਹੈ ਪੰਜਾਬ ਰੈਜੀਡੈਸ ਲਾਗੂ ਕਰਕੇ

  • @Lovedeepsingh01
    @Lovedeepsingh01 Місяць тому +2

    🙏🙏🙏🙏

  • @user-zn4xm9zv2c
    @user-zn4xm9zv2c Місяць тому +2

    🙏🙏🙏🙏🙏

  • @sarbjitsinghriar596
    @sarbjitsinghriar596 Місяць тому +2

    🙏🙏❤️

  • @DavinderSingh-fz8qu
    @DavinderSingh-fz8qu Місяць тому +2

    Teachers layi tohadi ki dhaarna hai sun ke dukh lakheya,,IAS,PCS ya koi hor v teacher to education le ke hi auhdeya te jande ne..

  • @sidhudhurkotia9919
    @sidhudhurkotia9919 Місяць тому +2

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @amanbrar273
    @amanbrar273 Місяць тому +2

    ਝਟਕਿਆ ਬਚੋ

  • @singhkairon-gz2ri
    @singhkairon-gz2ri Місяць тому +2

    🙏🙏🙏

  • @JagtarGill-u1z
    @JagtarGill-u1z Місяць тому +2

    Very good ji bath shiab and sindawela Shihab thanks

  • @satgurpanesar3542
    @satgurpanesar3542 Місяць тому +4

    ਵੀਰ ਜੀ ਭਾਰਤ ਵਿੱਚ ਪੜਣਾ ਜਰੂਰੀ ਨਹੀਂ SC ਦਾ ਸਰਟੀਫਿਕੇਟ ਲੈਣਾ ਜਰੂਰੀ ਹੈ ਇਥੇ 70 ਫੀਸਦੀ ਵਾਲੇ ਦੀ ਵਾਰੀ 45ਫੀਸਦੀ ਵਾਲਾ ਲੈ ਜਾਦੈਂ।ਧੰਨਵਾਦ

    • @harpalsingh5181
      @harpalsingh5181 Місяць тому

      ਨਹੀਂ ਵੀਰ 80 ਵਾਲੇ ਦੀ ਸੀਟ 20 ਵਾਲੇ ਲੈ ਰਹੇ ਨੇ

  • @sudhachopra6529
    @sudhachopra6529 Місяць тому +2

    USA sat shri akal ji

  • @BalkerDhanday
    @BalkerDhanday Місяць тому +4

    ਪਰਾਈਮ ਏਸ਼ੀਆ ਚੈਨਲ ਦੀ ਸਾਰੀ ਟੋਲੀ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ👍🙏🙏🙏🙏

  • @BittuChambal-vl4hr
    @BittuChambal-vl4hr Місяць тому +2

    Good job 👍👍

  • @rabjidhillon9413
    @rabjidhillon9413 Місяць тому +2

    Rabji Dhillon from Jalandhar

  • @RosaSharma
    @RosaSharma Місяць тому +2

    Urmilhari USA pb48 sat Shri akal ji both of you

  • @gurmeetsingh-zb6vv
    @gurmeetsingh-zb6vv Місяць тому +1

    ਦੌਵਾ ਵੀਰਾ ਜੀਆ ਨੁ ਪਿਆਰ ਭਰੀ ਸਤਿ ਸੀ ਅਕਾਲ ਜੀ ਵੀਰ ਬਾਠ ਜੀ ਆਪ ਜੀ ਅੱਜ ਬਹੁਤ ਕਮਜੌਰ ਦਿਸ ਰਹੇ ਹੌ ਬਾਠ ਜੀ ਆਪ ਜੀ ਨੀਕ ਹੋ ਪਲੀਜ ਦੱਸੌ ਸਾਨੁ ਤੁਹਾਡੇ ਦੌਵਾ ਵੀਰਾ ਜੀ ਦੀ ਤੱਦਰੁਸਤੀ ਬਹੁਤ ਜਰੁਰੀ ਹੇ ਵਾਹਿਗੁਰੂ ਜੀ ਕਰਨ ਆਪ ਹਮੇਛਾ ਚੱੜਦੀ ਕਲਾ ਵਿੱਚ ਰਹੌ

  • @RosaSharma
    @RosaSharma Місяць тому +2

    Hari chand rattan USA pb48 sat Shri akal ji both of you

  • @BalkerDhanday
    @BalkerDhanday Місяць тому +2

    ਅੱਜ ਦਾ ਲਾਇਕ ਨੰਬਰ ੭੦੧ ਵਾ👍 701ਵਾ ਹੈ ਜੀ👍👍👍👍

  • @prabhudayalsingh5175
    @prabhudayalsingh5175 Місяць тому +2

    Some state run universites have no regular VCs from last several years

  • @manjitbajwa4511
    @manjitbajwa4511 Місяць тому +2

    Welcome ji❤

  • @ParamjeetKaur-wd4qc
    @ParamjeetKaur-wd4qc Місяць тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 19:01

  • @BaljindersinghBaljinders-tv1rj
    @BaljindersinghBaljinders-tv1rj Місяць тому +2

    Good morning ji ma Bathinda to

  • @sukhdevchahal6894
    @sukhdevchahal6894 Місяць тому +2

    Sandhewalia Sahib tuhanu kivein pata hai ke Punjab Govt. U Turn lave gi. Punjab Govt eh Bill dobara pass kar deve gi.

  • @hakikatrai
    @hakikatrai Місяць тому +4

    Bharo aya nu zameni bechni band honi chadie Sadi Dharti sadi hawa sada Pani Sadi jalwaju khatan ho jao Punjabi nu pehal diti jawe har cam di

    • @souravdhuria
      @souravdhuria Місяць тому

      ਪੰਜਾਬੀ ਆਪ ਚਾਹੇ ਕੰਮ ਨਾ ਕਰੇ, ਪਰ ਪਹਿਲ ਜਰੂਰ ਚਾਹੀਦੀ😂

  • @faze_jeff4067
    @faze_jeff4067 Місяць тому +2

    Veere…Tuhadi Aakh De Dark Circle ⭕️…Ene Keu Ne…?

  • @amanbrar273
    @amanbrar273 Місяць тому +2

    🙏🏻

  • @RajinderSingh-sd5ew
    @RajinderSingh-sd5ew Місяць тому

    ਸੰਧਾਂਵਾਲੀਆਂ ਸਾਹਿਬ ਬਾਠ ਸਾਹਿਬ ਸਤ ਸ੍ਰੀਅਕਾਲ ਜੀ

  • @sukhdevchahal6894
    @sukhdevchahal6894 Місяць тому +2

    Jekar eh pehlan wala kar gya tan uhda baap cee. Uh kivein kehega.

  • @balkaranpanjgrain9267
    @balkaranpanjgrain9267 Місяць тому

    ਸਤਿ ਸ੍ਰੀ ਅਕਾਲ ਜੀ 🙏

  • @narinderjeetkaur2918
    @narinderjeetkaur2918 Місяць тому

    🙏🙏

  • @panjabsingh3713
    @panjabsingh3713 Місяць тому

    ❤❤❤❤❤❤❤❤❤❤❤❤

  • @user-lu8hz1kk3h
    @user-lu8hz1kk3h Місяць тому

    ਜਦ ਕਿ ਪਿਛਲੇ ਪੰਜ ਸਾਲ BJP ਵੱਲੋ ਕਿਸਾਨਾਂ ਨਾਲ ਧੱਕੇਸ਼ਾਹੀ ਕਰਨ ਦੇ ਬਾਵਜੂਦ ਹੀ ਇਸ ਵਾਰ ਲੋਕ ਸਭਾ ਦੀਆ ਚੋਣਾਂ ਦੌਰਾਨ BJP ਨੂੰ ਬਹੁਤ ਘੱਟ ਸੀਟਾਂ ਉਪਰ ਜਿੱਤ ਹਾਸਲ ਹੋਈ ਹੈ। ਪਰ ਫਿਰ ਵੀ BJP ਵੱਲੋਂ ਹੁਣ ਵੀ ਕਿਸਾਨਾਂ ਦੇ ਮਸਲਿਆਂ ਨੂੰ ਜ਼ਰੂਰੀ ਹੱਲ ਕਰਨ ਦੀ ਬਜਾਏ ਕੇਵਲ ਵੱਡੇ ਕਾਰਪੋਰੇਟ ਘਰਾਣਿਆਂ ਦੇ ਫਾਇਦੇ ਕਰਨ ਲਈ ਕਿਉਂ ਸੋਚਿਆ ਜਾ ਰਿਹਾ ਹੈ।ਧੰਨਵਾਦ ਜੀਉ।

  • @gurmukhsingh3457
    @gurmukhsingh3457 Місяць тому

    Priority must be given in employment to the residents of the state in jobs in Govt and Private sectors.

  • @inderpal1348
    @inderpal1348 Місяць тому

    ਸਤਿ ਸ੍ਰੀ ਆਕਾਲ

  • @gurbaxsingh8060
    @gurbaxsingh8060 Місяць тому

    Sat shri akal ji

  • @HARRYROMANA-on7vt
    @HARRYROMANA-on7vt Місяць тому

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @JagjitSingh-wu3gq
    @JagjitSingh-wu3gq Місяць тому

    SSA Sandhawalia Saab Baath Saab tuhadi apas vich kiti hoi nok jhok program nu hor v char chand laundi hai jiven k kisse time lok dhandu Ram Huna de program Jalandhar Door Darshan te barri utsukta naal sunde hunde si shukriyaa meharbani

  • @jagdishpuri5366
    @jagdishpuri5366 Місяць тому

    Universities sovereign hundiyyne agar cn chancellor ban jave ga government di interference ho jave gee

  • @AmarjeetKumar-lu3cb
    @AmarjeetKumar-lu3cb Місяць тому

    GURPREEY SIR YOU DID NOT SPEAK THE DATE OF DAY BEFOTE THE WELCOME OF PARAM JIT BATHE

  • @jagdishpuri5366
    @jagdishpuri5366 Місяць тому

    Par agar galat bhara hamesha change de naal renda hove kade shree sahab pa lave us nu alag kar k dikhana v change bhara nu he chahida hai

  • @kirpalsidhu3516
    @kirpalsidhu3516 Місяць тому

    जिला दोसा गांव बामन वास

  • @lakhbirsinghkhatra917
    @lakhbirsinghkhatra917 Місяць тому

    Only non BJP states suffering

  • @jagdishpuri5366
    @jagdishpuri5366 Місяць тому

    Us bill nu president kol v bhej sakde ne

  • @jagdishpuri5366
    @jagdishpuri5366 Місяць тому

    Sarkar ehna kissana naal gal baat kar v lave agar koi sehmti ban jave kal nu duniyaa jathebandiya kehan sanu te nai manjur hun sada andolan shuru

  • @palchand221
    @palchand221 Місяць тому +4

    ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਜੀ ਦੇ ਕੇਸ ਨੂੰ ਤੁਸੀਂ ਮਜ਼ਾਕ ਦੀ ਤਰ੍ਹਾਂ ਪੇਸ਼ ਕਰ ਰਹੇ ਹੋ।
    ਤੁਹਾਨੂੰ ਨਜ਼ਰ ਨਹੀਂ ਆਉਂਦਾ ਕਿ CBI & ED ਦਾ ਕੇਂਦਰ ਦੀ ਸਰਕਾਰ ਗ਼ਲਤ ਇਸਤੇਮਾਲ ਕਰ ਰਹੀ ਹੈ। ਤੁਹਾਨੂੰ ਤੇ ਤੁਹਾਡੇ ਚੈਨਲ ਨੂੰ ਕੇਂਦਰ ਸਰਕਾਰ ਦੀ ਖਾਸਕਰ ਮੋਦੀ ਭਾਜਪਾ ਦੀ ਚਾਪਲੂਸੀ ਨਹੀਂ ਕਰਨੀ ਚਾਹੀਦੀ।

  • @davinderpreet3924
    @davinderpreet3924 Місяць тому

    Paramvir baath yaad rakhyo k governor educated chancellor aa....per present cm educated chancellor bn payega......Punjab da cm bn k sirf apney tabbar nu mouja kra reha Paisa ikatha ho reha .. chancellor bn k es ne ki kerna dasdo

  • @gurmailsinghbhullar571
    @gurmailsinghbhullar571 Місяць тому

    Bath sahib punjabia da tan bera garq ho giya ehna kol dharnia ton elava kuj nhi

  • @gurwinderraidhu187
    @gurwinderraidhu187 Місяць тому

    Aam fail sarkar

  • @SunnyGill899
    @SunnyGill899 Місяць тому +3

    Kise nu kursi to hatwa dende a kise nu mantri bna dende a gallan gallan nal 😂😂😂 kuj be yr ...🤣🤣

  • @JasvirKaur-jd3np
    @JasvirKaur-jd3np Місяць тому

    Bath saab meri beti ne bca kiti ki obc da cirtificate har sal banana paega

  • @harjitsingh6686
    @harjitsingh6686 Місяць тому

    Ajj kameezan bare nahi gal kiti

  • @PremPal-rg7jx
    @PremPal-rg7jx Місяць тому

    Sandhawaliea and parmjeet ji sat shri akal ji

  • @sukhveersingh6163
    @sukhveersingh6163 Місяць тому

    😅

  • @jagdishpuri5366
    @jagdishpuri5366 Місяць тому

    Ki koi janvar v bande da put ban sakda hai banda te pehla he bande de put he hunda hai