Chajj Da Vichar 862 || ਮੈਂ ਕੱਕਾਰ ਲਾਹੇ ਆ ਕਿਸੇ ਦੇ ਗੋਲ਼ੀ ਨਹੀਂ ਮਾਰੀ || Part - 2

Поділитися
Вставка
  • Опубліковано 29 сер 2024
  • #PrimeAsiaTV #ChajjDaVichaar #KSMakhan
    Link to Part 1 : • Chajj Da Vichar 861 ||...
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    Cruze TV #111
    India
    JIO TV
    Available Worldwide on
    UA-cam
    goo.gl/TYnf9u
    FACEBOOK
    / primeasiatvcanada
    WEBSITE
    www.primeasiatv...
    INSTAGRAM
    bit.ly/2FL6ca0
    PLAY STORE
    play.google.co...
    APPLE APP STORE
    goo.gl/KMHW3b
    TWITTER
    / primeasiatv
    YUPP TV
    bit.ly/2I48O5K
    Apple Tv app Download
    apple.co/2TOOCa9
    Prime Asia TV Amazon App Download
    amzn.to/2I5o5TF
    Prime Asia TV Roku app Download
    bit.ly/2CP7DDw
    Prime Asia tv XBOXONE App Download
    bit.ly/2Udyu7h
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 618

  • @kashmirdegun7160
    @kashmirdegun7160 3 роки тому +5

    ਕੇ ਐਸ ਮੱਖਣ ਇਕ ਸੱਚੇ ਇਨਸਾਨ ਹਨ ਇਸੇ ਕਰਕੇ ਉਂਨਾਂ ਨੂੰ ਐਨਾ ਗ਼ੁੱਸਾ ਆ ਰਿਹਾ ਹੈ 🙏👍🙋‍♀️

    • @dharmindergill9823
      @dharmindergill9823 3 роки тому

      Sahi gl sacha bndaa kuch sunda nhi jldi gussa kr lenda .dil te launda gl

  • @r-cn9vu
    @r-cn9vu 4 роки тому +17

    Makhan ji tusi 100% sach boliya. Satnaam waheguru ji

  • @tejwantsingh1338
    @tejwantsingh1338 4 роки тому +35

    ਗੁਰੂ ਜੀ ਤੋਂ ਭੁੱਲ ਬਖਸ਼ਾ ਲੈ ਮੱਖਣ ਵੀਰ ਮੁੜ ਗੁਰੂ ਦਾ ਖਾਲਸਾ ਬਣ ਜਾ ਸਿਰੀ ਅਕਾਲ ਤਖਤ ਸਾਹਿਬ ਜੀ ਤੇ ਜਾ ਕੇ ਭੁੱਲ ਬਖਸ਼ਾ ਲਓ ਗੁਰੂ ਜੀ ਮਹਾਨ ਹਨ ਇਤਿਹਾਸ ਗਵਾਹ ਕਿ ਗੁਰੂ ਜੀ ਸਿੱਖ ਦੀ ਭੁੱਲ ਬਖਸ਼ਾ ਦਿੰਦੇ ਨੇ ਜੀ।।

    • @SukhwinderSingh81548
      @SukhwinderSingh81548 3 роки тому +1

      ਉਸ ਨੇ ਸਵੇਰੇ ਹੀ ਅੰਦਰ ਵੜ ਕੇ ਗੁਰੂ ਸਾਹਿਬ ਨੂੰ ਅਰਦਾਸ ਕਰ ਦਿੱਤੀ ਸੀ
      ਪਰ ਤੇਰੇ ਗੁਰੂ ਲੋਗੋਵਾਲ SGPC ਆ ਲਗਦਾ
      ਤੂੰ ਉਹਨਾ ਅੱਗੇ ਗੂਲਾਮ ਬਣਾਉਣਾ ਚਾਹੂੰਦਾ
      ਤੂੰ ਵੀ ਉਹਨਾ
      ਦਾ ਹੀ ਗੂਲਾਮ ਆ
      ਇਸੇ ਕਰਕੇ ਢੱਡਰੀਆਵਾਲੇ ਨੇ ਗੁਲਾਮੀ
      ਛੱਡੀ

  • @manpuria1
    @manpuria1 4 роки тому +43

    ਵਹਿਗੁਰੂ ਜੀ

  • @sukhwindersingh-ch3vp
    @sukhwindersingh-ch3vp 4 роки тому +49

    ਮੱਖਣ ਸਿੰਘ ਸਹੀ ਕਿਹਾ ਞੀਰ

  • @ranyodhsingh5597
    @ranyodhsingh5597 4 роки тому +90

    ਯਾਰ ਦੁਨੀਆ ਦੀ ਛੱਡ ਬੱਸ ਅਪਣੇ ਮਨ ਦੀ ਗੱਲ ਕਰੋ ਜੇ ਆਪ ਅਸੀਂ ਸਿੱਖ ਹਾਂ ਤਾਂ ਕੋਈ ਕਿਹੜਾ ਸਾਲਾ ਸਾਨੂੰ ਮਜ਼ਬੂਰ ਕਰ ਸਕਦਾ ਹੈ

  • @rajdes9524
    @rajdes9524 4 роки тому +16

    ਬਹੁਤ ਵਧੀਆ ਪ੍ਰੋਗਰਾਮ ਜੀ ।ਸੱਚੀਆਂ ਸੁਣਾਈਆਂ ਜੀ ।

  • @rajutandon2334
    @rajutandon2334 4 роки тому +5

    k.s makhan ji waheguru ji tuhade nal a tusi kisse di worry na kro kush raho ji tusi right oh sirr 🙏🙏🙏🙏👌👌👌👌

  • @Prabhdayalsingh-fl5fc
    @Prabhdayalsingh-fl5fc Рік тому

    ਸਿੱਖ ਨੂੰ ਸਿੱਖ ਈ ਪਿੱਛੇ ਖਿੱਚਦਾ ਜੋ ਅਸਲੀ ਸਿੱਖ ਹੈ ਉਹ ਗੁਰੂ ਨਾਲ ਜੋੜਦਾ ਹੈ ਤੋੜਦਾ ਨਹੀਂ ਜੀ‌ ❤

  • @Amanabhullar_9294
    @Amanabhullar_9294 4 роки тому +41

    KS makhan paji tusi tension na lo full spot a sadi KS makhan paji nu God bless you Paji

  • @shindajatt9829
    @shindajatt9829 4 роки тому +53

    Waheguru tuhadde te mehera paria hath rakhanji🙏🙏

  • @BATALA_CHEEMA.california
    @BATALA_CHEEMA.california 3 роки тому +3

    K.s makkan paji I am with you...I stand with you...you are the best singer and actor...god bless you

  • @dhaliwalbalram8373
    @dhaliwalbalram8373 4 роки тому +170

    ਨਾ ਪੁੱਤਰ ਮੱਖਣ ਤੁਸੀ ਮਨ ਨੂੰ ਸ਼ਾਂਤੀ ਵਿਚ ਲਿਆਉ ਜੇਕਰ ਤੁਸੀਂ ਮਨ ਨਾਲ ਜਪੁਜੀ ਸਾਹਿਬ ਦੇ ਅਰਥ ਸੁਣੇ ਹੁੰਦੇ ਤਾਂ ਇਹ ਹਾਲਾਤ ਪੈਦਾ ਨਹੀਂ ਹੋਣੇ ਸੀ
    ਉਹ ਗੱਲ ਹੋਈ ਜਾਦੀਏ ਬਲਾਏ ਦੁਪਹਿਰਾ ਕਟ ਜਾ

  • @harpreetbrar8650
    @harpreetbrar8650 4 роки тому +4

    ਮੱਖਣ ਬਾਈ ਅਸਲੀ ਪੰਜਾਬੀ 👌🏻👌🏻

  • @midlandbuilders
    @midlandbuilders 4 роки тому +42

    K s makhan is totally right
    He’s very good & honest person

  • @WIZARDFF155
    @WIZARDFF155 4 роки тому +6

    ਬਿਲ ਕੁਲ ਸਹੀ ਹੈ ਬਾੲੀ ਕੇ ਸ ਮੱਖਣ

  • @deep66
    @deep66 4 роки тому +8

    ਬਹੁਤ ਵਦੀਆ ਇਨਸਾਨ ਆ ਕੇ ਐੱਸ ਮੱਖਣ ਬਾਈ 👍

  • @yourz_manipb0262
    @yourz_manipb0262 3 роки тому +6

    Respect bro 🙏🏽💯

  • @GopiGopi-nj6xu
    @GopiGopi-nj6xu 4 роки тому +12

    ਬਾਈ ਜੀ ਤੁਸੀਂ ਠੀਕ ਆ

    • @Sardars001
      @Sardars001 3 роки тому

      ਤੇ ਹੋਰ ਇਹਨੂੰ ਕਿਹੜਾ ਖੁਰਕ ਪਈ ਐ....ਸੂਰ ਅਰਗਾ ਪਿਆ...../

  • @user-rp4zs4yd4v
    @user-rp4zs4yd4v 3 роки тому

    ਕੁੱਲ ਮਿਲਾ + ਕੇ ਹੀ ਹਿਸਾਬ ਲਗਾਇਆ =ਸੂਰਮਾ ਯਾਰ ਤੂੰ ...ਘੈਂਟ ਪੰਜਾਬੀ ਆ

  • @ranjitrana9638
    @ranjitrana9638 4 роки тому +9

    Makhan..bai.. Vadiya.. Banda👌👌

  • @divdrishtigyan2905
    @divdrishtigyan2905 4 роки тому +9

    💯 right

  • @surenderkumar4080
    @surenderkumar4080 4 роки тому +12

    You are right....... KS Makhan.. you have a deep knowledge......... a justifiable....

  • @kirpalsingh3456
    @kirpalsingh3456 4 роки тому +5

    ਮੱਖਣ ਸਿੰਘ ਤੁਸੀਂ ਬਿਲਕੁਲ ਸਹੀ ਹੋ ਅਸੀਂ ਤੁਹਾਡੇ ਨਾਲ ਹਾਂ

  • @preetsingh9110
    @preetsingh9110 3 роки тому

    ਮੱਖਣ ਸਿੰਘ ਜੀ ਇੱਕ ਇੱਕ ਗੱਲ ਸਹੀ ਬੋਲ ਰਿਹਾ ਜੇਕਰ ਮੱਖਣ ਨੇ ਕੱਪੜੇ ਸਹੀ ਨਹੀਂ ਸੀ ਤਾਂ ਲੋਕੋ ੳੁਨ੍ਹਾਂ ਮੂੰਡੇ ਕੁੜੀਆਂ ਨੂੰ ਵੀ ਰੋਕੋ ਜਹੇੜੇ ਗੁਰੂ ਘਰਾਂ ਵਿੱਚ ਕੇਪਰੀਆ ਪਾ ਕੇ ਔਂਦੇ ਨੇ

  • @jagjitsekha5932
    @jagjitsekha5932 4 роки тому +11

    God bless you.

  • @rubyalexander4201
    @rubyalexander4201 4 роки тому +6

    Ks brother 👍

  • @Amandeepsinghbabaji
    @Amandeepsinghbabaji 4 роки тому +8

    Waheguru g

  • @HoneyPandit
    @HoneyPandit 4 роки тому +6

    Ks makhan love you

  • @BalwinderSingh-lb7fs
    @BalwinderSingh-lb7fs 4 роки тому +21

    ਵਾਹਿਗੁਰੂ ਜੀ ਸਭ ਸਿੱਖਾਂ ਮਨ ਨੀਵਾਂ ਮੱਤ ੳੁੱਚੀ ਵਾਲੀ ਸਮੱਤ ਦੀ ਬਖਸ਼ਿਸ਼ ਕਰਨ ।

  • @dalbeersingh8517
    @dalbeersingh8517 4 роки тому +2

    भाई मखण सिंह जी ठीक कह रहे हन

  • @SatnamSingh-be3rb
    @SatnamSingh-be3rb 4 роки тому +45

    ਰਮਨ ਜੀ
    ਟਹਿਣਾ ਜੀ
    ਤਹਾਨੂੰ ਸਲਾਮ ਜੀ

  • @asharfmohd7137
    @asharfmohd7137 4 роки тому +6

    ਮੱਖਣ ਜੀ nice

  • @askalyan3530
    @askalyan3530 4 роки тому +37

    ਬਹੁਤ ਵਧੀਆ ਬੰਦਾ ਵੀਰ ਕੇ ਅੈਸ ਮੱਖਣ

  • @SatpalSingh-po5dq
    @SatpalSingh-po5dq 4 роки тому +6

    Right makhan sab

  • @jassachahal2746
    @jassachahal2746 4 роки тому +1

    Good veer ji

  • @surinderpannu879
    @surinderpannu879 4 роки тому +1

    Tanks to the chaj da vichar team.... yar ask aaj tak samaj de rahe k makhan was wrong but its really nice to hear his side wht ever he did in tht situation he wasn't 100% wrong .... thanks again.... makan 22 its only you who have tht guts to stand up if there is any another singer I dont know wht he will do..... thanks again for bringing the truth out.....

  • @rinkubhatiarinkubhatia5063
    @rinkubhatiarinkubhatia5063 4 роки тому +4

    Salute aa Makhan Saab nu

  • @okhehundeputtorne3706
    @okhehundeputtorne3706 4 роки тому +5

    Veere tuhade nal ha tusi 100/100 sahi

  • @HunterGaming-rc9yb
    @HunterGaming-rc9yb 4 роки тому +55

    ਼ਇਹ ਬਂਦਾ ਬਿਲਕੁਲ ਠੀਕ ਏ

  • @AvtarSingh-pn9ns
    @AvtarSingh-pn9ns 3 роки тому +1

    Makhan sir ji tusi bilkul sach bol rahy ne

  • @baljitkaur8463
    @baljitkaur8463 4 роки тому +8

    Sir tusi great ho

  • @avtarkaur6477
    @avtarkaur6477 4 роки тому +4

    ਵਾਹਿਗੁਰੂ ਜੀ😭😭💖🙏🙏

  • @hphp931
    @hphp931 4 роки тому +3

    ਵਾਹਿਗੁਰੂ ਜੀ

  • @charnjitkaur7668
    @charnjitkaur7668 4 роки тому +12

    K S Makhan ji you are the true heart person . just ignore the few bad comments .

  • @balramdas8135
    @balramdas8135 4 роки тому +9

    Makan. G. Very. Good. Very. Much. Thank. You

  • @gurmeetbajwa5226
    @gurmeetbajwa5226 4 роки тому +2

    Good bhajee

  • @baljinderballi6413
    @baljinderballi6413 4 роки тому +4

    You are right veer

  • @user-gw6pv8eb3g
    @user-gw6pv8eb3g 4 роки тому +1

    ਵਾਹਿਗੁਰੂ ਜੀ 🙏🙏🙏🙏🙏

  • @harnoorsingh5565
    @harnoorsingh5565 4 роки тому +1

    Ghaint bnda k.s makhan

  • @rajadavindersingh58
    @rajadavindersingh58 4 роки тому +5

    Waheguru ji

  • @karanbawa383
    @karanbawa383 4 роки тому +12

    Makhan is a good person. I m big fan. Love u 22

  • @bossmansidhu4166
    @bossmansidhu4166 4 роки тому +8

    I love u paji KS MAKHAN SADA USTAAD JI 🙏🙏🙏

  • @manjuanand5991
    @manjuanand5991 3 роки тому +2

    I am hindu but i respect shikkhi mai koi amritdhari nei a je shikkhi nei apnai but dil ch guru sehbana lei bahut pyar kardi a respect kardi a naale kakaar tiagge a dil nei tiagge dil saaf hona chahiye waheguru nu saaf dil ch rakho mai oh v bande dekhe ch amritpaan karke v galat karde a ohna nu ki kehna jo kakaar pa ke v galat karde a oh koi dikhawa nei karna chaunda bas iss karke kita kapade to judge na karo plzzzzzzz

  • @satnamsinghkhabra1965
    @satnamsinghkhabra1965 4 роки тому +91

    Aaj sikhi da matlab hai dharmik asthana aur insaani soch upper dharam de Thekedaranan da kabza

  • @mmeet3115
    @mmeet3115 3 роки тому

    ਸਾਰੇ ਚੱਕ ਕੇ ਬੋਲ ਪੈਦੇ ਕਿਸੇ ਨੂੰ ਕਿਸੇ ਦੇ ਬਾਰੇ ਬੋਲਣ ਦਾ ਪਤਾ ਨੀ ਸਮਝ ਲੋ ਕਿ ਕੀ ਕਾਰਣ ਬਾਬਾ ਭਿੰਡਰਾਵਾਲੇ ਵੀ ਅੱਜ ਹੁੰਦੇ ਜੇ ਅਾਪਣੇ ਵੈਰੀ ਨਾ ਹੁੰਦੇ ਅਾਪਣੇ ਸਾਲੇ ਅਾਪਣੇ ਨੂੰ ਮਾਰਦੇ 😠😠ਮੱਖਣ ਭਾਜੀ ਜਿੰਦਗੀ ਚ ਬਹੋਤ ਕੁਝ ਹੁੰਦਾ ਤੁਸੀ ਸਿੱਖੀ ਅੰਦਰ ਕੈਮ ਰੱਖਿਓ ਚੜਦੀ ਕਲਾ ਚ ਰਹੋ 🙏

  • @simranmangat2293
    @simranmangat2293 4 роки тому +8

    Rabb sab da bhla kre
    Mehran bhareya hath rakhe sab te

  • @sherarandhawa4069
    @sherarandhawa4069 4 роки тому +22

    100% ਸੱਚ ਕਿਹਾ ਬਾਈ ਨੇ ..

  • @yaarshahkotwale5846
    @yaarshahkotwale5846 4 роки тому +4

    K s ਕਿਰਪਾ ਕਰੇ ਗਏ ਵਾਹਿਗੁਰੂ ਜੀ

  • @devindersidhu8440
    @devindersidhu8440 4 роки тому +15

    Makhan Vir right

  • @lal1781
    @lal1781 4 роки тому +4

    Ks makhan is good heart person. Respect for the really nice punjabi

  • @babbubhullar2010
    @babbubhullar2010 4 роки тому +4

    jindabad k.s makhan bha ji

  • @gurbhejaulakh4557
    @gurbhejaulakh4557 4 роки тому +7

    makhan ji waheguru kripa krna gye

  • @gaabersinghsingh9845
    @gaabersinghsingh9845 3 роки тому +1

    K.s you are good men

  • @gurbirsinghgurbirsingh6722
    @gurbirsinghgurbirsingh6722 4 роки тому +2

    Ks nice

  • @JoginderSingh-sc3zw
    @JoginderSingh-sc3zw 4 роки тому +2

    Very good a ji makhan ji

  • @Dimpleladhar369
    @Dimpleladhar369 4 роки тому +1

    k s makhan veer ik dam sahi bol rahe aa

  • @bawabawa8022
    @bawabawa8022 4 роки тому +3

    K. S. Makhan. Ji. Tusi. Right

  • @jarnailsingh7544
    @jarnailsingh7544 4 роки тому +1

    Wahè.g.kirpa.karn.gye.fer

  • @dharmsingh1031
    @dharmsingh1031 4 роки тому +33

    22g waheguru di kirpa ta tuhade nal he rehani hamesha bus gursikhi roop nu na sadyioplz🙏🙏

  • @darpanpuri7304
    @darpanpuri7304 4 роки тому +6

    ❤️ ਮੱਖਣ ਜੀ ❤️

  • @amriksingh-ee6yz
    @amriksingh-ee6yz 4 роки тому +2

    Bahut vadiya galh hai ji

  • @sukhbains3767
    @sukhbains3767 4 роки тому +5

    Good ks makhan

    • @gurdevkaur2859
      @gurdevkaur2859 4 роки тому

      ਬੇਟਾ ਕਿਉ ਘਬਰਾਏ ਪਰਮਾਤਮਾ ਤੁਹਾਡੇ ਨਾਲ ਐ

  • @Dayandnightusa
    @Dayandnightusa 4 роки тому +6

    Great man love you big brother

  • @navisharma7080
    @navisharma7080 4 роки тому +1

    Ks makhan paaji tu c tnsion nhi leni tuhade nal bht dakka ho rha g log tan jarde ni bt tu c sache ho tan dro na jruri ni ki tu c kakar laa dite tan tu c sikh nhi sikhi diolo honi chaidi aa jo tu c pure kaim lgde ho is lyi keep it up tnsion na lo baba g mehar krn tuhade te

    • @baldevbhullar2394
      @baldevbhullar2394 9 місяців тому +1

      ਵਾਹਿਗੁਰੂ ਸੋਚ ਪਹਿਲਾਂ ਯਾਰ ਕਮੈਟ ਪੰਜਾਬੀ ਭਾਸ਼ਾ ਵਿਚ ਲਿਖਿਆ ਕਰੋ ਪਿਉਰ ਪੰਜਾਬੀ ਪ੍ਗਰਾਮ ਐਂ ਬੜਾ ਅਨੰਦ ਆਉਂਦਾ ਏ ਮੱਖਣ ਡੋਲ ਗਿਆ ਐਂ ਕਿਸੇ ਨੂੰ ਦੋਸ਼ ਕਾਹਦਾ ਹੁਣ ਤਕੜਾ ਹੋ, ਸਿਆਸਤ ਚ ਆ ਜਾਹ

  • @gurpreetgopy3701
    @gurpreetgopy3701 4 роки тому +19

    ੨੨ਜੀ ਅਾਪਾਂ ਤੇਰੇ ਨਾਲ ਅਾ

  • @Sardars001
    @Sardars001 3 роки тому

    ਇਹਦੀ ਗੱਲ ਦਾ ਕੋਈ ਸਿਰ ਪੈਰ ਨਹੀਂ.... ਹੁਣ ਐਵੇਂ ਕੱਚਾ ਹੋਇਆ ਭਕਾਈ ਮਾਰੀ ਜਾਂਦਾ । ਟਹਿਣਾ ਸਵਾਲ ਕਿਹੜਾ ਪੁੱਛਦਾ , ਇਹ ਜਵਾਬ ਕੋਈ ਹੋਰ ਹੀ ਦੇਈ ਜਾਂਦਾ ।

  • @Singh-tu9qt
    @Singh-tu9qt 4 роки тому +8

    Dhakad banda 🔥🇨🇦 love u bai ji

  • @pawansidhu8372
    @pawansidhu8372 4 роки тому +7

    Dil da saaf banda aa y

  • @balwinderjadontra4717
    @balwinderjadontra4717 4 роки тому +6

    K s makan sahi keh raha

  • @tejisingh5202
    @tejisingh5202 4 роки тому +2

    makhan veerji tusi theek kita waheguru ji mehar karan tusi fer singh sajo

  • @RanjanKumar-fd2fr
    @RanjanKumar-fd2fr 4 роки тому +2

    Good ji

  • @SurinderRakhra
    @SurinderRakhra 4 роки тому +28

    Chaj da vichar.. sachi ehi chaj da vichar krda,

  • @j-kaybrothers2223
    @j-kaybrothers2223 4 роки тому +2

    Very nice person makhan bhaji..

  • @grewal7018
    @grewal7018 4 роки тому +6

    Sahi kiha makhan veer ne 💯

  • @sandhubabbu5667
    @sandhubabbu5667 4 роки тому +6

    Great paji

  • @dilpreetgrewal6426
    @dilpreetgrewal6426 4 роки тому +3

    Gud man

  • @KuldeepSingh-ly5me
    @KuldeepSingh-ly5me 3 роки тому

    Waheguru ji.kirpa krn 🙏

  • @mukeshkumarkumar1420
    @mukeshkumarkumar1420 4 роки тому +2

    Very nice ji makhan saab

  • @sukhimann6481
    @sukhimann6481 4 роки тому +9

    KS ਮੱਖਣ ਜ਼ਿੰਦਾਬਾਦ,💪💪👍👍👌

  • @JotAthwal
    @JotAthwal 4 роки тому +12

    Always Respect ਮੱਖਣ ਭਾਜੀ 🙏🏻🙏🏻😇❤️

  • @smallwonderkk3143
    @smallwonderkk3143 2 роки тому

    Ks Makhan g good person very nice person.

  • @GurpreetSingh-fx6yi
    @GurpreetSingh-fx6yi 4 роки тому +11

    Bai de naal aa assi k. S makkhan bai 🙏

  • @msglovers1027
    @msglovers1027 4 роки тому +29

    Ks makhan banda sahi a dhram de thekedara di galti a

  • @vijaykajla850
    @vijaykajla850 4 роки тому +11

    ਮੱਖਣ ਵੀਰ ਮੈਂ ਸਮਝ ਸਕਦਾ ਆਪ ਦਰਦ

  • @sonudeo4308
    @sonudeo4308 4 роки тому +23

    ਮੱਖਣ ਭਾਜੀ ਤੁਸੀਂ ਸਹੀ ਹੋ

  • @dilshaanmaan3785
    @dilshaanmaan3785 4 роки тому +4

    gl thik aa veer di

  • @parvindersingh3399
    @parvindersingh3399 4 роки тому +82

    Loka di samj ni lagdi pehla makhan nu gala kadde c hun makhan kaint aaa

  • @gaggilalka1647
    @gaggilalka1647 4 роки тому +9

    Waheguru ji Mahar karo veer ji ta

  • @jagtarpahal7470
    @jagtarpahal7470 4 роки тому +14

    We have lot of respect for you in our hearts. We are always with you. God bless.....