Babbu Maan - Lohri ( ਲੋਹੜੀ ) Full Song 2024 | Latest Punjabi Songs 2024

Поділитися
Вставка
  • Опубліковано 11 січ 2024
  • Title - Lohri (ਲੋਹੜੀ )
    Singer/Lyrics/Music - Babbu Maan
    Apple Music : / lohri-single
    Amazon : music.amazon.in/albums/B0CSDT...
    Jiosaavn : www.jiosaavn.com/song/lohri/P...
    Spotify : open.spotify.com/track/3NQacc...
    Wynk : wynk.in/music/song/lohri/ig_1...
    Kkbox : www.kkbox.com/tw/en/song/H_0l...
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

КОМЕНТАРІ • 9 тис.

  • @gaggimaan7874
    @gaggimaan7874 4 місяці тому +60

    ਮਿਹਨਤ ਕੰਮ ਆਉਦੀ ਏ,,
    ਨਾ ਚੱਲੇ ਟੱਲਾ,,
    ਮੈ ਪੰਜਾਬੀ ਮਾਂ ਦਾ ਪੁੱਤ ਝੱਲਾ.."
    #babbumaan
    ❤️❤️❤️ਲੋਹੜੀ ਦੀਆਂ ਮੁਬਾਰਕਾਂ ਜੀ ਸਭ ਨੂੰ।!!

  • @rssandhu2393
    @rssandhu2393 4 місяці тому +15

    Lohri Diya bhot bhot mubaraka maan saab and sare fans te brothers nu ..... love you maan saab ❤️❤️

  • @Bishnoi_07146
    @Bishnoi_07146 3 місяці тому +11

    ਬਹਿ ਗਿਆ ਸੀ ਡੂੰਘੇ ਪਤਨਾ ਚ ਕੁੱਜਾ ਤਾਰ ਕੇ ,
    ਹੋਗਿਆ ਸੀ ਚੁੱਪ ਚੰਨਾ ਮੈੰ ਥੱਕ ਹਾਰ ਕੇ,
    ਝੋਰਾ ਸੀ ਮੈਂ ਬੇਵਜਹ ਮੁਹੱਬਤ ਗਵਾਈ ਐ,
    ਏਸੇ ਲਈ ਚਿਰਾਂ ਪਿੱਛੋਂ ਲੋਹੜੀ ਮਨਾਈ ਐ 🙏🙏💯💥 #babbumaan #gaggugm7

  • @sukhjitsukhjitdhaliwal
    @sukhjitsukhjitdhaliwal 3 місяці тому +6

    God father of punjabi music 🎶 industry babbu Maan Saab ji 🙏 🙌 ❤️

  • @pammasingh8274
    @pammasingh8274 4 місяці тому +30

    ਹੈਪੀ ਲੋਹੜੀ ਮੇਰੇ ਵੱਲੋਂ ਸਾਰੀਆਂ ਨੂੰ ਬਾਬਾ ਸੁਖ ਰੱਖੇ 🎉🎉

  • @harvinder76133
    @harvinder76133 4 місяці тому +56

    ਨਫ਼ਰਤਾਂ ਨੂੰ ਛੱਡ ਕੇ ਪਿਆਰ❤ ਤੇ ਸਤਿਕਾਰ ਵੰਡੋ ਸਾਰੇ🫰
    ਲੋਹੜੀ ਦੀਆਂ ਮੁਬਾਰਕਾਂ

  • @sukhdevsinghdhaliwal-oh9rz
    @sukhdevsinghdhaliwal-oh9rz 3 місяці тому +6

    ਗੱਲ ਸਿਰਫ਼ respect ਦੀ ਹੁੰਦੀ ਆ, ਨਹੀਂ ਤਾਂ ਜਿਹੜਾ ਸੁਣ ਸਕਦਾ ਹੈ ਉਹ ਸੁਣਾ ਵੀ ਸਕਦਾ ਹੈ,

  • @sukhdevsinghdhaliwal-oh9rz
    @sukhdevsinghdhaliwal-oh9rz 3 місяці тому +5

    ਬੱਬੂ ਮਾਨ ਸਾਬ੍ਹ ਜੀ ਜ਼ਿੰਦਾਬਾਦ ❤❤

  • @gurjeetbagri9692
    @gurjeetbagri9692 4 місяці тому +48

    ਸਾਰੇ ਦੋਸਤਾਂ ਨੂੰ ਲੋਹੜੀ ਮੁਬਾਰਕ 🎉

  • @sukhpreetsidhushayri5727
    @sukhpreetsidhushayri5727 4 місяці тому +34

    ਹੈਪੀ ਲੋਹੜੀ ਮਾਨ ਸਾਬ ❤❤❤ ਆਉਂਦੀਆਂ ਰਹਿਣ ਲੋਹੜੀਆਂ ਤੇ ਆਉਂਦੇ ਰਹਿਣ ਗੀਤ ਥੋਡੇ

  • @gurnamsingh9813
    @gurnamsingh9813 3 місяці тому +4

    ਵੀਰੋ ਲੋਹੜੀ ਸਭ ਨੂੰ ਮੁਬਾਰਕ ਹੋਵੇ। ਮਾਨਸ ਕੀ ਜਾਤ ਸਭ ਏਕੋ ਪਹਿਚਾਨਵੋ॥

  • @sukhdevsinghdhaliwal-oh9rz
    @sukhdevsinghdhaliwal-oh9rz 3 місяці тому +6

    ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ ❤❤❤🙏🙏🙏

  • @rhythmboysentertainer3610
    @rhythmboysentertainer3610 4 місяці тому +21

    ਉੱਠ ਤੜਕੇ ਖਾਈਏ ਰਿਉੜੀ
    ਸਾਡੀ ਰੋਜ ਦੀਵਾਲੀ ਲੋਹੜੀ
    Love you ustaad ਜੀ ❤❤❤

  • @user-qu5ez6fy8p
    @user-qu5ez6fy8p 4 місяці тому +28

    ਹੁਣ ਆਉਣਾ ਸਵਾਦ ਲੋਹੜੀ ਤੇ ਉਸਤਾਦ ਨੇ ਦਿਲ ਖੁਸ਼ ਕਰਤਾ ❤

  • @Shayar64100
    @Shayar64100 3 місяці тому +5

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @RanjitSingh-ec6ib
    @RanjitSingh-ec6ib 3 місяці тому +3

    Living legend babbu maan saab ji respect always ❤❤❤❤❤❤

  • @legendbandye
    @legendbandye 4 місяці тому +11

    ਜਾਨ ਵਿੱਚ ਜਾਨ ਪੈ ਗਈ, ਜਾਨ ਮੁੜ ਆਈ ਐ,ਏਸੇ ਲਈ ਚਿਰਾਂ ਪਿੱਛੋਂ ਲੋਹੜੀ ਮਨਾਈ ਆ 🙏🙏💯💥 #babbumaan #gaggugm7

  • @menpalmirkan
    @menpalmirkan 3 місяці тому +4

    Happy Lohri Ustaad Babbu Maan Saab ❤🎉

  • @RanjitSingh-ec6ib
    @RanjitSingh-ec6ib 3 місяці тому +3

    Real legend of Punjabi music industry

  • @beimaanpcp7
    @beimaanpcp7 4 місяці тому +53

    ਖੁਸ਼ੀ ਅੱਜ ਪੀਕ ਤੇ ਰਾਤ ਵੀ ਜਵਾਨ ਐ ਇੱਕ ਤੂੰ ਇੱਕ ਪਿੰਡ ਇੱਕ ਤੇਰਾ ਮਾਨ ਐ ਅੱਜ ਮੇਰੇ ਖੇਤਾਂ ਵਿੱਚ ਸਪੈਸ਼ਲ ਸਮਾਈ ਐ ਮਾਲਕ ਚੜ੍ਹਦੀ ਕਲਾ ਵਿੱਚ ਰੱਖੇ ਤਾਹਨੂੰ ਹਮੇਸ਼ਾ ਉਸਤਾਦ ਜੀ 🙏🙏

    • @manvirminhas6307
      @manvirminhas6307 4 місяці тому +2

      Special smaayi da mtlb dsi bro

    • @punjabentertainment8375
      @punjabentertainment8375 3 місяці тому +1

      ਅੱਜ ਮੇਰੇ ਖੇਤਾਂ ਵਿੱਚ ਬਹਿਸਤ ਸਮਾਈ ਹੈ

  • @mohnasidhu3430
    @mohnasidhu3430 4 місяці тому +159

    ਲੋਹੜੀ ਦੀਆਂ ਲੱਖ-ਲੱਖ ਮੁਬਾਰਕਾਂ ਜੀ ਸਾਰੀਆਂ ਨੂੰ🎉🎉🎉🎉 ਰੱਬ ਤੁਹਾਨੂੰ ਹਮੇਸ਼ਾ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏

    • @user-gl5bl6lu5h
      @user-gl5bl6lu5h 4 місяці тому +4

      Nice kya baar h bai babbu maan ji di

  • @sukhjitsukhjitdhaliwal
    @sukhjitsukhjitdhaliwal 3 місяці тому +3

    Living Legend babbu Maan Saab ji Respect always 💕 🙏

  • @Bishnoi_07146
    @Bishnoi_07146 3 місяці тому +4

    ਤੇਰੇ ਆਉਣ ਉੱਤੇ ਸਾਰੇ ਪਿੰਡ ਨੂੰ ਸਜਾਇਆ ਐ..,
    ਚਾੜ੍ਹ ਦਿੱਤੀ ਭੱਠੀ ਹਲਵਾਈ ਵੀ ਬੁਲਾਇਆ ਐ
    ਫੋਰਡ ਮੂਹਰੇ ਦੇਖ ਅੱਜ ਜੁੱਤੀ ਲਮਕਾਈ ਐ,
    ,ਏਸੇ ਲਈ ਚਿਰਾਂ ਪਿੱਛੋਂ ਲੋਹੜੀ ਮਨਾਈ ਆ 🙏🙏💯💥 #babbumaan #gaggugm7

  • @sahilpreetsingh3919
    @sahilpreetsingh3919 4 місяці тому +26

    ਬੇਈਮਾਨ ਸੀ ਕੱਲ੍ਹ ਵੀ ਜ਼ੀਰੋ ਅੱਜ ਵੀ ਜ਼ੀਰੋ ਆ ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਆ🙏🙏🅱️♏

  • @Bishnoi_07146
    @Bishnoi_07146 3 місяці тому +6

    ਕੱਲ੍ਹ ਤੱਕ ਸੁੰਨਾ ਸੁੰਨਾ ਸੀ ਜੋ ਵਿਚਾਰਾ,
    ਫੁੱਟ ਫੁੱਟ ਦੇਖ ਉੱਚਾ ਹੋਗਿਆ ਚੁਬਾਰਾ,
    ਚਾਹੀਦਾ ਨੀ ਧੰਨ, ਬਸ ਇਹੋ ਕਮਾਈ ਐ
    ,ਏਸੇ ਲਈ ਚਿਰਾਂ ਪਿੱਛੋਂ ਲੋਹੜੀ ਮਨਾਈ ਆ 🙏🙏💯💥 #babbumaan #gaggugm7 2:04

  • @MOHALIWALARAMAN007BM
    @MOHALIWALARAMAN007BM 4 місяці тому +24

    ਜਾਨ ਵਿੱਚ ਜਾਨ ਪੈਗੀ ਜਾਨ ਮੁੜ ਆਈ ਆ.... ਜਾਨ ਵਿੱਚ ਜਾਨ ਪੈਗੀ ਜਾਨ ਮੁੜ ਆਈ ਆ.... ਏਸੇ ਲਈ ਚਿਰਾਂ ਪਿਛੋਂ ਲੋਹੜੀ🔥ਮਨਾਈ ਆ...ਏਸੇ ਲਈ ਚਿਰਾਂ ਪਿਛੋਂ ਲੋਹੜੀ🔥ਮਨਾਈ ਆ...❤❤❤❤❤

  • @babbumaan22always
    @babbumaan22always 4 місяці тому +24

    ਲੋਹੜੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਾਰੇ ਨੂੰ ❤

  • @vakhrekaraj9948
    @vakhrekaraj9948 3 місяці тому +4

    ਜਾਨ ਵਿੱਚ ਜਾਨ ਪਈ ਗਈ ਬੱਬੂ ਮਾਨ ਨੂੰ ਸੁਣ ਕੇ

  • @vakhrekaraj9948
    @vakhrekaraj9948 3 місяці тому +3

    ਲੋਹੜੀ ਜੀ ਲੋਹੜੀ

  • @Highlight_69_memes
    @Highlight_69_memes 4 місяці тому +41

    ਬੱਬੂ ਮਾਨ ਸਾਬ ਦੇ ਸੱਭ ਫੈਨਜ਼ ਨੂੰ ਲੋਹੜੀ ਦੀਆਂ ਮੁਬਾਰਕਾਂ ❤️🙌

  • @SatinderSingh-ql2hv
    @SatinderSingh-ql2hv 4 місяці тому +10

    ਲੋਹੜੀ ਦੀਆਂ ਲੱਖ ਲੱਖ ਵਧਾਇਆ ਹੋਣ ਜੀ ਸਬ ਨੂੰ ❤
    ਅਤੇ ਮਾਨ ਸਾਬ ਦੇ ਨਿਊ ਸੋਗ ਦੀ ਵਦਾਇਆ ਹੋ ਜੀ ❤🥰

  • @nidhansikh2792
    @nidhansikh2792 3 місяці тому +5

    ਰੂਹ ਦੀ ਖੁਰਾਕ ਮਾਨ ਸਾਬ

  • @sukhdevsinghdhaliwal-oh9rz
    @sukhdevsinghdhaliwal-oh9rz 3 місяці тому +2

    ਕੋਈ ਤੋੜ ਨਹੀਂ ਜੱਟ ਦੀ ਕਲਮ ਦਾ ✍️❤️🙏

  • @gurirai661singh9
    @gurirai661singh9 4 місяці тому +4

    ਉੱਠ ਤੜਕੇ ਖਾਈਏ ਰੋੜੀ,ਸਾਡੀ ਸ਼ਾਮ ਸਵੇਰੇ ਲੋਹੜੀ ❤🔥🔥👌

  • @MOHALIWALARAMAN007BM
    @MOHALIWALARAMAN007BM 4 місяці тому +42

    ਨਫ਼ਰਤ ਨਾ ਕਰ ਹਾਣਦੀਏ ਪਛਤਾਂਏਗੀ
    ਚੇਤਾ ਆਉਣ ਤੇ ਮੇਰੇ ਗੀਤ ਗੁਣਗੁਣਾਏਂਗੀ
    ਨੰਗੇ ਪੈਰੀ ਫਿਰ ਖੰਟ ਨੂੰ ਭੱਜੀ ਆਏਂਗੀ
    ਮਾਨ ਸੱਚੀ ਬੇਈਮਾਨ ਏ ਸਭ ਨੂੰ ਸਮਝਾਏਂਗੀ❤❤

  • @officialmaan2279
    @officialmaan2279 3 місяці тому +4

    ਮਾਨਾਂ ਅਸੀਂ ਤੈਨੂੰ ਦਿਲੋਂ ਪਿਆਰ ਕਰਦੇ ਹਾਂ ਭੌਂਕੀ ਜਾਣਦੇ ਜਿਹੜੀ ਲੰਡੁ ਬੁੱਚੀ ਭੌਂਕਦੀ ਆ

  • @Sonu_quotes_75
    @Sonu_quotes_75 4 місяці тому +44

    ਲੋਹੜੀ ਦੇ ਮੌਕੇ ਇਸ ਸ਼ਾਨਦਾਰ ਤੋਹਫ਼ੇ ਦਾ ਧੰਨਵਾਦ 22 ❤️❤️❤️
    ਹੈਪੀ ਲੋਹੜੀ ਸਾਰੇ ਮਾਨ ਫੈਨਜ਼ ਨੂੰ 🥂❤️

  • @jeevansingh2285
    @jeevansingh2285 4 місяці тому +59

    ਹੈਪੀ ਲੋਹੜੀ ਮਾਨ ਸਾਬ੍ਹ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏🙏🙏

  • @sukhjitsukhjitdhaliwal
    @sukhjitsukhjitdhaliwal 3 місяці тому +2

    Jiyoo Maan Saab ji 🙏 🙌 ❤️ ❤

  • @RavinderSingh-bt7xn
    @RavinderSingh-bt7xn 4 місяці тому +179

    ਹੈਪੀ ਲੋੜੀ ਉਸਤਾਦ ਬੱਬੂ ਮਾਨ ਜੀ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ..❤

  • @karmitakaur3390
    @karmitakaur3390 4 місяці тому +30

    Babbu Maan Saab 🎵👌ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @vashakhan9143
    @vashakhan9143 4 місяці тому +13

    ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਸਭ ਨੂੰ ❤❤

  • @Leo_fakker
    @Leo_fakker 4 місяці тому +5

    ਬਹੁਤ ਹੀ ਖੂਬਸੂਰਤੀ ਨਾਲ ਇਸ ਗੀਤ ਨੂੰ ਲਿਖਿਆ, ਗਾਇਆ ਅਤੇ ਸੰਗੀਤ ਵਿੱਚ ਘੋਲ ਕੇ ਪੇਸ਼ ਕੀਤਾ ਹੈ
    ਬੱਬੂ ਮਾਨ ਵੀਰ ਰੱਬ ਤੁਹਾਨੂੰ ਚੜਦੀ ਕਲਾ ਰੱਖੇ
    ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ 🎉🎉🎉❤❤❤❤❤

  • @sunnybadesha9030
    @sunnybadesha9030 4 місяці тому +111

    ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਲੋਹੜੀ ਦੀਆਂ ਲੱਖ-ਲੱਖ ਵਧਾਈਆਂ ਹੋਣ ਜੀ ਬਾਬਾ ਮਿਹਰ ਕਰੇ 🙏💐

  • @ParminderSingh-uy1th
    @ParminderSingh-uy1th 4 місяці тому +191

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਉਸਤਾਦ ਬੱਬੂ ਮਾਨ❤❤❤❤❤

  • @gurwindersinghsingh3700
    @gurwindersinghsingh3700 3 місяці тому +3

    Maan saab Ustaad ji zindabaad 👑👑👑👑👑👑

  • @sukhdevsinghdhaliwal-oh9rz
    @sukhdevsinghdhaliwal-oh9rz 3 місяці тому +3

    Real legend of Punjabi music 🎶 industry

  • @Ravinder-Virk
    @Ravinder-Virk 4 місяці тому +10

    ਜਾਨ ਵਿੱਚ ਜਾਨ ਪੈਗੀ ਜਾਨ ਮੁੜ ਆਈ ਆ.... ਜਾਨ ਵਿੱਚ ਜਾਨ ਪੈਗੀ ਜਾਨ ਮੁੜ ਆਈ ਆ.... ਏਸੇ ਲਈ ਚਿਰਾਂ ਪਿਛੋਂ ਲੋਹੜੀ🔥ਮਨਾਈ ਆ...ਏਸੇ ਲਈ ਚਿਰਾਂ ਪਿਛੋਂ ਲੋਹੜੀ🔥ਮਨਾਈ ਆ...❤❤

  • @MikaPuri
    @MikaPuri 4 місяці тому +29

    ਗੀਤ ਵਾਰ-ਵਾਰ ਚੱਲ ਰਿਹਾ ਹੈ!!
    Love you MAAN SAAB JI love you forever ❤ 🥰

  • @MOHALIWALARAMAN007BM
    @MOHALIWALARAMAN007BM 4 місяці тому +23

    Living legend babbumaan saab respect Always ਖੰਟ ਵਾਲਾਂ ਮਾਨ ❤❤❤😊

  • @AjaySingh-pb6fn
    @AjaySingh-pb6fn 4 місяці тому +43

    ਸੱਚੀ ਯਰ ਜਾਨ ਵਿਚ ਜਾਨ ਪੈ ਗਈ ❤❤ happy lohri maan saab ❤

  • @sukhjitsukhjitdhaliwal
    @sukhjitsukhjitdhaliwal 2 місяці тому +2

    Real Legend of punjabi music 🎶 industry babbu Maan Saab ji 🙏 🙌 ❤️

  • @KAIMPUR_WALA_BEIMAAN
    @KAIMPUR_WALA_BEIMAAN 4 місяці тому +7

    ਹੈਪੀ ਲੋਹੜੀ ਸਾਰੀ ਪੰਜਾਬੀਅਤ ਨੂੰ 🎉🎉🎉🎉

  • @manpreetdhaliwal1526
    @manpreetdhaliwal1526 4 місяці тому +34

    ਲੋਹੜੀ ਅਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੀ ਬੱਬੂ ਮਾਨ ਫੈਨ ਫੈਮਿਲੀ ਨੂੰ 🙏🙏🙏❤️❤️

  • @sukhdevsinghdhaliwal-oh9rz
    @sukhdevsinghdhaliwal-oh9rz 3 місяці тому +1

    ਕੋਈ ਤੋੜ ਨਹੀਂ ਜੱਟ ਦੀ ਕਲਮ ਦਾ ✍️💕🙏

  • @harmail.singh.beimaan
    @harmail.singh.beimaan 4 місяці тому +34

    ਪੰਜਾਬ ਦੀ ਸ਼ਾਨ ਸਾਡਾ ਉਸਤਾਦ ਬੱਬੂ ਮਾਨ❤❤ love you ustad ji❤❤❤❤

  • @MandhanKritik
    @MandhanKritik 4 місяці тому +73

    ਉਸਤਾਦ ਬੱਬੂ ਮਾਨ ਜੀ ਤੁਹਾਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ, ਵਾਹਿਗੁਰੂ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖੇ।🙏🏻✨ ਸੋਹਣਾ ਗੀਤ ਆ ❤️

  • @sukhjitsukhjitdhaliwal
    @sukhjitsukhjitdhaliwal 3 місяці тому +3

    Waheguru ji Lambi Umar Kari Maan Saab ji di Waheguru ji 🙏 ❤

  • @sukhdevsinghdhaliwal-oh9rz
    @sukhdevsinghdhaliwal-oh9rz 3 місяці тому +2

    ਜੀਉ ਉਸਤਾਦ ਜੀ ❤❤❤❤❤🙏🙏🙏🙌

  • @vickysnl
    @vickysnl 4 місяці тому +44

    ਮਾਨ ਸਾਬ ਦੇ ਸਾਰੇ ਕੱਟੜ fans ਨੂੰ ਲੋਹੜੀ ਦੀਆਂ ਮੁਬਾਰਕਾਂ

  • @kaurdeep-35
    @kaurdeep-35 4 місяці тому +8

    *ਲੋਹੜੀ ਦਾ ਇਹ ਤਿਉਹਾਰ ਤੁਹਾਡੇ ਅਤੇ* *ਤੁਹਾਡੇ ਪਰਿਵਾਰ ਲਈ ਖੁਸ਼ੀਆਂ ਲੈ* *ਕੇ ਆਵੇ । ਪਰਿਵਾਰ ਵਿੱਚ ਵਹਿਗੁਰੂ* *ਸੋਚ , ਸਮਝ , ਸਾਂਝ ਸਬਰ* , *ਸੁਮੱਤ ਅਤੇ ਇਤਫਾਕ ਬਖਸ਼ਿਸ਼ ਕਰਨ ।।*
    *ਮੂੰਗਫਲੀ ਦੀ ਖੁਸ਼ਬੂ ਤੇ ਗੁੜ*
    *ਦੀ ਮਿਠਾਸ* ,
    *ਮੱਕੀ ਦੀ ਰੋਟੀ ਅਤੇ ਸਰੋਂ ਦਾ*
    *ਸਾਗ* ,
    *ਦਿਲ ਦੀ ਖੁਸ਼ੀ ਅਤੇ ਆਪਣਿਆਂ*
    *ਦਾ ਪਿਆਰ*,
    *ਮੁਬਾਰਕ ਹੋਵੇ ਤੁਹਾਨੂੰ ਲੋਹੜੀ*
    *ਦਾ ਤਿਉਹਾਰ !!*

  • @RanjitSingh-ec6ib
    @RanjitSingh-ec6ib 3 місяці тому +2

    Living legend babbu maan Saab ji respect always
    ❤❤❤❤❤❤❤❤❤
    🎉🎉🎉🎉🎉🎉🎉🎉🎉

  • @sukhjitsukhjitdhaliwal
    @sukhjitsukhjitdhaliwal 3 місяці тому +2

    God bless you babbu Maan Saab ji 🙏 🙌 ❤️

  • @manjeetbatth1621
    @manjeetbatth1621 4 місяці тому +33

    ਲੋਹੜੀ ਅਤੇ ਮਾਘੀ ਦੀਆ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆ ਹੋਵਣ ਜੀ...ਵਾਹਿਗੁਰੂ ਤੁਹਾਨੂੰ ਹਮੇਸਾ ਤੰਦਰੁਸਤ ਅਤੇ ਚੜੵਦੀ ਕਲਾ ਚ਼ ਰੱਖੇ....

    • @onlybabbumaan6197
      @onlybabbumaan6197 4 місяці тому +1

      ਲੋਹੜੀ ਦੀਆਂ ਮੁਬਾਰਕਾਂ ਮਾਨ ਸਾਬ

  • @pargat.sher.gill.2870
    @pargat.sher.gill.2870 4 місяці тому +22

    ❤ਹੈਪੀ ਲੋਹੜੀ ਮਾਨ ਸਾਬ 🎉🎉 ਪ੍ਰਮਾਤਮਾ ਹਮੇਸ਼ਾ ਚੜਦੀ ਕਲਾ ਚ ਰੱਖੇ🙏🙏

  • @MOHALIWALARAMAN007BM
    @MOHALIWALARAMAN007BM 4 місяці тому +18

    ਜਦੋ ਤੱਕ ਤੇਰੇ ਕੱਟੜ ਫੈਨ ਨੇ ਜਿਉਂਦੇ ਬੇਈਮਾਨਾਂ
    ਅਦੋਂ ਤੱਕ ਤੇਰਾ ਕੁੱਝ ਨੀ ਵਿਗਾੜ ਸਕਦਾ ਜ਼ਮਾਨਾ❤❤❤

  • @NimmaRatia
    @NimmaRatia 4 місяці тому +17

    Waah oye maaana dill jitt lya , Waah kmaa song , happy ਲੋਹੜੀ ਸਾਰੀਆਂ ਭੈਣਾਂ nu ਭਰਾਵਾਂ nu ❤❤❤❤❤❤❤❤❤❤❤🙏🙏🙏🙏

  • @sukhdevsinghdhaliwal-oh9rz
    @sukhdevsinghdhaliwal-oh9rz 3 місяці тому +2

    Living legend babbu maan Saab ji respect always ❤❤❤❤❤❤

  • @gopibeimaan
    @gopibeimaan 4 місяці тому +22

    ਬੱਬੂ ਮਾਨ ਸਦਾਬਹਾਰ ਗੀਤਾਂ ਦਾ ਬਾਦਸ਼ਾਹ❤

  • @legendbandye
    @legendbandye 4 місяці тому +15

    No 1 singr ਪੰਜਾਬ ਉਸਤਾਦ ਬੱਬੂ ਮਾਨ ਸਾਬ respect forever ❤❤

  • @sukhdevsinghdhaliwal-oh9rz
    @sukhdevsinghdhaliwal-oh9rz 3 місяці тому +2

    Living legend of Punjabi music 🎶 industry babbu Maan Saab ji 🙏🙏🙌

  • @sukhdevsinghdhaliwal-oh9rz
    @sukhdevsinghdhaliwal-oh9rz 3 місяці тому +2

    Living legend babbu Maan Saab ji respect always 💕💕💕💖💖💖🙏🙏🙏🙏🙏🙏

  • @RajeevSharma-sy9ks
    @RajeevSharma-sy9ks 4 місяці тому +49

    ਵਾਹ ਕਿਆ ਬਾਤ ਹੈ ਚਕੋ ਇੱਕ ਹੋਰ ਗਿਫਟ ਮਾਨ ਸਾਹਿਬ ਵੱਲੋਂ ਕੱਟੜ ਫੈਨਾਂ ਨੂੰ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਤੇ ਤੰਦਰੁਸਤੀਆਂ ਬਖਸ਼ੇ ਲਵ ਯੂ ਮਾਨ ਸਾਹਿਬ ਜੀ❤❤❤❤❤❤❤❤❤❤❤❤❤❤❤❤❤❤❤❤❤❤

  • @sukhdevsinghdhaliwal-oh9rz
    @sukhdevsinghdhaliwal-oh9rz 3 місяці тому +2

    Living legend babbu Maan Saab ji respect always 💕💕💕💕💕💕💕💕💖💖💖💖💖

  • @user-dk8rf6ki7n
    @user-dk8rf6ki7n 3 місяці тому +3

    Babbu Maan jindabad maan sabh de fen jindabad

  • @sukhjeetchahal9236
    @sukhjeetchahal9236 4 місяці тому +13

    ਧਰਮ ਨਾਲ ਰੂਹ ਖੁਸ਼ ਕਰਤੀ ਬਾਈ ਉਏ ❤

  • @MOHALIWALARAMAN007BM
    @MOHALIWALARAMAN007BM 4 місяці тому +14

    Living legend babbumaan saab respect Always ਖੰਟ ਵਾਲਾਂ ਮਾਨ ❤❤❤

  • @gurmeet643
    @gurmeet643 4 місяці тому +9

    ਕਿਸਾਨ ਬਿਨਾਂ ਦਾਣੇ ਨੀ ਤੇ BABBU MAAN ਬਿਨਾਂ ਗਾਣੇ ਨੀ ❤

  • @amanpreetsinghturke2381
    @amanpreetsinghturke2381 4 місяці тому +22

    Love you Maan Saab ❤❤
    Lohdi diyan lakh lakh vadhaiyan hon ji 🙏🙏

  • @sukhjitsukhjitdhaliwal
    @sukhjitsukhjitdhaliwal 2 місяці тому +2

    Living Legend of punjabi music 🎶 industry ❤

  • @Jannirecordscanada
    @Jannirecordscanada 4 місяці тому +22

    ਪੰਜਾਬੀਆਂ ਦਾ ਮਾਣ ਬੱਬੂ ਮਾਨ ❤❤❤

  • @hsgilldubli3155
    @hsgilldubli3155 4 місяці тому +26

    ਪੋਹ 👍ਲੋਹੜੀ ਅਤੇ ਮਾਘੀ ਦੇ ਪਵਿੱਤਰ ਤਿਊਹਾਰ ਦੀਆਂ ਮੇਰੇ ਵੱਲੋਂ ਆਪ ਜੀ ਨੂੰ ਅਤੇ ਆਪ ਦੇ ਸਮੂਹ ਪਰਿਵਾਰ ਨੂੰ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਆਪ ਦੇ ਸਮੂਹ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ। 🙏🥳🥳

  • @babbumaandsm3893
    @babbumaandsm3893 3 місяці тому +2

    ਰੂਹ ਦੀ ਖੁਰਾਕ ਬਾਈ ਬੱਬੂ ਮਾਨ ਦੇ ਗਾਣੇ ❤❤❤

  • @rimpikumar5866
    @rimpikumar5866 4 місяці тому +42

    ਮਾਨ ਸਾਹਿਬ ਲੋਹੜੀ ਮੁਬਾਰਕ 🎉❤ ਮਾਨ ਸਾਹਿਬ ਦੇ ਸਾਰੇ ਫੈਨ ਆ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ 🎉🎉

  • @unescorted2.055
    @unescorted2.055 4 місяці тому +9

    Happy Lohri Maan Saab And All Fans ❤🎉

  • @KamalSharma-ef8su
    @KamalSharma-ef8su 4 місяці тому +50

    ਵਾਹਿਗੁਰੁ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ❤️🙏🏻love you maan saab❤️❤️

  • @kulveersingh3834
    @kulveersingh3834 4 місяці тому +48

    Happy lohri 🎉🎉🎉 babbu veer and all fan's waheguru sukh rakhe hamesha chardi kla ch rkhe sab nu

  • @marktoronto3255
    @marktoronto3255 4 місяці тому +18

    ਆਪ ਸੱਭ ਪਿਆਰੇ ਦੋਸਤਾਂ ਨੂੰ ਲੋਹੜੀ ਅਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ #ਬੱਬੂ ਮਾਨ ਫੈਨ ❤🎉🎉🙏

  • @lavi_kaur
    @lavi_kaur 4 місяці тому +40

    ਆਪ ਸਭ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ❤🙏🏻

  • @sukhdevsinghdhaliwal-oh9rz
    @sukhdevsinghdhaliwal-oh9rz 3 місяці тому +2

    ਵਾਹ ਉਸਤਾਦ ਜੀ ❤

  • @pb08beat98
    @pb08beat98 4 місяці тому +24

    ਬਹਿ ਗਿਆ ਸੀ ਡੂੰਘੇ ਪਤਨਾ ਚ ਕੁੱਜਾ ਤਾਰ ਕੇ ,
    ਹੋਗਿਆ ਸੀ ਚੁੱਪ ਚੰਨਾ ਮੈੰ ਥੱਕ ਹਾਰ ਕੇ,
    ਝੋਰਾ ਸੀ ਮੈਂ ਬੇਵਜਹ ਮੁਹੱਬਤ ਗਵਾਈ ਐ,
    ਏਸੇ ਲਈ ਚਿਰਾਂ ਪਿੱਛੋਂ ਲੋਹੜੀ ਮਨਾਈ ਐ 🙏🙏💯💥 #babbumaanjet❤❤

  • @Sonu_quotes_75
    @Sonu_quotes_75 4 місяці тому +5

    ਬੱਬੂ ਮਾਨ 22 ਦੇ ਸੱਭ ਕੱਟੜ ਫੈਨਜ਼ ਨੂੰ ਲੋਹੜੀ ਦੀਆਂ ਮੁਬਾਰਕਾਂ

  • @MOURSEEDFARM
    @MOURSEEDFARM 4 місяці тому +49

    ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਤੁਹਾਨੂੰ ਮਾਨ ਸਾਬ ਬਹੁਤ ਵਧੀਆ ਗੀਤ 🎶🎧 ਆ 👍👌💯

  • @MOHALIWALARAMAN007BM
    @MOHALIWALARAMAN007BM 4 місяці тому +15

    Living legend babbumaan saab respect Always ਖੰਟ ਵਾਲਾਂ ਮਾਨ ❤❤❤🎉🎉😊

  • @jassjatti4555
    @jassjatti4555 4 місяці тому +100

    ਲੋਹੜੀ ਦੀਆਂ ਵਧਾਇਆਂ ਸਬਨੂੰ ਰੱਬ ਸਬਦੇ ਘਰਾਂ ਚ ਖੁੱਸ਼ੀਆਂ ਦੇਵੇ ਜੱਟੀ ਫੈਨ ਖੰਟਵਾਲੇ ਮਾਨ ਦੀ ❤ਜਿਊਂਦੇ ਵੱਸਦੇ ਰਹੋ ਮਾਨ ਸਾਬ 🙏🏻

    • @arjunsidhu7669
      @arjunsidhu7669 4 місяці тому +2

      🔥🔥

    • @legendbandye
      @legendbandye 4 місяці тому +2

    • @jassisahu2692
      @jassisahu2692 4 місяці тому +4

      Jatt kattad fan khat wale Maan da

    • @legendbandye
      @legendbandye 4 місяці тому +2

      ❤️🫡

    • @legendbandye
      @legendbandye 4 місяці тому +3

      ਕੱਲ੍ਹ ਤੱਕ ਸੁੰਨਾ ਸੁੰਨਾ ਸੀ ਜੋ ਵਿਚਾਰਾ,
      ਫੁੱਟ ਫੁੱਟ ਦੇਖ ਉੱਚਾ ਹੋਗਿਆ ਚੁਬਾਰਾ,
      ਚਾਹੀਦਾ ਨੀ ਧੰਨ, ਬਸ ਇਹੋ ਕਮਾਈ ਐ
      ,ਏਸੇ ਲਈ ਚਿਰਾਂ ਪਿੱਛੋਂ ਲੋਹੜੀ ਮਨਾਈ ਆ 🙏🙏💯💥 #babbumaan #gaggugm7 2:04

  • @GurvinderSingh-xo5oz
    @GurvinderSingh-xo5oz 4 місяці тому +6

    ਪੰਜਾਬ ਪੰਜਾਬੀਅਤ ਜਿੰਦਾਬਾਦ ❤

  • @sukhjitsukhjitdhaliwal
    @sukhjitsukhjitdhaliwal 2 місяці тому +2

    Real Legend of punjabi music 🎶 industry ❤

  • @gamechanger8231
    @gamechanger8231 4 місяці тому +5

    ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਮਾਨ ਸਾਬ 🙏🙏

  • @gurjeetsinghsingh3979
    @gurjeetsinghsingh3979 4 місяці тому +8

    ਸਾਰੇ ਦੋਸਤਾਂ ਨੂੰ ਲੋਹੜੀ ਮੁਤਾਬਕ 🙏🙏

  • @sukhdevsinghdhaliwal-oh9rz
    @sukhdevsinghdhaliwal-oh9rz 3 місяці тому +2

    ਲਵ ਯੂ ਬੱਬੂ ਮਾਨ ਸਾਬ੍ਹ ਜੀ ❤❤❤❤❤