Awaaz (Official Video) | Babbu Maan | Latest hindi Songs 2024 | Samaira S | new hindi songs 2024

Поділитися
Вставка
  • Опубліковано 7 лют 2024
  • Boss Musica Presents
    Song - Awaaz
    Singer/Lyrics/Music- Babbu Maan
    Female lead - Samaira Sandhu
    Director - R Swami
    Label - Babbu Maan
    Listen Full Song:-
    Apple Music : / awaaz-single
    Amazon : music.amazon.in/albums/B0CTQV...
    Jiosaavn : www.jiosaavn.com/song/awaaz/K...
    Spotify : open.spotify.com/album/08GAX3...
    Wynk : wynk.in/music/song/awaaz/ig_1...
    Shazam : www.shazam.com/gb/track/69054...
    kkbox : www.kkbox.com/tw/en/song/Cs3_...
    Reels : / 1721421618261441
    Digital Partner -Tunein Digital

КОМЕНТАРІ • 4 тис.

  • @vickysnl
    @vickysnl 3 місяці тому +419

    ਜੇੜ੍ਹੇ ਨੋਟੀਫਿਕੇਸ਼ਨ ਆਂਦੇ ਹੀ ਔਰ ਵੀਡੀਓ ਦੇਖੇ ਬਿਨਾ ਲਾਈਕ ਕਰਦੇ ਨੇ ਓਹ ਮੇਰੇ ਵੀਰ ਹਾਜ਼ਰੀ ਲਗਾਉਣ 👍👍👍👍👍

  • @GagandeepSingh-xn8nk
    @GagandeepSingh-xn8nk 3 місяці тому +163

    ਪਹਿਲੀ ਤੇ ਆਖਰੀ ਪਸੰਦ ਆ ਬਾਈ ਬੱਬੂ ਮਾਨ ਪੰਜਾਬ ਦੀ ਸ਼ਾਨ ਫੈਨਾ ਦੀ ਜਾਨ ਲਵ ਯੂ ਉਸਤਾਦ ਜੀ🥰🥰

  • @vakhrekaraj9948
    @vakhrekaraj9948 3 місяці тому +20

    ਬੱਬੂ ਮਾਨ ਸਾਬ ਦਾ ਕੋਈ ਵੀ ਗਾਣਾ ਹੋਵੇ ਰੂਹ ਨੂੰ ਸਕੂਨ ਦਿੰਦੀ ਆਵਾਜ਼ ਤੇ ਲਿਖਿਤ

  • @sukhdevsinghdhaliwal-oh9rz
    @sukhdevsinghdhaliwal-oh9rz 2 місяці тому +5

    ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ 🙏🙏🙏🙏🙌🙌

  • @Sidhumoosewalafan4
    @Sidhumoosewalafan4 3 місяці тому +52

    ਸਾਰੇ ਆਪਣੇ ਪੰਜਾਬੀ ਨੇ ਕੋਈ ਮਾੜਾ ਨਹੀਂ ਜੋ ਪੰਜਾਬ ਦੀ ਗੱਲ ਕਰਦਾ...

  • @37aala
    @37aala 3 місяці тому +230

    *ਇੱਕ ਅਰਦਾਸ ਬਾਈ ਤੇ ਬਾਈ ਦੇ ਸਾਰੇ ਕੱਟੜਾ ਦੀ *ਇੱਕ ਅਰਦਾਸ ਪੰਜਾਬ ਤੇ ਪੰਜਾਬੀਅਤ ਦੀ ਵਾਹਿਗੁਰੂ ਹਮੇਸ਼ਾ ਐਸੇ ਤਰਾ ਹੀ ਖੁਸ਼ ਕੇ ਚੱੜਦੀਕਲਾ ਰੱਖੇ * ਬੱਬੂਮਾਨ & ਆਲ ਫੈਨ”ਸ ਜਿੰਦਾਬਾਦ #welovebabbumaan

  • @babbumaandsm3893
    @babbumaandsm3893 3 місяці тому +6

    ਆਜੋ ਫੇਰ ਲਾ ਦਈਏ ਰੌਣਕਾਂ
    ਕੱਲ ਨੂੰ ਪੰਜਾਬੀ ਯੂਨੀਵਰਸਿਟੀ
    Babbu Maan Zindabaad

  • @TopHillMovies
    @TopHillMovies 3 місяці тому +5

    All the best Samaira Sandhu and Babbu Maan Bai ji ❤

  • @jaskarankubbe2960
    @jaskarankubbe2960 3 місяці тому +35

    ਲੋਕ ਕਹਿੰਦੇ ਆ ਬੱਬੂ ਮਾਨ ਦਾ ਸਮਾਂ ਗਿਆ, ਸਾਡੇ ਪਿੰਡ ਜਿੰਨੇ ਵੀ ਵਿਆਹ ਹੋਏ ਬੱਬੂ ਮਾਨ ਤੋਂ ਬਿਨਾਂ ਕੋਈ ਖਾਸ ਗੀਤ ਚੱਲਿਆ ਹੀ ਨਹੀਂ, ਹੋਰ ਸਿੰਗਰਾਂ ਨੂੰ ਚਾਹੁੰਣ ਵਾਲ਼ੇ ਵੀ ਬੱਬੂ ਮਾਨ ਦੇ ਗੀਤਾਂ ਤੇ ਝੂਮ-ਝੂਮ ਨੱਚਦੇ ਰਹੇ 🎉❤

  • @allpunjabistatus8670
    @allpunjabistatus8670 3 місяці тому +87

    ਛੱਡਿਆ ਨੀ ਕੋਈ ਵਿਸ਼ਾ,‌ਪੰਜਾਬਣ‌ ਸਾਰੇ ਹੀ ਗਾ ਦਿੱਤੇ❤

  • @manimaan9849
    @manimaan9849 3 місяці тому +7

    Meri jaan aa mere maan Saab di awaj ❤❤

  • @ramankamboj1786
    @ramankamboj1786 3 місяці тому +6

    Attttttttt Maan Sahab ji love you Maan sahab ji ustaad Babbu Maan ji ♥️♥️😍😍😍😍

  • @Amardeep45416
    @Amardeep45416 3 місяці тому +36

    ਬਾਪੂ ਤੋਂ ਵੱਡਾ ਕਿਸੇ ਨੂੰ ਸਲਾਹਕਾਰ ਨਈ ਮੰਨਦੇ,
    ਬੱਬੂ ਮਾਨ ਤੋਂ ਵੱਡਾ ਕਿਸੇ ਨੂੰ ਕਲਾਕਾਰ ਨਈ ਮੰਨਦੇ।
    The Legend - Babbu Maan ❤

  • @PreetPreet-ni9fr
    @PreetPreet-ni9fr 3 місяці тому +31

    मान भाई बाबू मान भाई कितना अच्छा गया है

  • @Singh-760
    @Singh-760 Місяць тому +2

    ਉਸਤਾਦ ਜਨਾਬ ਬੱਬੂ ਮਾਨ ਜੀ ਦੇ ਗੀਤ ਤਾਂ ਰੂਹ ਦੀ ਖੁਰਾਕ ਹੁੰਦੇ ਹਨ ਤੇ ਮੇਰੇ ਹਿਸਾਬ ਨਾਲ ਉਸਤਾਦ ਜਨਾਬ ਬੱਬੂ ਮਾਨ ਜੀ ਤੋਂ ਇਲਾਵਾ ਹੋਰ ਕੋਈ ਵੀ ਸਿੰਗਰ ਇਸ ਦੁਨੀਆ ਤੇ ਏਦਾ ਦਾ ਗੀਤ ਕਦੀ ਵੀ ਗਾ ਨਹੀਂ ਸਕਦਾ ਹੈ, ਬਾਕੀ ਵਾਹਿਗੁਰੂ ਜੀ ਲੰਬੀ ਉਮਰ ਬਖਸ਼ਣ ਬੱਬੂ ਮਾਨ ਬਾਈ ਜੀ ਨੂੰ❤❤❤❤❤❤❤❤❤

  • @gaggimaan7874
    @gaggimaan7874 3 місяці тому +6

    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 🌾⛳
    #babbumaan ❤

  • @panjabpb38
    @panjabpb38 3 місяці тому +52

    ਮੈਨੂੰ ਅਕਸਰ ਹੀ ਉਡੀਕ ਰਹਿੰਦੀ ਹੈ ਉਸਤਾਦ ਜੀ ਦੇ ਗੀਤਾਂ ਦੀ ਛੋਟੇ ਹੁੰਦਿਆਂ ਤੋਂ ਲੈ ਕੇ ਅੱਜ ਤੱਕ ਬੱਬੂਮਾਨ ਜੀ ਦੇ ਗੀਤ ਹੀ ਸੁਣੇ ਨੇ ਲਵ ਯੂ ਮਾਨ ਸਾਬ ਜੀ ❤️🌹❤️🌹

    • @panjabpb38
      @panjabpb38 3 місяці тому +1

      ਕੋਣ ਕਦੋਂ ਤੋਂ ਮਾਨ ਸਾਬ ਦੇ ਗੀਤ ਸੁਣ ਰਿਹਾ ਏ ਕਮੈਂਟ ਵਿਚ ਜ਼ਰੂਰ ਦੱਸਣਾ ਲਵ ਯੂ ਮਾਨ ਸਾਬ ਜੀ ❤️❤️

  • @babbusharma5
    @babbusharma5 3 місяці тому +60

    ਕੋਈ ਸ਼ਬਦ ਹੀ ਨਹੀਂ ਏਨਾ ਬਾਕਮਾਲ ਗੀਤ ਬਾਈ ਇਹਦਾ next part be auna ਚਾਹੀਦਾ ❤❤❤❤❤❤❤❤love you meri Jann Babbu Mann

  • @happynauria9310
    @happynauria9310 3 місяці тому +13

    ਇਸ ਟਾਈਮ ਕੌਣ ਕੌਣ ਸੁਣ ਰਿਹਾ ਆ 11:22 pm

  • @sukhjitsukhjitdhaliwal
    @sukhjitsukhjitdhaliwal 2 місяці тому +6

    God bless you babbu Maan Saab ji 🙏 🙌 ❤️

  • @user-ir9ks5eu6t
    @user-ir9ks5eu6t 3 місяці тому +27

    ਜਾਨ ਮੇਰੀਏ ਗਾਣਾ ਮੇਰੇ ਲਈ ਗਾਣੇ ਹੈ ਜਦਗੀ ਮੈਂ ਇਤਨਾ ਨਸ਼ਾ ਕਿਆ ਮਗਰ ਉਸਕੋ ਭੂਲ ਨਹੀਂ ਨਹੀਂ ਪਾਏ 🔥 ਲਵ ਯੂ ਮੇਰੀ ਜਾਨ ਬੱਬੂ ਮਾਨ

  • @ManpreetSingh-jx8hs
    @ManpreetSingh-jx8hs 3 місяці тому +26

    ਦਿਨ ਗੁਜ਼ਰੇ ਗਮ ਕੇ ਸਾਏ ਮੇਂ, ਰਾਤੋਂ ਮੇ ਤਨਹਾਈ, ਅਜਨਬੀ ਅਜਨਬੀ ਲਗੇ ਹੈ, ਹਮ ਕੋ ਸਾਰੀ ਖੁਦਾਈ...

  • @sukhdevsinghdhaliwal-oh9rz
    @sukhdevsinghdhaliwal-oh9rz 3 місяці тому +4

    Living legend babbu maan Saab ji respect always 💕💕💕💖💖💖

  • @sukhjitsukhjitdhaliwal
    @sukhjitsukhjitdhaliwal 3 місяці тому +5

    Babbu Maan sahib ji zindabad ❤❤❤❤❤

  • @Amardeep45416
    @Amardeep45416 3 місяці тому +15

    ਤੈਨੂੰ ਮਾਨ ਨੀ ਪਸੰਦ ਸਾਨੂੰ ਤੂੰ ਬੱਲੀਏ❤

  • @jasbirsonu8225
    @jasbirsonu8225 3 місяці тому +12

    ਮੇਰੇ favorate ਸਿੰਗਰ ਬਾਬੂ ਮਾਨ and ਕੰਠ ਕਲੇਰ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਦੋਨੋ ਸਿੰਗਰ ਨੂੰ❤❤❤

  • @sukhdevsinghdhaliwal-oh9rz
    @sukhdevsinghdhaliwal-oh9rz 3 місяці тому +5

    Father of whole music 🎶 industry babbu Maan Saab ji 🙏🙏🙌

  • @LakhvirSingh-jn9jg
    @LakhvirSingh-jn9jg 3 місяці тому +5

    Tute dila di dwai maan saab de song
    Roh nu skoon milda sun k bhut hi Vadia song sirrrrraaaa

  • @sunnysingh-hf3jo
    @sunnysingh-hf3jo 3 місяці тому +7

    Wah wah wah... Duniya da sbto vadda likhaari ✍️
    Ustaada da ustaad babbu maan❤

  • @gurmeetsinghsherkhan6068
    @gurmeetsinghsherkhan6068 3 місяці тому +5

    ਜਜ਼ਬਾਤਾਂ ਦਾ ਹਾਣੀ ਉਸਤਾਦ ਬੱਬੂ ਮਾਨ ❤️❤️❤️👍

  • @karmasingh1900
    @karmasingh1900 2 місяці тому +4

    Love you Respected Brother Maan Saab 🦅

  • @amandip2461
    @amandip2461 3 місяці тому +3

    From Central Valley ca love to all babbu maan fans; maan “beimaan” favorite since 2001; great song; great lyrics and sung in a beautiful voice as always!!!

  • @37aala
    @37aala 3 місяці тому +15

    ਦੀਦਾਰ ਤੇਰੇ ਨੇ ਮਾਨਾਂ,
    ਦਿਲ ਸਾਡੇ ਦਾ ਸਕੂਨ ਸਾਰਾ ਹੀ ਖੋਹ ਲਿਆ ਏ,
    ਤੇਰੀ Feuture ਵਾਲੀ ਲਿਖਤ ਨੇ ਸਾਡੇ ਦਿਲ ਨੂੰ ਮੋਹ ਲਿਆ ਏ,
    ਹੁਣ ਦੀਦ ਤੇਰੀ ਦੀ ਤਲਬ ਸਾਨੂੰ ਸੌਣ ਰਾਤ ਨੂੰ ਦਿੰਦੀ ਨੀਂ,
    ਇੱਕ ਨੀਂਦ ਆਉਂਦੀ ਨੀਂ ਰਾਤਾਂ ਨੂੰ
    ਦੂਜੀ ਹਰ ਦਿਨ ਤੇਰੇ ਪਿੰਡ ਖੰਟ ਜਾਣ ਦੀ
    ਉਡੀਕ ਦਿਲ ਤੋਂ ਲਹਿੰਦੀ ਨੀਂ…. ਸੈਂਤੀ ਆਲਾ
    #WeLoveBabbuMaan

  • @bittuvirkbittu6426
    @bittuvirkbittu6426 3 місяці тому +6

    ਤੈਨੂੰ ਟੱਕਰੂਗਾ ਮਾਨ ਕੁੜੇ ਹੋਵੇਗਾ ਤੇਰੇ ਤੋਂ ਵੱਧ ਸ਼ੈਤਾਨ ਕੁੜੇ🦅👈

  • @lakshyapreetsinghjatt6034
    @lakshyapreetsinghjatt6034 3 місяці тому +2

    Heart touching song
    .
    .
    Le gya ae awaaaz meri......!
    Koi kese pukaare.....!!

  • @sukhjitsukhjitdhaliwal
    @sukhjitsukhjitdhaliwal 3 місяці тому +3

    Living Legend babbu Maan Saab ji Respect always ❤❤❤❤❤❤❤❤❤❤❤❤❤❤❤

  • @pb08beat98
    @pb08beat98 3 місяці тому +24

    ਸਾਡੀ ਕੀਤੀ ਹੋਈ ਮੁਹੱਬਤ ਦੀ , ਇਉਂ ਸੱਜਣ ਸਾਡੇ ਸਜਾ ਦਿੰਦੇ
    ਜਿਵੇਂ ਸਾਰੀ ਰਾਤ ਬਾਲ ਕੇ ਦੀਵਾ ਲੋਕੀਂ ਦਿਨ ਚੜ੍ਹ ਦੇ ਨੇ ਬੁਝਾ ਦਿੰਦੇ ...Jass ਪਬ08 wala

  • @babbumaandsm3893
    @babbumaandsm3893 3 місяці тому +14

    ਨਾ ਬਦਲੀ ਕਾਰ ਕੁੜੇ, ਨਾ ਬਦਲੇ ਯਾਰ ਕੁੜੇ
    ਖੰਟੀਏ ਦੇ ਗੀਤਾਂ ਬਿਨਾਂ ਜਿੰਦਗੀ ਬੇਕਾਰ ਕੁੜੇ

  • @user-hb7qg2gt1q
    @user-hb7qg2gt1q Місяць тому +2

    I Wonder what other laguages can Babumaan sing, but punjabi? I wish him all the best in his life... 🎉🎉❤❤😊

  • @sukhjitsukhjitdhaliwal
    @sukhjitsukhjitdhaliwal 2 місяці тому +3

    Jiyoo Maan Saab ji 🙏 🙌 ❤️

  • @SandeepMaan-eq4ug
    @SandeepMaan-eq4ug 3 місяці тому +4

    ਲਵ ਯੂ ਉਸਤਾਦ ਜੀ
    ❤❤ ❤ ❤❤
    ਗਾਣਾ ਬਹੁਤ ਸੋਹਣਾ

  • @babbumaandsm3893
    @babbumaandsm3893 3 місяці тому +6

    ਨਾ ਸਿੱਖਿਆ ਸਬਕ 47 ਤੋਂ, ਨਾ ਲਈ ਅਕਲ 84 ਤੋਂ,
    ਸੜਕਾਂ ਤੇ ਲਿਜਾ ਕੇ ਘੇਰਨਗੇ ਬਚਣਾ ਚਾਲ ਸਿਆਸੀ ਤੋਂ,
    ਬੰਜਰ ਧਰਤੀ ਹੋ ਗਈ ਏ ਲੱਭਣੇ ਨਹੀ ਖੇਤ ਹਰੇ ਭਰੇ,
    ਜਿਹਨੂੰ ਮੈਂ ਚੰਗਾ ਲੱਗਦੈ ਨਹੀਂ ਉਹ ਮੇਰਾ ਜ਼ਿਕਰ ਨਾ ਕਰੇ!!

  • @sunnysingh-hf3jo
    @sunnysingh-hf3jo 3 місяці тому +6

    Yug da sbto mahaan likhaari ✍️ babbu maan❤

  • @Beimaan00076
    @Beimaan00076 3 місяці тому +4

    इस माणस कोई तोड़ नी सदाबहार माणस🔂
    हवा म पर्णाम गुरु जी 🙏🏻🫀🦅

  • @gaggimaan7874
    @gaggimaan7874 3 місяці тому +22

    ਯਾਰ ਯੂਰ ਕੋਈ ਹੈ ਨਹੀ ,, ਰਿਸ਼ਤੇ ਸਭ ਲਾਲਚ ਨਾਲ ਭਰੇ 🥀
    ਜਿਹਨੁੰ ਮੈ ਚੰਗਾ ਲੱਗਦਾ ਨਹੀ , ਉਹ ਮੇਰਾ ਕੋਈ ਜਿਕਰ ਨਾ ਕਰੇ …#babbumaan

  • @babbumaandsm3893
    @babbumaandsm3893 3 місяці тому +26

    ਸਾਡਾ ਕੋਈ boss ਨਹੀਂ ਅਸੀਂ ਖੁਦ ਹੀ BOSS ਆ
    ਭੇਡਾਂ ਰੰਡੀਆਂ ਰੋਂਦੀਆਂ ਬਹੁਤ ਨੇ ਆਹੀ ਅਫ਼ਸੋਸ ਆ

    • @DildarMohammad-xz1bi
      @DildarMohammad-xz1bi 3 місяці тому +1

      😂😂😂😂😂

    • @Happy-zo5pd
      @Happy-zo5pd 3 місяці тому +2

      14 k vews 3 ghnttia ch 🤣🤣💥🌶️🌶️🌶️🌶️ sale kalakari de

    • @babbumaandsm3893
      @babbumaandsm3893 3 місяці тому

      ​@@Happy-zo5pdਭੇਡਾਂ ਨੇ ਭੇਡਾਂ ਹੀ ਰਹਿਣਾ ਸਾਨੂੰ ਲੋੜ ਨਹੀਂ ਭੁੱਖ view ਦੀ ਅਖਾੜਿਆ ਦਾ ਇਕੱਠ ਦੇਖ ਪੁੱਤ ਹੁਣੇ ਬਠਿੰਡੇ ਆਲਾ ਸ਼ੋਅ ਕਰ ਚੱਕ

    • @user-fv9gv1vi3f
      @user-fv9gv1vi3f 3 місяці тому

      Teri to jali na🎉

  • @PargatsinghRandhawa-cu2bv
    @PargatsinghRandhawa-cu2bv 3 місяці тому +5

    Sufi banda a yaar rab salamat rakhe

  • @sukhdevsinghdhaliwal-oh9rz
    @sukhdevsinghdhaliwal-oh9rz 2 місяці тому +3

    ਜਿਉਂਦੇ ਵੱਸਦੇ ਰਹੋ ਮਾਨ ਸਾਬ੍ਹ ਜੀ ❤❤❤🙏🙏🙏

  • @gurmeetsinghsherkhan6068
    @gurmeetsinghsherkhan6068 3 місяці тому +5

    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਅਤੇ ਪੰਜਾਬੀ ਮਾਂ ਬੋਲੀ ਜ਼ਿੰਦਾਬਾਦ ✊✊🙏

  • @sunnysingh-hf3jo
    @sunnysingh-hf3jo 3 місяці тому +27

    Ustaad babbu maan..... Jisda na koi tod labya 🔥🔥
    Apne aap ch mahaan banda❤

  • @manpreetdhaliwal1526
    @manpreetdhaliwal1526 3 місяці тому +1

    ਹਾਏ ਮੇਰੀ ਜਾਨ ❤️❤️❤️ਬੱਬੂ ਮਾਨ ❤❤❤

  • @sukhjitsukhjitdhaliwal
    @sukhjitsukhjitdhaliwal 2 місяці тому +3

    Real Legend of punjabi music 🎶 industry ❤

  • @Deepsandeep8847
    @Deepsandeep8847 3 місяці тому +16

    ਮਰ ਮਿਟੇ ਹੈ ਵੋਹ ਕਿਸੀ ਪੇ
    ਜਿੰਨ ਪੇ ਹਮ ਮਰਤੇ ਰਹੇ
    ਵੋਹ ਬੁੱਤ ਦੌਲਤ ਵਾਲੇ ਲੇ ਗਏ
    ਜਿਸਕੀ ਪੂਜਾ ਕਰਤੇ ਰਹੇ
    ਆਜ ਵੀ ਸੋਚੇ ਮੰਨ ਮੇਰਾ
    ਬੇਈਮਾਨ ਤੇਰੇ ਬਾਰੇ
    ਲੇ ਗਿਆ ਹੈ ਆਵਾਜ਼ ਮੇਰੀ
    ਕੋਈ ਕੈਸੇ ਪੁਕਾਰੇ।❤🤗

  • @gurmeetsinghsherkhan6068
    @gurmeetsinghsherkhan6068 3 місяці тому +8

    ਟੁੱਟੇ ਦਿਲਾਂ ਦੀ ਦਵਾਈ ਲੈਲੋ ਆਸ਼ਕੋ , ਸਾਡੇ ਬੇਈਮਾਨ ਕੋਲੋਂ ਆਮ ਮਿਲ਼ਦੀ।❤️❤️❤️🙏🙏🙏

  • @babbusharma5
    @babbusharma5 3 місяці тому +12

    ਅਸੀ ਆਸ਼ਕ ਲੰਮੀਆ ਰਾਹਾਂ ਦੇ ❤️, ਸਾਥ ਛੱਡ ਗਏ ਸੱਜਣ ਸਾਹਾਂ ਦੇ 😞
    ਜਿਹਨੁੰ ਮੰਜ਼ਿਲ ਸਮਝ ਕੇ ਬਹਿ ਗਏ ਸੀ, ਉਹ ਧੋਖੇ ਸੀ ਨਿਗਾਹਾਂ ਦੇ 😢

  • @sukhbhullarfzk3012
    @sukhbhullarfzk3012 3 місяці тому +10

    ਮਾਨ ਸਾਹਿਬ ਜਦੋਂ ਗੀਤ ਗਾਉਂਦੇ ਜੇ ਤੇ ਦਿਲ ਨੂੰ ਸਕੂਨ ਬਹੁਤ ਮਿਲਦਾ ਹੈ

  • @sukhdevsinghdhaliwal-oh9rz
    @sukhdevsinghdhaliwal-oh9rz 2 місяці тому +3

    God bless you Maan Saab ji 🙏🙏🙌

  • @JagdevSingh-gd9om
    @JagdevSingh-gd9om 3 місяці тому +11

    ਪਹਿਲੀ ਤੇ ਆਖ਼ਰੀ ਪਸੰਦ ਏ ਬਾਈ ਬੱਬੂ ਮਾਨ❤️
    😍😍😍😍😍😍😍😍😍😍😍😍
    ਪੰਜਾਬ ਦੀ ਸ਼ਾਨ ਕੱਟੜ ਫੈਨਾਂ ਦੀ ਜਿੰਦ ਜਾਨ❤️
    #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ✅👑

  • @sonnysidhu1096
    @sonnysidhu1096 3 місяці тому +2

    ਸਹੀ ਗੱਲ ਆ ਉਸਤਾਦ ਜੀ ਜਦੋਂ ਪੈਸੇ ਵੇਖ ਦੁਨੀਆਂ ਪਲਟਦੀ ਆ ਉਦੋਂ ਸਬ ਬੇਵਸ ਲੱਗਦਾ

  • @sunnybadesha9030
    @sunnybadesha9030 3 місяці тому +13

    ਚੜ੍ਹਦੀ ਕਲਾ ਦਾ ਪ੍ਰਤੀਕ ਬੱਬੂ ਮਾਨ ❤️🌹🙏

  • @yuvraj232
    @yuvraj232 3 місяці тому +23

    Maan fans keep supporting this songs,,sharing this unstoppable 😍😍😍❤️😊hneri leya deo share krke social media platforms utte...😊love u ever Maana ❤

  • @Bishnoi_07146
    @Bishnoi_07146 3 місяці тому +7

    Maan saab living legend of punjabi music ਇੰਡਸਟਰੀ ❤

  • @vickysnl
    @vickysnl 3 місяці тому +27

    ਕਿਆ ਬਾਤ ਆ ਮਾਨ ਸਾਬ ਦਿਲ ਨੂੰ ਬਹੁਤ ਜਾਦਾ ਸਕੂਨ ਮਿਲਦਾ ਮਾਨ ਸਾਬ ਦੀ ਆਵਾਜ਼ ਸੁਣਕੇ ਸਕੂਨ ਭਰੀ ਆਵਾਜ਼ ❤️❤️❤️❤️❤️❤️

  • @JagdevSingh-gd9om
    @JagdevSingh-gd9om 3 місяці тому +11

    ਪਹਿਲੀ ਤੇ ਆਖ਼ਰੀ ਪਸੰਦ ਏ ਬਾਈ ਬੱਬੂ ਮਾਨ❤️
    😍😍😍😍😍😍😍😍😍😍😍😍
    ਪੰਜਾਬ ਦੀ ਸ਼ਾਨ ਕੱਟੜ ਫੈਨਾਂ ਦੀ ਜਿੰਦ ਜਾਨ❤️
    #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ✅👑
    #ਉਸਤਾਦ_ਬੱਬੂ_ਮਾਨ_ਜ਼ਿੰਦਾਬਾਦ❤️♠️

  • @babbumaandsm3893
    @babbumaandsm3893 3 місяці тому +5

    ਸਾਡਾ ਕੋਈ boss ਨਹੀਂ ਅਸੀਂ ਖੁਦ ਹੀ BOSS ਆ

  • @Jarnailsingh-vh4pf
    @Jarnailsingh-vh4pf 3 місяці тому +12

    Bai babbu maan di soch ਬਹੁਤ ਉੱਚੀ ਆ ਜਦ ਕੋਈ ਥੋਖਾ ਦਿੰਦਾ ਬੰਦੇ ਦੀ ਆਵਾਜ਼ ਨਹੀ ਨਿੱਕਲ ਦੀ ਸਾਰੀ ਦੁਨੀਆਂ ਬਿਖ਼ਰ ਜਾਂਦੀ ਆ ਜਿਵੇ ਹਸ਼ਰ ਫ਼ਿਲਮ ਚ ਬਾਈ ਨਾਲ ਏਮੇ ਹੀ ਹੁੰਦਾ

  • @g.s.dhaliwaldhaliwal159
    @g.s.dhaliwaldhaliwal159 3 місяці тому +9

    ਕਰਮਾ ਵਾਲੇ ਆ ਜਿਹੜੇ ਮਾਨ ਸਾਬ ਨਾਲ ਕੰਮ ਕਰ ਰਹੇ ਆ ਸਾਡੇ ਵਰਗੇ ਮਿਲਣ ਨੂੰ ਵੀ ਤਰਸੀ ਜਾਨੇ ਆ,love u maan saab ❤❤❤❤

  • @sukhdevsinghdhaliwal-oh9rz
    @sukhdevsinghdhaliwal-oh9rz 2 місяці тому +2

    ਲਵ ਯੂ ਬੱਬੂ ਮਾਨ ਸਾਬ੍ਹ ਜੀ ❤❤❤❤❤

  • @Babbumaanbabbu794
    @Babbumaanbabbu794 3 місяці тому +15

    Bahut pyara song hai... Kush Purane Din Yaad aa gye...12 saal ki baat ❤❤❤😢

  • @user-gw1vu6co1t
    @user-gw1vu6co1t 3 місяці тому +5

    Legend❤💪❤💪❤💪... Ustaad babu maan🤟🤟🤟🤟🤟.... Like for babu maan Legend❤❤❤❤❤❤❤❤❤❤❤

  • @3precords275
    @3precords275 3 місяці тому +7

    Boht sirra ghaint att osm song ❤ Babbu Maan hun aya purane andaaj vich boht sohna song

  • @bobbychahal8654
    @bobbychahal8654 3 місяці тому +6

    ਵੈਲੀ ਲਾਣੇ ਦੀ ਐਲਬਮ ਵੀ ਕਰਦੋ ਰਿਲੀਜ਼ ਬਾਈ ਜੀ ❤❤❤

  • @sukhjitsukhjitdhaliwal
    @sukhjitsukhjitdhaliwal 2 місяці тому +3

    Legend babbu Maan Saab ji ❤

  • @gurmeetsinghsherkhan6068
    @gurmeetsinghsherkhan6068 3 місяці тому +7

    ਰੱਬਾ ਸਾਡੇ ਉਸਤਾਦ ਬੱਬੂ ਮਾਨ ਨੂੰ ਹਮੇਸ਼ਾ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਅਤੇ ਤੱਤੀਆਂ ਹਵਾਵਾਂ ਤੋਂ ਬਚਾ ਕੇ ਰੱਖੀ 🙏🙏🙏🙏🙏

  • @sanjeevsumman2140
    @sanjeevsumman2140 3 місяці тому +7

    ਦਿੜ੍ਹਬਾ ਵਿੱਚ ਵਹਿਮ ਕੱਢ ਦਿੱਤੇ cc bhai ne mann zindabaad Punjab zindabad ustaad babbu maan 💙🎶💙🙋 ਮਿੱਤਰਾ ਨੂੰ ਜੇ ਮਿਲਣਾ ਦਿੜ੍ਹਬੇ ਮੇਲੇ ਤੇ ਆਜਾ🙋🎶🎶💪

  • @babbusharma5
    @babbusharma5 3 місяці тому +10

    ਤੂੰ ਆਮ ਜੀ ਲੜਕੀ ਏਂ ਤੈਨੂੰ ਖਾਸ ਬਣਾਦੂੰਗਾ
    ਜਿੱਦਣ ਵੀ ਦਿਲ ਕੀਤਾ ਇਤਿਹਾਸ ਬਣਾਦੂੰਗਾ

  • @rizwanabdal6929
    @rizwanabdal6929 3 місяці тому +1

    Love you ustad ji babbu maan saab ❤ maler kotla nek sandhu ❤

  • @beimaanjass6110
    @beimaanjass6110 3 місяці тому +4

    ਬਸ ਏਸੇ ਤਰ੍ਹਾਂ ਹੀ ਆਉਂਦੇ ਰਹਿਣੇ❤❤❤❤

  • @harvinder76133
    @harvinder76133 3 місяці тому +5

    Yeh Jawaani uspe Mausum
    ata hai kabhi kabhi,
    Ajnabi Ajnabi....❤❤

  • @sunnysingh-hf3jo
    @sunnysingh-hf3jo 3 місяці тому +10

    Beautiful song ever❤❤ nice script 🔥🔥 mind blowing..

  • @gurjeetSingh-oh5li
    @gurjeetSingh-oh5li 3 місяці тому +4

    Mann Saab album vi kar do release velly lane plz

  • @beimaanpcp7
    @beimaanpcp7 3 місяці тому +10

    ਬਹੁਤ ਹੀ ਪਿਆਰਾ ਸੌਗ ਬਹੁਤ ਹੀ ਪਿਆਰੀ video ਬਹੁਤ ਹੀ ਪਿਆਰਾ music ❤❤

  • @ravimalhotra7
    @ravimalhotra7 3 місяці тому +5

    ਪਹਿਲੀ te ਆਖਰੀ ਪਸੰਦ ਬੱਬੂ ਮਾਨ ਬਾਈ ❤, love only babbu maan always

  • @guribhangu2853
    @guribhangu2853 3 місяці тому +7

    Waah maan saab Awaaz te music 👌👌👌❤❤ koi tod ni maana teri likhat da🖋 👌👌👏👏👏👏👏👏

  • @user-wn1si3br3x
    @user-wn1si3br3x 3 місяці тому +40

    Legend of Punjabi industry ustad Babbu Maan

  • @sukhjitsukhjitdhaliwal
    @sukhjitsukhjitdhaliwal 3 місяці тому +3

    ❤ maan Saab ji zindabad ❤

  • @sukhdevsinghdhaliwal-oh9rz
    @sukhdevsinghdhaliwal-oh9rz 2 місяці тому +2

    All time favourite babbu Maan Saab ji

  • @karmitakaur3390
    @karmitakaur3390 3 місяці тому +42

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @babbumaandsm3893
    @babbumaandsm3893 3 місяці тому +5

    ਉਸਤਾਦਾਂ ਦਾ ਅਸਤਾਦ ਬਾਈ ਬੱਬੂ ਮਾਨ ❤❤❤

  • @sukhdevsinghdhaliwal-oh9rz
    @sukhdevsinghdhaliwal-oh9rz 3 місяці тому +2

    ਲਵ ਯੂ ਬੱਬੂ ਮਾਨ ਸਾਬ੍ਹ ❤

  • @Jarnailsingh-vh4pf
    @Jarnailsingh-vh4pf 3 місяці тому +5

    ਭੱਜ ਦੋੜ ਵਾਲੀ ਦੁਨੀਆ ਵਿੱਚ skoon ਵਾਲਾ ਗੀਤ

  • @sukhjitsingh2897
    @sukhjitsingh2897 3 місяці тому +5

    ❤❤ रुक जाती है ये जिंदगी जब इश्क ये मारे

  • @Hooda476
    @Hooda476 3 місяці тому +5

    Legend Babbu Maan ✨ love from haryana ❤

  • @rohitrana2813
    @rohitrana2813 3 місяці тому +6

    Baat to sabhi Maan sahab jo log paiso ke piche bhaagte h wo sacche pyaar se chuk jate h 😊😊😊😊😊

  • @sukhjitsukhjitdhaliwal
    @sukhjitsukhjitdhaliwal 3 місяці тому +1

    Father of the whole music industry babbu Maan Saab ji 🙏 🙌 ❤️

  • @sukhdevsinghdhaliwal-oh9rz
    @sukhdevsinghdhaliwal-oh9rz 2 місяці тому +2

    All time favourite babbu Maan Saab ji ❤

  • @khaNSaaB70900
    @khaNSaaB70900 3 місяці тому +6

    ਅੱਜ ਮੇਰਾ ਜਨਮਦਿਨ ਐ🎉🎉
    ਧੰਨਵਾਦ ਮਾਨ ਸਾਬ ❤

  • @AmmandeepSingh-ru4gn
    @AmmandeepSingh-ru4gn 3 місяці тому +8

    Legend babbu maan❤️samaira sandhu a perfect combination🤝 R swami👍

  • @sukhdevsinghdhaliwal-oh9rz
    @sukhdevsinghdhaliwal-oh9rz 2 місяці тому +2

    Maan Saab ji zindabad ❤️🦅

  • @sukhdevsinghdhaliwal-oh9rz
    @sukhdevsinghdhaliwal-oh9rz 2 місяці тому +3

    God bless you Maan Saab ji