Sardar - Babbu Maan | Latest Punjabi Songs Collections

Поділитися
Вставка
  • Опубліковано 19 сер 2016
  • Subscribe Official Channel - goo.gl/6HLLiV
    Song - Sardar
    Singer - Babbu Maan
    Facebook - / babbumaan
    Twitter - / babbumaan
    Digitally Powered By - Bull18 [ / bull18network ]

КОМЕНТАРІ • 2,3 тис.

  • @gurpreetsingh-zg3km
    @gurpreetsingh-zg3km 3 роки тому +212

    ਆਹ ਅੱਤ ਗਾਣਾ ਕੌਣ ਕੌਣ ਸੁਣਦਾ ਪਿਆ ਹਜੇ ਤੱਕ ਵੀ
    👍 👍

  • @harvinder76133
    @harvinder76133 4 роки тому +361

    ਬਾਕੀ ਗੱਲਾਂ ਬਾਦ ਚ ਸੋਹਣੀਏ ਪਹਿਲਾਂ ਸਰਦਾਰ ਹਾਂ।
    ਜ਼ਿੰਦਾਬਾਦ ਇਨ 2020✊👌

  • @dharampreetsharma758
    @dharampreetsharma758 3 роки тому +95

    ਹੋਣੇ ਜਿਹੜੇ landlord‌ ਹੋਣਗੇ ਪਰ ਸਾਡਾ ਤਾਂ ਦਿਲ ਉਸਤਾਦ ਬੱਬੂ ਮਾਨ ਸਾਬ ਨਾਲ ਮਿਲਦਾ❤️❤️❤️🥰

  • @rksharma7149
    @rksharma7149 2 роки тому +3

    Ustaad g aaj fetah hi o gya Delhi congratulations ustaad g

  • @Randhawa548
    @Randhawa548 3 роки тому +71

    🌿🌲🌳🌱ਬਾਗ ਲਵਾਤਾ ਮੋਟਰ ਤੇ ਸਾਨ ਖੰਟ💝 ਪਿਅਾਰਾ ੲੇ ਕਦੇ ਪੱਕਾ ਨੀ ਹੋਣਾ ੳੁਹ ਸਾਡਾ ਕੱਚਾ ਢਾਰਾ ੲੇ ਅੰਬ ਅਮਰੂਦ ਤੇ ਕਿਨੂੰ ਨਾਲ ਲਵਾਤੇ ਅਾਨਾਰ ਹਾ 👌ਸਭ ਤੋ ਅਲੱਗ ਮਾਨ

  • @user-ir1fw7un7o
    @user-ir1fw7un7o 3 роки тому +33

    ਰਲ ਗਈ ਸੈਟਰ ਦੀ ਸਰਕਾਰ ਹਾ ਅੱਜ ਹੋ ਰਿਹਾ

  • @lovepunjab2939
    @lovepunjab2939 8 місяців тому +10

    ਕੱਲੀ ਕੱਲੀ ਲਾਈਨ ਤੱਤ ਕੱਢ ਕੇ ਲਿਖੀ ਹੋਈ ਆ। ਇਹ ਸਿਰਫ ਖੰਟ ਆਲਾ ਹੀ ਕਰ ਸਕਦਾ।

  • @ravindersingh5432
    @ravindersingh5432 3 роки тому +12

    ਆਜੋ ਡਾਗਾਂ ਚੱਕੀਏ👌👌👌

  • @ManmeetSandhu-Music
    @ManmeetSandhu-Music 4 роки тому +204

    ਮਾਨ ਨਸ਼ੇ ਨੀ ਕਰਦਾ ਏ ਸਭ ਗੱਲਾਂ ਨੇ ਬੇਕਾਰ ਹਾ 💪
    ਲਵਜੂ ਆ ਮਾਨਾ 😘😍

  • @buntydeol84
    @buntydeol84 3 роки тому +176

    ਇਹੋ ਜੇ ਗੀਤ ਲਿੱਖਣੇ ਮਾਨ ਦੇ ਹਿੱਸੇ ਹੀ ਆਏ ਨੇ ਸਾਇਦ ਕੋਈ ਹੋਰ ਲਿੱਖ ਵੀ ਨਹੀ ਸਕਦਾ ਮਾਨ ਸਾਬ ਨੇ ਧਾਰਮਿਕ,ਸਮਾਜਿਕ,ਵਿਗਿਆਨੀ, ਕਿਰਸਾਨੀ ਹਰ ਵਿਸੇ ਤੇ ਗਾਇਆ
    🙏🙏 ਲੀਵਗ ਲੈਂਜਡ ਬੱਬੂ ਮਾਨ 🙏🙏

    • @gurinderpreetsingh712
      @gurinderpreetsingh712 Рік тому

      Ajj de jwaak jehre samajik vigiaan te dharmik roop to door ne ohe jwaak jehe bhand rhe ajj maan nu

  • @Peace_47
    @Peace_47 3 роки тому +471

    12 ਸਾਲ ਪਹਿਲਾ ਹੀ ਬੱਬੂ ਮਾਨ ਨੇ ਬੋਲਤਾ ਸੀ ਇਸ ਕਰਕੇ ਅਸੀ ਇਸ ਬੰਦੇ ਦੇ ਫੈਨ ਹਾਂ ਫੋਕੀ ਮੈਂ ਮੈਂ ਨਹੀ ਕਰਦਾ ਲੋਕਾਂ ਦੇ ਹੱਕ ਦੀ ਗੱਲ ਕਰਦਾ ਏ ਚਲੋ 3-4 ਗੀਤ ਮਾੜੇ ਹੋਣਗੈ ਪਰ ਇਹਨਾ ਸਰਕਾਰਾ ਦੇ ਖਿਲਾਫ ਕਿਸਾਨਾ ਦੇ ਹੱਕ ਚ ਗਾਉਣਾ ਕੋਈ ਆਮ ਗੱਲ ਨਹੀ , ਕੋਈ ਹੋਰ ਗਾਇਕ ਹੈ ? ਜਿੰਨੇ ਇਹਨਾ ਗਾਇਆ ਹੋਵੇ ?

  • @sandeepbansal4016
    @sandeepbansal4016 2 роки тому +3

    Ehna de naaal rall gayi center di sarkar babbu maan bai luv u

  • @tajindersingh6088
    @tajindersingh6088 5 років тому +164

    ਬਾਈ ਏਦਾਂ ਦੇ ਗੀਤਾਂ ਦੀ ਲੋੜ ਆ ਜੀ

  • @Ustadji-ig1wi
    @Ustadji-ig1wi 3 роки тому +98

    ਕੰਧਾਂ ਕਾਬਿਲ ਕੰਧਾਰ ਦੀਆ ਕੰਬਦੀਆ ਜਦੋ ਸਰਦਾਰ ਬੋਲਦਾ,,, ਉਸਤਾਦ ਜੀ ਇਹ ਵੀ ਗੀਤ ਪੂਰਾ ਪਾ ਦਿਉ ਪੇਜ ਤੇ ਜੀ ਮੇਹਰਬਾਨੀ ਜੀ

  • @amrindersingh4630
    @amrindersingh4630 3 роки тому +13

    ਕੋਈ ਸ਼ੱਕ ਏ ਅਸੀਂ ਸਰਦਾਰ ਹਾ।🔥🔥🔥🔥🔥

  • @gurjeetsingh4647
    @gurjeetsingh4647 2 роки тому +29

    ਇਹ ਗਾਣਾ ਸੁਣ ਕੇ ਸਰਦਾਰ ਹੋਣ ਤੇ ਮਾਣ ਮਹਿਸੂਸ ਹੁੰਦਾ

  • @queenshernipubgty2741
    @queenshernipubgty2741 5 років тому +219

    2019 ch kon kon sun reha es sadabahaar singer de sadabahaar song nu 👍🏻

  • @namanpandher4874
    @namanpandher4874 5 років тому +114

    ਬਾਈ ਤੂੰ ਹੀ ਪੰਜਾਬੀਆਂ ਦੀ ਅਵਾਜ਼ ਆ

  • @tarunjit8095
    @tarunjit8095 3 роки тому +17

    Maan ji tusi great ho 👌👌 tusi sqrat diaa books ਪੜ੍ਹਦੇ ਹੋ

  • @MikaPuri
    @MikaPuri 2 роки тому +4

    ਬਾਕੀ ਗੱਲਾਂ ਬਾਦ''ਚ ਸੋਹਣੀਏ ਪਹਿਲਾਂ ਸਰਦਾਰ ਹਾਂ!!✊✊

  • @mannuchaudhary3525
    @mannuchaudhary3525 5 років тому +343

    ਨਾ ਕਹਿੰਦੇ ਬਹੁਤੀ ਪੜ੍ਹੀ ਹੋਵੇ,
    ਨਾ ਹੀ ਕੋਇ ਅੰਬਰਾਂ ਦਾ ਚੰਦ ਹੋਵੇ,,
    ਬੇਬੇ ਦੀ ਨੂੰਹ ਓਹੀ ਬਣਾਉਣੀ,
    ਜਿਹਨੂੰ ਬੱਬੂ ਮਾਨ ਸੁਣਨਾ ਪਸੰਦ ਹੋਵੇ,

  • @hashansarwara1590
    @hashansarwara1590 3 роки тому +343

    2020 ਵਿੱਚ ਕੌਣ ਕੌਣ ਸੁਣ ਰਿਹਾ
    ਸਦਾ ਬਹਾਰ ਗੀਤ ਨੇ ਮਾਨ ਦੇ
    ਕਦੇ ਪੁਰਾਣੇ ਨਹੀਂ ਹੁੰਦੇ। 🙌🔥

  • @apnapunjab3418
    @apnapunjab3418 3 роки тому +99

    ਅੱਜ ਦੇ ਟਾਈਮ ਚ ਸਭ ਕੁਝ ਸੱਚ ਕਿਹਾ ਮਾਨ ਨੇ

  • @nanaksingh9735
    @nanaksingh9735 3 роки тому +2

    Siraaa hi lata maan saab ji ne koi ni risss kr sahkda maan saab di ❤️❤️❤️❤️❤️❤️

  • @GurwinderSingh-tn8qi
    @GurwinderSingh-tn8qi 4 роки тому +82

    2019 ਤਾਂ ਕੀ ਰਹਿੰਦੀ ਦੁਨੀਆਂ ਤੱਕ ਚੱਲੂ ਬੱਬੂ ਮਾਨ ਜਿੰਦਾਬਾਦ

    • @Bsukhdips
      @Bsukhdips 4 роки тому +1

      ਜਮਾਂ ਸਹੀ ਕਿਹਾ ਬਾਈ 👍

  • @dhillontaran2648
    @dhillontaran2648 3 роки тому +62

    JATT NU JAMEEN MAA TON VAADH PUAARI AA VADDIA COMPONY DI HADPHN DI TIYARI AA👍👍 Maana kine saal phela e das dita Se👍

  • @RamSingh-ur1zw
    @RamSingh-ur1zw Рік тому +4

    ਬਹੁਤ ਖੁਬਸੂਰਤ ਗਾਣਾ ਲਵੋ ਯੂ ਮਾਨਾ

  • @azadwinderdhindsa3672
    @azadwinderdhindsa3672 2 роки тому +4

    ਅੰਤ ਕਰਤਾ ਵੀਰ

  • @dushyant5102
    @dushyant5102 4 роки тому +54

    👍💐😘🦁 जैसे शेर पूरे जंगल मे राज करता ह भाई बब्बू मान सबके दिलों म राज करता है हमारा भाई तो शेर ह

  • @rshz
    @rshz 4 роки тому +152

    ਧੂੜ ਹਾਂ ਤੇਰੇ ਚਰਨਾ ਦੀ ਜੇ ਅੜਗੇ ਤਾਂ ਤਲਵਾਰ ਹਾਂ
    ਬਾਕੀ ਗੱਲਾਂ ਬਾਅਦ ਚ ਸੋਹਣੀਏ ਪਹਿਲਾਂ ਸਰਦਾਰ ਹਾਂ। Es ton upar da geetkar dsdo industry ch 💯💯💯

  • @Vicky-mw9gj
    @Vicky-mw9gj 2 роки тому +3

    ਬਾਗ ਲਵਾ ਤਾ ਮੋਟਰ ਤੇ ਸਾਨੂੰ ਪਿੰਡ ਪਿਆਰਾ ਏ 🥰

  • @vipulyadav4766
    @vipulyadav4766 2 роки тому +41

    Not a Sikh/SardarJi but have a great huge respect and love for you each and every Our Sikh brother. Punjab Hindustan da "Sirmaur" hai. From Haryana

  • @user-qw5tf1rj6t
    @user-qw5tf1rj6t 3 роки тому +32

    ਦੱਸ ਕੀ ਰੀਸ ਹੋਜੂ ਇਹਦੀ 🔥🔥

  • @RVDPFacts
    @RVDPFacts 5 років тому +138

    ਸੱਚੀਆਂ ਗੱਲ਼ਾਂ
    ਜੋ ਕੋਈ ਹੋਰ ਲਿਖ ਤੇ ਗਾ ਨਹੀਂ ਸਕਦਾ👌👌👌👌
    2018 ਚ ਸੁਣ ਰਿਹਾ ਕੋਈ

  • @Punjabiroast169
    @Punjabiroast169 2 роки тому +2

    Gurbani de larh lage ha
    Babe nanak de perokar ha💓

  • @happysingh8946
    @happysingh8946 3 роки тому +3

    ਜਿਹੜਾ ਅੱਜ ਦੀ ਤਰੀਕ 6ਅਕਤੂਬਰ 2020 ਚ ਵੇਖ ਰਿਹਾ ਜਾ ਸੁਣ ਰਿਹੇ ਆ ਗੀਤ ਲੱਗ ਨਾਂ ਪਤਾ ਬਾਈ ਦਾ ਸੋਚ ਸੋਨੂੰ ਅੱਜ ਤੋ ਚਾਰ ਸਾਲ ਪਹਿਲਾ ਕਹਿ ਗਿਆਾ ਸ ਗੱਲਾਂ ਲੱਭ ਬਾਈ ਵਾਹਿਗੁਰੂ ਤੈਨੂੰ ਸਾਡੀ ਵੀ ਉਮਰ ਲਾ ਦੇਵੇ

  • @harwinderdhaliwal5180
    @harwinderdhaliwal5180 4 роки тому +70

    ਤਿੰਨ ਘੰਟੇ ਹੋ ਗੇ ਬੂੱਬੁ ਹੀ ਚੱਲੀ ਜਾਂਦਾ ਆ

  • @user-nv1dl9xo9m
    @user-nv1dl9xo9m 6 років тому +98

    ਕਦੇ ਪਕਾ ਨੀ ਹੋਣਾ ਨੀ ਓ ਸਾਡਾ ਕਚਾ ਢਾਰਾ ਏ
    ਲਵ ਜੂ ਆ ਵੀਰ

  • @kuldeepduggal1111
    @kuldeepduggal1111 Рік тому +10

    ਵੀਰ ਬੱਬੂ ਮਾਨ ਨੇ ਅੱਜ ਤੋਂ ਜਿਹੜੇ ਕਈ ਸਾਲ ਪਹਿਲਾਂ ਗੀਤ ਗਾਏ....ਉਹ ਪਿਛਲੇ ਸਮੇਂ ਹਕੀਕਤ ਬਣਕੇ ਅਤੀਤ ਵੀ ਗਏ...ਉਹ ਅੱਗੇ ਜੋ ਵੀ ਕਰੇਗਾ...ਵਿਚਾਰਨ ਯੋਗ ਹੋਵੇਗਾ ...

  • @ravisingla3958
    @ravisingla3958 3 роки тому +47

    Aise mahaan insaan duniya me bahut Kam janam lete hai...iski kalam me to future Ka bhi jikar ho jaata hai... salute to you sir..

  • @inderbeimaan2028
    @inderbeimaan2028 3 роки тому +13

    Salute ਆ ਮਾਨਾਂ ਤੈਨੂੰ ਤੇ ਤੇਰੀ ਕਲਮ ਨੂੰ 🔥🔥🔥🔥 🔥🔥

  • @kabaddino.1570
    @kabaddino.1570 4 роки тому +361

    2020 ch kon kon sun reha 😍😍😍

  • @satpalgujjar9800
    @satpalgujjar9800 2 роки тому +6

    Kisan majdur Ekta jinda baad love you 😘 darling jindjan Punjab di shan Babbu Maan Sahab 🙏🏻🙏🏻🙏🏻🙏🏻

  • @SunnyKumar-mo5io
    @SunnyKumar-mo5io 3 роки тому +14

    Ajj de time vich kon kon sunda 18.12.2020

  • @sukhdipsinghkhangurakhangu7488
    @sukhdipsinghkhangurakhangu7488 4 роки тому +31

    ਇੱਕ ਇੱਕ ਗੱਲ ਖਰੀ ਕੀਤੀ ਅਾ ਮਾਨਾ.. ਬਹੁਤ ਜਿਆਦਾ ਸੋਹਣਾ ਗੀਤ ਅਾ.. ਸਾਡੇ ਪਿੰਡ ਖੇਤ ਚ ਏਹੋ ਜਿਹੇ ਗੀਤ ਈ ਚਲਦੇ ਅਾ.. ਸਿਰਾ ਈ ਮਾਹੌਲ ਹੁੰਦਾ ਜਦੋਂ ਮਾਨ ਦੇ ਗਾਣੇ ਚਲਦੇ ਅਾ..

  • @virendergurjar8541
    @virendergurjar8541 7 років тому +95

    itne ache song ko pata nahi kyo like nahi karte .this song watching every one .this song power of Punjab .ek vaari song ni suno apne aap like karoge.this song are real Punjabi song.

  • @manmeetdhunna5606
    @manmeetdhunna5606 3 роки тому +2

    ਜੱਟਾਂ ਨੂੰ ਜ਼ਮੀਨ ਮਾਂ ਤੋੰ ਵੱਧ ਪਿਅਾਰੀ ੲੇ
    ਵੱਡੀਅਾਂ ਕੰਪਨੀਅਾਂ ਦੀ ਹੜੱਪਣ ਦੀ ਤਿਅਾਰੀ ੲੇ
    ੲਿਹਨਾਂ ਦੇ ਨਾਲ ਰਲ ਗੲੀ ਹਾੲੇ ਸੈੰਟਰ ਦੀ ਸਰਕਾਰ ਹਾਂ
    jo kuj hun ho rhea duniya ch oh maan saab ne 2016 ch das ta si maan saab ne

  • @poojasharma2575
    @poojasharma2575 3 роки тому +33

    Real Legend 💪💪💯🌟🔥

  • @Randhawa548
    @Randhawa548 3 роки тому +7

    👌👌🎶🎻💝💖ੲਿਹ ਵੀ ਸੁਣ ਲਿਅਾ ਕਰੋ ਲੋਕੋ

  • @ManishKumar-oq2sh
    @ManishKumar-oq2sh 3 роки тому +63

    Pillar of punjabi maa boli one and only Legend Babbu maan 🙏

  • @chanpreetsingh7989
    @chanpreetsingh7989 3 роки тому +24

    mein eh gal dawe naal krh skda poore sansar ch iko hi gayek te lekh hoyeya oh ne mann saab jina da kite v koi mukabla ni na ena jina kise ne sach gaya na hi koi ena di soch koi smj skda vaddiya kampnia di hdaoan di tyari eh eh glla aj sach ho rhia jo ustaad g ne 12 saal pehla keh ditic hor v bht ne 🙏

    • @officialmaan2279
      @officialmaan2279 2 роки тому

      *:;,.★ ~☆・:.,;*Life line 🦅🅱️abbu M🅰️an💙💚💛Life line 🦅🅱️abbu M🅰️an💖💙💛 🦅Life line 🅱️abbu M🅰️an💖💙💖✍️🎤🧑❤*:;,.☆ ~★・:.,;*

    • @officialmaan2279
      @officialmaan2279 2 роки тому

      🦅👑 вєímαn🎸✍️🎵🎤🧑íshqpurє wαlα💖💚💙🎸✍️🎵🎤🧑🦅👑 ਬੇਇਮਾਨ ਇਸਕਪੁਰੇ ਵਾਲਾ 💝💙🧡 🦅🎸✍️🎵🎤🧑вєímαn íshqpurє wαlα🧡💙💛 🦅🎸✍️🎵🎤🧑👑 ਬੇਇਮਾਨ ਇਸਕਪੁਰੇ ਵਾਲਾ💝💚💖🧡🦅🎸✍️🎵🎤🧑👑 вєímαn íshqpurє wαlα💛💙💖 🦅🎸✍️🎵🎤🧑👑 ਬੇਇਮਾਨ ਇਸਕਪੁਰੇ ਵਾਲਾ 💙💖🧡..lífє😘línє 🦅👑 🅱️єímαn✍️🎸🎤🧑💚💙💚🦅🅱️єímαn 🦅🎵✍️🎸🎤🧑ਬੇਇਮਾਨ ਇਸਕਪੁਰੇ ਵਾਲਾ💖🧡💚 🦅✍️🎵🎸🎤🧑вєímαn íshqpurє wαlα💙🧡💚🦅🎸✍️🎵🎤🧑ਬੇਇਮਾਨ ਇਸਕਪੁਰੇ ਵਾਲਾ 😘💚💝💙

    • @hardeepmaan8306
      @hardeepmaan8306 Рік тому

      Bilkul sahi kiha veer ji tuci babbu Maan legend hai

  • @gorajasvir4923
    @gorajasvir4923 3 роки тому +3

    ਮੇਰਾ ਵੱਡਾ ਵੀਰ ਬੱਬੂ ਮਾਨ ਅੜਬ ਪੰਜਾਬੀ ਕੋਈ ਨਹੀਂ ਬਣ ਸਕਦਾ, ਲੱਲੀ ਛੱਲੀ ਕਿੱਥੋਂ ਰੀਸਾਂ ਕਰਲੂਗੀ ਮਾਨ ਦੀਆਂ,ਬੱਬੂ ਦੀ ਮਾਂ ਨੇ ਬੱਬੂ ਈ ਜੰਮਿਆ,ਪੰਜਾਬ ਦੀ ਸ਼ਾਨ ਬੱਬੂ ਮਾਨ

  • @SATNAMSINGH-ed2lg
    @SATNAMSINGH-ed2lg 4 роки тому +72

    ਦਿੱਲੀ ਤੇ ਗੁਜਰਾਤ ਵਿਚ ਕਿੰਨੇ ਗੲੇ
    ਬੇਦੋਸ਼ ਮਾਰ ਆ

  • @AnmolDhiman1
    @AnmolDhiman1 3 роки тому +3

    Hirn maare toh kahton enna roula hai hzoor
    Murge roj hi vdd hunde ki ohna da ksoor?
    Eh gllan ajjkll di ਲਗੌੜ kitho likhdu
    Baaki gallan baad ch sochniye pehla sardar haan❤️❤️
    Love u maan saab❤️❤️❤️❤️❤️

  • @jashandeep9454
    @jashandeep9454 3 роки тому +8

    Schi ustaad ji aa song bhut respect vddh gyi jionde vsde rho te hmesa Khush rho ustaad ji 🙏🙏🙏

  • @jaswantnangal6592
    @jaswantnangal6592 2 роки тому +8

    Rooh khush Ho gyi Eh song dubara sun k

  • @jashanj2518
    @jashanj2518 3 роки тому +4

    Ajj ho gyi gal sach 25/09/2020

  • @gaivyaujlaaujlagaivy7625
    @gaivyaujlaaujlagaivy7625 3 роки тому +8

    eh ta eda e chlna jatt ni dbda tampuan ton.love u ustaad g

  • @dhanasingh9183
    @dhanasingh9183 2 роки тому +2

    ਅਜੇ ਵੀ ਅਜਿਹਾ ਲਗਦਾ ਜਿਵੇਂ ਨਵਾਂ ਗੀਤ ਹੋਵੇ

  • @shervirk5751
    @shervirk5751 3 роки тому +3

    Babu maan ♥️♥️

  • @MSVIRK-rw2tf
    @MSVIRK-rw2tf 4 роки тому +13

    ਇਸ ਗਾਣੇ ਕਰਕੇ ਓਦੋੰ ਮੈ ਨਵਾਂ ਵਾਕਮੈਨ ਲਿਆਦਾਂ ਸੀ ਉਸ ਤੋਂ ਪਹਿਲਾਂ ਮੇਰੇ ਕੋਲ ਰੇਡਿਓ ਈ ਹੁੰਦਾਂ ਸੀ। ਅਣਗਿਣਤ ਵਾਰ ਮਾਨ ਸਾਬ ਦਾ ਏ ਗਾਣਾ ਸੁਣਿਆ ਮੈੰ। love u maan saab ਅਜ 2020 ਚ ਕਈ ਸਾਲ ਪੁਰਾਣੀਆਂ ਯਾਦਾਂ ਤਾਜਾ ਹੋ ਗਈਆਂ

    • @Beimaan2222
      @Beimaan2222 Рік тому

      Ohi Chan Ohi Rataan Da Cheraag Ho Geya A Maan Tera Bina Ishqpure BEIMAAN Ho Geya A USTAAD ❤️ BEIMAAN 2222

  • @jagdeepkaur8250
    @jagdeepkaur8250 6 років тому +56

    ਬੇੲੀਮਾਨ ਪਿਅਾਰਾ ੲਿਅਾ ੲਿਸੇ ਲੲੀ ਸਾਨੂੰ ......

  • @BossMusica-cu8nl
    @BossMusica-cu8nl 3 місяці тому +1

    ਬਹੁਤ ਸਿਰਾਂ ਸੋਂਗ ❤❤❤❤ ਇਕ ਇਕ ਲਾਈਨ ਠਾ ਠਾ

  • @harshmittal8130
    @harshmittal8130 3 роки тому +42

    Bai tusi bahut visionary ho, tusi jehri gall 8-10 saal pehlan ga gaye
    Oh ajj bhugat rahe haan jatta nu zameen maa toh vadh piyare hai, vaddi company di hadapan di tyaari hai,.....
    Delhi te gujrat vich kihne bedoshe maare. Big salute and respect maan saab 🙏🙌🙏🙏

  • @prabhjotsingh6269
    @prabhjotsingh6269 7 років тому +57

    maan nashe nahi karda eh sab gallan ne bekaar...👌👌✌ siraaaaa always

  • @mamtathakur2247
    @mamtathakur2247 3 роки тому +27

    Aaj yeah song sach Ho gya maan sir jo tusi 12 yers phela bol Diya tha song ch Aaj. Centre govt ne wohi kiya Aaj kal ordinance pass kar ke 🙏🙏🙏

  • @jarmanjeetsingh2220
    @jarmanjeetsingh2220 2 роки тому +7

    Love.yue.ustaad.g.legend

  • @fanmaansaabjindabaad6577
    @fanmaansaabjindabaad6577 3 роки тому +2

    Love u astaaad g
    ਤਿਉੜ ਆ ਤੇਰੇ ਚਰਨਾਂ ਦੀ ਜੇ ਅਡ ਗਏ ਤਾਂ ਤਲਵਾਰ ਹਾਂ👌👌👌👌👌❤️❤️❤️💯💯💯

  • @sharansingh2637
    @sharansingh2637 4 роки тому +21

    kamal ਆ ਏਨਾ ਵਧਿਆ ਸੌਂਗ comant ਵੇਖੋ 500 ਕਮਾਲ ਆ

  • @narindersingh1579
    @narindersingh1579 6 років тому +17

    o jeonda reh o vira ..sirraa krata...
    baki gllan baad ch soniye pehla sardar haa .......
    RABB RAKHA

  • @user-ze2dl1hm9q
    @user-ze2dl1hm9q 3 роки тому +10

    2021 waleyo aajo attendance lgayo🤟

  • @tupac1683
    @tupac1683 3 роки тому +11

    Legendary Maan👑....sab sach ho reha jo gaya bai ne pehla🙌

  • @AkashdeepSinghsidhu3
    @AkashdeepSinghsidhu3 3 роки тому +11

    Baki gallan baad ch sohniye pehla Sardar ha❤️

  • @gurjotlotey2878
    @gurjotlotey2878 3 роки тому +254

    ਜਿੰਨੇ ਵੀ ਮਾਨ ਨੇ ਗੀਤ ਗਾਤੇ ਆਉਣ ਵਾਲੇ ਸਮੇ ਦਾ ਸੱਚ ਆ 💯✅🙏🏼

  • @heman9224
    @heman9224 2 роки тому +20

    Maan saab salute for this song, and the others for the community….Thankyou for keeping Punjab in your thoughts… néw singers neeed to learn from you

  • @sunnysingh-hf3jo
    @sunnysingh-hf3jo Місяць тому +1

    15-16 saal pehle gaaya hoya geet ajj sch hogya... Tanhi duniya ustaad kehndi❤

  • @HardeepSingh-br1ku
    @HardeepSingh-br1ku 4 роки тому +76

    2019 wich Mann saab nu kon sune raha hi like karo

  • @rajass9644
    @rajass9644 6 років тому +169

    babbu bahi Pakistan ve ah ja kadi ey ve tera apna e Punjab hai ..

    • @sharansingh2637
      @sharansingh2637 6 років тому +1

      Babar raza galt ki keha tenu veer sukvinder ne

    • @SukhwinderSingh-vi6ye
      @SukhwinderSingh-vi6ye 6 років тому +2

      Sharan Singh koi gall ni oh samjeya nhi ramz nu🙏

    • @sharansingh2637
      @sharansingh2637 5 років тому

      @@SukhwinderSingh-vi6ye same tere vala kam mere naal bnea veer coment pad ke....

    • @Malikenterprises13
      @Malikenterprises13 5 років тому

      tu vi phla punjabi siga hun muslim mulliya de dr naal bne ho tusi punjabi khatri jo han uthe

    • @rajass9644
      @rajass9644 5 років тому +1

      @@SukhwinderSingh-vi6ye veer mei mafi chowna agar meri koi gall buri lagi ta...Love you brother from pak punjab

  • @arshgill7608
    @arshgill7608 2 роки тому +3

    Gaane ni eh statements ne…🙌🏻

  • @j_deepgk8574
    @j_deepgk8574 3 роки тому +2

    Ena glla krke e Ustaad kwonda agla😍😍

  • @ruhiiisahanikattadfanofbm6075
    @ruhiiisahanikattadfanofbm6075 3 роки тому +22

    Hayee oyee Maana 😍💖 luv u Maan Saab ❤️

    • @gurpreetsingh-zg3km
      @gurpreetsingh-zg3km 3 роки тому +1

      ਕੱਟੜ ਫੈਨ ਸ ਔਨਲੀ ਖੰਨਟੀਏ ਮਾਨ ਦੇ

    • @officialmaan2279
      @officialmaan2279 2 роки тому +1

      🦅ʙᴇɪᴍᴀɴ✍️ਇਸ਼ਕਪੁਰੇ ਵਾਲਾ 💛💙 🦅ʙᴇɪᴍᴀɴ✍️ਇਸ਼ਕਪੁਰੇ ਵਾਲਾ ❤💙 🦅ʙᴇɪᴍᴀɴ ✍️ɪsʜǫᴘᴜʀᴇ ᴡᴀʟᴀ 😘💙❤💛🦅ʙᴇɪᴍᴀɴ ✍️ਇਸ਼ਕਪੁਰੇ ਵਾਲਾ💚🧡👈🦅ʙᴇɪᴍᴀɴ✍️ਇਸ਼ਕਪੁਰੇ ਵਾਲਾ💪💛💙🧡🦅ʙᴇɪᴍᴀɴ✍️ਇਸ਼ਕਪੁਰੇ ਵਾਲਾ😎💚💙💛🦅ʙᴇɪᴍᴀɴ✍️ ɪsʜǫᴘᴜʀᴇ ᴡᴀʟᴀ😎❤💚💙 🦅ʙʀᴀɴᴅ💪 👑ʙ.ᴍ

    • @officialmaan2279
      @officialmaan2279 2 роки тому +1

      👑⃢⃟҉ ☞ͥ͟⋆ͣ͟⋆ͫ🇫 🇦 🇳 🦅ਖੰਟਵਾਲੇ ਦਾᵖᵃᵗⁱᵃˡᵃ🧑ʟɪᴠᴇ ᴋɪɴɢ👑ʙᴀʙʙᴜ ᴍᴀᴀɴ

    • @officialmaan2279
      @officialmaan2279 2 роки тому

      *:;,.★ ~☆・:.,;*Life line 🦅🅱️abbu M🅰️an💙💚💛Life line 🦅🅱️abbu M🅰️an💖💙💛 🦅Life line 🅱️abbu M🅰️an💖💙💖✍️🎤🧑❤*:;,.☆ ~★・:.,;*

  • @jasandeepsingh4328
    @jasandeepsingh4328 5 років тому +55

    Yrr sardaar kaade reh gye....hun te koi jatt aa te koi labana...koi saini aa te koi khatri...koi arora aa te koi ramgarhia....mere sikh veero...aa jaataaan paaataaan chadoo nahi te saade te baaki komaa chh ki fark reh jugaa....naale sikhi naal judo mere saare veer....saare sikh veer paggaan sajaaao....babbu mann saab ne bhi taahi keha k baaki gallaan baad chh...pehlaan sardaar haan...gaur karyo mere saare veer...

  • @jagtarsidhu191
    @jagtarsidhu191 Рік тому +3

    ਬਹੁਤ ਵਧੀਆ ਗੀਤ ਆ ਬਾਈ ਜੀ 4-9-2022

  • @gurparkashsingh541
    @gurparkashsingh541 2 роки тому +1

    🙏🙏🙏 ਉਸਤਾਦ ਜੀ ਬੱਸ ਤੁਹਾਡਾ ਕੋਈ ਮੁਕਾਬਲਾ ਕਿ ਤੁਹਾਡੇ ਤਾਂ ਕੋਈ ਨੇੜੇ ਵੀ ਨਹੀਂ ਬਾਕੀ ਮਨਮੋਹਨ ਵਾਰਿਸ,,ਕਮਲ ਹੀਰ,, ਦੇਬੀ ਮਖਸੂਸਪੁਰੀ,,ਰਾਜ ਬਰਾੜ ਦੇ ਗਾਣੇ ਵੀ ਵਧੀਆ ਹਨ

  • @mjamshaidirshadassounjutt4933
    @mjamshaidirshadassounjutt4933 7 років тому +63

    wah Jutt veer I like all Jutt brothers jithy v hon Pakistan ya India

    • @ted3279
      @ted3279 7 років тому +6

      @kamaljeet he did mention that Jutt veer that means he is referring to babbu maan, he is punjabi person and can understand language that this song is not about jatts. He is praising the Singer.. Moreover stop criticizing for no reason, Find any significant reason before you type.. You should appreciate the fact that other communities listen to our singers. just FYI there are more punjabis in pakistan rather than india.. To be very precise 1.5 millions people has submitted their mother tongue as punjabi and whereas india has below 1million.
      You do not need to be sarcastic to people on the web. People like you cause hate. Waheguru Ji Kal Khalsa Waheguru Ji ki Fateh.

    • @desipanjaban
      @desipanjaban 7 років тому +1

      Babbu Maan did say "Jattan Nu Jameen Jaan nalon Vadh Piyari"...... Agree with you it's song and do not divide Punjabi community. We all speak the same language and fans of the singer.

    • @gurjeetvirk9646
      @gurjeetvirk9646 6 років тому

      M Jamshaid Billa Jutt Billa

    • @rajatchaudhary5497
      @rajatchaudhary5497 4 роки тому

      zindabad Jutt bloodline

    • @InfiniteGamezYT
      @InfiniteGamezYT 4 роки тому

      .

  • @AkashSharma-sb4hx
    @AkashSharma-sb4hx 3 роки тому +37

    Main yr bahman hoke baar baar sun riha song. Love babbu 22

  • @Maanfans777
    @Maanfans777 2 роки тому +2

    Maan saab jindabad

  • @user-od8hp8ii6x
    @user-od8hp8ii6x 3 роки тому +1

    12 ਸਾਲ ਪਹਿਲਾ ਗਾਤਾ ਸੀ ਸੱਚ ਅੱਜ ਹੋਗਿਆ। ਵਾਂ ਉਸਤਾਦਾਂ। ਤੇਰੀ ਸੋਚ ਨੂੰ ਸਲਾਮ ਕਰਦਾ

  • @GurpreetSingh-ic4xk
    @GurpreetSingh-ic4xk 3 роки тому +59

    ਹਿਰਨ ਮਰੇ ਤੋਂ ਕਾਹਤੋਂ ਇਨਾਂ ਰੋਲਾ ਹੈ ਹਜੂਰ
    ਮੁਰਗੇ ਰੋਜ ਹੀ ਵੱਢ ਹੁੰਦੇ ਕੀ ਉਨ੍ਹਾਂ ਦਾ ਕਸੂਰ

  • @BaljitDhaliwal
    @BaljitDhaliwal 7 років тому +79

    TeRa MaaN Bda Jajbaati Ae
    Eh DuNiA Kmla KenDi Ae,,
    Rajj K BadNaaMi DinDi Ae
    PaR GeeT V SunDi RenDi Ae...
    #BeiMaaN ❤❤💗💗❤💗

    • @mukrammukram9758
      @mukrammukram9758 6 років тому

      Baljit Dhaliwal Hello

    • @mukrammukram9758
      @mukrammukram9758 6 років тому +1

      Baljit Dhaliwal Pakistan👍

    • @luckygill4432
      @luckygill4432 5 років тому

      Key

    • @luckygill4432
      @luckygill4432 5 років тому +1

      😑👭👭👭👭👭👭👪👪👪👪👍💚💚💚💚💚💛💛💛💜💜💜💝💝💟💟💙💙💙💗💗💗💋💋💋💋👓👓👓👓👓🐦🐦🐦🐦🌹🌺🌻🌼🌸💐🌷

    • @luckygill4432
      @luckygill4432 5 років тому

      .

  • @baazsinghsher300
    @baazsinghsher300 3 роки тому +2

    ਸਾਰੇ ਬੋਲ ਅਨਮੋਲ ਹੈ ਬਾਈ ਜੀ

  • @Garry_jatt
    @Garry_jatt 3 роки тому +1

    ਓਹੀ ਰੰਡੀ ਰੋਣਾ ਏ, ਓਹੀ ਅਫਸਾਨੇ ਐਂ ।
    ਭਗਤ ਸਿਹਾਂ ਦਿੱਲੀ ਦੀ ਮਕਾਣ ਦੇਈ ਜਾਨੇ ਐ
    Kisaan Majdoor Ekta Zindabaad..

  • @fankhantvalemaandi8749
    @fankhantvalemaandi8749 7 років тому +36

    sab to kahint sardar ji luv u maan ji

  • @gill22222
    @gill22222 3 роки тому +12

    bacheo nu dasso kado keh ta c bai ne jo ajj ho reha ! kissan majdoor ekta zindabaad !

  • @sajankumargagneja898
    @sajankumargagneja898 Рік тому +4

    Maan saab zindabad

  • @GurpreetSingh-gc3dj
    @GurpreetSingh-gc3dj 2 роки тому +11

    ਕੋਈ ਫੈਨ ਓਹਦੀਆਂ ਹੇਕਾਂ ਦਾ
    ਕਰੇ ਇਸ਼ਕ ਕੋਈ ਓਹਦੀਆਂ ਬਾਤਾਂ ਨੂੰ ,
    ਕਈ ਵਾਰੀ ਕਲਮ ਓਹਦੀ ਦੱਸਦੀ ਏ
    ਡੂੰਗੇ ਲੱਗੇ ਫੱਟ ਜਜ਼ਬਾਤਾਂ ਨੂੰ ,
    ਹਰ ਇੱਕ ਦੇ ਹੱਥ ਨਹੀਂ ਗੁਣ ਹੁੰਦਾ
    ਜੋ ਪੱਥਰਾਂ ਚੋਂ ਹੀਰੇ ਚੁਣਦੇ ਨੇ ,
    ਆਪਣੇ ਦਿੱਲ ਚ ਵਸਾ ਲੈਂਦੇ
    ਜੋ ਬੱਬੂ ਮਾਨ ਨੂੰ ਸੁਣਦੇ ਨੇ ।

  • @speechlessfeelings71
    @speechlessfeelings71 5 років тому +10

    ਪੱਬ ਚਕਦੇ ਦਾ ਇਹ ਟੱਪਾ
    👇👇👇👇
    ਸਾਡਾ ਪੰਜਾਬ ਮਾਨਾ ਸਾਡਾ ਕਸ਼ਮੀਰ ਹੋਏ
    ਇੱਕ ਇੰਚ ਛੱਡਣਾ ਨੀ ਖਿੱਚਤੀ ਲਕੀਰ ਹੋਏ
    ਹੱਦੋਂ ਵਧ ਅੱਤਵਾਦ ਪਉ ਬੰਦ ਕਰਨਾ
    ਹੁਣ ਨਈਉ ਸਰਨਾ ਵੀ ਹੁਣ ਨਈਉ ਸਰਨਾ 👏👏👏👏👏👌👌👌👌👌
    ਐਵੇ ਈ ਥੌੜੀ ਪੰਜਾਬ ਤੋਂ ਬਾਹਰ ਦੇ ਵੀ ਲੋਕ ਖੰਟ ਆਲੇ ਮਾਨ ਦੇ ਫੈਨ ਨੇ ।।
    ਜਿਉਂਦਾ ਵੱਸਦਾ ਰਹਿ ਵੀਰੇ ।।

    • @simranpalsingh3326
      @simranpalsingh3326 5 років тому

      Gall baat aa veere esh lines ch sanu v apni jaan deni pavey ta deva ge bina shak bhave oh Sada kashmir hove ja sadaa sohna Punjab

  • @sajanchatrath6243
    @sajanchatrath6243 6 років тому +8

    hiran marre too kato ina rolla hai hajoor ,
    murge roj hi wadh hunde ne ki ohna da kassoor...............
    Maan saab zindabad . tuhadi sooch nu salam .

  • @suniltoor7361
    @suniltoor7361 3 роки тому +6

    Love maan saab tade ik ik bol jo tusi aaj toh 10 saal pehla boli si aaj sach ho gia .meri jwan v reh gi ustad g .., main bda chengle kita

    • @suniltoor7361
      @suniltoor7361 3 роки тому +1

      Si kise nu pr hun ni bolda oh kdi love you ustad g

  • @charanjitmahal2073
    @charanjitmahal2073 3 роки тому +2

    Ustaad ji love you