Babbu Maan - SnapChat | Official Music Video | Aah Chak 2020 | Latest Punjabi Song 2020

Поділитися
Вставка
  • Опубліковано 31 гру 2019
  • Song - SnapChat
    Singer / Lyrics / Music - Babbu Maan
    Album - Aah Chak 2020
    Label - Swag Music
    #AahChak2020 Releasing Today
    Special Thanks - Honey Chaudhary Films, Prem Bajaj, Babla Khant, Didar Singh, Jaspal Singh Tiwana
    Producer - Munish Sharma
    Director - Ajit Dhaliwal
    Video - Yaariyan Films
    Assistant Director - Jitender Pal Dhillon, Inder Bahra & Jassi Maan
    Dop - Sunny Cam
    Editor - Harmeet S Kalra
    Poster Production - Raja Films
    Art Director - Vicky RK
    Makeup - Gagan Bath
    Production - Param Pasula
    Special Thanks - Honey Chaudhary Films
    Bhangra - Sunny Bhangra Team Patiala
    Publicity Design - Vishu Mathana
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

КОМЕНТАРІ • 10 тис.

  • @__navi555
    @__navi555 3 роки тому +118

    ਅੱਜ ਦੇ ਸਮੇਂ ਵਿੱਚ ਦੁਨੀਆ ਹਰ song ਵਿੱਚ ਬੱਸ ਸਵਾਦ ਹੀ ਭਾਲਦੀ ਆ ।
    ਪਰ ਇਹ ਬੰਦਾ ਆਪਣੇ ਕਈ Songs ਵਿੱਚ ਸਵਾਦ ਨਹੀਂ ਦੁਨੀਆ ਦੀਆ ਸਮੱਸਿਆਵਾਂ ਤੇ ਮੁੱਦੇ ਲਿਖਦਾ ਤੇ ਸ਼ਬਦ ਵੀ ਡੂੰਘੇ ਲਿਖਦਾ ਜੋ ਹਰ ਕਿਸੇ ਦੇ ਸਮਝ ਨਹੀਂ ਆਉਂਦੇ ।
    ਇਸੇ ਕਰਕੇ Industy ਦੇ 70 % Singers ਆਪਣੇ Songs ਵਿੱਚ BabbU maaN ਦਾ ਨਾਮ ਲੈ ਕੇ Songs ਗਾਉਂਦੇ ਤੇ ਆਪਣੀ Interview ਵਿੱਚ ਵੀ BabbU maaN ਦਾ ਜ਼ਿਕਰ ਜ਼ਰੂਰ ਕਰਦੇ ।
    JinD jaaan ustaad BabbU maaN ❤️ Forever

  • @Location_Doaba_area
    @Location_Doaba_area 4 місяці тому +24

    2024 ਵਿਚ ਵੀ ਕੌਣ ਕੌਣ ਸੁਣ ਰਿਹਾ ?

  • @Prince-je9hn
    @Prince-je9hn 3 роки тому +25

    ਹਰ ਇਨਸਾਨ ਜੋ ਕਿਤਾਬਾਂ ਨੂੰ ਪਿਆਰ ਕਰਦਾ ਇਤ੍ਹਿਹਾਸ ਦੀ ਜਾਣਕਾਰੀ ਰੱਖਦਾ ਲੰਬੀ ਤੇ ਦੂਰਅੰਦੇਸ਼ੀ ਸੋਚ ਦਾ ਮਾਲਕ ਉਹ ਬੰਦਾ ਹੀ ਬੱਬੂ ਮਾਨ ਤੇ ਸਰਤਾਜ ਨੂੰ ਸਮਝ ਸਕਦਾ ..young ਬੱਚੇ ਛੋਟੀ ਉਮਰ ਵਾਲੇ 8 9 12 ਕਲਾਸ ਦੇ ਬੱਚੇ ਅਕਸਰ ਹੀ ਚੱਕ ਦੋ ਰੱਖ ਦੋ ਮਾਰ ਦੋ ਏਦਾਂ ਦਾ ਸੰਗੀਤ ਨੂੰ ਸੁਣਦੇ ..ਨਾ ਓਹਨਾ ਬੱਚਿਆਂ ਨੂੰ ਸੁਰ ਦਾ ਨਾ ਤਾਲ ਦਾ ਗਿਆਨ ਹੁੰਦਾ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਗਿਆਨ ਹੋ ਜਾਂਦਾ ਇਹਨਾਂ ਬੱਚਿਆਂ ਨੂੰ ਵੀ ..ਲਿਖਾਰੀ ਹਮੇਸ਼ਾ ਹੀ ਲੰਬੀ ਸੋਚ ਦੂਰਅੰਦੇਸ਼ੀ ਸੋਚ ਰੱਖਦੇ ਜਿਸ ਤਰਾਂ ਬੱਬੂ ਬੁਹਤ ਪਹਿਲਾਂ ਹੀ ਗਾਣੇ ਚ ਬਿਆਨ ਕਰ ਦਿੰਦਾ ਜੋ ਬਾਅਦ ਚ ਵਾਪਰਦਾ ਵੀ ਆ ਇਹੀ ਲਿਖਾਰੀ ਦਾ ਕੰਮ ਹੁੰਦਾ ..ਸੋ ਤਾ ਹੀ ਬੱਬੂ ਮਾਨ ਨੂੰ ਦੁਨੀਆਂ ਪਿਆਰ ਕਰਦੀ ..ਏਦਾਂ ਦੇ ਲਿਖਾਰੀ ਕੋਈ 2 5 10 ਸਾਲ ਨਹੀਂ ਇਹ ਤਾਉਮਰ ਹੀ ਦਿਲਾਂ ਚ ਰਹਿੰਦੇ ਇਹਨਾਂ ਦਾ ਟਾਈਮ ਨਹੀਂ ਜਾਂਦਾ ਹੁੰਦਾ ..ਏਦਾਂ ਦੇ ਬੱਬੂ ਵਰਗੇ ਲਿਖਾਰੀ ਨੂੰ ਦਿਲ ਦਿਮਾਗ ਲੈ ਕੇ ਸੁਣਨਾ ਤੇ ਸਮਝਣਾ ਪੈਣਾ ਇਕ ਇਕ ਸ਼ਬਦ ਨੂੰ ..ਤਾਂ ਹੀ ਅੱਜਕਲ ਦੇ ਗੌਣ ਵਾਲੇ ਜੋ ਆਪਣੇ 20 ਗਾਣੇ ਚ ਕੁਝ ਨਹੀਂ ਦੱਸ ਪੌਂਦੇ ..ਉਹ ਸਭ ਕੁਝ ਮਾਨ ਵਰਗੇ ਲਿਖਾਰੀ ਆਪਣੇ ਇਕ ਅਲਫਾਜ ਤੇ ਇਕ ਲਾਈਨ ਚ ਬਿਆਨ ਕਰ ਦਿੰਦੇ ..ਬੁਹਤ ਪਿਆਰ ਵੀਰ ..ਏਦਾਂ ਦੇ ਲਿਖਾਰੀ ਹੋਣ ਤਾ ਸੁਣਨ ਵਾਲਿਆਂ ਦਾ ਫਰਜ਼ ਬਣਦਾ ਕੇ ਵੱਧ ਤੋਂ ਵੱਧ ਲੋਕਾਂ ਤੱਕ ਪੁਹੰਚਦਾ ਹੋਣਾ ਚਾਹੀਦਾ ..orignal ਲਿੰਕ share ਕਰਨਾ ਚਾਹੀਦਾ

  • @GurpreetSingh-oo3lf
    @GurpreetSingh-oo3lf 3 роки тому +89

    ਗੀਤ ਨੀ ਮਿੱਠੀਏ ਇਤਿਹਾਸ ਲਿਖਦੀ ਆ ਸਾਡੀ ਜਾਨ 😘😘😘😘😘

  • @jeetrai4470
    @jeetrai4470 3 роки тому +168

    ਹੁਣ ਨਾ ਮਾਨ ਕਿਆਰੀਆਂ ਗੁਡਦਾ 💘
    ਹੁਣ ਨੀ ਕਬੂਤਰੀ ਪਿੱਛੇ ਉਡਦਾ
    '''''''''''''

  • @AjaySharma-uf6br
    @AjaySharma-uf6br 4 роки тому +344

    ਲਿਖਤ👌🏿
    ਆਵਾਜ👌🏿
    ਐਕਟਿੰਗ👌🏿
    ਮਿਊਜਿਕ👌🏿
    ਪੂਰਾ ਪਰੋਪਰ ਗੀਤ ਐ

  • @sandeepsidhusandeepsidhu504
    @sandeepsidhusandeepsidhu504 3 роки тому +64

    ਬਹੁਤਾ ਚੰਗਾ ਐਂਡ ਨੀ ਲਗਦਾ ਵਤਨ ਕਹਾਣੀ ਦਾ ਮੌਜੂਦਾ ਹਾਲਤ ਸਾਡੇ ਦੇਸ ਦੇ👏

  • @kulwinderbharta5971
    @kulwinderbharta5971 3 роки тому +146

    ਅੱਜ ਦੇ ਟਾਈਮ ਵਿੱਚ ਸੱਚ ਹੋ ਰਹੀਆਂ ਬਾਈ ਦੀਆਂ ਗੱਲਾਂ।।।ਸਲਾਮ ਆ ਬਾਈ ਦੀ ਕਲ਼ਮ ਨੂੰ ✍️✍️🙏🙏

  • @maansinghpura2392
    @maansinghpura2392 4 роки тому +60

    ਤੂੰ ਫਸਲਾਂ ਨੂੰ ਰੋਣੀ ਏ ਏੱਥੇ ਘਾਹ ਨਹੀਂ ਹੋਣਾ
    ਰਹ ਇੱਕ ਗੀਤ ਵਿੱਚ ਪੰਜਾਬ ਪੰਜਾਬੀਅਤ ਤੇ ਕਿਸਾਨਾਂ ਦਾ ਦਰਦ ਬਿਅਾਨ ਕਰਦੇ ਨੇ ਊਸਤਾਦ ਜੀ love u maana ਜਿਊੰਦਾ ਵਸਦਾ ਰਹਿ .....🙏🏻🙏🏻🙏🏻

  • @guri5779
    @guri5779 3 роки тому +323

    ਮਾਨ ਗਾਣੇ ਨਹੀ ਲਿਖਦਾ
    ਮਾਨ ਮੁਦੇ ਲਿਖਦਾ ਲੋਕੋ❤️💯
    👇🏻

  • @SatnamSingh-sc8wk
    @SatnamSingh-sc8wk Рік тому +13

    22ਜੀ 2023ਵਾਲੇ ਕੱਟੜ ਆਜੋ⛳

  • @ranjodhsandhughangakalan7245
    @ranjodhsandhughangakalan7245 3 роки тому +214

    ਹੌਲੀ ਹੌਲੀ ਮੁੱਕਦਾ ਜਾਣਦਾ ਪੱਤਣ ਪਾਣੀ ਦਾ
    ਬਹੁਤਾ ਚੰਗਾ ਅੰਤ ਨਹੀਂ ਲਗਦਾ ਵੰਤਣ ਕਹਾਣੀ ਦਾ ॥
    ਤੂੰ ਫੱਸਲਾ ਨੂੰ ਰੋਣੀ ਏ ਏਥੇ ਘਾਹ ਨਹੀਂ ਹੋਣਾ
    ਬੁੱਤ ਬਣ ਜਾਣਗੀਆਂ ਲਾਸ਼ਾਂ ਵਿੱਚ ਸਾਹ ਨਹੀਂ ਹੋਣਾ ॥ #babbumaan 👌❤️

    • @manpreetmahi9386
      @manpreetmahi9386 2 роки тому

      👌👌👌👌👌👌👌👌👌

    • @manpreetmahi9386
      @manpreetmahi9386 2 роки тому

      👌👌👌👌

    • @ziddiqueeng4259
      @ziddiqueeng4259 2 роки тому

      👌👌👌👌👌👌👌👌

    • @inderjitgill6406
      @inderjitgill6406 10 місяців тому

      Hàdfz

    • @jagdeeppanag5396
      @jagdeeppanag5396 10 місяців тому

      Nahi hunda Dewas is one example 90s ch othe pani khatam ho gya c, peen layi pani v trains rahi aunda c fasla bijna door di gall aa, na ohna kol koi nehar na kujh hor, but as of today othe pani da level utte aa gya nalke wapas aa gya, bda simple jeha kam kita Jo punjab ch agge Amm c, chapad. ohna ne pind di zameen de 10ve hisse ch nive passe chapad pat lye ya keh Lao 1 Kissan ne apne 10ve hisse di zameen ch chapad pat leya meeh naal ohna chapadan nu bharan lag gye saal 6 mahine baad pani khadan lag gya chapadan ch Fer ohde naal faslan Beejan lag gye aaj 4-4 fasla lai rhe ne bina jhonne to, Dewas zile de shotte jehe pind ch ene chapad aa onne chapad pure punjab ch ni hone, Punjab kol taan nehra bohat ne bas nave chapad patiye te ohna ch payiye oh pani te samundar Wal na Jan diye, punjab ch taan chahe 20ve hisse ch patt liye Fer sar jana hafte baad vari aa jandi, jhonna ni taan basmati taan ho hi jau thoddi bohti

  • @dilpreetsingh678
    @dilpreetsingh678 3 роки тому +144

    ਹਰੇਕ ਗੀਤ ਚ ਨਵੀਂ composition
    ਇਹ ਸਿਰਫ ਲੇਜ਼ੇਂਡ ਲੋਗ ਹੀ ਕਰ ਸਕਦੇ ਆ

  • @bhindasalempuria9163
    @bhindasalempuria9163 3 роки тому +299

    ਇਤਿਹਾਸ ਵਿੱਚ ਦਰਜ ਹੋ ਗਿਆ .... ਜੋ ਕਈ ਦਹਾਕਿਆਂ ਬਾਅਦ ਸਮਝ ਆਉ ... ਇਹ ਰਚਨਾ ...ਪੰਜਾਬੀ ਅਵੇਸਲੇ ਨੇ ਇਕ ਕੌੜਾ ਸੱਚ

    • @oldvideos3992
      @oldvideos3992 3 роки тому +7

      Ryt bro sardar ganne wagu
      Vaddia company di .....
      .

    • @jatinderdhatt2854
      @jatinderdhatt2854 3 роки тому +1

      Superb maan sab love you so much

    • @akamboss2977
      @akamboss2977 3 роки тому +1

      Sachi y ajj ho rhya

    • @ravneetsingh2975
      @ravneetsingh2975 3 роки тому +5

      Bai g lakh ruppee di gal.khi.tusi.bai thoda jeha advance hi gaa dinda song

    • @jassahir3955
      @jassahir3955 3 роки тому

      👍👍

  • @newaccuratelabnewaccuratel1321
    @newaccuratelabnewaccuratel1321 2 роки тому +10

    Ek ਬੰਦਾ ਕਹਿੰਦਾ 2021 ਚ ਕੌਣ ਕੌਣ ਸੁਣ ਰਿਹਾ ਮੈ ਕੇਹਾ ਇਹ ਤਾਂ 2221ਚ ਵੀ ਪੁਰਾਣਾ ਨੀ ਹੋਣਾਂ ਮਿੱਤਰਾ ❤️❤️love u maan ਸਾਬ

  • @Saini_status0
    @Saini_status0 7 місяців тому +9

    2023 ch kehda sunra song ustaad daa❤

  • @khaNSaaB70900
    @khaNSaaB70900 4 роки тому +246

    ਜਿਉਦਾ ਵਸਦਾ ਰਹਿ
    ਮਾਨਾਂ ਤੇਰਾ ਬਹੁਤ ਧੰਨਵਾਦ ਹੈ
    ਤੇਰੀ ਕਲਮ ਚਲਦੀ ਰਹੇ
    ਤੇਰੇ ਗੀਤ ਸਾਡੀ ਰੂਹ ਦੀ ਖੁਰਾਕ ਏ
    love you veer😘😘😘

  • @gurpreetsingh-zg3km
    @gurpreetsingh-zg3km 3 роки тому +815

    ਹਜੇ ਤੱਕ ਕੌਣ ਕੌਣ ਸੁਣਦਾ ਪਿਆ ਅੱਤ ਗਾਣਾ

  • @karanaujla013
    @karanaujla013 3 роки тому +77

    ਇਹ ਸਾਰਿਆ ਗੱਲਾਂ ਅੱਜ ਸੱਚ ਹੋ ਰਹੀਆ ਨੇ 💔

  • @mannuladhar1
    @mannuladhar1 4 місяці тому +8

    2024 ਵਿੱਚ ਕੋਣ ਕੋਣ ਸੁਣ ਰਿਹਾ ਏ ਜੀ ❤
    ਉਸਤਾਦ ਮਾਨ saab ਜ਼ਿੰਦਾਬਾਦ
    ( ਤੂੰ ਫਸਲਾਂ ਨੂੰ ਰੋਂਦੀ ਇੱਥੇ ਘਾਹ ਨਹੀਂ ਹੋਣਾ )
    ਕਿਸਾਨ ਬਿਨਾਂ ਦਾਣੇ ਨੀਂ 🌾
    🦅 ਬੱਬੂ ਮਾਨ ਬਿਨਾਂ🎤ਗਾਣੇਂ ਨ🎸

  • @dharambirsingh9914
    @dharambirsingh9914 3 роки тому +81

    ਤੂੰ ਫਸਲਾਂ ਨੂੰ ਰੋਂਦੀ ਇੱਥੇ ਘਾਹ ਨਹੀਂ ਹੋਣਾ
    Siraa line 👌👌❤❤

  • @parwindersingh7723
    @parwindersingh7723 4 роки тому +133

    ਐਨੂੰ ਕਹਿੰਦੇ ਨੇ ਗੀਤ,,, ਕਈ ਤਾਂ ਪਾਣੀ ਦੇ ਵਿੱਚ ਐਮੇ ਡਾਂਗਾਂ ਮਾਰੀਂ ਜਾਦੇ ਨੇ

  • @jattdachannel6652
    @jattdachannel6652 2 роки тому +7

    ਅੱਜ ਚਲਾਯਾ ਯਾਦ ਆ ਰਿਆ ਸੀ ਗਾਣਾ ਬਹੁਤ

  • @ranjodhsandhughangakalan7245
    @ranjodhsandhughangakalan7245 3 роки тому +9

    ਏਕੇ ਬਿਨ ਇਨਕਲਾਬ ਲਿਆ ਨਹੀਂ ਹੋਣਾ ✊✊

  • @gurjantsinghgill7352
    @gurjantsinghgill7352 3 роки тому +517

    ਇਸ ਗੀਤ ਨੂੰ ਵਾਰ ਵਾਰ ਕੌਣ ਸੁਣਦਾ ਪਿਆ

  • @user-us1cr1rp2x
    @user-us1cr1rp2x 4 роки тому +53

    Kal Friend di Marriage te eh Geet Suniya.. bs Phir Like krta Te Odo da Repeat te Chal Reha... Jmaaa End Kita Peya 👌👌👌

  • @babbumaanmusicgang6747
    @babbumaanmusicgang6747 Рік тому +6

    Babeyo ਕਿਹੜਾ ਆਹ ਚੱਕ 2023 search ਕਰਕੇ ਆਇਆ ❤️❤️

  • @gurmeet643
    @gurmeet643 3 роки тому +91

    ਸਮਝ ਲਉ ਪੰਜਾਬੀਓ ਡੂੰਘੀਆਂ ਗੱਲਾਂ ਨੇ ਸਾਡੇ ਮਾਨ ਦੀਆਂ ✍🏻✍🏻ਬੇਈਮਾਨ

  • @deepusialka6440
    @deepusialka6440 3 роки тому +149

    😍ਮਰਦਾ ਦੀ ਮਹਿਫ਼ਲ ਵਿੱਚ ਕੰਮ ਨੀ ਫੁਕਰੇ ਦਾ ਖੱਚਰਾਂ ਦੀ ਮੰਡੀ ਵਿੱਚ ਮਿੱਤਰੋ ਕੰਮ ਕਿ ਨੁੱਕਰੇ ਦਾ 😎

  • @sukhjeetchahal9236
    @sukhjeetchahal9236 4 роки тому +82

    ਹੌਲੀ ਹੌਲੀ ਮੁੱਕਦਾ ਜਾਂਦਾ ਪੱਤਣ ਪਾਣੀ ਦਾ ,
    ਬਹੁਤਾ ਚੰਗਾ END ਨੀ ਲੱਗਦਾ ਵਤਨ ਕਹਾਣੀ ਦਾ..✒🙏🅱♏

  • @PawanKumar-qu4kf
    @PawanKumar-qu4kf 2 роки тому +4

    Babbu maan ji Punjab ki shan ho ji ustado ke ustad koi nai ban nai sakta babbu maan jesa indor MP

  • @kulveersingh3834
    @kulveersingh3834 3 роки тому +7

    Menu bohat acha langeya eh geet hun v ek do waar jruar sunda ha oh v you tube te naal video v sohni lagdi hai dekh ke mzaa aa janda hai jio maan veer

  • @rippandeepsingh4341
    @rippandeepsingh4341 3 роки тому +147

    ਸਾਨੂੰ A.C. ਦੀ ਆਦਤ ਹੈ ਹੀ ਨਹੀਂ ਜੱਟੀਏ,
    ਪਰ ਤੈਥੋਂ ਮੰਝਾ ਪਿਲਕਣ ਥੱਲੇ ਡਾਹ ਨਹੀਂ ਹੋਣਾ ॥

  • @desimediapurepunjabi6756
    @desimediapurepunjabi6756 3 роки тому +383

    ਜੇ ਫੌਕੀਆ ਫੜਾ ਸੁਣਨੀਆ ਤਾਂ ਘੂਸੇਆਲਾ ਸੁਣੋ।।ਇਥੇ ਤਾਂ ਹਕ ਸਚ ਵਾਲੇ ਹੀ ਗਾਣੇ ਮਿਲਣਗੇ। ।। ਅਸਲ ਉਸਤਾਦ। ।

    • @jatinderdhatt2854
      @jatinderdhatt2854 3 роки тому +10

      Music lyrics vocal at the top awaz da miracle no parallel love you maan sab so much

    • @abhikailey8126
      @abhikailey8126 3 роки тому +7

      Sira pra ustaad g ustaad e rehne ne

    • @gurpreetsingh-zg3km
      @gurpreetsingh-zg3km 3 роки тому +11

      ਖੰਟ ਵਾਲਾ ਮਾਨ ਅੱਤ ਬਾਕੀ ਲੰਡੀ ਬੁੱਚੀ 👎

    • @jatinderdhatt2854
      @jatinderdhatt2854 3 роки тому +4

      Awesome maan sab love you

    • @bulandsingh3499
      @bulandsingh3499 3 роки тому

      Bad

  • @randhawa772
    @randhawa772 3 роки тому +6

    Asli klakaar ohi hunda jisde hrek song di alag likhat alag message hunda.ah jede iko beat te gake koi mudda ni hunda gane da te feeling chkde aa khud nu legend smjde aa fr.salyo khani moongfli padh badama wale

  • @sunnysingh-hf3jo
    @sunnysingh-hf3jo 2 роки тому +5

    Es geet da matlab ajj ton 10 saal baad pta lgna.. 🔥🔥🔥 babbu maan nailed it ❤️

  • @gurmejpunjabpolice4769
    @gurmejpunjabpolice4769 4 роки тому +126

    ਇਹ ਖਾਸੀਅਤ ਆ‌ ਉਸਤਾਦ ਦੀ ਜੋ ਗਾਉਂਦਾ ਉਸ ਵਿਚ ਕਿਸਾਨਾਂ ਬਾਰੇ ਵੀ ਬੋਲਦਾ ਹੈ ਲਵ ਯੂ ਉਸਤਾਦ ਜੀ ਜਿਊਂਦੇ ਰਹੋ ਤੁਹਾਡੇ ਚ ਸਾਡੀ ਜਾਨ ਵਸਦੀ ਏ

  • @arshdhindsa4045
    @arshdhindsa4045 3 роки тому +73

    Ajj de time eh saariya gllan sach ho rhiya babbu maan di likhi hoyi a🙌🙌🙌

  • @bhejabhullar3923
    @bhejabhullar3923 2 роки тому +34

    ਆਹ ਹੁੰਦੇ ਨੇ ਗੀਤ ਜੋ ਵਾਰ ਵਾਰ ਸੁਨਣ ਨੂੰ ਦਿਲ ਕਰਦਾ ਲਵ ਯੂ ਮਾਨ ਸਾਬ

  • @PunjabZindabad-kk8vj
    @PunjabZindabad-kk8vj 2 роки тому +18

    ਬੱਬੂ ਮਾਨ ਜ਼ਿੰਦਾਬਾਦ ਮੇਰਾ ਉਸਤਾਦ ਮਹਾਰਾਜਾ ਹੈ

  • @ravinder8838
    @ravinder8838 4 роки тому +241

    ਇਹ ਗਾਣੇ ਦੇ ਬੋਲ ਸਿਰਫ ਫੈਨ ਹੀ ਸਮਝ ਸਕਦੇ ਆ__ਜਿਓ ਮਾਨ ਸਾਬ ❤️

  • @iladherkulveer2613
    @iladherkulveer2613 4 роки тому +123

    ਬੱਬੂ ਮਾਨ ਨੀ ਕਿਸੇ ਨੇ ਬਣ ਜਾਣਾ
    ਲੱਲੀ ਸ਼ੱਲੀ ਰੋਜ਼ ਜੰਮਦੀ 👊👊👊

  • @gurparkashsingh541
    @gurparkashsingh541 3 роки тому +8

    22 ਜੀ ਇੱਕ ਇੱਕ ਸ਼ਬਦ ਸਿਰਾ ਹੈ ਨਹੀਂ ਰੀਸਾਂ ਤੇਰੀਆਂ ਮਾਨਾ

  • @gutumverma5020
    @gutumverma5020 Рік тому +7

    Father of punjabi industry 🙏

  • @bestvideos8616
    @bestvideos8616 4 роки тому +464

    ਮੈਂ ਤਾਂ ਸਾਰਾ ਦਿਨ ਇਹੀ ਸੋਚਦਾ ਰਹਿਣਾ ਜੇ ਆਹ ਬੰਦਾ ਨਾ ਗਾਉਣ ਲੱਗਦਾ ਤਾਂ ਕਿਸ ਨੂੰ ਸੁਣਿਆ ਕਰਦੇ।
    ਤੂੰ ਫਸਲਾਂ ਨੂੰ ਰੋਣੀ ਏ ਏਥੇ ਘਾ ਨਹੀਂ ਹੋਣਾ
    ਪੁੱਤ ਬਣ ਜਾਣਗੇ ਲਾਸ਼ਾਂ ਪਰ ਵਿੱਚ ਸਾਹ ਨਹੀਂ ਹੋਣਾ। 🙏
    ਕਿਸਾਨ ਜਿੰਦਾਬਾਦ ਸਾਡਾ ਬਾਈ ਜਿੰਦਾਬਾਦ
    ਕੌਣ ਕੌਣ ਡੇਲੀ ਅਸਤਾਦ ਨੂੰ ਸੁਣਦਾ ਹੀ ਸੁਣਦਾ

    • @user-ur5pu2dz6z
      @user-ur5pu2dz6z 3 роки тому +19

      ਆਪਾਂ ਸੁਣਦੇ ਹਾਂ ਜੀ ਇਹ ਜੱਟ ਤਾਂ ਜਾਨ ਆ ਸਾਡੀ ਜੀ ਲਵ ਯੂ ਮਾਨ ਸਾਬ ਅਤੇ ਫੈਨਜ ਪੰਜਾਬ ਪੰਜਾਬੀਅਤ ਜ਼ਿੰਦਾਬਾਦ

    • @nirvailsingh6388
      @nirvailsingh6388 3 роки тому +13

      Babbu mann nhi bnn jana landi buchi ne love u mnn sabb💪💪💪💪😍😍😍😘

    • @baldevsinghgill783
      @baldevsinghgill783 3 роки тому +21

      ਵੀਰ ਜੀ , ਬੱਬੂ ਬਾਈ ਨੇ ਸਬਦ ਪੁੱਤ ਨਹੀ ਬੁੱਤ ਗਾਇਆ ਹੈ ਕਿ ਬੁੱਤ ਬਣ ਜਾਣਗੇ ਲਾਸ਼ਾ ਵਿੱਚ ਸਾਹ ਨਹੀ ਹੋਣਾ।
      ਪੰਜਾਬ ਦੇ ਲੋਕ ਹੁਣ ਬੁੱਤ ਬਣਕੇ ਤਮਾਸ਼ਾ ਦੇਖ ਰਹੇ ਹਨ ਕਿ ਕੋਈ ਕੁੱਝ ਨਹੀ ਬੋਲ ਰਿਹਾ। ਪੰਜਾਬ ਦੇ ਪਾਣੀਆ ਦੀ ਲੁੱਟ ਹੋ ਰਹੀ ਹੈ। ਹੋਲੀ ਹੋਲੀ ਬੁੱਤ ਲਾਸ਼ਾ ਬਣ ਜਾਣਗੇ ਹੁਣ ਸਾਹ ਚਲਦੇ ਆ ਪਰ ਪਾਣੀ ਦੇ ਮੁੱਕਣ ਨਾਲ ਜੀਵਨ ਵੀ ਮੁੱਕ ਜਾਣਾ ਸਾਹ ਵੀ ਮੁੱਕ ਜਾਣਾ ਫਿਰ ਵਿੱਚ ਸਾਹ ਨਹੀ ਹੋਣਾ

    • @agamjotsinghsandhu2141
      @agamjotsinghsandhu2141 3 роки тому +8

      Right bro

    • @babburaibobby4752
      @babburaibobby4752 3 роки тому +3

      Ksm lgge veer ji Maan saab ji di Kalm ch song likha Bahut hi Dil nu skoon dinda hai......Ustaad ji

  • @GurjitSingh-gs4bp
    @GurjitSingh-gs4bp 4 роки тому +118

    ਜੋ ਇਕ ਕਲਾਕਾਰ ਦਾ ਅਸਲ ਫਰਜ਼ ਹੈ ਉਹ ਫਰਜ਼ ਮਾਨ ਸਾਹਿਬ ਸਹੀ ਤਰਾਹ ਨਿਭਾ ਰਹੇ ਆ , ਕਿਉਕਿ ਮੋਹਜੁਦਾ ਹਾਲਾਤ ਦੀ ਗੱਲ ਆਪਣੀ ਰਚਨਾ ਵਿਚ ਕਰਨਾ ਹੀ ਕਲਾਕਾਰ ਦਾ ਫਰਜ਼ ਹੈ ਫਿਰ ਉਹ ਰਚਨਾ ਪੈਸੇ ਕਮਾਵੈ ਜਾ ਨਾ ,

  • @kakusaini334
    @kakusaini334 3 роки тому +7

    ਜੋ ਸਹ ਮਾੜਾ ਨਾ ਸਾਡੇ ਉਸਤਾਦ ਨੂੰ ਸਭ ਪਤਾ

  • @BabbumaanFan-yr8hz
    @BabbumaanFan-yr8hz Рік тому +5

    Legend Babbumaan Saab jindabad ❤️

  • @BUNTYSOHAL
    @BUNTYSOHAL 4 роки тому +253

    ਤੂੰ ਫਸਲ਼ ਨੂੰ ਰੋਂਦੀ ਐ ਇਥੇ ਘਾਹ ਨਹੀਂ ਹੋਣਾ ।
    ਪੁੱਤ ਬਣ ਜਾਣੇ ਲਾਸ਼ਾਂ ਵਿੱਚ ਸਾਹ ਨਹੀਂ ਹੋਣਾ ।।💯🔥

    • @hansraj2471
      @hansraj2471 4 роки тому +1

      BUNTY SOHAL Bai putt ni kehnda butt kehnda

    • @gurpalsingh8379
      @gurpalsingh8379 4 роки тому

      BUNTY SOHAL ...Such a depth in lyrics

    • @cnsmangat
      @cnsmangat 4 роки тому +1

      @@hansraj2471 putt kehnda veer shayad

    • @abhisingh1805
      @abhisingh1805 4 роки тому

      cnsmangat nhi veer
      Butt hi a
      (Statue)

    • @Musicalboy486
      @Musicalboy486 4 роки тому

      BUNTY SOHAL ! putt hi kiha ! butt ch tan pehla hi sah nahi hunde

  • @Anandpb02
    @Anandpb02 3 роки тому +240

    ਆਖਿਰ ਦਰਦ ਪੰਜਾਬ ਦਾ ਪੰਜਾਬੀਆਂ ਨੂੰ ਕਿਉਂ ਮਹਿਸੂਸ ਨਹੀਂ ਹੁੰਦਾ ।😢😢😢

    • @jass_ghuman
      @jass_ghuman 3 роки тому +13

      ਦਰਦ ਦਿਸਦਾ ਪੰਜਾਬ ਦਾ ਪੰਜਾਬੀਆਂ ਨੂੰ ਪਰ ਹਕ ਦੀ ਗਲ ਕਰਕੇ ਆਪਣੇ ਆਪ ਨੂੰ ਅੱਤਵਾਦੀ ਕੌਣ ਅਖਵਾਵੇ

    • @prokisani9773
      @prokisani9773 3 роки тому +4

      ਬਹੁਤ ਹੁੰਦਾ ਕੀ ਕਰੀਏ ਜੀ

    • @amneetsingh5543
      @amneetsingh5543 3 роки тому +5

      @@prokisani9773 aapni family te friends nal vichaar kreya kro veer, asi saare educate hovange taahi bacha sakde aa Punjab te India nu.. Dharm te Party baaji chad k, janta nu ek hona pena.. nhi ta aaukha

    • @prokisani9773
      @prokisani9773 3 роки тому +3

      @@amneetsingh5543 maa pio tn mre enne smj ale ni te naalde mre smjna chauhde ni nshe kudia bs 2 e km ne mundea kol

    • @sherasinghdhillon1940
      @sherasinghdhillon1940 3 роки тому

      Bhai j hun v mhsus ni Hon dya Frr hona v ni Kisan morcha zindabad

  • @babbumaanyoutobe
    @babbumaanyoutobe Рік тому +10

    Waheguru ji 🙏Mehar Kari Babbu Maan te

  • @punjabderang7046
    @punjabderang7046 3 роки тому +3

    lਪਤਾ ਨਹੀਂ ਕਿਉਂ ਮਾਨਾਂ ਇੰਨਾਂ ਤੇਰੇ ਨਾਲ ਪਿਆਰ ਏ ਇੱਕ ਤੂੰ ਹੀ ਚੰਗਾ ਲੱਗਦਾ ਬਾਕੀ ਸਾਰੀ ਲੱਲੀ ਛੱਲੀ ਬੇਕਾਰ ਏ::::::::::::::love you maan saabb🤟💪💪💪💪💪💪💪💪💪💪💪💪💪💪💪💪💪💪💪💪💪💪💪💪

  • @gurjantsinght
    @gurjantsinght 4 роки тому +82

    ਅਾਖਰੀ ਪੈਰਾ ਸਭ ਤੋਂ ਵਧੀਆ ਲਿਖਿਆ ਪੰਜਾਬੀਆਂ ਨੂੰ ਹੁਣ ਤਾਂ ਜਾਗਣਾ ਪਵੇਗਾ।

    • @pardeepbsnlmusic4112
      @pardeepbsnlmusic4112 4 роки тому

      Punjab da hall 2 shabda vich. Very real, good. My best singer all time

    • @Gurdeepsingh-ym2ht
      @Gurdeepsingh-ym2ht 4 роки тому

      @@pardeepbsnlmusic4112 👌👌👌👌👌👌👌👌👌👌👌👌👌👌👍👍👍👍koka

    • @mandeepsinghsony6000
      @mandeepsinghsony6000 4 роки тому +1

      Right bro

  • @ZindagiZindabad8
    @ZindagiZindabad8 4 роки тому +214

    ਬੱਬੂ ਗਾਣਾ ਨੀ ਲਿਖਦਾ ....ਮੁੱਦੇ ਲਿਖਦਾ

  • @amanbuttar124
    @amanbuttar124 Рік тому +8

    Icon of the world💪💪 legend babbu maan,maan beimaan❤❤

  • @dawinderbirsandhu2466
    @dawinderbirsandhu2466 2 роки тому +2

    Maan saab de ganne samjna bacheya de Vass di gal nhi...love u maan saab ....

  • @user-fx1ey8lo6e
    @user-fx1ey8lo6e 4 роки тому +131

    ਪੰਜਾਬ ਦੀ ਆਂਨ ਤੇ ਸ਼ਾਂਨ ਭਾਈ ਜਗਤਾਰ ਸਿੰਘ ਜੀ ਹਵਾਰਾ ਤੇ ਬਾਬੂ ਮਾਂਨ।

  • @bobbysingh6308
    @bobbysingh6308 4 роки тому +98

    ਕਲਮ ਦਾ ਬਾਦਸ਼ਾਹ ✍️ ਬੱਬੂ ਮਾਨ

  • @superhitmovie72
    @superhitmovie72 Місяць тому +1

    ਲੋਕਾ ਦੇ ਮੁੰਹ ਤੇ ਸਿੰਗਰਾ ਦੇ ਨਾਮ ਹੁੰਦੇ ਅ ਸਾਡੇ ਆਲੇ ਦਾ ਦਿਲ ਵਿਚ ਲਿਖਿਆ ਅ ਨਾਮ Love you Maan SaaB

  • @jotaatwal9265
    @jotaatwal9265 2 роки тому +3

    ਬਹੁਤਾ ਚੰਗਾ ਅੰਤ ਨੀ ਲੱਗਦਾ ਵਤਨ ਕਹਾਣੀ ਦਾ🔥

  • @aulakhstudio4248
    @aulakhstudio4248 3 роки тому +165

    ਜਿਨੀ ਦੇਰ ਦਿਨ ਚ ਮਾਣ ਸਾਹਬ ਨੂੰ ਸੁਣ ਨਾ ਲਈਏ ਓਨੀ ਦੇਰ ਦਿਨ ਬਰਬਾਦ ਜੀਆ ਲੱਗਦਾ ਆ love u ਮਾਣ ਸਾਹਬ

  • @gorasingh3689
    @gorasingh3689 4 роки тому +91

    Ajj kon sun raha Bai da eh song thoko like

  • @babbumaanfan
    @babbumaanfan 2 роки тому +11

    Khant aala maan 🎶🎵 On 🔁 repeat 🔥✍️✍️✍️

  • @sandeepbhangu3130
    @sandeepbhangu3130 6 місяців тому +2

    ਸਦਾ ਬਹਾਰ ਮਾਨ ਸਾਬ ❤

  • @sukhdevgrewal978
    @sukhdevgrewal978 3 роки тому +53

    Ik saal baad vi repeat te chal reha 💯🔥

  • @zaildar-amrinder
    @zaildar-amrinder 4 роки тому +62

    ਕਿੰਨੀ ਚੜਤ ਨਾਲ ਗਾਇਆ ਗੀਤ ਮਾਨਾਂ.... ਆਵਾਜ਼ ਦੀ ਇਹ ਵੰਨਗੀ ਕਿੱਥੇ ਸਮਝ ਆਉ ਜਵਾਕਾਂ ਦੇ..

    • @virdimechanicalworks31
      @virdimechanicalworks31 4 роки тому +1

      @@gurpalsingh4584 ajj ahi song tik tok tey karfu tey chll rhya 💪💪

    • @RamandeepSingh-vk9eb
      @RamandeepSingh-vk9eb 4 роки тому

      Ryt keha veer har koi smj nhi skda ae song... 👍

    • @vickyjosan4082
      @vickyjosan4082 4 роки тому +1

      maan saab di koi rees nhi kr sakda bro👌👌🖐

    • @randhawa772
      @randhawa772 4 роки тому

      @@gurpalsingh4584 hahaha tere vrge londe nu ki smj oni tmpo ni smj skde ghaint bnde di soch nu

  • @jaggid85
    @jaggid85 Рік тому +3

    Waheguru mere watan vich sab kujh theek thak rahe sab kol khusiya khede hon

  • @neetuadvocatesandaur6671
    @neetuadvocatesandaur6671 3 роки тому +5

    Eh sirf ustada da ustad janab Babbu Maan sabb hi ae sare Babbu Maan thodi ban jange "" Babbu Maan ni kise ne ban jaana gippy shoppy mosse honi nit jammne" babbe Nanak g da jettha put ae mera big brother Babbu Maan love u bro meri umar v tainu lagg j

  • @user-ur5pu2dz6z
    @user-ur5pu2dz6z 3 роки тому +69

    ਹੋਲੀ ਹੋਲੀ ਮੁੱਕਦਾ ਜਾਂਦਾ ਪੱਤਣ ਪਾਣੀ ਦਾ ਪੁੱਤ ਬਣ ਜਾਣ ਗੇ ਲਾਛਾ ਏਥੇ ਘਾਹ ਨਹੀਂ ਹੌਣਾ ਵਾਹ ਵਾਹ ਖੱਟੀ ਪੲਈ ਏ ਮਾਨਾ ਦੇ ਕਾਕੇ ਨੇ ਲਵ ਯੂ ਮਾਨ ਸਾਬ ਅਤੇ ਫੈਨਜ ਪੰਜਾਬ ਪੰਜਾਬੀਅਤ ਜ਼ਿੰਦਾਬਾਦ

  • @jannatkkc3391
    @jannatkkc3391 3 роки тому +32

    babbu maan he suneya jdo tak rhu ga babbu maan he sunu ga koi bi song lawa eh lgda bu aj he aaya ....katad fan USTAD MAAN SAB ...LOVE YOU ALOTE

  • @puneetbhatia5067
    @puneetbhatia5067 3 роки тому +10

    Dungiya gla krde ustaad taan bs dhyaan naal sunn di lod aa #sachayi ❤️🔥💕

  • @ai-aman
    @ai-aman Рік тому +7

    ਸੱਚੀਆਂ ਤੇ ਖਰੀਆਂ ਗੱਲਾਂ love you ustaad ji ❤️

  • @deepbawa2196
    @deepbawa2196 4 роки тому +136

    ਕੌਣ ਕੌਣ ਜਾ ਰਿਹਾ ਫੇਰ ਦਿੜ੍ਹਬਾ ..ਅਸਤਾਦ ਦੇ ਮੇਲੇ ਚ ਰੌਣਕਾਂ ਲਾਣ ...

  • @TarsemSingh-cn6cn
    @TarsemSingh-cn6cn 4 роки тому +91

    ਸੱਚੀਓ ਏਕੇ ਬਿਨਾ ਇਨਕਲਾਬ ਆ ਨੀ ਹੋਣਾ 👌👌👌👌👌✍️✍️👌

    • @karanjot6908
      @karanjot6908 4 роки тому +1

      @Harjinder Singh ekjut

    • @TarsemSingh-cn6cn
      @TarsemSingh-cn6cn 4 роки тому

      Harjinder Singh ਇੱਕਠੇ ਹੋਕੇ ਹੰਭਲਾ ਮਾਰਨਾ ਪਊ,ਆਹ ਜਿਹੜੇ ਇਨਸਾਨੀਅਤ ਦੇ ਖ਼ਿਲਾਫ਼ ਕਾਨੂੰਨ ਬਣਾਏ ਜਾ ਰਹੇ ਨੇ ਇਹਨਾਂ ਖ਼ਿਲਾਫ਼ ਇੱਕਜੁਟ ਹੋ ਕੇ ਵਿਰੋਧ ਕਰਨਾ ਚਾਹੀਦਾ

    • @gurcharansinghmann6031
      @gurcharansinghmann6031 4 роки тому

      @Harjinder Singh matlab unity

  • @sg037
    @sg037 3 роки тому +3

    Tera macaalan sada raw 🥃 ❤️

  • @SonySingh-pg6tp
    @SonySingh-pg6tp 2 роки тому +3

    Hmesha Sach nu byan krn Wala singer . Love you maan Saab 👌👌 kissan majdoor ekta jindabad

  • @mrsingh6785
    @mrsingh6785 4 роки тому +180

    ਹੋਲੀ ਹੋਲੀ ਮੁਕਦਾ ਜਾਂਦਾ ਪਤਣ ਪਾਣੀ ਦਾ😣😣,,ਬਹੁਤਾ ਚੰਗਾ ਐਂਡ ਨੀ ਲਗਦਾ ਵਤਨ ਕਹਾਣੀ ਦਾ😔।ਤੂੰ ਫ਼ਸਲਾਂ ਨੂੰ ਰੋਨੀ ਐ ਏਥੇ ਘਾਹ ਨਹੀਂ ਹੋਣਾ,,ਪੁੱਤ ਬਣ ਜਾਣਗੇ ਲਾਸ਼ਾ ਪਰ ਵਿਚ ਸਾਹ ਨਹੀਂ ਹੋਣਾ।।hatts off maan saab

    • @simarjitdhaliwal5681
      @simarjitdhaliwal5681 4 роки тому

      @@RameshGupta-lc7yy acha tere kol range rover aa nle agle ne gaane de tpe di gl kiti aa tu bina glo e tpi jana wda range rover ala

  • @gurwinderdiora54
    @gurwinderdiora54 4 роки тому +74

    ਲਾਸਟ ਵਾਲਾ ਪਹਿਰਾ ਜਮਾ ਸਿਰਾ ਮਾਨ ਸਾਹਿਬ
    May u live long

    • @DeepSingh-ff4eq
      @DeepSingh-ff4eq 4 роки тому +1

      Y jmaa sahi kiha, ehi paira mai bhut sunda

  • @hardeepseepaseepa7063
    @hardeepseepaseepa7063 2 роки тому +2

    ਸਦਾ ਬਹਾਰ ਗੀਤ 2022 ਵਾਲੇ ਆਜੋ👍

  • @user-dw9ed7kz6c
    @user-dw9ed7kz6c 6 місяців тому +5

    Hnji kon kon sunda peya ajj 2-12-2023

  • @newaccuratelabnewaccuratel1321
    @newaccuratelabnewaccuratel1321 3 роки тому +40

    ਬਹੁਤ ਹੋਰਾ ਦੇsong ਸੁਣੀ ਦੇ ਆ but ਸਕੂਨ ਤਾਂ ਏਹ song ਸੁਣ ਕੇ ਮਿਲਦਾ।।।

  • @TonySuhronWala
    @TonySuhronWala 4 роки тому +146

    ਹੀਰੇ ਵਰਗੇ ਗੀਤਾਂ ਦੀ ਖਾਨ ਸਾਡਾ ਯਾਰ ਖੰਟ ਵਾਲਾ ਮਾਨ

  • @lovepreetsingh-kz2vt
    @lovepreetsingh-kz2vt Рік тому +7

    Maan saab bhut sara pyaar te respect
    Rabb tuhanu chardi kala ch rakhe te lammbbi umar bakhshe🙏

  • @Jarnailsingh-vh4pf
    @Jarnailsingh-vh4pf 7 місяців тому

    ਅਸੀਂ 22 ਤੇਰੇ ਗੀਤ ਸੁਣਦੇ ਆ ਤੇਰੇ ਗੀਤਾਂ ਵਿੱਚੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ Love you maan Saab ❤

  • @buntydeol84
    @buntydeol84 4 роки тому +121

    ਭਾਰੇ ਅੱਖਰ ਆ ਮਾਨ ਸਾਬ ਦੇ ਫੈਨ ਹੀ ਸਮਝ ਸਕਦੇ ਨੇ,ਕਿਰਸਾਨੀ ਤੇ ਪੰਜਾਬੀਆ ਦੀ ਗੱਲ ਕਰਨ ਵਾਲਾ LEGENDARY BABBU MAAN 👌👌👌

    • @SonuDharamgarh
      @SonuDharamgarh 4 роки тому +1

      Shi gal bai, ustaad nu love you

    • @mandeepsinghsony6000
      @mandeepsinghsony6000 4 роки тому +1

      Right bro eho jihiaa dungiaa gallan lalli shalli de smjhn waliaa nahi
      Love you ustaad BM saab ji

  • @iamansidhu
    @iamansidhu 3 роки тому +28

    Mainu lgda babbu maan mere lyi... Hi gaunda... Meri life na bht song relate krde aa...
    Sachi tahi asi bachpan to sunde aa rhe aa..

  • @mr.pipatt6026
    @mr.pipatt6026 Рік тому +5

    Maan Saab Zindaabaad

  • @gillgill1720
    @gillgill1720 4 роки тому +323

    ਇਹ ਉਹ ਦਰੱਖਤ ਹੈ ਜਿਸ ਉੱਤੇ ਕਦੇ ਪਤਝੜ ਨਹੀਂ ਆਉਂਦੀ

    • @JaswinderSingh-wo4ms
      @JaswinderSingh-wo4ms 4 роки тому +1

      Att kra gayeaa and ustad guru te vi shabed ga leya te duje vi

    • @jazkahlon1916
      @jazkahlon1916 4 роки тому

      Babbu mann

    • @vinod5304
      @vinod5304 4 роки тому +6

      patjhad ki oni darkhat hi sukya paya

    • @DavinderSingh-oz7tg
      @DavinderSingh-oz7tg 4 роки тому

      GILL gill ਓਕੀ ਓ ਤੂੰ ਮਾਨ ਦੀ ਬੇਜਤੀ ਕਰਦਾ ਓ

    • @Sikhi_Khandeo_Tikhi_
      @Sikhi_Khandeo_Tikhi_ 4 роки тому +2

      @@vinod5304 ਤੂੰ ਲਗਦਾ ਟਾਹਣੀ ਫੜ ਕੇ ਦੇਖੀ ਦਰਖਤ ਦੀ

  • @Jindabrar
    @Jindabrar 4 роки тому +88

    ਹੌਲੀ ਹੌਲੀ ਮੁੱਕਦਾ ਜਾਂਦਾ ਪੱਤਣ ਪਾਣੀ ਦਾ,,
    ਬਹੁਤਾ ਚੰਗਾ END ਨੀ ਲੱਗਦਾ ਵਤਨ ਕਹਾਣੀ ਦਾ,,
    ਤੂੰ ਫਸਲ਼ ਨੂੰ ਰੌਦੀ ਐ, ਇੱਥੇ ਘਾਹ ਨਹੀ ਹੋਣਾਂ,,
    ਪੁੱਤ ਬਣ ਜਾਣੇ ਲਾਸ਼ਾਂ ਵਿੱਚ ਸਾਹ ਨਹੀ ਹੋਣਾਂ,,
    ਬੱਲੇ ਉਹ ਮਾਨਾਂ,, ਸਲਾਮ ਆ ਤੇਰੀ ਕਲ਼ਮ ਨੂੰ,, 🙏

  • @gouravchumber2099
    @gouravchumber2099 2 роки тому +1

    ਗੀਤ ਕਾਹਦਾ...ਨਿਰੀ ਅੱਗ ਏ...realty ਦਸੀ ਹੋਇ ਏ ਜੋ ਕਇਆ ਦੀ ਸਮਝ ਤੋਂ ਬਾਹਰ ਏ...💯

  • @jagjeetsandhu1475
    @jagjeetsandhu1475 3 роки тому +3

    Salute ma'an Sahab mude uthan layi

  • @Sharmadk524
    @Sharmadk524 3 роки тому +50

    Ostad ਦੀਆਂ ਡੂੰਘੀਆਂ ਗੱਲਾਂ ਸੁਣ ਕੇ ਜਰਾ

  • @vickycheema4738
    @vickycheema4738 4 роки тому +88

    ਹੈਲੋ """ 🎤""" ਉਸ ਮਾਂ ਨੂੰ ਸਲਾਮ ਆ ਜਿਸ ਨੇ ਬੱਬੂ ਮਾਨ ਵਰਗੇ ਬੰਦੇ ਨੂੰ ਜਨਮ ਦਿੱਤਾ, ਦੂਜੀ ਗੱਲ ਇਹ ਵੀ ਆ ਕਿ ਬੱਬੂ ਮਾਨ ਵਰਗਾ ਹੁਣ ਦੁਬਾਰਾ ਨੀ ਜੰਮਣਾ ! ਏਦਾਂ ਦੇ ਫਨਕਾਰ ਰੋਜ- ਰੋਜ ਨੀ ਜੰਮਦੇ !!!

  • @1Bittu2davinder
    @1Bittu2davinder 3 роки тому +2

    babbu maan ਧਰਤੀ ਹਲਾ ਦਿੰਦਾ

  • @charnjeetsingh7264
    @charnjeetsingh7264 Рік тому +3

    2023 vich mai roj bus te malout janda ehe sunda ha yaar kise ne pucha roj roj sunda hai mai khyea yaar bol sun ke sukoon bhut milda hai 22 babbu de bola nu sun ke .....

  • @kakajipbx1
    @kakajipbx1 4 роки тому +55

    ਤੂੰ ਫ਼ਸਲਾਂ ਨੂੰ ਰੋਣੀ ਏ,
    ਇੱਥੇ ਘਾਹ ਨਹੀਂ ਹੋਣਾ,
    Love You Ustaad Babbu Maan Saab Ji...💗💗💗💗💗💗💗💗💗💗💗💗💗💗

  • @pardeeprajpootmangewalia7736
    @pardeeprajpootmangewalia7736 4 роки тому +192

    ਬਾਬਾ ਨਾਨਕ ਜੀ ਤਹਾਨੂੰ ਗੀਤਾਂ ਵਿੱਚ ਦੁਨੀਆਂ ਵਿੱਚ ਹੋ ਰਹੀਆਂ ਸੱਚੀਆ ਘਟਨਾਵਾਂ ਲਿਖੱਣ ਦਾ ਬੱਲ ਬਖਸ ਦਾ ਰਹ ਵੇ ਜਿਉ ਉਸਤਾਦ ਬੱਬੂ ਮਾਨ ਸਾਹਬ

  • @jassaaujla
    @jassaaujla Рік тому +2

    ਸਾਰੇ ਪੰਜਾਬ ਦੀ ਸੱਚਾਈ ਇੱਕ ਗੀਤ ਵਿੱਚ ਬਿਆਨ ਕਰਤੀ ਮਾਨ ਸਾਬ ਨੇ❤

  • @user-mb8ws9ru9o
    @user-mb8ws9ru9o 6 місяців тому +2

    Aj diwali waale din bahut miss kita meri jaan nu😢😢

  • @user-ur5pu2dz6z
    @user-ur5pu2dz6z 3 роки тому +58

    ਕਿੱਲਾ ਜਿਹੜਾ ਰਹਿਣ ਛਡਾਉਣਾ ਚੜਦੇ ਸਿਆਲ ਕੁੜੇ ਅਜੇ ਔਖੀ ਲੱਗਦੀ ਸਾਨੂੰ ਦੇਣੀ ਢਾਲ ਕੁੜੇ

    • @iamansidhu
      @iamansidhu 3 роки тому +1

      Esda matlb dado koi

    • @user-ur5pu2dz6z
      @user-ur5pu2dz6z 3 роки тому

      @@iamansidhu jamen da kila rehn c oh shdon di gal kiti aa ji

    • @iamansidhu
      @iamansidhu 3 роки тому

      Kila jo gehne kita usdi gal?

    • @Avtarsingh-bg3jw
      @Avtarsingh-bg3jw 3 роки тому

      @@user-ur5pu2dz6z 😚🤡😚🤥😚😚😚😚😚🤡🤡😙😊😚😚😚