Babbu Maan : Rat Race | Chaal Arabia | Pagal Shayar | New Punjabi Song 2020

Поділитися
Вставка
  • Опубліковано 29 січ 2025

КОМЕНТАРІ • 64 тис.

  • @jellysipper
    @jellysipper 4 роки тому +177

    ਛੋਟੀ - ਛੋਟੀ ਕਣੀਆਂ ਪੈ ਰਹੀਆਂ ਨੇ
    ਬਾਹਰ ਮੰਜੇ ਤੇ ਲੰਬਾ ਪਿਆ
    ਏਸ ਗੀਤ ਦੇ ਮਿੱਠੇ - ਮਿੱਠੇ ਬੋਲ ਸੁਣ ਰਿਹਾ ਹਾਂ
    ਸੱਚੀ ਬਹੁਤ ਅਨੰਦ ਆ ਰਿਹਾ
    ®️RateRace❤️❤️❤️🙏🙏

    • @jellysipper
      @jellysipper 4 роки тому +3

      @Deep Singh Je Veer Tera Es Gal Nal... Dil khush Hund ta Menu Koi Dikkt nhi.. Bas Tera man Khush... Hona Chahida a Because... Tension ta Har welle nal hundi a Insaan De 🙏🙏

  • @dogallankariepiyardiya3155
    @dogallankariepiyardiya3155 4 роки тому +103

    ਲਾਜਵਾਬ ਸ਼ਾਇਰੀ.. ਉਸਤਾਦ ਤੁਹਾਡੇ ਗੀਤ ਅਸੀਂ ਮਨੋਰੰਜਨ ਲਈ ਨਹੀਂ ਕੁਝ ਸਿੱਖਣ ਲਈ ਸੁਣਦੇ ਹਾਂ.. ਦੱਬ ਕੇ ਰੱਖੋ ਕਿਲੀ ਏਦਾਂ ਹੀ... Salute ਉਸਤਾਦ ਜੀ....

  • @studylover8476
    @studylover8476 4 роки тому +111

    ਆਹ ਹੁੰਦੇ ਗਾਣੇ ਅਾ ਮਾਨ ਸਾਬ ਇੱਕ ਈ ਦਿਲ ਅਾ ਕਿੰਨੇ ਵਾਰ ਜਿੱਤਿਗੋ ,,,
    ਨਈ ਰੀਸਾ ਉਸਤਾਦ ਦੀਆਂ,,,
    ਬਹੁਤ ਸਾਰਾ ਪਿਆਰ ਤੇ ਸਤਿਕਾਰ ਜੀ,,
    ਪੂਰੇ 14 ਸਾਲਾਂ ਤੋ ਸੁਣਦੇ ਅਾ ਰਹੇ ਅਾ,,
    ਅੱਜ ਬੀ ਓਹੀ ਗੱਲ ਅਾ ਬਾਈ ਚ♥️♥️♥️♥️♥️

  • @gaggimaan7874
    @gaggimaan7874 2 роки тому +69

    ਚੰਗਾ ਦਿੱਤਾ ਸਿਲਾ ਯਾਰੋ ਮੈਨੂੰ ਮੇਰੀ ਗਾਇਕੀ ਦਾ,,
    ਮੱਥੇ ਉਤੇ ਲਾ ਤਾਂ ਯਾਰੋ ਟੈਗ ਖਲਨਾਇਕੀ ਦਾ,!!
    #babbumaan Babbu Maan 🔥❤️

  • @djdiamondspain8016
    @djdiamondspain8016 4 роки тому +137

    12 bje to bad kon kon sun reha ਸਾਰੀ ਰਾਤ ਰਪੀਟ ਤੇ ਰੱਖੋ ਜੇ ਗਾਣਾ ਟਰੈਡਿੰਗ ਚ ਲੈਕੇ ਆਉਣਾ ਮਾਨ ਫੈਨਸ ਹਰ ਕੱਟੜ ਫੈਨ ਗੀਤ ਤੇ ਪਹਿਰਾ ਦਿਉ ਤੇ 40/50 ਕੂਮੈਂਟ ਕਰਨ ਜੋ ਸਹਿਮਤ ਆ ਕਰੋ ਲਾਇਕ ਕੂਮੈਂਟ 🔥🔥🔥🔥

  • @Desivllogger4086
    @Desivllogger4086 4 роки тому +151

    ਅੱਠ ਮਿੰਟ ਦਾ ਗੀਤ ਆ ਪਰ ਇਹ ਗੀਤ ਨੀ ਹੈਗਾ ਏਹ ਏਨੀਆਂ ਕੁ ਜਿਆਦਾ ਗੱਲਾਂ ਜੋ ਸਿੱਖਣ ਮਿਲੀਆਂ ਏਸ ਬੰਦੇ ਨੂੰ ਬਹੁਤ ਟੈਮ ਸੁਣਦੇ ਆ ਰਿਹਾ ਹਾਂ , ਕੋਈ ਤੋੜ ਨੀ ਬਾਈ ਤੇਰੀ ਲਿਖਤ ਦਾ , ਪੂਰੀ ਵੀਹਾਂ ਦੀ ਉਮਰ ਹੈਨੀ ਮੇਰੀ ਪਰ ਬਾਰਾਂ ਕੁ ਸਾਲ ਤਾਂ ਹੋ ਗੲੇ ਬਾਈ ਨੂੰ ਸੁਣਦਿਆ , ਪਰ ਬਾਈ ਵਰਗਾ ਕੋਈ ਮਿਲੀਆ ਨੀ ਲਵ ਯੂ ਬਾਈ ਦਿਲੋਂ ਪਿਆਰ ਸਤਿਕਾਰ ਆ ਬਾਈ ਤੇਰੇ ਲੲੀ , ਸਿਰ ਝੁਕਦਾ ਤੇਰੇ ਵਰਗੇ ਲਿਖ਼ਤਕਾਰਾਂ ਅੱਗੇ। ਬਾਵਾ ਧਨੌਲਾ

    • @ParminderSingh-jt2gy
      @ParminderSingh-jt2gy 4 роки тому +3

      Respect maa peo de kro kaka..Ena v gud nhi likhda e...shiv Kumar nu study kr Tera babbu ode pera vrga v nhi..

    • @KamalJeet-ks6wm
      @KamalJeet-ks6wm 4 роки тому +3

      Parminder Singh o Bharwa bakiya nalo ta chnga hoi aa mann

    • @Gs.videoshort
      @Gs.videoshort 4 роки тому +1

      Ryt

    • @mundafanbabbumaandasingh2555
      @mundafanbabbumaandasingh2555 4 роки тому +4

      @@ParminderSingh-jt2gy tanu ki problem aa bai hun tere warge ਖੰਚ dasnge kon vadia ਲਿਖਦਾ

    • @navsolke6767
      @navsolke6767 4 роки тому +1

      @@ParminderSingh-jt2gy tainu puchya kise ne

  • @evergreenvillagers2498
    @evergreenvillagers2498 4 роки тому +95

    ਰੋਟੀ ਜੋਗੀ ਪਿੰਡ ਐ ਜ਼ਮੀਨ ਬਾਈ
    ਬਹੁਤਾ ਪੰਜਾਬ ਬਾਰੇ ਸੋਚਦਾ।।
    ਏਸੇ ਕਰਕੇ ਫੈਨ ਹਾਂ ਖੰਟ ਵਾਲੇ ਦੇ

  • @amolakveersingh7284
    @amolakveersingh7284 Рік тому +9

    ਬੱਬੂ ਮਾਨ ਬਾਈ ਦੇ ਲਿਖੇ ਗੀਤ ਕਿਸੇ ਕਿਸੇ ਨੂੰ ਹੀ ਸਮਝ ਲਗਦੇ ਸਮਾਜ ਖੇਤ ਪਿੰਡ ਮੇਹਨਤ ਫਿਕਰ ਪੰਜਾਬ ਦਾ ਬੱਸ ਆਹੀ ਗੱਲਾਂ ਹੁੰਦੀਆਂ ਲੇਖਕ ਦੀ ਦੂਰ ਅੰਦੇਸ਼ੀ ਹੀ ਉਸ ਨੂੰ ਵੱਧੀਆ ਬਣਾਉਦੀ ਆ ਹੀਰਾ ਆ ਹੀਰਾ ਪੰਜਾਬ ਦਾ ਬੱਬੂ ਮਾਨ ਅਸਲੀ ਲੈਜਂਡ 😊

  • @bablutahli6424
    @bablutahli6424 4 роки тому +145

    ਸੋਨੇ ਦੀਆਂ ਕਲਮਾਂ ਨੇ ਦੱਸ ਸੱਚ ਕਦੋਂ ਲਿਖਿਆ ,
    ਤੂੰ ਫ਼ਿਕਰ ਨਾ ਕਰੀ ਤੇਰਾ ਮਾਨ ਨਹੀਂਉ ਵਿਕਿਆ ।
    🔥🙏🏻

  • @babburaibobby4752
    @babburaibobby4752 4 роки тому +97

    ਪਿੱਠ ਨਹੀਂ ਦਿਖਾਇ ਕਦੇ ਬਬਲਾ ...
    ਖੜ ਕੇ ਪੁਗਾਯੀਆਂ ਸਦਾ ਯਾਰੀਆਂ ...Ustaad Maan saab ji

    • @ManishKumar-jy3vz
      @ManishKumar-jy3vz 4 роки тому

      Hol

    • @LovepreetSingh-hr9nq
      @LovepreetSingh-hr9nq 4 роки тому +2

      Babbu maan sab ji da song remake
      ua-cam.com/video/31IIKhSZah8/v-deo.html

    • @pappigupta1934
      @pappigupta1934 4 роки тому +1

      Baiji apan ADAB PUNJABI song te 3 million comments karne aa, josh thanda na pave ji. jdo time lagge odo comments zarur kro ji.

  • @sukhjudge5489
    @sukhjudge5489 4 роки тому +64

    ਲਾਵਾਂ Deadlock ਨੀ ਮੈਂ ਬੱਲੀਏ Limit ਨੀ ਕੋਈ ਮੇਰੇ ਹਠ ਦੀ 🙌🏻
    ਕਿਆ ਲਿਖਿਆ ਯਾਰ ਬਾਈ 🙏🏻🙏🏻

  • @sukhwindersingh-lz6sn
    @sukhwindersingh-lz6sn 2 роки тому +23

    ਜਿਨੇ ਕ ਇਸ ਗੀਤ ਦੇ views ਨੇ ਸਜ਼ਮ ਲਵੋ ਪੰਜਾਬ ਚ ਐਨੇ ਕੁ ਸੁਹਿਰਦ ਲੋਕ ਨੇ ।

  • @brarparnam
    @brarparnam 4 роки тому +151

    ਪਤੰਦਰਾ ਲਡਰਾਂ ਦੇ 4 ਗੀਤਾਂ ਦਾ ਮਟੀਰੀਅਲ ਇੱਕ ਚ ਈ ਗਾ ਗਿਆ 🙏🙏🙏

  • @Jasstube01
    @Jasstube01 4 роки тому +447

    ਬੱਬੂ ਮਾਨ❤️ਇੱਕ ਹੀ ਸੀ ਤੇ ਇੱਕ ਹੀ ਰਹੂਗਾ💪
    ਕੋਣ ਕੋਣ ਸਹਿਮਤ ਹੈ💯🙅‍♂️

  • @pargatSingh-fq4cv
    @pargatSingh-fq4cv 4 роки тому +92

    ਰੋਟੀ ਜੋਗੀ ਪਿੰਡ ਹੈ ਜ਼ਮੀਨ ਬਾਈ , ਬੋਹਤਾ ਪੰਜਾਬ ਬਾਰੇ ਸੋਚਦਾ 👌 ਵਾਹ ਓਏ ਮਾਣਾ ♥️😍

  • @JagdevSingh-gd9om
    @JagdevSingh-gd9om Рік тому +3

    ਪਹਿਲੀ ਤੇ ਆਖ਼ਰੀ ਪਸੰਦ ਏ ਬਾਈ ਬੱਬੂ ਮਾਨ❤️
    😍😍😍😍😍😍😍😍😍😍😍😍
    ਪੰਜਾਬ ਦੀ ਸ਼ਾਨ ਕੱਟੜ ਫੈਨਾਂ ਦੀ ਜਿੰਦ ਜਾਨ❤️
    #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ✅👑

  • @Prince-je9hn
    @Prince-je9hn 4 роки тому +138

    Hor ਨੀਵੇਂ ਹੋਈ ਜਾਣ ਮਿਤਰੋ ਬਹੁਤੀਆਂ ਕਿਤਾਬਾਂ ਜਿਹੜੇ ਪੜ੍ਹਦੇ 👍🏻👍🏻👍🏻👍🏻👍🏻

  • @Prince-je9hn
    @Prince-je9hn 3 роки тому +156

    ਹਰ ਇਨਸਾਨ ਜੋ ਕਿਤਾਬਾਂ ਨੂੰ ਪਿਆਰ ਕਰਦਾ ਇਤ੍ਹਿਹਾਸ ਦੀ ਜਾਣਕਾਰੀ ਰੱਖਦਾ ਲੰਬੀ ਤੇ ਦੂਰਅੰਦੇਸ਼ੀ ਸੋਚ ਦਾ ਮਾਲਕ ਉਹ ਬੰਦਾ ਹੀ ਬੱਬੂ ਮਾਨ ਤੇ ਸਰਤਾਜ ਨੂੰ ਸਮਝ ਸਕਦਾ ..young ਬੱਚੇ ਛੋਟੀ ਉਮਰ ਵਾਲੇ 8 9 12 ਕਲਾਸ ਦੇ ਬੱਚੇ ਅਕਸਰ ਹੀ ਚੱਕ ਦੋ ਰੱਖ ਦੋ ਮਾਰ ਦੋ ਏਦਾਂ ਦਾ ਸੰਗੀਤ ਨੂੰ ਸੁਣਦੇ ..ਨਾ ਓਹਨਾ ਬੱਚਿਆਂ ਨੂੰ ਸੁਰ ਦਾ ਨਾ ਤਾਲ ਦਾ ਗਿਆਨ ਹੁੰਦਾ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਗਿਆਨ ਹੋ ਜਾਂਦਾ ਇਹਨਾਂ ਬੱਚਿਆਂ ਨੂੰ ਵੀ ..ਲਿਖਾਰੀ ਹਮੇਸ਼ਾ ਹੀ ਲੰਬੀ ਸੋਚ ਦੂਰਅੰਦੇਸ਼ੀ ਸੋਚ ਰੱਖਦੇ ਜਿਸ ਤਰਾਂ ਬੱਬੂ ਬੁਹਤ ਪਹਿਲਾਂ ਹੀ ਗਾਣੇ ਚ ਬਿਆਨ ਕਰ ਦਿੰਦਾ ਜੋ ਬਾਅਦ ਚ ਵਾਪਰਦਾ ਵੀ ਆ ਇਹੀ ਲਿਖਾਰੀ ਦਾ ਕੰਮ ਹੁੰਦਾ ..ਸੋ ਤਾ ਹੀ ਬੱਬੂ ਮਾਨ ਨੂੰ ਦੁਨੀਆਂ ਪਿਆਰ ਕਰਦੀ ..ਏਦਾਂ ਦੇ ਲਿਖਾਰੀ ਕੋਈ 2 5 10 ਸਾਲ ਨਹੀਂ ਇਹ ਤਾਉਮਰ ਹੀ ਦਿਲਾਂ ਚ ਰਹਿੰਦੇ ਇਹਨਾਂ ਦਾ ਟਾਈਮ ਨਹੀਂ ਜਾਂਦਾ ਹੁੰਦਾ ..ਏਦਾਂ ਦੇ ਬੱਬੂ ਵਰਗੇ ਲਿਖਾਰੀ ਨੂੰ ਦਿਲ ਦਿਮਾਗ ਲੈ ਕੇ ਸੁਣਨਾ ਤੇ ਸਮਝਣਾ ਪੈਣਾ ਇਕ ਇਕ ਸ਼ਬਦ ਨੂੰ ..ਤਾਂ ਹੀ ਅੱਜਕਲ ਦੇ ਗੌਣ ਵਾਲੇ ਜੋ ਆਪਣੇ 20 ਗਾਣੇ ਚ ਕੁਝ ਨਹੀਂ ਦੱਸ ਪੌਂਦੇ ..ਉਹ ਸਭ ਕੁਝ ਮਾਨ ਵਰਗੇ ਲਿਖਾਰੀ ਆਪਣੇ ਇਕ ਅਲਫਾਜ ਤੇ ਇਕ ਲਾਈਨ ਚ ਬਿਆਨ ਕਰ ਦਿੰਦੇ ..ਬੁਹਤ ਪਿਆਰ ਵੀਰ ..ਏਦਾਂ ਦੇ ਲਿਖਾਰੀ ਹੋਣ ਤਾ ਸੁਣਨ ਵਾਲਿਆਂ ਦਾ ਫਰਜ਼ ਬਣਦਾ ਕੇ ਵੱਧ ਤੋਂ ਵੱਧ ਲੋਕਾਂ ਤੱਕ ਪੁਹੰਚਦਾ ਹੋਣਾ ਚਾਹੀਦਾ ..orignal ਲਿੰਕ share ਕਰਨਾ ਚਾਹੀਦਾ

  • @goldychouhan1366
    @goldychouhan1366 4 роки тому +152

    ਛੋਟੇ ਹੁੰਦਿਆ ਸਭ ✍️ਕਲਾਕਾਰਾਂ ਨੂੰ ਸੁਣਿਆਂ ਏ. . .
    ਸੁਰਤ ਸੰਭਲੀ ਤੋ ਬਾਅਦ ਸਿਰਫ, ਖੰਟ ਆਲੇ 👑ਮਾਨ 👑ਨੂੰ ਹੀ ਚੁਣਿਆਂ ਏ😍😍😍✍️✍️

  • @ajaychaunkria3957
    @ajaychaunkria3957 3 роки тому +3

    ਕਿਸੇ ਦੀ ਵੀ ਕੋਈ ਗਲ ਨਹੀਂ ਸੁਣੀ ਅੱਜ ਤੱਕ ustaad ਦੇ ਖਿਲਾਫ 😎

  • @ਜਸਦੀਪਟਰੱਕਾਵਾਲਾਜਸਦੀਪਟਰੱਕਾਵਾਲਾ

    ਚੜ ਕੇ ਪਹਾੜੀ ਉੱਤੇ ਨੱਚਦਾ ਅੰਬਰਾਂ ਨੂੰ ਹੱਥ ਲਾਉਣਾ ਲੋਚਦਾਂ ਰੋਟੀ ਜੋਗੀ ਹੈ ਪਿੰਡ ਜ਼ਮੀਨ ਮਿੱਤਰੋ ਪਰ ਬਹੁਤਾ ਪੰਜਾਬ ਬਾਰੇ ਸੋਚਦਾ । ਸੱਚ ਕਿਹਾ ਬਾਈ ਜੀ । ਪੰਜਾਬ ਪੰਜਾਬੀਅਤ ਜ਼ਿੰਦਾਬਾਦ । ਕਿਸਾਨ ਮਜ਼ਦੂਰ ਜ਼ਿੰਦਾਬਾਦ । ਲਵ ਯੂ ਮਾਨ ਸਾਬ ਅਤੇ ਫੈਨਜ ਜਿਉਂਦਾ ਵੱਸਦਾ ਰਹੇ ਖੰਟ ਵਾਲਾ ਜੱਟ । ਇੱਕ ਸੀ ਪਾਗ਼ਲ ਜਸਦੀਪ ਟਰੱਕਾਂ ਵਾਲਾ ਕੰਟੜ ਫੈਨ

  • @ParamThaper
    @ParamThaper 4 роки тому +68

    ਹੱਡਾ ਚੋ ਕੱਢਦਾ ਗੀਤ ਕੁੜੇ🎵
    ਦਿੰਦਾ ਸਾਹਾ ਦਾ ਸੰਗੀਤ ਕੁੜੇ🎸🎶
    ਗੋਡੀ ਕਰਦਾ ਸ਼ਬਦਾ ਦੀ,ਤਾ ਬਣਦਾ ਆ ਗੀਤ ਕੁੜੇ🎤💗

  • @khantiya__maan__only9990
    @khantiya__maan__only9990 4 роки тому +72

    ਬੜੇ ਆਏ , ਬੜਿਆਂ ਨੇ ਆਉਣਾ
    ਬੜਿਆਂ ਨੇ ਗਾਇਆ , ਬੜਿਆ ਨੇ ਗਾਉਣਾ
    ਪਰ ਸੌਖਾ ਨੀ Babbu Maan ਜਿਹਾ ਰੁਤਬਾ ਕਮਾਉਣਾ !
    8 mint ਦਾ ਗਾਣਾ ਵੀ ਕਿੱਸੇ ਜਵਾਕ ਕੋਲੋਂ ਨੀ ਬਣਾ ਹੋਣਾ💯❤️ Plzzz like👍🏻❤️

    • @jotidhillon8054
      @jotidhillon8054 4 роки тому

      gurdas mann likhda

    • @karanparwaaz2319
      @karanparwaaz2319 4 роки тому

      @@jotidhillon8054 babbu maan ne 22 mint da v likheya hai ji 🤗

    • @AmAn-ui6oe
      @AmAn-ui6oe 4 роки тому

      ❤❤❤❤

    • @mandeep5729
      @mandeep5729 4 роки тому +1

      Kadi suni Nusrat nu 32 mint da ikk gana likhya te Bina kise edit to
      Pera thalo jameen kad Deni ohne 32 mint ch👌

    • @karanparwaaz2319
      @karanparwaaz2319 4 роки тому

      @@mandeep5729 veer ji nusrat saab de ta ghante de v ne 😍 pr oh qawalia ne mere veer .. te ohna d alag field c .. ohna warga te koi v nai .. pr maan apni jga sahi aa punjabi industry wich ni kise ne likheya .. baki nusrat saab nu te live sunan d tamanna hi reh gayi 😔😔❤🙏 ohna warga koi ni aana dunia wich

  • @lakhvirkalsi8614
    @lakhvirkalsi8614 Рік тому +3

    Babbu Maan ਲੰਮੀ ਰੇਸ ਦਾ ਘੋੜਾ ਹੈ, ਕਲਮ ਬਾਕਮਾਲ ਹੈ, ਹਰ ਗੀਤ ਚ ਕਿਸੇ ਮੁੱਦੇ ਦੀ ਗੱਲ ਹੁੰਦੀ ਹੈ, ਬਹੁਤ ਸਾਰੀਆਂ ਗੱਲਾਂ ਤੇ ਸਮੇਂ ਤੋਂ ਪਹਿਲਾਂ ਹੀ ਕਰ ਦਿੰਦੇ ਨੇ, ਗਲ ਕਰਨ ਦਾ ਸਲੀਕਾ ਬਹੁਤ ਵਧੀਆ ਲਗਦਾ, ਬਾਬੇ ਨਾਨਕ ਦੀ ਕਿਰਪਾ ਬਣੀ ਰਹੇ ❤

  • @singhgurmanjot
    @singhgurmanjot 4 роки тому +321

    8 minute da gaana likhna har kisse de vass di gal nahi .. Ustaad BaBBu MaaN .. Hit Like 👍

  • @ramanbenipal
    @ramanbenipal 4 роки тому +74

    ਬੱਲੇ 33 ਤੋਂ 2 ਤੇ ਲੈ ਆਏ 1 ਤੇ ਲੈਕੇ ਆਓ ਸਾਰੇ ♥️♥️♥️♥️👌🏻
    ustaad

    • @preetaman4501
      @preetaman4501 4 роки тому

      Punjab de jan.

    • @iyannakaur2975
      @iyannakaur2975 4 роки тому

      Babbu maan sab ji da song remake Kita ik bar dekhna ji te dasna ji kida da laga ♥️♥️♥️♥️👄👄👄👄👄♥️♥️
      ua-cam.com/video/31IIKhSZah8/v-deo.html

  • @gobindsaini7503
    @gobindsaini7503 4 роки тому +270

    ਬਾਪੂ ਤੋਂ ਵੱਡਾ ਕਿਸੇ ਨੂੰ ਸਲਾਹਕਾਰ ਨੀ ਮੰਨਦੇ
    ਤੇ ਬੱਬੂ ਮਾਨ ਤੋਂ ਵੱਡਾ ਕਿਸੇ ਨੂੰ ਕਲਾਕਾਰ ਨੀ ਮੰਨਦੇ 🔥

    • @manirandhawa5009
      @manirandhawa5009 4 роки тому +2

      🤣🤣🤣🤣🤣

    • @sanjayhanumangarh0773
      @sanjayhanumangarh0773 4 роки тому

      ua-cam.com/video/amWcUnPhr9Y/v-deo.html
      Babbu maan fans aajo fir saare

    • @gupzsaini5739
      @gupzsaini5739 4 роки тому

      Babbu maan sab ji da song remake
      Kita sun ke dasna ji kida da laga
      ua-cam.com/video/31IIKhSZah8/v-deo.html

    • @sukhwinderdhaliwal7465
      @sukhwinderdhaliwal7465 4 роки тому +1

      Sirra comment vr

    • @virat_kakoye
      @virat_kakoye 4 роки тому

      Next song vich sidhu di ukat dsni a maan de kater fan chanl subscribe jaror kr lyoua-cam.com/video/Z8y34zu9-t8/v-deo.html

  • @RajdeepSumal
    @RajdeepSumal Рік тому +4

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਮਾਨ ਸਾਹਿਬ ਕੋਈ ਤੋੜ ਨਹੀਂ ਤੇਰੀ ਕਲਮ ਦਾ ਜਿੰਦਾਬਾਦ ਬਾਈ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਵੱਡੇ ਵੀਰ ਨੂੰ

  • @Rvdhaliwal0003
    @Rvdhaliwal0003 4 роки тому +78

    ਆ ਗਿਆ ਅਸਤਾਦ ਸ਼ਬਦਾਂ ਦੀ ਕਲਾਸ ਲਵਾਉਣ 💪💪 ਭੇਡਾਂ ਸ਼ਬਦਾਂ ਨੂੰ ਸਮਝਣ ਲਈ ਨਾਲ ਗੂਗਲ ਦਾ ਸਹਾਰਾ ਲੈਣ ਕਿੳਕਿ ਤੁਹਾਡੇ ਬੱਸ ਦੀ ਗੱਲ ਨੀ ਅਸਤਾਦ ਦੇ ਗਾਣੇ ਸਮਝਣਾ 💪

  • @GurpreetSingh-ic4xk
    @GurpreetSingh-ic4xk 4 роки тому +132

    ਜਿਵੇਂ ਪੁਰਾਣੀ ਸ਼ਰਾਬ ਦਾ ਹੌਲੀ ਹੌਲੀ ਅਸਰ ਹੁੰਦਾ
    ਇਦਾ ਹੀ ਮਾਨ ਦੇ ਗੀਤ ਨੇ....

  • @traderandtrustedexchangerb4272
    @traderandtrustedexchangerb4272 4 роки тому +731

    ਇੱਕ ਗੀਤ ਚ ਕਿਤਾਬਾਂ, ਇਸ਼ਕ, ਸਿਆਸਤ, ਕਿਸਾਨੀ, ਮਜਦੂਰ, ਕਬੱਡੀ, ਪੰਜਾਬ, ਪੰਜਾਬੀ ਜੁਬਾਨ, ਪੰਜਾਬੀ ਮੁੰਡਿਆਂ ਦੀ,ਯਾਰੀਆਂ, 307 ਤੇ ਮੁਕੱਦਮਿਆਂ ਤੇ ਹੋਰ ਪਤਾ ਨੀ ਕਿੰਨੇ ਵਿਸ਼ਿਆਂ ਉਪਰ ਗੱਲ ਕਰ ਗਿਆ ਇਸਨੂੰ ਕਹਿੰਦੇ ਲਿਖਤ

  • @InderjitSingh-bc4un
    @InderjitSingh-bc4un 4 роки тому +409

    ਪਰਾਤ ਵਰਗਾ ਗੀਤ ਦੁਬਾਰਾ ਆਵੇ ਕੌਣ ਚਾਹੁੰਦਾ ਹੈ ਉਹ ਲਾਇਕ ਕਰੋ

    • @harjitkumar7981
      @harjitkumar7981 4 роки тому +5

      Mitran di chatri 2

    • @vishuchalana1791
      @vishuchalana1791 4 роки тому +5

      Baabe jehra aatta pisseya a.oh ghun deiye .fer Duniya dass de gi.k ohi ta nahi kithe khant waala maan we.

    • @hiteshsood6899
      @hiteshsood6899 4 роки тому +1

      @@vishuchalana1791 end veer g 😄

    • @onlyinjoy6687
      @onlyinjoy6687 4 роки тому +1

      End ...Jarur ...aona chida baba

    • @pagal___shayar_______8301
      @pagal___shayar_______8301 4 роки тому +2

      Ona Chahida Zaroor Main Instagram Te V Upload Kita C Song Maan Saab Ne Live Gaya C Stage Show Te Bht Sohna Song Aa...Maan Saab Nu Request Karo Saare 👍👍

  • @musafir855
    @musafir855 4 роки тому +260

    ਬੱਬਲ ਦੀ ਇੰਟਰਵਿਊ ਸੁਣ ਕੇ ਕੋਣ ਕੋਣ ਆਇਆ 🌹♨️♨️🤟👍💪

    • @mrsingh9393
      @mrsingh9393 4 роки тому +3

      ਪਹਿਲਾ ਸੁਣਿਅਾ ਸੀ

    • @anwarahmad9558
      @anwarahmad9558 4 роки тому +4

      Us MA di fudi Sala babbla ds

    • @mrsingh9393
      @mrsingh9393 4 роки тому +6

      @@anwarahmad9558 ਤੇਰੇ ਪਿਓੁ ਸਿਧੂ ਦੀ ਗਾਡ ਬੰਦ ਕਰਤੀ ਬੰਵਲੇ ਨੇ

    • @virat_kakoye
      @virat_kakoye 4 роки тому +2

      Next song vich sidhu di ukat dsni a maan de kater fan chanl subscribe jaror kr lyoua-cam.com/video/Z8y34zu9-t8/v-deo.html

    • @Truthforever-M4
      @Truthforever-M4 4 роки тому +5

      ਬੱਬਲਾ ਬਾਈ ਆਪਣਾ

  • @SkK-ez2ij
    @SkK-ez2ij 4 роки тому +70

    हरियाणा के जाटो पर ये गाना आपने एक दम फिट गाया हैं मान साहब, legened उस्ताद है।

  • @Sunny-vk8nw
    @Sunny-vk8nw 2 роки тому +8

    ਆਹ ਗੀਤ ਬਾਈ ਨੇ ਓਨਾ ਲਈ ਗਾਇਐ ਜਿਹੜੇ ਕੇਂਦੇ ਕੇ ਬੱਬੂ ਮਾਨ ਚ ਪਹਿਲਾ ਵਰਗੀ ਗੱਲ ਨੀ ਹੈਗੀ ਹੁਣ ਉਦਾ ਟਾਈਮ ਚਲਾ ਗਿਆ ਬਾਕੀ ਬੱਬੂ ਮਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏

  • @ਤੇਰਾਬਾਪ-ਜ3ਡ
    @ਤੇਰਾਬਾਪ-ਜ3ਡ 4 роки тому +188

    ਸਿਟੀ ਆਲਾ music ਕਿਸ ਕਿਸ ਨੂੰ ਵਧੀਆ ਲੱਗਾ😘😘😘👌👌👌👌

  • @singhsabb7377
    @singhsabb7377 4 роки тому +260

    9 ਵਜੇ ਤੋਂ ਹੀ ਰਪੀਟ ਤੇ ਚੱਲ ਰਿਹਾ ਕੋਣ ਕੋਣ ਸੁਣ ਰਿਹਾ ਕਰੋ ਲਾਇਕ ਕੂਮੈਂਟ

  • @GurpreetSingh-ic4xk
    @GurpreetSingh-ic4xk 4 роки тому +173

    ਕਾਲਜ ਚ ਜਿਹੜਾ ਰੋਗ ਲੱਗਿਆ
    ਅੱਜ ਵੀ ਪੀੜ ਉਸੇ ਸੱਟ ਦੀ.....👌👌👌👌

  • @andhu3157
    @andhu3157 4 роки тому +98

    ਭਾਗ ਈ ਖੁੱਲ੍ਹ ਗਏ ਵੀਰਿੳ ♥️✔✔
    ਪੂਰੇ 8:00 ਮਿੰਟਾਂ ਦਾ ਗਾਣਾ💣🔥💣
    ਜਿਉਂਦਾ ਰਹਿ ਮਾਨਾਂ 💟💟

    • @meetbahga7218
      @meetbahga7218 4 роки тому +1

      Haahaa shi khea pras rooh kush hogi

  • @ParamThaper
    @ParamThaper 4 роки тому +79

    ਬਚਪਨ ਤੋ ਹੁਣ ਤਾਂਹੀ Follow ਕਰਦੇ ਆਏ ਹਾਂ💓
    ਤਾਂਹੀ ਮਾਨ ਵਿਦਵਾਨ ਦੇ ਪਿੱਛੇ ਲੜਦੇ ਆਏ ਹਾਂ💪

    • @SalaleWalaBawa
      @SalaleWalaBawa 4 роки тому +2

      ua-cam.com/video/EWU3H8cLUvI/v-deo.html
      Bhai je tusi maan saab e fan ho ta hi vedeo dekheo
      Maan saabda song mix je vadia lga ta comment krke jrur dseo

  • @davindersandhu6040
    @davindersandhu6040 4 роки тому +141

    ਫੇਕ ਵਿਊ ਵਾਲੀ ਗੱਲ ਤਾਂ ਸੱਚ ਕਰਤੀ ਜੱਟ ਨੇ 4 ਲੱਖ ਤੇ ਹੀ ਚ trending ch ਫਿਰਦਾ ਸੀ ਪੱਟੂ ਕੋਈ ਸ਼ੱਕ ਨੀ ਉਸਤਾਦ ਗੱਲ ਠੋਕ ਕੇ ਕਰਦਾ 👌👌👌🙏🙏🙏 ਬੱਬੂ ਮਾਨ ❤️

    • @Gurpreet_cgDhaliwal
      @Gurpreet_cgDhaliwal 4 роки тому +4

      Trending ch real view de saab naal aonda
      Fake view ale tahii pichee reh ge

    • @MeetParmarOfficial
      @MeetParmarOfficial 4 роки тому +2

      Vakyi 22 jatt ne siraa lwaata..... Ustad di koi rees ni

    • @rajubabaji4324
      @rajubabaji4324 4 роки тому

      Real viwe nu ds ke 10 Million a gye 😂😂😂

    • @navbrar692
      @navbrar692 4 роки тому

      @@rajubabaji4324 Raju ka jiju Babbu maan

    • @rinkurakesh
      @rinkurakesh 4 роки тому +2

      @@navbrar692 🤣🤣🤣🤣🤣

  • @gurdeeppalpal1360
    @gurdeeppalpal1360 2 роки тому +5

    ਮਾਨ ਸਾਬ ਦੀ ਸੋਚ ਸਮੁੰਦਰ ਜਿੱਡੀ ਡੂੰਘੀ ਹੈ ਬਾਦ ਵਿੱਚ ਬਹੁਤ ਸਾਰੇ ਨਕਲੀ ਲੇਖਕ ਇਸੇ ਵਿਸ਼ੇ ਦੀ ਨਕਲ ਕਰਕੇ ਲਿਖਣ ਲੱਗ ਪਏ।
    Very nice song... Love you Maan Saab ❤️

  • @Ravimahi967
    @Ravimahi967 4 роки тому +225

    ਹਾਂਜੀ , ਨਵਾਂਸ਼ਹਰ, ਜਲੰਧਰ, ਹੋਸ਼ਿਆਰਪੁਰ ਵਾਲੇ ਮਾਨ ਸਾਬ ਦੇ ਫੈਨ like kro, 💪💪💪💪💪😘😘😘😘

  • @lovejitsingh3207
    @lovejitsingh3207 4 роки тому +100

    ਮਾਨਾਂ ਦਾ ਮੁੰਡਾ ਐਵੇਂ ਨੀ ਕਹਿੰਦੇ
    8 ਮਿੰਟ ਦੇ ਗਾਣੇ ਚ 10 ਵਾਰ
    ਸੰਗੀਤ ਬਦਲਦਾ💪💪💪💪💪
    Eh ta eda hi chlu
    Love you❤❤❤❤❤❤❤ maan saabbb

  • @sattisingh9797
    @sattisingh9797 4 роки тому +126

    ਲਾਇਕ ਕਰਕੇ ਦੱਸੋ ਕੋਣ ਕੋਣ ਰਪੀਟ ਤੇ ਸੁਣ ਰਿਹਾ ਇਧਰ ਤਾਂ ਜਦੋਂ ਦਾ ਆਇਆ ਰਪੀਟ ਤੇ ਲਾਇਆ ਹੋਇਆ ੨ ਦਿਨ ਹੋਗੇ

    • @navsolke6767
      @navsolke6767 4 роки тому

      Same ethe vi bai ji

    • @navsolke6767
      @navsolke6767 4 роки тому

      Repeat te chlda

    • @sattisingh9797
      @sattisingh9797 4 роки тому

      @@navsolke6767 khich ke rkho shero kmm nu

    • @LAMBARDAR.LTI.
      @LAMBARDAR.LTI. 4 роки тому

      ਲੈ ਕਰਤਾ like ਤੈਨੂੰ. ਨਾਲ comment ਵੀ ਚੱਕ ਹੁਣ happy ਐ...🇺🇸👍..!

    • @mehakpreetsran7862
      @mehakpreetsran7862 4 роки тому

      Same here

  • @lavi_kaur
    @lavi_kaur Рік тому +5

    Bai ji description ch boht vdia likhea aa💯❤🔥
    #babbumaan ✒️💯

  • @sattimalhar2891
    @sattimalhar2891 4 роки тому +108

    ਅੜਬ ਪੰਜਾਬੀ ਗੀਤ ਦੀ ਕਿਸ ਕਿਸ ਨੂਂੰ wait ਆਂ

    • @Rohit-ke9jz
      @Rohit-ke9jz 4 роки тому

    • @gupzsaini5739
      @gupzsaini5739 4 роки тому

      Babbu maan sab ji da song remake
      Kita sun ke dasna ji kida da laga
      ua-cam.com/video/31IIKhSZah8/v-deo.html

    • @virat_kakoye
      @virat_kakoye 4 роки тому

      Next song vich sidhu di ukat dsni a maan de kater fan chanl subscribe jaror kr . lyoua-cam.com/video/Z8y34zu9-t8/v-deo.html

    • @LovepreetSingh-hr9nq
      @LovepreetSingh-hr9nq 4 роки тому

      Babbu maan sab ji da song remake
      ua-cam.com/video/31IIKhSZah8/v-deo.html

  • @sukhpreetmaan7137
    @sukhpreetmaan7137 4 роки тому +99

    ਕੋਈ ਨੀ ਗਾ ਸਕਦਾ ਉਸਤਾਦ ਵਾਂਗੂ ਹਮੇਸ਼ਾਂ ਕਿਸਾਨਾਂ ਮਜਦੂਰਾਂ ਦਾ ਜ਼ਿਕਰ ਕਰਦਾ ਉਸਤਾਦ

  • @surilekalakar2594
    @surilekalakar2594 4 роки тому +377

    ਅੱਜ ਕੌਣ ਕੌਣ ਸੁਣ ਰਿਹਾ ਮਾਨ ਸਾਬ ਦਾ ਬੰਬ ਗੀਤ

    • @fugitivefelon
      @fugitivefelon 4 роки тому +3

      @Gurpreet Dhillon koi vi nahe moosa

    • @pradeepsk2747
      @pradeepsk2747 4 роки тому +2

      @Baljinder Singh bakwas gana.
      Sanju 13 million.

    • @singhrandhawa6639
      @singhrandhawa6639 4 роки тому +6

      @@pradeepsk2747 athe bund den ਆਏ aa fr sale bonduo

    • @sukhjiwankaur9866
      @sukhjiwankaur9866 4 роки тому +3

      @@pradeepsk2747 nle babbu sun reha y tuu

    • @brarvlogs5531
      @brarvlogs5531 4 роки тому +2

      ਰੋਜ ਹੀ ਸੁਣੀਦਾ ਉਸਤਾਦ ਜੀ ਨੂੰਂ

  • @MikaPuri
    @MikaPuri 3 роки тому +20

    ਲਵ ਯੂ ਮਾਨ ਸਾਹਿਬ ਲਵ ਯੂ....
    ਮੇਰੇ ਹੈਡਫੋਨ ਚ ਹਮੇਸ਼ਾ ਹੀ ਤੁਹਾਡੇ ਗਾਣੇ ਚਲਦੇ ਨੇ ਤੇ ਚੱਲਦੇ ਰਹਿਣਗੇ. !!
    #ਵਨ_ਐਂਡ_ਓਨਲੀ_ਬੱਬੂ_ਮਾਨ !

  • @amanjitsingh4782
    @amanjitsingh4782 4 роки тому +117

    ਚੜਦੇ ਸੂਰਜ ਨੂੰ ਕੋਈ ਥੰਮ ਨਹੀ ਸਕਦਾ🔥🔥🔥🔥 ਏਥੇ ਬੱਬੂ ਮਾਨ ਜਿਹਾ ਕੋਈ ਜੰਮ ਨਹੀ ਸਕਦਾ😎😎😎🤟🏻🤟🏻🤟🏻🤟🏻

  • @ਜਸਦੀਪਟਰੱਕਾਵਾਲਾਜਸਦੀਪਟਰੱਕਾਵਾਲਾ

    ਇਸ ਟਾਇਮ ਸੱਚ ਦਸਿਉ ਕੌਣ੍ਹ ਰਪੀਟ ਤੇ ਚਲਾ ਰਿਹਾ ਹੈ ਲਵਾਉ ਸਾਰੇ ਭੈਣ ਭਰਾ ਹਾਜ਼ਰੀ ਕਿਉਂਕਿ ਜਿਹੜੇ ਵੀ ਕੰਟੜ ਮਾਨ ਸਾਬ ਦੇ ਫੈਨਜ ਆ ਉਹ ਮੇਰੇ ਲਈ ਮੇਰੇ ਫੈਮਲੀ ਮੈਂਬਰ ਆ ਜਲਦੀ ਆਜੋ ਖਿੱਚ ਉਏ ਸ਼ੇਰਾ

  • @ParamThaper
    @ParamThaper 4 роки тому +106

    ਅੱੜਦਾ ਆ ਮਾਨ ਜਦੋ ਮਿਤਰੋ, ਤੋੜ ਦਿੰਦਾ ਹੱਡੀ ਫੇਰ ਪੱਟ ਦੀ....ਲਾ ਗਿਆ ਤਵਾ ਉਸਤਾਦ🔥🔥🔥

  • @pag4203
    @pag4203 3 роки тому +2

    ਬੇਇਮਾਨ ਮਾਨ ਸਾਬ ਫੈਨ 💪💪💪 ਲਾਇਕ ਅਤੇ ਕਮੈਟ ਕਰਕੇ ਦਸੋ ਕੀ ਤੁਸੀਂ ਬਬੂ ਮਾਨ 💪🔥 ਦੇ ਕਟੜ ਫੈਨ 💪 ਹੋ ਜਾ ਨਹੀਂ 🤟🖋️🔥💪

  • @sanjeev823
    @sanjeev823 4 роки тому +335

    भाई बबु मान हम तो हरियाणा मा पड़े अर भाई के फैन हा , इस गाने ना कती अंत कर दिया , जमा स्वाद अग्या , भाई माहरे कानी ते भाई ना बहुत बहुत बधाई ओर सभी भाइयों ते रिक्वेस्ट है की भाई का गाना हर वॉट्सएप स्टेटस पा होना चिवा लाईक और शेयर करो सभी को राम राम जी,🙏

  • @sukhwinderkaur-nm2wl
    @sukhwinderkaur-nm2wl 4 роки тому +72

    ਦਿਲ ਤੇ ਦਿਮਾਗ ਦੋਵੇਂ ਹੀ ਚਾਹੀਦੇ ਆ ਉਸਤਾਦ ਨੂੰ ਸੁਣਨ ਲਈ ♥️ ਜਿਸ ਕੋਲ ਇਹ ਦੋਵੇਂ ਹੀ ਨਹੀਂ ਉਹ ਡਿਸਲਾਈਕ ਕਰਦੇ ਆ😆

    • @deepghai2663
      @deepghai2663 4 роки тому

      I love you ustaad ji atttttttttt song ustaad ji

  • @jasmandhillon0728
    @jasmandhillon0728 4 роки тому +58

    ਲੜ੍ਹੇ ਆ ਬਥੇਰਾ ਜਦੋ ਲੋੜ੍ਹ ਸੀ,❤ਮਰਜੀ ਦਾ ਮਾਲਕ, ਕਿੱਥੇ , ਰੀਸ ਵੀ ਨੀ ਹੋਣੀ ♠

  • @JagdevSingh-gd9om
    @JagdevSingh-gd9om Рік тому +1

    ਦੱਸ ਐਵੇਂ ਕਿਹੜੀ ਗੱਲੋਂ ਭਿੜੀ ਜਾਨਾ ਪਾਗਲਾ ❗
    ♠️♠️♠️♠️♠️♠️♠️♠️♠️♠️
    ਤਿੱਤਰਾਂ ਦਾ ਬਾਜ਼👑 ਨਾਲ਼ ਦੱਸ ਕੀ ਮੁਕ਼ਾਬਲਾ ‼️
    #ਉਹੀ_ਮਾਲਵੇ_ਆਲ਼ਾ
    #ਤਿੱਤਰਾਂ_ਦਾ_ਬਾਜ਼_ਨਾਲ਼_ਦੱਸ_ਕੀ_ਮੁਕ਼ਾਬਲਾ
    #PB_29_Vala
    #king_of_music_industry_ustaad_babbu_maan

  • @jatinderboparai3768
    @jatinderboparai3768 4 роки тому +69

    ਕਿੰਨਿਆਂ ਦਾ ਚਲੇ ਤੋਰੀ ਫੁਲਕਾ ਫ਼ੋਟੋ ਲਾਕੇ ਨਾਲ ਬੇਈਮਾਨ ਦੀ। 👌🏿👌🏿🔥🔥
    ਰਪਲਾਈ ਤੇ ਰਪਲਾਈ ਨੀ ਬਸ ਪੱਕਾ ਪੈਂਚਰ ਲਾਉਂਦਾ ਇਹ ਤਾਂ 😅😅

  • @bheja37s77
    @bheja37s77 4 роки тому +208

    ਘੋੜੇ ਦੀ ਅਾਵਾਜ ਕਿਸ ਕਿਸ ਨੂੰ ਸੁਣੀ ਬਾਈ ਜੀ ਗਾਣੇ ਵਿਚ 👌👌👌💪💪😍😍

    • @tarangill101
      @tarangill101 4 роки тому

      Tampo di avajj a

    • @GaganDeep-xj3xg
      @GaganDeep-xj3xg 4 роки тому

      @@tarangill101 kya

    • @GaganDeep-xj3xg
      @GaganDeep-xj3xg 4 роки тому +9

      @@tarangill101 sidhu 22 ta gaa hi ni riha fer tenpu di awaaj kithe suni acha acha sanju gane vich theek theek 😒

    • @sattisingh9797
      @sattisingh9797 4 роки тому +3

      @@GaganDeep-xj3xg turja salya oh case Cho toy gun keh ke bari hoya sanjy dut ne keha c gun hegi aa salya kithe sanjy dut kithe tampu turja turja tuda dimag v kalan aa saleyo

    • @GaganDeep-xj3xg
      @GaganDeep-xj3xg 4 роки тому +2

      @@sattisingh9797 gana babhu maan da tenpu de tair ki krde ethe

  • @ParamThaper
    @ParamThaper 4 роки тому +104

    ਕੋਈ ਮਾੜੀ ਤਿੜੀ ਚੀਜ਼ ਖ਼ੰਟ ਵਾਲਾ ਮਾਨ ਨਹੀਂ,💪
    ਇਹਦੇ ਗੀਤਾ📝ਦੇ ਅਰਥ ਵੀ Net ਤੋ ਲੱਭਣੇ ਪੈਂਦੇ ਨੇ🎵

  • @sukhpreetdhot8532
    @sukhpreetdhot8532 3 роки тому +62

    Jina tym maan saab da song na sun lyie auna tym akh kithe lgdi rat nu❤️.lvu jtta. Hale 20 sal hor gona apne ustad ne..bs waheguru ji mehr ne. Ehi jehe artists te❣️🙏

  • @cheemabhai4255
    @cheemabhai4255 4 роки тому +226

    ❣️ਨਾ ਕਿਸੇ ਨਾਲ ਮਿਲਦਾ ਮਿਊਜ਼ਿਕ❣️
    ❣️ਨਾ ਮਿਲਦੀ ਆ ਤਰਜ਼ ❣️
    ❣️ਪਤਾ ਨੀ ਅਸਤਾਦ ਕਿੱਥੋਂ ਸੱਪ ਕੱਢੀ ❣️ ਜਾਂਦਾ
    ❣️ਹੇਟਰਾ ਦੇ ਧਰਨ ਪਾਈ ਜਾਂਦਾ,,, ❣️
    ❣️ ਖੰਟ ਵਾਲਾ ਮਾਨ ❣️
    ❣️ਹੇਟਰਾ ਦੇ ਧਰਨ ਪਾਈ ਜਾਂਦਾ ❣️

  • @jassajatt4223
    @jassajatt4223 4 роки тому +216

    ਸੌਂਗ ਦੇ ਮਿਊਜ਼ਿਕ ਲਈ ਕਿੰਨੇ ਲਾਇਕ ਕੱਟੜ ਫੈਂਨ ਬੱਬੂ ਮਾਨ ਦੇ

    • @GurjeetSingh-in8qb
      @GurjeetSingh-in8qb 4 роки тому +2

      Oj

    • @gunmanyt8315
      @gunmanyt8315 4 роки тому +1

      Fudu babu maan sidhu zindabad

    • @himmatsingh9077
      @himmatsingh9077 4 роки тому

      @@gunmanyt8315 tu Fuddu salia

    • @devidyal42
      @devidyal42 4 роки тому +1

      Sab da baap only ustad babbu Mann ji 25 sall lagatar no 1 singer ,

    • @apindersingh7841
      @apindersingh7841 4 роки тому +2

      @@gunmanyt8315 ਉਹ ਟੈਂਪੂ ਬੁੰਡ ਐਦਾ ਪਾੜੂ ਜਿਦਾ ਬਾਂਦਰ ਬਰੈਡ ਪਾੜਦਾ

  • @lakhwinderkumar2243
    @lakhwinderkumar2243 4 роки тому +72

    ਮਂਗੀਏ ਭਲਾਈ ਮਜਦੂਰ ਦੀ ਸੂਖ ਮਂਗੀਏ ਗਰੀਬੜੇ ਜੇ ਜੱਟ ਦੀ 👌👌
    ਮਾਨ ਫੈਨ ਲਾਈਕ 💪

  • @singhgurpinder3090
    @singhgurpinder3090 2 роки тому +5

    ਤੇਰਾ ਜੱਟਾ ਕੋਈ ਤੋੜ ਨੀ , waheguru ਲੰਬੀਆ ਉਮਰਾ bakshe 🙏👌

  • @jassa66
    @jassa66 4 роки тому +108

    ਮਨ ਨੀ ਭਰਦਾਂ ਗੀਤ ਸੁਣ ਕੇ ਟਰੈਕਟਰ ਤੇ ਰਪੀਟ ਚ ਈ ਚੱਲਦਾਂ ਜਿਉਦਾਂ ਰਹਿ ਮਾਨਾਂ ਇੱਦਾਂ ਦੇ ਗੀਤ ਆਉਦੇ ਰਹਿਣ

  • @SatnamSingh-ey3bg
    @SatnamSingh-ey3bg 4 роки тому +73

    ਬੱਬੂ ਮਾਨ, ਕਮਾਲ ਦੀ ਕਲਮ ਤਾਕੀਦ ਕਰਦੀ, ਭੜਕਾਊ ਪੁਣੇ ਤੋਂ ਰਹਿਤ ਪਰ ਦਿਲ ਨੂੰ ਸਕੂਨ ਆਊਣ ਵਾਲੀ ਗਾਇਕੀ,ਬਾਕਮਾਲ ਜਿਊਂਦੇ ਰਹੋ

    • @musicmovies6834
      @musicmovies6834 4 роки тому

      Sony music india ..channel de subscriber dekho ..35 million a..ode te song a ..taare gin ..dil bechara movie cho ...13 million views ne te 51 k comments bus...ethe maan saab de 1.8 m .subscriber ne ...te es song de 1.4 m.views ne te 54 k comments ...eh sirf maan saab di fan power a ..👌👌👌👌👌

  • @lakhwinderkumar2243
    @lakhwinderkumar2243 4 роки тому +217

    ਬਠਿੰਡੇ ਵਾਲੇ ਫੈਨ ਹਾਜਰੀ ਲਗਵਾਓ 😎😍😍😎😍

    • @kakajipbx1
      @kakajipbx1 4 роки тому +7

      PB 31 Wale Kattad Fan Ustaad Babbu Maan Bhaji De...❣️😍❣️😍❣️😍❣️😍❣️😍❣️😍❣️😍❣️😍❣️😍❣️😍❣️

    • @laddushamiriya4645
      @laddushamiriya4645 4 роки тому +4

      ਆ ਗਿਆ ਫ਼ੇਰ ਲੱਡੂ ਸਮੀਰੀਆ ਫੈਨ ਬੱਬੂ ਮਾਨ ਜੀ ਦਾ ਉਸਤਾਦ ਜੀ ਦਾ ਇਹ ਗੀਤ ਮੇਰੇ ਦਿਲ ਵਿੱਚ ਘਰ ਕਰ ਗਿਆ 😘😘😘😘 ਲਵ ਯੂ ਉਸਤਾਦ ਜੀ ❤❤❤❤❤

    • @laddushamiriya4645
      @laddushamiriya4645 4 роки тому +3

      ਪੂਰੇ ਕੱਟੜ ਫੈਨ ਆ ਬੱਬੂ ਮਾਨ ਦੇ

    • @akshaysharma-vj5rd
      @akshaysharma-vj5rd 4 роки тому +1

      Ustad maan saab

    • @lakhwinderkumar2243
      @lakhwinderkumar2243 4 роки тому +2

      Ustad ji 😎😎😍

  • @manibeimaan9895
    @manibeimaan9895 3 роки тому

    ਜਦ ਤੱਕ ਚੱਲਣੇ ਸਾਹ ਮਿੱਠੀਏ,, ਓਦੋ ਤੱਕ ਰਿਪੀਟ ਓਤੇ ਚੱਲੂ ਸਾਡਾ ਖੰਟ ਵਾਲਾ ਮਾਨ ਮਿੱਠੀਏ

  • @preetpb06..
    @preetpb06.. 4 роки тому +380

    ਕੱਟੜ ਫ਼ੈਨ ਲਵਾਓ ਹਾਜ਼ਰੀ 💪✍️ 💪✍️✍️✍️

  • @GurpreetSingh-ic4xk
    @GurpreetSingh-ic4xk 4 роки тому +76

    ਬੋਹੜ ਦੀ ਤਰ੍ਹਾਂ ਜੱਟ ਦੀਆਂ ਜੜ੍ਹਾਂ ਵੀ ਬਹੁਤ ਮਜਬੂਤ ਨੇ

  • @rajinderbuttar7361
    @rajinderbuttar7361 4 роки тому +299

    ਕਹਿੰਦਾ ਤੇਰੇ ਚਾਚੇ ਮਾਮੇ ਨੀ ਯਾਦ,
    ਹੁਣ ਆਪਣੇ ਬੂੜੇ ਨੂੰ ਹੀ ਬੁਲ ਗਿਆ।
    ਆਪਦੇ ਕੱਟੇ ਝੋਟੇ ਅੰਦਰ ਕਰ ਲਊ,
    ਖੰਟ ਆਲਾ ਸ਼ੇਰ ਖੁੱਲ ਗਿਆ।
    ਉਸਤਾਦ ਬੱਬੂ ਮਾਨ ਸਾਬ ਜਿੰਦਾਬਾਦ ❤❤❤❤❤❤

  • @tscraft55
    @tscraft55 2 роки тому +12

    KAUN KAUN SUNN RIHA ,,,
    ADAB PUNJABI ZINDABAAD

  • @sattisingh9797
    @sattisingh9797 4 роки тому +307

    ਅੱਜ ਰਾਤ ਗੀਤ ਤੇ ਪਹਿਰਾ ਦੇਣ ਵਾਲੇ ਲਾਇਕ ਕੂਮੈਂਟ ਕਰਕੇ ਲਵਾਉ ਹਾਜ਼ਰੀ🔥🔥🔥🔥🔥🔥

  • @gagankaler3298
    @gagankaler3298 4 роки тому +85

    20 ਸਾਲ ਹੋਗੇ comparison ਹੁੰਦੇ ਨੂੰ
    ਬੱਬੂ ਮਾਨ ਅੱਜ ਵੀ trending ਚ ਐ

    • @stateofnewyorkamerica1133
      @stateofnewyorkamerica1133 4 роки тому +1

      22 jajy B nu 28 saal ho gay

    • @sattisingh9797
      @sattisingh9797 4 роки тому +2

      @@stateofnewyorkamerica1133 28 sall tan hoge prr pichle 5/6 salla tou koi gana tan aya ni treding ch osda

    • @sattisingh9797
      @sattisingh9797 4 роки тому +1

      @@stateofnewyorkamerica1133 live show v nhi hunde eh ta sare hi gai jande aa

    • @jaspreetjaasa5098
      @jaspreetjaasa5098 4 роки тому +1

      @@stateofnewyorkamerica1133 veer kon jajy b koi song dasi yr oda?? Pata ni yr menu
      .

    • @ranveersidhu1572
      @ranveersidhu1572 4 роки тому +1

      Kaun jazz b

  • @richisingh1984
    @richisingh1984 4 роки тому +111

    ਧੱਕੜ ਬੰਦਾ ਧੱਕੜ ਗਾਣਾ ਧੱਕੜ wording
    ਆਜੋ ਸਾਰੇ ਕੱਟੜ Thoko Like

    • @sattisingh9797
      @sattisingh9797 4 роки тому +2

      Yes sardar ji

    • @karanaujla1946
      @karanaujla1946 4 роки тому

      Nhi yrr hun ni gl bandi budy tho

    • @jagtarsingh6663
      @jagtarsingh6663 4 роки тому +1

      @@karanaujla1946 oh msala type gane ni gounda jo do char din bdiya lagde bad ch koi ni sunda babu thnda sangeet gaunda lambi race da ghoda

    • @sattisingh9797
      @sattisingh9797 4 роки тому

      @@karanaujla1946 pani bhudi behj babbu mann kol pta lgju galbat hegi ja nhi hahahaha

    • @RajbirSingh-gp5rg
      @RajbirSingh-gp5rg 4 роки тому

      punjabi mania apni maa nu puch oh ta kendi k babbu kolo pori gal bndi aa te tu kena gal nai bndi😂

  • @hundal22kadiana
    @hundal22kadiana 3 роки тому +31

    Still koi sun rya?

  • @harpinderpannu279
    @harpinderpannu279 4 роки тому +132

    1 Husan iraan da.
    2 Dimaag japan da.
    3 hasna meri jaan da.
    4 Gana babbu maan da att bai💪💪💪💪💪

  • @ammannaadv6516
    @ammannaadv6516 4 роки тому +66

    Yr eh bnde nu ni jittt skda koi ✌️✌️✌️school tym to fannn kri baitha sanu pattttu😍😍😍😍😍Hje v kehra hattda chibbb kddd da poore❤️❤️❤️❤️❤️❤️❤️

    • @jogisingh7579
      @jogisingh7579 4 роки тому +1

      ਧਰਨ ਪਾ ਦਿਆਂਗੇ ਧਰਨ ।। ਤੋੜ ਦਿੰਦਾ ਹੱਡੀ ਫਿਰ ਪੱਟ ਦੀ।।

    • @balkarbains5884
      @balkarbains5884 4 роки тому

      🤣🤣😂

    • @deelipsonideelipsoni6614
      @deelipsonideelipsoni6614 4 роки тому

      Nsse de time bhi koi ni jitt skya koi is
      Nasdi tu sab nasdi thelhe h
      Babu nasdi kudiyaawa sala gandu
      Chekhaa

    • @ammannaadv6516
      @ammannaadv6516 4 роки тому +1

      Jogi Singh ❤️❤️❤️Takde Hojo Shero Munda Manna Da Gaunda Awe ❤️❤️❤️❤️

    • @jogisingh7579
      @jogisingh7579 4 роки тому

      @@deelipsonideelipsoni6614 ਤੇਰੀ ਭੈਣ ਦੀ ਲੱਨ ਸਾਲਿਆ ਬੁੰਡ ਨੇ ਬੇਰ ਨੀ ਫੜਨਾ ।। ਭੈਣ ਦੀ ਫੁੱਦੀ ਮਰਵਾਉਣ ਆਇਆ ਇਥੇ

  • @kindimohal8929
    @kindimohal8929 4 роки тому +501

    ਬੱਬੂ ਦੇ ਪੱਕੇ ਫੈਨ ਲਾਈਕ ਕਰੋ 😘😍

    • @Swagcriket20
      @Swagcriket20 4 роки тому +1

      🤔🤔🤔

    • @iyannakaur2975
      @iyannakaur2975 4 роки тому +1

      Babbu maan sab ji da song remake Kita ik bar dekhna ji te dasna ji kida da laga ♥️♥️♥️♥️👄👄👄👄👄♥️♥️
      ua-cam.com/video/31IIKhSZah8/v-deo.html

    • @jagmeetteona6186
      @jagmeetteona6186 4 роки тому +1

      Babbu maan zindabaad

  • @ajeetkranti3556
    @ajeetkranti3556 2 роки тому +9

    ਸੰਗੀਤ ਨਾਲ ਭਰਪੂਰ ਗੀਤ। ਸੇਧ ਨਾਲ ਭਰਪੂਰ ਗੀਤ।

  • @amarjitdhillon6337
    @amarjitdhillon6337 4 роки тому +159

    Jo Jo maan Saab me mere wangu 1998 to sun de aaa rhe kro like

    • @harmanharry200
      @harmanharry200 4 роки тому +4

      Veer 98 ta nahi par 2007 ton sun rahe aa

    • @ravinderwarring01
      @ravinderwarring01 4 роки тому +2

      2003 ਤੋਂ ਇੱਕ ਹੀ ਚੱਲਦਾ ਆ ਰਿਹਾ ਜੀ ਸਾਡੇ ਵੱਲ

    • @Love.Gaming
      @Love.Gaming 4 роки тому +4

      bhai 2000 da janam aae apna ta

    • @OhiSandhu
      @OhiSandhu 4 роки тому +1

      Bai 99 ton sunya asi tan..tu ik saal phla jedi album release he ni hoi c..usnu v gini betha

  • @gurmeet643
    @gurmeet643 4 роки тому +243

    ਇਹ ਉਹ ਦਰੱਖਤ ਆ ਜਿਸ ਤੇ ਕਦੇ ਪੱਤਝੜ ਨੀ ਆਉਂਦੀ, 👑👑

    • @musicmovies6834
      @musicmovies6834 4 роки тому +9

      Sony music india ..channel de subscriber dekho ..35 million a..ode te song a ..taare gin ..dil bechara movie cho ...13 million views ne te 51 k comments bus...ethe maan saab de 1.8 m .subscriber ne ...te es song de 1.4 m.views ne te 54 k comments ...eh sirf maan saab di fan power a ..👌👌👌👌👌

    • @harpinderpannu279
      @harpinderpannu279 4 роки тому +3

      Haha kyaa baat bai

    • @sattisingh9797
      @sattisingh9797 4 роки тому +3

      @@musicmovies6834 bai 55k hoge hun

    • @manjotsran7851
      @manjotsran7851 4 роки тому +3

      Sai gall a bro maan saab end a ji

    • @jaggajatt4801
      @jaggajatt4801 4 роки тому

      @@musicmovies6834
      Bai kade sixnine, blackpink search kri main maan saab nu mada ni kehnda pr dsna jruri smjda k duniyan te pre to pre baithe

  • @gurpreetmahay6192
    @gurpreetmahay6192 4 роки тому +143

    ਬੱਬੂ ਬਾਈ ਬਹੁਤ ਅੱਛਾ ਇਨਸਾਨ ਤੇ ਪੰਜਾਬ ਲਈ ਫ਼ਿਕਰਮੰਦ ਕਲਾਕਾਰ ✍️🇨🇦🙏

    • @gupzsaini5739
      @gupzsaini5739 4 роки тому +1

      Babbu maan sab ji da song remake
      ua-cam.com/video/31IIKhSZah8/v-deo.html

    • @amritpreetsinghsandhu
      @amritpreetsinghsandhu 4 роки тому

      ua-cam.com/video/b3Af-aTyFpE/v-deo.html

  • @Prabhdayalsingh-fl5fc
    @Prabhdayalsingh-fl5fc 5 місяців тому +1

    ਨਿਵੈ ਸੋ ਗੳਰਾ ਹੋਇ ਬੱਬੂ ਘੈਂਟ ਲਿਖਦਾ ਸੇਰ ਉਂਝ ਵੀ ਕੁਤਿਆਂ ਨਾਲ ਲੜਦੇ ਫਬਦੇ ਨਹੀਂ

  • @choudharycharansingh6261
    @choudharycharansingh6261 4 роки тому +99

    100 सुनार की, 1 लोहार की...!!
    कौन कौन सहमत है इस बात से..???

  • @homoeopathiccarecenter3663
    @homoeopathiccarecenter3663 4 роки тому +67

    Babbu Maan hi 8 minutes ka geet likh sakta hi. Babbu Maan is god gifted.
    Respect 🙏. Babbu Maan ke fan like karo.

    • @Babbbmaanonly
      @Babbbmaanonly 4 роки тому +2

      🤘

    • @sidhumoosewala9156
      @sidhumoosewala9156 4 роки тому +1

      Na prdnn sidhu 5911 fir 1 hour da v likh sakda

    • @singhsonu79000
      @singhsonu79000 4 роки тому

      @@sidhumoosewala9156 ta likh lve sanu ki paaa 👍

    • @sahilkailley8485
      @sahilkailley8485 4 роки тому

      @@sidhumoosewala9156 waiter aala reply 9 mint da sidhu da

    • @harman2960
      @harman2960 4 роки тому

      Hàrman team da fan likhu kiiiii ??? Ghoosiaaa ?? Self promotion te bsss fukriaaa eee hor kuch ta hai nhi jihde nal social message jawe mass tak.

  • @rrg...2265
    @rrg...2265 2 роки тому

    bss ehhnu hi babbu maan kehdee .....ਕਲਮ ਦਾ ਧਨੀ......ਤੁਹਾਡੇ ਵਰਗਾ ਨੀ ਹੋ ਸਕਦਾ .. ਕੋਈ....salute y....

  • @gurpreetdhillon4411
    @gurpreetdhillon4411 4 роки тому +66

    ਸੁਣਨ ਤੋਂ ਪਹਿਲਾਂ ਲਾਇਕ ਕਰਨ ਵਾਲੇ
    ਕੱਟੜ ਫੈਨ ਮਾਨ ਪਾਵਰ💪💪💪

  • @paragjain4751
    @paragjain4751 4 роки тому +102

    ਹੁਣ ਨਹੀਂ ਮਾਰਦੇ ਥਾਪੀ ਸਿੱਧੂ ਦੇ ਟੈਂਪੂਓ..... ਅਗਲਾ ਪੱਟ ਦੀ ਹੱਡੀ ਤੋੜ ਦਿੰਦਾ ਏ.... 💪🏻💪🏻💪🏻💪🏻

    • @rashpalsinghmerapurya5374
      @rashpalsinghmerapurya5374 4 роки тому +2

      Sahi gal aa bro

    • @harmansidhu7645
      @harmansidhu7645 4 роки тому

      mai free vich kadd fukreaa diaa jaada nu jehre wale bukde ne pawa pattta ch raada nu tere vrgee ldaunde vaise ehna dova ch gall ta haini koi eh apni jgaa oh apni jgaa

    • @JatinderSingh-wh3dd
      @JatinderSingh-wh3dd 4 роки тому +4

      Hahahaha🤣🤣ਸਾਲਾ ਥਾਪੀ ਵੀ ਚੱਡੇਆ ਚ ਮਾਰਦਾ ਹੁੰਦਾ

    • @paragjain4751
      @paragjain4751 4 роки тому +5

      Harman Sidhu ਦਿੜਬੇ ਵਹਿਮ ਕੱਢਿਆ ਸੀ ਖੰਟ ਵਾਲੇ ਨੇ ਭੁੱਲ ਗਏ

    • @paragjain4751
      @paragjain4751 4 роки тому +4

      Harman Sidhu ਉਸਤਾਦ ਉਸਤਾਦ ਹੀ ਹੁੰਦਾ ਏ ,,,, ਤੋਰੀ ਫੁੱਲਕਾ ਚਲਾਈ ਚੱਲੋ ..... ਬਾਕੀ ਦਿੜਬੇ ਪਤਾ ਲੱਗ ਗਿਆ ਸੀ

  • @mannabassi5212
    @mannabassi5212 4 роки тому +82

    ਮੇਰੀ ਰੂਹ ਦੀ ਖੁਰਾਕ ਬੱਬੂ ਮਾਨ ਦੇ ਅਾ ਗਾਣੇ ਅੱਜ ਕੱਲ ਦੇ ਸ਼ਿੰਗਰ ਸਾਰੇ ਹੀ ਨਿਅਾਣੇ

  • @pavitarsingh3662
    @pavitarsingh3662 2 роки тому +4

    ਆਖਰੀ #307 #95 ਦੇ ਵਿੱਚ ਭੁਗਤੀ ਸੀ. @ਬੇਈਮਾਨ ❤

  • @baba.therj8
    @baba.therj8 4 роки тому +55

    Tere Sare Singers Aaunde Ne Kudiye.. Fer Ik Saada Babbu Maan Aaunda Aa ❤️🔥❤️
    आज के गायक कितने भी बड्डे कलाकार बण जाइयो, पर बब्बू मान बरगे कदे नहीं बण पाओगे।

    • @SunnySingh-kn1bf
      @SunnySingh-kn1bf 4 роки тому +2

      Ta v babbu bai vargey v ni ban sakdey

    • @baba.therj8
      @baba.therj8 4 роки тому

      @@SunnySingh-kn1bf Evergreen ❤️

  • @InderjitSingh-bc4un
    @InderjitSingh-bc4un 4 роки тому +97

    ਬੜੀ ਦੁੱਖ ਦੀ ਗੱਲ ਆ ਟੈਪੂ ਦੀਆ ਭੇਡਾਂ 3.9k ਹੀ ਆ
    ਉਸਤਾਦ ਦੇ ਕੱਟੜ 97000 ਆ💪💪💪

    • @daakujdyt1282
      @daakujdyt1282 4 роки тому

      Kiwe

    • @jassa38
      @jassa38 4 роки тому +2

      ਬਾਕੀ ਤੁਹਾਡੇ ਘਰ ਵੱਲ ਗਏ ਆ , ਸਮਝ ਤਾਂ ਗਿਆ ਈ ਹੋਣਾ 😂😂😂

    • @traderandtrustedexchangerb4272
      @traderandtrustedexchangerb4272 4 роки тому +1

      @@jassa38 jassse Sydney wali maa kehnde Sydney Harbour te 2 2 Australian dollara ch ghoosa mrondi a

    • @robbybains1539
      @robbybains1539 4 роки тому +2

      Ethe maan da ki fdn aayeo khacho door rho page to

    • @jassa38
      @jassa38 4 роки тому

      Robby Bains 🤣🤣🤣 laggi mirch ਦਾਏ ਬਾਏ

  • @gurpreetgill3056
    @gurpreetgill3056 4 роки тому +89

    AC ਕਿੱਥੇ ਰੀਸ ਕਰੂ
    ਮੋਟਰ ਲੱਗੀਆਂ ਡੇਕਾਂ ਦੀ
    ਖੰਟ ਵਾਲਾ ਪਹਿਲੇ ਨੰਬਰ ਤੇ
    ਜਦੋਂ ਗੱਲ ਚੱਲਦੀ ਏ ਹੇਕਾਂ ਦੀ ✍️❤️✌️

    • @gupzsaini5739
      @gupzsaini5739 4 роки тому

      Babbu maan sab ji da song remake
      Kita sun ke dasna ji kida da laga
      ua-cam.com/video/31IIKhSZah8/v-deo.html

    • @sukhwinderdhaliwal7465
      @sukhwinderdhaliwal7465 4 роки тому +1

      Sirra comment vr

  • @ਪਿ੍ੰਸਧਾਲੀਵਾਲ
    @ਪਿ੍ੰਸਧਾਲੀਵਾਲ 4 роки тому +105

    ਬਣ ਗਿਆ ਕਾਫਿਲਾ ਤੁਰੀਆ ਸੀ ਕੱਲਾ
    ਮੈ ਪੰਜਾਬੀ ਮਾਂ ਦਾ ਪੁਤ ਝੱਲਾ
    #ਬੱਬੂ #ਮਾਨ #babbumaanfan

  • @Rvdhaliwal0003
    @Rvdhaliwal0003 4 роки тому +362

    ਰਪੀਟ ਤੇ ਕੋਣ ਕੋਣ ਸੁਣ ਰਿਹਾ 👇👍

  • @vinodbeniwal5073
    @vinodbeniwal5073 4 роки тому +237

    बब्बू भाई के फैन यहाँ लाइक करें

  • @maniamanwalia5855
    @maniamanwalia5855 3 роки тому +2

    Sur te Taal sab kush aa.fr jatt gaanya nu gaane ni jugaad dsda..superhit maan saab