ਏਹ ਧੁੰਨਾਂ ਉੱਥੇ ਪਹੁੰਚਦੀਆਂ ਨੇ, ਜਿੱਥੇ ਬਹੁਤਾਤ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ! Listening since 1997 n this song is in YT trending hits❤️ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ💪🏻
Only audio song ਬਿਨਾਂ hype ਬਿਨਾਂ controversy ਬਿਨਾਂ parmotion ਬਿਨਾਂ adds ਬਿਨਾਂ ਕਿਸੇ ਹੋਰ ਪੰਗੇ ਤੋਂ ਜੱਟ ਔਨ ਟ੍ਰੇਡਿੰਗ no #20 punjab in music video ... Babbu maan saab respect Always ❤❤❤🎉 3:18
ਦਿੱਲੀ ਤੱਖਤ ਦੇ ਵਾਰਿਸ ਬਾਈ ਫ਼ਿਰਦੇ ਕਲਕੱਤੇ ਵਿੱਚ ਰੁਲਦੇ ,
ਬਾਜਾ ਵਾਲੇ ਦੇ ਝੰਡੇ ਸਾਰੀ ਦੁਨੀਆਂ ਦੇ ਵਿੱਚ ਝੂੱਲਦੇ🙏🙏❤ Maan saab
ਅੱਜ ਦੇ ਹਾਲਾਤ ਤੇ ਸਮਾਜ ਦੀ ਕੌੜੀ ਸਚਾਈ ਦਸਦਾ ਇਹ ਬਾਕਮਾਲ ਗੀਤ ❤,,ਸਾਲ ਦੀ ਸ਼ੁਰੂਆਤ ਲੋਕਾਂ ਨੂੰ ਸਹੀ ਰਾਹ ਦਿਖਾਉਣਾ ਇਸ ਖੂਬਸੂਰਤ ਸਮਾਜਿਕ ਗੀਤ ਰਾਹੀਂ ।love u maan saab ❤️
ਸਲੂਟ ਹੈ ਦਿਲੋਂ ਬਾਬੇ ਤੈਨੂੰ ,ਜਿਉਂਦਾ ਵਸਦਾ ਰਹੇ ਸਾਡੇ ਆਲਿਆ ,ਤਜਿੰਦਰ ਵੀਰ uni ਦੇ ਓਹ ਦਿਨ ਚੇਤੇ ਆਉਂਦੇ ਹਨ ਜਦ ਆਪਾਂ ਇਕੱਠੇ ਬਹਿੰਦੇ ਸਾਂ,ਚਾਹੇ ਮੈ 2 ਸਾਲ ਯੂਨੀਅਰ ਸੀ ਪਰ ਫੇਰ ਵੀ ਤੂੰ ਬੜਾ ਪਿਆਰ ਦਿੱਤਾ ਵੱਡੇ ਵੀਰ
ਏਹ ਧੁੰਨਾਂ ਉੱਥੇ ਪਹੁੰਚਦੀਆਂ ਨੇ, ਜਿੱਥੇ ਬਹੁਤਾਤ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ! Listening since 1997 n this song is in YT trending hits❤️
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ💪🏻
very true .sir g🙏🙏🙏👌👌👌👌👌
Very true...
Sohna cmnt ❤
Right
💪💪ਇਹ ਗੀਤ ਜ਼ਿੰਦਗੀ ਨੂੰ ਸੱਚ ਬਿਆਨ ਕਰਦਾ ਹੈ ਜਿਵੇ ਕਿਸੇ ਤੇ ਬੀਤੀ ਹੋਵੇ....🙏🙏ਵਾਹਿਗੁਰੂ ਜੀ ਮੇਹਰ ਕਰੀ ਸਬ ਤੇ 🙏🙏
AAA
ਬਹੁਤ ਸੋਹਣਾ ਗੀਤ ਬੱਬੂ ਮਾਨ ਵੀਰ ❤ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰੋ ਸਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭਲਾ ਕਰੇ ਵਾਹਿਗੁਰੂ
Babbu maan good Veer ji
Bhut hi badia song veer ji
ਐਥੇ ਅਕਲ ਨੂੰ ਸੁੰਡੀ ਪੈ ਗਈ ਏ,
ਰੋਲੇ ਜਾਤਾਂ ਧਰਮਾਂ ਦੇ,
ਆਪਣਿਆਂ ਦੀ ਮਿੱਟੀ ਪੱਟ ਦੇ ਨੇ,
ਖੋਪੇ ਲਾਹਕੇ ਸਰਮਾ ਦੇ ,
ਐਥੇ ਮੈਂ ਹਾਵੀ ਹੋ ਗਈ ਏ ਸ਼ਾਤਰ ਪਏ ਪਰੇ ਤੋਂ ਪਰੇ ,💯🫡🌀ਜਿਹਨੂੰ ਮੈਂ ਚੰਗਾ ਲੱਗਦੈ ਨਹੀਂ ਉਹ ਮੇਰਾ ਜ਼ਿਕਰ ਨਾ ਕਰੇ,
ਮੈਂ ਮੂਰਖ ਸਹੀ ਆਵਾਰਾ ਸਹੀ ਕੋਈ ਮੇਰਾ ਫ਼ਿਕਰ ਨਾ ਕਰੇ 🙏🫵🫡💯🌀🫡 #babbumaan #gaggugm7
ਐਥੇ ਮੈਂ ਹਾਵੀ ਹੋ ਗਈ ਏ ਸ਼ਾਤਰ ਪਏ ਪਰੇ ਤੋਂ ਪਰੇ ,💯🫡🌀ਜਿਹਨੂੰ ਮੈਂ ਚੰਗਾ ਲੱਗਦੈ ਨਹੀਂ ਉਹ ਮੇਰਾ ਜ਼ਿਕਰ ਨਾ ਕਰੇ,
ਮੈਂ ਮੂਰਖ ਸਹੀ ਆਵਾਰਾ ਸਹੀ ਕੋਈ ਮੇਰਾ ਫ਼ਿਕਰ ਨਾ ਕਰੇ 🙏🫵🫡💯🌀🫡 #babbumaan #gaggugm7
@@babbumaansonu4665only one Maan Saab legend
ਇਤਿਹਾਸ ਲਿਖਿਆ ਜਾਵੇਗਾ, ਇਕੀਵੀਂ ਸਦੀ ਵਿੱਚ ਇਕ ਬੱਬੂ ਮਾਨ ਨਾਮ ਦਾ ਗਾਇਕ ਹੁੰਦਾ ਸੀ,,
ਇੱਕੋ ਬੰਦਾ ਜੋ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਲਈ ਵੀ ਗਾਉਂਦਾ love you maan saab ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
❤
Absolutely right
No Doubt Sir g🙏🙏🙏👌👌👌
ਬਹੁਤ ਹੀ ਸੁੰਦਰ ਗੀਤ ਬਾਬਾ ਚੜ੍ਹਦੀ ਕਲਾ ਵਿੱਚ ਰੱਖੇ ਮਾਂਨ ਸਾਹਿਬ ਨੂੰ
❤❤❤❤❤
ਇਹ ਬੰਦਾ ਉਹ ਬੰਦਾ ਹੈ ਜਿਹਨੂੰ ਜੇਕਰ ਕੋਈ ਮਾੜਾ ਵੀ ਆਖਦਾ ਹੈ ਤਾਂ ਉਸ ਮਾੜੇ ਆਖਣ ਦੇ ਉੱਤੇ ਹੀ ਗਾਣਾ ਬਣਾ ਦਿੰਦਾ ਬਈ ਕਮਾਲ ਹੈ ਮਾਨ ਸਾਹਿਬ ਤੁਹਾਡੇ ਦਿਲ ਖੁਸ਼ ਕਰਤਾ ਜੈਹੋ ਬੱਬੂਮਾਨ ਦੀ
❤ ❤ Good song ❤
mai v ahi soch reha c ohdr nu he chl pynda 😂
ਜਿੱਥੇ ਸਕੂਨ ਦੀ ਗੱਲ ਚਲੁ ਉਥੇ ਬੱਬੂ ਮਾਨ ਦੇ ਗੀਤਾ ਦਾ ਜਿਕਰ ਜਰੂਰ ਹੋਊ ❤️ ✍️ ਤੇਰਾ ਬੇਈਮਾਨ 💝
ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Nice song Ustaad ji 💯💖✅
ਐ ਇਸ਼ਕ ਅਜੀਬ ਜੂਆ ਐ
ਕੋਈ ਜਿੱਤਦਾ ਨਹੀ ਸੱਚਾ ਹਾਰਦਾ ਐ
ਖੁਦ ਨੂੰ ਬੇਈਮਾਨ ਨੇ ਸੰਭਾਲ ਲਿਆ ਐ
ਮਾਨ ਤੇਰਾ ਹੁਣ ਕੱਲਾ ਜਿੰਦਗੀ ਗੁਜ਼ਾਰਦਾ ਐ
*ਇੱਕ ਅਰਦਾਸ ਬਾਈ ਤੇ ਬਾਈ ਦੇ ਸਾਰੇ ਕੱਟੜਾ ਦੀ *ਇੱਕ ਅਰਦਾਸ ਪੰਜਾਬ ਤੇ ਪੰਜਾਬੀਅਤ ਦੀ ਵਾਹਿਗੁਰੂ ਹਮੇਸ਼ਾ ਐਸੇ ਤਰਾ ਹੀ ਖੁਸ਼ ਕੇ ਚੱੜਦੀਕਲਾ ਰੱਖੇ * ਬੱਬੂਮਾਨ & ਆਲ ਫੈਨ”ਸ ਜਿੰਦਾਬਾਦ #welovebabbumaan
❤❤
❤❤
Love you Maan Saab ❤
❤❤
बाबेया नू दसन आला हैं की ज्ञान की हुंदा मान साहब कोलो लें लो ❤
Wah maan saab kyaa baat kiyaa baat ji ji ji tajinder Singh maan urf Babbu Singh maan saab ji ❤❤❤❤❤❤❤
19ਇੱਕੋ ਬੰਦਾ ਜੋ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਲਈ ਵੀ ਗਾਉਂਦਾ love you maan saab ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
ਬਹੁਤ ਸੋਹਣਾ ਗੀਤ 🎉 ਵਾਹਿਗੁਰੂ ਮਾਨ ਸਾਬ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏
ਲਵ ਯੂ ਉਸਤਾਦ ਜੀ ❤❤❤❤😊😊😊living legend
ਅਖਾੜਿਆਂ ਦਾ ਰਾਜਾ 😊😊😊😊
ਸਾਡੇ ਦਿਲਾਂ ਦੀ ਧੜਕਣ ❤❤
Always rocking 😊😊God bless you dear Maan Saab ❤️ ❤️💞
ਤੇਰੀ ਰੀਸ ਨੀ ਹੋਣੀ ਬਾਈ, ਤਾਂ ਹੀ ਮੱਚਦੇ ਆ, ਤੂੰ ਖਿੱਚ ਕੇ ਰੱਖ ਕੰਮ❤❤❤
ਆ ਗੀਤ ਤਾਂ ਮੇਰੇ ਵਰਗੇ ਕੁਝ ਵਕਤ ਦੇ ਮਾਰਿਆਂ ਤੇ ਆਪਣਿਆਂ ਤੋਂ ਠੁਕਰਾਏ ਲੲੀ ਮੱਲਮ ਵਰਗਾ ਆ 😭 ਜਿਊਂਦਾ ਰਹਿ ਮਾਨਾਂ ❤️❤️❤️
ਮੇਰੀ ਮਾਂ ਪੰਜਾਬੀ ਦੀ ਕਿਤੇ ਨਾ ਹੋਦ ਖ਼ਤਮ ਜਾਵੇ ੴ✍️
ਤੇਰਾ ਮਾਨ ਗ਼ਰੀਬ ਜਿਹਾ ਇਸ ਲਿੱਪੀ ਦਾ ਦਿੱਤਾ ਖਾਵੇ❤🙏
Dhan dhan guru gobind singh ji maharaj da hath a... Babbu maan te❤❤❤
Jo punjab di sewa karda aaya
Te sikha de haqa di gal krda aaya..❤❤
ਸੱਚ ਬੋਲਿਆ ਉਸਤਾਦ ਜੀ ਨੇ 🙏🏻🙏🏻ਤੇ ਲੋਕ ਸੱਚ ਨੂੰ ਸੁਣ ਕੇ ਰਾਜ਼ੀ ਨੀ 🙏🏻🙏🏻 ਵਾਹਿਗੁਰੂ ਜੀ ਬਚਾ ਸਕਦੈ ਪੰਜਾਬ ਨੂੰ 🙏🏻🙇🏻
ਮਾਨ ਜੀ ਨੂੰ ਸੁਣਨਾ ਕਿਹੜਾ ਸੌਖੀ ਗੱਲ ਆ ਹਰ ਕੋਈ ਸੁਣ ਵੀ ਨੀ ਸਕਦਾ🙏🙏🙏🙏❤❤❤❤❤❤❤❤❤❤❤❤❤❤ਕਦਰ ਸਾਰੇ ਕਲਾਕਾਰਾਂ ਦੀ ਕਰਦੇ ਹਾ ਜਿਹੜੇ ਚੰਗਾ ਗਾਉਂਦੇ ਨੇ 🎉🎉🎉🎉🎉🎉🎉🎉
ਮੇਰਾ ਜਿਕਰ ਨਾ ਕਰੋ ਕਯਾ ਲਿਖਿਤ ਮਾਨ ਸਾਬ ਬਹੁਤ ਵਧੀਆ
ਐਵੇਂ ਦੇ ਗੀਤ ਸੁਣਨ ਵਾਲੇ ਹੁੰਦੇ ਲਵ ਯੂ ਉਸਤਾਦ ਜੀ ❤️😍 ਭੇਡਾਂ ਬੱਕਰੀਆਂ ਨੂੰ ਸਮਝ ਆਵੇ ਜਾਂ ਨਾ ਆਵੇ, ਆਪਣੇ ਫੈਨਾਂ ਨੂੰ ਗੀਤਾਂ ਰਾਹੀਂ ਸਮਝਾਉਣ ਲਈ ਬਹੁਤ ਬਹੁਤ ਧੰਨਵਾਦ 🙏 ਲਵ ਯੂ ਉਸਤਾਦ ਜੀ ❤️😍😍
ਬੁਹਤ ਸੋਹਣਾ ਗੀਤ ❤ਵਾਹਿਗੁਰੂ ਮਾਨ ਸਾਬ ਨੂੰ ਹਮੇਸਾ ਚੜਦੀ ਕਲਾ ਵਿਚ ਰੱਖਣ👏
ਇਸ ਗਾਣੇ ਦੀ ਵੀਡੀਓ ਜਰੂਰ ਬਣਾਇਉ ਜੀ ਬਹੁਤ ਸੋਹਣਾ ਲਿਖਿਆ ਇਹ ਗਾਣਾ ਮਾਨ ਸਾਬ ਅੱਜ ਦੀ ਸਚਾਈ ਤੇ ਆ
ਦਰਦ ਆ ਵਿੱਚ ਗੀਤ ਦੇ ਰੂਹ ਨਾਲ ਸੁਣ ਕੇ ਵੇਖੀ ਮਿੱਤਰੋ ਜ਼ਿਕਰ ਹੋਇਆ ਵਿਚ 84 ਦਾ🙏
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਚ ਰੱਖਣ ਉਸਤਾਦ ਜੀ ਨੂੰ ❤
ਜਦੋ ਦਾ ਆਇਆ rapete ਚੱਲੀ ਜਾਂਦੈ ਰਾਤ ਤਾਂ ਨੀਂਦ ਹੀ ਨੀ ਆਈ yr..ਲਵ ਯੂ ਮਾਨਾ ❤❤❤❤ ਟਰੱਕ ਭਰ ਕੇ ❤❤❤ #babbumaan
L
Real Legend of punjabi music 🎶 industry
ਜਦੋਂ ਵੀ ਗੀਤ ਆਵੇ ਮਾਨ ਸਾਬ ਦਾ ਕੋਕੇ ਜੜ੍ਹ ਜਾਵੇ ❤❤
ਪੁਰਾ ਸਿਰਾ ਗੀਤ ❤❤🎉🎉
On repeat 🎧🎧
ਬਹੁਤ ਈ ਸੋਹਣਾ ਗੀਤ ਮਾਨ ਸਾਬ ..❤❤❤ ਵਾਹਿਗੁਰੂ ਜੀ ਤੁਹਾਨੂੰ ਹਮੇਸਾ ਚੜ੍ਹਦੀ ਕਲਾਂ ਚ਼ ਰੱਖਣ ❤❤
ਜੇ ਮਨ ਦੀਆ ਅੱਖਾਂ ਖੁਸ਼ ਆ ਤਾ ਇਹੀ ਜਿੰਦਗੀ,
ਸਤਰੰਗੀ ਪੀਂਘ ਵਰਗੀ ਲੱਗਦੀ ਆ। ☺😊
Babbu Maan
ਬਹੁਤ ਵਧੀਆ song ਮਾਨ saab ji rab ਹਮੇਸ਼ਾ ਤੁਹਾਨੂੰ ਖੁਸ਼ ਰੱਖੇ 🙏❤️❤️
ਸੰਗੀਤ ਤੇ ਆਵਾਜ਼ ਦੋਵੇਂ ਬਾ ਕਮਾਲ ❤
ਵਾਹਿਗੁਰੂ ਮਿਹਰ ਕਰੇ ਤੇ ਹਮੇਸ਼ਾ ਮੇਰੇ ਉਸਤਾਦ ਬੱਬੂ ਮਾਨ ਨੂੰ ਚੜ੍ਹਦੀਕਲਾ ਵਿੱਚ ਰੱਖੇ ❤❤❤❤
Jiyoo Maan Saab ji 🙏 🙌 ❤️
ਨਾ ਬਦਲੀ ਕਾਰ ਕੁੜੇ, ਨਾ ਬਦਲੇ ਯਾਰ ਕੁੜੇ
ਖੰਟੀਏ ਦੇ ਗੀਤਾਂ ਬਿਨਾਂ ਜਿੰਦਗੀ ਬੇਕਾਰ ਕੁੜੇ
ਵਾਹਿਗੁਰੂ ਮਿਹਰ ਕਰੇ ਤੇ ਹਮੇਸ਼ਾ ਮੇਰੇ ਮਾਨ ਨੂੰ ਚੜ੍ਹਦੀਕਲਾ ਵਿੱਚ ਰੱਖੇ ❤❤❤❤❤
Love you brother love you 💕💕💕💕💕💕💕
@@MohinderPanditt Love you too bro♥️
Love you maan saab 😍😍🙏🙏
ਪਿਤਾ ਸ਼੍ਰੀ ਆਫ ਪੰਜਾਬੀ ਸੰਗੀਤ ਇੰਡਸਟਰੀ ਇਸੇ ਲਈ ਤਾਂ ਕਹਿੰਦੇ ਹਾਂ ਅਖਾੜਿਆਂ ਦਾ ਰਾਜਾ ਬੱਬੂ ਮਾਨ ਸਾਹਿਬ ਵਾਹਿਗੁਰੂ ਚੜਹਦੀ ਕਲਾ ਵਿੱਚ ਰੱਖੇ ਸਾਡੀ ਜਿੰਦ ਜਾਨ ਨੂੰ ਲਵ ਯੂ ਮਾਨ ਸਾਹਬ ਜੀ ❤❤❤❤❤❤❤❤❤❤❤❤
Love you brother love you 💕💕💕💕💕💕💕💕💕
❤❤❤❤
Always king of industry 👑 legend babbu maan still on 🔝 top
Kya baat hai kya baat hai ❤Yaar babbu Maan Babbu Maan a ❤All time great Artist 💯❤️
Ryt💖
ਬਹੁਤ ਵਧੀਆ ਗੀਤ ਮਾਨ ਸਾਬ।। ਥੋੜੇ ਗੀਤ ਸੁਣ ਕੇ ਦਿਲ ਨੂੰ ਸਕੂਨ ਬਹੁਤ ਮਿਲਦਾ ਏ।। ਜਿਉਂਦੇ ਵੱਸਦੇ ਰਹੋ ❤❤❤❤❤
Only audio song
ਬਿਨਾਂ hype ਬਿਨਾਂ controversy ਬਿਨਾਂ parmotion ਬਿਨਾਂ adds ਬਿਨਾਂ ਕਿਸੇ ਹੋਰ ਪੰਗੇ ਤੋਂ ਜੱਟ ਔਨ ਟ੍ਰੇਡਿੰਗ no #20 punjab in music video ...
Babbu maan saab respect Always ❤❤❤🎉 3:18
Trending in India 🇮🇳 4 th rank without promotion 😍🔥🔥
ਅੱਜ ਤਾਂ ਟ੍ਰੇਡਿੰਗ #2 ਤੇ ਪਹੁੰਚ ਗਿਆ
Hun 2 te aagya 😂
2ta a
Great writer, Great music director, Great composer, Great Shayar, Great singer, Babu mααn saab zindabad 😍😍🥰🥰😘😘
Hojo tiyar fr onda maan saab Ustaad ji ❤❤😎😎
ਆਪਣਾ ਤਾਂ ਕੋਈ ਵੀ ਦਿਨ ਥੋਡੇ ਜ਼ਿਕਰ ਬਿਨਾ ਨਹੀ ਲੰਘਦਾ
ਮਾਲਕ ਤੰਦਰੁਸਤੀ ਬਖਸ਼ੇ ਮਾਨ ਸਾਬ ਨੂੰ❤
ਇੱਕ ਪੂਰਾ "ਜੀਵਨ" ਲੱਗਦਾ ਏ..
"ਬੱਬੂ ਮਾਨ" ਹੋਣ ਲਈ.. ❣️💯👍
Jeehnoo mai changa laggda ni, Oh Mera zikar na kre, What a Song, Awesome lyrics, Rooh andhar ghar kar giya Maan Saab Da Song, ❤🙏👌👌👌👌👌
ਵਾਹਿਗੁਰੂ ਜੀ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਬੇਇਮਾਨ 🦅 ਨੂੰ 🙏❤️
ਸਾਲ ਦੇ ਪਹਿਲਾ ਗਾਣਾ ਹਿੱਟ ਤੇ ਪਹਿਲਾ ਆਖਾੜਾ ਵੀ ਭਰਿਆ
ਰੱਬ ਤੰਦਰੁਸਤ ਰੱਖੇ ਬਾਈ ਨੂੰ ਹਮੇਸ਼ਾ
❤❤❤❤
Love you maan Saab ❤️
❤❤❤❤❤
The great living legend world's no 1 Babbu Maan saab zindabaad ♥️♥️
Bahut khoob, heart touching words bhi kha sey lateh ho etne sache words, hamare parents ne 1947 ko dekha tha, hamne 1984, jiske Zakhm Aaj bhi taza hai.thanks chote veer enka dukh samajhne ke liye.🙏🏻🙏🏻🙏🏻 waheguru ji hamesha khush aur tandurust rekhe.
ਉਸਤਾਦ ਨੂੰ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏
Babbu maan is my favourite ❤❤❤❤❤❤❤❤❤❤❤❤❤❤
ਰੂਹ ਦਾ ਸਕੂਨ ਮਾਨ ਸਾਹਿਬ ❤❤❤ਭੱਜ ਭੱਜ ਕੇ ਜਹਾਜੇ ਚੜਦੇ ਨੇ ਏਥੇ ਕੋਈ ਨਾ ਗੱਭਰੂ ਰਹੇ ਜੀਹਨੂੰ ਮੈਂ ਚੰਗਾ ਲਗਦਾ ਨਹੀਂ ਉਹ ਮੇਰਾ ਜਿਕਰ ਨਾ ਕਰੇ ❤❤ਬੇਈਮਾਨ ❤❤❤❤❤❤
ਪੁਰੀ ਗੱਲ ਬਾਤ ਆ ਸਾਡੇ ਆਲਿਆਂ ਦਿਲੋਂ ਪਿਆਰ ਸਤਿਕਾਰ ਵੀਰੇ ਬਾਬਾ ਚੜਦੀਕਲਾ ਲੰਮੀਆਂ ਉਮਰਾਂ ਬਖਸ਼ੇ ❤❤
ਬਾਈ ਬਚਪਨ ਤੋ ਸੁਣ ਦੇ ਆ ਰਹੇ ਹਾ ! ਤੁਹਾਨੂੰ ਤੇ ਸੁਣ ਦੇ ਰਹਾਂਗੇ ਜਦ ਤੱਕ ਸਾਹ ਚੱਲਦੇ ਆ ! ਭਵੇ ਕੋਈ ਆਈ ਜਾਵੇ ! ਮੇਰੇ ਵਰਗੇ ਮੇਰੇ ਫੈਨ ❤ Love you bai
ਉਹ ਮੇਰਾ ਜ਼ਿਕਰ ਨਾ ਕਰੇ ❤
ਬਾਈ ਜਿਨ੍ਹਾਂ ਟਾਈਮ ਲੋਕ ਤੇਰਾ ਨਾਮ ਨਹੀਂ ਲੈਂਦੇ ਉਹਨਾਂ ਦੀ ਕੋਈ ਸੁਣਦਾ ਨਹੀਂ ਹੋਣ ਤੁਸੀ ਦਸੋ ਉਹ ਵਿਚਾਰੇ ਕਿੱਥੇ ਜਾਨ ਨਹੀਂ ਚਲਦੇ ਤੇਰੇ ਨਾਮ ਤੋਂ ਬਿਨਾਂ ਬਾਕੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ❤❤❤❤❤
ਸੰਨ 97 ਤੋਂ ਉਠਿਆਂ ਤੂਫ਼ਾਨ ਹਾਲੇ ਤੱਕ ਕਿਸੇ ਕੋਲੋਂ ਥਮਿਆ ਹੀ ਨੀ 🚩 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਲਵ ਯੂ ਉਸਤਾਦ ਜੀ ਜੀ
Shi baat h bai
Bai 1992 93 wich pehla song aya si
@@RSingh-y8h gaa ta Bai 1990 toh reyaa..clips haigian purania
Waheguru hmesha khush rakhe sade maan nu love you maan saab❤
Tenu suun k rooh nu skoon jeha mil jnda Mann sahib love you
ਸੁਣ ਕੇ ਮੰਤਰ ਮੁਗਧ ਹੋ ਜਾਵੇ ਸਾਜ਼ਾਂ ਦੇ ਸਾਜ਼ ਰਬਾਬ ਏ ਅੱਲ੍ਹਾ ਵੀ ਜਿਸਦੇ ਗੀਤ ਸੁਣ ਕੇ ਹੋ ਜਾਵੇ ਬਾਗੇ ਬਾਗ਼ ਹੋ ਜਾਵੇ ਫੈਨਾ ਦੀ ਉਹ ਜੱਟ ਜਿੰਦ ਜਾਨ ਆ ਲਵ ਯੂ ਮਾਨਾ ❤❤
ਸਾਰੇ ਕੱਟੜ fans ਵਲੋਂ ਅਰਦਾਸ ਆ ਕੇ ਮਾਨ ਸਾਬ ਹਮੇਸ਼ਾ ਚੜਦੀ ਕਲਾ ਚ ਰਹਿਣ,ਹਮੇਸ਼ਾਂ ਖੁਸ਼ ਰਹਿਣ,ਮਾਨ ਸਾਬ ਦੀ ਲੰਬੀ ਉਮਰ ਕਰੇ ਰੱਬ
Love you brother love you 💕💕💕💕💕💕💕💕
❤❤
❤
❤
❤
ਬਾਈ ਤੇਰੀ ਆਵਾਜ਼ ਬਹੁਤ ਸਕੂਨ ਦਿੰਦੀ ਆ ਰੂਹ ਨੂੰ ਤੇ ਮਿਊਜ਼ਿਕ ਤਾਂ siraa ਹੁੰਦਾ ❤️👑
ਦਿਲ ਨੂੰ ਛੂਹ ਲੈਣ ਵਾਲਾ ਮਾਨ ਬੇਈਮਾਨ ❤❤
❤❤❤❤❤❤❤❤❤❤❤❤❤❤❤❤❤❤❤
❤@@RajeevSharma-sy9ks❤
ਕੋਈ ਤੋੜ ਨਹੀ ਬੇਈਮਾਨ ਜੀ। ਬਹੁਤੇ ਖਬਰੀ ਵੀ ਅੱਜਕਲ ਅਡੇ ਕਲੇਸ਼ ਦੇ। ਇਥੇ ਅਕਲ ਨੂੰ ਸੁਡੀ ਪੇ ਗਈ ਏ ਰੋਲੇ ਜਾਤਾ ਪਾਤਾ ਦੇ। ਜਿਹਨਾ ਨੂੰ ਕਮਾਦ ਵਾਲਿਆ ਲਾਈਨਾ ਕੋਬਰੇ ਸਪ ਵਾਗ ਲੜਦੀਆ ਨੇ ਉਹ ਆਹ ਗਾਣੇ ਵੀ ਸੁਣ ਲਿਆ ਕਰੋ। ਆਪਸ ਦੀ ਫੁਟ ਨੇ ਖਾ ਲੇ ਨੇ। ਭਜ ਭਜ ਕੇ ਜਹਾਜੇ ਚੜਦੇ ਨੇ ਏਥੇ ਨਾ ਕੋਈ ਗਬਰੂ ਰਹੇ। ਜਿਨੂ ਮੇ ਚੰਗਾ ਲੱਗਦਾ ਨਹੀ ਉਹ ਮੇਰਾ ਜਿਕਰ ਨਾ ਕਰੇ। ਕੋਈ ਤੋੜ ਨਹੀ ਮਾਨ ਸਾਬ ਤੁਹਾਡੀ ਕਲਮ ਦਾ ਸਬਦਾ ਦਾ ਸੋਦਾਗਰ ਖੰਟ ਵਾਲਾ ਤਾਲਿਬ ਹੋਰ ਦਸੋ ਕੀ ਸਚ ਪੇਸ ਕਰੇ ਜਿਹਨੂੰ ਮੇ ਚੰਗਾ ਲੱਗਦਾ ਨਹੀ ਉਹ ਮੇਰਾ ਜਿਕਰ ਨਾ ਕਰੇ। ❤❤ਲਵ ਯੂ ਆ ਮਾਨ ਸਾਬ ਜੀ ਅਤੇ ਫੈਨਜ। ਜਿਸ ਜਿਸ ਨੂੰ ਸਚੀ ਇਸ ਗਾਣੇ ਨਾਲ ਦਿਲੋ ਇਸਕ ਹੋਇਆ ਉਹ ਮੇਰੇ ਵਰਗੇ ਕਰੋ ਕੁਮੇਟ ਨੂੰ ਲਾਈਕ ਪਤਾ ਲਗੇ ਅਜ ਮੈਨੂੰ ਵੀ ਮਾਨ ਆਰਮੀ ਦੀ ਪਾਵਰ ਦਾ ਜੀਉਦੇ ਵੱਸਦੇ ਹੱਸਦੇ ਰਹੋ ਸਾਰੇ ❤❤❤❤❤❤❤। ਇਕ ਸੀ ਪਾਗਲ ਜਸਦੀਪ ਟਰੱਕਾ ਵਾਲਾ
ਜਿਹੜਾ ਗੀਤ ਸਮਝ ਕੇ ਸੁਣ ਰਿਹਾ ਉਹ ਵੀ ਸੁਣ ਲਵੇ ਪਰ ਇਕ ਵਾਰ ਇਕਲਾ ਬਹਿ ਕੇ ਜ਼ਰੂਰ ਸੁਣੋ ਗੀਤ ਨਹੀਂ ਸਚਾਈ ਨੂੰ ਚੀਕ ਨਿਕਲ ਜਾਵੇਗੀ ❤
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
Tu ethe b aa gyi. waah tere khich bohot paindi
Nice song
Always karmita 👍legend babbu maan a real 💎 gem of punjabi music
ਯਾਰ ਯੂਰ ਕੋਈ ਹੈ ਨਹੀਂ ਜੀ
ਰਿਸ਼ਤੇਦਾਰ ਚਿਨਾਰ ਭਰੇ 🔥💯
ਡੂੰਘੇ ਸ਼ਬਦ ਤੇ ਉੱਚੀ ਸੋਚ ਉਸਤਾਦ ਬੱਬੂ ਮਾਨ ❤
ਕਿਸਾਨ ਬਿਨਾਂ ਦਾਣੇ ਨੀ ਤੇ BABBU MAAN ਬਿਨਾਂ ਗਾਣੇ ਨੀ ❤
Ryt
2014 ਤੋ 2024 ਤੱਕ ਮਾਨਾ ਬਾਈ ਹਰਵਿੰਦਰ ਮਾਨ
ਉਸਤਾਦ ਜੀ ਬਹੁਤ ਖੁਬਸੂਰਤ ਗੀਤ ਆ ਰੁੱਹ ਨੂੰ ਸਕੂਨ ਮਿਲ ਗਿਆ ਸੁਣ ਕੇ ❤❤❤❤❤ love you ustaad ji
ਕਾਕਾ ਸਾਇਡ ਤੇ ਰੱਖ ਤੇਰੇ ਸੱਭੇ ਪਦਾਰਥ
ਓ ਦੇਖ ਸਾਹਮਣੇ ਆਗੀ ਉਣੱਤੀ ਮਾਰਚ
365 ਦਿਨਾਂ ਦੇ ਵਿੱਚੋਂ 29 ਮਾਰਚ ਆ ਖ਼ਾਸ
ਮਾਨ ਤੋਂ ਬੇਈਮਾਨ ਹਾਂ ਤੁਰਦੀ ਫਿਰਦੀ ਹਾਂ ਲਾਸ਼
#happybirthdaybabbumaan
Trending at no 4 without any kind of promotion.. Fan power ❤ Babbu Maan 👌🏼👌🏼
ਕਦੇ ਬੁਢਾਪਾ ਆਉਂਦਾ ਨੀ ਮਰਦ ਤੇ ਘੋੜੇ ਤੇ, dekhla ਬਾਬਾ ਝੂਮਰ ਪਾਉਂਦਾ ਚੜ੍ਹ ਕੇ ਤੋੜੇ ਤੇ ❤❤❤#babbumaan
ਇਹ ਤਾਂ ਗਾਣਾ ਬਹੁਤ ਸੋਹਣਾ ਲਿਖਿਆ ਤੇ ਗਾਇਆ ਸਵਾਦ ਆ ਗਿਆ ਮਾਨਾ ਜਿਉਂਦਾ ਰਹਿ
6 ਤੋਂ 7 ਮੁੱਦੇ ਇੱਕੋਂ ਗੀਤ ਚ ਗਾਉਣੇ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਹਗਾ 🙌💯
RESPECT BABBU MAAN SAAB 💯
Mai bai d ese cheej da fan shuru to 😊 bai romantic gaaneya ch v kai vaar message de janda ❤
Right brother
@@KARANPARWAAZ-sf6oeBilkul Shi gal aa bai
😂🤣😂🤣🤣🤣dabbu kutte 🐕 diya bheda🐑 kinna ku time apne dil nu jhuthi tassali dinde rahan ge
Bilkul
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਉਸਤਾਦ ਬੱਬੂ ਮਾਨ❤❤❤❤
Ustaad Babbu Maan Saab Zindabad ❤
#Ustaad 👑
ਸਦਾ ਹੀ ਸੱਚ ਲਈ ਗਾਇਆ ਜਿਊਦਾ ਰਹਿ ਮਾਨਾ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਇੱਕੋ ਬੰਦਾ ਜੋ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਲਈ ਵੀ ਗਾਉਂਦਾ love you maan saab ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
ਜਦੋਂ ਉਮੀਦ ਖ਼ਤਮ ਹੋ ਜਾਂਦੀ ਆ ਤੇ ਕੁਝ ਨਹੀਂ ਬਚਦਾ ਜ਼ਿੰਦਗੀ ਚ ਫੇਰ ਮਾਨ ਸਾਬ ਦੇ ਗੀਤ ਸਹਾਰਾ ਬਣਦੇ ਨੇ ❤
Bilkul sahi akhiya Veer
Ryt ❤
Bilkul sahi kaha aapne 💯
❤❤❤
Bilkul sahi
*ਬੜੇ ਧਿਆਨ ਨਾਲ ਚੁਣਨੇ ਪੈਂਦੇ ਹਨ ਸ਼ਬਦ ਬੋਲਣ ਲੱਗਿਆਂ,ਕਿਉਂਕਿ ਕੁਝ ਲੋਕ ਤਾਂ ਬਸ ਤੁਹਾਡੀ ਗਲਤੀ ਲੱਭਣ ਲਈ ਹੀ ਹੁੰਦੇ ਹਨ।*
#ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
#ਉਸਤਾਦ ਬੱਬੂ ਮਾਨ ਸਾਬ੍ਹ ਜ਼ਿੰਦਾਬਾਦ
ਰਹੇ ਖੰਟ ਵਾਲਾ ਮਾਨ ਮੇਰਾ ਵੱਸਦਾ,,,,,♥️🌹
Eh kalam 25 saal ton dard te sch likhdi aayi punjabiyo...
Es bande da satkaar karna sikho ❤❤❤❤
Sahi gal h veer ji
Good job veer ❤❤❤
Sahi gal a bro ✍️✍️✍️✍️🔥🔥🔥🦅🦅🙏🙏
Bilkul right veere❤
Babbu bai luv u from 1999 to
ਰੱਬ ਲਮੀਆਂ ਉਮਰਾਂ ਬਖਸ਼ੇ ਮੇਰੇ ਮਾਨ ਨੂੰ 🤲💫💙
Babbu Maan is not merely an artist....He is a complete music industry in himself.
ਇਸ ਗਾਣੇ ਦੀ ਵੀਡੀਓ ਜਰੂਰ ਬਣਾਇਉ pure Punjabi video ਬਹੁਤ ਵਧੀਆ ਗਾਇਆ ਤੇ ਲਿਖਿਆ
ਬੜਾ ❤ਤੇ ਦਿਮਾਗ਼ ਉਦਾਸ ਸੀ ਤੇਰੇ ਸ਼ਬਦ ਸੁਣ ਕੇ ਰਾਹਤ ਤਾਂ ਮਿਲੀ ਜੀਉਂਦਾ ਰਹੇ ਓ ਮਾਨਾਂ Ji Ji Ji sai Yogi ganga Maya sarkar g Ji Ji Ji 🍃☘️🌿🥀🌺🌱🌷⭐🌟🌹🌙🌎♥️🙏
Maan saab living legend of punjabi music ਇੰਡਸਟਰੀ ❤❤❤ 0:36 🎉🎉
Maan saab living legend of punjabi music ਇੰਡਸਟਰੀ ❤❤🎉
ਬਹੁਤ ਵਧੀਆ ਸੌਂਗ ਆ ਮਾਨ ਸਾਹਿਬ ਜੀ ਤੁਸੀਂ ਹਮੇਸ਼ਾ ਖੁਸ਼ ਰਹੋ ਵਧੀਆ ਵਧੀਆ ਗੀਤ ਕੱਢੋ ਸਾਡੇ ਵਾਸਤੇ ਮਹਾਰਾਜ❤❤❤💥💥🔥🔥🔥
ਨਵੇਂ ਸਾਲ 2024 ਦਾ ਬਿੱਲਕੁਲ ਨਵਾਂ ਗੀਤ ❤️ ਲਵ ਯੂ ਮਾਨ ਸਾਬ ਏਸ ਕਮਾਲ ਗੀਤ ਲਈ ❤️
झुंझुनूं राजस्थान से उस्ताद बब्बू मान साहब को ढेर सारा प्यार ❤❤
I am rajsthani
ਬਹੁਤ ਇੰਤਜ਼ਾਰ ਸੀ ਏਸ ਗੀਤ ਦਾ ਤੇ ਪੂਰਾ ਉਮੀਦਾਂ ਤੇ ਖੜਾ ਉਤਰਿਆਂ ਗੀਤ ❤️💯
ਏਦਾਂ ਗਾਇਆ ਜਾਂਦਾ ਸੱਚ ਇੱਕਲਾ ਇੱਕਲਾ ਬੋਲ ਦਿਲ ਵਿੱਚ ਵੱਜਦਾ 💯
#babbumaan
ਨਾ ਸਿੱਖਿਆ ਸਬਕ 47 ਤੋਂ, ਨਾ ਲਈ ਅਕਲ 84 ਤੋਂ!!
#zikar #babbumaan