0:53 Like 👍🏻for Shipra Goyal for excellent singing , ਬਹੁਤ ਹੀ ਕਮਾਲ ਦੇ ਸੁਰ ਲਗਾਏ ਨੇ..! I have become a Fan of Shipra Goyal after listening to this..! ✨ ਮਾਨ ਸਾਹਬ ਦੇ ਤਾਂ ਅਸੀਂ ਪਹਿਲਾਂ ਈ FAN ਹਾਂ..!
Great maan ji 👍👏👏 Shabada da bhandar hai tuhade kol.Har song vich shabda da eana vadiya sumail.Tanhe tan tuhada har song boht sohna lagda.Assi sare umar tuhanu eas trah he sunde rahea. Baba ji 🙏 mehar karan tuhade te hamasha. Tusi zindgi bhar hasde raho 🌹❤️🎉🙏🙏🙏🙏
Boht boht boht., vadiya song hai Enne sohne lirics,enne meethe awaaj maan ji te shipra de musical,Boht sohna music,kinna sohna gaeya, Dona da eKhthe boht sohna lageya gouna ,sohne video, Dil nu shu geya song 👌👌👏👏 Great 👍💯💯❤️❤️🎉🎉🙏🙏
@@sunnymaqsudan4189 veham eh veere tuhada hikk di zor te gaun vala c oh ikalla mard babbu maan nu mai v bathera sunda c pehla par hun oh pehla vali gall nhii rehi aive janania vangu gaun lagg peya bohat sune ne mai babbu de gaane te deck valia casseta hale v ghar peyia ne soun di jhari pyas taaz pehla Pegg marno mull na darde nhi jehde mout de vyapari ne mittra di shatri varge bathere song ne jehde Ajj v suni de ne par Afsos maan ne galat leak fad lei kush nhii samjh Aunda hun pehla asi kehde c khant varga yaar nhii koi te sidhu nu bhulan di gall karde ho bro oh ajj v trending ch chalda
Shipra Goyal sung it really really well, lovely voice, Love for Mr.Babbu Mann will never fade❤️❤️, eventhough location for video is same whole video but its done in a beautiful way
Kro enjoy Pure Music Pure melody pure Sangeet 💖 DAAVA 💕
❤❤❤❤
Babbu Maan zindabad ❤️
#babbumaan=#sukoon❤ ... baki shipra mam ne v end gaya
Love the song😊🎉🎉on repeat now
Luv u shipra,one day I will meet you and show you this comment ❤️
ਸੋਨੇ ਤੇ ਸੁਾਹਗਾ ਹੋ ਗਿਆ ਏ ਦਿਲ ਨੂੰ ਸਕੂਨ ਦੇਣ ਦੋ ਮਿੱਠੀਆਂ ਅਵਾਜ਼ਾਂ ਇੱਕ ਸਾਥ ਸੁਣਨ ਨੂੰ ਮਿਲੀਆਂ❤❤❤
ਬੱਲੇ ਜੱਟਾ ਦਿਲ ਖੁਸ਼ ਕੀਤਾ ! ਖਿਚ ਕੇ ਰੱਖ ਕੰਮ ਵੀਡੀਓ + music end aa ਤੇ ਸ਼ਬਦ ਦਾ ਕੋਈ ਮੁੱਲ ਨੀ ! Love you maan sab
ਮਾਨ ਸਾਹਿਬ ਏਦਾ ਦੇ ਮਹਾਨ ਕਲਾਕਾਰ ਹਨ ਕਿ ਰਹਿੰਦੀ ਦੁਨੀਆ ਤੱਕ ਇਨ੍ਹਾਂ ਦੇ fans ਏਦਾ ਹੀ ਪਿਆਰ ਕਰਦੇ ਰਹਿਣਗੇ. ਹਰ ਇਕ ਭਾਸ਼ਾ ਦਾ ਗੀਤ ਗਾ ਕੇ ਅੱਤ ਕਰਾ ਸਕਦੇ ਹਨ ਉਸਤਾਦ ਜਨਾਬ ਬੱਬੂ ਮਾਨ ਜੀ . ਮੈਨੂੰ ਇਕ ਵਾਰ ਮਿਲ ਜਾਣ ਤਾਂ ਸਮਜ ਲਵਾਗਾ ਕਿ ਮੇਰੀ ਜਨਮ ਲੈਣ ਦੀ ਵਜ੍ਹਾ ਪੂਰੀ ਹੋ ਗਈ. ਕੋਈ ਮਜ਼ਾਕ ਸਮਜੇ ਪਰ ਜਦੋਂ ਗੀਤ ਦਿਲ ਤੇ ਲੱਗ ਜਾਣ ਤਾਂ ਬੰਦਾ ਚੈਨ ਨਾਲ ਸੋ ਵੀ ਨਹੀਂ ਸਕਦਾ . ਜਿਸਨੇ ਦਿਲੋਂ ਕਿਸੇ ਦਾ ਕਰਿਆ ਹੋਵੇ ਅਤੇ ਠੋਕਰ ਵੱਜ ਜਾਣ ਤੇ ਉਸਤਾਦ ਜਨਾਬ ਬੱਬੂ ਮਾਨ ਸੁਣਿਆ ਹੋਵੇ 😢😢😢😢😢😢😢😢
ਤੇਰੇ ਵਿਰਾਗ ਚ ਖਪਿਆ ਹੋਇਆ ਬਣ ਗਿਆ ਦੇਖ ਲਿਖਾਰੀ,
ਰੱਬ ਦੇ ਦਰਵਾਜੇ ਕਿਉ ਬੰਦ ਨੇ ਦੱਸੋ ਮੇਰੀ ਵਾਰੀ।
ਪਿੰਜਰੇ ਮੈਨਾ ਪਾ ਕੇ ਲੈ ਗਏ ਅਣਦਸੀਆਂ ਨੇ ਰਾਹਵਾਂ,
ਯਾਦ ਤੇਰੀ ਵਿੱਚ ਸੋਹਣਿਆ ਸੱਜਣਾ ਗੀਤ ਵਿਜੋਗ ਦੇ ਗਾਵਾਂ,
ਕਿਹੜੇ ਦੇਸ਼ ਗਿਓਂ ਕਿੱਥੇ ਖ਼ਤ ਮੈਂ ਪਾਵਾਂ❤️✍️
" ਜਿਹਨੂੰ ਮੇਂ ਚੰਗਾ ਲੱਗਦਾ ਨਹੀ ਉਹ ਮੇਰਾ ਜ਼ਿਕਰ ਨਾ ਕਰੇ 🙏 #babbumaan
0:53 Like 👍🏻for Shipra Goyal for excellent singing , ਬਹੁਤ ਹੀ ਕਮਾਲ ਦੇ ਸੁਰ ਲਗਾਏ ਨੇ..! I have become a Fan of Shipra Goyal after listening to this..! ✨
ਮਾਨ ਸਾਹਬ ਦੇ ਤਾਂ ਅਸੀਂ ਪਹਿਲਾਂ ਈ FAN ਹਾਂ..!
ਪੰਜਾਬ ਸੁੰਨਾ ਸੁੰਨਾ ਲੱਗਦਾ ਉਸਤਾਦ ਜੀ ਜਲਦੀ ਲੋਟਕਰ ਆਜੋ ਤੁਸੀਂ ਵੀ ਸੋ਼ਅ ਲਾਕੇ ਸਾਰੇ ❤ ਵਾਹਿਗੁਰੂ ਜੀ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਬੇਇਮਾਨ 🦅 ਨੂੰ 🙏❤️😍😍😍😍😍😍 ਲਵ ਯੂ ਜਾਨੇ ❤❤❤
❤❤❤❤❤❤
ਮੈਂ ਸਵੇਰੇ ਦੀ ਚਾਹ ਨਾਲ ਇਸ ਗਾਣੇ ਦਾ ਅਨੰਦ ਲੈ ਰਿਆ ਹਾਂ ♥️ ਮਾਨ ਫੈਨ. ਅਵਤਾਰ ਜੱਸਲ
ਵਸਦੇ ਰਹੋ ਉਸਤਾਦ ਜੀ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਕਸ਼ੇ,,❣️❣️
ਬਾਈ ਇਸ ਗਾਣੇ ਨੂੰ ਸੁਣ ਕੇ ਅਪਣੇ ਪਿਆਰ ਦੀ ਲੜਾਈ ਯਾਦ ਆ ਗਈ 😢😢 ਕਿ ਪਤਾ ਉਹ ਵੀ ਯਾਦ ਕਰਦੀ ਹੈ ਜਾਂ ਨਹੀ
💔💯
Nai kardi oh , odu jad kardi jad paise di lorr ya akeli feel kardi aa
ਆਸ਼ਿਕ ਹਾਂ ਸੰਗੀਤ ਦਾ ਪਤਾ ਨਹੀਂ ਕਿੰਨੇ ਜਨਮ ਜੀ ਗਿਆ ਹਾਂ,ਪਿਆਸਾ ਵੀ ਬਹੁਤ ਹਾਂ ਸਮੁੰਦਰ ਪਿਆ ਗਿਆ ਹਾਂ।ਮਾਨ ਸਾਹਿਬ ਬਹੁਤ ਵਧੀਆ
😮Bilkul Right 😮🤔🤔🤔👍👍👍
Good g ok ❤❤❤
ਬੱਬੂ ਮਾਨ ਦੀ ਇਕ ਗੱਲ ਆ ਜੋ ਅੱਜ ਦੇ ਸਾਰੇ ਕਲਾਕਾਰਾਂ ਵਿਚ ਹੈਨੀ।ਨਾ ਤਾਂ ਫੋਕੀ ਟੋਹਰ ਨਾ ਹੀ ਕੋਈ ਆਕੜ ਨਾ ਕੋਈ ਕਿਸੇ ਨਾਲ cantrovrsi ਉਪਰੋ ਨੌਜਵਾਨਾਂ ਨੂੰ ਮਿਹਨਤ ਕਰਨ ਲਈ ਆਖਣਾ ਹਰ ਸ਼ੋ ਵਿਚ ਅੱਜ ਦੇ ਕਲਾਕਾਰਾਂ ਵਿਚ ਹੈਨੀ ਬੱਬੂ ਮਾਨ ਵਰਗੀ ਗੱਲ ਬਾਤ ।ਬਾਕੀ ਸਾਨੂੰ ਬਾਈ ਦੀ ਮੋਵੀ ਦੀ ਉਡੀਕ ਆ
ਭੇਡਾਂ ਲੱਗੀਆਂ ਰਹਿਣ ਭਾਵੇਂ ਸਾਰੀ ਉਮਰ ਜ਼ੋਰ ਚ
ਚੋਬਰ ਬਿਨਾ ਪਰਵਾਹ ਕੀਤੇ ਹਰ ਵੇਲੇ ਰਹਿੰਦੈ ਲੋਰ ਚ ❤🤘🏻
#babbumaan
Aa chak❤❤❤❤
Good❤❤❤
S̊h̊i̊ å v̊e̊e̊r̊❤❤😊😊😂😂
ਮੈਂ ਤੇਰੇ ਫੈਨਾਂ ਦਾ ਫੈਨ ਹਾਂ Love you respected Brother Maan saab 🦅
" ਜਿਹਨੂੰ ਮੇਂ ਚੰਗਾ ਲੱਗਦਾ ਨਹੀ ਉਹ ਮੇਰਾ ਜ਼ਿਕਰ ਨਾ ਕਰੇ 🙏
ਮੇੰ ਪਾਗਲ ਸਹੀ ਅਵਾਰਾ ਸਹੀ ਕੋਈ ਮੇਰਾ ਫਿਕਰ ਨਾ ਕਰੇ !
#babbumaan ❤
ਦਿਨੋ ਦਿਨ ਬਾਈ ਵੀ ਜਵਾਨ ਹੋਈ ਜਾਂਦਾ ❤❤
Real Legend of music industry 👑
Waah maan saab dil nu skoon mil janda a tuhadi voice sun k te uto dil te lagi satt da elaz ho janda ae😘 Rab tuhanu sadi v umar la dave....🙏🙏
ਓਹੀ ਆਵਾਜ਼ ਓਹੀ ਅੰਦਾਜ਼ ❤ ਬੱਬੂ ਮਾਨ ਸਾਬ ਜੀ Zindabad
@sukhdevsinghdhaliwal-oh9rz❤❤❤
B
ਸਿਰਾ ਲਾਤਾ ਬਾਈ ਆਹਾ ਗੀਤ ਨੇ ਤਾ ਬਾਈ ਗੀਤ ਸੁਣ ਕੇ ਰੂਹ ਨੂੰ ਸਕੂਨ ਹੀ ਮਿਲ ਗਿਆ❤️❤️❤️ ਦਿਲ ਕਰਦਾ ਵਾਰ ਵਾਰ ਸੁਣਾ love u maan saab❤️❤️❤️❤️❤️
ਮਾਨ ਸਾਬ੍ਹ ਜੀ ਗਾਣਾ ਤੇ ਮਿਊਜ਼ਿਕ ਬਹੁਤ ਵਧੀਆ ਲੱਗਿਆ ਜੀ ਜਿਉਂਦਾ ਰਹਿ ਖੰਟ ਵਾਲਿਆ
ਵਾਹਿਗੁਰੂ ਜੀ ਮੇਰੇ ਖੰਟ ਵਾਲੇ ਮਾਨ ਨੂੰ ਚੜਦੀ ਕਲਾ ਚ ਰੱਖਣ। ❤❤❤❤❤
Duet song after long time... Ustaad da Sad genre ch all over world ch todh ni koi #babbumaan
ਦੋ ਖੂਬਸੂਰਤ ਆਵਾਜਾ ਦਾ ਸੁਮੇਲ = ਸਕੂਨ ❤
😅😂😂😂 ....Mera lun.... iko awaj aa khub sure Shipra diii ....duja te gandu aa
@@sahildhiman-hy7nx no dasi tera
ਕੋਈ ਕਿਵੇਂ ਭੁੱਲ ਸਕਦਾ ਇਸ ਆਵਾਜ਼ ਤੇ ਟੈਲੇਂਟ ਨੂੰ, ਲਵ ਯੂ ਮਾਨ ਸਾਬ, ਕੱਟੜ ਦਾ ਕੱਟੜ
੯੭ ਤੋਂ ਆ ਹਿੱਟ ਬੰਦਾ
ਤੇ ਅੱਜ ਵੀ ਪੂਰੀ ਆ ਧੰਨ ਧੰਨ 🎯🌪️
❤✌🙏
Babbu Maan is not only a singer he is our emotions ❤❤❤❤❤❤❤❤❤❤❤❤❤❤
ਮਨ ਨੂੰ ਪੂਰਾ ਸਕੂਨ ਦੇਣ ਵਾਲਾ ਗੀਤ ਆ ਮਾਨ ਬਾਈ ਦਾ.. ❤ ਨਜ਼ਾਰਾ ਆ ਫੁੱਲ ਨਜਾਰਾ ਗੀਤ ਸੁਣਨ ਦਾ 🖐️💯✅
All time favourite babbu maan Sahib Ji 😍🥰🥳
ਕਦ ਸਾਹਾਂ ਵਿੱਚ ਕੋਈ ਵੱਸ ਗਿਆ
ਕਦ ਨਾਗ ਇੱਸਕ ਦਾ ਰੱਚ ਗਿਆ
ਕੱਦ ਇੱਸ ਦਿੱਲ ਦਾ ਦੁਨੀਆਂ ਦੇ ਨਾਲ ਤਕਰਾਰ ਹੋਗਿਆ ਮੈਨੂੰ ਪਤਾ ਨੀ ਲੱਗਿਆ
ਕਦ ਪਿਆਰ ਹੋ ਗਿਆ... ਜਿਹੜੇ ਦਿਨ ਦਾ ਗੀਤ... ਕਦ ਪਿਆਰ... ਆਇਆ ਗਾ
ਓਸ ਦਿਨ ਤੋਂ ਲੈਕੇ ਕੋਈ ਗੀਤ ਸੁਣਨ ਤੋਂ ਨੀ ਛੱਡਿਆ ਮਾਨ ਸਾਬ ਦਾ... ਵਾਹਿਗੁਰੂ ਸਰਬੱਤ
ਜੱਗ ਨੂੰ ਤਰੱਕੀਆਂ ਬਖ਼ਸ਼ਣ ਤੇ ਮਹਿਰ ਭਰਿਆ ਹੱਥ ਰੱਖਣ
Kad pyar ho gya - Rab ne banyien jodiya 2006 ❤
From Haryana
ਲੋੜ੍ਹ ਪੈਣ 'ਤੇ ਸਾਡੇ ਕੋਲ਼ ਹਰ ਚੀਜ਼ ਦਾ ਹੱਲ ਐ
ਬਸ ਅਸੀ ਦਿਖਾਵੇ ਤੋਂ ਦੂਰ ਹਾਂ
#Babbumaan
❤
o jo meri life ch hunda every time song launch ho jnda haye raba
ਇਹ ਉਹ ਰੁੱਖ ਏ ਜਿਸ ਤੇ ਕਦੇ ਪੱਤਝੜ ਨਹੀਂ ਆਉਣੀ 🔥❤️ FOREVER MAAN SAAB 🔥 FOREVER YOUNG
Siyonk lagi hoi hai babbu maan nu.
Shipra Goyal g super sound par hunde wale naal gaana gaa k sari khey kara layi
Jhunde
ਮਾਨ ਸਾਬ ਦੇ ਬਹੁਤ ਸਾਰੇ ਗਾਣੇ ਮੇਰੀ ਨਿੱਜੀ ਜ਼ਿੰਦਗੀ ਨਾਲ ਜੁੜੇ ਹੋਏ ਹਨ । ਸੈਲੂਟ ਆ ਮਾਨ ਜੀ ਨੂੰ,❤️❤️❤️❤️❤️❤️❤️❤️❤️❤️❤️❤️
Bai satt doongi khagea lagda
Maan Saab jindabad
ਮੇਰੀ ਵੀ 🙏
Mar v
Yas bai
यही तो कारण है कि बब्बू मान को केवल पंजाब में ही नहीं बल्कि दुनिआ के हर क्षेत्र से प्यार मिलता है
लव फ्रॉम Haryana ❤❤❤
Shipra On Next Level Under Babbu Bai Guidance 🎉 Amazing 😻 Track
living legend ustaad babbu maan
evergreen artist with evergreen songs
End Song ਸੋਚ ਨੂੰ ਸਲਾਮ ਉਸਤਾਦ ਬੱਬੂ ਮਾਨ ਖੂਬਸੂਰਤ ਅਵਾਜ਼ ਦਾ ਮਾਲਕ ਉਸਤਾਦ ਬੱਬੂ ਮਾਨ ❤🎉
Father of whole music 🎶 industry 👑
ਕੋਈ ਦਿਖਾਵਾ ਨੀ ਕਰਦਾ ਬਾਈ ਬੱਬੂ ਮਾਨ ਨਾ ਗਲ ਵਿਚ ਗਾਨੀ ਨਾ ਹੱਥ ਵਿੱਚ ਕੜਾ simple ਬੰਦਾ ਬਾਈ ਬੱਬੂ ਮਾਨ ਜੀ
Pure music ❤
Soft voice 🔥
Really appreciating
Maan x shipra ❤❤ beautiful jodi
Flower (shipra)with fire(Babbu mann)
What a combination 🔥🔥🔥🔥🔥🔥❤️❤️❤️❤️❤️
Bahut kaam ese song Abhi aate hain maan Saab great song love from uttar Pradesh
ਸ਼ੋਕ ਸੇ ਜਾਓਗੇ ਤੁਮ, ਫੇਰ ਠੋਕਰ ਖਾਓਗੇ, ਮੇਰਾ ਦਾਅਵਾ ਹੈ,ਕਿ ਤੁਮ ਲੋਟਕੇ ਫੇਰ ਆਉਗੇਂ ❤️
ਬਹੁਤ ਕਮਾਲ ਦਾਇਕ & ਸਕੂਨ ਭਰਿਆ ਗਾਣਾ ਮਾਨ ਸਾਹਬ ਜੀ
Love Maan Saab Ji ❤❤❤❤❤
ਵਾਹਿਗੁਰੂ ਬਾਬਾ ਨਾਨਕਾ ਮਾਣ ਸਾਹ ਦੀ ਚੜ੍ਹਦੀ ਕਲਾ ਰੱਖੇ
😍😍🙏🙏🎸✍️
ਅਸੀ ਲੁੱਟੀੲੇ ਸੋਹਣੀੲੇ ਬੁੱਲੇ
ਪਰ ਰੱਬ ਦਾ ਨਾ ਨਾ ਭੁੱਲੇ
☝️🙏🏻
Mera Gam.akhir wali vibe a rhi ❤❤❤ superb maan saab 😊
Bhut hi khubsurat aawaz k saath ek sundar geet ✍️👌😘😍🔥
Babbu maan is not only a singer... He is our emotions ❤❤
ਮੇਰਾ ਦਾਵਾ ਹੇ ਕੀ ਤੁਮ 😍
Legend of Punjabi industry ustad Babbu mann jindabad ❤❤
Great maan ji 👍👏👏 Shabada da bhandar hai tuhade kol.Har song vich shabda da eana vadiya sumail.Tanhe tan tuhada har song boht sohna lagda.Assi sare umar tuhanu eas trah he sunde rahea. Baba ji 🙏 mehar karan tuhade te hamasha. Tusi zindgi bhar hasde raho 🌹❤️🎉🙏🙏🙏🙏
Babbu Maan, the only Punjabi singer who sings his own lyrics in his own great music.
Boht boht boht., vadiya song hai Enne sohne lirics,enne meethe awaaj maan ji te shipra de musical,Boht sohna music,kinna sohna gaeya, Dona da eKhthe boht sohna lageya gouna ,sohne video, Dil nu shu geya song 👌👌👏👏 Great 👍💯💯❤️❤️🎉🎉🙏🙏
ਅੱਜ ਕੱਲ੍ਹ ਦੇ ਜਵਾਕ ਓਹਨੂੰ ਦਬਣ ਨੂੰ ਫਿਰਦੇ ਹਾਂ ਜਿਹੜਾ ਅੱਜ ਕੱਲ੍ਹ 25ਸਾਲਾਂ ਰਪੀਟ ਤੇ ਚਲਦਾ ਖੰਟ ਵਾਲਾ ਮਾਣ ਬੱਬੂ ਮਾਨ ਸਾਬ ਜ਼ਿੰਦਾਬਾਦ
😂😂😂 9 ghante ho gye gaane nu te views check kar 78k 🤣🤣🤣🤣🤣🤣
🌶️🌶️🌶️🌶️🌶️🌶️🌶️🌶️🌶️🌶️🌶️🌶️🌶️🌶️ ladugi hii sidhu sidhu hi c 78k ohde 9 minute ch ho jande ne
@@amarBhatti-fk5cj tu far hate ke karda tu ve ja tampu kol🖕
@@amarBhatti-fk5cj ਮਿੱਤਰਾ ਦਾ ਨਾ ਲੇ ਕੇ ਰੋਟੀ ਪੇ ਗਏ ਨੇ ਮੇ ਸੁਣਿਆ ਹੁਣ ਰਾਹ ਵਿੱਚ ਸੁੰਨਾ ਸਣਾ ਲੈ ਕੇ ਬਹਿ ਗਏ ਨੇ... ਤੂੰ ਅਪਣਾ ਸ਼ੇਰ ਲਿਆ ਜੱਟੀਏ ਆਪਾ ਬੱਕਰੀ ਬਣਾ ਕੇ ਤੋਰਾ ਗਏ.... ਰੱਖ ਤੜ ਕੇ ਭਾਬੀ ਭੇਡਾਂ ਤੇ ਟਟੀਰੀਆ ਨੂੰ .. ਮੂਡ ਬਣ ਗਿਆ ਮਾਣ ਦਾ ਤੜਕਾ ਪਦੁ ਤਤੀਰੀਆ ਨੂੰ... ਪੁੱਤ ਇਹ ਖੰਟ ਵਾਲਾ ਮਾਨ ਇਹ ਜਿਨਾ ਤੁਸੀ ਜੱਟ ਨੂੰ ਸੁੱਟਣ ਨੂੰ ਫਿਰਦੇ ਹੋ ਜੱਟ ਨਹੀ ਦਬਦਾ ਹੁਣ ਪੁੱਤ ਏਹ ਤਾਂ ਏਦਾਂ ਹੀ ਚਾਲੂ.. ਬੱਬੂ ਮਾਨ Zindabad
@@sunnymaqsudan4189 veham eh veere tuhada hikk di zor te gaun vala c oh ikalla mard babbu maan nu mai v bathera sunda c pehla par hun oh pehla vali gall nhii rehi aive janania vangu gaun lagg peya bohat sune ne mai babbu de gaane te deck valia casseta hale v ghar peyia ne soun di jhari pyas taaz pehla Pegg marno mull na darde nhi jehde mout de vyapari ne mittra di shatri varge bathere song ne jehde Ajj v suni de ne par Afsos maan ne galat leak fad lei kush nhii samjh Aunda hun pehla asi kehde c khant varga yaar nhii koi te sidhu nu bhulan di gall karde ho bro oh ajj v trending ch chalda
@@sunnymaqsudan4189marvaya v ehna bheda ne hi a ohnu loka nal lada lada
ਰੂਹਾਂ ਦਾ ਸਕੂਨ ਉਸਤਾਦ ਬੱਬੂ ਮਾਨ❤❤❤❤❤❤
❤❤❤❤
ਕਿਸਾਨ ਬਿਨਾ ਦਾਣੇ ਨਈ , ਮਾਨ ਬਿਨਾ ਗਾਣੇ ਨਈ ❤️❤️
What's a Melodious voice 💯
Pure soul pure voice of legend ❤❤👍🏻
babbu mann rocks.. over all great music production.
ਵਾਹਿਗੁਰੂ ਜੀ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏 ਤਰੱਕੀਆਂ ਬਖ਼ਸ਼ੇ ਸਾਡੇ ਬੇਇਮਾਨ 🦅 ਨੂੰ 🙏 ਲਵ ਯੂ ਉਸਤਾਦ ਜੀ ❤️😍😍😍😍😍😍
Ssa g 😊🙏
Kiveo g😊
ਇੱਕ ਖੂਬਸੂਰਤ ਆਵਾਜ਼ ਦਾ ਮਾਲਿਕ❤ ਲੋਟ ਕੇ ਆ ਗਿਆ ਫੇਰ 💘💐💐😘😘
❤❤❤❤❤❤❤
ਸੁਕੂਨ
yr doova di vaaj vadia a doove kathe vadia lag de aa ❤❤
😂😂😂
❤✌🙏
ਵਾਹਿਗੁਰੂ ਜੀ ਲੰਬੀ ਉਮਰ ਕਰਨ ਮਾਨ ਸਾਬ ਦੀ ਹਮੇਸ਼ਾ ਚੜਦੀ ਕਲਾ ਵਿੱਚ ਰਹੋ ਜੀ ❤❤
Maan Saab ji zindabad ⛳⛳🦅🦅🦅🦅🦅
Beautiful song
Magical voice + sweet voice + pure melody = Skoon💕
❤✌🙏
😍😍🔥✍️🎸🙏
King of Panjabi, Hindi ,industry ❤
❤✌🙏
ਇਹ ਗੀਤ ਦਿਲ ਤੇ ਦਿਮਾਗ ਨੂੰ ਬਹੁਤ ਸਕੂਨ ਦਿੰਦਾ ਹੈ
Love u Ustaad Maan saab ji 💪💪💪💪
ਮੈਂ ਦੌਰੇ ਪਾ ਦਿਉ ਓਹਨਾ ਨੂੰ ਜਿਹੜੇ ਕਹਿਣ ਮੁੰਡੇ ਦਾ ਦੌਰ ਗਿਆ ❤❤❤❤ love you ustaad ji
Babbu maan is not a channel, it is an emotion 💫💫
Love you bai ji
ਅਸੀ ਆਸ਼ਕ ਲੰਮੀਆ ਰਾਹਾਂ ਦੇ ❤️, ਸਾਥ ਛੱਡ ਗਏ ਸੱਜਣ ਸਾਹਾਂ ਦੇ 😞
ਜਿਹਨੁੰ ਮੰਜ਼ਿਲ ਸਮਝ ਕੇ ਬਹਿ ਗਏ ਸੀ, ਉਹ ਧੋਖੇ ਸੀ ਨਿਗਾਹਾਂ ਦੇ 😢
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
God father of punjabi music industry Babbu Maan Zindabaad
Wow, the motion graphics on this are incredible! Kudos to the artist or team who created them 👏👏👏
बहुत ही प्यारी आवाज me गीत गाया babbu maan g or sippra goyal g ...Love you Maan sab..rab lambiya umra bkse..❤❤❤❤❤
Father of the whole music industry babbu Maan sahib ji ❤❤❤❤❤❤❤❤❤❤
Beautiful melodious song of Maan Saab & Shipra. Keep like and sharing the song.
Babbu maan x shipra goyal
Next level 🔥🔥🔥
We want more songs❤
King 👑 Of Live Shows ❤
❤✌🙏
Living legend babbu maan Saab ji respect always 👏👏❤️❤️
ਅਸੀ ਆਸ਼ਕ ਲੰਮੀਆ ਰਾਹਾਂ ਦੇ ❤️, ਸਾਥ ਛੱਡ ਗਏ ਸੱਜਣ ਸਾਹਾਂ ਦੇ 😞
ਜਿਹਨੁੰ ਮੰਜ਼ਿਲ ਸਮਝ ਕੇ ਬਹਿ ਗਏ ਸੀ, ਉਹ ਧੋਖੇ ਸੀ ਨਿਗਾਹਾਂ ਦੇ 😢
❤✌🙏
@@JeevanSingh-ln2sb love you ❤️❤️
Babbu maan ji di awaj sun ke rooh nu skoon milda
Soothing music👌
Awesome lyrics 👍
Melodious voice ❤
Living legend babbu Maan Saab ji respect always 👏👏❤️❤
❤❤❤ ਵਾਹਿਗੁਰੂ ਜੀ ਮਾਨ ਨੂੰ ਖੁਸ਼ ਰੱਖਣ
❤✌🙏
कभी सकून मिलता था तेरी बात से, अब तेरा जिक्र होने पर अब हम बात बदल देते है।। 😭💔💔💔😔😟
After long time beautiful presentation by Man sahab❤
Legend babbu maan Sahib Ji ❤️🙌
ਉਠੇ ਜਦੋਂ ਬਦਲੀ ਛਪ ਜਾਂਦਾ ਚੰਨ ਵੈ.ਉਦੋਂ ਟੁੱਟ ਜਾਂਦਾ ਫਿਰ ਸਬਰਾਂ ਦਾ ਬਨ ਵੇ. ਜਦੋਂ ਸਾਡੇ ਕੋਠੇ ਉਤੇ ran ਹੁੰਦੀ ਏ... ਸੱਜਣਾ ਵੇ ਦਿਲ ਵਿਚ pian ਹੁੰਦੀ ਏ... ❤❤❤Love u ਮਾਨ ਸਾਬ ❤️❤️
Melodious voice, special bday gift to me by bai
Magical voice
Only 1 artist in world
✍️✍️✍️✍️🎸🎸🎸
Maan beimaan 😍😍
Shipra goyal
🔥🔥🔥✍️✍️🎸🎸😍😍😍🙏🙏🙏
ਕੋਇਲਾਂ ਦੇ ਸਾਹ ਸੁੱਕ ਗਏ ਓ ਕਹਿੰਦੇ ਛੱਡਤੀ ਉਡਾਰੀ ਲਾਉਣੀ ਕਾਵਾਂ
ਇਸ਼ਕ ਦੇ ਭੇਤ ਨਾ ਲੁਕੇ ਓ ਕਹਿੰਦੇ ਸੂ ਲੈ ਲੈਂਦਾ ਪਰਛਾਵਾਂ
Three salutes Maan saab💪
🙏🏼🙏🏼🙏🏼🙏🏼
soulfull❤️😊 vocals great combo always legend babbu maan❤️ Shipra goyal❤️
💕 लव यू मान साव ❤ my heero तेरे बरगा गीत कोई भी नही लिख और गा नही सकता ustaad ji love 💕 you father babu singh maan God bless you ❤
Punjabi music industry king Babbu Maan...is best singer... music Very very happy... artist,.❤😮
Sare vdia vadde veer mil ke rho sarre koi hate nhi kise lai wmk sab te ❤❤❤❤❤❤❤❤❤
❤❤❤
Love u pra love u moosewala ❤
Shipra Goyal sung it really really well, lovely voice, Love for Mr.Babbu Mann will never fade❤️❤️, eventhough location for video is same whole video but its done in a beautiful way
Baco to back masterpiece from legend 😍😍😍😍😍😍🔥🔥🔥🔥✍️✍️✍️✍️🎸🎸🙏🙏
God bless u Maan sahib ji ❤️ 🙏🏼
The living legend 😍😍😍😍🎸🎸✍️✍️🙏🙏🔥🔥
Father of the whole music industry babbu maan Sahib Ji ❤️❤️🙏🙏🙏🙏