Babbu Maan - Dharne Wale ( ਧਰਨੇ ਵਾਲੇ ) | Latest Punjabi Song 2024

Поділитися
Вставка
  • Опубліковано 6 бер 2024
  • Kisaan Majdoor Ekta Zindabad
    Song - Dharne Wale (ਧਰਨੇ ਵਾਲੇ )
    Singer/Lyrics/Composer - Babbu Maan
    Listen Full Audio -
    Apple Music - / dharne-wale
    Spotify - open.spotify.com/track/5ds4Oe...
    Amazon Music - music.amazon.in/albums/B0CXDT...
    Wynk - wynk.in/music/album/dharne-wa...
    Kkbox - www.kkbox.com/tw/en/song/0o1V...
    Shazam - www.shazam.com/gb/track/69418...
    © Babbu Maan
    Subscribe Official Channel - goo.gl/6HLLiV
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

КОМЕНТАРІ • 10 тис.

  • @safarepunjab_jaani
    @safarepunjab_jaani 2 місяці тому +308

    ਪਰਨੇ ਵਾਲੇ ਲਾਇਕ ਕਰੋ 🎉❤

    • @user-wj3wj3jb6l
      @user-wj3wj3jb6l 2 місяці тому +4

      ❤❤

    • @Bishnoi_07146
      @Bishnoi_07146 2 місяці тому +4

      ❤❤ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ
      #babbumaan #gaggugm7 ❤❤❤

    • @manavkahlon5073
      @manavkahlon5073 2 місяці тому +2

      ❤❤❤

    • @AmritSekhon-gk1jd
      @AmritSekhon-gk1jd Місяць тому

      ​@Bish❤e zxxnoi_07146

  • @AnwarKhan-yq3hb
    @AnwarKhan-yq3hb 2 місяці тому +413

    ਸੂਨਣ‌ ਤੋਂ ਪਹਿਲਾਂ ਲਾਇਕ ਕਰਣ ਵਾਲੇ ਹਾਜ਼ਰੀ ਲਵਾਊ

  • @sukhdevsinghdhaliwal-oh9rz
    @sukhdevsinghdhaliwal-oh9rz 2 місяці тому +13

    ਪਰਨੇ ਵਾਲ਼ੇ ਲਾਇਕ ਕਰੋ ਜੀ ❤🙏

  • @sukhdevsinghdhaliwal-oh9rz
    @sukhdevsinghdhaliwal-oh9rz Місяць тому +18

    ਕੋਈ ਵੀ ਤੋੜ ਨਹੀਂ ਜੱਟ ਦੀ ਕਲਮ ਦਾ ❤❤❤❤❤

  • @gaggimaan7874
    @gaggimaan7874 2 місяці тому +48

    'ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਓਹ ਧਰਨੇ ਵਾਲੇ ਆ'!! ਹੁਣ ਸਰਕਾਰ ਦੇ ਕੰਨ੍ਹਾਂ ਤੱਕ ਪਹੁੰਚੂ ਆਵਾਜ਼!! #babbumaan

  • @sukhdevgrewal978
    @sukhdevgrewal978 2 місяці тому +226

    ਬਾਪੂ ਤੇਰਾ ਦਿੱਤਾ ਹੋਇਆ ਹਰ ਖ਼ਵਾਬ ਸਜਾਵਾਂਗੇ
    ਕਿਰਤੀ ਤੇ ਕਿਸਾਨ ਦੇ ਹੱਕ ਵਿੱਚ ਹਰ ਹਾਲਤ ਵਿੱਚ ਗਾਵਾਂਗੇ❤

  • @Bishnoi_07146
    @Bishnoi_07146 Місяць тому +20

    ਐਥੇ ਅਕਲ ਨੂੰ ਸੁੰਡੀ ਪੈ ਗਈ ਏ,
    ਰੋਲੇ ਜਾਤਾਂ ਧਰਮਾਂ ਦੇ,
    ਆਪਣਿਆਂ ਦੀ ਮਿੱਟੀ ਪੱਟ ਦੇ ਨੇ,
    ਖੋਪੇ ਲਾਹਕੇ ਸਰਮਾ ਦੇ ,
    ਐਥੇ ਮੈਂ ਹਾਵੀ ਹੋ ਗਈ ਏ ਸ਼ਾਤਰ ਪਏ ਪਰੇ ਤੋਂ ਪਰੇ ,💯🫡🌀ਜਿਹਨੂੰ ਮੈਂ ਚੰਗਾ ਲੱਗਦੈ ਨਹੀਂ ਉਹ ਮੇਰਾ ਜ਼ਿਕਰ ਨਾ ਕਰੇ,
    ਮੈਂ ਮੂਰਖ ਸਹੀ ਆਵਾਰਾ ਸਹੀ ਕੋਈ ਮੇਰਾ ਫ਼ਿਕਰ ਨਾ ਕਰੇ 🙏🫵🫡💯🌀🫡 #babbumaan

  • @Bishnoi_07146
    @Bishnoi_07146 2 місяці тому +4

    ਸੁਣ ਬਿੱਲਬੋਟਮ ਵਾਲੀਏ ਕੁੜੀਏ ਨੀ ਅਸੀਂ ਪਰਨੇ ਵਾਲੇ ਆ,
    ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ
    #babbumaan #gaggugm7 ❤❤❤ 93

  • @beimaan_guri
    @beimaan_guri 2 місяці тому +29

    ਸੁਣ bell bottom ਵਾਲੀਏ ਕੁੜੀਏ ਨੀ ਅਸੀਂ ਪਰਨੇ ਵਾਲਿਆ ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲਿਆ🚜 hor koi bole na bole pr sade wala jrur bolda kisana de hak ch hmesha love you aa maana kisan majdoor ekta zindabaad🚜🌾

  • @gafashionaddaavlog7799
    @gafashionaddaavlog7799 2 місяці тому +60

    ਅਸੀਂ ਸੱਚੇ ਸਰਦਾਰ ਧਰਮ ਲਈ ਮਰਨੇ ਵਾਲੇ ਆ,
    ਜਹਿੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ। ✍️

  • @Bishnoi_07146
    @Bishnoi_07146 2 місяці тому +13

    ਵਾਹਿਗੁਰੂ ਜੀ chardikala ਚ ਰੱਖਣ maan saab ਨੂੰ ❤❤

  • @baljeetsingh3697
    @baljeetsingh3697 2 місяці тому +65

    ਇਕ ਵਾਰ ਫਿਰ ਬੱਬੂ ਮਾਨ ਜੀ ਨੇ ਦਿੱਲੀ ਦੀ ਨਾਨੀ ਯਾਦ ਕਰਾ ਦਿੱਤੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @rana7018josan
    @rana7018josan 2 місяці тому +132

    ਦੇਕੇ ਬੇਸ ਨੂੰ ਸਪੀਡ ਗੀਤ ਚਲਦਾ ਰਪੀਡ ਸੁਣ ਬੱਬੂ ਮਾਨ ਨਿ,,,,👈🏿👈🏿👈🏿👈🏿😁💪🏿💪🏿babbu Maan jindabaad

    • @user-du8xp8nt7u
      @user-du8xp8nt7u 2 місяці тому +3

      Sahi gall ha

    • @Bishnoi_07146
      @Bishnoi_07146 2 місяці тому +3

      ❤❤❤

    • @Bishnoi_07146
      @Bishnoi_07146 2 місяці тому +3

      ❤❤❤

    • @EssKotMusic
      @EssKotMusic 2 місяці тому

      ਜੇਕਰ ਤੁਸੀ ਕਿਰਸਾਨ ਮੋਰਚੇ ਨੂੰ ਪਿਆਰ ਕਰਦੇ ਹੋ… ਮੇਰੇ ਇਸ ਗੀਤ ਨੂੰ ਜਰੁਰ ਸੁਣੋ ਚਾਹੇ ਲਾਇਕ ਨਾ ਕਰਿਓ… ਕਿਰਸਾਨ ਮਜਦੂਰ ਏਕਤਾ ਜਿੰਦਾਬਾਦ ਜਰੂਰ ਲਿਖਿਓ…..
      ua-cam.com/video/O8-xdtvtxa0/v-deo.htmlsi=uB3hgEIofew8CYss

  • @SukhwinderSingh-wq5ip
    @SukhwinderSingh-wq5ip Місяць тому +5

    ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @user-zq6eq5dr2f
    @user-zq6eq5dr2f Місяць тому +10

    ਕਿਸਾਨ ਮਜਦੂਰ ਏਕਤਾ ਜਿੰਦਾਬ

  • @rajindersinghrajinder7207
    @rajindersinghrajinder7207 2 місяці тому +75

    ਕਿਸ ਕਿਸ ਵੀਰ ਭੈਣ ਨੂੰ ਮਾਣ ਮਹਿਸੂਸ ਹੋ ਰਿਹਾ ਅਸੀ ਬਾਈ ਬੱਬੂ ਮਾਨ ਜੀ ਦੇ ਫੈਨ ਹਾ ਜਿਉਂਦੇ ਵੱਸਦੇ ਰਹਿਣ ਬਾਈ ਬੱਬੂ ਮਾਨ ਜੀ ਨੂੰ ਪਿਆਰ ਕਰਨ ਵਾਲੇ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @nirmalsingh4799
      @nirmalsingh4799 Місяць тому

      ਉਸਤਾਦ ਜੀ ਜ਼ਿੰਦਾਬਾਦ

  • @chanothi7620
    @chanothi7620 2 місяці тому +36

    ਕਰੀਂ ਜਾਉ ਰਾਜ਼ ਅਸੀਂ ਕੀ ਲੈਣਾ ਕੁੱਟਣੀ ਤਾਸ਼ ਸੱਥਾਂ ਵਿੱਚ ਬੈਹਿਣਾ ਕਰੀਂ ਜਾਉ ਰਾਜ਼ ਅਸੀਂ ਕੀ ਲੈਣਾ ਕੁੱਟਣੀ ਤਾਸ਼ ਸੱਥਾਂ ਵਿੱਚ ਬੈਹਿਣਾ ਕਰੀਂ ਜਾਉ ਰਾਜ਼ ਅਸੀਂ ਕੀ ਲੈਣਾ ਕੁੱਟਣੀ ਤਾਸ਼ ਸੱਥਾਂ ਵਿੱਚ ਬੈਹਿਣਾ ਕਰੀਂ ਜਾਉ ਰਾਜ਼ ਅਸੀਂ ਕੀ ਲੈਣਾ ਕੁੱਟਣੀ ਤਾਸ਼ ਸੱਥਾਂ ਵਿੱਚ ਬੈਹਿਣਾ ਕਰੀਂ ਜਾਉ ਰਾਜ਼ ਅਸੀਂ ਕੀ ਲੈਣਾ ਕੁੱਟਣੀ ਤਾਸ਼ ਸੱਥਾਂ ਵਿੱਚ ਬੈਹਿਣਾ ਕਰੀਂ ਜਾਉ ਰਾਜ਼ ਅਸੀਂ ਕੀ ਲੈਣਾ ਕੁੱਟਣੀ ਤਾਸ਼ ਸੱਥਾਂ ਵਿੱਚ ਬੈਹਿਣਾ ਕਰੀਂ ਜਾਉ ਰਾਜ਼ ਅਸੀਂ ਕੀ ਲੈਣਾ ਕੁੱਟਣੀ ਤਾਸ਼ ਸੱਥਾਂ ਵਿੱਚ ਬੈਹਿਣਾ ਕਰੀਂ ਜਾਉ ਰਾਜ਼ ਅਸੀਂ ਕੀ ਲੈਣਾ ਕੁੱਟਣੀ ਤਾਸ਼ ਸੱਥਾਂ ਵਿੱਚ ਬੈਹਿਣਾ

  • @Bishnoi_07146
    @Bishnoi_07146 2 місяці тому +5

    88 ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ❤❤

  • @Bishnoi_07146
    @Bishnoi_07146 2 місяці тому +2

    ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ
    #babbumaan #gaggugm7 ❤❤❤ 92

  • @JagmeetGill-pm8lg
    @JagmeetGill-pm8lg 2 місяці тому +74

    ਛੱਡਿਆ ਨੀਂ ਕੋਈ ਵਿਸ਼ਾ ਪੰਜਾਬਣੇ ❤️
    #babbumaan
    #babbumaanfanfamily

  • @chanothi7620
    @chanothi7620 2 місяці тому +30

    ਸੁਣਿ ਬੈਲ ਬੋਟਮ ਵਾਲੀਏ ਕੁੜੀਏ ਨੀ ਅਸੀ ਪਰਨੇ ਵਾਲਿਆ ਕਿਉ ਲਾਉਦਾ ਕਿ ਨਹੀ ਸਿਰਾ ਸਾਡਾ ਉਸਤਾਦ ਮਾਨ ਸਾਹਿਬ ਦੇ ਫੈਨ ਹੀ ਜਾਣਦੇ ਆ ਉਹਦੀਆ ਰਮਜ਼ਾ ਨੂੰ ❤

  • @user-zq6eq5dr2f
    @user-zq6eq5dr2f Місяць тому +5

    ਕਿਸਾਨ ਮਜਦੂਰ ਏਕਤਾ ਜਿੰਦਾਬ ਵਾਹਿਗੁਰੂ ਜੀ

  • @sukhdevsinghdhaliwal-oh9rz
    @sukhdevsinghdhaliwal-oh9rz Місяць тому +6

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @MAANFANSTUDIO
    @MAANFANSTUDIO 2 місяці тому +70

    ਆਸ਼ੀ ਤਾ ਸੁਣ ਰਿਹੇ ਜਨਾਬ ਯਾਰ ਮਾਨ ਸਾਬ ਨੂ ਕਨੇਡਾ ਚ ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ🇨🇦ਿੰਦਾਬਾਦ🇨🇦🇨🇦🇨🇦🇮🇳🇮🇳🇮🇳🇮🇳🎵🎵🍁🍁🍁🍁🍁

  • @farmerlife3046
    @farmerlife3046 Місяць тому +5

    ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ

  • @sukhdeepsingh8065
    @sukhdeepsingh8065 2 місяці тому +118

    ਅਜੇ ਅੱਜ ਹੀ ਲਿਆਂਦਾ ਸੀ boofer ਤੇ ਅੱਜ ਹੀ ਬੱਬੂ ਦਾ ਆਇਆ ਗੀਤ ਨਵਾਂ ਲਾਇਆ❤❤ਸਵਾਦ ਹੀ aa ਗਿਆ sirra ਹੀ ਲਾਈਂ ਜਾਂਦਾ ਮਾਨ,,,

  • @_Ankush_hARiPuRiYA_HR
    @_Ankush_hARiPuRiYA_HR Місяць тому +1

    ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Very nice song Ustaad ji 💯🌺 ਵਾਹਿਗੁਰੂ ਮੇਹਰ ਕਰੇ 💖🙏

  • @sukhdevsinghdhaliwal-oh9rz
    @sukhdevsinghdhaliwal-oh9rz Місяць тому +5

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤❤❤

  • @sukhjandu6537
    @sukhjandu6537 2 місяці тому +301

    ਸੁਣਿ ਬੈਲ ਬੋਟਮ ਵਾਲੀਏ ਕੁੜੀਏ ਨੀ ਅਸੀਂ ਪਰਨੇ ਵਾਲਿਆਂ ਕਿਉਂ ਲਾਉਂਦਾ ਕਿ ਨਹੀਂ ਸਿਰਾ ਸਾਡਾ ਉਸਤਾਦ ਮਾਨ ਸਾਹਿਬ ਦੇ ਫੈਨ ਹੀ ਜਾਣਦੇ ਆ ਉਹਦੀਆਂ ਰਮਜ਼ਾਂ ਨੂੰ ❤

    • @Bishnoi_07146
      @Bishnoi_07146 2 місяці тому +4

      ❤❤

    • @vikrampreetlongia3185
      @vikrampreetlongia3185 2 місяці тому +5

      ❤👑🦅🔥🙏

    • @samrath37
      @samrath37 2 місяці тому +2

      ❤❤

    • @novivirkvirk
      @novivirkvirk 2 місяці тому +6

      Aapney dabu nu kehna c dhrne to ho v aaunda dusra subhkarn di mout te dukh nhi hoeya

    • @notificationisturnedoff_hehe
      @notificationisturnedoff_hehe 2 місяці тому +9

      ​@@novivirkvirk sab toh pehla tere peyo ne he gal kiti c oh de vaare.. jaakee check krr tere peyo ne ki keha c te ki nahi . 🐑

  • @Sunil_Mehra_Fan_Babbu_Maan
    @Sunil_Mehra_Fan_Babbu_Maan 2 місяці тому +98

    ਜਿਹੜੇ ਨੱਥ ਦਿੱਲੀ ਨੂੰ ਪਾਂਦੇ ਉ ਅਸੀਂ ਧਰਨੇ ਵਾਲੇ ਆ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @user-zq6eq5dr2f
    @user-zq6eq5dr2f Місяць тому +5

    ਕਿਸਾਨ ਮਜਦੂਰ ਏਕਤਾ ਜਿੰਦਾਬ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ

  • @narinder760
    @narinder760 Місяць тому +4

    ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤❤

  • @JeevanSingh-ln2sb
    @JeevanSingh-ln2sb 2 місяці тому +32

    ਆਸੀ ਧਰਨੇ ਵਾਲੇ ਆ ਮੁਟਿਆਰੇ ਦਿੱਲੀ ਫੇਰ ਜਿੱਤ ਕੇ ਠੋਕਰ ਮਾਰਕੇ ਆਵਾਗੇ serrrra ussstttad ji ❤❤

    • @anilkumar-nj1lc
      @anilkumar-nj1lc 2 місяці тому

      Jado delhi siddhi hoyi aggo te fir 84 da rona leke beh jaan wale haa...😅😅😅

  • @sukh_gill.
    @sukh_gill. 2 місяці тому +26

    ਨਾ ਹੀ ਆਰਡਰਾ ਦਾ ਭੈਅ ਸਾਨੂੰ ਨਾ ਹੀ ਤੇਰੇ ਤਖਤਾ ਦਾ ਹੁੰਨੇ ਆ ਪੰਜਾਬੀ ਢੂਹਾ ਕੁੱਟ ਦਈਏ ਵਖਤਾ ਦਾ ਝਪਟਣ ਲਈ ਪੈਰ ਪਿੱਛੇ ਕਰਿਆ ਸਮਝੀ ਨਾ ਕਿਤੇ ਡਰਗੇ ਆ ਇੱਹ ਪੱਥਰਾ ਨਾਲ ਨੀ ਰੋਕੇ ਜਾਣੇ ਹਿੱਕ ਤੇਰੀ ਤੇ ਦਿੱਲੀਏ ਆ

  • @narinder760
    @narinder760 Місяць тому +4

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @sukhdevsinghdhaliwal-oh9rz
    @sukhdevsinghdhaliwal-oh9rz Місяць тому +4

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤🙏

  • @jeetakaint
    @jeetakaint 2 місяці тому +45

    ਜੇ ਕਿੱਤੇ ਛੱਡ ਗਏ ਕਿਸਾਨ ਕਿਸਾਨੀ ਚੇਤੇ ਆਜੂ ਮੂਰਖੋ ਨਾਨੀ ✅ ਕਿਸਾਨ ਮਜਦੂਰ ਏਕਤਾ ਜਿੰਦਾਬਾਦ🌾

  • @baljeetsingh3697
    @baljeetsingh3697 2 місяці тому +50

    ਕਿਸਾਨ ਬਿਨਾ ਦਾਣੇ ਨੀ ਬੱਬੂ ਮਾਨ ਵਰਗੇ ਗਾਣੇ ਨੀ ਬੱਬੂ ਮਾਨ ਬੱਬੂ ਮਾਨ ❤❤❤❤❤

  • @user-hf3pf9fe2o
    @user-hf3pf9fe2o Місяць тому +4

    ਕਿਸਾਨ ਮਜਦੂਰ ਏਕਤਾ ਜਿੰਦਾਬਾਦ🚩🚩🌾🌾

  • @sukhdevsinghdhaliwal-oh9rz
    @sukhdevsinghdhaliwal-oh9rz Місяць тому +8

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾🌾🌾🚜🚜🚜

  • @bittuvirkbittu6426
    @bittuvirkbittu6426 2 місяці тому +40

    ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤

  • @dhattsaab
    @dhattsaab 2 місяці тому +56

    "ਜਿਹੜੇ ਨੱਥ ਦਿੱਲੀ ਨੂੰ ਪਾਉਂਦੇ , ਓਹ ਧਰਨੇ ਵਾਲੇ ਆ"
    👍🏻👍🏻💪🏻💪🏻💪🏻👍🏻👍🏻

  • @Bishnoi_07146
    @Bishnoi_07146 Місяць тому +4

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 😊

  • @nirmalsingh4799
    @nirmalsingh4799 Місяць тому +1

    ਬੱਬੂ ਮਾਨ ਕੌਣ ਬਣਜੂ ਇੱਕ ਇੱਕ ਬੋਲ ਦਿਲ ਨੂੰ ਚੀਰਦਾ ਹੈ ਐਵੇਂ ਨੀਂ ਦੁਨੀਆਂ ਉਸਤਾਦ ਕਹਿੰਦੀ

  • @karmjeetkuar
    @karmjeetkuar 2 місяці тому +52

    ਨੱਥ ਦਿੱਲੀ ਨੂੰ ਪਾਉਂਦੇ ✍️💯 ਬੱਬੂ ਮਾਨ ਜ਼ਿੰਦਾਬਾਦ ਕਿਸਾਨ 🌾 ਮਜ਼ਦੂਰ 🌾🌾 ਏਕਤਾ ਜ਼ਿੰਦਾਬਾਦ 💪

  • @Amardeep45416
    @Amardeep45416 2 місяці тому +33

    ਮੈਂ ਬੱਬੂ ਤੁਸੀ ਮੇਰਾ ਮਾਨ❤
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✊

  • @sukhdevsinghdhaliwal-oh9rz
    @sukhdevsinghdhaliwal-oh9rz Місяць тому +4

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @arshgill3294
    @arshgill3294 Місяць тому +4

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ✊️🌾

  • @daljeetbains1452
    @daljeetbains1452 2 місяці тому +63

    ਜੇ ਕਿਤੇ ਛੱਡ ਗਏ ਕਿਸਾਨ ਕਿਸਾਨੀ ਮੂਰਖੋ ਚੇਤੇ ਆ ਜੂ ਨਾਨੀ❤❤❤❤

  • @mandeeppassi4059
    @mandeeppassi4059 2 місяці тому +88

    ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਓਹ ਧਰਨੇ ਵਾਲੇ✍️♥️👌👌 ਬੱਬੂ ਮਾਨ ਉਸਤਾਦ

  • @gurpreetdhandli8389
    @gurpreetdhandli8389 Місяць тому +2

    ਕਿਸਾਨਾਂ ਮਜ਼ਦੂਰਾਂ ਦਾ ਇਕਾ ਜ਼ਿੰਦਾਬਾਦ

  • @sukhdevsinghdhaliwal-oh9rz
    @sukhdevsinghdhaliwal-oh9rz 2 місяці тому +2

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍❤️

  • @user-mp3zx3ot9q
    @user-mp3zx3ot9q 2 місяці тому +28

    ਕਿਸਾਨ ਮਜ਼ਦੂਰ ਬਿਨਾਂ ਦਾਣਾ ਨੀ
    ਬੱਬੂ ਮਾਨ ਬਿਨਾਂ ਗਾਣਾ ਨੀ ❤ ਲਵ ਯੂ veer 😊

  • @baljeetsingh3697
    @baljeetsingh3697 2 місяці тому +83

    ਕਿਸਾਨੀ ਤੇ ਗਰੀਬ ਗੁਰਬੇ ਦੀ ਹੱਕ ਵਿੱਚ ਗਾਵਾ ਗਏ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @Bishnoi_07146
    @Bishnoi_07146 2 місяці тому

    ਲਿਫ ਗਏੇ ਚੰਗੇ ਬਾਹਲੇ ਆ, ਅੜ ਗਏ ਕੱਬੇ ਬਾਹਲੇ ਆ ,
    ਸੁਣ ਬਿੱਲਬੋਟਮ ਵਾਲੀਏ ਕੁੜੀਏ ਨੀ ਅਸੀਂ ਪਰਨੇ ਵਾਲੇ ਆ,
    ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ
    #babbumaan #gaggugm7 ❤❤❤ 97

  • @gurpreetsingh-kg8we
    @gurpreetsingh-kg8we 2 місяці тому +37

    ❤❤ ਸਾਨੂੰ ਮਾਣ ਆ ਅਪਣੇ ਆਪ ਤੇ ਅਸੀ ਮਾਨ ਸਾਬ ਦੇ। ਫੈਨ ਆ ❤❤ਲਵ ਯੂ ਮਾਨ ਸਾਬ ❤❤

  • @garrybajwa3028
    @garrybajwa3028 2 місяці тому +59

    ਜਿਹੜੇ ਨੱਥ ਦਿੱਲੀ ਦੇ ਪਾਉਂਦੇ ਓਹ ਜੱਟ ਧਰਨਿਆ ਵਾਲੇ ਆ ❤❤❤

    • @NehaBadhan-bs8my
      @NehaBadhan-bs8my 2 місяці тому +3

      Jatt ni punjabi

    • @ravindarsingh9290
      @ravindarsingh9290 2 місяці тому +1

      ਜੱਟ ਜਾਂ ਕਿਸਾਨ🤔 ਹੁਣ ਤਾਂ ਕਿਸਾਨ ਆ🤫

  • @karmitakaur3390
    @karmitakaur3390 2 місяці тому +192

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    • @balwindersinghshotha50
      @balwindersinghshotha50 2 місяці тому +5

      ❤❤❤ thanks for ❤❤maan saab zindabaad rayo ga ❤❤

    • @vickysharma9860
      @vickysharma9860 Місяць тому

      Par Sidhu da song da vich Kuch ne samj ande c 😁😁

  • @karmjeetkuar
    @karmjeetkuar 2 місяці тому +52

    ਅਸੀਂ ਪਰਨੇ ਵਾਲੇ ਆ ✍️💯 ਜ਼ਿੰਦਾਬਾਦ ਬੱਬੂ ਮਾਨ ❤

  • @kamaljitsingh1784
    @kamaljitsingh1784 Місяць тому +1

    ਜਨਮ ਦਿਨ ਮੁਬਾਰਕ ਹੋਵੇ ਜੀ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @princesekhan356
    @princesekhan356 2 місяці тому +41

    ਜਿਹੜੇ ਨੱਥ ਦਿੱਲੀ ਨੂੰ ਪੌਦੇ ਓਹ ਧਰਨੇ ਵਾਲੇ ਆਹ❤

  • @safarepunjab_jaani
    @safarepunjab_jaani 2 місяці тому +46

    ਪਰਨੇ ਤੇ ਧਰਨੇ ਵਾਲੇ ਹੀ ਕਮੇਂਟ ਲਾਇਕ ਕਰਿਉ ॥ 🎉🎉

  • @user-zq6eq5dr2f
    @user-zq6eq5dr2f Місяць тому +2

    ਕਿਸਾਨ ਮਜਦੂਰ ਏਕਤਾ ਜਿੰਦਾਬ 😊

  • @narinder760
    @narinder760 Місяць тому +4

    ਬੱਬੂ ਮਾਨ ਉਸਤਾਦ ਜੀ ਜ਼ਿੰਦਾਬਾਦ ❤❤

  • @chanothi7620
    @chanothi7620 2 місяці тому +17

    ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻 ਮੰਗੀਏ ਭਲਾਈ ਸਦਾ ਮਜ਼ਦੂਰ ਦੀ ਸੁੱਖ ਮੰਗੀਏ ਗਰੀਬੜੇ ਜਿਹੇ ਜੱਟ ਦੀ ❤🙏🏻

  • @arshgill7608
    @arshgill7608 2 місяці тому +1

    Gal tan hai koi Khant aale Maan ch,
    Aiven tan ni charcha hundi Jahaan ch….❤

  • @Bishnoi_07146
    @Bishnoi_07146 Місяць тому +4

    🎉🎉❤ ਉਸਤਾਦ ਜੀ ਜ਼ਿੰਦਾਬਾਦ

  • @user-od6fl1st1y
    @user-od6fl1st1y 2 місяці тому +15

    ਬਿਨਾਂ ਸੁਣੇਂ ਲਾਈਕ ਠੋਕਣ ਵਾਲੇ ਆ

  • @Bishnoi_07146
    @Bishnoi_07146 2 місяці тому +38

    ਕਰੀ ਜਾਓ ਰਾਜ ਅਸ਼ੀ ਕੀ ਲੈਣਾ,
    ਕੁੱਟਣੀ ਤਾਂਸ਼ ਸ਼ੱਥਾ ਵਿੱਚ ਬਹਿਣਾ ,
    ਪਲਟ ਕਿ ਰੱਖਦਾਗੇ ਸਿਆਸਤ ਅੜ ਗਏ ਪੱਕੇ ਫਾਹਲੇ ਆ.
    ਸੁਣ ਬਿੱਲਬੋਟਮ ਵਾਲੀਏ ਕੁੜੀਏ ਨੀ ਅਸੀਂ ਪਰਨੇ ਵਾਲੇ ਆ,
    ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ
    #babbumaan #gaggugm7 ❤❤❤

    • @Ahmadmaanreaction
      @Ahmadmaanreaction 2 місяці тому

      ua-cam.com/video/26dGrs9Uhis/v-deo.htmlsi=fKnXEsTSLNwCf9CX
      Pakistani UA-camr react on Dharne Wale song of Babu Maan

  • @Bishnoi_07146
    @Bishnoi_07146 2 місяці тому +4

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਬੇਈਮਾਨ ❤❤

  • @arshgill7608
    @arshgill7608 Місяць тому +1

    Kisaan bina daane nahi,
    Babbu Maan bina gaane nahi.

  • @VehlaVlogger-il2nz
    @VehlaVlogger-il2nz 2 місяці тому +51

    ਕੋਈ ਤੋੜ ਨਹੀ ਬਾਈ ਦੇ ਲਿਖੇ ਬੋਲਾਂ ਦਾ। ਪੰਜਾਬ ਤੋਂ ਲੈਕੇ ਦਿੱਲੀ ਤੱਕ ਤਰਥੱਲੀ ਮਚਾਈ ਹੋਈ ਆ। 💯❤️❤️💯💯

  • @fanbabbumaandi8629
    @fanbabbumaandi8629 2 місяці тому +20

    ਹਕੀਕਤ ਸੜਕਾਂ ' ਤੇ ਹੈ
    ਸਲਾਹਾਂ ਬੰਗਲਿਆਂ ਚ
    ਅਤੇ
    ਝੂਠ ਟੀਵੀ ਤੇ💯✅

  • @Bishnoi_07146
    @Bishnoi_07146 Місяць тому +5

    Babbu maan saab respect Always ❤

  • @user-zq6eq5dr2f
    @user-zq6eq5dr2f Місяць тому +2

    ਕਿਸਾਨ ਮਜਦੂਰ ਏਕਤਾ ਜਿੰਦਾਬ ਵਾਹਿਗੁਰੂ ਜੀ ਕੀ

  • @Bishnoi_07146
    @Bishnoi_07146 2 місяці тому +15

    ਲਿਫ ਗਏੇ ਚੰਗੇ ਬਾਹਲੇ ਆ, ਅੜ ਗਏ ਕੱਬੇ ਬਾਹਲੇ ਆ ,
    ਸੁਣ ਬਿੱਲਬੋਟਮ ਵਾਲੀਏ ਕੁੜੀਏ ਨੀ ਅਸੀਂ ਪਰਨੇ ਵਾਲੇ ਆ,
    ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ
    #babbumaan #gaggugm7 ❤❤❤

  • @laddimaan8124
    @laddimaan8124 2 місяці тому +14

    ਸਭ ਤੋ ਅੱਗੇ ਹੋ ਹੋ ਕੇ ਅਸੀ ਮਰਨੇ ਵਾਲੇ ਆਂ ਵਾਡਰਾ ਉਤੇ ਵੀ ਲੜਦੇ ਨਾ ਅਸੀ ਡਰਨੇ ਵਾਲੇ ਆ ਆਪਣੇ ਹੱਕਾ ਦੇ ਲਈ ਲੜਦੇ ਨੀ ਅਸੀ ਧਰਨੇ ਵਾਲੇ ਆਂ

  • @Bishnoi_07146
    @Bishnoi_07146 2 місяці тому +4

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਬੇਈਮਾਨ ❤40

  • @pb08beat98
    @pb08beat98 2 місяці тому +45

    Velly Laane di kis kis. Nu Wait .....

  • @BeiMaaN0786
    @BeiMaaN0786 2 місяці тому +21

    ਇਧਰ ਕਿਸਾਨ ਏ ਉਧਰ ਜਵਾਨ ਏ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ,💪

  • @Bishnoi_07146
    @Bishnoi_07146 2 місяці тому +12

    ਜੇ ਕਿਤੇ ਛੱਡ ਗਏ ਕਿਸਾਨ ,ਕਿਸਾਨੀ, ਚੇਤੇ ਆਜੂ ਮੂਰਖੋ ਨਾਨੀ, ਲਉ ਨਜਾਰਾ ਸਾਨੂੰ ਨਾ ਛੇੜੋ.ਸ਼ੌਕ ਅੱਥਰੇ ਪਾਲੇ ਆ,
    ਸੁਣ ਬਿੱਲਬੋਟਮ ਵਾਲੀਏ ਕੁੜੀਏ ਨੀ ਅਸੀਂ ਪਰਨੇ ਵਾਲੇ ਆ,
    ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ
    #babbumaan #gaggugm7 ❤❤❤

  • @MandeepSingh-cs5bn
    @MandeepSingh-cs5bn 2 місяці тому +31

    ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਜੱਟ ਧਰਨਿਆ ਵਾਲੇ ਆ ....... ਮਾਨ ਸਾਹਿਬ.... ❤❤❤❤❤❤

    • @user-ek3on2dw6j
      @user-ek3on2dw6j 2 місяці тому

      Jatt 😂😂😂😂. Dharne, Delhi… Sikh Kaum taa bas aive hi Turi firdi hai. Jatt hi karde ne jo karna.

  • @Bishnoi_07146
    @Bishnoi_07146 Місяць тому +2

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਪੰਜਾਬ

  • @sukhjitsingh2897
    @sukhjitsingh2897 Місяць тому +2

    Punjab Punjabiyat Zindabad 🙏🏽

  • @dawindersinghchatthu3392
    @dawindersinghchatthu3392 2 місяці тому +27

    ਬੇਈਮਾਨ ਖੰਟੀਆ ਕਿਆ ਲਿਖਦਾ ਹੈ.ਕਿਆ ਗਾਉਂਦਾ ਹੈ ਸੰਗੀਤ ਵੀ ਆਪ ਬਣਾੳਦਾ ਹੈ ਸਿੱਧਾ ਸੈਂਟਰ ਨਾਲ ਮੱਥਾ ਲਾਂਉਦਾ ਹੈ.....ਧਰਨੇ ਦੇ ਗੀਤ ਵੀ ਗਾਉਦਾ ਹੈ
    ਇਹਨੂੰ ਬੇਈਮਾਨ ਖੰਟੀਆ ਕਹਿੰਦੇ ਹਨ ਜਿਹੜਾ ਸੱਚ ਦੀ ਅਵਾਜ ਉਠਾਉਂਦਾ ਹੈ ❤❤❤❤❤❤❤❤❤❤ਲਵ ਯੂ ਮਾਨ ਸਾਬ

  • @himmygill3195
    @himmygill3195 2 місяці тому +169

    ਅਸੀਂ ਪਰਨੇ ਵਾਲੇ ਆ ਜੇੜੇ ਧਰਨ ਦਿੱਲੀ ਨੂੰ ਪਾਉਦੇ ਉ ਧਰਨੇ ਵਾਲੇ ਆ❤

  • @sukhdevsinghdhaliwal-oh9rz
    @sukhdevsinghdhaliwal-oh9rz Місяць тому +3

    Maan Saab ji zindabad ❤️🦅

  • @manimianpurwala7899
    @manimianpurwala7899 Місяць тому +2

    Kisan majdoor Ekta zindabaad ❤

  • @deepdhariwal1
    @deepdhariwal1 2 місяці тому +28

    ਮੰਗੀਏ ਭਲਾਈ ਮਜ਼ਦੂਰ ਦੀ
    ਸੁੱਖ ਮੰਗੀਏ ਗਰੀਬਰੇ ਜਹੇ ਜੱਟ ਦੀ
    #babbumaan❤
    #deepdhariwal_1

  • @sukhamaanmaan1889
    @sukhamaanmaan1889 2 місяці тому +15

    ਪੰਜਾਬ ਪੰਜਾਬੀਅਤ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਉਸਤਾਦ ਬੱਬੂ ਮਾਨ ਸਾਹਿਬ ਜੀ ਜਿੰਦਾਬਾਦ ਪੰਜਾਬ ਦਾ ਖਾਣਾ ਉਸਤਾਦ ਬੱਬੂ ਮਾਨ ਸਾਹਿਬ ਜੀ ਦਾ ਗਾਣਾ ਦਿਲਾ ਵਿੱਚ ਵੱਸਦੇ ਆ

  • @sukhjitsingh2897
    @sukhjitsingh2897 Місяць тому +2

    Kisaan Majdoor Ekta Zindabad ✊🏽🌾

  • @baldeepbenipal2244
    @baldeepbenipal2244 2 місяці тому +32

    ਛੱਡਿਆ ਨੀ ਕੋਈ ਵਿਸ਼ਾ ਪੰਜਬਣੇ ਸਾਰੇ ਹੀ ਗਾ ਦਿੱਤੇ❤❤

  • @Bishnoi_07146
    @Bishnoi_07146 2 місяці тому +11

    ❤❤❤ਜੇ ਕਿਤੇ ਛੱਡ ਗਏ ਕਿਸਾਨ ,ਕਿਸਾਨੀ, ਚੇਤੇ ਆਜੂ ਮੂਰਖੋ ਨਾਨੀ, ਲਉ ਨਜਾਰਾ ਸਾਨੂੰ ਨਾ ਛੇੜੋ.ਸ਼ੌਕ ਅੱਥਰੇ ਪਾਲੇ ਆ,
    ਸੁਣ ਬਿੱਲਬੋਟਮ ਵਾਲੀਏ ਕੁੜੀਏ ਨੀ ਅਸੀਂ ਪਰਨੇ ਵਾਲੇ ਆ,
    ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲੇ ਆ
    #babbumaan #gaggugm7 ❤❤❤

  • @sardarnisarb5381
    @sardarnisarb5381 Місяць тому

    ਜਨਮਦਿਨ ਮੁਬਾਰਕ ਬੱਬੂ ਮਾਨ ਜੀ God bless u.....Hmesha khush te tandrust rho.... Tuhadi awaj meri rooh nu sukun dendi a

  • @Bishnoi_07146
    @Bishnoi_07146 Місяць тому +4

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਬੇਈਮਾਨ ❤

  • @sukhbhullarfzk3012
    @sukhbhullarfzk3012 2 місяці тому +10

    ਮਾਨ ਸਾਹਿਬ ਬਾਬਾ ਨਾਨਕ ਚੜਹਦੀ ਕਲਾ ਰੱਖੇ ਕਿਸਾਨਾਂ ਤੇ ਤੂੰ ਵੀ ਗਾਇਆ ਹ ਤੇ ਮਜਦੂਰਾਂ ਤੇ ਵੀ ਗਾਇਆ ਪਰ ਮਜ਼ਦੂਰ ਨੂੰ ਕਣਕ ਸਹੀ ਰੇਟ ਤੇ ਮਿਲਣੀ ਚਾਹੀਦੀ ਸਰਕਾਰਾਂ ਤੋਂ ਭਾਵੇਂ 5 ਹਜਾਰ ਕੁਇੰਟਲ ਲਈ ਜਾਣ

  • @Rohitagnihotri1010
    @Rohitagnihotri1010 2 місяці тому +34

    ਜੇ ਛੱਡ ਗਏ ਕਿਸਾਨ ਖੇਤੀ ਚੇਤੇ ਆ ਜਾਉ ਨਾਨੀ ❤❤❤❤❤

    • @JaskaranSingh-vv1zo
      @JaskaranSingh-vv1zo 2 місяці тому

      Ahi ta chahunde aa Ambani Adani. Apa chadi te oo kr k jyada rate te sell krn ge...these are same tactics as cold war

  • @Bishnoi_07146
    @Bishnoi_07146 2 місяці тому +4

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਬੇਈਮਾਨ ❤21

  • @deepgill8682
    @deepgill8682 2 місяці тому +73

    ਹੁਣ ਬਥੇਰੇ ਕਰ ਲੈਣ ਗੇ ਗਾਣੇ ਬਸ ਪਹਿਲ ਕਰਨੀ ਬਾਕੀ ਸੀ , ਪਰਚਿਆਂ ਦੇ ਡਰੌਂ ਸਾਰੇ ਖੁੱਡਾਂ ਵਿੱਚ ਵੜੇ ਬੈਠੇ ਸੀ ਉਮੀਦ ਹੈ ਹੁਣ ਹੌਲੀ ਹੌਲੀ ਬਾਹਰ ਨਿਕਲਣ ਗੇ।🙏🙏

    • @sukdevsingh-tq1mx
      @sukdevsingh-tq1mx 2 місяці тому +1

      Babbu to pehla mere friend ne song kade aa Ford 3600 beat manager page te ja ke dekh bro aje struggle kar riha

    • @Bishnoi_07146
      @Bishnoi_07146 2 місяці тому +1

      ❤❤❤

    • @Bishnoi_07146
      @Bishnoi_07146 2 місяці тому +3

      ​@@sukdevsingh-tq1mxok vadia veer ਗੱਲ..
      Baki maan saab ਤਾਂ 20 ਸਾਲਾ to gaa ਰਿਹੈ ❤❤

    • @Fackfellings11123
      @Fackfellings11123 2 місяці тому

      Bkwas krli hun tu dfa ho

    • @mr-bajwa5672
      @mr-bajwa5672 2 місяці тому +1

      ਰੇਸਮ ਅਨਮੋਲ ਨੇ ਪਹਿਲ ਕੀਤੀ ਆ ਹੁਣ ਤਾ ਪੈਸੇ ਤੱਕ ਮਤਲਬ ਆ ਕਦੇ ਧਰਨੇ ਚ ਆਇਆ ਇਹ ਸਭ ਨਾਟਕ ਕਰਦਾ ਏ

  • @gaggimaan7874
    @gaggimaan7874 2 місяці тому +37

    ਜਿਹੜੇ ਨੱਥ ਦਿੱਲੀ ਨੂੰ ਪਾਉਂਦੇ,,
    ਉਹ ਧਰਨੇ ਵਾਲੇ ਆ!!
    #babbumaan ❤