Kalam Kalla (Full Song) Babbu Maan | All Alone | Latest Punjabi Song 2022

Поділитися
Вставка
  • Опубліковано 17 жов 2022
  • Zindgi de phele gaaneyan cho ek Geet Kisaan Majdoor Ekta Zindabaad
    Song - Kalam Kalla
    Singer/Lyrics/Music - Babbu Maan
    © Babbu Maan
    Itune - / kalam-kalla-single
    Amazon - music.amazon.in/albums/B0BJKV...
    Wynk - wynk.in/u/G9XSgPJSh
    Reeso - www.resso.com/track/_/7155801...
    Shazam - www.shazam.com/gb/track/63774...
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

КОМЕНТАРІ • 118 тис.

  • @arjunsidhu7669
    @arjunsidhu7669 Рік тому +114

    ❤️Babbu Maan saab❤️ 🔥 ਮਾਨ ਸਾਹਿਬ ਐਵੇਂ ਹੀ ਸਾਡੇ ਲਈ ਗੀਤ ਲੈ ਕੇ ਆਉਂਦੇ ਰਹੋ🔥ਯਾਦ ਤੇਰੀ ਵਿੱਚ ਸੋਹਣਿਆ ਸੱਜਣਾ❤️

  • @ravimaan.9414
    @ravimaan.9414 Рік тому +156

    Love You Maan Saab..❤❤😍
    ਰੂਹ ਦਾ ਸਕੂਨ...ਹਮੇਸ਼ਾ ਦੀ ਤਰਾ ਸੋਗ ਚ.❤
    ਯਾਦ ਤੇਰੀ ਵਿੱਚ ਸੋਣੇਅਾ ਸੱਜਣਾ ਗੀਤ ਵੀ ਸੋਕ ਦੇ ਗਾਵਾ....💔

  • @ranjeetrairai6332
    @ranjeetrairai6332 10 місяців тому +1120

    ਫੈਨ ਭਾਵੇਂ ਮੈਂ ਸਿੱਧੂ ਦਾ ਹਾ ਪਰ ਆ ਗੀਤ ਵਾਰ ਵਾਰ ਸੁਨੀ ਜਾਨਾਂ ਸੋ ਲੱਗੇ ਕੱਲਾ ਬੈ ਕੇ 😥

    • @rajwindersingh7019
      @rajwindersingh7019 10 місяців тому +30

    • @sunnysingh-hf3jo
      @sunnysingh-hf3jo 10 місяців тому +28

      Luv u bro

    • @sukhvindersingh4934
      @sukhvindersingh4934 10 місяців тому +22

      🔥🔥🔥🔥

    • @user-re3bc3hj7s
      @user-re3bc3hj7s 8 місяців тому +137

      ਬਾਈ ਕੁੱਝ ਦੱਲੇ ਲੋਕਾ ਨੇ ਹੀ ਫ਼ਰਕ ਪਾਇਆ ਹੋਇਆ ਬੱਸ .... ਮੈ ਬਾਈ ਬੱਬੂ ਮਾਨ ਦਾ ਕੱਟੜ ਫੈਨ ਆ ਮੈਂ ਵੀ ਸਿੱਧੂ ਦੇ ਗੀਤ ਸੁਣਦਾ .... ਜੋ ਖ਼ੁਦ ਨੂੰ ਚੰਗਾ ਲਗਦਾ ਉਹ ਕਰੋ ਬੱਸ ਦੁਨੀਆ ਦੀ ਟੇਂਸਨ ਨਾ ਲਵੋ...🙏🙏💕

    • @gurpavitarsingh9266
      @gurpavitarsingh9266 8 місяців тому

      ​@@user-re3bc3hj7sਬਿਲਕੁਲ ਵੀਰ..ਲੋਕਾਂ ਨੇ ਹੀ ਪਾੜ ਪਾਈ ਆ ਦੋਵਾਂ ਚ..ਅਸਲ ਚ ਏਹ ਦੋਵੇਂ ਈ ਹੀਰੇ ਨੇ ਪੰਜਾਬ ਦੇ..ਦੋਵਾਂ ਨੂੰ ਸੁਣੋ ਅਤੇ ਅਨੰਦ ਮਾਣੋ,ਲੜਨ ਦੀ ਬਜਾਏ 🙏🙏

  • @vsvicky3946
    @vsvicky3946 19 днів тому +15

    7 ਮਿੰਟ ਦਾ ਗਾਣਾ ਸਾਰੀ ਜਿੰਦਗੀ ਦੀ ਹਕੀਕਤ ਕਹਿ ਗਿਆ

  • @sukhdevsinghdhaliwal9433
    @sukhdevsinghdhaliwal9433 Рік тому +90

    ਬੱਬੂ ਮਾਨ ਸਾਹਿਬ ਜੀ ਵਰਗਾ ਹੀਰਾ ਸਦੀਆਂ ਸਦੀਆਂ ਤੱਕ ਨਹੀ ਜ਼ਨਮ ਲੈ ਸਕਦਾ only Babbu Maan sahib ji❤️❤️❤️❤️❤️❤️❤️❤️❤️❤️❤️

  • @gurjantguri3727
    @gurjantguri3727 Рік тому +537

    , ਗਾਣਾ ਜਿਸ ਦਿਨ ਦਾ ਆਇਆ ਏ ਹਰ ਰੋਜ਼ 4.5ਵਾਰੀ ਜ਼ਰੂਰ ਸੁਣਦਾ ਦਿਲ ਮੋਹ ਲਿਆ ਗਾਣੇ ਨੇ ਜਿਊਂਦਾ ਰਹੈਂ ਮਾਨਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @mohitmehra1001
    @mohitmehra1001 6 місяців тому +234

    ਕਿਹੜਾ ਕਿਹੜਾ ਰੋਜ ਸੁਣਦਾ ਇਹ ਗੀਤ ❤💫🥀

  • @sukhjitsingh2897
    @sukhjitsingh2897 Місяць тому +13

    sidhi jahi gall eh aa k ਜਿਹਨੂੰ ਵੀ ਸੰਗੀਤ ਦੀ ਥੋੜੀ ਬਹੁਤ v ਸਮਝ ਆ ਓਹਨੂੰ ਬੱਬੂ ਮਾਨ ਜਰੂਰ ਪਸੰਦ ਹੋਊਗਾ ❤❤❤

  • @lakhwindersingh5153
    @lakhwindersingh5153 Рік тому +76

    ਦਿਲੋਂ ਪਿਆਰ ਸਤਿਕਾਰ ਬਾਈ ਬੱਬੂ ਮਾਨ ਨੂੰ ਪਿਆਰ ਕਰਨ ਵਾਲਿਆ ਦਾ🙏❤️

  • @jarnailsingh2287
    @jarnailsingh2287 Рік тому +144

    ਵਾਹ ਜੀ ਵਾਹ,
    ਦਿਲ ਖੁਸ਼ ਹੋ ਗਿਆ ਮਾਨ ਸਾਹਿਬ ਗੀਤ ਸੁਣ ਕੇ।
    ਜਿਉਂਦੇ ਵਸਦੇ ਰਹੋ। ਰੱਬ ਚੜ੍ਹਦੀ ਕਲਾ ਵਿੱਚ ਰੱਖੇ।

    • @rashpalmalik432
      @rashpalmalik432 Рік тому +1

      ਦਿਲ ਖੁਸ਼ ਹੋ ਗਿਆ ਮਾਨ ਸਾਹਿਬ ਸੁਣ ਕੇ ਜਿਉਂਦੇ ਵਸਦੇ ਰਹੋ ਰੱਬ ਚੜ੍ਹਦੀ ਕਲਾ ਵਿਚ ਰੱਖੇ 🤘🤘🤘🤘🇮🇳🇮🇳

    • @sinrecord2113
      @sinrecord2113 Рік тому

      Ustaad ji❣️

    • @sinrecord2113
      @sinrecord2113 Рік тому

      Ustaad ji❣️

    • @sinrecord2113
      @sinrecord2113 Рік тому

      Ustaad ji❣️

    • @sinrecord2113
      @sinrecord2113 Рік тому

      Ustaad ji❣️

  • @ramandeepusa
    @ramandeepusa 2 місяці тому +21

    ਬਹੁਤ ਵਧੀਆ ਲੇਖਣੀ ਦਾ ਮਾਲਕ ਬੱਬੂ ਮਾਨ 🙏❤️🙏…ਪਤਾ ਨਹੀਂ ਕਈ ਬੰਦੇ ਸਿੱਧੂ ਤੇ ਬੱਬੂ ਦਾ ਨਾ ਕਿਵੇਂ ਗਲਤ ਗੱਲਾਂ ਵਿੱਚ ਜੋੜ ਦਿੰਦੇ ਯਾਰ …ਸਿੱਧੂ ਬੱਬੂ both are Legends…I salute both 🙏❤️🙏

  • @brarsheikhupuriya9263
    @brarsheikhupuriya9263 2 місяці тому +48

    ਕਦੇ ਬੱਬੂਮਾਨ ਨੂੰ ਸੁਣਿਆਂ ਨਹੀਂ ਸੀ ਪਰ ਇਸ ਗਾਣੇ ਨੇ ਰੂਹ ਟੁੰਬ ਕੇ ਰਖ ਦਿੱਤੀ ਹੈ ਵਾਕਿਆ ਹੀ ਗੀਤ ਰੂਹ ਤੋਂ ਗਾਇਆ ਹੈ ਕੋਈ ਕੋਈ ਗੀਤ ਸਾ਼ਇਰ ਦੇ ਧੁਰ ਅੰਦਰੋਂ ਉੱਠਦਾ ਹੈ

  • @luckyKUMAR-iy7nm
    @luckyKUMAR-iy7nm Рік тому +488

    ਤੇਰੇ ਗੀਤ ਸੁਣ ਕੇ ਤਾਂ ਸਾਡਾ ਅੱਧਾ ਲੀਟਰ ਖ਼ੂਨ ਈ ਵੱਧ ਜਾਂਦਾ ਆ ਯਰ.....
    Love BABBU MAAN always zindabaad.

  • @patiala_news
    @patiala_news Рік тому +199

    ਝੜੀਆਂ ਦੇ ਵਿਚ ਰੋ ਲਿਆ ਕਰ ਅਨਪੜ੍ਹ ਬੇਈਮਾਨਾਂ ਵਾਹ ਮਾਨ ਸਾਬ ਲੰਬੇ ਗਾਣੇ ਤੂੰ ਹੀ ਗਾ ਸਕਦਾ ਹੋਰ ਕੋਈ ਨੀ 🙏❤️❤️❤️🙏

    • @officialmaan2279
      @officialmaan2279 Рік тому +4

      😍😘 ਮੇਰੀ ਜਾਨ BABBU MAAN❤💕

    • @RSRecordsSurjeet
      @RSRecordsSurjeet Рік тому

      Sidhu moosewala😘😘😘 attt hai ok

    • @officialmaan2279
      @officialmaan2279 Рік тому +2

      @@RSRecordsSurjeet Mere Veer Apna stand ik rakhiya kro tuc🤨 Fer aithe ki aa 🤔Ohnu suno Ja k🙂 Tuahdi Range 📊to bahr aa 22🤨 Maan Saab 🙂 Aithe aa k tym🕗 west naa kriya kro 🙂

    • @ramsandhu1420
      @ramsandhu1420 Рік тому +1

      Babbu Maan great 👍👍

    • @sukhdevsinghdhaliwal9433
      @sukhdevsinghdhaliwal9433 Рік тому

      Love u maan sahib ji 🙏🙏🙏🙏❤️

  • @MogaMoga-yo3fn
    @MogaMoga-yo3fn Місяць тому +13

    ਕੋਈ ਜਵਾਬ ਨਹੀਂ ਬਾਈ ਦੀ ਕਲਮ ਦਾ ਬਾ ਕਮਾਲ ❤❤❤❤

  • @GurpreetSingh-ce1is
    @GurpreetSingh-ce1is 2 місяці тому +18

    ਵਾਅ ਵੀਰ ਏ ਗਾਣਾ ਤਾ ਦਿਲ ਤੇ ਦਿਮਾਗ਼ ਨੂੰ ਬੰਨ੍ਹ ਦਿੰਦਾ

  • @ammyjalandhriya2730
    @ammyjalandhriya2730 Рік тому +643

    ਚੰਗੇ ਸੰਗੀਤ ਦਾ ਕਦੇ ਦੌਰ ਨਹੀਂ ਜਾਦਾਂ ❤️‍🔥✍🏼🎼 Masterpiece Song

  • @dhillonlehriwala6908
    @dhillonlehriwala6908 Рік тому +84

    ਕੋਈ ਲਫਜ ਹੀ ਨਹੀ ਇਸ ਗਾਣੇ ਦੀ ਤਾਰੀਫ ਲਈ 🔥🙏❤️ ਲਵ ਜੂ ਮਾਨ ਸਾਬ

  • @harmanbhagat7341
    @harmanbhagat7341 9 місяців тому +29

    ਕੋਈ rees ni khant ale maan di baap of industry 🗣❤️😇❓️🤲🥀🙏

  • @sehajpreetsingh465
    @sehajpreetsingh465 8 місяців тому +131

    ਗੂੜ੍ਹਾ ਰਿਸ਼ਤਾ ਹੈ ਕਦਰ ਤੇ ਕਬਰ ਦਾ,,, ਕਬਰ ਚ ਪੈਂਦੇ ਹੀ ਕਦਰ ਮਿਲ ਜਾਂਦੀ ਏ ਤੇ ਕਦਰ ਪੈਂਦੇ ਪੈਂਦੇ ਬੰਦਾ ਕਬਰ ਚ ❤️

  • @gagandeep8099
    @gagandeep8099 Рік тому +80

    ਦਿੱਲ ਜਿੱਤ ਲਿਆ ਮਾਣ ਸਾਬ ਜਿਨੀ ਸਿਫਤ ਕਰਾ ਉਨੀ ਥੋੜੀ ਆ ਬਾਈ ਜੀ ਰੱਬ ਤੁਹਾਨੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🙏🙏

  • @lakhveersingh212
    @lakhveersingh212 Рік тому +562

    ਤੇਰੀ ਤਰਜ਼ ਨੇ ਅੱਜ ਫ਼ੇਰ ਕੱਲਾ ਬਠਾ ਦਿੱਤਾ,
    ਦੇਖ਼ ਇੱਕ ਕਮਲਾ ਆਸ਼ਕ ਫੇਰ ਮਾਨਾ ਤੈਂ ਰਵਾਤਾ💔♥️
    ਜਿਉਂਦਾ ਰਹਿ ਜੱਟਾ♥️

  • @jatinderdhillon9492
    @jatinderdhillon9492 6 місяців тому +48

    ਦਿਲ ਨੂੰ ਟਚ ਕਰਦੀ ਮਾਨ ਸਾਹਿਬ ਦੀ ਅਵਾਜ਼। ਬਹੁਤ ਸੋਹਣਾ ਮਾਨ ਸਾਹਿਬ

  • @InderjitSingh-qg8wu
    @InderjitSingh-qg8wu Місяць тому +21

    ਜਿੰਨੇ ਜਿੰਨੇ ਉਸ ਸਮੇਂ ਪਿਆਸ ਐਲਬਮ ਟਰੈਕਟਰ ਤੇ ਸੁਣੀਂ ਆ ਹਾਜ਼ਰੀ ਲਵਾਓ ਮੈਂ ਵੀ ਉਸ ਟਾਇਮ ਲੋਕਾਂ ਦੇ ਟਰੈਕਟਰਾਂ ਤੇ ਸੁਣੀਂ ਕਿਉਂਕਿ ਉਦੋ ਮੇਰੀ ਔਕਾਤ ਨਹੀ ਮੈਂ ਐਲਬਮ ਖਰੀਦ ਸਕਾ ❤

  • @balwindersinghdullatsingh6103
    @balwindersinghdullatsingh6103 Рік тому +104

    ਦਿਲ ਕਰਦਾਂ ਵਾਰ ਵਾਰ ਗੀਤ ਸੁਣੀਂ ਜਾਵਾਂ
    ਲਵ ਯੂ ਮਾਨ ਸਾਬ ❤️❤️❤️❤️❤️
    ਨਿਰਾ ਸਕੂਨ ❤️

  • @billabhinder689
    @billabhinder689 Рік тому +143

    ਮਾਨ ਸਾਬ੍ਹ ਜੀ ਤੁਹਾਡੀ ਕਲਮ ਦਾ ਕੋਈ ਤੋੜ ਨਹੀਂ 🙏🙏 ਜਿਉਂਦਾ ਰਹਿ ਮਾਨਾਂ ਬਿੱਲੇ ਭਿੰਡਰ ਵੱਲੋਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਂ 🙏🙏

  • @bajwaranjot8255
    @bajwaranjot8255 3 місяці тому +33

    ਫੈਨ ਤੇ ਮੈਂ ਹਰਭਜਨ ਮਾਨ ਦਾ ਪਰ ਬੱਬੂ ਮਾਨ ਦੇ ਗੀਤ ਸੁਣ ਕੇ ਸਕੂਨ ਆਉਂਦਾ❤

  • @user-wf4kj6op1q
    @user-wf4kj6op1q 3 місяці тому +34

    ਸੱਚੀਂ ਠੋਕਰ ਲੱਗਣ ਤੋਂ ਬਾਅਦ ਇਸ ਗਾਣੇ ਦੀ ਅਹਿਮੀਅਤ ਦਾ ਪਤਾ ਲੱਗਾ 😢❤

  • @rupisandhu6295
    @rupisandhu6295 Рік тому +191

    ਅੱਜ 10 ਵਾਰ ਸੁਣ ਲਿਆ ਸਵੇਰ ਦਾ ਬਹੁਤ ਸੋਹਣਾ ਗੀਤ ਆ ਮਾਨ ਸਾਬ ਤੁਹਾਡੀ ਲਿਖਤ ਨੂੰ ਸਲਾਮ 🙏🙏🙏❤️❤️❤️❤️

  • @majhablock8586
    @majhablock8586 Рік тому +346

    ਵਾਹ ਮਾਨ ਸਾਹਿਬ ਕਿਆ ਬਾਤ ਐ headphone 🎧 ਲਾ ਕੇ ਸੁਣਿਆ ਵੱਖਰੀ ਹੀ ਦੁਨੀਆ ਚ le ਜਾਂਦੇ ਓ , ਬਕਮਾਲ ਲਿਖਤ ਬਕਮਾਲ ਗਾਇਕੀ ,, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਤੇ ਖੁਸ਼ ਰੱਖਣ ❤️❤️❤️

  • @PreetranuRanu-gf1pp
    @PreetranuRanu-gf1pp 23 дні тому +4

    ਬਾ ਕਾਮਲ ਏ ਮਾਨ ਸਾਬ ਦੁਖਦੀ ਰਾਗਤੇ ਹੱਥ ਰੱਖ ਦੀਦਦੇ ਗਾਣੇ

  • @MyIndia-pc4ek
    @MyIndia-pc4ek 9 місяців тому +76

    ਇਹ ਆਵਾਜ਼ ਨਹੀਂ ਰੂਹ ਨੂੰ ਸਕੂਨ ਦੇਣ ਵਾਲਾ ਖਜਾਨਾ ਆ love u. bai ❤❤❤❤❤❤❤❤❤ ਜਿਓਦਾ ਰਿਹ ਮਾਨਾ ❤❤❤

  • @nirbhaimohie
    @nirbhaimohie Рік тому +152

    ਵਾਹ ਓਏ ਮਾਨਾਂ ਅੱਜ ਵੀ ਓਹੀ ਅਵਾਜ਼ ਆ....ਸਮੇ ਦੇ ਨਾਲ ਸਭ ਦੀਆਂ ਰਗਾਂ ਬੈਠ ਜਾਦੀਆਂ ਦੇਖੀਆਂ ਪਰ ਤੇਰੀ ਆਵਾਜ਼ ਚ ਤੇਰੇ ਹੁਸ਼ਨ ਚ ਰਤਾ ਵੀ ਨੀ ਫਰਕ....ਜਿਓਦਾ ਰਹਿ ਏਸੇ ਤਰਾਂ ਗਾਉਦਾ ਰਹਿ....God Blessed you...❤

  • @captainsingh7534
    @captainsingh7534 Рік тому +43

    Headphones la ka kalle baith ke mja aa gya sunn da dil krda akha band krke bar bar eho geet suni java rooh di khurak aa bai de geet,,🔝🔝🤘🤘🔥🔥🔥♥️♥️♥️♥️♥️#Babbumaan #AllAlone

  • @ajaykumarbishnoi8756
    @ajaykumarbishnoi8756 9 місяців тому +67

    बब्बू मान जी दार्शनिक और विरह रस के कवि है आपके गीत सीधे हृदय को स्पर्श करते है ❤❤❤❤❤

  • @BLUEFIN55
    @BLUEFIN55 Місяць тому +9

    Bhai please eda da koi old day vibes wala gana karo trust me we want your old music style your lucky that we don’t want no change in you we want the old you please🙏🏻

  • @passionateshayar
    @passionateshayar Рік тому +75

    ਹਰ ਇੱਕ ਬੋਲ ਕਾਲਜ਼ਾ ਚੀਰ ਦੇਂਦਾ ❤️🎶
    EVERYTHING IS PERFECT ❤️
    VOCAL 👌🏼
    LYRICS 🤞🏼
    MUSIC 🤟🏼

  • @jaggadaudia2681
    @jaggadaudia2681 Рік тому +301

    ਵਾਹ ਵਾਹ ਜੀ ਕਯਾ ਸੋਗ ਅਾ ਵਾਹਿਗੁਰੂ ਚੜਦੀਕਲਾ ਵਿਚ ਰੱਖੀ ਉਸਤਾਦ ਜੀ ਨੂੰ ।।ਲਵ ਯੂ ਮਾਨ ਸਾਬ

    • @Jassludhianawala
      @Jassludhianawala Рік тому +7

      @Att Bhullar 👩‍❤️‍👨ਵਿਆਹ ਦੀ ਕਾਹਲੀ ਪੂਰਾ 🗓️ਟੈਮ ਲਾਵਾਂਗੇ______😏ਐਰ__ਗ਼ੈਰ ਨਾਲ 😍ਸਾਡਾ ਕੋਈ 👎ਮੇਲ ਨੀਂ_______😍ਬੇਬੇ ਲਈ 👸ਨੂੰਹ_________😘ਬੱਬੂ__ਮਾਨ ਦੀ 😍ਫੈਨ ਲਿਆਵਾਂਗੇ 😘❤️😍

    • @Fitness_health932
      @Fitness_health932 Рік тому +4

      ਬੱਬੂ ਮਾਨ ਜਿੰਦਾਬਾਦ

    • @pardeeppardeepdhaliwal2516
      @pardeeppardeepdhaliwal2516 Рік тому

      Sira songs

    • @jassainiofficial9589
      @jassainiofficial9589 Рік тому +1

      Maan saab Zindabaad

    • @jassainiofficial9589
      @jassainiofficial9589 Рік тому

      Sira

  • @simerdeepsingh8801
    @simerdeepsingh8801 8 місяців тому +53

    ਬਹੁਤ ਟਾਈਮ ਬਾਅਦ ਬਾਈ ਦੀ ਕਲਮ 2003-04 ਵਾਲੇ ਸਮੇਂ ਵਾਲੀ ਲੱਗੀ

  • @lovejeetsingh1469
    @lovejeetsingh1469 3 місяці тому +22

    2024 ch kon kon daily sun rha ❤❤❤

  • @sksaab7605
    @sksaab7605 Рік тому +187

    ਹਾਏ ਉਸਤਾਦ ਜੀ ਤੁਹਾਡੀ ਆਵਾਜ਼ ਮੈਂ ਕਿਹਾਂ ਜਮਾਂ ਸਿਰਾਂ ਹੀ ਆ 15 ਵਾਰੀ ਸੁਣ ਕਿ ਫੇਰ ਕਮੈਂਟ ਕਰਾਇਆ
    ਸਦਾ ਖੁਸ਼ ਰਹੋ ਮਾਨ ਜੀ
    ਤੇ ਸਾਨੂੰ ਵੀ ਸ਼ਾਨਦਾਰ ਗੀਤ ਨਾਲ ਖੁਸ਼ ਰੱਖੋਂ 🙏🙏🙏🙏🙏

  • @gaggi6594
    @gaggi6594 Рік тому +372

    1998 ਦਾ ਗਾਣਾ,2002 ਚ ਸੁਣਿਆ ਸੀ ਡੈੱਕ ਚ,ਵਾਰ ਵਾਰ ਬੈਕ ਕਰਕੇ
    ਓਹੀ ਸਵਾਦ ਅੱਜ ਵੀ❤❤❤❤
    Lov u maan

  • @silamatwal5533
    @silamatwal5533 8 місяців тому +53

    Fan ਭਾਵੇਂ ਮੈਂ ਸਿੱਧੂ moose Wale the ਹਾ ਪਰ ਗਾਣਾ ਮੈਂ ਵਾਰ ਵਾਰ ਸੁਣ ਰਿਹਾ ਹਾਂ 😢

  • @GovindKumar-yw9sc
    @GovindKumar-yw9sc Місяць тому +5

    ਦੁੱਖ ਤੋੜ ਗੀਤ ❤❤
    ਛੱਲੇ ਗਮਾਂ ਦੇ ਉਡਾਏ
    ਜਾਮ🥃ਭਰ ਭਰ ਪੀਤੇ
    #ਬੱਬੂ ਮਾਨ✍️

  • @ZainabEmbroidery
    @ZainabEmbroidery Рік тому +88

    ਦਿਲ ਜਿੱਤ ਲਿਆ ਮਾਨਾ ।ਇਕ ਦਿਲ ਆ ਮਿੱਤਰਾ ਕਿੰਨੀ ਵਾਰ ਜਿੱਤਣਾ । ਸਲਾਮ ਕਲਾਮ ਨੂੰ ਮਾਨਾਂ ❣️

    • @manjitsandhu9803
      @manjitsandhu9803 Рік тому +1

      Ustaad ji

    • @manjitsandhu9803
      @manjitsandhu9803 Рік тому +1

      Ustaad ji

    • @officialmaan2279
      @officialmaan2279 Рік тому +1

      Maan saab g🙏🏻💖😊

    • @ZainabEmbroidery
      @ZainabEmbroidery Рік тому +1

      32 ਸਾਲ ਬੱਚਿਆਂ ਵਾਂਗ ਰੱਖਿਆ ਮਾਨ ਨੇ ਗੀਤ ਨੂੰ । ਅੱਜ ਟਾਈਮ ਆਇਆ ਤਾਂ ਸੁਣਕੇ ਐਵੇਂ ਲੱਗਦਾ ਜਿਵੇਂ ਰੂਹ ਚ ਦੁਬਾਰਾ ਤੋਂ ਜਾਣ ਆਗਿ ਹੋਵੇ

    • @laalsaab4304
      @laalsaab4304 Рік тому +1

      Att

  • @arshgoriyaimc527
    @arshgoriyaimc527 Рік тому +79

    ਯਾਰ ਸਕੂਨ ਮਿਲਦਾ ਮਾਨ ਸਾਬ ਦੇ ਗਾਣੇ ਸੁਣ ਕੇ love You Maan Saab

  • @luckyKUMAR-iy7nm
    @luckyKUMAR-iy7nm 3 місяці тому +8

    ਗੀਤ ਕਾਹਦਾ ਬਣਾਇਆ ਬਾਈ ਯਰ... ❤❤❤
    ਜਾਨ ਈ ਕੱਢ ਲਈ ਸਾਡੀ ਤਾਂ ...❤❤

  • @anmolgharu1700
    @anmolgharu1700 Рік тому +85

    ਸਹੀ ਗੱਲ ਆ ਆਵਾਜ਼ ਸੁਣ ਕੇ ਦਿਲ ਖੁਸ਼ ਹੋ ਜਾਂਦਾ ❤️❤️

    • @AttBhullar
      @AttBhullar Рік тому +1

      Peg lagye aa, te Song repeat te chal reha ❤️❤️❤️❤️🥹🙏🙏😍😍Maan saab love you aa ❤️❤️🥹

  • @massgursimar6015
    @massgursimar6015 Рік тому +121

    " ਵਾਹ ਉਸਤਾਦ ਜੀ " ਗੀਤ ਸੁਣ ਕੇ ! ਅੱਜ ਉਨ੍ਹਾਂ ਦੀ ਯਾਦ ਆ ਗਈ ਜੋ ਦਿਲ ਦੇ ਬਹੁਤ ਕਰੀਬ ਹੋ ਕੇ ਦੂਰ ਹੋਏ ਆ...! 😊 Love You The Real Legend ਉਸਤਾਦ ਜੀ " ਪੁਰਾਣੇ ਜਖ਼ਮ ਤਾਜੇ ਹੋ ਗਏ, ਇਹ ਗੀਤ ਬਣੇ ਆ ਮਹਿਫ਼ਲ ਚੋਂ ਬਹਿ ਕੇ ਪੈੱਗ ਲਾਉਣ ਵਾਲੇ...!

  • @Punjabtv76
    @Punjabtv76 9 місяців тому +29

    ਪੱਕਾ ਫੈਨ ਆ ਮੈ ਤਾਂ ਮਾਨ ਸਾਹਿਬ ਦਾ,
    ਜਿਨਾ ਦਮ ਮਾਨ ਸਾਹਿਬ ਦੇ ਗੀਤਾਂ ਚ ਆ ਹੋਰ ਕਿਸੇ ਦੇ ਨਹੀਂ।

  • @SandeepSingh-xg3dr
    @SandeepSingh-xg3dr 8 місяців тому +15

    ਜਿਵੇਂ ਪਹਿਲਾਂ ਆਲੇ ਨੀ ਪੁਰਾਣੇ ਹੋਏ ਇਹ v ਹਮੇਸ਼ਾ ਸਦਾਬਹਾਰ ਰਹਿਣਾ❤

  • @drkulwinderkaur6543
    @drkulwinderkaur6543 Рік тому +70

    ਕਿਹੜੇ ਦੇਸ਼ ਗਿਉ ਕਿੱਥੇ ਖਤ ਮੈ ਪਾਵਾ...👌👌
    ਖੇਡ ਬਦਨ ਦੀ ਦੁਨੀਆਂ ਖੇਡੇ...
    ਤੂੰ ਲੈ ਰੂਹ ਨਾਲ ਲਾਵਾ....
    ਕਿਹੜੇ ਦੇਸ਼.......।
    ਸੁਣ ਵੰਝਲੀ ਦੀ ਹੂਕ ਨੀ ਹੂਰੇ....
    .......
    ਰੱਬ ਦੇ ਦਰਵਾਜੇ ਬੰਦ ਨੇ
    ਦੱਸੇ ਕਿਉ ਨੇ ਮੇਰੇ ਵਾਰੀ
    ...
    ਬਹੁਤ ਹੀ ਵਧੀਆ ਗੀਤ
    ਅਹਿਸਾਸਾਂ ਨਾਲ ਭਰਿਆ।
    Great work

  • @khalsa1007
    @khalsa1007 Рік тому +100

    ਜਿੰਨਾ ਚਿਰ ਸਾਹ ਰਹਿਣਗੇ ਓਦੋਂ ਤੱਕ repeat ਤੇ ਚੱਲੂਗਾ ਮਾਨ ਸਾਬ
    ਨਹੀਂ ਕੋਈ ਸ਼ਬਦ ਇਸ ਗਾਣੇ ਦੀ ਤਾਰੀਫ਼ ਚ
    ਬੱਸ ਇਹ ਸਮਝੋ ਸਮੁੰਦਰ ਦੀਆਂ ਗਹਿਰਾਈਆਂ ਜਿਨਾ ਪਿਆਰ ਕਰਦੇ ਹਾ
    I love you ❤️ ਜੱਟਾ
    ਗੁਰਪ੍ਰੀਤ ਚੱਕ

    • @officialmaan2279
      @officialmaan2279 Рік тому +1

      🦅ʙᴇɪᴍᴀɴ✍️ਇਸ਼ਕਪੁਰੇ ਵਾਲਾ 💛💙 🦅ʙᴇɪᴍᴀɴ✍️ਇਸ਼ਕਪੁਰੇ ਵਾਲਾ ❤💙 🦅ʙᴇɪᴍᴀɴ ✍️ɪsʜǫᴘᴜʀᴇ ᴡᴀʟᴀ 😘💙❤💛🦅ʙᴇɪᴍᴀɴ ✍️ਇਸ਼ਕਪੁਰੇ ਵਾਲਾ💚🧡👈🦅ʙᴇɪᴍᴀɴ✍️ਇਸ਼ਕਪੁਰੇ ਵਾਲਾ💪💛💙🧡🦅ʙᴇɪᴍᴀɴ✍️ਇਸ਼ਕਪੁਰੇ ਵਾਲਾ😎💚💙💛🦅ʙᴇɪᴍᴀɴ✍️ ɪsʜǫᴘᴜʀᴇ ᴡᴀʟᴀ😎❤💚💙 🦅ʙʀᴀɴᴅ💪 ʙ.ᴍ

    • @jarmalsingh2250
      @jarmalsingh2250 Рік тому +1

      Man

    • @user-lg8ky1ss2b
      @user-lg8ky1ss2b 2 місяці тому

      Shi bro

  • @eknoor6774
    @eknoor6774 6 місяців тому +16

    Sweet song ❤❤
    Babbu Maan❤️❤️
    Love you❤️❤️
    Sidhu moose Wala ❤❤

  • @MANDEEPSingh-cy4sj
    @MANDEEPSingh-cy4sj 10 місяців тому +8

    Bai g mera sara parwar sidhu bai da fan a par bai g vi kamal aa eh dono apni jagha te sira si
    Ena ch koi contrvarsi ni si eh loka ne hi pyi fayda sarkara ne chkya love Babu Maan bai bohat wadya kalam thodi and miss u sidhu bai g kash kite 1geet Dona vira da aa janda ta rab ne vi khush ho jana ci 😢😢😢😢😢

    • @gurbir6746
      @gurbir6746 10 місяців тому

      Maan sidhu aujla sab da aunda - eve janta kles ch lggi rehgi- life kinni ku ah - ik life ah - pta ni kehre morh te Alvida kehje- rabb mehr kre

    • @malkitsingh7728
      @malkitsingh7728 Місяць тому

      Sahi gl veer❤

  • @bm_studio7
    @bm_studio7 Рік тому +445

    ਕਦੇ ਵੀ ਪੁਰਾਣਾ ਨਹੀ ੲਿਹ ਗਾਣਾ ਦਿਲ ਤੇ ਪੂਰਾ ਵੱਜਦਾ , ਰੂਹ ਨੂੰ ਪੂਰਾ ਸਕੂਨ ਮਿਲਦਾ ਗਾਣਾ ਸੁਣਕੇ ...❤❤❤

  • @MrSingh1577
    @MrSingh1577 Рік тому +58

    ਬੁਹਤ ਬੁਹਤ ਪਿਆਰ ❤💯❤ਅਤੇ ਸਤਿਕਾਰ ਮਾਨ ਸਾਹਿਬ ਨੂੰ ਵਾਹਿਗੁਰੂ ਚੜਦੀਕਲਾ ਵਿਚ ਰੱਖੀ💯💯💯💯💯💯

  • @Manpreetsingh-um9zv
    @Manpreetsingh-um9zv 3 місяці тому +8

    The best song sung by ustaad babbu maan❤️

  • @badbysunny5844
    @badbysunny5844 4 місяці тому +8

    ਉਸਤਾਦ ਜੀ ਤੋ ਬਿਨਾਂ ਕੋਈ ਨਹੀਂ 8 ਮਿੰਟ ਦੇ ਗੀਤ ਲਿਖ ਸਕਦਾ ਬਾਕੀ ਸਿੰਗਰ ਤਾਂ 2 ਜਾ 3 ਮਿੰਟ ਦੇ ਗੀਤ ਹੀ ਬਣਾਉਂਦੇ ਆ love you Maan Saab ਸਾਡਾ ਮਾਣ ਓ ਤੁਸੀਂ ❤❤❤❤❤

  • @Thealtafmalik_
    @Thealtafmalik_ Рік тому +374

    Babbu Maan Saab ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

    • @manjindersingh5230
      @manjindersingh5230 Рік тому +4

      ਕਿਵੇਂ ਊ

    • @ballimangat8861
      @ballimangat8861 Рік тому +3

      Babbu maan zindabaad

    • @Jassludhianawala
      @Jassludhianawala Рік тому +7

      👩‍❤️‍👨ਵਿਆਹ ਦੀ ਕਾਹਲੀ ਪੂਰਾ 🗓️ਟੈਮ ਲਾਵਾਂਗੇ______😏ਐਰ__ਗ਼ੈਰ ਨਾਲ 😍ਸਾਡਾ ਕੋਈ 👎ਮੇਲ ਨੀਂ_______😍ਬੇਬੇ ਲਈ 👸ਨੂੰਹ_________😘ਬੱਬੂ__ਮਾਨ ਦੀ 😍ਫੈਨ ਲਿਆਵਾਂਗੇ 😘❤️😍

    • @Jassludhianawala
      @Jassludhianawala Рік тому +5

      👩‍❤️‍👨ਵਿਆਹ ਦੀ ਕਾਹਲੀ ਪੂਰਾ 🗓️ਟੈਮ ਲਾਵਾਂਗੇ______😏ਐਰ__ਗ਼ੈਰ ਨਾਲ 😍ਸਾਡਾ ਕੋਈ 👎ਮੇਲ ਨੀਂ_______😍ਬੇਬੇ ਲਈ 👸ਨੂੰਹ_________😘ਬੱਬੂ__ਮਾਨ ਦੀ 😍ਫੈਨ ਲਿਆਵਾਂਗੇ 😘❤️😍

    • @sinrecord2113
      @sinrecord2113 Рік тому +2

      Ustaad ji❣️

  • @khushdeepsingh4508
    @khushdeepsingh4508 Рік тому +48

    ਕੱਲਮ ਕੱਲੇ ਮਾਨ ਨੇ ਹਰ ਇਕ ਦੇ ਦਿਲ ਚ ਦੇਸ਼ ਬਣਾ ਲਿਆ ਆਪਣਾ ਤੇ ਰਾਜ ਕਰ ਰਹੇ ਨੇ ❤️ਲੋਕਾ ਦੇ ਦਿਲਾ ਤੇ ❤️ god bless you sir 🙏🏻

  • @menpalmirkan
    @menpalmirkan 7 місяців тому +8

    Kainttt Gallbaat Ustaad Babbu Maan ✍🏻💯
    Love From Haryana ❤
    Ustaad Babbu Maan Zindabad 🙏🏻

  • @SAHILSHARMA-lk1nc
    @SAHILSHARMA-lk1nc 3 місяці тому +2

    Shabada daa jhadugar.kalam daa jadugar koi ni kr skda ressa teriyan .love u Mann saab❤❤❤❤❤❤❤❤❤❤❤❤🎉🎉🎉😊😊😊😊😊

  • @prbpenduvlogs7968
    @prbpenduvlogs7968 Рік тому +189

    ❤️❤️❤️ ਬਹੁਤ ਸੋਹਣਾ ਗੀਤ ਵਾਰ ਵਾਰ ਸੁਣ ਰਹੇ ਹਾਂ ਜੀ ਮਾਨ ਸਾਬ ਨੂੰ ਰੱਬ ਹਮੇਸ਼ਾ ਐਵੇਂ ਹੀ ਚੜਦੀਕਲਾ ਚ ਰੱਖੇ ❤️❤️❤️

  • @lovejeet4755
    @lovejeet4755 Рік тому +137

    ਅੱਜ ਮੇਰਾ ਜਨਮ ਦਿਨ ਆ ਉਤੋਂ ਬਾਈ ਦਾ ਗੀਤ ਆ ਗਿਆ ਸਿਰਾਂ ਹੋ ਗਿਆ
    Love you maan saab ❤❤❤❤❤

  • @magharsingh7831
    @magharsingh7831 3 місяці тому +5

    Excellent lyric
    Excellent composition
    Excellent vocal
    Excellent music
    Excellent performance
    Sirra

  • @user-wf4kj6op1q
    @user-wf4kj6op1q 3 місяці тому +6

    ਰੂਹ ਦੀ ਖੁਰਾਕ ਵਾਲਾ ਗੀਤ 😌❤️

  • @ladimuktsar7353
    @ladimuktsar7353 Рік тому +128

    ਕਿਸੇ ਵੀ ਕਿਸਮ ਦਾ ਕੰਜਰਖਾਨਾ ਨੀ ।ਸਲਾਮ ਆ ਕਲਮ ਨੂੰ👍👍👍😊😊

    • @shreya-fx9us
      @shreya-fx9us Рік тому +1

      I love my Mana

    • @sidhumoosewala7314
      @sidhumoosewala7314 Рік тому +4

      ਹੋਵੇ ਜਗਾ ਕਮਾਦ ਵਰਗੀ😂 ਉਹ ਕੰਜ਼ਰਖਾਨਾ ਨੀ

    • @lovepreetheer453
      @lovepreetheer453 Рік тому +2

      @@sidhumoosewala7314 ਕੰਜਰਖਾਨਾ ਪਹਿਲਾ ਹੀ ਬਹੁਤ ਗਾ ਦਿੱਤਾ...ਸਲਾਮ ਅਾ ਸਿੱਧੂ ਦੀ ਕਲਮ ਨੂੰ🙏

    • @sidhumoosewala7314
      @sidhumoosewala7314 Рік тому +1

      @@lovepreetheer453 respect ❤️

    • @bhawandeepmahal2479
      @bhawandeepmahal2479 Рік тому

      @@sidhumoosewala7314 ikali bhed comts vich mai mai krdi fiddi ve koi nhi puchda tatti khani goosevali di bhed nu 🐑🐑😂😂

  • @gurvarindergrewal
    @gurvarindergrewal Рік тому +93

    ਵਾਹ 👌 ਮਜ਼ਾ ਆ ਗਿਆ। ਅਸਲ ਵਿੱਚ ਗੀਤ ਹੀ ਉਹ ਹੈ, ਜੋ ਰੂਹ ਨੂੰ ਆਪਣੇ ਨਾਲ ਤੋਰ ਲਵੇ। ❤️🙏🏻

  • @GovindKumar-yw9sc
    @GovindKumar-yw9sc 3 місяці тому +11

    ਕੁੱਝ ਕਹਾਣੀਆਂ ਬਿਨਾਂ ਅਲਵਿਦਾ ਕਹੇ ਖ਼ਤਮ ਹੋ ਜਾਂਦੀਆਂ ਨੇ .. 🥀🍂
    ਬੇਈਮਾਨ❤

  • @YadwinderSingh0001
    @YadwinderSingh0001 7 місяців тому +11

    2023ਚ ਫਿਰ ਕਰੋ like ਜਿਹੜੇ ਵੀ ਸੁਣਦਾ ਆ😊😊❤

  • @jellychauhan8594
    @jellychauhan8594 Рік тому +67

    ਨਹੀ ਰੀਸਾ ਮਾਨ ਸਾਬ ਵਾਹਿਗੁਰੂ ਹਮੇਸ਼ਾ ਚੜਦੀ ਕਲਾਂ ਵਿੱਚ ਰੱਖੇ ਅਤੇ ਏਦਾ ਹੀ ਬਹੁਤ ਹੀ ਸੋਹਣੇ ਬੋਲ ਅਤੇ ਗਾਣੇ ਲਿਖਦੇ ਰਹੇ ਲਵ ਯੂ ਤਹਿ ਦਿਲੋਂ ਜੀ❤️🤗

  • @varindersinghdhaliwal4305
    @varindersinghdhaliwal4305 Рік тому +93

    ਬਹੁਤ ਸੋਹਣਾ ਗੀਤ ਗਾਇਆ ਮਾਨ ਸਾਹਿਬ ਨੇ। ਮਾਨ ਸਾਹਿਬ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਬਹੁਤ ਵੱਡੇ ਸਟਾਰ ਕਲਾਕਾਰ ਨੇ। God bless you 👍👍👍✌️✌️✌️✌️✌️✌️🙏🙏

  • @livewithabrarhussain
    @livewithabrarhussain 10 місяців тому +7

    Brand Brand hi rehta hai Banda Jitni dafa Marzi sune bor ni hota

  • @gurjeetbagri9692
    @gurjeetbagri9692 Рік тому +84

    ਕਿੰਨਾ ਪਿਆਰ ਆ ਮਾਨ ਸਾਬ ਤੁਹਾਡੇ ਲਫਜਾ ਚ, ਦਿਲ ਖੁਸ਼ ਹੋ ਗਿਆ 🎶

  • @gondersabb4675
    @gondersabb4675 Рік тому +559

    👍ਘਾਟੇ ਕਦੇ ਵੀ ਨਾ ਪੂਰੇ ਹੋਣੇ ਤੇਰੇ ਛੱਡ ਜਾਣ ਦੇ 😊
    ❤️ਟਿਕੀ ਰਾਤ ਵਿੱਚ ਗਾਣੇ ਮੁੰਡਾ ਸੁਣੇ ਬੱਬੂ ਮਾਨ ਦੇ ❤️
    Love you Ustad ji ❤️❤️

  • @montyboxer8194
    @montyboxer8194 10 місяців тому +12

    Always maan saab 😘😘
    ਵਾਹਿਗੁਰੂ ਜੀ ਮੇਹਰ ਕਰਨਾ

  • @bhimsainsaharan9175
    @bhimsainsaharan9175 Рік тому +234

    ਜਿੰਦਗੀ ਰਹੇ ਯਾ ਨਾ ਰਹੇ ਪਰ ਬੱਬੂ ਮਾਨ ਦਿਲ ਚ ਜਰੂਰ ਰਹੂ ❤️❤️❤️❤️
    Love You Ustaad Ji ❤️❤️

    • @lakhwindersingh5153
      @lakhwindersingh5153 Рік тому +5

      ਜਿੰਦ ਜਾਨ ਖੰਟ ਵਾਲਾ ਬਾਈ ਬੱਬੂ ਮਾਨ ❤️

    • @lakhwindersingh5153
      @lakhwindersingh5153 Рік тому +2

      ਜਿੰਦ ਜਾਨ ਖੰਟ ਵਾਲਾ ਬਾਈ ਬੱਬੂ ਮਾਨ ❤️

    • @lakhwindersingh5153
      @lakhwindersingh5153 Рік тому +1

      ਜਿੰਦ ਜਾਨ ਖੰਟ ਵਾਲਾ ਬਾਈ ਬੱਬੂ ਮਾਨ ❤️

    • @lakhwindersingh5153
      @lakhwindersingh5153 Рік тому +2

      ਜਿੰਦ ਜਾਨ ਖੰਟ ਵਾਲਾ ਬਾਈ ਬੱਬੂ ਮਾਨ ❤️

    • @pardeepsingh4287
      @pardeepsingh4287 Рік тому +2

      Sira

  • @deeppunjabi90
    @deeppunjabi90 Рік тому +264

    ਜਾਦੂ ਹੀ ਆ ਏਸ ਗਾਣੇ ਚ ਕਿਉਂਕਿ ਮਨ ਹੀ ਨਹੀਂ ਭਰਦਾ ਜਿਨੀ ਵਾਰ ਮਰਜੀ ਸੁਣੀ ਜਾਈਏ
    ਧੰਨਵਾਦ ਮਾਨ ਸਾਬ🙏🙏🙏

  • @sukhdevsinghdhaliwal-oh9rz
    @sukhdevsinghdhaliwal-oh9rz 8 місяців тому +18

    Legend babbu maan Sahib Ji 🙏🙏

  • @jitenderkumar7165
    @jitenderkumar7165 6 місяців тому +7

    Dilan di gall song sunan aya si Sartaj da par Kalam kalla song maan sab da aa geya sachi ruh khush hogi haryane bala fan man da duniya chahe kuchh bhi kahe par maan barga koi nahi sachi ustaad ustaad hi h osto baad aapna pyara singer sirf Sartaj te sardool sir

  • @billasingh6639
    @billasingh6639 Рік тому +69

    I love you maan saab ji💖💖💖💖💖💖nice song ਮਿਉਜਕ ਬਹੁਤ ਸੋਹਣਾ ਦਿਲ ਨੂੰ ਸੂ ਗਿਆ ਸੌਗ

  • @chamkilasingh4885
    @chamkilasingh4885 Рік тому +68

    ਬੁਹਤ ਬੁਹਤ ਪਿਆਰ ਅਤੇ ਸਤਿਕਾਰ ਮਾਨ ਸਾਹਿਬ ਨੂੰ ਤੇ ਦੋਸਤਾਂ ਨੂੰ 🙏🥳🥳🥳🥳,bai ji ❤️🙏

  • @Navrooopsingh
    @Navrooopsingh 8 місяців тому +8

    ਤੁਰ ਪਰਦੇਸ ਗਿਓਂ ਉਹੀ composition ਹੈ ।‌ ਬਾ ਕਮਾਲ ❤

  • @OnkarSingh-hm8zb
    @OnkarSingh-hm8zb 8 місяців тому +3

    Jini war v eh gaana sunn da aakha giliya ho hi jandiya💔

  • @djpunjabvip
    @djpunjabvip Рік тому +100

    ਜਿੰਦਗੀ ਦਾ ਬਹੁਤ ਸਮਾ ਗੁਜਰ ਗਆ
    ਗਾਣਾ ਸੁਣ ਕੇ ਦਿਮਾਗ ਫਿਰ ਤੋ ਪੁਰਾਣੀਆ ਯਾਦਾ ਚ ਗਿਆ
    ਜਿਉਦਾ ਰਹਿ ਬੇਈਮਾਨਾ❤❤

  • @riprecords1372
    @riprecords1372 Рік тому +55

    ਵਾਹਿਗੁਰੂ ਜੀ 🙏 ਬਹੁਤ ਖੂਬਸੂਰਤ ਗੀਤ
    ਬੱਬੂ ਮਾਨ ਜੀ ਦਿੱਲ ਨੂੰ ਸਕੂਨ ਦੇਣ ਵਾਲਾ ਸਦਾਬਹਾਰ
    ਚੱਲਣ ਆਲਾ ਗੀਤ ON REPEAT ਅੱਖਾਂ ਵਿੱਚ ਹੰਝੂ ਆ ਗੲੇ 😔♥️♥️ ਬਾਕੀ ਯਰ ਕੁਝ ਨੀ ਲਵ ਯੂ ਪੰਜਾਬੀਓ

  • @TarsemSingh-cy5cd
    @TarsemSingh-cy5cd 9 місяців тому +9

    ਸਕੁਲ ਚ ਸੀ ਜਦੋਂ ਪਿੰਡ ਪਹਿਰਾ ਲਗਦਾ ਸੁਣਿਆ ਸੀ ਅਲਬਮ ਸੁਣੀ ਬਜਾਰੋ ਸੁਣਿਆ ਵੀ ਕੋਈ ਨਾ ਆਇਆ। ਹਸ਼ਰ ਕਾਲਜ ਵੇਲੇ ਦੇਖੀ ਹੁਣ ਵੀ ਉਮਰ ਨਾਲ ਠੰਡਾ ਗਾਉਦਾਂ ਪਰ ਸਾਨੂੰ ਅੱਜ ਵੀ ਪੰਸਦ ਆਉਦਾਂ

  • @saraansaab7
    @saraansaab7 9 місяців тому +10

    ਪੰਛਮ ਵਲੋਂ ਆਈ ਨੇਹਰੀ ਸੱਭ ਕੁੱਝ ਹੂੰਝ ਕੇ ਲੈ ਗਈ 🤐✍🏼🙌🏼😶‍🌫️

  • @h.srecord388
    @h.srecord388 Рік тому +123

    ਉਸਤਾਦ ਤਾਂ ਉਸਤਾਦ ਹੀ ਹੁੰਦਾ, ਬਹੁਤ ਕੁਝ ਸਿੱਖਣ ਨੂੰ ਮਿਲਦਾ ਉਸਤਾਦਾਂ ਦੇ ਸੰਗੀਤ ਵਿਚੋਂ , ਦਿਲ ਦੀਆਂ ਗਹਿਰਾਈਆਂ ਵਿਚੋਂ ਬਹੁਤ ਬਹੁਤ ਧੰਨਵਾਦ ਉਸਤਾਦ ਜੀ, ਰੱਬ ਚੜ੍ਹਦੀ ਕਲਾ ਵਿਚ ਰੱਖੇ ਪੰਜਾਬ ਤੇ ਪੰਜਾਬੀਅਤ ਨੂੰ 🙏

  • @JeevanSingh-ln2sb
    @JeevanSingh-ln2sb Рік тому +43

    Maan saab ji.ਦੇ ਿੲਸ ਗੀ ਤ ਨੇ ਸਾਰੇ ਹੀ ਰਿਕਾਡ ਤੌੜ ਤੇ ਕਿਤੇ ਵੀ ਤੌੜ maan saab ਦਾ ਅਤੇ ਮਾਨ Saab ji ਦੀ ਕਲਮ ਦਾ ਅਣਮੁਲਾ ਹੀਰਾ Maan saab ji ਕੌੲੀ ਮੁਲ ਨੀ ਮਾਨ ਸਾਬ ਜੀ ਦਾ ਚੱੜਦੀ ਕਲਾ ਚ ਰੱਖੇ ਰੱਬ ਮਾਨ ਸਾਬ ਜੀ ਅਤੇ ੳਹਨਾ ਦੇ ਫੈਨਸ ਨੂੰ seera maan saab ji ..💗💗🙏🙏

  • @mukhtiarsingh722
    @mukhtiarsingh722 8 місяців тому +7

    Bai babbu maan da geet sun ka sidhu moosewala bai yaad a giya baki sacha payr bhut muskil nal milda, hai aaj kal bas paisa da pyr rha, giya geet bhut shona mea, kai barr sun liya

  • @sukhdevsinghdhaliwal3468
    @sukhdevsinghdhaliwal3468 10 місяців тому +17

    ਲਵ ਯੂ ਬੱਬੂ ਮਾਨ ਸਾਹਿਬ ਜੀ ❤❤❤❤❤

  • @bholamann9967
    @bholamann9967 Рік тому +109

    ਵਾਰ ਵਾਰ ਸੁਣੀ ਜਾਦੇ ਆ ਪਰ ਸੁਣਕੇ ਦਿਲ ਈ
    ਨਹੀਂ ਭਰਦਾ,ਜਾਦੂ ਐ ਮਾਨ ਦੀ ਆਵਾਜ਼ ਵਿੱਚ ਜੀ ਕਰਦਾ ਬੱਸ ਸੁਣੀ ਜਾਈਏ,

  • @Maanfans777
    @Maanfans777 10 місяців тому +7

    ਜਾਨ ਲੱਗੀ ਉਹ ਕਹਿ ਗਈ ਸੀ ਮੇਰਾ ਨਾਮ ਇਬਾਦਤ ਹੈ। ਓਸੇ ਦਿਨ ਤੋ ਨਾਮ ਓਸਦਾ ਜਪਦੇ ਹਾਂ। ਨਾ ਕੋਈ ਗਿਲਾ ਨਾ ਕੋਈ ਸ਼ਿਕਵਾ, ਬਾਹਰੋ ਹੋ ਗਏ ਠੰਡੇ ਅੰਦਰੋ ਤਪਦੇ ਹਾਂ।🙌🙌 ✍✍

  • @santysingh4045
    @santysingh4045 10 місяців тому +7

    Koi mukabla nhi hai bai esa song da ♥️♥️♥️♥️♥️

  • @chamkaursingh348
    @chamkaursingh348 Рік тому +65

    ਲਵ ਯੂ, ਮਾਨ ਸਾਬ, God bless you, ਵਸ ਇਹ ਗਾਣਾ ਦਿਲ ਕਰਦਾ ਸੁਣੀ ਹੀ ਜਾਵਾਂ, ਦਿਲ ਨੂੰ ਟਚ ਕਰ ਗਿਆ, ⭐♥️⭐👏👏🌹🙏👌🤲

  • @ronnyofficial007
    @ronnyofficial007 Рік тому +218

    90's ਦਾ ਟੱਚ ਦੇ ਰਿਹਾ ਗੀਤ।
    ਸਾਉਣ ਦੀ ਝੜੀ ਦੀ ਯਾਦ ਆ ਗਈ ਗੀਤ ਸੁਣਕੇ 👌🏻❤

    • @AmAn-ui6oe
      @AmAn-ui6oe Рік тому +2

      Ryt siraaa laata yr gaana maan Saab na

    • @pardeeppardeepdhaliwal2516
      @pardeeppardeepdhaliwal2516 Рік тому

      Nice songs

    • @ishqpurapb0712
      @ishqpurapb0712 Рік тому +1

      Sirra song ❤

    • @ishqpurapb0712
      @ishqpurapb0712 Рік тому +4

      ਰਾਜਿਆਂ 👑 ਰੰਕਾਂ ਦੇ ਦੱਸ ਅੜੀਏ ਕਿੱਥੇ ਰਿਸ਼ਤੇ ਜੁੜਦੇ ਨੇ ਪੰਛੀ ਤੇ ਪਰਦੇਸ਼ੀ ✈ ਲੋਕੋਂ ਕਿੱਥੇ ਉੱਡ ਕੇ ਮੁੜਦੇ ਨੇ ਖ਼ਬਰੇ ਤੇਰਾ ਸ਼ੌਕ ਸੀ ਜਾ ਫਿਰ ਤੇਰੀ ਇਹ ਮਜ਼ਬੂਰੀ ਸੀ।।

    • @JATT-ZONE
      @JATT-ZONE Рік тому +2

      ਵੀਰੇ ਇਹ 90s ਵਿੱਚ ਹੀ ਲਿਖਿਆ ਤੇ ਗਾਇਆ ਪਰ ਉਹ ਐਲਬਮ ਰੀਲੀਜ਼ ਨਹੀ ਸੀ ਕੀਤੀ

  • @Maanfans777
    @Maanfans777 10 місяців тому +8

    ਜਿਹਨੂੰ ਬੱਬੂ ਮਾਨ ਨੀ ਪਸੰਦ ਆਪਾਂ ਨੂੰ ਉਹ ਬੰਦਾ ਨੀ ਪਸੰਦ 🙏🙏 ਬਸ ਗੱਲ ਖਤਮ ⚠️

  • @IqbalSinghChahal
    @IqbalSinghChahal 2 місяці тому +4

    ਸਦਾਬਹਾਰ ਹਿੱਟ ❤❤❤👌🏼👌🏼👌🏼👌🏼😘