ਕੋਹਿਨੂਰ ਦਾ ਪੂਰਾ ਇਤਿਹਾਸ | Kohinoor Diamond History | Punjab Siyan

Поділитися
Вставка
  • Опубліковано 18 гру 2024

КОМЕНТАРІ •

  • @khushpreetsingh6381
    @khushpreetsingh6381 Рік тому +50

    ਇੱਕ ਵਾਰੀ ਓ ਗੁਰੂ ਨੂੰ ਚੜਾਉਣਾ ਹੈ ਜਰੂਰ,
    ਭਾਵੇਂ ਗੁਰੂ ਅੱਗੇ ਮਿੱਟੀ ਨੇ ਕਰੋੜਾਂ ਕੋਹਿਨੂਰ 🙏🙏

  • @jaimalsidhu607
    @jaimalsidhu607 Рік тому +7

    ਵਾਹ ਬੇਟਾ ਕਿਆ ਇਤਿਹਾਸ ਕੋਹੇਨੂਰ ਦਾ ਬਾ ਕਮਾਲ ਧੰਨਵਾਦ

  • @GurdeepSingh-wk4cn
    @GurdeepSingh-wk4cn Рік тому +156

    ਕੋਹਿਨੂਰ ਹੀਰੇ ਤੇ ਤਾਂ ਇੱਕ ਬਹੁਤ ਵੱਡੀ ਸੀਰੀਜ਼ ਬਣ ਸਕਦੀ ਆ ❤ ਬਹੁਤ ਵੱਡਾ ਇਤਿਹਾਸ ਆ ਕੋਹਿਨੂਰ ਹੀਰੇ ਦਾ ❤❤

    • @jeevanpalwan6009
      @jeevanpalwan6009 Рік тому +11

      Je bangi tah duniya nu patta lag je ga ki asli varis kon ne te goreya da v muh kala ho je ga 🙏

    • @GurdeepSingh-wk4cn
      @GurdeepSingh-wk4cn Рік тому +13

      @@jeevanpalwan6009 ਤੇ ਹੋ ਸਕਦਾ ਕੋਈ ਚੰਗੀ ਗੋਰੀ ਸਰਕਾਰ ਆਵੇ ਤੇ ਹੀਰਾ ਅਕਾਲ ਤਖ਼ਤ ਸਾਹਿਬ ਭੇਂਟ ਕਰ ਜਾਵੇ ☺️☺️

    • @jeevanpalwan6009
      @jeevanpalwan6009 Рік тому +8

      @@GurdeepSingh-wk4cn sahi gal bai ji eh waheguru de charna vich hi shobhe ga ohhi asli sthan aa 🙏

    • @GurtejSingh-bw3ko
      @GurtejSingh-bw3ko Рік тому

      ​@@jeevanpalwan6009
      u
      Lo
      L
      L
      O
      X,111111111¹¹111

  • @rajamatta5123
    @rajamatta5123 Рік тому +13

    ਬਹੁਤ ਸੋਹਣੀ ਵੀਡੀਓ ਬਣਾਈ ਜੀ , ਇਤਿਹਾਸ ਬਾਰੇ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ , ਧੰਨਵਾਦ ਜੀ।❤

  • @GurmeetSingh-oc1sn
    @GurmeetSingh-oc1sn Рік тому +67

    ਨਵੀਂ ਪੀੜੀ ਲਈ ਸਿੱਖਾਂ ਦੇ ਇਤਿਹਾਸ ਦੀ ਬਹੁਤ ਵਧੀਆਂ ਜਾਣਕਾਰੀ ਵੀਰ ਜੀ 🙏🙏🌹🌹🙏🙏🌹🌹🙏🙏 ਗੁਰੀ ਸ਼ਾਹੀ ਸਹਿਰ ਪਟਿਆਲੇ ਤੋਂ 🌹🌹

  • @aharkiratsingh4301
    @aharkiratsingh4301 Рік тому +14

    ਵੀਰ ਜੀ ਕੋਹੇਨੂਰ ਹੀਰ ਦੇ ਬਾਕੀ 3 ਹਿੱਸੇ ਕਿਥੇ ਨੇ ਉਸ ਦੀ ਵੀ ਜਾਣਕਾਰੀ ਦਿੱਤੀ ਜਾਵੇ ਜੇਕਰ ਤੁਸੀਂ ਜਾਣਦੇ ਹੋ ਬਹੁਤ ਹੀ ਵਧੀਆ ਲੱਗਾ ਇਹ ਸੁਣ ਕੇ

  • @InderjeetSingh-up8nx
    @InderjeetSingh-up8nx Рік тому +65

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਹੋਰ ਇਤਿਹਾਸਕ ਤੱਥਾਂ ਨੂੰ ਦੱਸਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤਰੱਕੀਆਂ ਦੇਵੇ ਤਾਂ ਕਿ ਲੋਕਾਂ ਦੇ ਗਿਆਨ ਵਿਚ ਵਾਧਾ ਕਰਦੇ ਰਹੋ

  • @laddichahal9830
    @laddichahal9830 Рік тому +56

    ਬਾਈ ਇੱਕ ਵੀਡੀਓ ਸ੍ਹੀ ਅਕਾਲ ਤਖ਼ਤ ਸਾਹਿਬ ਤੇ ਵੀ ਬਣਾਓ ਜੋ ਹਮਲਾ ਹੋਇਆ ਸੀ ਸ੍ਹੀ ਅਕਾਲ ਤਖ਼ਤ ਸਾਹਿਬ ਤੇ ਜਿਸ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਹਨਾਂ ਬਾਰੇ ਦੱਸੋ ਤੇ ਭਾਈ ਮੋਹਰ ਸਿੰਘ ਬਾਰੇ ਵੀ ਦੱਸੋ ਜਿਹਨਾਂ ਨੇ ਆਪਣੀ ਧੀ ਨਾਲ ਬੰਬ ਬਣ ਕੇ ਆਪਣੀ ਧੀ ਨੂੰ ਟੈਂਕ ਤੇ ਡੇਗਿਆ ਸੀ 🙏🙏
    ਬਾਕੀ ਬਾਈ ਜੀ ਸੋਢੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਤੇ ਇੱਕਲੀ ਇੱਕਲੀ ਗੱਲ ਸਮਝ ਆਉਂਦੀ ਆ ਜੀ ਵਾਹਿਗੁਰੂ ਜੀ ਸੋਨੂੰ ਚੜਦੀਕਲਾ ਚ ਰੱਖਣ 🙏🙏🙏

  • @davidsandhu3077
    @davidsandhu3077 Рік тому +10

    ਕੋਹਿਨੂਰ ਹੀਰੇ ਦੇ ਇਤਿਹਾਸ ਬਾਰੇ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਧੰਨਵਾਦ ਹੈ ਤੁਹਾਡਾ

  • @ArmanKhan-zr7he
    @ArmanKhan-zr7he 7 місяців тому +21

    My name is Armaan Khan. I am from Takhtupura sahib district Moga. My age is 12 year . I belong to Islamic family I never miss your any video. I am biggest fan. I study in 6th class.

  • @bhinderduhewala2853
    @bhinderduhewala2853 Рік тому +11

    ਕੋਈ ਨੂਰ ਹੀਰਾ ਮੈ ਤਾ ਸੁਣਿਆ ਸਭ ਤੋਂ ਪਹਿਲਾਂ ਕਿਸੇ ਘੁਮਿਆਰ ਨੂੰ ਲੱਗਿਆ ਸੀ ਖੋਤੇ ਚਾਰ ਦਾ ਸੀ ਰੋਹੀ ਵਿਚ ਬਾਕੀ ਸੋਨੂੰ ਪਤਾ ਹੋ ਸਕਦਾ
    ਕੋਈ ਨੂਰ ਹੀਰੇ ਦਾ ਧਿਆਸ ਬੇਹੱਦ ਪਸੰਦ ਕੀਤਾ ਗਿਆ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @baljinderkaur5292
    @baljinderkaur5292 11 місяців тому +3

    ਬਹੁਤ ਵਧੀਆ ਜਾਣਕਾਰੀ ਅਤੇ ਬਹੁਤ ਵਧੀਆ ਢੰਗ ਨਾਲ ਪੇਸ਼ ਕਰਨ ਤੇ ਤੁਸੀ ਵਧਾਈ ਦੇ ਪਾਤਰ ਹੋ । ਸਿੱਖ ਇਤਿਹਾਸ ਦੀ ਬਹੁਮੁੱਲੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ- ਬਹੁਤ ਧੰਨਵਾਦ 🙏🙏🙏🙏👍

  • @ParamjitSingh-dx2nh
    @ParamjitSingh-dx2nh Рік тому +13

    ਇਤਿਹਾਸ ਕੋਹਿਨੂਰ ਹੀਰੇ ਦਾ ਬਾਕੀ ਸਾਰੇ ਅੱਧਾ ਦੱਸਦੇ ਸੀ ਬਹੁੱਤ ਵਧੀਆ ਲੱਗਿਆ

  • @baljindersingh482
    @baljindersingh482 Рік тому +17

    ਬਹੁਤ ਵਧੀਆ ਇਤਿਹਾਸ ਦੱਸਿਆ ਬਹੁਤ ਬਹੁਤ ਧੰਨ ਵਾਦ ਜੀ 🙏ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਅਸੀ ਤਰਨਤਾਰਨ ਸਾਹਿਬ ਤੋ( ਪੱਟੀ) ਸ਼ਹਿਰ ਵਿਚ ਹਾ 🙏🙏

  • @baljeetofficial9602
    @baljeetofficial9602 Рік тому +140

    ਕੋਹਿਨੂਰ ਸਿੱਖਾਂ ਦੇ ਪੈਰਾਂ ਚ ਕੋਈ ਥਾਂ ਨੀ ਰੱਖਦਾ .. ਸਾਡੇ ਲਈ ਬੇਸਕੀਮਤੀ ਗੁਰਬਾਣੀ ਐ ਅਤੇ ਸਾਡੇ ਸਹੀਦਾਂ ਦੇ ਵਚਨ ਨੇ 💜🌸🪯

    • @veerghuman6269
      @veerghuman6269 Рік тому +9

      ਆਹੋ ਓਹੀ ਬਚਨ ਕਰਕੇ ਤੂੰ ਕੇਸ ਰੱਖੇ ਨੇ ।ਗੱਲਾ ਜਿਨੀਆ ਮਰਜੀ ਕਰਾ ਲੋ comment ਚੇ ਸ਼ਰਮ ਕਰਲਾ ਥੋੜੀ ਬੋਲਣ ਨਾਲ ਨੀ ਹੁੰਦਾ ਵੀਰ ਮੇਰਿਆ

    • @jeevanpalwan6009
      @jeevanpalwan6009 Рік тому

      ​@@veerghuman6269sahi kiha

    • @LakhaSingh-s7y
      @LakhaSingh-s7y Рік тому +3

      O bharava oh sada a jdo time aaya l aamange kidhar gurbani di gl sikha nal bahut kuj judiya es kohinoor da

    • @HarjapMalhi-v7r
      @HarjapMalhi-v7r 9 місяців тому

      Demotivate boht krde o tuc sare har kise de comment te sahi ta hai gurbani ton upper koi heera ni hai koi postive comment v krda tuc log negative reply krde o apas hi behsi jande o​@@veerghuman6269

    • @Vanshika_short210
      @Vanshika_short210 8 місяців тому

      ​@@veerghuman6269
      7😅i

  • @gurpreet114
    @gurpreet114 Рік тому +47

    ਇੰਗਲੈਂਡ ਦਾ ਰਾਜ ਵੀ ਖ਼ਤਮ ਹੋ ਗਿਆ ਵੀਰ ਜੀ 🙏🏻🙏🏻

    • @pardeepdhaliwal614
      @pardeepdhaliwal614 Рік тому +3

      Heera fer v England vich hi aa ,
      And
      Punjab da raaj kite v dikh nahi reha !
      Sorry state of affairs!

    • @RahulJatt-q9u8w
      @RahulJatt-q9u8w 3 місяці тому

      paji Us ka shraf ko todne k liye us hire ko tod diya tha
      jab tak British k pas tha wo bi khatm ho gye the baad m tod diya gya tha jab England m aaj hai

  • @satindersaini5992
    @satindersaini5992 5 місяців тому +7

    ਮੈ ਦੁਬਈ ਤੋ ਸੁਣਦਾ ਜੀ ਦੇਖਦਾ ਨਾਲ ਨਾਲ ਕੰਮ ਕਰਦਾ ਬੋਹਤ ਦਿਲ ਲੱਗਦਾ ਕੰਮ ਕਰਨ ਨੂੰ ਜਦ ਵੀ ਨਾਲ ਵੀਡੀਓ ਪਲੇ ਕਰਦਾ ਧੰਨਵਾਦ ਜੀ ਸਿੱਖ ਇਤਿਹਾਸ ਸਾਡੇ ਤੱਕ ਪਹੁੰਚਣ ਲਈ ਜੀ🙏

  • @savjitsingh8947
    @savjitsingh8947 Рік тому +9

    ਬਹੁਤ ਵਧੀਆ ਉਪਰਾਲਾ ਵੀਰ ਜੀ
    ਇਤਿਹਾਸਕ ਜਾਣਕਾਰੀ ਲਈ

  • @gk79115
    @gk79115 Рік тому +8

    ਬਹੁਤ ਬਹੁਮੁੱਲੀ ਤੇ ਸੁਚੱਜੀ ਜਾਣਕਾਰੀ ਵੀਰ ਜੀ🙏ਬਹੁਤ ਵਧੀਆ ਜੀ🙌

  • @gurpreet114
    @gurpreet114 Рік тому +77

    ਬਹੁਤ ਵਧੀਆ ਜਾਣਕਾਰੀ ਹੈ ਵੀਰ ਜੀ ਰੱਬ ਤੁਹਾਨੂੰ ਤੱਰਕੀ ਬਖ਼ਸ਼ੇ 🙏🏻🙏🏻

  • @sangrur8100
    @sangrur8100 4 місяці тому +5

    Im watching this video from UK Scotland ❤I'm a Sikh girl and I'm feeling lucky to know this all information 😊waheguru ji Ka khalsa waheguru ji ki fateh

  • @bnnn9859
    @bnnn9859 Рік тому +16

    ਕੋਹਿਨੂਰ ਹੀਰੇ ਦੀ ਬਹੁਤ ਵਧੀਆ ਜਾਣਕਾਰੀ ਦਿੱਤੀ ਬੀਰ ਜੀ ਇਹ ਕੋਹਿਨੂਰ ਹੀਰਾ ਨੀ ਮਨਹੂਸ ਹੀਰਾ ਲਗਦਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਲ ਆਕੇ ਵੀ ਬਰਬਾਦੀ ਕੀਤੀ ਹੀਰੇ ਨੇ ਪਹਿਲਾਂ ਵਧੀਆ ਰਾਜ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੇਹਤ ਵੀ ਵਧੀਆ ਸੀ ਹੀਰੇ ਦੇ ਅਉਣ ਨਾਲ ਸੇਹਤ ਵੀ ਖਰਾਬ ਹੋਗੀ ਨਾਲੇ ਗੱਦਾਰ ਵੀ ਪੈਦਾ ਹੋਗੇ ਅੰਗਰੇਜਾਂ ਨੂੰ ਪਤਾ ਲੰਗੀਆ ਹੀਰੇ ਦਾ ਗੱਦਾਰਾ ਨਾਲ ਮਿਲ ਕੇ ਹੀਰੇ ਦੇ ਨਾਲ ਨਾਲ ਰਾਜ ਵੀ ਖ਼ਤਮ ਕਰਗੇ ਗਲ ਤਾ ਸਹੀ ਆ ਹੀਰਾ ਔਰਤ ਕੋਲ ਹੋਣਾ ਚਾਹੀਦਾ ਸੀ ਜਦੋ ਹੀਰਾ ਔਰਤ ਕੋਲ ਸੀ ਉਦੋਂ ਹੀਰੇ ਨੇ ਸਾਥ ਦਿੱਤਾ ਤੇ ਉਦੇ ਪਤੀ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਨੇ ਛੁਡਵਾਇਆ ਤੇ ਰੁਪਏ ਦੇ ਕੇ ਹੀਰਾ ਲਿਆ ਹੀਰਾ ਆਉਦੇ ਹੀ ਬਰਬਾਦੀ ਸੁਰੂ ਹੋਗੀ ਇਤਿਹਾਸਿਕ ਬਿਡੀਉ ਚੰਗੀਆਂ ਲਗਦੀਆਂ ਬੀਰ ਜੀ ਜਲਦੀ ਬਿਡੀਉ ਪਾਇਆ ਕਰੋ ਸਾਨੂੰ ਇੰਤਜਾਰ ਰਹਿੰਦਾ ਵਾਹਿਗੁਰੂ ਥੋਨੂ ਚੜ੍ਹਦੀ ਕਲਾ ਤੇ ਹਮੇਸ਼ਾ ਖੁਸ਼ ਰੱਖੇ ਕਮਲਜੀਤ ਸਿੰਘ ਮੁਡਿਆ ਖੁਰਦ ਲੁਧਿਆਣਾ

    • @gpshififan9570
      @gpshififan9570 4 місяці тому

      ਪਰ ਵੀਰ ਸੋਚਣ ਵਾਲੀ ਗੱਲ ਆ ਕਿ ਹੁਣ ਹੀਰਾ ਇੰਗਲੈਂਡ ਵਿੱਚ ਆ ਪਰ ਉਸ ਦੀ ਬਰਬਾਦੀ ਕਿਉਂ ਨਹੀਂ ਹੋ ਰਹੀ

  • @sawindersingh3123
    @sawindersingh3123 Рік тому +9

    Bahut mehnat nal ih kohinoor heere da ithas labhea gaya hai...
    Weldone...
    Pehli wari kohenoor bare poora patta lagga

  • @keeratkaur3896
    @keeratkaur3896 Рік тому +3

    ਬਹੁਤ ਹੀ interesting ਜਾਣਕਾਰੀ

  • @gillslifestylenewzealand
    @gillslifestylenewzealand Рік тому +15

    Ehni deep history main kde soch v ni sakdi, well appreciated

    • @Navi7M
      @Navi7M 4 місяці тому

      Mjak... Sochn lai v dimak chahida bhene 😂😂

  • @gsdhillon1639
    @gsdhillon1639 Місяць тому +1

    ਬਹੁਤ ਵਧੀਆ ਲੱਗਾ ਜੀ ਇਹ ਸਾਰਾ ਇਤਿਹਾਸ। Calgary Canada 🇨🇦

  • @Jupitor6893
    @Jupitor6893 Рік тому +138

    ਜਿਥੈ ਪਹਿਲਾਂ ਸਭ ਨੇ ਖੋਹ ਕੇ ਯਾਂ ਤੁਹਫੇ ਦੇ ਰੂਪ ਵਿਚ ਲੈਂਦੇ ਸਨ ਉਥੈ ਮਹਾਰਾਜਾ ਰਣਜੀਤ ਸਿੰਘ ਨੇ ਕੋਹਨੂਰ ਹੀਰਾ ਖਰੀਦ ਕੇ ਲਿਆ🙏

    • @cherraspreetsingh8099
      @cherraspreetsingh8099 Рік тому +4

      wah ji wah

    • @BaldevSingh-df9fo
      @BaldevSingh-df9fo Рік тому +3

      ​See

    • @Jeet12680
      @Jeet12680 Рік тому +1

      Ranjit singh Khreediya nahi c… jado abdali ne nadir shah da katal kar dita c te ohne munde shuja shah shah kohinoor chuk ke dod gya c te oh peshawar agya c pakistan te usne maharaja ranjit singh kolo sharan mangi c … te maharaja ranjit se ne usnu rakhan de badle ohde kolo kohinorr heere lelya c … baki tuc wiki pedia te poori history padh sakde ho kohinoor de ware

    • @Aadhitelecom
      @Aadhitelecom Рік тому +1

      ਕਿੰਨੇ ਦਾ ਖਰੀਦਿਆ ਸੀ, ਦੱਸੋ ਗੇ ਜੀ।
      ਕਿੰਨੀ ਕੀਮਤ ਅਦਾ ਕੀਤੀ ਸੀ ??? ?

    • @gaganbajwa7154
      @gaganbajwa7154 Рік тому

      ​@@Jeet12680Bakwas krde o tc

  • @singhsaab7601
    @singhsaab7601 Рік тому +2

    ਵੀਰ ਜੀ ਤੁਹਾਡੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਹਨ। ਇਤਿਹਾਸ ਦੀ ਜਾਣਕਾਰੀ ਲਈ ਬਹੁਤ ਧੰਨਵਾਦ ਜੀ

  • @kavitakaur2365
    @kavitakaur2365 Рік тому +8

    Koh e noor da itana detail itihas dasan layi bahot dhanyawad . Bhai Sahib ji aap badhai de patra ho bahot vadhiya 🙏🏻🙏🏻🙏🏻

  • @amanpreetkaur-v4u
    @amanpreetkaur-v4u 6 місяців тому +2

    ਬਹੁਤ ਹੀ ਵਧੀਆ ਵੀਰ ਜੀ ਵਾਹਿਗੁਰੂ ਜੀ ਕੁਛ ਐਸਾ ਭਾਣਾ ਵਰਤਾਣ ਇਹ ਹੀਰਾ ਵਾਪਸ ਪੰਜਾਬ ਦੀ ਧਰਤੀ ਤੇ ਅਕਾਲ ਤਖ਼ਤ ਸਾਹਿਬ ਭੇਟ ਕੀਤਾ ਜਾਵੇ🙏

  • @gurwindersingh2908
    @gurwindersingh2908 Рік тому +5

    Very good veer ji
    ਵਾਹਿਗੁਰੂ ਜੀ
    ਰਾਮਪੁਰਾ ਫੂਲ

  • @PritpalSingh-ig7eu
    @PritpalSingh-ig7eu Рік тому +3

    ਬਹੁਤ ਵਧੀਆ ਗੱਲਾਂ ਤੇ ਸੱਚੀਆਂ ਹੈ

  • @Gursewak_Burj
    @Gursewak_Burj Рік тому +24

    ਬਹੁਤ ਹੀ ਸੁਚੱਜੇ ਢੰਗ ਨਾਲ ਸੁਣਾਈ ਤੁਸੀ ਕੋਹਿਨੂਰ ਹੀਰੇ ਦੀ ਕਹਾਣੀ Great 👍

  • @ManjitSingh-cq4tj
    @ManjitSingh-cq4tj Рік тому

    ਵਧੀਆ ਢੰਗ ਨਾਲ ਪੇਸ਼ ਕੀਤਾ ਇਤਿਹਾਸ ਕੋਹਿਨੂਰ ਦਾ
    ਮਨਜੀਤ ਸਿੰਘ ਭਾਉ ਗੁਰਦਾਸਪੁਰੀਆ

  • @parmjitsingh5995
    @parmjitsingh5995 Рік тому +6

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਪਰਮਾਤਮਾ ਤੁਹਾਨੂੰ ਹੋਰ ਬਲ ਬਖਸ਼ਣ ਜੀ----ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ

  • @nathunathu2103
    @nathunathu2103 8 місяців тому +1

    Waheguru ji ka Khalsa waheguru ji ki Fateh Har Har Mahadev ji Dhan Dhan Shri Guru Nanak Dev Ji Sahib ji Maharaj ji mehar rakhna 📿📘🌹🌹🥝🍒🍓🍉🍊🥭🍎🍇❤️🌹❤️🌹❤️🌹❤️🌹❤️💕💓💪👊🖕👏🙏👍🇮🇳🚩🗡️✔️

  • @JagdeepSingh-fn7ek
    @JagdeepSingh-fn7ek Рік тому +19

    ਕੋਹਿਨੂਰ ਹੀਰੇ ਬਾਰੇ ਐਨੇ ਵਿਸਥਾਰ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ,,,❤🙏🙏

  • @hsjachak
    @hsjachak 4 місяці тому +2

    ਆਪ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਪਰ ਕਈ ਥਾਵਾਂ ਤੇ ਇਹ ਅਸਲੀਅਤ ਨਾਲ ਮੇਲ ਨਹੀਂ ਖਾ ਰਹੀ ਜਿਵੇਂ ਅਬਦਾਲੀ ਦੇ ੪ ਪੋਤਰੇ ਹੁਮਾਯੂੰ , ਸ਼ਾਹ ਜਮਾ, ਸ਼ਾਹ ਸੁਜਾ ਤੇ ਸ਼ਾਹ ਮੋਹਮਦ ਸੀ ਤੇ ਇਹਨਾ ਦਾ ਵਜ਼ੀਰ ਹੈਦਰ ਅਲੀ ਜੌ ਅਸਲ ਖੇਡ ਖੇਡਦਾ ਸੀ ਤੇ ਉਸੇ ਦੇ ਕਹਿਣ ਤੇ ਸ਼ਾਹ ਜਮਾ ਨੇ ਹੁਮਾਯੂੰ ਦੀ ਅੱਖਾਂ ਕੱਢੀਆਂ ਸੀ ਤਾਂ ਓਹ ਰਾਜ਼ ਜੋਹਾ ਨਾ ਰਹੇ ਉਸਦੇ ਦਿਲ ਚ ਰਾਜ਼ ਦਾ ਮੋਹ ਹੀ ਨਾ ਰਹੇ ਤੇ ਬਾਅਦ ਚ ਜਦੋਂ ਰਾਜ ਸ਼ਾਹ ਮੁਹੰਮਦ ਦੇ ਹੱਥ ਆਉਂਦਾ ਹੈ ਫੇਰ ਓਹੀ ਹਾਲ ਸ਼ਾਹ ਜਮਾ ਦਾ ਹੁੰਦਾ ਹੈ ਉਸ ਨੂੰ ਵੀ ਅਨਾ ਕਰ ਦਿੱਤਾ ਜਾਂਦਾ ਹੈ ਫੇਰ ਸ਼ਾਹ ਜਮਾ ਸ਼ਾਹ ਸੁਜਾਂ ਤੇ ਵਫ਼ਾ ਬੇਗਮ ਸਾਰੇ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੀ ਸ਼ਰਨ ਚ ਆਂਦੇ ਹੈ, ਸ਼ਾਹ ਸੁਜਾ ਆਪਣਾ ਪਰਿਵਾਰ ਛਡ ਕਰ ਮੁੜ ਅਫ਼ਗ਼ਾਨ ਆਪਣਾ ਰਾਜ਼ ਹਾਸਲ ਕਰਨ ਪਰਤਦਾ ਹੈ ਪਰ ਸਾਜਸ਼ ਦੇ ਤਹਿਤ ਓਹ ਕਸ਼ਮੀਰ ਚ ਗ੍ਰਿਫ਼ਤ ਹੋ ਜਾਂਦਾ ਹੈ, ਫੇਰ ਵਫਾ ਬੇਗਮ ਜੌ ਕਿ ਰਣਜੀਤ ਸਿੰਘ ਦੀ ਹੀ ਪੈਰਵੀ ਚ ਅਜਿਜੂਦੀਨ ਦੀ ਪੂਛ ਗਿੱਛ ਵਿਚ ਰਹਿ ਰਹੀ ਸੀ ਉਸਨੂੰ ਸ਼ਾਹ ਸੁਜਾ ਨੇ ਆਖਿਆ ਸੀ ਕਿ ਇਹ ਹੀਰਾ ਸਾਡੇ ਮਾੜੇ ਵਕਤ ਕੰਮ ਆਊਗਾ, ਵਫਾ ਬੇਗਮ ਲਈ ਇਸ ਤੋਂ ਮਾੜਾ ਸਮਾਂ ਹੋਰ ਕੋਈ ਨਹੀਂ ਸੀ ਇਸ ਲਈ ਉਸਨੇ ਅਜੀਜੂਦੀਨ ਨਾਲ ਇਹ ਸਮਝੌਤਾ ਕੀਤਾ ਕਿ ਜੇਕਰ ਤੁਸੀਂ ਮੇਰੇ ਸ਼ੋਹਰ ਨੂੰ ਮੇਰੇ ਕੋਲ ਲੈ ਆਉਗੇ ਤੇ ਮੈਂ ਇਹ ਬੇਸ਼ਕੀਮਤੀ ਹੀਰਾ ਆਪ ਜੀ ਨੂੰ ਨਜ਼ਰ ਕਰ ਦੇਵਾਂਗੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫੌਜਾਂ ਦੀ ਇੱਕ ਟੁਕੜੀ ਹਰੀ ਸਿੰਘ ਨਲਵੇ ਨਾਲ ਕਸ਼ਮੀਰ ਭੇਜੀ, ਕਸ਼ਮੀਰ ਫਤਿਹ ਕਰਨ ਤੋਂ ਬਾਅਦ ਜਦੋਂ ਸ਼ਾਹ ਸੁਜਾ ਨੂੰ ਪਤਾ ਚੱਲਿਆ ਕਿ ਵਫਾ ਬੇਗਮ ਨੇ ਕੋਹੇਨੂਰ ਹੀਰੇ ਨੂੰ ਮੇਰੇ ਲਈ ਰਣਜੀਤ ਸਿੰਘ ਨੂੰ ਦੇਣਾ ਕੀਤਾ ਹੈ ਤਾਂ ਉਹ ਬੜਾ ਗੁੱਸੇ ਹੋਇਆ ਤੇ ਉਸ ਨੇ ਦੋ ਮਹੀਨੇ ਤੱਕ ਰਣਜੀਤ ਸਿੰਘ ਨੂੰ ਉਲਝਾਈ ਰੱਖਿਆ ਕੀ ਉਸ ਨੇ ਉਸ ਹੀਰੇ ਨੂੰ ਆਪਣੇ ਮਾੜੇ ਵਕਤ ਛੇ ਕਰੋੜ ਵਿੱਚ ਵੇਚ ਦਿੱਤਾ ਹੈ ਪਰ ਹਾਰ ਕੇ ਉਸ ਨੂੰ ਉਹ ਹੀਰਾ ਮਹਾਰਾਜ ਰਣਜੀਤ ਸਿੰਘ ਦੇ ਹਵਾਲੇ ਕਰਨਾ ਹੀ ਪਿਆ ਜਿਸ ਦੀ ਇਵਜ ਵਿੱਚ ਰਣਜੀਤ ਸਿੰਘ ਨੇ ਉਸੇ ਵੇਲੇ 3 ਲੱਖ ਰੁਪਏ ਤੇ 50 ਹਜਾਰ ਹਰ ਮਹੀਨੇ ਦੇਣ ਦਾ ਤੇ ਕੁਝ ਪਿੰਡ ਵੀ ਉਸਦੀ ਗੁਜਰ ਬਸਰ ਲਈ ਉਸ ਨੂੰ ਦਿੱਤੇ ਤੇ ਇੰਜ ਇਹ ਹੀਰਾ ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨਾ ਤੋਂ ਵਾਪਸ ਲਿਆ

  • @pritpalsingh8021
    @pritpalsingh8021 Рік тому +11

    In new zealand I listen whole vedio.
    Veer ji bahut knowledge mildi a.
    WAHEGURU JI tuhanu uchi such soch bakhshan ji.

  • @amrikbirring6421
    @amrikbirring6421 Рік тому +3

    ਬਹੁਤ ਹੀ ਵਿਸਥਾਰ ਨਾਲ ਵਧੀਆ ਜਾਣਕਾਰੀ ਦਿੱਤੀ ਵੀਰ ❤ ਧੰਨਵਾਦ!

  • @gurnamsingh6163
    @gurnamsingh6163 Рік тому +24

    ਮੈਂ ਤਹਾਡੀ ਵੀਡੀਓ ਪੰਜਾਬ ਤੋਂ ਜਲੰਧਰ ਤੋਂ ਇੰਦੌਰ ਚਲਦੇ ਚਲਦੇ ਸੁਣਦਾ ਰਹਿੰਦਾ ਹਾਂ ਟਰੱਕ ਚਲਾਉਂਦੇ ਸੁਣਦਾ ਹਾਂ

  • @KulbirSingh-ts4rh
    @KulbirSingh-ts4rh Рік тому +1

    ਸਲੂਟ ਹੈ ਬਾਈ ਜੀ ਤੁਹਾਨੂੰ ਇੰਨੀ ਡੂੰਘੀ ਤੇ ਕੀਮਤੀ ਜਾਣਕਾਰੀ ਲਈ

  • @ankitbhasin3033
    @ankitbhasin3033 Рік тому +17

    most awaited video is finally here
    thanks veer ji

  • @bschahal6067
    @bschahal6067 4 місяці тому +1

    ਧੰਨਵਾਦ ਤੁਹਾਡਾ ਬਹੁਤ ਵਧੀਆ ਤਰੀਕੇ ਨਾਲ ਸਾਰਾ ਇਤਿਹਾਸ ਸੁਣਾਇਆ ਬਿਲਕੁਲ ਸਹੀ ਵਾਹਿਗੁਰੂ ਮੇਹਰ ਕਰੇ

  • @gurdeepji9638
    @gurdeepji9638 Рік тому +7

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਗੁਰੂ ਕਿਰਪਾ ਕਰਨ 🙏🙏

  • @sulakhansinghkhosa4243
    @sulakhansinghkhosa4243 Рік тому +2

    ਇਸ ਵੀਰ ਬਹੁਤ ਧੰਨਵਾਦ ਜੀ ਇਤਿਹਾਸ ਦੱਸਣ ਤੇ ਸਮਝਾਉਣ ਬਾਰੇ ਅੱਜ ਵਿਹਲੇ ਸਿੱਖਾ ਨੂੰ ਜਾਣਕਾਰੀ ਦੀ ਸਿਹਦ ਬੱਚਿਆ ਨੂੰ ਵੀ ਜੋੜੀੲਏ ਜੀ ਅਸੀ ਤੂੰਬੜ ਭੰਨ ਫਿਰੋਜਪੁਰ ਤੋ ਜੀ

  • @gurpreetranouta5252
    @gurpreetranouta5252 Рік тому +10

    ਵੀਰ ਜੀਉ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਕੌਮ ਦੇ ਵੱਡਮੁੱਲੇ ਇਤਿਹਾਸ ਬਾਰੇ ਹੋਰ ਜਾਣਕਾਰੀ ਦੇਂਦੇ ਰਹੋਂ

    • @JkPatti
      @JkPatti Рік тому

      Bahut bahut dhanvad ji waheguru ji patti to

  • @jaimalsidhu607
    @jaimalsidhu607 Рік тому

    ਬਹੁਤ ਵਧੀਆ ਜਾਣਕਾਰੀ ਦਿੱਤੀ ਕੋਹੇਨੂਰ ਹੀਰੇ ਵਾਰੇ ਧੰਨਵਾਦ ਬੇਟਾ

  • @RanjitSingh-ms2yu
    @RanjitSingh-ms2yu Рік тому +5

    ਧੰਨਵਾਦ ਜੀ ਬਹੁਤ ਸੁੰਦਰ ਜਾਣਕਾਰੀ ਦਿੱਤੀ ❤ ਫੰਤੇ ਜੀ

  • @jagdeepgill6570
    @jagdeepgill6570 Рік тому +4

    Watching from mumbai good knowledge❤

  • @munish898
    @munish898 Рік тому +9

    ਇਸ ਹੀਰੇ ਦਾ ਬੁਰਾ ਪ੍ਰਭਾਵ ਇੰਗਲੈਂਡ ਤੇ ਵੀ ਪਿਆ ਹੈ ਜੀ। ਪਹਿਲਾਂ ਪੂਰੀ ਦੁਨੀਆ ਤੇ ਰਾਜ ਖ਼ਤਮ ਹੋਇਆ। ਦੁਜਾ ਆਇਰਲੈਂਡ ਵਖਰਾ ਹੋਇਆ। ਤੀਜਾ ਇੰਗਲੈਂਡ ਦੀ ਇਕਾਨਮੀ ਵਿਚ ਦਿਨੋ ਦਿਨ ਗਿਰਾਵਟ ਹੋ ਰਹੀ ਹੈ। ਚੋਥਾ ਇੰਗਲੈਂਡ ਦਾ ਆਪਣੇ ਆਪ ਨੂੰ ਯੋਰਪੀਅਨ ਯੂਨੀਅਨ ਨਾਲੋਂ ਵੱਖ ਕਰਨਾ ਵੀ ਅਜੇ ਤਕ ਇੰਗਲੈਂਡ ਲਈ ਮਾਰੂ ਹੀ ਸਾਬਕ ਹੋ ਰਿਹਾ ਹੈ।
    ਧਨਵਾਦ।

    • @Dpapikon8
      @Dpapikon8 8 місяців тому

      100 💯 true

  • @pawankamboj2917
    @pawankamboj2917 Рік тому +36

    ਮਹਾਰਾਜਾ ਰਣਜੀਤ ਸਿੰਘ ਜੀ ਮੁਤਾਬਕ ਇਸ ਹੀਰੇ ਦੀ ਕੀਮਤ ਸੀ ਜੁੱਤੀ ਜਿਸਦੀ ਕਾਇਮ ਉਸਦਾ ਹੀਰਾ

  • @jaswindersingh2209
    @jaswindersingh2209 3 місяці тому

    Bhote ਬਦੀਆ birji ਏਦਾ ਹੀ ਇਤਿਹਾਸ ਨਾਲ ਜੋੜ ਦੇ ਰਹਿਓਂ ਪਰਮਾਤਮਾ ਥੋਨੂੰ ਚੜ੍ਹਦੀ ਕਲਾ ਵਿਚ ਰੱਖੇ

  • @GurdeepSingh-wk4cn
    @GurdeepSingh-wk4cn Рік тому +99

    ਮਹਾਰਾਜਾ ਰਣਜੀਤ ਸਿੰਘ ਜੀ ਨੇ ਕੋਹਿਨੂਰ ਹੀਰਾ ਖਰੀਦਿਆ ਸੀ ਜਦੋਂ ਕਿ ਵਚਨ ਮੁਤਾਬਿਕ ਓਹਨਾ ਨੂੰ ਮੁਫ਼ਤ ਵਿੱਚ ਮਿਲਣਾ ਚਾਹੀਦਾ ਸੀ ❤ ਜਿਨ੍ਹਾਂ ਕੋਲ਼ ਵੀ ਹੀਰਾ ਰਿਹਾ ਓਹਨਾਂ ਨੇ ਜਾ ਤਾਂ ਖੋਹਿਆ ਜਾ ਤੋਹਫ਼ੇ ਵਜੋਂ ਲਿਆ ਪਰ ਸਾਡੇ ਮਹਾਰਾਜੇ ਨੇ ਖਰੀਦਿਆ ਸੀ ❤❤❤❤❤❤❤❤❤

  • @sonumbaeng
    @sonumbaeng Рік тому +10

    ਬਹੁਤ ਵਧੀਆ ਜਾਣਕਾਰੀ। ਆਪਣੇ ਇਨਫਰਮੇਸ਼ਨ ਦੇ ਸੋਰਸ ਵੀ ਦੱਸਿਆ ਕਰੋ ਤਾਂ ਜੋ ਲੋਕ ਹੋਰ ਭਰੋਸਾ ਕਰ ਸਕਣ। 🙏🇮🇳🇨🇦

  • @satnamsinghsatta3464
    @satnamsinghsatta3464 Рік тому +839

    ਮੇਰੀ ਦਾਦੀ ਮੈਨੂੰ ਦੱਸਿਆ ਕਰਦੀ ਸੀ ਕਿ ਇਹ ਕੋਹਿਨੂਰ ਹੀਰੇ ਨੂੰ ਸ਼ਰਾਪ ਦਿੱਤਾ ਹੋਇਆ ਸੀ ਕਿ ਜਿਸ ਬੰਦੇ ਕੋਲ ਇਹ ਹੀਰਾ ਹੋਵੇ ਗਾ ਉਸ ਦਾ ਰਾਜ ਭਾਗ ਖਤਮ ਹੋ ਜਾਵੇ ਗਾ ਜਦੋਂ ਇਹ ਹੀਰਾ ਮਾਹਾਰਾਜਾ ਰਣਜੀਤ ਸਿੰਘ ਜੀ ਖਾਲਸਾ ਕੋਲ਼ ਤੋਂ ਬਾਅਦ ਗੋਰੇਆ ਕੋਲ਼ ਗਿਆ ਉਸ ਟਾਈਮ ਤਕਰੀਬਨ ਸਾਰੀ ਦੁਨੀਆਂ ਤੇ ਗੋਰੇਆ ਦਾ ਰਾਜ ਸੀ ਜਦੋਂ ਇਹ ਹੀਰਾ ਗੋਰੀਆ ਕੋਲ਼ ਗਿਆ ਤਾਂ ਹੌਲੀ ਹੌਲੀ ਇਹਨਾਂ ਦਾ ਰਾਜ ਭਾਗ ਦੁਨੀਆਂ ਤੋਂ ਖਤਮ ਹੋ ਗਿਆ। ਸਾਨੂੰ ਇਸ ਹੀਰੇ ਦੀ ਕੋਈ ਲੋੜ ਨਹੀਂ ਸੀ ਸਾਡਾ ਹੀਰਾਂ ਤਾਂ ਮਾਹਾਰਾਜਾ ਰਣਜੀਤ ਸਿੰਘ ਜੀ ਹਨ ਜਿਨ੍ਹਾਂ ਨੇ ਦੁਨੀਆ ਨੂੰ ਦੱਸਿਆ ਕਿ ਰਾਜ ਕਿਵੇਂ ਕਰੀ ਦਾ ਹੈ ਇਹੀ ਜਿਹੇ ਲੱਖਾਂ ਕੋਹਿਨੂਰ ਹੀਰੇ ਵਾਰ ਦੀਆਂ ਗੇ ਬਸ ਸਾਨੂੰ ਆਪਣਾ ਰਾਜ ਭਾਗ ਚਾਹੀਦਾ ਹੈ ਜਿਸ ਵਿਚ ਔਰਤਾਂ ਬੱਚੇ ਵੱਡੇ ਸਾਰੇ ਧਰਮਾਂ ਦਾ ਸਤਿਕਾਰ ਹੋਵੇ ਗਾ❤

    • @kashmirsingh4981
      @kashmirsingh4981 Рік тому +14

      Bilkul.shaie

    • @CreativeYuvi-pg2wo
      @CreativeYuvi-pg2wo Рік тому +21

      Pehla bai ji gurbani nl jodnaa penaa. Sabb kosh hasil fir honaa ✅🙏

    • @Suk8743
      @Suk8743 Рік тому

      Llllllaalàl

    • @Suk8743
      @Suk8743 Рік тому

      Llllllaalàl😊😊😊😊😊😊😊😊😊

    • @HasanPreet-fv9kt
      @HasanPreet-fv9kt Рік тому +11

      Fir jne england da ki bnu teri dadi de hisab naal 🧐

  • @JaswantSingh-tm3jh
    @JaswantSingh-tm3jh 9 місяців тому

    ਯੂਕੇ ਤੋਂ ਦੇਖਿਆ ਜਾ ਰਿਹਾ ਹੈ ਵੀਡੀਓ ਨੂੰ ਬਹੁਤ ਹੀ ਵਧੀਆ ਲੱਗੀ ਬਹੁਤ ਹੀ ਖਾਸ ਜਾਣਕਾਰੀ ਸੀ ਇਹਦੇ ਵਿੱਚ ਧੰਨਵਾਦ ਤੁਹਾਡਾ ਬਹੁਤ ਬਹੁਤ

  • @sikhpanth96
    @sikhpanth96 Рік тому +13

    ਵਾਹ ਜੀ ਵਾਹ ਧੰਨ ਵਹਿਗੁਰੂ ਸਾਹਿਬ ਜੀ

  • @poojakabir1603
    @poojakabir1603 Рік тому +2

    Wahh wahh maza ageya bhut vadiya lga ❤

  • @HappySingh-pu5ob
    @HappySingh-pu5ob Рік тому +13

    ਬਹੁਤ ਖੂਬ ਬਾਈ ਜੀ ਸਾਨੂੰ ਮਾਣ ਆ ਥੋਡੇ ਤੇ ਅਸੀਂ ਥੋਡੀਆਂ ਸਾਰੀਆਂ videos ਦੇਖਦੇ ਹਾਂ ਬਹੁਤ ਬਹੁਤ ਧੰਨਵਾਦ ਜੀ,🙏🙏

  • @ranjeetkhanna3993
    @ranjeetkhanna3993 3 місяці тому

    ਬਹੁਤ ਸੋਹਣੀ ਜਾਣ ਕਾਰੀ ਦਿੱਤੀ ਜੀ ਸਮਰਾਲਾ ਤੁਸੀਲ ਪਿੰਡ ਰੁਪਾਲੋ

  • @partapshah7075
    @partapshah7075 Рік тому +6

    ਧੰਨਵਾਦ ਬਾਈ ਜੀ ਪੁਰਾਣਾ ਇਤਹਾਸ ਦੱਸਣ ਲਈ ਪਰ ਨਾਲ ਹੀ ਪੰਜਾਬ ਦੇ ਅੱਜ ਦੇ ਦੋਰ ਬਾਰੇ ਵੀ ਦੱਸੋ ਕੀ ਪੰਜਾਬ ਵਿੱਚ ਨਸ਼ਾ ਕਿੱਥੋਂ ਆ ਰਿਹਾ ਹੈ

  • @jaggabrargolewalia6934
    @jaggabrargolewalia6934 25 днів тому

    ਬਹੁਤ ਵਧੀਆ ਜਾਣਕਾਰੀ ਜੀ ਧੰਨਵਾਦ । ਆਸਟ੍ਰੇਲੀਆ ਤੋਂ 💎

  • @arshdeepsingh298
    @arshdeepsingh298 Рік тому +4

    Waheguru ji ka khalsa waheguru ji ki fateh ji
    Veer ji ma singapore to tuhadiyan videos vekhda
    Tuhadi video inni vadiyan hundi a
    Sikh history vich ma dilchaspi rakhda ha. Oh manu tuhadiyan videoa vekh ke bahut mili ha
    Dhanwaad sanu inni history dasan layi. Hamesh chardikala vich rakhe waheguru tuhanhu

  • @surjeetkaur4585
    @surjeetkaur4585 Рік тому +1

    ਬਹੁਤ ਵਧੀਆ। ਜਾਨਕਾਰੀ ਦਿੱਤੀ ਬਹੁਤ। ਬਹੁਤ ਧੱਨਵਾਦ ਮੈਂ ਸੁਰਜੀਤ ਕੌਰ ਸੁਨਾਮ ਜ਼ਿਲ੍ਹਾ ਸੰਗਰੂਰ

  • @sikhpanth96
    @sikhpanth96 Рік тому +26

    ਇਤਿਹਾਸ ਕੋਮਾ ਦੀ ਜ਼ਿੰਦਗੀ ਹੁੰਦਾ ਹੈ 🎉🎉❤❤❤

  • @RakeshSharma-xs3vb
    @RakeshSharma-xs3vb 6 місяців тому +1

    Best wishes from Lucknow...I have been studying Sikh history. N other histories For the last 40 years .Your videos are enlightening. You have studied researched and must have put in hard work.Honest views.I appreciate your videos. Just to tell you our family had.offered their house f at ETAWAH UP For putting up Sri Granth saheb with honour brought by some Sikh Transporters refugees from Rawalpindi region. My mother had spent her childhood in Lahore Shekhupura Bannu studied there .She knew the Sikh traditions and persuaded elders to do this Sewa in 1947 days THE FIRST GURUDWARA WAS ESTABLISHED IN ETAWAH IN OUR HOUSE..LATER WHEN A NEW GRAND BUILDING WAS CONSTRUCTED IT WAS MOVED TO THE NEW ASTHAN..we had.n still have blessings of GURUSAHEBAN

  • @dsmultanilivetv1786
    @dsmultanilivetv1786 Рік тому +6

    ਬੜੀ ਅਨਮੋਲ ਜਾਣਕਾਰੀ ਵੀਰ ਜੀ 🥇

  • @GauranshKhangre
    @GauranshKhangre 6 місяців тому +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰਾਂ ਜੀ ❤❤

  • @maharajarohtak5295
    @maharajarohtak5295 Рік тому +5

    Singh marde thokar takhta taaja nu ❤. Maharaja Ranjit Singh ji khud Punjab de Dimond c ❤veer ji

  • @ranjitbrar2449
    @ranjitbrar2449 Рік тому

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਧੰਨਵਾਦ ਤੁਸੀਂ ਬਹੁਤ ਮੇਹਨਤ ਕਰਕੇ ਇਤਿਹਾਸ ਖੋਜਿਆ ਜਾਣਕਾਰੀ ਦਿੱਤੀ ਹੈ ਧੰਨਵਾਦ

  • @SharndeepGuri-wy2vv
    @SharndeepGuri-wy2vv Рік тому +6

    ਪੰਜਾਬ da pind ਕੁੰਡਲ ਅਬੋਹਰ ਫਾਜ਼ਿਲਕਾ ❤️❤️ਵਾਹਿਗੁਰੂ ਜੀ 🙏🙏

  • @TheKingHunter8711
    @TheKingHunter8711 13 днів тому +1

    💓United PANJAB ਜ਼ਿੰਦਾਬਾਦ💓
    ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ,
    ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ
    -ਪੰਜਾਬ, ਉੱਤਰੀ ਰਾਜਸਥਾਨ ਏਕ ਕਰੋ

  • @ranjeetsinghsingh9248
    @ranjeetsinghsingh9248 Рік тому +22

    ਵਾਹਿਗੁਰੂ ਜੀ ❤❤

  • @rachsaysvainday9872
    @rachsaysvainday9872 4 місяці тому

    ਬਹੁਤ ਹੀ ਵਧੀਆ ਜਾਣਕਾਰੀ ਹੈ ਜੀ
    ਜਸਵੀਰ ਕੌਰ ਨਿਊਜ਼ੀਲੈਂਡ ।

  • @sarwansingh1964
    @sarwansingh1964 Рік тому +4

    Nice discovery. Thanks for this knowledge.

  • @HarAmanSahotaVlogs
    @HarAmanSahotaVlogs Рік тому +2

    bai video baut informative c, mere vrge loka nu nhi c pta k eh heera ehna ghoom fir k apne kol aya c, but last ch tuc jo keha k raani heera paundi c tn kr k ohna te ehda mada asar nhi hoyia eh gl baut hadh tak sachi te sahi aw(watched your video from Canada)

  • @1SUPERGOGS
    @1SUPERGOGS Рік тому +19

    True historian 🙏🏾
    Respect from Birmingham UK 🇬🇧

  • @JagadiPehwa41
    @JagadiPehwa41 11 місяців тому

    ਬੋਤ ਵਧੀਆ ਬਣਾਈ video.... ਕੈਂਟ ਆ ❣️❣️

  • @jeevanpalwan6009
    @jeevanpalwan6009 Рік тому +5

    Mere kann taras ge c video vich aapne raje da na sunnan nu maharaja ranjit singh ji 🙏❤

  • @ManinderSingh-u8f
    @ManinderSingh-u8f Рік тому +1

    bahut wdia jaankari sir g
    kohenoor heere di jankari tuhade kolon suni bahut wadia laggi
    es kar k nahi k asi like krde aaa sikh histori nal
    only es kr k step by step jaankari mildi aa tuhadi video rahi

  • @HarjinderSingh-vq7xv
    @HarjinderSingh-vq7xv Рік тому +8

    Great knowledge, thanks brother 👍🙏Calgary Canada 🇨🇦

  • @sidhuchahal3843
    @sidhuchahal3843 Рік тому

    ਬਹੁਤ ਵਧੀਆ ਤਰੀਕੇ ਨਾਲ, ਬਹੁਤ ਸੋਹਣੀ ਜਾਣਕਾਰੀ ਦਿੱਤੀ ਹੈ ਵੀਰ ਜੀ 🙏 ਬਹੁਤ ਧੰਨਵਾਦ।
    From ਜ਼ਿਲ੍ਹਾ ਮਾਨਸਾ

  • @SEKHONswaran
    @SEKHONswaran Рік тому +12

    ਮਹਾਰਾਜਾ ਰਣਜੀਤ ਸਿੰਘ ਦੇ ਬਾਅਦ ਵਿੱਚ ਰਾਜ ਨੂੰ ਬਰਬਾਦ ਕਰਨ ਵਾਲਿਆਂ ਗਦਾਰਾਂ ਬਾਰੇ ਦੱਸਿਆ ਜਾਵੇ ਪੂਰੀ ਬਰੀਕੀ ਨਾਲ 🙏🙏❤❤

  • @ਪਿੰਡਾਂਵਾਲ਼ੇ22

    Vere teria saria video dekhi dia bde chaw nal ..boht sohna ithaas leke aunde ho ..eh sewa rukni ni chahidi ji 🙏🏽🙏🏽
    Waheguru ji ka khalsa 🙏🏽
    Waheguru ji ki Fateh 🙏🏽🚩🚩🚩🚩⚔️

  • @himmatsingh5941
    @himmatsingh5941 Рік тому +5

    ਕੋਹਾਂ ਤੋ ਨੂਰ ਚਮਕਦਾ ਸੀ ,,,,,, ਕੋਹਿਨੂਰ ਹੀਰੇ ਦਾ,,,🎉🎉

  • @sukhvinderkaur9894
    @sukhvinderkaur9894 11 місяців тому +1

    bohot vdia history sunne nu mil rhi Bhai Saab ji 🙏 waheguru ji ka Khalsa waheguru ji ki Fateh ji 🙏 asm ambala city tu ha Ji 🙏

  • @Knowtheanimals-df7ys
    @Knowtheanimals-df7ys Рік тому +13

    You are doing a great work!

  • @pb15aboharwale50
    @pb15aboharwale50 Рік тому +1

    ਤਰਸੇਮ ਸਿੰਘ ਬਰਾੜ, ਪਿੰਡ,,ਅੱਚਾੜਿਕੀ,, ਜਿਲ੍ਹਾ ਫਾਜ਼ਿਲਕਾ,,, ਤਹਿ,, ਅਬੋਹਰ,,, ਸਬ ਤਿਸੀਲ,,, ਖੂਈਆਂ ਸਰਵਰ

  • @ParamjeetSingh-xm8xs
    @ParamjeetSingh-xm8xs Рік тому +14

    Veer ji 8 din La ditey new video lai please itna time na Laya karo me roz wait karda tuhadi videos lai waheguru ji ka Khalsa Waheguru Ji ki Fateh❤

    • @gaganjassar953
      @gaganjassar953 Рік тому

      Sukhpreet Singh udhoke search kro UA-cam te ohna Diya video vakhooo

  • @DhandeepSingh-en2vl
    @DhandeepSingh-en2vl Рік тому

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਤੋਂ ਵੀਡੀਓ ਪੂਰੀ ਦੇਖੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ। ਵਾਹਿਗੁਰੂ ਜੀ ਤੁਹਾਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਆਕਾਲ ਜੀ 🙏🙏 ਧੰਨਵਾਦ ਜੀ

  • @gurpartapsingh2975
    @gurpartapsingh2975 Рік тому +11

    In detail video while giving importance to all refferences. It shows your hardwork.

  • @ParminderSinghoberoi
    @ParminderSinghoberoi Рік тому

    ਬਹੁਤ ਵਧੀਆ ਇਤਹਾਸ ਤੁਸੀਂ ਦਸਦਿਓ ਮੈਨੂੰ ਤੁਹਾਡੇ ਵੀਡਿਓ ਬਹੁਤ ਵਧੀਆ ਲੱਗਦੀਆਂ

  • @kamalramgarhia2967
    @kamalramgarhia2967 Рік тому +17

    ਖਡੂਰ ,ਮੱਖੂ,ਫਿਰੋਜ਼ਪੁਰ ਵੀਰ ਜੀ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਹੋਰਾਂ ਦਾ ਵੀ ਇਤਿਹਾਸ ਦਸੋ ਨਵੀ ਪਨੀਰੀ ਨੂੰ ਪਤਾ ਲੱਗੇ 🎉🎉🎉

    • @Pro-dm8dd
      @Pro-dm8dd 8 місяців тому

      Gurbaani naal jorho to youth,they are not going to Guruduwara sahib nor do the sewa 🙏🙏

  • @KULDEEPSINGH-ug6tk
    @KULDEEPSINGH-ug6tk Рік тому

    ਬਹੁਤ ਹੀ ਜਿਆਦਾ ਅਨੰਦ ਆਇਆ ਵੀਰ ਜੀ। I am Frome Amritsar

  • @jasskutba9156
    @jasskutba9156 Рік тому +4

    ਵੀਰ ਜੀ ਗੁਰੂ ਸਾਹਿਬ ਦੀ ਪਰਿਕਰਮਾ ਬਾਰੇ ਜਾਣਕਾਰੀ ਦਿਉ ਜੀ 🙏🧡

  • @angelinaubbu1250
    @angelinaubbu1250 4 місяці тому

    Every Indian in India and world over needs to listen to this.
    Well done brother…..Diamond 💎Standard. Thank you 🙏🏽 🙏🏽 🙏🏽

  • @bnnygming8832
    @bnnygming8832 Рік тому +6

    bohot vadia hundya veere history story tuhadi ik karpa kardo voice audio volium jyada kro 100% tr speaker edan aoundi a awaaaz jive 30-40% te hove mere store te chaldi hundia harik video bai pls ji mind na krio ji god bless u🙏👍

    • @punjabsiyan
      @punjabsiyan  Рік тому

      Thank you for your valuable feedback

  • @prabhvirk5212
    @prabhvirk5212 Рік тому

    ਇਸ ਟਾਈਮ ਅਸੀਂ ਦੇਖ਼ ਰਹੇ ਹਾਂ ਜੀ ਕੁਵੈਤ ਤੋਂ, ਬਹੁਤ ਵਧੀਆ ਵੀਡਿਓ ਹੈ ਧੰਨਵਾਦ

  • @sikhpanth96
    @sikhpanth96 Рік тому +16

    ਵੀਡੀਉ ਨੂੰ ਦੱਬ ਕੇ ਸ਼ੇਅਰ ਕਰੋ ਤੇ ਭਾਈ ਸਾਹਿਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋਜੀ ❤❤❤❤❤