Kde pakistani nall rhe ho tusi eh sab kuj camera te bhut sohna lgda asal jindgi ch bilkul ulat hai ..mai reha hai pakistaniya nall saudi arab ch....oh eni ku nafrat krde ...biyan nhi kar skde
Any Sikh brother who wants to visit Pakistan nankana sahab Sargodha or Farooq Abad I'm here to welcome. And very important thing that all sikh are safe and secure in Pakistan.
Very very interesting podcast my favorite channel Kaint Punjabi SSA bro.sad stories of partition I like very much this type of discussion. I'm Asif Mehmood from Gujrat Pakistan Punjab.
वीर जी मेरे माता पिता भी पाकिस्तान, जिला कसूर ओर गाँव खिगरां वाला से आये थे, अब वो इस दुनिया में नहीं है लेकिन जाते समय तक वो आपने गाँव खिगरां वाला को याद करते रहे। आज हमें भी लगता है कि हमारा एक गाँव पाकिस्तान में भी है।
Apa v Punjab to Canada nahi gaye delhi gaye bina expirence aaj khud di shop aw waheguru da shukar aw 🙏🙏🙏 m hankaar nahi karda par dubai katar malasya 40000 hazar ch jande ne jad ki tuc delhi ch 1 lakh ghatoghat kma sakde oo te shaniwaar aatwaar ghare bebe bapu nu v mil sakde niyat saff te imaandari te mehnat nu rang launda rab te aw gal koi ristedaar nahi dsu m bahut jldii vlog shuru karne ne te aw channel te bahut kujh apne veera bhaina layii das sakda waheguru ji🙏🙏🙏🙏
Bai na ta sada Pakistan nal koi saband te na is sikh vir na par vir di kahani sunke rona a gya yar tuhada viza sida os waheguru ne lagwaya c bai o haji di duva kabuli gayi c 67 sal bad 1 bhen apne bhra nal gall batt karni c te waheguru ne os haji nu ona chir jeonda rakheya os ne duwa kiti honi rabba 1 war meri bhen da suneha dede fer menu chakk li wah oye mereya dadeya rabba ki khed rachaya ..ana di kahani sunke lagda hai bi rabb hega sache dilo kiti ardas kade khali ni jadi rabb ne vi ik bhola banda chuneya ode dade to chithi lakhai te ote nu jan layi raji kita ....man ge bi rabba tenu
Dil nu chu gyi saadi bhi umeed aa jaan di pakistan magar saanu ta pta hi nhi ki saada kehda pind eh othe kyunki saade papa chote c te dada dadi ohna de bachpan ch hi chal ge magat dil ch ek reej eh dada da ghar dekhan da
Mera sachi rona nikal gya hajjj sahib beshak nahi dekh sakke bhain nu par tuc jariya bane rab de rang dekhlo kyu nahi hega rab sirf usnu dekhan da nazariya cahida 🙏🙏🙏
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
ਬਿਲਕੁਲ। ਸਹੀ। ਬਹੁਤ। ਇਜੱਤ। ਕਰਦੇ। ਪਾਕਿਸਤਾਨ। ਦੇ। ਲੋਕ। ਆਪਣੇ। ਸਿੱਕਾ। ਦੀ। ਮੈ। ਦੋ। ਵਾਰ।। ਜਥੇ। ਨਾਲ। ਯਾਤਰਾ। ਕੀਤੀ। ਜੋਇਹ। ਵਾਰ। ਜਾ। ਆਉਦਾ। ਉਸ। ਦਾ। ਵਾਰ। ਵਾਰ। ਜਾਣ। ਨੂੰ। ਜੀ। ਕਰਦਾ
ua-cam.com/users/shortsnMgJgd3pZnI?si=nKBRWx6Is_ZFBlk-
🎉
channel waleya nu ik baar jana chahida us Bhen kol Haji di sister bajurg gareeb mata kol , please ik koshish ho sakdi a ohde halaat dekhan layi 🙏🙏🙏🙏
Kde pakistani nall rhe ho tusi eh sab kuj camera te bhut sohna lgda asal jindgi ch bilkul ulat hai ..mai reha hai pakistaniya nall saudi arab ch....oh eni ku nafrat krde ...biyan nhi kar skde
ਵਧੀਆ ਗੱਲ ਬਾਤ ਕਿਓਂ ਕਿ ਮੈਂ ਵੀ ਦੋ ਵਾਰ ਪਾਕਿਸਤਾਨ ਦੀ ਯਾਤਰਾ ਕੀਤੀ ਹੈ ਜੋ ਬਾਈ ਕਹਿੰਦਾ ਸੱਚ ਹੈ ਲੋਕ ਸਾਡੇ ਨਾਲ ਵੀ ਬਹੁਤ ਵਧੀਆ ਵਿਹਾਰ ਕਰਦੇ ਸਨ।
ਸਿੱਧੀ ਦਿਲ ਨੂੰ ਟੱਚ ਕਰ ਗਈ ਬਾਈ ਤੇਰੀ ਸੱਚੀ ਦੱਸੀ ਹੋਈ ਗੱਲਬਾਤ ਬਾਈ ਤੂੰ ਬਹੁਤ ਹੀ ਵੱਡੇ ਭਾਗਾ ਵਾਲਾ ਸੀ ਜੋ ਪਾਕਿਸਤਾਨ ਦੇ ਲੋਕਾ ਨੂੰ ਮਿਲਿਆ ਬਹੁਤ ਸੁਣਿਆ ਲੋਕੀ ਆਪਣੀਆ ਨੂੰ ਮਿਲਣ ਨੂੰ ਤਰਸਦੇ ਹਨ ਅੱਜ ਵੀ
Facebook ਤੇ ਬਹੁਤ ਵੀਡਿਓ ਵੇਖੀਆਂ ਇਸ ਐਂਕਰ ਦੀਆਂ ਜਿਹਨੂੰ ਘੈਂਟ ਨੀ ਲਿਖਣਾ ਆਇਆ ਅੰਗਰੇਜੀ ਚ ਲਿਖਦਾ ਹੁਣ ਵੀ kaint ਹੀ ਆ ਪਰ ਆਹ interview ਕਰਕੇ ਦਿਲ ਟੁੰਬ ਲਿਆ
Sardar G is so kind n caring person that’s why Pakistani 🇵🇰 people loves ❤ so much all of Sardar Sahibaan.
ਬਾਈ ਦਾ ਹੌਸਲਾ ਅਤੇ ਬਾਬੇ ਨਾਨਕ ਦੀ ਕਿਰਪਾ ਜਿਸ ਕਾਰਨ ਵੀਜਾ ਮਿਲ ਸਕਿਆ, ਵਾਹਿਗੁਰੂ❤
ਓ ਹੋ ਵੀਰਿਆ ਤੁਹਾਡੀ ਕਹਾਣੀ ਤਾਂ ਸੱਚਮੁੱਚ ਹੀ ਅੰਦਰੋਂ ਹਿਲਾ ਦਿੰਦੀ ਹੈ.. ਵਾਹਿਗੁਰੂ ਦੀ ਕ੍ਰਿਪਾ ਤੁਹਾਡੇ ਤੇ ਜੋ ਤੁਸੀਂ ਜ਼ਰੀਆ ਬਣੇ ਭੈਣ ਭਰਾ ਦੇ ਮੇਲ ਦਾ.... ਤੁਹਾਡੇ ਰਾਹੀਂ ਉਨ੍ਹਾਂ ਦੀ ਆਪਸ ਵਿੱਚ ਗੱਲ ਹੋਈ ਬੱਸ ਵਾਹਿਗੁਰੂ ਜੀ ਦੀ ਸਿੱਧੀ ਕ੍ਰਿਪਾ ਹੋਈ ਤੁਹਾਡੇ ਤੇ...🙏🙏
ਹਜ਼ਾਰਾਂ ਫਿਲਮਾਂ ਬਣ ਸਕਦੀਆਂ ਇਸ ਵੰਡ ਦੀ ਚੀਸ ਹੰਢਾਉਂਦੇ ਲੋਕਾਂ ਤੇ,, ਪਾਕਿਸਤਾਨ ਚ ਤਾਂ ਪੰਜਾਬੀਆਂ ਦਾ ਆਪਣਾ ਰਾਜ ਹੈ, ਉਹਨਾਂ ਨੂੰ ਵੀਜੇ ਖੋਲ ਦੇਣੇ ਚਾਹੀਦੇ ਨੇ
ਬਾਈ ਬੇਨਤੀ ਆ ਕਿ ਉਸ ਭੈਣ ਨੂੰ ਮਿਲ ਕਿ ਆ ਜਦੋਂ ਤੇਰੀ ਸੇਵਾ ਪਾਕਿਸਤਾਨੀ ਲੋਕਾਂ ਨੇ ਕੀਤੀ ਸੀ ਹੁਣ ਤੇਰੀ ਵਾਰੀ ਆ ਭਰਾ ਉਸ ਭੈਣ ਦੀ ਖ਼ਬਰ ਲੈ ਤੇ ਦੱਸ ੳਸ ਦੀ ਮਦਦ ਕਰ ਜੇ ਲੋੜ ਆ ਸਾਨੂੰ ਦੱਸ ੳਸ ਭੈਣ ਦੀ ਪੂਰੀ ਸੇਵਾ ਕਰ ਬੇਨਤੀ ਆ ਬਾਈ ਜੀ
ਵੀਰ ਜੀ ਮੇਰੀ ਦਾਦੀ ਜੀ ਦੀ ਗੱਲ ਕਰਦੇ ਆ ਇਹ ਵੀਰ .ਹੁਣ ਉਹ ਇਸ ਦੁਨੀਆਂ ਚ ਨਹੀਂ ਰਾਹੇ. ਅੱਲਾਹ ਦਾ ਸੁਕਰ ਆ ਸਾਡੇ ਘਰ ਸਭ੍ ਕੁਜ਼ ਆ ਤੁਹਾਡਾ ਧੰਨਵਾਦ ਜੀ.ਦਾਦੀ ਜੀ ਕਾਫੀ ਵਾਰ ਜਾ ਕੇ ਆਏ ਸੀ ਪਾਕਿਸਤਾਨ
ਸਹੀ ਗੱਲ
Tussi veer begowal ton??@@sugrabegum6021
😊
ਮਿਲਣਾ ਚਾਹੀਦਾ ਹੈ ਜੀ ਹਾਜੀ ਸਾਬ ਦੀ ਭੈਣ ਜੀ ਨੂੰ
ਬਹੁਤ ਵਧੀਆ ਜੀ ਬਿਲਕੁਲ ਸਚੀ ਕਹਾਣੀ ਦੱਸੀ ਹੈ ਵੀਰ ਨੇ ਪਾਕਿਸਤਾਨ ਲਹਿੰਦੇ ਪੰਜਾਬ ਦੇ ਲੋਕ ਬਹੁਤ ਚੰਗੇ ਹਨ ਪਰ ਸਾਡੀਆਂ ਸਰਕਾਰਾਂ ਨੇ ਖਿੱਚੀਆਂ ਲਕੀਰਾਂ ਆਪਣੇ ਫਾਇਦੇ ਲਈ 😢😢
💯
Right g
ਵੀਰ❤ਜੀ❤ਤੁਸੀ❤ਡਰੋਪ❤ਤਹੁਨੋ❤ਹਜੀ❤ਦੀ❤ਭਣੈ❤ਕੋਲ❤ਜਾਣਾ❤ਚਹਿਦਾ❤ਹੈ❤ਸਿੰਖ❤ਕੰਮ❤ਨਾਹੀ❤ਡਰਨਾ
ਨਹੀਂ! ਪਾਕਿਸਤਾਨੀ ਇੱਕ ਕਾਤਲ ਪੰਥ ਦਾ ਪਾਲਣ ਕਰ ਰਹੇ ਹਨ ਜਿਸਦਾ ਉਦੇਸ਼ ਤੁਹਾਨੂੰ ਆਪਣੇ ਪੰਥ ਵਿੱਚ ਤਬਦੀਲ ਕਰਨਾ ਹੈ। ਸਾਵਧਾਨ! ਉਹ ਤੁਹਾਡੀਆਂ ਔਰਤਾਂ, ਤੁਹਾਡੀ ਜਾਇਦਾਦ ਅਤੇ ਤੁਹਾਡੇ ਪੈਸੇ ਦਾ ਸ਼ਿਕਾਰ ਕਰਦੇ ਹਨ। ਝੂਠੇ ਅਰਬੀ ਪੰਥ ਦੀ ਪਾਲਣਾ ਕਰਨ ਵਾਲੇ ਲੋਕਾਂ 'ਤੇ ਕਦੇ ਵੀ ਵਿਸ਼ਵਾਸ ਨਾ ਕਰੋ। ਜੇ ਤੁਸੀਂ ਮੇਰੇ 'ਤੇ ਵਿਸ਼ਵਾਸ ਨਹੀਂ ਕਰਦੇ ਤਾਂ ਉਨ੍ਹਾਂ ਦੀ ਕਿਤਾਬ ਪੜ੍ਹੋ ਕਿ ਉਹ ਦਾਅਵਾ ਕਰਦੇ ਹਨ ਕਿ ਉਹ ਰੱਬ ਦੁਆਰਾ ਪ੍ਰਗਟ ਅਤੇ ਲਿਖੀ ਗਈ ਸੀ।
ਪੰਜਾਬੀ ਲੋਕ ਤੇ ਪੰਜਾਬੀਅਤ ਜ਼ਿੰਦਾਬਾਦ
Good 😊👍😊👍
ਇਹੀ 1947 ਦੇ ਦਰਦ ਵੀ ਐ ਤੇ ਰੋਗ ਵੀ 😢😢😢 ਮੋਇਆਂ ਦਾ ਸਬਰ ਆ ਜਾਂਦਾ 😢😢 ਪਰ ਵਿਛੜੇ ਹੋਇਆਂ ਦਾ ਸਬਰ ਨੀ ਆਉਂਦਾ 😢😢😢😢😢
Moyia da ki matlab sister samjh nai lggi please thoda detail ch comment karo tajo sab nu samjh a sake dhanwad pene tuhada bhut bhut
Waah.. comment parh k akh bhar aayi. ਵਿੱਛੜੇ ਯਾਦ ਆ ਗਏ।
ਮੈਂ 47 ਪਿੱਛੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ।
ua-cam.com/users/shortsnMgJgd3pZnI?si=nKBRWx6Is_ZFBlk-
Meri mummy di daadi de 5 bhraa Sialkot ton India aunde katal ho gye c. Lakhan logan diyan ehda diyan hi kahaania aa.
ਬਹੁਤ ਵਧੀਆ ਲੱਗੀ ਜੀ ਗੱਲਬਾਤ।
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
Any Sikh brother who wants to visit Pakistan nankana sahab Sargodha or Farooq Abad I'm here to welcome. And very important thing that all sikh are safe and secure in Pakistan.
ਰੋਣਾ ਆ ਗਿਆ ਬਾਈ ਸੁਣ ਸੁਣ ਕੇ, ਰਵਨੀਤ ਵੀਰ ਤੁਹਾਨੂੰ ਪੂਰੀ ਜਿੰਦਗੀ ਅਫਸੋਸ਼ ਰਹੇਗਾ ਕਿ ਅਸੀਂ ਗਾਜੀ ਸਾਹਿਬ ਦੀ ਭੈਣ ਨੂੰ ਦੁਬਾਰਾ ਨਹੀਂ ਮਿਲ ਸਕੇ ਤੇ ਉਸਦੀ ਕੋਈ ਹੋਰ ਮੱਦਦ ਨਹੀਂ ਕਰ ਸਕੇ, ਅਫਸੋਸ਼ 🙏🏻
Navreet singh
Extremely awesome story. Very nice. Stay blessed you all.
ਹੋ ਸਕਦਾ ਭਰਾ ਹੈ ਭਰਾ ਭੈਣ ਦੇ ਹਾਲਾਤ ਫ਼ੋਨ ਉੱਤੇ ਗਲਬਾਤ ਕਰਕੇ ਸੁਣਕੇ ਦੁਖੀ ਹੋਇਆ ਹੋਵੇ। ਸਹਾਰ ਨਹੀਂ ਸਕਿਆ। ਤੇ ਦੁਨੀਆਂ ਤੋਂ ਚਲੇ ਗਿਆ ਹੇਵੇ। ਲੇਕਿਨ ਇਸ ਸਰਦਾਰ ਨੂੰ ਉਸ ਭੇਣ ਦਾ ਪਤਾ ਜਰੂਰ ਲੈਣਾ ਚਾਹੀਦਾ ਹੈ। ਪੈਸੇ ਦੀ ਮਦਦ ਜਰੂਰ ਕਰਨੀ ਚਾਹੀਦੀ ਹੈ।
Satt shiri akaal sardar G. Beshak bahee kol bardast na hoea or Dunya tu chala gea. Hi 47 🙏🙏🙏🙏🙏
Very nice ਤਿਹਾਸ thanks ਬਹੁਤ ਹੀ ਸੋਹਣਾ ਲਗਿਆ ਸਾਰਾ ਕੁੱਛ ਪਤਾ thanks uk 🌹🙏
Good 💯💯😊💯
Whegur g chardi kala rakhe 🙏🙏🙏 sab nu
_❤United PANJAB ਜ਼ਿੰਦਾਬਾਦ❤_
_ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ_
_ਲੇਹ-ਲੱਦਾਖ, ਚੜ੍ਹਦਾ-ਲਹਿੰਦਾ-ਪੰਜਾਬ_
_ਪੱਛਮੀ-ਯੂਪੀ, ਉੱਤਰੀ-ਰਾਜਸਥਾਨ 1-ਕਰੋ_
_ਇਹ ਸਾਰੇ ਇਲਾਕੇ ਸੰਯੁਕਤ-ਪੰਜਾਬ ਦੇ ਹਨ_
________________________________
@@TheKingHunter8711ਅੱਛਾ ਜੀ ਮੈਂ ਤਾਂ ਹੁਣ ਤੱਕ ਸਮਝਦਾ ਸੀ ਲੇਹਦਾ ਪੰਜਾਬ ਹਰਿਆਣਾ ਹਿਮਾਚਲ ਹੀ ਪੰਜਾਬ ਦੇ ਹਿੱਸੇ ਨੇ😮 ਧੰਨਵਾਦ ਵੀਰ ਜੀ ਗਿਆਨ ਚ ਵਾਧਾ ਕਰਨ ਲਈ 🙏
Bhut vdiaa insaaan salute aa
ਵਾਹਿਗੁਰੂ ਵਾਹਿਗੁਰੂ bhut ਵਧੀਆ Jii
❤very heart touching story
ਰੂਬਲ tu ghaint aa bai
Bhra di bhain gall krati bot vadia kita. Vaheguru
Very very interesting podcast my favorite channel Kaint Punjabi SSA bro.sad stories of partition I like very much this type of discussion. I'm Asif Mehmood from Gujrat Pakistan Punjab.
Sada channel Surman vlog ve sub ker dio❤
Great sardar g
Love from punjan pakistan❤
वीर जी मेरे माता पिता भी पाकिस्तान, जिला कसूर ओर गाँव खिगरां वाला से आये थे, अब वो इस दुनिया में नहीं है लेकिन जाते समय तक वो आपने गाँव खिगरां वाला को याद करते रहे। आज हमें भी लगता है कि हमारा एक गाँव पाकिस्तान में भी है।
Waheguru ji ❤❤❤
y begowal Godara di khati Bala pind h y pata ho to btao
Wah Amazing story - its a god plan to give a message to haji sahib sister.
ਬਾਈ ਵੀਡੀਉ ਦੇਖ ਕੇ ਅੱਖਾਂ ਚ ਪਾਣੀ ਆ ਗਿਆ
ਸਰਕਾਰਾ ਦੇ ਰੋਲੇ ਆ ਆਪਸ ਵਿੱਚ ਦੋਵੇ ਪਾਸਿਆ ਦੇ ਲੋਕਾ ਦਾ ਆਪਸ ਵਿੱਚ ਬਹੁਤ ਪਿਆਰ ਆ
ਜਿਹੜੇ ਵੀਰ ਕਹਿ ਰਹੇ ਹਨ ਕਿ ਵੀਰ ਨੂੰ ਓਸ ਭੈਣ ਨੂੰ ਫਿਰ ਮਿਲਣਾ ਚਾਹੀਦਾ ਸੀ, ਭਰਾਵੋ ਜਦੋ ਸਰਕਾਰ ਕਿਤੇ ਪੁੱਛ ਗਿੱਛ ਲਈ ਬੁਲਾਣ ਲੱਗ ਪਏ ਫਿਰ ਜੁਲੀਆ ਵਿਕਾ ਦੇਂਦੀ ਹੈ,ਦੱਸ ਵੀ ਰਿਹਾ ਵਿਚਾਰਾ ਨਾਲੇ ਰੋ ਵੀ ਰਿਹਾ, ਹੁਣ ਤੁਸੀਂ ਕਰ ਆਓ ਮਦਦ ਪਤਾ ਤਾਂ ਸਾਰਾ ਦੱਸ ਹੀ ਦਿੱਤਾ ਹੈ, ਐਵੇਂ ਕਿਸੇ ਦਾ ਮਜ਼ਾਕ ਨਹੀਂ ਉਡਾਈਦਾ
Right bro
Waheguru ji saade te v mehar kro ji 🙏💓
ਭਾਵੁਕ ਕਰਨ ਵਾਲੀ ਹਕੀਕਤ। ਦੋਵੇਂ ਪਾਸਿਆਂ ਦੇ ਲੋਕ ,,ਅਜੇ ਵੀ ਹੱਥ ਦਿੰਦੇ ਹਨ ,, ਬੇੜਾ ਗ਼ਰਕ ਰਾਜਨੀਤਕ ਆਗੂਆਂ ਦਾ ,ਕੱਟੜ ਪੰਥੀ ਜ਼ਹਿਰ ਦਾ। ਸਤਿ ਸ੍ਰੀ ਆਕਾਲ ਜੀ।
Wahe❤❤❤❤guru❤❤❤❤❤❤g❤❤❤❤
Lehanday walay bahot Izat dinde hun
❤ waheguru ji bhli krn
Waheguru Mehar Kro sb te
ਕਿੰਨਾ ਚੰਗਾ ਹੁੰਦਾ ਜੇ ਲਾਹੌਰ ਪਾਕਿਸਤਾਨ ਦੇ ਲਾਂਘੇ ਖੁੱਲ੍ਹੇ ਹੁੰਦੇ
ਵੀਰ ਜੀ ਸਟੋਰੀ ਸੁਣ ਕਿ ਮੇਰਾ ਤਾ ਰੋਣਾ ਨਿਕਲ ਗਿਆ ਮੇਰੇ ਪਰਿਵਾਰ ਦਾ ਕੋਈ ਵੀ ਲਿੰਕ ਨਹੀ ਪਰ ਲੋਕਾ ਦੀਆ ਗੱਲਾ ਸੁਣ ਕਿ ਮੈਨੂੰ ਬਹੁਤ ਤਕਲੀਫ ਹੁੰਦੀ ਹੈ
Me maafi chauna j thonu takleef hoi
Very good story Paji, wahaguru ji 🙏🪯🧡🚩
Boht khoobsurat
Very good veer ji ❤❤
Very interesting story, the way sardar ji is telling us also very good.
Waheguru ji waheguru ji
Very Emotional story ❤❤
Very nice. Video🎥
Apa v Punjab to Canada nahi gaye delhi gaye bina expirence aaj khud di shop aw waheguru da shukar aw 🙏🙏🙏 m hankaar nahi karda par dubai katar malasya 40000 hazar ch jande ne jad ki tuc delhi ch 1 lakh ghatoghat kma sakde oo te shaniwaar aatwaar ghare bebe bapu nu v mil sakde niyat saff te imaandari te mehnat nu rang launda rab te aw gal koi ristedaar nahi dsu m bahut jldii vlog shuru karne ne te aw channel te bahut kujh apne veera bhaina layii das sakda waheguru ji🙏🙏🙏🙏
Ki km aa veer ji?
✅
Very good
Hi
Bhai story bahut emotional hai
Great job
Jai Hind 🇮🇳👍💯
ਵਾਹਿਗੁਰੂ 😢😢
waheguru 🙏🙏❤❤❤
ਪੀਰ ਦੀ ਤਾਂ ਪਾਕਿਸਤਾਨ ਪਹੁੰਚਣ ਤੇ ਬਹੁਤ ਇੱਜ਼ਤ ਕੀਤੀ ਗਈ ਪਰ ਵੀਰ ਨੇ ਬਿਚਾਰੀ ਉਸ ਮਾਤਾ ਵਾਸਤੇ ਕੀ ਕੀਤਾ ਕੀ ਦੁਬਾਰੇ ਮੈਨੂੰ ਉਹਦੇ ਘਰ ਜਾ ਸਕਿਆ ਬਾਬੇ ਨਾਨਕ ਦੀਆਂ ਗੱਲਾਂ ਕਰ ਰਿਹਾ
Bahut badhiya galla ne 22dea
Akh bhar aayi hai sahib da kissa sun k
ਇਸ ਨੰਬਰ ਬਾਈ ਸਰਕਾਰਾਂ ਦੇ ਰੋਲੇ ਲੋਕਾਂ ਦੇ ਵਿੱਚ ਬਹੁਤ ਹੀ ਜਿਆਦਾ ਪਿਆਰ ਨੇ
ਸਰਦਾਰ ਜੀ ਤੁਹਾਨੂੰ ਜਾਣਾ ਚਾਹੀਦਾ ਹਾਲੇ ਵੀ ਜਾਣਾ ਚਾਹੀਦਾ ਉਥੇ ਉਹਦੇ ਭਤੀਜੇ ਪਤਾ ਜੇ ਯਾਦ ਕਰਦੇ ਹੋਗੇ ਵੀਰ ਜੀ ਤੂੰ ਹੀ ਜਾਓ ਪਲੀਜ਼
ਬਹੁਤ ਵਧੀਆ
Waheguru ji Waheguru ji Waheguru ji Waheguru ji Waheguru ji Waheguru ji Waheguru ji
Good job
Very nice and interesting story
V heart' touching story
Great Job
Good luck bro
💕 You 💕
Haji Zafar ansari
Lyallpur Faisalabad Pakistan
Very Very hearts 💕 teaching lives story.
Very emotional story
Bai na ta sada Pakistan nal koi saband te na is sikh vir na par vir di kahani sunke rona a gya yar tuhada viza sida os waheguru ne lagwaya c bai o haji di duva kabuli gayi c 67 sal bad 1 bhen apne bhra nal gall batt karni c te waheguru ne os haji nu ona chir jeonda rakheya os ne duwa kiti honi rabba 1 war meri bhen da suneha dede fer menu chakk li wah oye mereya dadeya rabba ki khed rachaya ..ana di kahani sunke lagda hai bi rabb hega sache dilo kiti ardas kade khali ni jadi rabb ne vi ik bhola banda chuneya ode dade to chithi lakhai te ote nu jan layi raji kita ....man ge bi rabba tenu
ਵਾਹਿਗੁਰੂ ਵਾਹਿਗੁਰੂ
Beautiful podcast.
Heart touching story
Waheguru ji very sad story 😢😢
Bhut Vadiya g Edda Diya hadd bitia lai ke aune o channel te nice work 🎉
Waheguru ji mehar karo
Waheguru ji
Heart touching
Very good interview 👍
Kaint Punjabi or Ghaint Punjabi
Very good stori azhar Alam Farooqi Lahore Pakistan
Very good
ਸਹੀ ਗੱਲ ਬਾਈ ਜੀ
Love from Kotisakhanmoga Punjab ❤
👏👏👏👏👏👏
ਵੀਰ ਜੀ ਵੀਡੀਓ ਬਹੁਤ ਵਧੀਆ ਜੀ
God bless you
ਹਾਜੀ ਦੇ ਸਾਹ ਭੈਣ ਨਾਲ ਗੱਲ ਕਰਨ ਲਈ ਅਟਕੇ ਪਏ ਸੀ 😢😢
ਪਤਾ ਨੀਂ ਕਿੰਨ੍ਹੀਆਂ ਰੂਹਾਂ ਦੋਵੇਂ ਪਾਸੇ ਆਪਣੀ ਜੰਮਣ ਭੋਇਂ ਨੂੰ ਵੇਖਣ ਲਈ ਤਰਸਦੀਆਂ ਰੱਬ ਨੂੰ ਪਿਆਰੀਆਂ ਹੋ ਗਈਆਂ ਨੇ । ਹੁਣ ਕੁੱਝ ਕੁ ਹੀ ਬਚੇ ਨੇ 47 ਨੂੰ ਵੇਖਣ ਆਲੇ । ਦੋਵਾਂ ਸਰਕਾਰਾਂ ਨੂੰ ਉਨ੍ਹਾਂ ਲਈ ਆਉਣ-ਜਾਣ ਖੋਲ੍ਹ ਦੇਣਾ ਚਾਹੀਦਾ ਐ ।
Dil nu chu gyi saadi bhi umeed aa jaan di pakistan magar saanu ta pta hi nhi ki saada kehda pind eh othe kyunki saade papa chote c te dada dadi ohna de bachpan ch hi chal ge magat dil ch ek reej eh dada da ghar dekhan da
❤❤❤❤❤❤❤❤❤❤❤❤❤❤
❤
Mera sachi rona nikal gya hajjj sahib beshak nahi dekh sakke bhain nu par tuc jariya bane rab de rang dekhlo kyu nahi hega rab sirf usnu dekhan da nazariya cahida 🙏🙏🙏
Good
Vaheguru vaheguru vaheguru vaheguru vaheguru vaheguru
Eni izzat ta Sikh di hindostan vich nahi hundi jinni Pakistan vich hundi
Allah diyan allah hi janee
ਵਾਹਿਗੁਰੂ ਵਾਹਿਗੁਰੂ ਯਾਰ ਵਾਕਿਆ ਹੀ ਤੂਹਾਨੂੰ ਵੀਜ਼ਾ ਉਸ ਭੈਣ ਭਰਾ ਦੇ ਮਿਲਾਪ ਹੀ ਮਿਲਿਆ ਹੋਵੇਗਾ।
Same mera v shonk aw dada mera hei nahi daddy v nahi ne taya rah nahi paunda par m jana jarur aw waheguru mehar kare
Please kaint punjabi valeyo baigowal jarur jao teh oss bhain de khabar devoji .
ਦਰਦ ਵਿਛੋੜੇ ਦਾ ਹਾਲ ਹਾਏ ਨੀ ਮੈਂ ਕਿਨੂੰ ਅੱਖਾਂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ 🙏🕉️🙏