ਲਾਹੌਰ ਦਾ ਸ਼ਾਹੀ ਕਿਲ੍ਹਾ Lahore Fort | Punjabi Travel Couple | Ripan Khushi Pakistan Tour 🇵🇰

Поділитися
Вставка
  • Опубліковано 20 лис 2022
  • In this video we are going to Lahore Fort, Shahi Qila Lahore, Pakistan.
    Yatra Shri Nankana Sahib, Panja Sahib Pakistan, #lahore
    Kashmir Travel Series Link:In this video we are going to Lahore by train from Panja Sahib, Hasan Abdal, Pakistan.
    Yatra Shri Nankana Sahib, Panja Sahib Pakistan, #lahore
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Pakistantour #nankanasahib #punjabitravelcouple
    #Punjab #RipanKhushi #PunjabiCouple #PunjabiCoupleVlogs

КОМЕНТАРІ • 1,2 тис.

  • @parveenveenu9796
    @parveenveenu9796 Рік тому +52

    ਪਤਾ ਨਹੀ ਕਿਉਂ ਵਿਛੜ ਗਏ ਅਸੀਂ ਆਪਣੇ ਹੀ ਪੰਜਾਬ ਤੋਂ ਵਾਹਿਗੁਰੂ ਜੀ ਮੇਹਰ ਕਰਨਾ ਅਸੀਂ ਫਿਰ ਤੋਂ ਇੱਕ ਹੋ ਜਾਈਏ

  • @kalasingh2965
    @kalasingh2965 Рік тому +139

    ਜਿਉਂਦੇ ਵਸਦੇ ਰਹੋ ਪਾਕਿਸਤਾਨ ਵਾਲੇ ਵੀਰੋਂ ਤੇ ਭੈਣੋ ਤੁਸੀਂ ਸਾਡੇ ਸਿੱਖ ਵੀਰਾਂ ਭੈਣਾਂ ਦੀ ਇੰਨੀ ਇਜ਼ਤ ਕਰਦੇ ਹੋ 🙏🙏🙏🙏

  • @sumanrandhawa8977
    @sumanrandhawa8977 Рік тому +152

    ਬਹੁਤ ਹੀ ਸੋਹਣਾ ਕਿਲਾ, ਵੇਖ ਕੇ ਰੂਹ ਖੁਸ਼ ਹੋ ਗਈ। ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਮਹਾਂਰਾਜਾ ਰਣਜੀਤ ਸਿੰਘ ਦੇ ਰਾਜ ਤੇ।👌👍

  • @ishtdeepbasra7105
    @ishtdeepbasra7105 Рік тому +83

    ਖੁਦਾ ਕਰੇ ਪੂਰਾ ਇੱਕ ਖੁਆਬ ਹੋ ਜਾਵੇ,,,
    ਇੱਕ ਲਹਿੰਦਾ ਤੇ ਚੜ੍ਹਦਾ ਪੰਜਾਬ ਹੋ ਜਾਵੇ,,, ❤

  • @jattlife4183
    @jattlife4183 Рік тому +61

    ਬੜੇ ਆਏ ਰਾਜੇ ਜੱਗ ਉੱਤੇ ਰਾਜ ਵੱਖਰਾ ਈ ਸੀ ਰਣਜੀਤ ਵਾਲਾ⚔️🔥 ਮਹਾਰਾਜਾ ਰਣਜੀਤ ਸਿੰਘ ਮਹਾਰਾਣੀ ਜਿੰਦ ਕੌਰ ਨੂੰ ਪ੍ਰਣਾਮ 🙏 ਧੰਨਵਾਦ ਭੈਣੇ ਕਿਲ੍ਹੇ ਦੇ ਦਰਸ਼ਨ ਕਰਵਾਉਣ ਲਈ।

  • @chanichauhan5155
    @chanichauhan5155 Рік тому +185

    ਪਾਕਿਸਤਾਨ ਗੋਰਮਿੰਟ ਦਾ ਬਹੁਤ ਬਹੁਤ ਧੰਨਵਾਦ ਕੀ ਉਨ੍ਹਾਂ ਨੇ ਸਾਡੀ ਵਿਰਾਸਤ ਨੂੰ ਸਾਂਭ ਕੇ ਰੱਖਿਆ ਹੋਇਆ ਇਸ ਕਿਲ੍ਹੇ ਨੂੰ ਦੇਖ ਮਾਣ ਮਹਿਸੂਸ ਹੁੰਦਾ ਕੀ ਕਦੇ ਸਾਡਾ ਵੀ ਰਾਜ ਹੁੰਦਾ ਸੀ ਪਾਕਿਸਤਾਨ ਦੇ ਭੈਣ ਭਰਾਵਾਂ ਦਾ ਵੀ ਬਹੁਤ ਧੰਨਵਾਦ ਕੀ ਆਪਣੇ ਪੰਜਾਬੀ ਭਰਾਵਾਂ ਨੂੰ ਬਹੁਤ ਪਿਆਰ ਕਰਦੇ ਨੇ 🙏

    • @vanshthakur9603
      @vanshthakur9603 11 місяців тому +2

      pakistan di government isnu Ranjit singh da qila nahi balki mughal shehnshah da qila mandi aa they destroy Ranjit singh statue in lahore

    • @fashionworld8791
      @fashionworld8791 10 місяців тому +2

      Listen bro whatever you are this fort not representing you this Fort only represent Muslims empires jinho NY build kia

    • @Deepdhillon097
      @Deepdhillon097 10 місяців тому

      ​@@fashionworld8791😂

    • @DaraSingh-wj2dq
      @DaraSingh-wj2dq 9 місяців тому

      ​❤

    • @KamalSharma-ff2fw
      @KamalSharma-ff2fw 9 місяців тому

      ​@@vanshthakur9603😅jbbjjkknnb vhi9llnnvh

  • @baljeetsingh9910
    @baljeetsingh9910 Рік тому +414

    ਬਣ ਗਏ ਰਾਜੇ-ਮਹਾਰਾਜੇ ,ਬਣ ਗਏ ਨਵਾਬ ਕਈ, ਬਣ ਗਏ ਕਈ ਸ਼ਕਸ-ਸ਼ਹਿਨਸ਼ਾਹ ਬਣ ਗਏ ਨੇ ਸਾਹਬ ਕਈ ਪਰ ਕੋਈ ਰਣਜੀਤ ਸਿੰਘ ਦੇ ਵਾਂਗੂੰ ਸਰਕਾਰ ਨਹੀਂ ਬਣਿਆ ❤️ 🦁 👑 ( ਸ਼ੇਰ ਏ ਪੰਜਾਬ)❤️ ਐਨਾਂ ਕੁੱਝ ਬਣ ਗਿਆ, ਲੇਕਿਨ ਲਾਹੋਰ ਤੋਂ ਤੇ ਕੁਦਰਤ ਤੋਂ ਪਾਰ ਨਹੀਂ ਬਣਿਆ ਸੱਚੀ ਗੱਲ ਜੇ ਅੱਜ ਹੁੰਦੇ ਤਾਂ ਗੱਲ ਏ ਕੁੱਝ ਹੋਰ ਹੋਣੀ ਸੀ 🙏🏻💯 ਹਰ ਕੋਈ ਰਾਜਿਆਂ ਵਾਂਗ ਜਿਉਂਦਾ 🧡🧡🧡🧡🌹 ਲੱਖ-ਲੱਖ ਪ੍ਰਣਾਮ ਆ ਮਹਾਰਾਣੀ ਜਿੰਦ ਕੌਰ ਨੂੰ ਵੀ 🙏🏻

    • @nishansinghdhillon1034
      @nishansinghdhillon1034 Рік тому +3

      ਧਨਵਾਦ ਜੀ ਆਪ ਦਾ🙏🙏🙏🙏🙏🙏

    • @surjeetkaur6697
      @surjeetkaur6697 Рік тому +2

      👌🙏

    • @Mureedesartaaj
      @Mureedesartaaj Рік тому +4

      Wonderful lines from auzaar by sartaj

    • @aksandhu344
      @aksandhu344 Рік тому +3

      ਫਿਰ ਤਾ ਵੀਰ ਆਪਾ ਵੀ ਮਿਲਣ ਜਾਣਾ ਸੀ ਰਾਜਾ ਸਾਹਿਬ ਨੂੰ ਮਿਲਣ ਲਈ

    • @baljeetsingh9910
      @baljeetsingh9910 Рік тому +4

      @@aksandhu344 ਰਾਜਾ ਸਾਹਿਬ ਤਾਂ ਇਵੇਂ ਦੇ ਸੀ ਕਿ‌ ਉਹ ਆਪ ਮਿਲ਼ਣ ਆਉਂਦੇ, ਆਪਾਂ ਤਾਂ ਹੋਣਾ ਹੀ ਸੀ ਆਪਣੇ ਖਾਲਸਾ ਰਾਜ ਵਿੱਚ ❤️ ਸ਼ੇਰ ਏ ਪੰਜਾਬ ਤਾ ਲੋਕਾਂ ਵਿੱਚ ਆਮ ਲੋਕਾਂ ਵਾਂਗ ਹੀ ਬਣਕੇ ਘੁੰਮਦੇ ਸੀ 🙏🏻❤️

  • @kuldeepsinghkhurmi
    @kuldeepsinghkhurmi Рік тому +63

    ਬਹੁਤ ਬਹੁਤ ਧੰਨਵਾਦ ਜੀ ਖੁਸ਼ੀ ਮੈਡਮ ਦਾ ਜਿਨਾਂ ਨੇ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਰਾਜ ਯਾਦ ਕਰਵਾਇਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ

  • @Simransingh-bg8zo
    @Simransingh-bg8zo Рік тому +47

    Pakstan vale bohat pyar krde aa appa nu love u pak valiyo

  • @HarpreetSingh-ik1bf
    @HarpreetSingh-ik1bf Рік тому +221

    ਹਿਰਦਾ ਵਲੂੰਧਰਿਆ ਜਾਂਦਾ ਆਪਣਾ ਗਵਾਚਿਆ ਰਾਜ ਦੇਖ ਕੇ, ਕਿੱਥੇ ਅਸੀ ਰਾਜੇ ਹੁੰਦੇ ਸੀ ਤੇ ਅੱਜ ਅਸੀ ਫ਼ਕੀਰ ਬਣ ਕੇ ਰਹਿ ਗਏ 🙏
    ਬਹੁਤ ਸੋਹਣਾ ਬਲੌਗ, ਧੰਨਵਾਦ ਤੁਹਾਡਾ ਸਾਡੇ ਰਾਜ ਦੀਆਂ ਨਿਸ਼ਾਨੀਆਂ, ਕਿਲ੍ਹੇ, ਇਮਾਰਤਾਂ ਦਿਖਾਉਣ ਲਈ 🙏

    • @TheHardik112
      @TheHardik112 Рік тому +6

      Sikh is never fakir and I’m not even Sikh and I know that

    • @nareshthakur361
      @nareshthakur361 Рік тому +2

      Nobody is fakir even sikh or hindu

    • @TheNumbardar128
      @TheNumbardar128 Рік тому +5

      @@TheHardik112 fakir here means "who has no political power"

    • @MrSingh-dc1xk
      @MrSingh-dc1xk Рік тому +5

      ਪਾਈ ਸਾਹਿਬ ਕੋਈ ਨਹੀਂ ਏਕ ਦਿਨ ਜਲਦੀ ਸਿੱਖ ਰਾਜ ਕਾਯਮ ਕਰਾਗੇ ਗੁਰੂ ਦੀ ਕਿਰਪਾ ਨਾਲ ਲਾਹੌਰ ਕਬੂਲ ਤਕ ਸਿੱਖ ਰਾਜ ਸਥਾਪਿਤ ਕਰਨਾ ਆਵਦਾ ਦੇਸ਼ ਬਨੋਨਾ ਸਿੱਖ ਰਾਜੇ ਆ ਹੋਰ ਸੱਦਾ ਹੀ ਰਾਜੇ ਰਹਨੇ 🙏🏿🙏🏿🗡️🗡️

    • @AnnariBalma
      @AnnariBalma Рік тому

      Sister tusi tusi hon vi raj kardy hovo gy kisy dharti ty Mai par kisy dy Dil ty Baki rub tohano kadi na fqeer kry
      💕 Ty sallam from Bahawal pur pakistan

  • @DharminderSinghSidhu3600
    @DharminderSinghSidhu3600 Рік тому +20

    ਦੇਖ ਕੇ ਗੱਚ ਭਰ ਆਉਂਦਾ ਕਦੇ ਅਸੀਂ ਵੀ ਹੁੰਦੇ ਸੀ ਰਾਜ ਵਾਲੇ😢😭😭😭

  • @purewalji5979
    @purewalji5979 Рік тому +105

    ਕਾਲਜੇ ਨੂਁ ਧੂਅ ਪੈਂਦੀ ਆ ਅੱਜ ਦੀ vdo ਦੇਖ ਕੇ ਸਾਡਾ ਕਿਨ੍ਹਾ ਨੁਕਸਾਨ ਹੌਇਆ ਵੰਡ ਦੇ ਵੇਲੇ ਅੰਗਰੇਜ਼ਾ ਤੋ ਸਹਿਣ ਨਹੀਂ ਹੋਈ ਸਾਡੀ ਅਮੀਰੀ ਸਾਡਾ ਰਾਜ ਜਿਹਦੇ ਜਾਂਦੇ ਹੋਏ ਸਾਨੂਂ ਬਰਬਾਦ ਕਰ ਗਏ ਅੱਜ ਦੇਖ ਕੇ ਰੋਣਾ ਔਂਦਾ 😭😭

  • @harpindersinghlubana1024
    @harpindersinghlubana1024 Рік тому +22

    Punjab te pakistan da rishta sirf punjabi te pakistani hi jnde a 💞

  • @amritp_a_l
    @amritp_a_l Рік тому +74

    ਜਿਉਂਦੀ ਵਸਦੀ ਰਹਿ ਖੁਸ਼ੀ ਭੈਣੇ ਘਰ ਬੈਠਿਆਂ ਨੂੰ ਲਹੌਰ ਦਿਖਾਉਣ ਲਈ 🙏🙏

  • @dalipsinghdalipsingh7726
    @dalipsinghdalipsingh7726 Рік тому +15

    ਜਿਥੇ ਇਤਿਹਾਸ ਦੀਆਂ ਨਿਸ਼ਾਨੀਆਂ ਵੇਖ ਕੇ ਮਨ ਖ਼ੁਸ਼ ਹੋ ਰਿਹਾ ਸੀ ਉਥੇ ਉਦਾਸ ਵੀ ਹੋ ਗਿਆ,, ਕਿਨਾਂ ਵਧੀਆ ਖਜ਼ਾਨਾ ਸਾਡੇ ਕੋਲੋਂ ਖੋਹ ਲਿਆ ਗਿਆ

  • @rbrar9968
    @rbrar9968 Рік тому +21

    ਹਾਏ ਰੱਬਾ ਰੋਣ ਆ ਗਿਆ ਇਹ ਕਿਲ੍ਹਾ ਦੇਖ ਕੇ 😭

    • @bleemsaab3058
      @bleemsaab3058 10 місяців тому

      ਤੇਰਾ ਜਦਾ ਨਹੀਂ ਰੋਣ ਨਿਕਲ਼ ਦਾ 😂😂😂

  • @musicstudio8946
    @musicstudio8946 Рік тому +25

    ਬਹੂਤ ਬਹੂਤ ਧੰਨਵਾਦ ਪਾਕਿਸਤਾਨ ਹਕੁਮਤ ਦਾ ਜਿਨਾ ਨੇ ਸਾਡੀਆ ਵਿਰਾਸਤਾ ਸੰਭਾਲ ਕੇ ਰੱਖੀਆ ...😢ਦੁਨੀਅਾ ਦੇ ਅੰਤ ਤੱਕ. ਮਹਾਰਜੇ ਰਨਜੀਤ ਸਿੰਘ ਵਰਗਾ ਕਿਸੇ ਕੋਲੋ.ਰਾਜ ਨਹੀ ਹੋਣਾ

  • @kahlonreet6361
    @kahlonreet6361 Рік тому +18

    Yr kine pyare lok aa pakistan de schi rbb nal es gal da gussa rhu ki kyu nhi sumat bkhshi ehna srkara nu kyu vkh krta sanu 🥰🥰🥰🥰🥰🥰🥰🥰love u all Pakistani brothers

  • @vinnydang4249
    @vinnydang4249 Рік тому +7

    Dil karda hai ki main Pakistan vich hundi te eh sari jagah nu dekhdi . Kiniyaan purani historical places hain . Dil karda ithe hee vas jayiye

  • @jagtarmann9939
    @jagtarmann9939 Рік тому +24

    ਧੰਨਵਾਦ ਵੀਰ ਜੀ ਲਹੈਦੇ ਪੰਜਾਬ ਵਾਲੇਉ ਬਹੁਤ ਹੀ ਵਧੀਆ ਸੰਭਾਲ ਕੇ ਰੱਖਿਆ ਹੋਇਆ ਹੈ ਸਿੱਖ ਰਾਜ ਦੀਆਂ ਨਿਸ਼ਾਨੀਆਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਬਨਾਈ ਰੱਖਣ ਜੀ

    • @Plwnder1550
      @Plwnder1550 Рік тому +1

      Shi a ,Thanks Pak people for care 🙏

    • @rattanchand7274
      @rattanchand7274 Рік тому +2

      ਬਹੁਤ ਵਧੀਆ ਕੰਮ।
      ਪ੍ਰਮਾਤਮਾ ਤੁਹਾਨੂੰ ਸਭ ਨੂੰ ਤਰੱਕੀਆਂ ਬਖਸ਼ੇ।
      ਲਹਿੰਦੇ ਪੰਜਾਬ ਵਾਸੀਆਂ ਦੀ ਮਹਿਮਾਨ ਨਿਵਾਜ਼ੀ ਬੇਮਿਸਾਲ ਹੈ।
      ਵਧੀਆ ਬਲੌਗ ਬਣਾਉਣ ਲਈ ਧੰਨਵਾਦ।

    • @manjeetkaur7562
      @manjeetkaur7562 Рік тому

      V good jankari.....

  • @lovepreetkaursandhu4376
    @lovepreetkaursandhu4376 Рік тому +16

    Pakistani Veera lyi bhut bhut pyar mere wallon 🙏🙏

  • @Dil_jaan0008
    @Dil_jaan0008 Рік тому +15

    ਜੇ ਅੱਜ ਏ ਕਿਲ੍ਹਾ ਪੰਜਾਬ ਚ ਹੁੰਦਾ ਅਪਣੀ ਹੀ ਗੱਲ ਹੋਣੀ ਸੀ। ਬਹੁਤ ਧੰਨਵਾਦ ਪਾਕਿਸਤਾਨ ਵਾਲੇ ਵੀਰਾਂ ਦਾ ਉਹਨਾ ਨੇ ਸਾਡੀ ਵਿਰਾਸਤ ਸਾਂਵ ਕੇ ਰੱਖਿਆ ❤❤❤❤

    • @rahatanees3982
      @rahatanees3982 Місяць тому

      ہم نے سکھوں کے ورثے کی حفاظت نہیں کی ہم نے پاکستان کے ورثے کی حفاظت کی سکھ سب سے آخر میں پنجاب کے حکمران بنے

  • @Sk-hw1rt
    @Sk-hw1rt Рік тому +14

    ਸੁੱਤੀਆਂ ਸੱਧਰਾਂ ਜਗਾ ਤੀਆਂ ਖੁਸ਼ੀ ਭੈਣ ਜੀ ਨੇ।
    ਸੱਚਮੁੱਚ ਕਿਧਰ ਗਿਆ ਇਹ ਰਾਜ ਸਾਡੇ ਖਾਲਸੇ ਮਹਾਰਾਜੇ ਦਾ

  • @aksandhu344
    @aksandhu344 Рік тому +298

    ਮੈ ਲਾਹੌਰ ਦੇਖਣ ਲਈ ਹੀ ਜਾਗ ਰਹੀ ,ਦੀਦੀ ਸਤਿ ਸ੍ਰੀ ਅਕਾਲ ਜੀ 🙏ਮੇਰਾ ਤਾ ਰੋਣ ਹੀ ਨਿਕਲ ਰਿਹਾ ਕਿਲਾ ਦੇਖਕੇ ਸਾਡਾ ਸਿੱਖ ਰਾਜ ਕਿਧਰ ਗਿਆ

    • @aksandhu344
      @aksandhu344 Рік тому +13

      ਮੇਰਾ ਤਾ ਰੋਣ ਹੀ ਨਿਕਲ ਰਿਹਾ ਦੇਖਕੇ ਕਿ ਸਾਡਾ ਸਿੱਖ ਰਾਜ ਕਿਧਰ ਚਲਾ ਗਿਆ

    • @user-uc2jn2oe7l
      @user-uc2jn2oe7l Рік тому +28

      ਫਿਰ ਤੋਂ ਮਿਲ ਸਕਦਾ ਹੈ,, ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਇਕਮਿਕ ਹੋ ਕੇ,,

    • @aksandhu344
      @aksandhu344 Рік тому +22

      @@user-uc2jn2oe7l ਅਸੀ ਵੀ ਵੀਰ ਜੀ ਦੇ ਨਾਲ ਸਹਿਮਤ ਹਾ ਪਰ ਪਹਿਲਾ ਨਸ਼ੇ ਵਿਸ਼ੇ ਛੱਡਕੇ ਅੰਮ੍ਰਿਤ ਧਾਰੀ ਹੋਈਏ ਗੁਰੂ ਜੀ ਨੇ ਆਪ ਹੀ ਸਬੱਬ ਬਣਾ ਦੇਣਾ ਖਾਲਸਾ ਰਾਜ ਦਾ

    • @desijatt1446
      @desijatt1446 Рік тому +15

      ਹੌਂਸਲਾ ਰੱਖੋ ਵਾਹਿਗੁਰੂ ਦੁਬਾਰਾ ਓਹ ਦਿਨ ਜ਼ਰੂਰ ਲਿਆਵੇਗਾ

    • @gurpreetsingh-ej6bd
      @gurpreetsingh-ej6bd Рік тому +6

      Hanji sahi gal waa

  • @gurjeetkaur9530
    @gurjeetkaur9530 Рік тому +5

    ਬਹੁਤ ਬਹੁਤ ਧੰਨਵਾਦ ਭੈਣੇਂ ਸਾਨੂੰ ਸਾਡੇ ਕੌਮੀ ਰਾਜ ਦੀ ਝਲਕ ਦਿਖਾਉਣ ਲਈ 🙏🏻🙏🏻

  • @punjabiboy8917
    @punjabiboy8917 Рік тому +5

    ਅੱਜ ਉਹ ਸਤਰਾਂ ਯਾਦ ਆਈਆਂ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ..........................

  • @Punjabiganimg307
    @Punjabiganimg307 Рік тому +17

    ਲੈਦੇ ਪੰਜਾਬ ਦੇ ਲੋਕ ਬਹੁਤ ਵਧੀਆ ਨੇ‌‌🙏🙏
    ਬਹੁਤ ਧੰਨਵਾਦ ਖੁਸ਼ੀ ਭੈਣ ਤੇ ਤੇਰਾ 🙏🙏
    ਲਾਹੋਰ ਦਾ ਕਿਲ੍ਹਾ ਦੇਖ ਦਿਲ ਖੁਸ਼ ਹੋ ਗਿਆ
    ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇਂ ਭੈਣੇ

  • @amritj.b1249
    @amritj.b1249 Рік тому +21

    ਅੱਜ ਕੱਲ ਦੇ ਸਮੇਂ ਨੂੰ ਛੱਡ ਕੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਮਾਂ ਕਿਨਾਂ ਵਧੀਆ ਸੀ ਸਾਰਾ ਪੰਜਾਬ ਉਹਨਾਂ ਦੇ ਕੋਲ ਸੀ ਅਸੀਂ ਤਾਂ ਕਿਤਾਬਾਂ ਵਿਚ ਹੀ ਪੜਿਆ ਸੀ ਅੱਜ ਖੁਸ਼ੀ ਭੈਣ ਜੀ ਕਰਕੇ ਦੇਖ਼ ਵੀ ਲਿਆ ਧੰਨਵਾਦ ਭੈਣ ਜੀ ਼,

  • @parmmaan9795
    @parmmaan9795 Рік тому +15

    ਦਿਲ ਤਾਂ ਪਾਕਿਸਤਾਨ ਰਹਿ ਗਿਆ 😰😰😰

  • @fatehsingh2682
    @fatehsingh2682 Рік тому +11

    ਜੀ ਕਰਦਾ ਹੈ ਲਾਹੌਰ ਦੇਖਣ ਨੂੰ ਖੁਸ਼ੀ 🙏

  • @BalvirSingh-zo3rl
    @BalvirSingh-zo3rl Рік тому +16

    ਰਿਪਨ ਬਾਈ ਨੂੰ ਮਾਣ ਤੇ ਖੁਸ਼ੀ ਹੁੰਦਾ ਹੋਵੇਗੀ ਆਪਣੀ ਪਤਨੀ ਤੇ ਜਦੋਂ ਸੁਣਿਆ ਹੋਵੇਗਾ ਰਾਣੀ ਵੀ ਰਾਜੇ ਨਾਲ ਈ ਸੋਹਣੀ ਲਗਦੀ ਆ ।

  • @jasmeetsingh1982
    @jasmeetsingh1982 Рік тому +5

    ਇਝ ਲਗਦਾ ਅਸੀਂ ਵੀ ਤੁਹਾਡੇ ਨਾਲ ਲਾਹੋਰ ਘੁੰਮ ਰਹੇ ਹਾ ਖੁਸ਼ੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਹਾਰਾਜ ਰਣਜੀਤ ਸਿੰਘ ਜੀ ਦਾ ਕਿਲ੍ਹਾ ਵੇਖਿਆਆ

  • @ramangrewal6053
    @ramangrewal6053 Рік тому +40

    Pakistani veero bheno jionde vasde rho waheguru tuhanu chardikala bakhshan🙏🙏👌👍❤️

  • @HarpreetKaur-tv5hc
    @HarpreetKaur-tv5hc Рік тому +2

    ਧੰਨ ਮਹਾਰਾਜਾ ਰਣਜੀਤ ਸਿੰਘ ਜੀ, ੲਿਸ ਕਿਲੇ ਦੀ ਜਿਸ ਜਗਾਂ ਤੋਂ ਟੁੱਟ ਭੱਜ ਹੋੲੀ ਹੋੲੀ ਪਲੀਜ਼ ੳੁਸ ਦੀ ਮੁਰੰਮਤ ਕਰਵਾ ਦੇਣੀ ਚਾਹੀਦੀ ਹੈ ਜੀ।

  • @subedarmadhosingharmy4065
    @subedarmadhosingharmy4065 Рік тому +1

    ਮਹਾਰਾਜ ਕਰੇਂ ਕਰਤਾਰ ਪੁਰ ਸਾਹਬ ਤੇ ਲਾਹੌਰ ਵਾਲ਼ੇ ਕਿਲੇ ਦੇ ਦਰਸ਼ਨ ਹੋ ਜਾਣ

  • @ranjeetsinghsingh9248
    @ranjeetsinghsingh9248 Рік тому +11

    ਬਹੁਤ ਵਧੀਆਂ ਖੁਸੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @AmritpalSingh-cg3xr
    @AmritpalSingh-cg3xr Рік тому +4

    ਬਹੁਤ ਵਧੀਆ । ਮਹਾਰਾਜਾ ਰਣਜੀਤ ਸਿੰਘ ਜੀ ਦਾ ਕਿਲ੍ਹਾ ਵੇਖ ਕੇ ਖੁਸ਼ੀ ਮਹਿਸੂਸ ਕਰਦਾ ਹਾਂ।

  • @kitkat3039
    @kitkat3039 Рік тому +2

    ਮੈਨੂੰ ਇਤਿਹਾਸਕ ਥਾਵਾਂ ਦੇਖਣ ਦਾ ਬਹੁਤ ਸ਼ੌਕ ਹੈ

  • @gurdevsingh1847
    @gurdevsingh1847 Рік тому +1

    ਲਾਹੌਰ ਦਾ ਸ਼ਾਹੀ ਕਿਲ੍ਹਾ ਵੇਖ ਕੇ ਨਜ਼ਾਰਾ ਆ ਗਿਆ ਹੈ। ਵਧੀਆ ਪੇਸ਼ਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ।

  • @makhanbhikhi6068
    @makhanbhikhi6068 Рік тому +29

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਭੈਣ

  • @baljindersingh5925
    @baljindersingh5925 Рік тому +19

    ਧੰਨ ਗੁਰੂ ਦੇ ਸਿੱਖ ਤੇ ਧੰਨ ਉਨ੍ਹਾਂ ਦੀ ਸਿੱਖੀ। ਧੰਨ ਸੀ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਜਿਨ੍ਹਾਂ ਦੇ ਰਾਜ ਵਰਗਾ ਰਾਜ਼ ਅੱਜ ਤੱਕ ਧਰਤੀ ਉੱਤੇ ਨਹੀਂ ਬਣਿਆ। ਕਾਸ਼ ਕਿਤੇ ਵਾਹਿਗੁਰੂ ਜੀ ਫਿਰ ਕਿਤੇ ਮਿਹਰ ਕਰ ਦੇਣ, ਖਾਲਸੇ ਦਾ ਆਪਣਾ ਰਾਜ ਕਾਇਮ ਹੋ ਜਾਏ।

  • @GURWINDERSINGH-bt1tf
    @GURWINDERSINGH-bt1tf Рік тому +2

    ਜੋ ਕੌਮ ਰਾਜ ਭਾਗ ਦੀ ਮਾਲਕ ਸੀ ਅੱਜ ਭਿਖਾਰੀ ਬਣ ਕੇ ਰਹਿ ਗੲੀ ਹਰ ਰੋਜ ਕੋੲੀ ਨ ਕੋੲੀ ਮੰਗ ਪੱਤਰ ਦੇ ਰਹੀ ਹੈ ਮਤਲਵ ਮੰਗ ਰਹੀ ਹੈ ਪਰ ਸਮਾ ਜਲਦੀ ਅਾਵੇਗਾ ਕੌਮ ਫੇਰ ਰਾਜ ਭਾਗ ਦੀ ਮਾਲਕ ਹੋਵੇਗੀ

  • @chamkorsingh158
    @chamkorsingh158 Рік тому +44

    ਖੁਸ਼ੀ ਦੀਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਹਾਰਾਜਾ ਰਣਜੀਤ ਸਿੰਘ ਜੀ ਦੇ ਕਿਲ੍ਹੇ ਦੇ ਦਰਸ਼ਨ ਕਰਵਾਉਣ ਲਈ ਕਾਸ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਵਰਗੇ ਕੋਈ ਰਾਜਾ ਆ ਜਾਣ ਖੁਸ਼ੀ ਦੀਦੀ ਲਹੋਰ ਸ਼ਹਿਰ ਤੋਂ ਫੁੱਲ ਕਲੀਆਂ ਵੀ ਤੋੜ ਲੈ ਆਇਉਂ ਕਿਸੇ ਦਿਨ ਅੰਗਰੇਜ਼ ਪੰਜਾਬੀਆਂ ਦੇ ਅੰਡਰ ਕੰਮ ਕਰਦੇ ਸੀ ਹੁਣ ਆਪਣੇ ਪੰਜਾਬੀ ਅੰਗਰੇਜ਼ਾਂ ਦੇ ਅੰਡਰ ਕੰਮ ਕਰਦੇ ਨੇ

  • @AmarjeetSingh-dm4mj
    @AmarjeetSingh-dm4mj Рік тому +5

    ਵਾਹਿਗੁਰੂ ਜੀ ਬਸ ਇਹ ਹੀ ਸ਼ਬਦ ਹਨ ਹੋਰ ਕੁਝ ਕਹਿਣਾ ਸਿਫਤ ਵਿਚ ਅਸੰਭਵ ਹੈ
    ਸਤਿ ਸ੍ਰੀ ਆਕਾਲ ਭੈਣਜੀ ਖੁਸ਼ੀ ਤੁਸੀ ਬਹੁਤ ਵਧੀਆ ਕਰ ਰਹੇ ਹੋ ਸਲੂਟ ਐ ਤੁਹਾਡੀ ਮਿਹਨਤ ਨੂੰ

  • @JaspalSingh-ku3vl
    @JaspalSingh-ku3vl Рік тому +9

    ਖ਼ੁਸ਼ੀ ਭੇਣੇ ਜਿਉਂਦੀ ਰਹੇ ਵਹਿਗੁਰੂ ਤਰੱਕੀ ਦੇਵੇ

  • @paramjeetshingparamjeetshi1810

    ਲਾਹੌਰ ਦਾ ਸ਼ਾਹੀ ਕਿਲ੍ਹੇ ਦੇ ਦਰਸ਼ਨ ਦੀਦਾਰੇ ਕਰਕੇ ਮਨ ਵਿੱਚ ਬਹੁਤ ਕੁੱਝ ਯਾਦ ਆਇਆ ਹੈ ਜੀ।। ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ ਹਲੀਮੀ ਰਾਜ ਸੀ।।

  • @shahzaiblasharibaloch
    @shahzaiblasharibaloch Рік тому +1

    Lahore Lahore Hai Ty Jinne Lahore ni vekhaya o jamaya hi nhi ❤

  • @KuldeepSingh-cx2iq
    @KuldeepSingh-cx2iq Рік тому +3

    ਖੁਸ਼ੀ ਬੇਟਾ ਬਹੁਤ ਵਧੀਆ ਲੱਗਿਆ ਆਪਣਾ ਖਾਲਸਾ ਰਾਜ ਦਾ ਕਿਲਾ ਦੇਖ ਕੇ ਸਾਨੂੰ ਮਾਣ ਹੈ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਦੇਖ ਕੇ ਹੁਣ ਯਾਦਾਂ ਰਹਿ ਗਈਆਂ ਅਰਦਾਸ ਕਰਦੇ ਹਾ ਕੋਈ ਸੂਰਮਾਂ ਜੰਮੇਂ ਪੰਜਾਬ ਦਾ ਨਾਮ ਰੌਸ਼ਨ ਕਰੇ ਧੰਨਵਾਦ ਬੇਟਾ ਜੀ ਆਪ ਨੇ ਦਰਸ਼ਨ ਕਰਵਾਏ। ਦੋਸਾਂਝ ਮੋਗਾ ਪੰਜਾਬ ਇੰਡੀਆ। ।

  • @AkashSingh-feb26
    @AkashSingh-feb26 Рік тому +6

    Hun ta intzaar ni ho reha Lahore dekhn da . Dua krde aa rabb nu ae Lahore series kade khatam hi na hove

    • @HoT_GuJJar
      @HoT_GuJJar Рік тому +1

      Sardar G . Most welcome . Jido marziiii Ao ... asi Dilo thanu welcome kardy aa .

  • @YaarNakodarToh7412
    @YaarNakodarToh7412 Рік тому +1

    ਮਹਾਰਾਜਾ ਰਣਜੀਤ ਸਿੰਘ ਜੇ ਜਿਉਂਦਾ ਰਹਿ ਜਾਂਦਾ , ਕਿਸ ਵਿੱਚ ਦਮ ਸੀ ਮੰਗਲਾ ਖੋਹ ਨਨਕਾਣਾ ਲੈ ਜਾਂਦਾ 🙏

  • @baldishkaur9953
    @baldishkaur9953 7 місяців тому +1

    Khusi dhee ranie tu sada khush rahe ❤❤❤❤❤ tu ajj Asli punjab dikha dit ❤

  • @gurvindersinghbawasran3336
    @gurvindersinghbawasran3336 Рік тому +15

    Bhaji ji jihna ne charjar liya ke dita khushi nu,,,,,bahut change insan han ❤️🙏🏻 khushi ne fir to ohna kolo sundal mang laye,,,khushi juti ta ki aa eh ver ta Jann mang lao fir bhi piche nahi hatde,,,,bahut piyar karde han pakistan de log Sanu ❤️❤️🙏🏻

    • @sherdaabbaa2798
      @sherdaabbaa2798 Рік тому +2

      ASI SACHI MUCHI TUANO BUHAT PYAAR KARDAY AAAN .. JADON TAK TUSI AA K KHUD NAHEEN MIL LENDE TUSI NAHEEN SMAJH SAKDAY ... SADAA LAHOO WADDD KAY ADD ADD KAR DITAA GYA

    • @Plwnder1550
      @Plwnder1550 Рік тому +1

      Pehlan Angreg ,,fer E Kale Angreg ne bhut Nuksaan Kita dono Bahadur kaumaan Da ,Sikh and Muslims,,so sad jdo Desh wandey Gye,,khas kar Punjab Da heart Lahore and Zayda hisaa uss side chla gya,,
      Ese trah Muslims bhaion ke bhi bhut zydaa Apne log ,bade karobaar es side reh Gye,,
      Aur hamey gulamo ki trah DBA kar rakhaa jata hai ,,inh kaumoon Ko 2darjey k citizen kha jata hai,,jinhononey inki Azaadi knliye Sabse jyadaa kurbaania di,,
      Bcz Punjab is a Entry Gate of India,,for Abdalii hamlawaaro se shuru se ladai m bhut zydaa Nuksaan enter and out time hua Punjab ,jab mughlas badshah lotkar lejate they Bharat Ko ,
      Inka Saamna hamesha Punjabio se hota tha,tbhi woh Baadshah bhi manty the Sikhon ki bahaduri Ko,,
      Aur Inaam mein hamey gulamo Mili Itne bde Raaj Ko sirf 200sqkm mein samet kar Rakh Dia,Aur Hamarey Amritsar sahib mein Army+Tank se hamlaa Kiya gya sirf dabaaney k liyae,..
      Bhut bdi keemat chukani PADI punjabion Ko Desh ki Hifazat karney ki Darjanoo Hamlawaaro se,,
      Aur Muslims bhi Do jagah divide hi Gye Barware k time but unko Desh to mil gya,,, Sikhon(Punjabion) ko Desh to kya,,jo state tha Punjab uskoo bhi bhut chota kar Dia gya ,Himachal,Haryana aur kaafi hisaa alag kar Dia gya,,1966mein jo thodi kasar reh gayi thi 1947 k time vo kale Angrejo ne pori kar di,,
      Yeh inam Mila Desh ki Hifazat karney ka,,Unn Badshahon se Gajni ka Bazaar ,Abdalii,Babar,etc se

  • @sarbjeetsinghkotkapuracity7206

    ਖੂਸ਼ੀ ਬੇਟਾ ਜੀ ਮੇਰੇ ਵੱਲੋਂ ਤੇ ਮੇਰੇ ਪੁਰੇ ਪਰਿਵਾਰ ਵੱਲੋਂ ਇਹਨਾਂ ਸਾਰੇ ਆਪਣੇ ਦਿਲ ਵਿੱਚ ਵਸਦੇ ਪੰਜਾਬੀਆਂ ਨੂੰ ਕੋਟਿ ਕੋਟਿ ਪ੍ਰਣਾਮ ਕਰਨਾ ਜੀ 🙏🙏🙏🌹🌹🌹🙏🙏🙏

  • @preetstudiobasntpur9806
    @preetstudiobasntpur9806 Рік тому +2

    Khushi panji Dil kush hogya sari video dekh k maharaja Ranjit Singh da Raj dakh k tuhadia Bhot dhanwa a g

  • @parmindersingh4267
    @parmindersingh4267 Рік тому +2

    ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ...

    • @kulwindersingh-id6xj
      @kulwindersingh-id6xj Рік тому

      parminder jii aah line Akser suni dii aa ki matlb aa esda dasso please

  • @sukhraas
    @sukhraas Рік тому +15

    ❤️ ਦੁਨੀਆ ਦੀ ਸਭ ਤੋਂ ਵਧੀਆ ਵੀਡਿਉ ❤️

  • @SinghGill7878
    @SinghGill7878 Рік тому +6

    ਮੈ ਕੱਲ ਹੀ ਕੰਮੈਟ ਕੀਤਾ ਸੀ ਕਿ ਖੁਸ਼ੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਲਹੋਰ ਦਰਬਾਰ ਨਹੀ ਦਿਖਾਇਆ ਸੋ ਅੱਜ ਦਿਲੀ ਤਮੰਨਾ ਪੂਰੀ ਹੋ ਗਈ ਬਹੁਤ ਵਧੀਆ ਲੱਗਾ ਦੇਖ ਕੇ ਅੱਖਾਂ ਭਰ ਆਈਆਂ ਕਿ ਆਪਣਿਆ ਦੀਆਂ ਗਦਾਰੀਆ ਕਾਰਨ ਸਾਡਾ ਵਿਸ਼ਾਲ ਸਿੱਖ ਰਾਜ ਸਾਡੇ ਤੇ ਖੁੱਸ ਗਿਆ ਸੀ ਮੁੜਕੇ ਅੱਜਤੱਕ ਨਹੀ ਮਿਲਿਆ

  • @KulwinderSingh-hq6xn
    @KulwinderSingh-hq6xn 10 місяців тому +1

    Bahut hi sohna ji pakistan Sarkar da tanwaad jina ne eh cheeja saamb k rakheya

  • @sarbjeetsinghkotkapuracity7206

    ਬੇਟਾ ਜੀ ਤੁਸੀਂ ਪਾਕਿਸਤਾਨ ਦੇ ਭਰਾਵਾਂ ਦੇ ਭੈਣਾਂ ਤੇ ਬਜ਼ੁਰਗਾਂ ਦੇ ਦਰਸ਼ਨ ਕਰਵਾਏ ਜੀ ਖੁਸ਼ੀ ਬੇਟਾ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਰਿਪਣ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖਣ ਜੀ 🌹🙏🙏🌹🙏🙏🌹🙏 ਬੇਟਾ ਜੀ ਬਹੁਤ ਬਹੁਤ ਹੀ ਦਿਲ ਕਰਦਾ ਪਾਕਿਸਤਾਨ ਵਿੱਚ ਜਾਂ ਕੇ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਨਨਕਾਣਾ ਸਾਹਿਬ ਜੀ ਦੇਖਣ ਨੂੰ ਤੇ ਆਪਣੇ ਭੈਣ ਭਰਾਵਾਂ ਨੂੰ ਤੇ ਛੋਟੇ ਬੱਚਿਆਂ ਨੂੰ ਮਿਲਣ ਨੂੰ 🙏🌹🌹🙏🌹🙏🌹🌹🌹

  • @jarnailsinghbrarbhagtabhai894
    @jarnailsinghbrarbhagtabhai894 Рік тому +3

    ਬਹੁਤ ਬਹੁਤ ਧੰਨਵਾਦ ਜੀ ਲਹੌਰ ਦੇ ਦਰਸ਼ਨ ਕਰਵਾਏ ਰਹੋ ਬਹੁਤ ਸੋਹਣਾ ਸੀ ਕਿਲਾ ਮਹਾਰਾਜ ਰਣਜੀਤ ਸਿੰਘ ਜੀ ਦਾ 🙏🙏🙏

  • @nikhilsharma466
    @nikhilsharma466 Рік тому +3

    ਬਹੁਤ ਸੋਹਣੀ ਸੈਰ ਪੁਰਾਣੇ ਪੰਜਾਬ ਦੇ ਇਤਹਾਸ ਦੀ❤️ ।

  • @jasmersinghjassbrar3673
    @jasmersinghjassbrar3673 Рік тому +1

    ਖੁਸ਼ੀ ਵੀਰੇ ਅਜ ਦਾ ਬਲਾਗ ਉੱਤਮ ਰਿਹਾ ਕਿਉਂਕੇ ਇਹ ਕਿਲਾ ਦੇਖਣਾ ਸਾਡੇ ਵੱਸ ਦੀ ਗੱਲ ਨਹੀਂ. ਜਿਓਂਦੀ ਵਸਦੀ ਤੱਰਕੀਆਂ ਮਾਣ ਦੇ ਰਹੇਂ ਇਹੀ ਦੁਆ ਹੈ. ਸੌ ਮੇਹਰਬਾਨੀ.

  • @kamranjafar992
    @kamranjafar992 Рік тому +1

    Mera payara pakistan

  • @GurjitSingh-tb1lm
    @GurjitSingh-tb1lm Рік тому +8

    ਕਿੰਨਾ ਸੋਹਣਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ

    • @Plwnder1550
      @Plwnder1550 Рік тому

      Shi aw ji , Respect for All Religion And All people in Maharaja Ranjit Singh Ji kingdom,,All r same in that ,,🙏

  • @kalkatboyz4542
    @kalkatboyz4542 Рік тому +3

    ਬਹੁਤ ਹੀ ਵਧੀਆ ਲੱਗਾ ਭੈਣੇ ਸ਼ਾਹੀ ਕਿਲਾ। ਪਰਮਾਤਮਾ ਤੁਹਾਨੂੰ ਚੜਦੀਕਲਾ ਚ ਰੱਖੇ ਹਮੇਸ਼ਾ।
    ਸੱਚੀ ਕਿਲਾ ਦੇਖ ਕੇ ਦਿਲ ਨੂੰ ਬਹੁਤ ਖਿੱਚ ਜਿਹੀ ਪਈ ਆ ਕਦੀ ਅਸੀਂ ਵੀ ਹੁੰਦੇ ਸੀ ਰਾਜ ਵਾਲੇ। ਬਹੁਤ ਬਹੁਤ ਧੰਨਵਾਦ ਭੈਣੇ ।

  • @sunnydhaliwal1984
    @sunnydhaliwal1984 8 місяців тому +1

    ਵਾਹਿਗੁਰੂ ਜੀ ਕਿਰਪਾ ਕਰਨ ਸਿੱਖ ਫੇਰ ਤੋਂ ਰਾਜ ਕਰਨ ਤੇ ਸਿੱਖਾਂ ਦੇ ਹੱਥ ਫੇਰ ਤੋਂ ਆਵੇ ਇਹ ਮਹਿਲ 🙏🏻

  • @ravindersingh9992
    @ravindersingh9992 Рік тому +48

    Shabaash hai govt of Pakistan nu maharaja Ranjit Singh de quila nu teh saari cheezan nu preserve karn layi .thank you pakistan govt.

    • @amberambergris4375
      @amberambergris4375 Рік тому +5

      So true!! Pakistani government has really taken care of Sikh heritage

    • @ritikbhardwaj3313
      @ritikbhardwaj3313 Рік тому

      Unfortunately gurjanwala where shere e punjab maharaja Ranjit Singh ka ghar tha woh dah gaya tha due to negligence ye maine you tube pe dekha tha

    • @Plwnder1550
      @Plwnder1550 Рік тому

      Ryt

    • @williamgeorge5860
      @williamgeorge5860 Рік тому

      Pakistani Punjabi log sikhon say bohy pyar krtay hain boht zyda bus hundus say nafrat had say zyda as Muslim mein hd sikhon say boht zyda pyar krta hun Punjabi zindabad sikh+muslim zindabad

  • @jsa_dhillon
    @jsa_dhillon Рік тому +3

    ਭੈਣੇ ਸੱਚੀ ਰੋਣਾ ਆ ਗਿਆ ਮੈਨੂੰ ਬਹੁਤ ਵਧੀਆ ਕੀਤਾ ਇਹ ਵੀਡਿਉ ਬਣਾ ਕੇ 🙏🙏

  • @mantabsinghmantab1074
    @mantabsinghmantab1074 9 місяців тому +1

    ਬਹੁਤ ਵਧੀਆ ਉਪਰਾਲਾ ਕੀਤਾ ਪਾਕਿਸਤਾਨ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਦੀ ਵਰਾਸਤ ਧਨਵਾਦ ❤❤❤❤❤

  • @ranjitbains4109
    @ranjitbains4109 10 місяців тому +1

    Very Very thankful for Pakistan Government for that 👏

  • @batthbatth7813
    @batthbatth7813 Рік тому +2

    ਰੱਬਾ ਪੰਜਾਬ ਤੇ ਲਾਹੌਰ ਸਾਰਾ ਇੱਕ ਕਰਦੇ

  • @vinnydang4249
    @vinnydang4249 Рік тому +3

    Eh video dekh ke pure sikh itihaas yaad sauda hai . Dil ton lag piya . Kithe gaye saare veer te raniyaan.

  • @jagatkamboj9975
    @jagatkamboj9975 Рік тому +11

    Sherey Punjab Love you pak Punjabi veero Te bhaino Khoosh rho Allah Waheguru khushiya bakshe 😍

  • @Gavvvvy
    @Gavvvvy Рік тому +1

    Eho jhiya cheeza bhut ghatt mildiya youtube te dekhan nu Good work 👍

  • @deepnavsidhu3640
    @deepnavsidhu3640 Рік тому +8

    Bahut Dil karda aa Lahore jaan nu.....Kash kite Sara Punjab ik hi hunda ..te Asi v kdi Lahore Jaa Sakde 🙏 (from Ferozepur) .

  • @nasirjamil5010
    @nasirjamil5010 Рік тому +43

    It seems that you are enjoying every moment of Pakistan tour and hospitality of great Punjabi people.

  • @AmritpalSingh-wv8rp
    @AmritpalSingh-wv8rp Рік тому +2

    Mere mother and father gal an karde si Lahore shehar dia aj vekh liya bahut dhanvad Khushi beta ji

  • @dhanveersingh5428
    @dhanveersingh5428 Рік тому

    ਜਿਊਂਦੇ ਵਸਦੇ ਪੰਜਾਬੀਆਂ ਨੂੰ ਇਕ ਵਾਰ ਵੇਖਣ ਦਾ ਮੌਕਾ ਮਿਲੇਗਾ

  • @happysandhu672
    @happysandhu672 8 місяців тому +2

    ਕਦੇ ਸਾਡਾ ਵੀ ਰਾਜ ਹੁੰਦਾ ਸੀ। ਅਸੀਂ ਕੀ ਸੀ ਤੇ ਕਿੱਥੇ ਪਹੁੰਚ ਗਏ। 😢😢ਵਾਹਿਗੁਰੂ ਫਿਰ ਤੋਂ ਸਾਡਾ ਕੌਮੀ ਘਰ ਖ਼ਾਲਸਾ ਰਾਜ ਲਿਆਵੇ।

  • @paramgill8783
    @paramgill8783 Рік тому +3

    Bhut vdia ji waheguru kirpa rakhn Dono punjab fr ik ho jan jaldi to jaldi 🙏🙏🙏

  • @vipan56
    @vipan56 Рік тому +1

    किला बहुत ही सुंदरहै, पेटिंग भी लाजबाव है।

  • @sikhpanth8147
    @sikhpanth8147 Рік тому +2

    ਸਾਡਾ ਵੀ ਕਦੇ ਰਾਜ ਹੁੰਦਾ ਸੀ ਕਿਲਿਆਂ ਦੇ ਮਾਲਕ ਸੀ ਅੱਜ ਹਿੰਦੋਸਤਾਨੀ ਸਟੇਟ ਨੇਂ ਸਾਨੂੰ ਕੁਲੀਆਂ ਜੋਗੇ ਕਰਤਾ

  • @stayhere5372
    @stayhere5372 Рік тому +3

    ਜਿਹੜੇ ਵੀਰ ਭੈਣ ਮਹਾਰਾਜਾ ਰਣਜੀਤ ਸਿੰਘ ਨੂੰ ਪਿਆਰ ਕਰਦੇ ਨੇ ਲਾਈਕ ਜਰੂਰੀ ਕਰੋਉ

  • @iamrohithbhalla
    @iamrohithbhalla Рік тому +5

    Pakistan ch v Punjab De 2 Darya and Taahi Pakistan de Punjabiaa da Dil V Darya, I have seen in all Vlogs Thanks 👍

  • @vikabaidwan2046
    @vikabaidwan2046 9 місяців тому +2

    ਮਾਰਾ ਲਾਹੌਰ 😭💔😭😔😔😭😭😭💔💔

  • @gurnamsandhu1180
    @gurnamsandhu1180 Рік тому +2

    ਮੇਰੀ ਲਾਹੌਰ ਦੇਖਣ ਦੀ ਬਹੁਤ ਇੱਛਾ ਸੀ ਪਰ ਦੇਖ ਨਹੀਂ ਪਾਇਆ। ਤੁਸੀਂ ਦਿਖਾਇਆ ਤੁਹਾਡਾ ਬਹੁਤ ਧੰਨਵਾਦ ਭੈਣ ਜੀ। ਸੰਗਰੂਰ ਤੋਂ

  • @ravindersingh9992
    @ravindersingh9992 Рік тому +7

    Sun ke badi khushi hundi hai 40saal United India teh sikhan ne vi raaj kita.feel very proud

  • @mangasingh7325
    @mangasingh7325 Рік тому +5

    Pakistan vale veer ji da dhanvaad

  • @LakhvinderSingh-ui4hi
    @LakhvinderSingh-ui4hi Рік тому +2

    और नाल नाल पाकिस्तानी भाई नदीम आते ख़्वातीन भैन दोनों ने सचमुच दिलों प्यार दिया उनका भी बहुत बहुत धन्यवाद जी

  • @aulakhstudio4248
    @aulakhstudio4248 8 місяців тому

    ਧੰਨਵਾਦ ਭੈਣੇ ਸਾਨੂ ਕਿਲੇ ਦੇ ਦਰਸ਼ਨ ਕਰੋਨ ਲਈ 😌😌😌

  • @RamandeepKaur-rr1te
    @RamandeepKaur-rr1te Рік тому +3

    ਅਜ ਦਾ ਵਲੌਗ ਦੇਖ ਕੇ ਦਿਲ ਬਹੁਤ ਖੁਸ਼ ਹੋਇਆ ਧਨਵਾਦ ਭੈਣ

  • @InderjeetSingh-ew8yx
    @InderjeetSingh-ew8yx Рік тому +36

    Thanks for giving all of us an opportunity to have such a wonderful experience while staying at home. Your videos are great👍

  • @Seerat1213
    @Seerat1213 Рік тому +2

    ਵਾਹ ਜੀ ਵਾਹ ਵਾਹ ਜੀ ਵਾਹ ਭੈਣੇ ਬਹੁਤ ਵਧੀਆਂ ਸਿੱਖ ਰਾਜ਼ ਦੀਆਂ ਨਿਸ਼ਾਨੀਆਂ ਵੇਖਕੇ ਮਨ ਭਰ ਆਉਦਾ ਹੈ

  • @tasdiqhussain2252
    @tasdiqhussain2252 Рік тому +7

    Wah Love From Hyderabad Pakistan 🇵🇰

  • @kaurkaur2505
    @kaurkaur2505 Рік тому +4

    Kush di thanks 👍 Lahore dekhun lai 👍

  • @amandeepkaur-ws8kv
    @amandeepkaur-ws8kv 9 місяців тому +1

    Dil krda Maharaja Ranjit Singh Ji wala sma vapas aa jawe....

  • @ShamsherSingh-bm6ip
    @ShamsherSingh-bm6ip 9 місяців тому +1

    ਇਕੱਲਾ ਸ਼ੇਰ ਨਹੀ ਚਿਖਾ ਦੇ ਵਿਚ ਸੜਿਆ ਸੜਗੀ ਨਾਲ ਤਰਦੀਰ ਪੰਜਾਬੀਆਂ ਦੀ

  • @parmjitpama1346
    @parmjitpama1346 Рік тому +4

    Menu bhot rona aya apna virsa bhot mhaan a bhot e😭😭😭

  • @qaisartufail4341
    @qaisartufail4341 Рік тому +23

    Lahore center of culture and civilization for hundreds of years, after 1947 shine of Lahore has multiplied,heart 💓💓 of Indus valley civilization and of DESH PUNJAB.

    • @sanatnihindu8625
      @sanatnihindu8625 Рік тому +1

      @Gandhara MUSLIM☪️ pakistan is a india you fool

    • @sanatnihindu8625
      @sanatnihindu8625 Рік тому +1

      @Gandhara MUSLIM☪️ pakistan is created ok

    • @PHOENIX-lu4uy
      @PHOENIX-lu4uy Рік тому

      @@gandharamuslim8630 PAKISTAN IS THE HOME OF INDUS VALLY CIVILIZATION,.AND THE PEOPLE WHO LIVES AROUND THE RIVER INDUS ARE INDIANS.MOHINJO DARO OF SIND AND HARRAPA OF PUNJAB ARE THE SYMBOL OF INDUS VALLY CIVILIZATION. IT IS ANCIENT THEN EGYPT.

    • @MahboobAlam-et8je
      @MahboobAlam-et8je Рік тому

      @y INDUS RIVER VALLEY, PAKISTAN DESCRIBES ORIGIN AND RELATION OF SUBCONTINENT.... SO EVERYONE SHOULD COOPERATE WITH PAKISTAN TO MAKE PAKISTAN, RIASATE HIND, KHALSA, BANGLA, AND ENTIRE WORLD GREAT !

    • @huntervicky3908
      @huntervicky3908 Рік тому

      @y Have u ever heard the name of the great king Chandragupt Maurya...Ha ha ha Des Punjab..isda puratan naam Sapt Sindhu hai..Read real history not from Madrassa university

  • @jindhusidhu5045
    @jindhusidhu5045 Рік тому +2

    I miss sada lhanda pnjab sade.purvisa di dhrte😭😭