Maharaja Ranjit Singh Family | Wife | Son | History | Punjab Siyan | Sikh History
Вставка
- Опубліковано 27 вер 2024
- Mahraja ranjit singh family
how many wives maharaja ranjit singh had
marriage of mahraja ranjit singh
some histirans said maharaja ranjit singh has 20 wifes out of which 13 were sikh, 5 hindu and 2 muslim wives
according t khushwant singh
maharaja daleep singh wrote in his personal diary that out of 46 wives of my father im son of one of the wife of ranjit singh
daleep singh was son of rani jind kaur known as mahrani jinda or maharani jind kaur
maharaja ranjit singh first wife mehtab kaur
maharaja ranjit singh first child and eldest son kharak singh
maharaja ranjit singh second wife datar kaur
maharaja ranjit singh third wife ?
maharaja ranjit singh dya kaur
maharaja ranjit singhfifth wife jind kaur
maharaja daleep singh family
maharaja daleep singh wife
maharaja daleep singh son
maharaja daleep singh children
maharaja daleep singh had 8 childs 4 boy and 4 girls
princess bamba sophia jind kaur was popular amonst them
punjab siyan maharaja ranjit singh
punjab siyan channel is here to educate the youth about the rich sikh history and history of punjab
sikh empire series is coming soon on punjab siyan
ਭਾਈ ਸਾਹਿਬ ਹਿਸਟਰੀ ਤੇ ਏਨੀ ਮੇਹਨਤ ਕੀਤੀ ਤੁਸਾਂ ਸਲਾਮ ਆ ਜਿਊਂਦਾ ਵਸਦਾ ਰਹਿ।
ਸਤਿ ਸ੍ਰੀ ਅਕਾਲ ਜੀ ਮੈਂ ਬਲਦੇਵ ਸਿੰਘ ਅੰਮ੍ਰਿਤਸਰ ਤੋ ਆਪ ਨੇ ਜੋ ਮਾਹਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਦੇ ਇਤਹਾਸ ਬਾਰੇ ਜਾਣਕਾਰੀ ਦਿੱਤੀ ਇਹ ਬਹੁਤ ਹੀ ਚੰਗਾ ਉਪਰਾਲਾ ਹੈ ।
ਬਹੁਤ ਵਧੀਆ ਰਿਸਰਚ ਕਰ ਰਹੇ ਹੋ ਆਪ ਜੀ।
ਪਰਮਾਤਮਾ ਮੇਹਰ ਬਣਾਈ ਰੱਖੇ।
ਇਸ ਇਤਿਹਾਸ ਤੋਂ ਸਪਸ਼ਟ ਲਗਦਾ ਹੈ ਕਿ ਇਹ ਸਭ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਬਚਨਾਂ ਕਰਕੇ ਹੋਇਆ ਜੋ ਉਹਨਾਂ ਨੇ ਅੰਤਿਮ ਸਮੇਂ ਨੰਦੇੜ ਸਾਹਿਬ ਵਿਖੇ ਕੀਤੇ ਸਨ ਕਿ ਜੋ ਵੀ ਇਨਸਾਨ ਉਹਨਾਂ ਦੀ ਯਾਦ ਵਿੱਚ ਕੋਈ ਯਾਦਗਾਰ ਬਣਾਏਗਾ ਉਸਦੀ ਸਾਰੀ ਕੁਲ ਦਾ ਨਾਸ਼ ਹੋ ਜਾਵੇਗਾ। ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਇਥੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰੇ ਦੀ ਸੇਵਾ ਕਰਵਾਉਣ ਲੱਗੇ ਤਦ ਉਹਨਾਂ ਨੂੰ ਵੀ ਗੁਰੂ ਸਾਹਿਬ ਦੇ ਬਚਨਾਂ ਬਾਰੇ ਦਸਿਆ ਗਿਆ। ਪਰ ਮਹਾਰਾਜਾ ਰਣਜੀਤ ਸਿੰਘ ਨੇ ਇਹ ਕਹਿ ਕੇ ਗੁਰਦੁਆਰੇ ਦੀ ਸੇਵਾ ਆਰੰਭ ਕੀਤੀ ਕਿ ਭਾਵੇਂ ਮੇਰੀ ਕੁਲ ਦਾ ਨਾਸ਼ ਵੀ ਕਿਉਂ ਨਾ ਹੋ ਜਾਵੇ ਮੈਂ ਆਪਣੇ ਗੁਰੂ ਦੀ ਯਾਦਗਾਰ ਜ਼ਰੂਰ ਬਣਾਵਾਂਗਾ। ਇਸ ਤਰ੍ਹਾਂ ਉਹ ਗੁਰੂ ਸਾਹਿਬ ਦੇ ਇੰਨੇ ਕਰੜੇ ਬਚਨਾਂ ਦੇ ਬਾਵਜੂਦ ਗੁਰੂ ਸਾਹਿਬ ਦੀ ਯਾਦਗਾਰ ਬਣਾ ਕੇ ਖੁਦ ਸਦਾ ਲਈ ਅਮਰ ਹੋ ਗਿਆ ਅਤੇ ਗੁਰੂ ਦੀਆਂ ਖੁਸ਼ੀਆਂ ਵੀ ਲਈਆਂ। ਪਰ ਗੁਰੂ ਸਾਹਿਬ ਜੀ ਦੇ ਬਚਨ ਅਟੱਲ ਸਨ ਇਸ ਕਰਕੇ ਉਹ ਸੱਚ ਹੋਏ ਤੇ ਮਹਾਰਾਜਾ ਰਣਜੀਤ ਸਿੰਘ ਦੀ ਸਾਰੀ ਕੁਲ ਦਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਨਾਸ਼ ਹੋ ਗਿਆ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਦੇ ਬਚਨਾਂ ਨੂੰ ਵੀ ਸਵੀਕਾਰ ਕੀਤਾ ਅਤੇ ਆਪਣੀ ਸੇਵਾ ਵੀ ਗੁਰੂ ਜੀ ਤੋਂ ਪਰਵਾਣ ਕਰਵਾਈ।
So many women’s…..😢
Guru Gobind Singh Ji Maharaj has showered his blessings upon Maharaja Ranjit Singh . How? In 2020 the History Team of BBC has declared Maharaja Ranjit Singh to be the Greatest Leader of All Times. The Maharaja needs to be addressed as Ranjit Singh The Greatest. We at present know Alexander the Great, Ashoka the Great, Akbar the Great, Catherine the Great, but Ranjit Singh the Greatest is still unknown even by Sikhs. Indeed strange!
💯 right ji
ਗੁਰੂ ਮਹਾਰਾਜ ਸਮਰੱਥ ਗੁਰੂ ਸਨ। ਉਹ ਕਦੇ ਵੀ ਆਪਣੀ ਕੌਮ ਲਈ ਇਕੋ ਜਿਹੇ ਸ਼ਰਾਪ ਨਹੀ ਦੇ ਸਕਦੇ। ਜਿੰਨਾ ਨੇ ਕੌਮ ਲਈ ਸਾਰਾ ਪਰਿਵਾਰ ਹੀ ਭੇਟ ਕਰ ਦਿੱਤਾ ਸੀ। ਅਜਿਹੇ ਵਹਿਮ ਭਰਮ ਲੋਕਾਂ ਵਿਚ ਨਾ ਫੈਲਾਓ
@@Bittacheema ਏਸ ਵਿੱਚ ਕੌਮ ਲਈ ਵਾਲ਼ੀ ਕੋਈ ਗੱਲ ਨਹੀ, ਗੁਰੂ ਸਾਹਿਬ ਨੇ ਆਪਣੀ ਯਾਦ ਬਣਵਾਉਣ ਬਾਰੇ ਇਹ ਬਚਨ ਕਹੇ ਹਨ। ਬਾਕੀ ਫੇਰ ਤੁਸੀਂ ਤਾਂ ਇਹ ਵੀ ਕਹਿ ਦਿਓਂਗੇ ਕਿ ਗੁਰੂ ਸਾਹਿਬ ਨੇ ਇਹ ਬਚਨ ਵੀ ਨਹੀਂ ਕਹੇ ਕਿ ਜੋ ਮੈਨੂੰ ਪ੍ਰਮਾਤਮਾ ਕਹੇਗਾ ਉਹ ਨਰਕਾਂ ਵਿੱਚ ਜਾਏਗਾ। ਗੁਰੂ ਸਾਹਿਬ ਦੇ ਬਚਨ ਹਨ ਕਿ ਜੋ ਹਮ ਕੋ ਪਰਮੇਸਰ ਉਚਰੈ ਤੇ ਸਭ ਨਰਕ ਕੁੰਡ ਮਹਿ ਪਰਿਹੈਂ। ਗੁਰੂ ਸਾਹਿਬ ਜੀ ਦੀ ਇਹ ਸੋਚ ਪੰਥ ਦੀ ਚੜ੍ਹਦੀ ਕਲਾ ਲਈ ਹੀ ਹੈ। ਗੁਰੂ ਸਾਹਿਬ ਨੇ ਸਰਬੰਸ ਦੇ ਨਾਲ ਖੁਦ ਦੀ ਹਸਤੀ ਨੂੰ ਵੀ ਪੰਥ ਤੋਂ ਵਾਰ ਦਿੱਤਾ ਪਰ ਅਸੀਂ ਅਜੇ ਇਹ ਗੱਲਾਂ ਨਹੀਂ ਸਮਝ ਸਕੇ।
ਭਾਜੀ ਤੁਹਾਡੇ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਹਾਨੂੰ ਪਤਾ ਹੀ ਹੈ ਅੱਜ-ਕੱਲ੍ਹ ਪੜ੍ਹਣ ਦਾ ਰੁਝਾਨ ਤਾਂ ਤਕਰੀਬਨ ਬਹੁਤ ਹੀ ਜਿਆਦਾ ਘੱਟ ਹੈ। ਬਾਕੀ 100% ਸੱਚ ਬੋਲਣਾ ਤਾਂ ਬਹੁਤ ਮੁਸ਼ਕਲ ਹੈ ਕਿੳਂਕਿ ਸਾਡੇ ਬੇਸਮਝ ਲੋਕ ਸੱਚ ਬੋਲਣ ਵਾਲੇ ਦੇ ਖਿਲਾਫ ਹੋ ਜਾਂਦੇ ਹਨ।
RAJINDER SINGH AUSTRIA
(VIENNA)
U r wright Dear brother 🙏🙏 eh kouda sach h Ji k sach bolan waleya di koum de jhuthe bande kadar nhi karde Ji 🤔,eh dukhdayak h Ji 🙏 waheguru sadiya committeeya nu babeya nu sumatt bakhse Ji 🙏🙏
Bhot Bhot Shukriya...Me eh video hi lbdaa si, me youtube te kinniya hi videos dheki but thodi eh video bakiyaan naalo bhot vdia eh....Thank you ji...👍👍💗💗
If true history should be no difference
ਬਠਿੰਡਾ ,ਬਹੁਤ ਵਧੀਆ ਜਾਣਕਾਰੀ, ਵੀਰ, ਇਤਨਾ ਪਹਿਲਾਂ ਕਿਤੇ ਨਹੀਂ ਪੜ੍ਹਿਆ,
ਸਿੰਘ ਸਾਬ। ਤੁੱਹਾਡੀਆ ਗੱਲਾਂ ਸੁਣਕੇ ਏਮੇ ਲਗਦਾ ਜਿਮੇਂ ਕਲ। ਦੀਆਂ। ਗੱਲਾਂ ਹੋਣ ਵਾਈ ਮੇਰਾ ਪਿੰਡ ਕੁੱਦਨੀ ਤਹਿ'__ਮੂਣਕ ਜ਼ਿਲਾ ਸੰਗਰੂਰ 🙏🙏
ਬਹੁਤ ਵਧੀਆ ਢੰਗ ਨਾਲ ਜਾਣ ਪਛਾਣ ਕਰਵਾਉਣ ਲਈ ਧੰਨਵਾਦ ਜੀ.
I like your videos very much they are very interested and we came to know about our sikh history in the very elaborate way and I am from California USA keep it up please we appreciate your collaboration
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਤੇ.ਬਚਿਆ ਦਾ.ਪੇਟ ਪਾਲ ਸਕਾ
ਵੀਰ ਬਹੁਤ ਇਤਿਹਾਸਕ ਜਾਣਕਾਰੀ ❤
ਬਹੁਤ ਹੀ ਵਧੀਆ ਵੀਰ ਜੀ ਤੁਸੀਂ ਸਾਨੂੰ ਸਿੱਖ ਕੌਮ ਦੇ ਇਤਿਹਾਸ ਦੀ ਜਾਣਕਾਰੀ ਦਿੰਦੇ ਹੋਏ ਮੈਂ ਪੰਜਾਬ ਤੋਂ ਨਵਾਂ ਸ਼ਹਿਰ ਤੋ
ਮਹਾਰਾਜਾ ਰਣਜੀਤ ਸਿੰਘ ਬਾਰੇ ਵਧੀਆ ਜਾਣਕਾਰੀ ਦਿੱਤੀ। ਧੰਨਵਾਦ ਜਗਾਧਰੀ
ਇਸ ਇਤਿਹਾਸ ਵਾਰੇ ਦੱਸਣ ਲਈ ਵੈਹਿਗੁਰੂ ਤੁਹਾਨੂੰ ਤਰੱਕੀ ਦੇਵੇ
ਵਾਹਿਗੁਰੂ ਜੀ। 🙏🙏🙏
ਸਿਰਫ਼ ਮੇਰੇ ਵਾਂਗ ਕਮੈਂਟ ਕਰਨ ਨਾਲ ਕੁਝ ਨਹੀਂ ਹੋਣਾ। ਮਾਂ ਪਿਓ ਆਪਣੇ ਬੱਚਿਆਂ ਨੂੰ ਪੰਜਾਬ ਦਾ ਇਤਿਹਾਸ ਪੜਾਉਣ। ਕਿ ਕਿਵੇਂ ਸਿੱੱਖ ਯੋਧੇ ਦੁਸ਼ਮਣਾਂ ਦਾ ਟਾਕਰਾ ਕਰਦੇ ਸੀ। ਕਦੇ ਹਾਰ ਨਹੀਂ ਸਨ ਮੰਨਦੇ।
ਵੀਰ ਜੀ ਹਰੀ ਸਿੰਘ ਨਲੂਆ ਜੀ ਦੇ ਬਾਅਦ ਪਰਿਵਾਰ ਬਾਰੇ ਦੱਸਿਆ ਨਹੀਂ
I love your videos and watching from New Zealand ,waheguru ji bless you 🙏
Tuci dekhde de oo veer diyan videos
ਬਹੁਤ ਬਹੁਤ ਧਨਵਾਦ
From Delhi jasvinder singh 🙏 waheguru ji ka Khalsa waheguru ji ki Fateh
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਟਾਂਡਾ ਸਲੇਮਪੁਰ ਤੋਂ ਤੁਹਾਡੀ ਵੀਡਿਓ ਦੇਖ ਰਹੇ ਹਾਂ ਜੀ ਬਹੁਤ ਵਧੀਆ ਇਤਹਾਸਕ ਜਾਣਕਾਰੀ ਦੇਣ ਲਈ ਧੰਨਵਾਦ ਕਰਦੇ ਹਾਂ ਜੀ 🙏🙏
ਮੇਰਾ ਪਿੰਡ ਭਜੌਲੀ ਜ਼ਿਲ੍ਹਾ ਮੋਹਾਲੀ ਗੁਰਪ੍ਰੀਤ ਸਿੰਘ ਹਾਂ ਤੇ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ ਜੀ ਜਾਣਕਾਰੀ ਦੇਣ ਵਾਸਤੇ ❤❤❤❤❤
Very good 👍 Sir
Moga Punjab ਤੋਂ
ਜਿਊਂਦੇ ਵੱਸਦੇ ਰਹੋ ਵੀਰ ਜੀ। ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਅਸੀਂ ਸੁਲਤਾਨਪੁਰ ਲੋਧੀ ਤੋਂ ਹਾਂ
ਵੀਰ ਜੀ ਅਸੀਂ ਜਲੰਧਰ ਤੋਂ ਆਦਮਪੁਰ ਦੇ ਨੇੜੇ ਮਨਸੂਰਪੁਰ ਬਡਾਲਾ ਤੋਂ ਹਾਂ ਸ਼ੇਰੇਪੰਜਾਬ ਦਾ ਇਤਿਹਾਸ ਸੁਣਦੇ ਰਹਿੰਦੇ ਹਾਂ ਅਛਾ ਲਗਦਾ ਹੈ
ਏਨੇ ਜ਼ਿਆਦਾ ਵਿਆਹਾਂ ਵਿੱਚੋਂ ਲੜਕੀ ਕੋਈ ਨਾ ਪੈਦਾ ਹੋਈ ???
Bai, betia vi si. Ithe sirf putra di gall ho rahi. Bani ta nahi si k Mehta Kaur da pita Maha Singh hatho maria si. RS ne na Nakai te na Kanhia misal nu spare kita. Menu 8 putra de naam vi patta ne. Ohna cho kujh di ansh aj vi Han par Raj nahi hy. Jind Kaur soya I hundi ta farangi PB kadi na aunde
ਮੈ ਰਣਜੀਤ ਸਿੰਘ ਤੇ ਸੁਖਚੈਣ ਸਿਘ ਪਟੀਆਲਾ ਤੋ ❤
Do a history session on baba bidhi chand ji as well.. please 🙏
Thankyou
from canada
waheguru ji🙏
veer ji tuhadiya video to bhut kj sikh ethayas vare pta lga🙏
Waheguru ji ❤❤
Love from Philippines...
Veere video roj paya kro
I am very interested in history, I have watched almost all your videos but never commented on them. I am from Attari Amritsar.
Tuhadi sari videos mai dekhdi ha sir boht deeply info mildi hai sanu sikh history bare boht sohna kamm kr rhe o
Rupinder kaur from patiala
Bahut vadiya jankari ditti a ji tusi,, asi malerkotle ton ha,, im muslim ☪️️ ,, par mai sikh dharm da bahut sitkar karda ha ji
ਵੀਰੇ ਤੁਹਾਡੀ ਲਗਨ,ਇਤਿਹਾਸ ਸਣਾਉਣ ਦੀ ਨਿਮਰਤਾ ਅਤੇ ਲਗਨ ਨੂੰ ਲੱਖਾਂ ਸਜਦੇ,ਲਾਜਵਾਬ ਆ, ਕੋਹਿਨੂਰ ਹੀਰੇ ਤੇ ਵੀ ਵੀਡੀਓ ਬਣਾ ਸਕੇ ਤਾਂ ਕਿਰਪਾ ਕਰਕੇ ਜ਼ਰੂਰ ਬਣਾਇਓ
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ???? ਮੈਂ ਜਗਤਾਰ ਸਿੰਘ ਪੱਖੋ ਕੈਂਚੀਆਂ ਬਰਨਾਲਾ ਤੋਂ ਸਤਿਨਾਮ ਵਾਹਿਗੁਰੂ ਜੀ
ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਤੋਂ ਹਾਂ ਜੀ
ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਇਤਿਹਾਸ ਨੂੰ ਸਹੀ ਤੇ ਸਪਸ਼ਟ ਤਰੀਕੇ ਨਾਲ ਪੇਸ਼ ਕਰਨ ਦਾ
Waheguru ji assi Dist TT pb to aa ji bahut hi sundar ithasik video banaude ho ji dhan wad🙏🙏
I was in relationship with one lady in london, she use to bost about her lineage to Ranjit singh, she use to look mix with Indian and British. it was fun.
Thanks, very informative, watching in USA
Thank you Bhai jee this Information, Satnam Sri waheguru.
Or thanks Jo tusi sada lyi new new history la ka una aaa thanks sir ji so much ❤❤❤
You are doing admirable service in natural tone. Joginder Singh from Brampton Canada.
Shri Guru Arjandev Ji Di Nagari Tarn taran Sahib To Waheguru Ji
Thank u lot tisi jo we dasseya 🙏🙏🙏🙏🙏🙏🙏
Waheguru ji Ka khalsa shri waheguru ji ki fateh 🚩🙏🏻thodiyea videos baut vdia hundiyea ne te mai bda kuj jan reba aa sikh ithaas bare. Mai canada too thodiyea videos dekhda aa 🙏🏻
veer ji asi italy tu a tuhadi vedio bhut vadiya lagdiya ne thnx alot
ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ ਕੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਇੱਕ ਤੋਂ ਜ਼ਿਆਦਾ ਵਿਆਹ ਖਾਲਸਾ ਰਾਜ ਦੇ ਪਤਨ ਦੇ ਕਾਰਨ ਬਣੇ ਕਿਰਪਾ ਕਰਕੇ ਇਸ ਤੇ ਵੀ ਚਾਨਣਾ ਪਾਉ
Excellent programme, the real Sikh history.
Beta Ji bahut dhañvaad Sikh ithas dasan lai çàñada ton ASI ha
ਲੁਧਿਆਣੇ ਤੋਂ ਦੇਖਦੇ ਆ ਵੀਰ ਹਰੇਕ ਵੀਡੀਓ ਛੋਟੀ ਬਹੁਤ ਵਧੀਆ ਨੌਲੇਜ ਦਿੰਦੇ ਹੋ
Watching from Sydney Australia
Sat Shri Akal veer ji bhot Vidya 🎉
Waheguru ji waheguru ji
Sikh are very very brave sikh faught many battle Sikh historyshould spread and should read in school books waheguru
ਵਾਹਿਗੁਰੂ ਜੀ ਵਾਹਿਗੁਰੂ ਜੀ
Bahut Vadhia Jaankari Bai Ji
ਜ਼ਿਲਾ ਹੁਸ਼ਿਆਰਪੁਰ 🙏
Please share the link to video talking about the other descendants of Raja Ranjit singh ji. 🙏 Bahut abhar video banane ke liye aapka
Tejinder Kaur from pandher Kheri near Siahar .I listen your every episode. Thanks for your efforts to collect and share our history 🙏🙏🙏
ਵਾਹਿਗੁਰੂ ਜੀ🙏🏽🙏🏽
it is wonderful information about khalsa raj I watched it from Surrey Cananda. I would like to watch such kind of videos in furure as well. thanks . God bless you Panjab Singha !
Very nice video. 👌🏼👍🏼❤️❤️
Please also make a video on Maharajah saab’s life story.
Bhot vadiya g asi sari video dekhde ha g (Haryana) from Chakku ladana
Waheguru ji waheguru ji waheguru ji waheguru ji waheguru ji waheguru ji waheguru ji
ਬਹੁਤ ਵਧੀਆ ਜਾਣਕਾਰੀ ਜੀ
Good information, God bless you ❤️❤️❤️
Bahut hi vadiya jankari
ਸਾਡਾ ਵੱਸਦਾ ਰਹੇ ਪੰਜਾਬ 🌾🙏🏻
sir please make a video about 12 misls history and their origin
Thank You
Really u sardarji explain very well and ur words knowledge are really good
ਇਹ ਇਤਿਹਾਸ ਦੱਸਣ ਲਈ ਤੁਸੀਂ ਬਹੁਤ ਮਿਹਨਤ ਕੀਤੀ ਹੈ। ਬਿਲਕੁਲ ਸਹੀ ਦੱਸਿਆ ਹੈ। ਬਹੁਤ ਬਹੁਤ ਧੰਨਵਾਦ ਵੀਰ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ. From germany
ਬਹੁਤ ਚੰਗਾ ਇਤਿਹਾਸ ਦੱਸਿਆ ਜੀ ਧੰਨਵਾਦ
ਪਿੰਡ ਹੋਲ ਜਿਲਾ ਲੁਧਿਆਣਾ ਤਹਿਸੀਲ ਖੰਨਾ
ਮੈਂ ਕੁਝ ਦਿਨ ਪਹਿਲਾਂ ਬੱਸੀਆਂ (ਰਾਇਕੋਟ)ਗਿਆ ਸੀ, ਇੱਥੇ ਮਹਾਰਾਜਾ ਦਲੀਪ ਸਿੰਘ ਨੇ 31 ਦਸੰਬਰ 1849 ਦੀ ਰਾਤ ਕੱਟੀ, ਜਿੱਥੇ ਉਨ੍ਹਾਂ ਦੀ ਯਾਦਗਾਰ ਬਣੀ ਹੋਈ ਮਿਲਦੀ ਹੈ, ਇੱਥੋਂ ਦੇ ਗਾਈਡ ਨੇ ਮੈਨੂੰ ਦੱਸਿਆ ਕਿ ਮਹਾਰਾਜਾ ਸ਼ੇਰ ਸਿੰਘ ਦਾ ਪਰਿਵਾਰ ਓਹਨਾਂ ਦੇ ਵਾਰਸ ਅਜੇ ਜਿਉਂਦੇ ਨੇ, ਜੋ ਬੱਸੀਆਂ ਆ ਕੇ ਗਏ ਨੇ ਕੁਝ ਸਮਾਂ ਪਹਿਲਾਂ।
Bilkul sahi kaha tci ji ❤❤😊.🙏🙏❤️ Maharja daleep Singh ji da kilaa v bnya a ji.😊❤
Sher Singh da naam na he lai usne nunihaal Singh de vidwa Sahib kaur de pet ch Bache nu marvaya ce keyon ke nunihaal Singh de mother Chand Kaur aapne grandson nu next king banona chaunde ce te Sher Singh eh nhi chaunde ce
Bahut vadya Uprala ji
ਬਾਈ ਜੀ ਇਤਿਹਾਸਕ ਜਾਣਕਾਰੀ ਦਿੱਤੀ ਬਹੁਤ ਧੰਨਵਾਦ ਜੀ ਮੈਂ ਸੰਭੂ ਦੇ ਨੇੜੇ ਬਾਡਰ ਤੋਂ ਸੁਣ ਰਿਹਾ ਹਾਂ
love and thanks from lahore .
Bahut dhanwad sir sanu sikh itihaas bare eni jankari diti bahut bahut dhanwad eda dia videos hor le k ao Am from Amritsar
Thankyou for telling about Sikh history we really want to know in detail I am curious about in starting when you tell Maharaj Ranjit Singh's lakarh Dada are they king at that time when he met with Guru Gobind Singh ??
And now I am in Canada when I am watching this video on UA-cam Thankyou
Sat sri akal
Dhan Dhan Shri Guru Pita Gobind Singh Gi
Bahut vadia veer ji Thanks
ਬਹੁਤ ਵਧੀਆ ਜਾਣਕਾਰੀ ਸੀ ਧੰਨਵਾਦ
ਜਸਵੀਰ ਸਿੰਘ ਲਤਾਲਾ ਲੁਧਿਆਣਾ
ਬਹੁਤ ਬਹੁਤ ਵਧੀਆ ਦੱਸਿਆ ਵੀਰ ਜੀ ਧੰਨਵਾਦ ਸ਼ੁਕਰੀਆ ਮੈਂ ਮਾਨਸਾ ਜਿਲੇ ਤੋ ਹਾਂ ਜੀ
I am from India up state khuda bless you
ਬਹੁਤ ਵਧੀਆ ਜਾਣਕਾਰੀ ਬਾਈ ਜੀ ❤
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿਤੀ ਬਹੁਤ ਬਹੁਤ ਧੰਨਵਾਦ ਮੈ ਅੰਮਿ੍ਤਸਰ ਤੋ ਹਾ
Bhagwan Ravan the itihaas video banaa duo 👏👏
Satsriakal veer ji
Delhi se BALWINDER Singh veer ji bahut vadia produe veer ji
ਬਹੁਤ ਵਧੀਆ ਤਰੀਕੇ ਨਾਲ ਦੱਸੀਆ ਸਾਰਾ ਪ੍ਰੀਵਾਰ ਹੀ ਜੌਧੀਆ ਦਾ ਹੈ
Gud job veer...bhji akali fulla singh g bare v daso..
please a make a video guru gobind Singh da aa gurbani ta and it's benefits
ਬਿਲਕੁਲ ਠੀਕ
ਬਹੁਤ ਵਧੀਆ ਜਾਣਕਾਰੀ ਜੀ। ਦੁਆਵਾਂ ਜੀ।
Thanks veer 🙏
Waheguru ji Waheguru ji Sarkar e khalsha maharaja ranjit Singh ji Ganghor pind
I love your videos and watching from up district Pilibhit
Great informations Regarding Sher -e-Punjab Maharaja Ranjit Singh ji....
From Mukerian144211
ਤੁਸੀਂ ਬਹੁਤ ਸੋਹਣੀ ਜਾਣਕਾਰੀ ਜੀ
Bhut vdhia jankari ji