ਇਸ ਗ੍ਰੰਥ ਨੂੰ ਪੜ੍ਹਨ ਵਾਲੇ ਅੰਨ੍ਹੇ ਹੋ ਜਾਂਦੇ ਆ | ਸੱਚ ਕੀ ਹੈ | Guru Gobind Singh Ji | Sikh History |

Поділитися
Вставка
  • Опубліковано 2 лют 2025

КОМЕНТАРІ •

  • @bindersinghlehra3902
    @bindersinghlehra3902 4 місяці тому +95

    ਬਹੂਤ ਬਹੂਤ ਧੰਨਵਾਦ ਜੀ ਤੁਹਾਡਾ ਇਤਿਹਾਸ ਨਾਲ ਜਾਣੂ ਕਰਵਾਉਣ ਲਈ ਵੈਸੇ ਤਾਂ ਏਹ ਕੰਮ sgpc ਦਾ ਹੈ ਪਰ ਓਹਨਾਂ ਕੋਲ਼ ਟਾਈਮ ਹੀ ਨਹੀਂ ਹੈ ਵਾਹੇਗੁਰੂ ਮੱਤ ਬਖਸ਼ਣ ਧਰਮ ਦੇ ਠੇਕੇਦਾਰਾਂ ਨੂੰ

    • @sarpanchkhalsa735
      @sarpanchkhalsa735 3 місяці тому +2

      @@bindersinghlehra3902 ਗੁਰੂ ਨੇ ਇਤਿਹਾਸ ਨੂੰ ਪੜ੍ਹਨ ਤੋਂ ਵਰਜਿਆ ਹੈ ਕਿਉਂਕਿ ਗੁਰਬਾਣੀ ਕਹਿੰਦੀ ਹੈ,,ਗੁਰ ਕੀ ਕਰਣੀ ਕਾਹੇ ਧਾਵੋ ਜੋ ਗੁਰ ਕਹਿਆ ਸੋ ਕਾਰ ਕਮਾਵੋ,, ਭਾਵ ਜੋ ਗੁਰੂ ਨੇ ਕਿਹਾ ਹੈ ਉਹ ਕਰੋ ਨਾ ਕਿ ਗੁਰੂ ਨੇ ਜੋ ਕੀਤਾ ਹੈ ਉਸ ਨੂੰ ਜਾਨਣਾ ਹੈ

    • @manpreetsingh-s5h
      @manpreetsingh-s5h 2 місяці тому

      Sgpc ਦੇ ਪ੍ਰਚਾਰਕ ਨੂੰ ਬੁਲਾਇਆ ਕਰੋ ਜੇ ਤੁਹਾਨੂੰ ਜਾਣਕਾਰੀ ਨਹੀਂ ਤਾਂ ਲਵੋ ਤੁਹਾਨੂੰ ਬਹਾਨਾ ਚਾਹੀਦਾ ਬਦਨਾਮ ਕਰਨ ਦਾ

    • @Smart-One
      @Smart-One 2 місяці тому +1

      ਜਿੰਨ੍ਹਾਂ ਕੋਲ ਸਾਂਝੇ ਗੋਲਕ ਦਾ ਪੈਸਾ ਹੁੰਦਾ,,,
      ਉਨ੍ਹਾਂ ਕੋਲ ਟਾਈਮ ਨਹੀਂ ਹੁੰਦਾ,,,❤😂

  • @sukhisingh831
    @sukhisingh831 5 днів тому

    ਸਿਖ ਇਤਿਹਾਸ ਨਾਲ ਜੋੜਨ ਦਾ ਜ਼ਾ ਯਾਗ਼ਰੂਕ ਕਰਨ ਉਪਰਾਲਾ ਬਹੁਤ ਵਧੀਆ ਹੈ

  • @ParamjitSingh-dx2nh
    @ParamjitSingh-dx2nh 4 місяці тому +53

    ਪੰਜਾਬ ਸਿਹਾਂ ਚੈਨਿਲ ਤੇ ਸਾਰੇ ਇਤਿਹਾਸ ਬੜੀ ਸੁਝ ਬੁਝ ਦੇ ਨਾਲ ਦੱਸੇ ਜਾਂਦੇ ਹਨ ਮੈ ਬਹੁੱਤ ਇਤਿਹਾਸ ਕਾਰਾ ਨੂੰ ਸੁਣਿਆ ਵੱਧ ਚੱੜ ਕੇ ਦੱਸ ਦੇ ਨੇ ਪਰ ਤੁਸਾਡੇ ਪੁਰੀ ਜਾਣਕਾਰੀ ਮਿਲਦੀ ਹੈ ਆਸ਼ਾ ਕਰਦਾਂ ਹਾਂ ਕੇ ਇਸੱ ਤਰਾਂ ਜਾਣਕਾਰੀ ਮਿਲਦੀ ਰਿਹੇਗੀ ਬਹੁੱਤ ਬਹੁੱਤ ਧੰਨਵਾਦ

  • @KuldeepSingh-md1ub
    @KuldeepSingh-md1ub 2 місяці тому +8

    ਐਸ। ਜੀ। ਪੀ। ਸੀ। ਨੂੰ। ਆਪ। ਜੀ ਸਹਯੋਗ ਤਨ। ਮਨ ਧਨ। ਨਾਲ। ਕਰਨਾ। ਚਾਹੀਦਾ ਹੈ ਆਪ। ਜੀ ਦੀ। ਮੇਹਨਤ। ਤੇ ਜਾਣਕਾਰੀ ਇਕੱਤਰ ਕਰਨ ਲਈ ਬਹੁਤ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਿਰ। ਤੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ

  • @harpinderbhullar5719
    @harpinderbhullar5719 4 місяці тому +138

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮੇਹਰ ਕਰਨ ਤੁਸੀ ਬਹੁਤ ਵਧੀਆ ਇਤਿਹਾਸ ਨਾਲ ਜੋੜਦੇ ਜੇ ਅਸੀ ਦੁਬੱਈ ਤੋ ਸੁਣਦੇ ਆ ਸਿੱਖ ਇਤਿਹਾਸ

    • @Anandpb02
      @Anandpb02 4 місяці тому +9

      Karma wale ho bhai ....
      Akaal Purakh Panth Di Chrdi kla krn ❤

    • @lashmansingh9994
      @lashmansingh9994 4 місяці тому +7

      ਬਹੁਤ ਵਧੀਆ ਗੱਲ ਹੈ ਜਿਹੜਾ ਤੁਸੀਂ ਸਮੁੰਦਰੋਂ ਪਾਰ ਬੈਠੇ ਵੀ ਸਿੱਖ ਇਤਿਹਾਸ ਸੁਣ ਰਹੇ ਹੋ ਬਹੁਤ ਵਧੀਆ ਲੱਗਾ ਸਮੁੰਦਰੋਂ ਪਾਰ ਬੈਠੇ ਵੀ ਤੁਸੀਂ ਸਿੱਖ ਧਰਮ ਨਾਲ ਜੁੜੇ ਹੋਏ ਹੋ।

    • @jsingh-io4xp
      @jsingh-io4xp 4 місяці тому

      1¹¹¹¹​@@Anandpb02

    • @singhavtar1971
      @singhavtar1971 4 місяці тому +1

      Aizawl Mizoram

    • @onkar-tq4qi
      @onkar-tq4qi 3 місяці тому

      Bhai ki droli de lok kala sanghian de mulwasi San ohna da gatter v sanghe hi hae . Ho sakda nand Chand da ya ohde vadkean pind kala sa ghe Hove .

  • @sukhwantsinghsandhu9673
    @sukhwantsinghsandhu9673 4 місяці тому +14

    ਭਾਈ ਸਾਹਿਬ ਜੀ ਆਪ ਦਾ ਨਾਮ ਤਾਂ ਮੈਨੂੰ ਪਤਾ ਨਹੀ, ਪਰ ਆਪ ਦੀਆਂ ਖੋਜ ਭਰਪੂਰ ਵੀਡੀਓ ਅਕਸਰ ਮੈਂ ਵੇਖਦਾ ਰਹਿੰਦਾ ਹਾਂ। ਆਪ ਦੀ ਅਵਾਜ ਅੰਦਾਜ ਨਿਮਰਤਾ ਤੋਂ ਮੈਨੂੰ ਇੰਜ ਮਹਿਸੂਸ ਹੁੰਦਾ ਹੈ, ਜਿਵੇਂ ਵਾਹਿਗੁਰੂ ਜੀ ਨੇ ਇਸ ਕਾਰਜ ਲਈ ਆਪ ਨੂੰ ਸਪੈਸ਼ਲ ਤਿਆਰ ਕੀਤਾ ਹੈ।ਜਿੰਨੀ ਵਾਰ ਵੀ ਮੈਂ ਆਪ ਨੂੰ ਸੁਣਦਾ ਹਾਂ, ਓਨੀ ਵਾਰ ਹੀ ਤੁਹਾਡੇ ਤੋਂ ਵਾਰੇ ਜਾਂਦਾ ਹਾਂ।
    ਅਜਿਹੇ ਸਿੱਖ ਨਿਆਰੇ,
    ਮੈਂ ਜਾਂਦਾ ਹਾਂ ਬਲਾਹਾਰੇ,
    ਵਾਰ ਵਾਰ ਜਾਵਾਂ ਵਾਰੇ।

  • @daljeetsingh5152
    @daljeetsingh5152 4 місяці тому +46

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਰਾਜ ਕਰੇਗਾ ਖਾਲਸਾ।
    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ।
    ਵਾਹਿਗੁਰੂ ਜੀ ਮੇਹਰ ਕਰਨ ਜੀ।

  • @sandhu942
    @sandhu942 4 місяці тому +200

    ❤ ਖ਼ਾਲਸਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਵਰਗਾ ਕੋਈ ਨਹੀਂ, 2021 ਵਿੱਚ ਗੁਰੂ ਜੀ ਆਪ ਪ੍ਰਗਟ ਹੋ ਕਿ ਮੇਰੀ ਕੋਈ ਨਿੱਜੀ ਸਮੱਸਿਆ ਹੱਲ ਕੀਤੀ, ਉਸ ਦਿਨ ਤੋਂ ਬਾਅਦ, ਮੈ ਗੁਰੂ ਜੀ ਦਾ ਆਸ਼ਕ, ਮੁਰੀਦ ਹੋ ਗਿਆ, ਜ਼ੋ ਪ੍ਰਾਣੀ ਅੰਮ੍ਰਿਤ ਸ਼ਕਦਾ ਹੈ, ਗੁਰੂ ਜੀ ਉਸਦਾ ਵਾਲ ਵੀ ਵੀਂਗਾ ਨਹੀਂ ਹੋਣ ਦਿੰਦੇ ❤ ਵਹਿਗੁਰੂ ਜੀ ਖ਼ਾਲਸਾ, ਵਾਹਿਗੁਰੂ ਜੀ ਫ਼ਤਹਿ ❤

    • @narinderkaur5644
      @narinderkaur5644 4 місяці тому +6

      ਧਂਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 👃👃👃👃👃👃

    • @barindersingh3628
      @barindersingh3628 4 місяці тому +3

      Your voice is amazing.

    • @gursewaksingh9964
      @gursewaksingh9964 4 місяці тому +4

      Waheguru tusi vdbhagy ho sanu tuhady darsan ho jan tan khusi hoygi pls drsan lai pic send krio ji 🙏

    • @Fairylandks
      @Fairylandks 4 місяці тому +1

      es sakhi dasn wale veer da address dasso g,m milna chunda ha,plz je pta howe jarur dasso

    • @harmindersingh2494
      @harmindersingh2494 4 місяці тому +2

      1984 ਤੋਂ ਬਾਅਦ ਬਹੁਗਿਣਤੀ ਪੰਜਾਬੀ ਜੋ ਅਮ੍ਰਿਤਧਾਰੀ ਵੀ ਸਨ ਨਿਰਦੋਸ਼ ਮਾਰੇ ਗਏ ਤੁਸੀਂ ਕਹਿੰਦੇ ਵਾਲ ਵਿੰਗਾ ਨਹੀਂ ਹੁੰਦਾ।

  • @jasveerkaur4219
    @jasveerkaur4219 4 місяці тому +113

    ਵੀਰ ਜੀ ਮੈਂ ਗੁਜਰਾਤ ਤੋਂ ,ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਜੋ ਸਿੱਖ ਇਤਿਹਾਸ ਦੀ ਇੰਨੀ ਅਨਮੋਲ ਜਾਣਕਾਰੀ ਸਾਂਝਾ ਕੀਤੀ 🙏

    • @Devgamingrff
      @Devgamingrff 4 місяці тому +5

      Bhene me vee gujrat bich han Surat me v itehaas parhda han changa lagda man us same vich pahunch janda hia

    • @jasveerkaur4219
      @jasveerkaur4219 4 місяці тому +3

      @@Devgamingrff tusi bilkul theek kah rahe ho asi gandhinagar vich rahnde ha

    • @sukhdevsingh4303
      @sukhdevsingh4303 4 місяці тому

  • @mohinderkaur2836
    @mohinderkaur2836 4 місяці тому +62

    ਮੈਂ ਇਹ ਵੀਡੀਓ ਹੈਦਰਾਬਾਦ ਤਿਲੰਗਾਨਾ ਤੋਂ ਦੇਖ ਰਹੀ ਹਾਂ ਤੁਹਾਡਾ ਬਹੁਤ ਹੀ ਵਧੀਆ ਉਪਰਾਲਾ ਹੈ ❤❤❤🎉🎉

  • @kharaksingh486
    @kharaksingh486 4 місяці тому +134

    ਪੰਜਾਬ ਸਿਆਂ ਤੁਸੀਂ ਬਹੁਤ ਵਡਭਾਗੇ ਹੋ ਜ਼ੋ ਪਰਮਾਤਮਾ ਨੇ ਤੁਹਾਨੂੰ ਐਨੀ ਵੱਡੀ ਸੇਵਾ ਬਖਸ਼ਿਸ਼ ਕੀਤੀ ਕੈਨੇਡਾ ਤੌਂ ਦਾਸ 🙏

    • @GurdevSingh-vd5ie
      @GurdevSingh-vd5ie 4 місяці тому

      ਆਹੋ ਨਾਲੇ ਤੁਸੀਂ ਵੀ ਵਡਭਾਗੀ ਹੋ ਸੁਨਣ ਵਾਲੇ 😅ਤੁੰ ਮੈਨੂੰ ਮੁਲਾਂ ਕੇਹ ਮੈਂ ਤੈਨੂੰ ਕਾਜ਼ੀ 😅ਔ ਵਰਤਮਾਨ ਦੀ ਗੱਲ ਕਰੋ।।।।ਔਰ ਦਿਮਾਗ ਲਾ ਕੇ ਹਲ ਲੱਭੋ 😢 ਅਜੋਕੇ ਸਮੇਂ ਅਬਦਾਲੀ ਖ਼ੈਬਰ ਇਲਾਕ਼ੇ ਦਰਵਾਜ਼ੇ ਤੋਂ ਨਹੀਂ ਆਈਆ 😢ਬਲਕਿ ਪਿਛਲੇ ਦਰਵਾਜੇ ਤੋਂ ਆ ਕੇ।। ਸਿੱਖੀ ਪੰਜਾਬ ਪੰਜਾਬੀਆਂ ਸਬ ਨੂੰ ਖ਼ਤਮ ਕਰ ਰੇਹਾ ਹੈ।।।।😢ਜੇ ਨਹੀਂ ਯਕੀਨ ਤਾਂ।।। ਜ਼ਰਾ ਜਿਹਾ ਪੰਜਾਬ ਅਤੇ ਪੰਜਾਬੀਆਂ ਵਲ ਸਰਸਰੀ ਨਜ਼ਰ ਮਾਰੋ 😢 ਨਸ਼ਿਆਂ ਦ ਛੇਵਾਂ ਦਰਿਆ ਵਘ ਰਿਹਾ ਹੈ।।।ਹਰੀ ਸਿੰਘ ਨਲੂਆ ਰਣਜੀਤ ਸਿੰਘ ਬਾਬਾ ਬਘੇਲ ਸਿੰਘ ਚੜ੍ਹਤ ਸਿੰਘ ਮਾਨ ਸਿੰਘ। ਰਾਮਗੜ੍ਹੀਆ ਆਹਲੂਵਾਲੀਆ ਗ਼ਦਰੀ ਬਾਬਿਆਂ ਦੇ ਵੰਸ਼ਜ ਅੱਜ ਨਸ਼ਿਆਂ ਚ ਪੈ ਕੇ।।।। ਪਾਗਲਾਂ ਵਾਂਗ ਸੜਕਾਂ ਨਾਲੇਆ ਚ ਡਿੱਗੇ ਪਏ ਨੇ।।। ਜ਼ਰਾ ਹੋਛ ਅਉਦਾ।। ਲੁਟਾਂ ਖੋਹਾਂ ਚੋਰਿਆ।।ਕਰਕੇ ਨਸ਼ੇ ਦੇ ਟੀਕੇ ਲਾਏ ਜਾਂਦੇ ਨੇ।।।।😢 ਪੰਜਾਬ ਦੀ ਧਰਤੀ ਪਾਣੀ ਪੋਣ ਸਬ ਨੂੰ ਖ਼ਤਮ ਕਰਨ ਲਈ ਹਰ ਕਿਸੇ ਨੇ ਕਮਰਕਸੇ ਕੀਤੇ ਹੋਏ ਨੇ।।। ਜੇਹਰੀ ਖੇਤੀ ਦੇ ਲਾਲਚ ਨੇ।।ਹਰ ਘਰ ਚ ਕਾਲਾ ਪੀਲੀਆਂ ਕੈਂਸਰ ਸ਼ੁਗਰ ਬੀਪੀ ਥਾਇਰਾਇਡ ਬੀਮਾਰੀ ਆਂਂ ਨੂੰ ਰੋਕਣ ਲਈ ਡਾਕਟਰ ਆ ਦੀਆਂ ਜੇਬਾਂ ਭਰ ਰਹੇ ਨੇ।।।😢ਤਗੜੇ ਜੁੱਸੇ ਵਾਲੇ।। ਪੰਜਾਬੀ ਅੱਜ ਸਾਡੇ ਪੰਜ ਫੁਟੇ ਕਦ ਵਾਲੇ ਹੁੰਦੇ ਜ ਰਹੇ ਨੇ 😢😢😢😢 ਸਮਾਂ ਆਇਆ ਪਿਆ ਹੈ।।। ਸਿਰਫ਼ ਸਿਰਾਂ ਤੇ ਪੱਗਾਂ ਫਸਾਈ ਵਾਲੇ ਸਿਰ ਹੀ।।ਘੁੰਮ ਫਿਰ ਰਹੇ ਨੇ 😢 ਸਿੱਖੀ ਜੀਵਨ ਜਾਚ ਕਿੱਥੇ ਗਵਾਚ ਆਏ ਕੋਈ ਪਤਾ ਨਹੀਂ।।।😢 ਸਿਰਾਂ ਤੇ ਪੱਗਾਂ ਫਸਾਈ ਲੀਡਰ 😢 ਦੁਸ਼ਮਣਾਂ ਨਾਲ ਮਿਲ ਕੇ ਸਿਰੇ ਦੀ ਗਦਾਰੀਆਂ ਲਾਲਚੀਆਂ ਕਰ ਦੇ ਹੋਏ।।ਆਵਦੇ ਹੀ ਭਰਾਵਾਂ ਦ ਖੂਨ ਡੀਕਾਂ ਲਾ ਕੇ ਪੀ ਰਹੇ ਹਨ 😢😢😢😢ਬਸ ਕੁਰਸੀਆਂ ਸਲਾਮਤ ਰੈਹਣ।।ਬਾਕੀ ਜੋ ਮਰਜ਼ੀ ਕਰਾ ਲਓ 😢😢😢 ਵਾਹਿਗੁਰੂ ਜੀ 😢😢😢😢ਕੀ ਇਸ ਵੇਲੇ ਸਾਡੇ ਕਿਸੇ ਕੋਲ ਵੀ ਦਿਮਾਗ ਨਹੀਂ ਬਚਿਆ ਜੋ ਵਿਚਾਰਾਂ ਦੇ ਇਸ ਯੁੱਗ ਚ ਵਿਚਾਰਾਂ ਦੀ ਤਾਕਤ ਸਯਾਣਪ ਨਾਲ।।੍ਸਿਖੀ ਮੋੜ ਲਿਆਵੇ 😢

  • @randhawa8233
    @randhawa8233 4 місяці тому +4

    ਬਹੁਤ ਵੱਡਮੁੱਲੀ ਜਾਣਕਾਰੀ ਇਤਿਹਾਸਕ ਤੱਥਾਂ ਸਾਹਿਤ ਦਿੰਦੇ ਓ ਜੀ ਬਹੁਤ ਬਹੁਤ ਆਪ ਜੀ ਦਾ ਧੰਨਵਾਦ।।

  • @GURPREETSingh-ql5sl
    @GURPREETSingh-ql5sl 4 місяці тому +35

    ਬਹੁਤ ਤੱਥਾਤਮਕ ਜਾਣਕਾਰੀ ਹੂੰਦੀ ਹੈ, ਕਾਸ਼ ਵਾਹਿਗੁਰੂ ਤਹਾਨੂੰ ਇਹ ਸੇਵਾ ਪਹਿਲਾਂ ਕਰਨ ਦੀ ਮਿਹਰ ਕਰ ਦੇਂਦੇ ਤਾਂ ਗੱਪ ਕਹਾਣੀਆਂ ਸੁਣਾ ਸੁਣਾ ਕੀਤਾ ਨੁਕਸਾਨ ਘੱਟ ਹੂੰਦਾ।
    ਗੁਰਪ੍ਰੀਤ ਸਿੰਘ ਬਾਜਵਾ ਬੋਕਾਰੋ ਝਾਰਖੰਡ

    • @Jasvir-Singh8360
      @Jasvir-Singh8360 4 місяці тому +1

      ਵਡਿਆਉਣ ਦੀ ਜਗ੍ਹਾ ਇਹ ਸ਼ਬਦ ਗਿਲਾ ਜ਼ਿਆਦਾ ਮਹਿਸੂਸ ਹੁੰਦੇ ਹਨ

    • @GurdevSingh-vd5ie
      @GurdevSingh-vd5ie 4 місяці тому +4

      ਪੁਰਾਤਨ ਯਾਂ ਭਵਿੱਖ ਦੀਆਂ ਸਾਖਿਆਂ ਸੁਣੇਉ ਸੁਣਾਉ 😢ਇਸ ਨਾਲ ਘਰੇ ਬੈਠੇ ਟਾੰਇਮ ਪਾਸ ਹੋ ਜਾਂਦਾ 😢 ਔਰ ਸੁਨਾਣ ਵਾਲੇਆਂ ਦੀਆਂ ਜੇਬਾਂ ਚ ਚੰਗੇ ਖਾਸੇ ਮਾਯਾ ਆ ਜਾਂਦੀ ਹੈ 😢ਉਸ ਕਾਲ ਹਰ ਤਰਾਂ ਦੇ ਸ਼ਖ਼ਸ ਪੈਦਾ ਹੋਏ ਭਗਤ ਸੂਰਮੇਂ ਗਦਾਰ ਗਯਾਨੀ।।ਔਨਾ ਦਾ ਜੋ ਫਰਜ ਜ਼ਿੰਮੇਵਾਰੀ ਜਿੰਨਾ ਕੁ ਹੋ ਸਕਿਆ ਨਿਭਾ ਗੇ।। ਵੱਡੇ ਸਾਕੇ ਪਾ ਗੇ 😮ਉਹ ਅਜ ਵੀ ਜਿਉਂਦੇ ਆ ਵਰਗੇ ਨੇ।।।🎉ਪਰ ਜੇ ਵਰਤਮਾਨ ਦੀ ਗੱਲ ਕੀਤੀ ਜਾਏ 😢ਕੀ ਇਸ ਵੇਲੇ ਦੀਆਂ ਏਨੀਆਂ ਪਰੋਭਲੰਮ 😢 ਪੰਜਾਬ ਪੰਜਾਬੀਆਂ ਅਤੇ ਸਿੱਖੀ ਜੀਵਨ ਦਾ ਵੱਡੇ ਪੱਧਰ ਤੇ ਘਾਣ ਹੋ ਰੇਹਾ ਹੈ 😢ਜਿਸ ਹਿਸਾਬ ਨਾਲ ਇਹ ਸਿਲਸਿਲਾ ਚਲ ਰੇਹਾ ਹੈ।।ਉਸ ਹਿਸਾਬ ਨਾਲ ਤਾਂ ਲੱਗਦਾ 😢 ਸਿੱਖੀ ਸਿਖ ਇੱਕ ਵੀ ਨਹੀਂ ਰਹਿਣਾ।।।ਜੇ ਰੇਹ ਜਾਂਣ ਗੇ 😢 ਸਿਰਾਂ ਤੇ ਪੱਗਾਂ ਫਸਾਈ ਅਖੋਤੀ।।। ਜਿੰਨਾ ਦ ਕੋਈ ਦੀਨ ਇਮਾਨ ਹੀ ਨਹੀਂ।।।।😢 ਸਿੱਖੀ ਦੇ ਦੁਸ਼ਮਣਾਂ ਨੂੰ ਮੋਕਾ ਮਿਲ ਜਾਣਾ 😢 ਯਾਂ ਮਿਲ ਚੁੱਕਾ ਹੈ।।।।।ਆ ਵੇਖ ਲਓ।।ਇਹ ਸਨ ਜਰਾ ਵੇਖੋ ਹਰੀ ਸਿੰਘ ਨਲੂਆ ਰਣਜੀਤ ਸਿੰਘ ਬਾਬਾ ਬਘੇਲ ਸਿੰਘ ਅਕਾਲੀ ਫੂਲਾ ਸਿੰਘ ਰਾਮਗੜ੍ਹੀਆ ਆਹਲੂਵਾਲੀਆ ਗ਼ਦਰੀ ਬਾਬਿਆਂ ਦੇ ਵੰਸ਼ਜ 😢😢😢😢 ਐਵੇਂ ਗਪਾਂ ਮਾਰੀ ਜਾਂਦੇ ਹੋ 😢😢 ਏਨਾਂ ਨੇ ਕੇਹਿਣਾ ਯਾਂ ਕਹੀ ਵੀ ਜਾਂਦੇ ਨੇ 😢😢😢😢 ਪੰਜਾਬ ਚ ਨਸ਼ਿਆਂ ਦ ਛੇਵਾਂ ਦਰਿਆ ਵਘ ਰਿਹਾ ਹੈ।।। ਨੋਜਵਾਨ ਪੀੜੀ ਨਸ਼ਿਆਂ ਦੇ ਖਾਤਿਰ। ਲੁਟਾਂ ਖੋਹਾਂ ਚੋਰਿਆ ਕਰ ਰਹੇ ਨੇ।।। ਮਾਂ ਪਿਓ ਖੂਨ ਦੇ ਆਸੁਂ ਰੋ ਰਹੇ ਨੇ।।।ਆ ਵਾਰਿਸ ਨੇ ਯੋਧਿਆਂ ਸੂਰਬੀਰਾਂ ਦੇ 😢 ਦੁਸ਼ਮਣ ਦ ਸੋਚਿਆ ਸਾਜ਼ਿਸ਼ਾਂ ਕਾਮਯਾਬ ਹੋ ਚੁੱਕੇ ਨੇ।।😢 ਅਖੌਤੀ ਸਿਰਾਂ ਤੇ ਪੱਗਾਂ ਫਸਾਈ ਆ ਨੇਤਾਵਾਂ ਦਾ ਕੋਈ ਦੀਨ ਇਮਾਨ ਹੀ ਨਹੀਂ।।😢 ਕੁਰਸੀਆਂ ਖਾਤਰ।।।। ਪੰਜਾਬ ਨਾਲ ਪੰਜਾਬੀਆਂ ਨਾਲ ਸਿਰੇ ਦੀ ਗਦਾਰੀਆਂ।। ਦੁਸ਼ਮਣਾਂ ਨਾਲ ਮਿਲ ਕੇ ਕਰ ਰਹੇ ਨੇ।।।😢ਖੇਤੀ ਫਸਲਾਂ ਚ ਜੇਹਰਾ।।।।ਝੋਨੇ ਦੀ ਖੇਤੀ ਨਾਲ ਪੰਜਾਬ ਦੀ ਮਿੱਟੀ ਪਾਣੀ ਹਵਾ ਵਨਸਪਤੀ।।ਦਾ ਖ਼ਾਤਮਾ ਮੁੰਹ ਅੱਡੀ ਖੜ੍ਹਾ ਹੈ।।।। ਕੈਂਸਰ ਕਾਲਾ ਪੀਲੀਆਂ ਬੀ ਪੀ ਸ਼ੁਗਰ ਹਰ ਘਰ ਚ ਦਸਤਕ ਦੇ ਚੁੱਕਾ ਹੈ।।।😢 ਦੁਸ਼ਮਣ ਪਿਛਲੇਂ ਦਰਵਾਜ਼ੇ ਤੋਂ ਵੜਕੇ ਸਬ ਕੁੱਝ ਤਬਾਹ ਕਰ ਰੇਹਾ ਹੈ 😢😢😢😢 ਤੁਸੀਂ ਅਸੀ ਜਿਉਂਦੇ ਮੋਏਆ ਵਰਗੇ ਹਾਂ।।।ਕਯੋਕਿ ਕੁੱਝ ਕਰਨ 😢ਹਲ ਕਰਨ ਵਾਲਾ ਦਿਮਾਗ।।।। ਦੁਸ਼ਮਣਾਂ ਨੇ ਹਾਈ ਜੈਕ ਕਰ ਲਿਆ ਹੈ 😢😢😢😢 ਸੁਣਾਈਂ ਜਾਊ।। ਪਿੱਛਲਾ ਇਤਿਹਾਸ।।।।😢ਪਰ ਸੁਨਣ ਵਾਲਾ ਵੀ ਜਦੋਂ ਕੋਈ ਬਚਣਾਂ ਨਹੀਂ।।।।😢ਬੁਬਨੇ ਸਾਧਾਂ ਨੇ ਪੰਜਾਬ ਦੇ ਲੋਕਾਂ ਨੂੰ ਆਵਦੇ ਡੇਰੇਆਂ ਵਲ ਕਰ ਲਿਆ ਹੈ।।।।😢 ਜਿੱਥੇ ਤਨ ਮਨ ਧਨ ਤਿੰਨਾ ਦਾ ਉਜਾੜਾਂ ਵੱਡੀ ਪੱਧਰ ਤੇ ਹੋ ਚੁੱਕਾ ਹੈ ਹੋਈ ਜਾ ਰਿਹਾ ਹੈ।।।😢ਸਾਡੇ ਅਪਣੇ ਹੀ ਦੁਸ਼ਮਣਾਂ ਹਥ ਇਸ ਕਦਰ ਨੇ ਕਿ।।।ਔਨਾ ਤੋਂ ਗ਼ਦਾਰੀ ਤਹਿਤ।।।ਜੋ ਮਾੜੀ ਮੋਟੀ ਸਿੱਖੀ ਜੀਵਨ ਵਾਲੇ ਬਚੇ ਨੇ ਔਨਾ ਦ ਭੋਗ ਪੋਉਣ ਲਈ ਵਰਤ ਰਹੇ ਹਨ 😢😢😢😢ਕਯਾ ਗੱਲਾਂ ਕਰਦੇ ਹੋ।।।😢ਠੀਕ ਹੈ ਪੁਰਾਤਨ ਇਤਿਹਾਸ ਬਹੁਤ ਮਹਾਨ ਸੀ 😢ਪਰ ਅਜੋਕਾ ਇਤਿਹਾਸ ਕਿੰਨਾ ਕੁ ਮਹਾਨ ਹੈ ਇਹ ਵੀ ਦਸ ਦਿਉ।।।।ਔਰ ਮਹਾਨ ਸਿੱਖੀ ਜੀਵਨ ਵਾਲੇ ਕਿੱਥੇ ਰਹਿੰਦੇ ਨੇ।।।। ਜਿੰਨਾ ਕੋਲ ਜਾ ਕੇ ਅਸੀ ਅਪਣਾ ਦੁਖ ਦਰਦ ਦਸ ਸਕਿਏ 😢😢 ਅੱਜ ਸਿੱਖੀ ਦੇ ਸਿਰਾਂ ਤੋਂ ਸਾਯਾ।।।।ਕਿਸ ਨੇ ਚੁਕ ਲਿਆ 😢😢😢😢 ਏਨਾਂ ਦੁਸ਼ਟਾ ਪਾਪੀਆਂ ਗਦਾਰਾਂ ਨੂੰ।।।।ਠਲ ਪੋਣ ਲਈ ਕੋਈ ਦਿਮਾਗ ਨਹੀਂ।ਰੇਹਾ।।।।😢 ਵਿਚਾਰਾਂ ਦੇ ਇਸ ਯੁੱਗ ਚ।।।। ਕੋਈ ਸਾਡੇ ਕੋਲ ਵਿਚਾਰ ਚਰਚਾ ਨਹੀਂ ਰਹੇ 😢 ਸ਼ਬਦ ਗੁਰੂ ਸੁਰਤਿ ਧੁਨਿ ਚੇਲਾ ਜਿਸ ਕੋਮ ਦਾ ਗੁਰੂ ਹੋਵੇ 😢ਔਹੋ ਕੋਮਾ ਦੇ ਅਜੋਕੇ ਵਾਰਸ।।। ਸ਼ਬਦ ਅਤੇ ਸੂਰਤ ਦੋਨੋਂ ਹੀ ਖੋ ਆਏ ਨੇ 😢😢😢😢😢😢

    • @BalbirSingh-bh8yo
      @BalbirSingh-bh8yo 4 місяці тому

      Atari border pind mode to daas

    • @Smart-One
      @Smart-One 2 місяці тому +1

      ​@@GurdevSingh-vd5ie ਬਹੁਤ ਵਧੀਆ ਨੁਕਤੇ,,❤🙏

  • @JatinderSingh-ml8sl
    @JatinderSingh-ml8sl 4 місяці тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੁਹਤ ਵਧੀਆ ਜਾਣਕਾਰੀ ਦਿੱਤੀ ਗਈ ਜੀ

  • @BalwinderSingh-nw8un
    @BalwinderSingh-nw8un 4 місяці тому +24

    ਬਹੁਤ ਵਧੀਆ ਤਰੀਕੇ ਨਾਲ ਇਤਹਾਸ ਸਬੰਧੀ ਜਾਣਕਾਰੀ ਦਿੰਦੇ ਹੋ ਜੀ।ਤਲਵੰਡੀ ਮਲਿਕ ਸਮਾਣਾ।

  • @garysingh3760
    @garysingh3760 4 місяці тому +53

    ਸਾਰੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ.. ਗੁਰੂ ਗ੍ਰੰਥ ਸਾਹਿਬ ਸਪਸ਼ਟ ਤੌਰ 'ਤੇ ਸਾਰੀਆਂ ਕਰਮਕਾਂਡਾਂ, ਡਰ, ਫੋਬੀਆ, ਮਿੱਥਾਂ ਦਾ ਨਾਸ਼ ਕਰਦੇ ਹਨ। ਗੁਰਬਾਣੀ ਪੜ੍ਹਨ ਨਾਲ ਕੋਈ ਨੁਕਸਾਨ ਨਹੀਂ ਹੋ ਸਕਦਾ, ਜਿਵੇਂ ਸੂਰਜ ਹਨੇਰਾ ਨਹੀਂ ਪੈਦਾ ਕਰ ਸਕਦਾ, ਗੁਰਬਾਣੀ ਸੂਰਜ ਵਰਗੀ ਹੈ।

    • @JangiDhatt
      @JangiDhatt Місяць тому +1

      Bhai Sahib Ji wjkk Wjkf. Thanks millions for clarification. Otherwise majority of us listen to fake history like sheeps and kept writing for no reason WAHEGURU WAHEGURU !!!

  • @MrKirpalsingh5679
    @MrKirpalsingh5679 4 місяці тому +20

    ਵੀਰ ਜੀ ਮੈਂ ਇੰਗਲੈਂਡ ਤੋ ਵੇਖ ਰਿਹਾ ਹਾ ਅਤੇ ਆਪ ਜੀ ਦਾ ਬਹੁਤ ਸ਼ੁਕਰਗੁਜ਼ਾਰ ਕਰਦਾ ਹਾ ਜੋ ਆਪ ਜੀ ਉਪਰਾਲਾ ਕਰ ਰਹੇ ਹੋ , ਵਾਹਿਗੁਰੂ ਜੀ ਆਪਜੀ ਨੂੰ ਹੋਰ ਸਫਲਤਾ ਬਖ਼ਸ਼ਣ।

    • @redpointgamer7784
      @redpointgamer7784 2 місяці тому

      Bhai ki hall a waheguru mehar kare kamma Punjab

  • @sukhjindersingh7586
    @sukhjindersingh7586 18 днів тому +3

    WAHEGURU 🙏

  • @_dalwindersingh3315
    @_dalwindersingh3315 4 місяці тому +8

    ਵੀਰ ਜੀ ਮੈਂ ਦਲਵਿੰਦਰ ਸਿੰਘ ਪਿੰਡ ਸਨਾਣਾ ਜਿਲ੍ਹਾ ਰੋਪੜ ਤੋਂ ਆਪ ਜੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਸਾਨੂੰ ਸਿੱਖ ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਚੜ੍ਹਦੀ ਕਲਾ

  • @GurmeetDhaliwal-p6q
    @GurmeetDhaliwal-p6q Місяць тому

    ਬਹੁਤ ਵਧੀਆ ਜਾਣਕਾਰੀ ਖਾਲਸਾ ਮਿਹਨਤ ❤ ਸਲਾਮ ਜੀ

  • @JaswinderSingh-io7uo
    @JaswinderSingh-io7uo 2 місяці тому +7

    ❤❤❤ ਬਹੁਤ ਬਹੁਤ ਧੰਨਵਾਦ ਜੀ 👍💕💕 ਵਾਹਿਗੁਰੂ ਜੀ ਸਿੱਖ ਕੌਮ ਦੀ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰੋ ਜੀ 👍💕💕

  • @deepsidhu8747
    @deepsidhu8747 2 місяці тому +3

    ਬਾਈ ਜੀ ਤੁਸੀਂ ਬਹੁਤ ਜਿਆਦਾ ਤੇ ਸਖਤ ਮਿਹਨਤ ਕਰਦੇ ਹੋ।ਸਲਾਮ ਆ ਤੁਹਾਨੂੰ 🙏🙏🙏🙏

  • @SinghSaabVlogs
    @SinghSaabVlogs 4 місяці тому +5

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਭਰਭੂਰ ਵੀਡੀਓ ਹੈ ਜੀ।

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ

    • @Smart-One
      @Smart-One 2 місяці тому +1

      ਕੌਪੀ ਕਿੱਥੋਂ ਕਰਦੇ ਹੋ ਜੀ 🖋️❤️🙏।

  • @InderjitSingh-io8on
    @InderjitSingh-io8on 4 місяці тому +13

    ਵੀਰ ਜੀ ਮੈਂ ਮੁੱਲਾਂਪੁਰ ਦਾਖਾ ਤੋਂ
    ਤੁਹਾਡਾ ਇਹ ਬਹੁਤ ਵੱਡਾ ਉਪਰਾਲਾ
    ਵਹਿਗੁਰੂ ਜੀ ਮਿਹਰ ਕਰੇ
    ਸਤਿਨਾਮ ਵਾਹਿਗੁਰੂ ਜੀ

  • @gursimransingh8361
    @gursimransingh8361 4 місяці тому

    Thanks!

  • @agamorganicfarm7290
    @agamorganicfarm7290 4 місяці тому +65

    ਸਾਰੇ ਦੋਆਬੇ ਵਿਚ ਗੁਰੂ ਸਾਹਿਬਾਨਾਂ ਨਾਲ ਗੁਰ ਗੱਦੀ ਪਿੱਛੇ ਦ੍ਰੋਹ ਕਰਨ ਵਾਲਿਆ ਦੇ ਬਹੁਤ ਗੁਰਦੁਵਾਰੇ ਬਣਾਏ ਹੋਏ ਹਨ। ਸਿੱਖੀ ਸਿਰਫ ਮਾਝੇ ਵਿੱਚ ਹੀ ਪਰਫੁਲਤ ਹੋਈ ਹੈ । ਮਾਲਵਾ ਅਤੇ ਦੋਆਬਾ ਸਿਰਫ ਡੇਰਾਵਾਦ ਨਾਲ ਹੀ ਜੁੜਿਆ ਹੋਇਆ ਹੈ । ਇਹ ਬਹੁਤ ਹੀ ਚਿੰਤਾਜਨਕ ਹੈ ।

    • @bikarjitsingh34bikarjitsin10
      @bikarjitsingh34bikarjitsin10 4 місяці тому +2

      ਬਿਲਕੁਲ ਸਹੀ ਕਿਹਾ

    • @bikarjitsingh34bikarjitsin10
      @bikarjitsingh34bikarjitsin10 4 місяці тому +6

      ਖਾਲਸਾ ਰਾਜ ਆਉਣ ਤੇ ਸਹੀ ਇਤਿਹਾਸ ਵਾਚਿਆ ਜਾਵੇਗਾ ਜਦੋਂ ਜਥੇਦਾਰ ਆਜਾਦ ਹੋਇਆ

    • @vickymaan8449
      @vickymaan8449 4 місяці тому +1

      jo deere veere siri chand maharaj de udaseen deere a othe v granth sahib prkas ne mere pind deera punea lagdia a.. jo deere nirmale bekh de ne oh guru gobind singh ji dwara sthapit kite gye ne odo singh junga ch busy hunde c ta guru saab ji ne nirmle bhekh di sthapna kri ta jo oh sare desh vich jake gurbani da prchar krn santhea krwaun ... baki deere kuj jida hansli wale sant ho gye ohna da ta kuj ku dere ne baki sab ta tuhanu pata hi a ... nirmle bekh vich m khud reha ohna nl malwa deere walea ne rista tod lyea kyuke siri mhant jogi di haa ch haa milonda te duji gal ohne odo koi action ni lyea jdo main akhade vichu uk sarkar ne nishan sahib lwa ta c oh paise piche janda sare deerea vichu har six montg bad aise lenda jina khrcha ho gyea so hp gyea jo bacht oh awde kol mnga lende a malwe wale te kar sewa bhuri walea ne es da virod krea v tusi sikha li kuj krde ni ta ohna nu bekh chu bhar kad ta fr malwe walea te bhuri walea ne ral ke duji dher khadi kri jo sahi a kar sewa krn lyi baba ji grahi ikthi krke leonde a j akhade di property ohna hath hundi oh boht kuj kr lende hun mang ke v ini a sraa khadia krde a

    • @vickymaan8449
      @vickymaan8449 4 місяці тому

      bachea nu santhea krwaunde a guru ghra di sewa krde a sekhwa wale baba reshm singh ji nu siri mhant bnea fr ehna ne kyu ke sab tu yada propty ohna kol a 80 kille jmeen a bai oh deere da darbar saab dekh ke rooh khush ho uth di aa

    • @singhmand55
      @singhmand55 4 місяці тому +5

      Veer per hun olt ho gya,hun sab ton wad dharm privaten majey how reha.bhut vdi ginti ch,eh v sohen wali gal aa

  • @JaskiratSingh-v1d
    @JaskiratSingh-v1d Місяць тому +1

    ਬਹੁਤ ਵਧੀਆ ਹੀਲਾ ਵੀਰ ਜੀ .. ਲੁਧਿਆਣਾ ਸ਼ਹਿਰ ਤੋ follow krde a te ਹਰ ਵੀਡੀਓ ਦੇਖਦੇ ਆ.ਇਤਿਹਾਸ ਚ ਦਿਲਚਸਪੀ ਰੱਖਦੇ ਆ ..ਬਹੁਤ ਧੰਨਵਾਦ ਵੀਰ ਜੀ 🙏🏻🙏🏻

  • @NirmalSingh-ff7ls
    @NirmalSingh-ff7ls 4 місяці тому +3

    22ਜੀ ਤੂਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਧੰਨਵਾਦ ਹੈ ਜੀ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ

  • @billasahota1313
    @billasahota1313 4 місяці тому +58

    ਵਾਹਿਗੁਰੂ ਸੱਚੇ ਪਾਤਸ਼ਾਹ ਆਪ ਜੀ ਨੂੰ ਲੰਬੀ ਉਮਰ ਬਖਸ਼ਣ ਐਚ ਐਸ ਬਿੱਲਾ ਸਹੋਤਾ ਇੱਟਲੀ ਤੋਂ ਵਾਹਿਗੁਰੂ

    • @ASTAGAMER_464
      @ASTAGAMER_464 4 місяці тому +2

      @billlasahota g ਵੀਰ ਸਤਿ ਸ੍ਰੀ ਆਕਾਲ ਜੀ 🙏 ਮੈ‌ ਵੀ ਸਹੋਤਾ ਹਾਂ ❤

  • @kultarmand1945
    @kultarmand1945 4 місяці тому

    Thanks

  • @rasandeepkaurkular5524
    @rasandeepkaurkular5524 4 місяці тому +6

    ਬਹੁਤ ਹੀ ਮਹੱਤਵਪੂਰਨ ਉਪਰਾਲਾ ਕੀਤਾ ਹੈ।

  • @AmirkSingh-l7y
    @AmirkSingh-l7y 3 місяці тому +1

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਨ ਕਾਰੀ ਮਿਲੀ ਹੈ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਿੰਘ ਸਾਹਿਬ ਜੀ ਇਹੋ ਜਿਹੀ ਜਾਣਕਾਰੀ ਸੰਤਾਂ ਨੂੰ ਦਿੰਦੇ ਰਹੋ ਜੋ ਕਿ ਅਸੀਂ ਇਹੋ ਜਿਹੀਆਂ ਜਾਣਕਾਰੀਆਂ ਤੋਂ ਵਾਂਜੇ ਹਾਂ ਸੋ ਸਹੀ ਜਾਣਕਾਰੀ ਸੰਗਤਾਂ ਤੱਕ ਪਹੁੰਚਣੀ ਚਾਹੀਦੀ ਹੈ

  • @Gurbaazsingh-j2k
    @Gurbaazsingh-j2k 4 місяці тому +13

    ਵਾਹਿਗੁਰੂ ਜੀ ਮੇਹਰ ਰੱਖਣ ਤੰਦਰੁਸਤੀ ਬਖ਼ਸਣ ਪੰਜਾਬ ਸਿਆਂ ਦੀ ਸਾਰੀ ਟੀਮ ਤੇ ਹੋਰ ਵੀ ਸੱਚਾ ਇਤਿਹਾਸ ਸਾਰੇ ਪੰਥ ਤੱਕ ਪਹੁੰਚਉ
    ਪਿੰਡ- ਲੁਬਾਣਾ ਟੈਂਕੂ
    ਜਿਲਾ- ਪਟਿਆਲਾ
    ਤਹਿਸੀਲ - ਨਾਭਾ

  • @mkkaur9828
    @mkkaur9828 4 місяці тому +2

    ਬਹੁਤ ਹੀ ਅਨਮੋਲ ਜਾਣਕਾਰੀ ਸਿੱਖ ਇਤਿਹਾਸ ਬਾਰੇ ਦਿੱਤੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ 🙏🏻

  • @laljitsinghkang7219
    @laljitsinghkang7219 4 місяці тому +8

    ਸਾਨੂੰ ਬਹੁਤ ਚੰਗੀਆਂ ਲੱਗਦੀਆਂ ਹਨ ਵੀਰ ਜੀ ਧੰਨਵਾਦ

  • @singhjarkhar4928
    @singhjarkhar4928 Місяць тому

    ਬਹੁਤ ਹੀ ਵਧੀਆ ਇਤਿਹਾਸ ਬਾਰੇ ਦੱਸਿਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @RAJSINGH-ol1km
    @RAJSINGH-ol1km 4 місяці тому +5

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਲੈ ਕਿ ਇਤਿਹਾਸ ਤੇ ਚਾਨਣ ਪਾਇਆ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਜਾਣਕਾਰੀਆ ਦੇਣ ਦੀ ਤਰੱਕੀ ਬਖਸ਼ਣ ਕੋਕਰੀ ਕਲਾਂ ਮੋਗਾ ਤੋ ਤੁਹਾਡਾ ਇਤਿਹਾਸ ਸੁਣਿਆ ਧੰਨਵਾਦ

  • @bahadursinghlamba4310
    @bahadursinghlamba4310 14 днів тому +2

    bahut sohni tusi jankari diti veer ji

  • @rashpindersingh5501
    @rashpindersingh5501 4 місяці тому +11

    ਵੀਰ ਜੀ ਬਹੁਤ ਹੀ ਗਿਆਨ ਭਰਭੂਰ ਜਾਣਕਾਰੀ ਦੇ ਰਹੇ ਹੋ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਰੱਖਣ ਆਪ ਜੀ ਨੂੰ 🙏🙏

  • @gaganrandhawa1879
    @gaganrandhawa1879 Місяць тому

    ਵੀਰ ਜੀ ਤੁਹਾਡਾ ਬਹੁਤ ਧੰਨਵਾਦ ਇੰਨੀ ਵੱਡੀ ਤੇ ਅਨਮੋਲ ਇਤਿਹਾਸ ਜਾਣਕਾਰੀ ਦੇਣ ਲਈ।

  • @JoginderKaurKahlon-k5m
    @JoginderKaurKahlon-k5m 4 місяці тому +15

    ਬੇਟਾ ਪੰਜਾਬ ਸਿੰਘ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜਦੀ ਕਲਾ ਵਿੱਚ ਰ੍ਖਣ ਧੰਨਵਾਦ ਹੈ ਜੀ

  • @HarpalSingh-yo5th
    @HarpalSingh-yo5th Місяць тому

    ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਕਰਨ

  • @kamalkaran2165
    @kamalkaran2165 4 місяці тому +6

    ਧੰਨਵਾਦ ਵੀਰ ਜੀ,
    ਬਹੁਤ ਵਧੀਆ ਅਤੇ ਵੱਡਮੁੱਲੀ ਜਾਣਕਾਰੀ ਦੇਣ ਲਈ। ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ

  • @HEALTHANDWELLNESS.Bhagatsingh
    @HEALTHANDWELLNESS.Bhagatsingh 4 місяці тому +4

    ਤੁਹਾਡੀ ਇਤਿਹਾਸਕ ਖੋਜ ਦਾ ਵਰਨਣ ਸੁਣਕੇ ਬਹੁਤ ਵਧੀਆ ਜਾਣਕਾਰੀ ਮਿਲੀ ਹੈ ਜੀ ਧੰਨਵਾਦ।

  • @KashmirSingh-p8c3g
    @KashmirSingh-p8c3g 4 місяці тому +5

    ਆਪ ਜੀ ਸਿੱਖ ਇਤਿਹਾਸ ਬਾਰੇ ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੰਦੇ ਹੋ ਆਪ ਜੀ ਦਾ ਧੰਨਵਾਦ ਜੀ ਮੈ ਬਹਿਰੀਨ ਤੋਂ ਹਾ ਜੀ।

  • @HarbansSingh-v5w
    @HarbansSingh-v5w 2 місяці тому +2

    ਗੁਰੂ ਜੀਓ ਹੁਣ ਵੀ ਆਪਣੇ-ਆਪ ਵਿੱਚ ਗੁਰੂ ਗ੍ਰੰਥ ਸਹਿਬ ਜੀਓ ਵਿੱਚ
    ਸਾਹਿਬ ਜੀਓ ਸਾਰਿਆ ਨੂੰ ਦਰਸ਼ਨ ਦਿ ਕੇ ਸਾਡੀ ਰੱਖਿਆ ਲਈ ਬਹੁਤ ਓਪਕਾਂਰ

  • @RajinderSingh-i1y
    @RajinderSingh-i1y 4 місяці тому +10

    ਬਹੁਤ ਵਧੀਆ ਜੀ ਸਾਨੂੰ ਮਾਣ ਹੈ

  • @Veerpalkaur-uj3sj
    @Veerpalkaur-uj3sj 2 місяці тому +2

    ਵੀਰੇ ਤੁਹਾਡੇ ਧੰਨਵਾਦ ਲਈ ਸ਼ਬਦ ਨਹੀਂ ਸੱਚੀਂ, ਬਹੁਤ ਕਿਰਪਾ ਆ ਤੁਹਾਡੇ ਤੇ ਸੱਚੇ ਪਾਤਸ਼ਾਹ ਜੀ ਦੀ,ਕਰਮਾਂ ਵਾਲੇ ਓ ,ਯੋਧੇ ਤੇ ਸੱਚੇ ਸੇਵਾਦਾਰ

  • @HarjinderSingh-po2ug
    @HarjinderSingh-po2ug 4 місяці тому +15

    ਭਾਈ ਸਾਹਿਬ ਜੀਓ ਤੁਹਾਡੇ ਦਿੱਤੇ ਹੋਏ ਇਤਿਹਾਸਿਕ ਤੱਥ ਤੇ ਤਰੀਖਾਂ ਇਸ ਗੱਲ ਦੀਆਂ ਗਵਾਹ ਹਨ ਕਿ ਇਹ ਸਭ ਕੁਝ ਰਚਿਆ ਰਚਾਇਆ ਹੈ। ਹੁਣੇ ਹੁਣੇ ਇੱਕ ਸੱਜਣ ਇਹ ਇਹ ਪੁੱਛ ਰਹੇ ਸਨ ਕਿ ਭਾਈ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਦੇ ਦੁਆਰਾ ਫਿਰ ਗੁਰੂ ਗੋਬਿੰਦ ਸਾਹਿਬ ਜੀ ਨੇ ਮੁੱਕਾ ਉਚਾਰ ਕੇ ਬੀੜ ਕਿਉਂ ਲਿਖਵਾਈ ਜਦਕਿ ਇਹ ਕੋਈ ਵੀ ਗੁਰਮੁਖ ਲਿਖ ਕੇ ਭੇਟ ਕਰ ਸਕਦਾ ਸੀ। ਉਹਨਾਂ ਸੱਜਣਾਂ ਦੇ ਕਮੈਂਟ ਉੱਡ ਗਏ ਹਨ ਅਤੇ ਤੇ ਮੇਰੇ ਵੀ ਆ ਕਮੈਂਟ ਸ਼ਾਇਦ ਨਹੀਂ ਰਹਿਣਗੇ ਕਿਉਂਕਿ ਮੈਂ ਇਸ ਦੇ ਨਾਲ ਇਤਫਾਕ ਨਹੀਂ ਰੱਖਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @ਗਿਆਨੀਤਰਸੇਮਸਿੰਘਗੁਰਦੁਆਰਾਸਹੀਦਗੰਜ
      @ਗਿਆਨੀਤਰਸੇਮਸਿੰਘਗੁਰਦੁਆਰਾਸਹੀਦਗੰਜ 4 місяці тому

      ਉਸ ਬੀੜ‌‌ ਦਮਦਮਾ ਸਾਹਿਬ ਵਾਲੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ਼ ਕੀਤੀ ਗਈ ਜਦੋਂ ਕਿ ਹੋਰ ਸਰੂਪਾਂ ਵਿਚ ਨਹੀਂ ਮਿਲਦੀ ਮੌਂਟਰੀਅਲ ਕਾਨਾਡਾ

    • @Jasbirsingh-un1yh
      @Jasbirsingh-un1yh 2 місяці тому

      ਅਜ ਤੋਂ ਪਹਿਲਾਂ ਜਾਂ ਇਹ ਵੀਡੀਓ ਸੁਣਨ ਤੋਂ ਬਾਅਦ ਵਿੱਚ ਇਕ ਚੀਜ਼ ਸਾਫ਼ ਹੋ ਗਈ ਹੈ ਕਿ ਜੋ ਬੀੜ ਧੀਰ ਮਲੀਆਂ ਪਾਸ ਸੀ ਉਹ ਬੀੜ ਉਦਾਸੀ ਸਾਧੂ ਦੀ ਹਥ ਲਿਖਤ ਸੀ ਜੋ ਨੰਦ ਚੰਦ ਦਵਾਰਾ ਧੀਰ ਮਲੀਆਂ ਪਾਸ ਪਹੁੰਚੀ ਸੀ ਨਾਂ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੇਂ ਜ਼ੋ ਆਦਿ ਗ੍ਰੰਥ ਦੀ ਬੀੜ ਭਾਈ ਗੁਰਦਾਸ ਜੀ ਤੋਂ ਲਿਖਵਾਈ ਸੀ। ਪਰ ਇਕ ਗੱਲ ਸਮਝ ਨਹੀਂ ਆਉਂਦੀ ਕਿ ਪਿਰਥੀ ਚੰਦ ਗੁਰੂ ਰਾਮਦਾਸ ਜੀ ਸਾਹਿਬ ਦਾ ਵਡੇਰਾ ਪੁਤਰ ਹੋਣ ਕਰਕੇ ਗੁਰਗੱਦੀ ਦਾ ਦਾਅਵਾ ਕਰਦਾ ਸੀ ਪਰੰਤੂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰਗੱਦੀ ਆਪਣੇ ਛੋਟੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬਖਸ਼ਿਸ਼ ਕੀਤੀ। ਇਸ ਲਈ ਗੁਰੂ ਅਰਜਨ ਸਾਹਿਬ ਜੀ ਵਾਲੀ ਬੀੜ ਗੁਰੂ ਅਰਜਨ ਦੇਵ ਜੀ ਨੇ ਕਦੇ ਵੀ ਆਪਣੇਂ ਵੱਡੇ ਭਰਾ ਪਿਰਥੀ ਚੰਦ ਨੂੰ ਨਹੀਂ ਦਿੱਤੀ ਹੋਵੇਗੀ ਤੇ ਹੋ ਸਕਦਾ ਹੈ ਕਿ ਇਹ ਬੀੜ ਪਿਰਥੀ ਚੰਦ ਵਾਲੀ ਬੀੜ ਉਦਾਸੀ ਸਾਧੂ ਵਾਲੀ ਨੰਦ ਚੰਦ ਦੁਆਰਾ ਪਿਰਥੀ ਚੰਦ ਪਾਸ ਕਰਤਾਰ ਪੁਰ ਪੰਹੁਚੀ ਹੋਵੇ ਤੇ ਇਸ ਨਾਲ ਇਕ ਹੋਰ ਗੱਲ ਇਹ ਵੀ ਜੁੜਦੀ ਹੈ ਕਿ ਜਦੋਂ ਧੰਨੁ ਧੰਨੁ ਸ਼੍ਰੀ ਗੋਬਿੰਦ ਸਿੰਘ ਜੀ ਨੇ ਸਾਬੋਂ ਕੀ ਤਲਵੰਡੀ ਦਮ ਦਮਾ ਸਾਹਿਬ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜ਼ੋ ਗੁਰੂ ਗ੍ਰੰਥ ਸਾਹਿਬ ਜੀ ਲਿਖਵਾਏ ਉਹ ਸਿੱਖ ਪੰਥ ਦੇ ਪੰਜਾਂ ਤਖਤਾਂ ਤੇ ਪ੍ਰਕਾਸ਼ਮਾਨ ਕਰਵਾੲਏ ਗੲਏ ਕਿਉਂ ਕਿ ੧੭੦੮ ਵਿੱਚ ਗੁਰੂ ਗੋਬਿੰਦ ਸਾਹਿਬ ਜੀ ਨੇ ਦੇਹ ਧਾਰੀ ਗੁਰੂ ਵਾਲੀ ਪ੍ਰਪੰਰਾ ਖ਼ਤਮ ਕਰ ਕੇ ਧੰਨੁ ਧੰਨੁ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ ਗਈ। ਇਸ ਨਾਲ ਇਕ ਹੋਰ ਗੱਲ ਵੀ ਸੁਣਨ ਵਿੱਚ ਆਉਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦਮ ਦਮਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਲਿਖਵਾਉਣ ਤੋਂ ਪਹਿਲਾਂ ਆਪਣੇ ਸਿੱਖਾ ਨੂੰ ਕਰਤਾਰਪੁਰ ਇਹ ਬੀੜ ਦਮ ਦਮਾ ਸਾਹਿਬ ਲੈਕੇ ਆਉਣ ਲਈ ਭੇਜਿਆ ਸੀ ਪਰੰਤੂ ਧੀਰ ਮਲੀਆਂ ਨੇਂ ਇਹ ਬੀੜ ਦੇਣ ਤੋਂ ਮਨਾ ਕਰ ਦਿੱਤਾ ਸੀ ਤੇ ਕਿਹਾ ਸੀ ਜੇ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੱਦੀ ਤੇ ਬਿਰਾਜਮਾਨ ਹਨ ਤਾਂ ਆਪ ਹੀ ਲਿਖ ਲੈਣ। ਉਹ ਸਿੱਖ ਖਾਲੀ ਵਾਪਸ ਆਏ ਤੇ ਸਾਰੀ ਗੱਲ ਗੁਰੂ ਗੋਬਿੰਦ ਸਾਹਿਬ ਜੀ ਨੂੰ ਦਸੀ ਇਸ ਤੋਂ ਬਾਅਦ ਧੰਨੁ ਧੰਨੁ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ੧ਓ ਤੋਂ ਲੈਕੇ ਆਖਰ ਤੱਕ ਸਾਰੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਮੂੰਹ ਜ਼ਬਾਨੀ ਬੋਲ ਕੇ ਭਾਈ ਮਨੀ ਸਿੰਘ ਜੀ ਤੋਂ ਲਿਖਵਾਈ। ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਵਾਲੀ ਬੀੜ ਜੋ ਭਾਈ ਗੁਰਦਾਸ ਜੀ ਤੋਂ ਲਿਖਵਾਈ ਸੀ ਉਹ ਕਿੱਥੇ ਹੈ ਜਾਂ ਫਿਰ ਇਹ ਦੋਵੇਂ ੍ਬੀੜਾ ਦੇ ਸਰੂਪ ਧੀਰ ਮਲੀਆਂ ਪਾਸ ਹਨ ਇਹ ਇਕ ਸੋਚਣ ਵਾਲਾ ਵਿਸ਼ਾ ਹੈ ਇਹ ਸਾਫ ਕੀਤਾ ਜਾਣਾ ਚਾਹੀਦਾ ਹੈ। ਸਾਰੇ ਸਿੱਖ ਪੰਥ ਦਾ ਧੰਨਵਾਦ ਜੀ।

  • @parameeaneja
    @parameeaneja 4 місяці тому +5

    ਬਹੁਤ ਬਹੁਤ ਵਧੀਆ ਜੀ ਪਰਮਜੀਤ ਸਿੰਘ ਫ਼ਾਜ਼ਿਲਕਾ

  • @KaramjitKaur-o9t
    @KaramjitKaur-o9t 4 місяці тому +11

    ਪੰਜਾਬ ਤੇ ਸਿੱਖ ਇਤਿਹਾਸ ਦੀ ਜਾਣਕਾਰੀ ਦਿੰਦੇ ਹੋ। ਆਪ ਬਹੁਤ ਵਧੀਆ ਲੱ ਗਦੀ ਤੁਹਾਡੀ ਵੀਡਿਉ ਇਸ ਤਰਾ ਦੀ ਜਾਣਕਾਰੀ ਦਿੰਦੇ ਰਹਿਣਾ

  • @zorasingh3650
    @zorasingh3650 4 місяці тому

    ਬਹੁਤ ਵਧੀਆ ਜਾਣਕਾਰੀ। ਮੋਗਾ ਤੌਂ।

  • @surjitjatana468
    @surjitjatana468 4 місяці тому +12

    ਬਹੁਤ ਹੀ ਚੰਗੀ ਤਰਾ ਦੱਸ ਰਹੇ ਹੋ ਸਿਖ ਇਤਿਹਾਸ ਬਾਰੇ ਵੀਰ ।ਪਰਮਾਤਮਾ ਤੁਹਾਨੂੰ ਬਹੁਤ ਬਲ। ਬਖਸੇ ਤੇ ਸਾਡੇ ਤੱਕ ਲੁਕੀਆਂ ਇਤਿਹਾਸ ਪਹੁੰਚੇ ।ਬਹੁਤ ਸ਼ੁਕਰੀਆ ।

  • @bhagsingh3172
    @bhagsingh3172 2 місяці тому +1

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ।

  • @baldevsinghbrar4335
    @baldevsinghbrar4335 4 місяці тому +8

    ਪੰਜਾਬ ਸਿਆਂ ਤੇਰੀ ਹਰ ਗੱਲ ਤੇ ਜਾਣਕਾਰੀ ਵਿਚ ਸੱਚ ਹੁੰਦਾ ਕੋਟ ਕੋਟ ਧੰਨਵਾਦ ਜੋ ਸੇਵਾ ਤੁਸੀ ਕਰ ਰਹੇ ਹੋ ਇਹ ਪ੍ਰਚਾਰਕਾਂ ਦੀ ਸੇਵਾ ਸ੍ਰੋਮਣੀਕਮੇਟੀ ਦੀ ਬਣਦੀ ਸੀ ਪਰ SGPC ਤਾਂ ਬਾਦਲ ਕਮੇਟੀ ਬਣ ਕਿ ਰਿਹ ਗਈ 🙏🙏

  • @RajinderSingh-zu3hk
    @RajinderSingh-zu3hk Місяць тому

    ਪਰਮਾਤਮਾ ਤੁਹਾਨੂੰ ਚੜਦੀ ਕਲਾਂ ਵਿੱਚ ਰੱਖਣ

  • @jagtarmaan2653
    @jagtarmaan2653 4 місяці тому +5

    ਬਹੁਤ ਵਧੀਆ ਜਾਣਕਾਰੀ ਜੀ ਬਹੁਤ ਬਹੁਤ ਧੰਨਵਾਦ ਜੀ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਬਹੁਤ ਬਦੀਆਂ ਤਰੀਕੇ ਨਾਲ ਇਤਿਹਾਸ ਦੀ ਜਾਣਕਾਰੀ ਦਿੱਤੀ ਹੈ ਭਾਈ ਸਾਹਿਬ ਜੀ ਨੇ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਵੇਸਣਹ ਪਾਈਏ ਵਾਹਿਗੁਰੂ ਜੀ

  • @manjitdhillon9973
    @manjitdhillon9973 4 місяці тому +24

    ਬਹੁਤ ਭਾਗਾਂ ਵਾਲੇ ਹੋ ਜੋ ਗੁਰੂ ਸਾਹਿਬ ਨੇ ਚੁਣਿਆ ਹੈ ਤੇ ਤਕੜੇ ਹੋ ਕੇ ਵਿਰਸਾ ਸੰਭਾਲ ਦਿਓ❤ ਕੈਨੇਡਾ ਤੋ ਦੇਖ ਰਹੀ ਜੀਓ🙏

    • @harjindersinghfakkar2806
      @harjindersinghfakkar2806 2 місяці тому

      Fakkar. Dhadi. Jatha. Sultan. Pur. Lodhi. Verry. Good. Bahut. Vadhia. Vichar. O. K.

  • @Gurmalsingh-o8j
    @Gurmalsingh-o8j 4 місяці тому +2

    ਸਿੰਘ ਜੀ ਬਹੁਤ ਧੰਨਵਾਦੀ ਹਾਂ ਜੀਂ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਲਈ

  • @braryodhe1050
    @braryodhe1050 4 місяці тому +7

    ਬਹੁਤ ਧਨਵਾਦ ਵੀਰ ਜੀ, ਸਿੱਖੀ ਸਰੂਪ ਵਿੱਚ ਰਹਿ ਕੇ ਆਪ ਜੋ ਸਿੱਖ ਇਤਿਹਾਸ ਦੇ ਰਬਰੂ ਕਰਦੇ ਹੋ, ਅਕਹ ਹੈ ਜੀ,,

  • @gurpreetranouta5252
    @gurpreetranouta5252 4 місяці тому +2

    ਬਹੁਤ ਹੀ ਵਧੀਆ ਵੀਰ ਜੀਓ ਆਪ ਜੀ ਦਾ ਤਹਿ ਦਿਲੋਂ ਧੰਨਵਾਦ

  • @SukhwinderSingh-wq5ip
    @SukhwinderSingh-wq5ip 4 місяці тому +9

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤ ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ ❤

  • @ANHADNAAD15
    @ANHADNAAD15 17 днів тому +2

    ਸਤਿਨਾਮੁ ਸ੍ਰੀ ਵਾਹਿਗੁਰੂ ਜੀ

  • @lakhwindersingh9896
    @lakhwindersingh9896 2 місяці тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਚੜਦੀ ਕਲਾ ਵਿੱਚ ਰਹੋ ਗੁਰੂ ਮਹਾਰਾਜ ਦਾ ਇਤਿਹਾਸ ਇਸੇ ਤਰ੍ਹਾਂ ਸੁਣਾਉਂਦੇ ਰਹੋ 🎉

  • @Vickysingh-s9b
    @Vickysingh-s9b 3 місяці тому

    ਬਹੁਤ ਹੀ ਵੱਡਮੁਲੀ ਜਾਣਕਾਰੀ 🙏🙏ਅੰਮ੍ਰਿਤਸਰ ਤੋਂ

  • @savjitsingh8947
    @savjitsingh8947 4 місяці тому +53

    🙏 ਧੰਨ ਧੰਨ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਜੀ 🙏

  • @amrikSingh-xo6hn
    @amrikSingh-xo6hn 24 дні тому

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗਾ ਕੋਈ ਨਹੀਂ

  • @lashmansingh9994
    @lashmansingh9994 4 місяці тому +6

    ਉਹ ਪਾਗਲ ਬੇਨਤੀ ਕਰਕੇ ਇਕ ਹੋਰ ਬੀੜ ਲਿਖਵਾ ਸਕਦਾ ਸੀ ਪਰ ਉਸਦੀ ਮਾੜੀ ਕਿਸਮਤ ਨੇ ਉਸਨੂੰ ਧੱਕਾ ਕਰਨ ਲਈ ਮਜਬੂਰ ਕਰ ਦਿੱਤਾ

    • @baggagrewal
      @baggagrewal 4 місяці тому

      ਬਾਈ ਜੀ ਰੁਤਵਾ ਤੇ ਅਮੀਰੀ ਬੰਦੇ ਦੀ ਮੱਤ ਮਾਰ ਦਿੰਦੀਆਂ ਨੇ ਜੀ ਤੇ ਓ ਆਪਣੇ ਵਰਗੇ ਲੋਕਾਂ ਨੂੰ ਇਨਸਾਨ ਸਮਝਣਾ ਹੀ ਬੰਦ ਕਰ ਦਿੰਦਾ ਹੈ ਜੀ , ਬੱਸ ਹੰਕਾਰ ਵੱਸ ਹੋਕੇ ਹੀ ਬੰਦਾ ਇਹੋ ਜਿਹੀਆਂ ਗੱਲਾਂ ਤੇ ਉਤਾਰੂ ਹੋ ਜਾਂਦਾ ਜੀ

  • @babachahal9381
    @babachahal9381 3 місяці тому

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ

  • @SiraaStudio
    @SiraaStudio 4 місяці тому +9

    ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਜਾਣਕਾਰੀ ਬਾਈ ਜੀ ❤ ਬਾਬਾ ਨੰਦ ਚੰਦ ਦੇ ਗੁਰਦੁਆਰੇ ਵਿੱਚ ਥੱਲੇ ਲਿਖਿਆ ਜਠੇਰੇ ਗੋਤ ਸੰਘਾਂ ਕਿ ਇਹਨਾਂ ਨਾਲ ਕੋਈ ਸਬੰਧ ਸੀ ..? ਬਾਕੀ ਜੋ ਗੁਰੂ ਘਰ ਨਾਲ ਬੇਈਮਾਨ ਕਰਦਾ ਉਹਨੂੰ ਨਾ ਲੋਕ ਵਿੱਚ ਨਾ ਪਰਲੋਕ ਵਿੱਚ ਢੋਈ ਮਿਲਦੀ। ਧੰਨ ਧੰਨ ਖ਼ੁਦ ਖ਼ੁਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ 😢😢 ਮੇਰੇ ਸ਼ਹਿਨਸ਼ਾਹ ਸ਼ਾਹਾਂ ਦੇ ਸ਼ਾਹ ਕਲਗੀਆਂ ਵਾਲਿਆ ਬਾਜਾਂ ਵਾਲਿਆ ਸਾਈਆਂ 🙏🏼🥹❤️😭

  • @rajwinder1968
    @rajwinder1968 4 місяці тому

    ਬਹੁਤ ਹੀ ਜਾਣਕਾਰੀ ਭਰਭੂਰ ਵੀਡੀਓ ਹੈ🙏🙏🙏🙏🙏🙏🙏

  • @mithusingh8874
    @mithusingh8874 4 місяці тому +17

    Appp ji da bhutt bhuut ਧੰਨਵਾਦ ਜੀ app ji banni da gyan dindey o ji

  • @rachsaysvainday9872
    @rachsaysvainday9872 4 місяці тому

    ਜਾਣਕਾਰੀ ਬਹੁਤ ਚੰਗੀ ਲੱਗੀ।ਵਾਹਿਗੁਰ ਜੀ ਚੜ੍ਹਦੀ ਕਲਾ ਬਖਸ਼ਣ ।
    ਧੰਨਵਾਦ ਸਹਿਤ
    ਜਸਵੀਰ ਕੌਰ ਨਿਊਜ਼ੀਲੈਂਡ ।

  • @ManjitSingh-d1b
    @ManjitSingh-d1b 4 місяці тому +11

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਪਿਤਾ ਜੀ ❤❤🙏🙏🙌🙌

  • @inderpreetsinghPB02
    @inderpreetsinghPB02 4 місяці тому +2

    ਵਾਹਿਗੁਰੂ ਜੀ ਬਹੁਤ ਵਧੀਆ ਸੇਵਾ ਕਰ ਰਹੇ ਹੋ ਤੁਸੀ ਦਾਸ ਅੰਮ੍ਰਿਤਸਰ ਸਾਹਿਬ ਤੋ 🙏

  • @MakhanSingh-ug8sk
    @MakhanSingh-ug8sk 4 місяці тому +13

    ਵਾਹਿਗੁਰੂ ਚੜ੍ਹਦੀ ਬਖਸ਼ੇ

  • @gurmitsinghgurmitbhullar9121
    @gurmitsinghgurmitbhullar9121 4 місяці тому

    ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਅਸੀਂ ਜ਼ਿਲ੍ਹਾ ਗੁਰਦਾਸਪੁਰ ਫਤਿਹ ਗੜ੍ਹ ਚੂੜੀਆਂ ਦੇ ਨਾਲ ਨਵਾਂ ਪਿੰਡ ਜ਼ਿਲ੍ਹਾ ਅੰਮ੍ਰਿਤਸਰ

  • @SukhmindarSinghSidhu
    @SukhmindarSinghSidhu 4 місяці тому +8

    ਭਾਈ ਸਾਹਿਬ ਜੀ, ਬੀਬੀ ਕੌਲਾਂ ਵਾਰੇ ਵੀ ਇਤਿਹਾਸਕ ਜਾਣਕਾਰੀ ਦਿਓ ਜੀ । ਬਹੁਤ ਵਧੀਆ ਸਿੱਖ ਧਰਮ ਦੀ ਸੇਵਾ ਕਰ ਰਹੇ ਹੋ ।

  • @JagtoopJaroop
    @JagtoopJaroop 4 місяці тому +1

    ਆਪਾ ਤਰਨ ਤਾਰਨ ਤੋਂ ਆ‌ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਵਧੀਆ ਵੀਡੀਉ ਬਈ ਜੀ ਜੋ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਦਾ ਇਤਿਹਾਸ ਦੀ ਜਾਣਕਾਰੀ ਦੇਂਦੇ ਹੋ

  • @RAMANDEEPKAUR-tj2dp
    @RAMANDEEPKAUR-tj2dp 4 місяці тому +4

    ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।

  • @jasssingh1401
    @jasssingh1401 4 місяці тому +2

    ਚੜਦੀ ਕਲਾ ਖਾਲਸਾ ਜੀਓ ,, ਬਹੁਤ ਬਹੁਤ ਧੰਨਵਾਦ ਜੀ

  • @manmohansinghnarula2385
    @manmohansinghnarula2385 4 місяці тому +4

    ਧੀਰ ਮਲ ਬਾਰੇ ਤੁਹਾਡਾ ਵਿਚਾਰ ਸਹੀ ਲਗ ਰਿਹੈ।
    ਹੁਣ ਤਕ ਵੀ ਕਰਤਾਰਪੁਰ ਵਿਚ ਜਿਹੜੀ ਬੀੜ ਸੰਗਤਾ ਨੂੰ ਵਿਖਾਈ ਜਾਦੀ ਐ ਉਸ ਵਿੱਚ ਨੌਵੇ ਪਾਤਸ਼ਾਹ ਦੀ ਬਾਣੀ ਵੀ ਐ। ਸਵਾਲ ਇਹ ਗੁਰ ਤੇਗ ਬਹਾਦਰ ਸਾਹਿਬ ਵੇਲੇ ਬਾਬਾ ਬਕਾਲੇ ਤੋ ਧੀਰ ਮਲ ਕੁਝ ਸਮਾਨ ਲਿਆ ਸੀ ਉਸ ਬਾਰੇ ਹੀ ਦਸਦੇ ਨੇ ਸਰੂਪ ਉਦੋ ਦਾ ਐ

  • @dharmindersingh5939
    @dharmindersingh5939 6 днів тому

    🙏 ।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।। 🙏

  • @gandhisidhu1469
    @gandhisidhu1469 4 місяці тому +7

    ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @gurbux
    @gurbux 23 дні тому

    ਧਨਵਾਦ ਜੀ ਵਾਹਿਗੁਰੂ ਜੀ

  • @jasvirsinghghuman
    @jasvirsinghghuman Місяць тому +3

    ਬਹੁਤ ਵਧੀਆ ਜਾਣਕਾਰੀ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਨਾਲ ਕੋਈ ਅੰਨਾ ਹੋ ਜੇ ਮਨ ਨੂੰ ਗੱਲ ਲੱਗਦੀ ਨਹੀਂ ਵੀਰ ਜੀ ❤❤ ਜਸਵੀਰ ਸਿੰਘ ਦਿੜ੍ਹਬਾ। ਸੰਗਰੂਰ।

  • @dalwindersingh6323
    @dalwindersingh6323 3 місяці тому

    ਬਹੁਤ ਬਹੁਤ ਸਤਿਕਾਰ ਜੀਓ ।🙏❤🙏👍

  • @nishansinghguraya90345
    @nishansinghguraya90345 4 місяці тому +8

    ਬਹੁਤ ਬਹੁਤ ਧੰਨਵਾਦ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਲਈ

  • @dayasingh8221
    @dayasingh8221 3 місяці тому

    ਸ੍ਰੀ ਅਨੰਦਪੁਰ ਸਾਹਿਬ ਦੀ ਪਵਿਤਰ ਧਰਤੀ ਤੋਂ ਸੁਣ ਰਹੇ ਹਾਂ ਜੀ 🙏 ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦੇ ਰਹੇ ਹੋ ਜੀ ਧੰਨਵਾਦ🙏

  • @amarjitsinghsandhu2908
    @amarjitsinghsandhu2908 4 місяці тому +4

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BalwinderSingh-c7z
    @BalwinderSingh-c7z 2 місяці тому

    ਬਹੁਤ ਵਧੀਆ ਧੰਨਵਾਦ ਜੀ ਫਿਰੋਜਪੁਰ ਤੋ ਜੀ

  • @ishersingh9446
    @ishersingh9446 4 місяці тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sukhbirss
    @sukhbirss 3 місяці тому

    ਵੀਰੇ ਆਪ ਨੇ ਬਹੁਤ ਸੋਣੀ ਜਾ ਣਕਾਰੀ ਦੀਤੀ❤❤

  • @karamjitsinghsidhu3420
    @karamjitsinghsidhu3420 4 місяці тому +8

    ਵਾਹਿਗੁਰੂ ਜੀ ਦਾਸ ਧਰਮਕੋਟ ਜਿਲਾ ਮੋਗਾ ਤੋਂ ਹਾਂ ਆਪ ਜੀ ਦੀ ਹਰ ਵੀਡਿਓ ਬਹੁਤ ਵਧੀਆ ਹੁੰਦੀ ਹੈ ਵਾਹਿਗੁਰੂ ਜੀ ਤੁਹਾਡੇ ਤੇ ਇਸੇ ਤਰਾ ਕਿਰਪਾ ਬਣਾਈ ਰੱਖਣ ਤੇ ਸਾਨੂੰ ਸਹੀ ਇਤਹਾਸ ਬਾਰੇ ਪਤਾ ਲੱਗ ਸਕੇ

  • @bikramjitsingh3638
    @bikramjitsingh3638 2 місяці тому

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ
    ਵੀਰ ਜੀ ਬਹੁਤ ਵਧੀਆ ਜਾਣਕਾਰੀ ਇਤਿਹਾਸ ਸੀ ਪਿੰਡ ਸਰਾਵਾਂ ਜਿਲਾ ਗੁਰਦਾਸਪੁਰ

  • @gaggiPunny
    @gaggiPunny 4 місяці тому +5

    ਬਹੁਤ ਬਹੁਤ ਵਧੀਆ ਜੀ

  • @gurwindermanngurwindermann7561
    @gurwindermanngurwindermann7561 Місяць тому

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਉਪੱਰ
    ਮਿਹਰ ਦਾ ਹੱਥ ਰੱਖ ਕੇ ਸੇਵਾ ਲੈਣ ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਬਖਸ਼ਣ

  • @shinderkohalassnagra7068
    @shinderkohalassnagra7068 4 місяці тому +11

    ਕਾਲਾ ਸੰਘਿਆ ਪਿੰਡ ਵਿੱਚ 1966 ਤੋਂ 1971 ਤਕ ਓਸ ਪਿੰਡ ਮੈਂ ਪੜਿਆ । ਪਿੰਡ ਕੋਹਾਲਾ ਤੋਂ ਕਾਲਾ ਸੰਘਿਆ ਰਸਤੇ ਵਿੱਚ ਨੰਦ ਚੰਦ ਨਾਮ ਦੀ
    ਇਕ ਖੂਹੀ ਹੈ, ਜਿਥੇ ਸਮਸਾਂਨ ਓਸ ਸਮੇ ਤੋੰ ਹੈ ਅਜ ਭੀ ਹੈ ਕੋਈ
    ਗੁਰੂਘਰ ਨਹੀ ਸੀ ਅੱਜ ਭੀ ਨਹੀ ਹੈ । ਪਰ ਨੰਦ ਚੰਦ ਨਾਮੀ
    ਅਸਮਾਨ ਹੈ ਜੇ ਨੰਦ ਚੰਦ ਦੀ ਖੂਹੀ ਨਾਮ ਕਰਕੇ ਪਹਿਚਾਣ ਹੈ।

    • @PattriamMundar
      @PattriamMundar 4 місяці тому

      Sanu ta baba kahan dass ji de gurdware bare pata jithe daru chardi