Maharaja Ranjit Singh History | Punjab | History | Punjab Siyan

Поділитися
Вставка
  • Опубліковано 19 січ 2025

КОМЕНТАРІ • 1,8 тис.

  • @AmarjitSingh-vc5th
    @AmarjitSingh-vc5th Рік тому +5

    ਬਹੁਤ ਵਧੀਆ ਜਾਣਕਾਰੀ। ਆਪ ਜੀ ਦਾ ਧੰਨਵਾਦ। ਅਸੀਂ ਵੀਰ ਜੀ ਪਟਿਆਲੇ ਤੋਂ।

  • @navjeetkaur5560
    @navjeetkaur5560 Рік тому +21

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਸਾਨੂੰ ਪੰਜਾਬੀ ਹੋਣ ਤੇ ਮਾਣ ਹੈ ਅਸੀਂ ਪਿੰਡ ਪਥਰਾਲਾ ਜਿਲਾ ਬਠਿੰਡਾ ਤੋਂ ਹਾਂ

  • @baljitsidhu8912
    @baljitsidhu8912 Рік тому +30

    ਬਹੁਤ ਹੀ ਸੰਖੇਪ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਮਾਹਾਰਾਜਾ ਰਣਜੀਤ ਸਿੰਘ ਧੁਰ ਦਰਗਾਹ ਤੋਂ ਹੀ ਪੰਜਾਬ ਦੀ ਬਾਦਸ਼ਾਹੀ ਲੈਕੇ ਆਇਆ ਸੀ। ਭਵਿੱਖ ਵਿੱਚ ਮੁਸ਼ਕਿਲ ਹੈ ਐਸਾ ਸਾਫ਼ ਸੁਥਰਾ ਮਹੌਲ ਪੈਦਾ ਕਰਨ ਵਾਲੇ ਕਿਸੇ ਰਾਜੇ ਦਾ ਹੋਣਾ।❤❤❤

  • @parmjitsingh5995
    @parmjitsingh5995 Рік тому +3

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋਜੀ ਪ੍ਰਮਾਤਮਾ ਤੁਹਾਨੂੰ ਹੋਰ ਬਲ ਬਖਸ਼ਣ ਜੀ----ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ

  • @karantaranto8739
    @karantaranto8739 Рік тому +103

    ਕੱਲਾ ਮਰਿਆ ਨੀ ਰਾਜਾ ਰਣਜੀਤ ਸਿੰਘ , ਮਰ ਗਈ ਤਕਦੀਰ ਪੰਜਾਬ ਦੀ 💔 wmk panjab ਤੇ 🙏🏿

  • @bhinderduhewala2853
    @bhinderduhewala2853 Рік тому +3

    ਇਹ ਵੀਡੀਓ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @khanealaap3185
    @khanealaap3185 Рік тому +180

    ਇਹ ਆ ਸਾਡਾ ਇਤਿਹਾਸ ਮੈਨੂੰ ਮਾਣ ਆ ਮੈਂ ਸਿੱਖ ਪਰਿਵਾਰ ਚ ਜਨਮ ਲਿਆ ਰਾਜ ਕਰੇਗਾ ਖਾਲਸਾ ।।❤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurmanpreetSingh-h5s
    @GurmanpreetSingh-h5s Рік тому +5

    ਵੀਰ ਜੀ ਮੈਂ ਤੁਹਾਡਾ ਜਿਨਾਂ ਵੀ ਧੰਨਵਾਦ ਕਰਾਂ ਉਹਨਾਂ ਹੀ ਥੋੜਾਂ ਏ ਤੁਸੀਂ ਸਾਨੂੰ ਆਪਣੇ ਸਿਖ ਜੋਧਿਆਂ ਬਾਰੇ ਬਹੁਤ ਜਾਣਕਾਰੀ ਦਿੰਦੇ ਹੋਏ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ

  • @parminderkaurgill2848
    @parminderkaurgill2848 Рік тому +162

    ਵੀਰ ਜੀ ਦੀ ਵੀਡੀਓ ਬਹੁਤ ਹੀ proud feel ਕਰਵਾਉਂਦੀ ਹੈ ਕਿ ਅਸੀਂ ਕਿੰਨੇ ਮਹਾਨ ਇਤਿਹਾਸ ਦੇ ਵੰਸ਼ਜਾਂ ਚੋਂ ਹਾਂ।

  • @charansidhu899
    @charansidhu899 Рік тому +5

    ਵਾਈ ਜੀ ਮੈ ਸਿਰਸਾ ਜਿਲੇ ਤੋ ਪਿੰਡ ਝਿੜੀ ਹਰਿਆਣਾ ਤੋਂ ਤੁਹਾਡੀਆਂ ਸਿੱਖ ਇਤਹਾਸ ਦੀਆਂ ਵੀਡੀਓ ਦੇਖਦਾ ਹਾਂ ਦਿਲ ਵਿੱਚ ਇੱਕ ਖਿੱਚ ਪੈਂਦੀ ਹੈ ਵੀਰ

  • @amritpalkaur9750
    @amritpalkaur9750 Рік тому +40

    ਵੀਰ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਸਾਂਝ ਪਾਈ
    ਤੁਹਾਡਾ ਤੇ ਚੈਨਲ ਦਾ ਬਹੁਤ ਧੰਨਵਾਦ ❤

    • @simarsingh401
      @simarsingh401 Рік тому +1

      ਸ਼ਰਾਬ ਵਾਲੀ ਗੱਲ ਨੀ ਹਜ਼ਮ ਹੋਈ ਯਾਰ। ਇਹ ਜਰੂਰ ਇਤਿਹਾਸ ਚ ਰਲ ਗੱਡ ਕੀਤੀ ਗਈ ਆ। ਜਿਸ ਰਾਜੇ ਨੂੰ ਕੰਜ਼ਰੀ ਨਚਾਉਣ ਕਰਕੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਸਜਾ ਸੁਣਾ ਦਿੱਤੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਜਾ ਕਬੂਲ ਵੀ ਕੀਤੀ ਸੀ ਤੇ ਤੁਹਾਨੂੰ ਕਿੰਝ ਲਗਦਾ ਕਿ ਓਹਨਾਂ ਦੇ ਸ਼ਰਾਬ ਪੀਣ ਤੇ ਜਥੇਦਾਰ ਸਾਹਿਬ ਨੇ ਕੁੱਝ ਨਾ ਕੀਤਾ ਹੋਊ??,

    • @amritpalkaur9750
      @amritpalkaur9750 Рік тому

      @@simarsingh401 ਹਾਂਜੀ ਵੀਰ ਜੀ ਮੈਨੂੰ ਵੀ ਇਹ ਗੱਲ ਗ਼ਲਤ ਲੱਗ ਰਹੀ ਹੈ

  • @gajjansingh4876
    @gajjansingh4876 Рік тому +4

    ਵਧੀਆ ਜਾਣਕਾਰੀ ਦਿੱਤੀ ਹੈ, ਪਰ ਹੋਰ ਵੀ ਵਧੀਆ ਹੁੰਦਾ ਜੇ ਤੁਸੀਂ ਹਰ ਵਾਰੀ ਮਹਾਰਾਜਾ ਸ਼ਬਦ ਵਰਤਦੇ, ਬਹੁਤ ਵਾਰੀ ਤੁਸੀਂ ਇਕੱਲਾ ਰਣਜੀਤ ਸਿੰਘ ਸ਼ਬਦ ਵਰਤਿਆ,

  • @manjitsingh6186
    @manjitsingh6186 Рік тому +302

    ਸਾਡਾ ਵੀ ਕਦੇ ਰਾਜ ਹੁੰਦਾ ਸੀ ਰਾਜ ਵੀ ਉਹ ਜਿਸ ਨੁੰ ਦੁਨੀਆ ਆਜ ਤਕ ਦਾ ਸਭ ਤੋ ਬਿਹਤਰੀਨ ਰਾਜ ਮੰਨਿਆ ਦਿਲ ਚੋ ਰੁਗ ਭਰੀਆ ਜਾਦਾ ਸੁਣ ਕੇ ਵਾਈ🥺🥺

    • @Gagandeepjudge
      @Gagandeepjudge Рік тому +3

    • @tarsemsingtarsem3483
      @tarsemsingtarsem3483 Рік тому

      ​@@Gagandeepjudge 0:08

    • @DaljitSingh-bv2yz
      @DaljitSingh-bv2yz Рік тому

      ​@@Gagandeepjudge 😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @DaljitSingh-bv2yz
      @DaljitSingh-bv2yz Рік тому +1

      ​@@Gagandeepjudge 😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊⁵78987ÿ

    • @billasandhu6306
      @billasandhu6306 Рік тому +3

      Sahi gal bai😔😔

  • @KulwantSingh-fq7pt
    @KulwantSingh-fq7pt Рік тому +26

    ਵੀਰ ਜੀ ਬੁਹਤ ਧੰਨਵਾਦ ਮੇਰਾ ਦਿਲ 1990 ਤੋ ਹਾੀ ਚਾੳੁਦਾ ਕਿ ਪੰਜਾਬ ਵਿੱਚ ਮਾਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹੌਵੇ ਝੰਡੇ ਖਾਲਸਾ ਰਾਜਾ ਦੇ ਕੁਲਚੀਪ ਮਾਣਕ ਬੁੱਹਤ ਸੁਣਿਅਾ ਖੱਨਾ ਖੁਰਦ

    • @gurwindersidhu6542
      @gurwindersidhu6542 Рік тому

      Kuldeep manak aap malwa de rehan vala ce pr us nu eh nhi pta ke Ranjit Singh da kade Malwe ch Raaj nhi ce, je hunda ta changa ce pr reality ehi a Ranjit Singh ne aap he 1809 ch Amritsar de treaty ch malwa nu aapne Raaj ch samal Karn da khayal sd ditta ce, te Sikh Raj dalip Singh naal khatam nhi ho gya punjab ch 12 Sikh misal da Raaj ce, Ranjit Singh de Raaj khatam hon to badh be patiala nabha freedkot Kapoorthala jeendh ch Sikh Raaj ce jo 1956 Tak reha pr tusi ta Malwa nu punjab da hissa he nhi mande

  • @kirankaur3548
    @kirankaur3548 6 місяців тому +7

    ਬਹੁਤ ਮਾਣ ਵਾਲੀ ਗੱਲ ਏ ਕਿ ਮੈਂ ਪੰਜਾਬ ਵਿੱਚ ਜਨਮ ਲਿਆ
    ਅਸੀ ਇਹ ਵੀਡਿਓ ਮੋਗਾ ਪੰਜਾਬ ਤੋਂ ਦੇਖ ਰਹੇ ਆ

  • @charnjitkaur7653
    @charnjitkaur7653 Рік тому +2

    ਸਿੱਖ ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਅੱਜਕਲ੍ਹ ਦੀ ਪੀੜ੍ਹੀ ਨੂੰ ਇਸ ਇਤਿਹਾਸਕ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ

  • @prabhjeetsingh-bx1he
    @prabhjeetsingh-bx1he Рік тому +91

    ਰਾਜਿਆ ਲਾਹੌਰ ਦਿਆ ਲੈ ਤੂ ਸਾਡੀ ਸਾਰ ਵੇ,
    ਇੱਕ ਅੱਖ ਨਾਲ ਨਾ ਸਾਨੂੰ ਵੇਖੇ ਸਰਕਾਰ ਵੇ।।
    😭😭😭

    • @COLD_EDITS0710
      @COLD_EDITS0710 Рік тому +2

      😢je angrej na hunde hun tk ajaad panjaab huna se😞

    • @JobFarming
      @JobFarming Рік тому +3

      ​@@COLD_EDITS0710ਅੰਗਰੇਜਾਂ ਦੇ ਜਾਣ ਤੋਂ ਬਾਅਦ ਵੀ ਰਾਜ ਆ ਸਕਦਾ ਸੀ।।ਪਰ ਕੁਝ ਗੱਦਾਰਾਂ ਨੇ ਰਾਜ ਦੀ ਜਗ੍ਹਾ ਚਾਪਲੂਸੀ ਕਰਨਾ ਜਿਆਦਾ ਚੰਗਾ ਸਮਝਿਆ

    • @COLD_EDITS0710
      @COLD_EDITS0710 Рік тому +1

      @@JobFarming na teera na tlwara tu sikh kom dre gdaara tu

    • @Rehan__55
      @Rehan__55 3 місяці тому

      😅😆😆😅

  • @jassabatth1804
    @jassabatth1804 Рік тому +2

    ਬਹੁਤ ਵਧੀਆ ਜਾਣਕਾਰੀ ਮਿਲੀ ਆ ਵੀਡੀਓ ਵਿੱਚ ਆ

  • @ArshdeepsinghArshdeepsin-hs1et
    @ArshdeepsinghArshdeepsin-hs1et Рік тому +10

    ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜ਼ਿੰਦਾਬਾਦ

  • @RanjitSingh-ms2yu
    @RanjitSingh-ms2yu Рік тому +2

    ❤ ਸਲੂਟ ਵੀਰਾ ਜੀ ਜਰਮਨੀ ਤੋਂ ਹਾਂ ਰਣਜੀਤ ਸਿੰਘ ਧਾਲੀਵਾਲ ਫੰਤੇ ਜੀ

  • @LovepreetSingh-nf8rm
    @LovepreetSingh-nf8rm Рік тому +161

    ਇੱਕ ਅਜਿਹਾ ਰਾਜਾ ਸੀ ਜਿਸ ਨੇ ਪੂਰੀ ਸਿੱਖ ਕੌਮ ਨੂੰ ਸਿਰ ਉੱਚਾ ਕਰਕੇ ਬੋਲਣ ਲਾ ਤਾ ਮਹਾਰਾਜਾ ਰਣਜੀਤ ਸਿੰਘ ਜੀ ਨੇ

  • @only2215
    @only2215 Рік тому +24

    Mai ludhiana da hindu jo singh sjeya ha jihde dil vich ranjeet singh ji de nakshe kadam te chalan di chaaa hai maharaj mehar karan ge

  • @jaypunjabi1728
    @jaypunjabi1728 Рік тому +17

    From Germany 🇩🇪 very informative for Punjabis like me who were born in German and don’t know much about our Sikh history …. Thank you for your very informative videos

    • @gurveergoniana6341
      @gurveergoniana6341 Рік тому

      Hi

    • @simarsingh401
      @simarsingh401 Рік тому

      ਸ਼ਰਾਬ ਵਾਲੀ ਗੱਲ ਨੀ ਹਜ਼ਮ ਹੋਈ ਯਾਰ। ਇਹ ਜਰੂਰ ਇਤਿਹਾਸ ਚ ਰਲ ਗੱਡ ਕੀਤੀ ਗਈ ਆ। ਜਿਸ ਰਾਜੇ ਨੂੰ ਕੰਜ਼ਰੀ ਨਚਾਉਣ ਕਰਕੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਸਜਾ ਸੁਣਾ ਦਿੱਤੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਜਾ ਕਬੂਲ ਵੀ ਕੀਤੀ ਸੀ ਤੇ ਤੁਹਾਨੂੰ ਕਿੰਝ ਲਗਦਾ ਕਿ ਓਹਨਾਂ ਦੇ ਸ਼ਰਾਬ ਪੀਣ ਤੇ ਜਥੇਦਾਰ ਸਾਹਿਬ ਨੇ ਕੁੱਝ ਨਾ ਕੀਤਾ ਹੋਊ??,

  • @PreetArman166
    @PreetArman166 Рік тому +26

    ਵਾਹਿਗੁਰੂ ਐਸਾ ਰਾਜਾ ਫ਼ੇਰ ਤੋਂ ਦੇ ਦੇਵੇ ਪੰਜਾਬ ਨੂੰ 🙏🙏🙏🙏🙏🙏🙏🙏🙏🙏🙏

  • @manmohansingh2961
    @manmohansingh2961 Рік тому +9

    ੴ ਏਕੰਕਾਰੁ ਜੀ ਦੀ ਮਿਹਰ ਹੈ ਕਿ ਕੋਈ ਤਾਂ ਮਰਦ ਅਗੰਮੜਾ, ਲਲਕਾਰ ਕੇ ਸਾਹਮਣੇ ਆਇਆ ਹੈ, ਅਤੇ ਹੁਣ ਸਾਡੇ ਸੁਨਹਿਰੇ ਵਿਰਸੇ ਨੂੰ ਦੁਬਾਰਾ ਉਜਾਗਰ ਕਰ ਕੇ, ਏਹਨੇ ਸੋਹਣੇ ਲੈਹਜੇ ਦੇ ਨਾਲ ਸਮਝਾਉਣ ਦਾ ਉਪਰਾਲਾ ਕਰ ਰਿਹਾ ਹੈ।🌹
    ਏਕੰਕਾਰੁ ਜੀ ਤੁਹਾਡਾ ਕੋਟ ਕੋਟਾਨ ਸ਼ੁਕਰ ਹੈ🙏
    ਦੱਬੀ ਚਲ ਘੁੱਗੀ ਵੀਰੇ💥

  • @harjeetpanesar9564
    @harjeetpanesar9564 Рік тому +2

    ਬਹੁਤ ਵਧੀਆ ਇਤਿਹਾਸਕ ਜਾਣਕਾਰੀ👍👍

  • @VkrmRandhawa
    @VkrmRandhawa Рік тому +32

    ❤ਸਿੱਖਾ ਦਾ ਇਤਿਹਾਸ ਬਹੁਤ ਮਾਣਯੋਗ ਏ ਪਰ ਅਫਸੋਸ ਕੁਝ ਸਿੱਖ ਵਿਰੋਧੀ ਤਾਕਤਾ ਇਹ ਇਤਿਹਾਸ ਮਿਟਾਕੇ ਸਿੱਖਾ ਦਾ ਜਾਣ ਬੁੱਝਕੇ ਹਿੰਦੂਕਰਨ ਕੀਤਾ ਜਾ ਰਿਹਾ । ਜੋ ਲੋਕ ਸਿੱਖਾ ਦਾ ਮੁਕਾਬਲਾ ਨਹੀ ਕਰ ਸਕਦੇ ਉਹ ਲੋਕ ਇਤਿਹਾਸ ਨਾਲ ਛੇੜਛਾੜ ਕਰਦੇ ਨੇ । ਪਰ ਸਿੱਖ ਇੱਕ ਵੱਖਰੀ ਤੇ ਅਜਾਦ ਕੌਮ ਸੀ ਹੈ ਤੇ ਰਹੁਗੀ ❤❤❤❤❤ ਪੰਜਾਬ ਜਿੰਦਾਬਾਦ ❤❤❤❤

    • @harshsharma-cd7xw
      @harshsharma-cd7xw Рік тому

      Can you tell me whose image was there on maharaja ranjit singh's war flag? Look it up

    • @RuP420-c9d
      @RuP420-c9d 9 місяців тому

      Sikhs were Hindus. Who were the pani pyare?
      So sad people try to ignore that Fact. Shows how uneducated ppl are today. Separate states don’t achieve anything.
      Learn from these warriors how they lived in harmony in those times. We should progress towards similar goals today rather than regress and fight amongst each other.

    • @WhenWeMet-GurjantGurpreet
      @WhenWeMet-GurjantGurpreet 7 місяців тому

      ​@@harshsharma-cd7xwkise di image ni c ik khanda c khalse da talwar upar Kalam c ohde war flag ch, apne kolo Jo mrji bnayi jao dogleo

    • @kanwaldeepkaur8043
      @kanwaldeepkaur8043 5 місяців тому

      Shi gal hai and eh keh rhe ne maharaja ranjit singh ji daru peende c .unha ne ta amrit shakaya c.eni galat image na banao sade maharaja di

  • @gurmailsingh5056
    @gurmailsingh5056 Рік тому +1

    ਬਹੁਤ ਹੀ ਵਧੀਆ ਜਾਣਕਾਰੀ, ਧੰਨਵਾਦ ਸਹਿਤ ਪਿੰਡ ਬੰਨਾ ਵਾਲਾ, ਜ਼ਿਲ੍ਹਾ ਫਾਜ਼ਿਲਕਾ

  • @manindesingh8633
    @manindesingh8633 Рік тому +6

    ਵਾਹਿਗੁਰੂ ਜੀ
    ਅਸੀ ਅੰਮਿਰਤਸਰ ਤੋ ਇਕ ਪਿੰਡ ਵਿਚ ਆਪ ਦੀ
    ਮੂਹ ਤੋ ਕਥਾ ਸੁਣ ਰਹੇ ਹਾ ਬਹੁਤ ਵਧੀਆ ਲੱਗਦਾ ਹੈ

  • @meenudevi9629
    @meenudevi9629 Рік тому +1

    ਧੰਨਵਾਦ ਜੀ। ਹੁਸ਼ਿਆਰਪੁਰ

  • @kamlamaan501
    @kamlamaan501 Рік тому +4

    ਵੀਰ ਜੀ ਤੁਸੀਂ ਬਹੁਤ ਵਧੀਆ explain ਕਰਦੇ ਹੋ.... ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @shivdevsingh3626
    @shivdevsingh3626 Рік тому +1

    ਬਹੁਤ ਚੰਗੀ ਜਾਣਕਾਰੀ ਦਿੱਤੀ ਹੈ | ਬਹੁਤ ਧੰਨਵਾਦ ਬੇਟਾ ਜੀ | ਸ਼ਿਵਦੇਵ ਸਿੰਘ ਨਿਊ ਯੌਰਕ, ਅਮਰੀਕਾ |

  • @dharmindersinghvlogs5375
    @dharmindersinghvlogs5375 Рік тому +56

    From Mohali, ਤੁਹਾਡੀ ਕੋਸ਼ਿਸ਼ ਨੂੰ ਦਿਲੋ ਸਲਾਮ ਬਾਈ ਜੀ।🙏🙏🙏🙏🙏

  • @kuldeepjaipreet5530
    @kuldeepjaipreet5530 Рік тому +1

    ਵਾਹਿਗੁਰੂ ਜੀ ਬਹੁਤ ਹੀ ਅਨੰਦ ਆਇਆ ਜੀ
    ਪੰਜਾਬ ਸਿੰਘ ਜੀ
    ਅਸੀਂ ਸਪੇਨ ਤੋਂ ਕੁਲਦੀਪ ਸਿੰਘ ਜੀ ਧੰਨਵਾਦ ਜੀ

  • @bonypalasour761
    @bonypalasour761 Рік тому +29

    ਵਾਹਿਗੁਰੂ ਤੁਹਾਨੂੰ ਸਦਾ ਚੜਦੀਕਲਾ ਚ ਰੱਖੇ, ਮੇਰਾ ਜਿਲਾ ਸ਼੍ਰੀ ਤਰਨਤਾਰਨ ਸਾਹਿਬ ਆ।

  • @sulakhansinghkhosa4243
    @sulakhansinghkhosa4243 Рік тому +1

    ਬਹੁਤ ਹੀ ਵਧੀਆ ਇਤਹਾਸ ਸਾਡੇ ਰਾਜੇ ਦਾ ਤੇ ਹੁਣ ਵੀ ਆਵੇ ਕੋਈ ਯੋਧਾ ਅਸੀ ਮੁਦਕੀ ਫਿਰੋਜਪੁਰ ਤੋ ਜੀ

  • @JasMH
    @JasMH Рік тому +3

    ਬਹੁਤ ਹੀ ਜਾਣਕਾਰੀ ਭਰਪੂਰ ਵਿਡੀਉ ਹੈ ਜੀ
    ਆਪ ਜੀ ਨੂੰ ਗੁਰੂ ਮਹਾਰਾਜ ਹੋਰ ਉਦਮ ਬਖਸ਼ਣ, ਇਸੇ ਤਰ੍ਹਾਂ ਜਾਣਕਾਰੀ ਦਿੰਦੇ ਰਹੋ ਜੀ 🙏🙏 ਮੋਹਾਲੀ ਤੋਂ

  • @MandeepKaur-sg6xb
    @MandeepKaur-sg6xb Рік тому +1

    Thank you so much tusi history de panne suna rhe aa ,Mai tuhadi regular viewer aa kde kde Mai sundi hoyi aini emotional hi o jandi aa te akha Jo Pani aa tapk janda 🙏thnk you so much

    • @sunnydhaliwal1984
      @sunnydhaliwal1984 Рік тому

      Bolo Khalsa Raaj Zindabaad
      Bolo Khalistan zindabaad

    • @MandeepKaur-sg6xb
      @MandeepKaur-sg6xb Рік тому

      @@sunnydhaliwal1984 Waheguru ji ka Khalsa waheguru ji ki Fateh🙏bs ehi sikhya Mai

  • @lallysarpanch2368
    @lallysarpanch2368 Рік тому +3

    ਕਾਸ਼ ਇਹ ਮਹਾਰਾਜਾ ਦੁਬਾਰਾ ਆ ਜਾਵੇ।
    ਵੀਰ ਜੀ ਸਾਡਾ ਪਿੰਡ ਪੰਜਾਬ ਦਾ ਆਖ਼ਰੀ ਪਿੰਡ ਹੈ। ਰਾਮਪੁਰਾ ਨਰੈਣਪੁਰਾ ਤਹਿਸੀਲ ਅਬੋਹਰ ਜਿਲਾ ਫਾਜਿਲਕਾ। ਸਾਡੇ ਪਿੰਡ ਦੇ ਬਿਲਕੁਲ ਵਿਚਕਾਰ ਰਾਜਸਥਾਨ ਦੀ ਹੱਦ ਹੈ ਦੂਸਰੀ ਹੱਦ ਹਰਿਆਣਾ ਨਾਲ ਲੱਗਦੀ ਹੈ। ਵਾਹਿਗੁਰੂ ਤੁਹਾਨੂੰ ਤੱਰੱਕੀਆੰ ਬਖਸ਼ੇ। ਕਿੰਨੇ ਪਿਆਰ ਤੇ ਸਲੀਕੇ ਨਾਲ ਸਿੱਖ ਇਤਿਹਾਸ ਤੋ ਜਾਣੂ ਕਰਵਾਂਉਦੇ ਹੋ। ਜੇਕਰ ਪਰਿਵਾਰ ਨਾਲ ਕਾਰ ਤੇ ਕਿਤੇ ਜਾਣਾ ਹੋਵੇ ਤਾਂ ਤੁਹਾਡੀ ਵੀਡਿਓ ਚਲਾ ਲਈਦੀ ਹੈ। ਸਫ਼ਰ ਦੀ ਥਕਾਨ ਹੀ ਨਹੀਂ ਹੁੰਦੀ। ਤੁਸੀਂ ਵੀ ਮਲਵਈ ਲੱਗਦੇ ਓ

  • @taransharma5995
    @taransharma5995 Рік тому +1

    Good job thanku g continue

  • @ਦੇਗਤੇਗਫਤਹਿਪੰਥਕੀਜੀਤ

    ਉਸ ਵਕਤ ਪੰਜਾਬ ਦਾ ਇੱਕ ਰੁਪਿਆਂ ਇੰਗਲੈਂਡ ਦੇ 13 ਪੌਂਡ ਦੇ ਬਰਾਬਰ ਸੀ 🙏🏼

  • @darshansingh8783
    @darshansingh8783 Рік тому +1

    Thanks for it.

  • @mrs.d.j.dhillon.5917
    @mrs.d.j.dhillon.5917 Рік тому +4

    Aaj de samay vich young generation sikhi to bemukh hoi ja rhi hai .aj Maharaja Ranjeet singh varge raje di lod hai Punjab te Sikhism nu.
    Veerji mai roj twadi ek video vekhdi sundi ya .bhot chnga lagda hai apne itihas bare thik tarike nal Jaan k.waheguru sache patshah twanu charhdikala ch rakhn ae hi ardas hai.🙏🙏

  • @gurpinderrandhawa855
    @gurpinderrandhawa855 Рік тому +1

    ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਭਾਈ ਸਾਹਿਬ ਜੀ,, ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਹੀ ਮਿਹਰ ਕਰਨ ਜੀ

  • @bhurpursinghgrewal-gb9bk
    @bhurpursinghgrewal-gb9bk Рік тому +3

    ਬਹੁਤ ਬਹੁਤ ਵਧੀਆ ਜਾਣਕਾਰੀ ਭਰਪੂਰ ਇਤਿਹਾਸ ਸੁਣਾਇਆ ਵੀਰ ਜੀ, ਵਾਹਿਗੁਰੂ ਸਾਹਿਬ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਬਖਸ਼ਣ 🙏🙏

  • @LvvPreet
    @LvvPreet 8 місяців тому +1

    Boht hi visthar nal dseya pajji... Wmk.. Te punjab bare hor v dsde rho

  • @amritatwal504
    @amritatwal504 Рік тому +6

    ਦਿਲ ਤੋਂ ਬਹੁਤ ਬਹੁਤ ਧੰਨਵਾਦ 🙏ਬਠਿੰਡਾ ।

  • @jeetharjitsingh3292
    @jeetharjitsingh3292 Місяць тому

    ਪੋਂਟਾ ਸਾਹਿਬ ਹਿਮਾਚਲ ਪ੍ਰਦੇਸ਼
    ਬਹੁਤ ਵਧੀਆ ਜਾਣਕਾਰੀ ਭਰਪੂਰ ਤੁਹਾਡੀ ਇਹ ਵੀਡੀਓ ਸੀ ਧੰਨਵਾਦ ਸਾਨੂੰ ਇਤਿਹਾਸ ਨਾਲ ਜੋੜਨ ਲਈ

  • @jatinderSingh-gx8vk
    @jatinderSingh-gx8vk Рік тому +7

    Thank you Bata for distributing you knowledge of Sikh history to the young generation of Sikhs as they are all moving in the wrong direction and culture. I salute you and feel proud that we have started to egucate our young generation in the right path though it is very late but I still feel that we will revive our lost glory within the coming time. Proud to be a Sikh. May ur mission touch the feet of success. Sat Sri Akal ji

  • @HKaur-wq3ek
    @HKaur-wq3ek 5 місяців тому

    From Pune....great efforts u r putting to keep our Sikh culture live.. salute to you

  • @JaswantSingh-if3hg
    @JaswantSingh-if3hg Рік тому +6

    ਵਾਹਿਗੁਰੂ ਭਲੀ ਕਰੇ ਵਧੀਆ ਲੇਕਚਰ ਧਨਵਾਦ

  • @merababananak7084
    @merababananak7084 Рік тому

    ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ (ਜਿਲ੍ਹਾ ਬਰਨਾਲਾ ਪਿੰਡ ਉਗੋਕੇ)

  • @ManpreetKaur-cm6qy
    @ManpreetKaur-cm6qy Рік тому +13

    ਮਹਾਰਜੇ ਰਣਜੀਤ ਸਿੱਘ ਜੀ ਦੇ ਰਾਜ ਵਿੱਚ ਸਾਰੇ ਧਰਮਾ ਦੇ ਲੋਕ ਸੁਖੀ ਵਸਦੇ ਸੀ ਤੇ ਕੋਈ ਉਸ ਵੇਲੇ ਭੁਖਾ ਨਹੀ ਸਾੳਦਾ ਨਾ ਕੋਈ ਚੋਰੀ ਤੇ ਨਾ ਕੋਈ ਕਿਸੇ ਲੁਟਦਾ ਸੀ ਬਹੁਤ ਵਧਿਆ ਸੀ ਸਿੱਖ ਰਾਜ ਵਾਹਿਗੁਰੁ ਜੀ ਦੁਬਾਰਾ ਖਾਲਸਾ ਰਾਜ ਆਵੇ 🙏🙏🚩🚩❤️❤️

  • @TheIQUISAINI
    @TheIQUISAINI 4 місяці тому

    Thanks

  • @sunitabali3786
    @sunitabali3786 Рік тому +18

    Thank you Veerji for all the Sikh history 🙏🙏🙏

  • @ramansoni6888
    @ramansoni6888 7 місяців тому

    ਬਹੁਤ wdia ਜਣਕਾਰੀ ਦਿੱਤੀ ਵੀਰ ਜੀ ਖੰਨਾ
    ❤ਪੰਜਾਬ ❤

  • @hip-hopindia7420
    @hip-hopindia7420 Рік тому +19

    Maharaja Ranjit Singh Ji jesa maharaja abb is dharti pe shyd hi kabhi hoga 😢❤

  • @bnr9177
    @bnr9177 Рік тому +1

    ਬਹੁਤ ਬਹੁਤ ਧੰਨਵਾਦ ਸਰ
    ਜੀ

  • @SumanChauhan4782
    @SumanChauhan4782 Рік тому +19

    wahe guru da khalsa waheguru di fateh .....🙏🏻🙂
    From UP - aligarh

  • @parveshvicky
    @parveshvicky Рік тому

    Watching video in Sharjah UAE ... From Punjab pathankot... Mza aa gya paaji ...

  • @shaan967
    @shaan967 Рік тому +10

    We really appreciate you brother 🙏
    ਮਹਾਰਾਣੀ ਜਿੰਦਾਂ and ਮਹਾਰਾਜਾ ਦਲੀਪ ਸਿੰਘ ਜੀ ਬਾਰੇ ਵੀ ਦੱਸਿਆ ਜਾਵੇ 🙏

  • @JoginderKaurKahlon-k5m
    @JoginderKaurKahlon-k5m Рік тому +1

    Beta Ji bahut dhañvaad Hai Ji waheguru àap the chardi kala kare

  • @5911M
    @5911M Рік тому +10

    ਸਾਨੂੰ ਮਾਣ ਹੈ ਪੰਜਾਬੀ ਹੌਣ ਤੇ 🤗

  • @sukhbirsinghbhullr5973
    @sukhbirsinghbhullr5973 Рік тому +5

    ❤️🙏🏻 ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏🏻❤।ਭਾਈ ਸਾਹਿਬ ਜੀ ਅਸੀ ਕਸਬਾ- ਸੀਵਨ ਜਿਲਾ-ਕੈਥਲ ਸੁਬਾ-ਹਰਿਆਣਾ।(ਇਕੱਲਾ ਰਾਜਾ ਰਣਜੀਤ ਸਿੰਘ ਨ੍ਹੀ ਸੜਿਆ ਸੜ ਗਈ ਤਕਦੀਰ ਪੰਜਾਬੀਆਂ ਦੀ ।ਅਜ ਫੇਰ ਸਮਾ ਮੰਗ ਕਰਦਾ ਹੈ ਰਣਜੀਤ ਸਿੰਘ ਕਿਸੇ ਨੀ ਬਣਨਾ ਲੋੜ ਹੈ ਅਜ ਚੰਗੇ ਇਨਸਾਨ ਚੰਗੇ ਯੋਦੇ ਦੀ ਜੋ ਗਉ ਗਰੀਬ ਦੀ ਰਖਿਆ ਕਰੇ ਜੁਲਮ ਵਿਰੁੱਧ ਲੜਾਈ ਲੜਨ ਵਾਲਾ ਹੋਵੇ

  • @manmeetsinghchani174
    @manmeetsinghchani174 Рік тому +6

    Thank you for initiative and very wonderful in formation ( Gujrat/ ahmedabad)

  • @raghbirsingh8373
    @raghbirsingh8373 Рік тому +1

    ਬਹੁਤ ਵਧੀਆ ਰਾਜਾ ਹੋਇਆ ਮਹਾਰਾਜਾ ਅਮਰ ਰਹੇ

  • @JagdeepSingh-fn7ek
    @JagdeepSingh-fn7ek Рік тому +5

    ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਅੱਗੇ ਹਜਾਰਾਂ ਵਾਰ ਸੀਸ ਝੁਕਦਾ 🌹🙏🙏🙏🙏🙏🌹

  • @naranjanjotsingh8665
    @naranjanjotsingh8665 8 місяців тому

    ਬਹੁਤ ਵਧੀਆ ਜਾਣਕਾਰੀ ਮਹਾਨ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ । ਪਿੰਡ ਚਾਂਦਪੁਰ ਰੁੜਕੀ ਤਹਿ ਬਲਾਚੌਰ ਜ਼ਿਲਾ ਨਵਾਂਸ਼ਹਿਰ

  • @chahalgavy5476
    @chahalgavy5476 Рік тому +6

    From Australia,,,Waheguru ji ka Khalsa Waheguru ji ki Fateh❤

  • @yogendrasonare3236
    @yogendrasonare3236 Рік тому

    वाहेगुरु जी का खालसा वाहेगुरु जी की फतेह वीर जी आपके सारे वीडियो देखता हूं सारनी मध्य प्रदेश से हूं

  • @savjitsingh8947
    @savjitsingh8947 Рік тому +305

    ਸਿੱਖ ਕੌਮ ਦਾ ਮਹਾਨ ਮਹਾਰਾਜਾ ਸਰਦਾਰ ਰਣਜੀਤ ਸਿੰਘ ਜੀ ❤

    • @knowledgevelog2104
      @knowledgevelog2104 Рік тому +4

      😊

    • @kuldipgill9322
      @kuldipgill9322 Рік тому +3

      Veere tu kon aa teri I'd ki real

    • @Sukh_Brar_Malwa_Reaction
      @Sukh_Brar_Malwa_Reaction Рік тому +11

      ਸ਼ੇਰੇ ਪੰਜਾਬ, ਮਹਾਰਾਜਾ ਆਫ ਲਾਹੌਰ, ਸਰਕਾਰ ਏ ਖਾਲਸਾ, ਸਰਕਾਰ ਏ ਵਾਲਾ, ਜੰਗ ਬਹਾਦੁਰ, ਜ਼ਫਰ ਜੰਗ, ਆਲੀ ਜਾ, ਬਹਾਦੁਰ ਉਲ ਮੁਲਕ, ਫਰਜ਼ੰਦੇ ਅਰਜ਼ੁਮਨ, ਜ਼ੁਬਦਾਤ ਉਲ ਉਮਰਾ, ਨੁਸਰਤ ਜੰਗ, ਲੌਰਡ ਆਫ ਫਾਈਵ ਰਿਵਰਸ, ਨੇਪੋਲੀਅਨ ਆਫ ਈਸਟ, ਮਹਾਰਾਜਾ ਆਫ ਪੰਜਾਬ,
      ਐਨੇ ਟਾਈਟਲ ਹਨ ਸਾਡੇ ਮਹਾਨ ਮਹਾਰਾਜਾ ਰਣਜੀਤ ਸਿੰਘ ਜੀ ਦੇ, ਇਹ ਐਨੇ ਸੌਖੇ ਨਹੀਂ ਮਿਲਦੇ

    • @narangsinghboparai9042
      @narangsinghboparai9042 Рік тому +3

      ​@@knowledgevelog2104ll

    • @ravinderravi9710
      @ravinderravi9710 Рік тому +3

      Exactely so great and brave sikh of all time pf punjab

  • @karansinghdhaka1191
    @karansinghdhaka1191 Рік тому

    Bahut achha video about Maharaja Ranjeet Singh She-re Panjab keep it up
    Dr.Karan Singh Dhaka
    Gurgaon

  • @ਰਾਜਨਪ੍ਰੀਤਸਿੰਘ

    ਨਾ ਤਾਂ ਮਹਾਰਾਜਾ ਰਣਜੀਤ ਸਿੰਘ ਸ਼ਰਾਬ ਪੀਂਦਾ ਇਕ ਤੋਂ ਵੱਧ ਵਿਆਹ ਕਰਵਾਉਣਾ ਕੋਈ ਗੁਨਾਹ ਨਹੀਂ ਆਹ ਸ਼ਰਾਬ ਵਾਲਾ ਮੈਟਰ ਸੱਤ ਰਿਆਸਤਾਂ ਵਾਲੇ ਰਾਜਿਆਂ ਨੇ ਲਿਆਂਦਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਬਦਨਾਮ ਕਰਨ ਲਈ ਕਿਉਂਕਿ ਇਹ ਸੱਤ ਰਿਆਸਤਾਂ ਦੇ ਰਾਜਿਆਂ ਦੇ ਮੂੰਹ ਕਾਲੇ ਅੰਗਰੇਜ਼ਾਂ ਨੇ 1824 ਵਿੱਚ ਹੀ ਕਰਤੇ ਸਨ ਬਾਅਦ ਵਿੱਚ ਇਹਨਾਂ ਰਾਜਿਆਂ ਦੀਆਂ ਫੋਟੋਆਂ ਗੋਰੀਆਂ ਨਾਲ ਵੀ ਜਨਤਕ ਹੋ ਚੁੱਕੀਆਂ ਹਨ ।ਬਾਕੀ ਸਾਰੇ ਇਤਿਹਾਸ ਦੀ ਸਚਾਈ ਸ਼ਾਇਦ ਤੁਹਾਨੂੰ ਵੀ ਨਹੀਂ ਪਤਾ ।

    • @simarsingh401
      @simarsingh401 Рік тому +4

      ਸ਼ਰਾਬ ਵਾਲੀ ਗੱਲ ਨੀ ਹਜ਼ਮ ਹੋਈ ਯਾਰ। ਇਹ ਜਰੂਰ ਇਤਿਹਾਸ ਚ ਰਲ ਗੱਡ ਕੀਤੀ ਗਈ ਆ। ਜਿਸ ਰਾਜੇ ਨੂੰ ਕੰਜ਼ਰੀ ਨਚਾਉਣ ਕਰਕੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਸਜਾ ਸੁਣਾ ਦਿੱਤੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਜਾ ਕਬੂਲ ਵੀ ਕੀਤੀ ਸੀ ਤੇ ਤੁਹਾਨੂੰ ਕਿੰਝ ਲਗਦਾ ਕਿ ਓਹਨਾਂ ਦੇ ਸ਼ਰਾਬ ਪੀਣ ਤੇ ਜਥੇਦਾਰ ਸਾਹਿਬ ਨੇ ਕੁੱਝ ਨਾ ਕੀਤਾ ਹੋਊ??,

  • @rajasingh4530
    @rajasingh4530 Рік тому

    ਵੀਰ ਜੀ ਬਹੁਤ ਸੋਹਣੀ ਤੁਹਾਡੀ ਸੋਚ ਆ ਤੇ ਵਾਹਿਗੁਰੂ ਜੀ ਵੱਲੋੋਂ ਬਹੁਤ ਹੀ ਗਿਆਨ ਆ ਤੇ ਵਾਹਿਗੁਰੂ ਜੀ ਇਸੇ ਤਰਾਂ ਗਿਆਨ ਤੁਹਾਡਾ ਬਣਾਈ ਰੱਖੇ ,ਵੀਰ ਜੀ ਮੈਂ ਤਰਨ ਤਾਰਨ ਪਿੰਡ ਘਰਿਆਲੇ ਤੋਂ ਹਾਂ ਪੱਟੀ ਸ਼ਹਿਰ ਨੇੜੇ

  • @JASMEET7-l1m
    @JASMEET7-l1m Рік тому +6

    listening from jalandhar…you are doing nice work👍

  • @PabloHellaGeekin
    @PabloHellaGeekin Рік тому

    Thank you for making these videos, I've been listening from Manteca, California, USA 🙏🏽

  • @rajinderjitsingh506
    @rajinderjitsingh506 Рік тому +9

    ਵਾਹਿਗੁਰੂ ਜੀ ਸਾਡੇ ਪੰਜਾਬ ਨੂੰ ਇੰਡੀਆ ਵਿੱਚ ਮਲਓਣ ਤੋਂ ਬਾਅਦ ਹੀ ਗਿਰਾਵਟ ਆਈ ਹੈ ਵਾਹਿਗੁਰੂ ਜੀ

  • @boydill1476
    @boydill1476 Рік тому +2

    ਦਾਅਵੇ ਜਵਾਬ
    ਰਾਜ ਕਰੇਗਾ ਖਾਲਸਾ
    ....................

  • @nirbhaisingh2757
    @nirbhaisingh2757 Рік тому +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ ਜੀ

  • @happybrar4250
    @happybrar4250 7 місяців тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਸੀਂ।

  • @manjitkaur7943
    @manjitkaur7943 Рік тому +14

    Thank you beta, for these well researched and truthful accounts of our Punjab history. I heard many of these accounts from my father who also was born abroad but l seemed to know much more of our history than Punjabi's actually living in Punjab did. So much information has been distorted and rewritten since the time of the British and also latter that it seems Punjabi's have become ashamed of who they are.
    This is great work you are doing people will be armed with the truth and knowledge and thereby gain a sense of pride.
    May Waheguru bless you beta in all that you do.

    • @simarsingh401
      @simarsingh401 Рік тому

      ਸ਼ਰਾਬ ਵਾਲੀ ਗੱਲ ਨੀ ਹਜ਼ਮ ਹੋਈ ਯਾਰ। ਇਹ ਜਰੂਰ ਇਤਿਹਾਸ ਚ ਰਲ ਗੱਡ ਕੀਤੀ ਗਈ ਆ। ਜਿਸ ਰਾਜੇ ਨੂੰ ਕੰਜ਼ਰੀ ਨਚਾਉਣ ਕਰਕੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਸਜਾ ਸੁਣਾ ਦਿੱਤੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਜਾ ਕਬੂਲ ਵੀ ਕੀਤੀ ਸੀ ਤੇ ਤੁਹਾਨੂੰ ਕਿੰਝ ਲਗਦਾ ਕਿ ਓਹਨਾਂ ਦੇ ਸ਼ਰਾਬ ਪੀਣ ਤੇ ਜਥੇਦਾਰ ਸਾਹਿਬ ਨੇ ਕੁੱਝ ਨਾ ਕੀਤਾ ਹੋਊ??,

  • @Sukh_sandhu619
    @Sukh_sandhu619 3 місяці тому

    ਬਹੁਤ ਵਧੀਆ ਜਾਣਕਾਰੀ ਜੀ ਮਹਾਰਾਜਾ ਰਣਜੀਤ ਸਿੰਘ ਜੀ ਉਹ ਰਾਜਾ ਸੀ ਜਿਹੜਾ ਹਮੇਸ਼ਾ ਸੀ੍ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਰਿਹਾ ਅਤੇ ਧੰਨ ਧੰਨ ਸੀ੍ ਗੁਰੂ ਰਾਮਦਾਸ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਨਿਮਾਣਾ ਸਿੱਖ ਬਣਕੇ ਮੁਹਿੰਮਾ ਫ਼ਤਹਿ ਕਰਦਾ ਰਿਹਾ ਦੂਸਰੇ ਪਾਸੇ ਕੌਮ ਦੇ ਗ਼ਦਾਰ ਕੌਮ ਦੀਆਂ ਬੇੜੀਆਂ ਵਿੱਚ ਵੱਟੇ ਪਾਉਣ ਵਾਲੇ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਟਿੱਚ ਸਮਝਕੇ ਆਪਣੀ ਮਰਜੀ਼ ਨਾਲ ਫ਼ਖਰ ਏ ਕੌਮ ਦੇ ਅਵਾਰਡ ਲੈਣ ਵਾਲਿਆਂ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ ਸਾਨੂੰ ਤਖ਼ਤ ਸਾਹਿਬਾਨਾਂ ਦੀ ਅਗਵਾਈ ਵਿੱਚ ਚੱਲਣਾ ਪਵੇਗਾ ਤਾਂ ਪੰਥ ਖਾਲਸਾ ਚੜ੍ਹਦੀ ਕਲਾ ਦਾ ਪ੍ਰਤੀਕ ਹੋਵੇਗਾ

  • @balbirkaur4806
    @balbirkaur4806 Рік тому +6

    ਮਹਾਰਾਜਾ ਰਣਜੀਤ ਸਿੰਘ ਇੱਕ ਮਹਾਨ ਯੋਧਾ ਸੀ❤

  • @lakhwindersingh2002
    @lakhwindersingh2002 Рік тому +1

    ਸ੍ਰੀ ਮੁਕਤਸਰ ਸਾਹਿਬ ਤੋਂ ਭਾਈ ਸਾਹਿਬ ਜੀ ਤੁਸੀਂ ਬਹੁਤ ਪਰੳਪਕਾਰ ਕਰ ਰਹੇ ਹੋ ਵਧੀਆ ਤਰੀਕੇ ਨਾਲ ਇਤਿਹਾਸ ਸੁਟਾ ਕੇ

  • @khalsaRaj1801
    @khalsaRaj1801 Рік тому +6

    ਧੰਨ ਮਹਾਰਾਜਾ ਰਣਜੀਤ ਸਿੰਘ ਜੀ

  • @iammanpreetsinghrattan
    @iammanpreetsinghrattan Місяць тому

    Calgary, Canada, The way to tell the story is really good . Vaheguru ji ka khalsa, Vaheguru ji ki fateh

  • @Aditya_0211
    @Aditya_0211 Рік тому +17

    One of My Respected & favorite King
    sher-e-punjab
    Maharaja Ranjit Singh
    Love from Maratha 💓
    Maharashtra .
    chhatrapati shivaji maharaj ki jay 🚩

    • @r.k3261
      @r.k3261 Рік тому +1

      Kang kado to maratha ho gae 😂

    • @Sunilsingh003
      @Sunilsingh003 Рік тому

      ​@@r.k3261Kala Jatt eh😂

    • @Aditya_0211
      @Aditya_0211 Рік тому

      @@Sunilsingh003 Nah bro Its my game Id
      I'm fr pune maharashtra
      my surname is deshmukh.
      96 kuli clan

    • @Sunilsingh003
      @Sunilsingh003 Рік тому

      @@Aditya_0211 Kis game da clan bgmi

    • @Aditya_0211
      @Aditya_0211 Рік тому

      @@Sunilsingh003 Nah 96k clan were the group of 96 surames which make them marathas
      who fought for swaraj alongside with chhatrapati shivaji maharaj
      against mughals.

  • @talwinder2935
    @talwinder2935 Рік тому

    Bohat vdia raj c maharaja ranjit singh ji da....wahaguru kra dubara toh oh raj awa Maharaja ranjit singh ji da...

  • @simrangill4584
    @simrangill4584 Рік тому +5

    Charat Singh was born to Chaudhary Naudh Singh (died 1752) and Lali Kaur in a Jat family. His grandfather was Budh Singh (1670 - 1718), a disciple of Guru Gobind Singh. In 1756 he married Desan Kaur Waraich, a daughter of Sikh ruler Amir Singh Waraich.

  • @kamalsidhu1588
    @kamalsidhu1588 Рік тому +1

    Bahut vadia sewa kar rahe ho veer g,Waheguru g ka Khalsa Waheguru g ki fateh

  • @samneetsingh-fx1qe
    @samneetsingh-fx1qe Рік тому +7

    Love from ਸ਼੍ਰੀ ਅਨੰਪੁਰ ਸਾਹਿਬ ❤❤❤❤❤

  • @deepraman5854
    @deepraman5854 Рік тому +2

    ਰਾਜ ਮੰਗਿਆ ਨੀ ਮਿਲਦੇ, ਰਾਜ ਆਪਣੇ ਦਮ ਤੇ ਕਰਨੇ ਪੈਂਦੇ ਨੇ❤

  • @amritgursahib8234
    @amritgursahib8234 Рік тому +6

    ਮਹਾਰਾਜ ਰਣਜੀਤ ਸਿੰਘ ਸਿੱਖ ਕੌਮ ਦਾ ਮਹਾਨ ਜੋਧਾ ❤🙏💖

  • @JaspreetKaur-yi3dd
    @JaspreetKaur-yi3dd 4 місяці тому

    Bahut achi vedio hai ji Majaraja Ranjeet Singh ji di.history ਬਾਰੇ ਜੋ ਤੁਸੀਂ dasiya h .proud to b a sikh

  • @shuntypashoria5018
    @shuntypashoria5018 Рік тому +15

    Sikh kom da mahan si Maha Raja Ranjit Singh .🙏

  • @AMANDEEPSINGH-ue7jw
    @AMANDEEPSINGH-ue7jw Рік тому

    Boht hi interesting and knowledgeable videos ne bai g thodiya sikh history diya
    Daas Toronto, Canada ch bethke thodi video dekh reha

  • @ripjeetjattana7614
    @ripjeetjattana7614 Рік тому +5

    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 💯

  • @gurwinderbadali9418
    @gurwinderbadali9418 Рік тому

    Boht boht dhanwaad eni sohni information den lyi brother 🙏🙏 waheguru mehar kre

  • @kamaldeep26
    @kamaldeep26 Рік тому +8

    Portugal 🇵🇹 to boht saara pyar ji waheguru ji ka khalsa waheguru g ki fateh🙏🏻

  • @2mgdoseofENGLISH
    @2mgdoseofENGLISH Рік тому

    Sat Sri akaal g. में एक इंग्लिश टीचर हूं और आप देश के लिए और सिखी के लिए बहुत बढ़ चढ़ कर योगदान दे रहे हैं। आप को प्रणाम