ਯਤੀਮ ਬੱਚਾ ਕਿਵੇਂ ਬਣਿਆ ਸਿੱਖਾਂ ਦਾ ਪਹਿਲਾ ਬਾਦਸ਼ਾਹ | Sardar Jassa Singh Ahluwalia

Поділитися
Вставка
  • Опубліковано 15 бер 2023
  • Sardar Jassa Singh Ahluwalia
    sukh history Punjab Siyan

КОМЕНТАРІ • 2 тис.

  • @SheraSingh-nd4re
    @SheraSingh-nd4re Рік тому +42

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਸਾਡੀ ਨਵੀਂ ਆਉਣ ਵਾਲੀ ਪੀੜੀ ਨੂੰ ਸਾਡੇ ਪੁਰਾਣੇ ਸਿੱਖ ਕੌਮ ਦਾ ਇਤਿਹਾਸ ਦੱਸ ਰਹੇ ਹੋ !

  • @sukhdeepsingh-dy8ye
    @sukhdeepsingh-dy8ye Рік тому +14

    ਵਾਹਿਗੁਰੂ ਜੀ ਦਾ ਸ਼ੁਕਰਾਨਾ ਜੋ ਅਸੀਂ ਸਿੱਖ ਕੌਮ ਵਿੱਚ ਪੈਦਾ ਹੋਏ ਪਰ ਅਫਸੋਸ ਕਿ ਅਸੀਂ ਆਪਣੇ ਹੀ ਲੋਕਾਂ ਨਾਲ ਗ਼ਦਾਰੀ ਕਰਕੇ ਆਪਣਿਆਂ ਨੂੰ ਹੀ ਮਰਵਾ ਰਹੇ ਹਾਂ

  • @Zee_Sandhu
    @Zee_Sandhu Рік тому +19

    ਸਿੱਖਾਂ ਦੇ ਮਹਾਨ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਨੂੰ ਕੋਟ ਕੋਟ ਪ੍ਰਣਾਮ 🙏Proud to be a Sikh🙏

  • @tiger0966
    @tiger0966 3 дні тому

    ਜੱਸਾ ਸਿੰਘ ਆਹਲੂਵਾਲੀਆ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🏻

  • @mankiratsinghbaidwan5039
    @mankiratsinghbaidwan5039 Рік тому +28

    ਧੰਨ ਧੰਨ ਜੱਥੇਦਾਰ ਭਾਈ ਜੱਸਾ ਸਿੰਘ ਆਹਲੂਵਾਲੀਆ ਜੀ ਸਿੱਖਾਂ ਦੇ ਮਹਾਨ ਜਰਨੈਲ ਸਨ

  • @truckawale.7604
    @truckawale.7604 Рік тому +31

    ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖਣ ਤੁਹਾਨੂੰ ਸਿੰਘ ਸਾਬ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ 🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻

  • @driver.life5251
    @driver.life5251 10 місяців тому +8

    ਕਹਿੰਦੇ ਨੇਂ ਕੇ ਦਿੱਲੀ ਦੇ ਬਾਦਸ਼ਾਹ ਦੀ ਘਰਵਾਲ਼ੀ ਨੇ ਕਿਹਾ ਸੀ ਕਿ ਹੁਣ ਰਾਜ ਥੋਡਾ ਹੋਇਆ ਸਾਡੀ ਜਾਨ ਬਖਸ਼ ਦੋ ਤੇ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਕਿਹਾ ਸੀ ਥੋਡਾ ਰਾਜ ਥੋਨੂ ਮੁਬਾਰਕ ਆਪਾ ਚਲੇ ਆ ਹੋਲਾ ਮਹੱਲਾ ਵੇਖਣ ❤❤

  • @sekhonyt173
    @sekhonyt173 Рік тому +7

    ਸਿੱਖਾ ਦੀ ਗਿਣਤੀ ਉਸ ਸਮੇਂ ਬੇਸ਼ੱਕ ਘੱਟ ਸੀ ਪਰ ਏਕਤਾ ਸੀ ਅੱਜ ਉਹ ਹੈਣੀ

  • @malhisaab5387
    @malhisaab5387 Рік тому +27

    ਇਕ ਵਾਰ ਵਾਹਿਗੁਰੂ ਜੀ ਉਹ ਜੋਸ਼ ਆਪਣੇ ਸਿੱਖਾਂ ਵਿੱਚ ਇਕ ਵਾਰ ਫਿਰ ਭਰ ਦਵੋ ਜੋ ਪਹਿਲਾਂ ਦੂਜੀਆਂ ਲਈ ਆਪਣੀਆਂ ਜਾਨਾਂ ਵਾਰ ਕੇ ਆਜ਼ਾਦ ਕਰਵਾਇਆ ਏਂ ਤੇ ਅੱਜ ਆਪਣੇ ਲਈ ਉਹ ਸੱਭ ਕਰ ਸਕਣ ਆਪਣੇ ਪੰਜਾਬ ਲਈ ਕਰ ਸਕਣ ❤ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਸਿੱਖ ਕੋਮ ਨੂੰ ਭਰ ਦਵੋ ਜੀ ਆਪਣਾਂ ਮੇਹਰ ਭਰਿਆ ਹੱਥ ਸਰ ਉਂਪਰ ਰੱਖ ਦੇਵੋ ਜੀ ❤

  • @harpreetzaildaar6701
    @harpreetzaildaar6701 Рік тому +63

    ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਨੂੰ ਦਿਲੋਂ ਸਲਾਮ 🙏🙏

    • @swarnpabla
      @swarnpabla Рік тому +2

      I started watching your videos recently. They are a great source of knowing the Sikh history. Thanks for this channel. Lots of best wishes from Saskatoon , Saskatchewan, Canada.

    • @rattanchahl8912
      @rattanchahl8912 9 місяців тому

      I watch your program and Vedic’s I live in London Ontario Canada Very nice and God Bless You

  • @lakhwindersingh2002
    @lakhwindersingh2002 Рік тому +9

    ਜੱਸਾ ਸਿੰਘ ਆਹਲੂਵਾਲੀਆ ਜੀ ਦੀ ਜੀਵਨ ਕਥਾ ਸੁਣ ਕੇ ਬਹੁਤ ਵਧੀਆ ਲੱਗਿਆ ਪਰਮਾਤਮਾ ਤੁਹਾਡੇ ਤੇ ਹਮੇਸ਼ਾ ਕਿਰਪਾ ਕਰੇ ਜੀ

  • @Inderjitsingh-ny9if
    @Inderjitsingh-ny9if 2 місяці тому +2

    ਗਾਜ਼ੀਆਬਾਦ ਤੋਂ ਆਪ ਜੀ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ

  • @navpahuwind
    @navpahuwind Рік тому +31

    ਸਾਡਾ ਪਿੰਡ ਮਾਝੇ ਦੀ ਓਸ ਧਰਤੀ ਤੇ ਹੈ ਜਿੱਥੇ ਮੀਲ ਡੇਢ ਮੀਲ ਬਾਅਦ ਮਹਾਨ ਸ਼ਹੀਦਾ ਦੇ ਗੁਰੂਦੁਆਰੇ, ਪਿੰਡ, ਥਾਵਾਂ ਆਉਦੀਆ ਹਨ ਤੇ ਬਸ ਫਿਰ ਲੜੀ ਚੱਲਦੀ ਹੀ ਜਾਂਦੀ ਹੈ|| ਓਨ੍ਹਾਂ ਵਿਚ ਜੋ ਤੁਸੀ ਜਿਕਰ ਕਰ ਰਹੇ ਮਿਸਤਰੀ ਸਿੱਖ ਸੁਰਸਿੰਘ ਤੋਂ ਮੀਲ ਕੁ ਬਾਅਦ, ਸਿੰਘਪੁਰਾ ਪਿੰਡ ਨਵਾਬ ਕਪੂਰ ਸਿੰਘ ਨਾਲ ਹੀ ਪੂਹਲਾ ਸਾਹਿਬ ਭਾਈ ਤਾਰੂ ਸਿੰਘ , ਪਹੂਵਿੰਡ ਬਾਬਾ ਦੀਪ ਸਿੰਘ, ਨਾਰਲਾ ਸ਼ਾਮ ਸਿੰਘ, ਛੀਨਾ ਬਿੱਧੀ ਚੰਦ, ਵਾਂ ਤਾਰਾ ਸਿੰਘ, ਮਾੜੀ ਕੰਬੋਕੇ ਸੁੱਖਾ ਸਿੰਘ ਵਾਹਿਗੁਰੂ ਜੀ ਦੀ ਕਿਰਪਾ ਨਾਲ ਲੜੀ ਨਹੀ ਟੁੱਟਦੀ

  • @hardittsingh40
    @hardittsingh40 Рік тому +25

    ਬਹੁਤ ਸੋਹਣੀ ਵੀਡਿਓ ਵੀਰ ਜੀ,ਅਣਮੁੱਲਾ ਇਤਿਹਾਸ ਦੱਸਣ ਲਈ ਬਹੁਤ sukrana

  • @rajwantkaur9789
    @rajwantkaur9789 9 місяців тому +5

    Proud to be a great Sikhs 👍
    From German

  • @harjotsandhu875
    @harjotsandhu875 10 місяців тому +2

    ਵੀਰ ਤੁਸੀ
    ਸਿੱਖ ਕੌਮ ਦੇ new generation ਨੂੰ ਬਹੁਤ gide kr ਦਿੱਤਾ
    ਸਲੂਟ ਆ ਆਪ ਜੀ ਨੂੰ

  • @hip-hopindia7420
    @hip-hopindia7420 Рік тому +78

    I am a hindu but seriously you videos are so inspiring for me which makes me do good things for societ bcoz I love the nature of Hari Singh nalwa ji , alhuwaliyan ji the way they saved all and guru ke pakke ❤

    • @akaaLofficial
      @akaaLofficial 10 місяців тому +1

      Jo vo insaan insaniyat lyi apne loka lyi , aurata di izzat lyi lad da eh oh chahe Hindu eh chahe muslim
      Oh soormeya da koi jawaab nhi hunda 🔥🔥🔥🔥🔥

    • @pcccc8482
      @pcccc8482 6 місяців тому +1

      @@akaaLofficial paji tussi ek muslim da naam dasso jehda aurata di izzat lyi ldya hove ehh muslim sare sirf auratan di izzat lutan da hi kam kr skde ne

    • @akaaLofficial
      @akaaLofficial 6 місяців тому

      @@pcccc8482 dekho Bai ji izzat bachaan valeya da tn pta nhi Baki tuc Dekh side ho ki kine mahaan lok hoye ne sadi Sikh history ch v
      Sai Mia meer g , Bhai mardana ji , Bhai ghani khan ,Nabi khan

  • @ShivamYadav-ru1rb
    @ShivamYadav-ru1rb Рік тому +157

    I am from Mumbai. Recently started to know more about Sikh history and I am amazed how great these Sikhs were. I studied Punjabi language and Sikh history in school. So I understand Punjabi little bit.
    Keep up the good work of educating us with real history.
    I would recommend making these videos in Hindi too. So that non Punjabi people can also understand and know the history of Sikhs.

    • @harshdeepsingh8211
      @harshdeepsingh8211 Рік тому +3

      Panjabi is very similar to hindi.

    • @harshdeepsingh8211
      @harshdeepsingh8211 Рік тому +1

      can u give me your insta id

    • @ShivamYadav-ru1rb
      @ShivamYadav-ru1rb Рік тому

      @@harshdeepsingh8211 I don't use insta.

    • @That_Litt_Jatt
      @That_Litt_Jatt Рік тому +9

      Kya baat aa jatta🔥 Let's be thankful that there is someone who, even if he's a hindu, doesn't regard us as terrorists and doesn't look us with hatred😢 welcome dude!!! nowadays it's hard to find a person as humble as you. Because these days we sikhs are estimated much more as terrorists by your people. Don't worry bro😊 We are all used to it.

    • @rlittlu3955
      @rlittlu3955 Рік тому +6

      Thank you so much for showing your love for Sikh History

  • @harpalsinghsandhu2449
    @harpalsinghsandhu2449 7 місяців тому +1

    ਮਾਝੇ ਦੀ ਧਰਤੀ ਤੇ ਪੱਟੀ ਤੋਂ ਵੀਡੀਉ ਦੇਖ ਰਹੇ ਹਾਂ ਬਹੁਤ ਵਧੀਆ ਇਤਹਾਸ ਦਸਿਆ ਵਾਹਿਗੁਰੂ ਜੀ ਕਿਰਪਾ ਕਰਨ

  • @GurmeetSingh-oc1sn
    @GurmeetSingh-oc1sn Рік тому +18

    ਸਿੰਘ ਸਹੀਦਾਂ ਨੂੰ ਕੋਟਿ ਕੋਟਿ ਪਰਨਾਮ 🙏🙏🙏🙏ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ 🙏🙏

  • @gurjotsinghsaraon.4114
    @gurjotsinghsaraon.4114 Рік тому +241

    ਸਿੱਖ ਕੌਮ ਦੇ ਮਹਾਨ ਬਹਾਦਰ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਨੂੰ ਦਿਲੋਂ ਸਲਾਮ 🙏🏻🙏🏻💐💐💐💐💐💐

    • @MrSingh-il9uq
      @MrSingh-il9uq Рік тому +6

      Veere slam nai kaho shri waheguru ji ka khalsa shri waheguru ji ki fateh 🙏🏻❤

    • @kaur9936
      @kaur9936 Рік тому +1

      ❤👌🏻mumbai to

    • @mechanicalfamily98
      @mechanicalfamily98 Рік тому +1

      🙏🙏🙏🙏🙏🙏🙏🙏🙏🙏 waheguru ji

    • @jaggisingh6406
      @jaggisingh6406 Рік тому +1

      Great my bro

    • @gaganpreet2674
      @gaganpreet2674 11 місяців тому

      ​@@MrSingh-il9uq😅😅r33

  • @bhullarsingh9308
    @bhullarsingh9308 11 місяців тому +2

    ਧੰਨਵਾਦ ਵੀਰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਮੈਂ ਆਰਮੀ ਤੋਂ ਆ ਸ਼੍ਰੀ ਨਗਰ ਤੋਂ ਆ। ਏਦਾ ਹੀ ਵੀਡੀਓ ਬਣਾਈ ਜਾਓ। ਬਾਬਾ ਮੇਹਰ ਕਰੇ ਤਾਡੇ ਤੇ ਤਾਡੇ ਪਰਿਵਾਰ ਤੇ।

  • @SudagarSingh-jn9ik
    @SudagarSingh-jn9ik Місяць тому +1

    ਬਹੁਤ ਵਧੀਆ ਤਰੀਕੇ ਨਾਲ ਇਤਹਾਸ ਨਾਲ ਜੋੜਦੇ ਹੋ ਤੁਸੀਂ

  • @gurinderdhillon4301
    @gurinderdhillon4301 Рік тому +6

    ਵੱਡੇ ਘੱਲੂਘਾਰੇ ਦਾ ਇਤਿਹਾਸ ਕੁਤਵਾ ਪਿੰਡ ਤੋਂ ਲੈ ਕਿ ਗਹਿਲਾਂ ਪਿੰਡ (ਬਰਨਾਲੇ ਜ਼ਿਲ੍ਹੇ) ਵਿੱਚ ਰਚਿਆ ਗਿਆ। ਚੜਦੀ ਅਲੇ ਪਾਸੇ ਮਲੇਰਕੋਟਲੇ ਵੱਲ ਮੁਗਲ ਫੌਜ ਸੀ ਤੇ ਸ਼ਿਪ ਦੀ ਵਾਲੇ ਪਾਸੇ ਪਿੰਡ ਹਠੂਰ ਲੁਧਿਆਣਾ ਜਿਲ੍ਹੇ odhi ਢਾਬ ਕੋਲ ਸਿੱਖ ਫੌਜ ਸੀ ਜਦੋਂ ਇਹ ਹਮਲਾ ਸ਼ੁਰੂ ਹੁੰਦਾ ਤਾਂ ਇਹ ਜੰਗ ਕੁਤਬਾ ਪਿੰਡ ਵਿੱਚ ਲਗਦੀ ਆ ।ਤੇ ਗਹਿਲਾਂ ਆ ਕਿ ਖਤਮ ਹੁੰਦੀ ਆ 52 ਹਾਜਰ ਸਹਿਦੀਆਂ ਇਕ ਦਿਨ ਵਿਚ ਹੁੰਦੀਆਂ। ਮੁਗਲਾਂ ਦੇ ਜਾਣ ਤੋਂ ਬਾਦ ਹਠੂਰ ਦੀ ਢਾਬ ਤੋਂ ਸਿੰਘ ਜਲ ਸ਼ਕ ਦੇ ਆ ।
    Information bot vadia ਸੀ bro thodi
    Very good

  • @JasMH
    @JasMH Рік тому +53

    ਸਿੱਖ ਕੌਮ ਦੇ ਮਹਾਨ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ਕੋਟਿ ਕੋਟਿ ਪ੍ਰਨਾਮ 🙏🙏🙏🙏🙏

    • @chandsinghbrar2299
      @chandsinghbrar2299 9 місяців тому

      V P o Bhunder Distt Sri Muktsar Shaib

    • @amarjeetmaan9655
      @amarjeetmaan9655 9 місяців тому

      ਵਾਹਿਗੁਰੂ ਜੀ ਕਾ ਖਾਲਸਾ ।।
      ਵਾਹਿਗੁਰੂ ਜੀ ਕੀ ਫਤਿਹ।।
      ਵਾਹਿਗੁਰੂ ਜੀ ਮੈ ਆਪ ਜੀ ਦੀ ਇਹ ਵੀਡੀਓ ਪਿੰਡ ਜੈ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਵਿੱਚ 29-08-2023 ਨੂੰ ਰਾਤੀ 9 ਵਜੇ ਵੇਖ ਰਿਹਾ ਹਾਂ ਜੀ।।

    • @KirpalSingh-og9sb
      @KirpalSingh-og9sb 9 місяців тому

      ਮਮਘਮਮਢਢਢੲ

  • @aalampuji8565
    @aalampuji8565 10 місяців тому +8

    I am from Amritsar. Your videos are very educational. Got to know deeply about Sikh history. Really proud of our sikh warriors.

  • @05sukh22
    @05sukh22 11 місяців тому +7

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ🙏🙏

  • @iqbalsinghtiwana3614
    @iqbalsinghtiwana3614 Рік тому +16

    Great job for whole humanity .Excelsior ……..Waheguru with you. Sat Shiri Akal Beta ji

  • @baljindersinghramgarhia9249
    @baljindersinghramgarhia9249 Рік тому +41

    ਜੱਸਾ ਸਿੰਘ ਰਾਮਗੜ੍ਹੀਆ ਬਾਰੇ ਵੀ ਫੁੱਲ detail ਨਾਲ ਬਣਾਓ ਇਕ ਵੀਡੀਓ ....ਸਾਡੀ ਬੇਨਤੀ ਹੈ 😁🙏 ਬਹੁਤ ਵਧੀਆ videos ਪਾਉਂਦੇ ਹੋ

    • @NavneetSingh-om4ui
      @NavneetSingh-om4ui Рік тому +2

      Kive dasan ge k sikh kom de pehle maharaja sardar jassa singh ramgarhia toh khar kha k 4 misla ne ohna te hamla kita k ohna di hor power na wadhe te jammu, himachal majha doaba jittan wala chubhda bhot c

    • @baljindersinghramgarhia9249
      @baljindersinghramgarhia9249 Рік тому +2

      @@NavneetSingh-om4ui veer mai ek video dekhi si ohde ch ohna ne eh dseya si ke oh hamla ek chaal si but poori video oh ptani khrab hogyi agge audio band hogyi ohdi ...🤔esse karke kitta si comment ki adhi knowledge rakhan da koi fayda nai apa ni

    • @sitalsingh6232
      @sitalsingh6232 10 місяців тому +2

      Ma dubai to both vadia lgda ana kuj sikh ka apne ithas bera ❤❤❤

    • @gurbhindersingh9433
      @gurbhindersingh9433 7 місяців тому

      ​@@NavneetSingh-om4uiramgariha koi caste ni os time ek qila banaya c jis toh baad ehna de naam magar ramgariha lagya

    • @NavneetSingh-om4ui
      @NavneetSingh-om4ui 7 місяців тому

      @@gurbhindersingh9433 pta a sara

  • @tirthpasari1880
    @tirthpasari1880 4 дні тому

    Mein Marwdai hu but Sikh Gurus are also my INSpiration. Jai Sanatan

  • @gurbachansingh8158
    @gurbachansingh8158 Місяць тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ

  • @guneetsinghraina7079
    @guneetsinghraina7079 Рік тому +37

    Bahut vadiya sewa kar raye ho veer please don't stop 🥺🙏aaj de apne sikh youth nu bahut zarurat hai apne history bare janan da .Love and respect and supporting your videos from Sydney Australia .Please ek video Sade Dhan Dhan Baba Deep Singh g upar vi cover karyeo 🙏

  • @harwindersandhu7561
    @harwindersandhu7561 Рік тому +28

    The only man in the world known as "Sultan-UL-Kaum". A true leader who captured delhi but kicked the crown of delhi as he wasn't greedy for his kingdom but he always want peace and he smashed the butts of invaders. He lived and faught for humanity in his life. A true leader means Sardar Jassa Singh Ahaluwalia 🙏🙏

  • @enchkrench1310
    @enchkrench1310 5 місяців тому +2

    ਅਸੀਂ ਕੈਨੇਡਾ ਵਿਚ ਬੈਠੇ ਤੁਹਾਡੀ ਵੀਡੀਓ ਦੇਖ ਰਹੇ ਹਨ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਬਹੁਤ ਸਾਰੀਆਂ ਨਵੀਆਂ ਗਲਾਂ ਦਾ ਪਤਾ ਲਗ ਰਿਹਾ ਹੈ ਬਹੁਤ ਬਹੁਤ ਸ਼ੁਕਰੀਆ ਜੀ

  • @user-fs7bu9kv4s
    @user-fs7bu9kv4s 5 місяців тому +1

    ਬਹੁਤ ਵਧੀਆ ਲੱਗਦਾ ਆਵਦਾ ਇਤਹਾਸ ਸੁਣ ਕੇ ਵੀਰ ਜੀ ਅਸੀਂ ਮਲੋਟ ਤੋ ਪਿੰਡ inna khera ਆ ਵੀਰ ਜੀ 🙏🙏🙏🙏

  • @baljeetkaur6112
    @baljeetkaur6112 11 місяців тому +3

    ਵਾਹਿਗੁਰੂ ਜੀ ਅਸੀਂ ਮੁਹਾਲੀ ਤੋ ਹਾ ਚੜਦੀ🙏 ਕਲਾ ਵਿੱਚ ਰਹੋ❤

  • @ramansehra
    @ramansehra Рік тому +8

    ਬਹੁਤ ਸੋਹਣਾ ਕੰਮ ਕਰ ਰਹੇ ਹੋ ਵੀਰ ਜੀ
    ਸਲਾਮ ਆ ਤੁਹਾਨੂੰ
    ਪਿੰਡ ਭੱਟੀਆਂ, ਜ਼ਿਲ੍ਹਾ ਹੁਸ਼ਿਆਰਪੁਰ, ਨੇੜੇ ਗੜ੍ਹਦੀਵਾਲਾ 🙏🙏🙏🙏🙏

  • @KaranSingh-ld7dx
    @KaranSingh-ld7dx Рік тому +1

    ਹੁਣ ਸਿਖ ਰੈ ਗੇ ਗੋਲਕਾਂ ਦੇ ਭੁਖੇ ਅਸਲ ਸਿਖ ਤਾ ਵਚਾਰੇ ਸ਼ਹੀਦ ਹੋ ਗਏ ਧਨ ਧਨ ਗੁਰੂ ਗ਼ਰੰਥ ਸਹਿਬ ਜੀ

  • @inder1911
    @inder1911 Рік тому +4

    ਵੀਰ ਜੀ ਤੁਸੀਂ ਇਦਾ ਹੀ ਇਤਿਹਾਸ ਦੱਸਦੇ ਰਿਹੋ🙏🙏

  • @user-rg1er1lo5s
    @user-rg1er1lo5s 8 місяців тому +3

    ਸਿੱਖ ਕੌਮ ਦੇ ਮਹਾਨ ਯੋਧੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਕੋਟ ਕੋਟ ਪ੍ਰਣਾਮ 🙏

  • @jasveersingh9413
    @jasveersingh9413 8 місяців тому +1

    ਸੋਡਾ ਵੀਰ ਜੀ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣ ਤੇ ਲੱਖ ਲੱਖ ਵਾਰ ਸਲਾਮ ਪਰਮਾਤਮਾ ਮੇਹਰ ਰੱਖੇ

  • @user-ej7bh7od1p
    @user-ej7bh7od1p 5 місяців тому +1

    ਮੈਂ ਜਰਨੈਲ ਸਿੰਘ ਹਾਂ ਅਤੇ ਮੈਂ ਪਿੰਡ ਮੱਲੀਆਂ ਖੁਰਦ ਜ਼ਿਲ੍ਹਾ ਜਲੰਧਰ ਤੋਂ ਹਾਂ । ਮੈਨੂੰ ਤੁਹਾਡੀਆਂ Videos ਬਹੁਤ ਵਧੀਆ ਲੱਗਦੀਆਂ ਹਨ। ਮੈਂ ਆਪਣੇ ਬੱਚਿਆਂ ਨੂੰ ਵੀ ਤੁਹਾਡੀਆਂ videos ਦਿਖਾਉਂਦਾ ਹਾਂ । ਉਹਨਾਂ ਨੂੰ ਬਹੁਤ ਵਧੀਆ knowledge ਮਿਲਦੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਰਾ ਇਤਿਹਾਸ ਸਾਡੇ ਤੱਕ ਪਹੁੰਚਾਉਣ‌ ਦੀ ਕਿਰਪਾਲਤਾ ਕਰਦੇ ਹੋ । ਇਸੇ ਤਰ੍ਹਾਂ ਤੁਹਾਡਾ channel ਵਧੀਆ ਚਲਦਾ ਰਹੇ।
    *ਧੰਨਵਾਦ*

  • @mathexperts
    @mathexperts Рік тому +7

    Sat Shree Akaal from New Zealand, and Gratitude to all your selfless efforts for this priceless Sikhi Seva Veer Jeeo🙏

  • @Dharmickvideos00098
    @Dharmickvideos00098 Рік тому +40

    Great Sikh warriors waheguru ji 🙏❤️

  • @er.jagjitsingh4031
    @er.jagjitsingh4031 10 місяців тому +1

    Er. Jagjit Singh
    From Machhiwara Sahib🙏🙏🙏 ਭਾਈ ਸਾਹਿਬ ਜੀਓ ਇਹ ਵੀ ਇੱਕ ਤਰ੍ਹਾਂ ਦੀ ਸੇਵਾ ਹੈ
    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਤੇ ਇਸੇ ਤਰ੍ਹਾਂ ਕਿਰ੍ਪਾ ਵਰਸਾਂਦੇ ਰਹਿਣ ੨🙏🙏👌

  • @butasingh-xk4gv
    @butasingh-xk4gv 10 місяців тому +2

    Waheguru Sahib Ji

  • @Real_Haimu
    @Real_Haimu Рік тому +33

    Very nice! I am in Canada watching this video. I love learning about my own history. One Sikh is one warrior. Also plz upload I can't wait to learn more. Waheguru ji ka Khalsa waheguru ji ki Fateh ji

  • @tajindersinghbajaj6237
    @tajindersinghbajaj6237 Рік тому +10

    Thanks for sharing knowledge to everyone Wahe Guru ji bless you always

  • @gurmeetsg4072
    @gurmeetsg4072 11 місяців тому +1

    ਸਰਦਾਰ ਜੱਸਾ ਸਿੰਘ ਰਾਮਗੜੀਏ ਬਾਰੇ ਵੀ ਦੱਸੋ ਜੋ ਸਾਰੀਆਂ ਮਿਸਲਾਂ ਤੋਂ ਤਾਕਤਵਾਰ ਸਰਦਾਰ ਸੀ ਪਰ ਸਿੱਖ ਇਤਿਹਾਸਕਾਰਾਂ ਦੀਆਂ ਕਲਮਾਂ ਜਾਤ ਦੇ ਅਧਾਰ ਤੇ ਵਿਕ ਗਈਆਂ

  • @karnalsingh4777
    @karnalsingh4777 11 місяців тому +1

    ਧੰਨਵਾਦ ਵੀਰ ਜੀ ਦਾ ਇਤਿਹਾਸ ਬਿਆਨ ਕਰਨ ਦਾ (ਮਹਿਲ)

  • @deepmoneysurghuri
    @deepmoneysurghuri Рік тому +18

    Waheguru ji ka khalsa waheguru ji ki Fateh 🙏

  • @sharankuhnkuhn972
    @sharankuhnkuhn972 Рік тому +4

    Sir, your efforts are excellent , I always enjoy your pages. I living in USA . Thanks you so much ji

  • @kuljitkaur2187
    @kuljitkaur2187 9 місяців тому +1

    Thanks Ji to give us history of Sikhs

  • @princekhara59
    @princekhara59 Рік тому +8

    Gorgeous way to describe Sikhism history wonderful

  • @tarsemsinghwaraich7642
    @tarsemsinghwaraich7642 Рік тому +4

    ਬਹੁਤ ਸੋਹਣੀ ਵੀਡੀਓ ਵੀਰ ਜੀ ਮਹਾਨ ਅਤੇ ਅਣਮੁਲਾ ਇਤਹਾਸ ਦਸਣ ਲਈ ਧੰਨਵਾਦ , ਜ਼ਿਲ੍ਹਾ ਕੁਰਕਸ਼ੇਤਰ ਤਹਿਸੀਲ ਪਿਹੋਵਾ ਤੋਂ,❤

    • @SUKHA-Khai-shergarh
      @SUKHA-Khai-shergarh Рік тому

      *_waheguru ji Ka kalsha waheguru Ji ki Fateh_*
      *_Shi keha veer ji from sirsa haryana ton_*

  • @JOHAL.25
    @JOHAL.25 8 місяців тому +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ।।
    ਬਹੁਤ ਵਧੀਆ ਵੀਡੀਓ ਬਣਾਈ ਆ ਵੀਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ

  • @user-hw6yq4it5u
    @user-hw6yq4it5u 9 місяців тому +1

    Beta Ji bahut dhañvaad Hai Ji waheguru Ji Mehar karni Sikh kom upper

  • @kadyananil690
    @kadyananil690 11 місяців тому +3

    Remarkable work brother...love to listen history of bravehearts

  • @preetkaur29998
    @preetkaur29998 5 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤

  • @preetnamsot9586
    @preetnamsot9586 Рік тому +1

    ਜਿਸ ਦੇਸ਼ ਦੀ ਆਜ਼ਾਦੀ ਲਈ ਜਾਨਾਂ ਕੁਰਬਾਨ ਕੀਤੀਆਂ ਉਸ ਦੇਸ਼ ਵਿਚ ਵੀ ਅਸੀਂ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਆ ਕਦੋਂ ਸਾਡੀਆਂ ਕੁਰਬਾਨੀਆਂ ਦਾ ਮੁੱਲ ਪਵੇਗਾ

  • @mangakumar1505
    @mangakumar1505 Рік тому +5

    ❤🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🌹🌹🌹🌹 , ਅੰਮ੍ਰਿਤਸਰ ,

  • @dristydahiya6476
    @dristydahiya6476 Рік тому +5

    Thanks for all this our roots.

  • @sandeepsingh-wn6bt
    @sandeepsingh-wn6bt 11 місяців тому +1

    I can't Stop crying after watching yours video. Really Sikh Kom is greatest ever

  • @gauravjaid2729
    @gauravjaid2729 9 місяців тому +1

    Best videos on youtube sikh kaum ❤dilon respect veere 🙏🏻

  • @Agam.deep.kaur.
    @Agam.deep.kaur. 11 місяців тому +4

    Bolle sohneh hall sat shri akkal🙏🏻❤ no body can defeat sikhs ☬ .. weare guru di comh.. waheguru ji

  • @GurpreetSingh-gg5uv
    @GurpreetSingh-gg5uv Рік тому +5

    ਵਾਹਿਗੁਰੂ ਜੀ 🙏

  • @aulakh9276
    @aulakh9276 9 місяців тому +2

    ਕੋਟਿ ਕੋਟਿ ਪ੍ਰਣਾਮ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ❤️❤️🙏🙏

  • @malwablockpb10
    @malwablockpb10 9 місяців тому +2

    ਵਾਹਿਗੁਰੂ ਜੀ ਕਾ ਖ਼ਾਲਸਾ 🙏🙏ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏

  • @jasminderkaur7704
    @jasminderkaur7704 Рік тому +4

    👌🏻 how amazing!!❤ excellent job!!Thank u so much ji!! May waheguruji bless you more n more!!👌🏻👌🏻👌🏻❤️Chandigarh

  • @parbhgrewal5448
    @parbhgrewal5448 Рік тому +5

    Waheguru ji ka khalsa waheguru ji ki fateh

  • @varindersinghshergill
    @varindersinghshergill 5 місяців тому

    ਬਹੁਤ ਵਾਧਿਯਾ ਭਾਈ ਜੀ. ਅੱਸੀ ਸ਼੍ਰੀ ਅਮ੍ਰਿਤਸਰ ਸਾਹਿਬ ਤੋਂ ਹੈਂ ਜੀ.

  • @gurtejsinghtufaan1958
    @gurtejsinghtufaan1958 3 місяці тому +1

    ਵੀਰ ਜੀ ਮੈ ਗੁਰਦਾਸਪੁਰ ਤੋਂ ਹਾਂ। ਮਿਸਲ ਰਾਮਗੜ੍ਹੀਆ ਦਾ ਸਿੰਘ

  • @KuldeepKaur-zz7mm
    @KuldeepKaur-zz7mm Рік тому +7

    Waheguru ji 🙏🙏♥️♥️

  • @balijindersingh643
    @balijindersingh643 Рік тому +6

    Waheguru ji 🌹🙏

  • @sikandersinghhundal6735
    @sikandersinghhundal6735 Рік тому +1

    ਸਰਦਾਰ ਜੀ, ਤੁਸੀਂ ਹਮੇਸ਼ਾ ਚੜਦੀਕਲ ਵਿੱਚ ਰਹੋਂ ਜੀ

  • @KuldeepSingh-fz1oj
    @KuldeepSingh-fz1oj 11 місяців тому

    ਦਾਤਾ ਧੰਨ ਨੇ ਤੇਰੇ ਸਿਦਕੀ ਸਿੱਖ ਸ਼ਹੀਦ ਕਪੂਰਥਲਾ ਜ਼ਿਲ੍ਹਾ ਪਿੰਡ ਕੇਸਰ ਪੁਰ ਧੰਨਵਾਦ ਵੀਰ ਜੀ ਦੀਪ ਸਿੰਘ

  • @bachittarsinghsingh8266
    @bachittarsinghsingh8266 9 місяців тому +1

    ਸਿੱਖ ਕੌਮ ਦੇ ਮਹਾਨ ਜਰਨੈਲਾ ਮਹਾਨ ਯੋਧਿਆਂ ਨੂੰ ਕੋਟ ਕੋਟ ਪ੍ਰਣਾਮ ਸ਼ਹੀਦਾਂ ਸਿੰਘਾਂ ਸਿੰਘਣੀਆਂ ਨੂੰ

  • @davinderk1192
    @davinderk1192 Рік тому +3

    Vry vry nice g God bless you always with His Love 🙏🙏🙏🙏🙏

  • @bahadursingh1359
    @bahadursingh1359 9 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੱਖ ਕੌਮ ਦੇ ਮਹਾਨ ਜਰਨੈਲ ਸੂਰਬੀਰ ਯੋਧੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਕੋਟਿ ਕੋਟਿ ਪ੍ਰਣਾਮ

  • @GaganDeep-ko7bl
    @GaganDeep-ko7bl 25 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਰਿਦਕੋਟ ਤੋ

  • @Charan___.
    @Charan___. Рік тому +3

    Your video is so informative for upcoming generations ❤

  • @armaansingh7509
    @armaansingh7509 Рік тому +5

    Proud to be a Sikh🙏

  • @user-zr8pf2pz8k
    @user-zr8pf2pz8k 7 місяців тому +1

    ਜੌ ਮਰਜ਼ੀ ਏ ਜੀ ਪਰ ਸਿੱਖ ਕੌਮ ਦਾ ਘਣ ਹਿੰਦੂ ਮੁਗਲ ਅੰਗਰੇਜ਼ ਡੋਗਰੇ ਸਭ ਨੇ ਹੀ ਕੀਤਾ ਪਰ ਸਿੱਖ ਕੌਮ ਸਾਡੀ ਫੇਰ ਵੀ ਵੀ ਦਿਲਦਾਰ ਏ

  • @user-mg3uc6sz5s
    @user-mg3uc6sz5s 3 місяці тому +1

    ਅਸੀ ਜੱਫਰਕੋਟ ਦੇ ਹਾ ਆਲੂ ਵਾਲਿਆਂ ਨੂੰ ਦਿਲੋਂ ਪ੍ਰਨਾਮ 🙏🙏

  • @preet183
    @preet183 Рік тому +4

    Waheguru g ka khalsa waheguru g ki fateh, Guru sahab da eh sewadar Australia to fateh bulanda hai. Parwaan kario khalsa g 🙏🏽

  • @ridhampreet3876
    @ridhampreet3876 10 місяців тому +1

    ਭਾਜੀ ਦਿਲੋਂ ਧੰਨਵਾਦੀ ਹਾਂ ਤੁਹਾਡੇ ਜਿਨ੍ਹਾਂ ਨੇ ਆਪਣੇ ਜੋਧਿਆਂ ਸੂਰਬੀਰਾਂ ਬਾਰੇ ਜਾਣਕਾਰੀ ਦਿੱਤੀ ❤❤

  • @themusician8391
    @themusician8391 11 місяців тому

    ਬੋਹਤ ਬੋਹਤ ਪਿਆਰ ਤੁਹਾਨੂੰ
    ਰਾਜਸਥਾਨ ਵੱਲੋਂ

  • @jasvirsinghmahal1216
    @jasvirsinghmahal1216 Рік тому +3

    Thanks to God fr such a wonderful person who s research enlighten us

  • @gurjeetsingh999
    @gurjeetsingh999 Рік тому +3

    Waheguru ji

  • @TajsandhuSandhu
    @TajsandhuSandhu Місяць тому

    ਵੀਰ ਜੀ ਮਾਝੇ ਦੀ ਧਰਤੀ ਤੋਂ ਦੇਖ ਰਹੇ ਹਾਂ ਬਹੁਤ ਵਧੀਆ ਸੀ ਤੁਹਾਡਾ ਜਿਹੜਾ ਤੁਸੀਂ ਜੀਵਨ ਕਥਾ ਸੁਣਾਈ ਜੱਸਾ ਸਿੰਘ ਆਹਲੂਵਾਲੀਆ ਦੀ ਬਹੁਤ ਮਹਾਨ ਯੋਧੇ ਹੋਏ ਆ ਇਸ ਕੌਮ ਦੇ ਸਾਡੀ ਕੌਮ ਅੱਜ ਭੁੱਲ ਗਈ ਹੈ ਇਹਨਾਂ ਨੂੰ

  • @HarmeetKaur-ow8me
    @HarmeetKaur-ow8me 10 місяців тому

    ,, ਵਾਹਿਗੁਰੂ ਤੂਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @ginderkaur6274
    @ginderkaur6274 11 місяців тому +4

    Dhan Guru De Sikh Slaute always So proud of Sardar Jassa Singh ji

  • @satveendersinghkala
    @satveendersinghkala Рік тому +4

    Dhan Dhan Shri Guru pita Gobind Singh gi

  • @HarjinderSingh-vx3ht
    @HarjinderSingh-vx3ht 8 місяців тому

    ਮੈਂ ਪਿੰਡ ਓਰਲਾਨਾ ਖੁਰਦ ,ਤਹਿਸੀਲ ਮਤਲੋਡਾ ,ਜਿਲਾ ਪਾਨੀਪਤ (ਹਰਿਆਣਾ ) ਤੋਂ ਹਾਂ ਜੀ ਃ ਮੈਨੂੰ ਤੋਹਾਡੀ ਵਿਡੀਔ ਬਹੁਤ ਵਧੀਆ ਲੱਗੀ ਜੀ

  • @gurleenkaur9229
    @gurleenkaur9229 7 місяців тому

    ਪਹਿਲੀ ਵੀਡੀਓ ਵੇਖੀ ਹੈ ਜੀ ਤੁਹਾਡੇ ਚੈਨਲ ਦੀ। ਧੰਨਵਾਦ ਇਸ ਜਾਣਕਾਰੀ ਦਾ।

  • @darshansingh7946
    @darshansingh7946 Рік тому +6

    ਮਹਾਨ ਯੋਦਾ ਮਹਾਨ ਰਣਨੀਤੀਕਾਰ ਮਹਾਨ ਜਰਨੈਲ ਸਿੰਘ ਸਾਹਿਬ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਮਜ੍ਹਬੀ ਸਿੰਘ
    ਰੰਗਰੇਟੇ ਗੁਰੂ ਬੇਟੇ

    • @SukhrajSingh-dt2mv
      @SukhrajSingh-dt2mv Рік тому

      Tohdi bhan de kusee sale dalee har ek nu sale majbi majbi banee jaoo sali kateer gandh cukni jaat

    • @SukhrajSingh-dt2mv
      @SukhrajSingh-dt2mv Рік тому

      Jo muslim te hindu de mix olaad se akbar de denee elahi dharam time jo muslim bann gy rangar ho gy jo hindu tu sikh bann gyee rangretra banee rangar de olaad eh aa tohda asli ithass

  • @angrejsingh5347
    @angrejsingh5347 Рік тому +3

    🙏🙏💖💖🙏🙏

  • @rinkasingh356
    @rinkasingh356 3 місяці тому

    2 ਦਿਨ ਤੋਂ ਤੁਹਾਡੀਆਂ ਵੀਡੀਓ ਦੇਖ ਦਾ ਪਿਆ ਵਾ ਭਾਜੀ ਬਹੁਤ ਜਾਣਕਾਰੀ ਮਿਲਦੀ ਪਈ ਵਾ

  • @dhruvsingh.themythsbuster2432
    @dhruvsingh.themythsbuster2432 Рік тому +3

    I AM WATCHING ALL YOUR AWESOME VIDEOS FROM SONIPAT (HARYANA). IT'S MY REQUEST TO ALL INDIANS ( INDIA THAT IS ACTUALLY MAHAAN BHARAT DESH). DON'T EVER GET THAT WITH WHOM AND WHY ALL OUR ANCIENT TIMES OUR GREAT AND TRUE WARRIORS, GURUS , BHARAT WASI, BHARAT BHOOMI INVADED BY, WHAT THEY ALL WERE DOING WITH OUR OWN INNOCENT ANCESTORS PEOPLE, HOW BRUTALLY ALL THOSE INVADERS AND THEIR FOLLOWERS WERE TORTURING, RAPING, KILLING OUR PEOPLE. AND WHY THOSE INHUMANE INVADERS WERE DOING WHAT ALL THEY KEPT ON DOING FOR MANY HUNDREDS OF YEARS IN PAST TIMES, WHO ALL WERE THEIR DRIVING FORCES , BELIEFS , BELIEF SYSTEMS WAS. AND WERE THOSE HEINOUS INHUMANE THINGS WERE WRITTEN IN AND WHO WERE THEIR MAIN GUYS WHO ASK THEIR SLAVES TO WRITE SUCH DRACONIAN INHUMANE LITERATURE IN THEIR BOOKS, WHO WERE THEIR MAIN SELF MADE FAKE GOD LIKE MEN WHO ASK THEM TO SPREAD THEIR CULTS AND BELIEF SYSTEMS THROUGH OUT THE GLOBE. ASK THEM TO CONVERT IF THEY SAY NO TO CONVERSION THAN TORTUE, RUTHLESSLY KILL THEM, RAPE THEIR WOMEN, SELL THEM ALL IN OPEN MARKETS AS NON LIVING THING. MAKE THEIR KIDS YOUR SLAVES AND DO ALL SORTS OF HEINOUS INHUMANE DOINGS WITH THEM ALL TILL THEIR LAST BREATH, TAX THEM, RULE THEM, DESTROY ALL THEIR STRUCTURES AND BUILDINGS, LOOT THERI MONEY AND ALL THEIR STUFF, BURN THEM AND THEIR HOMES . BECAUSE BY. DOING ALL SORTS OF SUCH THINGS THEY ALL WILL GET ALL THE LUXURIOUS, LIQUOR, ENDLESS WOMEN ETC AFTER COMPLETE AND FULL DESTRUCTION OF THIS PLANET EARTH.
    DO FORGET WHO ALL THEY ARE AND WHERE THEY COMING FROM, WHAT THEY ARE DOING HERE DOING, THEIR BIG PLANS FOR WHAT THEY ALL PLANING FOR THROUGH OUT THE GLOBE. DON'T EVER FORGET AND KEEP PREPARING YOURSELVES FOR THE WORST CONDITIONS. IF ALL THOSE HORRENDOUS KILLINGS AND OTHER INHUMANE BRUTALITY TOOK PLACE IN LAST FEW HUNDRED YEARS OVER AND OVER AGAIN. ITS SURE VISIBLE TRUTH THIS WILL HAPPEN AGAIN LIKE IT USED TO HAPPEN , EVEN MORE WORST THAN THAT.
    " MITRA BODH " AND "SHATRU BODH" WE MUST HAVE WITHIN US OTHERWISE NOTHING GONNA CAME FOR ALL RESCUE. ITS OUR OWN JOB . THATS WHAT ALL GREAT ANCIENT WARRIORS TAUGHT US WITH ALL THEIR WORDS AND ACTIONS, SADHU SANT ANS OUR GURUS , OUR DHARAM GRANTHA . GET CONNECTED, STAY CONNECTED, AND START WORKING COLLECTIVELY NOW , THIS IS THE ONLY AND AVAILABLE OPTIONS TRUE AND ACTUALLY REAL BHARAT WASI HAVE IN THEIR FAVOUR.IF NOT THEN WE WILL BE A CRIMINALS OF OUR OWN DHARMA, ANCESTORS, GURUS, BHARAT BHOOMI. PLEASE" BE TRUE TO YOUR BLOOD" ALWAYS AND EVERYTIME STAY TRUE TO OUR BLOOD NO MATTER WHAT.
    RAB RAKHA JI🙏
    🙏❤️🙏
    WAHE GURU JI DAA KHALSA TAE WAHE GURU JI DI FATEH , 😇🙏❤️

  • @sukhmanthind8850
    @sukhmanthind8850 5 місяців тому

    🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਮੈਂ ਤੁਹਾਡੀ ਵੀਡੀਓ ਜ਼ਿਲ੍ਹਾ ਜਲੰਧਰ ਦੇ ਪਿੰਡ ਆਦਰਮਾਨ ਤੋਂ ਦੇਖ ਰਿਹਾ ਹਾਂ 😊