Maharaja Ranjit Singh Biography | ਮਹਾਰਾਜਾ ਰਣਜੀਤ ਸਿੰਘ ਜੀ Bare jo koi nahi janda | kohinoor Diamond

Поділитися
Вставка
  • Опубліковано 23 лис 2024

КОМЕНТАРІ • 1,5 тис.

  • @gurimatharuofficial1233
    @gurimatharuofficial1233 5 років тому +264

    ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਬਾਰੇ ਵੀ ਬਣਾਇਓ ਵੀਡਿਓ

    • @navdeepladhroia2338
      @navdeepladhroia2338 5 років тому +2

      ਹਾਂਜੀ

    • @navdeepladhroia2338
      @navdeepladhroia2338 5 років тому +7

      ਨਾਲ ਜੋਧ ਸਿੰਘ ਰਾਮਗੜ੍ਹੀਆ ਤੇ ਵੀ

    • @gurimatharuofficial1233
      @gurimatharuofficial1233 5 років тому +2

      @@navdeepladhroia2338 hmm jrrooor veer jassa singh Ramgarhia ji de sare parivaar baare

    • @RanjitSingh-sj8nh
      @RanjitSingh-sj8nh 4 роки тому +1

      Oh bai ji pehla misla c ramgaria ahlovila phir raj ekath naal raaj baneya

    • @balwinderkaur5418
      @balwinderkaur5418 4 роки тому

      Vr tenu me katab le du ga j mili sunday tak me bajwa da pra a

  • @harkamalsingh852
    @harkamalsingh852 5 років тому +70

    ਸਾਡਾ ਇਤਿਹਾਸ ਸਿੰਘਾ ਸਰਦਾਰਾਂ ਦਾ
    ਚਾਅ ਖੰਡਿਆ ਦਾ ਚਾਅ ਤਲਵਾਰਾਂ ਦਾ
    ਜੱਗ ਜਾਣੇ ਕਿੰਨਾ ਮੁੱਲ ਦਿੱਤਾ ਸਾਡੇ ਸਿਰ ਬੱਝੀਆ ਦਸਤਾਰਾਂ ਦਾ
    ਸਾਨੂੰ ਰੰਗ ਸ਼ਹਾਦਤ ਚੜਿਆ ਏ
    ਹੱਕ ਸੱਚ ਲਈ ਮਰਨਾ ਮੜਿਆ ਹੇ
    ਸਾਡੇ ਅੱਗੇ ਕੋਈ ਨਾ ਅੜਿਆ ਹੇ
    ਜੋ ਅੜਿਆ ਹੇ ਸੋ ਝੜਿਆ ਹੇ
    ੴ ਵਾਹਿਗੁਰੂ ਜੀ ਕਾ ਖਾਲਸਾੴ
    ੴ ਵਾਹਿਗੁਰੂ ਜੀ ਕੀ ਫਤਹਿੴ

    • @sevenriversrummi5763
      @sevenriversrummi5763 2 роки тому +1

      Wah ji wah best lines DiL kush ho geya 💪💪💪💪🗡⚔️🗡⚔️🗡⚔️🦁🦁🦁👌👌👌🙏🙏🙏🙏

    • @BalkarSingh-px2xl
      @BalkarSingh-px2xl Рік тому

      ਵਾਹਿਗੁਰੂ ਜੀ🙏🙏

  • @HarshdeepSingh-bw7kr
    @HarshdeepSingh-bw7kr 4 роки тому +5

    ਸ਼ੁਰੂ ਹੋਣ ਤੋਂ ਪਹਿਲਾਂ ਹੀ ਲਾਈਕ ਕਰਤਾ ੳਹ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਕਰਕੇ

  • @PritpalSingh-me5zy
    @PritpalSingh-me5zy Рік тому +1

    ਮਹਾਰਾਜ ਰਣਜੀਤ ਸਿੰਘ ਜੀ ਦਾ ਰਾਜ ਬਹੁਤ ਵਧੀਆ ਰਾਜ ਸੀ। ਬਹੁਤ ਵਧੀਆ ਜਾਣਕਾਰੀ ਮਿਲਦੀ ਹੈ। ਇਸ ਵੀਡੀਓ ਚੋ🙏🙏🙏🙏

  • @garrydeep6935
    @garrydeep6935 5 років тому +58

    ਵੀਰ ਜੀ ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ ਤੁਹਾਡੀ .ਕਿ ਤੁਸੀਂ ਦਸਤਾਰ ਸਜਾ ਕੇ ਸਿੱਖ ਧਰਮ ਦੇ ਯੋਧੇ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਜਾਣਕਾਰੀ ਦੇ ਰਹੇ ਹੋ ..ਬਹੁਤ ਵਧੀਆ ਵੀਰ

  • @bikramsingh9833
    @bikramsingh9833 Рік тому +2

    ਬਹੁਤ ਵਧੀਆ ਉਪਰਾਲਾ ਵੀਰ ..ਮੇਰੀ ਨਿੱਜੀ ਸੋਚ ਆ ਵੀ ਜਦੋ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਹੋਇਆ ਜਿਵੇ ਜਿਵੇ ਜੀਵਨ ਚਲਦਾ ਗਯਾ ਉਸ ਤਰਾਹ ਦਸਿਆ ਤੇ ਦਿਖਾਯਾ ਜਾਂਦਾ ਤਾ ਹੋਰ ਵੀ ਵਧੀਆ ਉਪਰਾਲਾ ਹੋ ਸਕਦਾ ਸੀ ਬਾਕੀ ਬਹੁਤ ਬਹੁਤ ਧੰਨਵਾਦ ਵੀਰ ਤੁਹਾਡੇ ਇਸ ਉਪਰਾਲੇ ਲਯੀ ..ਪੰਜਾਬ ਪੰਜਾਬੀਅਤ ਜਿੰਦਾਬਾਦ ..👍🏼👏🏼

  • @arshdeepsingh2894
    @arshdeepsingh2894 5 років тому +42

    ਸੱਚੀਉਂ ਅਥਾਹ ਟੁੱਟ ਜਾਂਦਾ ਆ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਸੁਣ ਕੇ
    ਸ਼ੇਰ ਏ ਪੰਜਾਬ ਜਿੰਦਾਬਾਦ
    ਜੇ ਅੱਜ ਸਰਕਾਰ ਜਿੰਦੀ ਹੁੰਦੀ ਤਾਂ ਮੁੱਲ ਪਾਉਂਦੀ ਸਿੱਖਾਂ ਦੀਆ ਸ਼ਹੀਦੀਆਂ ਦਾ
    😢😢😢😢😢😢😢😢

    • @JEETSINGH-wt4pd
      @JEETSINGH-wt4pd 4 роки тому +1

      @Jaat Ekta Manch sale kabi Ranjeet singh khud ko kisi caste ka nhi mana or nahi kisi or Sikh yodhao or guru ne
      amrit shkk ke caste system hi khtm krta
      to koi caste nhi
      or okk unko caste mai na vanto saalo
      jbrdsti lnd par chd rhe ho

  • @LovepreetSingh-gt7bz
    @LovepreetSingh-gt7bz 4 роки тому +25

    ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ
    ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ

  • @sukhvindersinghsaabi8458
    @sukhvindersinghsaabi8458 5 років тому +58

    ਵਾਂ ਵਾਂ ਵੀਰ ਜੀ ਤੁਸੀ ਦਿੱਲ ਜਿੱਤ ਲਿਆ ਤੇ ਵੀਰ ਜੀ ਤੁਹਾਡੇ ਸਿਰ ਤੇ ਪਰਨਾ ਬੱਨਿਆ ਕਿੱਨਾ ਸੋਹਣਾ ਲੱਗਦਾ ਹੈ ਤੇ ਪੱੱਗ ਤੁਹਾਡੇ ਸਿਰ ਤੇ ਕਿਨੀ ਸੋਹਣੀ ਲੱਗੇ ਗੀ 👌👌👌👌👌👍👍👍👍👍💐💐💐💐💐

  • @sukhravi6815
    @sukhravi6815 2 роки тому +3

    ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਅਮਰ ਰਹੇ 💪🏻💪🏻💪🏻💪🏻💪🏻

  • @onoffmedia8234
    @onoffmedia8234 5 років тому +180

    ਮਹਾਰਾਜਾ ਰਣਜੀਤ ਸਿੰਘ ਜੀ ,🙏🙏🙏🙏🙏🙏🙏🙏

    • @bhupinderkhurana671
      @bhupinderkhurana671 4 роки тому

      Maharaja Ranjit Singh, the 19th century ruler of the Sikh empire in India, has beaten competition from around the world to be named the "Greatest leader of all time " in a poll conducted by "BBC world histories magazine".
      Over 5000 readers voted in the poll. Polling more than 38 percent of the vote, Singh was praised for creating a new tolerant empire.
      m.economictimes.com/news/politics-and-nation/maharaja-ranjit-singh-named-greatest-world-leader-in-bbc-poll/articleshow/74497790.cms

  • @makhankalas660
    @makhankalas660 4 роки тому +5

    ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿੰਨਾ ਕੁੱਝ ਕਰੀਆ ਆਮ ਲੋਕਾਂ ਲਈ ਸਾਰੇ ਧਰਮਾਂ ਦੀ ਇੱਜਤ ਕਰਦਾ ਸੀ ਸਲੂਟ ਹੈ ਮਹਾਰਾਜ ਰਣਜੀਤ ਸਿੰਘ ਜੀ ਸਾਨੂੰ ਵੀ ਮਾਨ ਹੈ ਅਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਾਰਿਸ ਹਾਂ

  • @Randhawa548
    @Randhawa548 5 років тому +807

    ਸ਼ਾਬਾਸ਼ ਵੀਰਿਅਾ ਸ਼ਾਬਾਸ਼ ਸਾਨੂੰ ਮਾਣ ਅਾ ਤੇਰੇ ਤੇ, ੲਿਹੋ ਜਹੀਅਾ ਵੀਡੀਓ ਜਰੂਰ ਬਣਾੲਿਅਾ ਕਰ, ਕਮਾੲੀ ਵੀ ਹੋ ਜਾੲਿਅਾ ਕਰੂ ਤੇ ਸਾਡੇ ਸਿੰਘਾ ਜਰਨੈਲਾ ਯੋਧਿਅਾ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਅਾ

  • @atindersingh7571
    @atindersingh7571 3 роки тому +5

    ਮਹਾਰਾਜਾ ਰਣਜੀਤ ਸਿੰਘ ਜੀ ਨੇ 1800 ਏਕੜ ਜ਼ਮੀਨ ਨਨਕਾਣਾ ਸਾਹਿਬ ਜੀ ਨੂੰ ਭੇਟਾਂ ਦਿੱਤੀ ਸੀ ਵੀਰੇ 750 ਨਹੀਂ , 🌼🌼🌼
    ਬਹੁਤ ਬਹੁਤ ਧੰਨਵਾਦ ਵੀਰੇ ਇੰਨੀ ਜਾਣਕਾਰੀ ਦੇਣ ਵਾਸਤੇ ❤️❤️💖🌼

  • @official_gavy2432
    @official_gavy2432 5 років тому +138

    ਆਪਣੇ ਸਿੱਖ ਇਤਿਹਾਸ ਬਾਰੇ ਜਾਣੂ ਕਰਵਾ ਕੇ ਤੁਸੀ ਬਹੁਤ ਵਧੀਆ ਉਪਰਾਲਾ ਕਰ ਰਹੇ ਉ ਵੀਰ
    ਅਸੀ ਤੁਹਾਨੂੰ ਅੱਜ ਦੇ ਗਾਇਕਾ ਨਾਲੋ ਉਪਰ ਦਾ ਦਰਜਾ ਦਿੰਦੇ ਹਾ ਜੋ ਕਿ ਅੱਜ ਦੀ ਨਵੀ ਜਨਰੇਸ਼ਨ ਨੂੰ ਸਿੱਧੇ ਰਾਹ ਤੇ ਪਾ ਰਹੇ ਉ!
    ਸਲੂਟ ਆ ਵੀਰ ਤੁਹਾਨੂੰ!
    ਉਮੀਦ ਆ ਵੀਰ ਤੁਹਾਡੇ ਆਉਣ ਵਾਲੇ ਪਰੋਜੈਕਟ ਵੀ ਏਦਾ ਦੇ ਹੋਣਗੇ।।।।।

  • @navsandhu5157
    @navsandhu5157 Рік тому +6

    ਤੁਸੀਂ ਇੱਕ ਗੱਲ ਦੱਸਣੀ ਭੁੱਲ ਗਏ ਮਹਾਰਾਜਾ ਰਣਜੀਤ ਸਿੰਘ ਜੀ ਦਾ ਇੰਨਾ ਪ੍ਭਾਵ ਸੀ ਕਿ ਉਹਨਾਂ ਦੇ ਅਕਾਲ ਚਲਾਣੇ ਤੋਂ ਬਾਅਦ 10 ਸਾਲ ਤੱਕ ਅੰਗਰੇਜਾਂ ਦੀ ਜੁਰਤ ਨਹੀਂ ਸੀ ਪੰਜਾਬ ਤੇ ਰਾਜ ਕਰਨ ਦੀ🙏🙏

  • @Fun_work___
    @Fun_work___ 5 років тому +83

    ਵਿਰ ਮਨ ਖੁਸ ਹੋ ਗਿਆ ਧੰਨਵਾਦ
    ਮਾਨ ਆ ਵਿਰ ਸਾਨੂੰ ਤੇਰੇ ਤੇ

    • @hindurashtravadi2563
      @hindurashtravadi2563 5 років тому +5

      Khalistan is a only solution for Sikhs believe me or not learn something from Israel apna raaz apni sarkar na ki Congress te bjp apni curreyna ki Gandhi

    • @ndnimar6379
      @ndnimar6379 3 роки тому

      @@hindurashtravadi2563 sahi keha bai

    • @vishalkajallovestory6197
      @vishalkajallovestory6197 3 роки тому

      🙏🙏🙏

  • @jaagdapunjab8148
    @jaagdapunjab8148 3 роки тому +20

    ਸਾਡਾ ਮਹਾਰਾਜਾ ਸਾਨੂੰ ਜਾਨ ਤੋਂ ਪਿਆਰਾ ✊✊✊✊✊

  • @navdeepladhroia2338
    @navdeepladhroia2338 5 років тому +23

    ਸਲੂਟ ਆ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਲਈ
    ਸਭ ਤੋਂ ਬਹਾਦੁਰ ਹੀਰਾ ਪੰਜਾਬ ਦਾ ।

  • @kaurr4312
    @kaurr4312 Рік тому +2

    ਸ਼ੇਰ-ਏ-ਪੰਜਾਬ : ਮਹਾਰਾਜਾ ਰਣਜੀਤ ਸਿੰਘ ਜੀ 🙏🏻

  • @dr.makhansingh8843
    @dr.makhansingh8843 5 років тому +25

    ਜਿਉਦਾ ਵਸਦਾ ਰਹਿ ਵੀਰੇ ❤️❤️

  • @gursahibsingh3828
    @gursahibsingh3828 4 роки тому +6

    ਪੰਜਾਬ ਵਾਲੇ like ਕਰਨ ਪਤਾ ਲੱਗੇ ਕਿ ਕੌਣ ਕੌਣ ਪੰਜਾਬ ਤੋ

  • @happysandhu8662
    @happysandhu8662 5 років тому +55

    ਅਗਲਾ ਹਿੱਸਾ ਵੀ ਬਣਾਈ ਹੋਈ ਤਾਂ upload krdo g

  • @SiraaStudio
    @SiraaStudio Рік тому +4

    ਕੋਈ ਤੋੜ ਨੀ
    Great Empire ❤️🙏 maharaja Ranjit Singh ji

  • @naturemother8774
    @naturemother8774 5 років тому +13

    ਵੀਰ ਜੀ ਤੁਹਾਡੇ ਸਿਰ ਤੇ ਬੰਨਿਆ ਪਰਨਾ ਬਹੁਤ ਵਧੀਆ ਲਗਦਾ ਹੈ 👍👍👌👌

  • @gurisingh3986
    @gurisingh3986 2 роки тому +7

    ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ ਜੀ

  • @sunilratainda6975
    @sunilratainda6975 5 років тому +7

    ਮਹਾਂਬਲੀ ਰਣਜੀਤ ਸਿੰਘ ਜੇ ਜਿਉਂਦਾ ਰਹਿ ਜਾਂਦਾ , ਕਿਸ ਵਿੱਚ ਦਮ ਸੀ "ਮੰਗਲਾ" ਖੋ ਨਨਕਾਣਾ ਲੈ ਜਾਂਦਾ....ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਤੇ ਸਿੱਖ ਕੌਮ ਦੇ ਸਤਿਕਾਰਯੋਗ ਜਰਨੈਲ਼ਾਂ ਨੂੰ ਦਿਲੋਂ ਸਲਾਮ.

    • @mukul9360
      @mukul9360 Рік тому

      🙏🏻❤️🙏🏻

  • @sarvjitdeol9622
    @sarvjitdeol9622 4 роки тому +1

    ਐਨੀ ਵਧੀਆ ਜਾਣਕਾਰੀ ਵਾਲੀ ਵਿਡੀਓ ਕਲਿਪ ਨਾ ਪੰਸਦ ਕਰਨ ਵਾਲੇ ੧੮੨ ਘਣਚੱਕਰ ਕੌਣ ਹਨ

  • @ManmeetSandhu-Music
    @ManmeetSandhu-Music 5 років тому +14

    ਕੇਸਰੀ ਨਿਸ਼ਾਨ ਸ਼ੇਰੇ ਪੰਜਾਬ ਝੁਲਾ ਗਿਆ 🚩
    ਆਪਣੇ ਸਮੇ ਚ ਜੱਟ ਜੋਰ ਦਿਖਾ ਗਿਆ 💪
    ਉਹਦੀ ਯਾਦ ਵਿੱਚ ਆਪਾ ਇੱਟਾ ਚਾਰ ਲਾਲੀਏ,,
    ਉਹਨਾਂ ਸੂਰਵੀਰਾਂ ਦੇ ਸਥਾਨ ਆਜੋ ਭਾਲੀਏ 🙏

    • @bsstudiopb0253
      @bsstudiopb0253 4 роки тому +2

      ਭਾਈ ਸਾਬ ਮਹਾਰਾਜਾ ਰਣਜੀਤ ਸਿੰਘ ਜੱਟ ਨਹੀ ਸੀ ।check ਕਰੋ wikipedia.,encyclopedia, shodhganga, ਮਹਾਰਾਜਾ ਰਣਜੀਤ ਸਿੰਘ ਰਾਜਪੂਤ ਭੱਟੀ tribe ਪਰਣਾਲੀ ਚੋ ਸੀ ਨਾਲੇ ਉਹ ਸਿੱਖ ਸੀ ।ਸਿੱਖ ਦੀ ਕੋਈ ਜਾਤ ਨਹੀਂ ਹੁੰਦੀ

    • @amanpreetsingh5581
      @amanpreetsingh5581 4 роки тому +2

      Raja sansi

    • @ਮਾਲਵੇਆਲੇ-ਨ3ਞ
      @ਮਾਲਵੇਆਲੇ-ਨ3ਞ 4 роки тому

      @@bsstudiopb0253 Maharaja ranjit singh sandawalia jatt si

    • @JEETSINGH-wt4pd
      @JEETSINGH-wt4pd 4 роки тому +1

      @@ਮਾਲਵੇਆਲੇ-ਨ3ਞMtlb una nu caste te believe c guru Granth Sahib ji te guru da Amrit te nhi wah bro kisi v Sikh Guru or sikh yodhe ne caste nu nhi mnea

    • @ਮਾਲਵੇਆਲੇ-ਨ3ਞ
      @ਮਾਲਵੇਆਲੇ-ਨ3ਞ 4 роки тому

      @@JEETSINGH-wt4pd ਉ ਭਰਾਵਾਂ ਉਨੇ ਪੁਛੇਆ ਮੈ ਦੱਸ ਦਿੱਤਾ ਇਦੇ ਚ ਕਾਸਟ ਆਲੀ ਕੀ ਗੱਲ ਸੀ

  • @ravneetrai5575
    @ravneetrai5575 3 місяці тому

    ਵੀਰ ਜੀ ਤੁਸੀਂ ਸਾਨੂੰ ਬਹੁਤ ਕੁੱਛ ਦੱਸਦੇ ਹੋ ਸਿੱਖ ਰਾਜ ਬਾਰੇ ❤❤

  • @Empirewarrior47
    @Empirewarrior47 5 років тому +59

    ਮਾਫੀ ਚਾਹੁੰਦਾ ਹਾਂ ਜੀ ਵੀਰ ਜੀ 40 ਵਿਆਹ ਨਹੀਂ ਕੀਤੇ ਸੀ ਸਰਕਾਰ ਨੇ
    ਗ਼ਲਤ ਜਾਣਕਾਰੀ ਹੈ ਜੀ

    • @vipjanta882
      @vipjanta882 4 роки тому +1

      19 maharanian si

    • @armaanjeet658
      @armaanjeet658 4 роки тому +4

      Sirf 2 viah hoe si

    • @gurnishansingh4794
      @gurnishansingh4794 4 роки тому +2

      4 ਵਿਆਹ

    • @user-zp8wm9ie5d
      @user-zp8wm9ie5d 4 роки тому

      2 viah ,
      te 20 raniyan v c ,

    • @ਕੌਰਨਾਲਟੌਹਰ
      @ਕੌਰਨਾਲਟੌਹਰ 3 роки тому +2

      ਸਾਹਿਬ ਕੌਰ ਚੰਦ ਕੌਰ ਜਿੰਦ ਕੌਰ ਤੇ ਇੱਕ ਮੁਸਲਿਮ ਔਰਤ ਨਾਲ ਵਿਆਹ ਹੋਇਆ ਸੀ 40 ਵਿਆਹ ਕਰਵਾਉਣੇ ਕੋਈ ਖੇਡ ਨਹੀਂ ਹੈਗੀ।
      ਐਵੇਂ ਜੋ ਮੰਨ ਆਉਂਦਾ ਬਿਨਾਂ ਕਿਸੇ ਜਾਣਕਾਰੀ ਬੋਲਤਾ।

  • @HardeepSingh-ro7vx
    @HardeepSingh-ro7vx 3 роки тому +2

    ਬਹੁਤ ਵਧੀਆ ਵੀਡਿਉ 🙏🙏ਬਹੁਤ ਵਧੀਆ ਵੀਰ ਜੀ ਤੁਸੀ ਇਤਿਹਾਸ ਦੀ ਜਾਣਕਾਰੀ ਬਹੁਤ ਵਧੀਆ ਤਰੀਕੇ ਨਾਲ ਦਿੱਤੀ🙏🙏 ਇਸੇ ਤਰ੍ਹਾਂ ਹੀ ਹੋਰ ਵੀਡਿਉ ਬਣਾਉਂਦੇ ਰਹੋ 🙏

  • @AmritPalSingh-cm5no
    @AmritPalSingh-cm5no 4 роки тому +5

    ਬਹੁਤ ਵਧੀਆ ਵੀਰ ਜੀ !🙏🙏

  • @TarksheelAussie
    @TarksheelAussie 3 роки тому +3

    ਸਾਡਾ 'ਮਹਾਰਾਜਾ' ਸਾਨੂੰ ਜਾਨ ਤੋਂ ਪਿਆਰਾ ...

  • @amritpal5164
    @amritpal5164 5 років тому +123

    ਵੀਰ ਜੀ ਬਹੁਤ ਵਧੀਆ ਵੀਡੀਓ ਬਨਾਈ ਆ 😘😘😘

    • @bhupinderkhurana671
      @bhupinderkhurana671 4 роки тому

      Maharaja Ranjit Singh, the 19th century ruler of the Sikh empire in India, has beaten competition from around the world to be named the "Greatest leader of all time " in a poll conducted by "BBC world histories magazine".
      Over 5000 readers voted in the poll. Polling more than 38 percent of the vote, Singh was praised for creating a new tolerant empire.
      m.economictimes.com/news/politics-and-nation/maharaja-ranjit-singh-named-greatest-world-leader-in-bbc-poll/articleshow/74497790.cms

    • @JEETSINGH-wt4pd
      @JEETSINGH-wt4pd 4 роки тому

      @Jaat Ekta Manch tu kya sabit krna chahta ye link de kuj NHI hoge iss se aap logo ne aaj to sikho ko caste mei Tod dea
      ab hamare guru or Sikh yodhao ko v nhi shoda jo caste ko laat mari or only Guru grnth sahib ji ko maaana or guru Granth Sahib mei caste ko koi jgah nhi di
      or Amrit ka Mtlb smjte ho
      jo sabi sikh yodhao ne pea fir only khalsa not e believe caste

    • @travelwithsen
      @travelwithsen 2 роки тому

      yeh kya hua 😨😱Maharaja Ranjit Singh War Museum ||Ludhiana, Punjab || travelwithsen || Full Vlog ||
      ua-cam.com/video/dK2jvO6hmkU/v-deo.html

    • @harjantsingh8549
      @harjantsingh8549 2 роки тому

      🍁 ਨਹੀ ਤੁਲਿ ਰਾਮ ਨਾਮ ਬੀਚਾਰ॥ 🍁
      🍁ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ॥🍁
      ਗੁਰੂ ਫ਼ਤਿਹ ਪ੍ਰਵਾਨ ਕਰੋ ਜੀ।
      🙏 *ਵਾਹਿਗੁਰੂ ਜੀ ਕਾ ਖਾਲਸਾ* 🙏
      🙏 *ਵਾਹਿਗੁਰੂ ਜੀ ਕੀ ਫਤਿਹ* 🙏

  • @kingalwaysking9842
    @kingalwaysking9842 Рік тому +2

    ਸੇ਼ਰ ੲ ਪੰਜਾਬ ਮਹਾਰਾਜਾ ਰਣਜੀਤ ਸਿੰਘ 💪💪💯

  • @amarsinghkhosa
    @amarsinghkhosa 5 років тому +9

    ਵਾਹਿਗੁਰੂ ਆਪ ਜੀ ਨੂੰ ਤਰੱਕੀ ਬਖਸ਼ੀ
    ਹਿਟਲਰ ਦੀ ਜਿੰਦਗੀ ਤੇ ਵੀਡਿਊਜ ਬਣਾਊ

  • @daljitSingh199
    @daljitSingh199 2 роки тому

    ਮਹਾਰਾਜਾ ਰਣਜੀਤ ਸਿੰਘ ਜੀ ਦਾ ਦੇਣ ਕੋਈ ਨਹੀਂ ਲਾ ਸਕਦਾ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਕੋਈ ਨਹੀਂ

  • @rahulkarkhal3149
    @rahulkarkhal3149 4 роки тому +37

    ਐਨਾ ਵਧਿਆ ਜੇ ਸਾਡੇ ticher ਸਮਜਾਉਣ ਤਾ ਬਚੇ ਕਿਤੇ ਤੋ ਕਿਤੇ ਪੌਹਚ ਜਾਣ

  • @secunder999
    @secunder999 3 роки тому +1

    ਇਹ ਹੀਰਾ 7 ਜਗਾ ਤੋਂ ਆਇਆ ਜਿਸ ਜਿਸ ਕੋਲ ਗਿਆ ਉਸਦੀ ਚੜਾਈ ਤੇ ਬਹੁਤ ਹੋਈ ਪਰ ਨਾਲ ਦੀ ਨਾਲ ਉਹ ਬਰਬਾਦ ਵੀ ਹੋ ਗਿਆ. ਪਰ ਜੇ ਉਹ ਹੀਰਾ ਕੋਈ ਔਰਤ ਪਾਵੇ ਤਾਂ ਕੋਈ ਨੁਕਸਾਨ ਨੀ ਸੀ ਇਹ ਗੱਲ ਅੰਗਰੇਜ਼ ਸਮਝ ਗਏ ਸੀ ਪਰ ਸਾਡੇ ਨੀ ਸਮਜੇ.🙏🌹

  • @BalwinderSingh-pv3sn
    @BalwinderSingh-pv3sn 2 роки тому +3

    ਮਹਾਰਾਜਾ ਰਨਜੀਤਸਿੰਘ ਸਾਹਸੀ ਸਿੰਖ ਖਾਲਸਾ🙏💐🌷🙏🙏🙏🙏

    • @Raasaal.s
      @Raasaal.s Рік тому

      ਬੁੱਧ ਸਿੰਘ ਜੋ ਕੇ ਬੁੱਧਾ ਸਾਂਸੀ c ਤੇ ਓਹ ਅੰਮ੍ਰਿਤ ਸ਼ਕ ਕੇ ਬੁੱਧ ਸਿੰਘ ਹੋ ਗਿਆ
      ਇਹ ਸਾਂਸੀ ਰਾਜਪੂਤ ਕਸ਼ੱਤਰੀ c ਤੇ ਜੱਟ ਨਹੀਂ c (ਜ਼ਮੀਨ ਵਾਹੀ ਦਾ ਕੰਮ ਕਰਨ ਵਾਲਾ ਕੋਈ v ਆਪਣੇ ਨਾਂਮ ਪਿਛੇ ਜੱਟ ਲਗਾ ਸਕਦਾ )
      ਇਸਦਾ ਪੁੱਤਰ ਨੋਧ ਸਿੰਘ ਤੇ ਨੋਧ ਸਿੰਘ ਦਾ ਪੁੱਤਰ ਸਰਦਾਰ ਚੜਤ ਸਿੰਘ ਤੇ ਚੜਤ ਸਿੰਘ ਦਾ ਪੁੱਤਰ ਸਰਦਾਰ ਮਹਾਂ ਸਿੰਘ
      ਸਰਦਾਰ ਮਹਾਂ ਸਿੰਘ ਦਾ ਪੁੱਤਰ ਮਹਾਂ ਸਿੰਘ ਦਾ ਪੁੱਤਰ ਮਹਾਰਾਜਾ ਰਣਜੀਤ ਸਿੰਘ
      ਇਸਨੂੰ ਇਤਹਾਸ ਵਿੱਚ ਬਰਾੜਾਂ ਦਾ ਦੋਹਤਾ ਕਿਹਾ ਗਿਆ ਹੈ
      ਇਸਦੇ ਪਿਤਾ ਮਹਾਂ ਸਿੰਘ ਦਾ ਵਿਆਹ ਜੱਟ ਬਰਾੜਾਂ ਦੇ ਵੱਲ ਹੋਇਆ ਜੋਂ ਘਨਈਆ ਮਿਸਲ ਵਿਚ
      ਅਤੇ ਮਹਾਰਾਜੇ ਰਣਜੀਤ ਸਿੰਘ ਦੇ ਪੋਤੇ ਕੰਵਰ ਨੌਨਿਹਾਲ ਸਿੰਘ ਦਾ ਵਿਆਹ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਦੀ ਧੀ ਬੀਬੀ ਨਾਨਕੀ ਨਾਲ ਹੋਇਆ ਅਤੇ ਸੰਧਾਵਾਲੀਆ ਰਾਜਵੰਸ਼ ਆ
      ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕੋਈ ਜਾਤ ਪਾਤ ਦਾ ਰੌਲਾ ਨਹੀਂ c
      ਸਾਂਸੀ ਕੋਈ ਗੋਤ ਨਹੀਂ ਜਾਤੀ ਆ
      ਜੋ ਕੇ ਰਾਜਪੂਤ ਆ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਮਰਨ ਤੋਂ ਬਾਅਦ ਇਸ ਜਾਤੀ ਨੂੰ ਅੰਗਰੇਜ਼ ਸਰਕਾਰ ਵੱਲੋਂ crimnal tribe ਘੋਸ਼ਿਤ ਕਰ ਦਿੱਤਾ ਗਿਆ sc ਬਣਾ ਦਿੱਤਾ ਗਿਆ ਖ਼ਾਲਸਾ ਰਾਜ ਨੇ 90 ਸਾਲ ਅੰਗਰੇਜ਼ਾਂ ਨੂੰ ਪੰਜਾਬ ਵਿੱਚ ਪੈਰ ਨਹੀਂ c ਪਾਉਣ ਦਿੱਤਾ ਇਸ ਕਰਕੇ ਅੰਗਰੇਜ਼ਾਂ ਨੇ ਸਾਂਸੀ ਜਾਤੀ ਨੂੰ ਜਰਾਇਮ ਪੇਸ਼ਾ ਕਰਾਰ ਦੇ ਦਿੱਤਾ
      ਬਾਕੀ ਵੀਰ ਤੂੰ ਸਿੱਖ ਇਤਹਾਸ ਚੰਗੀ ਤਰ੍ਹਾਂ ਪੜ੍ਹ ਲੀ ਤੈਨੂੰ ਪਤਾ ਲੱਗ ਜੂ
      Shiri Waheguru ji ka khalsa
      Shiri waheguru ji ki fateh 🙏

  • @Taransidhu07
    @Taransidhu07 4 роки тому +1

    Bhut vadia ji Sare Sikh guru bare videos bnaeee oo ji ਜੇ ਅੱਜ ਵੀ ੳੁਹ ਹੀਰਾ ਹੁੰਦਾ ਤਾਂ ਪੰਜਾਬ ਦਾ ਇਹ ਹਾਲ ਨਹੀਂ ਸੀ ਹੋਣਾਂ ਅੱਜ ਵੀ ਕਿਸਾਨਾਂ ਨੂੰ ਨਿਆਂ ਮਿਲਨਾ ਸੀ

  • @official_gavy2432
    @official_gavy2432 5 років тому +11

    ਅਗਲੇ ਭਾਗ ਵੀ ਵੀਰ ਜੀ ਜਲਦੀ ਬਣਾਉ।
    ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸ ਬਾਰੇ ਵੀ ਜਾਣੂ ਕਰਵਾਉ ਵੀਰੇ ਸਾਰਿਆ ਨੂੰ

  • @ਦਸ਼ਮੇਸ਼ਨਿਵਾਸ

    ਬਹੁਤ ਸੁੰਦਰ ਵੀਰ ਜੀ ਰੰਗਰੇਟਾ ਗੁਰੂ ਕਾ ਬੇਟਾ ਜਰਨੈਲ ਸ਼ਹੀਦ ਹਰੀ ਸਿੰਘ ਨਲੂਆ ਜੀ ਕੌਮ ਦੇ ਹੀਰੇ ਹਨ

  • @aqibrawat7129
    @aqibrawat7129 5 років тому +7

    Kasam te Ani jada wadiya lgi ke koi shabad hi nhi hai .
    Bhut wadiya
    Back ground music bhot hi Jada wadiya.😍😍😍😍😍

    • @bhupinderkhurana671
      @bhupinderkhurana671 4 роки тому

      Maharaja Ranjit Singh, the 19th century ruler of the Sikh empire in India, has beaten competition from around the world to be named the "Greatest leader of all time " in a poll conducted by "BBC world histories magazine".
      Over 5000 readers voted in the poll. Polling more than 38 percent of the vote, Singh was praised for creating a new tolerant empire.
      m.economictimes.com/news/politics-and-nation/maharaja-ranjit-singh-named-greatest-world-leader-in-bbc-poll/articleshow/74497790.cms

  • @ilovepunjab1214
    @ilovepunjab1214 3 роки тому +1

    ਸਾਨੂੰ ਮਾਣ ਹੈ ਮਹਾਰਾਜਾ ਰਣਜੀਤ ਸਿੰਘ ਜੀ ਉਤੇ ਅਤੇ ਸਾਨੂੰ ਮਾਣ ਹੈ ਅਪਣੇ ਆਪ ਉਤੇ, ਕਿ ਅਸੀਂ ਓਹਨਾਂ ਦੇ ਵੰਸ਼ ਚੋ ਆ ।
    ਰਾਜਾ ਸਾਂਸੀ ਨਾਂ ਦਾ ਸ਼ਹਿਰ ਆ ਪੰਜਾਬ ਵਿੱਚ , ਓਹ ਸ਼ਹਿਰ ਮਹਾਰਾਜਾ ਰਣਜੀਤ ਸਿੰਘ ਦੇ ਨਾਂ + ਜਾਤੀ ਦੇ ਨਾਂ ਨੂੰ ਮਿਲਾਕੇ ਰਖਿਆ ਗਿਆ ਏ । 🙏

  • @ArjunSingh-je4nd
    @ArjunSingh-je4nd 5 років тому +6

    ਬਹੁਤ ਵਧੀਆ ਵਿਰ ਜੀ

  • @beastmania7393
    @beastmania7393 4 роки тому +1

    ਬਹੁਤ ਹੀ िਜਅਾਦਾ ਵਧੀਅਾ ਜਾਣਕਾਰੀ िਦॅਤੀ |

  • @singhsurmey1713
    @singhsurmey1713 3 роки тому +5

    Not Only a Great Warrior 🦅
    But Also a Brillaint Administrator
    👑 👑 👑 👑 ❤❤❤❤❤👑 👑
    King Sher Punjab Maharaja Ranjit Singh G 🙏🙏💪💪 was lehgend Kingh 🙏🙏

  • @MandeepSangha-ov1hi
    @MandeepSangha-ov1hi 13 днів тому +2

    ਬਾਈ ਜੀ ਅਰਜਨ ਢਿੱਲੋ ਦੀ ਨਵੀਂ ਗੀਤ ਸ਼ੇਰੇ ਪੰਜਾਬ ਉੱਪਰ ਵੀਡੀਓ ਬਣਾਓ ਜੀ❤

  • @shots5556
    @shots5556 5 років тому +9

    Sat nam wahegur veer very
    th nkful for giving a lot information about MAHARAJA RANJIT SING JI WAHEGURU JI KHALASA WAHEGURU JI FATEH

  • @AmrinderSingh-d7n
    @AmrinderSingh-d7n 3 місяці тому

    ਕੱਲਾ ਸ਼ੇਰ ਨਹੀ ਚਿਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆ ਦੀ🦁🐯🚩⚔️

  • @amrindersingh6158
    @amrindersingh6158 5 років тому +4

    ਬਾੲੀ ਸੱਚੀ ਮਹਾਰਾਜਾ ਰਣਜੀਤ ਸਿੰਘ ਜੀ ਸਿੱਖ ਕੋਨ ਦੇ ਹੀਰੇ ਸੀ......💪💪💪💪💪

  • @freshmind6031
    @freshmind6031 4 роки тому +2

    ਉਹ ਤੇਰੀ 40 ਵਿਆਹ । ਬਹੁਤ ਗਲਤ ਗਲ ਆ ਬਾਈ ਇਹ ਤਾਂ ਇਹ ਬਾਬਾ ਨੀ ਹੋ ਸਕਦਾ ਮੈਂ ਨੀ ਮੰਨਦਾ ਇਹਨੂੰ

  • @gursewaksinghranghrta2801
    @gursewaksinghranghrta2801 4 роки тому +4

    ਵਾਹਿਗੁਰੂ ਜੀ ❤️👍

  • @iqbaljotsingh763
    @iqbaljotsingh763 4 роки тому

    ਅੱਤ ਬਣਾਈ ਪੂਰੀ ਵਧੀਆ ਜਾਣਕਾਰੀ ਇਥੇ ਈ ਮਿਲਦੀ

  • @davinderjosan4963
    @davinderjosan4963 3 роки тому +11

    Proud to be Sikh maharaj Ranjit singh khalsa Raj esa raj waheguru ji duvara bej do🙏

  • @khushkaranchhina2890
    @khushkaranchhina2890 5 років тому +1

    ਬਹੁਤ ਵੱਡਾ ਉਪਰਾਲਾ ਵੀਰ।ਜਿਉਂਦਾ ਰਹਿ।

  • @amrindersinghbrar8804
    @amrindersinghbrar8804 2 роки тому +6

    ਸੇ਼ਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਕਰਕੇ ਹੀ ਸਾਰੀ ਦੁਨੀਆਂ ਪੰਜਾਬ ਨੂੰ ਯਾਦ ਕਰਦੀ ਹੈ ਜੀ

    • @mukul9360
      @mukul9360 Рік тому

      🙏🏻❤️🙏🏻💯💯

  • @SurjanSingh-jz4pl
    @SurjanSingh-jz4pl 4 роки тому

    ਵਾਹਿਗੁਰੂ ਜੀ ਵਧ ਤੋ ਵਧ ਇਤਿਹਾਸ ਵਾਰੇ ਜਾਣਕਾਰੀ ਪਾਉ ਦੀ ਧੰਨਵਾਦ

  • @pawittersingh3904
    @pawittersingh3904 3 роки тому +13

    Sere-e-Punjab Khalsa Sarkar The name of Maharaja Ranjit Singh Ji Ran-Jeet means the conquerors of every field who proved themselves. Were full of respect. The qualities of a good leader can bring great happiness to the people of his state, India still needs a leader like Maharaja Sahib. Maharaja Sahib and a great man were also great.

  • @amriksinghrandhawa8374
    @amriksinghrandhawa8374 2 роки тому +1

    Wah g Wah.kitna khoobsurt tarika ha. Te samjh v jiada aondi ha.

  • @satshriakalji1303
    @satshriakalji1303 5 років тому +4

    👏👏👏 ਵੀਰ ਜੀ ਤੁਸੀ ਪॅਗ िਵॅਚ ਬਹੁਤ ਬਹੁਤ ਸੋਹਣੇ ਲॅਗ ਦੇ ਹੋ ਕੇਸਕੀ ਬੰਨੇਆ ਕਰੋ 👌👌👌👌

  • @PargatSingh-hs1io
    @PargatSingh-hs1io 4 роки тому

    ਸਾਡੇ ਬਾਜਾ ਵਾਲੇ ਦਸਮੇਸ਼ ਪਿਤਾ ਜੀ ਦੀ ਮੇਹਰ ਸਦਕਾ ਫੇਰ ਕੋਈ ਸਿੱਖ ਆਉ ਰਣਜੀਤ ਸਿੰਘ ਬਣਕੇ

  • @randhawayadamunda1748
    @randhawayadamunda1748 5 років тому +71

    Veer' Pagh' Ban Ke Wadeya Lagda👏🔥🔥

  • @tirathjohal3785
    @tirathjohal3785 4 роки тому

    ਕਿੱਡੀ ਵੱਡੀ ਗਲਤੀ ਏ ਹੁਣ ਉਹ ਸਿੱਖੀ ਕਿਥੋ ਵਾਹਿਗੁਰੂ ਜੀ ਮੇਰ ਕਰਨ 🙏🙏🙏

  • @sikanderbrar4962
    @sikanderbrar4962 5 років тому +13

    ਬਹੁਤ ਵਧੀਆ ਵੀਰ ❤

  • @ranjitsaini4328
    @ranjitsaini4328 Рік тому

    ਬਹੁਤ ਵਧੀਆ ਵੀਰ ਜੀ 🙏
    ਬੇਨਤੀ - ਮਹਾਰਾਜਾ ਰਣਜੀਤ ਸਿੰਘ ਜੀ ਦੇ ਪੁੱਤਰ ਦਲੀਪ ਸਿੰਘ ਜੀ ਦੀ ਜੀਵਨੀ ਤੇ ਇਕ ਵੀਡੀਓ ਜਰੂਰ ਬਣਾਓ 🙏

  • @elonmusk7772
    @elonmusk7772 5 років тому +53

    ਪਤਾ ਕਰੋ ਬਈ ਇਹ ਨਾਪਸੰਦ ਕਰਨ ਵਾਲਿਆ ਨੂੰ ਕੀ ਪਸੰਦ ਆ...ਕਿਸੇ ਫੁਕਰੇ ਗਾਇਕ ਦੀ ਬਾਇਓਗਰਾਫੀ...?
    ਕਿ ਐਨੇ ਵਿਊ ਜਾਂ ਐਨੇ ਲਾਈਕ ਹੋਗੇ...

    • @marrheboys4026
      @marrheboys4026 4 роки тому +6

      Eh RSS te Modi de andhabakt lgde ne

    • @dalwindersingh6549
      @dalwindersingh6549 4 роки тому +3

      ਬਾਂਦਰ ਕੀ ਜਾਣੇ ਅਦਰਕ ਦਾ ਸਵਾਦ ਵੀਰ

  • @_vanshraizada
    @_vanshraizada 2 роки тому +2

    ਵਾਹਿਗੁਰੂ ♥️ #panjab✊🏼

  • @balwindersinghjattana5770
    @balwindersinghjattana5770 2 роки тому +4

    143 ਸਾਲ ਰਾਜ ਰਿਹਾ ਖਾਲਸੇ ਦਾ
    1710 ਤੋਂ 1716 = 6 ਸਾਲ ਬਾਬਾ ਬੰਦਾ ਸਿੰਘ ਬਹਾਦਰ
    1716 ਤੋਂ 1799 = 83 ਸਾਲ ਸਿੱਖ ਮਿਸਲਾਂ
    1799 ਤੋਂ 1849= 50 ਸਾਲ ਮਹਾਰਾਜਾ ਰਣਜੀਤ ਸਿੰਘ

  • @hargunjyot8283
    @hargunjyot8283 4 роки тому

    ਸਭ ਤੋ ਵਧੀਆ ਗੱਲ ਇਹ ਆ ਕੀ ਬਾਈ ਨੇ ਇਹ ਵੀਡੀਓ ਪੱਗ ਬੰਨ੍ਹ ਕੇ ਬਣਾਈ 💖❤ ਬਾਕੀ ਇਸ ਤਰਾ ਦਾ ਕੋਈ ਹੋਰ ਚੈਨਲ ਨਹੀ ਮਿਲਿਆ ਜਿਹੜਾ ਵਧੀਆ ਜਾਣਕਾਰੀ ਦੇਵੇ 💖💯 ਸਤਿ ਸ੍ਰੀ ਅਕਾਲ ਜੀ 💋💋💋💋💋💋💋

  • @talha1013
    @talha1013 5 років тому +75

    Bhai ma Gujranwala Pakistan 🇵🇰🇵🇰 sa ho

  • @ranjeetkb5735
    @ranjeetkb5735 4 роки тому

    ਜਾਣਕਾਰੀ ਦੇਣ ਲਈ ਬਹੁਤ ਹੀ ਧੰਨਵਾਦ ਵੀਰ ਜੀ

  • @aman33sing
    @aman33sing Рік тому +3

    ਰਿਕਾਰਡ ਬੋਲਦੇ ਆ ਸਿੱਖਾਂ ਦੀਆਂ ਬਹਾਦਰੀਆਂ ਦੇ ❤❤❤❤

  • @GurmeetSingh-lj4vx
    @GurmeetSingh-lj4vx 4 роки тому

    ਵੀਰ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਕਸੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ

  • @waraichsupinder6761
    @waraichsupinder6761 5 років тому +47

    ਵੀਰ ਜੀ ਮੁਆਫ ਕਰਨਾ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਡੋਗਰਾਂ ਵਲੋਂ ਜੇਹਰ ਦੇਕੇ ਮਾਰ ਦਿੱਤਾ ਗਿਆ ਸੀ । ਜੋ ਤੁਸੀਂ 40 ਰਾਣੀਆਂ ਬਾਰੇ ਦਸਿਆ ਹੈ ਉਹਨਾਂ ਵਿੱਚੋਂ ਕੁਝ ਦਾਸੀਆਂ ਸੀ। ਜੋ ਮਹਾਰਾਜੇ ਦੀ ਸੇਵਾ ਕਰ ਦਿਆਂ ਸੀ । ਆਖਿਰ ਵਿੱਚ ਇਨ੍ਹਾਂ ਨੂੰ ਸੱਤੀ ਪ੍ਰਥਾ ਕੇਹ ਕੇ ਇਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਹੀ ਜਿੰਦਾ ਸਾੜੀਆ ਸੀ । ਜੇ ਮੈਂ ਗਲਤ ਕਿਹਾ ਹੋਵੇ ਤਾਂ ਮਾਫ ਕਰਨਾ ।

    • @amritpalsingh-og9gr
      @amritpalsingh-og9gr 5 років тому +8

      ਹਾਂਜੀ ਵੀਰ ਸਹੀ ਕਿਹਾ ਤੁਸੀਂ ਜਿਹੜੀਆਂ ਗੋਲੀਆਂ ਸਤੀ ਹੋਇਆ ਸੀ ਓਹ੍ਹ ਵੀ ਡੋਗਰਿਆਂ ਨੇ ਹੀ ਜਾਣ ਬੁਜ ਕੇ ਕੀਤੀਆਂ ਸੀ ਤਾਂ ਜੋ ਇਹ ਗੱਲ ਬਾਹਰ ਨਾ ਪਤਾ ਲੱਗ ਸਕੇ ਕਿ ਜ਼ਹਿਰ ਡੋਗਰਿਆਂ ਦੇ ਕਹਿਣ ਤੇ ਹੀ ਦਿੱਤਾ ਜਾਂਦਾ ਸੀ ਓਹ੍ਹ ਕੱਚਾ ਜ਼ਹਿਰ ਹੁੰਦਾ ਸੀ ਜੋ ਹੋਲੀ ਹੋਲੀ ਅਸਰ ਕਰਦਾ ਸੀ।

    • @gurbhejsingh3654
      @gurbhejsingh3654 5 років тому +1

      Ay angreja tay dogryaa ny saajish nll jindaa sariaa c

    • @sikhism1
      @sikhism1 5 років тому +2

      @@gurbhejsingh3654 ਬਾਈ ਜੀ ਮਹਾਰਾਜਾ ਰਣਜੀਤ ਸਿੰਘ ਨੂੰ ਜ਼ਿੰਦਾ ਸਾੜਿਆ ਗਿਆ ਸੀ?

    • @Empirewarrior47
      @Empirewarrior47 5 років тому

      ਬਿਲਕੁਲ ਠੀਕ ਕਿਹਾ ਜੀ

    • @singhking286
      @singhking286 5 років тому +3

      @@sikhism1 ਓ ਨਹੀਂ ਯਾਰ
      ਮਹਾਰਾਜੇ ਨੂੰ ਜ਼ਹਿਰ ਵੀ ਨਹੀਂ ਦਿੱਤਾ ਗਿਆ ਸੀ
      ਅੰਧਰੰਘ ਹੋਣ ਤੋਂ ਬਾਅਦ ਸਿਹਤ ਜਿਆਦਾ ਠੀਕ ਨਾ ਹੋਣ ਕਰਕੇ , ਹੀ ਉ ਦੁਨੀਆਂ ਛੱਡ ਗਏ

  • @_singh_b_
    @_singh_b_ 4 роки тому

    ਬਹੁਤ ਵਧੀਆ ਧੰਨਵਾਦ ਕਿਰਪਾ ਕਰਕੇ ਹੋਰ ਵੀ ਇਤਿਹਾਸ ਬਾਰੇ ਜਾਣਕਾਰੀ ਦੇਣ ਦੀ ਕਿਰਪਾ ਕਰਨੀ

  • @daljeetsingh8900
    @daljeetsingh8900 4 роки тому +5

    amazing voice veer you are purmote punjab and Punjabi language proud of you salute

  • @ekamblog1365
    @ekamblog1365 3 роки тому +1

    ਗਲਤ ਹੈ ਰਾਜਾ ਜੀ 10 ਸਾਲ ਦੇ ਉਮਰ ਵਿੱਚ ਪਹਿਲਾਂ ਜਗ ਹਾਰ ਸੀ

  • @knowledgeinpunjabi7549
    @knowledgeinpunjabi7549 5 років тому +5

    ਬਹੁਤ ਵਧੀਆ

  • @funtime-ye6jw
    @funtime-ye6jw 4 роки тому +1

    ਸੰਤ ਬਾਬਾ ਜਰਨੈਲ ਸਿੰਘ ਜੀ ਦੇ ਜੀਵਨ ਤੇ ਆਧਾਰਿਤ ਵੀਡਿਉ ਜਰੂਰ ਬਣਾਉ ਜੀ

  • @gurpreepsandhu7586
    @gurpreepsandhu7586 2 роки тому +3

    ਸਾਡਾ ਇਤਹਾਸ ਬਹੁਤ ਮਹਾਨ ਹੈ ❤️❤️

  • @love_majhewala
    @love_majhewala Рік тому +1

    ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਖਾਲਸਾ ਜ਼ਿੰਦਾਬਾਦ 🙏🏻

  • @sukhvindersinghsaabi8458
    @sukhvindersinghsaabi8458 5 років тому +4

    ਵੀਰ ਜੀ ਤੁਹਾਡਾ ਨਾਮ ਕੀ ਹੈ ਤੇ ਵਿਡੀਉ ਵਿੱਚ ਆਪਣਾ ਨਾਮ ਵੀ ਬੋਲ ਦਿਆ ਕਰੋ ।, ਵਿਡੀਉ ਦੀ ਸੁਰੂਆਣ ਵਿੱਚ ਬਹੁਤ ਵੱਧੀਆ ਲੱਗੇ ਗਾ ਨਾਮ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜੀ 🙏🙏🙏🙏🙏

  • @sevenriversrummi5763
    @sevenriversrummi5763 2 роки тому

    Wah ji wah DiL kush ho geya sun k
    King of king in the world Maharaja
    🦁🦁🦁🦁🦁🦁🦁🦁🦁🦁🦁🦁🦁💪💪💪💪💪💪💪💪💪💪💪💪💪🗡⚔️🗡⚔️🗡⚔️🗡⚔️🗡⚔️🗡⚔️🗡

  • @ManiMaksudpurwala
    @ManiMaksudpurwala 3 роки тому +4

    Waheguru ji🙏🙏🙏🙏 Maharaja Ranjit Singh Ji waheguru ji 🙏🙏🙏🙏🙏

  • @RanjeetSingh-gv2fd
    @RanjeetSingh-gv2fd 4 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰੋ ਜੀ ਚੈਨਲ ਤੇ ਵੀਰ ਬੁਲਾਰੇ ਦੇ ਬਹੁਤ ਹੀ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ

  • @gurvindersingh3422
    @gurvindersingh3422 2 роки тому +3

    ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️ WAHEGURU JI ❤️

  • @kulveerkaur8170
    @kulveerkaur8170 3 роки тому

    ਬਹੁਤ ਵਧੀਆ ਜਾਣਕਾਰੀ

  • @ajaysaneta4334
    @ajaysaneta4334 5 років тому +26

    516 Views Nd 123 Likes No Unlike Really Amazing Bro

  • @punjabistatus7688
    @punjabistatus7688 4 роки тому

    ਬਹੂਤ ਵਧੀਆ ਜਾਣਕਾਰੀ

  • @ramandeepkaur5164
    @ramandeepkaur5164 4 роки тому +5

    Wahoo thanks veere for precious knowledge 🙏🙏

  • @gurmindergill1769
    @gurmindergill1769 3 роки тому

    ਗੁੱਡ 22 ਜੀ ਬਹੁਤ ਹੀ ਵਧੀਆ ਵੀਡੀਓ ਭੇਜਣ ਧੰਨਵਾਦ ਤਲਵੰਡੀ ਭਾਈ ਵਾਲੇ ਗਿੱਲ ਪੰਜਾਬ 🙏🙏

  • @jashandeepsingh2986
    @jashandeepsingh2986 5 років тому +27

    plz made video on world war one ta two ta reasons and cause

  • @PBX29.93
    @PBX29.93 4 роки тому +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @user-er3zf5vv8j
    @user-er3zf5vv8j 5 років тому +18

    Thank You So Much for Accepting My Request (Maharaja Ranjit Singh)
    Lots of Love 😍💖

  • @jaagdapunjab8148
    @jaagdapunjab8148 3 роки тому +2

    ਸ਼ੇਰੇ ਪੰਜਾਬ - ਜਿੰਦਾਬਾਦ ✊✊✊✊✊✊✊✊✊✊✊✊✊✍

  • @karan16199
    @karan16199 5 років тому +4

    ਵੀਰੇ ਮੈ ਸੁਣਿਆ ਕਿ ਪੰਜਾਬ ਵਿਚ ਜਾਤੀਵਾਦ(ਜੱਟ,ਮਜਬੀ,ਚਮਾਰ ) ਵੀ ਮਹਾਰਾਜਾ ਰਣਜੀਤ ਸਿੰਘ ਕਰਕੇ ਬਣੀਆਂ? ਕੋਈ ਵੀਰ ਸ਼ਪਸ਼ਟ ਕਰ ਸਕਦਾ

  • @hsgill5942
    @hsgill5942 Рік тому

    ਬਹੁਤ ਵਦੀਆ ਜਾਣਕਾਰੀ