ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦਾ ਬਣਿਆ ਅਸਲੀ ਸਿੰਘਾਸਨ । ਵੇਖੋ ਲੰਡਨ ਸ਼ਹਿਰ 'ਚ ਆਪਣਾ ਇਤਿਹਾਸ । Europe UK 02

Поділитися
Вставка
  • Опубліковано 26 сер 2023
  • Google Location :
    Join this channel to get access to perks:
    / @nishansinghaustralia
    Pakistan Yatra
    • Pakistan
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

КОМЕНТАРІ • 406

  • @Jupitor6893
    @Jupitor6893 9 місяців тому +109

    ਕਾਸ਼ ਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਮਾਂ ਅਤੇ ਰਾਜ ਫਿਰ ਤੋਂ ਆ ਜਾਵੈ🙏

    • @gsingh7605
      @gsingh7605 9 місяців тому +8

      ਜ਼ਰੂਰ ਆਵਾਂਗੇ ਰਫਰੈਡਮ ਦੀਆਂ ਵੋਟਾਂ ਬਣਾਉ ਸਿੱਖ ਫਾਰ ਜਸਟਿਸ ਦਾ ਸਾਥ ਦਿਉ

    • @dharmgill
      @dharmgill 9 місяців тому +5

      ​@@gsingh7605 dimag motta terra punjab chhe hun sikh population 50% rehgi unde chho vi gar votta hoyyi ta baddi mushkil naal 30 y35% per mushil naal pengia, votes ,
      Maharaja Ranjit singh ji jaddo khalsaraj bnayya si ldai or shastar te ball te bnyya si

    • @gsingh7605
      @gsingh7605 9 місяців тому +1

      @@dharmgill ਹਿੰਦੋਸਤਾਨੀ ਮੀਡੀਆ ਦੇਖ ਕੇ ਤੁਹਾਡਾ ਦਿਮਾਗ ਖਰਾਬ ਹੋ ਚੁੱਕੇ ਆ ਉਸ ਸਮੇ ਦਾ ਤੇ ਅੱਜ ਦੇ ਸਮੇਂ ਦਾ ਦਿਨ ਰਾਤ ਦਾ ਫਰਕ ਆ ਡੰਗਰਾਂ ਤੁਸੀਂ ਖੂਹ ਵਾਲੇ ਡੱਡੂ ਹੋ

    • @harkrishan3369
      @harkrishan3369 9 місяців тому +5

      Sikh jyada bache paida karke apni taaqat vdhon te fir kujh ho sakda

    • @majhaPb02
      @majhaPb02 9 місяців тому

      ​@@gsingh7605ਤੁਹਾਡੀ ਗੱਲ ਬਿਲਕੁੱਲ ਸਹੀ ਆ ਰਾਜ ਖਾਲਸੇ ਦਾ ਖਾਲਿਸਤਾਨ ਰਫਰੈਂਡਮ ਦੀਆਂ ਵੋਟਾਂ ਨਾਲ ਹੀ ਆਉਣਾਂ ਆ ਅੱਜ ਦੇ ਸਮੇਂ ਵਿੱਚ,ਪਰ ਗਧਾ ਦਿਮਾਗ ਲੋਕ ਜ੍ਹਿਨਾਂ ਨੂੰ ਆਪਣੇ ਮੂੰਹ ਤੇ ਆਪ ਚਪੇੜਾਂ ਮਾਰਨ ਦੀ ਆਦਤ ਹੋਵੇ ਉਹਨਾਂ ਦੱਲਿਆ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਹੈ ਆਪਦੇ ਖ਼ਾਲਸਾ ਰਾਜ ਪੰਜਾਬ ਦੀ ਅਜ਼ਾਦੀ ਲਈ ਸੁਹਿਰਦ ਤੇ ਇਮਾਨਦਾਰ ਆ ਉਹ ਬਿਨਾਂ ਕਿਸੇ ਟੀਕਾ ਟਿੱਪਣੀ ਤੋਂ ਆਪਣੇ ਪੰਜਾਬ ਦੀ ਅਜ਼ਾਦੀ ਲਈ ਖਾਲਿਸਤਾਨ ਰਫਰੈਂਡਮ ਦੀਆਂ ਵੋਟਾਂ ਜ਼ਰੂਰ ਪਾਵੇਗਾ ਤੇ ਜਦੋਂ ਗਾਂ ਦਾ ਗੂੰਹ ਮੂਤ ਖਾ ਪੀ ਕੇ ਗਧਾ ਦਿਮਾਗ ਹੋਗੇ ਨੇਂ ਉਹ ਟੀਕਾ ਟਿੱਪਣੀ ਵੀ ਕਰੇਗਾ ਤੇ ਆਪਣੇ ਮੂੰਹ ਤੇ ਆਪ ਚਪੇੜਾਂ ਵੀ ਮਾਰੇਗਾ,,ਭੈਣਚੋਦ ਗਾਂਧੀ ਗਾਂਡੂ ਚਰਖ਼ਾ ਤੇ ਬੱਕਰੀ ਚੁੱਕੀ ਬਾਹਰਲੇ ਦੇਸ਼ਾਂ ਵਿੱਚ ਫਿਰਦਾ ਰੇਹਾ ਤੇ ਨੋਟਾਂ ਉੱਤੇ ਫੋਟੋ ਲਵਾਕੇ ਰਾਸ਼ਟਰ ਪਿਤਾ ਬਣ ਗਿਆ 140 ਕ੍ਰੋੜ ਇੱਜੜ ਦਾ ਬਿਨਾਂ ਕਿਸੇ ਚੀਚੀ ਤੇ ਵੀ ਛੋਟਾ ਜੇਹਾ ਟੱਕ ਲਵਾਏ ਤੋਂ ਤੇ ਇਹ ਸਾਲੇ ਬਣੇਂ ਆ ਅੱਜ ਦੇ ਯੁੱਗ ਵਿੱਚ ਯੰਗ ਯੁੱਧਾਂ ਦੇ ਜਦਕਿ ਕਲਮ ਦਾ ਵਾਰ AK47 ਦੇ ਵਾਰ ਤੋਂ ਵੀ ਕਿਤੇ ਵੱਧ ਘਾਤਕ ਆ,,ਦੇ ਰਫਰੈਂਡਮ ਕਾਰਗਰ ਨਹੀਂ ਆ ਤਾਂ ਰੰਡੀ ਭਾਰਤ ਮਾਤਾ ਨੂੰ ਤੇ ਇਸਦੇ ਦੱਲਿਆਂ ਨੂੰ ਟੱਟੀਆਂ ਕਿਉਂ ਲੱਗੀਆਂ ਹੋਈਆਂ ਨੇ????? ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਹੋਇ ਸਭ ਮਿਲੇਗੇ ਬਚੇ ਸਰਨ ਜੋ ਹੋਇ,, ਰਾਜ ਬਿਨਾ ਨਹਿ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੈ ਮਲੈ ਹੈਂ,, ਚੂੰ ਕਾਰ ਆਜ ਹਮਾ ਹੀਲਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ,,ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ❤️🌹🇺🇲🍁🔥🙏🏻🙏🏻🙏🏻

  • @FATEH-1
    @FATEH-1 9 місяців тому +14

    ਇਹਨਾਂ ਨੇ ਸਿੰਘਾਂਸਨ ਨੂੰ ਬਹੁਤ ਸੰਭਾਲ ਕੇ ਰੱਖਿਆ ਹੋਇਆ ਇਹੀ ਸ਼ੁਕਰ ਏ ਆਪਣੇ ਵਾਲਿਆਂ ਨੇ ਕਦੋਂ ਦਾ ਵੇਚ ਕੇ ਅਲੋਪ ਕਰ ਦੇਣਾ ਸੀ 🙏🏻

  • @artandcraftwithdeep7529
    @artandcraftwithdeep7529 9 місяців тому +19

    ਖਾਲਸਾ ਜੀ ਇੰਗਲੈਂਡ ਵਾਲਿਆਂ ਨੇ ਸਾਂਭ ਕੇ ਰੱਖੀ ਹੋਈ ਹੈ ਪੰਜਾਬ ਵਿੱਚੋਂ ਗਾਇਬ ਹੋ ਜਾਣੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਲਗੀ ਵਾਂਗ ਉਹ ਸਿੰਘ ਵੀ ਪਛਤਾਂਉਦਾਂ ਹੋਵੈਗਾ ਕਿ ਨਾਂ ਹੀਂ ਪੰਜਾਬ ਲਿਆਂਉਦਾ ਤੇ ਨਾਂ ਹੀ ਲੁਟੇਰੇ ਗਾਇਬ ਕਰਦੇ ਹੁਣ ਤਾਂ ਦਰਸ਼ਨ ਵੀ ਨਹੀਂ ਹੋਣੇ ਇੰਗਲੈਂਡ ਵਿਚ ਹੁੰਦੀ ਤਾਂ ਤੁਹਾਡੇ ਵਰਗੇ ਸਿੰਘ ਨੇ ਦਰਸ਼ਨ ਕਰਵਾ ਦੇਣੇ ਸਨ ਜੀ

  • @amrindersinghbrar8804
    @amrindersinghbrar8804 9 місяців тому +38

    ਧੰਨ ਧੰਨ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ

  • @meharsingh9033
    @meharsingh9033 9 місяців тому +9

    ਜੇ ਇਹ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਪੰਜਾਬ ਵਿਚ ਹੁੰਦੀਆ ਤਾਂ ਕਦੋਂ ਦੀਆਂ ਲੀਡਰਾਂ ਨੇ ਵੇਚ ਕੇ ਖਾ ਜਾਣੀਆਂ ਸਨ,ਖਾਸ ਕਰਕੇ ਬਾਦਲਾਂ ਨੇ।ਦਰਸ਼ਨ ਕਰਵਾਉਣ ਲਈ ਸ਼ੁਕਰੀਆ ਜੀ।

  • @PreetPreet-yd4ni
    @PreetPreet-yd4ni 9 місяців тому +55

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ‌ਜੀ ਕੀ ਫਤਿਹ ਜੀ 🙏 ਸਿੱਖ ਰਾਜ ਦੇ ਦੁਨੀਆਂ ਦੇ ਮਹਾਨ ਮਹਾਰਾਜਾ ਸ਼ਾਨ ਏ ਸ਼ੇਰੇ ਪੰਜਾਬ ਸਰਦਾਰ ਰਣਜੀਤ ਸਿੰਘ ਜੀ ਦੇ ਸਿੰਘਾਸਨ ਦੇ ਦਰਸ਼ਨ ਕਰਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ👍

    • @user-nb4mm7zs2f
      @user-nb4mm7zs2f 9 місяців тому

      ਵਾਹਿਗੁਰੂ ਜੀ ਬਹੁਤ ਵਧੀਆ ਜੀ

    • @sukhdevsinghsandhu2257
      @sukhdevsinghsandhu2257 9 місяців тому +2

      In changi gal k Sighsan piya he jekar Punjab ch hunda ta kal.majud SGPC de chor masand is da pata v na lagan dende Ihna masandan kar seva de nam te Sikh virasat nu maliamate kits he

    • @tejinderkaur1941
      @tejinderkaur1941 9 місяців тому

      waheguru ji kirpa karna ji

  • @sikhpanth96
    @sikhpanth96 9 місяців тому +16

    ਏ ਦੇਸ ਦੇਸ ਨਾ ਹੁੰਦਾ ਜਿ ਪਿਤਾ ਦਸਮੇਸ਼ ਨਾ ਹੂੰਦਾ

    • @AkhandBharat-fn9xf
      @AkhandBharat-fn9xf Місяць тому

      ਤੁਸੀਂ ਅਸੀਂ ਵੀ ਨਹੀਂ ਹੋਣਾ ਸੀ ਗਾ 😂😂

    • @MOHIEWALA
      @MOHIEWALA 25 днів тому

      ਖਾਲਿਸਤਾਨ ਜਿੰਦਾਬਾਦ

  • @gurjitsingh6989
    @gurjitsingh6989 9 місяців тому +23

    ਹੋਕਾ ਿਜਹਾ ੲੀ ਨਿਕਲਦਾ ਸਾਡੇ ਰਾਜ ਦੇ ਸਿਘਾਸਨ ਨੂੰ ਵੇਖ ਕੇ😢

  • @sukveersingh3159
    @sukveersingh3159 9 місяців тому +24

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏❤️❤🙏, ਮਹਾਰਾਜਾ ਰਣਜੀਤ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ❤️🙏

  • @dilbagsingh9145
    @dilbagsingh9145 9 місяців тому +6

    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ। ਸ਼ੁਕਰ ਹੈ ਪਰਮਾਤਮਾ ਦਾ ਇਹ ਵਸਤਾਂ ਅੰਗਰੇਜ਼ ਲੈ ਗਏ ਤੇ ਅੱਜ ਇਹਨਾਂ ਦੇ ਦਰਸ਼ਨ ਕਰ ਸਕਦੇ ਹਾਂ ਭਾਰਤ ਵਿੱਚ ਹੁੰਦੀਆਂ ਤਾਂ ਸ਼ਾਇਦ ਸਿਰਫ਼ ਤਸਵੀਰਾਂ ਹੀ ਰਹਿ ਜਾਂਦੀਆਂ।

  • @surjitmander5498
    @surjitmander5498 9 місяців тому +13

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਜੀ ਤੁਹਾਨੂੰ 🙏🏼🙏🏼।। ਬਹੁਤ ਖੁਸ਼ ਹੋਇਆ ਦਿੱਲ ਤੁਹਾਡੀ video ਵੇਖ਼ ਕੇ ❤❤

  • @Jasvir-Singh8360
    @Jasvir-Singh8360 9 місяців тому +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਨਿਸ਼ਾਨ ਸਿੰਘ ਆਸਟ੍ਰੇਲੀਆ ਬਹੁਤ ਹੀ ਦੁਰਲੱਭ ਵਸਤਾਂ ਦੇ ਦਰਸ਼ਨ ਕਰਵਾਉਂਦੇ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਬਖਸ਼ਣ ਜੀ

  • @GagandeepSingh-yt8jk
    @GagandeepSingh-yt8jk 9 місяців тому +7

    ਨਿਸ਼ਾਨ ਸਿੰਘ ਜੀ , ਸੁਣਿਆ ਹੈ ਸ਼੍ਰੀ ਦਸਮ ਗ੍ਰੰਥ ਪੇਟਿੰਗ ਵਾਲਾ ਸਰੂਪ ਹੈ, ਤੇ ਗੁਰੂ ਗ੍ਰੰਥ ਸਾਹਿਬ ਮਾਹਰਾਜ ਦਾ ਵੀ ਪੁਰਾਤਨ ਸਰੂਪ ਹੈ , ਓਹਦੇ ਦਰਸ਼ਨ ਜਰੂਰ ਕਰਵਾਇਓ ਮਿਊਜ਼ੀਅਮ ਹੈ ਜਾ ਫਿਰ ਬ੍ਰਿਟਿਸ਼ ਲਾਇਬ੍ਰੇਰੀ ਵਿਚ ਹੈ।

  • @GurumeetSingh-yj1lp
    @GurumeetSingh-yj1lp 9 місяців тому +2

    ਜਥੇਦਾਰ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਵਾਸਤੇ ਸ਼ੁਕਰ ਕਰੋ ਸਿੱਖ ਰਾਜ ਦੀਆਂ ਨਿਸ਼ਾਨੀਆਂ ਸਾਂਭੀਆਂ ਹੋਈਆਂ ਨੇ ਜੇ ਕਿਤੇ ਸ਼੍ਰੋਮਣੀ ਕਮੇਟੀ ਦੇ ਕੋਲ ਕੋਲ ਹੁੰਦੀਆਂ ਫੋਨਾਂ ਨੇ ਵੇਚਕੇ ਖਾ ਜਾਣਾ ਸੀ ਜਾਂ ਜਾਂ ਬਾਦਲ ਪਰਿਵਾਰ ਕੋਲ ਹੋਣੀਆਂ ਸੀ

  • @JasveerSingh-ji4sl
    @JasveerSingh-ji4sl 9 місяців тому +4

    ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਹੀ ਸਾਡਾ ਸੋਹਣਾ ਦੇਸ਼ ਪੰਜਾਬ ਅਜ਼ਾਦ ਹੋਵੇ ਅਤੇ ਅਸੀਂ ਆਪਣੇ ਕੌਮੀ ਘਰ ਖਾਲਿਸਤਾਨ ਦੇ ਵਾਸੀ ਅਖਵਾਈਏ
    ਪੰਜਾਬ ਅਤੇ ਸਿੱਖਾਂ ਦੇ ਹਰ ਮਸਲੇ ਦਾ ਇੱਕੋ ਇੱਕ ਆਖਰੀ ਹੱਲ ਖਾਲਿਸਤਾਨ ਹੀ ਹੈ
    ਗੁਰੂ ਪਾਤਸ਼ਾਹ ਜੀ ਕਿਰਪਾ ਕਰੋ ਜੀ 🙏

  • @HarminderSingh-zi5vg
    @HarminderSingh-zi5vg 9 місяців тому +4

    ਧੰਨ ਵਾਦ ਵੀਰ ਜੀ ਸਿੱਖ ਰਾਜ ਬਾਰੇ ਜਾਣਕਾਰੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਸਿੱਖ ਕੌਮ ਜ਼ਿੰਦਾਬਾਦ

  • @kuldeepram154
    @kuldeepram154 9 місяців тому +6

    ਵਿਡਿਉ ਰਾਂਹੀ ਵਡਮੁੱਲੀ ਜਾਣਕਾਰੀ ਹਾਸਿਲ ਹੋਈ, ਇਸ ਉਪਰਾਲੇ ਲਈ ਤੁਹਾਡਾ ਬੁਹਤ ਬੁਹਤ ਧੰਨਵਾਦ ਖਾਲਸਾ ਜੀ ।🙏🙏🙏🙏🙏

  • @JaswinderSingh-io7uo
    @JaswinderSingh-io7uo 9 місяців тому +9

    ❤❤❤ ਅਸੀਂ ਰਾਜੇ ਨਹੀਂ ਸੀ‌‌ ‌।। ❤❤❤ ਅਸੀਂ ਅੱਜ ਵੀ ਗੁਰੂ ਕਿਰਪਾ ਨਾਲ ਰਾਜੇ ਹੀ ਆ ❤❤❤❤❤

  • @harjotsandhu875
    @harjotsandhu875 9 місяців тому +4

    ਇਹ ਸਾਡੇ ਕੋਲ ਹੁੰਦਾ ਪੰਜਾਬ।
    ਬੁੱਢਾ ਦਲ ਨੇ ਕਹਿਣਾ ਸੀ ਅਸੀ ਰੱਖਣਾ।
    ਅਕਾਲੀਆਂ ਨੇ ਕਹਿਣਾ ਸੀ ਅਸੀ ਰੱਖਣਾ।
    ਲੜ ਲੜ ਮਰ ਜਾਣਾ ਸੀ।
    ਠੀਕ ਹੈ ਕੀ UK ਚ ਸਾਂਭ ਰੱਖੇ ਆ

  • @RanjitKaur-me8hi
    @RanjitKaur-me8hi 9 місяців тому +1

    ਸ਼ੁਕਰ ਹੈ ਜੀ ਇਹ ਇੰਗਲੈਂਡ ਦੇ ਵਿੱਚ ਹੀ ਹੈ ਜਏਕ੍ਹ ਪੰਜਾਬ ਦੇ ਵਿੱਚ ਹੁੰਦਾ ਹੁਣ ਨੂੰ ਤਾਂ ਕਿੰਨਾ ਚਿਰ ਤੋਂ ਵੇਚ ਕੇ ਖਾ ਜਾਣਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rajinderjitsingh506
    @rajinderjitsingh506 9 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ

  • @KuldeepSingh-yu3ql
    @KuldeepSingh-yu3ql 9 місяців тому +2

    Thanks🙏 ਬਾਬਾ ਜੀ ਸੋਡੀਅ ਅੱਖਾਂ ਨਾਲ ਅਸੀਂ ਵੀ ਦੇਖ ਰਹੇ ਹਾਂ waheguru ji

  • @pardeepgill917
    @pardeepgill917 9 місяців тому +6

    ਅੱਜ ਤਾਂ ਬਹੁਤ ਦੁਰਲੱਭ ਵਸਤਾਂ ਦੇ ਦਰਸ਼ਨ ਕਰਵਾਏ ਜੀ, ਧੰਨਭਾਗ ਸਾਡੇ ਅਤੇ ਤੁਹਾਡੇ ❤

  • @rajwinder1968
    @rajwinder1968 9 місяців тому

    ਹੈ ਅਕਾਲ ਪੁਰਖ ਜੀ ਜਿਸ ਤਰਾ ਗੋਰੇ ਧੋਖੇ ਨਾਲ ਸਾਡੇ ਮਹਾਰਾਜੇ ਦਾ ਸਿੰਘਾਸਨ ਲੈ ਕੇ ਗਏ ਤੇ ਅਣਖ ਦੇ ਨਾਲ ਸਾਡਾ ਸਿੰਘਾਸਨ ਵਾਪਿਸ ਆਵੇ ਪੰਜਾਬ ਵਿੱਚ

  • @bhinderduhewala2853
    @bhinderduhewala2853 9 місяців тому +1

    ਏ ਵੀਡੀਓ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @gurtejkaur6431
    @gurtejkaur6431 9 місяців тому

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੇ ਇਹ ਸਿੰਘਾਸਣ ਪੰਜਾਬ ਵਿੱਚ ਹੁੰਦਾ ਤਾਂ ਸਮੇਂ ਦੀਆਂ ਸਰਕਾਰਾਂ ਜੋ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਅਖਵਾਉਂਦੇ ਹਨ ਉਹਨਾਂ ਨੇ ਕਦੋਂ ਦਾ ਵੇਚ ਕੇ ਖਾ ਜਾਣਾ ਸੀ ਅਤੇ ਇਸ ਦੀ ਜਗ੍ਹਾ ਡੁਪਲੀਕੇਟ ਰੱਖ ਦੇਣਾ ਸੀ ਧੰਨਵਾਦ ਕਰਦੇ ਹਾਂ ਬਰਤਾਨੀਆ ਸਰਕਾਰ ਜਿਸਨੇ ਸਾਡੇ ਖਾਲਸਾ ਰਾਜ ਦੀ ਨਿਸਾਨੀ ਸੰਭਾਲ ਕੇ ਰੱਖੀ ਹੋਈ ਹੈ ਪਰ ਗਿਲਾ ਇਨ੍ਹਾਂ ਨਾਲ ਵੀ ਹੈ ਜਿਹਨਾਂ ਨੇ ਸਾਡੇ ਸਿੱਖ ਰਾਜ ਨੂੰ ਖਤਮ ਕੀਤਾ ਧੰਨਵਾਦ ਵੀਰ ਜੀ ਇਹ ਸਭ ਕੁਝ ਦਿਖਾਉਣ ਦੇ ਲਈ

  • @gurmejsingh4261
    @gurmejsingh4261 9 місяців тому +2

    ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਦੁਰਲੱਭ ਜਾਣਕਾਰੀ ਆਪ ਜੀ ਨੇ ਦਿੱਤੀ ਹੈ ਜੀ ਧੰਨਵਾਦ

  • @harinderkhurdban1927
    @harinderkhurdban1927 9 місяців тому +7

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ 🙏🙏

  • @rajwinder1968
    @rajwinder1968 9 місяців тому +1

    ਸਾਡੇ ਪੰਜਾਬ ਵਾਲਿਆ ਨੇ ਤਾ ਸਭ ਕੁੱਝ ਖਤਮ ਕਰ ਲਿਆ ਪਰ ਇੰਗਲੈਡ ਵਿੱਚ ਤਾ ਅਜੇ ਵੀ ਇਤਿਹਾਸਕ ਚੀਜਾ ਸਾਂਭੀਆ ਪਈਆ

  • @parminderkaur-tl6rw
    @parminderkaur-tl6rw 9 місяців тому +2

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ 🙏🙏🙏🙏🙏🙏🙏🙏🙏

  • @user-iy2xz8zv7s
    @user-iy2xz8zv7s 3 місяці тому

    ਵੀਰੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਫਿਰ ਤੋਂ ਪੰਜਾਬ ਸਾਡਾ ਆ ਜਾਵੇ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਤੁਹਾਡੀ ਸਦਾ ਸਦਾ ਹੀ ਜੈ

  • @HappySingh-xf7kl
    @HappySingh-xf7kl 9 місяців тому +1

    ਵਿਰ ਜੀ ਜਿਓਂਦਾ ਰਿਹ ਸਾਨੂੰ ਇਸਦੇ ਦਰਸ਼ਨ ਕਰਾਏ ਮੇਹਰਬਾਨੀ ਜੀ🙏🙏🙏🙏🙏

  • @paramjeetshingparamjeetshi1810
    @paramjeetshingparamjeetshi1810 3 місяці тому

    ❤❤❤❤ ਬਹੁਤ ਹੀ ਮਨ ਖ਼ੁਸ਼ ਹੋ ਗਿਆ ਹੈ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ ਸਿੰਘਾਸਨ ਦੇਖ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ। ਬਹੁਤ ਬਹੁਤ ਧੰਨਵਾਦ ਭਾਈ ਨਿਸ਼ਾਨ ਸਿੰਘ ਜੀ ਦਾ।ਇਹੋ ਜਿਹੀ ਜਾਣਕਾਰੀ ਹੋਰ ਵੀ ਦਿਖਾਣ ਦੀ ਕਿਰਪਾ ਕਰਨੀ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।।❤❤❤❤

  • @kuldeepsingh-cy8jt
    @kuldeepsingh-cy8jt 9 місяців тому +2

    ੴ..ਵਾਹੇਗੁਰੂ..ਜੀ..ਕਾ..ਖਾੰਲਸਾ..िਸ੍..ਵਾਹੇਗੁਰੂ..ਜੀ..ਕੀ..ਫਤिਹ..ਜੀ...ੴ...
    ਖਾੰਲਸਾ..ਜੀ..ਪੰਜਾਬ..ਜਰੁਰ..ਅਾੳਗਾ..ਜੀ..ਜਲਦੀ..ਟੇਮ..ਅਾੳਗਾ..ਜੀ...ਗੁਰੂ..िਪਤਾ..ਜੀ..ਸੋਢੀ..ਸੁਲਤਾਨ....ਜੀ..िਸੰਖ..ਕੋਮ..ਤੇ..िਦਅਾ..ਕਰਨ..ਮੇਹਰ. ਦੀ...ਨਜਰ..ਕਰਨ..ਜੀ...ਜੋ..ਭੀ..िਸੰਖਾ..ਦਾ..िਵਰਸਾ..ਜੀ..ਅਪਨੇ..ਖਾੰिਲਸਤਾਨ..ਬਣਨ..ਦੋ..ਜੀ..ਜਰੁਰ..ਬਾਪਸ..ਪਰਤੁਗਾ..ਜੀ..ਸੋੰਣੇ..ਪੰਜਾਬ..िਬਚ..ਜੀ..ਗੁਰੂ..िਪਤਾ..ਦਸਮੇਸ..ਜੀ..ਤੇ..ਅਾਸ..ਹੇ..ਜੀ..ੴ..

  • @narinderwaraich7442
    @narinderwaraich7442 9 місяців тому +1

    ਸਾਰੀ ਦੁਨੀਆਂ ਦੀ ਲੁੱਟ ਇਸ museum ਵਿੱਚ ਹੈ

  • @GurdeepSingh-pq9mf
    @GurdeepSingh-pq9mf 7 місяців тому

    Bhai Nishan Singh Ji. Bahut Bahut Dhanwad Ji. London ਮਿਊਜ਼ੀਅਮ ਦਿਖਾਉਣ ਦਾ। ਧੰਨਵਾਦ।

  • @harpindersingh4186
    @harpindersingh4186 9 місяців тому

    ਆਪ ਜੀ ਦਾ ਬੁਹਤ ਧੰਨਵਾਦ ਜੀ ਸਿੱਖ ਰਾਜ ਦੀ ਗੱਲ ਕੀਤੀ

  • @LovepreetSingh-bz2st
    @LovepreetSingh-bz2st 9 місяців тому +6

    ਬਾਬਾ ਜੀ ਮਹਾਰਾਜਾ ਰਣਜੀਤ ਸਿੰਘ ਨੇ ਗਰੀਬਾਂ ਦੀ ਗਰੀਬੀ ਮਟਾਉਣ ਅਤੇ ਗਰੀਬਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਲਈ ਕਿਹੜੇ ਕਿਹੜੇ ਕਦਮ ਚੁੱਕੇ ਸੀ ਇਸ ਬਾਰੇ ਵੀ ਜ਼ਰੂਰ ਚਾਨਣਾ ਪਾਓ

  • @DilpreetSinghCHEEMA
    @DilpreetSinghCHEEMA 9 місяців тому +9

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @palwindersingh3731
      @palwindersingh3731 9 місяців тому

      Veer ji bhut bhut Thanks . Welcome to london. Bhut dukh hai ehna GORIA NE SAADA RAAJ KHO LIYA. AJ SADE BACHE PUNJAB VICH NASHE KHA KE MARR RAHE NE.

  • @gobindsingh7044
    @gobindsingh7044 7 місяців тому

    ਇਨਾ ਨੇ ਭਰਾ ਜੀ ਸਾਭ ਕੇ ਵੀ ਰੱਖਿਆ ਅਤੇ ਪੰਜਾਬ ਲਈ ਬੇਸ਼ਰਮੀ ਦੀ ਵੀ ਗਲ ਹੈ।ਕੇ ਤੁਹਾਡਾ ਰਾਜ ਤਾ ਖੋਹਿਆ ਹੀ ਹੈ। ਤੁਹਾਡੇ ਰਾਜੇ ਦਾ ਤਖ਼ਤ ਵੀ ਨਾਲ ਲੈ ਚੱਲੇ।ਇਹ ਸਿੱਖ ਕੌਮ ਲਈ ਲਾਹਨਤ ਹੈ

  • @aujlasurkhpurdeep5185
    @aujlasurkhpurdeep5185 9 місяців тому +5

    ਬਹੁਤ ਵਧੀਆ ਗੋਰਿਆਂ ਨੇ ਸਾਡਿਆਂ ਇਤਿਹਾਸ museum ਵਿੱਚ ਰੱਖਿਆ ਹੋਇਆ India ਵਿੱਚ ਸ਼ਾਹਿਦ ਨਾ ਹੁੰਦਾ ਇਸ ਤਰਾਂ

  • @gurmeetsinghgurmeetsingh2599
    @gurmeetsinghgurmeetsingh2599 9 місяців тому +4

    ਖਾਲਸਾ ਜੀ ਇਹ ਕੁਰਸੀ ਇਕ ਦਿਨ ਖਾਲਸੇ ਕੋਲ ਹੀ ਆਉਣੀ ਹੈ

  • @ParamjeetKaur-vz3wt
    @ParamjeetKaur-vz3wt 9 місяців тому +1

    Waheguru waheguru waheguru waheguru waheguru waheguru waheguru waheguru

  • @VkrmRandhawa
    @VkrmRandhawa 9 місяців тому +3

    ❤️ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤️

  • @butasinghbutasingh8611
    @butasinghbutasingh8611 9 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ

  • @user-ze8tl3le9t
    @user-ze8tl3le9t 9 місяців тому +1

    ਚਲੋ ਬਚਿਆ ਹੈ,,,ਵੇਖਣ ਨੂੰ ਮਿਲ ਗਿਆ,ਸਿਘਾਸਨ,,,,ਜੇਕਰ ਦਰਬਾਰ ਸਾਹਿਬ ਹੁੰਦਾ,,,ਸਰੋਮਣੀ ਕਮੇਟੀ ਵੇਚਵਾਚ ,,,,ਖਾ ਜਦੇ,,,,ਚੰਗਾ ਹੋਇਆ ਕਿਸੇ ਨੇ ਸਾਭ ਰੱਖਿਆ ਏ

  • @jashansingh5143
    @jashansingh5143 9 місяців тому +1

    ਪੰਜਾਬੀਆਂ ਨੇ ਰਾਣੀ ਨੂੰ ਤੇ ਦਲੀਪ ਸਿੰਘ ਨੂੰ ਉਸ ਵੇਲੇ ਹੀ ਏਕਾ ਕਰਕੇ ਸੰਭਾਲਿਆ ਹੁੰਦਾ ਤਾਂ ਗੋਰੇ ਰਾਜ ਦੀਆਂ ਨਿਸ਼ਾਨੀਆਂ ਨਾ ਲੈ ਕੇ ਜਾਂਦੇ।
    ਹੁਣ ਤੱਕ ਨਹੀਂ ਏਕਤਾ ਕੀਤੀ ਪੰਜਾਬੀਆਂ ਨੇ।

  • @ranjeetsinghsingh9248
    @ranjeetsinghsingh9248 9 місяців тому +5

    ਵਾਹਿਗੁਰੂ ਜੀ ❤❤

  • @randhirSingh-ns3cq
    @randhirSingh-ns3cq Місяць тому

    ਵੀਰ ਧੰੰਨਵਾਦਰ ਜੀ

  • @JagtarSingh-wg1wy
    @JagtarSingh-wg1wy 9 місяців тому

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

  • @sikhpanth96
    @sikhpanth96 9 місяців тому +1

    ਖਾਲਸਾ ਰਾਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਰਬਾਰ ਏ ਖਾਲਸਾ 🎉🎉❤❤❤❤

  • @sajankamboj9035
    @sajankamboj9035 8 місяців тому +1

    ਸਾਨੂੰ ਰਾਜਾ ਚਾਹੀਦਾ ਜੋ ਵੈਖੈ ਇਕ ਅਁਖ ਨਾਲ..

  • @prabhjotsinghrathore3365
    @prabhjotsinghrathore3365 9 місяців тому

    ਬਹੁਤ ਧੰਨਵਾਦ ਵੀਰ ਨਿਸ਼ਾਨ ਸਿੰਘ ਜੀ ।

  • @DavinderSingh-gu8rc
    @DavinderSingh-gu8rc 9 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sixtyfivemakhan65
    @sixtyfivemakhan65 8 місяців тому +1

    Bhot bhot dhanwadh tuhada 🙏🏻

  • @LakhwinderSingh-ov2ng
    @LakhwinderSingh-ov2ng 9 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @gurudawarashridamdamasahib5803
    @gurudawarashridamdamasahib5803 9 місяців тому +2

    ਬਹੁਤ ਬਹੁਤ ਧੰਨਵਾਦ

  • @makhansingh3002
    @makhansingh3002 9 місяців тому +1

    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ

  • @BalwinderSinghMann13
    @BalwinderSinghMann13 9 місяців тому

    Akhir bolane Dil chir Deta vir ,Sada vi kade Raj hunda si😢😢

  • @Rahi_Pandhi
    @Rahi_Pandhi 9 місяців тому +1

    ਜੇ ਕਿਤੇ ਏ ਅਨਮੋਲ ਇਤਿਹਾਸ ਪੰਜਾਬ ਵਿੱਚ ਹੁੰਦਾ ਜਾ ਬਾਦਲਾ ਦੇ ਘਰ ਹੋਣਾ ਸੀ ਜਾਂ ਫਿਰ ਇਸ ਦੀ ਨਿਲਾਮੀ ਹੋਈ ਹੋਣੀ ਸੀ

  • @shawindersingh6931
    @shawindersingh6931 9 місяців тому +2

    🌹ਵਾਹਿਗੁਰੂ ਜੀ ਕਾ ਖਾਲਸਾ 🌹ਵਾਹਿਗੁਰੂ ਜੀ ਕੀ ਫਤਿਹ 🌹

  • @SansarSingh-ou8sr
    @SansarSingh-ou8sr 9 місяців тому

    Shukria ji

  • @Harjinderchauhan
    @Harjinderchauhan 9 місяців тому

    ਕਦੇ ਅਸੀ ਵੀ ਰਾਜੇ ਸੀ💔💔simple line but deep thought🙏🙏

  • @sikhpanth96
    @sikhpanth96 9 місяців тому +2

    ਵਾਹ ਜੀ ਵਾਹ ਧੰਨ ਵਹਿਗੁਰੂ ਸਾਹਿਬ ਜੀ

  • @GurpreetSingh-bx2uc
    @GurpreetSingh-bx2uc 9 місяців тому +2

    Waheguru ji waheguru ji waheguru ji waheguru ji waheguru ji

  • @vickyhair5522
    @vickyhair5522 9 місяців тому +1

    Wahaguru ji🙏 bhi shaib ji

  • @HARJITSINGH-qo6pl
    @HARJITSINGH-qo6pl 9 місяців тому +4

    The turban of Nihang singh should be placed at some respected height as it seems that it is placed at foot of nearby statue.i request to Bhai sahib to arrange to file a request to Management of Museum for same.

  • @GurpreetSingh-sy9bx
    @GurpreetSingh-sy9bx 9 місяців тому +5

    Waheguru ji ke khalsa waheguru ji ke fateh 🙏🙏

  • @ArshdeepSingh-oh4qk
    @ArshdeepSingh-oh4qk 9 місяців тому

    ਧਨਵਾਦ ਜੀ

  • @gurvindersinghbawasran3336
    @gurvindersinghbawasran3336 9 місяців тому

    ਵਾਹਿਗੁਰੂ ਜੀ,,, ਬਹੁਤ ਵਧੀਆ ਭਾਈ ਸਾਹਿਬ ਜੀ ਆਪ ਜੀ ਦੀਆਂ ਵੀਡੀਓ ਹੁੰਦੀਆ ਹਨ।,🙏🙏❤️

  • @baljeetkaur2634
    @baljeetkaur2634 9 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    🙏🙏🙏🙏🌹🌹🌹

  • @Jatt794
    @Jatt794 3 місяці тому

    Waheguru ji ka Khalsa waheguru ji ki Fateh ji 💐🌹🌹💐🌹💐🌹🌹💐💐🌹💐🌹🌹💐🌹🌹🌹💐🌹💐🌹🌹🌹

  • @parmjeetkaur1639
    @parmjeetkaur1639 7 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @bhinder_singh_.8093
    @bhinder_singh_.8093 12 днів тому

    ਵਾਹਿਗੁਰੂ ਵਾਹਿਗੁਰੂ ਜੀ

  • @jasvirkaur9119
    @jasvirkaur9119 9 місяців тому +3

    Waheguru ji ka khalsa Waheguru ji ki fateh

  • @kulbirsingh7090
    @kulbirsingh7090 9 місяців тому +1

    Waheguru ji meher kari Sab te

  • @kabelsingh713
    @kabelsingh713 9 місяців тому +4

    WAHEGURU JI KA KHALSA SHRI WAHEGURU JI KI FATEH WAHEGURU JI 🙏🙏🙏🙏

  • @kamalkaran2165
    @kamalkaran2165 9 місяців тому +1

    ਬਹੁਤ ਵਧੀਆ

  • @NirmalSinghDhami
    @NirmalSinghDhami 9 місяців тому

    ਭਾਈ ਨਿਸ਼ਾਨ ਸਿੰਘ ਬਹੁਤ ਵਧੀਆ ਧੰਨਵਾਦ ਵਾਹਿਗੁਰੂ ਕਿਰਪਾ ਕਰਨਗੇ

  • @user-lj9ym9jt4w
    @user-lj9ym9jt4w 9 місяців тому +1

    ਵਾਹਿਗੁਰੂ ਜੀ ਵਾਹਿਗੁਰੂਜੀ ਵਾਹਿਗੁਰੂ ਜੀ 🎉🎉

  • @jagmeetsingh1218
    @jagmeetsingh1218 9 місяців тому

    ਧੰਨਵਾਦ ਵੀਰ ਜੀ 🙏

  • @AmandeepSingh-uc8kh
    @AmandeepSingh-uc8kh 9 місяців тому +2

    Waheguru ji 🙏

  • @gurjantbrar201
    @gurjantbrar201 9 місяців тому

    ਗੁੱਡ ਖਾਲਸਾ ਜੀ

  • @gurjeetsingh2072
    @gurjeetsingh2072 9 місяців тому

    ਅੱਜ ਫਿਰ ਲੋੜ ਹੈ 🙏🏻 ਰਾਜ ਦੀ

  • @RAVINDERKAUR-ii8wg
    @RAVINDERKAUR-ii8wg 9 місяців тому +2

    Waheguru ji ka khalsa Waheguru ji ki Fateh.🙏

  • @jasssandhu1736
    @jasssandhu1736 9 місяців тому

    ਹਾਥੀ ਨੂੰ ਖੱਬੇ ਪਾਸੇ ਮੋੜਨ ਲਈ ਸੱਜੇ ਪਾਸੇ ਮਾਰਨਾ ਪੈਂਦਾ ਤੇ ਸੱਜੇ ਪਾਸੇ ਮੋੜਨ ਲਈ ਖੱਬੇ ਪਾਸੇ 🙏🏻🙏🏻

  • @hariduttsharma7266
    @hariduttsharma7266 29 днів тому

    Excellent marvelous fantastic fabulous
    SINGH G KOTAN KOTAN
    DHANWAD BEING A HISTORIAN AND RETIRED PRINCIPAL I MAY NOT REACH THIS PLACE YOU HAVE GIVEN ME KNOWLEDGE OF REAL THINGS OF SIKH HISTORY REALLY LOVE AND RESPECT YOU DEAR .USUALLY WATCH YOUR BLOG OF PAKISTAN CANADA AND
    OTHERS. GOOD AND GREAT JOB DONE.
    VPO DOSANJH KALAN DISTT JALANDHAR PANJAB .ASHIRWAD

  • @kulwantsinghgill8708
    @kulwantsinghgill8708 3 години тому

    Waheguru ji

  • @hakamsingh7481
    @hakamsingh7481 9 місяців тому +1

    Sache Patshaho hor Blll bkshan app jian nu, ji

  • @jasreenbhagtana9487
    @jasreenbhagtana9487 9 місяців тому

    🙏🙏🙏🙏🙏👍waheguru ji ka khalsa veer ji bhot hi maan hain sanu aap ji te and maharaj ranjit singh te

  • @JasvinderSingh-ux3iu
    @JasvinderSingh-ux3iu 9 місяців тому +2

    Waheguru ji 👏🙏Waheguru ji 👏🙏Waheguru ji 👏🙏

  • @gurajaibsighgurajaibsingh3974
    @gurajaibsighgurajaibsingh3974 9 місяців тому

    Wah ji wah khalsa ji

  • @harkiratsinghbuttar4045
    @harkiratsinghbuttar4045 9 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gulabsinghmann1675
    @gulabsinghmann1675 9 місяців тому

    ਵਾਹਿਗੁਰੂ ਜੀ

  • @surjitrana1768
    @surjitrana1768 9 місяців тому

    Khalsa ji this is belongs to Punjab,This is Sikh culture,when I see all and I feel sad ,

  • @BarindersinghENKM-iv9qs
    @BarindersinghENKM-iv9qs 9 місяців тому

    Bhut Vidya Veer ji

  • @ajitpalkharoud7608
    @ajitpalkharoud7608 9 місяців тому

    Wahaguru g

  • @parsanabenning158
    @parsanabenning158 9 місяців тому

    Wahegure ji maher karn thanks

  • @santoshgoodwahegurujikaur2647
    @santoshgoodwahegurujikaur2647 29 днів тому

    Bhot sunder ji

  • @PremSingh-vo8pi
    @PremSingh-vo8pi 9 місяців тому

    Good.bhai.sahib.