Ranjit Singh Kuki Gill ਦੇ ਹੁਣ ਤੱਕ ਦੇ ਸਭ ਤੋਂ ਵੱਡੇ ਖੁਲਾਸੇ | Sukhnaib Singh Sidhu | Life Style |

Поділитися
Вставка
  • Опубліковано 31 гру 2024

КОМЕНТАРІ • 196

  • @Dinfotainmentlive
    @Dinfotainmentlive 9 місяців тому +43

    ਸਾਡਾ ਮਾਣ ਸਾਡੀ ਸ਼ਾਨ ਰਣਜੀਤ ਸਿੰਘ ਕੁੱਕੀ ਗਿੱਲ ਭਾ ਜੀ

    • @ਅਵਤਾਰਸਿੰਘ-ਠ8ਵ
      @ਅਵਤਾਰਸਿੰਘ-ਠ8ਵ 9 місяців тому

      ਕਰੀਨਾ ਗਰੁੱਪ ਵਾਲੇਉ ਕੀ ਹਾਲ ਚਾਲ ਆ

    • @pek1240
      @pek1240 9 місяців тому

      @@ਅਵਤਾਰਸਿੰਘ-ਠ8ਵsanu vi dasdo janab ki kahani aa karena group di kon ne

    • @punjabivloggger7178
      @punjabivloggger7178 9 місяців тому

      Paji aaj teri izzat meria akha ch bohut wadh gayi . Jyunde raho kareena group walio

  • @HarcharanSingh-r1w
    @HarcharanSingh-r1w 7 місяців тому +11

    ਰਣਜੀਤ ਸਿੰਘ ਕੁੱਕੀ ਗਿੱਲ ਵੀਰੇ ਤੁਹਾਡੇ ਕਹਿਣ ਤੇ ਸਾਨੂੰ ਪਤਾ ਲੱਗਾ ਕਿ ਤੁਸੀਂ ਕੜੇ ਬਾਰੇ ਪੱਗ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਹਰ ਰੋਜ ਦਰਸ਼ਨ ਕਰਨੇ ਇਹਨਾਂ ਤਿੰਨਾਂ ਕਾਰਜਾਂ ਨੂੰ ਮੂਹਰੇ ਰੱਖ ਕੇ ਤੁਹਾਨੂੰ ਬੇਨਤੀ ਕਰਦਾਂ ਕਿ ਤੁਸੀਂ ਸਤਿਕਾਰ ਯੋਗ ਹੋ ਤੁਹਾਨੂੰ ਇੱਕ ਨਿਮਾਣੇ ਸਿੱਖ ਦਾ ਸੁਝਾਅ ਕਿ ਦਰਸਨੀ ਸਿੰਘ ਬਣੋਗੇ ਜੇ ਸਾਬਤ ਸੂਰਤ ਧਾਰਨ ਹੋ ਜਾਵੇ ਉਸ ਅਕਾਲ ਪੁਰਖ ਦੇ ਹੁਕਮ ਦਾ ਸਦਕਾ, ਲਾਸਟ ਵਿੱਚ ਤੁਸੀਂ ਕਿਹਾ ਕਿ ਮੈ ਸਿਆਸਤ ਵਿੱਚ ਜਾਣਾਂ ਚਾਹੁੰਦਾਂ ਸਿਆਸਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗੀ ਸੋਚ ਨਾਲ ਕਰਿਓ, ਧੰਨਵਾਦ , ਮੇਰੇ ਦਿੱਤੇ ਸੁਝਾਅ ਨੂੰ ਸੱਚੀ ਸਰਕਾਰ ਨਾਲ ਜੋੜਨਾਂ ?

  • @bschungha8542
    @bschungha8542 9 місяців тому +21

    ਅੱਜ ਦੇ ਸਮੇਂ ਬਹੁਤ ਸਿਆਣਾ ਮਨੁੱਖ ਹੈ
    ਬਾਈ ਜੀ ਮੇਰੇ ਮਨ ਵਿੱਚ ਤੁਹਾਡੀ ਬਹੁਤ ਇਜਤ ਹੈ

  • @brarbrar6884
    @brarbrar6884 9 місяців тому +23

    ਰਣਜੀਤ ਸਿੰਘ ਗਿੱਲ ਬਾਈ ਬਹੁਤ ਵਧੀਆ ਸ਼ਖਸ਼ੀਅਤ

  • @80gzz22
    @80gzz22 8 місяців тому +9

    ਇਹ ਅਸਲੀ ਪੜ੍ਹੇ ਲਿਖੇ ਪੰਜਾਬੀ ਹਨ.. ਧਰਮ ਭਾਵੇਂ ਸਿੱਖ ਹੈ

  • @gursahibsingh2182
    @gursahibsingh2182 9 місяців тому +35

    ਬਹੁਤ ਵਧੀਆ ਐਕਸ਼ਨ ਕੀਤੇ ਕੁੱਕੀ ਗਿੱਲ ਸੁੱਖਾ ਜਿੰਦਾ ਤੇ ਦਲਜੀਤ ਬਿੱਟੂ ਭਾਈ ਸਾਹਿਬ ਨੇ

  • @ਅਵਤਾਰਸਿੰਘ-ਠ8ਵ
    @ਅਵਤਾਰਸਿੰਘ-ਠ8ਵ 9 місяців тому +15

    ਸਤਿ ਸ੍ਰੀ ਆਕਾਲ ਸੁਖਨੈਬ ਸਿੰਘ ਜੀ ਰਣਜੀਤ ਸਿੰਘ ਜੀ ਨੂੰ ਬਹੁਤ ਜਾਣਕਾਰੀ ਆ ਮੈ ਹਰੇਕ ਸ਼ੁਕਰਵਾਰ ਨੂੰ ਸੁਣਨ ਦਾ ਸੁਖਨੈਬ ਜੀ ਨਾਲ ਹੁੰਦੈ ਆ ❤❤❤❤

  • @BalwinderSingh-kd4qz
    @BalwinderSingh-kd4qz 6 місяців тому +8

    ਵੱਡੇ ਵੱਡੇ ਘਰਾਂ ਦੇ ਕਾਕੇ ਸਿੱਖ ਕੌਮ ਨਾਲ ਹੁੰਦੀਆਂ ਜ਼ਿਆਦਤੀਆਂ ਨਾਂ ਸਹਾਰਦੇ ਹੋਏ ਸੰਘਰਸ਼ ਵਿੱਚ ਕੁਂਦੇ। ਆਪਣੀਆਂ ਜਵਾਨੀਆਂ ਕੌਮ ਦੇ ਲੇਖੇ ਲਾ ਦਿੱਤੀ ਪਰਿਵਾਰਕ ਗੱਡੀਆਂ ਲੀਹ ਤੋਂ ਲ‌ਹਿ ਗ‌ਈਆਂ ਪਰਵਾਝ ਨਹੀਂ ਕੀਤੀ ਬਦਲੇ ਵਿੱਚ ਕੌਮ ਤੋਂ ਕੁੱਝ ਮੰਗਿਆ ਨਹੀਂ। ਦੂਜੇ ਪਾਸੇ ਕੁੱਝ ਚਲਾਕ ਤੇ ਦੋਹੀਂ ਪਾਸੀਂ ਮਿਲਕੇ ਚੱਲਣ ਵਾਲੇ ਲੋਕ ਕੁਰਬਾਨੀਆਂ ਦੇ ਨਾਮ ਤੇ ਵੱਡੇ ਵੱਡੇ ਫਾਇਦੇ ਲੈਕੇ ਤਾਕਤ ਦਾ ਅਨੰਦ ਮਾਣ ਗ‌ਏ

  • @GurdevSingh-wt8wx
    @GurdevSingh-wt8wx 9 місяців тому +6

    ਗਿੱਲ ਸਾਬ ਮੈਂ ਤੁਹਾਨੂੰ ਜਦੋਂ ਤੋਂ ਤੁਹਾਡੇ ਪ੍ਵੋਗਰਾਮ ਸ਼ੁਰੂ ਹੋਏ ਨੇ ਸੁਣਦਾ ਆ ਰਿਹਾ। ਬਹੁਤ ਹੀ ਵਧੀ ਆ ਤਰੀਕੇ ਨਾਲ ਸਾਰੇ ਵਿਸ਼ਿਆਂ ਤੇ ਗੱਲਬਾਤ ਰਾਹੀਂ ਪੰਜਾਬ ਦੇ ਲੋਕਾਂ ਨੂੰ ਸੁੱਧ ਤੇ ਸਪੱਸ਼ਟ ਜਾਣਕਾਰੀ ਦੇਣ ਦੀ ਬਾਕਮਾਲ ਸੂਝ ਰੱਖਦੇ ਹੋ।
    ਤੁਹਾਡੇ ਸੰਘਰਸ਼ ਮਈ ਜੀਵਨ ਬਾਰੇ ਵੀ ਅਸੀਂ ਬਹੁਤ ਜਾਣਕਾਰੀ ਰੱਖਦੇ ਹਾਂ। ਬਿਖੜੇ ਪੈਡੇਂ ਚ ਕੌਮ ਦੀ ਡਿੱਗੀ ਪੱਗ ਨੂੰ ਸਿਰ ਤੇ ਰੱਖਣ ਲਈ ਸਾਰਾ ਕੁਝ ਤਿਆਗ ਕੇ ਖਾਲਸ਼ਾਈ ਰੀਤ ਨੂੰ ਨਿਭਾਇਆ ਤੇ ਜੰਗ ਏ ਮੈਦਾਨ ਚ ਛਾਲ ਮਾਰੀ। ਉਸ ਲਈ ਅਸੀਂ ਤੁਹਾਡੇ ਤੇ ਮਾਣ ਕਰਨ ਚ ਫਖਰ ਮਹਿਸੂਸ ਕਰਦੇ ਹਾਂ।
    ਵਾਹਿਗੁਰੂ ਵੱਲੋਂ ਤੁਹਾਨੂੰ ਬਾਰੀਕੀਆਂ ਸਮਝਣ ਦੀ ਬੁੱਧ ਬਖਸ਼ਿਸ ਕੀਤੀਹੈ।
    ਇੱਕ ਸਵਾਲ ਜੋ ਮੈਨੂੰ ਹਮੇਸ਼ਾ ਪਰੇਸ਼ਾਨ ਕਰਦਾ ਹੈਕਿ
    ਇਸ ਲਹਿਰ ਦਾ ਬਹੁਤ ਵੱਡਾ ਚਰਚਿਤ ਚਿਹਰਾਾ ਜਿਸ ਨੂੰ ਮੈਂ ਬਹੁਤ ਨੇੜੇ ਤੋਂ ਤੱਕਿਆ
    ਏਡਾ ਕਾਬਲ ਵਿਆਕਤੀ ਜਿਹੜਾ ਸੰਘਰਸ਼ ਦੇ ਮੁਢਲੇ ਸਮੇਂ ਤੋਂ ਲੈ ਇੱਕ ਲੰਮੀ ਹਿੱਸੇਦਾਰੀ ਦਾ ਹਿੱਸਾ ਹੀ ਨਹੀ ਸੀ ਬਲਕਿ ਹਵਾਵਾਂ ਨੂੰ ਮੋੜ ਦੇਣ ਦੇ ਸਮਰੱਥ ਸੀ।
    ਚਾਹੇ ਉਹ ਹਥਿਆਰਬੰਦ ਲੜਾਈ ਹੋਵੇ ਜਾਂ ਮੇਜ ਦੀ ਗਲਬਾਤ ਹੋਵੇ ਸੰਤਾਂ ਵੱਲੋਂ ਥਾਪੜਿਆ ਚੋਟੀ ਦਾ ਨੀਤੀਵਾਨ ਸੀ ਤੇ ਸ਼ੰਤਾਂ ਦੀ ਪਾਰਖੂ ਅੱਖ ਨੇ ਉਸ ਦੀ ਮਾਤਾ ਤੋਂ ਮੰਗ ਕੇ ਕਿਹਾ ਸੀ ਕੀ ਮਾਤਾ ਜੀ ਇਹ ਪੁੱਤ ਮੇਰੀ ਝੋਲੀ ਚ ਪਾ ਦੇ। ਦਾ ਕਤਲ ਕਰ ਦੇਣਾ ਮੈਨੂੰ ਲਗਦਾ ਹੈਕਿ ਉਸ ਨਾਲ ਬਹੁਤ ਵੱਡਾ ਅਨਿਆ ਤੇ ਸ਼ੰਘਰਸ਼ ਦੀ ਸੋਚੀ ਸਮਝੀ ਕੇ ਕਰਵਾਈ ਗਈ ਬਹੁਤ ਵੱਡੀ ਬਜਰ ਗਲਤੀ ਸੀ।
    ਤੁਹਾਡੀ ਸਾਇਦ ਉਹਨਾਂ ਨਾਲ ਕਦੇ ਮੁਲਕਾਤ ਨਾ ਹੋਈ ਪਰ ਜੇ ਹੋ ਜਾਦੀਂ ਤਾਂ ਉਸਦੇ ਕਤਲ ਦੀ ਵਿਰੋਧਤਾ ਤੁਹਾਡੇ ਵੱਲੋਂ ਜਰੂਰ ਹੁੰਦੀ। ਕਿਉਕਿ ਤੁਹਾਡੇ ਚ ਸਮਰੱਥਾ ਹੈਕਿ ਤੁਸੀਂ ਉਸ ਮਹਾਨ ਸਖਸ਼ੀਅਤ ਨੂੰ ਸਮਝ ਸਕਦੇ ਸੀ।
    ਆਸ ਕਰਦਾਂ ਹਾਂ ਕਿ ਇਸ ਸੁਆਲ ਦਾ ਜਵਾਬ ਤੁਹਾਡੇ ਵੱਲੋਂ ਤੁਹਾਡੀ ਸ਼ਖਸੀਅਤ ਮੁਤਾਬਿਕ ਇਮਾਨਦਾਰੀ ਨਾਲ ਜਰੂਰ ਦਿੱਤਾ ਜਾਵੇਗਾ।

  • @HarjinderSingh-vq7xv
    @HarjinderSingh-vq7xv 9 місяців тому +16

    22ji ਦੀ ਬਹੁਤ ਵੱਡੀ ਕੁਰਬਾਨੀ ਹੈ ਹਮੇਸ਼ਾ salute ਰਹੇਗਾ 22 ਕੁੱਕੀ ਜੀ ਨੂੰ, india ਆਏ ਤਾਂ 22ji ਨੂੰ ਜਰੂਰ ਮਿਲਾਂਗੇ. Love you 22ji ❤️👍🙏
    Harjinder from Canada 🇨🇦

  • @SukhdevSingh-up7ed
    @SukhdevSingh-up7ed 9 місяців тому +7

    ਸਲਾਮ ਐ ਕੁੱਕੀ ਬਾਈ ਜੀ ਤੁਹਾਨੂੰ ਲੱਖਾਂ ਤੇ ਕਰੋੜਾਂ ਵਾਰ

  • @surinderpalkaur1581
    @surinderpalkaur1581 9 місяців тому +61

    ਰਣਜੀਤ ਸਿੰਘ ਵੀਰ ਜੀ ਤੁਸੀਂ ਕੇਸ ਦਾੜੀ ਜਰੂਰ ਰੱਖੋ ਪਲੀਜ।

    • @BinduMavi-rq8zh
      @BinduMavi-rq8zh 9 місяців тому

      ua-cam.com/video/Gc0ApzXby9U/v-deo.htmlsi=Boarc-0ruiD4uK95

    • @Kiranpal-Singh
      @Kiranpal-Singh 9 місяців тому +11

      ਬਿਲਕੁਲ ਸਹੀ

    • @kulwantsingh9563
      @kulwantsingh9563 9 місяців тому +5

      Hanji Dear Veer Ji Please
      As Soon As Possible
      🙏🙏

    • @RavinSharma-r8q
      @RavinSharma-r8q 9 місяців тому +2

      Ohne aapni jindagi vaar ditti Kom lyi te jawaani barbaad krli ...tusi daahdi piche Pye reho

    • @tubeyou100ful
      @tubeyou100ful 8 місяців тому +1

      ਇਸ ਤਰਾ ਲਗਦਾ ਸਵਾਲ ਕਰਨ ਵਾਲਾ ਸਮਜਦਾ ਕੇ ਸਬ ਕੁਝ ਵਾਲਾਂ ਵਿਚ ਹੀ ਹੁੰਦਾ, ਬਿਨਾ ਦਾੜ੍ਹੀ ਮੁਸ਼ਾ ਵਾਲੇ ਬੋਹਤ ਬੜੇ ਬੜੇ ਵਿਦਵਾਨ ਹੋਏ ਹਨ ਦੁਨੀਆ ਦੇ।

  • @kulwantsinghjohal4849
    @kulwantsinghjohal4849 9 місяців тому +7

    ਬਹੁਤ ਸੁਲਝੇ ਅਤੇ ਵਿੱਲ ਐਜੂਕੇਟਿਡ ਨੌਜਵਾਨ ਹਿੱਸਾ ਸਨ ਪਰ ਬਾਅਦ ਵਿੱਚ ਸਰਕਾਰ ਦੇ ਟਾਉਟ ਵੜਗੇ ਜਿੰਨਾਂ ਨੇ ਖਾੜਕੂ ਸੰਘਰਸ਼ ਬਦਨਾਮ ਕਰਤਾ।

    • @akshbrar1074
      @akshbrar1074 9 місяців тому +1

      ਉਹ taut ਵੜੇ ਨੀ ਸੀ ਪੁਲਿਸ ਨੇ ਵਾੜੇ ਸੀ

    • @kulwantsinghjohal4849
      @kulwantsinghjohal4849 9 місяців тому

      @@akshbrar1074 ਸਾਰੀਆਂ ਹੀ ਸਰਕਾਰੀ ਇੰਜਾਇਸੀਆ ਦਾ ਕੰਮ ਸੀ ਕਿਉਂਕਿ ਹਥਿਆਰਬੰਦ ਘੋਲ ਚ ਘੁਸਪੈਠ ਕਰਨੀ ਸਾਉਖੀ ਹੈ।ਜਿਆਦਾ ਤਾਂ ਜੇਲਾਂ ਚੋਹੀ ਕੱਢ ਕੇ ਲਿਆਏਸੀ ਹੋਲੇ ਕਿਰਦਾਰ ਦੇ ਬੰਦੇ

    • @kulwantsinghjohal4849
      @kulwantsinghjohal4849 9 місяців тому +1

      ਬਾਈ ਉਹ ਸਮਾ ਇਸ ਤਰਾਂਦਾ ਸੀ ਕਈ ਹੱਸਦੇ ਵੱਸਦੇ ਘਰ ਤਬਾਹ ਹੋ ਗਏ ।ਕਈ ਕਰੋੜਾਂ ਅਰਬਾਂਪਤੀ ਬਨ ਗਏ।

    • @akshbrar1074
      @akshbrar1074 9 місяців тому +2

      @@kulwantsinghjohal4849 ਇਹ ਗੱਲ ਬਿੱਲ ਕੁੱਲ ਗਲਤ ਆ ਕੇ ਕਿਸੇ ਨੇ ਉਸ ਸਮੇਂ ਲਾਹਾ ਖੱਟਿਆ ਹੋਵੇ ਉਦੋਂ ਤਾਂ ਉੱਜੜੇ ਹੀ ਆ ਖਾਸ ਕਰ ਜਿਹੜੇ ਲੋਕ ਸ਼ੰਘਰਸ਼ ਦਾ ਹਿਸਾ ਸੀ ਇਹ ਸਾਡੇ ਲੋਕਾਂ ਨੂੰ ਆਦਤ ਹੀ ਆ ਕੇ ਉਹ ਏਨੇ ਖਾ ਗਿਆ ਬਾਕੀ ਅਰਬ ਲਿਖ ਕੇ ਤਾਂ ਫਟੇ ਹੀ ਚਕਤੇ ਇੱਕ ਗਲ ਹੋਰ ਆ ਉਹ ਪੈਸਾ ਤਕਰੀਬਨ ਪੁਲਿਸ ਕੋਲ ਹੀ ਜਾ ਵੜਦਾ ਸੀ

    • @kulwantsinghjohal4849
      @kulwantsinghjohal4849 9 місяців тому +1

      ਬਾਈ ਫੇਰ ਤੁਸੀ ਨੀ ਜਾਣਦੇ ਸੱਭ ਤੋ ਵੱਡੀ ਮਿਸਾਲ ਤਾਂ ਵਿਰਸਾ ਸਿੰਘ ਵਿਲਟੋਹਾ ਸਭ ਦੇ ਸਾਮਣੇ ਹੈ ਦੇਖ ਲਵੋਪਿਛੋਕੜ ਇਸ ਖਾਨਦਾਨੀ ਦਾ

  • @jagdishpalsingh2049
    @jagdishpalsingh2049 9 місяців тому +9

    Great man always ਚੜਦੀ ਕਲਾ ਵਿੱਚ ਹੈ

  • @kulwantsingh9563
    @kulwantsingh9563 9 місяців тому +10

    No Words To Write
    Only Tears In My Eyes
    Great Going Dear Kuki Gill Veer Ji
    🙏🙏🙏

  • @Kiranpal-Singh
    @Kiranpal-Singh 9 місяців тому +11

    ਕੁੱਕੀ ਬਾਈ ਜੀ, ਤੁਸੀਂ ਰੌਸ਼ਨ ਦਿਮਾਗ ਹੋ, ਸਾਡੇ ਲਈ ਗੁਰਬਾਣੀ ਵਾਲਾ ਪੱਖ ਵੀ ਬਹੁਤ ਮਹੱਤਵਪੂਰਣ ਹੈ…..
    *ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਅਨੁਸਾਰ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ* !!

  • @sahibsinghcheema4151
    @sahibsinghcheema4151 9 місяців тому +4

    ਧੰਨਵਾਦ ਜੀ ਸ ਰਣਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️

  • @malkitsinghsidhutoorbanjar9286
    @malkitsinghsidhutoorbanjar9286 3 місяці тому +1

    ❤❤❤❤ ਗਿੱਲ ਸਾਹਿਬ ਜੀ ਪਿਤਾ ਜੀ ਵਾਂਗ ਸ਼ਾਬਤ ਸੂਰਤ ਵਿੱਚ ਆਵੋ

  • @hartegmathoda
    @hartegmathoda 9 місяців тому +8

    every child in punjab must meet him once... his blessings will make him fearless , bold and humble

  • @devinderkumararora5454
    @devinderkumararora5454 9 місяців тому +4

    Balanced, intellectual personality

  • @paramaujla8258
    @paramaujla8258 9 місяців тому +23

    ਗਿੱਲ ਸਾਬ ਪਲੀਜ਼ Tuc ਪੰਜਾਬ ਦੇ ਚੰਗੇ ਭਵਿੱਖ ਲਈ ਰਾਜਨੀਤੀ ਜੋਇਨ ਕਰੋ ਤਾਂ ਕਿ ਪੰਜਾਬ ਦਾ ਕੁਛ ਚੰਗਾ ਹੋ ਸਕੇ 🙏

  • @baljinderdhaliwal5232
    @baljinderdhaliwal5232 9 місяців тому +4

    ਸੇਖੋਂ ਸਾਹਿਬ ਜੀ ਦੀ ਇੰਟਰਵਿਊ ਜਰੂਰ ਕਰਿਓ ਜੀ ਸੰਗਰੂਰ ਤੋਂ ਅਜ਼ਾਦ ਚੋਣ ਲੜ ਰਹੇ ਨੇ ਜੀ

  • @dhsahota2258
    @dhsahota2258 13 днів тому

    ਬਹੁਤ ਚੰਗੀ ਸੋਚ ਹੈ ਕੁੱਕੀ ਵੀਰ ਜੀ

  • @shivagill4992
    @shivagill4992 9 місяців тому +9

    I am so proud of you bravery.

  • @mankamalsingh5754
    @mankamalsingh5754 9 місяців тому +12

    This person is true well wisher of punjab 🙏
    I wish he should be cm of this state 👌🙏

    • @Humanity0101
      @Humanity0101 7 місяців тому

      What will he achieve? What has anybody achieved for panjab since 1947? What haven't Indian state done against Sikhs or panjab? Galami samjo 22 🙏🏼

  • @shaibcom1002
    @shaibcom1002 7 місяців тому +6

    ਬਾਈ ਜੀ ਤੁਸੀਂ ਰਾਜਨੀਤੀ ਜਰੂਰ ਜੋਇਨ ਕਰੋ ਪੰਜਾਬ ਦਾ ਕੁਝ ਹੋ ਸਕੇ

    • @Humanity0101
      @Humanity0101 7 місяців тому

      76 saal maar kha k 22 tusi galami ni samje.

    • @BalwinderSingh-kd4qz
      @BalwinderSingh-kd4qz 6 місяців тому +1

      ਰਾਜਨੀਤੀ ਭਲਾ ਕਰਦੀ ਹੈ

  • @gurdevsingh-zc5xw
    @gurdevsingh-zc5xw 9 місяців тому +18

    ਗਿੱਲ ਸਾਹਿਬ ਤੁਸੀ ਹੰਭਲਾ ਮਾਰੋ ਕਰੋ ਕੁਛ ਬਹੁਤ ਕੁਛ ਤਬਾਹ ਹੋ ਗਿਆ । ਰਲ ਮਿਲ ਕੇ ਪੰਜਾਬ ਨੂੰ ਬਚਾ ਲਉ ।

    • @Humanity0101
      @Humanity0101 7 місяців тому

      Ik hal ji azadi te khalsa raj 🙏🏼

  • @beantsingh9208
    @beantsingh9208 7 місяців тому +3

    ਗਿੱਲ ਸਾਹਿਬ, ਦਾੜੀ ਜੇ ਪੂਰੀ ਨਹੀਂ ਵਧਾਉਣੀ ਪਰ ਥੋੜੀ ਜਿਹੀ ਜਰੂਰ ਵਧਾ ਲਉ।

  • @sarbbrar4173
    @sarbbrar4173 9 місяців тому +8

    Sat Shri akal Bai Ranjit Singh Gill Saab ji 🙏🙏

  • @akshbrar1074
    @akshbrar1074 9 місяців тому +7

    ਗਿੱਲ ਸਾਹਬ je ਰਾਜਨੀਤੀ ਚ ਆਉਣਾ ਤਾਂ ਆਵਦੇ ਜੱਦੀ ਹਲਕੇ ਬਾਘਾ ਪੁਰਾਣਾ ਤੋਂ 27 ਦੀਆਂ ਚੋਣਾ ਚ ਆਜੋ ਨਾਲ਼ੇ ਇਹ ਪੰਥਕ ਹਲਕਾ

    • @SukhdevSingh-up7ed
      @SukhdevSingh-up7ed 9 місяців тому

      ਬਿਲਕੁਲ ਜੀ ਸਹਿਮਤ ਹਾਂ ਤੁਹਾਡੀ ਗੱਲ ਨਾਲ

  • @MohinderSinghBanwait
    @MohinderSinghBanwait 7 місяців тому +8

    ਅਕਾਲੀਓ ! ਅਕਲ ਤੋੰ ਕੰਮ ਲਵੋ, ਕੁੱਕੀ ਗਿੱਲ ਹੋਰਾ ਨੂੰ ਸਾਂਭ ਲਵੋ ਵੇਲੇ ਸਿਰ...ਅਜੇ ਵੀ ਵੇਲਾ ਹੈ..

  • @JaspalSingh-ez2hu
    @JaspalSingh-ez2hu 4 місяці тому +1

    ਪੱਗ ਬੰਨ ਜਿਹੜੇ ਪਿੱਗ ਲੁਉਦੇ ਉਹਨਾਂ ਨਾਲ ਚੰਗਾ

  • @JoginderSingh-vy3rw
    @JoginderSingh-vy3rw 6 місяців тому +1

    ਰਣਜੀਤ ਸਿੰਘ ਜੀ ਤੁਹਾਡਾ ਦੇਣ ਕੌਮ ਨਹੀਂ ਦੇ ਸਕਦੀ ਆਉ ਸਿਆਸਤ ਵਿੱਚ ਜਰੂਰਤ ਹੈ ਤੁਹਾਡੀ

  • @sukhjiwansingh3899
    @sukhjiwansingh3899 9 місяців тому +9

    ਬਹੁਤ ਹੀ ਸਤਿਕਾਰਯੋਗ ਮਹਾਨ ਸ਼ਖਸੀਅਤ ਨੂੰ ਸਿਜਦਾ

  • @akshbrar1074
    @akshbrar1074 9 місяців тому +4

    ਬਹੁਤ ਵਧੀਆ ਇਨਸਾਨ ਬਹੁਤ ਵਧੀਆ ਯੋਧਾ ਉਹਨਾਂ ਨੌ ਜੁਆਨ ਚੋਂ ਇੱਕ ਜਿਹੜੇ ਉਸ ਸਮੇਂ ਜਦੋਂ ਕੌਮ ਟੁੱਟ ਚੱਕੀ ਸੀ ਜਾਨ ਟਲੀ ਚ ਰੱਖ ਕੇ ਜੰਗ ਦੇ ਮੈਦਾਨ ਚ ਉਤਰੇ je ਇਹ ਯੋਧੇ ਕੁਰਬਾਨੀ ਨਾ ਕਰਦੇ ਤਾਂ ਕੌਮ ਦੀ ਹਾਲਤ ਪਤਲੀ ਪੈ ਚੁੱਕੀ ਹੁੰਦੀ

  • @shindanijjar8143
    @shindanijjar8143 9 місяців тому +1

    ਕੁਕੀ ਗਿੱਲ ਬਿਲਕੁਲ ਸੱਚ ਬੋਲਿਆ ਹੈ।ਮੈ ਵੀ ਕੈਲੇਫੋਰਨੀਆ ਜੇਲ ਵਿਚ ਰਿਹਾ। ਮੈਨੂੰ ਵੀ ਇਸ ਤਰਾ ਹੀ ਬੰਦ ਕਰਦੇ ਸਨ

  • @baljeetkaur2072
    @baljeetkaur2072 9 місяців тому +4

    Bahut khoob ji

  • @thindtelecom5237
    @thindtelecom5237 9 місяців тому +5

    ਮੈਂ ਆਪ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ

  • @sanjeevrahi2651
    @sanjeevrahi2651 9 місяців тому +1

    Kuki bai ji nu dilo salout hei ..parmatma tuhanu hamesha chardi kla vich rakhe ji 🙏

  • @kulwantsinghjohal4849
    @kulwantsinghjohal4849 9 місяців тому +7

    ਕਈਆਂ ਦੇ ਭੁਲੇਖੇ ਨਿਕਲਗੇ ਹੋਣ ਗੇ ਅਸਲ ਸਘਗਸ਼ਸ਼ੀਲ ਖਾੜਕੂ ਕੀ ਸਨ ।

  • @GurnekSingh-l6c
    @GurnekSingh-l6c 8 місяців тому

    ਬਾਈ ਜੀ ਰਣਜੀਤ ਸਿੰਘ ਕੁੱਕੀ ਗਿੱਲ ਬਿਲਕੁਲ ਹੈ ਜੀ 💚👏👏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️✍️💯💚

  • @sukhdevsinghrai5816
    @sukhdevsinghrai5816 4 місяці тому

    Kuki Gill Sahib, is great hero of the Sikh community , you're salute sir.

  • @ramandeeppannu9160
    @ramandeeppannu9160 9 місяців тому +7

    ਦਲੇਰ ਤੇ ਸੱਚਾ ਇਨਸਾਨ ......ਪਾਖੰਡਾ ਤੋਂ ਪਰੇ

  • @harinderpalsingh7904
    @harinderpalsingh7904 7 місяців тому +1

    Salute Gill Saab ji 🙏🏻

  • @GurmeetSingh-w2m
    @GurmeetSingh-w2m 3 місяці тому

    ਰਣਜੀਤ ਸਿੰਘ ਵੀਹ ਜੀ ਤੁਹਾਡੀ ਕੁਰਬਾਨੀ ਕੋਟੀ ਕੋਟਿ ਪ੍ਰਣਾਮ ਪਰ ਸਿੱਖੀ ਅਪਣੇ ਦਿਲ ਵਿੱਚ ਹੈ ਪਰ ਦਾਹੜੀ ਕੇਸ ਪਤਾ ਨੀ ਕਿਉਂ ਰੱਖੇ ਹੀ ਨਹੀਂ ਜਾਦੇਂ ਮੇਰੇ ਤੋਂ ਵੀ ਨਹੀਂ ਕੋਈ ਮਜ਼ਬੂਰੀ ‌ਤਾਂ ਕੈਦੀ ਨਹੀਂ ਇਸ ਲਈ ਮੁਆਫੀ ਚਾਹੁੰਦੇ ਹਾਂ

  • @nsdhillon9937
    @nsdhillon9937 9 місяців тому +1

    Bai Gill sahib tuhadi azmat nu mera dili salam 🎉or Sukhnaib ji tuhanu v 🎉from Talwandi sabo

  • @CharanjitSingh-rv7zi
    @CharanjitSingh-rv7zi 9 місяців тому +5

    Gill sahib tuhanu slam

  • @GurinderSingh-mu5uf
    @GurinderSingh-mu5uf 9 місяців тому

    ਤੁਹਾਨੂੰ ਬਹੁਤ ਪਿਆਰ ਕਰਦਾ ਹਾਂ Gill Saab

  • @J.K.0007
    @J.K.0007 9 місяців тому +3

    Sukhneb veer ji tuci kukki veer ji dq address ni dinde manu .meri ohna nu milan di dil di akhri esha a.poori karo plz.kukki veer ji you ar proud of sikhs.

  • @cheema5056
    @cheema5056 9 місяців тому +1

    ਜੀ ਆਇਆ ਨੂੰ ਜ਼ਰੂਰ ਆਉ ਰਾਜਨੀਤੀ ਵਿੱਚ ਸਵਾਗਤ ਕਰਾਂਗੇ ਜੀ ਜਿਲਾ ਮੋਹਾਲੀ ਹਲਕਾ ਡੇਰਾ ਬੱਸੀ Most Welcome ji

    • @Humanity0101
      @Humanity0101 7 місяців тому

      Rajnitik vich ki milna jo 76 saal ni milia Sikh ja panjab nu?

  • @ravinderjeetkaur1133
    @ravinderjeetkaur1133 9 місяців тому +1

    veerji you are absolutely unique, rare person

  • @Madeinpanjaab
    @Madeinpanjaab 9 місяців тому +3

    Good bai ji .. keep it up 👍

  • @shah13punjabi
    @shah13punjabi 5 місяців тому

    Good information, thanks

  • @SukhjinderSingh-mj4ft
    @SukhjinderSingh-mj4ft 9 місяців тому +2

    Very good brother keep it up

  • @malvindermali7698
    @malvindermali7698 9 місяців тому +6

    ਹਰ ਮੋੜ ‘ਤੇ ਸਲੀਬਾਂ ਹਰ ਪੈਰ ‘ਤੇ ਹਨੇਰਾ
    ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਵੇਖ ਜੇਰਾ।
    ••••••••••••••••••••••••••••
    ਮੇਰੇ ਵੀ ਪੈਰ ਚੁੰਮਕੇ ਇਕ ਦਿਨ ਕਹੇਗੀ ਬੇੜੀ,
    ਲੱਖ ਸ਼ੁਕਰ ਹੈ ਕਿ ਆਇਆ ਮਹਿਬੂਬ ਅੰਤ ਮੇਰਾ।
    ••••••••••••••••••••••••••••••

  • @ajmerdhillon3013
    @ajmerdhillon3013 9 місяців тому +1

    Proud of you 👍

  • @johnpogi7894
    @johnpogi7894 9 місяців тому +5

    ਸੁਲਝੇ ਬੰਦੇ ਦੀ ਕਦਰ ਨਾਂ ਪਾਉਣਾ ਜਾਂ ਉਸਦੇ ਰੌਸ਼ਨ ਦਿਮਾਗ ਦਾ ਲਾਭ ਨਾਂ ਲੈਣਾ , ਸਿਖ ਲੀਡਰਾਂ ਦੀ ਕਮਤਰ ਸੋਚ ਨੂੰ ਉਜਾਗਰ ਕਰਦੀ ਹੈ

  • @jagjitsingh5223
    @jagjitsingh5223 9 місяців тому +1

    Satnam waheguru ji 🙏🏻

  • @HarryKing-l9t
    @HarryKing-l9t 4 місяці тому

    Sade desh wich onley punjab wich kumi gill mere dil di dhadkan hai
    Mein pyar vi karda ha ta kuki gill sab nu o banda hai fer vi meri jindgi da raja hai kuki gill sab mere punjabian ne menu piche kar dita fir vi dil una di kharar dadkda hai

  • @Navjotkaur-sd1dv
    @Navjotkaur-sd1dv 9 місяців тому +3

    Respect for Kukki Bro 🙏

  • @amriksinghbhanri4377
    @amriksinghbhanri4377 9 місяців тому

    Very interesting interview sidhu sab y ji di bohut vaddi kurbani aa sikh kom ne jive lena chaida c lya nhi Gill y ji varge Kim de here bohut gat paida hunde aa salute aa dil to y ji nu

  • @AmarjitKaur-rq2ok
    @AmarjitKaur-rq2ok 9 місяців тому

    Kuki veerji you are great & brave personality

  • @SurinderpalsinghBhogal
    @SurinderpalsinghBhogal 5 місяців тому

    ਬਾਈ ਜੀ ਦਿਲੋ🙏 ਰਬ ਤੁਹਾਡੀੳਉਮਰ ਲਮੀ ਕਰੇ
    ਤੁਹਾਡੀਊ

  • @hardeepsingh-uj2ic
    @hardeepsingh-uj2ic 9 місяців тому +1

    Kuki Veer great Sikh da Hero

  • @jimmysidhu3224
    @jimmysidhu3224 9 місяців тому +2

    Sidhu saab .:.series bnao dill saab te yar…123456

  • @Avatar-lm1hp
    @Avatar-lm1hp 6 місяців тому

    ਵੀਰ ਕੁਕੀ ਸਾਹਿਬ ਜਿੰਦਾਬਾਦ

  • @amriksinghbhanri4377
    @amriksinghbhanri4377 9 місяців тому

    Special thanks Gill 22 ji da

  • @gill5608
    @gill5608 9 місяців тому

    Changi gal hai veerji thonu ona chaida politics wich Main moga ton han veerji rehnda main canada main thonu 5 k saal ton interview discussion debate every platform te dekhya thoda view point sunya and top of that thoda 80's 90's 2000 time struggle for justice sanmaan jog hai ji thohade balidaan satikaar nal bharpoor hai dhanwaad Gill sir

  • @bansasingh1570
    @bansasingh1570 7 місяців тому

    Good 1no man ne bielo eiajta kirdea sileama 💪💪💪💪👍👍👌👌🤴🤴🤴🤴

  • @mangasingh2835
    @mangasingh2835 9 місяців тому

    Absolutely right speek sir

  • @sarwansingh278
    @sarwansingh278 9 місяців тому +8

    ਆਪਣੇ ਪਿਤਾ ਦੀ ਲਾਜ ਨੂੰ ਹੀ ਰੱਖ ਲੈਂਦਾ, ਡਾਕਟਰ ਸਾਹਿਬ ਪੂਰਨ ਮਹਾਪੁਰਸ਼, ਵਿਦਵਾਨ, ਨਿਮਰਤਾ ਦੇ ਪੁੰਜ ਸਨ, ਇਹ ਉਹਨਾ ਦੇ ਆਖੇ ਕਦੇ ਲੱਗਾ ਹੀ ਨਹੀਂ

    • @Baldevsinghnangal-wy9wu
      @Baldevsinghnangal-wy9wu 9 місяців тому

      ਕੀ ਮਤਲਬ, ਆਖੇ ਤਾਂ ਬਾਬੇ ਨਾਨਕ ਦੇ ਪੁੱਤਰ ਵੀ ਨਹੀਂ ਲੱਗੇ ਸੀ।

    • @JaswantSingh-g7u
      @JaswantSingh-g7u 9 місяців тому +1

      Mi God

    • @rajinderbhogal9280
      @rajinderbhogal9280 9 місяців тому +1

      Sadly true

    • @sarwansingh278
      @sarwansingh278 8 місяців тому +1

      @@Baldevsinghnangal-wy9wu ਇਸਦਾ ਮਤਲਬ ਕੀ ਹੈ, ਕਿ ਜੇ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੁੱਤਰ ਆਖੇ ਨਹੀਂ ਲੱਗੇ ਸਨ ਤਾਂ ਉਹ ਠੀਕ ਸਨ, ਜਾਂ ਇਹ ਕੂਚੀ ਮੂੰਹਾਂ ਠੀਕ ਹੈ ਆਪਣੇ ਪਿਤਾ ਦੀ ਆਗਿਆ ਦਾ ਪਾਲਣ ਨਾ ਕਰਕੇ

    • @barurandhawa2807
      @barurandhawa2807 8 місяців тому

      ਲਾਜ ਵਾਲੀ ਕਿਹੜੀ ਗੱਲ ਆ,, ਨਿਜੀ ਜਿੰਦਗੀ ਕਿਵੇਂ ਦਬਾਅ ਪਾ ਸਕਦੇ ਆ?

  • @MajorSingh-ov1oz
    @MajorSingh-ov1oz 6 місяців тому

    Great man salute ji

  • @relax-music129
    @relax-music129 9 місяців тому +4

    Eho jie vidhwan chahide aa panth nu..

  • @SharanjeetSingh-h2f
    @SharanjeetSingh-h2f 9 місяців тому

    Gill sahib I love u r think in newyork i meet ur father & talking & in mind remember

  • @narinderpalsingh3800
    @narinderpalsingh3800 9 місяців тому

    Gill bahut matured ne te Ehna nu Sunnaa bahut vadia lagda hai

  • @GillGill-fy8kv
    @GillGill-fy8kv 2 місяці тому

    ਵੀਰ ਜੀ ਹੁਣ ਵੀ ਅਗਵਾਈ ਕਰੋ ਅਤੇ ਰਾਜਨੀਤੀ ਵਿੱਚ ਆੳ ਬੇਨਤੀ ਹੈ

  • @jpsamra6308
    @jpsamra6308 9 місяців тому +3

    Punjabi sher

  • @GurmeetSingh-w2m
    @GurmeetSingh-w2m 3 місяці тому

    ਵੀਹ ਰਣਜੀਤ ਸਿੰਘ ਤੁਹਾਡੀ ਕੁਰਬਾਨੀ ਕੋਟੀ ਕੋਟਿ ਪ੍ਰਣਾਮ ਪਰ ਵੀਹ ਸੂੱਖੀ ਬਾਰੇ ਦੱਸਿਆ ਜਾਵੇ ਅੱਜ ਕੱਲ ਕਿਥੇ ਹੈ ਵੀਰ

  • @bindersingh413
    @bindersingh413 4 місяці тому

    Right veer ji par Ana loka nu samjana bahot okha

  • @rabindersingh765
    @rabindersingh765 6 місяців тому +1

    You are great Try politics

  • @harcharansingh1737
    @harcharansingh1737 9 місяців тому

    Gill saheb very good parents

  • @JasbirSingh-vz3wg
    @JasbirSingh-vz3wg 7 місяців тому

    ❤salute you Kuki Bhaji

  • @jassbir1363
    @jassbir1363 9 місяців тому

    Gill sahib 👍🏻🙏🏻

  • @Ranjitsingh-bm9fw
    @Ranjitsingh-bm9fw 6 місяців тому

    👌👍

  • @dramarbirboparai343
    @dramarbirboparai343 9 місяців тому +1

    Gill Saab beard zyada vaddi ji gayi , cutta lao plz 🙏🏻

  • @sukhmandersingh6551
    @sukhmandersingh6551 5 місяців тому

    ਸਿੱਖ ਕੌਮ ਦਾ ਹੀਰਾ ਆ ,ਪਰ ਸਾਡੀ ਕੌਮ ਇਹਨਾ ਹੀਰਿਆ ਦੀ ਕਦਰ ਨੀ ਕਰਦੀ

  • @Desiforever
    @Desiforever 9 місяців тому +3

    Don’t mention when u go for walks

  • @rajinderbhogal9280
    @rajinderbhogal9280 9 місяців тому

    He should lead Sikhs in this difficult time.

  • @malkitsingh3748
    @malkitsingh3748 9 місяців тому +2

    Veer kuki....reference library da sara saman mil chukya......hun es vele akhoti panthak bech k kha gae.
    Baki...sade apne lata khichnia kado band karnge.....

    • @kulwantsinghjohal4849
      @kulwantsinghjohal4849 9 місяців тому

      ਸਹੀ ਗੱਲ ਬਹੁਤ ਸਾਰਾ ਸਮਾਨ ਤਾਂ ਇੰਗਲੈਡ ਪਹੁੰਚ ਗਿਆ ਪਤਾ ਨਹੀਂ ਕਿਵੇਂ ਜਾਂਚ ਦਾ ਵਿਸ਼ਾ

  • @rickykohli4u
    @rickykohli4u 8 місяців тому +1

    He is so intellectual, but people of punjab who r mainly phukaras, will understand him after his death.

  • @maansinghmahandwan7168
    @maansinghmahandwan7168 9 місяців тому +1

    👍👍🙏🙏❤❤

  • @pawandipsingh3315
    @pawandipsingh3315 9 місяців тому +1

    ਜੇ ਸਹੀ ਕਹਾ ਤਾਂ ਸਾਡੀ ਕੌਮ ਭਾਈ ਸਾਹਿਬ ਜੀ ਦਾ ਦੇਣਾ ਨੀ ਦੇ ਸਕਦੀ 🙏🙏🙏

  • @sandipthind2077
    @sandipthind2077 9 місяців тому +1

    Kuki veer g nal ha

  • @gurjaipalsingh2463
    @gurjaipalsingh2463 9 місяців тому

    Kuki Bhaji please make your on political party

  • @harpreetbrar7717
    @harpreetbrar7717 2 місяці тому

    That time very heart breaking SIKHS.

  • @stoneheartgame9520
    @stoneheartgame9520 6 місяців тому +1

    ਏਹ ਬੰਦਾ ਕੋਈ ਮਾਮੂਲੀ ਜਿਹਾ ਨਹੀਂ.
    ਏਹ ਬੰਦੇ ਦੇ ਗੱਲ ਕਰਨ ਦੇ ਤਰੀਕੇ ਤੋਂ ਪਤਾ ਲੱਗਦਾ ਕਿ ਏਹ ਕਿਸ ਹੱਦ ਤਕ ਦਿਮਾਗੀ ਤੌਰ ਤੇ ਮਜ਼ਬੂਤ ਹੈ

  • @harinderbhandal4400
    @harinderbhandal4400 9 місяців тому

    Veer ji tuvade dastar sajai bahut sohnee lagdee par
    Beard trim zyada kar lena bai pag kut jach dee a kai baar
    Beard todhee jahi vedee rakhya karo ji

  • @dilrajsohal3676
    @dilrajsohal3676 9 місяців тому

    ❤❤❤

  • @GurjantSingh-jm4ym
    @GurjantSingh-jm4ym 9 місяців тому

    22 g no sand patiala

  • @leadersingh7948
    @leadersingh7948 9 місяців тому

    ਵੀਰਜੀ,
    ਸਮੇੰ ਦੀਆਂ ਸਰਕਾਰਾਂ ਨੇ ਪੰਜਾਬ ਵਿੱਚ ਅੱਤਵਾਦ ਵਧਾਇਆ(ਝੂਠੇ ਕੇਸ,ਝੂਠੇ ਮੁਕਾਬਲੇ) ਅਤੇ ਨਾਮ ਸਿੱਖਾਂ ਦਾ ਲੱਗਾ।