ਬਾਈ ਜੀ ਮੈ ਤੁਹਾਡੀ blog ਤੇ Malwa ID ਥਲੇ comment ਕੀਤੇ ਹਨ ਬਹੁਤ ਸਾਲ ਪਹਿਲਾ. I trust you. ਪਰ ਤੁਹਾਡਾ ਮਿਤਰ ਪੰਨੂ - ਚੰਗਾ ਬੰਦਾ ਪਰ ਹੁਣ ਪਤਾ ਨਹੀ ਕਿਓ ਕਨੇਡਾ ਦੇ Conservatives ਵਲ ਰੁਜਾਝਾਨ ਹੈ ਉਸ ਦਾ - Canada Conservatives ਮੋਦੀ ਦੇ ਮਿਤਰ ਹਨ - Brampton ਜਿਥੇ ਪੰਜਾਬੀਆ ਦਾ ਗੜ ਹੈ ਉਨਾ ਨੇ ਕਨੇਡਾ ਵਾਲਿਆ ਨੇ ਲਾਹ ਕੇ ਸੁਟਿਆ ਹੋਇਆ ਆਦਮੀ - Patrick Brown Mayor ਬਣਾ ਦਿਤਾ - Patrick Brown ਤੇ ਇਕ lady ਨੂ ਛੇੜਨ ਦੇ ਦੋਸ਼ ਸਨ - ਇਸ ਕਰਕੇ ਉਸ ਨੂ ਅਸਤੀਫਾ ਦੇਣਾ ਪਾਇਆ - ਉਸ ਨੇ ਵਿਆਹ ਕਰਵਾ ਲਿਆ ਤੇ ਫਿਰ ਚੋਰੀ ਮੋਰੀ ਵਿਚਦੀ - Brampton ਰਹੀ ਫਿਰ ਐਂਟਰੀ ਕਰ ਲਈ - Patrick brown ਨੂ ਤੇ ਕਨੇਡਾ ਦੇ ਸਾਬਕਾ PM ਹਾਰਪਰ ਨੂ ਮੋਦੀ ਭਾਈ ਕਹਿੰਦਾ ਰਹਿਆ ਹੈ - 15 ਵਾਰੀ Patrick Brown ਗੁਜਰਾਤ ਜਾ ਆਇਆ ਜਦੋ ਕੀ West ਵਿਚ ਲੋਕਾ ਨੂ ਮਨਾ ਕੀਤਾ ਹੋਇਆ ਸੀ ਮੋਦੀ ਨਾਲ ਨਹੀ ਵਰਤਣਾ - ਇਹ ਕਹਿੰਦਾ ਮੈ ਤਾ ਗਿਆ ਸੀ - ਇਸ ਨੂ ਖੜਾ ਕਰਨ ਵਿਚ ਗੁਜਰਾਤੀਆ ਨੇ ਇਕ ਸਭਾ ਵੀ ਬਣਾਈ ਹੋਈ ਹੈ ਜੋ ਕਹਿੰਦੇ ਹਨ ਅਸੀਂ ਗੁਜਰਾਤੀ CM( premier) ਬਣਾਓਨਾ ਓਨਟਾਰੀਓ ਦਾ - ਇਹ excerpt ਹੈ Canadian "Bhais' of PM Modi When foreign desks in many western nations were over-punctilious about doing business with Modi's Gujarat, both Harper and Brown defied the trend. Patrick 'Bhai has visited India more than 15 times with eight trips to Gujarat. "[Canada's] Department of Foreign Affairs told me not to go visit him," says Brown. "I went anyway. Modi said he would never forget the gesture. He said he would never forget who his friends are." Brown has worked towards bringing Indian students to Canadian universities. He is closely in touch with the Gujarati community in Ontario. "I sold three times the number of party memberships as my [leadership] opponents, thanks to the Gujarati community," Brown says. "They tell me, 'We need Ontario's first Gujarati premier. There is even a website called Gujaratis for Patrick.' in.news.yahoo.com/canadian-bhais-pm-modi-131545248.html
Kukki veer assi gurdev ngr rehnde c oss time te chote c but tuhaadia gllan sunde hunde c. bahut achha lagda tuhadi interview dekh k we all r proud of you
These honest sons of Punjab are a dying breed, we youth know the true story from our elder generation ( those from Khalsa College/GNDU etc), but we are lost. Keep on going with this channel brothers, it is a good platform to build a base, no one can interfere and distort/divide.
What a tragedy after 1983 , our massacre start from 1984 to 1991 takk more than 150000 innocent Sikhs butchered by Indian army police. Never ever forget our massacre, Khalistan zindabad fuck India 🇮🇳
All I have to say is it's not a dying breed. Guru Gobind Singh ji left his Kundiliya saap.... it's growing and breeding... We are multiplying and will sting when its time.
Salute to a true Hero and a great journalist and No word can describe for our Great Hero who sacrificed his most luxurious life for the community. A Very surprisingly this was a Most Intellectual and peaceful conversation I ever watched, It was a true , practical and very different analysis by both of you. Thx 🙏 a lot.🌹❤️🌹
Aap g da yatan safl hai ji. Bhut achhi n bhut hi gud interview. Sweets memories n bitter truth of mr Gill sir. Salute a Kukki Gill sab ji di sehnsheelta n piecefull soch nu
Situation is almost same There are two things Sikh politics and Sikh religion. Scene these days is every body wants to prove himself being better than others. As far as concern of religion our own preachers , promoters are not honest only exhibits their own views and not want to improve ourself but to drag down the religious principles. Nothing is changed nothing would change. Genuine talks. Rabb Rakha.
Gill sahib, very wise and mature opinions. The Sikhs never go by wise leaders, they need only selfish and salable like badals, Tohra and few others. Sant ji and his group lacked political maturity but josh to fight and sacrifice. No long time view and vision. Salute to you and all other who sacrificed. I think the interview should feel shame when you talk about the turban. Center knowingly kept PB without capital or head works of rivers or dams.
The Shift of Country focus from food grain imports ( Spending mio$) to Food grains surplus ( Attaining self sufficiency) was due the pioneering R&D work done by Dr Khem Singh Gill. Memorable work done. Creation of Akal academics with a view and objective to provide access and availability of quality education in Rural heartlands at the door steps and targeting low to mid income rural families in Malwa- Majha belts .
Everyone in Punjab has Wifi etc, plus also access to computers, all should learn coding/programming and gain certifications. Then they can gain work anywhere in the world.
It is a request to the interviewer …you are doing great and be aware that your platform is about Sikh Struggle…and it is very important that complete Sikh image is pre-requisite for such a platform.
Thank you …understood…no one sees the foundations of a solid built house ….however guest’s eyes do struck on the classy work done on the doors and windows ..!
ਪੰਜਾਬੀ ਨਿਊਜ ਆਨਲਾਈਨ ਵੱਲੋਂ ਕੁਝ ਲੀਕ ਤੋਂ ਹੱਟਵਾਂ ਕੰਮ ਕਰਨ ਦੇ ਯਤਨ ਦੇ ਹਨ, ਤੁਹਾਨੂੰ ਪਸੰਦ ਆਵੇ ਤਾਂ ਅੱਗੇ ਸ਼ੇਅਰ ਕਰਕੇ ਸਾਥ ਦਿਓ ।
ਕੁਝ ਲੋਕ ਕਹਿ ਰਹੇ - ਅਖੇ ਪੰਜਾਬ ਬੈਠਾ ਬੋਰਡਰ ਤੇ defend ਕਰਨ ਨੂ - ਖਿਲਾ ਖਾਣ ਨੂ ਬਾਂਦਰੀ ਤੇ ਡੰਡੇ ਖਾਣ ਨੂ ਰਿਸ਼ - ਪਾਕਿਸਤਾਨ ਨਾਲ ਬੋਰਡਰ ਤਾ ਰਾਜਸਥਾਨ ਤੇ ਗੁਜਰਾਤ ਦਾ ਵੀ ਲਗਦਾ ਹੈ - ਮੋਦੀ 2014 ਤੋ ਅਰਬਾਂ ਰੁਪਿਆ ਗੁਜਰਾਤ ਵਿਚ ਸੁੱਟ ਰਹਿਆ ਹੈ - ਹੁਣ ਗੁਜਰਾਤੀ ਪਰੋਪੇਰਟੀ ਇਨੀ ਮਹਿੰਗੀ ਹੋ ਗਈ ਕਿ ਚੀਨਿਆ ਤੋ ਬਾਦ ਗੁਜਰਾਤੀ ਕਨੇਡਾ ਵਿਚ business ਦੇ ਤੌਰ ਤੇ visa ਖਰੀਦ ਰਹੇ ਹਨ!! ਗੁਜ਼ਰਤੀ ਮੂਹਰੇ ਹੋ ਕੇ ਲੜਨ !! ਪੰਜਾਬ ਨੂ ਕੋਈ ਭਠੀ ਵਿਚ ਝੋਕਿਆ ਜਾਂਦਾ ਹੈ - ਫਿਰ ਕਹਿ ਦਿੰਦੇ ਤੁਸੀਂ ਤਾ ਖਾਲਿਸਤਾਣੀ ਹੋ !!
@@riverocean4380 100 percent right bai g
ਪੰਜਾਬੀ leader ਆਪਣੀ ਕੁਰਸੀ ਬਰਕਰਾਰ ਅਤੇ ਜੇਬ ਗਰਮ ਰਖਣ ਲਈ ਹੋਲੀ ਹੋਲੀ ਪੰਜਾਬ ਨੂ ਭੋਰ ਭੋਰ ਕੇ ਜੋ ਵੀ ਦੇਸ ਦਾ boss ਸੀ ਉਨਾ ਕੋਲ ਧਰ ਅਓਦੇ ਸੀ. ਗੁਰਤੇਜ ਸਿੰਘ ਸਾਬਕਾ IAS ਦਾ ਇੱਕ ਲੇਖ ਹੈ 'ਚੱਕੀਰਾਹਾ' ਦਰਬਾਰਾ ਸਿੰਘ. ( note - ਇਹੋ ਜਿਹੀ ਸਟੋਰੀ ਬਾਦਲ ਦੀ wife ਸੁਰਿੰਦਰ ਕੌਰ ਦੇ ਨਾਲ ਵੀ ਮਸ਼ਹੂਰ ਹੈ ਅਤੇ ਦਰਬਾਰਾ ਸਿੰਘ ਦੇ ਪੋਤਰਾ ਨਾਲ ਜਗਮੀਤ ਬਰਾੜ ਦੀ ਕੁੜੀ ਵਿਆਹੀ ਹੋਈ ਹੈ ) - "ਦਰਬਾਰਾ ਸਿੰਘ ਨੇ ਇੱਕ ਵਾਰ ਮੈਨੂੰ ਆਪਣੇ ਮੁੱਖ ਮੰਤਰੀ ਬਣਨ ਦੀ ਅਸਲ ਕਥਾ ਵੀ ਦੱਸੀ। ਕਹਿਣ ਲੱਗਾ 'ਮੈਨੂੰ ਪਤਾ ਹੀ ਨਹੀਂ ਸੀ ਕਿ ਨਹਿਰੂ ਪਰਿਵਾਰ ਵਿੱਚ ਪੈਸੇ ਦੇ ਏਨੀਂ ਕਮਜ਼ੋਰੀ ਹੈ। ਜੇ ਪਤਾ ਹੁੰਦਾ ਤਾਂ ਮੈਂ ਕਦੇ ਦਾ ਮੁੱਖ ਮੰਤਰੀ ਬਣ ਜਾਣਾ ਸੀ। ਕਿਸੇ ਦੇ ਆਖਣ ਉੱਤੇ ਮੈਂ ਇੱਕ ਕਰੋੜ ਰੁਪਇਆਂ ਦਾ ਸੂਟਕੇਸ ਲੈ ਕੇ ਇੰਦਰਾ ਗਾਂਧੀ ਦੇ ਨਿਵਾਸ ਅਸਥਾਨ ਉੱਤੇ ਪਹੁੰਚ ਗਿਆ। ਮੈਂ ਸੋਚਿਆ ਸੀ ਕਿ ਖ਼ੂਬ ਪੁੱਛ-ਗਿੱਛ ਹੋਵੇਗੀ। ਪਰ ਮੇਰੀ ਕਾਰ ਦੂਰ ਹੀ ਖੜ੍ਹੀ ਕਰਵਾ ਲਈ ਗਈ ਅਤੇ ਮੈਂ ਤੁਰ ਕੇ ਕੋਠੀ ਵਾਲੇ ਦਫ਼ਤਰ ਵਿੱਚ ਪਹੁੰਚਿਆ। ਓਥੇ ਜਾਂਦਿਆਂ ਮੈ ਆਖਿਆ ਮੈਂ ਐਨੇ ਪੈਸੇ ਲੈ ਕੇ ਆਇਆ ਹਾਂ। ਓਸ ਕਿਹਾ ਫ਼ੇਰ ਏਥੇ ਕੀ ਲੈਣ ਆਇਆ ਹੈਂ, ਫਲਾਨੀ ਜਗ੍ਹਾ ਜਾ। ਓਥੇ ਜਾ ਕੇ ਮੈਂ ਓਥੋਂ ਦੇ ਇੰਚਾਰਜ ਨੂੰ ਸੂਚਨਾ ਦਿੱਤੀ। ਓਸ ਨੇ ਆਖਿਆ ਚੁੱਕ ਕੇ ਲੈ ਆ। ਮੇਰਾ ਨਾਂਅ ਆਦਿ ਰਜਿਸਟਰ ਵਿੱਚ ਦਰਜ ਕਰ ਕੇ ਰਕਮ ਆਦਿ ਲਿਖ ਕੇ ਓਸ ਨੇ ਇੱਕ ਦਰਵਾਜ਼ਾ ਖੋਲ੍ਹ ਦਿੱਤਾ। ਆਖਣ ਲੱਗਾ ਅੰਦਰ ਰੱਖ ਆ। ਬਹੁਤ ਵੱਡਾ ਕਮਰਾ ਸੀ। ਓਸ ਵਿੱਚ ਛੱਤ ਤੱਕ ਖੁੱਲ੍ਹੀਆਂ ਅਲਮਾਰੀਆਂ (rack) ਸਨ। ਸਾਰੇ ਸੂਟਕੇਸਾਂ ਨਾਲ ਭਰੇ ਹੋਏ ਸਨ। ਮੈਂ ਖਾਲੀ ਜਗ੍ਹਾ ਲੱਭ ਕੇ ਰੱਖ ਆਇਆ।'...ਉਹ ਤਾਂ ਮਨੁੱਖੀ ਜਾਮੇ ਵਿੱਚ ਪ੍ਰੇਤ ਜੂਨ ਭੁਗਤ ਰਿਹਾ ਸੀ। ਉੱਤਮ ਮਨੁੱਖੀ ਗੁਣਾਂ ਤੋਂ ਮੁੱਢੋਂ ਕੋਰਾ ਉਹ ਟਿੱਬਿਆਂ ਵਾਂਗ ਚਾਰੋਂ ਪਾਸੇ ਬਰਸਦੀ ਰਹਿਮਤ ਤੋਂ ਮਹਿਰੂਮ ਹੀ ਰਿਹਾ। ਏਸ ਵਿੱਚ ਸ਼ੱਕ ਦੀ ਕੁਈ ਗੁੰਜਾਇਸ਼ ਨ ਰਹੀ ਜਦੋਂ ਓਸ ਨੇ ਪੰਜਾਬ ਨੂੰ ਸਦਾ ਲਈ ਬੰਜਰ ਕਰ ਕੇ ਇੱਕ ਪੂਰੀ ਦੀ ਪੂਰੀ ਗੌਰਵਮਈ ਸੱਭਿਅਤਾ ਨੂੰ ਖ਼ਤਮ ਕਰ ਕੇ ਮਹਾਨ ਗੁਰੂਆਂ ਦੇ ਉੱਤਮ ਕਰਮ ਨੂੰ ਮਲੀਆਮੇਟ ਕਰਨ ਦੇ ਮਨਸੂਬਿਆਂ ਦਾ ਸਾਥ ਦਿੱਤਾ। ਓਸ ਨੇ ਕੁਝ ਦੇਰ ਤਾਂ ਇੰਦਰਾ ਗਾਂਧੀ ਦੇ ਕਹਿਣ ਉੱਤੇ ਪੰਜਾਬ ਦਾ ਪਾਣੀ ਲੁਟਾਉਂਦੇ ਸਮਝੌਤੇ ਉੱਤੇ ਦਸਤਖ਼ਤ ਨਾ ਕੀਤੇ ਪਰ ਜ਼ਿਆਦਾ ਦੇਰ ਘੁਰਕੀਆਂ ਨ ਸਹਿ ਸਕਿਆ। ਇਹਨੇ ਉਦੋਂ ਹਥਿਆਰ ਸੁੱਟ ਦਿੱਤੇ ਜਦੋਂ ਇੰਦਰਾ ਗਾਂਧੀ ਨੇ ਏਸ ਨੂੰ ਪੰਜਾਬ ਪ੍ਰਦੇਸ਼ ਕੌਂਗਰਸ ਦੀ ਪ੍ਰਧਾਨਗੀ ਉੱਤੋਂ ਲਾਹ ਦਿੱਤਾ ਅਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹੁਣ ਦੀ ਧਮਕੀ ਦਿੱਤੀ। ਇਹ ਕੇਵਲ ਏਸ ਖ਼ੈਰਾਤ ਵਿੱਚ ਮਿਲੇ ਅਹੁਦੇ ਨੂੰ ਕਾਇਮ ਰੱਖਣ ਲਈ ਪੰਜਾਬ ਦੀਆਂ ਆਉਣ ਵਾਲੀਆਂ ਹਜ਼ਾਰਾਂ ਪੁਸ਼ਤਾਂ ਅਤੇ ਨਿਹਾਇਤ ਮਾਨਵ-ਕਲਿਆਣਕਾਰੀ ਸਿੱਖ ਸੱਭਿਅਤਾ ਨੂੰ ਖ਼ਤਮ ਕਰਨ ਲਈ ਕੁਹਾੜੀ ਦਾ ਬਾਹਾ ਬਣ ਗਿਆ। ਏਸੇ ਨੇ ਕਿਸੇ ਦੀ ਮੰਤਵ ਸਿੱਧੀ ਲਈ ਸਿੱਖਾਂ ਦੇ ਨਾਂਅ ਉੱਤੇ ਕਤਲ ਕਰਵਾਏ। ਇਹ ਹਰ ਵਾਰ ਕਾਤਲਾਂ ਨੂੰ ਫੜਨ ਵਿੱਚ ਨਾ-ਕਾਮਯਾਬ ਰਿਹਾ। ਬਲਕਿ ਇਹ ਕਹਿਣਾ ਬਣਦਾ ਹੈ ਕਿ ਆਪਣੇ-ਆਪ ਇਹਨਾਂ ਗੁੰਮਨਾਮ ਕਤਲਾਂ ਨੂੰ ਅੰਜਾਮ ਦੇ ਕਿ ਸਿੱਖਾਂ ਦੇ ਨਾਂਅ ਮੜ੍ਹਦਾ ਰਿਹਾ। ਗ਼ੈਰਾਂ ਦੇ ਇਸ਼ਾਰਿਆਂ ਉੱਤੇ ਓਸ ਨੇ ਆਪਣਿਆਂ ਦੇ ਚੰਗੇ ਆਹੂ ਲਾਹੇ ਅਤੇ ਅਗਾਂਹ ਆਉਣ ਵਾਲੇ ਸੰਤਾਪ ਨੂੰ ਆਪ ਰੱਥ-ਗੱਡੀਆਂ ਜੋੜ ਕੇ ਲਿਆਇਆ। ਮਰਨੋਪ੍ਰੰਤ ਲੋਕਾਂ ਨੇ ਤਾਂ ਕੀ ਯਾਦ ਰੱਖਣਾ ਸੀ, ਜਿਨ੍ਹਾਂ ਦੇ ਪੱਛ ਲਾ-ਲਾ ਕੇ ਏਸ ਨੇ ਖ਼ੂਨ ਪੀਤਾ ਸੀ, ਏਸ ਦੀ ਪਿੱਠ ਠੋਕਣ ਵਾਲਿਆਂ ਨੂੰ ਵੀ ਉਹ ਮਿਲ ਗਏ ਜੋ ਏਸ ਤੋਂ ਵੀ ਵੱਡੇ ਬੇਕਿਰਕ ਜ਼ਾਲਮ ਸਨ। ਮੇਲੇ ਵਿੱਚ ਚੱਕੀ ਰਾਹਿਆਂ ਦੀ ਕਉਣ ਸੁਣਦਾ ਹੈ?
singhgurtej.blogspot.com/2010/09/blog-post_18.html
ਮੇਰੀ ਨਾਨੀ ਜੀ ਦਾ ਜਨਮ ਮਹਿਰਾਜ ਪਿੰਡ ਦਾ - ਸਿਧੂਆ ਦੀ ਧੀ ਸੀ - ਇਕਲੀ ਬੇਟੀ. ਪਿਤਾ ਦੀ death ਹੋ ਗਈ ਸੀ ਛੋਟੀ ਹੁੰਦੀ ਦੀ - 70 ਕਿਲਿਆ ਦਾ ਮਾਲਕ ਸੀ - ਨਾਨਕੇ ਮਾਂ ਧੀ ਨੂ ਆਵਦੇ ਕੋਲ ਲੈ ਆਏ ਦਬਦੀਖਾਨੇ(ਗੋਬਿਦਗੜ੍ਹ ਹੁਣ) ਸਾਰਾ ਕੁਝ ਛਡ ਆਈਆ ਆਵਦੇ ਸ਼ਰੀਕਾਂ ਵਾਸਤੇ - ਘਰ ਤੇ ਜਮੀਨ. ਮਾਮਾ ਵੀ ਇਕਲਾ ਸੀ ਕੋਈ ਪੁਤ ਨਹੀ ਸੀ - ਧੀਆ ਹੀ ਸਨ - ਫਿਰ ਮਾਮੇ ਨੇ ਇੱਕ ਗਰੀਬ ਘਰੇ ਵਿਆਹ ਦਿਤੀ - ਇਹ ਗਲ 1947 ਤੋ ਪਹਿਲਾ ਦੀ ਹੈ ਜੀ - ਉਦੋ ਕੁੜੀਆ ਨੂ ਮਾਪਿਆ ਦੇ ਪਰੋਪੇਰਟੀ right ਨਹੀ ਮਿਲਦੇ ਸੀ - ਪਰ ਓਹ ਘਰੇ ਤਾ ਰਹਿ ਸਕਦੀਆ ਸੀ ਵਾਹਿਗੁਰੂ ਦੇ ਮਹਿਰ ਕਿ ਮੇਰੇ mother ਦਾ ਵਿਆਹ ਇਕ ਪੜੇ ਲਿਖੇ ਪਰਿਵਾਰ ਜੋ 60 ਵਿਆ ਤੋ ਕਨੇਡਾ ਵਿਚ ਸਨ - ਮੇਰੇ ਤਾਇਆ ਜੀ student visa ਤੋ ਉਦੋ ਆਏ ਸੀ ਤੇ ਫਿਰ ਇਥੇ ਹੀ settle ਹੋ ਗਏ - ਮੇਰੇ mother ਮੈਨੂ ਸਟੋਰੀਆ ਸੁਨਾਓਦੇ ਹੁੰਦੇ ਸੀ ਸਿਖਾ ਬਾਰੇ... ਮੇਰੇ ਮਨ ਵਿਚ ਇਹ ਗਲ ਸੀ ਕਿ ਜੇ ਮਹਿਰਾਜ ਦੇ ਲੋਕ ਸੁਚ ਮੁਚ ਹੀ ਸਿਖ ਸਨ ਤਾ ਫਿਰ ਮੇਰੇ ਨਾਨੀ ਜੀ ਅਤੇ ਪੜਨਾਨੀ ਜੀ ਨੂ ਕੀ ਡਰ ਸੀ ਉਥੋ ਦੇ ਲੋਕਾ ਦਾ - ਗਲ ਇਹ ਸੀ ਕੀ ਮਾਲਵੇ ਦੇ ਲੋਕਾ ਵਿਚ ਸਿਖੀ ਸਿਰਫ ਦਿਖਾਵਾ ਹੀ ਸੀ - ਮੈ ਇੱਕ ਕਿਤਾਬ ਪੜੀ ਦੀ ਪੰਜਾਬ ਵਿਚ ਪਹਿਲੇ ਗੋਰੇ IAS officer ਦੀ - ਕੁਝ ਕੁ ਗਲਾ ਤਾ ਆਪਾ ਨੂ ਆਮ ਵੀ ਪਤਾ ਹੈ ਕੀ ਪਹਿਲਾ ਸਿਖਾ ਵਿਚ ਕੋਈ leader ਨਹੀ ਹੁੰਦਾ ਸੀ ਸਾਰੇ "ਭਾਈ" ਅਖਵਾਓਦੇ ਸੀ ਅਤੇ ਵਿਆਹ ਵੀ ਇਕ ਇਕ ਹੀ ਹੁੰਦਾ ਸੀ(ਫਿਰ ਲੋਕੀ 2 -2 ਜਾ ਵਧ ਵੀ ਕਰਵਾਓਣ ਲਗ ਪੇ ਜਿਵੇ ਸਿਖ ਰਾਜਿਆ ਵੇਲੇ). SIR LEPEL H. GRIFFIN, The Panjab Chiefs. ਉਸ ਵਿਚ ਉਸ ਨੇ ਆਲਾ ਸਿੰਘ ਬਾਰੇ ਕੁਝ ਚੰਗਾ ਵੀ ਲਿਖਿਆ ਹੈ ਪਰ ਉਸ ਨੇ ਇਹ ਵੀ ਲਿਖਿਆ ਹੈ ਕੀ ਵਡੇ ਘੁਲੂਘਾਰੇ ਵੇਲੇ ਜਦੋ ਅਬਦਾਲੀ ਨੇ ਬਹੁਤ ਸਿਖ ਮਾਰੇ ਸੀ, ਆਲਾ ਸਿੰਘ ਫੜਿਆ ਗਿਆ ਸੀ ਤੇ 4 ਲਖ ਰੁਪੇ ਦੇ ਕੇ ਛੁਟ ਆਇਆ ਨਾਲੇ ਰਾਜੇ ਦਾ ਖਿਤਾਬ ਲੈ ਆਇਆ ਉਸ ਕੋਲੋ . ਉਸ ਕਿਤਾਬ ਦੇ ਕੁਝ page ਇਥੋ ਪੜੇ ਜਾ ਸਕਦੇ ਹੋ
www.jatland.com/home/Raja_Ala_Singh
ਬਾਈ ਜੀ ਮੈ ਤੁਹਾਡੀ blog ਤੇ Malwa ID ਥਲੇ comment ਕੀਤੇ ਹਨ ਬਹੁਤ ਸਾਲ ਪਹਿਲਾ. I trust you. ਪਰ ਤੁਹਾਡਾ ਮਿਤਰ ਪੰਨੂ - ਚੰਗਾ ਬੰਦਾ ਪਰ ਹੁਣ ਪਤਾ ਨਹੀ ਕਿਓ ਕਨੇਡਾ ਦੇ Conservatives ਵਲ ਰੁਜਾਝਾਨ ਹੈ ਉਸ ਦਾ - Canada Conservatives ਮੋਦੀ ਦੇ ਮਿਤਰ ਹਨ - Brampton ਜਿਥੇ ਪੰਜਾਬੀਆ ਦਾ ਗੜ ਹੈ ਉਨਾ ਨੇ ਕਨੇਡਾ ਵਾਲਿਆ ਨੇ ਲਾਹ ਕੇ ਸੁਟਿਆ ਹੋਇਆ ਆਦਮੀ - Patrick Brown Mayor ਬਣਾ ਦਿਤਾ - Patrick Brown ਤੇ ਇਕ lady ਨੂ ਛੇੜਨ ਦੇ ਦੋਸ਼ ਸਨ - ਇਸ ਕਰਕੇ ਉਸ ਨੂ ਅਸਤੀਫਾ ਦੇਣਾ ਪਾਇਆ - ਉਸ ਨੇ ਵਿਆਹ ਕਰਵਾ ਲਿਆ ਤੇ ਫਿਰ ਚੋਰੀ ਮੋਰੀ ਵਿਚਦੀ - Brampton ਰਹੀ ਫਿਰ ਐਂਟਰੀ ਕਰ ਲਈ - Patrick brown ਨੂ ਤੇ ਕਨੇਡਾ ਦੇ ਸਾਬਕਾ PM ਹਾਰਪਰ ਨੂ ਮੋਦੀ ਭਾਈ ਕਹਿੰਦਾ ਰਹਿਆ ਹੈ - 15 ਵਾਰੀ Patrick Brown ਗੁਜਰਾਤ ਜਾ ਆਇਆ ਜਦੋ ਕੀ West ਵਿਚ ਲੋਕਾ ਨੂ ਮਨਾ ਕੀਤਾ ਹੋਇਆ ਸੀ ਮੋਦੀ ਨਾਲ ਨਹੀ ਵਰਤਣਾ - ਇਹ ਕਹਿੰਦਾ ਮੈ ਤਾ ਗਿਆ ਸੀ - ਇਸ ਨੂ ਖੜਾ ਕਰਨ ਵਿਚ ਗੁਜਰਾਤੀਆ ਨੇ ਇਕ ਸਭਾ ਵੀ ਬਣਾਈ ਹੋਈ ਹੈ ਜੋ ਕਹਿੰਦੇ ਹਨ ਅਸੀਂ ਗੁਜਰਾਤੀ CM( premier) ਬਣਾਓਨਾ ਓਨਟਾਰੀਓ ਦਾ - ਇਹ excerpt ਹੈ Canadian "Bhais' of PM Modi
When foreign desks in many western nations were over-punctilious about doing business with Modi's Gujarat, both Harper and Brown defied the trend. Patrick 'Bhai has visited India more than 15 times with eight trips to Gujarat. "[Canada's] Department of Foreign Affairs told me not to go visit him," says Brown. "I went anyway. Modi said he would never forget the gesture. He said he would never forget who his friends are." Brown has worked towards bringing Indian students to Canadian universities. He is closely in touch with the Gujarati community in Ontario. "I sold three times the number of party memberships as my [leadership] opponents, thanks to the Gujarati community," Brown says. "They tell me, 'We need Ontario's first Gujarati premier. There is even a website called Gujaratis for Patrick.'
in.news.yahoo.com/canadian-bhais-pm-modi-131545248.html
ਗਿਲ ਸਾਹਿਬ ਜੀ ਸਿੱਖ ਕੋਮਦੇ ਬੁਹਤ ਵਡੇ ਜੋਧੇ ਹਨ ਮੈ ਆਪ ਦਾ ਫੈਨ ਹੈ
Ranjit Singh Kuki Gill, Salute to your thoughts. Jo wajib tha vo aapne kiya. Kom ke liye aapne apni jawani jail me nikal di. Like you brother.
ਬਹੁਤ ਹੀ ਪਿਆਰੀ ਇੰਟਰਵਿਊ,ਬਹੁਮੁੱਲੇ ਵਿਚਾਰ, ਰਣਜੀਤ ਸਿੰਘ ਜੀ ਦੇ ਬੋਲਚਾਲ ਤੇ ਵਿਚਾਰਾਂ ਵਿੱਚ ਸਹਿਜਤਾ,ਸਥਿਰਤਾ ਤੇ ਸਿਆਣਪ ਦੀ ਝਲਕ ਡੁੱਲ ਡੁੱਲ ਪੈਂਦੀ ਐ। ਅਮਰੀਕਾ ਦੀ ਜੇਲ੍ਹ ਵਿੱਚ ਬਹੁਤ ਹੀ ਔਖੀ ਜ਼ਿੰਦਗੀ ਬਤੀਤ ਕਰਨ ਉਪਰੰਤ ਵੀ ਕੋਈ ਹਾਲ ਪਾਹਰਿਆ ਨਹੀਂ ਕੀਤੀ।ਸਿਰ ਝੁੱਕਦੈ ਇਹੋ ਜਿਹੇ ਯੋਧਿਆਂ ਦੀ ਮਹਾਨ ਸੋਚ ਤੇ ਇਰਾਦਿਆਂ ਸਾਹਮਣੇ।
ਸਿੱਖ ਸੰਘਰਸ਼ ਕਦੇ ਨਹੀਂ , ਮੁੱਕਿਆ , ਹੁਣ ਵੀ ਚੱਲਦਾ , ਆਉਣ ਵਾਲੇ ਸਮੇਂ ਵਿੱਚ ਵੀ ਚੱਲਦਾ ਰਹਿਣਾ ।
ਕੁੱਕੀ ਬਾਈ ਸਿੱਖ ਸੰਘਰਸ਼ ਦਾ ਰੌਸ਼ਨ ਦਿਮਾਗ ਯੋਧਾ ਐ ।
ਕੁੱਕੀ ਗਿਲ ਭਾਜੀ ਬੈਲ ਐਜੂਕੇਟਿਡ ਆਦਮੀ ਹੈ। ਇਸ ਤਰ੍ਹਾਂ ਦੇ ਆਦਮੀ ਦੇ ਹੱਥ ਪੰਜਾਬ ਦੀ ਸਰਕਾਰ ਦੀ ਬਾਗਡੋਰ ਹੋਵੇ ਤਾਂ ਕੁੱਝ ਹੀ ਸਾਲਾਂ ਵਿੱਚ ਹੀ ਪੰਜਾਬ ਮੁੱੜ ਆਪਣੇ ਪੈਰਾਂ ਤੇ ਖੜਾ ਹੋ ਜਾਉਗਾ ਭਗਤ ਸਿੰਘ ਤੋਂ ਲੈ ਕੇ ਕੁੱਕੀ ਗਿਲ ਜੀ ਇਹਨਾਂ ਨੇ ਤੇ ਹੋਰ ਲੱਖਾਂ ਵੀਰਾ ਨੇ ਇਸ ਪੰਜਾਬ ਦੇ ਲਈ ਵਹੁਤ ਕੁੱਝ ਕੁਰਬਾਨ ਕੀਤਾ ਹੈ ਕਈ ਵੀਰਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਕਈਆਂ ਨੇ ਪਰਿਵਾਰ ਤੇ ਕਈਆਂ ਨੇ ਆਪਣਾ ਆਪ ਇਸ ਦੀਆਂ ਜੇਲਾਂ ਦੇ ਵਿੱਚ ਖਰਾਬ ਕਰ ਲਿਆ ਉਹਨਾਂ ਦੀ ਸਾਰੀ ਜਿੰਦਗੀ ਜੇਲਾਂ ਵਿੱਚ ਹੀ ਨਿਕਲ ਗਈ ਵਹੁਤ ਸਾਰੇ ਪਾਗਲਪਨ ਦਾ ਸ਼ਿਕਾਰ ਹੋ ਗਏ। ਹਜੇ ਵੀ ਵਹੁਤ ਸਾਰੇ ਕਹਿੰਦੇ ਕਹਾਉਂਦੇ ਸ਼ੇਰ ਵੀਰ ਜੇਲਾਂ ਦੇ ਵਿੱਚ ਹੀ ਆ 35 /35. 40 /40 ਸਾਲ ਹੋ ਗਏ ਜਿਨ੍ਹਾਂ ਨੇ ਬਾਹਰ ਆ ਕੇ ਵੀ ਨਹੀਂ ਦੇਖਿਆ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਸ ਦੇ ਪਰਿਵਾਰ ਦੇ ਵਿੱਚ ਕੋਈ ਜਿਉਂਦਾ ਵੀ ਹੈ ਜਾ ਪੁਲਿਸ ਨੇ ਸਾਰੇ ਦੇ ਸਾਰੇ ਮਾਰ ਦਿੱਤੇ। ਅਕਾਲੀਆਂ ਨੂੰ ਚੋਣਾਂ ਦੇ ਦੌਰਾਨ ਹੀ ਚੋਰਾਸੀ ਯਾਦ ਆਉਂਦੀ ਆ ਜਦੋਂ ਚੋਣਾਂ ਜਿੱਤਣ ਤੋਂ ਬਾਅਦ ਪੰਜ ਸਾਲਾਂ ਲਈ ਫਿਰ ਭੁੱਲ ਜਾਂਦੇ ਆ
ਮੈ ਕੂਕੀ ਬਾਈ ਦੀਆਂ ਸਾਰੀਆਂ viedo ਦੇਖੀਆਂ ਤੇ ਸੁਣੀਆਂ ਬਹੁਤ ਵਧੀਆ ਲੱਗਦਾ ਜਦੋਂ ਕੋਈ ਪੰਜਾਬ ਸਿੰਘ ਲਈ ਅੱਪਣੀ ਜ਼ਿੰਦਗੀ ਦਾ ਤੇ ਲਾ ਦਿੰਦਾ ਪਰ ਦੂਜਾ ਸਰਕਾਰ ਉਸ ਦਾ ਪੂਰਾ ਮੁੱਲ ਨਹੀਂ ਪਾਉਂਦੀਆਂ
ਭਾਈ ਸਾਹਿਬ ਦੀਆਂ ਗੱਲਾਂ ਬਹੁਤ ਧਿਆਨ ਨਾਲ ਸੁਣਨ ਵਾਲੀਆਂ ਹੁੰਦੀਆਂ, ਹਮੇਸ਼ਾ ਹੀ ਕੁਝ ਸਿੱਖਣ ਨੂੰ ਮਿਲਦਾ ਹਰ ਗੱਲਬਾਤ ਚੋਂ 🙏🏻
ਬਹੁਤ ਹੀ ਸੁਲਝੇ ਹੋਏ ਵਿਚਾਰ ਵੀਰ ਰਣਜੀਤ ਸਿੰਘ ਕੁੱਕੀ ਜੀ ਦੇ,,
ਭਾਈ ਰਣਜੀਤ ਸਿੰਘ ਬਹੁਤ ਵਧੀਆਂ ਜਾਣਕਾਰੀ ਦਿੱਤੀ ਹੈ। ਧੰਨਵਾਦ ਵੀਰ ਜੀ।
You are great veer gill
Sidhu sahib, nahin reesan Kuki Gill bhaaji dian, Rab charhdi di kala vich rakhe.
Suki gill ਵਰਗੇ ਹੋਰ ਵੀ ਬਹੁਤ ਸਿੱਖ ਸਨ ਜਿਨ੍ਹਾਂ ਸੱਚੇ ਦਿਲੋਂ ਸੰਘਰਸ਼ ਲੜ੍ਹਿਆ ਏ
ਮੈ ਤਾਂ ਵੈਸੇ ਹੀ ਟਾਈਮ ਪਾਸ ਕਰਨ ਲਈ video play ਕੀਤੀ ਸੀ, ਪਰ ਬਹੁਤ ਕੁਝ ਸਿੱਖਣ ਲਈ ਮਿਲਿਆ, ਮੇਰੀ ਸਮਝ ਵਿੱਚ ਉਹ ਅੱਖਰ ਹੀ ਨਹੀ ਆ ਰਹੇ ਜਿੰਨਾ ਨਾਲ ਮੈ ਕੁੱਕੀ ਜਿਹੇ ਨੋਜਵਾਨਾ ਲਈ ਕੁਝ ਕਹਿ ਸਕਾਂ ,ਬਹੁਤ ਹੀ ਵਧੀਆ ਵਿਚਾਰ 👏👏
ਕੁੱਕੀ ਬਾਈ ਬਹੁਤ ਚੰਗਾ ਲਗਿਆ ਤੇਰੀ ਸਿਆਣਪ ਨੂੰ ਦੇਖ਼ ਕੇ ਸਲੂਟ ਹੈ ਤੈਨੂੰ ਬਾਈ
ਸਿੱਧੂ ਬਾਈ ਜੀ, ਬਹੁਤ ਵਧੀਆ ਗੱਲਬਾਤ ਕੀਤੀ ਹੈ ਤੁਸੀਂ ਰਣਜੀਤ ਬਾਈ ਜੀ ਹੁਰਾਂ ਨਾਲ | ਹਰਮਿੰਦਰ ਸਿੰਘ ਸੰਧੂ ਦੇ ਬਾਅਦ ਰਣਜੀਤ ਬਾਈ ਜੀ ਹੀ ਸਿੱਖ ਸੰਘਰਸ਼ ਦੇ ਇੱਕ ਸੁਲਝੇ ਹੋਏ ਲੀਡਰ ਹਨ ਜਿਨ੍ਹਾਂ ਦੇ ਹੱਥ ਜੇ ਕਮਾਂਡ ਹੁੰਦੀ ਜਾ ਇਨ੍ਹਾਂ ਨੂੰ ਰਾਜਨੀਤਕ ਬਦਲ ਤਿਆਰ ਕਰਨ ਦੇ ਮੌਕੇ ਮਿਲਦੇ ਤਾਂ ਸ਼ਾਇਦ ਅੱਜ ਪੰਜਾਬ ਦੇ ਹਾਲਾਤ ਕੁੱਝ ਹੋਰ ਹੁੰਦੇ | ਬਾਈ ਜੀ ਨੇ ਸਾਬਿਤ ਕੀਤਾ ਹੈ ਕਿ ਚੁਰਾਸੀ ਦੀ ਘਟਨਾ ਦਾ ਦਰਦ ਹਰ ਇੱਕ ਸਾਧਾਰਣ ਪੰਜਾਬੀ ਨੇ ਮਹਿਸੂਸ ਕੀਤਾ,ਭਾਵੇਂ ਉਹ ਸਰੂਪ ਵਿੱਚ ਸੀ ਜਾਂ ਨਹੀਂ , ਭਾਵੇਂ ਕਿਸੇ ਵੀ ਧਰਮ ਦਾ ਸੀ , ਇਸ ਘਟਨਾ ਤੋਂ ਪ੍ਰਭਾਵਿਤ ਹੋਇਆ| ਕੋਈ ਸਹਿਮਤ ਹੋਵੇ ਜਾਂ ਨਾ , ਚੁਰਾਸੀ ਦੀ ਘਟਨਾ ਤੋਂ ਮਗਰੋਂ, ਕੌਮ ਦੀ ਲੱਥੀ ਹੋਈ ਪੱਗ ਅਗਰ ਕਿਸੇ ਨੇ ਦੁਬਾਰਾ ਸਜਾਈ ਤਾਂ ਉਹ ਬਾਈ ਜੀ ਤੇ ਇਹਨਾਂ ਦੇ ਗਰੁੱਪ ਦੀਆਂ ਸੋਚੀਆਂ-ਸਮਝੀਆਂ ਕਾਰਵਾਈਆਂ ਨੇ | ਇੱਥੇ ਕੈਨੇਡਾ ਅਮਰੀਕਾ ਵਿੱਚ ਖ਼ਾਲਿਸਤਾਨ ਦੇ ਨਾਂ ਤੇ ਝੱਲ-ਪਲੱਲੀਆਂ ਮਾਰਨ ਵਾਲੇ ਵਾਧੂ ਨੇ, ਜਿਨ੍ਹਾਂ ਨੇ ਇੱਥੇ ਰਾਜਨੀਤਕ ਸ਼ਰਣਾਂ ਲਈਆਂ ਤੇ ਕਾਰੋਬਾਰ ਬਣਾ ਲਏ ਤੇ ਦੂਜੇ ਪਾਸੇ ਬਾਈ ਜੀ ਨੇ, ਜਿਨ੍ਹਾਂ ਨੂੰ ਅਮਰੀਕਨ ਅਦਾਲਤ ਵਿੱਚੋਂ ਕਲੀਨ-ਚਿੱਟ ਮਿਲ ਗਈ ਤੇ ਅਮਰੀਕਾ ਵਿੱਚ ਰਹਿਕੇ ਆਰਾਮ ਦੀ ਜ਼ਿੰਦਗੀ ਗੁਜ਼ਾਰ ਸਕਦੇ ਸੀ , ਪਰ ਨਹੀਂ, ਸਿਰੜ ਤੇ ਸਿਦਕ ਪੱਕਾ ਰੱਖਿਆ | ਸਲਾਮ ਅਵੰਤੀਕਾ ਮਾਕਨ ਨੂੰ ਵੀ ਕਰਨੀ ਬਣਦੀ ਹੈ , ਜਿਸਨੇ ਮਸਲੇ ਦੀ ਨਜ਼ਾਕਤ ਨੂੰ ਸਮਝਿਆ ਤੇ ਵੱਡਾ ਦਿਲ ਦਿਖਾਇਆ , ਮਾਂ-ਬਾਪ ਦਾ ਸਾਇਆ ਸਿਰ ਤੋਂ ਉੱਠਣ ਮਗਰੋਂ ਉਸਦੀ ਜ਼ਿੰਦਗੀ ਵੀ ਕੋਈ ਬਹੁਤੀ ਸੌਖੀ ਨਹੀਂ ਰਹੀ | ਦੋਹਾਂ ਦੀ ਅੱਜ ਦੀ ਸਾਂਝ ਅਸਲ ਵਿੱਚ ਇੱਕ ਜ਼ੋਰਦਾਰ ਥੱਪੜ ਹੈ ਉਨ੍ਹਾਂ ਲੋਕਾਂ ਦੇ ਮੂੰਹ ਤੇ , ਜਿਹੜੇ ਸਵੇਰੇ ਸ਼ਾਮ ਹਿੰਦੂ-ਸਿੱਖ ਕਰਦੇ ਰਹਿੰਦੇ ਨੇ | ਆਮ ਪੰਜਾਬੀ , ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ , ਕਿਸੇ ਵੀ ਜਾਤ ਦਾ ਹੋਵੇ , ਉਸਨੂੰ ਖਾਲਿਸਤਾਨ ਨਹੀਂ ਚਾਹੀਦਾ , ਰੋਜ਼ਗਾਰ ਚਾਹੀਦਾ ਹੈ , ਬੱਚਿਆਂ ਦਾ ਭਵਿੱਖ ਚਾਹੀਦਾ ਹੈ | ਆਮ ਸਾਧਾਰਣ ਪੰਜਾਬੀ ਦੀਆਂ ਮੁਸ਼ਕਿਲਾਂ ਦਾ ਹੱਲ ਇੱਕ ਚੰਗੀ ਸਰਕਾਰ ਹੀ ਕਰ ਸਕਦੀ ਹੈ , ਹਥਿਆਰ ਨਹੀਂ | ਬਾਕੀ ਸਭ ਦੀ ਆਪਣੀ ਸੋਚ ਹੈ |
ਬਹੁਤ ਵਧੀਆ ਇੰਟਰਵਿਊ ਕੀਤੀ ਬਾਈ ਸੁਖਨੈਬ ।ਮੈਂ ਬਾਈ ਕੁੱਕੀ ਗਿੱਲ ਦੀਆਂ ਲਗਭਗ ਸਾਰੀਆਂ ਇੰਟਰਵਿਊਜ਼ ਦੇਖੀਆਂ ਨੇ ।ਹਰ ਇੰਟਰਵਿਊ ਚ ਲਗਭਗ common questions ਹੁੰਦੇ ਨੇ ।
ਤੁਸੀਂ ਬਹੁਤ ਵਧੀਆ questioning ਕੀਤੀ , ਤੇ ਬਾਈ ਕੁੱਕੀ ਤਾਂ always perfect in every video
Sir you’re really sikh having very highest thinking you are really educated you have changed your enimy into friend I can give you life ❤❤❤🙏🙏🙏
Kuki gill ji good man sikh jindabad
ਬਹੁਤ ਵਧੀਆ ਜੀ ਸਰਦਾਰ ਸਾਹਿਬ ਦੀ ਸੋਚ ਤੇ ਸਿਰ ਝੁਕਦਾ ਜੀ ਮੈਂ ਸਰਦਾਰ ਸਾਹਿਬ ਨੂੰ ਬੇਨਤੀ ਕਰਦਾਂ ਕਿ ਪੰਜਾਬ ਦੀ ਕਿਸਮਤ ਬਦਲਣ ਲਈ ਕੋਈ ਪਾਰਟੀ ਖੜ੍ਹੀ ਕਰਕੇ ਇਕ ਹੰਭਲਾ ਮਾਰੋ ਬਾਕੀ ਮਾਲਕ ਦੀ ਮਰਜ਼ੀ ਜੀ
Right By Kuki Gill ji❤❤❤
Kukki veer assi gurdev ngr rehnde c oss time te chote c but tuhaadia gllan sunde hunde c. bahut achha lagda tuhadi interview dekh k we all r proud of you
🚩🏁ਸਤਿ ਸ੍ਰੀ ਆਕਾਲ ਕੁੱਕੀ ਭਾਜੀ ਤੁਸੀ ਸਾਡੀ ਕੌਮ ਦੇ ਮਹਾਨ ਯੋਧੇ ਹੋ ਜੀ✔️✔️🚩🏴🚩🏁🏳️🏴🚩🏁🚩🏁🏴🏳️
Kuki ੳੂਸ ਟਾੲੀਮ ਬਹੂਤ ਪੱੜੇ ਲਿਖੇ ਸੂਝਞਾਨ ਨੌਜਞਾਨ ਸੀ ਬਹੂਤ ਞੱਧੀਅਾ
ਬਹੁਤ ਵਧੀਆ ਤਰੀਕੇ ਨਾਲ ਗੱਲ ਬਾਤ ਕੀਤੀ ਗੇਈ ਗਿੱਲ ਸਾਬ ਨੇ ਬੜੇ ਠਰਮੇ ਨਾਲ ਜਵਾਬ ਦਿੱਤੇ
always listen to u r interviews. you r an icon of sikhism . proud of u
Good interview, Mr Gill is very thoughtful and intelligent. We need 100 guys like him t run and governor Punjab
ਅਸੀਂ ਇਹ ਕਰੀਏ ਕਿ ਆਪਣਿਆਂ ਗੁਰਦਵਾਰਿਆਂ ਵਿੱਚ ਇਹਨਾਂ ਨੂੰ ਬੁਲਾਈਏ।ਬੌਧਿਕ ਗਿਆਨ ਇਹਨਾਂ ਕੋਲੋ ਆਪਣੇ ਬੱਚਿਆਂ ਨੂੰ ਦਵਾਈਏ।ਇਹ ਕੌਮ ਦੇ ਹੀਰੇ ਹਨ।
ਕੁਕੀ ਬਾਈ u r My role model
ਬਹੁਤ ਵਧੀਆ ਵਿਚਾਰ ਰਣਜੀਤ ਸਿੰਘ ਜੀ ਦੇ ਤੇ ਬਹੁਤ ਵਧੀਆ ਤੇ ਸੋਚ ਸਮਝ ਕੇ ਕੌਮ ਦੀ ਸੇਵਾ ਕੀਤੀ ਪਰ ਏ ਤਰਾਸਦੀ ਹੈ ਸਿੱਖ ਕੌਮ ਦੀ ਕੇ ਅੱਜ ਦੇ ਸਮੇਂ ਰਣਜੀਤ ਸਿੰਘ ਵਰਗੇ ਲੋਕਾਂ ਨੂੰ ਕੌਮ ਦੀ ਅਗਵਾਈ ਕਰਨੀ ਚਾਹੀਦੀ ਸੀ ਤਾਂ ਕਿ ਕੌਮ ਮੁੜ ਤੋਂ ਚੜ੍ਹਦੀ ਕਲਾ ਵਿੱਚ ਹੋ ਸਕੇ 🙏
These honest sons of Punjab are a dying breed, we youth know the true story from our elder generation ( those from Khalsa College/GNDU etc), but we are lost. Keep on going with this channel brothers, it is a good platform to build a base, no one can interfere and distort/divide.
What a tragedy after 1983 , our massacre start from 1984 to 1991 takk more than 150000 innocent Sikhs butchered by Indian army police. Never ever forget our massacre, Khalistan zindabad fuck India 🇮🇳
And
All I have to say is it's not a dying breed. Guru Gobind Singh ji left his Kundiliya saap.... it's growing and breeding... We are multiplying and will sting when its time.
ਪੂਰੀ ਸਿੱਖ ਕੌਮ ਨੂੰ ਮਾਣ ਹੈ ਰਨਜੀਤ ਸਿੰਘ ਗਿੱਲ ਹੋਣਾਂ ਦੇ ਸਾਰੇ ਗਰੁੱਪ ਉਤੇ ਸਿੱਖ ਕੌਮ ਸਧਾ ਰਿਣੀ ਰਹੇਗੀ ਏਨਾ ਯੋਧਿਆਂ ਦੀ 👍🙏🏽
ਬਹੁਤ ਵਧੀਆ ਜਾਣਕਾਰੀ 👍👍👍
ਕੁਕੀ ਭਾਜੀ ਬੜੇ ਟਾਈਮ ਤੋ ਇੰਤਜ਼ਾਰ ਸੀ ਤੁਹਾਡੀ ਇੰਟਰਵਿਊ ਦਾ ❤️
Salute to a true Hero and a great journalist and No word can describe for our Great Hero who sacrificed his most luxurious life for the community. A Very surprisingly this was a Most Intellectual and peaceful conversation I ever watched, It was a true , practical and very different analysis by both of you. Thx 🙏 a lot.🌹❤️🌹
salute to this man................................great kuki ji.
ਬਾਈ ਕੁੱਕੀ ਗਿੱਲ ਤੁਸੀਂ ਇਕ UA-cam channel ਬਣਾਉ , ਉਹਦੇ ਚ ਤੁਸੀਂ ਆਪਣੇ ਸੰਘਰਸ਼ ਬਾਰੇ ,ਲਾਈਫ ਬਾਰੇ , ਤੇ ਹੋਰ ਮੁੱਦਿਆਂ ਬਾਰੇ ਗੱਲਬਾਤ ਕਰਿਆ ਕਰੋ । ਲੋਕਾਂ ਨੂੰ ਕਾਫੀ ਜਾਣਕਾਰੀ ਵੀ ਮਿਲੂ ਤੇ ਆਨੰਦ ਵੀ ਆਊ ।
ਸਿੱਖ ਕੌਮ ਰਹਿੰਦੀ ਦੁਨੀਆਂ ਤਕ ਰਣਜੀਤ ਸਿੰਘ ਕੁੱਕੀ ਗਿੱਲ ਦੀ ਕੁਰਬਾਨੀ ਨੂੰ ਯਾਦ ਰੱਖੂਗੀ
Kehri qurbani ਨਹੀਂ ਭੁਲੁਗੀ ?? 90 ਤੋਂ 93 ਵਾਲੀ ??
ਜਾ ਫੇਰ 2010 12 ਤੋਂ ਬਾਅਦ ਹੁਣ ਵਾਲੀ ਕੁਰਬਾਨੀ? ਜਿਹੜੀ ਹੁਣ ਭਾਰਤ ਲਈ ਤੇ ਇਥੋਂ ਦੇ ਪੜ੍ਹੇ ਲਿਖੇ ਝੁੱਡੁਆਂ ਲਈ ਕੌਮ ਦੇ ਸ਼ਹੀਦਾਂ ਨੂੰ ਭੰਡ ਕੇ ਹੋ ਰਹੀ ਆ?? ਬੱਸ ਜੀ ,,ਇਹ ਕੌਮ ਚ ਕੋਈ ਪੰਜਾਬੀ ਛੱਡ 4 ਲਫ਼ਜ਼ ਅੰਗਰੇਜ਼ੀ ਦੇ ਬੋਲਦਾ ਹੋਵੇ ,,ਓਹ ਵੀ ਕੋਈ ਮਜਬੂਰੀ ਚ ਬਣਿਆ ਸਾਬਕਾ ਖਾੜਕੂ ਹੋਵੇ !! ਫੇਰ ਤਾਂ ਇਹ ਉਸ ਪੜ੍ਹੇ ਲਿਖੇ ਅੰਗਰੇਜ਼ੀ ਬੋਲਣ ਵਾਲੇ ਖਾੜਕੂ ਦੇ 50 ਕਤਲ ਵੀ ਜਯਾਜ਼ ਠਹਰਾ ਦੇਣਗੇ। ਪਰ ਜਿਹੜੇ ਖਾੜਕੂ ਸਿੰਘ ਬਿਨਾ ਕਿਸੇ study da dhua maare,sirf kaum lyi sir dharr di baaji lga gye ,ohna de 2-4 ਕਾਤਲਾਂ ਨੂੰ ਵੀ ਲੁਟਾ ਖੋਹਾਂ ਬਣਾ ਦੇਣਗੇ। ਲੱਖ ਦੀ ਲਾਹਨਤ ਇਹੋ ਜਿਹੀ ਫੁਦੂ ਕੌਮ ਦੇ ਫੁਦੂ ਪਰ੍ੜੇ ਲਿਖਿਆਂ ਦੇ।
Great personality he always speak his heart out
ਬਹੁਤ ਵਧੀਆ ਜਾਣਕਾਰੀ ਭਰਪੂਰ
Always get new inside from Gill sahib , his wisdom is vast .
Very good efforts.
Huge respect for Ranjit Singh Virji 🙏🏽
Wahiguruu ji parmatma sab da bla kri ji
Very lovely interview.
Given very good information
Ranjit Singh Kuki
Very great ❤️
Such aaccomdate knoledge .sat sri akal.
Great personality ਕੁਕੀ 22 🙏🙏🙏🙏
Great and intelligent warrior
Very nice to Sardar Sahib and big thank to what he did to empower helpless who now days do not know their identity or who they are
I respect kuki Bhaji great ❤
Bha ji ne bohat vadda km kita sikh struggle ch
Very compelling discussion !
Awesome interview
Dhanvaad veer ji
Mai eni knowledge vala banda ni dekhya .bolda hi bahut vdia ji krda suni jayiye .salute aa sikh kaum de yodhe nu
Kuki veer ji salute to you bro I'm proud on myself cos we think alike keep your spirit high waheguru ji mehar karan ge
Nice Gill brother Satnam waheguru ji 🙏🙏🙏
Very good gill❤️🙏
You are great veer kuki
Good.vèr.je
Veer ji as per your nameyou are really sardar ranjit singh
Sukhnaib singh you doing awesome job brother
Aap g da yatan safl hai ji. Bhut achhi n bhut hi gud interview.
Sweets memories n bitter truth of mr Gill sir.
Salute a Kukki Gill sab ji di sehnsheelta n piecefull soch nu
ਬਾਈ ਕੁਕੀ ਬਹੁਤ ਵਧੀਆ ਵਿਚਾਰ ਦਿਦੇ ਹਨ ਅਤੇ ਸਬਦਾਂ ਦੀ ਚੌਣ ਬਹੁਤ ਵਧੀਆ ਕਰਦੇ ਹਨ ਬਹੁਤ ਬਹੁਤ ਧੰਨਵਾਦ ।
You are great and your contribution to Sikh Kom marvellous and you are intelligent and sabar vala Sikh
Waheguru ji 🙏🙏
salute to you veere🙏💪
Bhut hi vadia veer thanks 🙏
Parnaam shaheeda nu,,,,,
SIR ਜਿਉਂਦੇ-ਵੱਸਦੇ ਰਹੋ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ।
RAJINDER SINGH AUSTRIA
Nice person
Salute to u kuky bhaji, u r great personality
Bohot vadia interview and salute to gill sir 🙏
Excellent
Enna kom da heera i salute
Salute veer g
Respect respect respect kuki Gill saab............
Salute to our Living Martyr !! Kukki sahib !!
Great person is kukki gill sir
Bhut vdia insan ne bhai kuki huni and ena de gurp ne bhut vdia km kete ne
Tandrustia bakhshe Rab eda de jodhea nu...kuch hor sikhan nu milia
ਬਹੁਤ ਵਧੀਆ interview
Be always in chardhi kllah veer ji 🙏
Of course Kuki ji and Daljit ji are and were role model for me and many other aspirants.
Absolutely true
Situation is almost same
There are two things Sikh politics and Sikh religion.
Scene these days is every body wants to prove himself being better than others.
As far as concern of religion our own preachers , promoters are not honest only exhibits their own views and not want to improve ourself but to drag down the religious principles.
Nothing is changed nothing would change.
Genuine talks.
Rabb Rakha.
Very wise and intelligent person.
Good effort Sidhu sahib
Gill sahib, very wise and mature opinions. The Sikhs never go by wise leaders, they need only selfish and salable like badals, Tohra and few others. Sant ji and his group lacked political maturity but josh to fight and sacrifice. No long time view and vision. Salute to you and all other who sacrificed. I think the interview should feel shame when you talk about the turban. Center knowingly kept PB without capital or head works of rivers or dams.
Badals were planted by government to control Sikhs
bhai Ranjit Singh kukki is a real hero
Good👌👌
Great personality.
Jeonde vasde raho fearless person God bless you parmatama thanu chardhi kala vakshan thuahdi tandrusti lai shubh kamna love you brother
ਬਾਈ ਕੁੱਕੀ ਜੀ ਤੁਹਾਨੂੰ ਬੀਬੀ ਖਾਲੜਾ ਚਰਨਜੀਤ ਸਿੰਘ ਖਾਲਸਾ ਕਨਵਰ ਗਰੇਵਾਲ ਰਣਜੀਤ ਬਾਵਾ ਜਸਬਾਜਵਾ ਬੱਬੂ ਮਾਨ ਕਨਵਰ ਸੰਧੂ ਭਾਈ ਬਿੱਟੂ ਆਦਿ ਨਾਲ ਰਲ ਕੇ ਪਾਰਟੀ ਬਣਾਉਣੀ ਚਾਹੀਦੀ ਹੈ
ਪੜ੍ਹਿਆ ਹੋਵੇ ਗੁਨੇਹਗਾਰ ਤਾ ਓਮੀ ਸਾਧ ਨਾ ਮਾਰੀਏ ( ਇਕ ਔਰਤ ਜਿਸਦਾ ਕੋਈ ਗੁਨਾਹ ਨਹੀਂ ਸੀ ਦਾ ਕਤਲ ) ਉਸਦੀ ਧੀ ਦਾ ਜਿਗਰਾ ਮੁਆਫ ਕਰਨ ਦਾ! ਇਸ ਨੂੰ ਵੀ ਸਲਾਮ ਹੈ ਜਿਹੜਾ ਆਪਣੀ ਪਾਪ ਦੀ ਕਹਾਣੀ ਦੱਸਣ ਲਈ ਬੜਾ ਫ਼ਕਰ ਮਹਿਸੂਸ ਕਰਦਾ ਹੈ
The Shift of Country focus from food grain imports ( Spending mio$) to Food grains surplus ( Attaining self sufficiency) was due the pioneering R&D work done by Dr Khem Singh Gill. Memorable work done. Creation of Akal academics with a view and objective to provide access and availability of quality education in Rural heartlands at the door steps and targeting low to mid income rural families in Malwa- Majha belts .
Everyone in Punjab has Wifi etc, plus also access to computers, all should learn coding/programming and gain certifications. Then they can gain work anywhere in the world.
Ranjit Singh gill good person
Good veer je
Sikh koum di ijjat rakhn wale mahaan silh yodhe ❤️❤️❤️❤️
It is a request to the interviewer …you are doing great and be aware that your platform is about Sikh Struggle…and it is very important that complete Sikh image is pre-requisite for such a platform.
all the people who actually served the Sikh nations were mona at that time (90%)
Thank you …understood…no one sees the foundations of a solid built house ….however guest’s eyes do struck on the classy work done on the doors and windows ..!
@@OGOLDful ya bro it's a selfish world, just everything money
Tusi aahi kuch kari chaleo