ਪੰਜਾਬ ਦੇ ਮੌਜੂਦਾ ਹਾਲਾਤਾਂ ’ਤੇ ਕੁੱਕੀ ਗਿੱਲ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਇੰਟਰਵਿਊ। ਤੁਹਾਡੇ ਹਰ ਸਵਾਲ....

Поділитися
Вставка
  • Опубліковано 18 січ 2025

КОМЕНТАРІ • 893

  • @7980sing
    @7980sing 4 місяці тому +4

    ਰਣਜੀਤ ਸਿੰਘ ਕੁੱਕੀ ਗਿੱਲ ਪਾਜੀ ਸਲਾਮ ਹੈ ਜੀ ਤੁਹਾਡੀ ਸੋਚ ਨੂੰ ਤੁਹਾਡੇ ਸੱਚ ਨੂੰ 🙏🙏🙏🙏🙏🙏

  • @rajinderaustria7819
    @rajinderaustria7819 Рік тому +95

    ਜਿਆਦਾਤਰ ਅਸੀਂ ਲੋਕ ਸੱਚ ਬੋਲਣਾ ਅਤੇ ਸੁਨਣਾ ਪਸੰਦ ਹੀ ਨਹੀਂ ਕਰਦੇ।

  • @GulzarCheekewala
    @GulzarCheekewala 10 місяців тому +4

    ਨਾਲੇ ਵਿਦਵਾਨ ਜੀ ਕਹਿੰਦੇ ਕਿ ਦੀਪ ਸਿੱਧੂ ਦਾ ਪਰਿਵਾਰ ਕੋਰਟ ਚ ਲੜਾਈ ਲੜੇ ਤੇ ਇੰਸਾਫ਼ ਲਵੇ , ਤੇ ਕੋਮੀ ਇੰਸਾਫ਼ ਮੋਰਚੇ ਨੂ ਵੀ ਲੀਗਲ ਲੜਾਈ ਦੀਆਂ ਸਲਾਹਾਂ ਦੇ ਰਹੇ ਤੇ , ਨਾਲੇ 35:00 ਤੇ ਆਪ ਈ ਕੋਰਟ ਕਚਿਹਰੀਆਂ ਇੰਸਾਫ਼ ਤੇ ਸਵਾਲ ਕਰ ਰਹੇ ਬਲੇ ਓ ਤੇਰੇ ਵੱਡੇ ਇਟੁਲੈਕਚੁਅਲ ਦੇ

  • @jagirsingh5196
    @jagirsingh5196 Рік тому +5

    ਜੁੱਗ ਜੀਵੇ ਛੋਟਾ ਵੀਰ ਰਣਜੀਤ ਸਿੰਘ ਕੁੱਕੀ ਗਿੱਲ। ਬਹੁਤ ਹੀ ਘੱਟ ਮਿਲਣਗੇ ਇਹੋ ਜਿਹੇ ਸੂਝਵਾਨ

  • @sukhmandhillon6474
    @sukhmandhillon6474 Рік тому +5

    ਭਰਾਵਾਂ ਤੇਰੀ ਕੁਰਬਾਨੀ ਸਿਰ ਮੱਥੇ ਪਰ ਤੇਰੇ ਤੋਂ ਬਾਅਦ ਵੀ ਕੋਈ ਹੋਰ ਵੀ ਕੁਰਬਾਨੀ ਕਰ ਸਕਦਾ ਤੂ ਹਰ ਇੱਕ ਨੂੰ ਗਲਤ ਕਹਿ ਰਿਹੈ ਵੱਡਾ ਵਕੀਲ

    • @Rolex_Khehra
      @Rolex_Khehra Рік тому +2

      Har ik nu tan ni kall de jwaak nu tusi sant jarnail singh khalsa bhindra waleya nal compare kri jane ohnu kehnda santa te bne hoye gaaneya nu ohdiya videos te lga lga ki sabit krna chaunde te jdo oh sees lain aaye c fer odo bhajjya kato dujeya nu ki kehnda khud bhajj da oh yaar mainu tusi ykeen dwayea v duniya enni akal di anni v hundi aa

    • @NattySandhu-ju5wz
      @NattySandhu-ju5wz 7 місяців тому

      @@Rolex_Khehrakehra saab I fully agree with u bro

  • @sarbjitmangat4950
    @sarbjitmangat4950 Рік тому +80

    ਕੁਕੀ ਗਿਲ ਜੀ ਮੇਰਾ ਚਾਚਾ ਮੇਰੇ ਡੈਡ ਦਾ ਭਰਾ ਛੰਦੜਾਂ ਪਿੰਡ ਤੋਂ ਤਾਜਾ ਤਾਜਾ ਵਿਆਹ ਕਰਾ ਕੇ ਗਿਆ ਮੈਂ ਦੋਰਾਹੇ ਤੋਂ ਰੇਲ ਗਡੀ ਚੜਾ ਤਾ ਦੂਸਰੇ ਦਿਨ ਕਾਨਪੁਰ ਉਸ ਦੀਆਂ ਸਰੀਏ ਨਾਲ ਰੇਲਵੇ ਸਟੇਸ਼ਨ ਤੇ ਅੱਖਾਂ ਕੱਢ ਕੇ ਕਤਲ ਕਰ ਦਿੱਤਾ ਗਿਆ, ਗੁਰਨਾਮ ਸਿੰਘ ਗਾਮਾ ਵੀਰ ਨੂੰ ਪਤਾ, ਹੋਰ ਬਹੁਤ ਕੁਝ ਹੰਢਾਇਆ ਮੇਰੇ ਛੰਦੜਾਂ, ਆਪਣੇ ਹੱਥੀਂ ਛੋਟੇ ਭਰਾ ਰਛਪਾਲ ਸਿੰਘ ਛੰਦੜਾਂ ਦੇ ਸਰੀਰ ਨੂੰ ਸੀ ਆਈ ਏ ਕੋਲੋਂ ਪਹਿਲੇ ਸਿੰਘ ਨੂੰ ਅਗਨੀ ਭੇਂਟ ਕੀਤਾ, ਮਕੜ ਸਾਹਿਬ ਸਾਡੇ ਪਿੰਡ ਆਇਓ ਕਦੇ, ਹੋਰ ਬਹੁਤ ਕੁਝ ਕਿਵੇਂ ਸਿੰਘ ਦੇ ਸਾਰੇ ਪਰਵਾਰ ਨੂੰ ਵਿਛੋੜਿਆ ਮੇਰੇ ਛੰਦੜਾਂ,ਨੇ,,ਪਰ ਫਿਰ ਵੀ ਅਜ ਸਾਡੇ ਕੋਲ, ਅਮ੍ਰਿਤਪਾਲ ਛੰਦੜਾਂ, ਨਿਸ਼ਾਨੀ ਐ ਬਾਈ ਛੰਦੜਾਂ ਦੀ ਵਲੋਂ ਪਰਮਜੀਤ ਮਾਂਗਟ ਪਿੰਡ ਛੰਦੜਾਂ 9872152452,ਵੀਰ ਕੁਕੀ ਯੁਗ ਯੁਗ ਜੀਓ

    • @Punjab_bolda_tv
      @Punjab_bolda_tv Рік тому

      Waheguru ji 🥲

    • @kangsukh2151
      @kangsukh2151 Рік тому

      SARBJIT MANGAT...bhaji Rachpal singh CHANDRA...sade ghar bhote vaar aya jado Sangarch chalda c ..koyn ke RACHPAL CHANDRA huna nal right hand c ..JAGDISH SINGH DISHA ..PIND ZAHURA...EH CHANDRA SAAB te DISHA ZAHURA thore din hi agge piche SHAHID HOYE C ..ASI CHOTE CHOTE HUNDE C RAAT NU ANDE C ROTI KHAN..THORA THORA YAAD A SANU....par ina shukar a Ke dady sade nu week ch 2..3vaar police chuk ke le jande c ..par waheguru ji de kirpa nal kuch jada nuksan ni hoya c...nhi tan jida hor shahida de family ruuldiya maybe asi vi ..ida hi ..paisa bhote ikhatha hoya par Agge lage pardhan sare kha gye sade EUROPE CH BHOTE HUNDE C ..PAR HISAB KITAB KISE NE NHI DITA KISE NU...

    • @BaljinderSingh-ms5xe
      @BaljinderSingh-ms5xe Рік тому

      7

    • @yashwantsingh4901
      @yashwantsingh4901 Рік тому

      His views needs to be considered for they young youth

    • @fitnesshub366
      @fitnesshub366 Рік тому +1

      Gal kuj smjh nhi ayi, tuhade pind meri bữa viahi hoye .

  • @RajanSingh-vo4vi
    @RajanSingh-vo4vi Рік тому +60

    IN TODAY'S TIME WE NEED THINKERS LIKE GILL SAAB..

    • @SukhwinderSingh-hc3mp
      @SukhwinderSingh-hc3mp Рік тому +1

      ​@nav6296 what do you think Kuki would have done but didn't?

    • @joseghclinton4381
      @joseghclinton4381 Рік тому

      ​​@@SukhwinderSingh-hc3mp what solution he gave in this interview? Let me know he himself accepting that every institution in this nation is being occupied by the state and on the other hand he's criticising those who are raising voice against this injustice, inequality and dictatorship of the state. He has questions but no solution

    • @joseghclinton4381
      @joseghclinton4381 Рік тому

      ​@@SukhwinderSingh-hc3mp he himself accepting that India has become an autocratic state and on the other hand criticising those who are fighting against it. And not giving any solution.

    • @joseghclinton4381
      @joseghclinton4381 Рік тому

      ​@@SukhwinderSingh-hc3mp He said khalistan was never a concept then why sant ji spoke in his last speech that if Darbar got attacked khalistan would be our only option he joined militancy Bcoz of sant ji na or this is also a lie he's contradicting himself.

    • @joseghclinton4381
      @joseghclinton4381 Рік тому

      ​​@@SukhwinderSingh-hc3mp you can never get freedom without sacrifice give me an instance and prove me wrong

  • @rajindersinghraj5425
    @rajindersinghraj5425 Рік тому +7

    ਗਿੱਲ ਸਾਬ ਦੀ ਇੰਟਰਵਿਊ ਕਰਨੀ ਵੀ ਬਹੁਤ ਨੋਲਜ ਵਾਲੇ ਬੰਦੇ ਦੀ ਗੱਲ ਏ ਗਿੱਲ ਸਾਬ ਬਹੁਤ ਹੀ ਤਰਕ ਅਤੇ ਹਲਿਮੀ ਨਾਲ ਗੱਲ ਕਰਦੇ ਆ ਮੈਨੂੰ ਇਨ੍ਹਾਂ ਦਾ way of talking ਬਹੁਤ ਵਧੀਆ ਲੱਗਦੇ

  • @SukhdeepSingh-fq8tc
    @SukhdeepSingh-fq8tc Рік тому +8

    ਇਹ ਇਕ ਕੌੜਾ ਸੱਚ ਹੈ ਜੋ ਸਾਨੂੰ ਸਮਝਣਾ ਪਏ 🙏🙏🙏

  • @kanwerjitsingh7181
    @kanwerjitsingh7181 Рік тому +70

    ਬਾਈ ਕੁੱਕੀ ਜੀ ਦੀਆਂ ਗੱਲਾਂ ਬਹੁਤ ਸਹੀ ਹਨ,ਪਹਿਲਾਂ ਵੀ ਪੰਜਾਬ ਦਾ ਬਹੁਤ ਨੁਕਸਾਨ ਹੋਇਆ,ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਸੈਂਟਰ ਤੋਂ ਪੰਜਾਬ ਦੇ ਮਸਲੇ ਹੱਲ ਕਰਵਾਉਣੇ ਚਾਹੀਦੇ ਹਨ,

  • @mukhtiarsinghsandhu7348
    @mukhtiarsinghsandhu7348 Рік тому +44

    Kuki gill right. God bless you sir. 101 percent truth.

  • @nikkakhandoor1912
    @nikkakhandoor1912 Рік тому +39

    ਤੁਹਡੀ ਹਰ ਇੰਟਰਵਿਊ ਸੁਣੀ ਦੀ ਆ ਕੁੱਕੀ ਬਾਈ ਜੀ, ਪੰਜਾਬੀ ਦੀ ਵਰਤੋਂ ਜਾਅਦਾ ਕਰਿਆ ਕਰੋ, ਕਈ ਗੱਲਾਂ ਉਤੋਂ ਦੀ ਲੰਘ ਜਾਂਦੀਆਂ ਮੇਰੇ ਵਰਗੇ ਦੇ

    • @varindersingh1997
      @varindersingh1997 Рік тому +1

      Mnu v ni samj lage English wale😂

    • @nikkakhandoor1912
      @nikkakhandoor1912 Рік тому

      @@varindersingh1997 😄

    • @SUKHWINDERSINGH-sp3cf
      @SUKHWINDERSINGH-sp3cf Рік тому +1

      Kukki paji university de qualified bande ne

    • @nikkakhandoor1912
      @nikkakhandoor1912 Рік тому

      @@SUKHWINDERSINGH-sp3cf ਪਤਾ ਜੀ ਪਰ ਕੁੱਕੀ ਬਾਈ ਜੀ ਨੂੰ ਨਹੀਂ ਪਤਾ ਕਿ ਉਹਨਾਂ ਦੇ ਫੈਨ ਦਸਵੀਂ ਫੇਲ ਵੀ ਆ

  • @navindersingh5196
    @navindersingh5196 Рік тому +79

    Sir , I agree with you 💯
    ਗਿੱਲ ਸਾਬ ਜੀ ਤੁਸੀਂ ਸੱਭ ਸਹੀ ਬੋਲਿਆ। ਬੱਸ ਸੱਚਾਈ ਕੌੜੀ ਹੁੰਦੀ ਆਹ। ਅਸੀਂ ਸੱਭ ਐਕਟਰ ਤੇ ਸਿੰਗਰਾਂ ਨੂੰ ਆਪਣਾ ਫੌਲੋਅਰ ਹਾਂ। ਜਿਨ੍ਹਾਂ ਨੇ ਕੀ ਕੀਤਾ ਕੌਮ ਲਈ।

    • @deepdhaliwal8977
      @deepdhaliwal8977 Рік тому

      Sahi ha brother

    • @jts1234
      @jts1234 Рік тому

      rss dog

    • @servicemehkma1947
      @servicemehkma1947 Рік тому +1

      ਤੇ ਕੁੱਕੀ ਗਿੱਲ ਨੇ ਕੀ ਕੀਤਾ ਕੌਮ ਲ‌ਈ

    • @inderjeetbhullar7584
      @inderjeetbhullar7584 Рік тому

      @@servicemehkma1947 deep te amritpal vango bhjya nhi... Jail gya kaum lyi, avdi family th police di mar vekhi

    • @Navneetsingh-jp6vl
      @Navneetsingh-jp6vl Рік тому +2

      @@inderjeetbhullar7584 km bhjke kite aa 😂😂 hor tenu ki lgda eh normal rehde c.. Eh v underground hi hunde c km krke

  • @deeppanjabnetwork7015
    @deeppanjabnetwork7015 Рік тому +9

    ਜੇਕਰ ਕੁੱਕੀ ਗਿੱਲ ਵੀਰ ਜੀ ਜੇ ਬੱਬੂ ਮਾਨ ਦੀ ਜਿੰਮੇਵਾਰੀ ਲੈ ਰਹੇ ਹਨ ਤਾ ਇਹ ਬਹੁਤ ਵੱਡੀ ਗੱਲ ਹੈ ਇਸ ਤੋ ਬਾਅਦ ਬੱਬੂ ਮਾਨ ਨੂੰ ਛੱਕ ਦੇ ਘੈਰੇ ਵਿੱਚੋ ਬਿਲਕੁਲ ਬਹਾਰ ਕਰ ਦੇਣਾ ਚਾਹੀਦਾ ਹੈ ਕੁੱਕੀ ਗਿੱਲ ਵੀਰ ਜੀ ਨੇ ਜਦ ਜਿੰਮੇਵਾਰੀ ਲੈ ਲਈ ਹੈ ਤਾ ਮੈ ਅਤੇ ਸਾਰਾ ਪੰਜਾਬ ਇਸ ਗੱਲ ਤੇ 101 % ਜਕੀਨ ਕਰ ਸਕਦੇ ਹਾ ਅਤੇ ਅਸੀ ਹਮੇਸ਼ਾ ਕਰਾਗੇ ਪਰ ਵੀਰ ਜੀ ਨੇ ਬਾਕੀ ਸਿਗਰਾ ਨੂੰ ਇਸ ਗੱਲ ਵਿਚੋ ਵਰੀ ਨਹੀ ਕਰਿਆ ਹੈ ਵੀਰ ਜੀ ਨੇ ਕਿਸੇ ਹੋਰ ਦੀ ਜਿੰਮੇਵਾਰੀ ਨਹੀ ਲਈ ਹੈ ਕੁੱਕੀ ਗਿੱਲ ਵੀਰ ਜੀ ਜੋ ਵੀ ਗੱਲ ਕਰਦੇ ਹਨ ਬਹੁਤ ਹੀ ਸੋਚ ਸਮਝ ਕੇ ਕਰਦੇ ਹਨ ਸਾਨੂੰ ਵੀਰ ਜੀ ਤੇ ਹਮੇਸ਼ਾ ਮਾਣ ਮਹਿਸੂਸ ਕਰਦੇ ਰਹਾਗੇ ਵਾਹਿਗੁਰੂ ਵੀਰ ਤੇ ਮੇਹਰ ਰੱਖਣ ਬਹੁਤ ਧੰਨਵਾਦ ❤🙏

    • @pamajawadha5325
      @pamajawadha5325 Рік тому

      Bilkul veer ji

    • @rajurj6829
      @rajurj6829 Рік тому

      Ki hr bnde de change made kam osde dost nu pta hunda, tuhada dost bina dse koi glt km kr dve, tusi ki kahoge,k mera dost beksoor hai, dso glt kon hai?

  • @SatnamSarpanch7790
    @SatnamSarpanch7790 Рік тому +12

    ਗਿੱਲ ਸਾਬ ਤੁਸੀ ਸੱਚ ਕੇਹਾ ਸੱਚ ਕੌੜਾ ਹੁੰਦਾ🙏

  • @ਸ਼ਮਿੰਦਰਸਿੰਘਤੱਗੜ

    ਸਾਡੀ ਕੌਮ ਦੀ ਮਾੜੀ ਗੱਲ ਹੀ ਆਹੀ ਕਿ ਕੋਈ ਵੀ ਦੂਸਰੇ ਨੂੰ ਸਹੀ ਕਹਿਣਾ ਹੀ ਨੀ ਚਾਓਂਦਾ ਤੇ ਖੁਦ ਨੂੰ ਗਲਤ

    • @ਪੰਜਾਬ-punjab
      @ਪੰਜਾਬ-punjab Рік тому +9

      nai sadi kaum di madi gall eh a galat sahi da hi nai pata lagda. j koi kehnda k eh galat ho reha onu koi sunda nai.

    • @sagarmovies6120
      @sagarmovies6120 Рік тому +8

      Sadi kom di eh vi madi gal akha band krke vishwas krdi aa chahe koi fayda chak le jime amritpal ne chakya aap bhaj gya te knda guru di kirpa duje jhde jail ch aa oho bnde ni yr kala bach gya

    • @bharpursinghkabaddi5840
      @bharpursinghkabaddi5840 Рік тому +3

      @@sagarmovies6120 sharam kro onu kuj bolan lageya wife odi nu duje din bula lende investigate karn lyi mata nu te bapu ode nu house arrest kita hoya chacha jail ch chal gya ghar pura barbad kar leya oss ne kaum pishe kehre muh nal bol dinde o paj gya..tuhade warge log guru gobind singh ji nu ida bol dinde c ki outt marva k te app paj gya lakh di lahnat tuhade te

    • @instagramreels2033
      @instagramreels2033 Рік тому

      @@bharpursinghkabaddi5840 guru gobind Singh deh soach ki c ush tym oh smj deh jururt ah, Amritpal deh ki ah oh smjo, Guru Gobind Singh ji lalkkar K gye c, chlea Sikha dah Guru, odhe piche vi Guru Gobind Singh deh sayanap c, ptha c ki hona Teh hun ki krna aghe

    • @instagramreels2033
      @instagramreels2033 Рік тому

      @@bharpursinghkabaddi5840 Amritpal chnga marha nhi ptha veer, Phr khalistan nu lai K ohna ajj deh tym Glt ah, jdo Pakistan bnea c ohndo bn dah tah fadiea syadh Ho skhda c, Phr ajj deh tym khalistan lai K ohna riski kam ah jda tarh Punjab deh Loka nu gatta hi painea, ede toh changa Amritpal, youngster nu education wal lai K jwe business startup krn deh advice dwe ohda dah mind set tyar kre, Chinese deh strategy ki rhi ah, educate kita chiga develop krwia, world deh strategy read kitea fr world nu hi addicted bna Lea, hun Chinese deh value kon ni krda America deh nl dah takkar lainn joga bn gea kithe India China ik c, Pakistan neh ki kita weapons, war, Kashmir deh mang educate kita hi ni youngster nu ohna ch vi Kashmir mind vich rhkhea halat ki ah dekh loh

  • @akashmehta4114
    @akashmehta4114 Рік тому +29

    He speaks truth about Punjab

  • @dhaliwalsaab5911
    @dhaliwalsaab5911 Рік тому +42

    ਸਲਾਮ ਹੈ ਤੁਹਾਡੀ ਸੋਚ ਨੂੰ ਕੁੱਕੀ ਜੀ। ਪਰ ਅੱਜਕਲ੍ਹ ਲੋਕਾਂ ਦੀ ਸੋਚ ਐਨੀ ਛੋਟੀ ਹੈ ਕਿ ਉਹ ਸਰਕਾਰ ਦੀਆਂ ਚਾਲਾਂ ਨੂੰ ਨਹੀਂ ਸਮਝ ਸਕਦੇ, ਕੁੱਝ ਲੋਕ ਤਾਂ ਮੂਸੇ ਵਾਲੇ ਨੂੰ ਆਪਣਾ ਆਦਰਸ਼ ਮੰਨੀ ਬੈਠੇ ਹਨ, ਹੁਣ ਇਹੋ ਜਿਹੇ ਲੋਕਾਂ ਦੀ ਮਾਨਸਿਕਤਾ ਦਾ ਆਪ ਹੀ ਅੰਦਾਜ਼ਾ ਲਗਾ ਲਓ ਕਿ ਕਿੰਨੀ ਕੁ ਸੋਚ ਦੇ ਮਾਲਕ ਹਨ। ਕਦੋਂ ਇਹੋ ਜਿਹੇ ਲੋਕ ਭਗਤ ਸਿੰਘ ਤੇ ਹੋਰ ਮਹਾਨ ਲੋਕਾਂ ਦੀਆਂ ਕਿਤਾਬਾਂ ਪੜ੍ਹ ਸਕਦੇ ਹਨ।

    • @pamajawadha5325
      @pamajawadha5325 Рік тому +1

      Sahi gal

    • @parmindersingh7201
      @parmindersingh7201 Рік тому

      ​@@pamajawadha5325 bb

    • @kt2384
      @kt2384 Рік тому +1

      ਸੱਚੀ ਲੋਕਾਂ ਦੀ ਸੋਚ ਬਹੁਤ ਹੀ ਛੋਟੀ ਤੇ ਸਮਝ ਬਹੁਤ ਮੋਟੀ ਹੈ ।

    • @satwantsinghgill9851
      @satwantsinghgill9851 Рік тому +1

      ਬਾਈ ਜੀ ਨਾ ਤਾਂ ਆਪਾਂ ਕੋਈ Moosewale ਦੇ ਫੈਨ ਆ ਨਾਂ ਕੋਈ ਆਦਰਸ਼ ਮੰਨਿਆ ਪਰ ਜਿਹੜੇ ਗਾਣੇ ਗਾਏ ਉਹਨੇ SYL,WAAR ਗਾਣੇ ਉਹਨੇ ਲੋਕਾਂ ਨੂੰ ਦਸਿਆ ਸੀ ਜਿਹੜੀ ਮਾਂ ਬਾਪ ਦਾ ਜਵਾਨ ਪੁੱਤ ਮਾਰਤਾ ਓਹਦਾ ਇਨਸਾਫ਼ ਹੀ ਮੰਗਦੇ ਨੇ ਤੇ ਧਾਲੀਵਾਲ ਬਾਈ ਸੁਣਦਾ ਤੂੰ ਵੀ ਹੋਵੇਗਾ ਤੇ ਇੱਥੇ ਬਸ ਗਿਆਨ ਵੰਡ ਰਿਹਾ

    • @satwantsinghgill9851
      @satwantsinghgill9851 Рік тому

      ਧਾਲੀਵਾਲ ਬਾਈ ਜੀ ਜਿਹੜੀ ਤੁਸੀ ਆ ਫੋਟੋ ਲਾਈ ਹੋਈ ਆ ਤੇ ਲੋਕ ਇਹਨੂੰ ਵੀ ਕਈ ਆਦਰਸ਼ ਮੰਨਦੇ ਨੇ ਤੇ ਤੁਸੀ ਵੀ ਮੰਨਦੇ ਹੋ ਤੇ ਤੁਸੀ ਗਿਆਨ ਵੰਡ ਰਹੇ ਹੋ

  • @wahegurujiwaheguruji4306
    @wahegurujiwaheguruji4306 Рік тому +8

    ਉਹ ਭਰਾਵਾਂ ਕੋਰਟਾ ਤਾਂ 84 ਦਾ ਇਨਸਾਫ਼ ਨਹੀਂ ਦੇ ਸਕੀਆਂ? ਕੀ ਕੋਰਟਾ ਦੀਪ ਸਿੱਧੂ ਨੂੰ ਇਨਸਾਫ਼ ਦੇ ਦੇਣਗੀਆਂ! ਸਟਾਰਟਿੰਗ ਵਿੱਚ ਟਾਈਟਲਰ ਦੀ ਗੱਲ ਕਰਕੇ ਹਟੇ ਤੇ ਹੁਣ ਕੋਰਟਾ ਵਿੱਚ ਜਾਣ ਦੀ ਸਾਲਾਹ ਦੇ ਰਹੇ! ਬੱਲੇ ਉਹ ਸ਼ੇਰੋ....

    • @ADDON980
      @ADDON980 Рік тому

      Deep sidhu da accident hoya si... je head on collision hunda ta main shayad mann lainda ke shayad murder hoya ....pichoo gaddi mare truck vich, oh kisde galti hai??? Aiwen jabardasti de issue na banao

    • @NimarNoorSingh
      @NimarNoorSingh Рік тому

      ​@@ADDON980ryt

  • @paramjitbanga230
    @paramjitbanga230 Рік тому +16

    Very intelligent person, speaks the Truth!!

  • @navdeepsinghbarhpagga2608
    @navdeepsinghbarhpagga2608 Рік тому +14

    ਸੂਝਵਾਨ ਬੰਦੇ ਹਮੇਸ਼ਾ ਤਰਕ ਨਾਲ ਹੀ ਦਲੀਲਾਂ ਦਿੰਦੇ ਨੇ ❤❤

  • @jagmeetsingh4688
    @jagmeetsingh4688 Рік тому +10

    Kuki Gill is absolutely right ! Voices like him should be heard

  • @jagseersinghmaan6153
    @jagseersinghmaan6153 Рік тому +35

    ਵੀਰ ਕੁੱਕੀ ਗਿੱਲ ਦੀ ਬਹੁਤ ਵੱਡੀ ਕੁਰਬਾਨੀ ਹੈ ਕੌਮ ਦੇ ਖਾਤਰ ਬਹੁਤ ਵਧੀਆ ਕੰਮ ਕੀਤਾ ਬਾਈ ਜੀ ਨੇ ਪੱਰ ਹੁਣ ਸਮਝ ਨਹੀਂ ਆਉਂਦੀ ਕਿ ਕੁੱਕੀ ਗਿੱਲ ਸਾਹਿਬ ਕਿਹੋ ਜਿਹਿਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤਿਆਂ ਪਤਾ ਨਹੀਂ ਲਗਦਾ

    • @sandhu3507
      @sandhu3507 Рік тому +6

      ਹੁਣ ਦਿੱਲੀ ਦਾ ਦੱਲਾ ਬਣ ਗਿਆ

    • @hassgill3457
      @hassgill3457 Рік тому +4

      Shi gl a jda loka li khda a ona nu e mada knda sidhu da dady jada bolde a j ada munda mria hunda fr pta lgna c onu e pta jida gia

    • @amanohri7742
      @amanohri7742 Рік тому

      @@sandhu3507 aho ese tuhadi gandhi juban krk aj tuhade bhgode mgr koi nhi turia jehde najaz 300 fde asi oh vv chuda lye or bhgode nal koi ni turia kyuki tusi gndh hi ena bhonkeya sirf sval te sach boln vale nu tusi hindua nu mada bole dhmkia ditia te jo sikh ci ohna dia dheeya bhena nu gala dhmkia gulam gdar ese krk aj tuhada hal eh aa sirf tusi gala kdn joge reh gye hake bnaeya ni khalistan ta tusi eh hal krde rab na kre bn gya fer tusi ki kruge vese asi bnaun vv nhi dinde lao jor jina launa kro gala jinia mrji

    • @ramanatwal8058
      @ramanatwal8058 Рік тому +1

      Kyu jo khe sach vs kri ver sidhu de chksr vich Galt boli jnde hone koi dalla kuj bol rahe jini apni Umar ohni jail vich kad diti kukki g ne Ave ek gal krk Puri sikh kon lai kurbani nu Galt boli jnde Jo delhi ja k Shri darbar sahib ty hamla Karn Wale nu ghr vich ja k golia Mari c

    • @hassgill3457
      @hassgill3457 Рік тому +1

      @@ramanatwal8058 pla vdia c onimada knda koi pr hun jda delhi do boli bolde a o kna a glt a. Ona apni pag nu kithe tak lake gia kukki gill da pta c kisa nu v pag ala bhrla a nu gora kala punjabi gana sunan lata c jda sikha lai awaj chk da c deep bai hogia amritpal hogia srya nu mada knda kisa pasa ta shi gl hove anu ada v. Mnu kna koi khuga kuj j bai vikea bnda ta vike a e kna

  • @sarbjitmangat4950
    @sarbjitmangat4950 Рік тому +5

    ਸਤਿਕਾਰਯੋਗ ਮਕੜ ਇਕ ਤਾਂ ਸਚਾਈ ਏ ਦੀਪ ਸਿੱਧੂ ਪੰਜਾਬ ਦਾ ਆਈਕੌਨ ਹੈ ਰਹੂਗਾ ਵੀ ਭੀੜਾਂ ਸਾਰੀਆਂ ਇਕੋਜਹੀਆਂ ਨਹੀਂ ਹੁੰਦੀਆਂ,ਹੀਰਾ ਸੀ ਕਾਸ਼ ਉਹ ਨਾਂ ਜਾਂਦਾ ਵਲੋਂ ਪਰਮਜੀਤ ਮਾਂਗਟ ਪਿੰਡ ਛੰਦੜਾਂ ਲੁਧਿ

    • @bestdabapu7183
      @bestdabapu7183 Рік тому

      Acha AUNTY 🤔

    • @Dosanjh84
      @Dosanjh84 Рік тому

      ਬਿਲਕੁਲ ਸਹੀ ਕਿਹਾ। ਬਾਈ ਜੋ ਸੋਚਦਾ ਸੀ ਪੰਜਾਬ ਲਈ ਕਰਨ ਨੂੰ ਉਸ ਨੂੰ ਸਮਾਂ ਬਹੁਤ ਥੋੜਾ ਮਿਲਿਆ ਜਿਸ ਵਿੱਚ ਵੀ ਆਪਣਿਆਂ ਨੇ ਜ਼ਿਆਦਾਤਰ ਲੱਤਾਂ ਖਿੱਚੀਆਂ।

    • @malhisaab7269
      @malhisaab7269 Рік тому

      @@bestdabapu7183 hanji kaka g,kade time mil jawe te dimaag diyan indriya khol k ohdi ik ik gal sun k dekheyo k banda keh ki reha

    • @dr.jogindersinghshan7387
      @dr.jogindersinghshan7387 9 місяців тому

      ​@@Dosanjh84a

  • @baldevsinghgillbudhsinghwa9352
    @baldevsinghgillbudhsinghwa9352 10 місяців тому +1

    ਕੁੱਕੀ ਗਿੱਲ ਸਾਹਿਬ ਜਿੰਦਾਬਾਦ ਜਿੰਦਾਬਾਦ

  • @gurangadsinghsandhu6205
    @gurangadsinghsandhu6205 Рік тому +21

    Kuki Gill bhaaji great and brave and having very vast knowledge📚 and experience. Nhi reesa veer Kuki Gill ji da.

  • @varindersingh-vc4cn
    @varindersingh-vc4cn 10 місяців тому +2

    ਸਿੱਖ ਕੌਮ ਨੂੰ ਮਾਣ ਆ ਕੁੱਕੀ ਗਿੱਲ ਸਾਬ ਤੇ

  • @kpsingh8323
    @kpsingh8323 Рік тому +6

    ਬੱਬੂ ਮਾਨ ਦੇ ਦੋਸਤ ਨੇ ਕਿਹਾ ਕਿ ਅਸੀਂ ਤਾਂ mla ਮਰਵਾਤਾ ਇਹ ਸਿੱਧੂ ਕੀ ਚੀਜ ਆ। ਸੁਣੋ ਬਬਲਾ ਖੰਟ ਦੀ interview। babbu maan ਨੇ ਵੀ ਕਿਹਾ ਗੀਤ ਚ age ਦਾ ਮਿੱਤਰੋ ਕੋਈ ਹੁੰਦਾ ਨੀ ਦਾਵਾ ਖੌਰੇ ਮਾਨਾ ਕਾਲ ਕੀਹਦਾ ਮੱਲੀ ਬੈਠਾ ਪਾਵਾ।

  • @Ravi-vj6fm
    @Ravi-vj6fm Рік тому +19

    ਬਹੁਤ ਵਧੀਆ ਕੁੱਕੀ ਗਿੱਲ ਜੀ ✅

  • @satishkochhar2622
    @satishkochhar2622 Рік тому +11

    Kuki Gill is a fearless leader, always speaks the truth . We respect him.

  • @toppersingh7441
    @toppersingh7441 Рік тому +11

    What an Amazing talk
    Respect and Very Logically Talk

  • @harryaujla218
    @harryaujla218 Рік тому +9

    ਜਿਹੜਾ ਵੀ ਬੰਦਾ ਸਾਨੂੰ logically ਕੋਈ ਹੱਲ ਦੱਸਦਾ ਉਹ ਸਰਕਾਰੀ ਕਿਉਂ ਲੱਗਣ ਲੱਗ ਜਾਂਦਾ ਸਾਨੂੰ????? ਹਥਿਆਰਬੰਦ ਲੜਾਈ ਜਿਹਨਾਂ ਨੇ ਵੀ ਲੜੀ ਆ ਉਹ ਸਮਝ ਚੁੱਕੇ ਨੇ ਕਿ India ਦੀ military ਨੰਬਰ ਚੌਥੇ ਤੇ ਆ ਪੂਰੀ ਦੁਨੀਆ ਚ ਤੇ ਏਸਨੂੰ ak-47, 12 ਬੋਰ, 32 ਦੇ ਰਿਵਾਲਵਰਾ ਯਾ .315 ਦੀ ਰਾਈਫਲ ਨਾਲ ਨਹੀਂ ਜਿੱਤਿਆ ਜਾ ਸਕਦਾ... ਹਾਂ ਜੇ ਨਜਾਇਜ਼ ਬੰਦੇ ਹੀ ਮਰਵਾਉਣੇ ਨੇ ਤਾਂ ਜਿਨ੍ਹਾਂ ਮਰਜ਼ੀ ਪੰਗਾ ਲਈ ਜਾਓ... 'ਕਲਮ' ਤੇ 'ਸੋਚ' ਹੀ ਅਪਣੀ ਕੌਮ ਨੂੰ ਕਿਸੇ ਕਿਨਾਰੇ ਲਗਾ ਸਕਦੀ ਆ.... 'ਵਿਚਾਰਾਂ ' ਦੀ ਜੰਗ ਆ ਭਾਈ ਏਹ....

  • @priyaverma3124
    @priyaverma3124 Рік тому +10

    Actual Valuable Conversation

  • @MD-mb2hy
    @MD-mb2hy Рік тому +17

    Bai Kukki is a experienced man with a great vision

  • @sukhjeetchahal9236
    @sukhjeetchahal9236 Рік тому +7

    Respect kuki gill

  • @amarkhalsa4567
    @amarkhalsa4567 Рік тому +72

    ਜ਼ਰੂਰਤ ਵੱਧ ਗਿਆਨ ਹਉਮੈ ਬਣ ਜਾਦਾਂ ਐ ਭਾਈ

    • @bestdabapu7183
      @bestdabapu7183 Рік тому +5

      Jyda Fame Pols aagi Pols ban JANDI 👈

    • @jassaimmortal..6772
      @jassaimmortal..6772 Рік тому +4

      ਮਤਲਬ ਤੈਨੂ ਗਿਯਾਨ ਨਹੀ ।।😂

    • @amanohri7742
      @amanohri7742 Рік тому

      Je koi sach bole amritpal te sval chuke ta tusi ohnu haume ya galt bolde ho ese krk aj koi nal ni turia sirf jehde njayaz fde oh chuda lye loka ne te amritpal de mgr koi turia nhi kyuki tusi loka ne har ik bnde nu gala kdia ya gdar keha

    • @hassgill3457
      @hassgill3457 Рік тому +5

      Shi gl a rashtrvadi bngia hun delhi da

    • @amarkhalsa4567
      @amarkhalsa4567 Рік тому +1

      @@jassaimmortal..6772 ਕੇਸਾਂ ਧਾਰੀ ਹਿੰਦੂਆਂ ਨੂੰ ਹੀ ਗਿਆਨ ਐ

  • @ਜਸਵਿੰਦਰਸਿੰਘ-ਫ7ਘ

    ਵੀਰ ਜੀ ਤੁਸੀ ਜੋ ਪਹਿਲਾਂ ਕੀਤਾ ਸਤਿਕਾਰ ਯੋਗ ਆਂ ਪਰ ਹੁਣ ਤੁਸੀ ਕੁੱਜ ਨਹੀਂ ਕਰ ਸਕਦੇ ਪੰਜ਼ਾਬ ਲਈ, ਸ਼ਇਦ ਹੁਣ ਤੁਸੀ state ਦੇ ਜ਼ੁਲਮ ਤੋਂ ਡਰੇ ਬੈਠੇ ਓ ਕਿਉਂਕੀ ਤੁਹਾਡੇ te ਤਸ਼ੱਦਤ ਹੋਇਆ, ਯਾ ਤੁਹਾਡੇ ਵਿੱਚ ego ਆਂ ਵੀ ਤੁਹਾਡੇ ਬਰਾਬਰ ਕੋਈ ਖੜ੍ਹਾ ਨਾ ਹੋਵੇ... 🙏🏻🙏🏻🙏🏻

    • @Punjab_bolda_tv
      @Punjab_bolda_tv Рік тому +1

      Es time ea police da cat aw ea 🙏🏻🙏🏻

    • @jaskaranchahal5333
      @jaskaranchahal5333 Рік тому +9

      ਵੀਰ ਜੀ ਕੁੱਕੀ ਸਾਬ ਨੇ ਤਾਂ ਸਾਰਾ ਕੁੱਝ ਆਪਣੇ ਪਿੰਡੇ ਤੇ ਹੰਡਾਇਆ ਹੈ ਇਸ ਵਿੱਚ ਮਾਣ ਹੋਣਾ ਕੋਈ ਹੰਕਾਰ ਨਹੀਂ ਹੁੰਦਾ। ਜੇਕਰ ਤੁਸੀਂ ਇਸਨੂੰ ਹੰਕਾਰ ਕਹਿ ਰਹੇ ਹੋ ਤਾਂ ਫਿਰ ਕੀ ਸਾਰੀ ਸਿੱਖ ਕੌਮ ਵੀ ਹੰਕਾਰ ਵਿੱਚ ਹੈ ਕਿ ਅਸੀਂ ਮੱਸਾ ਰੰਘੜ ਨੂੰ ਨਹੀਂ ਛੱਡਿਆ ਜਾ ਗੁਰੂ ਜੀ ਨੇ 14 ਜੰਗਾਂ ਜਿੱਤੀਆਂ ਜਾ ਅਸੀਂ ਲੋੜਵੰਦਾਂ ਨੂੰ ਲੰਗਰ ਛਕਾਉਦੇ ਹਾਂ ਜਾਂ ਜੋ ਅਸੀਂ ਕਹਿੰਦੇ ਹਾਂ ਕਿ ਹਰਿਮੰਦਰ ਸਾਹਿਬ ਜੀ ਤੇ ਹਮਲਾ ਕਰਨ ਵਾਲੇ ਨੂੰ 153/154 ਦਿਨ ਦੇ ਵਿੱਚ ਵਿੱਚ ਹੀ ਸੋਧਾ ਲਾਇਆ ਹੈ ਸਿੱਖ ਕੌਮ ਨੇ????? ਸਾੲਇਦ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਇਸ ਸਾਰੇ ਕੁੱਝ ਨੂੰ ਮਾਣ ਕਹਿ ਸਕਦੇ ਹਾਂ ਹੰਕਾਰ ਨਹੀਂ

    • @bhanoiji2096
      @bhanoiji2096 Рік тому

      @msd Veere oh Waheguru de Sikhs aa . Uhna da karm , parivar Paln da jariya jaroor c armed forces c but uhna de dil ch nimarta c , daya c te zulm khilaf lrrn da sikhi sidanth c .

    • @bhanoiji2096
      @bhanoiji2096 Рік тому

      @msd har paishe te dharm ch change te marre dono tarah de bande hunde aa .

    • @gurpreetdhillon1712
      @gurpreetdhillon1712 Рік тому +1

      Tusi kar lao keyboard warrior ji kuch ! Real life ch

  • @harmailkhosa7014
    @harmailkhosa7014 Рік тому +30

    Only man who explains the punjab problem in real sense

  • @Gujjarunity1
    @Gujjarunity1 Рік тому +41

    ਜਿਦੋ ਕੌਮਾਂ ਦੇ ਅਸਲੀ ਯੋਧੇ ਆਹ ਗਲਾ ਕਰਨ ਫਿਰ ਸਮਜੋ ਕਮਿਆ ਅਪਣਿਆ ਚ ਹੀ ਹੈ

    • @bestdabapu7183
      @bestdabapu7183 Рік тому +6

      Hor Thane GHERN

    • @Lion-fg1oj
      @Lion-fg1oj Рік тому

      ਤੂੰ ਫੂਕ ਨਾ ਮਾਰ ਲੋਕਾਂ ਨੂੰ ਕੁੱਕੀ ਗਿੱਲ ਸਹੀ ਬੋਲ ਰਹਾ

    • @arshgill7608
      @arshgill7608 Рік тому

      Kukki Gill sahi bol rhe ne

  • @sunnysingh-hf3jo
    @sunnysingh-hf3jo Рік тому +5

    Babbu Maan + kuki gill ❤❤❤❤

  • @ashwsandhu
    @ashwsandhu Рік тому +21

    # justice for sidhu moose wala veer ji

  • @nsr6489
    @nsr6489 Рік тому +1

    wish he CM of Punjab one day

  • @Deepa_pb09
    @Deepa_pb09 Рік тому +1

    Great sir

  • @Aarohirai12
    @Aarohirai12 Рік тому +1

    Sade bai dy yaar v ghaint siraa nee.
    Babbu maan jindabad..

  • @amanchahal3800
    @amanchahal3800 Рік тому +2

    Agree with you Kuki Gill ji 👍

  • @wahegurujiwaheguruji4306
    @wahegurujiwaheguruji4306 Рік тому +1

    ਜਿਹੜਾ ਬੰਦੀ ਸਿੰਘਾਂ ਨੇ ਮੋਹਾਲੀ ਕੌਮੀ ਮੋਰਚਾ ਲੱਗੇ ਤੋਂ ਐਵੇਂ ਨਹੀਂ ਕਿਹਾ ਕਿ ਅਸੀਂ ਸਮਝੌਤੇ ਤਹਿਤ ਰਿਹਾਅ ਨਹੀਂ ਹੋਣਾ ਕਿਉਂਕਿ ਉਹਨਾਂ ਦੇ ਸਾਹਮਣੇ ਇਹ ਸ਼ੀਸ਼ਾ ਹੈ ਇਹ ਕਾਫੀ ਲੰਬੇ ਸਮੇਂ ਤੋਂ ਏਦਾਂ ਦੀਆਂ ਗੱਲਾਂ ਕਰ ਰਿਹਾ! ਜਦੋਂ ਇਹਨਾਂ ਦੀਆਂ ਕੁਰਬਾਨੀਆਂ ਵੇਖਦੇ ਹਾਂ ਤਾਂ ਹੈਰਾਨ ਹੁੰਦੇ ਹਾਂ ਕਿ ਸਟੇਟ ਬੰਦਿਆ ਨੂੰ ਕਿਵੇਂ ਘਸਿਆਰੇ ਬਣਾ ਦਿੰਦੀ ਹੈ!
    ਸਰਕਾਰਾਂ ਕਿਵੇਂ ਕੈਦ ਵਿੱਚ ਰੱਖ ਕੇ ਤਸ਼ਦਦ ਕਰ ਕਰ ਕੇ ਜਾਂ ਸਮਝੌਤੇ ਤਹਿਤ ਕਿਵੇਂ ਬੰਦਿਆਂ ਨੂੰ ਉਹਨਾਂ ਦੇ ਅਕੀਦਿਆਂ, ਅਸੂਲਾਂ, ਵਿਚਾਰ ਧਾਰਾਵਾਂ, ਸਿਦਕ ਭਰੋਸੇ ਤੋਂ ਤੋੜ ਦਿੰਦੀਆਂ ਹਨ! ਇਹ ਸਭ ਜਾਨਣ ਲਈ ਪੜੋ ਜਾਰਜ ਆਰਵੇਲ ਦਾ ਨਾਵਲ 1984, amazon ਤੇ ਪੰਜਾਬੀ ਵਿੱਚ 300 ਰੁਪਏ ਦਾ ਮਿਲ ਜਾਂਦਾ, ਜ਼ਰੂਰ ਪੜੋ ਜੀ ਕੁੱਕੀ ਸਾਬ ਦਾ ਸਾਰਾ ਵਰਤਾਰਾ ਸਮਝ ਆ ਜਾਵੇਗਾ!

  • @punjabimusic734
    @punjabimusic734 Рік тому +28

    One word for kuki gill
    Respect👍🙏

  • @ranveer3303
    @ranveer3303 Рік тому

    ਗਿੱਲ ਸਾਹਿਬ ਬਹੁਤ ਸਤਿਕਾਰਯੋਗ ਹਨ,ਪਰ ਖੁਦ ਹੀ ਕਾਨੂੰਨੀ ਰਾਹ ਅਪਣਾਉਣ ਦੀ ਗੱਲ ਕਰ ਰਹੇ ਨੇ ਅਤੇ ਖੁਦ ਹੀ ਪੰਜਵੜ ਜੀ ਦੇ ਮਾਤਾ ਜੀ ਦੇ ਤੀਹ ਸਾਲ ਤੋਂ ਲਮਕਦੇ ਕੇਸ ਦੀ ਗੱਲ ਕਰ ਰਹੇ ਹਨ....ਜੇਕਰ ਅਦਾਲਤਾਂ ਹੀ ਸਮੇਂ ਸਿਰ ਇਨਸਾਫ਼ ਕਰਦੀਆਂ ਤਾਂ ਕਿਸੇ ਨੂੰ ਸੜਕਾਂ ਤੇ ਉਤਰਨ ਦੀ ਲੋੜ ਨਾ ਪੈਂਦੀ।

  • @GurpreetSingh-qz4yw
    @GurpreetSingh-qz4yw Рік тому +1

    ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਜੰਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਂਦੇ ਸਨ

  • @lubanabinny
    @lubanabinny Рік тому +3

    bhoat knowledge mildi bai tu

  • @jagtarbilling6745
    @jagtarbilling6745 Рік тому +8

    ਕੁੱਕੀ ਸਾਬ ਹੁਣ ਤੁਸੀਂ ਕਵੀ ਬਣ ਕੇ ਕਵਿਤਾਵਾਂ ਲਿਖੋ ਤੇ ਆਪਣਾ ਦਰਦ ਬਿਆਨ ਕਰੋ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੋ

  • @PargatSingh-nw9qc
    @PargatSingh-nw9qc Рік тому +1

    🙏ਬੱਬੂ ਮਾਨ ਬਾਈ ਨੂੰ ਬਦਨਾਮ ਕਰਵਾਉਣ ਦੀ ਸਾਜਿਸ਼ ਰਚਦੇ ਫਿਰਦੇ ਨੇ ਕੁਝ ਫੇਮਸ ਹੋਣ ਲਈ ਬੇਸ਼ਰਮ

  • @Vikramkamboj52637
    @Vikramkamboj52637 Рік тому +1

    He is a genius ❤❤❤❤

  • @BaggaDerewala-rd4yn
    @BaggaDerewala-rd4yn Рік тому +1

    Saccha Sikh cookie gill 👍👌🙏🙏

  • @bahadarmaan8060
    @bahadarmaan8060 10 місяців тому +1

    ਪਰਮਾਤਮਾ ਤੋਂ ਬਹੁਤ ਦੂਰ ਬੰਦਾ , ਇਸੇ ਤਰ੍ਹਾਂ ਦੇ ਬੰਦੇ ਚ ਹੀ ਮੈਂ ਮੈਂ ਆਉਂਦੀ ਹੈ ਨੋਲਜ ਨੂੰ ਕੀ ਕਰਨਾ , ਹੰਕਾਰ ਇਨਾ , ਗੁਰੂ ਤੋਂ ਕੋਹਾਂ ਦੂਰ ਹੈ ਇਹ ਨੁਕਲੀ ਯੋਥਾ, ਦਾੜੀ ਕੇਸ ਤਾਂ ਰੱਖ ਨਹੀਂ ਹੋੲੇ ,

  • @ਚੈਨਲਨੂੰਕਰੋਪਿਆਰ

    ਜਿਹੜਾ ਗੱਲ ਗੱਲ ਤੇ ਅੰਗਰੇਜ਼ੀ ਵਰਤਦਾ ਉਥੋਂ ਸਭ ਸਾਫ਼ ਆ ਚੱਲੋ ਖੈਰ ਰੱਬ ਤੈਨੂੰ ਫੇਰ ਸੁਮੱਤ ਬਖਸ਼ੇ

    • @MukeshKumar-hq5mg
      @MukeshKumar-hq5mg Рік тому

      Punjabi Boln walya ne ki Chand Chaarh Ditte ohdi Education bare ptaa

    • @ਚੈਨਲਨੂੰਕਰੋਪਿਆਰ
      @ਚੈਨਲਨੂੰਕਰੋਪਿਆਰ Рік тому +1

      @@MukeshKumar-hq5mg ਜੇ ਅੱਜ ਪੜ੍ਹਨ ਸੁਣਨ ਵਾਲਾ ਹੋਇਆ ਉਹ ਪੰਜਾਬੀ ਬੋਲਣ ਵਾਲਿਆਂ ਕਰਕੇ ਹੀ ਆ ਨੀ ਅੱਜ ਨੂੰ ਤੂੰ ਕੁਝ ਹੋਰ ਹੀ ਹੋਣਾ ਸੀ ਪੰਜਾਬੀ ਬੋਲਣ ਵਾਲਿਆਂ ਦਾ ਇਤਿਹਾਸ ਪੜ੍ਹ ਕੇ ਦੇਖੀ

  • @harrydhaliwal4997
    @harrydhaliwal4997 Рік тому +2

    ਬਹੁਤ ਵਧੀਆ ਕੁੱਕੀ ਗਿੱਲ ਸਾਬ

  • @OnkarSingh-jt7tk
    @OnkarSingh-jt7tk 6 місяців тому

    ਗਿੱਲ ਸਾਬ ਜੀ ਬਿਲਕੁਲ ਸਹੀ ਕਿਹਾ

  • @GurdevSingh-zh2zj
    @GurdevSingh-zh2zj Рік тому +1

  • @dpcks8925
    @dpcks8925 Рік тому +1

    ਇਹ ਸਿੱਖ ਕੌਮ ਕਦੇ ਨਾ ਹਾਰੇ ਜੇਕਰ ਸਿੱਖ ਨੂੰ ਸਿੱਖ ਨਾ ਮਾਰੇ

  • @ਜਸਵਿੰਦਰਸਿੰਘ-ਫ7ਘ

    ਪੰਜਾਬੀਓ ਬੱਚ ਕੇ ਰਿਹੋ ਤੇ ਸੋਚਿਓ ਹੁਣ state ਬੱਸ ਉਹਨਾਂ ਲੋਕਾਂ ਨੂੰ ਹੀਂ media ਅੱਗੇ parsent ਕਰ ਰਹੀ ਹੈ ਜੋ ਲੋਕ ਭਾਈ ਅਮ੍ਰਿਤਪਾਲ ਦੇ ਖਿਲਾਫ ਬੋਲ ਰਹੇ ਹੈ, ਤਾਂਕਿ ਲੋਕਾਂ ਦੇ ਦਿੱਲ ਵਿੱਚ ਭਾਈ ਸਾਹਿਬ ਦੇ ਖਿਲਾਫ ਗੱਲਾਂ ਪਾ ਸੱਕੇ🙏🏻🙏🏻🙏🏻

    • @jaskaranchahal5333
      @jaskaranchahal5333 Рік тому +2

      ਵੀਰ ਜੀ ਤੁਸੀਂ ਵੀ ਸਾਰੇ ਇਕੱਠੇ ਹੋ ਕੇ ਪੱਤਰਕਾਰ ਵਾਰਤਾ ਕਰ ਲਵੋ ਜਾਂ ਫਿਰ ਆਪਣੇ ਮੰਗ ਪੱਤਰ ਦੇਵੋ ਜ਼ਿਲ੍ਹੇ ਦੇ ਮੁਖੀਆਂ ਨੂੰ ਜਾ ਕੱਢੋ ਸ਼ਾਂਤਮਈ ਰੋਸ ਮਾਰਚ ਪਰ ਤੁਹਾਨੂੰ ਪਤਾ ਹੈ ਕਿ ਜੇਕਰ ਮਾਰਚ ਕੱਢਿਆ ਗਿਆ ਜਾ ਧਰਨਾ ਲਾਇਆ ਗਿਆ ਉਥੇ ਭੀੜ ਨੇ ਅਜਨਾਲੇ ਵਾਂਗੂੰ ਖੁੜਦੰਗ ਪਾਉਣਾ ਇਸ ਤੋਂ ਡਰਦੇ ਹਨ ਅਮਰਪਾਲ ਦੇ ਸਮਰਥਕ।ਡਰ ਤਾਂ ਆਪ ਰਹੇ ਹੋ ਤੇ ਗਲਤ ਕੁੱਕੀ ਜੀ ਨੂੰ ਆਖ ਰਹੇ ਹੋ

  • @mandeepsingh-rl2vm
    @mandeepsingh-rl2vm 8 місяців тому

    Very good discussion

  • @wahegurujiwaheguruji4306
    @wahegurujiwaheguruji4306 Рік тому +2

    ਕੁੱਕੀ ਸਾਬ ਅੱਜ ਕੱਲ ਜੋ ਕੁੱਝ ਬੇਅਦਵੀ ਸਬੰਧੀ ਕਹਿ ਰਹੇ ਹਨ ਤਾਂ ਇਹਨਾਂ ਨੂੰ ਕੋਈ ਪੁੱਛੇ ਕਿ ਅੱਜ ਤੁਸੀਂ ਗੱਲਾਂ ਕਰਦੇ ਹੋ ਕਿ ਉਦੋਂ ਘਰ ਘਰ ਤਲਾਸ਼ੀ ਕਿਉਂ ਨਹੀਂ ਲਈ ਗਈ? ਪਰ ਜਦੋਂ ਉਹ ਬੇਅਦਵੀ ਹੋਈ ਤੇ ਸਾਡੇ 2 ਸਿੰਘ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤੇ ਤਾਂ ਫਿਰ ਸੁੱਖੇ ਅਮਲੀ ਬਾਦਲ ਨਾਲ ਡਿਨਰ ਕਰਕੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਉਹਨਾਂ ਸ਼ਹੀਦਾਂ ਦੀ ਚਿਖਾ ਉੱਪਰ ਕਿਹੜੀ ਮਲਮ ਪੱਟੀ ਲਾ ਰਹੇ ਸੀ! ਉਦੋਂ ਉਹ ਮੋਦੀ ਦੇ ਚਹੇਤੇ ਸਨ ਤੇ ਸਟੇਟ ਦੇ ਦੱਲੇ ਸਨ ਤਾਂ ਕੁੱਕੀ ਸਾਬ ਹੁਣਾ ਨੇ ਉਸ ਸਮੇਂ ਨਾਂ ਚੈਨਲ ਤੇ ਆ ਕੇ ਤੇ ਨਾਂ ਉਹਨਾਂ ਦਾ ਡਿਨਰ ਠੁਕਰਾ ਕੇ ਆਪਣਾ ਰੋਸ ਜ਼ਾਹਰ ਕੀਤਾ! ਜੇਕਰ ਇਹ ਕੌਮ ਦੇ ਅੱਜ ਵੀ ਦਰਦੀ ਹੁੰਦੀ ਤਾਂ ਉਸ ਸਮੇਂ ਸਾਰਾ ਪੰਜਾਬ ਬਾਦਲਾਂ ਦੇ ਖਿਲਾਫ ਹੋਇਆ ਪਿਆ ਸੀ ਇਥੋਂ ਤੱਕ ਕਿ ਕੱਟੜ ਅਕਾਲੀ ਵੀ ਰੋਸ ਨਾਲ ਭਰੇ ਸਨ ਪਰ ਕੁੱਕੀ ਸਾਬ ਨੂੰ ਉਹਨਾਂ ਨਾਲ ਅਫਸਰਾਂ ਦੀਆਂ ਮੀਟਗਾਂ ਵਿੱਚ ਬੈਠਣ ਦਾ ਮੌਕਾ ਇੱਕ ਵਾਰ ਨਹੀਂ ਏਸੇ ਵੀਡੀਓ ਵਿੱਚ ਕਹਿ ਰਹੇ ਕਿ ਦੋ ਵਾਰ ਉਹਨਾਂ ਨਾਲ ਤੇ ਨਾਲ ਸੀ ਜਦੋਂ ਵੱਡੇ ਵੱਡੇ ਆਫਸਰ ਬੈਠੇ ਸੀ! ਇਥੋਂ ਬਹੁਤ ਕੁੱਝ ਸਪੱਸ਼ਟ ਹੋ ਜਾਂਦਾ ਤੇ ਅੱਜ ਜਦੋਂ ਦੁਸ਼ਟ ਬਾਦਲਕਿਆ ਨੂੰ ਅਗਲਿਆਂ ਨੇ ਵਰਤ ਕੇ ਸੁੱਟ ਦਿੱਤਾ ਤਾਂ ਅੱਜ ਇਹ ਸਾਬ ਜੀ ਵੀ ਵਰਤਣ ਵਾਲਿਆਂ ਦੀ ਬੋਲੀ ਬੋਲਣ ਲੱਗ ਪਏ! ਪੰਥ ਦਰਦੀਆਂ ਨੂੰ ਬਹੁਤ ਕੁੱਝ ਸੋਚਣ ਤੇ ਸਮਝਣ ਦੀ ਲੋੜ ਹੈ? ਮੱਕੜ ਸਾਬ ਉਤੇ ਕਿਸਾਨੀ ਸੰਘਰਸ਼ ਸਮੇਂ ਕੀਤੇ 19 ਕੇਸ ਜਿਸ ਵਿੱਚ NIA ਦੇ ਵੀ ਕੇਸ ਸਨ ਕਿਵੇਂ ਮਾਫ਼ ਹੋਏ ਜਦ ਕਿ ਇਹ ਆਪ ਹੀ ਕਹਿੰਦੇ ਸੁਣੇ ਹਨ ਕਿ ਮੇਰੀ ਕਿਸੇ ਨੇ ਮਦਦ ਨਹੀਂ ਕੀਤੀ ਇਥੋਂ ਤੱਕ ਰਾਜੇਵਾਲ ਨੇ ਤਾਂ ਮੇਰਾ ਫੋਨ ਚੁੱਕਣਾ ਹੀ ਛੱਡ ਦਿੱਤਾ! ਇਸ ਗੱਲ ਤੋਂ ਸਪੱਸ਼ਟ ਹੋ ਜਾਂਦਾ ਕਿ ਅੱਜ ਉਹ ਮੱਕੜ ਜਿਹੜਾ ਬਹੁਤ ਕਾਉੰਟਰ ਸਵਾਲ ਕਰਦਾ ਹੁੰਦਾ ਅੱਜ ਕਿਉਂ ਨਹੀਂ ਕਰ ਰਿਹਾ! ਇਹ ਕੌਮ ਕਦੇ ਨਾਂ ਹਾਰੇ ਜੇ ਸਿੱਖ ਨਾਂ ਸਿੱਖ ਨੂੰ ਮਾਰੇ!

  • @7980sing
    @7980sing 4 місяці тому

    ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਰੱਖਣ ਜੀ

  • @simranpreetsingh3761
    @simranpreetsingh3761 Рік тому +2

    ਕੁਕੀ ਭਾਜੀ ਇੱਕ ਗੱਲ ਦਾ ਜਵਾਬ ਦਿਓ. ਉਸ ਗੱਲ ਨੂੰ ਕਿਵੇਂ justify ਕਰੋਂਗੇ ਜੋ ਬੱਬੂ ਨੇ ਸਿੱਧੂ ਨਾਲ ਦਿੜ੍ਹਬਾ ਸ਼ੋ ਵੇਲੇ ਕੀਤਾ. ਓਹਨੇ ਆਪਣੀ ਪਾਲਿਟਿਕਲ ਪਹੁੰਚ ਵਰਤਕੇ ਕਿਸ ਤਰਾਂ ਸਿੱਧੂ ਤੇ non-bailable ਪਰਚਾ ਕਰਵਾਇਆ ਜਿਸ ਕਰਕੇ ਬਾਪੂ ਬਲਕੌਰ ਨੂੰ ICU ਚ ਦਾਖ਼ਲ ਹੋਣਾ ਪਿਆ. ਜਿੰਨਾ ਤੁਸੀ ਕਹਿ ਰਹੇ ਹੋ ਓੰਨੇ ਉਚੇ ਕਿਰਦਾਰ ਦਾ ਮਾਲਕ ਨਹੀਂ ਬੱਬੂ ਮਾਨ.

    • @NattySandhu-ju5wz
      @NattySandhu-ju5wz 7 місяців тому

      Bilkul simran bro sach hain. Babbu Mann ne he karvaya si didbe show ch sara kuch sade bhra te. Ehnu keha ke babbbla khant kehnda si assi tan babbu mann piche m.l.a marta te sidhu moosewala ki cheez hain. Ehnu hunn ki kaheye? Over smart , overthinking, bande nu lain k baih jandi hain. Shubdeep sidhu moose Saadi jaan si te hain jina chir marde nahi brother. Waheguru Guru Granth Sahib ji di Meher hovegi ek din te sade bhra nu insaaf milega zaroor. Dhan guru nanak sahib ji

  • @singhhappy01
    @singhhappy01 Рік тому +23

    Deep Sidhu was much intelligent than kuki Gill and he was Down to Earth its fact

    • @balvirslnghsahokesingh7446
      @balvirslnghsahokesingh7446 Рік тому +2

      ਦੀਪ ਸਿੱਧੂ ਦੀ ਫਿਲਮ ਪਤਾ ਨਹੀਂ ਕਦੋਂ ਤੱਕ ਚੱਲੇਗੀ ,ਇਸ ਦਾ ਮੌਰਲ ਕੀ ਹੋਵੇਗਾ

    • @manjitmann9659
      @manjitmann9659 Рік тому +5

      Nyc joke 🙏

    • @assran66
      @assran66 Рік тому +4

      Deep Sidhu is a joke

    • @harryaujla218
      @harryaujla218 Рік тому +3

      Name one time where Deep Sidhu depicts the Sikh History from early 1800 to this era like MR. KUKKI GILL always explains.

    • @AmanPreet-ww3gm
      @AmanPreet-ww3gm Рік тому +8

      gill has lost all his credibility.. he is sold out

  • @Ravindersinghpandher
    @Ravindersinghpandher 4 місяці тому

    Good job Gill ji

  • @ramandeeppannu9160
    @ramandeeppannu9160 Рік тому +1

    ਬਹੁਤ vadia ਵਿਚਾਰ .....

  • @jagveerdhiloon6576
    @jagveerdhiloon6576 Рік тому

    Good Gill sahib well done Sir . You are always right Sir.

  • @gurcharandhillon7852
    @gurcharandhillon7852 Рік тому

    Right Bu Kuki Gill ji❤❤❤

  • @kulwantsingh9563
    @kulwantsingh9563 Рік тому +18

    Theirs Reaction To Every Action
    Great Going Dear Kuku Gill Veer Ji
    🙏🙏

  • @kamaljitsidhu5567
    @kamaljitsidhu5567 Рік тому +1

    ਕੁੱਕੀ ਗਿੱਲ ਹੋਰਾਂ ਦੀ ਗੱਲਬਾਤ ਚ ਬਹੁਤ ਹੰਢਾਏ ਹੋਏ ਤਜਰਬਿਆਂ ਦੇ ਵੇਰਵੇ ਹੁੰਦੇ ਹਨ , ਇਸ ਬੰਦੇ ਦੀ ਇਹ ਖਾਸੀਅਤ ਹੈ ਕੇ ਇਹ ਪੰਜਾਬ , ਦੇਸ਼ ਅਤੇ ਅੰਤਰਰਾਸ਼ਟਰੀ ਹਾਲਾਤਾਂ ਉੱਤੇ ਕਿੰਨੀ ਤਿੱਖੀ ਨਜ਼ਰ ਰੱਖਦਾ ਹੈ ਅਤੇ ਨਾਲ ਨਾਲ ਪੜ੍ਹਦਾ ਵੀ ਹੈ , ਪੰਜਾਬ ਰਾਜਨੀਤੀ ਅਤੇ ਜਵਾਨੀ ਚ ਬੌਧਿਕ ਖਾਲੀਪਣ ਨੂੰ ਪੂਰਨ ਲਈ ਜਵਾਨੀ ਨੂੰ ਪੜ੍ਹਨ ਦੀ ਬਹੁਤ ਲੋੜ ਹੈ , ਪੱਤਰਕਾਰ ਵੀ ਅਜਿਹੇ ਸਖਸ਼ ਤੋਂ ਸਿਖ ਕੇ ਜਾਂਦੇ ਹਨ ਅਤੇ ਇੰਟਰਵਿਊ ਤੋਂ ਪਹਿਲਾਂ ਹੋਮਵਰਕ ਕਰਕੇ ਆਉਣ ਲਈ ਮਜਬੂਰ ਹੁੰਦੇ ਹਨ , ਅਧਿਐਨ ਅਧਿਐਨ ਤੇ ਅਧਿਐਨ ਅਤੇ ਫੇਰ ਐਂਪਲੀਮੈਂਟ ਇਹੀ ਹੱਲ ਹੈ ਪੰਜਾਬ ਦੇ ਮਸਲਿਆਂ ਦਾ ! ਜਿਥੋਂ ਤੱਕ ਧਰਮ ਦੀ ਗੱਲ ਹੈ ਖਾਲਿਸਤਾਨ ਦੀ ਗੱਲ ਕਰਨ ਨਾਲੋਂ ਖਾਲਸੇ ਦੇ ਗਾਇਬ ਹੋਣ ਤੇ ਚਿੰਤਾ ਹੋਣੀ ਚਾਹੀਦੀ ਹੈ , ਮੱਕੜ ਜੀ ' ਖਾਲਸਾ ਕਿਰਦਾਰ ਲਗਭਗ ' ਗਾਇਬ ਹੋ ਚੁੱਕਾ ਹੈ , ਜਿੰਨਾ ਚਿਰ ਅੰਮ੍ਰਿਤ ਛੱਕਣ ਤੋਂ ਬਾਅਦ ਘੱਟੋ ਘੱਟ ਦੋ ਸਾਲ ਗੁਰਮਿਤ ਸਿਧਾਂਤ , ਗੁਰਮਿਤ ਰਹਿਣੀ-ਬਹਿਣੀ ਗੁਰਮਤਿ ਇਤਿਹਾਸ ਆਦਿ ਦਾ ਅਧਿਐਨ ਜਰੂਰੀ ਨਹੀਂ ਕੀਤਾ ਜਾਂਦਾ ਓਹਨਾ ਚਿਰ ਖਾਲਸਾ ਕਿਰਦਾਰ ਨਹੀਂ ਉਭਰ ਸਕਣਾ , ਕਿਸੇ ਵੀ ਫੌਜ , ਪੁਲਿਸ ਆਦਿ ਲਈ ਟਰੇਨਿੰਗ ਹੁੰਦੀ ਹੈ ਅਤੇ ਅਕਾਲ ਕੀ ਫੌਜ ( ਖਾਲਸਾ ) ਬਿਨਾ ਕਿਸੇ ਟਰੇਨਿੰਗ ਜਾਂ ਅਧਿਐਨ ਦੇ ਕਿਵੇਂ ਸੰਭਵ ਹੈ ?? ਸ਼੍ਰੋਮਣੀ ਕਮੇਟੀ ਅੰਮ੍ਰਿਤ ਛੱਕਣ ਵਾਲੇ ਸੱਜਣਾ ਲਈ ਇਸ ਤਰਾਂ ਦੇ ਸਕੂਲਾਂ ਦੀ ਵਿਵਸਥਾ ਕਰੇ , ਨਹੀਂ ਤਾਂ ਬਾਜੇ ਕੇ , ਸਾਜੇ ਕੇ ਵਰਗੇ ਲੋਕ ਨਸ਼ੇ ਦੇ ਭੰਨੇ ਜਾਂ ਓਵਰ ਹੋਏ ਲੋਕ ਖ਼ਾਲਸੇ ਦੇ ਕਿਰਦਾਰ ਨੂੰ ਸ਼ਰਮਸਾਰ ਕਰਦੇ ਰਹਿਣਗੇ , ਬਹੁਤ ਸੋਹਣਾ ਇੰਟਰਵਿਊ , ਭਾਵ ਆਸਾਂ ਅਜੇ ਬਰਕਰਾਰ ਹਨ !

  • @pan_jabdejaye2795
    @pan_jabdejaye2795 Рік тому +5

    ਵੀਰ ਤੇਰੀ ਗੱਲਾ ਦਾ ਮੈਨੂੰ ਅੱਜ ਤੱਕ ਫੈਦਾ ਕੀ ਸਿੱਖ ਕੌਮ ਨੂੰ।ਬਾਈ ਐਨਾ ਪੜਿਆ ਲਿਖਿਆ। ਪਰ ਸਾਨੂੰ ਦਸ ਫੈਦਾ ਕੀ। ਇਹਜੀ ਗੱਲਾ ਤਾਂ ਸਾਡੇ ਚੌਕ ਵਿਚ ਖੜਾ ਸ਼ਰਾਬੀ ਵੀ ਕਰ ਲੈਂਦਾ। ਜਿਹੜਾ ਕਰਦਾ ਹੈ,ਉਹਦਾ ਸਾਥ ਦੇਣ ਦੀ ਥਾਂ ਲਤਾ ਖਿੱਚਣ ਲਗ ਪੈਂਦੇ ਹੋ।

  • @Baljeetsingh-qj1bn
    @Baljeetsingh-qj1bn Рік тому

    right kuki gill

  • @dilbagsidhu7651
    @dilbagsidhu7651 Рік тому

    Right 101% ਭਾਈ ਕੁੱਕੀ ਜੀ

  • @ravinzgrewal
    @ravinzgrewal Рік тому +4

    ਭਾਅ ਜੀ ਏਹ ਕਿਹ ਰਹੇ ਕੇ ਹੁਣ ਕਿਸੇ ਸੰਘਰਸ਼ ਦਾ ਕੋਈ ਸਮਾਂ ਨਹੀਂ ਰਹਿ ਗਿਆ ਤੇ ਹੁਣ ਦੇ ਨੋਜਵਾਨਾਂ ਨੂੰ ਸੰਘਰਸ਼ ਦੀ ਬਜਾਏ ਰਾਸ਼ਟਰਵਾਦ ਦੇ ਰਾਹ ਤੇ ਚੱਲ ਕੇ ਕੌਮੀ ਮੁੱਦੇ ਹੱਲ ਕਰਨੇ ਪੈਣਗੇ।
    ਉਹਦੇ ਲਈ ਵਿਦਿਅਕ ਅਦਾਰਿਆਂ ਅਤੇ ਪੰਥਕ ਨੀਤੀਆਂ ਦੇ ਸਹੀ ਤਾਲ ਮੇਲ ਦੇ ਨਾਲ-ਨਾਲ ਇੱਕ ਸੁਹਿਰਦ ਤੇ ਤਜ਼ਰਬੇਕਾਰ ਅਗਵਾਈ ਦੀ ਬਹੁਤ ਲੋੜ ਪਵੇਗੀ।
    ਭਾਅ ਜੀ ਨੂੰ ਅੱਜ ਕੱਲ ਦੇ ਨੋਜਵਾਨਾਂ ਦੇ ਫੈਸਲੇ ਲੈਣ ਦੀ ਸਮਰੱਥਾ ਉੱਤੇ ਵੀ ਆਵਦੀ ਪੀੜ੍ਹੀ ਵਰਗਾ ਯਕੀਨ ਵੀ ਨਹੀਂ ਜਾਪਦਾ। ਇਸ ਲਈ ਵੀ ਉਹ ਕਿਸੇ ਵੀ ਤਰਾਂ ਦੇ ਸੰਘਰਸ਼ ਨੂੰ ਸਮਰੱਥਨ ਨਹੀਂ ਦੇਣਗੇ।
    AkalSahaye G

  • @kamaljeetsidhu3060
    @kamaljeetsidhu3060 Рік тому +1

    ਗਿੱਲ ਸਾਹਿਬ ਵੀਰ ਜੀ ਗੱਲਤ ਪੱਤਰਕਾਰ ਨਾਲ ਗੱਲਬਾਤ ਕਰ ਦਿੱਤੀ ਹੈ। ਇਹ ਤਾਂ ਦੀਪ ਸਿੱਧੂ ਨੂੰ ਸ਼ਹੀਦ ਬਣਾਉਣ ਵਾਲਿਆਂ ਵਿੱਚ ਅੱਗੇ ਹੋ ਕੇ ਜ਼ੋਰ ਲਗਾ ਰਿਹਾ ਹੈ।

  • @KulwinderSingh-ut1db
    @KulwinderSingh-ut1db Рік тому +7

    Kuki gill is great man

  • @CharanAhluwalia-rq5vh
    @CharanAhluwalia-rq5vh 3 місяці тому

    Brutal, honest person.

  • @SUKHWINDERSINGH-sp3cf
    @SUKHWINDERSINGH-sp3cf Рік тому

    ਸਾਰੇ ਸਿੱਖਾਂ ਨੂੰ ਸਰੋਮਨੀ ਕਮੇਟੀ ਚ ਵੋਟ ਪਾਉਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ

  • @samar_editz773
    @samar_editz773 Рік тому

    ਭਾਈ ਸਾਹਿਬ ਦੇ ਸਹੀ ਵਿਚਾਰ ਨੇ ਜੀ

  • @alcapone8272
    @alcapone8272 Рік тому +4

    Bhai Sahib always has such a fresh perspective of all the issues plaguing Punjab atm. I love hearing his views. He is quite the visionary 🙏

  • @nirbhaidrall7185
    @nirbhaidrall7185 Рік тому +1

    Kuki gill ji sahi gal aa ji

  • @FAUJIDOSANJHAWALA1990
    @FAUJIDOSANJHAWALA1990 Рік тому +20

    Great personality sardar ranjit singh kukki gill g 🙏

  • @paramjitsandhar4550
    @paramjitsandhar4550 Рік тому

    Good bro

  • @Shamsher_Singh_Bajwa_93
    @Shamsher_Singh_Bajwa_93 Рік тому

    Right 👍 ਗਿੱਲ ਸਾਬ

  • @jivangill4044
    @jivangill4044 Рік тому

    Sir Ji ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਜਾਵੇ ਤੁਹਾਡੇ ਬਹੁਤ ਸਾਰੇ ਸ਼ਬਦ ਅੰਗਰੇਜ਼ੀ ਵਿੱਚ ਹਨ ।। ਅੰਗਰੇਜ਼ੀ ਸਾਰੇ ਲੋਕ ਨਹੀਂ ਸਮਜਦੇ

  • @GurmeetSingh-w2m
    @GurmeetSingh-w2m 3 місяці тому

    ਵੀਰ ਰਣਜੀਤ ਸਿੰਘ ਜੀ ਤੁਹਾਡਾ ਦਿੱਲੀ ਵਾਲਾ ਜਥਾ ਸਾਰੇ ਵੀਰ ਜਿੰਦਾਂ ਸੁੱਖਾ ਕੇ ਸੀ ਸ਼ਰਮਾ ਮਥਰਾ ਵੀਰ b s ਰਾਜੂ ਦਲਜੀਤ ਸਿੰਘ ਬਿੱਟੂ ਵੀਰ ਕੁੱਕੀ ਸੁੱਖੀ ਵੀਰ ਸਾਰੇ ਵੀਰਾਂ ਦੀ ਕੁਰਬਾਨੀ ਨੂੰ ਕੋਟੀ ਕੋਟਿ ਪ੍ਰਣਾਮ ਵੀਰ ਸੂੱਖੀ ਵੀਰ ਬਾਰੇ ਦੱਸੋ ਵੀਰ ਬਾਰੇ ਦੱਸਿਆ ਜਾਵੇ ਅੱਜ ਕੱਲ ਕਿਥੇ ਹੈ ਵੀਰ ਜਾਂ ਫਿਰ ਵੀਰ ਸ਼ਹੀਦ ਹੋ ਗਿਆ

  • @chetanalisher810
    @chetanalisher810 Рік тому +21

    Always good to listen u gill saab

  • @Parmhungary
    @Parmhungary Рік тому

    Good speak

    • @jyotijot3303
      @jyotijot3303 Рік тому

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @jagdeepSingh-oz1wg
    @jagdeepSingh-oz1wg 11 місяців тому

    Gill is a great visionary

  • @sandeeprandhawa9715
    @sandeeprandhawa9715 Рік тому +4

    Kukki gill is great person ❤❤❤❤

  • @mksharma7530
    @mksharma7530 7 місяців тому

    100% ਸੱਚ ਬੌਲ ਰਹੇ ਭਾਈ ਸਾਹਿਬ

  • @Ramandeepsingh-dv6ty
    @Ramandeepsingh-dv6ty Рік тому

    Bahut vadhiya soch samaj hai kukki gill vir ji di ji

  • @vishalthind3431
    @vishalthind3431 Рік тому

    Right kuki gill sab

  • @jagsel89
    @jagsel89 Рік тому

    v good discussion; best wishes!

  • @ManpreetSingh-yq5jr
    @ManpreetSingh-yq5jr Рік тому +21

    Gill ji, thank you for enlightening us . You are a gem .

  • @Panjaabgaming
    @Panjaabgaming 10 місяців тому +1

    ਸਰਕਾਰ ਅੱਗੇ ਕੌਡਾ ਹੋ ਕੇ ਆਇਆ ਬਾਰ ਏ

  • @innocenthappy3795
    @innocenthappy3795 8 місяців тому

    ਮੈਂ ਕੁੱਕੀ ਗਿੱਲ ਦੀਆਂ ਕੁਝ ਗੱਲਾਂ ਨਾਲ ਸਹਿਮਤ ਨਹੀਂ ਪਰ ਖਾਲਿਸਤਾਨ ਦੇ ਹੱਕ ਵਿੱਚ ਆ ਪੰਜਾਬ ਕੋਲ ਖਾਲਿਸਤਾਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਜੇਕਰ ਕਿਸੇ ਵਿਦਵਾਨ ਕੋਲ਼ ਰਸਤਾ ਹੈਗਾ ਤਾਂ ਦੱਸ ਸਕਦਾਂ ਜੀ। ਦੂਜ਼ਾ ਰਲ ਮਿਲਕੇ ਪੰਜਾਬੀਆਂ ਨੂੰ ਖੱਸੀ ਬਣਾਉਂਣਾ ਚਾਹੰਦੇ ਨੇ ਤਾ ਹਥਿਆਰਾਂ ਵੱਲ ਨਾਂ ਜੲਈਏ ।

  • @kpsingh8323
    @kpsingh8323 Рік тому +2

    ਕੁੱਕੀ ਦੱਸ ਫੇਰ ਕੀ ਹੱਲ ਆ। ਕਿਵੇਂ ਪੰਜਾਬੀ ਤੇ ਸਿੱਖੀ ਨੂੰ ਬਚਾ ਸਕਦੇ ਆ ਪੰਜਾਬ ਚ। catalunya ਕਿਉਂ ਲੜ ਰਿਹਾ ਸਪੇਨ ਨਾਲ। ਕਿਊਬਿਕ ਕਿਉਂ ਲੜ ਰਿਹਾ ਕਨੇਡਾ ਨਾਲ।

    • @harryaujla218
      @harryaujla218 Рік тому

      Quebec ਕਾਨੂੰਨੀ ਲੜਾਈ ਲੜ ਰਿਹਾ ਹਵਾ ਚ ਤੀਰ ਨਹੀਂ ਛੱਡ ਰਿਹਾ ਨਾ ਕੈਨੇਡਾ ਦੇ ਝੰਡੇ ਪਾੜ ਰਿਹਾ ਨਾ ਕੋਈ ਧਾਰਮਿਕ ਸਥਾਨ ਕਾਲੇ ਕਰ ਰਿਹਾ