Signatures with Ranjit Singh ‘Kuki’ Gill l EP 14 l Gurdeep Grewal l B Social

Поділитися
Вставка
  • Опубліковано 24 вер 2020
  • SIGNATURES with Ranjit Singh ‘Kuki’ Gill
    Full Interview by Gurdeep Grewal
    #RanjitSinghKukiGill
    #GurdeepGrewal
    #BSocial
  • Розваги

КОМЕНТАРІ • 534

  • @ss-pm6oj
    @ss-pm6oj 3 роки тому +125

    ਭਾਈ ਕੂਕੀ ਨੂੰ ਸੁਣਨਾ ਬਹੁਤ ਵਧੀਆ ਲਗਦਾ, ਹਮੇਸ਼ਾਂ ਸੋਚ ਸਮਝ ਵੀਚਾਰ ਕੇ ਬੋਲਦੇ ਐਂ । ਕਾਸ਼ ਕਿਤੇ ਇਹ ਸਾਡੇ ਲੀਡਰ ਹੂੰਦੇ ਨਾਂ ਕਿ ਬਾਦਲਾਂ ਜਾਂ ਹੋਰ ਆਪੋ ਬਣੇ ਸਰਕਾਰੀ ਦੱਲਿਆਂ ਵਰਗੇ। ਭਾਈ ਕੂਕੀ ਦੀ ਹੋਰ ਖਾੜਕੂ ਸਿੰਘਾਂ ਵਾਂਗ ਬਹੁਤ ਵੱਡੀ ਕੁਰਬਾਨੀ ਦਿੱਤੀ। ਪ੍ਰਣਾਮ ਤੁਹਾਡੀ ਕੁਰਬਾਨੀ ਨੂੰ।

    • @singhbalbir511
      @singhbalbir511 3 роки тому +3

      ਕੁਕੀ ਭਾਜੀ ਤੁਸੀ ਹੁਣ ਕਿਸੇ ਵੀ ਸਿੱਖ ਮਸਲੇ ਤੇ ਕਦੇ ਨੀ ਬੋਲਦੇ ਜਰੂਰ political ਵਾਲੇ ਪਾਸੇ ਕੋਈ ਜਰੂਰ ਗਲ ਕਰੋ
      ਤੁਹਾਡੇ ਵਰਗੇ ਪੜੇ ਲਿਖੇ ਸੁਲਜੇ ਇਨਸਾਨ d ਲੋੜ ਹੈ ਜੀ

  • @JaskaranSingh-fh5ex
    @JaskaranSingh-fh5ex 3 роки тому +115

    ਸਿੱਖ ਸੰਘਰਸ਼ ਦਾ ਇਕ ਅਹਿਮ ਕਿਰਦਾਰ ਜੋ ਗੁੰਮਨਾਮ ਜ਼ਿੰਦਗੀ ਬਿਤਾ ਰਿਹਾ ਨਾਲ ਮੁਲਾਕਾਤ ਵਧੀਆ ਰਹੀ।

  • @JaswantSingh-dk9qy
    @JaswantSingh-dk9qy 3 роки тому +93

    ਗੁਰਦੀਪ ਗਰੇਵਾਲ ਇੰਨੀ ਮੰਝ੍ਹੀ ਹੋਈ ਜਹੀਨ, ਮਿਹਨਤੀ, ਸੰਜੀਦਾ ਅਤੇ ਸਲੀਕੇਦਾਰ ਪੱਤਰਕਾਰ ਐ,, ਅੱਜ ਪਹਿਲੀ ਵਾਰ ਪਤਾ ਲੱਗਾ ।

    • @sidhuenglishclasses684
      @sidhuenglishclasses684 2 роки тому +1

      Tattu ਦੀ sanjinda, ਤੇਰੀ cousin lagdi honi, saali delhi riots ਹੀ ਦੱਸੀ jandi ਹੈ. She is just a child.

    • @jeevansingh9601
      @jeevansingh9601 2 роки тому

      @@sidhuenglishclasses684 ਕੌਈ ਨਿਜੀ ਰੰਜਿਸ਼ ਲੱਗਦੀ ਐ. ਅਸਲ ਵਿੱਚ ਗੁਰਦੀਪ ਨੇ ਵਧੀਆ ਗੱਲਾਂ ਕੀਤੀਆਂ. ਬੇਸ਼ੱਕ ਸਿੱਖੀ ਰਹਿਤ ਬਾਰੇ ਕੁਕੀ ਦੇ ਵਿਚਾਰ ਦਰਸਾਉਦੇ ਹਨ ਕਿ ਉਸਦਾ ਪ੍ਰੇਰਨਾ ਸਰੋਤ ਸਿੱਖ ਇਤਿਹਾਸ ਨਾ ਹੋ ਕੇ ਪੰਜਾਬੀ ਅਣਖੀਲਾ ਸੁਭਾਅ ਸੀ. ਕੁਝ ਵੀ ਹੋਵੇ ਉਸਨੇ ਵੱਡੀ ਕੁਰਬਾਨੀ ਕੀਤੀ ਹੈ.

    • @punjabgroup
      @punjabgroup 10 місяців тому

      ​@@jeevansingh9601eh oh soorme ne jinha ne koum lye kuj nhi krna B's UA-cam te comment ch Loka na ldna 😂

  • @ss-pm6oj
    @ss-pm6oj 3 роки тому +71

    ਭਾਈ ਜਿੰਦਾ ਭਾਈ ਸੂੱਖਾ ਭਾਈ ਕੂੱਕੀ ਤੇ ਹੋਰ ਅਣਗਿਣਤ ਸਿੰਘ ਸ਼ਹੀਦਾਂ ਦੀ ਕੁਰਬਾਨੀ ਨੂੰ ਪ੍ਰਣਾਮ 🙏🙏🙏

  • @mralohran
    @mralohran 3 роки тому +51

    ਕੁੱਕੀ ਬਾਈ ਦੀ ਕੁਰਬਾਨੀ ਵੱਡਮੁੱਲੀ ਹੈ, ਬਾਈ ਦੀ ਸੁਲਝੀ ਸੋਚ ਨੂੰ ਸਲਾਮ!!

  • @amarindersingh4659
    @amarindersingh4659 3 роки тому +34

    ਬਹੁਤ ਵੱਡੀ ਕੁਰਬਾਨੀ ਆ ਭਾਈ ਕੁੱਕੀ ਜੀ ਦੀ.....🙏

  • @jagannath4874
    @jagannath4874 2 роки тому +2

    ਅਜਿਹੇ ਰਬ ਰੂਪੀ ਇਨਸਾਨ ਨੰ ਪੰਜਾਬ ਦੀ ਅਗਵਾਈ ਕਰਨ ਦਾ ਮੋਕਾ ਦੇਣਾ ਚਾਹੀਦਾ ਹੈ।

  • @jaggimaan372
    @jaggimaan372 3 роки тому +6

    ਮੈਂ ਬਹੁਤ ਸਮੇਂ ਤੋਂ ਸੋਚ ਰਿਹਾ ਸੀ..ਇਹਨਾਂ ਨੂੰ ਕਿਤੇ ਦੇਖਿਆ ਲੱਗਦੈ...ਹੁਣ ਯਾਦ ਆਇਆ ਇਹ "ਏਕਮ" ਫ਼ਿਲਮ ਦੇ ਇੱਕ ਸੀਨ 'ਚ ਨੇ...ਜਿੱਥੇ ਬੱਬੂ ਮੁੰਡਿਆਂ ਲਈ ਜ਼ਿੰਮ ਬਣਾਕੇ ਦਿੰਦਾ ਹੈ

  • @damancheema55
    @damancheema55 2 роки тому +20

    Very intellectual personality of Sikh community… Real role model… Salute ✊

    • @ASTeer1699
      @ASTeer1699 Рік тому

      There is a stark disconnect with his action to punish a killer responsible of so many innocent Sikhs and his oneness with Sikhi. There is something missing. What was his talk with Congress to be released from Indian jail when so many Sikhs are not released even after serving life sentences. What is his motive today. Why does he say he is of Sikhi beliefs but thinks keeping kes and dhari is ritualistic only. So many questions very interestingly character one to watch.

  • @lakhwindersinghbains9317
    @lakhwindersinghbains9317 3 роки тому +9

    A very solved, educated and well qualified man

  • @mbchadha
    @mbchadha 3 роки тому +23

    I salute Kuki Gill Saab. You are great. History will remember your sacrifices.

  • @balvindergill8744
    @balvindergill8744 3 роки тому +53

    ਦੰਗੇ ਉਹ ਹੁੰਦੇ ਹਨ ਜੋ ਇਕਦਮ ੨ ਸਾਈਡਾ ਤੋਂ ਹੋਣ।।
    ਇਥੇ ਗੌਰਮਿੰਟ ਨੇ ਪੂਰੀ PLAN ਤਹਿਤ ਕੀਤਾ ਸੀ,
    ਇਥੇ ਸਿਰਫ ੧ ਸਾਈਡ ਸੀ ਜੋ ਕਿ ਗੌਰਮਿੰਟ ਸੀ।।
    ਸੋ ਭੋਲੇ ਲੋਕੋ ਇਹ ਇਕ ਕਤਲੇਆਮ ਕਤਲੇਆਮ ਕਤਲੇਆਮ ਸੀ।।

    • @sidhuenglishclasses684
      @sidhuenglishclasses684 2 роки тому

      Gill sahib lokan ਨੂੰ ਇਨੀਂ akal ਹੀ ਨਹੀਂ ਕਿ ਇਸ level ਤੱਕ ਸੋਚ sakan?

  • @kamaljsidhu
    @kamaljsidhu 3 роки тому +14

    ਬੀਬਾ ਜੀ 1984 ਚ ਦਿੱਲੀ ਚ ਦੰਗੇ ਨਹੀਂ ਸਗੋਂ ਸਿੱਖ ਨਸਲਕੁਸ਼ੀ ਹੋਈ ਸੀ। ਦੰਗਿਆਂ ਵਿੱਚ ਘੱਟੋ-ਘੱਟ ਦੋ ਧਿਰਾਂ ਆਪਸ ਚ ਲੜਦੀਆਂ ਨੇ। ਪਰ ਓਸ ਵੇਲੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਮਾਰਿਆ ਗਿਆ। ਸਿੱਖਾਂ ਨੇ ਕਿਸੇ ਤੇ ਕੋਈ ਹਮਲਾ ਨਹੀਂ ਕੀਤਾ ਤੇ ਨਾਭ ਕਿਸੇ ਨੂੰ ਮਾਰਿਆ। ਇਸ ਗੱਲ ਦਾ ਭਵਿੱਖ ਵਿੱਚ ਧਿਆਨ ਰੱਖਿਆ ਜਾਵੇ ਜੀ। ਇਸ ਨਸਲਕੁਸ਼ੀ ਨੂੰ ਦੰਗਿਆਂ ਦਾ ਨਾਮ ਸਰਕਾਰ ਨੇ ਦਿੱਤਾ ਸੀ।

    • @sidhuenglishclasses684
      @sidhuenglishclasses684 3 роки тому +3

      ਸਹੁਰੀ ਨੂੰ ਪਤਾ ਹੀ ਕੱਖ ਨਹੀ, ਜਵਾਕੜੀ ਹੈ।
      ਇਹ ਤਾਂ ਇੰਨੇ ਵਿਚ ਹੀ ਖੁਸ਼ ਹੋਈ ਜਾਂਦੀ ਆ ਕਿ ਮੇਰੀ ਸੋਸ਼ਲ ਮੀਡੀਆ ਤੇ ਫੋਟੋ ਆਈ ਜਾਂਦੀ ਹੈ।

    • @jagwinderpannu1571
      @jagwinderpannu1571 2 роки тому +2

      @@sidhuenglishclasses684 u r right bha ji ! study nahi koi larki di

    • @jagwinderpannu1571
      @jagwinderpannu1571 2 роки тому +2

      sikh genocide ! right sidhu bhaji

  • @lallijhajj3145
    @lallijhajj3145 3 роки тому +3

    🙏 ਕੋਈ ਦੇਣ ਨਹੀਂ ਦੇ ਸਕਦਾ ਜੀ ਜਦੋਂ ਤੱਕ ਦੁਨੀਆਂ ਵੱਸਦੀ ਰਹੂ

  • @harsimransingh5967
    @harsimransingh5967 2 роки тому +7

    He had done a great contribution for whole sikh community. Brave person. support him at all means.

  • @harjit1122
    @harjit1122 3 роки тому +10

    Kuki ਬਾਈ ਸਲਾਮ ਹੈ ਤੁਹਾਡੀ ਸੋਚ ਨੂੰ 🙏🙏

  • @princesspink2339
    @princesspink2339 3 роки тому +19

    Great respect for him. Stay blessed always.🙏

  • @CE-cy6wh
    @CE-cy6wh 3 роки тому +38

    ਬਾਈ ਰਣਜੀਤ ਸਿੰਘ ਜੀ we are proud of you and we love you from bottom of our heart. ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਮਿਹਰ ਦੀ ਨਜ਼ਰ ਬਣਾਈ ਰੱਖਣ । live long your are the living history of 1984 . Youngster like me and others need to learn alot from you . Keep sharing your thoughts by interviews. I love listening to you when ever I saw your interview on UA-cam. Some how we still have the pain of 1984 which is gonna stay until our last breath because 1984 is unforgettable in this life.

  • @tigerjeetsingh8440
    @tigerjeetsingh8440 3 роки тому +19

    Jee karda kuki baiji nu suni javan , meri aukaat nahi ki tuhadi kurbaani nu naap saka , tuchh aa asin tuhade muhrey kukki ji 🙏🙏

  • @gurdeepsandhu727
    @gurdeepsandhu727 3 роки тому +9

    Gurdeep Grewal and Sardar Ranjeet Singh Kukki are both Highly Educated, Intelligent and Patient people. A very thoughtful Interview. I appreciate the approach and attitude of both of them. Thousand Salutes to both of them. We badly need People like Gill Saab, in the present Kisan Struggle, to lead Punjab bcuz this Struggle is a Do or Die Situation for Punjab. WaaheGuru Sache Patshaah may grant Health, Happiness, Prosperity and Success to Miss Grewal and Respected Gill Saab...!!

  • @amanpreet7966
    @amanpreet7966 3 роки тому +10

    ਭਾਈ ਸਾਹਿਬ ਸਤ ਸ਼੍ਰੀ ਅਕਾਲ ਤੁਸੀ
    ਬਹੁਤ ਵਧੀਆ ਸੋਚ ਦੇ ਧਾਰਨੀ ਹੋ ।
    ਕਿਰਪਾ ਕਰਕੇ ਕਿਸਾਨਾਂ ਦੇ ਮੁੱਦੇ ਤੇ ਜਰੂਰ ਆਪਣੇ ਵਿਚਾਰ ਰੱਖੇਓ ਵਾਹਿਗੁਰੂ ਮੇਹਰ ਕਰਨ

  • @Amar96Singh
    @Amar96Singh 3 роки тому +44

    She is probably the best Punjabi journalist out there. Very impressive interview. Well done!

  • @pritpalkaurudasi9139
    @pritpalkaurudasi9139 3 роки тому +21

    ਜਿੰਨ੍ਹਾਂ ਕੰਧ ਸਰਹੰਦ ਦੀ ਤੋੜਨੀ ਏ , ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ। ਗੂਠਾ ਲਾਇਆ ਨੀਂ ਜਿੰਨਾਂ ਬੇਦਾਵਿਆਂ ਤੇ , ਸਿੰਘ ਅੱਜ ਵੀ ਲੱਖ -ਹਜ਼ਾਰ ਜਿਉਂਦੇ ਵਾਹਿਗੁਰੂ ਚੜ੍ਹਦੀ-ਕਲਾ ਰੱਖੇ ਮੇਰੇ ਵੀਰ !!!!! ਇਨਕਲਾਬੀ ਲੋਕ ਕਵੀ ਸੰਤ ਰਾਮ ਉਦਾਸੀ ਜੀ ਦੀ ਧੀ !!ਪ੍ਰਿਤਪਾਲ ਕੌਰ ਉਦਾਸੀ।

    • @ManjinderSingh-hb6bl
      @ManjinderSingh-hb6bl 3 роки тому +2

      ਮੇਰੀ ਭੈਣ ਤੇਰੀ ਵਾਹਿਗੁਰੂ ਲੰਬੀ ਉਮਰ ਕਰੇ।ਤੰਦਰੁਸਤੀ ਬਖਸੇਂ।

    • @gurbaxsingh1581
      @gurbaxsingh1581 2 роки тому

      Oh salute to you Mrs. P Kaur Udasi. Thanks for realising S Santram Udasi.

    • @kulveersingh1049
      @kulveersingh1049 Рік тому

      ZwmzzxmcMaawzm and is

    • @kulveersingh1049
      @kulveersingh1049 Рік тому

      @@ManjinderSingh-hb6bl nnMbnñ

    • @jimmyjatt5146
      @jimmyjatt5146 Рік тому +1

      Respect ਰੂਹ ਦੀ ਗਹਿਰਾਈ ਵਿੱਚੋਂ
      ਬਹੁਤ ਬਹੁਤ ਪਿਆਰ ਮਾਂ

  • @ranbirheer4155
    @ranbirheer4155 3 роки тому +10

    ਸੁਆਦ ਆ ਗਿਆ salute sir 🌹

  • @Caran007
    @Caran007 3 роки тому +11

    Big Salute to Kuki Gill 🙏 🙏

  • @gurpindersinghsidhu1816
    @gurpindersinghsidhu1816 3 роки тому +33

    Grewal bhain is very intelligent and intellectual. She asked really good and daring question alike other reporters who just ask crap questions. She has done a lot of research related to kukki gill as well. Good job bhaine.

  • @jaspalsingh150
    @jaspalsingh150 3 роки тому +10

    Kuki Gill is a brave man who fought for the honour of his community at a very delicate stage.He would always be remembered in Sikh history.It would be nice, if he could join politics.Mr.Kuki Gill is a rebel & a thinker.It would be nice if his writings can be gathered & published as Book.

  • @AjaySingh-ii8if
    @AjaySingh-ii8if 3 роки тому +9

    Proud of you ranjit singh Gill..we always a respect you from bottom of my heart .bhut kush sikhan nu milda

  • @malkitsidhu8098
    @malkitsidhu8098 2 роки тому +3

    Kuki gill ਸਾਬ੍ਹ ਦਾ ਕਿਰਦਾਰ ਪੂਰਾ ਸਾਫ ਰਿਹਾਂ ਸੰਘਰਸ਼ ਵਿੱਚ

  • @rajwindersandhu2367
    @rajwindersandhu2367 3 роки тому +194

    ਜਦੋ ਪਤਾ ਹੋਵੇ ਛਾਤੀਆ ਚ ਛੇਕ ਹੋਣਗੇ
    ਜੀ ੳਦੋ ਜੰਗ ਜਾਣ ਵਾਲੇ ਬੰਦੇ ਆਮ ਨਹੀਓ ਹੁੰਦੇ।

    • @gurudebariq
      @gurudebariq 3 роки тому +16

      Rajwinder sandhu ਜੰਗ ਵਿੱਚ ਕੁੱਦਣਾ ਅਤੇ ਉਸ ਨੂੰ ਅੰਤ ਤੱਕ ਨਿਭਾਉਣਾ ਦੋ ਅਲੱਗ ਗੱਲਾਂ ਹੁੰਦੀਆਂ ਹਨ. ਮੈ ਇਨਾਂ ਘਟਨਾਵਾਂ ਨੂੰ ਪੋਲੀਟੀਕਲ ਫਾਲ਼ ਆਊਟ ਨਹੀਂ ਮੰਨਦਾ. ਬੀਬੀ ਅਵੰਤਿਕਾ ਨੂੰ ਸ਼ੁਹਦੇ ਪਿੳ ਦੇ ਕੀਤੇ ਕਾਰਨਾਮਿਆਂ ਦੀ ਲਿਸਟ ਸਣਾੳਣੀ ਚਾਹੀਦੀ ਸੀ, ਤਾਂ ਕੇ ਉਹਨੂ ਪਿੳ ਨੂੰ ਪਿੳ ਕਹਿੰਦਿਆਂ ਸ਼ਰਮ ਆੳਦੀ. ਪਰ ਇਹ ਭਾਰਤ ਦੇ ਬੇਗੈਰਤ ਭਾਰਤੀ ਹਨ ਜਿੱਥੇ ਵਾਰ ਕਰਾਈਮ ਕਰਨ ਵਾਲੇ ਲੋਕਾਂ ਦੇ ਬੱਚੇ ਸਿਰ ਉਚਾ ਕਰ ਕੇ ਚੱਲਦੇ ਹਨ.

    • @gurdeepsandhu727
      @gurdeepsandhu727 3 роки тому +4

      Gurudeb Veer ji, Tusi sahi kiha hai Sir. German vich Nuremburg Trials kar ke War Criminals uppar Trials kar ke Sazawan dittia gyian. Germany vich War Crimes nu ik Stigma mannia janda hai. Bharat vich KPS Gill varge Butchers nu Senior Posting de ke Retirement ton baad vi Indian System vich Adjust kita gya. Kyon ke Brahman Soch vich Gill ik Nationalist hai. They are Shameless and Spineless people. Sikhan vallon Mulq di Aazadi vaste dittia Shahadata nu bhula ke Terrorist da Label la ditta gya. Sikh Qaum ne ajj tak jo vi Karwayi kiti hai, oh Hindu Firqaprasti de khilaf Reaction hai. Ehna da Tang.Nazaria Mulq lyi Nuqsandeh hai. Ehna kolon Insaf te EQUALITY di umeed rakh ni Bewqufi hai. Bhai Ranjeet Singh Gill Saab de jo Emotions Hurt hoye, ohna da zikar Avantika Makan wale Interview vich kite nahi hai..??? Kise Indian ne ajj tak ess fact nu Accept nahi keeta ke Sikh Psychi nu Injur karan lyi Indira Gandhi ne Army Attack keeta si. Asal vich Sikhan de Nazariye nu India ne samajhia hi nahi...??

    • @gurdeepsandhu727
      @gurdeepsandhu727 3 роки тому +4

      Gill Saab ne bilkul sahi bolia te Sachai da pakh nahi chadiya. Ohna ne jo keeta uston kade Inkaar nahi kita. Te badi Patience naal apna Version dassia hai. He is very Sensitive and Highly Educated Intelligent person. Salutes to Him...🙏🏻🙏🏻🙏🏻

    • @gurdeepsandhu727
      @gurdeepsandhu727 3 роки тому +5

      In my opinion Bhai Ranjeet Singh Kukki is a Sikh Warrior and is a Sikh Thinker, playing His part in the present Sikh Struggle, still going on in Punjab. It's our duty to support him and preserve him in the Sikh History...!!! Corrupt System will never support him and his colleagues. Lots of Respect and Regards for Gill Saab..!!!

    • @gurudebariq
      @gurudebariq 3 роки тому +1

      @@gurdeepsandhu727 I see a trend here. Indian people are so keen to exaggerate the title with their name. Everybody want to call themselves a Shaheed, royal, lord, warrior, greatest of all, ji, sahib etc etc.... I don’t see Kuki being any great, warrior or anything. Whatever he is doing was the only way from the fleas of Indian govt. Yes, he did the wise thing. ਬਾਕੀ ਤੁਹਾਡੇ ਲੋੜੋਂ ਵੱਧ ਅਲੰਕਾਰਾਂ ਨਾਲ ਮੈ ਸਹਿਮਤ ਨਹੀਂ. ਇਥੇ ਸ਼ਰਾਬੀ ਕਵਾਬੀ ਸਰਬਜੀਤ ਵੀ ਸ਼ਹੀਦ ਤੇ ਭਗਤ ਸਿੰਘ ਵੀ.

  • @SukhwinderSingh-um8vs
    @SukhwinderSingh-um8vs 3 роки тому +3

    ਕੁੱਕੀ ਜੀ ਨੇ ਆਪਣੀ ਨਿਜੀ ਜਿੰਦਗੀ ਬਾਰੇ ਬਹੁਤ ਸਾਰੀ ਜਾਣਕਾਰੀ ਦਿੱਤੀ ਹੈ ਜੋ ਬੜੀ ਕੀਮਤੀ ਅਤੇ ਨੌਜਵਾਨਾਂ ਲਈ ਬਹੁਤ ਕੁਝ ਸਿਖਿਆ ਦਾ ਇਕ ਹੈ ।ਪਰ ਜੋ ਕੁਝ ਅਕਾਲੀ ਦਲ ਬਾਰੇ ਜਾਣਕਾਰੀ ਦਿੱਤੀ ਉਹ ਸਾਰਿਆਂ ਸਿੱਖਾਂ ਲਈ ਬੜੀਆਂ ਕੀਮਤੀ ਨੇਂ।

  • @NishanSingh-pd8hy
    @NishanSingh-pd8hy 3 роки тому +6

    An enlightened person

  • @jagdeeppalsingh6046
    @jagdeeppalsingh6046 3 роки тому +6

    ਪੰਜਾਬ ਨੂੰ ਸਿੱਖਾਂ ਨੂੰ ਰਣਜੀਤ ਸਿੰਘ ਕੁਕੀ ਅੱਜ ਤੁਹਾਡੇ ਵਰਗੇ ਲੀਡਰ ਦੀ ਲੋੜ ਹੈ। ਕਾਸ਼! ਤੁਸੀਂ cM ਪੰਜਾਬ ਬਣੋ।

  • @bornwarrior85
    @bornwarrior85 3 роки тому +14

    kaum de heere.... Respect

  • @bpositive8079
    @bpositive8079 3 роки тому +15

    he is good person and staying away from politics is good idea, bless you Gurdeep

  • @rajindersingh3233
    @rajindersingh3233 3 роки тому +7

    We Sikh r proud of you Kuki by Ji, Wish you a good health,Salute to you

  • @thebeaniebeats553
    @thebeaniebeats553 3 роки тому +11

    A big salute to you sir.Thank you for your sacrifice.🙏

  • @kamalgrewal472
    @kamalgrewal472 3 роки тому +16

    Ehna nu Babbu Maan di Ekam movie ch dekhea c.. Frankly saying, meinu nhi pta c k eh kaun ne.. What a personality ! Thanks ehna di interview krn lyi.

    • @kangranzit5475
      @kangranzit5475 3 роки тому

      can you tell me in which scene.

    • @jaswkahlon6666
      @jaswkahlon6666 2 роки тому

      @@kangranzit5475 mera pind sareya to sohna gaane to pehla

  • @RanjitSingh-ms2yu
    @RanjitSingh-ms2yu 3 роки тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਬਹੁਤ ਵਧੀਆ ਤੁਹਾਡੇ ਵਿਚਾਰ ਤੁਸੀਂ ਕੋਮ ਦੇ ਹੀਰੋ ਜੀ

  • @vickhehar1669
    @vickhehar1669 3 роки тому +11

    Very good interview, kuki gill down to earth man.

  • @Gdevphotoghraphyludhiana
    @Gdevphotoghraphyludhiana 3 роки тому +2

    ਬਹੁਤ ਵਧੀਆ ਗੱਲ ਕੀਤੀ ਹੈ 🙏

  • @tajinderkaur8492
    @tajinderkaur8492 3 роки тому +21

    Both the party to the interview are really wise. A great content.

  • @ParamjitSingh-lx7re
    @ParamjitSingh-lx7re 3 роки тому +18

    I’m speechless. I’m proud of you sir. Don’t have words to describe my feelings right now.

  • @balpreetgill8402
    @balpreetgill8402 3 роки тому +12

    One of the best interview well done gurdeep mam , learnt a lot Thanks kukki saab, god bless you , i really appreciate for what you have done for our community 🙏🤙

  • @amriksingh9416
    @amriksingh9416 3 роки тому +4

    ਬਹੁਤ ਵਧੀਆ ਇਨਸਾਨ ਕੁੱਕੀ ਬਾਈ ਜੀ ਵਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫ਼ਤਹਿ ਞਹਿਗੁਰੂ ਜੀ ਞਹਿਗੁਰੂ ਜੀਞਹਿਗੁਰੂ ਜੀ ਞਹਿਗੁਰੂ ਜੀ ਞਹਿਗੁਰੂ ਜੀ

  • @arshsarpal2122
    @arshsarpal2122 3 роки тому +7

    Vasey ta tusi sariya hi bohat vdya shakhsiyat nu rubru karvone ho .... par es vaar kuki gill huna nu rubru kra k dil khush kita ... naujwana agar eda di shakhsiyat nu sunan giya ta ona nu pta laguga k sade naal asal vich hoya ki c .... bohat bohat shukriya gurdeep grewal mam te b social di sari team🙏🏻🙏🏻🙏🏻

  • @BalwinderKaur-qu9ls
    @BalwinderKaur-qu9ls 3 роки тому +11

    I appreciate the views of Kuki bai ji these kind of genius guys should lead the country in aright path

    • @samrisamri1259
      @samrisamri1259 3 роки тому

      I have scroll down the comments and saw yours.
      What I can say is, No match is found to have been since I grow up.
      14 years of isolation...

  • @sarpanchz
    @sarpanchz 3 роки тому +17

    Kurbani di life jeeun wale yodhe, Salute hai tuhadi soch ate himmat nu Kukki ji !
    ਗੁਰੂ ਪੰਥ ਆਪ ਜੀ ਦਾ ਰਿਣੀ ਰਵੇਗਾ 🙏🙏

  • @jaswkahlon6666
    @jaswkahlon6666 2 роки тому +2

    Ekam film vich kuki bhaji da scene bhut bar dekhea, pr aa interview dekh ke pta lga ki oh scene real c te naam v💯

  • @harjot05
    @harjot05 3 роки тому +12

    ਸਹਿਜ, ਸੋਝੀ , ਸਾਖਰਤਾ ਕਮਾਲ 🙏

  • @BootaSinghBrar.
    @BootaSinghBrar. 3 роки тому +5

    ਵਾਹ ।ਵੀਰਿਆ❤️❤️❤️❤️

  • @satishkumarkochhar5737
    @satishkumarkochhar5737 3 роки тому +32

    It’s is awesome interview. I appreciate the views of Mr.Ranjit kuki Gill.These kind of personalities should lead to country in a right path. I really appreciate his feelings. I salute him. He is really a great man. Love you dear. God bless you.

  • @parmindersingh8408
    @parmindersingh8408 3 роки тому +12

    I Just watched that documentary it was really good thanks gurdeep, Ranjit singh gill (kuki) is really a sensible person and well educated. One thing he said at end of documentary if same thing happens again he will be rebellion again but will take different steps.

    • @jagdeepnatt9425
      @jagdeepnatt9425 3 роки тому

      ਬਹੁਤ ਵਧੀਆ ਇੰਟਰਵਿਊ ਕੀਤੀ ਕਾਬਲ ਪਤਰਕਾਰ ਨੇ ਕਾਬਲ ਇਨਸਾਨ ਦੀ ਅਣਮੁਲੀ ਸਟੋਰੀ ਕੀਤੀ ਜੋ ਹਿੰਦੋਸਤਾਨ ਦੇ ਹਾਕਮਾਂ ਨੂੰ ਸ਼ੀਸ਼ਾ ਦਿਖਾਉਂਦੀ ਹੈ

  • @jeetmohanhanjrah9180
    @jeetmohanhanjrah9180 3 роки тому +6

    I meet him individually very wise and intellectual.

  • @kanwalnarula9602
    @kanwalnarula9602 3 роки тому +5

    Wonderful personality

  • @sukhjeetsingh1034
    @sukhjeetsingh1034 3 роки тому +4

    Kokki jiii ma thuda dillo satkar karda ha app jii da jiwan bhaut sangarsh bharya si app jiii di pdai likhayi bhaut badhiya ha sare hi masle da jall azad punjab

  • @gursimrandhillon7077
    @gursimrandhillon7077 3 роки тому +8

    Beautiful very composed and calm

  • @user-bg9pv7xo1j
    @user-bg9pv7xo1j 3 роки тому +4

    Respect ✊ ਬਾਈ ਜੀ

  • @jeetmohanhanjrah9180
    @jeetmohanhanjrah9180 3 роки тому +5

    we need these kind of people to lead Punjab.

  • @Mannisinghbasati
    @Mannisinghbasati 3 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਕੁਕੀ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏

  • @user-gd9pp9hy2r
    @user-gd9pp9hy2r 3 місяці тому

    ਬਾਈ ਜੀ ਆਰ ਐਸ ਕੁੱਕੀ ਗਿੱਲ ਜੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️✍️✍️💯

  • @MayurPanghaal
    @MayurPanghaal 3 роки тому +5

    That question about the mental fortitude in Jail is bang on.
    Spend 2 days in Jail... forget about 14 years.
    If you show weakness or lose focus, the walls will eat you up. Literally have a feast on your soul.
    Hats off to his inner strength and fortitude.

  • @bindi5115
    @bindi5115 3 роки тому +7

    Salute to great personality. Very nice interview.

  • @Jagdeepsingh-cn8he
    @Jagdeepsingh-cn8he 3 роки тому +2

    ਨਿਰਭੈ ਯੋਧਾ🙏🙏

  • @daljeetsandhu4197
    @daljeetsandhu4197 3 роки тому +6

    Gurdip grewal ji is very good reporter she ask very good and deep questions and Kuki gill ji answers very nicely detailed thanks for both and b social team

  • @gurbaxsingh1581
    @gurbaxsingh1581 2 роки тому +2

    The good girl (journalist) first question very very impressive and top question. Thanks beti (daughter).

  • @PB06Truckanwale
    @PB06Truckanwale 3 роки тому +1

    ਬਹੁਤ ਮਾਣ ਮਹਸੂਸ ਹੋਇਆ ਕੀ ਕਾਫੀ ਵਿਰਾ ਨੇ ਅਪਣੇ ਵਿਚਾਰ ਪੰਜਾਬੀ ਮਾਂ ਬੋਲੀ ਵਿੱਚ ਰੱਖੇ #ਪੰਜਾਬੀ_ਮਾਂ_ਬੋਲੀ

  • @brarbrar6884
    @brarbrar6884 3 роки тому +3

    ਸਿਜਦੇ ਗਿੱਲ ਸਾਹਿਬ

  • @LovePNJAAB
    @LovePNJAAB 3 роки тому +4

    All gave some some gave all.Thanks to those like you veer ji those gave all for us.We are not able to return your time but i want SALUTE to you from bottom of my heart.Thanks to reporter for sharing the story of our hero with us in such a beautiful way.

  • @bobsingh9149
    @bobsingh9149 2 роки тому +1

    Kuki Beta , so intelligent. Mude vi san lehar vich....tere varge....great..

  • @Navjotkaur-sd1dv
    @Navjotkaur-sd1dv 7 місяців тому

    Great Respect for Kuki veer…Real Heros
    Thanks for Avantika ji 🙏🙏

  • @jeetmohanhanjrah9180
    @jeetmohanhanjrah9180 3 роки тому +4

    my hero and my idol. love him respect him a lot🙏🙏🙏

  • @lakhveerbrar9858
    @lakhveerbrar9858 3 роки тому +22

    ਸ਼ਾਬਾਸ਼ ਗੁਰਦੀਪ 💌

  • @majercheemasingh5944
    @majercheemasingh5944 3 роки тому +1

    ਮੈਨੂੰ ਵੀ ਮਾਣ ਕੁਕੀ ਵੀਰ ਤੇ ਵੰਡਾ ਵੀਰ ਜੀ ਕੁਕੀ ਵਾਹੇਗੁੂਰ ਜੀ ਚੜਦੀ ਕਲਾ ਰਖ਼ਣ

  • @BhagatSingh-nk9ix
    @BhagatSingh-nk9ix 2 роки тому +1

    Kuki bai jee Grewal mam salute🙏

  • @mogewalabrar
    @mogewalabrar 3 роки тому +16

    ਵਾਹ ਭੈਣ... ਕੁਕੀ ਬਾਈ ਜਿਓੰਦੇ ਵਸਦੇ ਰਹੋ 🙏

  • @daljitchadha929
    @daljitchadha929 Рік тому +1

    Simply great. Loved to know about Mr. Gill's life history. God bless.

  • @amarjitsinghsidhu
    @amarjitsinghsidhu 3 роки тому +2

    ਬਹੁਤ ਵਧੀਆ ਅਤੇ ਉਸਾਰੂ ਗੱਲਬਾਤ ।

  • @rupindersodhi6869
    @rupindersodhi6869 Рік тому +1

    Hats off to Awakinta for showing such a larger heart.

  • @tejinderpalsingh6237
    @tejinderpalsingh6237 3 роки тому +4

    Salute to you

  • @skaur6064
    @skaur6064 Рік тому +1

    Very intellectual personality of Sikh community… Real role model… Salute

  • @tejinderbal3426
    @tejinderbal3426 3 роки тому +3

    what a wonderful man..............................................................................................salute.

  • @user-rg2pu5ef5n
    @user-rg2pu5ef5n 3 роки тому +2

    ਵਾਹਿਗੁਰੂ ਭਲਾ ਹੋ ਜੀ

  • @garrysidhu60
    @garrysidhu60 3 роки тому +3

    Parnaam Yodhea Nu 🙏🏼🙏🏼

  • @makhansingh4700
    @makhansingh4700 3 роки тому +3

    We proud of you Sardar Ranjit Singh kuki

  • @diljannselfish7967
    @diljannselfish7967 2 роки тому +1

    Brileant man...sardar kukki ji

  • @sumandeep7856
    @sumandeep7856 3 роки тому +24

    Very interesting interview. Mr. Ranjit Singh Gill has raised some very significant points not only about the present political developments, but also a thoughtful review of the developments in Punjab in last three and half decades. Gurdeep has asked some sensible questions and Mr. Gill has responded in a very composed manner.

  • @jagdeepSingh-oz1wg
    @jagdeepSingh-oz1wg 3 роки тому +4

    Undoubtedly a great human this guy is

  • @BalwinderKaur-qu9ls
    @BalwinderKaur-qu9ls 3 роки тому +8

    Such a genious personality

  • @Bismeetsingh-pu4pd
    @Bismeetsingh-pu4pd 3 роки тому +7

    Jindabad bhaji

  • @pavitarsingh2940
    @pavitarsingh2940 3 роки тому +4

    Mam Gurdeep Grewal bahut hi vadiya journalists ne! Vadiya sawal puchde aa , te vadiya atmosphere create karde ne interview da

  • @gurpreetsidhu4973
    @gurpreetsidhu4973 3 роки тому +10

    There was a documentary about him on Netflix too. Avantika's mother was ex-president of India's dr. Shankar Dyal Sharma's daughter. Avantika's side of story was also told. Very good documentry it was Rubru Roshni. A must watch if still available on netflix.

  • @jaskiratsingh4820
    @jaskiratsingh4820 3 роки тому +20

    Kuki Gill possess a intellect and a vision that can work for betterment for youth

    • @gurudebariq
      @gurudebariq 3 роки тому

      ‘Possess a intellect’ 😂 do you mean he is an intelligent person and have a vision ?
      ਅਗਰ ਯੂਥ ਤੁਹਾਡੇ ਵਰਗੀ intellect ਹੋਵੇ, ਤਾਂ ਫਿਰ ਕੁਝ ਨੀ ਹੋ ਸਕਦਾ.

    • @sandeepk4093
      @sandeepk4093 3 роки тому

      jaskirat singh I agree

  • @amandeepmann5844
    @amandeepmann5844 3 роки тому +2

    God bless u

  • @anant1818
    @anant1818 2 роки тому +1

    Your way off talk bhaji love you Mera Sachi bahut mann bhar Ayia crying pata nai kyo mein hajaran interviews sunyia no doubt 😭😭😭😭😭

  • @ManjinderSingh-hb6bl
    @ManjinderSingh-hb6bl 3 роки тому +1

    ਇੰਟਰਵਿਉਂ ਬਹੁਤ ਵਧੀਆਂ ਹੈ। ਭਾਈ ਰਣਜੀਤ ਸਿੰਘ ਬਹੁਤ ਵਧੀਆਂ ਇੰਟਰਵਿੳਂ ਦਿੱਤੀ ਹੈ। ਤੁਸੀਂ ਸਿਆਸਤ ਵਿੱਚ ਹਿੱਸਾਂ ਲਿਆਂ ਕਰੋ। ਧੰਨਵਾਦ

  • @musicpie3198
    @musicpie3198 3 роки тому +9

    Love listening to Bhai ji. He is very intelligent person and a personality to die for... His contribution to the land of Punjab is unmatched

  • @ravpreetgill3904
    @ravpreetgill3904 3 роки тому +5

    Hats off to both of you...👍

  • @JagroopSingh-fh9dp
    @JagroopSingh-fh9dp 3 роки тому +2

    Very good gill sab you are very intelligent I am very happy you our near village kaleke

  • @gill7422
    @gill7422 3 роки тому +2

    It is fruitful information for the present youngsters who does not know about history. Good & Relevant answers of all questions.