#2 ਗੁੱਝੇ ਭੇਤ -operation Blue star -ਕੁਲ ਜਿੰਦਰ ਢਿੱਲੋ

Поділитися
Вставка
  • Опубліковано 3 січ 2025

КОМЕНТАРІ • 634

  • @harpreetsingh-cz9rq
    @harpreetsingh-cz9rq 4 роки тому +98

    ਇਹ ਬਿਲਕੁਲ ਸੱਚ ਹੈ ਕੇ ਆਰਮੀ ਅਟੈਕ ਤੋ ਪਹਿਲਾ ਪੰਜਾਬ ਦੇ ਬਹੁਤ ਸਾਰੇ ਲੁਟੇਰੇ ਤੇ ਗੈਂਗਸਟਰ ਟਾਈਪ ਬੰਦਿਆ ਨੇ ਵੀ ਅੰਮ੍ਰਿਤਸਰ ਨੂੰ ਅਪਣਾ ਅੱਡਾ ਬਨਾ ਲਿਆ ਸੀ ਸਾਡੇ ਨਜ਼ਦੀਕੀ ਰਿਸਤੇਦਾਰ ਨੇ ਵੀ ਇਹ ਜਾਣਕਾਰੀ ਦਿੱਤੀ ਸੀ ਇਹਨਾ ਨੇ ਅਸਲੀ ਸਿੱਖ ਯੋਧਿਆਂ ਨੂੰ ਬਦਨਾਮ ਕੀਤਾ ਸੋ ਸਿੱਖਾਂ ਨੂੰ ਇਤਿਹਾਸ ਤੋਂ ਸਬਕ ਸਿੱਖਣ ਦੀ ਜਰੂਰਤ ਹੈ

    • @Bharat-xb5dk
      @Bharat-xb5dk 4 роки тому +3

      Baly tery Rishteydar boct sachy ny. Rishtydari ve dasi jara ku

    • @sarbjitsinghsidhu5141
      @sarbjitsinghsidhu5141 3 роки тому +2

      @@Bharat-xb5dk ji.... Aapna names dsn di bjaye Tuseee Hindustan (135cr ) bna lia Unna de Rishtedar da pta Puchhan lga hai Jiiiiiiiii...
      .
      Is 👨 ne 👆 upr aapna name dita te hai Jiiiiiiiii.....

    • @amrikbhindra
      @amrikbhindra 3 роки тому +2

      Teri Veer Gal Sach Aaa Lekin Jado Ghera Pya Si Eh Gangster Te Lutere Sab Bhaj Gye Si Apno Apni......Jere Reh Gye Ohna Ne Surrender Krta asal Ch 110 Khadku Brar De Mutabik Ne Army Nu Takkar Diti 1 to 6 Tak Fer 9 June Sawere 12 WaJe To Pehla

    • @Bharat-xb5dk
      @Bharat-xb5dk 3 роки тому +2

      Bout Bura keta C. Oss vely di. P M ny
      Sikha nall 🤬

    • @satnamsingh4568
      @satnamsingh4568 3 роки тому

      Kr

  • @hardeepsinghhardeep2808
    @hardeepsinghhardeep2808 4 роки тому +11

    ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੇ ੳੁਲਟ ਜੋ ਵੀ ਸੰਘਰਸ਼ ਹੋਵੇਗਾ ਕਦੇ ਵੀ ਕਾਮਯਾਬ ਨਹੀ ਹੁੰਦਾ

  • @sangasingh8205
    @sangasingh8205 4 місяці тому +2

    ਚੋਰ ਡਾਕੂ ਸਮੱਗਲਰਾਂ ਦਾ ਪਨਾਹਾਂ ਗਾਹਾਂ ਬਣੀਆਂ ਸੀ ਹਰਮੰਦਰ ਸਾਹਿਬ ਸੀ ਇਹ ਗੱਲ ਬਿਲਕੁਲ ਸਹੀ ਕਿਹਾ ਬਾਈ ਜੀ ਨੇ

  • @gurlabhsingh8072
    @gurlabhsingh8072 2 роки тому +6

    ਸਿੰਘਾਂ ਵਿੱਚ ਲੁਟੇਰੇ ਜਾਂਦਾ ਸਨ ਜੋ ਰਲ ਗਏ ਸੀ ਸਿੱਖਾਂ ਨੂੰ ਸੋਚਣਾ ਚਾਹੀਦਾ ਹੈ ਚੁਰਾਸੀ ਵਿੱਚ ਨੁਕਸਾਨ ਬਹੁਤਾ ਹੋਈ ਅਤੇ ਫਾਇਦਾ ਕੋਈ ਨਹੀਂ ਹੁਣ ਵਾਲੇ ਤਾਂ ਨੰਬਰ ਬਣਾ ਰਹੇ ਹਨ ਟੈਕੀ ਵਾਲੇ ਇਸ ਲੜਾਈ ਵਿੱਚ ਤਾਂ ਬਚੇ ਬਹੁਤ ਘੱਟ

  • @Sohansingh-qg7ow
    @Sohansingh-qg7ow 2 роки тому +6

    ਬਿਲਕੁੱਲ ਠੀਕ ਕਿਹਾ ਜੀ ।

  • @bhupinderdhaliwal7096
    @bhupinderdhaliwal7096 3 роки тому +25

    ਵਾਹ ਜਿਉਦਾ ਰਹਿ ਵੀਰੇ ਇਸ ਜਥੇ ਨੇ ਇਨੀਆਂ ਪਰਾਪਰਟੀਆਂ ਬਣਾਈਆਂ ਆਪ ਦੇ ਘਰ ਭਰ ਲਏ ਬਾਹਰਲੇ ਦੇਸ਼ਾਂ ਵਿਚ ਵੀ ਬਹੁਤ ਧੰਨ ਇਕੱਠਾ ਕੀਤਾ ਸਣੇ ਭਿੰਡਰਾਂ ਵਾਲੇ ਪਰਿਵਾਰ ਨੇ

    • @bhupinderdhaliwal7096
      @bhupinderdhaliwal7096 3 роки тому +6

      ਲੋਕਾਂ ਦੇ ਪੁਤ ਮਰਵਾਕੇ ਆਪਣੇ ਘਰ ਭਰ ਲਏ

    • @navneetuppal5959
      @navneetuppal5959 3 роки тому +4

      @@bhupinderdhaliwal7096 tusi v sahidia devo nale ghar bharke vekhlo

    • @bhupinderdhaliwal7096
      @bhupinderdhaliwal7096 3 роки тому +7

      @@navneetuppal5959 ਇਹਨਾਂ ਖਾਲਿਸਤਾਨ ਦੇ ਮੋਢੀਆਂ ਨੇ ਆਪ ਦੇ ਘਰ ਭਰ ਲਏ ਲੋਕਾਂ ਦੇ ਪੁੱਤ ਮਰਵਾ ਕੇ ਜਿਹਨਾਂ ਪੁੱਤ ਮਰੇ ਹਨ ਘਰ ਖਾਣ ਵਾਸਤੇ ਦਾਣਾ ਵੀ ਨਹੀਂ

    • @harmeetkaur1468
      @harmeetkaur1468 2 роки тому +5

      @@bhupinderdhaliwal7096 jina de putt marey ne o Aaj v partama de shukrane vich ne,tusi ghar baithey e rola payi jaya karo.

    • @nishthaparth6581
      @nishthaparth6581 2 роки тому +3

      ਬਹੁਤ ਲੋਕਾਂ ਦੇ ਬੱਚੇ ਮਰਵਾਏ।

  • @gurpreetsinghchahal3526
    @gurpreetsinghchahal3526 4 роки тому +15

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਐਨੇ ਅਣਜਾਣ ਨਹੀਂ ਸਨ.ਜਿਸ ਤਰਾਂ ਇਹ ਦੱਲਾ ਕਹਿ ਰਿਹਾ ਹੈ.ਸੰਤਾ ਨਾਲ ਅੱਧ ਤੋ ਵੱਧ ਚੋਰ ਉਚੱਕੇ ਬਦਮਾਸ ਲੁੱਟਾਂ ਖੋਹਾਂ ਕਰਨ ਵਾਲੇ ਸਨ .ਇਹ ਦੱਲਾ ਬਕਵਾਸ ਕਰਦਾ ਹੈ.ਉਹ ਇਕੱਲੇ ਇਕੱਲੇ ਸਿੰਘ ਨੂੰ ਜਾਣਦੇ ਸੀ. ਸੰਤ ਮਹਾਂਪੁਰਸ਼ਾਂ ਸਣੇ ਸੱਚੇ ਸੁੱਚੇ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ ਸੀ. ਬਾਕੀ ਲੌਟੂ ਟੋਲਾ ਤੇ ਸੰਘਰਸ਼ ਦੇ ਨਾ ਤੇ ਰੋਟੀਆ ਸੇਕਣ ਵਾਲੇ ਅੱਜ ਵੀ ਹੀਰੋ ਅਤੇ ਸਰਕਾਰੀ ਦੱਲੇ ਬਣੇ ਫਿਰਦੇ ਆ

    • @gurpreetsinghchahal3526
      @gurpreetsinghchahal3526 2 роки тому

      @jeevan dhillon ਤੂੰ ਜੇਹੜੀ ਭੈਣ ਤੇ ਕੁੜੀ ਦੇਣੀ ਆ ਸਿੱਧਾ ਹੋ ਕੇ ਮੇਰੇ ਕੋਲ ਭੇਜ 10 ਇੰਚ ਦੇ ਮੋਟੇ ਲੰਨ ਨਾਲ ਤਸੱਲੀ ਕਰਵਾ ਕੇ ਭੇਜਾਂਗਾ. ਤੇਰੇ ਵਰਗੇ ਹਰਾਮਦੇ ਭਾਰਤੀ ਏਜੰਸੀਆ ਤੇ RSS ਦੇ ਦੱਲੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਬਦਨਾਮ ਕਰਨ ਲਈ ਭਾਰਤੀ ਏਜੰਸੀਆ ਤੱਲਵੇ ਚੱਟ ਰਹੇ ਹਨ

    • @jattmoosewala83
      @jattmoosewala83 2 роки тому +3

      ਹਾਹਾਹਾਹਾ

    • @gogiji267
      @gogiji267 Рік тому +3

      ਅੱਜ ਦੇ ਟਕਸਾਲੀਆਂ ਨੂੰ ਦੇਖ ਕੇ ਲੱਗਦਾ ਇਹ ਬੰਦਾ ਸੱਚ ਬੋਲ ਰਿਹਾ

    • @garmalsingh4181
      @garmalsingh4181 10 місяців тому +2

      Sach bda kouda lagda karya nu

    • @DAVINDERSHARMa1000
      @DAVINDERSHARMa1000 3 місяці тому

      ਸ਼ਿਦਾ ਕੌਣ ਸੋਢੀ ਕੌਣ

  • @yadwindergill914
    @yadwindergill914 4 роки тому +28

    ਜਿਹੜੇ ਸੱਚੇ ਸਿੱਖ ਸੀ ਉਹ ਸ਼ਹੀਦ ਹੋ ਗਏ ਜਿਹੜੇ ਇਹੋ ਜਿਹੇ ਦੱਲੇ ਸੀ ਉਹ ਬਾਹਰ ਫਿਰਦੇ ਆ...ਇਹੋ ਜਿਹੇ ਬੰਦਿਆ ਕਰਕੇ ਸਾਰਾ ਸੰਘਰਸ਼ ਫੇਲ ਹੋ ਗਿਆ ....ਸੰਤਾ ਨੇ ਜਿੰਨੀ ਵੀ ਗੱਲ ਕੀਤੀ ਉਹ ਬਹੁਤ ਸਪੱਸ਼ਟ ਅਤੇ ਕਿਸੇ ਵੀ ਧਰਮ ਨੂੰ ਠੇਸ ਨਹੀ ਪਹੁੰਚਾਉਦੀ ਸੀ ......

    • @jagtarsinghbrar5696
      @jagtarsinghbrar5696 4 роки тому +1

      Hun sache bnn k vikhon da.ki labh. Veer sache tan krr gye kurbania.

    • @ekamhathur2438
      @ekamhathur2438 4 роки тому +4

      Haha wah ji j koi sach bolda yan ta oh agency da banda yan fer RSs da banda hna.. eh banda bahut tine da bolda pehla badal sarkar ne dabah paya hoya c hun sarkar badli ah ta fer bolan lagg gya eh
      J eh jhooth bolda eh banda challenge v krda va taksaliyan nu te oh bolde kyu ni fr .. kyu k ohna da kam ruk ju
      Tusi badal sarkar toh he lot aune i

    • @gurpreetsinghchahal3526
      @gurpreetsinghchahal3526 4 роки тому +2

      ਯਾਦਵਿੰਦਰ ਵੀਰ ਜੀ ਤੁਸੀ ਬਿਲਕੁੱਲ ਸਹੀ ਕਿਹਾ ਹੈ

    • @ekamhathur2438
      @ekamhathur2438 4 роки тому +3

      @@gurpreetsinghchahal3526 veer ji odo babbar khalsa de sare bande v bahar ah gye c oh v fer dogle hoye hna ??

    • @ekamhathur2438
      @ekamhathur2438 4 роки тому +1

      @@gurpreetsinghchahal3526 bai ji ajj kal ta net v haiga tusi 1984 de newspaper kadd k dekho ji tu research kro suniya sunaian gallan te na yakeen kro .. baaki veere awdi life ah jiven marji sochna tusi ho skda mai ghat parheya hova tusi wadh yan mai wadh parheya hova tusi ghat tusi na ohni research kiti hove

  • @sidakpalkaur1782
    @sidakpalkaur1782 4 роки тому +24

    ਸਹੀ ਤਸਵੀਰ ਪੇਸ਼ ਕੀਤੀ ਅਸੰਤ ਕੁਲਜਿੰਦਰ ਢਿੱਲੋਂ ਬਾਈ ਨੇ। ਬਾਈ ਜੀ ਸੱਤਵੇਂ ਭਾਗ ਤੋਂ ਅੱਗੇ ਵੀ ਪੋਸਟ ਕਰੋ। ਕੋਈ ਤਾਂ ਆਇਆ ਸੋ ਧਾਰਮਿਕ ਗਲਬੇ ਤੋਂ ਬਾਹਰ ਕੇ ਸੱਚ ਬੋਲਣ ਦੀ ਜੁਰਅਤ ਕਰਦਾ ਹੈ

    • @PnoMediaGroup
      @PnoMediaGroup  4 роки тому +1

      ਐਡਿਟ ਹੋ ਰਹੀ ਜੀ

    • @simrankailey9711
      @simrankailey9711 2 роки тому

      Veere mera comment v read kr eh comment tera main hun dekhaya tere te tere isss jinda saheed bare main pehla e likhataaa c bai Bs krooo awde view lannn layi awe na sach kharkuuu singh aa nu badnam krooo yaar ehdaaa muhhhh Dasda k eh sharabiii bnnda fudduuu bana k paise ikatheee krn aya yaar Tusi view layi kise nu v kharkuu singh bnnaaa k channel te la auneee aaa interview krni aa taan k kaum te asli Jathedar bhai Jagtar singh hawaree di krooo thonu pata lage asli singh kaun hundeee aa eh salyeee chor sharabaiiaaaa di aa Tusi interview kri jane ooo

  • @dragonwalker9832
    @dragonwalker9832 3 роки тому +14

    ਏਹ ਬਾਈ ਜੀ ਬਹੁਤ ਟਾਈਮ ਤੋਂ ਸੱਚ ਬੋਲ ਰਿਹਾ ਪਰ ਭੇਡਾਂ ਨੂੰ ਹਜ਼ਮ ਨੀ ਆ ਰਿਹਾ

    • @gurjotsingh5206
      @gurjotsingh5206 3 роки тому

      ੲਿਹ ਤਾ ਅਾਪ ਸਮਗਲਰ ੲੇ

  • @ranjitkhalsa0243
    @ranjitkhalsa0243 4 роки тому +12

    ਸੋਚਣ ਵਾਲੀ ਗੱਲ ਆ ਕੇ ਇਹ ਕਿਵੇਂ ਬਚ ਗਿਆ ਤੇ ਕਿਸ ਦੀ ਸਹਿ ਤੇ ਖੁਲੇ ਆਮ ਇੰਟਰਵਿਊ ਕਰ ਰਿਹਾ ਇਹੋ ਜਿਹੇ ਹਰਾਮੀ ਬੰਦਿਆ ਨੇ ਬੇੜਾ ਗਰਕ ਕੀਤਾ

  • @jatinderbhandal5520
    @jatinderbhandal5520 4 роки тому +19

    ਬਾਈ ਜੀ ਬਿਲਕੁਲ ਸਹੀ ਕਿਹਾ ਪਰ ਤੁਹਾਡੀਆਂ ਗੱਲਾਂ ਨਾਲ ਬਹੁਤਿਆਂ ਨੂੰ ਮਿਰਚਾਂ ਲਗਣੀਆ ਨੇ

    • @balwinderkumar4869
      @balwinderkumar4869 3 роки тому +3

      Sachiyan. Galana. Chubdiyan. Barian. Ney

    • @ominagaraj
      @ominagaraj Рік тому

      khalistani zombie ban chuke h dimag se
      ye jese h wese rehen do
      or jada kranti sujhe inko toh police h hi

  • @ramravindersingh351
    @ramravindersingh351 3 роки тому +4

    ਓਸ ਟਾੲੀਮ ਵਿੱਚ ਜੋ ਦਰਬਾਰ ਸਹਿਬ ਦੇ ਅੰਦਰਲੇ ਹਾਲਾਤ ਸੀ ੲਿਸ ਵਾਰਤਾਲਾਪ ਵਿੱਚ ਕਾਫੀ ਸਚਾੲੀ ਨਜਰ ਅਾ ਰਹੀ ਹੈ, ਕਿੳੁਕਿ 1960 ਤੋ 70 ਤੱਕ ਜਨਮੇਂ ਓਸ ਹਲ਼ਾਤ ਦੀ ਅੰਦਰਲੀ ਜਾਣਕਾਰੀ ਰੱਖਣ ਵਾਲੇ ੲਿਹ ਜਾਣਦੇ ਹਨ | ਬਾਅਦ ਚ੍ 1985 ਤੋ ਕਾਲਜ ਵਿਚ ਜਾਕੇ ਕਈ ਕੁਝ ਨੇੜਿਓਂ ਦੇਖਣ ਸੁਣਨ ਦਾ ਮੌਕਾ ਮਿਲਿਅਾ| ਬਾਕੀ ਵਹਿਗੁਰੂ ਨੂੰ ਪਤਾ|ਇਥੇ ਇੱਕ ੲਿਕ ਕੁਰਬਾਨੀ ਦਾ ਹਜਾਰਾਂ ਹਜਾਰਾਂ ਨੇ ਮੁੱਲ ਵੱਟਿਅਾ |

  • @rupindersony8445
    @rupindersony8445 4 роки тому +12

    ਤੇਰੀ ਸਕਲ ਤੋਂ ਹੀ ਪਤਾ ਚੱਲਦਾ ਹੈ ਕਿ ਤੂੰ ਸਿੱਖੀ ਨੂੰ ਕਿੰਨਾ ਕੁ ਪਿਆਰ ਕਰਦਾ ਹੈ ਅਤੇ ਕਿੰਨਾ ਕੁ ਸੱਚਾ ਹੈ। ਤੇਰਾ ਚਿਹਰਾ ਹੀ ਤੇਰੀ ਮਕਾਰੀ ਦੱਸਦਾ ਹੈ।

    • @rupindersony8445
      @rupindersony8445 2 роки тому +2

      @jeevan dhillon ki sach aa chawla

    • @Rabb_mehar_kre
      @Rabb_mehar_kre Рік тому

      Hor Teri bhen di fuddi lai ke vakhave eh..fer manneinga k sach bolda....tu kujh kitta fuddi dya??? Oh chawlaa...tu kde maa chudvayi aa hathyarband sangharsh lyi????? Aa gya moonh dho k social media wala kharku bann...tu tere MOOTARPAL nu mil k h aaja..hor te chhad ...tu pradhanmantri Bajjeke nal mulakat e kr k aja...Mann javange k Teri maa ne kandhan nhi tappian and tu apne asli baap di h aulad ein....kr te kujh....aive e taporian Mari janian....AK 47 and machine gun vekhi aa kde???? Jhooan mnauni dya....dekhi aa kde??? Eh Tera baap chalaunda reha...jadon pta lagg gya k Sand Bharindian--wala te fraud aa, agle ne chhad ditte...hor tere vangu fuddu Banya rehnda.... Nale tu ki kita aap....tu dass....lunn bhen chod

  • @ranjodhsingj9588
    @ranjodhsingj9588 4 роки тому +29

    ਲੁਟੇਰੇ ਭੱਜ ਜਾਂਦੇ ਹੁੰਦੇ ਹਨ ਲੜਦੇ ਨਹੀਂ ਹੁੰਦੇ ਜਿਸਤੋਂ ਮਰਜੀ ਪੁਛ ਲਿਉ ਅਤੇ ਭੱਜੇ ਵੀ ਹਨ।

    • @chamkaursingh5884
      @chamkaursingh5884 3 роки тому +1

      ਬਿਲਕੁਲ ਜੀ 👍👍👍👍

    • @jshinda7708
      @jshinda7708 3 роки тому +4

      ਇਹ ਖਾੜਕੂ ਹੀ ਨਹੀ ਲਗਦਾ

    • @JarnailSingh-ox3eu
      @JarnailSingh-ox3eu 3 роки тому +1

      ਸਹੀ ਏ ਵੀਰ ਜੀ

    • @SherSingh.382
      @SherSingh.382 3 роки тому +1

      Eh v ohna vicho he lagda.

    • @gogiji267
      @gogiji267 Рік тому +3

      😂😂😂 ਅਕਲ ਖ਼ਾਲੀ ਸਤਾਨ ਵਾਲੇ ਗਧੇ

  • @rkvohra70
    @rkvohra70 4 роки тому +59

    I am from amritsar and amritsar born ,lived only 1 km away from golden temple ,and i was 16 at the time of operation blue star
    and the situation was really bad at that time ,innocent peoples were being killed everyday .............it started with innocent Hindu killings and it ended with innocent sikh kilings
    so when we talk about sikh killings please also remember it all started with innocent hindu killings
    and both communties suffered ,touch wood the bad chapeter of history is over and its peace

    • @deepchahal4784
      @deepchahal4784 4 роки тому +17

      You lived in Amritsar and i think you also know that what Harbans lal khanna and his supporters did at Amritsar Railway Station when they broke Model of Shri Darbar Sahib and torn picture of Shri Guru Ramdas and threw cigarettes on it. You were 14 years old at that time. Also on Vaisakhi 1978, which ended with killing of 13 Sikhs and 125 wounded, you were 10 years old that time. What will you say about slogans raised by Harbans lal khanna supporters “kach-kada-kirpan ehnu bhejo pakistan” and “dukki-tikki khehan ni deni, sirr te pagri rehn ni deni”. You were 16 years old when people distributed sweets. Stop behaving like an idiot.

    • @jattmoosewala83
      @jattmoosewala83 2 роки тому +9

      @@deepchahal4784 ਮੰਦਰ ਚ ਗਾਂ ਦਾ ਸਿਰ ਵੱਢ ਕੇ ਵੀ ਸਿੱਟਿਆ ਗਿਆ ਤੇ ਜਿੰਮੇਵਾਰੀ ਦਲ ਖਾਲਸਾ ਨੇ ਲਈ । ਅਕਾਲੀਆਂ ਦੇ ਨਾਹਰੇ ਸਨ "ਧੋਤੀ ਟੋਪੀ ਜਮਨਾ ਪਾਰ" । ਨਿਰੰਕਾਰੀਆਂ ਨਾਲ਼ ਪੰਗਾ ਵੀ ਅਖੰਡ ਕੀਰਤਨੀ ਜਥੇ ਵਾਲ਼ਿਆਂ ਨੇ ਆਪ ਲਿਆ ਸੀ, ਕਿਸੇ ਦਾ ਪ੍ਰੋਗਰਾਮ ਬੰਦ ਕਰਾਉਣ ਜਾਓਂਗੇ ਅਗਲਾ ਹਾਰ ਥੋੜ੍ਹਾ ਪਾਊਗਾ ।

    • @jarnailsandhu1873
      @jarnailsandhu1873 2 роки тому

      You are telling lie as no Hindu was killed by Singhs but by Indian agencies.

    • @MadeinPanjab1699
      @MadeinPanjab1699 2 роки тому

      ​@@jattmoosewala83 ਸ਼ੁਰੂ ਕੇਹਨੀ ਕੀਤਾ ਸੀ ?? ਦਰਬਾਰ ਸਾਹਿਬ ਸਰੋਵਰ ਚ ਬੀੜੀਆਂ ਤਮਾਖੂ ਸੁੱਟ ਕੇ,,,!!! ਸਿੱਖਾਂ ਦਾ ਸਿਰਫ਼ ਏਨਾ ਹੀ ਕਸੂਰ ਸੀ ਕਿ ਹਿੰਦੂਆਂ ਦੇ ਚਾਰ ਪਵਿੱਤਰ ਤੀਰਥ ਅਸਥਾਨਾਂ ਵਾਲ਼ੇ ਸ਼ਹਿਰ ਜਿਵੇਂ ਪਵਿੱਤਰ ਸ਼ਹਿਰ ਐਲਾਨੇ ਇੰਝ ਹੀ ਸਿੱਖਾਂ ਲਈ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਓ ਬਸ ਇਸਤੇ ਕੁਸ਼ ਅਖੌਤੀ ਹਿੰਦੂ ਆਗੂ ਖੰਨੇ ਵਰਗਿਆਂ ਨੇ ਇਸਨੂੰ ਸਿੱਖ vs ਹਿੰਦੂ ਮਸਲਾ ਬਣਾ ਲਿਆ ਤੇ ਬੀੜੀ ਪੀਣ ਨੂੰ ਹੀ ਹਿੰਦੂ ਧਰਮ ਦਾ ਅੰਗ ਬਣਾਤਾ ਵਾਹ ਨਸ਼ਾ ਪ੍ਰਮੋਟ ਕਰਨ ਨੂੰ ਤੇ ਧੱਕੇ ਨਾਲ਼ ਨਸ਼ਾ ਪੀਣ ਵੇਚਣ ਨੂੰ ਆਪਣੀ ਸੱਭਿਅਤਾ ਦੱਸਣਾ ਸ਼ੁਰੂ ਕਰਤਾ ਕੀ ਸ਼੍ਰੀ ਕ੍ਰਿਸ਼ਨ ਸ਼੍ਰੀ ਰਾਮ ਮਹਾਰਾਜ ਨੇ ਇਹ ਸਿੱਖਿਆਵਾਂ ਦਿੱਤੀਆਂ ਸਨ ?? ਅਗਲੀ ਗੱਲ ਪੰਜਾਬ ਦੇ ਹਿੰਦੂਆਂ ਨੂੰ ਚੱਕ ਚੁਕਾ ਕੇ ਆਪਣੀ ਮਾਂ ਬੋਲੀ ਪੰਜਾਬੀ ਦੀ ਵਜਾਏ ਹਿੰਦੀ ਲਿਖਣ ਲਈ ਪ੍ਰੇਰਿਆ ਦੱਸ ਭਲਾ ਪੂਰੇ ਭਾਰਤ ਚ ਇੱਕ ਵੀ ਸੂਬਾ ਜਾਂ ਇਲਾਕਾ ਦਿਖਾ ਦੇ ਜੋ ਹਿੰਦੀ ਭਾਸ਼ੀ ਹੋਵੇ ਕੋਈ ਇੱਕ ਵੀ ਹਿੰਦੂਆਂ (ਸਨਾਤਨੀਆਂ) ਦੀ ਭਾਸ਼ਾ ਵੀ ਸੰਸਕ੍ਰਿਤ ਹੈ ਤੇ ਪੰਜਾਬ ਪੰਜਾਬੀਅਤ ਤਾਂ ਹੈ ਹੀ ਇਸਤੋਂ ਅਲੱਗ ਤੇ ਪੰਜਾਬੀ ਸੱਭਿਆਚਾਰ ਤਾਂ ਪੰਜਾਬੀ ਬੋਲੀ ਉੱਤੇ ਅਧਾਰਤ ਆ ਅਸੀਂ ਪੰਜਾਬੀ ਹੀ ਤਾਂ ਆ ਜੇ ਪੰਜਾਬੀ ਬੋਲਦੇ ਆਂ ਤੇ ਪੰਜਾਬੀ ਸੱਭਿਆਚਾਰ ਨਾਲ਼ ਜੀਂਦੇ ਆ ਫ਼ਿਰ ਸਾਡੀ ਮਾਂ ਬੋਲੀ ਹਿੰਦੀ ਕਿਵੇਂ ਹੋਈ ਜਦਕਿ ਪੰਜਾਬੀ ਹੋਈ ਹਰ ਗੱਲ ਤੇ ਸਿੱਖਾਂ ਦਾ ਵਿਰੌਧ ਸ਼ੁਰੂ ਕਰਤਾ ਜਦਕਿ ਸਿੱਖ ਅਨੰਦਪੁਰ ਸਾਹਿਬ ਦੇ ਮਤੇ ਰਾਹੀਂ ਪੰਜਾਬ ਦੇ ਹੱਕ ਹੀ ਮੰਗ ਰਹੇ ਸਨ ਤੇ ਪੰਜਾਬ ਸਰਬ ਸਾਂਝਾ ਹੈ ਇਹਨਾਂ ਨੂੰ ਤਾਂ ਸਗੋਂ ਸਿੱਖਾਂ ਦਾ ਸਾਥ ਦੇਣਾ ਚਾਹੀਦਾ ਸੀ ਪਰ ਇਹ ਸਰਕਾਰ ਦੇ ਹੱਥ ਠੋਕੇ ਬਣ ਗਏ ਜੇ ਇਹ ਸ਼ੈਤਾਨੀ ਨਾ ਕਰਦੇ ਤਾਂ ਕਦੇ ਵੀ ਚੁਰਾਸੀ ਨਾ ਬੀਤਦੀ ਤੇ ਸਿੱਖ ਕਦੇ ਵੀ ਭਾਰਤ ਤੋਂ ਵੱਖ ਹੋਣ ਦੀ ਨਾ ਸੋਚਦੇ

    • @MadeinPanjab1699
      @MadeinPanjab1699 2 роки тому +2

      ​@@jattmoosewala83 ਨਿਰੰਕਾਰੀਆਂ ਵਾਲ਼ੀ ਇਹ ਗੱਲ ਸ਼ਰੇਆਮ ਲਾਲੇ ਜਗਤ ਨਰਾਇਣ ਨੇ ਝੂਠੀ ਗਵਾਹੀ ਨਿਰੰਕਾਰੀਆਂ ਦੇ ਹੱਕ ਚ ਦੇ ਕੇ ਬਣਾਈ ਸੀ ਕਿ ਸਿੱਖ ਚੜ੍ਹ ਕੇ ਆਏ ਸਨ ਜਦਕਿ ਜੇ ਸਿੱਖਾਂ ਦੇ ਜੱਥੇ ਨੇ ਚੜ੍ਹਕੇ ਹੀ ਆਉਣਾ ਤੱਕਿਆ ਸੀ ਤਾਂ ਖਾਲੀ ਹੱਥੀਂ ਨਾ ਆਉਂਦੇ ਹਥਿਆਰ ਲੈ ਕੇ ਫ਼ੇਰ ਮਾਰਨ ਹੀ ਆਉਂਦੇ ਮਰਨ ਨਾ,,, ਨਿਰੰਕਾਰੀਆਂ ਦਾ ਗੁਰੂ ਡਮ ਕਾਫ਼ੀ ਸਮੇਂ ਪਹਿਲਾਂ ਤੋਂ ਹੀ ਚੱਲ ਪਿਆ ਸੀ ਪਰ ਪਹਿਲਾਂ ਕੋਈ ਏਨਾ ਵਿਵਾਦ ਨੀ ਸੀ ਜਦੋਂ ਤੋਂ ਨਿਰਾਂਕਰੀ ਮੁਖੀ ਨੇ ਖ਼ੁਦ ਨੂੰ ਗੁਰੂ ਕਹਿਣਾਂ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਖੁਦ ਨੂੰ ਸ੍ਰੇਸ਼ਟ ਦੱਸਣਾ ਸ਼ੁਰੂ ਕਰਤਾ ਤੇ ਸਿੱਖ ਗੁਰੂਆਂ ਦੀ ਨਕਲ ਕਰਨੀ ਅਤੇ ਹਰ ਕੰਮ ਉਲਟ ਕਰਨਾ ਸ਼ੁਰੂ ਕੀਤਾ ਉਦੋਂ ਹੀ ਵਿਰੋਧ ਸ਼ੁਰੂ ਹੋਇਆ ਬਾਈ ਮੱਕੇ ਜਾ ਕੇ ਜੇ ਇਸਲਾਮ ਦੇ ਵਿਰੁੱਧ ਰੈਲੀਆਂ ਕਰੁੰਗੇ ਤਾਂ ਅਗਲੇ ਮਿੰਟ ਨਾ ਲਾਉਣਗੇ ਮਾਰਨ ਨੂੰ ਅਤੇ ਜੇ ਮਥਰਾ ਹਰਦੁਆਰ ਸੋਮਨਾਥ ਜਾ ਕੇ ਗੀਤਾ ਬਾਰੇ ਕੋਈ ਦੇਹਧਾਰੀ ਬਕਵਾਸ ਕਰੇ ਤਾਂ ਖੰਡ ਹਿੰਦੂਆਂ ਨੇ ਵੀ ਨੀ ਪਾਉਣੀ ਸੀ ਇਹ ਤਾਂ ਫ਼ੇਰ ਸਿੱਖ ਸ਼ਾਂਤੀ ਨਾਲ਼ ਹੀ ਵਿਰੋਧ ਕਰ ਰਹੇ ਸਨ ਤੇ ਇਹਨੀ ਗੋਲ਼ੀ ਚਲਾ ਦਿੱਤੀ ਜੇ ਸਿੱਖ ਇਹਨਾਂ ਨੂੰ ਮਾਰਨ ਆਏ ਸਨ ਤਾਂ ਦੱਸ ਕੋਈ ਹਥਿਆਰ ਕਿਉਂ ਨੀ ਫੜ੍ਹ ਹੋਏ ??? ਓ ਭਰਾ ਜੀਅ ਸੱਦਕੇ ਸਿੱਖਾਂ ਦਾ ਵਿਰੋਧ ਕਰੋ ਪਰ ਸੱਚਾਈ ਉੱਤੇ ਤਾਂ ਕਰੋ

  • @jagdeepSingh-oz1wg
    @jagdeepSingh-oz1wg 3 роки тому +31

    He is telling truth which is not easy to digest

    • @jaiveerghuman4450
      @jaiveerghuman4450 3 роки тому +1

      Balli angreji na jhaad pehlan vadda ho ja te history nu changi taran ghookh pher commentary karin

    • @jagdeepSingh-oz1wg
      @jagdeepSingh-oz1wg 3 роки тому +8

      @@jaiveerghuman4450 Bhaji meri Umar 52 sal di hai Sade samne Eh sab hoya Angrezi taan Ik boli hai ohda koi farak nai painda

    • @taranpreetsingh2708
      @taranpreetsingh2708 Рік тому

      @@jaiveerghuman4450 qty

  • @rajdeepgill9451
    @rajdeepgill9451 3 роки тому +11

    ੳਹਨਾਂ ਲੋਕਾਂ ਤੋ ਸੱਚ ਬਰਦਾਸ਼ਤ ਨੀ ਹੁੰਦਾ ਜਿੰਨਾ ਜੋ ਸਿਖਆਇਆ ਗਿਆ ਬਰੇਨ ਵਾਸ਼ ਕੀਤਾ ਗਿਆ ਉਨਾ ਨੂੰ ਉਹੀ ਚੰਗਾ ਲੱਗਦਾ ! ਵਦੀਆ ਵੀਡੀਉ ਆ

  • @nishthaparth6581
    @nishthaparth6581 2 роки тому +2

    ਕਿੰਨੀ ਪਵਿੱਤਰ ਧਰਤੀ ਤੇ ਕਿ ਕੀ ਕੀਤਾ।
    Waheguru

    • @SukhdevSingh-ju1ie
      @SukhdevSingh-ju1ie Рік тому +1

      ਇਸ ਦਾ ਜਿਮੇਦਾਰ ਭਿਡਰਹਵਾਲਾ ਹੀ ਸੀ ਕੋਈ ਹੋਰ ਨ,ਹੀ

  • @Rajindersingh-uv1td
    @Rajindersingh-uv1td 3 місяці тому

    ਸਿੰਘ ਤਾਂ ਸ਼ਹੀਦੀਆ ਪਾ ਗ ਏ ਜਾਂ ਫਿਰ ਖਾੜਕੂ ਸੰਘਰਸ਼ ਚ ਸ਼ਹੀਦ ਹੋਏ।ਕੁਝ ਜੇਲ੍ਹਾ ਵਿੱਚ ਬੰਦ ਨੇ।ਭਕਾਈ ਸਾਬ ਦੁੰਬ ਦਬਾ ਕੇ ਦੋੜਨ ਵਾਲਿਆਂ ਚ ਨੇ

  • @GurnamSingh-hc6hx
    @GurnamSingh-hc6hx 9 місяців тому

    waheguru.ji

  • @drdev7121
    @drdev7121 2 роки тому +15

    ਸੱਚ ਨੂੰ ਸੁੰਨਣਾ ਤੇ ਪਚਾਉਣਾ ਬਹੁੱਤ ਔਖਾਂ।

  • @baljitsingh9283
    @baljitsingh9283 2 роки тому +2

    ਇਸ ਦੀ ਉਮਰ ਲਗਭਗ 50 ਸਾਲ ਹਊ ਗੱਲ ਕਰਦਾ 40 ਸਾਲ ਪੁਰਾਣੀ ਕਰਦਾ ਸਿਰੇ ਦੀ ਗੱਪ ਮਾਰੀ ਜਾਂਦਾ ਓਦਾ ਦਾ ਹੀ ਪੱਤਰਕਾਰ ਤੇ ਓਦਾ ਦਾ ਜਵਾਬ ਦੇਣ ਵਾਲਾ ਇਸਤੇ ਕੇਹੜੇ ਕੇਸ ਆ ਕਿਹੜੀ ਜੇਲ ਵਿਚ ਰਿਹਾ

  • @paramjeetsingh7660
    @paramjeetsingh7660 Рік тому +1

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @Harpreetsingh-it8ev
    @Harpreetsingh-it8ev Рік тому +2

    Comments ch Lok kiwe bol rehe ne k o gunde c luteree c ja oh daku c
    J eh lok guru Gobind g de tym hunde ehne ne odo v ehi bolna c eh tah sangata de brain 🧠 wash kr rehe ne
    Jdo guru ji ne Anandpur sahib vich ik sir di mang kiti c tah ehna warge Loka de pair chuk gye c
    Aye kon c guru de singh
    Uhna nu Dekh k v eh soch wale log ehi bolde hon ge k eh tah 🧠 wash kre ne guru g ne
    So ehna nu nah koi samja sakda
    Te jere sant Bhindranwale g naal Singh c oh koi brain wash ale ni guru di fojj c Akal di foj
    Te ohna ne maidan ni c chdya
    Madian chdya pta kina ne c jere lutre c kyu ki lutere nu jindgi pyri hundi te sant sapahi nu sahidi Ina hi bentiya ne
    Waheguru ji k Khalsa
    Waheguru ji k Fateh ❤

  • @tarasingh2797
    @tarasingh2797 3 роки тому +4

    ਐਵੇਂ ਟਰਪੱਲ ਛੱਡੀ ਜਾਂਦਾ

  • @armaan464
    @armaan464 4 роки тому +117

    ਭਿੰਡਰਾਂਵਾਲਾ ਤਾ ਚੁਬਦਾ ਪਰ ਜਿਂਨਾ ਦਿਲੀ ਸਮੇਤ ਦੂਜੇ ਰਾਜਾ ਜਿਉਂਦੇ ਸਿਖ ਸਾੜ ਤੇ ਉਨਾ ਬਾਰੇ ਕੋਈ ਨੀ ਬਕਦਾ

    • @rajdeepsidhurajdeepsingh8973
      @rajdeepsidhurajdeepsingh8973 4 роки тому +3

      Rytttttt veer ji

    • @harrisingh2658
      @harrisingh2658 4 роки тому +13

      Je tera pyo bhandra wala government nal panga na pounda ta na sikha no indra no marna pannda na lakha sikh Marde.
      Ih gandu bhandri wala sare poware di jar c .

    • @armaan464
      @armaan464 4 роки тому +6

      @@harrisingh2658 ehda matlab sarkar da dhakka chlo
      te punja nu ujar da vekhi chalo
      nalle boln di akl sikhla fudua

    • @nacharsingh1256
      @nacharsingh1256 4 роки тому +7

      @@armaan464 acha te hun tu sarkar da Dhaka rok lya Manu eo dass bhindra Wala sant kehde paseo c ha eh man Laine a Sadi kom da leader c jkr oh chounda ta kom nu kise change pase laounda veer gussa na kri tu app soch gurughar RDX te ene hathyar koi lija sakda

    • @armaan464
      @armaan464 4 роки тому +3

      @@nacharsingh1256 veer ji guru ghar ch koi rdx ni geya bas lacnci hathyar c
      j sant galat c ta 3 vaar griftaar krn tu baad v sarkar ne kio shadeya
      koi fir daraj nahi santa khilaf
      baki veer ji kita santa di diamand nu study kreao o sirf punjab nu vado adikar nd sikh koum lae kuj manga mngde sun
      par asla gal eh c ek kuj k kursi de bhuke nd gaddar loka ne santa da sath den di vajye indra da sath dita
      rahi gal sarkari dhake di ta sade apne punjabia dia galtia krke ajj punjab dekh kis halat ch khara hua e
      veer ji sant ji di koi mang na galt c na o app bus badnam kita geya
      1981 to plan hua c blue star os time sant v akal takhat ch nahi sun rehnde
      bas sarkar dharm yudh morche nu khatm krna chahundi c.ik gal das veer jdo harbns khane ne darbar sahib da model todeya ate gurbachne babe ne guru granth sahib di beadbi kiti ta sarkar ne kio ni ona khilf action leya.darbar sahib te attck ta chatt kr dita .
      pore punjab ch crfew la dita geya ki.amm sikh sangat nu kio mareya geya.ajj jis paniya de mudde te sarkar vota lendi e ohi pani sant ji ne punjab lae mangeya c.punjab nu ohde bnde haq mnge c koi galt ni c mangeya j kuj galat mngeya ta dso veer

  • @pargetsingh5327
    @pargetsingh5327 2 роки тому +1

    ਕੁਲ ਮਲਾਆ ਕੇ ਸੰਤਾ ਦੇ ਨਾ ਚੌਰ ਚੱਕੇ ਸੀ ਸੰਤਾ ਦਾ ਤਾ ਨਾ ਹੀ ਬਦਨਾਮ ਕੀਤਾ

  • @rajwindersingh9814
    @rajwindersingh9814 2 роки тому +1

    ਸਾਰੀ ਬਕਵਾਸ ਆ ਇਹਨੂੰ ਕਹੋ ਉਮਰ ਦੱਸ ਕਿੰਨੀ ਆ ਤੇਰੀ ੮੪ ਵੇਲੇ ਇਹ ਸਿਰਫ਼ ੧੦ ਸਾਲ ਦਾ ਹੋਊ

  • @bahadursingh3266
    @bahadursingh3266 3 роки тому +1

    ਸਭ ਤੋਂ ਵੱਡਾ ਲੁਟੇਰਾ ਤਾਂ ਇਹ ਆਪ ਲਗਦਾ।

  • @dalbirsingh6944
    @dalbirsingh6944 4 роки тому +9

    ਛੱਤੀ ਸਾਲ ਬਾਦ ਤੇਨੂੰ ਸਭ ਕੁਝ ਬੋਲਣਾ ਆ ਗਿਆ ! ਕਾਂਗਰਸੀ ਏਜੰਟ ਲਗਦਾ ।

  • @amritgill8591
    @amritgill8591 4 роки тому +12

    100% ਸੱਚੀਆ ਗੱਲਾਂ ਬਾਈ ਦੀਆ

    • @harbansbadesha
      @harbansbadesha 4 роки тому

      Virsa Singh and bhoma should reply, others should not imagine about reality

  • @preetjatt4009
    @preetjatt4009 2 роки тому

    ਗੌਂਤੀਂ। ਭਾਂਈਂ ਸ਼ੱਨੰਤਾਂ। ਦਾਂ। ਨੌਂ। ਪੁੱਰੈਂ। ਸ਼ੱਤਕਾਂਰ ਨਾਂਲ਼। ਲ਼ੈਂ ਠਿੱਕ। ਇੱਆਂ ਨਾਂ ਜ਼ਿਦੌਂ ਭੱਝਨੈਂ ਦੈਂ ਦੱਫਤਰ ਚੰ। ਗੱਏੈਂ। ਹੀਂ ਤੈਂ ਸ਼ੌਂਢੀਂ ਨੈਂ ਤੈਂ ਅੱਹੀਂ ਸ਼ੱਨੰਤਾਂ ਨੂੰ ਦੱਸ਼ਦਿੱਤਾਂ ਹੀਂ ਗੌਂਤੀਂ ਭਾਂਈਂ ਜ਼ਾਂਣਦੈਂ ਯਾਂਰ

  • @singhking286
    @singhking286 4 роки тому +25

    ਇਸਨੂੰ ਕਹੋ ਕੇ ਇੰਟਰਵਿਊ ਬਾਅਦ ਚ ਦੇ ਦੇਈ
    ਪਹਿਲਾਂ ਕੀਤੀਆਂ ਹੋਈਆਂ ਚੋਰੀਆਂ ਚੋਂ ਆਪਣਾ ਨਾ ਕਢਵਾ ਲੈ

    • @chamkaursingh5884
      @chamkaursingh5884 3 роки тому +3

      ਬਿਲਕੁਲ ਸਹੀ ਕਿਹਾ ਵੀਰ ਇਹ ਗੱਦਾਰ ਏ ਭੋਸੜੀ ਦਾ ।

    • @animallover6003
      @animallover6003 3 роки тому +1

      😉😉😉

    • @animallover6003
      @animallover6003 3 роки тому

      @@chamkaursingh5884
      hi

  • @jagseersinghmaan6153
    @jagseersinghmaan6153 3 роки тому +2

    ਜੇ ਢਿੱਲੋਂ ਦੀਆਂ ਗੱਲਾਂ ਸੱਚੀਆਂ ਫੇਰ ਤਾਂ ਗਲਤ ਸਮਝਣ ਵਾਲਿਆਂ ਨੂੰ ਭੇਡਾਂ ਕਿਹਾ ਜਾਉਗਾ ਜੇ ਝੂਠ ਐ ਤਾਂ ਫੇਰ ਢਿੱਲੋਂ ਕਿਓਂ ਝੂਠ ਬੋਲ ਰਿਹਾ ਓਹ ਢਿੱਲੋਂ ਹੀ ਦੱਸ ਸਕਦੇ ਐ।

  • @sadhusingh3109
    @sadhusingh3109 4 роки тому +7

    ਇਹ ਬੰਦਾ ਏਜੰਸੀਆਂ ਲਈ ਕੰਮ ਕਰ ਰਿਹਾ ਹੈ ।ਬਿਲਕੁੱਲ ਗਲਤ ਹੈ ਜੀ ਹੁਣ ਤੱਕ ਚੁਪ ਕਿਓਂ ਰਿਹਾ ।

    • @SS-bz6hw
      @SS-bz6hw 4 роки тому

      ਕੇਹੜੀ ਏਜੇਂਸੀ?
      ਗੈਸ ਏਜੰਸੀ 😀
      ਬਾਬਾ ਜੇ ਜਾਣਕਾਰੀ ਨਾ ਹੋਵੇ ਤਾਂ ਭਕਾਈ ਨਹੀਂ ਮਾਰੀਦੀ

  • @kuldipnandchahal8994
    @kuldipnandchahal8994 2 роки тому +6

    नुक्सान ता जनता दा होया मरिया ता आम आदमी सी जिस दा कोई कसूर नहीं सी माडा करन वाले ता माडा होना ही सी परमात्मा मेहर करन सब दा भला करन

  • @jagdeepnatt9425
    @jagdeepnatt9425 3 роки тому +2

    ਬਿਲਕੁਲ ਠੀਕ ਕਿਹਾ

  • @bsingh554
    @bsingh554 4 роки тому +12

    Shukar aa kise ne himmat kiti sach kehan di. Bhindranwale de aas paas gundey hi san.

  • @janaksharma3729
    @janaksharma3729 2 роки тому +8

    Jina loga ne nihathe loga nu katal kita kadi samah ayega rab badla jaroor lawyga.

    • @gurpartapsingh6051
      @gurpartapsingh6051 2 роки тому +1

      84 Delhi da katlyam nai disda

    • @V.kumaar
      @V.kumaar 2 роки тому +1

      @@gurpartapsingh6051 84 Indira Gandhi da badla si

    • @Randompunjabi007
      @Randompunjabi007 2 роки тому +1

      @@V.kumaar indira nu maran ale safe rahe,
      delhi ch auto ale rishke ale gareeeb sikh mare. Delhi wale sikh si v jarnail singh de khilaf oh nhi si nal violence ch ask manjit singh Gk

    • @karanbhola4648
      @karanbhola4648 Рік тому +1

      ​@@gurpartapsingh6051 84 ch galat maare lekin ae samajhna zaroori ae ke punjab ch us to pehla hoya si oo sabto galat si...and more importantly, hun aan aali generations nu desh de lai loyalty te education do and discourage badmaashi...jado koi kise nu maarda ae unde naal parivar marda...te naale kise nu koi haq ni kisi di jaan laen da...rabb ne diti aa rab nu hi haq aa...punjab de bacheya nu bacha lo...haale bi time aa...parivar barbaad hoe jaan ge aes kattarta karke...

  • @dxb9033
    @dxb9033 4 місяці тому

    Right ✅️

  • @Nav_78
    @Nav_78 3 роки тому +9

    ਇਹ ਆਪ ਵੱਡਾ ਸਮਗਲਰ ਰਿਹਾ ਪਾਕਿਸਤਾਨ ਤੋਂ ਅਫੀਮ ਤੇ ਹਥਿਆਰ ਲਿਆ ਕੇ ਬੇਚਦਾ ਸੀ

    • @KulwantSingh-gg5qe
      @KulwantSingh-gg5qe 3 роки тому +1

      ਵੇਚਦਾ ਭਿੰਡਰਾਂ ਵਾਲੇ ਨੂੰ ਸੀ

    • @anjaan8675
      @anjaan8675 3 роки тому +1

      Jehre attwadi banks lutde c oh change c.

  • @jaspindergilluboke5010
    @jaspindergilluboke5010 3 роки тому +3

    ਸਾਕਾ ਨੀਲਾ ਤਾਰਾ ਅਪਰੇਸ਼ਨ ਵਿੱਚ ਕੋਈ ਸੱਚਾ ਖਾੜ੍ਕੂ ਨਹੀ ਬਚਿਆ ਜੇ ਬਚੇ ਤਾਂ ਏਹੋ ਜਿਹੇ ਗਦਾਰ ਬਚੇ ਸਨ । ਏਹੋ ਜਿਹੇ ਸਰਕਾਰੀ ਬੰਦੇ ਸਨ । ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ

  • @harrisingh2658
    @harrisingh2658 4 роки тому +10

    Sikh kadi v sach da samna nahi karde.
    Sirf ik pasar ho zindgee jinde.
    Sach ta ih hai ki bhandra wala khud sare poware di jar c.
    Lakha lok katal ho gaye os de karn.

    • @ranbirrana3993
      @ranbirrana3993 4 роки тому +1

      Yes you are great and absolutely right

    • @ranbirrana3993
      @ranbirrana3993 4 роки тому +2

      Hun wee kyee bhagora kutey baherlya countryan wich loka dey akhi khta pa key burkya tey jyondey wekho gya.

  • @sultaansekhon7183
    @sultaansekhon7183 4 роки тому +4

    ਅੱਜ ਪਤਾ ਲੱਗਾ ਵੀ ਮੂੰਹ ਵਿੱਚ ਜਰਦਾ ਪਾਂ ਕਿ ਓਹ ਵੀ ਉੱਪਰ ਵਾਲੇ ਬੁੱਲ ਵਿੱਚ ਖੱਬੇ ਪਾਸੇ ਵੀ ਸੱਚ ਬੋਲਦੇ ਨੇ ਲੋਕ . ਜਰਦਾ ਤਾਂ ਕੱਢ ਲੈਂਦਾ ਭਰਾਵਾ ਫੇਰ ਸੱਚ ਬੋਲ ਲੈਂਦਾ ਹੁਣ ਸਰਕਾਰਾਂ ਨੂੰ ਪਤਾ ਵੀ ਲ਼ੋਕ ਸਿੱਖੀ ਵੱਲ ਨੂੰ ਜਾ ਰਹੇ ਅਾ ਹੁਣ ਹਰ ਰੋਜ ਕੋਈ ਨਾ ਕੋਈ ਇਹਦੇ ਵਰਗਾ ਆਵੈਗਾ ਪੱਤਰਕਾਰ ਭਰਾਵਾ ਨੂੰ ਬੇਨਤੀ ਅਾ ਵੀ ਕਿਸੇ ਸਿੰਘ ਸੂਰਮੇ ਯੋਧਿਆ ਦੀ ਜਾ ਸਿਖ ਰੈਜੀਮੈਂਟ ਫੌਜੀ ਵੀਰਾ ਦੀ ਇੰਟਰਵਿਊ ਕਰਿਆ ਕਰੋ ਵੀਰ ਐਵੇ ਲੰਡੀ ਬੂੱਚੀ ਨੂੰ ਨਾ ਬਹਾ ਲਿਆ ਕਰੋ ਇਹਨਾ ਦੀ ਨਾ ਕੌਮ ਨੂੰ ਨਾ ਦੇਸ਼ ਨੂੰ ਕੋਈ ਦੇਣ ਨਹੀ ਸਿਰਫ ਫੁਦੂ ਬਣੋਨ ਦੀ ਦੇਣ ਅਾ ਹੋਰ ਕੁੱਝ ਨਹੀ

  • @BaljitSingh-em5ee
    @BaljitSingh-em5ee 3 роки тому +1

    ਇਹ ਲੁਟੇੇਰੇ ਅਤੇ ਮਾੜੀ ਸੋਚ ਕਿਸਮ ਦੇ ਬੰਦੇ ਮੌਕਾਪ੍ਸਤ ਹੁੰਦੇ ਹਨ,ਜਿਵੇਂ ਕਿ ਅੱਜਕਲ ਅਕਾਲੀ ਸਰਕਾਰ ਅਕਾਲੀ ਦਲ ਵਿੱਚ ਅਤੇ ਕਾਂਗਰਸ ਸਰਕਾਰ ਵੇਲੇ ਕਾਂਗਰਸ ਪਾਰਟੀ ਵਿੱਚ

  • @anoopsinghkhalsasandhu4227
    @anoopsinghkhalsasandhu4227 3 роки тому +1

    ਚਾਲੀ ਸਾਲ ਬਾਦਅਟਕਲਾ ਲਾ ਕੇ ਸਫਾਈਆ ਦੇਦੈਕਿ ਭਿਡਰੁਆ ਗੁਣਾਗਾਰ ਅਤੈ ਲੁਟੈਰਿਆਨਾਲ ਉਸ ਦ ਸਬੰਦ ਸੀ ਜਣਾ ਖਣਾ ਕਹਿਦਾ ਮੈ ਅਖੀ ਵੈਖਿਆ। ਅਸਲੀਅਤ ਤੋ ਬਹੁਤ ਦੂਰ ਹੈਨ।

  • @lakhasidhana205
    @lakhasidhana205 4 роки тому +66

    ਇਸਦੀ ਗੱਲਬਾਤ ਤੇ ਇਸਦਾ ਚਿਹਰਾ ਹੀ ਦਸਦਾ ਕੇ ਕੇ ਗਦਾਰ ਅਾ ਬੰਦਾ

    • @jshinda7708
      @jshinda7708 3 роки тому +2

      ਬਿਲਕੁਲ ਸਹੀ ਹੈ

    • @balrajsingh230
      @balrajsingh230 3 роки тому +2

      ਇਹ ਕੋਈ ਖਾਸ ਨੀ ਦੋਗਲਾ ਨਾ ਸਿੱਖ ਹੋ ਸਕਿਆ ਨਾ l ਖੁੱਲ ਕੇ ਗਦਾਰ

    • @parambrar7488
      @parambrar7488 2 роки тому

      Right

    • @baljindersandhu1627
      @baljindersandhu1627 2 роки тому +1

      He is telling truth

  • @japindermaan3080
    @japindermaan3080 3 роки тому +4

    ਤੂੰ ਪੁਲਿਸ ਦਾ ਟਾਉਟ ਆ

  • @panjdrya
    @panjdrya 4 роки тому +9

    ਬਾਈ ਜਿਸ ਸਰਕਾਰ ਨਾਲ ਕੌਮ ਦਾ ਮੱਥਾ ਲੱਗਾ ਉਸ ਲਈ ਬੰਦੇ ਖਰੀਦਣਾ ਤੇ ਜਿਦਗੀਆ ਕੁਰਬਾਨ ਕਰਨ ਵਾਲਿਆ ਉੋਰ ਚਿਕੜ ਸੁਟਣਾ ਕਿਨਾ ਕੁ ਅੋਖਾ ਹੈ ਦੁਜੀ ਗੱਲ ਪੰਜਾਬੀੳ ਨੋਟ ਕਰੋ ਜਿਹੜੇ ਚੇਨਲ ਸਿੱਖਾ ਦੇ ਦਸਵੰਧ ਨਾਲ ਚਲਦੇ ਹਨ ਕੀ ਉਹ ਕੌਮ ਦਾ ਹੋਸਲਾ ਬਣਾੳਣ ਲਈ ਕੰਮ ਕਰਦੇ ਹਨ ਜਾ ਤੋੜਨ ਲਈ ਇਹਨਾ ਉਪਰ ਬੇਠੇ ਲੋਗ ਗੁਰਮਤ ਦੇ ਧਾਰਨੀ ਹਨ ਜਾ ਨਾਸਤਿਕ ਤੇ ਕਾਮਰੇਡ ,, ਸ਼ਾਇਦ ਇਸ ਬਾਈ ਨੇ Final Assault video ਨਹੀ ਦੇਖੀ ..

  • @harmonium7sur35
    @harmonium7sur35 4 роки тому +6

    ਇਹ ਪਾਣੀ ਵਿੱਚ ਵੜਕੇ ਗੋਲੀਆਂ ਚਲਾਉਂਦੇ ਰਹੇ ?ਜਦੋਂ ਟੈਂਕੀ ਵਿੱਚ ਮੋਰਾ ਹੋਇਆ ਫੇਰ ਥੱਲੇ ਉਤਰ ਆਏ ਯਕੀਨ ਨਹੀਂ ਆਉਂਦਾ

    • @JarnailSingh-ox3eu
      @JarnailSingh-ox3eu 3 роки тому

      ਝੂਠ ਬੋਲਦਾ ਸਾਲਾਂ ਅਮਲੀ

  • @RajinderKumar-dp3mg
    @RajinderKumar-dp3mg 4 роки тому +10

    Mitro sach nu kabulo jo vi hoyia mara hoyia nahi hona chahida si par eh tan manno ke galat vi bohat kujh hoyia kilor si enni pavitter jagah hathiyar ikathhe karan di.kul milake nuksan punjab da hi hoyia

  • @shamaanand7428
    @shamaanand7428 3 роки тому +6

    Bilkul sahi gal kiti Sardaar ji ne.

  • @HarjitSingh-dr5wy
    @HarjitSingh-dr5wy 4 роки тому +14

    ਲੋਕ ਅੱਗੇ ਆਉਣ ਲੱਗੇ ਹਨ।

  • @SukhdevSingh-ju1ie
    @SukhdevSingh-ju1ie 2 роки тому

    ਇਨ੍ਹਾਂ ਕੁੱਝ ਦੇ ਬਾਵਜੂਦ ਵੀ ਤੁਸੀਂ ਭਿਡਰਾਵਾਲੇ ਨੂੰ ਸੰਤ ਦੀ ਉਪਾਧੀ ਕਿਉਂ ਦਿੰਦੇ ਹੋ

  • @jshinda7708
    @jshinda7708 4 роки тому +11

    ਚਾਹੇ।ਇਹ।ਸੱਚ।ਬੇਲਦਾ।ਜਾ।ਝੂਠ।ਬੇਲਦਾ। ਪਰ।ਇਸ।ਨੇ।ਇਨੇ।ਕੰਮ।ਕੀਤੇ।ਪੁਲਸ।ਨੇ।ਫੜਿਆ ਨਹੀ।।ਜੇ।ਫੜਿਆ ।ਫਿਰ।ਛਡਿਆ।ਕਿਉ।ਹੈ

    • @harrisingh2658
      @harrisingh2658 4 роки тому +1

      Diljit Singh bitu oute 500 to oute katal ne oh bhar kive aa gaya?
      Bhindra wale de mudnde corra ch khalde oh passa power kitho aaya?
      Sare wade kharko te ohna de perwar
      America Canada England ch kive chle gaye .
      Passport ta government di sha to bina kive ban gaye?

    • @amarjeetsingh-hh3mc
      @amarjeetsingh-hh3mc 4 роки тому +2

      ਸ਼ਿਨਦੇਆ।
      ਬੋਲਦਾ ਤਾਂ ਆਹ ਸਚ ਹੀ ਹੈ, ਲੇਕਿਨ ਅੱਸੀ ਪੰਥਕ ਕੌਮ ਹਾਂ,ਸਚ ਕਦੀ ਨਹਿ ਕਬੂਲ ਕਰਾਂਗੇ, ਲਗਭਗ ਸਾਰੇ ਹੀ ਲੁਟੇਰੇ ਸਣ, ਇਕ ਝਾਹਲ ਨੁ ਆਸਿ ਸੰਤ ਮਨ ਬੈਠੇ ,ਆਹ ਸੰਤ ਇਕ ਧਰਮ ਯੁਧ ਮੋਰਚੇ ਨੁ ਹਥਿਯਾਰ ਬੰਦ ਲੜਾਈ ਵਲ ਲੈ ਗਅਾ ਤੇ ਪੂਰੀ ਇਕ ਸਿਖ ਪੀੜੀ ਖਤਮ ਹੋਈ, ਕਿ ਖਟਅਾ?

    • @gurjotsingh5206
      @gurjotsingh5206 4 роки тому +1

      @@amarjeetsingh-hh3mc ਫਿਰ ਤਾ ਤੁਸੀ ਦੇਸ਼ ਦੀ ਅਜਾਦੀ ਦਾਗਦਾਰ ਕਰਤੀ। ਤੇ ਥੂਹ ਤੁਹਾਡੇ ਤੇ ਜੇ ਤੁਸੀ ਅਜਾਦੀ ਵੇਲੇ ੲਿੰਨਾ ਕਤਲੇਅਾਨ ਕਰਵਾ ਕੇ ਅਾਪਣੇ ਅਾਪ ਨੂੰ ਭਾਰਤੀ ਜਾ ਦੇਸ਼ ਭਗਤ ਅਖਵਾੳੁ।

  • @amreekpal8119
    @amreekpal8119 2 роки тому +1

    Very nice ji 👌 👍

  • @gurjeetbadesha8149
    @gurjeetbadesha8149 3 роки тому +2

    Smuggler te app c te dujyea nu bdnam krn lga

  • @amarjitsonu5388
    @amarjitsonu5388 Рік тому +1

    लुटेरों का गिरोह कट्ठा हुआ था दरबार साहिब में। जब चाहे कत्ल करवाएं जब दिल किया बैंक लूटा जब दिल किया लड़कियां उठा ली। बस इनको पूछने वाला ना कोई हो तब ठीक है।

    • @cheemasandeep2665
      @cheemasandeep2665 6 місяців тому

      ਤੇਰੀ ਲੜਕੀ ਚੁੱਕੀ ਸੀ ਖਾੜਕੂਆਂ ਨੇ ਬਕਵਾਸ ਕਰੀ ਜਾਂਦਾ ਤੇਰੀ ਕਿਹੜੀ ਕੁੜੀ ਚੁੱਕੀ ਸੀ

  • @kulwantsingh3183
    @kulwantsingh3183 Рік тому

    ਸਰਦਾਰ ਸਾਬ ਜੀ ਮੌਕਾ ਆਉਣ ਤੇ ਸੱਚ ਨੂੰ ਦਬਾ ਕੇ ਰੱਖਣ ਵਾਲਾ ਵੀ ਬਹੁਤ ਵੱਡਾ ਪਾਪੀ ਹੀ ਹੁੰਦਾ ਹੈ ਜੀ ਵਾਹਿਗੁਰੂ ਸਾਹਿਬ ਜੀ

  • @JasbirSingh-mw1vr
    @JasbirSingh-mw1vr 3 роки тому +3

    ਵੀਰ ਜੀ ਇਕ ਸ਼ੰਕਾ ਮਨ ਵਿੱਚ ਵਾਰ ਵਾਰ ਉਠਦਾ ਹੈ ਕਿ ਉਸ ਸਮੇਂ ਯਾਨੀ ਕਿ ਚੁਰਾਸੀ ਤੋਂ ਪੰਜ ਛੇ ਸਾਲ ਬਾਅਦ ਤਕ ਟੈਂਕੀ ਦੀ ਇਕ ਤਸਵੀਰ ਛਪਦੀ ਰਹੀ ਹੈ ਜਿਸ ਵਿੱਚ ਟੈਂਕੀ ਉਪਰ ਮਿੱਟੀ ਦੀਆਂ ਬੋਰੀਆਂ ਲਾ ਕੇ ਮੋਰਚਾ ਬਣਿਆ ਹੈ। ਇਸ ਦੀ ਕੀ ਸਚਾਈ ਹੈ।
    ਉਸ ਸਮੇਂ ਇਹ ਵੀ ਛਪਦਾ ਰਿਹਾ ਸੀ ਕਿ ਟੈਂਕੀ ਉਪਰ ਬੱਬਰ ਖਾਲਸਾ ਦੇ ਸਿੰਘ ਸਨ। ਜੋ ਸਚਾਈ ਹੈ ਸਾਹਮਣੇ ਆਉਣੀ ਚਾਹੀਦੀ ਹੈ

  • @DavinderSingh-fk4wp
    @DavinderSingh-fk4wp 3 роки тому +1

    ਤੂੰ ਵੀ ਲੁਟੇਰਾ ਸੀ ਤਾਂ ਹੀ ਤਾਂ ਤੈਨੂੰ ਪਤਾ ਵੀ ਕਿ ਸੰਤ ਭਿੰਡਰਾਂਵਾਲਿਆਂ ਨੂੰ ਤੂੰ ਬਦਨਾਮ ਕਰ ਰਿਹਾਂ ਹੈ

  • @amreekmann6537
    @amreekmann6537 3 роки тому +1

    I am 65 ,and witness to this killing.4:34 Sodhi and Baljeet Kaur story is true...Ghatia aadmi si Sodhi darinda..Changa hoya jo hoya...
    ...Dhyaan naal dekho, gal kiwei shuru kiti si.....cut krta te story change kiti hai....

    • @amreekmann6537
      @amreekmann6537 3 роки тому +1

      Lekin Zyaadatar...Kuljinder is telling truth.He is genuine when he doesn't know...he says "pata nai"....Baaki jathedar taa guppa da dher ne

    • @PnoMediaGroup
      @PnoMediaGroup  3 роки тому +1

      ਤੁਸੀਂ ਕਿੱਥੇ ਅਮਰੀਕ ਸਿੰਘ ਜੀ ਆਪਣਾ ਨੰਬਰ ਦਿਓ

  • @gazgaz6737
    @gazgaz6737 4 роки тому +30

    ਝੂਠ ਦੀਆ ਪੰਡਾਂ ਸੁਣ ਹਾਸਾ ਆਉਂਦਾ । ਹਾਹਾਹਾ

    • @chamkaursingh5884
      @chamkaursingh5884 3 роки тому +4

      ਤਰਸ ਆਉਂਦਾ ਵੀਰ ਇਹ ਹਰਾਮ ਦੀ ਨਸਲ ਤੇ ।

    • @unitedcolors2920
      @unitedcolors2920 3 роки тому +2

      ਫਿਰ ਸੱਚ ਕੀ ਆ, ਕਿ ਵਲਟੋਹਾ ਵਰਗੇ ਸੱਚ ਆ

    • @jaiveerghuman4450
      @jaiveerghuman4450 3 роки тому +1

      @@unitedcolors2920 - na valtoha te na eh haram di jins sahi hae

    • @unitedcolors2920
      @unitedcolors2920 3 роки тому +3

      @@jaiveerghuman4450 kive judge kar dine yr, jdo aap us halat cho lange fr pta lagda duje nu hi kahna saukha hunda

  • @kulweerkaur1111
    @kulweerkaur1111 4 роки тому +16

    ਫੇਰ ਇਹ ਬਾਹਰ ਕਿਵੇਂ ਫਿਰਦਾ, ਇਹਨੂੰ ਜੇਲ੍ਹ ਚੵ ਕਿਉਂ ਨੀਂ ਸੁੱਟਿਆ ਜਿਵੇਂ ਬਾਕੀ ਸਿੱਖ ਕਿਤੇ ਬੰਦ!!??

    • @sevenriversrummi5763
      @sevenriversrummi5763 4 роки тому +1

      SaRkaRi tattoooooooooooooo

    • @kulweerkaur1111
      @kulweerkaur1111 4 роки тому +1

      @@sevenriversrummi5763 ਓਹ ਤਾਂ ਇਹਦੀਆਂ ਗੱਲਾਂ ਤੋਂ ਸਾਫ ਪਤਾ ਲੱਗ ਗਿਆ!

    • @ekamhathur2438
      @ekamhathur2438 4 роки тому +4

      Bai ji eh banda saja bhugat k aya va ... Baki koi na tusi Taksaliyan magar laggo

    • @ekamhathur2438
      @ekamhathur2438 4 роки тому +1

      @@sevenriversrummi5763 thonu dhumme huni lot krn ge sidha banda ni pasand thonu

    • @ekamhathur2438
      @ekamhathur2438 4 роки тому

      Eh ta sab kuch ds reha kyu k eh dharam da thekedar ni bneya Rupiye ni banaye jad k eh bande di arthik halat ok he ah

  • @colpremnathbawa9981
    @colpremnathbawa9981 3 роки тому +6

    He is 90 percent correct. I am 62 now and belongs to Patti , distt tarntarn , then asr.

    • @jaiveerghuman4450
      @jaiveerghuman4450 3 роки тому +4

      Prem nath tuhanu tan Bhindranvalla galat lagna hi hae
      Laggi jave SINGHAN da tan oh sadi da sab ton vadda Sant Sipahi hae

    • @INDIANATHEIST526
      @INDIANATHEIST526 Рік тому +1

      ​@@jaiveerghuman4450 sadi da? 😂

    • @jaiveerghuman4450
      @jaiveerghuman4450 Рік тому +1

      @@INDIANATHEIST526 dand je na kad SINGHAN layi Sant Bhinderanvalle sadi de mahan Sant Sipahi han
      Indian ohna nu attvadi kahi jan par SIKH kaum layi oh yodha si hae atte rahega

    • @INDIANATHEIST526
      @INDIANATHEIST526 Рік тому +1

      @@jaiveerghuman4450 har attwadi kisey lai yodha hunda.thoda parhai likhai kar lai🤣

    • @jaiveerghuman4450
      @jaiveerghuman4450 Рік тому

      @@INDIANATHEIST526 kiyon eh gal dand kadan ton pehlan ni si samjh ayi. Vadda scholar

  • @satpalsidhu1236
    @satpalsidhu1236 4 роки тому +14

    ਵੇਖਣ ਨੂੰ ਤਾ ਇਹ ਵੀ ਲੁਟੇਰਾ ਹੀ ਲੱਗਦਾ

  • @Malikmarjide
    @Malikmarjide 4 роки тому +8

    ਇਹਦਾ ਮਤਲਬ ਤੁਸੀ ਲਾਹਨਤੀ ਹੋ ਜੋ ਸੱਚ ਲੁਕੋ ਰਹੇ ਹੋ

  • @georgeteji2536
    @georgeteji2536 4 роки тому +5

    ਢਿਲੋ ਸਾਬ ਬਹੁਤ ਵਧੀਆ

  • @garmalsingh4181
    @garmalsingh4181 10 місяців тому

    Bahout vadeya sachae pesh kete a y kuljender singh dhillon ne par ehe sach kaeya nu hajem ne hona keonke sach kadwa vda hunda hae

  • @ppsingh2890
    @ppsingh2890 4 роки тому +1

    ਉਪਰੇਸ਼ਨ ਬਲਿਊ ਸਟਾਰ ਹੋਏ ਨੂੰ 36 ਸਾਲ ਹੋ ਚੁੱਕੇ ਹਨ | ਇਹ ਬੰਦਾ ਜੋ ਵੀ ਬੋਲ ਰਿਹਾ ਹੈ ਉਸ ਵਿੱਚ ਕਿੰਨੀ ਸਚਾਈ ਹੈ, ਕਿੰਨਾ ਝੂਠ ਹੈ, ਸਿਰਫ ਉਹੀ ਜਾਣਦਾ ਹੈ। ਹੈਰਾਨੀ ਦੀ ਗੱਲ ਹੈ ਕਿ ਉਸਨੂੰ ਉਹ ਵੀ ਝੂਠਾ ਕਹਿ ਰਹੇ ਹਨ ਜਿਨਾਂ ਦਾ ਉਦੋਂ ਹਾਲੇ ਜਨਮ ਵੀ ਨਹੀਂ ਸੀ ਹੋਇਆ । ਮਤਲਬ 25-30 ਸਾਲ ਦਾ ਬੰਦਾ ਵੀ ਉਹਨੂੰ ਝੂਠਾ ਕਹਿ ਰਿਹਾ ਹੈ। ਪਤਾ ਨਹੀਂ ਉਹ ਕਿਸ ਆਧਾਰ ਤੇ ਕਹਿ ਰਿਹਾ।

  • @5aabਨਿਊਜ਼
    @5aabਨਿਊਜ਼ 4 роки тому +29

    ਸਿੱਖੀ ਦਾ ਮੂੰਹ ਤੋਂ ਪਤਾ ਲੱਗਦੈ

    • @ekamhathur2438
      @ekamhathur2438 4 роки тому +5

      Badal sarkar da lgda pta muh toh ?? Ohna toh he lot aune o

    • @SS-bz6hw
      @SS-bz6hw 4 роки тому +5

      ਥੋਡੇ ਵਰਗੇ ਖੋਤੇਆ ਤੋਂ ਅੱਕ ਕੇ ਨਾਸਤਿਕ ਬਣਿਆ ਢਿਲੋਂ

    • @navjeetsingh4586
      @navjeetsingh4586 4 роки тому +2

      Bosri de. Tere pita ji ram rheem insa ne. Vi Rakhi wa tere warge gusse ne rakhi huni wa. Sun meri gall eh bibea bibea Daria te bole bale muh andro. Wekho. Ta dur fete muh

  • @nachattersingh8315
    @nachattersingh8315 3 роки тому

    ਡਾਕਟਰ ਦਾ ਨਾਮ ਮਨਜੀਤ ਭੋਮਾ

  • @buttargarrie9266
    @buttargarrie9266 4 роки тому +19

    ਅੇਵੈ ਬਕਵਾਸ ਮਾਰੀ ਜਾਦਾ ਆ

  • @Ekam.pb04cars
    @Ekam.pb04cars 3 роки тому +1

    ਇਹ ਓਹਨਾ ਲੋਕਾਂ ਵਿਚੋਂ ਹੈ ਜਿਨ੍ਹਾਂ ਨੇ ਖਾੜਕੂ ਲਹਿਰ ਵਿੱਚ ਵਿੱਚ ਆਪਣੇ ਮਤਲਬ ਕੱਢੇ, ਇਕ ਇੰਟਰਵਿਊ ਵਿੱਚ ਇਹ ਆਪ ਦੱਸ ਰਿਹਾ ਕੇ ਮੈਂ ਬਲੈਕ ਕਰਦਾ ਸੀ, ਤਾਂ ਹੀ 4 ਮੁਰੱਬੇ ਜ਼ਮੀਨ ਬਣਾ ਗਿਆ,, ਹੁਣ ਸਭ ਕੁੱਛ ਹਾਜ਼ਮ ਕਰਕੇ 37 ਸਾਲ ਬਾਅਦ ਬਾਹਰ ਆਇਆ, ਇਸ ਆਸ ਵਿੱਚ ਕੀ ਮੈਨੂੰ ਕਿਸੇ ਪਾਰਟੀ ਤੋਂ MLA ਦੀ ਟਿਕਟ ਮਿਲ ਜਾਵੇ, ਆਪ ਕਹਿ ਰਿਹਾ ਇਹ MLA ਵਾਲੀ ਗੱਲ ਇਕ ਇੰਟਰਵਿਊ ਵਿੱਚ,
    ਹੁਣ ਸਰਕਾਰਾਂ ਨੂੰ ਖੁਸ਼ ਕਰਨ ਲਈ ਸੰਤ ਜੀ ਨੂੰ ਤੇ ਜਰਨਲ ਸ਼ੁਬੇਗ ਸਿੰਘ ਜੀ ਨੂੰ ਗ਼ਲਤ ਦੱਸ ਰਿਹਾ।।।
    ਅਸਲ ਵਿੱਚ ਇਹ ਸਿੱਖ ਭੇਸ ਵਿੱਚ ਕੈਟ ਜਾ ਬਲੈਕੀਆਂ ਸੀ,,,,

  • @RamgarhiaSingh1969
    @RamgarhiaSingh1969 3 роки тому +2

    ਸਿੰਦੇ ਹੋਣਾ ਦਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਨਹੀਂ ਬਲਕਿ ਗੁਰਚਰਨ ਸਿੰਘ ਸਕੱਤਰ ਨੇ ਰੱਖਿਆ ਸੀ

  • @gurleen0023
    @gurleen0023 3 роки тому +8

    Eh nakli Sikh kitho leyanda labh k....???

    • @hdeepverma
      @hdeepverma 3 роки тому +1

      har gal de 2 pahlu hunde aa ....jruri ni jo apa ek dhir to sunya hove ohi sach hove ....jado 2 janya de wich ldai hundi aa ..tusi ona dona nu alag alag karlo ona tu pucho kiss ne ldai suru kiti ek di galti aa ..dono ek duje nu mada kahan gy

    • @hdeepverma
      @hdeepverma 3 роки тому +1

      jo a kah rahya o gal main v apne dada ji to suni aa jo aa 22 kah rahya

  • @jasvirsinghsandhu4737
    @jasvirsinghsandhu4737 3 роки тому +5

    ਇਹ ਬੰਦਾ ਟੋਟ ਲਗਦਾ

  • @faujasinghsingh2360
    @faujasinghsingh2360 4 роки тому +3

    ਇਹ ਉਹ ਲੋਕ ਨੇ िਜੰਨਾਂ ਨੇ िਸਖ ਕੌਮ ਨੂੰ ਬਦਨਾਮ ਕੀਤਾ ਹੈ, ਕਰ ਰਹੇ ਹਨ, ਕਰਦੇ ਰिਹਣਗੇ, ਅੰਤ ਹੋਣ ਤੇ ਹੀ ਚੰਗੇ िਵਚਾਰਾਂ ਵਾਲੇ ਇਨਸਾਨ ਅਗੇ ਆਉਣਗੇ ਤਾਂ ਹੀ ਬਾਬੇ ਨਾਨਕ ਦੀ िਵਚਾਰਧਾਰਾ ਨੂੰ ਬੂਰ ਪਵੇਗਾ....

  • @shantyjindal460
    @shantyjindal460 3 роки тому +3

    Sachi galla das raha hai baki ta abde kol story bnai jande

  • @Topshikari-rj6gx
    @Topshikari-rj6gx Рік тому

    Bhindru de video aa 5000 wali ohde te koi video ni aye ajj tak

  • @DeepakSharma-cu8jr
    @DeepakSharma-cu8jr 3 роки тому +4

    Really Isko Bolte Hain Real Story. Good keep it up

    • @jaiveerghuman4450
      @jaiveerghuman4450 3 роки тому +2

      Yaar tuhanu koi anti Sikh propaganda enna pasand kiyon aunda

    • @Dsp_singh-f9e
      @Dsp_singh-f9e Рік тому

      @@jaiveerghuman4450 bs kr bhrava kyu ladna hun bar bar

  • @surjeetsahota1262
    @surjeetsahota1262 4 роки тому +7

    ਕੁਲਜਿੰਦਰ ਭਾਜੀ ਜੇ ਤੁਸੀਂ ਇੰਟਰਵਿਊ ਵਿੱਚ ਹੀ ਪੂਰੀ ਡਿਟੇਲ ਵਿੱਚ ਗੱਲ ਦੱਸ ਦਿਓਗੇ ਤਿਸ ਕਿਤਾਬ ਕੌਣ ਖ੍ਰੀਦੂ !

    • @ekamhathur2438
      @ekamhathur2438 4 роки тому +1

      Sahi gal ah ji pr interview ch shirf 3 4 percent he ah

  • @kulwantsingh8515
    @kulwantsingh8515 4 роки тому +6

    ਸਰਕਾਰੀ ਟਾਊਟ

  • @manpreetmanpreet2455
    @manpreetmanpreet2455 4 роки тому +5

    es di speech toh pta lgda santa nal sab ne gdari kiti

  • @rickyd5758
    @rickyd5758 4 роки тому +6

    us time di asal problem eh c ki Singha de naa te bahut lok Chori te lutt karde rahe te ajj kal oh jaydaad bna ke baithe a kuch foreign countries ch ja k baithe a nazare lai rahe a saara beda ohna ne doobeya te ajj kal ohi baane pa ke Singh bani firde a te ajj v Khalistan de naa te lokan nu lutt rahe a

    • @BalwinderSingh-kd4qz
      @BalwinderSingh-kd4qz 6 місяців тому

      ਜਿਸ ਵੀ ਬੰਦੇ ਨੇ ਕੌਮ ਨਾਲ ਜਾ ਸੰਤਾਂ ਨਾਲ ਧੋਖੇ ਕਰਕੇ ਜਾ‌ਇਦਾਦਾਂ ਬਣਾਈਆਂ ਹਨ ਦੇਖਿਓ ਜਾਂਦੀਆਂ ਕਿੱਧਰ ਨੂੰ ਹਨ । ਇੰਤਜ਼ਾਰ ਕਰੋ।

  • @TarlokSingh-vl5bu
    @TarlokSingh-vl5bu 4 роки тому +6

    ਟੈਕੀ ਵਾਲੇ ਮੋਰਚੇ ਵਾਲੇ ਨਵੇ ੲੀ ਅਾ ਗੲੇ 😂

  • @gurnamsinghrattu4449
    @gurnamsinghrattu4449 3 роки тому +3

    Truth is always karwa.

  • @mohinderkaur7867
    @mohinderkaur7867 3 роки тому +4

    Very good ji

  • @ranag31
    @ranag31 3 роки тому +1

    bilkul yakeen nhi aunda

  • @gurwinderpunia1522
    @gurwinderpunia1522 4 роки тому +15

    Karta agencies ne apna kum suru saintan Te dos lon da

    • @ekamhathur2438
      @ekamhathur2438 4 роки тому +4

      Haha wah ji j koi sach bolda yan ta oh agency da banda yan fer RSs da banda hna.. eh banda bahut tine da bolda pehla badal sarkar ne dabah paya hoya c hun sarkar badli ah ta fer bolan lagg gya eh

    • @loveluvbug143
      @loveluvbug143 4 роки тому +3

      Tera sant ta phenchod congress dalla c

    • @rajbeersingh7167
      @rajbeersingh7167 4 роки тому +2

      @@loveluvbug143 ਹਾ ਤੇਰੀ ਭੈਣ ਚੋਦੀ ਸੀ ਸੰਤਾਂ ਨੇ ਦੱਲਿਆਂ

    • @rajdeepsidhurajdeepsingh8973
      @rajdeepsidhurajdeepsingh8973 4 роки тому

      @@rajbeersingh7167 very gud veer😀😀😀😀

    • @rajdeepsidhurajdeepsingh8973
      @rajdeepsidhurajdeepsingh8973 4 роки тому

      @@loveluvbug143 chup sala fuddu

  • @anjaan8675
    @anjaan8675 3 роки тому +1

    Banda sahi hai

  • @garmalsingh4181
    @garmalsingh4181 3 роки тому

    Y je kuljender singh je da mobile number ja watshap hE kese kol ta jaror coment. H number likh ke pawo

  • @gogiji267
    @gogiji267 Рік тому

    ਸੰਤ ਕਾਹਦਾ ਸੀ ਸਿੱਖਾਂ ਦਾ ਇੰਨਾ ਨੁਕਸਾਨ ਕਰਵਾ ਦਿੱਤਾ ਉਸਨੇ ਓਹਨਾਂ ਦੀ ਦਮਦਮੀ ਟਕਸਾਲ ਆਜ ਵੀ ਆਹੀਂ ਕੁਝ ਕਰ ਰਹੀਂ ਹੈ

  • @manvirsingh9204
    @manvirsingh9204 2 роки тому

    ਓਸ। ਟਾਈਮ। ਅਸਾਲਟ। ਸੀ। ਵੀਰ।
    ਪਰ। ਘਟ। ਸਨ।

  • @jaspreetbadesha219
    @jaspreetbadesha219 4 роки тому +19

    Santa naal gadari karke eh sale hun star hoge

  • @RanjeetSingh-dw1qi
    @RanjeetSingh-dw1qi 4 роки тому +3

    Good job ਟੁੱਕ ਦਾ ਪਰਾ ਮੁੱਲ...

    • @sarbjitsinghsidhu5141
      @sarbjitsinghsidhu5141 4 роки тому

      Khund Marka Zubaan ch POL khol riha hai ji....... Lgda Tuhaade Hirde vloondre gye ji.... 😍 😂 😂 😂 😂........

    • @amrikbhindra
      @amrikbhindra 4 роки тому

      @@sarbjitsinghsidhu5141 Taut Aaa Bai

  • @ManjitSingh-py4ro
    @ManjitSingh-py4ro 4 роки тому +5

    Both parties do wrong thing on that time

  • @tejsingh7562
    @tejsingh7562 4 роки тому +1

    ਏਹ ਆਪ ਕਿਵੇ ਬੱਚਿਆਂ? ਅਜ ਕਯੋਨੀ ਫੜ ਰਹੇ ਐਨੁ?ਖੁਲ੍ਹੇ ਆਮ ਘੁੰਮ ਰਯਾ🤔ਕਿਵ਼ੇਂ?ਸਜਾ ਕੰਟ ਆਇਆ ਤੇ ਕਈ ਹੋਰ ਅਜ ਵੀ ਬੰਦ ਨੇ ਜੇਲ੍ਹਾਂ ਚ ਇਹ ਕਿਵੇਂ ਬਾਹਰ ਆ ਸੋ ਲੋਜੀਕ ਣੀ ਬਣਦਾ ਪਯਾ

  • @nationfirst8572
    @nationfirst8572 4 роки тому +4

    Bilkul sachi baat kar rhe he sardar ji