Show with Ranjit Singh Kuki Gill | EP 80 | Talk with Rattan

Поділитися
Вставка
  • Опубліковано 3 січ 2025

КОМЕНТАРІ • 530

  • @gill315.
    @gill315. 2 роки тому +15

    ਜੱਟ ਉਹ ਗੱਲ ਕਰ ਕੇ ਦਿਖਾਈ ਜਿਹੜੀ ਪੰਜਾਬ ਦੇ ਸੀਐਮ ਨੂੰ ਕਰਨੀ ਨਹੀਂ ਆਈ ਸ਼ਰੇਆਮ ਗੈਂਗਸਟਾਰਾ ਨੂੰ ਧਮਕਾਇਆ ਗਿੱਲ ਸਾਬ ਨੇ ਸਾਨੂੰ ਮਾਣ ਆ ਤੁਹਾਡੇ ਉਤੇ। ਇਹ ਕੰਮ ਪੰਜਾਬ ਚ ਕੋਈ ਨੀ ਕਰ ਸਕਦਾ ਜੋ ਤੁਸੀ ਕੀਤਾ ।। ਕੂਕੀ ਗਿੱਲ ਪੰਜਾਬ ਵਿਚ ਸ਼ੇਰ ਵਾਂਗ ਰਿਹ ਰਿਹਾ 💯💪💪💪💪

  • @GurjeetSingh-kg9mr
    @GurjeetSingh-kg9mr 2 роки тому +75

    ਬਹੁਤ ਹੀ ਸਹੀ ਗੱਲਾਂ ਦੱਸੀਆਂ ਕੁੱਕੀ ਭਾਜੀ ਨੇ, ਸਾਡੀ ਸਿੱਖ ਕੌਮ ਲਈ ਬਹੁਤ ਮਹਾਨ ਕੰਮ ਕੀਤੇ,ਯਜਾਰੁ ਯੋਧੇ ਨੇ ਸਾਡੀ ਕੌਮ ਦੇ, ਪ੍ਰਮਾਤਮਾ ਤੁਹਾਡੇ ਤੇ ਮੇਰਾ ਭਰਿਆ ਹੱਥ ਰੱਖੇ,

    • @TV-rb8cc
      @TV-rb8cc 2 роки тому +1

      Bilkul right

  • @GurvinderSingh-ug3xe
    @GurvinderSingh-ug3xe 2 роки тому +47

    ਬੁਹਤ ਵਧੀਆ ਹਮੇਸ਼ਾ ਦੀ ਤਰ੍ਹਾਂ ਵਿਚਾਰ ਗਿੱਲ ਸਾਹਿਬ ਦੇ ਸੁਣਕੇ ਤਸੱਲੀ ਮਿਲਦੀ ਹੈ educated Sikh Ranjit Singh Gill
    ਵਾਹਿਗੁਰੂ ਭਲੀ ਕਰੇ

  • @sukhdhaliwal2753
    @sukhdhaliwal2753 2 роки тому +16

    ਇਹਨੂੰ ਕਹਿੰਦੇ ਆ ਪੱਤਰਕਾਰੀ..... ਬਹੁਤ ਹੀ ਸੰਜੀਦਗੀ ਨਾਲ਼ ਸਵਾਲ ਪੁੱਛੇ ਤੇ ਸੂਝਵਾਣੀ ਭਰੇ ਉੱਤਰ ਵੀ ਮਿਲ਼ੇ .... ਸ਼ੁਕਰੀਆ ਪੱਤਰਕਾਰ ਵੀਰੇ 🙏❤️

  • @gurchatsingh6264
    @gurchatsingh6264 2 роки тому +29

    ਰਤਨ ਵੀਰ ਅੱਜ ਵਾਲੀ ਗਿੱਲ ਸਾਬ ਦੀ ਇਟਰਵੳ ਬਹੁਤ ਹੀ ਵਧੀਆ ਤੇ ਕਰਨੀ ਜਰੁਰੀ ਸੀ ਬਹੁਤ ਵਧੀਆ ਗੱਲਾ ਕੀਤੀਆ ਵੀਰ ਜੀ ਨੇ

  • @deepmaangat1
    @deepmaangat1 2 роки тому +5

    ਬਾਈ ਕੁੱਕੀ ਗਿੱਲ, ਧੰਨਵਾਦ ਆ ਤੁਹਾਨੂੰ, ਅੱਜ ਜੋ ਥੋੜੀ ਬਹੁਤ ਧੌਣ ਸਿੱਧੀ ਕਰਕੇ ਤੁਰਦੇ ਆਂ, ਤੁਹਾਡੇ ਕਰਕੇ ਹੈ। ਉਹਨਾਂ ਸਾਰੇ ਸਿੰਘਾਂ ਨੂੰ ਵੀ ਨਤਮਸਤਕ ਆਂ ਜਿੰਨਾ ਨੇ ਆਪਣਾ ਆਪ ਵਾਰਿਆ ਪੰਜਾਬ ਲਈ ਸਹੀ ਨੀਅਤ ਨਾਲ।

  • @Gabbarbathinda
    @Gabbarbathinda 2 роки тому +83

    ਕੁੱਕੀ ਬਾਈ ਦੀਆਂ ਗੱਲਾਂ ਦਿਮਾਗ ਖੁਲ੍ਹੇ ਰੱਖਕੇ ਹੀ ਸਮਝ ਆਉਣ ਗਈਆਂ
    👍👍👍👌👌👌

  • @GurjeetSingh-kg9mr
    @GurjeetSingh-kg9mr 2 роки тому +15

    ਰਤਨ ਬਾਈ ਭਾਈ ਦਲਜੀਤ ਸਿੰਘ ਬਿੱਟੂ ਜੀ ਦੀ ਇਕ ਮੁਲਾਕਾਤ ਕਰਵਾਉ

  • @nirmalsidhu7514
    @nirmalsidhu7514 2 роки тому +72

    ਕੁੱਕੀ ਗਿੱਲ ਜੀ ਬੁਹੁਤ ਮਹਾਨ ਯੋਧਾ ਹੈ,ਇਹਨਾਂ ਨੇ ਆਪਣੀ ਸਿੱਖ ਕੌਮ ਲਈ ਜੋ ਸੋਚਿਆ ਉਹ ਕਰ ਦਿਖਾਇਆ, ਗਿੱਲ ਸਾਹਿਬ ਗੱਲਬਾਤ ਹਮੇਸ਼ਾਂ ਬੜੇ ਤੱਥਾਂ ਤੇ ਅਧਾਰਿਤ ਜਵਾਬ ਦਿੰਦੇ ਹਨ!!

    • @gskalirao
      @gskalirao 2 роки тому

      ਕਿਹੜੀ ਗੱਲ ਤੁਹਾਨੂੰ ਤੱਥਾਂ ਵਾਲੀ ਲੱਗੀ ਕੁਕੀ ਗਿਆ ਹੁਰਾਂ ਵਿੱਚ ਵੈਸੇ

    • @gurmitsinghbatth3547
      @gurmitsinghbatth3547 2 роки тому +1

      Nice ji.Carry on

    • @Kaur.brar23
      @Kaur.brar23 Рік тому

      Bandeya de gla gadhiya nu samj ni ondeya hundiya

    • @ranteersingh2519
      @ranteersingh2519 Рік тому +1

      Jass 4

    • @Ladisingh9
      @Ladisingh9 10 місяців тому

      @@gskalirao ਹਰ ਗੱਲ ਕੂਕੀ ਗਿੱਲ ਦੀ ਸੱਚੀ ਹੈ .kuki gill is asset of Sikhs

  • @gagandeepsinghgagan8573
    @gagandeepsinghgagan8573 2 роки тому +16

    ਬਹੁਤ ਵਧੀਆ ਰਤਨ ਬਾਈ ਜੀ ਮੈਂ ਤੁਹਾਡੇ ਸਾਰੇ ਇੰਟਰਵਿਊ ਦੇਖਦਾ।

  • @tokiosingh
    @tokiosingh 2 роки тому +115

    “Mai ta state to nai ghabraya, Banda mainu ki dara dauga”
    HUGE RESPECT SIR

  • @FatehsinghSingh-x9k
    @FatehsinghSingh-x9k Рік тому

    ਕੁੱਕੀ ਗਿੱਲ ਸਾਹਿਬ ਇੱਕ ਬਹੁਤ ਹੀ ਪੜੇ ਲਿਖੇ ਇਨਸਾਨ ਹਨ ਅਤੇ ਬਹੁਤ ਵਧੀਆ ਸੋਚ ਰੱਖਦੇ ਹਨ ਇਹੋ ਜਿਹੇ ਲੀਡਰ ਹੋਣ ਤਾਂ ਕੁਝ ਭਲਾ ਹੋ ਸਕਦਾ l

  • @harinderchandi4568
    @harinderchandi4568 2 роки тому +4

    ਸਾਡੀ ਖੇਤਰੀ ਪਾਰਟੀ ਨੇ ਜਿਵੇਂ ਕੁੱਕੀ ਵੀਰ ਨੇ ਕਿਹਾ ਹੈ ਕਦੇ ਪੰਜਾਬ ਸੂਬੇ ਅਤੇ ਸਿੱਖ ਪੰਥ ਬਾਰੇ ਨਹੀਂ ਸੋਚਿਆ ਹੈ । ਬਾਦਲ ਪਰਿਵਾਰ ਨੇ ਸਿਰਫ਼ ਆਪਣੇ ਆਪ ਦੀ ਤਰੱਕੀ ਅਤੇ ਕੁਰਸੀ ਬਾਰੇ ਹੀ ਸੋਚਿਆ ਹੈ ।

  • @balwantkaurchahal8382
    @balwantkaurchahal8382 2 роки тому +1

    ਬਹੁਤ ਵਧੀਆ ਢੰਗ ਨਾਲ ਬੇਬਾਕ ਹੋ ਕੇ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਰਣਜੀਤ ਸਿੰਘ ਕੁੱਕੀ ਗਿੱਲ ਜੀ ਨੇ ਬਿਲਕੁਲ ਬੇਬਾਕ ਹੋ ਕੇ ਜਵਾਬ ਦਿੱਤੇ ਹਨ ਬਹੁਤ ਮਹੱਤਵ ਪੂਰਨ ਗੱਲਾਂ ਕੀਤੀਆਂ ਹਨ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਪੰਜਾਬ ਨੂੰ ਬਚਾਉਣ ਲਈ ਅੱਗੇ ਆਏ ਧੰਨਵਾਦ ਸਾਹਿਤ ਸਲੂਟ ਮਾਰਦੇ ਹਾਂ ਬਾਕੀਆਂ ਨੂੰ ਵੀ ਸੱਦਬੁੱਧੀ ਬਖ਼ਸ਼ੇ ਰਤਨ ਜੀ ਤੁਸੀਂ ਵੀ ਵਧਾਈ ਦੇ ਪਾਤਰ ਹੋ ਇੰਨਾ ਦੀ ਇੰਟਰਵਿਊ ਕਰਨ ਲਈ ਧੰਨਵਾਦ ਸਾਹਿਤ।

  • @swarnkaur9087
    @swarnkaur9087 2 роки тому +9

    ਬਹੁਤ ਵਧੀਆ ਸਾਨੂੰ ਮਾਨ ਹੈ ਕੁੱਲੀ ਗਿੱਲ ਜੀ ਤੇ🙏🙏🙏

  • @RehanKhan-nf4bu
    @RehanKhan-nf4bu 2 роки тому

    ਕੂਕੀ,ਗਿੱਲ, ਦੀਆ,ਗੱਲਾਂ, ਬਿਲਕੁਲ, ਸੱਚ,ਨੇ,ਪੱਤਰਕਾਰ,ਧਾਲੀਵਾਲ, ਸਾਬ,ਦੀ,ਇੰਨਰਵਿਊ, ਬਹੁਤ, ਵਧੀਆ, ਜੀ

  • @makhaniuniverse7038
    @makhaniuniverse7038 2 роки тому +4

    ਸੋਚ ਸਮਝ ਐਜੂਕੇਸ਼ਨ ⛳⛳⛳ ਬਹੁਤ ਸੋਹਣੀ ਸੋਚ
    #justicforsidhu

  • @GurjeetSingh-kg9mr
    @GurjeetSingh-kg9mr 2 роки тому +17

    ਬਹੁਤ ਵਧੀਆ ਮੁਲਾਕਾਤ ਰਤਨ ਬਾਈ,

  • @rajvirdhillon8931
    @rajvirdhillon8931 2 роки тому +85

    ਸਾਨੂੰ ਮਾਣ ਹੈ ਸਿੱਖ ਯੋਧੇ ਸ੍ਰ: ਰਣਜੀਤ ਸਿੰਘ ਕੁੱਕੀ ਬਾਈ ਜੀ ਉੱਤੇ 🙏🏻
    ਸਿੱਖ ਕੌਮ ਦੀ ਡਿੱਗੀ ਪੱਗ ਨੂੰ ਸਾਂਭਣ ਲਈ ਗਿੱਲ ਸਾਹਬ ਦਾ ਬਹੁਤ ਬਹੁਤ ਧੰਨਵਾਦ 🙏🏻

    • @jaibirgrewal4998
      @jaibirgrewal4998 2 роки тому +1

      Kis paseyo sikh lagda ?

    • @AmarjitSingh-uu9zt
      @AmarjitSingh-uu9zt 2 роки тому +1

      @@jaibirgrewal4998 u r great Sikh........per bjp de pichhverhiyo

    • @parminderjhajj11931
      @parminderjhajj11931 2 роки тому +3

      Veer kukki gill de kahani ke a koi dass sakda

    • @GiLL46MAJHAiL
      @GiLL46MAJHAiL 2 роки тому +1

      @@parminderjhajj11931 bai Ritesh lakhi unplugged channel upar Kukki gill bare well explained kita ritesh sir ne kukki gill bare u see there & gain more knowledge about kukki gill life

    • @rajvirdhillon8931
      @rajvirdhillon8931 2 роки тому +2

      @@jaibirgrewal4998ਭਾਈ ਰਣਜੀਤ ਸਿੰਘ ਕੁੱਕੀ ਗਿੱਲ ਦੀ ਕੁਰਬਾਨੀ ਬਾਰੇ ਗੱਲ ਕਰੋ ਵੀਰ। ਆਪਣੀਆਂ ਇਨ੍ਹਾਂ ਗੱਲਾਂ ਕਾਰਨ ਲੋਕ ਧਰਮ ਨਾਲ਼ੋਂ ਟੁੱਟ ਰਹੇ ਨੇ 🙏🏻

  • @inderjeetsingh2561
    @inderjeetsingh2561 2 роки тому +3

    ਕੁਕੀ ਸਾਬ ਦੀਆਂ ਗੱਲਾਂ ਚ ਪੂਰਾ ਦਮ ਹੈ ।👍👍👍

  • @rajwantkaur1408
    @rajwantkaur1408 2 роки тому +10

    ਵਾਹਿਗੁਰੂ ਜੀ ਚੜਦੀ ਕਲ੍ਹਾ ਵਿੱਚ ਰੱਖਣ ਵਿੱਰ ਜੀ ਨੂੰ 🙏🙏

  • @parneetsandhu9469
    @parneetsandhu9469 2 роки тому +5

    Ah interview krna lyi bht dhanwaad ah sade asli kaum de heere aa🙏🙏🙏🙏🙏 salute aa

  • @prabhpreets99
    @prabhpreets99 2 роки тому +65

    Kaum de Rakhe. Salute to this man. 🙏🙏🙏

    • @alcapone8272
      @alcapone8272 2 роки тому +2

      @@bintykala686 What have you done for Sikhism, besides barking on youtube?

    • @alcapone8272
      @alcapone8272 2 роки тому +1

      @@bintykala686 Haan tenu pata Sikhi bare jenu bolan di akal ni. Kisi wadi umar wale bande nu jamoora kehna. Nice language

    • @fitnesshub366
      @fitnesshub366 2 роки тому

      @@bintykala686 wah wah gi , shakal nhi , Akal Vekho.

    • @bintykala686
      @bintykala686 2 роки тому

      @@alcapone8272 sorry i was wrong

  • @sharanjeetsinghbilling5332
    @sharanjeetsinghbilling5332 2 роки тому +12

    Mahaan yodha Kukki Gill.Salute to Dr. Khem Singh Gill.

  • @jassar100
    @jassar100 2 роки тому +11

    Salute. Very intelligent person.
    Accident nu shaheed khi jande aa. Wah ji wah.

  • @gursingh6622
    @gursingh6622 2 роки тому +15

    Kuki Gill sahib app ji di interviews dekh ke dill karda hai baar baar sachian gala sunde rahea. Thanks ❤Gill sahib.

  • @pinkysaharan2403
    @pinkysaharan2403 2 роки тому +15

    Kuki ji is a Brave heart!!
    Punjab da Heera!
    Regards 🙏

  • @devotionalthoughts8293
    @devotionalthoughts8293 2 роки тому +31

    sat sri akal gill sahib, you are giving a balanced and devotional speech .i am a hindu but i salute you that you sacrified for your religion. our some punjabi sikhs are in real aware about punjab and sikh religion. may you live long and your voice may be best in fature. sat

    • @rupinderkaur2710
      @rupinderkaur2710 2 роки тому

      Sikhism is not just for Sikhs, it taught us to stand with the oppressed not with oppressors, what we r doing just the opposit, standing with money power mustel power, we should not think Bhagat Singh should reborn in the neighborhood

    • @vikramjeetsingh8075
      @vikramjeetsingh8075 2 роки тому +2

      nice conversation sir.i salute you are give real answer of questions

    • @harbinsodi3884
      @harbinsodi3884 2 роки тому

      Mr.gangoo kuki gill was not secrified with indian govt ..He served his entire sentence and then returned home. The Government of India did not reduce their punishment. This is the diamond of our community and will remain a diamond you don't associate it with ur community..he is a pure khalastani....Sikh community is proud of them ......

    • @baldevsidhu7719
      @baldevsidhu7719 2 роки тому +1

      Veere he didn’t say anything about the govt. His comment is very thoughtful

  • @hardeepsinghmakoli435
    @hardeepsinghmakoli435 2 роки тому +19

    Kuki paaji is great. Thank you Rattan veer.

  • @gagandeepkaursandhu7999
    @gagandeepkaursandhu7999 2 роки тому +7

    ਰਤਨ ਵੀਰ ਬਹੁਤ ਵਧੀਆ ਇੰਟਰਵਿਊ ਆ ,ਕਿਰਪਾ ਕਰਕੇ ਅੱਗੇ ਤੋਂ ਸ਼ਾਤੀ ਦਾ ਧਿਆਨ ਜਰੂਰ ਰੱਖੋ ਵੀਰ ਜੀ

  • @DheerajSharma-pm3kr
    @DheerajSharma-pm3kr 2 роки тому +12

    He is a good and genuine person ...

  • @gskalirao
    @gskalirao 2 роки тому +12

    ਹਰ ਇੰਟਰਵਿਊ ਵਿੱਚ ਟੇਪ ਆਲਾ ਬਟਣ ਨਾ ਦੱਬ ਲਿਆ ਕਰੋ ਕਿ ਮੈ ਯੇ ਸੀ ਕਿ ਮੈ ਵੋ ਸੀ , ਚੰਗੀ ਗੱਲ ਐ

  • @noblecomputer74bachiter9
    @noblecomputer74bachiter9 2 роки тому +2

    SARDAR RANJIT SINGH KUKI GILL Very good Personality/HERO of Sikhism we should always Support him

  • @nsdhillon9937
    @nsdhillon9937 2 роки тому +11

    Uche asle te uchi soch de maalik bai Gill Sahib

  • @apsdhillon4773
    @apsdhillon4773 2 роки тому +3

    A good interview. I really admire and appreciate Kuki Gill. He speaks well, has good sense and has good thoughts. My salute to him

  • @sumeeet2111
    @sumeeet2111 2 роки тому +1

    ਬਾਈ ਜੀ ਦੀਆਂ ਗੱਲਾਂ ਸਭ ਸਹੀ ਨੇ। ਸਰਕਾਰਾਂ ਨੇ ਜਦ ਬਰਗਾੜੀ ਹੋਇਆ ਉਸ ਪਿੱਛੇ ਸਰਕਾਰ ਨੇ ਕੋਈ ਸਖਤ ਕਦਮ ਨੀ ਚੁੱਕਿਆ।

  • @shivagill4992
    @shivagill4992 2 роки тому +9

    Way way what a Great Man our brother Kukki Gill is. So Fearless and Nirwair .. He is a Real Sikh. Love you my Brother. But please ask for security for our sake not for your sake. We need you. 🙏🏾❤️

    • @rupinderkaur2710
      @rupinderkaur2710 2 роки тому +2

      We can't rely on our security system, people should provide the security,vwho r around, wherever he is।

  • @SoNu-gn7lt
    @SoNu-gn7lt 2 роки тому +5

    ਧੰਨਵਾਦ ਰਤਨ ਵੀਰ ਗਿੱਲ ਸਾਬ ਦਾ interview ਕਰਨ ਲਈ

  • @amarjitkaur2726
    @amarjitkaur2726 2 роки тому +4

    Very brave person Akal purkh mehar rakhan Veerji te

  • @jagdevmann1910
    @jagdevmann1910 2 роки тому +33

    🙏 ਘਰ ਘਰ ਪੁੱਤ ਜੰਮਦੇ ਕੁੱਕੀ ਗਿੱਲ ਨੀਂ ਕਿਸੇ ਬਣ ਜਾਣਾ

  • @jagirsingh5196
    @jagirsingh5196 2 роки тому +3

    ਬਹੁਤ ਹੀ ਵਧੀਆ ਇਨਸਾਨ ਹਨ ਸੁੱਕੀ ਗਿੱਲ

  • @panjabtech751
    @panjabtech751 2 роки тому +7

    ਵਾਹਿਗੁਰੂਜੀਕਾਖਾਲਸ਼ਾਵਾਹਿਗੁਰੂਜੀਕੀਫਤਿਹ ਜੀ ਬਹੁਤ ਵਧੀਆ ਵੀਰ ਜੀ ⚔️⚔️🙏🙏🚩🚩🚩🚩🚩

  • @aadeshbrar
    @aadeshbrar 2 роки тому +9

    Salaam aa singh. Saab nu te ohna di soch nu…dhanwaad jo kaum lyi ehna ne kitta

  • @wisdomtext3251
    @wisdomtext3251 2 роки тому +13

    we the young minds are not mentally mature enough to digest content of this interview! because this discussion shed light on immature situation and deterioration of our society! no one is willing to accept the fact that punjabis are living in illusion except few. People only like media presence, reality is too far!!!

  • @TheAjmer13
    @TheAjmer13 2 роки тому

    ਪੰਜਾਬੀ ਤੁਹਾਡੀ ਸੋਚ ਮੇਰੇ ਵਰਗੀ ਅਤੇ ਮੇਰੇ ਤੁਹਾਡੀ ਵਰਗੀ ਮੈਂ ਏਨਾ ਪੜ੍ਹਿਆਂ ਲਿਖਿਆ ਨਹੀਂ ਨਾਜ਼ੀ ਪਰ ਅੱਜ ਪੰਜਾਬ ਨਸ਼ੇ ਵੱਲ ਨੂੰ ਤੁਰ ਪਿਆ ਆਉਣ ਵਾਲੇ 2030 ਵਿਚ ਪੰਜਾਬ ਵਿਚ ਬਾਈਆਂ ਦਾ ਰਾਜ ਹੋਵੇਗਾ

  • @parmjitsinghghungranadhill8949
    @parmjitsinghghungranadhill8949 3 місяці тому +1

    Waheguru ji

  • @azadpunjabproduction824
    @azadpunjabproduction824 2 роки тому +2

    ਭਾਅ ਜੀ ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ ਜੀ ਹਮੇਸ਼ਾਂ ਹੀ ਪੰਜਾਬ ਖਾਸ ਕਰਕੇ ਸਿੱਖ ਵਿਚ ‘ਥਾਓਟ’ ਦੀ ਕਮੀ ਦੀ ਗੱਲ ਕਰਦੇ, ਜੋ ਬਿਲਕੁੱਲ ਇਕ ਸੌ ਇਕ ਪ੍ਰਤੀਸ਼ਤ ਸਹੀ ਹੈ। ਇਹ ‘ਖਲਾਅ’ ਖਾਸ ਕਰਕੇ ਨੌਜਵਾਨਾਂ ਵਿਚ ਬਹੁਤ ਵੱਡੀ ਪੱਧਰ ’ਤੇ ਹੈ, ਬਿਲਕੁੱਲ ਉਹ ਬਹੁਤ ਅਵੇਸਲੇ ਹਨ, ਕੋਈ ਸਿਧਾਂਤ ਨਹੀਂ, ਕੋਈ ਉਦੇਸ਼ ਨਹੀਂ, ਕੋਈ ਸਾਹਿਤ ਨਹੀਂ, ਕੋਈ ਡਿਸਕਿਸਨ ਨਹੀਂ, ਕੋਈ ਗੰਭੀਰਤਾ ਨਹੀਂ, ਕੋਈ ਗੁਰਬਾਣੀ, ਸਿੱਖ ਇਤਿਹਾਸ ਦੀ ਪੜ੍ਹਾਈ ਨਹੀਂ। ਬੱਬੂ ਮਾਨ ਵਰਗੇ ਦੀ ਮਾਰੀ ਛਿੱਕ ਲੱਖਾਂ ਕਰੋੜਾਂ ਤੱਕ ਵਿਊਜ਼ ਹੁੰਦੇ ਨੇ ਤੇ ਅੱਜ ਭਾਅ ਜੀ ਕੁੱਕੀ ਗਿੱਲ, ਸਰਦਾਰ ਦਲਜੀਤ ਸਿੰਘ ਬਿੱਟੂ ਜੀ, ਸਰਦਾਰ ਅਜਮੇਰ ਸਿੰਘ, ਰਾਜਵਿੰਦਰ ਸਿੰਘ ਰਾਹੀ ਆਦਿ ਆਦਿ ਇਹਨਾਂ ਚਿਹਰਿਆਂ ਨੂੰ ਕਿੰਨੇ ਕੁ ਸਿੱਖ ਖਾਸ ਕਰਕੇ ਸਿੱਖ ਨੌਜਵਾਨ ਜਾਣਦੇ ਨੇ। ਸਿਧਾਂਤਹੀਣਤਾ ਕਾਰਣ ਹੀ ਅਸੀਂ ਖ਼ਾਲਸਾ ਰਾਜ ਦੀ ਬਜਾਏ ਗੁਰਦੁਆਰਾ ਸਾਹਿਬ ਦੀਆਂ ਗੋਲਕਾਂ ਤੇ ਚੌਧਰ ਲਈ ਸ਼੍ਰੀ ਦਰਬਾਰ ਸਾਹਿਬ ਵਿਚ ਇਕ ਦੂਜੇ ਦੀਆਂ ਦਾਹੜੀਆਂ ਪੱਟ ਰਹੇ ਹਾਂ, ਪੱਗਾਂ ਲਾ ਰਹੇ ਹਨ।
    ਲੱਖੇ ਮਗਰ, ਸਿੱਧੂ ਮੂਸੇਵਾਲਾ ਵਰਗਿਆਂ ਮਗਰ ਇਕੱਠ ਇਕ ਭੀੜਾਂ ਹਨ, ਜਿਹਨਾਂ ਦੀ ਕੋਈ ਸੋਚ ਨਹੀਂ, ਸੁਹਿਰਤਾ ਨਹੀਂ।
    ਬਲਜਿੰਦਰ ਸਿੰਘ ਕੋਟਭਾਰਾ, ਪੱਤਰਕਾਰ

  • @harmindersweet714
    @harmindersweet714 2 роки тому +1

    ਬਹੁਤ ਵਧੀਆ ਢੰਗ ਨਾਲ ਆਪਣੀ ਗੱਲ ਰੱਖਦੇ ਹਨ ਕੁੱਕੀ ਗਿੱਲ ਜੀ ।

  • @jasssingh5029
    @jasssingh5029 2 роки тому +15

    ਸਲਾਮ ਇਸ ਬੰਦੇ ਨੂੰ ਆਮਿਰ ਖ਼ਾਨ ਨੇ ਇਸ ਸ਼ਖਸ ਦੀ ਜਿੰਦਗੀ ਤੇ ਫਿਲਮ ਬਣਾਈ ਆ ।

    • @mindushergill2175
      @mindushergill2175 2 роки тому +1

      ਕਿਹੜੀ ਫਿਲਮ ਬਾਈ ਕੀ ਨਾਮ ਐ

    • @pamajawadha5325
      @pamajawadha5325 2 роки тому

      Ok veku aj

    • @diljeetsingh8389
      @diljeetsingh8389 6 місяців тому

      ਫਿਲਮ ਦਾ ਨਾਮ ਕੀ ਹੈ ਦੱਸਣਾ ਜਰੂਰ ਜੀ

    • @diljeetsingh8389
      @diljeetsingh8389 6 місяців тому

      ਫਿਲਮ ਦਾ ਨਾਮ ਕੀ ਹੈ ਬਾਈ ਦੱਸਣਾ ਜਰੂਰ ਧੰਨਵਾਦ ਜੀ

  • @Jap1423
    @Jap1423 2 роки тому +1

    ਪੰਜਾਬ ਤੇ ਪੰਜਾਬੀਅਤ ਦਾ ਦਰਦ ਰੱਖਣ ਵਾਲਾ ਸਲਾਮ ਕੱਕੀ ਭਾਜੀ

  • @AmarjitSingh-uu9zt
    @AmarjitSingh-uu9zt 2 роки тому +1

    Ranjeet Singh Kuki Sikh Kaum da HEERA. I HAVE GREAT REGARDS FOR THIS GREAT PERSONALITY.

  • @sukhjitpal6793
    @sukhjitpal6793 2 роки тому +13

    RANJIT SINGH JI we proud of you.

  • @s.psandhu590
    @s.psandhu590 11 місяців тому

    ਬਹੁਤ ਵਧੀਆ ਗੱਲਬਾਤ ਹੋਈ, ਬਹੁਤ ਕੁੱਝ ਨਵਾਂ ਸਮਝ ਵੀ ਆਇਆ

  • @gurjeetbenipal7756
    @gurjeetbenipal7756 2 роки тому +5

    Mr.gill ji di gallbaat ch bhut damm hunda.....thx sir

  • @hssekhongaming6985
    @hssekhongaming6985 Рік тому +1

    ਬਹੁਤ ਵਧੀਆ ਵੀਰ ਜੀ

  • @harmanhayer7082
    @harmanhayer7082 2 роки тому +8

    ਤੁਸੀਂ ਅਪਣੇ ਹਿਸਾਬ ਨਾਲ ਸੰਘਰਸ਼ ਲੜਿਆ ਦੀਪ ਬਾਈ ਨੇ ਅਪਣੇ ਢੰਗ ਇਕ ਸੰਘਰਸ਼ੀ ਨੂੰ ਦੂਜੇ ਦੀ ਇੱਜ਼ਤ ਕਰਨੀ ਚਾਹੀਦੀ, ਕਦੇ ਦੀਪ ਮੂੰਹੋਂ ਏਹ ਨੀ ਸੁਣਿਆ ਉਹਨੇ ਤਾਂ ravneet bittu ਨੂੰ ਵੀ ਅਪਣਾ ਕਿਹਾ ਸੀ।

  • @gursahibsingh2182
    @gursahibsingh2182 2 роки тому

    ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਗਿੱਲ ਸਾਬ ਦੀਆਂ ਗੱਲਾਂ ਸੁਣ ਕੇ

  • @harpreetsinghrooprai6244
    @harpreetsinghrooprai6244 2 роки тому +1

    ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਰਦਾਰ ਸਹਿਬ ਨੂੰ security ਦੇਵੇ, ਕਿਉਂਕਿ ਜਿਸ ਹਿਸਾਬ ਨਾਲ ਇਹ ਆਪਣੀ ਗੱਲ ਰੱਖ ਰਹੇ, ਇਨ੍ਹਾਂ ਨੂੰ ਚੁੱਪ ਕਰਵਾਉਣ ਲਈ ਏਜੰਸੀਆ ਕੁਛ ਵੀ ਕਰ ਸਕਦੀਆਂ ਹਨ

  • @varindersingh-vc4cn
    @varindersingh-vc4cn 6 місяців тому

    ਦਲੇਰੀ, ਜ਼ਿੰਦਾਦਿਲੀ,,ਅਣਖ ਨਾਲ ਜੀਣ ਦਾ ਦੂਜਾ ਨਾਂਅ,"ਕੁੱਕੀ ਗਿੱਲ ਸਾਬ ਜੀ"

  • @punjabiboy2824
    @punjabiboy2824 2 роки тому +4

    ਵਾਹਿਗੁਰੂ ਸਦਾ ਚੜਦੀਕਲਾ ਚ ਰੱਖੇ ਤੁਹਾਨੂੰ ।

  • @manjitgarcha9457
    @manjitgarcha9457 2 роки тому +14

    Very good interview.. always listen to kuki paji proud off him

  • @HarpalSingh-nv2zp
    @HarpalSingh-nv2zp 2 роки тому +4

    ਮਾਣ ਹੈ ਵੀਰ ਤੇ ਜੁੱਗ ਜੁੱਗ ਜੀਵੋ🙏✌️👍

  • @pamajawadha5325
    @pamajawadha5325 2 роки тому +2

    S Ranjit singh kuki ji sat shri akl sikh kaum da yoda

  • @sikhkom1910
    @sikhkom1910 2 роки тому

    Eh jeho Bande Sarkar vich jrur Hone chahide a Jo har gall Dleela de Adyar te krde ne very good thinking Bai Ji

  • @TAJINDER43
    @TAJINDER43 2 роки тому +9

    Very impressive and intelligent person .salute

  • @gurvinderusingthe2097
    @gurvinderusingthe2097 Рік тому

    Waheguru Kuki Gill Sahib Nu, Tandrusti Te Tarakki Bakhshe.

  • @jaskaransandher6481
    @jaskaransandher6481 2 роки тому

    ਨਿਡਰ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਅਤੇ ਨਾ ਹੀ ਕਿਸੇ ਮਾਰ ਦੇਣਾ ਵੱਡੀ ਗੱਲ ਹੈ। ਨਿਡਰ ਹੋ ਕੇ ਆਪਣੇ ਦਿਮਾਗ ਨਾਲ ਸਹੀ ਫੇਸਲੇ ਲੈਣੇਂ ਅਪਣੇ ਕੀਤੇ ਹੋਏ ਕੰਮਾਂ (ਚੰਗੇ ਮਾੜੇ) ਕੰਮਾਂ ਦਾ ਜਿੰਮੇਵਾਰ ਹੋਣਾ ਸਮਾਜ ਨੂੰ ਚੰਗੀ ਦਿਸ਼ਾ ਵਲ ਲੈ ਕੇ ਜਾਣਾ ਸਭ ਤੋਂ ਵੱਡੀ ਨਿਡਰਤਾ ਹੈ।

  • @DaljeetSingh-c8d
    @DaljeetSingh-c8d 6 місяців тому

    Salute aa gill Saab tohanu te tohadi soch nu 💖 ♥️

  • @vikramjeetsingh8075
    @vikramjeetsingh8075 2 роки тому +4

    good conversation sir ji aap ko salute hai.aap ne bhut ache se apni baat bataii.it is clear talk for present time

  • @KomalBrar-o8i
    @KomalBrar-o8i 10 місяців тому

    ਮਾਣ ਆ ਯੋਧਿਆ ਤੇਰੇ ਤੇ
    ਸਿੱਖ ਕੌਮ ਦਾ ਨਿੱਧੜਕ ਯੋਧਾ ਭਾਈ ਰਣਜੀਤ ਸਿੰਘ ਕੁੱਕੀ ਜ਼ਿੰਦਾਬਾਦ।
    ਕੋਮਲ ਆਲਮਵਾਲੀਆ

  • @BalwinderSingh-cw8ep
    @BalwinderSingh-cw8ep 2 роки тому +4

    ਰੱਬ ਰਾਜ਼ੀ ਰੱਖੇ 🙏🙏

  • @renurattanpall7937
    @renurattanpall7937 2 роки тому +24

    Very nice interview always like to listen from kuki gill

  • @nirmalmann3413
    @nirmalmann3413 2 роки тому +11

    Thank you and proud of you veerji 🙏🫡

  • @pinkysaharan2403
    @pinkysaharan2403 2 роки тому +9

    Thank you so much for making people aware about present n past situation

  • @RajwinderSinghSandhu-yb8vu
    @RajwinderSinghSandhu-yb8vu Рік тому

    ਬਹਾਦਰ ਸ਼ੇਰ ਸਿੰਘ ਭਾਈ ਰਣਜੀਤ ਸਿੰਘ ਕੁੱਕੀ ਗਿੱਲ ਸਾਹਿਬ ਜੀ

  • @balwinderkaurbenipal6277
    @balwinderkaurbenipal6277 2 роки тому +2

    Sat sri akal Kukki veer
    Hmesha di tra saydh den wali gallbaat

  • @satishkochhar2622
    @satishkochhar2622 Рік тому

    We need more people like Kuki Gill , who can speak the truth boldly.

  • @beimaan_sukh
    @beimaan_sukh 2 роки тому +2

    Great personality Kukki gill ji ⛳❤️👌🏾

  • @gurnekkhaira3479
    @gurnekkhaira3479 2 роки тому

    Thanks Giil bai ji.👍Form.ADV.GS.Khaira.LHD.🙏🙏💚💚💚

  • @navicanada2825
    @navicanada2825 2 роки тому

    Ranjeet singh kukki Bhut daler banda bande di mnn ch bilkul khoff nhi
    Kukki saab nu knowledge v bhut aa 🙏

  • @sarubhjit
    @sarubhjit 2 роки тому +2

    ਵਾਹ... ਬਹੁਤ ਖੂਬ

  • @SukhwinderSingh-wq5ip
    @SukhwinderSingh-wq5ip 2 роки тому +3

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @harike7029
    @harike7029 2 роки тому

    ਬਾਈ ਦੀਆਂ ਗੱਲਾਂ ਬਹੁਤ ਵਧੀਆ point to point ਗਲਾਂ

  • @OhiSandhu
    @OhiSandhu 2 роки тому +7

    Fan of intellectual n brave prsn kuki ji

  • @harryjagdev4158
    @harryjagdev4158 2 роки тому +4

    love kuki gill he is my hero god bless him

  • @gdhaliwal4minian
    @gdhaliwal4minian 2 роки тому +2

    Waheguru ji mehar karyo 22 Ranjit Singh te

  • @harbinsodi3884
    @harbinsodi3884 2 роки тому +1

    We r proud of u asi chandyan tude jeya vidvan agar kom di agvahi karan vasde agay avo mandyan tusi bohat vadi kurbani sikhkom vasde deti hoyee hai.hor main davay nal keh sakdan ki tusi mently strong ho jeven tusi 84 tu baad si...so hath jodke baynti hai kom de sir te apna hath rakho...

  • @meregeettemain2058
    @meregeettemain2058 2 роки тому

    Kukki bhaji rb kre asssi tuhadi soch de nede tede v phunch jaiyyiiye .....🙏🙏🙏🙏

  • @parmjitsinghghungranadhill8949
    @parmjitsinghghungranadhill8949 3 місяці тому +1

    Bilkul ji veer ji

  • @mohindersinghkumra1713
    @mohindersinghkumra1713 2 роки тому +3

    Kuki gill verge yodhe Punjab nu bcha sakde bahoot qurbani a kuki bai di
    Salute to kuki bai

  • @lakhveersinghmallan4273
    @lakhveersinghmallan4273 2 роки тому +5

    ਬਹੁਤ ਵਧੀਆ ਜੀ

  • @sarbjeetsingh9349
    @sarbjeetsingh9349 2 роки тому

    ਬਾੲਈ ਰਤਨ ਤੁਸੀ ਕਿਸਾਨ ਸੰਘਰਸ਼ ਜਿੱਤ ਕੇ ਭਾਰਤ ਸਰਕਾਰ ਦਾ ਮੂੰਹ ਮੋੜ ਦਿਤਾ । ਹੁਣ 2024 ਲਈ 4ਥਾ ਫਰੰਟ ਖੜਾ ਕਰ ਦਿਓ । ਅਸੀ ਪੰਜਾਬ ਦੇ ਲੋਕਾ ਨੂੰ 4ਥੇ ਫਰੰਟ ਲਈ ਤਿਆਰ ਕਰ ਰਹੇ ਹਾ । ਲੋਕ ਤਿਆਰ ਹਨ। ਇਨਾ ਸਰਕਾਰਾ ਤੋ ਬਹੁਤ ਦੁੱਖੀ ਹਨ ।

  • @ਰਿੰਪੀਬਰਾੜਗੱਜਣਵਾਲਾ

    ਬਹੁਤ ਵਧੀਆ ਪ੍ਰੋਗਰਾਮ

  • @pritpalkaurudasi9139
    @pritpalkaurudasi9139 2 роки тому +1

    GURU Rakha appji da mere veer RANJEET SINGH ji

  • @arpansinghaulakh1515
    @arpansinghaulakh1515 2 роки тому +1

    Deep sidhu vir ji da stand si, dukh ta gaddar kahan da si, jan kurban kar gai

  • @harike7029
    @harike7029 2 роки тому

    ਤਰਕ ਨਾਲ ਗਲਾਂ real knowledge a

  • @singhdhillon1699
    @singhdhillon1699 2 роки тому +3

    Huge Respect big salute kuki gill ji

  • @hakamsingh4624
    @hakamsingh4624 Рік тому +1

    ਧੌਣ ਸਿੱਧੀ ਕਰਕੇ ਜਿਉਣ ਦਾ ਮੁੱਲ ਤਾਰ ਰਹੇ ਆ ਕੁੱਕੀ ਗਿੱਲ ਬਾਈ

  • @navneetrajput029
    @navneetrajput029 2 роки тому +11

    Deep thought from deep ocean #Vision #Clarity #Suprememen💯❤️‍🔥

  • @hardeepsinghcheema429
    @hardeepsinghcheema429 2 роки тому

    ਗਿੱਲ ਸਾਹਿਬ ਹਮੇਸ਼ਾ ਬਹੁਤ ਹੀ ਵਧੀਆ ਤੇ ਮਾਇਨੇ ਖੇਜ ਗੱਲਾਂ ਕਰਦੇ ਨੇ I