Tihar Jail 'ਚ Police ਵਾਲੇ ਨੇ ਮੈਨੂੰ 12 ਵੱਜ ਗਏ ਵਾਲਾ ਮਜ਼ਾਕ ਕੀਤਾ ਸੀ ਉਸਦੀ ਵਰਦੀ ਪਾੜ ਕੇ ਹੱਥ 'ਚ ਦੇ ਦਿੱਤੀ ਸੀ

Поділитися
Вставка
  • Опубліковано 3 січ 2025

КОМЕНТАРІ • 363

  • @jagbirnijjer3421
    @jagbirnijjer3421 2 роки тому +90

    ਰਣਜੀਤ ਸਿੰਘ ਕੁੱਕੀ ਜੀ ਬਹੁਤ ਸੋਹਣੀਆਂ ਤੇ ਸੱਚੀਆਂ ਗੱਲਾਂ ਕੀਤੀਆਂ ਤੁਸੀਂ ਪਰ ਸਾਡੇ ਪੰਜਾਬ ਦੀ ਕਿਸਮਤ ਅਜੇ ਮਾੜੀ ਹੈ ਰੱਬ ਹੀ ਰਾਖਾ ਹੈ।

    • @destinyhai5820
      @destinyhai5820 2 роки тому +3

      Fukri

    • @maan.9899
      @maan.9899 Рік тому +1

      ​@@destinyhai5820 tu jagdees taetlar.da.sala.Lgda.sanu.pkaa.ptaa

  • @GurjeetSingh-kg9mr
    @GurjeetSingh-kg9mr 9 місяців тому +2

    ਕੂਕੀ ਭਾਜੀ ਤੁਹਾਡੇ ਵਰਗੇ ਬਹੁਤ ਘੱਟ ਇਨਸਾਨ ਹਨ ਤੁਹਾਡੀ ਸੋਚ ਹਰ ਇੱਕ ਗੱਲ ਦਾ ਜਵਾਬ ਦੇਣ ਦੀ ਜ਼ਰੂਰਤ ਰੱਖਦੇ ਹੋ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ

  • @GurjeetSingh-kg9mr
    @GurjeetSingh-kg9mr 9 місяців тому +1

    ਕੂਕੀ ਗਿੱਲ ਸਾਬ ਤੁਸੀਂ ਇੱਕ ਸੂਝਵਾਨ ਇਨਸਾਨ ਸਿੱਖ ਕੌਮ ਲਈ ਹਮੇਸ਼ਾ ਦਰਦ ਰੱਖਣ ਵਾਲੇ ਯੋਧੇ ਹੋ

  • @manisandhu1275
    @manisandhu1275 2 роки тому +17

    ਬਹੁਤ ਵਧੀਆ ਬੰਦੇ ਆ ਗਿੱਲ ਸਾਬ ਸੱਚੀਆ ਗੱਲਾ ਕਰਨ ਵਾਲੇ ਸੱਚੇ ਬੰਦੇ ਆ ਬੜੀਆ ਬੇਬਾਕ ਗੱਲਾ ਕਰਦੇ ਆ ਬਹੁਤ ਵਧੀਆ ਲੱਗਿਆ ਸੁਣ ਕੇ ਵਾਹਿਗੁਰੂ ਮੇਹਰ ਕਰੇ🙏

  • @jagdeeppalsingh6046
    @jagdeeppalsingh6046 2 роки тому +25

    ਰਣਜੀਤ ਸਿੰਘ ਕੁਕੀ ਬੜਾ ਹੀ ਸੂਝਵਾਨ ਅਤੇ ਸਿਆਣਾ ਵਿਅਕਤੀ ਏ ਇਸ ਨੂੰ ਪੰਜਾਬ ਦੀ ਸਿਆਸਤ ਵਿਚ ਆਉਣਾ ਚਾਹੀਦਾ ਏ।

  • @KuldeepSingh-mz5xw
    @KuldeepSingh-mz5xw Рік тому +2

    ਜੋ ਵੀ ਸੁਣਿਆ ਸੁਣ ਕੇ ਮਹਿਸੂਸ ਕੀਤਾ ਕੂਕੀ ਜੀ ਇਨਸਾਨੀਅਤ ਦੀ ਗਲ ਕਰ ਰਹੇ ਠੇ ਮੈ ਕਮੈਟ ਵਿਚ ਕੀ ਕਹਾ ਮੈ ਬਹੁਤ ਘੁਮਿੰਆ ਦੁਨੀਆ ਦੇਖੀ ਇੰਡ ਇਹੋ ਲਗਦਾ ਕੇ ਧਕਾ ਹੋ ਰਿਹਾ ਲੋੜ ਆ ਕੂਕੀ ਜਿਹੇ ਨੇਤਾ ਦੀ

  • @gurisingh5759
    @gurisingh5759 9 місяців тому +1

    ਕੁਕੀ ਗਿੱਲ ਸਾਹਿਬ ਬਹੁਤ ਵਧੀਆ ਢੰਗ ਨਾਲ ਗੱਲ ਬਾਤ ਕਰਦੇ ਹਨ ਪਰ ਕਈ ਲੋਕਾ ਨੂੰ ਤਾ ਸਮਝ ਐ ਨੀ ਆਣੀ

  • @GurumeetSingh-yj1lp
    @GurumeetSingh-yj1lp 8 місяців тому

    ਕੁਕੀ ਗਿੱਲ ਜੀ ਆਪ ਜੀ ਦੇ ਵਿਚਾਰ ਬਹੁਤ ਹੀ ਵਧੀਆ ਹੁੰਦੇ ਹਨ ਤੇ ਆਪ ਜੀ ਨੇ ਜਿੰਦਗੀ ਦਾ ਬਹੁਤ ਜਿਆਦਾ ਸਮਾਂ ਸਿੱਖ ਪੰਥ ਤੇ ਲੇਖੇ ਲਾਇਆ ਹੈ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kamaljitkaur5980
    @kamaljitkaur5980 2 роки тому +18

    Brilliant interview and information by Mr. Kuki Gill..
    Love you brother..

  • @LovepreetSingh-gb7id
    @LovepreetSingh-gb7id 2 роки тому +7

    ਭਈਆ ਨੇ ਪੰਜਾਬ ਦਾ ਪੁੱਤ ਮਾਰਦਾ 🚩🚩🚩🚩

  • @o.pgorakapoorpind6908
    @o.pgorakapoorpind6908 2 роки тому +10

    ਰਵਿਦਾਸੀਆ ਸਿੱਖ ਕੌਮ ਜਿਦਾਂ ਬਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ

  • @varinderpalsinghdhillon5185
    @varinderpalsinghdhillon5185 Рік тому +1

    ਬਹੁਤ ਵਧਿਆ ਕੁੱਕੀ ਗਿੱਲ ਜੀ

  • @lakhwindersinghdhillon8314
    @lakhwindersinghdhillon8314 2 роки тому +7

    He’s absolutely right very true person God bless him we happy to hear his interview 🙏👍💪

  • @RavinderSinghMuree
    @RavinderSinghMuree Рік тому

    "Emptyness" ਤੁਹਾਡੇ ਵੱਲੋਂ ਕਿਹਾ ਗਿਆ ਸਹੀ ਸ਼ਬਦ ਹੈ। Kuki G

  • @The_Romi_Studio
    @The_Romi_Studio 34 хвилини тому

    Kuki Gill has a sharp mind .
    He is very intelligent, smart & well educated.
    He should be the next face of Punjab

  • @ssingh8393
    @ssingh8393 2 роки тому +2

    ਮੈਂ ਕੁੱਕੀ ਗਿੱਲ ਜੱਟ...ਤਕਰੀਬਨ ੨੦੦੭ ਤੋਂ ਅੱਜ ਤਕ ਬਾਦਲਾਂ ਦਾ ਸੁਖਬੀਰ ਵਾਂਗੂ ਪੁੱਤਰ ਬਣ ਕੇ ਰਹਿ ਰਿਹਾ .....ਮੈਂ ਐਡਾ ਬੇਸ਼ਰਮ ਹਾਂ ਕਿ ਬਾਦਲਾਂ ਦੀ ਹਕੂਮਤ ਵੇਲੇ ਗੁਰਬਾਣੀ ਦੀਆਂ ਹੋਈਆਂ ਬੇਅਦਵੀਆਂ ਵੇਲੇ ਵੀ ਸਾਥ ਦਿੱਤਾ ...

  • @gursingh6622
    @gursingh6622 2 роки тому +1

    Anchor ji ne Gill bhaaji nal bahut vadhia dhang nal politely interview record kiti, thanks🌹

  • @amarrandhawa800
    @amarrandhawa800 Рік тому +6

    Legend MooseWala ⛳️
    #justiceforsidhu

  • @lakhycheema7566
    @lakhycheema7566 2 роки тому +37

    The all are real heros of Sikh kaum.... Jina Shi ch kuch kita

  • @daljitsingh3631
    @daljitsingh3631 2 роки тому +5

    ਬਹੁਤ ਵਧੀਆ ਗੱਲ ਬਾਤ ਕੀਤੀ ਹੈ

  • @gurlabhsingh8072
    @gurlabhsingh8072 2 роки тому +13

    ਕੁੱਕੀ ਭਰਾ ਜੀ ਸੈਟਰਸਰਕਾਰ ਸਿੱਖਾਂ ਦੀ ਦੁਸ਼ਮਣ ਘੱਟ ਅਤੇ ਆਪਣੇ ਸਿੱਖਾਂ ਦੇ ਲੀਡਰ ਜਾਂਦਾ ਹਨ ਇਹਨਾਂ ਨੇ ਇਹਨਾਂ ਜਾਂਦਾ ਕੀਤੀ ਸਿੱਖਾ ਦੇ ਸਾਰੇ ਦੁਸ਼ਮਣ ਨਹੀਂ ਕਰ ਸਕਦਾ ਸੀ ਬਾਹਰਲਾ ਆਪਣਾ ਸਿੱਖਾਂ ਦਾ ਕੁੱਝ ਨਹੀਂ ਕਰ ਸਕਦਾ ਘਰ ਦੇ ਭੇਤੀ ਮਾਰ ਰਹੇ ਹਨ

  • @sarbbrar4173
    @sarbbrar4173 9 місяців тому +1

    Sat Shri akal Bai Ranjit Singh Gill Saab ji 🙏🙏

  • @surjitgill6411
    @surjitgill6411 2 роки тому +46

    ਼ਕੁੱਕੀ ਜੀ ਤੁਸੀਂ ਇੰਗਲਿਸ਼ ਦੇ ਸ਼ਬਦਾਂ ਦੀ ਵਰਤੋਂ ਜ਼ਿਆਦਾ ਕਰਦੇ ਹੋ ਜਿਹੜੇ ਕਿ ਆਭ ਜਨਤਾਂ ਦੀ ਸਮਝ ਤੋਂ ਬਾਹਰ ਹਨ। ਸੁਰਜੀਤ ਸਿੰਘ ਘੋਲੀਆ ਕਲਾਂ

    • @OhiSandhu
      @OhiSandhu 2 роки тому +8

      English sikhlo j aun wale samay wich race ch rehna...muqable ch rehna je

    • @dj-ey8be
      @dj-ey8be 2 роки тому +2

      Kuki bhaji ne Tera karja nahi dena,jihna samj aunda samj la nahi samj aundi ta English Sikh la.

    • @OhiSandhu
      @OhiSandhu 2 роки тому

      @@jarnailsinghbhullar417 bndA bhr he rehnda bht purana..jo interview krda sukhnaib.
      Baki boli hrek he jruri..stay updated.
      Punjabia nu tn vse v 3 language aundia hundia bakia ton jyda

    • @OhiSandhu
      @OhiSandhu 2 роки тому

      @@jarnailsinghbhullar417 yes English don't tell ur intelligence but its needed to survive in this global world of competition. Without English u can not even pass any 10000 job interview.
      And in some schools without English ur children will not get admission..
      Btw kon bujad kisdi gal krre ho?
      Kuki is very educated prsn. His father was also big govt officer in university.
      Don't underestimate him.
      Usa di v jail katti te edhr di vi

    • @OhiSandhu
      @OhiSandhu 2 роки тому

      @@jarnailsinghbhullar417 o dictatorship ne... comparison galt h..punjabi kine k russia korea China jande??
      Te kina uk aus cnda usa europe jnde??

  • @malkeetsingh4610-xci
    @malkeetsingh4610-xci 2 роки тому +24

    Sikh koum dey mahaan yodha,,bhai Ranjit Singh ji kuki gill,,,,

  • @PriyaSharma-tu4to
    @PriyaSharma-tu4to 2 роки тому +23

    Sir u only see only see guns in his song there was extraordinary charm for his values n character he never promoted drugs n liquor his popularity was due to his personality that inspired millions he was always targetted

    • @nalinia6668
      @nalinia6668 2 роки тому +3

      He never promoted drugs, alcohol smoking & nudity bikini grls also. Guns are still better than intoxicants, nudity & shoddy lyrics on grls 💯

    • @ramindersingh6209
      @ramindersingh6209 2 роки тому +5

      His popularity ws not digested by his rivals. That is why he was killed. He was a talented person loved by his listeners. Love u Sidhu...

    • @shhhhh47
      @shhhhh47 2 роки тому +2

      And the fact that people are getting inspired by him because of his qualities and not guns 🤦‍♀️ only seeing guns is like undermining his legacy. Sidhu has inspired me like no other person ever.

  • @ambersaria1000
    @ambersaria1000 2 роки тому +5

    No Words For Kukki_Gill ...Great Great

  • @iqbalsingh5676
    @iqbalsingh5676 2 роки тому +2

    ਸਹੀ ਕਿਹਾ ਸੁਰਜੀਤ ਸਿੰਘ ਜੀ ਇਹਨਾਂ ਨੂੰ ਪੂਰੀ ਪੰਜਾਬੀ ਬੋਲਣੀ ਚਾਹੀਦੀ ਆ

    • @jantawarriors4719
      @jantawarriors4719 2 роки тому

      O anpado bande nhi ban na tusi jwaka nu private angreji skula ch tuhade varge hi padhaunde english international bhasha jina marji tapi jao aan wale 2000 sal tak sab bhasa muk janiya badlaw kudrat da niyam hai chawliya na mari jaya karo

  • @sehaj2130
    @sehaj2130 2 роки тому

    ਕੁੱਕੀ ਬਾਈ ਜੀ ਤੁਸੀ ਬਹੁਤ ਸੱਚੀਆਂ ਤੇ ਸੋਚਣ ਵਾਲੀਆ ਗੱਲਾ ਕੀਤੀਅ ਹਨ

  • @charansingh3917
    @charansingh3917 10 місяців тому

    ਕੁੱਕੀ ਗਿੱਲ ਸਿੱਖ ਧਰਮ ਦਾ ਅਨਮੋਲ ਹੀਰਾ ਪਰ ਸਾਡੇ ਧਰਮ ਨੇ ਇਹਦੀ ਭੋਰਾ ਵੀ ਕਦਰ ਨਹੀਂ ਪਾਈ ਇਹ ਸਿੱਖ ਧਰਮ ਦੇ ਸਾਂਭਣ ਯੋਗ ਹੀਰੇ ਐ ਪਰ ਅਫਸੋਸ ਸਾਡੇ ਧਰਮ ਚ ਇਨੀ ਗਿਰਾਵਟ ਆ ਗਈ ਕਿ ਸਾਨੂੰ ਪਤਾ ਹੀ ਨਹੀਂ ਚੰਗੇ ਮਾੜੇ ਦਾ ਸ਼੍ਰੋਮਣੀ ਕਮੇਟੀ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ

  • @Mack_057x
    @Mack_057x 2 роки тому +4

    Good kuki bhai. Thanks for supporting S Bhagat Singh Ji.

  • @SukhjinderSingh-mj4ft
    @SukhjinderSingh-mj4ft 2 роки тому +4

    Salute to you both brothers for top class journalism god bless you great job for awaring public about all up date of political leadership

  • @pinkysaharan2403
    @pinkysaharan2403 2 роки тому +7

    Kuki Gill ji
    Tuhanu shat shat pranam ji!!
    Millions salutes to your parents Kuki Gill ji.
    What a brave,pure and intelligent man!!
    HUGE RESPECT!!

  • @jsvir7522
    @jsvir7522 Рік тому +1

    Asi sidhumoose wale de songs suru to sunde aa rhe a asi ta bne nhi gangster.......
    Aah ....bhagode Goldy brara te ik hor aa. Bisnoi jeha ohna ne ta moosewala sunya na follow krya oh gangsters kive bne.....
    Sidhumoose Wala 😘 Zindabad...

  • @sandeepbrar9691
    @sandeepbrar9691 2 роки тому +12

    Salute and respect for Ranjit Singh kuki Gill kaum da heera 🙏

  • @rajvirdhillon8931
    @rajvirdhillon8931 2 роки тому +4

    ਸ੍ਰ: ਰਣਜੀਤ ਸਿੰਘ ਗਿੱਲ ਜੀ ਦਾ ਗੈਰ ਪੰਜਾਬੀ ਵਾਲਾ ਬਿਆਨ ਜਾਣ ਬੁੱਝ ਕੇ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪੱਗ ਅਤੇ ਸਿੱਖ ਕਿਰਦਾਰ ਦੇ ਰੋਹਬ ਦੀ ਗੱਲ ਕੀਤੀ ਸੀ। ਰਹੀ ਗੱਲ ਸਿੱਧੂ ਮੂਸੇਵਾਲੇ ਦੀ ਤਾਂ ਉਹ ਬੰਦਾ ਹਥਿਆਰਾਂ ਬਾਰੇ ਲਿਖਦਾ ਗਾਉਂਦਾ ਸੀ ਅਤੇ ਹਥਿਆਰ ਸਿੱਖਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਹੈ।

    • @AmanDeep-uq7sd
      @AmanDeep-uq7sd 2 роки тому +2

      But fr gl ohi hogi na ona weapon nl hi death ho gyi jo bejoge ohi katan nu v miluga

    • @Majhablockkk
      @Majhablockkk 2 роки тому +1

      @@AmanDeep-uq7sd oye anpad te bewcuf bande Hathyar rakhna wakhri gal os Hathyar nal kise innocent da murder krna wakhri gal wa..fudua Moosewala Hathyar rakhda c oh license c te ohne kise nu goli nai mari kise maa da putt nai mareya,,tere warge gandi soch kr k punjab da eh haal ho reha👎🏻Gangsters gandi nali de gande keede wa ehna di apni Aukat nai kise samne ekale nal ekala ladai krn di tahi eh Hijde 8-10 ekathe ho k chori Hamla krde wa👎🏻Rahi gal Hathyar de songs di tan punjab ch 90% singers Hathyara de songs gaunde wa fir ohna sarey nu v marr dao fudu apni gandi soch badlo👎🏻

  • @ssingh8393
    @ssingh8393 2 роки тому +1

    ਮੈਂ ਮੈਂ ਮੈਂ ਕੁੱਕੀ ਗਿੱਲ ਜੱਟ ਨੇ ਬੇ ਬਜਾਹ ਅੰਮ੍ਰਿਤਪਾਲ ਸਿੰਘ ਦਾ ਸਰਕਾਰੀ ਇਸ਼ਾਰੇ ਤੇ ਵਿਰੋਧ ਕਰਕੇ ਬੇਇੱਜ਼ਤੀ ਕਰਵਾਈ

  • @ramindersingh6209
    @ramindersingh6209 2 роки тому +15

    Ranjit Singh kuki is very much right when he says that some outsiders came to Punjab n killed our young man, Jat Sikh boy of 6 ft tall with the help of hired criminals/drug addicts. Reporter is trying to involve Kuki in his tricky words but he doesn't know that Kuki understands these tricks very well. I respect n understand his emotions. He is a true Punjabi Sikh man who deserved n command respect. I salute to your forsightedness

  • @harbansdhillon-x8q
    @harbansdhillon-x8q 8 місяців тому

    ਗਿੱਲ ਸਾਬ ਨੂੰ ਸਲਾਮ❤❤❤❤❤❤❤❤❤❤❤

  • @gursingh6622
    @gursingh6622 2 роки тому

    Kuki Gill bhaaji bahut vadhia explain kita. Thanks ji.

  • @jasvirmahal7066
    @jasvirmahal7066 2 роки тому +6

    In my eyes respected kuki gill jee living legend

  • @4leggedfriend4
    @4leggedfriend4 2 роки тому +3

    this man has pure knowledge 👌🏻🔥 self experienced 👍

  • @ssingh8393
    @ssingh8393 2 роки тому +2

    ਮੈਂ ਕੁੱਕੀ ਗਿੱਲ ...ਅਪਣੇ ਪਿਤਾ ਖੇਮ ਗਿੱਲ ਦੇ ਕਹਿਣ ਤੇ ਭਾਰਤ ਸਰਕਾਰ ਨਾਲ ਮਿਲਕੇ ਅਮਰੀਕਾ ਤੋਂ ਵਾਪਸ ਆਇਆ....ਸ਼ਰਤ ਇਹ ਸੀ ਕਿ ਮੈਂ ਸਮੇਂ ਸਮੇਂ ਤੇ ਖਾਲਿਸਤਾਨ ਦੀ ਅਗਵਾਈ ਕਰਨ ਵਾਲੇ ਸਿਰਦਾਰ ਮਾਨ ਦੀ ਵਿਰੋਧਤਾ ਕਰਨੀ ......

    • @SatbirGrewal-t4z
      @SatbirGrewal-t4z 8 місяців тому

      ਤੁਸੀਂ ਖਾਲਸਤਾਨ ਦੀ ਹਮੇਤ ਭਾਰਤ ਸਰਕਾਰ ਦੇ ਕਹਿਣ ਤੇ ਕਰਦੇਂ ਹੋ ਕਿਉਂਕੇ ਸਾਡਾ ਤਾਂ ਸਰਕਾਰ ਏ ਖਾਲਸਾ ਸੀ ਖਾਲਿਸਤਾਨ ਸਾਡੇ ਜ਼ੁਬਾਨ ਵਿੱਚ ਜਾਨ ਬੁਜਕੇ ਪਾਈਆਂ ਗਿਆ

    • @surinderkaurkaur8240
      @surinderkaurkaur8240 6 місяців тому

      ਭਿੰਡਰਾਂਵਾਲੇ ਵਾਲੇ ਨੇ ਕਦੇ ਖਾਲਿਸਤਾਨ ਨਹੀਂ ਮੰਗਿਆ ਇਹ ਸਰਕਾਰਾ ਦੀ ਪੋਲ ਸੀ ਰਹੀ। ਸਿੱਖਾ ਨੂੰ ਬਦਨਾਮ ਕਰਨ ਦੀ।

  • @JhallaSinghSandhu
    @JhallaSinghSandhu 2 роки тому +2

    Proud of Sukhi veer. Very intellectual. Reminds me of Deep Sidhu.

  • @sukhchainsidhu842
    @sukhchainsidhu842 Рік тому +1

    Kukki ji salaam tuhadi soch nu

  • @MayurPanghaal
    @MayurPanghaal 2 роки тому +9

    Just one point I want to make : No media channel played the full 30 min video of Goldy Brar.
    Why ? What is there in the entire tape ? Why media is hiding it ?
    ITs not even available online.

  • @saabdhillodhillosaab9737
    @saabdhillodhillosaab9737 Рік тому

    ਰਣਜੀਤ ਸਿੰਘ ਕੁੱਕੀ ਸਤਿ ਸ੍ਰੀ ਆਕਾਲ ਜੀ

  • @PardeepKumar-rs8gg
    @PardeepKumar-rs8gg 2 роки тому +3

    Very good job SAR 🙏🙏❤️

  • @LakhwinderSingh-rg4yy
    @LakhwinderSingh-rg4yy 2 роки тому +3

    Ranjeet Singh kuki Honest parsan komi jode salute🙏🙏

  • @xycabc
    @xycabc 2 роки тому

    Bht sahi kiha gangsters bare Ty Sidhu dy case sahi question chuky

  • @Sam-tp2sf
    @Sam-tp2sf 2 роки тому +12

    #JusticeForSidhuMooseWala

  • @RanaJit-i5n
    @RanaJit-i5n 3 місяці тому

    Value able interview we should send in parliament intelligent person like kukki gill

  • @brownspider-mon
    @brownspider-mon 2 роки тому +2

    Sir asi taa fan hoge , wah kya inteligent personality hai , bohat knowledge aa bot kuch sikhn nu mileya , hun to daily dekhde thodi videos

    • @jantawarriors4719
      @jantawarriors4719 2 роки тому

      Hle adhe murakh sale ena di video thale bhonk rahe punjabi ch gal karo

  • @hardeepsinghsaini4416
    @hardeepsinghsaini4416 2 роки тому +7

    Very very intelligent person kuki ji.. Salute hai sir tuhadi knowledge lyi

    • @rajvirdhillon8931
      @rajvirdhillon8931 2 роки тому

      ਤੁਸੀਂ ਸ਼੍ਰੀ ਚਮਕੌਰ ਸਾਹਿਬ ਤੋਂ ?

  • @arshdeeosingh6674
    @arshdeeosingh6674 2 роки тому

    ਡਿੰਪੀ ਚੰਦਭਾਨ ਬਾਰੇ ਵਿੱਚ ਪੁੱਛੋ ਜੀ ਕੁੱਕੀ ਸਾਬ ਤੋ

  • @baldevsinghgillbudhsinghwa9352

    very good interview

  • @jaspalsinghladi1535
    @jaspalsinghladi1535 2 роки тому +4

    vv nice kuki sir ji 12 vje da kisa dske
    hora bndya nu v pta lgju jo hun v mjak kr jande

  • @wrongbuthonestsanatnihuman9148
    @wrongbuthonestsanatnihuman9148 2 роки тому +1

    Only 277 Comments ??????
    For Very Khowladgeable Interview ??????

  • @narinderjitcheema345
    @narinderjitcheema345 10 днів тому

    Welldone Mr Gill great job

  • @arunsingharunsingh9698
    @arunsingharunsingh9698 2 роки тому +5

    Kuki g salute tahnu per hun totally byan change krta vadia gal thude sare Respat krde ne

  • @drjasvirgill2695
    @drjasvirgill2695 2 роки тому +5

    Proud of you very much sir

  • @jaggusingh3346
    @jaggusingh3346 Рік тому

    Weleducated real sikh person.

  • @gursharankaur9125
    @gursharankaur9125 2 роки тому +3

    Sir,u r absolutly ryt👍🙏

  • @vedsingh5525
    @vedsingh5525 2 роки тому +6

    Justice for sidhu moose wala

  • @pinkysaharan2403
    @pinkysaharan2403 2 роки тому +2

    Please don't put wrong words in Kuki Gill ji s mouth about Sidhu s murder. He is conveying his opinions/ views very clearly. Please listen to him again
    There is no comparison between 84 or any other incidents

  • @princerandhawa6557
    @princerandhawa6557 2 роки тому +4

    Bhut vadia interview

  • @Sam-tp2sf
    @Sam-tp2sf 2 роки тому +12

    Legend Sidhu Moose Wala ❤️ 🙌
    #justiceforsidhumoosewala

  • @rajurj6829
    @rajurj6829 2 роки тому +3

    Kuki gil i sir very very intelligent and politely dangerous looking person

  • @damandeepoberoi
    @damandeepoberoi Рік тому

    Very nice interview

  • @lalitiwana5554
    @lalitiwana5554 Рік тому

    😢😢miss you vai Sidhu musewala jindabaad forewar 😭💎💔😇 mrde dm tk sidhu tenu Dil dimag ch jinda rakagy khash tre jgah ma mrjnda jtaa 😭 oyee

  • @anmol2262
    @anmol2262 3 місяці тому

    Right 💯❤️

  • @sharanjeetsinghbilling5332
    @sharanjeetsinghbilling5332 2 роки тому

    Exellent Kukki Gill ji.

  • @MayurPanghaal
    @MayurPanghaal 2 роки тому +5

    Wrong information about Sanjay Singh. His wife is not in jail. The Ameeta Singh he is talking of is not related to sanjay singh. She is a different person.

  • @SandeepSingh-bq5wc
    @SandeepSingh-bq5wc 2 роки тому

    Very nice very good sar ji 🙏🙏🙏

  • @GurnamSingh-nd5yt
    @GurnamSingh-nd5yt 8 місяців тому

    Meri benti aap ji igles da trasi leshn pnjabi vich kr ke loka nu dsn di kirpa kro ji

  • @mansaab2705
    @mansaab2705 2 роки тому

    ਭਾਜੀ ਸਤਿ ਸ੍ਰੀ ਆਕਾਲ।ਜੇ ਹੋ ਸਕੇ ਤਾਂ ਆਪਣੇ ਵਰਗੇ ਸੰਘਰਸ਼ ਦੀ ਭੇਟ ਚੜ੍ਹਿਆ ਦਾ ਕੋਈ ਇਕ ਇਕੱਠ ਸੱਦਕੇ ਕੌਮ ਨੂੰ ਸਰਕਾਰ/ਏਜੰਸੀਆਂ ਦੇ ਸਲੀਪਰ ਸੈਲਾ ਬਾਰੇ ਸੱਚ ਸਾਹਮਣੇ ਲਿਆਉਣ ਦੀ ਕਿਰਪਾਲਤਾ ਕਰੋ।😇🙏

  • @pritpalsinghkhangurakhangu9524
    @pritpalsinghkhangurakhangu9524 2 роки тому +2

    Very nice

  • @LouZou
    @LouZou 2 роки тому +2

    Bhaaji da analysis bilkul accurate hunda j. Now that is a one smart Panjabi. Unfortunately one can count them on fingers.

  • @PrinceKumar-cf7ek
    @PrinceKumar-cf7ek Рік тому +1

    God bless🙏 💐💐💐💐💐💐💐🙏

  • @tanvirsingh9415
    @tanvirsingh9415 9 місяців тому

    Great person sardar Ranjit Singh kukki ❤❤

  • @balrajsingh8901
    @balrajsingh8901 2 роки тому +4

    ਬੀਤੇ ਸਮਿਆਂ ਵਿੱਚ ਵੀ ਮਿਰਜ਼ਾ, ਦੁੱਲਾਭੱਟੀ, ਜੱਗਾ ਡਾਕੂ, ਅਤੇ ਸਿੱਖ ਯੋਧਿਆਂ ਨੂੰ ਪੰਜਾਬ ਦੇ ਨੌਜਵਾਨ ਹਮੇਸ਼ਾ ਬਹੁਤ ਸ਼ੌਕ ਨਾਲ ਸੁਣਦੇ ਰਹੇ ਹਨ ਤੇ ਰਹਿਣਗੇ

  • @pamajawadha5325
    @pamajawadha5325 2 роки тому +1

    S ranjit singh sikh kaum da soorma bhut vadia treka nal gala da jawab dita apne kaum vich jagrukta de kami a. loka nu apne virsa da pata he nhi

  • @sukhvirsingh3312
    @sukhvirsingh3312 2 роки тому +4

    I salute you brother gill sahib

  • @JitenderKumar-lp2yv
    @JitenderKumar-lp2yv 2 роки тому +6

    Logon, bhaiyo, behno,Respected elders plz get together against System, govt, justice system, police, administration, capatalists, politicians and gangsters, music companies and Bastards Singers 🙏💯 #JusticeForSidhuMoosewala 🔥 And respect and supports for Uncle Ji and Aunty Ji 🙏

  • @ssingh8393
    @ssingh8393 2 роки тому +1

    ਮੈਂ ਮੈਂ ਕੁੱਕੀ ਗਿੱਲ ਨੇ ਬਾਦਲਾਂ ਨਾਲ ਯਾਰੀ ਪਾ ਕੇ ਅਪਣੀ ਹਿਫਾਜ਼ਤ ਲਈ ਪੁਲਿਸ ਦੇ ਬਾਡੀਗਾਰਡ ਲਏ...

    • @punjabgroup
      @punjabgroup Рік тому

      Andbakht fake I'd bna ke comment na karn..Pelha app Kuch krn desh lye....fr bhokn😂

  • @maanrajpal5859
    @maanrajpal5859 2 роки тому

    Good interview

  • @Desipunchline
    @Desipunchline 8 місяців тому +1

    Shaheed E Azam - Guru Arjan dev Ji

  • @bharmaltoksiya1931
    @bharmaltoksiya1931 2 роки тому

    bhut shandaar singh shaheb ji

  • @xycabc
    @xycabc 2 роки тому

    Waah bht duur andeshi...kuki g dilo 🙏

  • @lovejitdhaliwal3655
    @lovejitdhaliwal3655 2 роки тому

    Kukki gill bhaji bahut vadia jankari dine o tusi

  • @gaganchahal8969
    @gaganchahal8969 2 роки тому

    Sirra gallbat gill sahb g nu salute

  • @kushwinderkaur7799
    @kushwinderkaur7799 2 роки тому

    U have wide knowledge.. Sat sri Akal ji

  • @dav1470
    @dav1470 2 роки тому +1

    Ranjit Singh honest person

  • @SukhjinderSingh-mj4ft
    @SukhjinderSingh-mj4ft 2 роки тому

    Brother gill uou looking very smart and persenalted today

  • @amnindersinghgill7958
    @amnindersinghgill7958 2 роки тому

    Very good gill sahib g 👌

  • @tirathsingh1427
    @tirathsingh1427 2 роки тому +4

    Good 👍 man

  • @Americaaalw
    @Americaaalw 2 роки тому

    REAL BNDA ❤ BIG FAN BHAJI

  • @Mack_057x
    @Mack_057x 2 роки тому +1

    Bhai tusi S Bhagat Singh Ji or S Kartar Singh Sarabha ji bikul sahi explain keta.

  • @saddu.111
    @saddu.111 2 роки тому

    Very intelligent and good human kuki sir

  • @luckygrewal4421
    @luckygrewal4421 2 роки тому

    Visionary thinker kuki Gill brilliant Sikh......

  • @JoginderSingh-vj2tx
    @JoginderSingh-vj2tx 2 роки тому

    ਰਣਜੀਤ ਸਿੰਘ ਕੁਕੀ ਬਹੁਤ ਸੂਝਵਾਨ ਹੈ