Ranjit Singh Kukki Gill Exclusive Interview,ਭਾਈ ਸੁੱਖਾ ਜਿੰਦਾ ਨਾਲ ਕਿਵੇਂ ਪਈ ਸੀ ਯਾਰੀ

Поділитися
Вставка
  • Опубліковано 3 січ 2025

КОМЕНТАРІ • 178

  • @ramandeol7854
    @ramandeol7854 6 місяців тому +37

    🙏🏻❤️ ਬੜੇ ਸਮੇਂ ਤੋਂ ਮੈਂ ਕੁੱਕੀ ਗਿੱਲ ਜੀ ਨੂੰ ਦੇਖ ਰਿਹਾ ਅੱਜ ਪਹਿਲੀ ਵਾਰ ਹੱਸਦੇ ਦੇਖਿਆ ਕੁੱਕੀ ਗਿੱਲ ਜੀ ਨੂੰ ਬਹੁਤ ਵਧੀਆ ਲੱਗਾ ਭਾਜੀ ਜੀ ਨੂੰ ਹਸਦੇ ਦੇਖ ਕੇ ❤🙏🏻❤️ ਪੰਜਾਬ ਆ ਕੇ ਜਰੂਰ ਮਿਲਣਾ ਭਾਈ ਸਾਹਿਬ ਨੂੰ 🤝🙏🏻

  • @rabindersingh765
    @rabindersingh765 6 місяців тому +37

    ਕੁਕੀ ਸਾਹਿਬ ਦੇ ਮੇਰੀ ਤਮੰਨਾ ਹੈ ਕਿ ਮੇਰੇ ਜੀਂਦੇ ਜੀ ਤੁਸੀਂ ਇਲੈਕਸ਼ਨ ਲੜੋ,ਜਿਤੋ ਅਤੇ ਪੰਜਾਬ ਦੀ ਤਰੱਕੀ ਲਈ ਆਪਣਾ ਯੋਗਦਾਨ ਪਾਓ ਮੈਂ ਤੁਹਾਡੀ ਜਿੱਤ ਲਈ ਅਰਦਾਸ ਕਰਦਾ ਹਾਂ

    • @NirmalSingh-is1xn
      @NirmalSingh-is1xn 6 місяців тому +1

      PUNJAB HULL KHALISTAN NOT ANY KOKI GILL A NE GANDUSTAN DE SUBDHAAN DA PATTA GALL VITCH PAA LYEA HEA IKO IK HULL SIKH FOR JUSTICE KHALISTAN

    • @manjitmann9659
      @manjitmann9659 6 місяців тому

      Aa mutpal di bund pat gi ik saal ch andr reh k agle ne 18 saal jail cut kiti aa ​@@NirmalSingh-is1xn

    • @harbansdhillon-x8q
      @harbansdhillon-x8q 6 місяців тому

      ਇਹ ਹਨ ਸਾਡੇ ਅਸਲੀ ਹੀਰੋ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @GaganChahal-w2l
      @GaganChahal-w2l 6 місяців тому

      Salute a Veera noo❤

  • @OalakhNaranjan
    @OalakhNaranjan 6 місяців тому +26

    ਸਿਰ ਝੁਕਦਾ ਇੰਨਾਂ ਯੋਦੇ ਸੂਰਮਿਆਂ ਅੱਗੇ , ਧੰਨ ਹੈ ਉਹ ਮਾਂ ਜਿਹਨੇ ਇਸ ਸੂਰਮੇ ਨੂੰ ਜਨਮ ਦਿਤਾ । ਕੋਟਿ ਕੋਟਿ ਪਰਨਾਮ ।

  • @rajpalsinghhundal6415
    @rajpalsinghhundal6415 6 місяців тому +15

    ਇਹ ਦੁਨੀਆ ਯਾਦ ਕਰੇਗੀ ਸਰਦਾਰ ਸਾਹਿਬ ਜੀ ਨੂੰ ( ਰਣਜੀਤ ਸਿੰਘ ਗਿੱਲ) ਦੁਨੀਆ ਤੋਂ ਰੁੱਖਸਤ ਹੋ ਜਾਣ ਤੋ ਬਾਦ ॥

  • @gurjeetsingh9230
    @gurjeetsingh9230 6 місяців тому +18

    ਸਰਦਾਰ ਕੁੱਕੀ ਗਿੱਲ ਦੀ ਸੋਚ ਦੇ ਲੀਡਰ ਦੀ (ਸਮੁੱਚੇ) ਪੰਜਾਬ ਨੂੰ ਬਹੁਤ ਲੋੜ ਹੈ ਭਾਵੇਂ ਹ-ਮ-ਸ-ਈ ਸਾਰੇ ਇੱਕ ✊🏻ਹੋਣ ਪੰਜਾਬ ਵਾਸਤੇ

  • @babbusandhu3133
    @babbusandhu3133 6 місяців тому +10

    ਕੁੱਕੀ ਜੀ ਬਹੁਤ ਠੰਢੇ ਦਿਮਾਗ ਤੇ ਸੂਝਵਾਨ ਇਨਸਾਨ ਆ very good

  • @hitmanuncle1409
    @hitmanuncle1409 6 місяців тому +4

    ਦਿਲੋਂ ਸਲੂਟ ਕੁੱਕੀ ਗਿੱਲ ਸਾਬ੍ਹ ਨੂੰ 🙏

  • @JoyfulSandcastle-cf7gg
    @JoyfulSandcastle-cf7gg 6 місяців тому +5

    ਕੁੱਕੀ ਗਿੱਲ ਜੀ ਤੁਹਾਡੇ ਨਾਲ ਮਤਭੇਦ ਨੇ ਪਰ ਮਨਭੇਦ ਨਹੀਂ।
    ਤੁਹਾਨੂੰ ਪੁਰਾਣੇ, ਮੋਜੂਦਾ ਅਤੇ ਭਵਿੱਖੀ ਸੰਦਰਭਾਂ ਦੀ ਸੋਝੀ ਬਹੁਤ ਹੈ। ਜੇਕਰ ਤੁਸੀ ਪੰਥ ਦੇ ਰਾਜਸੀ ਪਲੇਟਫ਼ਾਰਮ ਤੇ ਵਿਚਰਦੇ ਹੋ ਤਾਂ ਇਹ ਪੰਥ ਅਤੇ ਪੰਜਾਬ ਦੇ ਵਡੇਰੇ ਹਿਤਾਂ ਲਈ ਚੰਗੀ ਗੱਲ ਹੋਵੇਗੀ।

  • @nirmalsinghmaan62
    @nirmalsinghmaan62 6 місяців тому +2

    ਕੁੱਕੀ ਗਿੱਲ ਸਾਹਿਬ ਹਰ ਇੱਕ ਗੱਲ ਫਿਗੱਰ ਅਤੇ ਡੇਕਨ ਨਾਲ ਗੱਲ ਕਰਦੇ ਹਨ ਸਲੂਟ ਹੈ ਵੀਰ ਜੀ ਨੂੰ

  • @chamkurthind7765
    @chamkurthind7765 6 місяців тому +4

    ਬਾਈ ਕੁੱਕੀ ਗਿੱਲ ਜੀ ।ਸ਼ਤਿ ਸ਼੍ਰੀ ਅਕਾਲ ਇਹ ਕੌਮੀ ਯੋਧੇ ਨੇ ਜਿਹਨਾਂ ਨੇ ਸਰੀਰ ਕੈਸਿਟ ਝੱਲੇ ਕੋਮ ਦੀ ਚੜਦੀ ਕਲਾ ਦੀ ਅਰਦਾਸ ਕੀਤੀ

  • @AHUJASS
    @AHUJASS 6 місяців тому +2

    Thanks

  • @amannmarahar1637
    @amannmarahar1637 6 місяців тому +7

    ਭਾਈ ਦਲਜੀਤ ਸਿੰਘ ਬਿੱਟੂ ਤੇ ਭਾਈ ਰਣਜੀਤ ਸਿੰਘ ਕੁੱਕੀ ਗਿੱਲ ਚੋਣਾਂ ਜਰੂਰ ਲੜਨ। ਕੌਮ ਨੂੰ ਲੀਡਰ ਦੀ ਲੋੜ ਆ ਧੰਨਵਾਦ ਜੀ 🙏🙏

    • @udayveersingh8238
      @udayveersingh8238 6 місяців тому +1

      Punjab de Lok Sukkhi,kukki,Te bhai Bittu di soch de layak nahi....so Jo lok ehna de layak nahi ohna ton Ja k Kahiar mangna sahi nahi...

  • @atinsingh5304
    @atinsingh5304 6 місяців тому +1

    Thankx Kukki g, Sahi gal kahi, Panth naal Jurna , te Sach d Awaz chukni, waheguru Mehar kre aap te,

  • @kulwantsingh9563
    @kulwantsingh9563 6 місяців тому +4

    Great Personality
    Great Going Dear Ranjeet Singh Kuki Glll 🙏🙏

  • @dhsahota2258
    @dhsahota2258 19 днів тому

    ਬਹੁਤ ਚੰਗਾ ਇਨਸਾਨ ਹੈ,ਗਿੱਲ ਸਾਹਿਬ।
    ਅਗਰ ਕੁੱਕੀ ਵੀਰ ਚੌਣਾ ਲੜਦਾ ਹੈ,, ਤਾਂ ਪੂਰੇ ਪਰਵਾਰ ਸਮੇਤ ਮੈਂ ਸਪੋਰਟ ਕਰਾਂਗਾ।
    ਭਾਵੇਂ ਮੇਰਾ ਹਲ਼ਕਾ ਸੁਤਰਾਣਾ ਹੈ।।
    ਫੇਰ ਵੀ ਤਨੋ ਮਨੋ ਪੂਰੀ ਸਪੋਰਟ ਕਰਾਂਗੇ ਜੀ।

  • @padamkumar1405
    @padamkumar1405 6 місяців тому +1

    Sir aap bhout inteligent ho..aap ne kbi kisi se MLA,,MP,,ki koi tickets nhi mangi..I am proud of you sir. Goldy AMRITSAR

  • @jogindersingh-mn1tz
    @jogindersingh-mn1tz 6 місяців тому +11

    ਸਰਦਾਰ ਗਿੱਲ ਸਾਹਿਬ, ਤੁਸੀਂ ਜਦੋਂ ਵੀ ਜਿਥੋਂ ਵੀ ਇਲੈਕਸ਼ਨ ਲੜੋਗੇ, ਤੁਹਾਡੀ ਨਿਗੂਣੀ ਜਿਹੀ ਹਾਮੀ ਭਰਾਂਗਾ, ਪਰ ਵੀਰ ਲੋਕ ਤੁਹਾਡੇ ਵਰਗੇ ਪੜ੍ਹੇ ਲਿਖੇ,ਸੂਝਵਾਨ, ਗੈਰਤਮੰਦ,ਅਕਲਮੰਦ,ਯੋਧੇ ਤੇ ਦੂਰਅੰਦੇਸ਼ਾਂ ਨੂੰ ਕਦੇ ਨਹੀਂ ਜਿਤਾਉਂਦੇ।ਇਥੇ ਇਲੈਕਸ਼ਨ ਜਿੱਤਣ ਲਈ ਗੁਰਦੁਆਰਿਆਂ ਦਾ ਫਰਨੀਚਰ ਤੋੜਣਾ ਪੈਂਦਾ ਐ,ਸ਼੍ਰੀ ਗੁਰੂ ਗ੍ਰੰਥ ਸਹਿਬ ਨਾਲ ਲਿਜਾ ਕੇ ਠਾਣਿਆਂ ਦਾ ਘਿਰਾਓ ਕਰਨਾ ਪੈਂਦੇ,ਭਾਵ ਮੰਦਬੁੱਧੀ ਹੋਣਾ ਪੈਂਦੈ ਜੀ।

    • @NirmalSingh-is1xn
      @NirmalSingh-is1xn 6 місяців тому +1

      Gandustan de pinjaray vitch koe v gulaam khush nye kar sakda HULL KHALISTAN VAKI SUB VAKVAS

  • @tejpalsingh4269
    @tejpalsingh4269 6 місяців тому +7

    Sardar sahib we are 1st time see you in happy look Iron Man gill sahib 🙏 SSAkal ji

  • @GurdevSingh-hk6nu
    @GurdevSingh-hk6nu 6 місяців тому +1

    Bahi sahib bahi ranjit singh sikh kom tuhade paa te maan hai sade valo app ji nu koten kot parnam satshriakl

  • @Chardikalag
    @Chardikalag 6 місяців тому +17

    Usa ਚ ਪੜਾਈ ਲਈ ਮਿਲਿਆਂ ਦਾਖਲਾ , ਛੱਡ ਦੇਣਾ ਇਹ ਵੀ ਇੱਕ ਭਾਈ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਦੀ ਮਿਸਾਲ ਹੈ ।

  • @balwantsinghsidhu1650
    @balwantsinghsidhu1650 6 місяців тому +2

    ਸਤਿ ਸ਼੍ਰੀ ਅਕਾਲ ਰਣਜੀਤ ਸਿੰਘ ਗਿੱਲ ਸਾਹਿਬ ।
    ਵਾਹਿਗੁਰੂ ਜੀ , ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਮੇਹਰ ਰੱਖਣ ਜੀ ।
    ਗਿੱਲ ਸਾਹਿਬ , ਨਿੱਜੀ ਬੇਨਤੀ ਹੈ ਕਿ ਤੁਸੀਂ ਪੰਜਾਬ ਦੀ ਸਿਆਸਤ ਵਿੱਚ ਆਉ । ਤਾਂ ਜੋ ਪੰਜਾਬ ਦਾ ਅਤੇ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕੇ । ਸਲਿਉਟ ਹੈ ਤੁਹਾਡੀ ਕੁਰਬਾਨੀ ਨੂੰ , ਵਾਹਿਗੁਰੂ ਮਿਹਰ ਕਰਨ ਜੀ ।

  • @gurpreetgill4711
    @gurpreetgill4711 6 місяців тому +6

    The man of principles, Sardar Ranjit Singh Gill !

    • @NirmalSingh-is1xn
      @NirmalSingh-is1xn 6 місяців тому

      Vitch principal less than khalistan bull shit

    • @manjitmann9659
      @manjitmann9659 6 місяців тому

      ​@@NirmalSingh-is1xnaa mutpal leke dau 😂😂 khalistan thonu ik saal ch bund pat gi kukki gill saab ne 18 saal jail cut kiti aa

  • @amarjitkaur3694
    @amarjitkaur3694 6 місяців тому +3

    ਪਤਰਕਾਰ ਸਿੰਘ ਬਹੁਤ ਵਧੀਆ ਹੈ ਜਿਸ ਨੇ ਭਾਈ ਸਾਹਿਬ ਕਿਹਾ ਹੈ

  • @avtarsingh-qk4gm
    @avtarsingh-qk4gm 6 місяців тому +2

    ਭਾਈ ਜਿੰਦਾ ਸੱਖਾ ਭਾਈ ਕੁੱਕੀ ਭਾਈ ਦਲਜੀਤ ਸਿੰਘ ਮਨਜਿੰਦਰ ਸਿੰਘ ਈ ਸੀ ਹੋ ਵੀ ਸਾਰੇ ਸਿੰਘ ਜਿਹਨਾ ਦਾ ਸਾਨੂੰ ਮਾਨ ਆ

  • @jagpreetchadha1729
    @jagpreetchadha1729 6 місяців тому +7

    S.Ranjit Singh Gill Sir is a great personality.

  • @BikramJeet-c3z
    @BikramJeet-c3z 6 місяців тому +1

    ਚੜਦੀ ਕਲਾ ਬਖਸ਼ਣ ਵਾਹਿਗੁਰੂ ਜੀ

  • @gurvindersekhon6047
    @gurvindersekhon6047 6 місяців тому +2

    Very interesting conversation.

  • @rajpaltiwana9249
    @rajpaltiwana9249 6 місяців тому +3

    ਸਿੱਖ ਕੌਮ ਦਾ ਹੀਰਾ ਵੀਰ ਗਿੱਲ

  • @KamaljitSingh-go6ir
    @KamaljitSingh-go6ir 6 місяців тому +6

    You are great Mr gill

    • @Vikramsinghkamboj52637
      @Vikramsinghkamboj52637 6 місяців тому

      We need people like him in politics....pata nahi politics join kyu nahi karde

  • @DarshanBrar-r7n
    @DarshanBrar-r7n 6 місяців тому +2

    Ranjit Singh ji and Daljit Singh Ji stand together and give Details of your journey life

  • @sarabjitsinghchaudhry6892
    @sarabjitsinghchaudhry6892 6 місяців тому +1

    He is connected with Pure Values and Principals; you call them Panthic or Universal. What ever party he connects, he will transform it as Pure for mankind. Great human being.

  • @JagtarSingh-wh8bb
    @JagtarSingh-wh8bb 6 місяців тому +1

    Veery good veer g

  • @RanjitSandhu-s3n
    @RanjitSandhu-s3n 6 місяців тому +5

    Great parson Ranjeet Singh kukki gill

  • @singh.pradeep
    @singh.pradeep 5 місяців тому

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @singh-ex8ey
    @singh-ex8ey 6 місяців тому

    ranjit singh kuki gill saab da sikha lyi boht vaddi kurbani a .. par hun eh v agge aun.. bhavei election ch bhavei kise hor roop ch. youth boht chaunda v koi ohna nu leader mile te ranjit singh ji boht jaanu ne .. ehna di knowledge te experience.. ehna ne sabh apne hadda te handaya . ik benti 🙏🏼

  • @sarabjitsinghchaudhry6892
    @sarabjitsinghchaudhry6892 6 місяців тому +1

    Excellent

  • @ShotaDero
    @ShotaDero 6 місяців тому +1

    Veer kuki gill g tuhanu salut jionde vasde rho ji

  • @sarbbrar4173
    @sarbbrar4173 6 місяців тому +2

    Sat Shri akal Bai Ranjit Singh Gill Saab ji 🙏🙏🙏

  • @HPHRPB
    @HPHRPB 6 місяців тому +3

    Kuki Gill sir is educated knowledgeable experienced.

  • @dilbagsidhu7651
    @dilbagsidhu7651 5 місяців тому

    Salute bhai sab g

  • @KuldeepSingh-qv2tp
    @KuldeepSingh-qv2tp 6 місяців тому +2

    Kuki shaib bahut wadhia insan han😮😮😮😮😮😮😮❤❤❤❤❤❤❤

  • @nsdhillon9937
    @nsdhillon9937 6 місяців тому

    Bai Gill sahib tuhanu 🎉

  • @AmrikSingh-ec8ge
    @AmrikSingh-ec8ge 6 місяців тому +4

    ਇਹੋ ਜਿਹੇ ਯੋਧੇ ਅੱਗੇ ਸਿਰ ਝੁਕਦਾ।

  • @sarbjot7486
    @sarbjot7486 6 місяців тому +4

    Great 🎉

  • @IqbalSingh-hi5wt
    @IqbalSingh-hi5wt 6 місяців тому +2

    He is a great person respect

  • @gumeetsingh5106
    @gumeetsingh5106 6 місяців тому +1

    ਸਲਾਮ ਜੀ ਯੋਧਿਆਂ ਨੂੰ

  • @AmrikSingh-ec8ge
    @AmrikSingh-ec8ge 6 місяців тому +6

    ਪੰਥ ਅਤੇ ਸਿੱਖਾਂ ਨੂੰ ਇਹੋ ਜਿਹੇ ਸੂਰਮੀਆ ਉੱਤੇ ਮਾਣ ਕਰਣਾ ਚਾਹਿਦਾ।

  • @manjitsinghksw4046
    @manjitsinghksw4046 6 місяців тому +12

    ਇਹ ਇੰਟਰਵਿਊ ਕਿਸੇ ਸੀਨੀਅਰ ਅਤੇ ਸੁਲਝੇ ਹੋਏ ਪੱਤਰਕਾਰ ਨੂੰ ਕਰਨੀ ਚਾਹੀਦੀ ਸੀ । ਇਹ ਪੱਤਰਕਾਰ ਕਿਸੇ ਪਾਸਿਉਂ ਵੀ ਰਣਜੀਤ ਸਿੰਘ ਕੁੱਕੀ ਜੀ ਦੇ ਹਾਣ ਦਾ ਨਹੀਂ ਹੈ।

    • @udayveersingh8238
      @udayveersingh8238 6 місяців тому +2

      Sahi gal aa bai.No Sikhiee lok Bhai Kukki hona di Interview karan lag jande...Sukkhi,Kukki,Sukkha,Jindda de Baare Interview karan ton phalan bahut study di jarurat hai...

  • @SheetalBains-d2g
    @SheetalBains-d2g 19 днів тому

    Waheguru ji

  • @DarshanSingh-l2d
    @DarshanSingh-l2d 6 місяців тому +3

    Vvgood

  • @GurnekSingh-l6c
    @GurnekSingh-l6c 6 місяців тому

    Veer RS.Kukki Gill ji.💚🙏 Form Advocate GS Khaira Ldh.👍👌👌☝️☝️☝️☝️☝️✍️💯👏

  • @singhb6916
    @singhb6916 6 місяців тому +2

    ਜਿਸ ਦੇਸ਼ ਦਾ ਸੰਵਿਧਾਨ ਸਿੱਖ ਨੂੰ ਸਿੱਖ ਨਹੀ ਮੰਨਦਾ ਕਿਵੇਂ ਕਹਿ ਸਕਦੇ ਕੇ ਅਜ਼ਾਦ ਆ ਸਿੱਖ
    ਜੇ ਤੁਸੀ ਸੰਤਾਂ ਦੀ ਵਿਚਾਰਧਾਰਾ ਨਾਲ ਸਹਿਮਤ ਆ
    ਫਿਰ ਅਨੰਦਪੁਰ ਵਾਲਾ ਮਤਾ ਤਾ ਬਹੁਤ ਪਿੱਛੇ ਰਹਿ ਗਿਆ
    ਸੰਤਾਂ ਨੇ ਤਾਂ ਕਿਹਾ ਕੇ ਜੇ ਭਾਰਤੀ ਫੌਜ ਨੇ ਹਮਲਾ ਕੀਤਾ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊ
    ਓਹ ਹਮਲਾ ਕਰ ਦਿੱਤਾ ਅਗਲਿਆਂ ਨੇ ਨਸਲਕੁਸੀ ਕਰ ਦਿੱਤੀ
    ਤੇ ਤੁਸੀ ਅਜੇ ਵੀ ਅਨੰਦਪੁਰ ਦੇ ਮਤਾ ਪਿੱਛੇਪਏ
    ਪੱਤਰਕਾਰਾਂ ਸੋਚੀਂ ਤੂੰ ਵੀ

  • @jagbrar8141
    @jagbrar8141 6 місяців тому +4

    ਤੁਸੀ ਅੱਗੇ ਆਵੇ ਲੀਡਰ ਬਣੋ। ਘਰੇ ਆ ਕੇ ਕੋਈ ਲੀਡਰ ਨਹੀਂ ਬਣਾਉਣਾ ਗਿੱਲ ਸਾਹਿਬ। ਲੋੜ ਹੈ ਤੁਹਾਡੇ ਵਰਗੇ ਪੜੇ ਲਿਖਿਆ ਦੀ।

  • @manjitbhandal595
    @manjitbhandal595 6 місяців тому

    ❤ ਤੋ ਸਲੂਟ ਆ ਜੀ ਇਸ ਯੋਧੇ ਨੂੰ ❤❤❤❤

  • @jatindervirk6766
    @jatindervirk6766 6 місяців тому +3

    Gill paji app ji salut ! Aaa ji
    Sir ji

  • @romysohi856
    @romysohi856 6 місяців тому +1

    Great thinker and really strong mission

  • @bhagwantsandhu2726
    @bhagwantsandhu2726 4 місяці тому

    Sikh ਸੰਘਰਸ਼ ਦਾ dhru tara.

  • @rajkaur8822
    @rajkaur8822 29 днів тому

    He was top student of pa u and was so sweet personality Intelligent , living standard was v simple . I was also student at that time but in other college of pa u

  • @inderjitjhutty7746
    @inderjitjhutty7746 6 місяців тому +1

    Kukki gill jindabad

  • @sukhbirsingh-ir4np
    @sukhbirsingh-ir4np 6 місяців тому +2

    Always be safe gill sahib

  • @lakhmirsinghkhalsa8282
    @lakhmirsinghkhalsa8282 6 місяців тому +1

    ਜੇਕਰ ਗੁਲਾਮ ਨਹੀਂ ਤਾਂ ਇੰਨੀ ਵੱਡੀ ਗਿਣਤੀ ਵਿੱਚ ਜਿੱਤਣ ਦੇ ਬਾਵਜੂਦ ਵੀ ਜੇਲ ਵਿਚ ਬੰਦ ਕਰ ਰੱਖਿਆ ਹੈ

  • @upkarsingh2309
    @upkarsingh2309 6 місяців тому +1

    ਮਾਣ ਮੱਤੀ ਹਸਤੀ ਜਿੰਦਾਬਾਦ. 🙏

  • @Dhillonamerica
    @Dhillonamerica 5 місяців тому

    Good person

  • @Gaggu-zo4zf
    @Gaggu-zo4zf 9 днів тому

    ਬਾੲੀ। ਜੀ। ਤੇਰੀ। ਨਿਰਮਤਾ।ਅੱਗੇ। ਸਿਰ। ਝਕਦਾ। ਜੋਧੇ।

  • @Gaggu-zo4zf
    @Gaggu-zo4zf 9 днів тому

    ਕੋਮ। ਦੇ। ਹੀਰੇ। ਬਾੲੀ। ਜੀ

  • @JASMAILDHALIWAL-w2l
    @JASMAILDHALIWAL-w2l 6 місяців тому +1

    Great Sardar

  • @thekedarnirmalsinghdhardeo2615
    @thekedarnirmalsinghdhardeo2615 6 місяців тому +1

    Kukhi.shab.jindabad

  • @Khushwakhat
    @Khushwakhat 6 місяців тому +1

    ❤❤❤salute koami hero

  • @NoName-jq7tj
    @NoName-jq7tj 6 місяців тому

    This is the absolute real deal.

  • @Sukhdevsingh-dw2kr
    @Sukhdevsingh-dw2kr 6 місяців тому +1

    He is a great man

  • @romysekhon8254
    @romysekhon8254 5 місяців тому +1

    Everything Sardar Gill said is good. Except he said that he asked the Namdhari Kuka to vote. Doesn't matter the candidate he asked to vote, but he should study the true Sikh history that Namdhari believes in Dehdari Guru and call their Baba as Satguru and they do Hindu Havana and they believe that they are part of Hindu culture and traditions. They do read and recite Guru Granth Sahib but don't consider as Guru. Other then right he suffered a lot I appreciate his Kurbani . He was in Jail for so many years in USA solitary confinement.

  • @BaldevSingh-ks1ts
    @BaldevSingh-ks1ts 6 місяців тому

    Very nice

  • @amandeepbajwa2154
    @amandeepbajwa2154 6 місяців тому

    Very composed

  • @jassar100
    @jassar100 6 місяців тому +1

    Most intelligent khadkoo in Sikhs.

  • @KaramjitsinghDhillon-bg4ij
    @KaramjitsinghDhillon-bg4ij 22 дні тому

    Bahi.ranjit.singh.is.good.man

  • @Ranjitsingh-bm9fw
    @Ranjitsingh-bm9fw 6 місяців тому

    🙏👌

  • @punjabson5991
    @punjabson5991 6 місяців тому

    ਅਮਰੀਕਾ ਤੋਂ ਐਕਸਟਰਾਡੀਸ਼ਨ ਹੋਣ ਕਰਕੇ ਕੁੱਕੀ ਗਿੱਲ ਐਸ ਵੇਲੇ ਬਾਹਰ ਹੈ। ਨਹੀਂ ਹੋਰ ਕਿੰਨੇ ਪੰਥਕ ਸਿੰਘ ਜੇਲ੍ਹ ਵਿੱਚ ਬੰਦ ਹਨ

  • @gurvindersekhon6047
    @gurvindersekhon6047 6 місяців тому +1

    Kukki Gill we wish to see you in a reformed Akali Dal.

  • @gurbakshkaur6116
    @gurbakshkaur6116 6 місяців тому

    Jarur election laro ji veerji Waheguru ji tuhanu Fateh Bakhshe ehi Ardaas karde aa ji Ganganagar rahimde aa par ❤ te Punjab di fikar karda aa

  • @rabindersingh765
    @rabindersingh765 6 місяців тому +3

    Gill sahib try to enter politics.that is the best place for you where you can perform for punjab

  • @bhagwantsandhu2726
    @bhagwantsandhu2726 6 місяців тому

    Symbol of sacrifice.kuki gill.

  • @sukhwinderbling1330
    @sukhwinderbling1330 6 місяців тому +1

    ਹਰ ਇਕ ਤੇ ਇਹ ਲੋਕ ਅਜੰਸ਼ੀਆਂ ਦਾ ਬੰਦਾ ਕਹਿਕੇ ਦੋਸਤ ਕਿਉਂ ਲਾ ਦਿੰਦੇ ਨੇ ਚਾਹੇ ਉਸਦੀ ਕਿੰਨੀ ਵੱਡੀ ਕੁਰਬਾਨੀ ਹੋਵੇ ਸਾਇਦ ਇੰਨਾ ਅਨੁਸਾਰ ਸਹੀਦ ਹੋਣਾ ਹੀ ਕੁਰਬਾਨੀ ਦਾ ਮਾਪਦੰਡ ਹੋਵੇ ਇਹ ਤਾਂ ਦਸੋ ਇਸਨੇ ਕੌਮ ਦਾ ਕੀ ਵਿਗਾੜਿਆ ਹੈ ਜਿਨਾ ਨੇ ਕੌਮ ਦੀਆਂ ਸਾਰੀਆਂ ਸੰਸਥਾਵਾਂ ਦਾ ਘਾਣ ਕਰ ਦਿੱਤਾ ਉਨ੍ਹਾਂ ਦੀਆਂ ਤਲੀਆਂ ਝਸਣ ਤੋਂ ਗੁਰੇਜ ਨੀ ਕਰਦੇ

  • @sabapawan
    @sabapawan 6 місяців тому +1

    22 g ਥੋਨੂੰ ਬਰਨਾਲੇ ਤੋਂ election ਲੜਨਾ ਚਾਹੀਦਾ

  • @ramandeepsekhon-nn6ps
    @ramandeepsekhon-nn6ps 6 місяців тому

    ❤❤❤❤❤❤❤❤❤❤

  • @JaswantSingh-tu5du
    @JaswantSingh-tu5du 6 місяців тому +2

    ਪੰਜਾਬੀ ਲਫਜ ਧੱਕੜ ਹੈ ਧਾਕੜ ਹਿੰਦੀ ਲਫ਼ਜ਼ ਹੈ
    ਜਿਵੇਂ ਪੰਜਾਬੀ ਚ ਭੁੱਲ, ਹਿੰਦੀ ਚ ਭੂਲ
    ਜਿਵੇਂ ਪੰਜਾਬੀ ਚ ਕੰਮ, ਹਿੰਦੀ ਚ ਕਾਮ
    ਜਿਵੇਂ ਪੰਜਾਬੀ ਚ ਵੰਡ, ਹਿੰਦੀ ਚ ਬਾਂਟ
    ਉਵੇਂ ਹੀ ਪੰਜਾਬੀ ਚ ਧੱਕੜ, ਹਿੰਦੀ ਚ ਧਾਕੜ !
    ਧਿਆਨ ਦੇਣ ਯੋਗ ਹੈ ਕਿ ਇਨ੍ਹਾਂ ਪੰਜਾਬੀ ਲਫ਼ਜ਼ਾਂ ਵਿੱਚ ਟਿੱਪੀ ਤੇ ਅੱਧਕ ਦੀ ਵਰਤੋਂ ਹੋਈ ਹੈ ਅੱਧਕ ਤੇ ਟਿੱਪੀ ਨਾਲ਼ ਬਣੇ ਹੋਏ ਲਫ਼ਜ਼ ਪੰਜਾਬੀ ਦੀ ਸ਼ਾਨ ਹਨ ਇਸੇ ਕਰਕੇ ਪੰਜਾਬੀ ਸਾਰੀ ਦੁਨੀਆ ਚ ਹਰਮਨ ਪਿਆਰੀ ਹੈ ਜੇਕਰ ਅੱਧਕ ਤੇ ਟਿੱਪੀ ਹਟਾ ਦਿੱਤੀ ਜਾਵੇ ਤਾਂ ਸਮਝੋ ਪੰਜਾਬੀ ਦੀ ਫੂਕ ਨਿਕਲ਼ ਗਈ ! ਹੁਣ ਪੰਜਾਬੀ ਦੇ ਲਫ਼ਜ਼ ਧੱਕੜ ਦੀ ਥਾਂ ਤੇ ਹਰਿਆਣਵੀ ਸ਼ਬਦ ਧਾਕੜ ਪੰਜਾਬੀ ਚ ਦਾਖਲ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ !

    • @banwait2x
      @banwait2x 6 місяців тому

      Gurbani ਬਹੁਤ ਲਿਪੀਆਂ ਚੋਂ ਆਈ ਹੈ। tolerance ਸਿੱਖੋ।

    • @JaswantSingh-tu5du
      @JaswantSingh-tu5du 6 місяців тому

      @@banwait2x ਪੰਜਾਬੀ ਵੀ ਸਿੱਖੋ !

  • @jasvir583
    @jasvir583 6 місяців тому +1

    Sikh kaum da heera

  • @SukhjinderSingh-mj4ft
    @SukhjinderSingh-mj4ft 6 місяців тому

    Heee may be many army officials who fight for county and get many gelentry awards but sirdar ranjirvsingh ji is on top for therè conterbution for sikh community

  • @sukhbirsingh-ir4np
    @sukhbirsingh-ir4np 6 місяців тому

    Kush kar ka mario gill sahib you will certainly win you missed this time certainly wii go to lok sabha great scientist and great gursikh da great put

  • @Gaggu-zo4zf
    @Gaggu-zo4zf 9 днів тому

    ਕਾਲੀਦੱਲ।ਨਵਾ। ਸਿਰਜੋ।ਬਾੲੀ। ਜੀ। ੲਿਨਾ। ਕਜਰਾ। ਦੇ। ਕਬਜੇ। ਚੋ। ਅਕਾਲੀ। ਦਲ। ਜਾਦ। ਕਰਾਓ

  • @Aman2111
    @Aman2111 6 місяців тому

    80 percent i like him

  • @gurbakshkaur6116
    @gurbakshkaur6116 6 місяців тому

    Payare lal Garg ji nu v election larayo ,Bahut honest and intelligent han o v

  • @astaadg8148
    @astaadg8148 6 місяців тому

    Aap ji di bahut respect hai par sikh gulaam hi ne.

  • @ramansandhu7323
    @ramansandhu7323 6 місяців тому

    ਕੌਮ ਦੇ ਹੀਰੇ 💞💞

  • @rantheersingh4308
    @rantheersingh4308 6 місяців тому +1

    KukijiyoumustbeinAssembly.

  • @jasbirpalsingh8910
    @jasbirpalsingh8910 6 місяців тому

    Waheguru ji gill saab nvi akali party vare socho kiss ana nall majhi singha nal hore pan thik par waran nal milk km shuru kro ji

  • @banarsidasssohal4757
    @banarsidasssohal4757 6 місяців тому

    Kukki sir jeha sujwan insan pb kol aa par saddy lok kaddar ni paundy

  • @Sing-ek2ed
    @Sing-ek2ed 6 місяців тому

    Gal te Ajj di hai ke kukki ji di ajj di ki soch hai

  • @gsv1582
    @gsv1582 6 місяців тому +3

    Bhai ji thoda practice kro questions hai nai tahde kol J kuj krna ta 100% kro

  • @NirmalSingh-is1xn
    @NirmalSingh-is1xn 2 місяці тому

    Kom de jinda shaheed Sikh for justice de jodhay. Kot kot salute

  • @jaipalsinghsohi6811
    @jaipalsinghsohi6811 6 місяців тому +1

    Kuki Says that sikhs are not Slaves in India while most circumstances, drug crisis, identity crises show some different stats.