ਜੋਨੀ ਬਾਬੇ ਨੇ ਕਰਾਇਆ UK ਵਿਆਹ । JONI BABA LATEST INTERVIEW | DD CANADA

Поділитися
Вставка
  • Опубліковано 17 тра 2021
  • Welcome to an amazing and interesting interview covering all thoughts and belives of baba ravinder singh ji aka johny baba ji.
    Im this interview Ramanpreet kaur . The anchor of the show shares a great time with johny baba ji and talked about young genration, his journey towards enlightenment, his views on online classes and much more
    .
    Interviewer: IG- Ramanpreet kaur
    DOP: IG Harjeet kaka

КОМЕНТАРІ • 883

  • @gsmtv588
    @gsmtv588 3 роки тому +309

    ਬੀਬਾ ਜੀ ਇੰਟਰਵਿਊ ਤਾਂ ਪਰੇ ਦੀ ਗੱਲ ਹੈ ਮੈਂ ਨਮਨ ਕਰਦਾਂ ਤੁਹਾਡੇ ਪਹਿਰਾਵੇ ਨੂੰ ਜੋ ਸਿੰਪਲ ਸੂਟ ਅਤੇ ਸਿਰ ਤੇ ਚੁੰਨੀ ਹੈ 🙏🙏🙏🙏🙏

    • @Pannu.kulwindersingh
      @Pannu.kulwindersingh 3 роки тому +19

      ਮੈਡਮ ਨੇ ਇੱਕ ਸ਼ਿਅਰ ਬੋਲਿਆ ਸੀ ਖੂਬਸੂਰਤ ਚਿਹਰੇ ਨੂੰ ਸੰਵਾਰਨ ਦੀ ਜ਼ਰੂਰਤ ਨਹੀਂ । ਇਹ ਮੈਡਮ ਤੇ ਲਾਗੂ ਹੁੰਦਾ ਹੈ ।

    • @GurdeepSingh-bv8zi
      @GurdeepSingh-bv8zi 3 роки тому +1

      Seliut aa bhen nu🙏🙏

    • @hargunjyot8283
      @hargunjyot8283 3 роки тому +7

      ਭਾਈ ਸਾਹਿਬ ਇੰਟਰਵਿਊ ਇਵੇ ਹੀ ਲਈ ਜਾਦੀ ਹੈ । ਬਾਕੀ ਬੀਬੀਆ ਚੁੰਨੀ ਸਿਰ ਤੋ ਅੱਧਾ ਪਿਛੇ ਰੱਖਦੀਆ । ਟਰੈਡ ਆ ਪੂਰਾ

    • @talbirsingh8812
      @talbirsingh8812 2 роки тому +1

      Very nice interview

    • @amandeepchahalsingh5712
      @amandeepchahalsingh5712 2 роки тому +2

      Chunii laee aaaaa ji tusi🤣🤣🤣😂😂😂😂 Jarr kedaa a de Lookk oo

  • @Truelinerealty
    @Truelinerealty 3 роки тому +153

    ਭੈਣ ਦਾ ਪਹਿਰਾਵਾ ਬਹੁਤ simple hai ਬਹੁਤ ਚੰਗਾ ਲੱਗਿਆ,

    • @narotansingh5960
      @narotansingh5960 3 роки тому

      0

    • @mittarsingh7311
      @mittarsingh7311 2 роки тому

      ਇਸ ਭੈਣ ਦਾ ਪਹਿਰਾਵਾ ਤੇ ਵਧੀਆ ਲਗਾ ਹੈ ਤੁਹਾਨੂੰ ਆਪਣੀ ਭੈਣ ਦਾ ਪਹਿਰਾਵਾ ਨਹੀ ਚੰਗਾ ਲੱਗਦਾ

  • @KulwinderSingh-zl8ye
    @KulwinderSingh-zl8ye 3 роки тому +62

    ਭੈਣ ਜੀ ਪਹਿਰਾਵਾ ਬਹੁਤ ਵਧੀਆ ਲੱਗਾ ਰੱਬ ਤੁਹਾਡੀ ਲੰਬੀ ਉਮਰ ਕਰੇ

    • @RajuSharma-mm4qy
      @RajuSharma-mm4qy 2 роки тому +6

      ਬੀਬੀ ਬਹੁਤ ਸੋਹਣੀ ਹੈ ਇਸ ਕਰਕੇ ਬੀਬੀ ਦਾ ਪਹਿਰਾਵਾ ਸਾਰੇ ਬੰਦਿਆਂ ਨੂੰ ਸੋਹਣਾ ਲੱਗ ਰਿਹਾ ਹੈ। ਬਾਬੇ ਦੀ ਤਰੀਫ ਵਿੱਚ ਕੋਈ ਕੁਝ ਨਹੀਂ ਲਿਖ ਰਿਹਾ ਕਿਉਂ

    • @simrangill8805
      @simrangill8805 Рік тому +1

      Babe da insta deuga koi veer plz

  • @luckytanda
    @luckytanda 2 роки тому +8

    ਸਾਰੀਆ ਕੁੜੀਆ ਨੂੰ ਇਹੀ ਪਹਿਰਾਵਾ ਪਾਉਣਾ ਚਾਹੀਦਾ ❤❤❤❤❤❤❤

  • @goranorwaynorway7204
    @goranorwaynorway7204 3 роки тому +70

    ਬਹੁਤ ਵਧਿਆ ਪ੍ਰੋਗਰਾਮ ਜੀ ਭੈਣ ਨੇ ਬਹੁਤ ਵਧਿਆ ਇੰਟਰ ਵਿਊ ਕੀਤੀ 👏👏

  • @daljitsingh5129
    @daljitsingh5129 3 роки тому +91

    ਬਾਬਾ ਜੀ ਇਨਟਰ ਵਿਊ ਬਹੁਤ ਵਿਸਥਾਰ ਨਾਲ ਦਿੱਤੀ ਪਰ ਕੁਝ ਲੋਕ ਫਿਰ ਵੀ ਮਜ਼ਾਕ ਬਣਾ ਲੈਂਦੇ ਨੇ ਵਾਹਿਗੁਰੂ ਸੁਮੱਤ ਬਖਸ਼ੇ ਜੀ

  • @amrindergill6890
    @amrindergill6890 2 роки тому +6

    johny babba ਨੂੰ ਦੇਖ ਕੇ ਵੈਸੇ ਹੱਸਾ ਆ ਜਾਦਾ ਬਾਕੀ ਕਿਸੇ ਨੂੰ ਖੁਸ ਕਰਨਾ ਇਹ ਵੀ ਵੱਡੀ ਗੱਲ ਐ 👌ਬਾਕੀ ਮੈਡਮ ਜੀ ਦਾ ਪਹਿਰਾਵਾ ਸੱਚੀ ਬਹੁਤ ਵਧੀਆ

  • @makhankalas660
    @makhankalas660 3 роки тому +148

    ਬਾਬਾ ਜੀ ਨੇ ਬਹੁਤ ਵਧੀਆ ਗੱਲਾਂ ਦੱਸੀਆ ਨੇ ਇਹ ਸੱਚ ਹੈ ਇਹ ਸੱਚੀਆ ਗੱਲਾ ਨੇ

  • @rinkuchandiani9358
    @rinkuchandiani9358 3 роки тому +50

    Waheguru ji ka khalsaa
    Waheguru ji ki fateh
    👏👏👏👏👏💕👌

    • @hardevsinghkotia6897
      @hardevsinghkotia6897 3 роки тому

      ਇਸ ਬਾਬੇ ਨੂੰ ਪੁੱਛੋ ਮਲੌਦ ਦੇਜਮਰੌਦ ਦੇ ਕਿਲੇ ਵਿਚ ਮਹਾਂ ਸਿੰਘ ਫੌਜ ਸਮੇਤ ਜੈਕਾਰੇਸਾਰੁਈ ਰਾਤ ਕਿਉਂ ਲਾਉਂਦਾ ਰਿਹਾ ਕੀ ਉਹ ਵੀ ਗਲਤ ਸੀ।।

  • @deedarsingh3269
    @deedarsingh3269 2 роки тому +6

    ਇੱਕ ਇੱਕ ਗੱਲ ਦਾ ਕੋਈ ਮੁੱਲ ਨਹੀਂ........ਵਾਹਿਗੁਰੂ ਜੀ ਹਰ ਕਿਸੇ ਨੂੰ ਸੁਮੱਤ ਬਕਸ਼ਿਸ਼ ਕਰਨ ਜੀ......22.29 ਮਿੰਟ....ਲੇਖੇ ਲੱਗ ਜਾਂਦੇ ਐ....ਜ਼ਰੂਰ ਸੁਣੋ ਸਾਰੀ ਸੰਗਤ ਜੀ...🙏🙏

  • @satnamkhattra1991
    @satnamkhattra1991 3 роки тому +122

    ਭੈਣ ਦਾ ਪਹਿਰਾਵਾ ਬੁਹਤ ਹੀ wadiea c

    • @singhranjitsinghsingh4718
      @singhranjitsinghsingh4718 3 роки тому +5

      ਉਹਦੇ ਕਰਕੇ ਤਾਂ ਵੀਡਿਓ ਦੇਖਦੀ ਜੰਨਤਾ

    • @mastansingh4891
      @mastansingh4891 2 роки тому

      Chinni te patke da rang ralda

    • @RajuSharma-mm4qy
      @RajuSharma-mm4qy 2 роки тому +1

      ਬੀਬੀ ਬਹੁਤ ਸੋਹਣੀ ਹੈ ਇਸ ਕਰਕੇ ਬੀਬੀ ਦਾ ਪਹਿਰਾਵਾ ਸਾਰੇ ਬੰਦਿਆਂ ਨੂੰ ਸੋਹਣਾ ਲੱਗ ਰਿਹਾ ਹੈ। ਬਾਬੇ ਦੀ ਤਰੀਫ ਵਿੱਚ ਕੋਈ ਕੁਝ ਨਹੀਂ ਲਿਖ ਰਿਹਾ ਕਿਉਂ

  • @narinder2631gh
    @narinder2631gh 3 роки тому +6

    ਬਾਬਾ ਜੀ ਦੀ ਸਦਾ ਚੜ੍ਹਦੀ ਕਲਾ ਹੋਵੇ ਜੀ 🙏🙏 !!!

  • @HarpreetSingh-uc2kp
    @HarpreetSingh-uc2kp 2 роки тому +8

    101%ਸੱਚੀਆਂ ਗੱਲਾਂ ਬਾਬਾ ਜੀ

  • @pamatharu268
    @pamatharu268 3 роки тому +3

    ਬਾਬਾ ਜੀ ਇਹ ਆਪ ਦੀ ਦੂਜੀ interview ਦਾਸ ਨੇ ਹੁਣੇ ਦੇਖੀ ਪਹਿਲੀ ਬਾਸੀ ਸ਼ੋ ਵਿਚ ਤੇ ਰਮਨ ਬੇਟੇ ਨਾਲ ਹੁਣ ਵਾਲੀ ਰਮਨ ਬੇਟੇ ਆਪ ਨੇ ਦੋ ਵਾਰੀ ਪੁੱਛਿਆ ਬਾਬਾ ਜੀ ਕਿਹੜੇ ਕਿਹੜੇ ਦੇਸ਼ ਆਪ ਗਏ ਹੋਂ ਬਾਬਾ ਜੀ ਦਾ ਜੁਵਾਬ ਕਮਾਲ ਦਾ ਜੋ ਕੋਈ ਕਮਾਵੇ ਗਾ ਸਹਿਜ ਅਵਸਥਾ ਦਾ ਪਾਂਦੀ ਬਣ ਸਕਦਾ ਹੈ ਬੇਟੇ ਦੂਜਾ ਜੋ ਆਪ ਨੇ ਆਪਾ ਪ੍ਰਕਟ ਕੀਤਾ ਸਤਿਗੁਰ ਆਵਣ ਗੇ ਪਹਿਲੀ ਵਾਰੀ ਦਾਸ ਨੇ ਸੁਣਿਆ ਬੱਸ ਝੱੜੀ ਲੱਗ ਗਈ ਵਾਹ ਵਾਹ ਬਾਬਾ ਜੀ ਜੁੱਗ ਜੁੱਗ ਜੀਓ

  • @queenofgiddha
    @queenofgiddha 2 роки тому +13

    ਪਿਆਰੇ ਖਾਲਸਾ ਜੀ ਬਹੁਤ ਧੰਨਵਾਦ ਜੀ 🙏 ਯੂ.ਕੇ. ਦੀਆਂ ਸੰਗਤਾਂ ਵੱਲੋਂ ਜੀ 🙏

  • @youngblood-ug3kh
    @youngblood-ug3kh 3 роки тому +5

    ਧੀਆਂ ਤੇ ਨੂੰਹਾਂ ਸੂਟਾਂ ਤੇ ਸਿਰ ਤੇ ਚੁੰਨੀ ਚ ਹੀ ਸੋਹਣੀਆਂ ਲਗਦੀਆਂ ਬੰਦਾ ਭਾਵੇਂ ਕਿੰਨਾਂ ਵੀ ਅਮੀਰ ਹੋਵੇ ਛਮੀਨ ਜਾਇਦਾਦ ਵਾਲਾ ਹੋਵੇ ਉਹਦੇ ਦਿਲ ਚ ਇਹੀ ਤਮੰਨਾ ਹੁੰਦੀ ਏ ਕੇ ਉਹਦਾ ਵਿਆਹ ਇਹੋ ਜਿਹੀ ਕੁੜੀ ਨਾਲ ਹੋਵੇ ਜਿਸ ਵਿੱਚ ਸਾਦਗੀ ਭਰਪੂਰ ਹੋਵੇ

  • @ggill1530
    @ggill1530 2 роки тому +24

    Some strange reason every time I listen to Johnny Baba gives me happiness People make fun of him but I personally feel this guy is a Goodman Simple man simple things he talks about Feels good listening to him 💯💯💯💯

  • @kartarpanesar5843
    @kartarpanesar5843 2 роки тому +9

    100% Right.
    God bless you and all family. 🙏

  • @GurpreetSingh-tl4nd
    @GurpreetSingh-tl4nd 2 роки тому +3

    ਜੇ ਕੋਈ ਬੋਲਦਾ ਜਾ ਧਰਮ ਦੀ ਗੱਲ ਕਰਦਾ ਤਾਂ ਲੋਕ ਉਸ ਦਾ ਮਜ਼ਾਕ ਉਡਾਇਆ ਜਾਂਦਾ

  • @PB-id4py
    @PB-id4py Рік тому +1

    ਜਿਉਂਦੀ ਰਹੁ ਬੀਬੀ ਅੱਤ ਸੋਹਣੀ ਐਂ ਪਰ ਤੇਰੇ ਪਹਿਰਾਵੇ ਦੀ ਸਾਦਗੀ ਅੱਤ ਕਰਵਾ ਰਹੀ ਹੈ।🔥🔥❤️🙏

  • @navdhindsa5923
    @navdhindsa5923 3 роки тому +18

    Jaikare wali gal Sachi khi guru sabih g di🙏🏻

  • @jasbirkaur1592
    @jasbirkaur1592 3 роки тому +21

    Manu v eh Shabad bout hi Piyara lagda hai Baba ji bout ho Sohni interview Diti nihal hoi gye Baba ji ❤❤❤❤❤🙏🙏🙏🙏🙏

    • @DavinderSingh-mr9fe
      @DavinderSingh-mr9fe 3 роки тому

      Menu vi ji

    • @manjitsinghmanes3223
      @manjitsinghmanes3223 3 роки тому

      ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀਆਂ ਮਿਹਰਾਂ ਸਦਕਾ ਬਾਬਾ ਜੀ ਦੇ ਬੱਚੇ ਬੋਲ ਰਹੇ ਹਨ ਜੀ

  • @balbirsinghgill1595
    @balbirsinghgill1595 3 роки тому +8

    Joni the great 👍..honest and simple but educated joni jee.

  • @lakhwindersingh4112
    @lakhwindersingh4112 3 роки тому +5

    Baba ji de lyi like 👍 wekho

  • @KamaljitKaur-sw5iq
    @KamaljitKaur-sw5iq 2 роки тому +3

    🙏🙏💐💐🌹🌹 ਬਾਬਾ ਜੀ ਕਿਰਪਾ ਕਰੋ ਤੁਹਾਡੇ ਇਸ ਸ਼ਬਦ ਵਿੱਚ ਏਨਾ ਰਸ ਹੈ ਕਿ ਸ਼ਬਦ ਸੁਣ ਕੇ ਮੈਂ ਸਭ ਕੁੱਝ ਭੁੱਲ ਜਾਂਦੀ ਹਾਂ ਚਾਹੇ ਕੋਈ ਲੱਖ ਅਵਾਜ਼ਾ ਮਾਰੇ ਮੈਂ ਸ਼ਬਦ ਵਿੱਚ ਡੁੱਬ ਜਾਂਦੀ ਹਾਂ ਬਾਬਾ ਜੀ ਮੇਹਰ ਕਰੋ ਕਿਰਪਾ ਕਿ ਅਸੀਂ ਵੀ ਤੁਹਾਡੇ ਦੀਦਾਰ ਕਰ ਸਕੀਏ🌹🌹💐💐🙏🙏

  • @ggill1530
    @ggill1530 2 роки тому +3

    ਜੌਨੀ ਬਾਬਾ ਵੀ ਬੰਦਾ ਵਧੀਆ
    👍🏼👍🏼👍🏼👍🏼

  • @majorsingh4771
    @majorsingh4771 2 роки тому +3

    ਭੇੈਣ ਜੀ ਇਸੇ ਤਰਾ ਸਿਖੀ ਨਾਲ ਜੁੜੇ ਰਹਿਣਾ ਜੀ

  • @harjiharji5699
    @harjiharji5699 3 роки тому +16

    Baba ji great oo tusi

  • @queenofgiddha
    @queenofgiddha 2 роки тому +6

    ਬਹੁਤ ਖ਼ੂਬ ਜੀ . ਵਾਹ ਜੀ ਵਾਹ !

  • @mandeep1459
    @mandeep1459 3 роки тому +21

    ਇਕ ਨੇਕ ਇਨਸਾਨ ਆ ਬਾਬਾ ਜੋਨੀ ਜੀ,, ਬਿਲਕੁਲ ਸਾਂਤ ਸੁਭਾਆ ਤੇ ਗੁੱਸੇ ਤੋਂ ਦੂਰ ਰਹਿਣਾ ਬਾਬਾ ਜੋਨੀ ਦੇ ਈ ਹਿੱਸੇ ਆਇਆ

    • @PavelHans
      @PavelHans 3 роки тому

      Very right

    • @PavelHans
      @PavelHans 3 роки тому

      Ur comment is very true

    • @GurwinderSingh-md6zo
      @GurwinderSingh-md6zo 2 роки тому +1

      Satgur avnge phera pavnge ghar mere baba ਜੋਨੀ g ਬਹੁਤ dil ਨੂੰ sakoon ਦੇਣ wala ਸ਼ਬਦ ਕਲਗੀਧਰ ਜੀ de ਤੁਹਾਡੇ ਤੇ ਮੇਹਰ hai

  • @user-qq4gb7vy9r
    @user-qq4gb7vy9r Місяць тому +1

    Waheguru joni baba ji nu tandrusti chardi kala bakshish kre ji

  • @PritamSingh-ry6mo
    @PritamSingh-ry6mo 3 роки тому +26

    ਬਹੁਤ ਵਧੀਆ ਇੰਟਰਵਿਊ ਜੀ ਬਹੁਤ ਗੱਲਾ ਦੀ ਜਾਣਕਾਰੀ ਪਰਾਪਤ ਹੋਈ ਹੈ ਜੀ 🙏🙏

  • @khalsa7332
    @khalsa7332 3 роки тому +2

    ਜਿਵੇਂ ਰੰਮਨ ਜੀ , ਤੁੱਸੀਂ ਵੀ ਸਾਦਗੀ ਮੇ ਕਯਾਮੱਤ ਕੀ ਅਦਾ ਲੱਗਤੇ ਹੋਂ

  • @vijaygoraya7327
    @vijaygoraya7327 3 роки тому +28

    I listen Jonhy baba g first time .his views are so good .I respect him.good interview.

    • @RajuSharma-mm4qy
      @RajuSharma-mm4qy 2 роки тому

      ਬੀਬੀ ਬਹੁਤ ਸੋਹਣੀ ਹੈ ਇਸ ਕਰਕੇ ਬੀਬੀ ਦਾ ਪਹਿਰਾਵਾ ਸਾਰੇ ਬੰਦਿਆਂ ਨੂੰ ਸੋਹਣਾ ਲੱਗ ਰਿਹਾ ਹੈ। ਬਾਬੇ ਦੀ ਤਰੀਫ ਵਿੱਚ ਕੋਈ ਕੁਝ ਨਹੀਂ ਲਿਖ ਰਿਹਾ ਕਿਉਂ

  • @RajinderSingh-pe6zr
    @RajinderSingh-pe6zr 3 роки тому +4

    I alongwith my community Proud of this anchor.
    May God bless her with future successes!

  • @ButaSingh-te4yh
    @ButaSingh-te4yh 2 роки тому +2

    मै jony baba ji da bahut parsashak ha I like it

  • @baljeetkaurminhas3739
    @baljeetkaurminhas3739 3 роки тому +4

    ਬਹੁਤ ਵਧੀਆ ਸੀ ਇਟਰਵਿਉ ਬਾਬਾ ਜੀ ਤੇ ਬੀ੍ਬਾ ਜੀ 🙏🙏🙏🙏❤️

    • @manjitsinghmanes3223
      @manjitsinghmanes3223 3 роки тому

      ਬਾਬਾ ਜੀ ਬਹੁਤ ਹੀ ਸੋਹਣਾ ਕੀਰਤਨ ਕਰਦੇ ਹਨ ਜੀ

  • @pardandhillon2715
    @pardandhillon2715 3 роки тому +27

    Joni baba sirraa e aa

  • @balharsingh3074
    @balharsingh3074 3 роки тому +18

    Waheguru ji

  • @budhsingh3737
    @budhsingh3737 3 роки тому +5

    ਬਿਲਕੁਲ ਜੀ ਸਾਡੇ ਮੁਲਖਾ ਦੇ ਵਿਚ ਜਦੋ ਮਾਂ ਦ ਪੇਟ ਚ ਬਚਾ ਬਣਨਾ ਸ਼ੁਰੂ ਹੋ ਜਾਦਾ ਉਦੋ ਤੋ ਹੀ ਮਾਂ ਦੇ ਤੇ ਬੱਚੇ ਦੇ ਪੈਸੇ ਲੱਗ ਜਾਦੇ ਨੇ ਮਾਂ ਦੇ 2 ਸਾਲ ਤੇ ਬਚੇ ਦੇ 18 ਸਾਲ ਤੱਕ ਬਾਦ ਚ ਬੱਚਾ ਆਪ ਜੁੰਮੇਵਾਰ ਆਪਣੀ ਜਿੰਦਗੀ ਦਾ
    ਮਾਂ ਬਾਪ ਨਾਲ ਰਹੇ ਜਾ ਜਿਥੇ ਜੀ ਕਰਦਾ

  • @parkashhans861
    @parkashhans861 3 роки тому +4

    Baba ji bhut pyari awaj a tuhadi waheguru hmesa chardi kla ch rakhn tuhanu

  • @bhupindersingh7693
    @bhupindersingh7693 2 роки тому +1

    Interview very useful Benji da pehrawa vi bahut badhiya hai 🙏🙏

  • @RajuSharma-mm4qy
    @RajuSharma-mm4qy 2 роки тому +1

    ਬੀਬੀ ਬਹੁਤ ਸੋਹਣੀ ਹੈ ਇਸ ਕਰਕੇ ਬੀਬੀ ਦਾ ਪਹਿਰਾਵਾ ਸਾਰੇ ਬੰਦਿਆਂ ਨੂੰ ਸੋਹਣਾ ਲੱਗ ਰਿਹਾ ਹੈ। ਬਾਬੇ ਦੀ ਤਰੀਫ ਵਿੱਚ ਕੋਈ ਕੁਝ ਨਹੀਂ ਲਿਖ ਰਿਹਾ ਕਿਉਂ

  • @naunihalsinghpunia5382
    @naunihalsinghpunia5382 3 роки тому +19

    waheguru ji

  • @nishanmarmjeetkour.verygoo1903
    @nishanmarmjeetkour.verygoo1903 2 роки тому

    ਬੜੀਆਂ ਕੀਮਤੀ ਤੇ ਸਿਆਣੀਆਂ ਗੱਲਾਂ ਕੀਤੀਆਂ ਬਾਬਾ ਜੀ ਨੇ

  • @NirmalSingh-tm4px
    @NirmalSingh-tm4px 3 роки тому +52

    ਬਾਬਾ ਜੀ ਬਹੁਤ ਵਧੀਆ ਹੈ

  • @nachhattarsingh592
    @nachhattarsingh592 3 роки тому +14

    ਜੈਕਾਰੇ ਵਾਲੀ ਗੱਲ ਠੀਕ ਦੱਸੀ ਬਾਬਾ ਜੀ ਨੇ।

  • @JS50108
    @JS50108 2 роки тому +5

    Bibi ji di simple dress and simplicity is great and she looks beautiful. Johny baba ji vee theek rahay. Raunaki subah honna koee marri gall nahi.

    • @RajuSharma-mm4qy
      @RajuSharma-mm4qy 2 роки тому

      ਬੀਬੀ ਬਹੁਤ ਸੋਹਣੀ ਹੈ ਇਸ ਕਰਕੇ ਬੀਬੀ ਦਾ ਪਹਿਰਾਵਾ ਸਾਰੇ ਬੰਦਿਆਂ ਨੂੰ ਸੋਹਣਾ ਲੱਗ ਰਿਹਾ ਹੈ। ਬਾਬੇ ਦੀ ਤਰੀਫ ਵਿੱਚ ਕੋਈ ਕੁਝ ਨਹੀਂ ਲਿਖ ਰਿਹਾ ਕਿਉਂ

    • @JS50108
      @JS50108 2 роки тому

      @@RajuSharma-mm4qy Beauty dee tareef karna kee koee marri gall aa?? 😊😊

  • @inderjitgill7800
    @inderjitgill7800 2 роки тому +1

    ਬਹੁਤ ਚੰਗੇ ਵਿਚਾਰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ਣ ਜੀ

  • @iqbalsingh7230
    @iqbalsingh7230 3 роки тому +6

    Wah ji Wah kya baat hai Baba Ji,, eh pehli interview badi shidat naal suni

  • @MANGALSINGH-sp9gm
    @MANGALSINGH-sp9gm 3 роки тому +10

    Thx baba ji nice interview ji

  • @harpinderbhullar5719
    @harpinderbhullar5719 3 роки тому +30

    ਬਹੁਤ ਵਧੀਆ ਵਿਚਾਰ ਬਾਬਾ ਜੋਨੀ ਜੀ ਦੇ

  • @nanakji5936
    @nanakji5936 2 роки тому +1

    ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥
    ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥
    ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥
    ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥
    ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥
    ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥
    ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥
    ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ ॥
    ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥
    ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ ॥
    ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥
    ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥
    ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥
    ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥
    ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥
    ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥
    ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਅੰਤ ਬੇਅੰਤਾ ॥
    ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥
    ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥
    ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥
    ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥
    ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥
    ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨੑੀ ਧਾਵਦੇ ॥
    ਇਕਿ ਮੂਲੁ ਨ ਬੁਝਨੑਿ ਆਪਣਾ ਅਣਹੋਦਾ ਆਪੁ ਗਣਾਇਦੇ ॥
    ਹਉ ਢਾਢੀ ਕਾ ਨੀਚ ਜਾਤਿ ਹੋਰਿ ਉਤਮ ਜਾਤਿ ਸਦਾਇਦੇ ॥
    ਤਿਨੑ ਮੰਗਾ ਜਿ ਤੁਝੈ ਧਿਆਇਦੇ ॥
    🌹🙏🏻🌹
    ਗੁਰਮੁਖੋ ਹਰੀ ਪ੍ਮੇਸਰ ਨੂੰ ਸਾਰਾ ਸੰਸਾਰ ਗਾ ਰਿਹਾ ਹੈ॥ਦੇਵੀ ਦੇਵਤੇ ਵੀ ਗਾ ਰਹੇ ਨੇ ਅਨੇਕਾਂ ਭਗਤ ਭਗਤੀ ਕਰ ਰਹੇ ਹਨ॥ਪਰ ਤੈ੍ਗੁਣਾਂ ਚ ਪਾਉਣ ਚ ਗਾਉਂਦੇ ਤੇ ਭਗਤੀ ਕਰਦੇ ਹਨ॥
    ਪਰ ਅਸਲ ਚ ਮਾਲਕ ਨੂੰ ਉਹ ਭਗਤ ਹੀ ਭਾਉਂਦੇ ਹਨ ਜੋ ਕਿ ਜੋਤ ਚ ਜੋਤ ਮਿਲਾ ਕੇ ਉਸ ਦਰ ਤੇ ਬੈਠਕੇ ਗਾਉਂਦੇ ਹਨ ਜਿੱਥੋਂ ਸਾਨੂੰ ਸਾਹ ਦੇਕੇ ਪਾਲ ਰਿਹਾ ਹੈ॥ਇਹ ਹੈ ਚਉਥੇ ਪਦ ਦੀ ਭਗਤੀ ਜੋ ਕਿ ਮਨ ਕਰਦਾ ਹੈ ਆਪਣੇ ਮੂਲ ਦੀ ਪਹਿਚਾਣ ਕਰਕੇ,ਇਸ ਲਈ ਅਜਿਹੇ ਗੁਰਮੁਖਾਂ ਦਾ ਸੰਗ ਕਰਕੇ ਆਪਾਂ ਮਨ ਦੀ ਭਗਤੀ ਕਰਨੀ ਹੈ ਤਾਂ ਕਿ ਅਸੀ ਵੀ ਮਾਲਕ ਨੂੰ ਭਾ ਜਾਈਏ ਤੇ ਸੰਸਾਰ ਤੋਂ ਜਿੱਤ ਕੇ ਜਾਈਏ ਨਾ ਕਿ ਹਾਰ ਕੇ॥
    🌹🙏🏻🌹6005279634

  • @tarsembumrah9421
    @tarsembumrah9421 3 роки тому +8

    The interviewer is simply beautiful

  • @prakashkaurkalsi8351
    @prakashkaurkalsi8351 2 роки тому +5

    🥀🙏waheguruji bless u ur thinking's r right sister so sweet n simple 🥀🙏

  • @premkaur7183
    @premkaur7183 3 роки тому +3

    WaheGuru ji ka khalsa WaheGuru ji ki fateh Baba Johnny

  • @shivsharma2712
    @shivsharma2712 3 роки тому +4

    Super Baba ji Anand aa gya Galla sun k

  • @jyotikaur7418
    @jyotikaur7418 2 місяці тому +1

    ਵਾਹਿਗੁਰੂ ਜੀ🙏🏼

  • @Soorma13
    @Soorma13 2 роки тому

    Awesome g hun takk loka nu majk hii bnaunde dekhiya c pr aj interview dekh k schii rooh khush ho gyii
    Baba ji koi insaan ni huna Tuhade warga duniya te

  • @gurpreetsran9206
    @gurpreetsran9206 2 роки тому

    Sister da pehrawa bahut vadia te simple aa head cover kitta hoya bahut changa lga 🙏🙏

  • @manpreetsangha2370
    @manpreetsangha2370 3 роки тому +17

    Haha 😄 baba v att karounda sach v keh dinda

    • @RajuSharma-mm4qy
      @RajuSharma-mm4qy 2 роки тому

      ਬੀਬੀ ਬਹੁਤ ਸੋਹਣੀ ਹੈ ਇਸ ਕਰਕੇ ਬੀਬੀ ਦਾ ਪਹਿਰਾਵਾ ਸਾਰੇ ਬੰਦਿਆਂ ਨੂੰ ਸੋਹਣਾ ਲੱਗ ਰਿਹਾ ਹੈ। ਬਾਬੇ ਦੀ ਤਰੀਫ ਵਿੱਚ ਕੋਈ ਕੁਝ ਨਹੀਂ ਲਿਖ ਰਿਹਾ ਕਿਉਂ

  • @hardeepkaurgill6633
    @hardeepkaurgill6633 2 роки тому +2

    ਭਾਵੇਂ ਕਰੋੜਪਤੀ ਹੋ ਜਾਣ ਲੋਕਾਂ ਦੀ ਨੀਤ। ਨਹੀਂ ਭਰਦੀ ਬਾਬਾ ਜੀ ਦੇ ਵਿਚਾਰ ਬਹੁਤ ਵਧੀਆਂ ਲੱਗੇ ਸਬਰ ਸੰਤੋਖ ਜ਼ਰੂਰੀ

  • @johndhanda4578
    @johndhanda4578 3 роки тому +3

    Good message for young youth thanks

  • @nishansinghsandhu442
    @nishansinghsandhu442 3 роки тому +8

    WAHEGURU JI.😍🥰👏

  • @impmaninder
    @impmaninder 2 роки тому +2

    Dhan Dhan Baba Nand Singh Ji

  • @jugdevsingh1939
    @jugdevsingh1939 2 роки тому +1

    ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭੈਣ ਜੀ ਤੁਹਾਡੇ ਸੁਵਾਲ ਤੇ ਭਾਈ ਸਿੰਘ ਸਾਹਿਬ ਜੀ ਦੇ ਜੁਵਾਬ ਬਹੁਤ ਵਧੀਆ ਲੱਗੇ ਹਨ ਤੇ ਇਨ੍ਹਾਂ ਸਵਾਲਾਂ ਦੀ ਜ਼ਰੂਰਤ ਵੀ ਸੀ ਤੁਹਾਡਾ ਬਹੁਤ ਧੰਨਵਾਦ ਜੀ

  • @balrajsinghkhalsa7302
    @balrajsinghkhalsa7302 2 роки тому +3

    ਅੱਜ ਲੋੜ ਹੈ ਇਸ ਤਰ੍ਹਾਂ ਦੀਆਂ ਇੰਟਰੂ ਦੀ ਜੈ ਕਰਾ ਅਤੇ ਸਰੋਪਾ ਦੀ ਮਹਾਨਤਾ ਦਾ ਮਜ਼ਾਕ ਬਣ ਗਏ ਹਨ ਕੋਈ ਪਤਾ ਨਹੀਂ - ਫਤਹਿ ਦਾ ਹਰ ਮੈਦਾਨ ਫ਼ਤਹ ਦਾ ਬਾਦਸ਼ਾਹ ਦਰਵੇਸ਼ ਦਾ ਕੀ ਅਰਥ ਹੈ ਅੰਮ੍ਰਿਤ ਦੀ ਜਰੂਰਤ ਕੀ ਹੈ ਦਾਸ ਬਲਰਾਜ ਸਿੰਘ ਖਾਲਸਾ

  • @balbir7260
    @balbir7260 3 роки тому +12

    First time I listen to him. It’s interesting conversation

    • @kalasingn1602
      @kalasingn1602 3 роки тому

      Hi

    • @Akhandpanjab
      @Akhandpanjab 3 роки тому

      Waheguru

    • @matharuagroindustrieskaunk9546
      @matharuagroindustrieskaunk9546 3 роки тому

      Main first time suneya ehna nu... Es to pehla loka kolo hi ehna vare suneya c lok eve majaak bnaunde c ehna da par asal vich bnde nu sun k hi pata lgda k insan ki hai...
      Bahut sohnia gallan kitia...

    • @kalasingn1602
      @kalasingn1602 3 роки тому

      Good night ji 💝

  • @pardeepsinghsingh7928
    @pardeepsinghsingh7928 3 роки тому +8

    Waheguru ji Mehar karan 🙏🙏🙏🙏

  • @tirloksinghkalsi4330
    @tirloksinghkalsi4330 3 роки тому +24

    Gud interviewed by Raman. Very gud start with lovable voice. Gud job done

  • @InderjitSingh-hl6qk
    @InderjitSingh-hl6qk 3 роки тому +4

    Ssa ji sab nu. Vadhya vichaar.waheguru de kirpa.🙏

  • @kumarsuresh2517
    @kumarsuresh2517 3 роки тому +3

    Wahe guru ji joni baba ji very good

  • @parkashkaur100
    @parkashkaur100 2 роки тому

    ਬਾਬਾ ਜੋਨੀ ਰੱਬ ਦੇ ਰੰਗਾਂ ਵਿੱਚ ਰਹਿੰਦਾ ਏ ਗੁਰੂ ਦੀ ਰਜਾ ਵਿੱਚ ਰਹਿੰਦਾ ਗੁਰੂ ਨੂੰ ਵਡਿਆਈਆਂ ਕਰਦੇ। ਏ ਗੁਰੂ ਨੂੰ ਮਹਾਨਤਾ ਦਿੰਦਾ ਹੰਕਾਰ ਹੈਨੀ ਆ। ਬਾਬੇ ਜੋਨੀ ਵਿੱਚ।

  • @dewanesaide733
    @dewanesaide733 2 роки тому

    ਬਾਬਾ ਜੀ ਧੰਨ ਧੰਨ ਕਰਵਾ ਦਿੱਤੀ। ਏਸ interview ਨਾਲ।

  • @HarpreetKaur-cv1yz
    @HarpreetKaur-cv1yz 3 роки тому +7

    Buhat vdea interview

  • @AmarjitSingh-td2du
    @AmarjitSingh-td2du 3 роки тому +1

    Good job 🛍️ baba g waheguru satnam wahaguru Sat nam g waheguru satnam g maher kar baba g Long live

  • @jasbirkaur1592
    @jasbirkaur1592 3 роки тому +10

    Bilkul shi keha bhenji tuci🙏🙏🙏🙏🙏Waheguru ji ka khalsa Waheguru ji ki Fateh bout hi Nyc hn Baba ji.

  • @tirloksinghkalsi4330
    @tirloksinghkalsi4330 3 роки тому +8

    Gud examples by Baba ji for our young generation to achieve targets. Waheguru Baba ji.

  • @rosebhatti9642
    @rosebhatti9642 3 роки тому +10

    I really appreciate Jonny Baba Ji. Such a great person .👍

  • @alessandrosingh3615
    @alessandrosingh3615 3 роки тому +5

    Waheguru ji
    👍10

  • @musiclover.3901
    @musiclover.3901 3 роки тому +10

    Moralful Interview. Greetings to the .DD Canada.🙏

  • @paramjitsingh4128
    @paramjitsingh4128 2 роки тому +1

    Waheguru ji 🙏 excellent interview with spiritual talks 🙏

  • @RajpalParihar-jf8vr
    @RajpalParihar-jf8vr 3 роки тому +2

    Bhuyt khoob baba ji 🙏👍👌👌👌👌 jio God bless you 👍👌👌👌👌👌👌👌👌👌👌👌👌👌👌👌👌👌

  • @jasbirsinghgill6304
    @jasbirsinghgill6304 3 роки тому +8

    ਸਹੀ ਇਨਟਰਵਿਊ ਹੈ

  • @user-is3pm2gw7q
    @user-is3pm2gw7q 7 місяців тому

    Bouth shoni interview Kari aa phain Mari ne waheguru ji Sonu Ada hi trakia bakshan chardicala ch rakhan ji

  • @gurmelsingh9850
    @gurmelsingh9850 3 роки тому +6

    Waheguru waheguru waheguru ji Satnam Satnam Satnam Ji

  • @charanjeetgill1708
    @charanjeetgill1708 3 роки тому +6

    ਬਾਬਾ ਜੀ ਬਹੁਤ ਵਧੀਆ

  • @fromvillagetoterritory1705
    @fromvillagetoterritory1705 3 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🌺🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺

  • @guriranjeetdhillon6350
    @guriranjeetdhillon6350 3 роки тому +1

    Waheguru ji ka khalsa waheguru ji ki fateh sare veer pena nu

  • @Parneetkaur_869
    @Parneetkaur_869 3 роки тому +5

    Waheguru Mehar kre g

  • @jaspreetdhaliwal9951
    @jaspreetdhaliwal9951 3 роки тому +5

    WaheGuru Ji 🙏

  • @ASNSHABADKIRTAN
    @ASNSHABADKIRTAN 3 роки тому +3

    Very nice interview 🙏 waheguru ji 🙏

  • @drram5072
    @drram5072 3 роки тому +7

    Nice Baba Ji 🙏

  • @prabhgunart9914
    @prabhgunart9914 3 роки тому +11

    ਬਹੁਤ ਵਧੀਆ ਇੰਟਰਵਿਊ ਕੀਤੀ ਭੈਣ ਨੇ

  • @Rajvir_singh188
    @Rajvir_singh188 3 роки тому +1

    Good job..DD Canada
    .. sabh sach c joni baba diya gallan

  • @yadwindersinghbrar9499
    @yadwindersinghbrar9499 2 роки тому +1

    Baba johnny Very good

  • @anilkaith9044
    @anilkaith9044 2 роки тому +2

    बहुत सौहना पहिरावा मैडम जी दिल करदा तुहानु पलकां दी छां करदा

  • @user-pk3vt5dt7p
    @user-pk3vt5dt7p 3 роки тому +5

    Raman looks so sweet

  • @sultansingh3997
    @sultansingh3997 3 місяці тому

    Baba joni Ji Dhan Han🙏🙏

  • @balrajsinghkhalsa7302
    @balrajsinghkhalsa7302 2 роки тому +1

    ਗੁਰੂ ਸਾਹਿਬ ਜੀ ਦੀ ਕਿਰਪਾ ਹੈ ਬਾਬਾ ਜੀ ਤੇ ਅਸੀ ਮਹਾਂਪੁਰਖਾਂ ਨੂੰ ਕੀ ਜਾਨ ਸਕਦੇ ਹਾ ਜਿਸ ਨੂੰ ਧਰਮ ਦੀ ਪ੍ਰਭਾਸ਼ਾ ਨਹੀ ਪਤਾ ਉਹ ਵੀ ਕਿੰਤੂ ਕਰਨ ਲਗ ਪੈਂਦਾ ਹੈ ਤ੍ਰਾਸਦੀ ਇਹ ਹੈ ਅੱਜ ਪਿੰਡ ਵਿੱਚ ਗ੍ਰੰਥੀ ਦੀ ਚੋਣ ਉਹ ਕਰਦਾ ਜਿਸ ਨੇ ਕਦੀ ਜਪੁ ਜੀ ਸਾਹਿਬ ਦਾ ਪਾਠ ਵੀ ਨਹੀਂ ਕੀਤਾ