ਅਾਪਣੀ ਕਥਾ ਦੇ ਕਾਰਨ ਸੋਸ਼ਲ ਮੀਡੀਅਾ ਤੇ ਵਾੲਿਰਲ ਜੋਨੀ ਬਾਬੇ ਦੀ ਪਹਿਲਾ ਬੇਬਾਕ Interview ਸਿਰਫ ਜੱਗਬਾਣੀ ਤੇ

Поділитися
Вставка
  • Опубліковано 20 вер 2024
  • ਅਾਪਣੀ ਕਥਾ ਦੇ ਕਾਰਨ ਸੋਸ਼ਲ ਮੀਡੀਅਾ ਤੇ ਵਾੲਿਰਲ ਜੋਨੀ ਬਾਬੇ ਦੀ ਪਹਿਲਾ ਬੇਬਾਕ Interview
    ਸਿਰਫ ਜੱਗਬਾਣੀ ਤੇ
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline

КОМЕНТАРІ • 463

  • @karanbirkaur9324
    @karanbirkaur9324 4 роки тому +3

    ਜੀ ਮੈਨੂਂ ਥਾਇਰਡ ਸੀ ਹਰਿਮੰਦਰ ਸਾਹਿਬ 7 ਇਸ਼ਨਾਨ ਕਰਨ ਦੀ ਬੇਨਤੁ ਸਤਿਗੁਰਾਂ ਨੂੰ ਕੀਤੀ ਮੇਰੇ ਗੁਰਦੇਵ ਨੇ ਓਸੇ ਸਮੇਂ ਬੇਨਤੀ ਸੁਣ ਲੲਈ ਇਕ ਇਸ਼ਨਾਨ ਉਸ ਸਮੇ ਹੀ ਕਰ ਲਿਆ ਆ ਕੇ ਚਾਰ ਦਿਨ ਬਾਅਦ ਟੈਸਟ ਕਰਾਏ ਥਾਇਰਡ ਖਤਮ ਅਜੇ ਮੈ 6 ਇਸ਼ਨਾਨ ਕਰਨੇ ਨੇ ਸੰਗਤ ਜੀ

  • @ranadhaliwal6703
    @ranadhaliwal6703 4 роки тому +35

    ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕਿਛੁ ਤੇਰਾ ਭਾਣਾ । ਵਾਹਿਗੁਰੂ ਭਲੀ ਕਰੇ ਚੰਗਾ ਮੰਦਾ ਬੋਲਣ ਵਾਲਿਆ ਦੀ।

    • @tuhituhitu
      @tuhituhitu 4 роки тому

      Rana Dhaliwal nice 🙏🏼, lekan Santa Di Nindya Di hideth v dita hai

    • @jashanpreetsingh1697
      @jashanpreetsingh1697 4 роки тому

      @@tuhituhitu rabb Da parchaar Karn waale nu aive badnaam Kari jaande aa

    • @dalbirsingh6858
      @dalbirsingh6858 3 роки тому

      000000000000000000000000000000yummy to get

    • @dalbirsingh6858
      @dalbirsingh6858 3 роки тому

      J

  • @pardeep7468
    @pardeep7468 4 роки тому +11

    ਭਾਈ ਜੋਨੀ
    ਹਰ ਇਕ ਗਲ ਗੁਰਬਾਣੀ ਢੁਕਵੀਂ ਕਰਦਾ
    ਬਹੁਤ ਵਧੀਆ

  • @karanbirkaur9324
    @karanbirkaur9324 4 роки тому +3

    ਨਾਮ ਜਪਣ ਵਾਲੇ ਪਿਆਰੇ ਨੂੰ ਪਰਗਟ ਕਰਨ ਲੲਈ ਕੌਤਕ ਵਰਤਾ ਦਿੰਦੇ ਨੇ ਪਰਮੇਸ਼ਰ ਜੀ

  • @goluvirk776
    @goluvirk776 4 роки тому +28

    ਧੰਨ-ਧੰਨ ਬਾਬਾ ਮਹਾਂਹਰਨਾਮ ਸਿੰਘ ਜੀ
    ਪਾਗਲ ਹੋ ਗਏ ਸਾਰੇ

  • @sikandaraulakh5157
    @sikandaraulakh5157 4 роки тому +2

    ਨੀਲੇ ਬਾਬਾ ਜੀ ਤੁਸੀਂ ਦੀਵਾਨ ਚ ਅਰਦਾਸ ਵਾਲੀ ਗੱਲ ਕੀਤੀ ਆ ਕਿ ਕਿਸੇ ਸਿੱਖ ਨੇ ਮੀਂਹ ਰੋਕਣ ਲਈ ਅਰਦਾਸ ਕੀਤੀ ਤੇ ਮੀਂਹ ਬੰਦ ਹੋ ਗਿਆ ਤੁਹਾਡੇ ਦੀਵਾਨ ਵਿਚ ਚਲੋ ਮੰਨ ਲੈਂਦੇ ਹਾਂ ਪਰ ਕਿਸਾਨ ਤਾਂ ਪੱਕੀ ਫਸਲ ਤੇ ਮੀਂਹ ਨਾਂ ਪੈਣ ਦੀ ਅਰਦਾਸ ਕਰਦੇ ਹਨ ਪਰ ਉਦੋਂ ਰੱਬ ਕਿਉਂ ਨੀ ਮੰਨਦਾ ਜਵਾਬ ਦਿਊ

    • @harmanpreet_07
      @harmanpreet_07 4 роки тому

      Veerji o rabb janda h k onhe q Kya kitta hai .

  • @fathersaab7943
    @fathersaab7943 4 роки тому +6

    ਬਾਬਾ ਜੀ ਤੁਹਾਡੇ ਲਈ ਦਿਲੋਂ ਆਹੀ ਕਹਾ ਗਾ 'ਚੱਲ ਸਾਲਾਂ ਮੇਰਾ' ਹੁਣ ਉਹ ਟਾਈਮ ਨਹੀ ਰਹਿ ਗਿਆ ਕਿ ਤੁਸੀਂ ਸਭਨੂੰ ਪਾਗਲ ਬਣਾਈ ਜਾਓ😀😀😀😀

    • @avtarsinghsohi8944
      @avtarsinghsohi8944 4 роки тому

      Vir ji kadey bi kisey nu bi bi galat nahi bolna chuda. Kai bari leney de deney bi pe sakdey hai. Eab to daro

    • @RanjitSingh-zb6dw
      @RanjitSingh-zb6dw 4 роки тому

      Akha ch mukiyaa de k rona pau tenu ....yad rakh li gal

  • @bharpurrmndeepsinghrmndeep7938
    @bharpurrmndeepsinghrmndeep7938 4 роки тому +12

    ਅੱਜ ਲੋਕ ਆਪਣੇ ਆਪ ਨੂੰ ਬਹੁੱਤ ਹੁਸਿਆਰ ਤੇ ਚਲਾਕ ਸਮਝਣ ਲੱਗ ਪਏ ਰੱਬ ਦੇ ਕੌਤਕਾ ਦਾ ਸਬੂਤ ਮੰਗਦੇ ਨੇ
    ਤੁੱਸੀ ਹਰ ਗੱਲ ਉਪਰ ਸਾਇੰਸ ਇਹ ਨੀ ਮੰਨਦੀ ਹੋਰ ਵੀ ਕੁੱਝ ਇਹ ਸੰਸਾਰ ਇੱਕ ਖਬਰ ਹੈ ਇਹ ਸੰਸਾਰ ਟਿੱਕਿਆ ਹੀ ਖਬਰਾ ਉਪਰ ਹੈ ।
    ਜਿਵੇ ਕੀ ਸੋਡੇ ਪਿੱਤਾ ਦਾ ਨਾਮ ਕਰਤਾਰ ਸਿੰਘ ਹੈ ਸੋਡੇ ਕੋਲ ਕੀ ਸਬੂਤ ਹੈ ਸੋਡਾ ਪਿੱਤਾ ਕਰਤਾਰ ਸਿੰਘ ਹੀ ਹੈ ਇਹ ਖਬਰ ਸੋਨੂੰ ਸੋਡੀ ਮਾ ਨੇ ਸੁੱਣਾ ਦਿੱਤੀ ਤੇ ਤੁਸੀ ਕਰਤਾਰ ਸਿੰਘ ਨੂੰ ਆਪਣਾ ਪਿੱਤਾ ਮੰਨ ਲਿਆ ਪਰ ਇਸਦਾ ਸਬੂਤ ਕੋਈ ਨਹੀ ਬੀ ਸੋਡਾ ਪਿੱਤਾ ਉਹੀ ਹੈ ਜੋ ਸੋਡੀ ਮਾ ਨੇ ਸੋਨੂੰ ਖਬਰ ਸੁਣਾਈ ਹੈ ਤੇ ਤੁੱਸੀ ਮੰਨ ਵੀ ਲਿਆ ਹੋਰ ਬੀ ਹੋਸਕਦਾ ਹੈ ।
    ਇਸੇ ਤਰਾ ਮਹਾ ਪੁਰਸਾ ਦੀਆ ਗੱਲਾ ਵੀ ਇੱਕ ਖਬਰਾ ਦੀ ਤਰਾ ਹਨ ।
    ਹੁੱਣ ਮੰਨਣਾ ਜਾ ਨਾ ਮੰਨਣਾ ਆਪੋ ਆਪਣੀ ਮਰਜੀ ਹੈ ।😂😂😂😂😂😂😂

  • @ramindersandhu3585
    @ramindersandhu3585 4 роки тому +23

    Baba nand singh ji kehnde k sadhu di िਨੰिਦਆ ਕਰਨ ਆਲੇ nu ਜिਹਰ ਦੇਣ ਦੀ ਲੋੜ ਨੀ😊

    • @toytractorlovers6256
      @toytractorlovers6256 4 роки тому

      ਸਹੀ ਗੱਲ ਆ ਜੀ
      ਸੰਤ ਕਾ ਨਿੰਦਕ ਮਹਾਂ ਹਤਿਆਰਾ
      ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
      ਸੰਤ ਕਾ ਨਿੰਦਕ ਬਿਗੜ ਰੂਪ ਹੋ ਜਾਏ

    • @sarbjitsinghsidhu5141
      @sarbjitsinghsidhu5141 4 роки тому

      BABE GAPP KAHAANIA da Zaher de Sakde ne ji 21th Century 🔗 👆 ch is Society nu.

    • @ramindersandhu3585
      @ramindersandhu3585 4 роки тому +1

      @@sarbjitsinghsidhu5141 asha ah jhoothi duniyan ton wadda koi gapp ni

    • @manishergill2756
      @manishergill2756 4 роки тому

      Sadhana sanu extra hi dra k rakhta hai

  • @davindersingh6437
    @davindersingh6437 4 роки тому +10

    ਬਾਬਾ ਜੀ ਨੇ ਬਿਲਕੁਲ ਸਹੀ ਕਹਿਆ ਇਹ ਦੁਨੀਆਂ ਤਾਂ ਹੈ ਇ ਗੰਦੀ

  • @gurnambhullar5520
    @gurnambhullar5520 4 роки тому +34

    ਲੋਕੀ ਰਬ ਦੇ ਬੰਦੇਆ ਨਾ ਲ ਪੰਗਾ ਲੈਣੋ ਨਹੀ ਹਟਦੇ ਜਦੋ ਰਬ ਦੀ ਮਾਰ ਪਈ ਫਿਰ ਪਤਾ ਲਗੂ ਕਿਉਕਿ ਭਗਤ ਰਬ ਨੂੰ ਬਹੁਤ ਪਿਆਰੇ ਹੁਦੇ ਆ ਉਹ ਆਪਣੇ ਭਗਤਾ ਨੂੰ ਦੁਖੀ ਨਹੀ ਵੇਖ ਸਕਦਾ

    • @firstclass9422
      @firstclass9422 4 роки тому +1

      ਸਹੀ ਹੈ ਜੀ

    • @jaspalsinghranu236
      @jaspalsinghranu236 4 роки тому +1

      Sahi gall ea vere bad vich pata lagda

    • @Off-records
      @Off-records 4 роки тому +1

      Gurnam bhullar hahahaa accha y 😂

    • @basdevsingh3591
      @basdevsingh3591 4 роки тому +1

      Ki guru Sahib rabb de bhagat nahi c? Fir rabb ne ohna nu dukhi kion keeta ? Kudrat de rule hi attal Han ehnu tusi rabb kho ja kuchh hor.

    • @peoplesmasti9009
      @peoplesmasti9009 4 роки тому

      Je hun Nile- pile flood le k onge ta phir rab ki kare? Nale menu lagda v Japan di tsunami vele v Nile ne hi ghade to dhakan chakeya hona ? Te Japan wale vichare earth di plates di halcha samji jande.

  • @drnirmalmaakhewala1497
    @drnirmalmaakhewala1497 4 роки тому +3

    ਮੇਰਾ ਸਿੱਖ ਧਰਮ ਤੋਂ ਵਿਸ਼ਵਾਸ ਦਿਨੋ ਦਿਨ ਘਟ ਰਿਹਾ ਸੀ । ਪਰ ਅਕਾਲ ਪੁਰਖ ਨੇ ਖੇਡ ਰਚਾਈ ਏ, ਹੌਲੀ ਹੌਲੀ ਇਹ ਸਿੱਧ ਪਖੰਡੀ ਖੱਡਾਂ ਚੋਂ ਬਾਹਰ ਨਿਕਲਣੇ ਸ਼ੁਰੂ ਹੋ ਗੲਏ ਹਨ

  • @deepdhaliwal9787
    @deepdhaliwal9787 4 роки тому +3

    ਨਿੰਦਾ ਨਾ ਕਰੋ ਪਿਆਰਿਓ...ਇਹ ਮਾੜੀ ਹੀ ਮਾੜੀ ਆ ਇਹ ਬਾਬਾ ਬੀ ਆਪਣਾ ਹੀ ਆ ਆਪਣਾ ਸਿੱਖ ਭਾਈ ਆ...ਚੰਗਾ ਗਿਆਨ ਹੈ ਇਹਨੂੰ... ਰੱਬ ਮੇਹਰ ਕਰੇ ਇਹਨਾਂ ਤੇ

  • @M_B.GAMERZ
    @M_B.GAMERZ 4 роки тому +2

    ਵਾਹਿਗੁਰੂ ਜੀ ਬਿਲਕੁਲ ਸਹੀ ਹੈ

  • @harnakesingh1049
    @harnakesingh1049 3 роки тому +1

    Baba Juni bohot vadya sudh gurbani parh de

  • @gurmukhsingh2973
    @gurmukhsingh2973 4 роки тому +33

    ਮਨ ਦੀ ਇਕਾਗਰਤਾ ਤੋ ਬਿਨਾਂ ਬਾਣੀ ਕੰਠ ਨੀ ਹੋ ਸਕਦੀ । ਕਿਵੇਂ ਵੀ ਆ.. ਅਗਲੇ ਨੂੰ ਬਾਣੀ ਪੂਰੀ ਕੰਠ ਆ ...

    • @bagheldhillon5716
      @bagheldhillon5716 4 роки тому

      Gurmukh Singh baba g 100% bhagti baley sachey bndey a mere personal soch

    • @peoplesmasti9009
      @peoplesmasti9009 4 роки тому +1

      Veer ji ratta v lag janda, jive bache test to kuch time pehlan yaad karke bol dinde a.

    • @RanjeetSingh-tk5qx
      @RanjeetSingh-tk5qx 4 роки тому

      Veere baani ta mainu v bht kanth a but samjh bht ghat a es bande nu

  • @PB25ale
    @PB25ale 4 роки тому +12

    ਨੀਲੇ ਨੇ ਫਿਰ ਢੱਕਣ ਚੱਕ ਦਾ ਕੱਲ ਦਾ ਮੀਂਹ ਤੇ ਗੜੇ ਬਹੁਤ ਆ 🤣🤣😂😂😂😜😁

  • @gurdeepkaurgoraya4074
    @gurdeepkaurgoraya4074 4 роки тому +9

    ।ਜਿਨ ਪਰੇਮ ਕੀਓ ਤਿਨ ਹੀ ਪਰੱਭ ਪਾਇਓ।

    • @mssingh599
      @mssingh599 4 роки тому

      ਜੀ ਹਾ ਜੀ ਪੱਕੀ ਗੱਲ ਆ।

  • @karanbirkaur9324
    @karanbirkaur9324 4 роки тому +3

    ਪਰਭ ਜੀ ਬਸੈ ਸਾਧ ਕੀ ਰਸਨਾ

  • @punjabifreethinker2939
    @punjabifreethinker2939 4 роки тому +21

    ਬਾਬਾ ਨੀਲੇ ਨੂੰ ਕਹਿ ਘੜੇ ਤੇ ਰਜਾਈ ਪਾ ਦੇਵੇ ਅੱਗੇ ਸਿਆਲ ਆ ਰਿਹਾ ਲੋਕਾਂ ਨੂੰ ਨਿੱਘ ਮਿਲੇ 😜😂😂

  • @parminderkaur5755
    @parminderkaur5755 3 роки тому +1

    Bht vadia diwan lgande ne baba g recently asi live suneya a mn nu shanti mildi a bht sohni awaz a baba g.. Kyu eda tng kr de o ehna nu..,

  • @gurmeetbrar1036
    @gurmeetbrar1036 4 роки тому +3

    ਤੁਸੀਂ ਸਹੀ ਹੋ ਬਾਬਾ ਜੀ

  • @harkanwalpreetkaur8159
    @harkanwalpreetkaur8159 4 роки тому +11

    Dhan baba mha harnaam singh ji tohade jai hove

  • @avneetkaursidhu1750
    @avneetkaursidhu1750 4 роки тому +15

    ਇਹ ਰੀਸਾਂ ਕਰਦੇ ਆ ਰਣਜੀਤ ਸਿੰਘ ਜੀ ਦੀਆਂ ਉਹਦੀ ਰੀਸ ਨਹੀਂ ਹੋਣੀ ਉਹ ਤਾਂ ਸ਼ੇਰ ਕੱਲਾ ਹੀ ਜੰਮਿਆ ਮਾਂ ਨੇ ਇਹ ਮਾਰੀ ਜਾਂਦਾ ਗੱਪ ਬਕਵਾਸ ਕਰੀ ਜਾਂਦਾ

    • @Gurvindersinghofficial
      @Gurvindersinghofficial 4 роки тому +1

      Avneetkaur sidhu ji apni peeri thale soota,fir gal Karo ji kise nu kise nal compare ni Kari da ,,tuhanu ahni bani anundi ah fir gal karo

    • @khalsaakalpurkhkifauj
      @khalsaakalpurkhkifauj 4 роки тому

      Ahahah sher oh banda sire da chwal ah kadi kise nal face to face te gal ni karda debate jeh oh ena vada sher ah putt ah hahhaa sire di chwal dhandriyan wala

    • @JasvirKaur-xg3be
      @JasvirKaur-xg3be 4 роки тому +1

      Tuc dhadrianwale di gl krde as uhnu ta saale nu boln da ni pta
      Ghussssa bnda aa oh

    • @ritapunjabi2118
      @ritapunjabi2118 4 роки тому +1

      Ranjeet singh glla te sahi krda.gappa te nhi marda

    • @TS-iq9zj
      @TS-iq9zj 4 роки тому +2

      *Matlab sala hai ta JANWAR hi😅*

  • @gurnambhullar5520
    @gurnambhullar5520 4 роки тому +8

    ਕਿਸੇ ਨੂੰ ਮਾੜਾ ਸਬਦ ਨਹੀ ਬੋਲਣਾ ਚਾਹੀਦਾ ਮਾੜਾ ਬੋਲਣ ਨਾਲ ਵਾਹਿਗੁਰੂ ਦੀ ਕਦੀ ਵੀ ਖੁਸੀ ਨਹੀ ਮਿਲਦੀ

  • @palapala5985
    @palapala5985 4 роки тому +2

    Baba g whayguru g whayguru g whayguru g app baba g bhooooot vadiaa gallaa kardaa hoo duniaa noo koi jitt nee sakdaa from PALA Dubai UAE phalpota punjab

  • @SukhwinderSingh81548
    @SukhwinderSingh81548 4 роки тому +2

    ਮੂਲੇ ਖਤਰੀ ਦਾ
    ਸਹਿਹੇ ਬਣੇ ਦਾ ਉਧਾਰ ਕੀਤਾ ਦਸਮ
    ਗੂਰੂ ਨੇ
    ਗੂਰੂ ਅਮਰਦਾਸ ਨੇ ਮੀਹ ਪਵਾਈਆ ਸੀ
    ਰਾਮ ਰਾਏ ਦੀਆ 72 ਕਰਾਮਾਤਾ
    ਗੂੰਗੇ ਤੋ ਗੀਤਾ ਦੇ ਅਰਥ ਕਰਵਾਏ 8 ਵੇ ਨਾਨਕ ਨੇ
    ਬਾਬਾ ਈਸਰ ਸਿੰਘ ਜੀ ਦੀ ਸੂਲੈਮਾਨ ਪਰੇਤ ਦਾ ਵਾਰਤਾਲਾਪ ਸੂਣੋ youtube ਤੇ
    ਨੋਵੇ ਨਾਨਕ ਨੈ ਜੋਗੀ ਦਾ ਕੰਨ ਸਮੇਤ ਮੂਦਰਾ ਹੱਥ ਤੇ ਰੱਖ ਦਿੱਤਾ ਜੋਗੀ ਦੇ
    ਸਾਧੂ
    ਮਹਾਪੂਰਖ ਸਭ ਕੂੱਝ ਕਰ ਸਕਦੇ ਹਨ
    ਜੋਨੀ ਬਾਬੇ ਦੀ ਗਲ ਨੂੰ ਅਨਪੜ ਮੂਰਖ ਜਨ

  • @swag30sec41
    @swag30sec41 4 роки тому +10

    Yr kine galt comment krde loki je koi sikh parchar karda je singer da gaana hunda ehi lokkk waah waah krndy hunde

  • @navidarkgaming5587
    @navidarkgaming5587 4 роки тому +3

    ਬਾਬਾ ਜੇ ਤੁਸੀਂ ਬਾਣੀ ਤੇ ਅੱਟਲ ਹੈ ਤਾਂ ਖੁਸ਼ ਰੋਹੋ

  • @balvinderkaur4579
    @balvinderkaur4579 4 роки тому +11

    ਬਾਬਾ ਜੀ ਤੂਸੀ ਬਹੁਤ ਸਹੀ ਆ ਜੀ ਲੋਕਾਂ ਨੂੰ ਬੋਲੀ ਜਾਣ ਦੋ

  • @buntyhansbunty81
    @buntyhansbunty81 4 роки тому +3

    ਇਹਨਾਂ ਗਿਆਨ ਬਾਬੇ ਨੂੰ ਬਾਬਾ ਪਾਗਲ ਥੋੜਾ ਲੋਕਾ ਨੂੰ ਸਮਝ ਨੀ ਹੈ

  • @goluvirk776
    @goluvirk776 4 роки тому +9

    ਇਹ ਦੁਨੀਆਂ ਆ ਮਹਾਪੁਰਸ਼ਾਂ ਤੇ ਸੰਸੇ ਕਰਦੀ ਆ ।
    ਅਪਣੇ ਆਪ ਤਾ ਕੁੱਝ ਵੀ ਕਰ ਨਹੀਂ ਸਕਦੇ ।ਉਨ੍ਹਾਂ ਦੀ ਕਮਾਈ ਕੀਤੀ ਹੁੰਦੀ ਆ।

  • @apsingh4150
    @apsingh4150 4 роки тому +8

    Waheguru ji,, ਬਾਬਾ ਜੀ ਬਹੁਤ ਵਧੀਆ,,,,, ਵੇਹਲੜ ਲੋਕਾ ਨੂੰ ਹਰ ਕਿਸੇ ਨੂੰ ਟਾਰਗੇਟ ਕਰਨ ਦੀ ਆਦਤ ਪੈ ਚੁੱਕੀ,,, ਆਪ ਇਹਨਾਂ ਨੂੰ ਸਿੱਖ ਧਰਮ ਦਾ ਓ ਅ ਨਹੀਂ ਆਉਂਦਾ

  • @rajvirsandhu2003
    @rajvirsandhu2003 4 роки тому +38

    ਰਿਪੋਰਟ ਕੂਸਾ ਆਪ ਹੱਥ ਜੋੜੀ ਖੜਾ ਇਹਨੇ ਸਵਾਲ ਸਵਾਹ ਪੁੱਛਣੇ😂

    • @gurpartapsinghrai3292
      @gurpartapsinghrai3292 4 роки тому +9

      ਇਹ ਰਿਪੋਟਰ ਨੂੰ ਵੀ ਮਾਲ ਛਕਾਤਾ ਹੋਣਾ 🤣🤣🤣

    • @GURMEETSiNGH-bj2jh
      @GURMEETSiNGH-bj2jh 4 роки тому +3

      @@gurpartapsinghrai3292 ਰਪੋਟਰ ਟੀ.ਅਾ ਪੀ ਲਈ ਅਾਇਅਾ ਹੇ

    • @gurpartapsinghrai3292
      @gurpartapsinghrai3292 4 роки тому +4

      @@GURMEETSiNGH-bj2jh ਬਾਈ ਇਹ ਰਿਪੋਰਟਰ ਇਹਦੀ ਸਪੋਟ ਕਰਨ ਆਇਆ....ਇਹੀ ਲਗਦਾ ਇਹ ਨੂੰ ਦੇਖ ਕੇ

    • @Pp-fb4os
      @Pp-fb4os 4 роки тому +4

      Loka magar lag coment na kri jao. Santa de neediya krn wale da kde bhala ni hunda SUKHMANI sahib pro.

    • @LakhwinderSingh-ks4kw
      @LakhwinderSingh-ks4kw 4 роки тому

      Pp ਵਾਹਿਗੁਰੂ ਜੀ ਸਹੀ ਗੱਲ ਵੀਰ

  • @harcharansingh1737
    @harcharansingh1737 4 роки тому +1

    Very good joni baba je
    Asi tira nal hi
    Bhot vdiea vichiar hn

  • @LakhwinderSingh-ks4kw
    @LakhwinderSingh-ks4kw 4 роки тому +7

    ਬਹੁਤ ਵਧੀਆਂ ਵੀਰ ਜੀ
    ਬਿਲਕੁਲ ਸਹੀ ਨੇ ਬਾਬਾ ਜੀ🙏🌹👏🏻👏🏻🙏

    • @anjuthakur254
      @anjuthakur254 4 роки тому

      Sahi baat hai veer ji log sale Pagal Hai

  • @GURMEETSiNGH-bj2jh
    @GURMEETSiNGH-bj2jh 4 роки тому +4

    ਜੋਨੀ ਬਾਬਾ ਤੁਸੀ 70 ਸਾਲ ਤੋ ਅਰਦਾਸਾ ਕਰਕੇ ਲਾਗਾ िਕਉ ਨਹੀ ਖੋिਲਅਾ ਹੁਣ ਅਾिਖਰ िਸਧੁ ਨੇ ਹੀ ਖੋ੮ਲਅਾ ਨਾਲੇ ਇਸਵਾਰੀ ਝੋਨੇ ਦਾ ਝਾੜ ਬਹੁਤ ਘॅਟ िਨਕिਲਅਾ िਕਉ ਇਸਵਾਰੀ ਢॅਕਣ ਚੁਕਣਾ ਭੁਲ ਗਏ ਸੀ

  • @ajaypalsinghhappysingh5879
    @ajaypalsinghhappysingh5879 4 роки тому +2

    Waheguru. Ji

  • @KSSINGH13
    @KSSINGH13 4 роки тому +12

    ਬਾਕੀ ਗੱਲਾਂ ਛੱਡ ਯਰ, ਐਨਾ ਖਰਾ ਸਮਾਨ ਕਿਥੋਂ ਲੈਣਾ , ਉਹ ਬੰਦਾ ਦੱਸ ਬਾਈ।

  • @parmjitsinghsian159
    @parmjitsinghsian159 4 роки тому +2

    ਘੈਂਟ ਆ ਬਾਬਾ

  • @navidarkgaming5587
    @navidarkgaming5587 4 роки тому +1

    ਬਹੁਤ ਖੁਬ ਹੈ

  • @Vicky-xv9ct
    @Vicky-xv9ct 3 роки тому

    sab sikhan ko hukam hai guru maneyo granth 🙏

  • @sukhdevsinghazad7918
    @sukhdevsinghazad7918 4 роки тому +4

    ਤੁਹਾਨੂੰ ਬਾਬਾ ਜੀ ਕਹਦੀ ਟੈੱਸ਼ਨ ਐ ਮੂਰਖ ਲੋਕ ਬੜੇ
    ਨੇ ਅੰਨੇ

  • @BalwinderSingh-ve6ry
    @BalwinderSingh-ve6ry 4 роки тому +4

    ਇਹ ਲੋਕ ਸ਼ਬਦ ਨਾਲੋਂ ਤੋੜ ਰਹੇ ਨੇ ਬਾਬਿਆਂ ਨਾਲ ਜੋੜ ਰਹੇ ਨੇ ।ਕਸਵੱਟੀ ਤੇ ਕੁਝ ਨਹੀਂ ਮਨ ਘਾੜਤ ਕਹਾਣੀਆਂ ਨੇ ਇਹਨਾਂ ਕੋਲ।ਬਾਬਾ ਜੀ ਕਹਿੰਦੇ ਬਾਬਾ ਜੀ ਕਹਿੰਦੇ

  • @kaurasingh7911
    @kaurasingh7911 4 роки тому +2

    ਵੀਰ ਜੀ ਪਹੜੇ ਲਿਖੇ ਵੀ ਮੂਰਖ ਹਨ। ਜੋਨੀ ਜੀ ਕਹਿੰਦੇ ਹਨ ਠੀਕ ਹੈ।

  • @gurnambhullar5520
    @gurnambhullar5520 4 роки тому +18

    ਜੇਵੇ ਮਾਵਾ ਨੂੰ ਨੇ ਪੁਤਰ ਪਿਆਰੇ ਬਗਤ ਪਿਆਰੇ ਰਬ ਨੂੰ

    • @tuhituhitu
      @tuhituhitu 4 роки тому

      Gurnam bhullar 🙏🏼🙏🏼🙏🏼🙏🏼🙏🏼

  • @musicmix5444
    @musicmix5444 4 роки тому +2

    100 percent sach bolda vese ,ta h agge aya

  • @randeepnannar2773
    @randeepnannar2773 4 роки тому +4

    Nindo nindo loko mo ko nindo Dhanwad baba ji chardi kla rhe apdi waheguru ji

  • @satvindersingh8185
    @satvindersingh8185 4 роки тому +2

    dhan dhan baba. maha harnam singhji bucho waley, dhan dhan nanaksar sampardhaey.

  • @hunterak4773
    @hunterak4773 4 роки тому +4

    ਇਹੋ‌ ਜਿਹੇ ਪੱਤਰਕਾਰ ਹੀ ਸਿਰ ਚੜਾਉਂਦੇ ਨੇ ਇਹੋ ਜਿਹੇ ਬਾਬਿਆਂ ਨੂੰ । ਜਿਹੜੇ ਸਵਾਲ ਪੁੱਛਣੇ ਚਾਹੀਦੇ ਸੀ ਉਹ ਨਹੀਂ ਪੁੱਛੇ । ਬਹੁਤ ਡਰ ਡਰ ਕੇ ਸਵਾਲ ਕਰਦਾ ।

  • @nirvairdhillon4849
    @nirvairdhillon4849 4 роки тому +2

    Gall sahi karda aa baba joni..

  • @MastizzBESTVIDEOS
    @MastizzBESTVIDEOS 4 роки тому +5

    ਮੈਨੂੰ ਤਾਂ ਇਹ ਨੀ ਸਮਝ ਨੀ ਲਗਦੀ ਇਹ ਮੀਡੀਆ ਵਾਲੇ ਸੋਸ਼ਲ ਮੀਡੀਆ ਤੇ ਵਾਇਰਲ ਕਿਸੇ ਪੋਸਟ ਦੀ ਖਬਰ ਕਿਂਉ ਬਣਾ ਲੈਂਦੇ ਨੇ ਹੋਰ ਵੀ ਬਹੁਤ ਮਸਲੇ ਨੇ ਲੋਕਾਂ ਦੇ

    • @12345614390
      @12345614390 4 роки тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਾਬਿਆਂ ਨੂੰ ਪ੍ਰਸਿੱਧ ਕਰਨ ਲਈ ਤੇ ਕਈ ਸਮਾਂ ਲ਼ੰਘਾਉਣ ਲਈ।

  • @peoplesmasti9009
    @peoplesmasti9009 4 роки тому +10

    ਕਈ ਵਾਰ ਬੰਦੇ ਤੋਂ ਮਾੜੀ ਮੋਟੀ ਵੱਧ ਖਾਧੀ ਜਾਂਦੀ ਐ , ਕੋਈ ਗੱਲ ਨਹੀਂ।

    • @navdeepsidhu9461
      @navdeepsidhu9461 4 роки тому +1

      Haha

    • @jattrecords666
      @jattrecords666 4 роки тому +1

      PEOPLE's masti tu de k auna hunna

    • @peoplesmasti9009
      @peoplesmasti9009 4 роки тому +1

      @@jattrecords666 bhikmange mang k hi khande hunde a, lokan de paise te , sorry sorry , murkhan de paise te...

  • @SukhwinderSingh81548
    @SukhwinderSingh81548 4 роки тому

    ਮੂਲੇ ਖਤਰੀ ਦਾ
    ਸਹਿਹੇ ਬਣੇ ਦਾ ਉਧਾਰ ਕੀਤਾ ਦਸਮ
    ਗੂਰੂ ਨੇ
    ਗੂਰੂ ਅਮਰਦਾਸ ਨੇ ਮੀਹ ਪਵਾਈਆ ਸੀ
    ਰਾਮ ਰਾਏ ਦੀਆ 72 ਕਰਾਮਾਤਾ
    ਗੂੰਗੇ ਤੋ ਗੀਤਾ ਦੇ ਅਰਥ ਕਰਵਾਏ 8 ਵੇ ਨਾਨਕ ਨੇ
    ਬਾਬਾ ਈਸਰ ਸਿੰਘ ਜੀ ਦੀ ਸੂਲੈਮਾਨ ਪਰੇਤ ਦਾ ਵਾਰਤਾਲਾਪ ਸੂਣੋ youtube ਤੇ
    ਨੋਵੇ ਨਾਨਕ ਨੈ ਜੋਗੀ ਦਾ ਕੰਨ ਸਮੇਤ ਮੂਦਰਾ ਹੱਥ ਤੇ ਰੱਖ ਦਿੱਤਾ ਜੋਗੀ ਦੇ
    ਸਾਧੂ
    ਮਹਾਪੂਰਖ ਸਭ ਕੂੱਝ ਕਰ ਸਕਦੇ ਹਨ
    ਜੋਨੀ ਬਾਬੇ ਦੀ ਗਲ ਨੂੰ ਅਨਪੜ ਮੂਰਖ ਜ

  • @SandeepSingh-ve6bg
    @SandeepSingh-ve6bg 3 роки тому +1

    Waheguru ji

  • @naturesense7455
    @naturesense7455 4 роки тому +2

    Sachia gallan

  • @mssingh599
    @mssingh599 4 роки тому +1

    ਸਾਡੇ ਪਿੰਡ ਸ਼ਰਤ ਲਾਕੇ ਮੀਂਹ ਪਿਆ ਸੀ ਸਾਰਾ ਪਿੰਡ ਗਵਾਹ।

  • @andaazveer7856
    @andaazveer7856 4 роки тому +3

    29:00 sirra😂😂hahhaa baabe ne mela lutt leya😂😂

  • @HarpreetSingh-eg1dm
    @HarpreetSingh-eg1dm 4 роки тому +3

    NANAKSAR BHAGTI DA GHAR Dhan Dhan Baba Nand Singh Ji Maharaj Dhan Dhan Baba Isher Singh Ji Maharaj Dhan Dhan Baba Kundan Singh Ji Maharaj

  • @randeepnannar2773
    @randeepnannar2773 4 роки тому +1

    Bhut bhut hi good jawab dite hn bomari vich subh jaijj hai

  • @Harpreetsingh-wn8ck
    @Harpreetsingh-wn8ck 4 роки тому

    Baba Ji Sade Tan Dil Vich Ghar Kar gaye Tuci Bohat Vadia Gallan Laggiyan tuhadiya gallan te Soch Bhai Ranjeet Singh Ji Dhandria waleya Nal Mildi Aa

  • @parmindersinghsidhu4734
    @parmindersinghsidhu4734 3 роки тому +1

    True saints had the power which they obtained through bhagti. Even ordinary Sikhs who spend they life reading gurbani and simran these powers follow them. Guru Granth sahib ji except these powers which are called ridhi and sidhi. Guru Gobind singh ji writes in ardas that those who repeat the name of Guru Teg bahadur ji nine nidis will come to them. People who don't believe drink alcohol eat meat don't do any bhagti go to clubs and cinema but make comments on Sikhism like they are big gianis. These people are just like Nirankaris.

  • @tarloksinghpunia7888
    @tarloksinghpunia7888 4 роки тому +1

    Bhoat badia baba Ji dhakan chak ke rakho hun lok Bhout dukhi han

  • @rupindersidhu8972
    @rupindersidhu8972 4 роки тому +11

    Baba joni ji 100 % right ne lok ne jan sakde ena galla nu

  • @HardeepSingh-kh2jk
    @HardeepSingh-kh2jk 3 роки тому

    ਠਾਠ ਤਾਂ ਨਿੱਜੀ ਜਾਇਦਾਦ ਹੈ ਬਾਬੇ ਦੀ ਗੁਰਦੁਆਰੇ ਨਹੀਂ ਬਣ ਸਕਦੇ

  • @raghvirsingh7394
    @raghvirsingh7394 4 роки тому +3

    ਬਾਈ ਅੱਜ ਮੀਂਹ ਕਿਉਂ ਆਈ ਜਾਂਦਾ ਯਰ😀😀

  • @harkanwalpreetkaur8159
    @harkanwalpreetkaur8159 4 роки тому +2

    Dhan baba ishr singh ji sara koj karde aa.dhan baba ji

  • @bluerobe1
    @bluerobe1 4 роки тому +6

    johny johny, yes baba 😂😂😂😂

  • @baljitgill3846
    @baljitgill3846 4 роки тому +4

    ਏਹਦਾ ਮਤਲਬ ਤਹਾਡੇ ਸਾਧਾ ਅੰਮ੍ਰਿਤ ਨਹੀਂ ਛਕਿਆ ਸੀ ??

  • @shubkaur4010
    @shubkaur4010 4 роки тому +2

    Jina loka ne kadey path v nahi keta o lok he sawal kerday be koi lorr nahi ahana nu answers den de god is great 🙏

    • @Pp-fb4os
      @Pp-fb4os 4 роки тому

      Shi gal veer ji pta ni ki ho geya loka nu.

  • @TheInderjit
    @TheInderjit 3 роки тому

    kya baat ha baba ji

  • @amanjotsingh5169
    @amanjotsingh5169 4 роки тому +2

    Baba jee sirra.😉babbu maan to baad main ta baba jee da fan aa

  • @balkarsingh4612
    @balkarsingh4612 4 роки тому

    ਬਾਬਾ ਜੀ ਤੁਸੀਂ ਠੀਕ ਕਹਿੰਦੇ ਹੋ।
    ਜਦੋਂ ਪ੍ਰਮਾਤਮਾ ਨੇ ਕਿਸੇ ਦੇ ਮੁੱਖ ਤੋ ਨਿਕਲੀ ਪੂਰੀ ਕਰਨੀ ਹੁੰਦੀ ਹੈ ਤਾਂ ਉਹ ਟਾਈਮ ਪ੍ਰਮਾਤਮਾ ਆਪ ਹੀ ਲਿਆਉਂਦਾ ਹੈ।

  • @harkanwalpreetkaur8159
    @harkanwalpreetkaur8159 4 роки тому +5

    ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਮੇਹਰ ਆ ਲੋਕੋ ਸੁਧਰ ਜੋ।

  • @gurwantsingh3187
    @gurwantsingh3187 4 роки тому +4

    ਰਹਿਦਾ ਖੂਨਦਾ ਜਲੁਸ ਇਨਟਰਞਿਉ ਚ ਨਿਕਲ ਜੁ

  • @ajmersinghajmersingh9099
    @ajmersinghajmersingh9099 4 роки тому +3

    ਜਿੰਨੇ ਵੀ ਕਥਾ ਵਾਚਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਇਕ ।ਅੱਧਾ ਸਬਦ ਲੈਕੇ ਬਾਕੀ ਆਪਣੇ ਰੋਣੇ ਰੋਈ ਜਾਦੇ ਨੇ

  • @satnamsingh2734
    @satnamsingh2734 4 роки тому +3

    Ardas ch bahut shakti hai
    Mahapursh jo chahun kar sakde ne. Par puran sikh hove taa

  • @binderkaur9330
    @binderkaur9330 4 роки тому

    ਬਾਬਾ ਜੀ ਜਿਸ ਨੂੰ ਰਬ ਨਾਲ ਪਿਆਰ ਆ ਉਸ ਨੇ ਆ ਸਾਖੀਆਂ ਤੋਂ ke laina. ਜੋ ਕੌਤਕ ਕੀਤੇ ਓ ਰੱਬ ਤੇ ਸਾਧੂ ਸੰਤਾ ਨੇ ਕੀਤੇ ਸਾਨੂੰ ਐਨਾਂ ਗੱਲਾਂ ਦਾ ਵੀਵਾਦ ਕਰਨ ਦੀ ke ਲੋੜ. ਪਿੱਛਲੇ ਸਾਧੂ ਸੰਤ ਕਰਾ ਮਾਤ ਦੇਖਿਓਂਦੇ ਰਹੇ ਹਨ. ਅਸੀਂ ਤਾ ਮੰਨਦੇ ਹਾਂ. ਹੁਣ ਬਾਬਾ ਫ਼ਰੀਦ ਜੀ ਨੇ ਨਹੀਂ ਕੌਤਕ ਦੇਖਿਆ ਸੀ. ਮਾਰਜੋ ਚੜਿਓ ਜਿਓਜੋ ਚੜਿਓ. ਹੁਣ aa ve ਝੂਠ aa. ਲੋਕਾਂ ਨੂੰ ਪੁੱਛੇ

  • @smileplease2412
    @smileplease2412 4 роки тому +4

    ਜੋਨੀ ਬਾਬਾ ਸਿਰਾ ਬੰਦਾ👌

  • @randeepnannar2773
    @randeepnannar2773 4 роки тому +1

    Sare jwab shi hn

  • @Harpreetsingh-qc5dw
    @Harpreetsingh-qc5dw 4 роки тому +9

    Baba Joni ji sangat kuch vi kay tusi apni kirat te kem ravo dhan guru nanak

  • @babaravindersinghjony6604
    @babaravindersinghjony6604 4 роки тому +1

    Dhan dhan

  • @karanbirkaur9324
    @karanbirkaur9324 4 роки тому +1

    ਭਗਤਾ ਤੇ ਸੰਸਾਰੀਆ ਜੋੜ ਕਦੇ ਨ ਆਇਆ

  • @sandhusupreet9018
    @sandhusupreet9018 4 роки тому +2

    Jo lok baba ji nu bura bolde ne
    Oh aap paap khat rahe ne
    Eh nahi dekhde k baba ji nu kini baani da geyaan hai...

  • @preetsinghsohal6873
    @preetsinghsohal6873 4 роки тому +2

    Wahaguru

  • @mansimrankaur9192
    @mansimrankaur9192 3 роки тому +1

    Waheguru ji !

  • @RajinderSingh-wu6xt
    @RajinderSingh-wu6xt 3 роки тому

    Baba Johnny is great baba jee piaar naal jutian marde he reportran de well done

  • @gurpreetsaroudratol363
    @gurpreetsaroudratol363 4 роки тому +5

    British government ne Apne wafadar chele military cho bheje sikh kaum ch vandian paun lyi. Es karke sare sant Fauji ne. Kheti Karn wale nu rabb keo Ni mileya. Golmal ha v sab golmal

    • @singhbhinda6353
      @singhbhinda6353 4 роки тому

      Baba nand Singh ji kehri army wich san

    • @gurpreetsaroudratol363
      @gurpreetsaroudratol363 4 роки тому

      @@singhbhinda6353 kehre nand di gal karda . Sab sikhan ko hukam hai guru maneo granth

    • @singhbhinda6353
      @singhbhinda6353 4 роки тому

      Veer meria pehla aapna comment read kar tu ki likhya va tu sare Santa di gall kete main ta likhya, baki guru grath sahib vi santa di respect karde ne parhla pehla ,pakhandia di nahi santa di

  • @rupindersingh3100
    @rupindersingh3100 3 роки тому +1

    ਗਿਆਨ ਬੁਹਤ ਹੈ ਜੋਨੀ ਬਾਬੇ ਨੂੰ👌

  • @baljitgill3846
    @baljitgill3846 4 роки тому +11

    ਸਾਧਾ ਦੀਆ ਗੱਪਾ ਤੋ ਬਿਨਾ ਤਹਾਡੇ ਕੋਲ ਕੁੱਝ ਨਹੀਂ

  • @noinsta7262
    @noinsta7262 4 роки тому +1

    Waheguru Ji👏

  • @baljitgill3846
    @baljitgill3846 4 роки тому +7

    ਮਨਘੜਤ ਹੀ ਚਵਲਾ ਏਨਾ ਦੀਆ ਸਾਧਾ ਦੀਆ

  • @gurpalvirk5227
    @gurpalvirk5227 4 роки тому +2

    DHAN DHAN BABA MAHA HARNAAM SINGH JI MAHARAJ HO RAHI HA TUHADI JAI JAI KAR

  • @GURMEETSiNGH-bj2jh
    @GURMEETSiNGH-bj2jh 4 роки тому +2

    ਬਾਬਾ ਜੀ ਇਸ ਵਾਰ ਪਾਣੀ ਵਾਲੇ ਘੜੇ ਦਾ ਢॅਕਣ ਸਾਰਾ ਹੀ ਚੁਕिਦਉ िਕਉिਕ ਪਾਣੀ ਦਾ ਲੇਵਲ ਥॅਲੇ ਚਲਾ िਗਅਾ ਹੇ ਬੰਦਾ ਅਜ 10 ਰੁਪਏ ਦਾ िਖਢੋਣਾ ਖਰੀਦੇ ਉਹਵੀ ਚਲਾਕੇ ਵੇਖਦਾ ..

  • @gurpreetsaroudratol363
    @gurpreetsaroudratol363 4 роки тому +22

    Sara raula hi Sooraj Parkash da

  • @jasbirsingh4896
    @jasbirsingh4896 4 роки тому

    Dhan Guru Nanak Sahib ji Dhan Baba Nand Singh ji he is a good prachark..people like his kirtan....books I read he is right..pl never comment without knowledge...pl read all history..

  • @charnjitsingh6199
    @charnjitsingh6199 4 роки тому +2

    ਇਹ ਨਿੱਲਾ ਵੀਰ ਤਾਂ ਭੋੱਟੂ ਸ਼ਾਹ ਹੁਣਾ ਨੂੰ ਵੀ ਪਿੱਛੇ ਛੱਡ ਗਿਆ।😂🤣😂🤣

  • @surinderpal2627
    @surinderpal2627 4 роки тому

    Dhan ho baba ji mere kayal Tuhade khyal milde Ne jisne rab noo pauna Tuhade varge banana pavega lage raho kade darshan karke javanga

  • @shersinghnagpal6843
    @shersinghnagpal6843 4 роки тому +5

    ਬਾਬਾ ਜੀ ਨੀਲੇ ਨੂੰ ਕਹੋ ਕੇ ਘੜੇ ਤੇ ਚਪਣੀ ਦੇ ਦੇਵੇ ਹੁਣ ਮੀਂਹ bhut ਪੈ ਗਿਆ ਹੈ

  • @gavosachigurbani5124
    @gavosachigurbani5124 3 роки тому

    Ardas ta jaroor suni jandi per sche mano Keti hove Baba guru nanak dev ji ta rab c waheguru change mare da Bhala kre