ਜਦੋਂ ਜੋਨੀ ਬਾਬਾ ਲੱਗਿਆ ਸੀ ਖੁਦਕੁਸ਼ੀ ਕਰਨ........ | Joni Baba Biography - Hamdard Tv |

Поділитися
Вставка
  • Опубліковано 29 лют 2020
  • ਜਦੋਂ ਜੋਨੀ ਬਾਬਾ ਲੱਗਿਆ ਸੀ ਖੁਦਕੁਸ਼ੀ ਕਰਨ........ | Joni Baba Biography - Hamdard Tv |
    Neela Gadvayi Joni Baba Exclusive
    Subscribe Kro Sada UA-cam Channel bit.ly/2PCU2rH
    Follow us:
    Official Website: dailyhamdard.com/
    hamdardtv.com/
    Twitter: / hamdarddaily
    Facebook Page: / newshamdard

КОМЕНТАРІ • 178

  • @kabirsinha6345
    @kabirsinha6345 3 роки тому +4

    ਜੌਨੀ ਬਾਬਾ ਜੀ ਤਰੱਕੀ ਕਰੋ ਲੋਕ ਤਾਂ ਕੁੱਤੇ ਭੌਕਦੇ ਹੀ ਐ

  • @LovepreetSingh-qj8qb
    @LovepreetSingh-qj8qb 3 роки тому +3

    ਕਮੈਂਟਸ ਓ ਬੰਦਾ ਕਰੇ ਜਿਸ ਕੋਲ ਵਾਹਿਗੁਰੂ ਜੀ ਦੇ ਨਾਮ ਦੀ ਕਮਾਈ ਹੈ । 5 ਬਣੀਆਂ ਦਾ ਨਿੱਤਨੇਮ ਪੱਕਾ ਹੋਵੇ ।ਜਿਸ ਦੇ ਪੱਲੇ ਇਹ ਸਭ ਨੀ ਹੈ ਚੁੱਪ ਕਰਕੇ ਬੈਠ ਜਾਓ ਜਿਆਦਾ ਬੋਲਣ ਦੀ ਲੋੜ ਨੀ ਹੈ। ਆਇਆ ਬੜੇ ਬੋਲਣ ਵਾਲੇ।ਘਰ ਤੁਹਾਨੂੰ ਕੋਈ ਪੁੱਛਦਾ ਨੂੰ ਹੈ ਇਥੇ ਆਕੇ ਪਤਾ ਨੀ ਆਪਣੇ ਆਪ ਨੂੰ ਕਿ ਸਮਝਦੇ ਨੇ

  • @butasingh7005
    @butasingh7005 4 роки тому +29

    ਪੱਤਰ ਕਾਰ ਬੜੀ ਮਿੱਠੀ ਮਿੱਠੀ ਅਵਾਜ਼ ਵਿਚ ਪੁਛ ਰਿਹਾ ਹੈ ਬਾਲਾ ਹੀ ਸੁਆਦ ਲੈ ਰਿਹਾ ਹੈ

    • @harbhsjandhillon7466
      @harbhsjandhillon7466 4 роки тому +1

      🤣🤣😂😂pkka swad

    • @rivermemphis9170
      @rivermemphis9170 3 роки тому

      i realize Im kinda randomly asking but do anyone know a good website to stream new movies online ?

    • @axelarjun5111
      @axelarjun5111 3 роки тому

      @River Memphis i use FlixZone. Just google for it =)

    • @josuejasper8740
      @josuejasper8740 3 роки тому

      @Axel Arjun yup, I've been watching on FlixZone for months myself =)

    • @rivermemphis9170
      @rivermemphis9170 3 роки тому

      @Axel Arjun thanks, I went there and it seems like they got a lot of movies there :) Appreciate it !

  • @charanjitmahal9013
    @charanjitmahal9013 4 роки тому +16

    Sant da majak nahi udana chahida

  • @KuldeepSingh-ec1nm
    @KuldeepSingh-ec1nm 4 роки тому +16

    ਨੀਲੇ ਨੇ ਹੁਣ ਵੀ ਗੋਲੀਆਂ ਖਾਂਦੀਆ ਹੋਈਆਂ ਹਨ

  • @gurwindersaini8604
    @gurwindersaini8604 3 роки тому +1

    Love u Baba ji

  • @savindersingh2915
    @savindersingh2915 4 роки тому +2

    .ਸਤਿਨਾਮੁਵਾਹਿਗੁਰੂ,ਸਤਿਨਾਮੁਵਾਹਿਗੁਰੂਸਤਿਨਾਮੁਵਾਹਿਗੁਰੂ

  • @lovesingh8730
    @lovesingh8730 3 роки тому

    ਬਾਬਾ ਜੀ ਨਾ ਨਾ ਨਾ ਨਾ ਕਾਮਨਾ ਨਾਨਕ ਜੀ

  • @parmpalbrar3033
    @parmpalbrar3033 4 роки тому +1

    Whaguru ji

  • @RajveerSingh-ix7fi
    @RajveerSingh-ix7fi 3 роки тому

    Waheguru ji

  • @MSGaminG-cc4dz
    @MSGaminG-cc4dz 3 роки тому

    Baba ji Darshan de Devo ji

  • @sukhagrewal7005
    @sukhagrewal7005 4 роки тому

    Good jony Baba g 22g

  • @balvirlandra7727
    @balvirlandra7727 4 роки тому +4

    ਵਾਹਿਗੁਰੂ ਮੇਹਰ ਕਰੋ

  • @user-gn9qc5yb2v
    @user-gn9qc5yb2v 4 роки тому +16

    ਕਰੋਨਾ ਵਾਰੇ ਵੀ ਜਾਣਕਾਰੀ ਲੈਣੀ ਚਾਹੀਦੀ ਸੀ ਜੋਨੀ ਤੌ ,

    • @KuldeepSingh-ec1nm
      @KuldeepSingh-ec1nm 4 роки тому +2

      ਨਸ਼ੇੜੀ ਬਾਬੇ ਨੂੰ ਕਰੋਨਾ ਬਾਰੇ ਲੱਨ ਦਾ ਨਹੀਂ ਪਤਾ

    • @huhi5673
      @huhi5673 3 роки тому +1

      ਹੈ ਨਹੀਂ ਕਰੋਨਾ

    • @user-yz3ud4jg7x
      @user-yz3ud4jg7x 3 роки тому

      @@huhi5673 sahi keha, hai ni

  • @sahilanand2646
    @sahilanand2646 4 роки тому +11

    Reporter hassii janda😂😂😂😂

  • @tricitypetbirdmohali1388
    @tricitypetbirdmohali1388 4 роки тому +16

    ਖੋਤਾ ਹੀ ਏ ਪੂਰਾ ਜੋਨੀ
    ੫੨ ਸਾਲਾਂ ਵਿਚ ਜਾ ਕੇ ਬਚਨ ਪੂਰਾ ਹੋਇਆ ਬਾਬੇ ਦਾ

  • @HarpreetSingh-vc2jg
    @HarpreetSingh-vc2jg 4 роки тому +11

    patrkar v swad len aya galla da...pta lgda ode impression ton😂😂😂😂

  • @huhi5673
    @huhi5673 3 роки тому

    Good

  • @Sukhdevsingh-wl9lt
    @Sukhdevsingh-wl9lt 4 роки тому +23

    ਵਾ ਉਏ ਬਾਬਾ ਜੋਨੀ ਤੇਰੀ ਸੋਚ ਘੋਨੀ ਮੋਨੀ

  • @lakhvirsingh3062
    @lakhvirsingh3062 4 роки тому +3

    Amli baba

  • @hellcatgaming4631
    @hellcatgaming4631 3 роки тому

    Joni Baba👌

  • @gurpreetkaurdhillon4695
    @gurpreetkaurdhillon4695 3 роки тому +1

    Waheguru ji...ave kise nu glt comt na kro..je kio guru ghre rih k kuj v glt krda ta mahraj ape vekhde aa ..Jo krde a ohda fal jrur milda..sab sat aa bas

  • @lovesingh8730
    @lovesingh8730 3 роки тому

    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨ ਦੀ ਜੈ ਮੋਰਚਾ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਨਾ ਨਾਨਕ ਦੇਵ ਜੀ ਨਾਨਕ ਦੇਵ ਜੀ ਨਾਨਕ ਦੇਵ ਜੀ ਹਾਜਰ ਹੈ ਫਤਹਿ ਹੋਵੇ

  • @jasmindersingh8917
    @jasmindersingh8917 4 роки тому +1

    ਜੇ ਤੇਰੇ ਦੀਵਾਨਾ ਕੱਠ ਨਹੀ ਹੁੰਦਾ ਤਾਂ ਕਿ ਲੋਕ ਘਰੇ ਬੈਠ ਕਿ ਦੀਵਾਨ ਸੁਨਣ..ਸਤਿਸੰਗ ਵੀ ਜਰੂਰੀ ਹੁੰਦਾ

  • @bains6218
    @bains6218 3 роки тому +3

    ਜਿੰਨਾ ਮਗਰ ਜਿਆਦਾ ਬੰਦੇ ਹੁੰਦੇ ਉਹ ਬਾਬੇ ਨਹੀ ਹੁੰਦੇ ਜੋ ਬਾਬੇ ਹੁੰਦੇ ਉਹਨਾ ਮਗਰ ਕੋਈ ਨਹੀ ਹੁੰਦਾ ਇਸ ਕਰਕੇ ਰੱਬ ਕਿਸ ਨੂੰ ਮਿਲਣਾ ਇਸ ਬਾਰੇ ਕੋਈ ਕੁਝ ਨਹੀ ਕਹਿ ਸਕਦਾ
    ਕਿਉਂਕਿ ਲੋਕ ਭਗਤਾ ਨੂੰ ਪਾਗਲ ਤੇ ਚੱਕਿਆਂ ਨੂੰ ਬਾਬੇ ਕਹਿੰਦੇ ਆ ਬਾਕੀ ਜੋਨੀ ਦਾ ਤਾਂ ਮੈਨੂੰ ਕੋਈ ਪਤਾ ਨਹੀ

    • @parmklair2362
      @parmklair2362 9 місяців тому

      ਲੋਹੇ ਸੋਨੇ ਦੀਆ ਦੁਕਾਨਾ ਤੇ ਕਾਫੀ ਭੀੜ ਹੁੰਦੀ ਹੈ।ਪਰ ਹੀਰੇ ਦੀਆ ਦੁਕਾਨਾ ਤੇ ਵਿਰਲੇ ਹੀ ਮਿਲਣਗੇ।

  • @rajinderpunia9300
    @rajinderpunia9300 4 роки тому +28

    ਬਾਬਾ ਤੇਰੇ ਦਿਵਾਨ ਸੁਣਨ 20 ਤੋ ਵੱਧ ਬੰਦੇ ਨੀ ਆਉਦੇ ਤੂੰ ਆਪਣੇ ਮੂੰਹੋ ਆਪਣੀ ਤਾਰੀਫ ਜਿੰਨੀ ਮਰਜੀ ਕਰੀ ਜਾਂ ਸਾਨੂੰ ਸਾਰਾ ਪੱਤਾ ਐਵੇ ਲੋਕਾ ਨੂੰ ਮੂਰਖ ਨਾ ਬੱਣਾ ।

    • @1tuhitu
      @1tuhitu 4 роки тому

      why you refer this gadha with baba????????????That is you guys promote such type of animals.

  • @JasbirSingh-yr3nj
    @JasbirSingh-yr3nj 4 роки тому +1

    Amlli baba

  • @rakeshwarsingh4079
    @rakeshwarsingh4079 3 роки тому

    Jonny jonny ....... baba

  • @DNCR-7
    @DNCR-7 3 роки тому +1

    Duniya daa tan kamm aa bolna... paanwe Rab hi kyu na howe agge... madda ohna nu v aakh dinde ne 🙏
    ehh ta hassde sant aa gurumukh ne ehna nu ta baksh deve duniya

  • @davinderjoshi9066
    @davinderjoshi9066 4 роки тому +1

    Baba jo chite Bare bi Daso

  • @jasvirkauranttal8735
    @jasvirkauranttal8735 3 роки тому +1

    Baba ji ne koi gap nhi mari saria gala gan dia kiti ji comat karnr sokhe ne bani te bane nal judna bhut okha ji baba ji ne dergah to ae santa di sangt kiti ji

  • @Kavishsharma1923
    @Kavishsharma1923 4 роки тому +1

    Dhan dhan baba isher singh ji Nanak sar Wale

  • @balkrishanlawa9052
    @balkrishanlawa9052 3 роки тому

    Jony baba mja aa gya sunkr

  • @desigabru7729
    @desigabru7729 4 роки тому +6

    2:40 PATARKAR DA HASSA MASSA BAND HOEYA :D

  • @jaspalsinghcheema1918
    @jaspalsinghcheema1918 4 роки тому +3

    ਲ਼ੱਖ ਲਾਹਨਤ ਤੇਰੀ ਸੋਚ ਦੇ ਬਾਬਾ ਜੋਨੀ

  • @rajinderpunia9300
    @rajinderpunia9300 4 роки тому +12

    ਬਾਬਾ ਜੀ ਬਹੁਤ ਚੰਗਾ ਹੁੰਦਾ ਜੇ ਪੱਖੇ ਨੂੰ ਸਾਫਾ ਪਾ ਲੈਦੇ ਤਾ ਤੇਰੇ ਮੂੰਹੋ ਇਹ ਝੁੱਠੀਆ ਸਾਖੀਆ ਸੁੱਣਨ ਤੋ ਤਾ ਬੱਚ ਜਾਦੇ ਬਾਬਾ ਅੱਜ ਵੀ ਲੋਕ ਵੀਹ ਵੀਹ ਲੱਖ ਦੇਣ ਨੂੰ ਤਿਆਰ ਨੇ ਉਹਨਾ ਨੂੰ ਵੀ ਪੁੱਤ ਦੇ ਦਿਉ ਜੇ ਤੁੱਹਾਡੀ ਰੱਬ ਇੰਨੀ ਮੰਨਦਾ ਹੈ ।ਬਾਬਾ ਬਾਣਾ ਸਿੱਖੀ ਦਾ ਪਾ ਕੇ ਤੇਰੇ ਮੂੰਹੋ ਝੁਠ ਫੱਬਦਾ ਨੀ ਇਸ ਕਰਕੇ ਝੁਠ ਥੋੜਾ ਘੱਟ ਬੋਲਿਆ ਕਰੋ ।

  • @meharvan_1719
    @meharvan_1719 3 роки тому

    Jhonny Veere Big Fan

  • @sanjaykakkar1321
    @sanjaykakkar1321 3 роки тому

    🙏🌹 WaheGuru Ji ka Khalsa WaheGuru Ji ki Fateh Baba ji aap ji De bahut hi acche Vichar jo aap hi nahin kya hai ki mobile ke jariye Kirtan Sarvan karo🌹🙏🙏🙏

  • @gurpreetsandhu7001
    @gurpreetsandhu7001 4 роки тому

    Full teat ya baba 100/100 -% 👍👍

  • @gurjantsinghkhalsa7602
    @gurjantsinghkhalsa7602 4 роки тому +1

    ਜਿਹੜੇ ਚਾਰ ਬੰਦੇ ਅੱਗੇ ਬਿਠਾਏ ਨੇ ਜੋਨੀ ਅਮਲੀ ਨੇ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਨੀਦ ਆਈ ਜਾਂਦੀ ਆ ਜੋਨੀ ਦੇ ਗੱਪ ਸੁਣ ਸੁਣ ਕੇ

  • @lavpreetsidhu8075
    @lavpreetsidhu8075 3 роки тому +1

    Yr joni baba dea gala vadia hudea

  • @jindubhaatidav1610
    @jindubhaatidav1610 3 роки тому

    ਪੱਤਰਕਾਰ ਵੀ ਕਹਿੰਦਾ ਆਸੇ ਪਾਸੇ ਜੇ ਦੇਖ ਕੇ ਵੀ ਬੜੀ ਵੱਡੀ ਚਾਰਦੀਵਾਰੀ ਹੈ ਸੱਤ ਘੰਟਿਆ ਵਿਚ ਹੀ ਪੂਰੀ ਹੋਗੀ । ਪੂਰਾ ਸਵਾਦ ਲਈ ਜਾਂਦਾ

  • @jagpreetolkholkh99
    @jagpreetolkholkh99 4 роки тому +1

    waheguru mehar kri sareyan te

  • @gurjantsinghkhalsa7602
    @gurjantsinghkhalsa7602 4 роки тому +1

    ਮਤਲਬ ਜੋਨੀ ਅਮਲੀ ਦਾ ਗੱਪ ਕਹਾਣੀਆਂ ਸੁਣਾਉਣ ਤੇ ਸਿਰਫ 200 ਰੁਪਏ ਖਰਚਾ ਹੀ ਆਉਂਦੈ?
    ਉਏ ਅਮਲੀਆ ਸਿੱਧਾ ਕਹਿ ਸਾਡੇ ਗੱਪ ਹੁਣ ਕੋਈ ਸੁਣਨ ਹੀ ਨਹੀਂ ਆਉਂਦਾ ।

  • @kuldeepsingh-xi1vg
    @kuldeepsingh-xi1vg 4 роки тому

    patarkar 😃😃🤣🤣🤣🤣GOOD

  • @jasandeep6128
    @jasandeep6128 4 роки тому +2

    report Bali feeling laye jnda🤣🤣

  • @gagandeepsinghgaggi9016
    @gagandeepsinghgaggi9016 3 роки тому

    Baba Ji da khehra sad do plz

  • @davinderjoshi9066
    @davinderjoshi9066 4 роки тому

    Bana ji tuhno sunke man Dukhi hoa

  • @gurpreetsinghchahal3526
    @gurpreetsinghchahal3526 4 роки тому +1

    ਆਤਮ ਹੱਤਿਆ ਕਰਨੀ ਤਾ ਬੰਦਿਆ ਵਾਲੀ ਗੱਲ ਨਹੀਂ ਹੈ ! ਬਾਕੀ ਗੱਲਾਂ ਸੱਭ ਬਾਅਦ ਦੀਆ ਹਨ ! ਅਸੀਂ ਸੰਤਾ ਮਹਾਂਪੁਰਸ਼ਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ

  • @harpreetb4130
    @harpreetb4130 4 роки тому

    Thik aa baba ji good

  • @AmandeepSingh-te3po
    @AmandeepSingh-te3po 3 роки тому

    Joni baba ki aay

  • @jaspalsinghcheema1918
    @jaspalsinghcheema1918 4 роки тому

    Amali Baba Joni

  • @dampysingh6283
    @dampysingh6283 4 роки тому

    😀😁😂🤣

  • @LovepreetSingh-qj8qb
    @LovepreetSingh-qj8qb 3 роки тому +1

    ਓ ਬਾਈ ਗਲਤ ਕਮੈਂਟਸ ਕਰਨੇ ਬੰਦ ਕਰੋ ਤੁਹਾਡੇ ਕਿਸੇ ਦੇ ਵੀ ਅੱਲੇ ਪੱਲੇ ਕੱਖ ਨੀ ਹੈ ਬਾਬਾ ਕੁੰਦਨ ਸਿੰਘ ਜੀ ਕਿਸੇ ਛੋਟੀ ਮੋਟੀ ਹਸਤੀ ਦੇ ਮਾਲਿਕ ਨੀ ਸੀ। ਜਿਨ੍ਹਾਂ ਬਾਰੇ ਤੁਸੀਂ ਗਲਤ ਬੋਲਦੇ ਹੋ। ਜਦ ਤੱਕ ਕਿਸੇ ਬਾਰੇ ਜਾਣਕਾਰੀ ਨਾ ਹੋਵੇ ੳੁਸ ਬਾਰੇ ਬੋਲਣ ਦੀ ਲੋੜ ਨੀ ਹੈ

    • @gurpreetkaurdhillon4695
      @gurpreetkaurdhillon4695 3 роки тому +1

      Waheguru ji...u r right ...loka nu ki pta sant ki hude ...dhan dhan baba kudan Singh ji Maharaj

    • @LovepreetSingh-qj8qb
      @LovepreetSingh-qj8qb 3 роки тому +1

      ਹਾਂਜੀ ਇਹਨਾਂ ਲੋਕਾਂ ਨੂੰ ਕਿ ਪਤਾ ਜੇ ਆਪ ਕਿਸੇ ਸੰਤ ਮਹਾਂਪੁਰਸ਼ ਦੀ ਸੰਗਤ ਕੀਤੀ ਹੋਵੇ ਫਿਰ ਤੇ ਪਤਾ ਹੋਣਾ ਸੀ ਇਹਦਾ ਹੀ ਆਪਣੀ ਆਪਣੀ ਵਿਦਵਤਾ ਦਿਖਾਈ ਜਾਂਦੇ ਨੇ ਅੱਲੇ ਪੱਲੇ ਕੱਖ ਨਹੀ ਹੈ ਇਹਨਾਂ ਦੇ ।

  • @japanbara7192
    @japanbara7192 4 роки тому

    Johny Baba ha ha ha

  • @ashwanikumar1872
    @ashwanikumar1872 3 роки тому

    Mithat nivi Nanakaa gun changyiana sach

  • @ashwanikumar1872
    @ashwanikumar1872 3 роки тому

    Dil da saaf Banda sab nu bura lagda.

  • @charanjitmahal9013
    @charanjitmahal9013 4 роки тому +2

    Eh Baba dil da saaf hai

  • @komaldeep7406
    @komaldeep7406 4 роки тому +1

    ਬਾਬਾ ਜੋਨੀ ਕਹਿੰਦਾ ਮੇਰਾ #ਬਰਨ ਈ 81 ਦਾ ਕਹਿਣਾ #birth c

  • @SandeepSingh-fw7mz
    @SandeepSingh-fw7mz 4 роки тому +4

    3:20 ona viah kara leaa mara jee ne lagda c

  • @Canadaenglishwithansh
    @Canadaenglishwithansh 3 роки тому

    Dhandria walea noo khe gyaa.....

  • @vishalbanga4157
    @vishalbanga4157 3 роки тому

    😂😂😂👍

  • @LovepreetSingh-qj8qb
    @LovepreetSingh-qj8qb 3 роки тому +1

    ਪਹਿਲਾ ਆਪਣੇ ਅੰਦਰ ਝਾਤੀ ਮਾਰ ਕੇ ਦਸੋ ਤੁਸੀਂ ਸਾਰੇ ਕਿੰਨੇ ਕੁ ਪਾਣੀ ਚ ਹੋ ਸਿਰ ਤੂੰ ਮੋਨੇ ਹੋਕੇ ਕੇਸ ਕਤਲ ਕਰਵਾ ਕੇ ਤੁਸੀਂ ਕਿਹੜੀ ਸਿੱਖੀ ਦੀਆਂ ਗੱਲਾਂ ਕਰਦੇ ਹੋ।

  • @rickymayas8543
    @rickymayas8543 3 роки тому

    Bada ji 97 98 ch tusi kite si ,,kite Germany wich tan nhi si

  • @AmandeepSingh-xz9zh
    @AmandeepSingh-xz9zh 4 роки тому +2

    Kese da magak ne ode da

  • @gurlabhsingh6577
    @gurlabhsingh6577 3 роки тому

    ਬਾਬਾ ਜੀ ਨੇ ਆਪਣਾ ਪਰਚਾਰ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਨਹੀਂ

  • @varinder487
    @varinder487 4 роки тому

    Dhan dhan baba joni ji maharaj di jai😀😘😀

  • @bahadursingh9953
    @bahadursingh9953 4 роки тому +1

    Gaddi ch teil
    Te
    Mooh ch gallan
    Paisa tan lagda a baba g

  • @sarbjitsinghsidhu5141
    @sarbjitsinghsidhu5141 4 роки тому

    Change hunda ik AMLI ghat jaanda .....

  • @SatnamSingh-ne1tc
    @SatnamSingh-ne1tc 3 роки тому

    Baba ji Ham aapko Dil Se Pyar Karte Hain aapane Kabhi Khud Ke Ji ka naam Nahin Lena Corona kaun sa Sada Rahana hai ki Kirtan Darbar Veer chalange ji Baba ji aapko kaun si pareshani Ali Shan Makan bhi ban gaya hai ji bank balance BA Hamara kya hoga ji Gurbani Pan wale ka yah hal hai To Hamara kya hoga ji aap ko dekh kar Hi To Ham jite Hain ji please Aisi baten mat karna ji

  • @gillrpunder9227
    @gillrpunder9227 4 роки тому

  • @LovepreetSingh-qj8qb
    @LovepreetSingh-qj8qb 3 роки тому +2

    ਨਾਲ ਇਹ ਜਿਹੜੇ ਢੱਡਰੀਆਂ ਵਾਲੇ ਨੂੰ ਸੁਣ ਕੇ ਕਮੈਂਟਸ ਕਰਨ ਲੱਗ ਜਾਂਦੇ ਨੇ ਪਤਾ ਕਰ ਲਿਓ ਪਹਿਲਾ ਓਹਨੇ ਵੀ ਸੰਤ ਬਾਬਾ ਕਰਮ ਸਿੰਘ ਜੀ ਕਰਮਸਰ ਰਾੜਾ ਸਾਹਿਬ ਵਾਲਿਆਂ ਦੀ ਇਕ ਬਰਸੀ ਸਮਾਗਮ ਵਿੱਚ ਰੋ ਰੋ ਕੇ ਗੱਲਾਂ ਸੁਣਾਈਆਂ ਸੀ ਅੱਜ ਜਿਹੜਾ ਸਟੇਜਾਂ ਤੇ ਭੌਂਕ ਦਾ ਫਿਰਦਾ ਵੀ ਸੰਤ ਨੀ ਹੁੰਦੇ ਜਾ ਮਹਾਂਪੁਰਸ਼ ਨੀ ਹੁੰਦੇ ਓ ਜਿਹੜਾ ਬੰਦਾ ਆਪਣੇ ਉਸਤਾਦ ਤੋਂ ਗੁਣ ਸਿੱਖ ਕੇ ਭੁੱਲ ਜਾਵੇ ਉਸਤੋ ਵੱਡਾ ਅੱਕਿਰਤਘਣ ਹੋ ਨੀ ਸਕਦਾ । ਢੱਡਰੀਆਂ ਵਾਲਾ ਵੀ ਕਿਸੇ ਨਾ ਕਿਸੇ ਮਹਾਂਪੁਰਸ਼ ਕੋਲੋ ਕੀਰਤਨ ਸਿੱਖ ਕੇ ਆਇਆ ਸੀ ਜਾ ਸਾਰਾ ਕੁਝ ਆਪਣੇ ਮਾ ਦੇ ਪੇਟ ਚੋਂ ਸਿੱਖ ਕੇ ਆਇਆ ਸੀ । ਅੱਜ ਜੋ ਮਰਜੀ ਬਣੀ ਫਿਰੇ ਢੱਡਰੀਆਂ ਵਾਲਾ ਜੋ ਆਪਣੇ ਉਸਤਾਦ ਦਾ ਨੀ ਹੋ ਸਕਿਆ ਤੁਹਡਾ ਕਿੱਥੋਂ ਬਣਜੂ ਗਾ

  • @loveinfinityyalopondre5164
    @loveinfinityyalopondre5164 4 роки тому

    Lokha da hi hosla ae kidda appna hassa khuttiii baithe ne sarre

  • @vaidranjeetsidhukalipur5227
    @vaidranjeetsidhukalipur5227 4 роки тому +1

    कोरोना वाले ढक्क्न चककता लीले गडवई ने 😇😇😇

  • @mahakpreet2125
    @mahakpreet2125 3 роки тому

    Yarr lok ta Eve kehnda Johny baba yarr subah da sida bnada

  • @baljeetkaur1076
    @baljeetkaur1076 3 роки тому +1

    😂😂

  • @kulwantkaur1884
    @kulwantkaur1884 4 роки тому +3

    7 ਘੰਟੇ ਚ ਚਾਰ ਦਿਵਾਰੀ ਨੀਂ ਪੁਟ ਲਈ ਸੀ ??

  • @kuldeepsingh-xi1vg
    @kuldeepsingh-xi1vg 4 роки тому

    😄😄😂😂😂😂😂😄😄😃😃

  • @gurlabhsingh6577
    @gurlabhsingh6577 3 роки тому

    ਸਿੱਖ ਧਰਮ ਨੂੰ ਇਹ ਲੋਕ ਦਿਮਕ ਵਾਗ ਚੀਥੜੇ ਹੋਏ ਨੇ ਮਰ ਜਾਂਦਾ ਤਾਂ ਗੱਪ ਕਿਸ ਨੇ ਮਾਰਨੇ ਸਨ

  • @bikkarsingh2957
    @bikkarsingh2957 4 роки тому

    Lakh rupie di 64000 itt kado da ret dasio .neele di gap .odo v 2500 di Hajar itt aundi c .

  • @parwindersinghparwindersin560
    @parwindersinghparwindersin560 4 роки тому

    BABA Jony tuhanu koi sunan koi ni onda Hun glla karda jina karke glla karda Lok ohna nu sunan nu Lok tars rhe bann da Bhai Saab ohna de ta pear 🦶👣 varga v nhi Tu

  • @kuldeepsingh-xi1vg
    @kuldeepsingh-xi1vg 4 роки тому

    Harman hema 😄😃😃😀😀🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @SonySingh-tt6xp
    @SonySingh-tt6xp 4 роки тому +5

    ਗੱਪੀ

  • @bikkarsingh2957
    @bikkarsingh2957 4 роки тому

    Fer neele ne Baraham-Gian da dakan chuk dita ,sanu Baraham da gian ho gia te asi marna tiaag dita .

  • @PardeepSingh-tl7em
    @PardeepSingh-tl7em 4 роки тому

    kine rupay dite ne reporter nu

  • @SoniSingh-hb9kl
    @SoniSingh-hb9kl 4 роки тому +2

    😂😂😂😂

  • @mumbaimerijaan1412
    @mumbaimerijaan1412 Рік тому

    Gul gulle kha leyo😂

  • @shingarsingh7015
    @shingarsingh7015 4 роки тому

    Report hasda aaa. 😀😀😀😀😀😀😀😀😀😀😀😀😀😀😀😀😀😀😀😀😀😀😀😀😀

  • @AmandeepSingh-te3po
    @AmandeepSingh-te3po 3 роки тому

    Kaom da gaan kr rahe

  • @goragill654
    @goragill654 4 роки тому +1

    🤣🤣🤣🤣🤣🤣🤣🤣🤣🤣🤣🤣🤣🤣

  • @sidhusidhu2609
    @sidhusidhu2609 4 роки тому +1

    Ahnka ay lyea jva motia utry hunda .Oh bss kr yr didh dukhn lg gy😂😂ah sayna byana ava jablya suni janda.avda put nu 10
    Rupya ne dana ta ena amlya nu lahka da dana pagal lok

  • @SanjeevKumar-fl8sy
    @SanjeevKumar-fl8sy 4 роки тому

    Eda de patarkara karke hi Punjab dubda janda.

  • @gurjeetsingh742
    @gurjeetsingh742 3 роки тому

    ਪੱਤਰਕਾਰਾ ਠਾਠ ਸਾਹਿਬ ਨਹੀਂ ਕੱਲੀ ਠਾਠ ਕਹੀਦਾ

  • @GurmeetKaur-iy9qy
    @GurmeetKaur-iy9qy 3 роки тому +1

    🤣

  • @sachdiawaj40100
    @sachdiawaj40100 4 роки тому

    Aa partarkar b pagal lagda baba g baba g lai ehne.kite dono rale ta nhi

  • @buttasingh7091
    @buttasingh7091 3 роки тому

    Afeem khani Kath kar baba dongi

  • @sportslivemajhamalwadoaba
    @sportslivemajhamalwadoaba 4 роки тому

    Reporter hahaha

  • @sandjvj911
    @sandjvj911 4 роки тому

    yar ah ki drame a

  • @varinder487
    @varinder487 4 роки тому

    Ah corona virus ne saare brahmgyaniyan sarover diyan shaktiyann to jhootha nakaab laah dena. Kujh ni hundi kise shakti nal theek. Bhai ranjeet singh di har gal bakamaal a. Saare babya santa diyan ridhiyqn sidhiyaan fail krtiyaan corona ne. Hun ta amritsar sarover kol v board lata v corona to bachke raho😁😁😁😁😀. Mera baba nanak zindabaad jehra practical gallan nu promote krda rea par poojariyaan ne ohna nu rabb da roop bna k ohna nu poojan laake asli gal to door krta sikha nu

  • @deepsinghkhalsa7722
    @deepsinghkhalsa7722 3 роки тому

    🤣🤣🤣🤣🤣🤣🤣