BMW ਤੇ ਫਾਰਚੂਨਰ ਨਹੀਂ ਪ੍ਰਚਾਰਕਾਂ ਕੋਲ ਹੈਲੀਕੋਪਟਰ ਹੋਣਾ ਚਾਹੀਦਾ, ਕੰਨ ਖੋਲ ਦੇਣਗੀਆਂ ਅੱਜ Jony ਬਾਬੇ ਦੀਆਂ ਗੱਲਾਂ

Поділитися
Вставка
  • Опубліковано 20 вер 2024
  • #DailyPostPunjabi #PunjabNews #jonnybaba #ravindersinghjoni
    BMW ਤੇ ਫਾਰਚੂਨਰ ਨਹੀਂ ਪ੍ਰਚਾਰਕਾਂ ਕੋਲ ਹੈਲੀਕੋਪਟਰ ਹੋਣਾ ਚਾਹੀਦਾ, ਕੰਨ ਖੋਲ ਦੇਣਗੀਆਂ ਅੱਜ Jony ਬਾਬੇ ਦੀਆਂ ਗੱਲਾਂ,ਚਮਤਕਾਰਾਂ ਵਾਲੀ ਕਹਾਣੀ ਤੋਂ ਵੀ ਚੁੱਕ ਤਾਂ ਪਰਦਾ
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.co...
    IOS App : apps.apple.com...

КОМЕНТАРІ • 121

  • @charanjeetgill1708
    @charanjeetgill1708 Рік тому +9

    🌹ਬਹੁਤ ਵਧੀਆ ਬਾਬਾ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 🙏

  • @HarinderSingh-eb7il
    @HarinderSingh-eb7il 10 місяців тому +2

    🙏🌹🌹🌹🌹🌹ਸੰਤ ਮਹਾਪੁਰਸ਼ ਜੀ ਰਾਗੀ ਸਿੰਘ ਜੀ ਗ੍ਰੰਥੀ ਸਿੰਘ ਜੀ ਸੇਵਾ ਦਾਰ ਜੀ ਦਾ ਵੱਧ ਤੋਂ ਵੱਧ ਸਤਕਾਰ ਕਰਨਾ ਚਾਹੀਦਾ ਹੈ ਏ ਹਰ ਸਿੱਖ ਪਰਿਵਾਰਾਂ ਦਾ ਫਰਜ ਹੈ ਕਈ ਸਿੱਖ ਪਰਿਵਾਰ ਵਿਆਹ ਵਿਚ ਜਨਮ ਦਿਨ ਤੇ ਯਾਂ ਕੋਈ ਹੋਰ ਪ੍ਰੋਗ੍ਰਾਮ ਵਿਚ ਹਦ ਨਾਲੋ ਜਿਆਦਾ ਮਾਇਆ ਦਾ ਫਾਲਤੂ ਖਰਚ ਕਰਦੇ ਨੇ ਇਸ ਕਰਕੇ ਸੰਤ ਮਹਾਪੁਰਸ਼ ਜੀ ਰਾਗੀ ਸਿੰਘ ਜੀ ਸੇਵਾ ਦਾਰ ਜੀ ਗ੍ਰੰਥੀ ਸਿੰਘ ਜੀ ਸਭ ਦਾ ਧੰਨਵਾਦ ਕਰਨਾ ਸਤਕਾਰ ਕਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਦਾ ਵੀ ਪਰਿਵਾਰ ਹੈ ਸਿਰਫ ਸਾਡੇ ਹੀ ਪਰਿਵਾਰ ਨੀ ਹੈਗੇ ਰਾਗੀ ਸਿੰਘਾਂ ਅੱਗੇ ਸੰਤ ਮਹਾਪੁਰਸ਼ ਜੀ ਅੱਗੇ ਲੋਗ 10 ਰੁਪਏ ਦਾ ਸੜਿਆ ਹੋਇਆ ਨੋਟ ਸਠ ਕੇ ਕੋਈ ਸੇਵਾ ਨਹੀ ਕਰ ਰਹੇ ਸੋਚ ਵਿਚਾਰ ਕਰਨ ਦੀ ਲੋੜ ਹੈ 🙏

  • @Daljit_Dmk
    @Daljit_Dmk Рік тому +9

    ਬੋਹਤ ਵਧੀਆ ਸੋਚ ਬਾਬਾ ਜੀ ਵਾਹਿਗੁਰੂ ਮੇਹਰ ਕਰਨ ਕੁੱਲ ਦੁਨੀਆਂ ਤੇ

  • @Parkashsingh-bf7hy
    @Parkashsingh-bf7hy Рік тому +7

    ਬਹੁਤ ਵਧੀਆ ਬਾਬਾ ਜੀ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ

    • @sandeepsinghlovely4009
      @sandeepsinghlovely4009 Рік тому

      ਬਹੁਤ ਹੀ ਵਧੀਆ ਇਹੋ ਜਿਹਾ ਕੀ ਸੀ ਜੋਂ ਬਹੁਤ ਵਧੀਆ ਲੱਗ ਗਿਆ । ਆਵਦੇ ਅੰਦਰ ਵੇਖੋ ਅੰਦਰ ਨੂੰ ਚੁੱਭੀ ਮਾਰੋ ਅੰਦਰ ਰੱਬ ਆ ਗੁਰਦੁਆਰਿਆਂ ਦੇ ਦਰਸ਼ਨ ਕਰੋ ਇਹੀ ਕਹਿ ਰਿਹਾ । ਜਦੋਂ ਕੀ ਗੁਰੂ ਨਾਨਕ ਕੁਛ ਹੋਰ ਕਹਿ ਰਿਹਾ। ਇਹਨਾਂ ਦੀਆਂ ਇਹ ਗਪਾਂ ਦੇਖ ਕੇ ਇਸਾਈਆ ਨੇ ਸੋਖਾ ਕੰਮ ਦੇਤਾ ਬੀ ਜੇਸੂ ਜੇਸੁ ਕਹੋ ਤੇ ਕੰਮ ਪਾਰ ਆ । ਇਹਨਾਂ ਨੇ ਕਦੇ ਗੁਰੂ ਸਾਹਿਬ ਦੀ ਸਿੱਖਿਆ ਨਹੀ ਦਿਤੀ । ਗੱਪਾਂ ਮਾਰੀਆਂ ਤੇ ਢਿੱਡ ਭਰਿਆ ਏਸੇ ਕਰਕੇ ਅੱਜ ਆ ਸਭ ਕੁਝ ਹੋ ਰਿਹਾ ।

  • @makhansingh-ro7hy
    @makhansingh-ro7hy Рік тому +7

    ਬਾਬਾ ਜੀ ਦਿਲ ਖੁਸ਼ ਕਰ ਦਿਤਾ ਬਹੁਤ ਵਧੀਆ

  • @gurisekhon7770
    @gurisekhon7770 Рік тому +5

    Waheguru g 🙏 ❤ very nice baba g 👍 👌 👏 🙏 👌👌👌👌

  • @You_Pude
    @You_Pude Рік тому +1

    Jony baba ji di gallan sun ke bhut vadiya lagga, bhut sahi gallan kariyan baba ji ne waheguru ji di kirpa hai te idan hi bani rahe.

  • @harsimransidhu9713
    @harsimransidhu9713 Рік тому +5

    ਵਾਹਿਗੁਰੂ ਜੀ 🙏🙏❤️🌹🌹🙏

  • @laddiladdi2833
    @laddiladdi2833 Рік тому +6

    ਬਾਬਾ ਜੀ ਸੱਚ ਨੁ ਤਾਂ ਕਈ ਮਨ. ਕੇ ਨਹੀ ਰਾਜੀ 🙏🏻🙏🏻ਵਾਹਿਗੁਰੂ ਜੀ 🙏🏻🙏🏻

  • @manmeharsingh2793
    @manmeharsingh2793 Місяць тому

    Baba ji ne Dill jitliya❤

  • @NarinderKaur-yu5gx
    @NarinderKaur-yu5gx 11 місяців тому

    ਬਾਬਾ ਜੀ ਤਾਂ ਇਹ ਗੱਲ ਬਿਲਕੁਲ ਸੱਚ ਹਨ 🙏👍🏻

  • @gaggu845
    @gaggu845 Рік тому +2

    , ਗੁਰੂ ਗੋਬਿੰਦ ਸਿੰਘ ਜੀ ਨੂੰ ਸਵਾ ਲੱਖ ਦੀ ਚਾਨਣੀ ਲੱਗਦੀ ਹੁੰਦੀ ਸੀ,, ਮਹਾਰਾਜ ਤੇ ਕਰੋਗੇ ਕਿੰਤੂ,,

  • @purnjeet8464
    @purnjeet8464 Рік тому +5

    Waheguru ji

  • @ravikaire5400
    @ravikaire5400 Рік тому

    ਆਪਦੇ ਆਪ ਨੂੰ ਸਿੰਗਰ ਨਾਲ compare ਕਰਨਾ ਬੁਹਤ vdiya ਗੱਲ ਆ

  • @InderjeetSingh-jf8xj
    @InderjeetSingh-jf8xj Рік тому

    ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹਨ।ਬਾਬਾ ਜੀ ਦੇ

  • @jaswantsingh5607
    @jaswantsingh5607 Рік тому +5

    Waheguru ji 🙏🙏

  • @Balbirsinghusa
    @Balbirsinghusa Рік тому

    ਅੰਦਰੋਂ ਅਮਰਿਤ ਪੀਉ ਤੇ ਦੂਜਿਆਂ ਨੂੰ ਭੇਤ ਦਿਉ।ਅੰਦਰੋਂ ਨਾਮ ਸੁਣੋ ਤੇ ਭੇਤ ਦਿਉ।ਪਰਮਾਤਮਾਦੇ ਦਰਸ਼ਣ ਕਰੋ ਤੇ ਦੂਜਿਆਂ ਨੂੰ ਭੇਤ ਦਿਉ।ਇਹ ਸਾਰਾ ਭੇਤ ਗੁਰਬਾਣੀ ਮਹਾਰਾਜ ਵਿੱਚ ਦਿੱਤਾ ਹੈ।ਵਧੀਆ ਇੰਟਰਵਿਊ।

  • @pammusingh4072
    @pammusingh4072 Рік тому +4

    Waheguru ji waheguru ji

  • @surindersingh5380
    @surindersingh5380 Рік тому +2

    Bahut hi badhiya sawal Tej jawab ,,veri nice baba ji bahut hi badhiya vichar,,,, Dhanbad daily post,,,,,,

  • @Playstatio5
    @Playstatio5 Рік тому +4

    I saw his interview first time
    Down to earth love from Newyork Baba Ji

    • @Randompunjabi007
      @Randompunjabi007 Рік тому

      He is not down to earth he is below the earth 🌍

    • @Sunnydhillon86
      @Sunnydhillon86 Рік тому +1

      @@Randompunjabi007 heeennnnnñnnnnnnnnñnnnn

  • @jobansingh9302
    @jobansingh9302 Рік тому

    ਵਾਹਿਗੁਰੂ ਜੀ ਬਹੁਤ ਵਧੀਅਾ ਜੀ

  • @ranjodhsingh1017
    @ranjodhsingh1017 10 місяців тому

    ਹੈਲੀਕਾਪਟਰ , ਤਾਂ ਕਿ CORRUPTION ਹੋਰ ਖੁਲੇ ਤਰੀਕੇ ਨਾਲ ਕਰ ਸਕੋ

  • @haryanatotoronto5058
    @haryanatotoronto5058 Рік тому +5

    Sub to Vadia Banda baba industry da

  • @gurvindersingh2591
    @gurvindersingh2591 Рік тому +14

    ਲੋਕਾਂ ਨੂੰ ਗੱਲਾਂ ਸਮਝਣ ਦੀ ਬਜਾਏ ਬਾਬੇ ਆਪ ਅਮਲ ਕਰਨ ਕਥਾ ਜਾ ਧਰਮ ਪਰਚਾਰ v moti ਰਕਮ ਲਈ ਕੇ ਕਰਦੇ

    • @aksandhu344
      @aksandhu344 Рік тому +7

      ਸਿੰਗਰ ਨਾਲੋ ਜਿਆਦਾ ਨਹੀ ਬਾਬੇ ਲੰਗਰ ਵੀ ਲਾਉਦੇ ਨੇ ਭਲੇ ਕੰਮ ਕਰਦੇ ਨੇ ਸਿੰਗਰ ਸਿਰਫ ਲੱਚਰਤਾ ਫੈਲਾਕੇ ਪੈਸੇ ਇਕੱਠੇ ਕਰਦੇ ਨੇ

    • @khushiyonkiraah684
      @khushiyonkiraah684 Рік тому +3

      Tusi dancer nu singar nu moti rakam de sakde ho par guru ki katha karan wale nu nhi

    • @Xyz.shorts250
      @Xyz.shorts250 Рік тому +1

      Hor hun bhukhe marr jaan yrr..hdh aa bhrawa teri soch te

    • @Sunnydhillon86
      @Sunnydhillon86 Рік тому

      Likhna tn sikh laa bhrawa pehla

    • @gurvindersingh2591
      @gurvindersingh2591 Рік тому

      @@Sunnydhillon86
      Bhrawa tu v sikh lai fer kehna
      Likhna taan sikh lai pehlan

  • @aishysarao9970
    @aishysarao9970 Рік тому +2

    Waheguru...ji

  • @Randompunjabi007
    @Randompunjabi007 Рік тому +1

    Jonny D great masterpiec of sant samaj.. full entertainment

  • @yuvrajbodybuilderindian6793
    @yuvrajbodybuilderindian6793 Рік тому +1

    Najare kaine ah dunea de tamashe dekho tea lagea payea superb dialogue g

  • @GurmeetSingh-vu9ef
    @GurmeetSingh-vu9ef Рік тому +3

    Correspondence putting wrong questions. Agg laoo

  • @jagsirguradi7398
    @jagsirguradi7398 Рік тому

    ਬਾਬਾ ਜੀ ਚੜਦੀ ਕਲਾ ਵਾਲੇ ਨੇ

  • @rajbarn1208
    @rajbarn1208 Рік тому

    Ek ek gal sach hai ji v good baba ji

  • @HARMANDEEP44
    @HARMANDEEP44 Рік тому +2

    Very good baba ji

  • @simranjitkaurkaur3659
    @simranjitkaurkaur3659 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🌹🌹🌹🌹🌹🌹🌹🌹🌹🌹🌹🌹🌹🌹🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @vdhillon4382
    @vdhillon4382 Рік тому +1

    Jonny jonny yes babba, nyc banda jonny babba🙏

  • @nirmalghuman6077
    @nirmalghuman6077 Рік тому

    ਹੁਣ ਤਾਂ ਕੰਮ ਈ ਬੜਾ ਸੁਖਾਲਾ ਹੋ ਗਿਆ ਇਹਨਾਂ ਬਾਬਿਆਂ ਦਾ ! ਕੋਈ ਗੁਰਬਾਣੀ ਪੜ੍ਹਨ ਦੀ ਲੋੜ ਨਹੀਂ, ਕੋਈ ਗੁਰਬਾਣੀ ਕੰਠ ਕਰਨ ਦੀ ਲੋੜ ਨਹੀਂ !
    ਬਸ ਆਪਣੇ ਕੋਲੋਂ ਈ ਗੀਤਾਂ ਵਾਂਗੂੰ ਤੁਕਾਂ ਬਣਾ ਬਣਾ ਛੱਡੀਂ ਜਾਓ ! ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ !! ਤੇ ਪਿੱਛੇ ਭੰਗੜਾ ਟੀਮ ਵਾਂਗੂੰ ਅੱਠ ਦਸ ਚਿਮਟੇ ਖੜਕਾਉਣ ਵਾਲੇ ਬੈਠੇ ਆ, ਉਨ੍ਹਾਂ ਦੇ ਐਕਸ਼ਨ ਦੇਖੋਗੇ ਤਾਂ ਮਨ ਕਿਵੇਂ ਟਿਕੂਗਾ ਕਿਸੇ ਦਾ ???
    ਵੈਸੇ ਬਾਬਾ ਜੀ ਬਾਬਾ ਨਾਨਕ ਜੀ ਕੋਲ ਕਿਹੜੀ ਫਾਰਚੂਨਰ ਸੀ ?????
    ਕਿਹੜੀ ਚਿਮਟਾ ਟੀਮ ਸੀ ?????
    ਫੇਰ ਵੀ ਉਨ੍ਹਾਂ ਨੇ ਕੋਈ ਗਿਣਤੀ ਹੀ ਨਹੀਂ ਕਿੰਨੇ ਦੇਸ਼ਾਂ ਦੇਸ਼ਾਂਤਰਾਂ ਚ ਜਾ ਕੇ ਗੁਰਬਾਣੀ ਦਾ ਪ੍ਰਚਾਰ ਕੀਤਾ
    ਕਿਰਤ ਕਰੋ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ, ਸਿਰਫ਼ ਉਪਦੇਸ਼ ਹੀ ਨਹੀਂ ਦਿੱਤਾ ਬਲਕਿ ਆਪਣੀ ਜ਼ਿੰਦਗੀ ਦੇ ਲਾਸਟ 17 ਸਾਲ ਕਰਤਾਰਪੁਰ ਚ ਹੱਥੀਂ ਕਿਰਤ ਕੀਤੀ ਹਲ ਵਾਹਿਆ !

  • @baljidersingh-ep1ef
    @baljidersingh-ep1ef Місяць тому

    Very good

  • @ramanpreet5204
    @ramanpreet5204 Рік тому +1

    Bilkul sahi gal hy dekh k juge krn waly manu v sahi nahi lgdy

  • @gurwindersingh3779
    @gurwindersingh3779 Рік тому +4

    Sade pind de johny baba ji🙏🏿

    • @kaursingh8369
      @kaursingh8369 Рік тому +2

      ਕਿਹੜਾ ਪਿੰਡ ਐ ਬਾਈ ਜੀ

    • @gurwindersingh3779
      @gurwindersingh3779 Рік тому +3

      @@kaursingh8369 Sikhwala pind veere, lambi Block, District Sri Muktsar Sahib

    • @beantsingh8750
      @beantsingh8750 Рік тому +1

      Hun ta sade pind a veere buttar takhanvad moga

  • @meetk670
    @meetk670 Рік тому

    Waheguru chardi kala bakshan twanu…. 🙏🏻 very nice bhai ji…. Dandriya wale to te bhttt uchi soch hai bhai ji di

  • @taruana128
    @taruana128 Рік тому +2

    Baba ji awaz bout vadia tuhadi

  • @KkKk-ho7cd
    @KkKk-ho7cd Рік тому +1

    🙏🙏 wehaguru ji

  • @gurmeetsinghbhullar-nx2dg
    @gurmeetsinghbhullar-nx2dg Рік тому

    Right ✅️

  • @Luvlyfvlogs
    @Luvlyfvlogs Рік тому

    Bahut Vadia vichar asli gursikh d pribasha

  • @KuldeepSingh-ry7yw
    @KuldeepSingh-ry7yw Рік тому

    बाबा जी की आवाज बहुत अच्छी है

  • @gerrysingh1933
    @gerrysingh1933 Рік тому

    ❤️❤️❤️❤️❤️❤️

  • @ranamavi3584
    @ranamavi3584 Рік тому

    WaheGuru Ji ka Khalsa WaheGuru Ji ki Fateh

  • @s.k.haridas6726
    @s.k.haridas6726 20 днів тому

    In Gita Krishna says desires lead to sorrows

  • @Platform_agri_information
    @Platform_agri_information Рік тому

    Good Bahut Badia ji

  • @SukhaSingh-fe5fr
    @SukhaSingh-fe5fr Рік тому

    Very Nice Wehrguru ji

  • @Mr_Jass_Sherpur
    @Mr_Jass_Sherpur Рік тому +1

    ❤️❤️

  • @nirmalghuman6077
    @nirmalghuman6077 Рік тому

    ਮਹਿੰਗੀਆਂ ਗੱਡੀਆਂ ਕੀ ਵਿਹਲੜੋ, ਤੁਸੀਂ ਆਪਣੀ ਜੇਬ੍ਹ ਚੋਂ ਖਰੀਦੀਆਂ ਨੇ,ਲੋਕਾਂ ਦੇ ਪੈਸੇ ਤੇ ਈ ਐਸ਼ ਕਰਨ ਗਿਝੇ ਓਂ ਤੁਹਾਡੀ ਆਪਣੀ ਤਾਂ ਮੋਟਰਸਾਈਕਲ ਖਰੀਦਣ ਦੀ ਵੀ ਔਕਾਤ ਨਹੀਂ ਹੁੰਦੀ

  • @skindersingh4248
    @skindersingh4248 Рік тому

    I love you baba ji

  • @MSGaminG-cc4dz
    @MSGaminG-cc4dz Рік тому

    Very good b Baba g. K Moge Wala

  • @aseesfarm9012
    @aseesfarm9012 Рік тому

    Boht vdia interview Ji

  • @HS10501
    @HS10501 Рік тому

    great interview 👍

  • @s.k.haridas6726
    @s.k.haridas6726 20 днів тому

    Tulsidas ji says kalyug keval naam Adhara

  • @harshpathania4166
    @harshpathania4166 Рік тому

    Baba nillla jindqbaad

  • @manjitgill3975
    @manjitgill3975 Рік тому +1

    Phone wala te jhooth e vdea yrr 2000 mnth da Jonny krda ki rhenda yrr phone te

  • @jasnoorkhnnajasnoorkhnna4400

    Good baba g

  • @Deep_Brarr
    @Deep_Brarr Рік тому +1

    Jive Merji aa Banda Down to Earth aa

  • @mentaljijaji
    @mentaljijaji Рік тому

    Asal mela tan daily post channel ne lutteya si par lagda aa dobara ton mudke aunga tikane te a channel kyonki vi sade punjab da channel aa beshaq bhadak gya si

  • @surenderpehalwan5493
    @surenderpehalwan5493 Рік тому

    Bahut vadeya veer ji baba ji de gal thik h vad to vad maya dene cahede h rab da jas gan karde ni ganya vale nu ve 5.5 lakh dende ho

  • @ramanpreet5204
    @ramanpreet5204 Рік тому

    Bikul sahi hy jee apan mann man hy ty ghar ander varag ho janda hy ty bhar man he nahi tikda sari khad man de hy

  • @dalvirsingh1881
    @dalvirsingh1881 Рік тому

    Helicopter jarur laina chaye da hai

  • @musafirfarmer8078
    @musafirfarmer8078 Рік тому

    Waheguru ji ka khalsaaaaaaaaaaaaa waheguru waheguru ji ki Fateheeeeeee. Baba ji da address daso plzzz

  • @parmjitsingh6186
    @parmjitsingh6186 Рік тому +1

    Jado tahno pata nahi pure nahi ta apne adhure pan nal pure nal kenwe jorr sakde pure nal jorran da tarika sanu gur gobind singh ji deta te guru granth sahib vich kachi bani to varjeya

  • @jashpalsingh1875
    @jashpalsingh1875 Рік тому +1

    ਇਹ ਬੇਲੋੜਾ ਵਿਵਾਦ

  • @AjitSingh-ru4ei
    @AjitSingh-ru4ei Рік тому +1

    MERA BABA NANAK...HATTHIN KIRT KITI..TUR KE 4.UDASIYAN KITIYAN..MEHEL CHHAD KE JHOPADI CH VI GUJARE KITTE

  • @Parkashsingh-bf7hy
    @Parkashsingh-bf7hy Рік тому +1

    🌹🙏🙏🙏🙏🌹🙏🙏🙏🙏🌹

  • @LOFIRECORD7
    @LOFIRECORD7 Рік тому +1

    Hi

  • @NarenderSingh-tw6rd
    @NarenderSingh-tw6rd Рік тому

    Singra daprogrm koi 2krauda par keertan ta ghar 2 honachahida hai har admy jyda pasay nay day sakdayguru nank tay bina pasay to parchar kar gay

  • @SatnamSingh-mz6db
    @SatnamSingh-mz6db Рік тому +1

    Neela ne dhakkan chuk ta

  • @luckeysingh6868
    @luckeysingh6868 Рік тому

    Good way to make money

  • @jatindersingh7387
    @jatindersingh7387 Рік тому +4

    Mayaa da buukhaa

  • @hardeepakdiwan4154
    @hardeepakdiwan4154 Рік тому

    Singan de mobile da kharcha
    Hanji hanji

  • @Deepsinghbrar249
    @Deepsinghbrar249 Рік тому

    Jony baba i luv u

  • @truehollywooddub381
    @truehollywooddub381 Рік тому

    ਘੁਸੇ ਬੰਦੇ ਏਹ ਤਾਂ ਤੂ 2016 ਦੀ ਪੰਜਾਬੀ ਫਿਲਮ ਵਿੱਚ ਇੱਕ dilog c
    ਉਹ ਸੁਣਾ ਰਿਹਾ

  • @ramanpreet5204
    @ramanpreet5204 Рік тому +1

    Asi khana h hindu muslim eekhdy ho jan but sikhi he ekhdy nahi ho p rahy

  • @kimsony5830
    @kimsony5830 Рік тому

    baba afeem chhad diti je.

  • @GurpreetSingh-sm2yf
    @GurpreetSingh-sm2yf Рік тому

    Very good jony baba ji

  • @rajveergill6036
    @rajveergill6036 Рік тому

    Saade sikh aggu apna enjoy karde aa .. amritpal aun toh badh sikhi da parchar huna start hoiya

  • @manmohansingh-su3sm
    @manmohansingh-su3sm Рік тому

    Jina wada chola owna wada mahapursh

  • @JaswinderSingh-js7ri
    @JaswinderSingh-js7ri Рік тому

    Bhai saab ji jihrhe bande ne ek rupya daan ni krna. Oh wali kintu prantu krda

  • @ramanpreet5204
    @ramanpreet5204 Рік тому +1

    Parmatma kry mahraj myry hasband v drink chod dyn pita maharaj kirpa karn bntee parwan kro maharaj

  • @gurjitkaur1327
    @gurjitkaur1327 Рік тому +1

    Jony jony yes papa really a joker of panth

    • @mampreetsingh6594
      @mampreetsingh6594 Рік тому

      ਕਿਸੇ ਨੂੰ ਟਿੱਚਰਾ ਕਰਨ ਦਾ ਕੀ ਫਾਇਦਾ ਬੀਬਾ ਜੀ

    • @navendersingh3160
      @navendersingh3160 Рік тому

      Apne to thik meri sis glt n kehna chaida har ik de name da glt meaning bn janda hai wahe guru ji

  • @PBX_OFFICIAL
    @PBX_OFFICIAL Рік тому

    Singer te prcharaka vich antar hai baba ji ehi ta problam hai punjab de pehla vale parcharak apni roti bnade rhe ne Only Amritpal singh sach da parchar kr rehya Guru ji da parshad deg da hunda ehna babiya ne kite mishri chlati kite patase Bhai Amritpal singh sacha parcharak hai pehle ta apni roti chalande rhe ne sach hai bhutiya nu kaura laggu

  • @stalinsumeetsingh9215
    @stalinsumeetsingh9215 Рік тому

    😂😂😂😂😂😂😂😂

  • @yuvrajbodybuilderindian6793
    @yuvrajbodybuilderindian6793 Рік тому +1

    Baba g mal kha k ta dunia de tamashe dekhn da nazara hi kuch hor ah g

  • @bigilbeast4689
    @bigilbeast4689 Рік тому

    Baba tu vi knjr va te ae Reporter Lana ta ha he knjra da...
    Tu gal kiti va Christian ✝️ Community ja Dera vad vich jan wale loka di... jado Gareeb Dalit Mazdoor samaj de loka nu
    Ona de Bhagata Guru nu izaat he nhi dende ta o tuhde
    Vich rehn kis gal liye... Fer Dera vad and Christian ✝️ Community de Head kon va zaat de Hankre Bharman di diti Jatt zaat wale... Kade caste system bare bole va....

  • @bhejabhullar3923
    @bhejabhullar3923 Рік тому

    ਬਾਬਾ ਜੀ ਇੱਕ ਸ਼ੰਕਾ ਹੈ ਉਹ ਨਵਿਰਤ ਕਰਿਓ ਗੁਰੂ ਨਾਨਕ ਦੇਵ ਜੀ ਨੇ ਵੀ ਸਿੱਖੀ ਦਾ ਉਪਦੇਸ਼ ਦਿੱਤਾ ਸੀ ਗੁਰੂ ਨਾਨਕ ਸਾਹਿਬ ਜੀ ਨਾਲੋਂ ਨਾਨਕਸਰ ਦੀ ਮਰਿਆਦਾ ਅਲੱਗ ਕਿਉਂ ਹੈ

  • @Rajkaran0077
    @Rajkaran0077 Рік тому

    L .....F.lo.jabla

  • @Saint.sipahi.lions.of.punjab

    Johny baba sacha banda sahi gal krde

  • @Deepsinghbrar249
    @Deepsinghbrar249 Рік тому

    Baba khedi sim paa rkhi h jeda mahine da 2000 salya vodafone airtel le laa 200 ch pe jauga mahina

  • @Deepsinghbrar249
    @Deepsinghbrar249 Рік тому

    Baba tenu dhandria ala labhda se khda 2 toole afeem mngai se de k ne gya 🤣

  • @inderjitsingh4665
    @inderjitsingh4665 Рік тому +2

    Waheguru ji

  • @sukhmindersidhu6429
    @sukhmindersidhu6429 Рік тому +4

    Waheguru ji🙏🙏🌹🌹

  • @deepsamra3003
    @deepsamra3003 Рік тому +3

    Waheguru g

  • @santoshsohal7717
    @santoshsohal7717 Рік тому +1

    Waheguru ji

  • @gurnoorsingh1308
    @gurnoorsingh1308 Рік тому

    Waheguru ji

  • @anmolpreetkahlo7094
    @anmolpreetkahlo7094 Рік тому

    Waheguru ji