ਜੋਨੀ ਬਾਬੇ ਨੇ ਮਾਰੀ ਨੀਲੇ ਵਾਲੀ ਗੱਪ, ਸੰਪਰਦਾ ਦਾ ਬੰਦਾ ਹੀ ਆਇਆ ਸਾਹਮਣੇ | Jony Baba | Jagdeep Singh Thali

Поділитися
Вставка
  • Опубліковано 4 гру 2019
  • Ravinder Singh Jony, Jony Baba, Neela Gadwayi, Baba Balwinder Singh kurali, Jagdeep Singh Thali, Neela , Baba harnam Singh, bhuchon, Dhakan , Ghada, Interview

КОМЕНТАРІ • 1,3 тис.

  • @TSBADESHA
    @TSBADESHA 4 роки тому +89

    ਪੱਤਰਕਾਰ ਵੀਰ ਨੇ ਸਹੀ ਸਵਾਲ ਕੀਤੇ ਹਨ।

  • @akashwaraich5656
    @akashwaraich5656 4 роки тому +360

    ਮੈ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਕੇ ਗੁਰੂ ਗਰੰਥ ਸਹਿਬ ਤੋਂ ਬਿੰਨਾ ਕਿਸੇ ਅਗੇ ਸਿਰ ਨਾ ਝੁਕਾਇਆ ਕਰੋ

    • @alakhjotsingh5994
      @alakhjotsingh5994 4 роки тому +13

      Akash Waraich ਸਹੀ ਗੱਲ ਆ ਭਾਜੀ ਅੱਜ ਕੱਲ ਦੇ ਅਖੌਤੀ ਸਾਦ ਆਪਣੇ ਆਪਣੇ office ਖੋਲੀ ਫਿਰਦੇ ne

    • @karamjitkaramjit5509
      @karamjitkaramjit5509 4 роки тому +7

      Right bro

    • @user-yg6mh4pd6w
      @user-yg6mh4pd6w 4 роки тому +14

      ਅਕਾਸ਼ ਵੜੈਚ ਬਹੁਤ ਸਿਆਣੀ ਗੱਲ ਕੀਤੀ ਹੈ ਵੀਰ ਜੀ ਤੁਸੀਂ । ਜਿਸ ਦਿਨ ਸਾਡੀ ਕੌਮ ਨੂੰ ਆਹ ਸਮਝ ਆਗੀ ਕਿ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਗੁਰੂ ਹਨ ਦੇਹਧਾਰੀ ਨਹੀਂ । ਉਹ ਦਿਨ ਏਹ ਸਾਰੇ ਸਾਧ ਪੂਛਾਂ ਚੁੱਕ ਕੇ ਭੱਜ ਜਾਣਗੇ।

    • @gurpartapsinghrai3292
      @gurpartapsinghrai3292 4 роки тому +3

      ਸਹੀ ਕਿਹਾ ਬਾਈ 🙏🙏🙏

    • @sukhrajsingh8142
      @sukhrajsingh8142 4 роки тому +3

      Vir vilkul shi kiha

  • @simerjitsingh6516
    @simerjitsingh6516 4 роки тому +55

    ਪਤਰਕਾਰ ਨੇ ਚਗਾ ਕੀਤਾ ਵਧੀਆ ਸਵਾਲ ਕੀਤਾ

  • @user-yg6mh4pd6w
    @user-yg6mh4pd6w 4 роки тому +175

    ਜੋਨੀ ਦੀ ਗੱਪ ਤਾਂ ਆ ਗੲੀ ਸਾਹਮਣੇ
    ਏਦਾਂ ਹੀ ਸਾਰੇ ਸਾਧਾਂ ਦੀਆਂ ਗੱਪ ਕਹਾਣੀਆਂ ਸਾਹਮਣੇ ਆਉਣ ਦੀਆਂ।

    • @kapsfoodsgholiakhurd2355
      @kapsfoodsgholiakhurd2355 4 роки тому +1

      ਗੱਪੀ

    • @user-yg6mh4pd6w
      @user-yg6mh4pd6w 4 роки тому +3

      @@kapsfoodsgholiakhurd2355 ਗੱਪੀ ਬਾਬਾ ਆ ਕਿ ਮੈਂ ਹਾਂ ।
      ਕੁਮੈਨੰਟ ਖੁੱਲ੍ਹ ਕੇ ਲਿਖਿਆ ਕਰੋ।

    • @niarakhalsa5452
      @niarakhalsa5452 4 роки тому +1

      BILKOL theek gurbaj singh

    • @user-yg6mh4pd6w
      @user-yg6mh4pd6w 4 роки тому

      @@niarakhalsa5452 ਧੰਨਵਾਦ ਜੀ

    • @BalvirSingh-ud5vl
      @BalvirSingh-ud5vl 4 роки тому

      Pagal nashedi joni

  • @user-gv4hc6mg8p
    @user-gv4hc6mg8p 4 роки тому +89

    ਬਾਬਾ ਨਾਨਕ ਯਾਰ ਗ਼ਰੀਬਾਂ ਦਾ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ

  • @TSBADESHA
    @TSBADESHA 4 роки тому +53

    ਇਹਨਾਂ ਸਾਧ ਡੇਰੇਦਾਰਾਂ ਨੂੰ ਆਪਣੇ ਨਾਮਾ ਨਾਲ ਕਥਿਤ ਸੰਤ ਸ਼ਬਦ ਲਿਖਣ ਦੀ ਉਪਾਧੀ ਕਿਥੋਂ ਪ੍ਰਪਾਤ ਹੋਈ?????👇👇
    1. ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਦੀ ਸੇਵਾ ਵਿਚ 54 ਸਾਲ ਗੁਜ਼ਾਰੇ ਅਤੇ ਗੁਰੂ ਸਾਹਿਬ ਦੇ ਨਾਲ ਹਮੇਸ਼ਾ ਸਫ਼ਰ ਦੇ ਸਾਥੀ ਬਣੇ ਰਹੇ| ਭਾਈ ਮਰਦਾਨਾ ਜੀ ਨੂੰ ਕੋਈ ਵੀ ਸੰਤ ਮਰਦਾਨਾ ਜੀ ਨਹੀਂ ਕਹਿੰਦਾ|
    2. ਬਾਬਾ ਬੁੱਢਾ ਜੀ ਨੇ (ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤਕ) ਛੇ ਗੁਰੂ ਸਾਹਿਬਾਨ ਦੇ ਦਰਸ਼ਨ ਦੀਦਾਰੇ ਕੀਤੇ| ਇਸ ਤੋਂ ਇਲਾਵਾ ਛੇਵੇਂ ਗੁਰੂ ਸਾਹਿਬਾਨ ਤਕ, ਹਰੇਕ ਗੁਰੂ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਮਿਲਣ ਸਮੇਂ, ਬਾਬਾ ਬੁੱਢਾ ਜੀ ਸਾਰੀ ਕਾਰਵਾਈ ਨੂੰ ਆਪਣੀ ਨਿਗਰਾਨੀ ਵਿਚ ਪੂਰਾ ਕਰਵਾਉਂਦੇ ਰਹੇ| ਬਾਬਾ ਬੁੱਢਾ ਜੀ ਨੂੰ ਵੀ ਕਿਸੇ ਨੇ ਸੰਤ ਬੁੱਢਾ ਜੀ ਨਹੀਂ ਕਿਹਾ|
    3. ਭਾਈ ਲਹਿਣਾ ਜੀ ਜਿਨ੍ਹਾਂ ਵਿਚ ਗੁਰੂ ਬਣਨ ਵਾਲੇ ਸਾਰੇ ਗੁਣ ਸਨ| ਗੁਰੂ ਅੰਗਦ ਬਣਨ ਤੋਂ ਪਹਿਲਾਂ ਕਿਸੇ ਨੇ ਵੀ ਉਨ੍ਹਾਂ ਨੂੰ ਸੰਤ ਲਹਿਣਾ ਜੀ ਨਹੀਂ ਕਿਹਾ|
    4. ਭਾਈ ਜੇਠਾ ਜੀ ਤੋਂ ਗੁਰੂ ਰਾਮਦਾਸ ਬਣੇ| ਗੁਰੂ ਬਣਨ ਤੋਂ ਪਹਿਲਾਂ ਭਾਈ ਜੇਠਾ ਜੀ ਨੂੰ ਵੀ ਕਿਸੇ ਨੇ ਸੰਤ ਜੇਠਾ ਜੀ ਨਹੀਂ ਕਿਹਾ|
    5. ਭਾਈ ਗੁਰਦਾਸ ਜੀ ਨੇ ਗੁਰੂ ਅਰਜੁਨ ਸਾਹਿਬ ਜੀ ਦੇ ਹੁਕਮ ਅਨੁਸਾਰ ਪੋਥੀ (ਗੁਰੂ ਗ੍ਰੰਥ ਸਾਹਿਬ) ਦੀ ਸੰਪਾਦਨਾ ਸਮੇਂ ਗੁਰਬਾਣੀ ਲਿਖਣ ਦੀ ਮਹਾਨ ਸੇਵਾ ਕੀਤੀ ਸੀ| ਉਨ੍ਹਾਂ ਨੂੰ ਵੀ ਭਾਈ ਗੁਰਦਾਸ ਜੀ ਕਿਹਾ ਜਾਂਦਾ ਹੈ ਨਾ ਕਿ ਸੰਤ ਗੁਰਦਾਸ ਜੀ|
    6. ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸਮੇਂ ਤਿੰਨ ਗੁਰਸਿੱਖ,ਭਾਈ ਮਤੀ ਦਾਸ ਜੀ,ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੇ ਮਹਾਨ ਕੁਰਬਾਨੀ ਦਿੱਤੀ ਸੀ| ਉਨ੍ਹਾਂ ਨੂੰ ਵੀ ਭਾਈ ਸ਼ਬਦ ਨਾਲ ਹੀ ਸੰਬੋਧਨ ਕੀਤਾ ਜਾਂਦਾ ਹੈ ਨਾ ਕਿ ‘ਸੰਤ’ ਸ਼ਬਦ ਨਾਲ|
    7. ਪੰਜ ਪਿਆਰਿਆਂ ਦੀ ਸਾਜਨਾ ਸਮੇਂ ਭਾਈ ਦਇਆ ਸਿੰਘ ਜੀ,ਭਾਈ ਧਰਮ ਸਿੰਘ ਜੀ,ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਨੂੰ,ਪਹਿਲਾਂ ਵੀ ਅਤੇ ਹੁਣ ਵੀ ਭਾਈ ਸ਼ਬਦ ਨਾਲ ਸੰਬੋਧਨ ਕੀਤਾ ਜਾਂਦਾ ਹੈ ਨਾ ਕਿ ‘ਸੰਤ’ ਸ਼ਬਦ ਨਾਲ|
    8. ਚਾਰੇ ਸਾਹਿਬਜ਼ਾਦਿਆਂ (ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਾਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ) ਦੇ ਨਾਵਾਂ ਅੱਗੇ ਵੀ ‘ਸੰਤ’ ਸ਼ਬਦ ਨਹੀਂ ਹੈ|
    ਸਿੱਖ-ਇਤਿਹਾਸ ਨੂੰ ਗਹੁ ਨਾਲ ਦੇਖਣ ਤੋਂ ਪਤਾ ਲਗਦਾ ਹੈ ਕਿ ਵੱਡੀਆਂ ਵੱਡੀਆਂ ਕੁਰਬਾਨੀਆਂ ਕਰਨ ਵਾਲੇ ਗੁਰੂ ਦੇ ਸਿੱਖਾਂ ਦੇ ਨਾਵਾਂ ਅੱਗੇ ਵੀ ਸੰਤ ਸ਼ਬਦ ਨਹੀਂ ਹੈ| ਸ਼ੁਰੂ ਤੋਂ ਹੀ ਇਨ੍ਹਾਂ ਮਹਾਨ ਗੁਰਸਿੱਖਾਂ ਨੂੰ ਭਾਈ ਜਾਂ ਬਾਬਾ ਸ਼ਬਦ ਨਾਲ ਯਾਦ ਕੀਤਾ ਜਾਂਦਾ ਰਿਹਾ ਹੈ ਅਤੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਹੀ ਯਾਦ ਕੀਤਾ ਜਾਂਦਾ ਰਹੇਗਾ|
    ਬਾਅਦ ਵਿਚ ਜਿਹੜੇ ਡੇਰਿਆ, ਠਾਠਾਂ, ਸੰਪਰਦਾਵਾ ਨੇ ਆਪਣੇ ਬਾਬਿਆਂ ਦੇ ਨਾਮ ਨਾਲ ਬ੍ਹਾਹਮਣੀ ਨਾਮ ਸੰਤ ਲਿਖਣਾ ਸ਼ੁਰੂ ਕੀਤਾ , ਕੀ ਸੰਤ ਲਿਖਣਾ ਜਾਇਜ ਹੈ ਅਤੇ ਇੰਨਾ ਨੂੰ ਸੰਤ ਲਿਖਣ ਦੀ ਉਪਾਧੀ ਕਿਥੋਂ ਪ੍ਰਾਪਤ ਹੋਈ ???

    • @user-yg6mh4pd6w
      @user-yg6mh4pd6w 4 роки тому +5

      ਨਨਕਾਣਾ ਸਾਹਿਬ ਤੇ ਗੁਰੂ ਕੇ ਬਾਗ ਦੇ ਮੋਰਚੇ ਤੱਕ ਵੀ ਹੋਈ ਸੰਤ ਨਹੀਂ ਸੀ । ਭਾਈ ਲਛਮਣ ਸਿੰਘ ਧਾਰੋਵਾਲੀ ਤੇ ਭਾਈ ਕਰਤਾਰ ਸਿੰਘ ਝੱਬਰ ਵਰਗੇ ਜੋਧਿਆਂ ਨੇ ਕੁਰਬਾਨੀਆਂ ਕੀਤੀਆਂ , ਉਨ੍ਹਾਂ ਦੇ ਨਾਂ ਅੱਗੇ ਵੀ ਸੰਤ ਨਹੀਂ ਲਗਿਆ।
      ਤੇ ਫਿਰ ਆ ਸੰਤ ਕਿਥੋਂ ਆਗੇ ।
      ਐਨੀਆਂ ਕੁਰਬਾਨੀਆਂ ਕਰਨ ਵਾਲੇ ਭਾਈ ਤੇ ਜਿਨ੍ਹਾਂ ਦੀ ਕੌਮ ਨੂੰ ਦੇਣ ਹੀ ਕੋਈ ਨਹੀਂ , ਸਿਵਾਏ ਕਰਾਮਾਤੀ ਗੱਪ ਕਹਾਣੀਆਂ ਦੇ , ਉਹ। ਸੰਤ ਮਹਾਂਪੁਰਸ਼ ਬਣ ਕੇ ਬਹਿ ਗਏ ।

    • @gurinderbaweja9478
      @gurinderbaweja9478 4 роки тому

      Bilkul theek kiha

    • @harmns4491
      @harmns4491 4 роки тому

      Bai ji sab coment krke galan
      krn wale i a asi lok i lidran nu vota paunde ha asi lok kalakara nu sunde ha asi fr manda bolde ha sanu thoda jea duhk a jawe asi babea wal pajde fr asi coment krde a k babe wahle a babe

    • @deepsharma6515
      @deepsharma6515 4 роки тому

      ਬਹੁਤ ਸਟੀਕ ਜਾਣਕਾਰੀ ਦਿਤੀ ਜੀ

    • @Gurjantsingh-gh2zn
      @Gurjantsingh-gh2zn 4 роки тому

      Er.T.S. Badesha pr y ji Gurbani vch sant shbd vdi war aunda.tuc kiwe keh skde o v eh bahmni name a

  • @sachapunjabz2039
    @sachapunjabz2039 4 роки тому +146

    ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓਂ ਗ੍ਰੰਥ

  • @akshaykumar555
    @akshaykumar555 4 роки тому +16

    ਪਾ ਕੇ ਰੇਸ਼ਮੀ ਮਖਮਲੀ ਤੇ ਸਾਫ ਸੁਥਰਾ ਸਾਧਾਂ ਵਾਲਾ ਬਾਣਾ
    ਤੇਰੇ ਕੋਲੋਂ ਆਪਣਾ ਅਸਲੀ ਚਰਿੱਤਰ ਛੁਪਾਇਆ ਨੀ ਜਾਣਾ

  • @kuljeetsingh5806
    @kuljeetsingh5806 4 роки тому +111

    ਇਹੋ ਜਿਹੇ ਲੋਕਾਂ ਨੇ ਸਿੱਖ ਧਰਮ ਨੂੰ ਬਦਨਾਮ ਕਰਤਾ

  • @user-yy7vr8hz1s
    @user-yy7vr8hz1s 4 роки тому +35

    ਇਹਨਾਂ ਸਾਧਾਂ ਦਾ ਖੈੜਾ ਸ਼ੱਡ ਦਿਉ ਵੀਰ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੱੜ ਫੜੋ ਤੇ ਬਾਣੀ ਪੜੋ ਜੀ

    • @zaildarladi6540
      @zaildarladi6540 3 роки тому +1

      ਜਦੋਂ ਆਪਾਂ ਸਕੂਲ ਪੱੜਦੇ ਸੀ,ਤਾਂ ਸਕੂਲ ਦਾ ਪ੍ਰਿੰਸੀਪਲ ਆਪ ਨਹੀਂ ਪੜ੍ਹਾਉਂਦਾ ਸੀ,ਸਰ ਹੀ ਪਾਸ ਹੋਣ ਦਾ ਰਾਹ ਦਸਦੇ ਸੀ, ਗੁਰੂ ਵੀ ਸਰ ਵਾਂਗੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਦੇ ਨੇਂ,ਗਲਤੀ ਲਈ ਮਾਫੀ ਧੰਨਵਾਦ

  • @rinkuranu4594
    @rinkuranu4594 4 роки тому +3

    ਧੰਨ ਧੰਨ ਬਾਬਾ ਨੰਦ ਸਿੰਘ ਜੀ ਪੂਰੇ ਮਾਹਾਪੁੱਰਸ ਸਨ

  • @rajpoottravels7084
    @rajpoottravels7084 2 роки тому

    Waheguru ji ,Giani ji sach bolde ne ,bahut wadiya galbaat kiti bhai Balwinder Singh ji ne, nice dhanwaad ,nabaksar bhagti da, ghar hai sdaa attal hai ,sadeevi kaal tak

  • @jaggajatt2524
    @jaggajatt2524 4 роки тому +33

    ਸਾਡਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਆ ਇਹ ਭਾਟੜੇ ਸਾਡੇ ਕੁਛ ਨਹੀ ਲਗਦੇ

  • @amritgill8591
    @amritgill8591 4 роки тому +12

    ਜੇਕਰ ਜੁਬਾਨੀ ਜਪੁਜੀ ਸਾਹਿਬ ਦਾ ਪਾਠ ਕਰਦੇ ਹਾਂ ਤਾਂ ਘੱਟੋ ਘੱਟ 15 ਮਿੰਟ ਲੱਗਦੇ ਨੇ ਜੇ 100 ਜਪੁਜੀ ਸਾਹਿਬ ਦੇ ਪਾਠ ਕਰੀਏ ਤਾ 1500 ਮਿੰਟ ਭਾਵ 25 ਘੰਟੇ ਲੱਗਦੇ ਨੇ ਪਰ ਇੱਕ ਦਿਨ ਵਿੱਚ ਤਾ 24ਘੰਟੇ ਹੁੰਦੇ ਨੇ

    • @ManpreetSingh-wk7sw
      @ManpreetSingh-wk7sw 4 роки тому

      O je mind vich karea ta panj min Ch ek japji Sahib ho jaanda

  • @suchasingh8589
    @suchasingh8589 3 роки тому

    ਭਾਈ ਬਲਵਿੰਦਰ ਸਿੰਘ ਬਹੁਤ ਹੀ ਅਸੇ ਇਨਸਾਨ ਹਨ

  • @dharmindersra6174
    @dharmindersra6174 4 роки тому

    ਨੀਲੇ ਵਾਲਾ ਚੱਕਰ ਤਾਂ ਜੋ ਹੈ ਗਾ ਸੀ। ਪਰ ਇਸ ਬਾਗੜ ਬਿੱਲੇ ਨੂੰ ਕੋਈ ਪੁੱਛ ਦਾ ਨਹੀਂ ਸੀ। ਇਹ ਦਾ ਕੋਈ ਨਾਮ ਨਹੀਂ ਸੀ ਏਨੇ ਸੋਚਿਆ ਹੁਣਾ ਨੀਲੇ ਨੂੰ ਝੂਠਾ ਕਹਿ ਕੇ ਆਪ ਸੱਚੇ ਹੁਨੇ ਆਂ ਨਾਲੇ ਮਸ਼ਹੂਰ ਹੋਵਾਂਗੇ।। ਇਹ ਵੀ ਚੰਗੀ ਵਧੀਆ ਜਿੰਦਗੀ ਜਿਉਂ ਰਿਹਾ ਏ।

  • @mr.singhvlogs3304
    @mr.singhvlogs3304 4 роки тому +207

    ਵੀਰ ਜੀ ਕੈਪਟਨ ਤੇ ਬਾਦਲ ਵੀ ਬੜੀਆਂ ਗੱਪਾਂ ਮਾਰਦੇ ਨੇ ਉਨ੍ਹਾਂ ਦੀ ਵੀ ਲਉ ਇੰਨਟਰਵਿਊ 🙏

  • @jagjeetsingh9919
    @jagjeetsingh9919 4 роки тому +115

    ਹੁਣ ਸਾਧਾਂ ਦੇ ਆਪਸ ਵਿੱਚ ਸਿੰਗ ਫਸਗੇ,,,,,,,,,😋😂😂😂

  • @jakhmidil8114
    @jakhmidil8114 4 роки тому +19

    ਇਹ ਵਿਹਲੜ ਸਾਧਾਂ ਕੋਲ ਬੱਸ ਗੱਪਾਂ ਤੋਂ ਬਿਨਾਂ ਹੋਰ ਕੁਝ ਨਹੀਂ ।

  • @TSBADESHA
    @TSBADESHA 4 роки тому +54

    ਇਹ ਸਾਰਾ ਪੁਜਾਰੀ ਸਾਧ ਲਾਣਾ ਕਦੇ ਵੀ ਦਸਾਂ ਗੁਰੂਆਂ,ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ,ਗੌਰਵਮਈ ਸਿਖ ਇਤਿਹਾਸ ਅਤੇ ਚਾਰੇ ਸਾਹਿਬਜ਼ਾਦਿਆਂ,ਸ਼ਹੀਦ ਸਿੰਘ ਸਿੰਘਣੀਆਂ ਦੀਆਂ ਮਹਾਨ ਕੁਰਬਾਨੀਆਂ ਦਾ ਪ੍ਰਚਾਰ ਨਹੀਂ ਕਰਦੇ। ਸਿਰਫ ਆਪਣੇ ਮਰੇ ਸਾਧ ਬਾਬਿਆਂ, ਮਹਾਂਪੁਰਖਾਂ ਦੀਆਂ ਕਥਿਤ ਕਥਾਵਾਂ ਤੇ ਗੱਪ ਕਹਾਣੀਆਂ ਸੁਣਾ ਕੇ ਸੰਗਤਾਂ ਨੂੰ ਗੁੰਮਰਾਹ ਕਰਦੇ ਹਨ। ਬਿਪਰਵਾਦੀ ਤਾਕਤਾਂ ਦੀ ਸ਼ਹਿ ਪ੍ਰਾਪਤ ਇਸ ਪੁਜਾਰੀ ਵਰਗ ਨੇ ਨਵੀਨਤਮ ਯੁਗ ਦੇ ਸਿੱਖ ਧਰਮ ਦਾ ਨਿਆਰਾਪਣ ਖਤਮ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਸਿਖੀ ਦਾ ਬੇੜਾ ਗ਼ਰਕ ਕਰਨ ਲੱਗੇ ਨੇ। ਜੇਕਰ ਸਿਖੀ ਬਚਾਉਣੀ ਆ ਤਾਂ ਚਿਟੀ ਸਿਉਂਕ ਦਾ ਖਹਿੜਾ ਛਡਕੇ ਇਕ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗਣਾ ਪਵੇਗਾ।

    • @sukhrajsingh8142
      @sukhrajsingh8142 4 роки тому

      Vir tusi vilkul shi kiha

    • @harbanssinghnatt4890
      @harbanssinghnatt4890 4 роки тому

      ਇਹਨਾਂ ਨੂੰ ਚਿੱਟੀ ਸਿਉਂਕ ਵਰਗਾ ਬਿਲਕੁਲ ਢੁਕਵਾਂ ਨਾਮ ਦੇਣ ਦੀਆਂ ਬਹੁਤ ਬਹੁਤ ਵਧਾਈਆਂ

  • @rajdeepsinghdhanju9824
    @rajdeepsinghdhanju9824 4 роки тому +59

    ਧੰਨ ਗੁਰੂ ਨਾਨਕ ਦੇਵ ਜੀ । ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ। ਵਿਹੜ ਅਤੇ ਮਲੰਗ ਸਾਧਾ ਦਾ ਬਾਈਕਾਟ ਕਰੋ।

    • @lakhveersinghsingh5100
      @lakhveersinghsingh5100 4 роки тому

      Bai ji guru nana dev ni sirf guru nank ji jan Baba nank ji

    • @Manindersingh-yc2xw
      @Manindersingh-yc2xw 4 роки тому +2

      @@lakhveersinghsingh5100 ...... ਉਹ ਭਰਾਵਾ ਸ਼ਰਮ ਕਰ ਕੁਝ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਨਾਨਾ ਦੇਵ ਲਿਖ ਰਿਹਾ ।। ਤੇ ਫਿਰ ਤੂੰ ਕਹਿ ਰਿਹਾ ਕਿ ਜਾਂ ਤਾਂ ਗੁਰੂ ਨਾਨਕ ਲਿਖ ਜਾਂ ਬਾਬਾ ਨਾਨਕ ।।। ਆਹ ਅੱਜ ਕੱਲ੍ਹ ਪਖੰਡੀ ਮਿਸ਼ਨਰੀ ,, ਏਜੰਸੀਆਂ ਦਾ ਦਲਾਲ ਨੇਕੀ ਜਾਂ ਦੋ ਚਾਰ ਹੋਰ ਅਜਿਹੇ ਪਖੰਡੀਆਂ ਜਾਂ ਉਨਾ ਦੇ ਚਮਚਿਆਂ ਨੇ ਕੁਝ ਸਾਲਾਂ ਤੋਂ ਬਾਬਾ ਨਾਨਕ ਪਰਚਾਰਨਾ ਸ਼ੁਰੂ ਕਰਤਾ ।। ਪਰ ਮਹਾਰਾਜ ਜੀ ਦੇ ਅਸਲੀ ਨਾਮ ਤੋਂ ਬਹੁਤ ਐਲਰਜੀ ਹੈ ਕਿਉਂ ਵੀਰ ?? ਹੁਣ ਮਹਾਰਾਜ ਜੀ ਦੇ ਨਾਮ ਵੀ ਬੁਰਾ ਲੱਗਣ ਲੱਗ ਗਿਆ

  • @gurpartapsinghsingapore5816
    @gurpartapsinghsingapore5816 4 роки тому +36

    ਯਾਰ ਇਹ ਸਾਧਾਂ ਨੂੰ ਰੱਬ ਦਿਸ ਜਾਂਦਾ, ਏਨਾਂ ਨੂੰ ਆਪਣਾ ਢਿੱਡ ਕਿਉਂ ਨਹੀਂ ਦਿਸਦਾ। ਖਾ ਖਾ ਗੁਰੂ ਘਰਾਂ ਦਾ ਕਿਵੇਂ ਫਿੱਟੇ ਪਏ ਇਹ ਵਿਹਲੜ ਸਾਧ। ਇਹ ਵੀ ਬੱਸ ਮਨਘੜਤ ਗੱਲਾਂ ਸੁਣਾਈ ਜਾਂਦਾ ਆ।

    • @alakhjotsingh5994
      @alakhjotsingh5994 4 роки тому +4

      Gurpartap Singh Bhullar ਭਾਜੀ ਮੈਂ ਬਾਬਾ ਨੰਦ ਸਿੰਘ ਜੀ ਤੇ ਬਾਬਾ ਹਰਨਾਮ ਸਿੰਘ ਜੀ ਭੁੱਚੋ ਜੀ ਵਿਚ ਪੂਰੀ ਸ਼ਰਧਾ ਰੱਖਦਾ ਪਰ ਅੱਜਕਲ ਦੇ ਅਖੌਤੀ ਸੰਤਾ ਵਿੱਚ ਕੋਈ ਯਕੀਨ ਨਹੀਂ ਆਪਣੇ ਮਾਂ ਪਿਓ ਤੇ ਆਪਣੇ ਘਰ ਪਰਿਵਾਰ ਵਿੱਚ ਰਹਿ ਕੇ ਕਿਰਤ ਕਮਾਈ ਕਰੋ ਤੇ ਨਾਮ ਜਪੋ

    • @sonychatha8220
      @sonychatha8220 4 роки тому +2

      Veer tu 10000000000000000000%sahi
      A but
      Menu eh daso ehnu dera bnon di aagyea kitho milli kurali dere da ethaas daso

    • @sonychatha8220
      @sonychatha8220 4 роки тому +1

      Sab kuj samj to bahr e

    • @sonychatha8220
      @sonychatha8220 4 роки тому +1

      Hanji daso v

    • @sonychatha8220
      @sonychatha8220 4 роки тому +1

      Gurpartap singh bhular g

  • @willingpowerstudy4342
    @willingpowerstudy4342 4 роки тому

    ਆ ਜਿਹੜੀ ਸੰਤਾਂ ਦੀ ਨਿੰਦਿਆ ਹੋ ਰਹੀ ਹੈ ਸਭ ਕਲਯੁੱਗ ਦੇ ਲੱਛਣ ਹਨ। ਭਾਈ ਰੱਬ ਦੀਆ ਬਾਤਾਂ ਸਣਾਉਣ ਵਾਲਾ ਕੋਈ ਵੀ ਸੰਤ ਮਾੜਾ ਨਹੀਂ ਹੁੰਦਾ ।

  • @user-yg6mh4pd6w
    @user-yg6mh4pd6w 4 роки тому +20

    ਗੱਲ ਤਾਂ ਇਹ ਵੀ ਜੋਨੀ ਵਾਲੀ ਹੀ ਕਰ ਰਿਹਾ ਹੈ । ਬਸ ਘੜੇ ਦੀ ਜਗ੍ਹਾ ਤੇ ਬਾਂਸ ਆ ਗਿਆ । ਸਤਨਾਮ ਸਿੰਘ ਡਰੌਲੀ ਨੇ ਵੀ ਗੱਪ ਕਹਾਣੀਆਂ ਹੀ ਲਿਖੀਆਂ ਹਨ ।

  • @akashwaraich5656
    @akashwaraich5656 4 роки тому +92

    ਸਿਖ ਧਰਮ ਨੂੰ ਸਭਤੋਂ ਵਡਾ ਫਰੋਡ ਕਰਦੇ ਨੇ ਇਹ ਲੋਕ

  • @rajdeepsingh9125
    @rajdeepsingh9125 4 роки тому +84

    ਯਾਰ ਇੱਕ ਗੱਲ ਦੱਸੋ ਇਹ ਬਾਬੇ ਤਾਂ ਬਾਦ ਵਿੱਚ ਬਣਦੇ ਨੇ ਸਾਲਿਆ ਕੋਲ ਇਨ੍ਹਾਂ ਪੈਸਾ ਕਿੱਥੋਂ ਆ ਜਾਂਦਾ। ਸਾਨੂੰ ਸਾਲ਼ਾ ਕੋਈ ਉਧਾਰ 500 ਨੀ ਦਿੰਦਾ। ਇਹ ਕਰੋੜਾਂ ਦੀ ਜਾਇਦਾਦ ਦੱਬ ਕੇ ਬੈਠ ਜਾਂਦੇ ਨੇ।

    • @sandhupreet2004
      @sandhupreet2004 4 роки тому +13

      Rajdeep Singh veer ji maaf krna paise aapne varge murkah hi dende aa

    • @deepa12917
      @deepa12917 4 роки тому +4

      @@sandhupreet2004 ਸਹੀ ਕਹਿਆ ਵੀਰ ਜੀ ਲੋੜਵੰਦਾਂ ਗਰੀਬਾਂ ਨੂੰ ਕੋਈ ਪੈਸਾ ਨੀ ਦੇਕੇ ਰਾਜੀ

    • @raghvirsingh8253
      @raghvirsingh8253 4 роки тому +4

      ਭਾਈ ਸਾਹਿਬ, ਘਰ ਦੀ ਚਾਬੀ ਤੀਮੀਂਆਂ ਏਨਾਂ ਦੇ ਹੱਥ ਚ ੱੜ ਜਾਂਦੀਆਂ ਨੇ। ਧੀਆਂ ਨੂੰਹਾਂ ਨੂੰ ਵੀ ਆਪ ਮੁਆਫੀ ਦੁਆ ਲਿਆਉਂਦੀਆਂ ਨੇ। ਦੁੱਧ, ਪੁੱਤ ਦੁਆਉਣ ਲਈ।। ਰਾੜੇ ਵਾਲੇ ਬਾਬਾ ਈਸ਼ਰ ਸਿਓ ਵੀ ਬੀਬੀਆਂ ਨੂੰ ਮੁਆਫੀ ਦੇਣ ਚ ਬਹੁਤ ਮਾਹਿਰ ਸਨ।ਏ ਕ੍ਰਿਸ਼ਨ ਲੀਲਾ ਕਰਦਾ ਸੀ। ਤੇ ਜਿਨ੍ਹਾਂ ਤੀਮੀਆਂ ਨੂੰ ਰੱਬ ਪੁੱਤ ਨਹੀ ਸੀ ਲਿਖਦੇ ਸੀ। ਉਹਨਾਂ ਬੀਬੀਆਂ ਦੇ ਭੂਤ ਜਮੌਣ ਦੀ ਵਿਧੀ ਜਾਣਦਾ ਸੀ ਘੜੂਲਿਆਂ ਦਾ ਏ ਬਰਿਹਮ ਗਿਆਂਨੀ ਪਿਤਾ ਜੀ।। ਭੂਤ ਜਮਾਏ ਏਹਨਾਂ ਦੇ ਲਾਲ ਉਹਨਾਂ ਦੇ ਤਿਓ ਪ੍ਰੇਮ ਵਿਚ, ਆਪਣੇ ਘਰਾਂ ਚ ਤੇ ਕਈ ਗੁਰੂ ਜੀ ਦੇ ਗੁਰਦੁਆਰਿਆਂ ਚ ਆਪਣੇ ਇਸ ਪਿਆਰੇ ਬਾਬੇ ਦੀ ਫੋਟੋ ਲਾ ਕੇ। ਗ੍ਰੰਥ ਸਾਹਿਬ ਜੀ ਤੋਂ ਪਹਿਲਾਂ ਮੱਥਾ ਮਾਰਦੇ ਹਨ। ਏਨਾਂ ਬਾਬਿਆਂ ਦਾ ਵੀ ਏਰੀਏ ਦੇ ਹਿਸਾਬ ਨਾਲ ਆਪਣਾਂ ਆਪਣਾਂ ਸਮਾਜ ਸਿਰਜਿਆ ਹੋਇਆ ਹੈ।।ਏਹੀ ਤਰੀਕੇ ਸੱਜਣ ਠੱਗ, ਤੇ ਕੌਡੇ ਜਿਹੇ ਨੇ ਅਪਣਾ ਰੱਖਿਆ ਸੀ। ਹਕੂਮਤ ਨਾਲ ਸਾਂਝ ਪਤੀ ਕਰਕੇ।ਏ ਸਾਧ ਸੰਤ ਸਭ ਸਭ ਅਯਾਸ਼ ਹਨ। ਗੁਰੂ ਦੇ ਸਿਧਾਂਤ ਤੋਂ ਉਲਟ ਹਨ। ਸੋ ਨਾਨਕ ਸਾਹਿਬ, ਦੇ ਸਿੱਖ ਏਹਨਾਂ ਤੋਂ ਬਚਣ।।

    • @HarvinderSingh-os1fx
      @HarvinderSingh-os1fx 4 роки тому

      @@raghvirsingh8253 adalt or main prof mangta hu

    • @udayveersingh8238
      @udayveersingh8238 4 роки тому +1

      Buddy that call skill you don't have they're skilled Saadh

  • @raghvirsingh8253
    @raghvirsingh8253 4 роки тому

    ਵਾਹਿਗੁਰੂ ਜੀ ਵਾਹਿਗੁਰੂ।। ਏ ਸਭ ਗੱਪੀਆ ਦੇ ਚੇਲੇ ਨੇ। ਏਹਨਾਂ ਦੇ ਡੇਰਿਆਂ ਵਾਲੇ ਬਾਬਿਆਂ ਚੋਂ ਇੱਕ ਸੀ ਈਸ਼ਰ ਸਿਓ, ਰਾੜੇ ਵਾਲੇ,ਜੋ ਕ੍ਰਿਸ਼ਨ ਲੀਲਾ ਕਰਦਾ ਸੀ। ਤੇ ਜੋ ਮਨੂਵਾਦੀ ਬਿਸ਼ਨੂੰ ਭਗਤ ਸੀ। ਤੇ ਭੂਤ ਜਮੌਣ ਦੀ ਵਿਧੀ ਜਾਣਦਾ ਸੀ। ਜਿਹੜੀਆਂ ਔਰਤਾਂ ਦੇ , ਰੱਬ ਪੁੱਤ ਨਹੀ ਸੀ ਲਿਖਦੇ।ਏ ਬਾਬਾ ਉਹਨਾਂ ਦੇ ਭੂਤ ਜਮੌਣ ਦੀ ਮੇਹਰਬਾਨੀ ਕਰਕੇ ਸਮਾਥਜਿਕ ਭਲਾਈ ਕੇਂਦਰ ਚਲਾਉਂਦਾ ਸੀ। ਇਸ ਲਈ ਇਸ ਬਾਬੇ ਦੀ ਆਪਣੇ ਬਣਾਏ ਸਪਮਾਜ ਵਿਚ ਬਹੁਤ ਚਰਚਾ ਹੈ। ਇਸ ਦੇ ਅਨਿਆਈ ਆਪਣੇ ਘਰਾਂ ਚ ਇਸ ਦੀ ਫੋਟੋ ਸਤਿਕਾਰ ਨਾਲ ਰੱਖ ਪੂਜਦੇ ਹਨ। ਏਹਨਾਂ ਸੰਤਾਂ ਨੇ ਵੀ ਆਪਣੇ ਏਰੀਏ ਦੇ ਹਿਸਾਬ ਨਾਲ ਆਪਣਾਂ ਸਮਾਜ ਬਣਾਇਆਂ ਹੋਇਆ ਹੈ।ਸੋ ਇਸ ਲਈ ਆਪਣੇ ਗੁਰੂ ਘਰਾਂ,ਚ ਵੀ ਆਪਣੇ ਹਰਮਨ ਪਿਆਰੇ ਸਾਧ ਬਾਬੇ ਦੀ ਫੋਟੋ ਵੀ ਜ਼ਰੂਰ ਲਾਉਦੇਂ ਨੇ। ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪਹਿਲਾਂ ਆਪਣੇ ਹਰਮਨ ਪਿਆਰੇ ਪੁਰਖੇ ਨੂੰ ਵੀ ਮੱਥਾ ਮਾਰਦੇ ਹਨ।

  • @rajnibala5422
    @rajnibala5422 2 роки тому

    ਥਲੀ ਸਰ ਬੇਸ਼ਕ ਤੁਸੀ ਜੋਨੀ ਬਾਬਾ ਦੀ ਇੰਟਰਵਿਊ ਕੀਤੀ ਸੀ। ਉਹ ਇੰਟਰਵਿਊ ਮੈਂ ਵੀ ਦੇਖੀ ਵਾ ਪੰਜਾਬੀ ਲੋਕ ਚੈਨਲ ਤੇ। ਪਰ ਮੈਨੂੰ ਹੁਣ ਤੱਕ ਸਮਝ ਨਹੀਂ ਆਇਆ ਕਿ ਜੋਨੀ ਬਾਬਾ ਨੇ ਕੀ ਗਲਤ ਕਹਿ ਦਿੱਤਾ। ਉਨਾ ਨੇ ਤਾ ਇੰਟਰਵਿਊ ਵਿੱਚ ਕੋਈ ਵੀ ਅਜਿਹੀ ਗੱਲ ਨਹੀਂ ਕੀਤੀ ਜੋ ਇਨਸਾਨੀਅਤ ਨੂੰ ਠੇਸ ਪਹੁੰਚਾਉਂਦੀ ਹੋਵੇ। ਜੋਨੀ ਬਾਬਾ ਜੀ ਤਾ ਸਭ ਧਰਮਾਂ ਦਾ ਸਤਿਕਾਰ ਕਰਦੇ ਵਾ। ਉਨਾਂ ਨੇ ਖੁਦ ਇੰਟਰਵਿਊ ਵਿੱਚ ਕਿਹਾ ਸੀ।

  • @sukhdsandhudhandhangurugob8014
    @sukhdsandhudhandhangurugob8014 4 роки тому +59

    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ🚩🚩🚩🚩🚩🚩🚩🚩

  • @sawindersingh304
    @sawindersingh304 4 роки тому +3

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @farmingconcept702
    @farmingconcept702 4 роки тому +21

    ਇਸਦਾ ਮਤਲਬ ਜੋਨੀ ਸਾਬ ਪੁੱਕੀ ਦਾ ਬਹੁਤ ਮੋਟਾ ਕਾਰਡ ਵਰਤਦੇ ਰਹੇ ਹਨ ! ਬਹੁਤ ਮੋਟੀ ਕਮਾਈ ਵਾਲੇ ਰਹੇ ਹਨ ਜੋਨੀ ਬਾਬਾ ਜੀ !

  • @darshansinghdarshansingh1043
    @darshansinghdarshansingh1043 4 роки тому +7

    ਵਿਹਲੜ ਸਾਧਾਂ ਤੋਂ ਦੂਰ ਰਹੋ ।ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ

  • @ballumahi4935
    @ballumahi4935 4 роки тому +63

    ਹੁਣ ਫਸਗੇ ਸਿੰਗ ਜੋਨੀ ਅਤੇ ਕੁੱਪ (ਮੂਸ਼ਲ) ਦਾ ਭੁਲੇਖਾ ਪਾੳੁਣ ਵਾਲੇ ਸਾਧ ਦੇ

  • @lakhwinderdhillon346
    @lakhwinderdhillon346 4 роки тому +20

    ਇਹ ਬਾਬੇ ਸਾਰੇ 1849 ਵਿਚ ਬਣੇ ਸੰਤ ਵੀ ਅੰਗਰੇਜ਼ਾਂ ਦੇ ਪਿੱਠੂ ਸੀ ਗੁਰੂ ਨਾਨਕ ਦੇਵ ਜੀ ਤੋਂ ਸਾਰੇ ਗੁਰੂ ਗੋਬਿੰਦ ਸਿੰਘ ਜੀ ਤੱਕ ਨੂੰ ਮੰਨੋ ਜੀ ਤੇ ਸ੍ਰੀਗੁਰੂ ਗ੍ਰੰਥ ਸਾਹਿਬ ਜੀ ਨੂੰ

    • @user-yg6mh4pd6w
      @user-yg6mh4pd6w 4 роки тому +1

      ਤੇ ਉਹਨਾ ਸਾਰੇ ਸ਼ਹੀਦਾਂ ਦਾ ਸਤਿਕਾਰ ਕਰੀਏ ਜਿਨ੍ਹਾਂ ਨੇ ਕੌਮ ਲਈ ਮਹਾਨ ਕੁਰਬਾਨੀਆਂ ਕੀਤੀਆਂ ਹਨ।

  • @navbirring3671
    @navbirring3671 3 роки тому

    ਨਾਨਕ ਸੰਪਰਦਾ ਦਾ ਮਜ਼ਾਕ ਕੋਈ ਮਨੁੱਖ ਨਹੀਂ ਉਡਾ ਸਕਦਾ , ਬਾਬਾ ਜੋਨੀ ਉਤੇ ਜ਼ਰੂਰ ਲੋਗ ਹੱਸਦੇ ਹੋਣ ਗਏ

  • @jaideepsingh7861
    @jaideepsingh7861 4 роки тому +9

    ਨੀਚਾਂ ਨੇ ਸਾਧੂ ਵਰਗੇ ਪਿਆਰੇ ਸ਼ਬਦ ਦਾ ਮਜਾਕ ਬਣਾ ਕੇ ਰੱਖਤਾ l

  • @palwindersingh9078
    @palwindersingh9078 4 роки тому +131

    ਸੁਨਾਉਣੀ ਗੱਪ ਹੀ ਥੋੜੀ ਲੰਬੀ ਕਰਕੇ ਅਤੇ ਘੁੰਮਾ ਫਿਰਾ ਕੇ ਅਸੀ ਵੀ ਗੱਪਾ ਹੀ ਸੁਣਾਵਾਗੇ

    • @kahlonsingh9046
      @kahlonsingh9046 4 роки тому +2

      ਘੜੇ ਦੀ ਥਾਂ ਤੇ ਬਾਂਸ ਕਰ ਦਿੱਤਾ ਕੀ ਫਰਕ ਪਿਆ

    • @sarangjassi7216
      @sarangjassi7216 2 роки тому

      @@kahlonsingh9046 ਓਹ ਅਕਾਲ ਦਿਓ ਅੰਨਿਓ ਪੂਰੀ ਸਾਖੀ ਸਮਝ ਬਾਬਾ ਜੀ ਨੇ ਵੈਸੇ ਕਿਹਾ ਕਿ ਹਵਾ ਚਲਾ ਦੀਏ ਤਾਂ ਸੰਗਤ ਸਾਹਮਣੇ ਵਾਂਸ ਏਦਰ ਆਰਡਰ ਕੀਤੇ ਪਰ last ch ਦੱਸਿਆ ਕਿ ਇਹਨਾਂ ਚ ਕੁਝ ਨਈ ਪਿਆ ਇਹ ਤਾਂ ਸਭ ਹੁਕਮ ਚ ਹੁੰਦਾ ਵਾਂਸ ਪਿੱਛੇ ਨਾ ਲੜੀ ਜਾਇਓ

  • @KulwantSingh-ff4ju
    @KulwantSingh-ff4ju 4 роки тому +64

    ਸਾਰੇ ਵਿਹਲੜ ਸਾਧਾਂ ਦਾ ਲਾਣਾ ਇਹਨਾਂ ਨੂੰ ਕੋਈ ਕੰਮ ਕਾਰ ਨਹੀਂ ਪਾਗਲ ਲੋਕਾਂ ਦੇ ਪੈਸਿਆਂ ਤੇ ਐਸਪਰਸ਼ਤੀ ਕਰਦੇ ਹਨ

  • @romysandhusandhu3359
    @romysandhusandhu3359 4 роки тому +2

    ਇਹ ਬਹੁਤ ਜਿਆਦਾ ਸਾਉ ,ਜਿਸ ਦੀ ਇੰਟਰਵਿਊ ਲੈ ਰਹੇ ,,,,,,

  • @dharmindersra6174
    @dharmindersra6174 4 роки тому

    ਵੀਰੋ ਜਿੰਨੇ ਏ ਸੰਤਾਂ ਦੇ ਨਾਮ ਗਿਣਵਾ ਦਿੰਦਾ ਏ। ਇਹ ਦੇ ਹਿਸਾਬ ਨਾਲ ਤਾਂ ਅੱਧੀ ਦੁਨੀਆਂ ਸੰਤਾਂ ਦੀ ਏ।

  • @lakhasidhana205
    @lakhasidhana205 4 роки тому +10

    ਬਾਬਾ ਜਿਨ੍ਹਾਂ ਬਾਬਿਆਂ ਦੀਆਂ ਕਮਾਈਆਂ ਤੁਸੀ ਦਸਦੇ ਓ ਏਕ ਵੀ ਗੱਲ ਦੱਸ ਦਿਓ ਜੋ ਤੁਸੀ ਓਹਨਾ ਦੇ ਰਸਤੇ ਤੇ ਚਲੇ ਓ

  • @dsarabsingh
    @dsarabsingh 4 роки тому +29

    ਹੁਣ ਲੱਗਦਾ ਨਵੇਂ ਸੰਤ ਬਾਬੇ ਪੈਦਾ ਹੋਣੋਂ ਹਟਗੇ ਪੰਜਾਬ ਚ । ਜੋਨੀਂ ਜੋਨੀਂ ਤੇ ਨੀਲੇ ਪੀਲੇ ਪੈਦਾ ਹੋਣ ਲੱਗ ਪਏ ।

  • @sharandubb3967
    @sharandubb3967 4 роки тому

    ਵਾਹਿਗੁਰੂ ਜੀ, ਹਰੀਕੇ ਕੇ ਪੱਤਣ ਈਸ਼ਰ ਧਾਮ ਵਿਚ ਜਦੋਂ ਖਾੜਕੂ ਸਿੰਘਾਂ ਦੇ ਸਮੇ ਇਕ ਜੋੜਾ ਵੀਰ ਭੈਣ ਜਿੰਨਾ ਦਾ ਮੋਟਰਸਾਈਕਲ ਖਰਾਬ ਹੋ ਗਿਆ ਸੀ ਹਰੀਕੇ ਪੱਤਣ ਤਕਾਲਾਂ ਦਾ ਸਮਾਂ ਸੀ ਪੰਜਾਬ ਦਾ ਮਾਹੌਲ ਬਹੁਤ ਖਰਾਬ ਸੀ ਓਥੇ ਪੁਲਿਸ ਵਾਲਿਆਂ ਦੇ ਲਾਗੇ ਮੋਟਰਸਾਈਕਲ ਖੜ੍ਹਾ ਕਰਕੇ ਈਸ਼ਰ ਧਾਮ ਚਲੇ ਗਏ ਸੀ ਰਾਤ ਕੱਟਣ ਲਈ ਪਰ ਅਗਲੇ ਦਿਨ ਇਹ ਜੋੜਾ ਵਾਪਸ ਨਹੀਂ ਆਏ ਇਹਨਾਂ ਈਸ਼ਰ ਧਾਮ ਦੇ ਬਾਬਿਆਂ ਨੇ ਉਨ੍ਹਾਂ ਦੀ ਇਜ਼ਤ ਲੁੱਟ ਕੇ ਸੋਨਾ ਛਾਪਾਂ ਲਾਹ ਕੇ ਜਾਨੋਂ ਮਾਰ ਕੇ ਨਹਿਰਾਂ ਵਿੱਚ ਰੋੜ ਦਿੱਤਾ ਸੀ ਇਹ ਉਹੋ ਹੀ ਬਾਬੇ ਆ ਅੱਗੇ ਤੁਹਾਨੂੰ ਸਭ ਪਤਾ ਹੀ ਹੋਵੇਗਾ

  • @cesiumion
    @cesiumion 4 роки тому

    ਇਹ ਬਾਬਾ ਆਪ ਵੀ ਪਹਿਲਾਂ ਇਹੀ ਗੱਲਾਂ ਸੁਣਾਉਂਦਾ ਸੀ। ਇਸਦੀ ਅਜੇ ਵੀ ਮੇਰੇ ਕੋਲ਼ ਰੀਲ ਹੈਗੀ ਜਿਸ ਵਿੱਚ ਇਹ ਕਹਿੰਦਾ ਇੰਗਲੈਂਡ ਦੀ ਮਹਾਂਰਾਣੀ ਪਿਹਲੇ ਜਨਮ ਵਿੱਚ ਕੁੱਤੀ ਸੀ। ਫਿਰ ਇਹ ਖੁਦ ਪਿਹਲਾਂ ਨੀਲੇ ਦੀ ਵਖਾਲਫਤ ਕਰਦਾ ਰਿਹਾ। ਫਿਰ ਇਹ ਕਿਵੇਂ ਫੈਸਲਾ ਕੀਤਾ ਜਾਵੇ ਇਹ ਸੱਚਾ ਜਾਂ ਜੋਨੀ ਬਾਬਾ।

  • @GURMEETSiNGH-bj2jh
    @GURMEETSiNGH-bj2jh 4 роки тому +64

    िਸਅਾਣੇ ਕिਹਦੇ ਰॅਬ ਲॅਤ ਨਹੀ ਮॅਤ ਮਾਰਦਾ ਲॅਗਦਾ ਹੁਣ ਸਭ ਫੜੇ ਜਾਣਗੇ ਅਾਪੇ ਬੀਜ ਅਾਪੇ ਖਾਉ ਜੋ ਇਹਨਾ ਬੀिਜਅਾ ਹੁਣ ਵॅਢਣਾ ਪੇਣਾ....

  • @ThugLife-zc9mv
    @ThugLife-zc9mv 4 роки тому +17

    84 ਵੇਲੇ ਏ ਕੰਜਰ ਕਿੱਥੇ ਸੀ ਸਾਰੇ?

    • @GURMEETSiNGH-bj2jh
      @GURMEETSiNGH-bj2jh 4 роки тому +3

      ਅਾਪਣੇ ਭੋिਰਅਾ ਚ

    • @Avreen_Kaur9824
      @Avreen_Kaur9824 4 роки тому +1

      Sahi gl aa daramebaaj aa sb

    • @user-yg6mh4pd6w
      @user-yg6mh4pd6w 4 роки тому +3

      @@GURMEETSiNGH-bj2jh 84 ਵੇਲੇ ਇਹ ਸਰਕਾਰੀ ਸਾਨ ਸਰਕਾਰ ਦੇ ਕਿੱਲਿਆਂ ਨਾਲ ਬੱਝੇ ਹੋਏ ਸਨ

    • @ramdhillon5714
      @ramdhillon5714 3 роки тому +1

      @@user-yg6mh4pd6w 🤣🤣🤣👌

  • @12345614390
    @12345614390 4 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਗੁਰੂ ਬਿਨਾ ਮੈਂ ਨਾਹੀ ਹੋਰ।ਇਹ ਸ਼ਬਦ ਸੰਗਤ ਯਾਦ ਰੱਖੇ।
    ਜੋਨੀ ਨੇ ਕਿਤਾਬ ਦਾ ਪੰਨਾਂ ਤੇ ਨੰਬਰ ਵੀ ਦੱਸਿਆ ਸੀ। ਸਾਖੀ ਪੜ੍ਹ ਜੋ ਹੁਣ ਦੱਸੀ ਉਹ ਵੀ ਸ਼ੁਰੂ ਵਿੱਚ ਗੱਲਾਂ ਹੀ ਹੈ

  • @12345614390
    @12345614390 4 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਇਹ ਹੰਢਿਆ ਹੋਇਆ ਬੜੇ ਸੋਚ ਸਮਝ ਕੇ ਜੁਆਬ ਦੇ ਰਹੇ ਤੇ ਦੂਜੇ ਦਾ ਤੇ ਨਸ਼ੇ ਲੈਣ ਵਾਲ਼ਿਆਂ ਵਰਗੇ ਜੁਆਬ ਸਨ।
    ਫੇਰ ਬੇਨਤੀ ਕਿ ਕਿਰਪਾ ਕਰਕੇ ਸਿਰਫ ਗੁਰੂ ਨਾਲ ਜੁੜੋ।

  • @RajinderSingh-hn6xh
    @RajinderSingh-hn6xh 4 роки тому +81

    िੲਕ ਸੇਰ ਦੁਜਾ ਸਵਾ ਸੇਰ ਤੁਸੀ ਵिਹਗੁਰੂ ਜੀ िੲਨਾ ਦਾ ਖੈੜਾ ਛਢ िਦੳੁ

    • @user-bx1eh3xb8q
      @user-bx1eh3xb8q 4 роки тому +2

      Bilkul ji

    • @Gurmeet_kaur_khalsa
      @Gurmeet_kaur_khalsa 4 роки тому

      ਚੈਨਲ ਵਾਲਿਓ ਕਿਓਂ ਲੋਕਾਂ ਦਾ ਦਿਮਾਗ ਕਰ ਰਹੇ ਓ ਕੋਈ ਪੰਜਾਬ ਦੇ ਭਲੇ ਦੀ ਗੱਲ ਕਰੋ ਪਾਣੀ ਵਿੱਚ ਮਧਾਣੀ ਪਾ ਰੱਖੀ ਆ

  • @josantop2819
    @josantop2819 4 роки тому +9

    ਹੁਣ ਸੰਗਤ ਜਾਗਰੂਕ ਹੋਣ ਲੱਗ ਪਈ ਹੈ।

  • @kahlonsingh9046
    @kahlonsingh9046 4 роки тому

    ਗੱਪ ਤਾਂ ਗੱਪ ਈ ਰਹੀ ਘੜੇ ਦੀ ਥਾਂ ਵਾਂਸ ਨੇ ਲੈ ਲਈ।ਗੁਰੂ ਜੀ ਦਾ ਉਪਦੇਸ਼ ਸਭ ਤੋਂ ਪਹਿਲਾਂ ਕਿਰਤ ਕਰਨ ਅਤੇ ਵੰਡ ਸ਼ਕਣ ਦਾ ਸੀ ਇਹ ਦੋਵੇਂ ਛੱਡ ਕੇ ਇਹ ਸਾਧ ਕੇਵਲ ਨਾਮ ਜਪਣ ਤੇ ਜੋਰ ਦੇਈ ਜਾਂਦੇ ਕਿਰਤ ਇਹ ਕਰ ਨਹੀਂ ਸਕਦੇ ਵਿਹਲੜ।

  • @user-vr8nz2xx9n
    @user-vr8nz2xx9n 4 роки тому

    ਇਹ ਬਾਬਾ ਜੀ ਨੇ ਕਿਹਾ ਕਿ ਮੇਰੇ ਮੁਰਸਦ ਬਾਬਾ ਜੀ ਨਾਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਹਿੰਦੇ ਨੇ ਹੁਣ ਇਹ ਬਹੁਤ ਹੀ ਸੋਚ ਕਿ ਬੋਲਦੇ ਹਨ

  • @ShamsherSingh-ff5jg
    @ShamsherSingh-ff5jg 4 роки тому +149

    ਵੇਲੜ ਸਾਦਾ ਤੋਂ ਬਚੋ ਏ ਸਾਰੇ ਇੱਕ ਈ ਆ

    • @user-yg6mh4pd6w
      @user-yg6mh4pd6w 4 роки тому +11

      ਇਹ ਗੱਲ ਸਾਧਾਂ ਦੇ ਚੇਲੇ ਕਿੱਥੇ ਸਮਝਦੇ ਆ ਵੀਰ ਜੀ ,ਉਹ ਤਾਂ ਏਨਾ ਪਖੰਡੀਆਂ ਨੂੰ ਗੁਰੂ ਨਾਨਕ ਦਾ ਰੂਪ ਦੱਸਦੇ ਆ । ਗੁਰੂ ਅਕਲ ਦੇਵੇ ਏਨਾ ਨੂੰ।

    • @Chetna4525
      @Chetna4525 3 роки тому

      @@user-yg6mh4pd6w sahi khia veer ji guru nanak dev ji verga koi nahi

    • @JaswinderSingh-xj5rz
      @JaswinderSingh-xj5rz 3 роки тому

      ਆਪਣੇ ਪੁਰਖੇ ਇਹਨਾਂ ਦੀਆਂ ਸਾਖੀਆਂ ਸੁਣਦੇ ਰਹੇ। ਪਰ ਆਪਾਂ ਬਚੋ ਹੁਣ

    • @JaswinderSingh-xj5rz
      @JaswinderSingh-xj5rz 3 роки тому

      ਅਕਲ ਦੇ ਅੰਨ੍ਹੇ

  • @JindBadali
    @JindBadali 4 роки тому +69

    ਇਹ ਈਰਖਾ ਏ hor kujh ਨੀ ਇਹ ਆਪ ਕੇਹੜਾ ਦੁੱਧ ਧੋਤਾ ਏ

    • @Harwinder555
      @Harwinder555 4 роки тому +3

      ਸਹੀ੍ ਕਿਹਾ ਜਿੰਦ ਜੀ

    • @kawaljitsingh2358
      @kawaljitsingh2358 4 роки тому

      ਸਹੀ ਗੱਲ ਆ ਵੀਰ ਜੀ

    • @kumarsaab7448
      @kumarsaab7448 4 роки тому +1

      Apne depak app bno lord buddh

    • @ravindersingh4394
      @ravindersingh4394 4 роки тому

      Right

    • @ss-pm6oj
      @ss-pm6oj 4 роки тому

      ਜਿੰਦ ਬਡਾਲੀ sare baabe e chawal aa, apdia dukana chlaunde aa. Jdo tak Sikh Sahib Sri Guru Granth sahib to bina hora kol bhajde rehnge una chir ida de thug fayda chakde rehnge

  • @13sikander13
    @13sikander13 4 роки тому +2

    ਜਗਦੀਪ ਸਿੰਘ ਜੀ ਤੁਸੀਂ ਵੀ ਬੜੇ ਘੈਂਟ ਪੱਤਰਕਾਰ ਹੋ

  • @12345614390
    @12345614390 4 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੋਨੱਿ ਨੇ ਠਾਟ ਵਿੱਚ ਨਿਸ਼ਾਨ ਸਾਹਿਬ ਨਾਂ ਲਗਾਉਣ ਬਾਰੇ ਕਿਹਾ ਸੀ ਕਿ ਠਾਟ ਦਾ ਮਤਲਬ ਉਹਦਾ ਘਰ ਹੈ, ਗੁਰਦੁਆਰਾ ਨਹੀਂ।
    ਜਿਵੇਂ ਘਰਾਂ ਵਿੱਚ ਲੋਕ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਹਨ ਪਰ ਨਿਸ਼ਾਨ ਸਾਹਿਬ ਨਹੀਂ ਲਗਾਉਂਦੇ ਇਵੇਂ ਉਹਦਾ ਹੈ।
    ਜਾਂ ਤਾਂਸਾਰੇ ਲੋਕ ਲਗਾਉਣ ਜਿਨ੍ਹਾਂ ਨੇ ਪ੍ਰਕਾਸ਼ ਕੀਤਾ ਹੈ।
    ਸੰਗਤ ਦੇ ਪੈਸਿਆਂ ਨਾਲ ਉਹਦਾ ਠਾਟ ਨਿੱਜੀ ਕਿਵੇਂ ਬਣ ਗਿਆ?

  • @preettv1055
    @preettv1055 4 роки тому +49

    ਜੌਨੀ ਬਾਬਾ ਤਾਂ ਫਸ ਗਿਆ
    ਗੱਪਾਂ ਸੁਣਾਉਣ ਵਾਲੇ ਸੁਧਰ ਜਾਣ ਹੁਣ ਸਹੀ ਇਤਿਹਾਸ ਸੱਚੀ ਗੱਲ ਕਰਿਆ ਕਰੋ

    • @fattokaur5234
      @fattokaur5234 4 роки тому

      Tusi keda sadhu d mahima nu jaan loge ,oh sab kuch kar sakde ne

  • @santasingh1534
    @santasingh1534 4 роки тому +3

    Veer Baba Nand singh Ji
    And Baba Isher singh Ji vargey SGGS de sachey sewak San

    • @user-yg6mh4pd6w
      @user-yg6mh4pd6w 4 роки тому +1

      ਵਾਹ ਜੀ ਵਾਹ ਬਾਬਿਆਂ ਦੇ ਨਾਂ ਕਿੱਡੇ ਵੱਡੇ ਵੱਡੇ ਕਰਕੇ ਲਿਖੇ ਤੇ
      ਧੰਨੁ ਧੰਨੁ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਨਾਮ SGGS ਕਰਕੇ ਲਿਖਿਆ ਹੈ ਤੂੰ
      ਸ਼ਰਮ ਕਰ ਥੋੜ੍ਹੀ ਬਹੁਤੀ ।

  • @caitlinbuyzphelpsfjlu8062
    @caitlinbuyzphelpsfjlu8062 4 роки тому

    ਇਰ ਜਿਸ ਤਰਾਂ ਦੱਸ ਰਹੇ ਹਨ ਕਿ ਇਕ ਦਿਨ ਵਿੱਚ ੧੦੦ ਪਾਠ ਜਪਜੀ ਸਾਹਿਬ ਦੇ ਕਰਦੇ ਸਨ। ਅਸੀ ਘਰ ਪਾਠ ਕਰਦੇ ਹਾਂ ੨੦ ਮਿੰਟ , ਕੋਈ ੧੮ ਮਿੰਟ ਟਾਈਮ ਲੱਗਦਾ। ਕੋਈ ਤੇਜ਼ ਪੜਦਾ ਹੋਵੇਗਾ ਤਾਂ ੧੫ ਮਿੰਟ। ਇਸ ਤੋਂ ਤੇਜ਼ ਤੇ ਫਿਰ ਫਾਹਾ ਵੱਡ ਹੀ ਹੋਵੇਗਾ।
    ਹੁਣ 15 ਮਿੰਟ ਦੇ ਹਿਸਾਬ ਨਾਲ
    15 ਮਿੰਟ 100 ਪਾਠ ਮਤਲਬ 1500 ਮਿੰਟ , ਦਿਨ ਰਾਤ ਵਿਚ ਘਿੰਟੇ 24 ਤੇ ਮਿੰਟ ਹੋਏ 24x60=1440, 60 ਮਿੰਟ ਤਾਂ ਇਹ ਘੱਟ ਗਏ, ਹੁਣ ਸੌਣ ਦਾ ਟਾਈਮ ਬਾਥਰੂਮ ਸਰੀਰਕ ਕਿਰਿਆ।
    ਜਗਦੀਪ ਜੀ ਕੀ ਤੁਹਾਡੇ ਦਿਮਾਗ ਵਿਚ ਇਹ ਨਹੀ ਆਇਆ ਕਿ ਇਹ ਵੀ ਗੱਪ ਹੀ ਹੈ ਤੁਸੀ ਹਿਸਾਬ ਪੁੱਛਣਾ ਸੀ

  • @sarangjassi7216
    @sarangjassi7216 2 роки тому +1

    Ena wargeya karke ਮਹਾਂਪੁਰਸ਼ ਜੋਂ ਬਿਲਕੁਲ ਸਾਦਾ ਤੇ simple ਜੀਵਨ ਬਤੀਤ ਕਰਦੇ ਸੀ ਬੱਸ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਸੀ ਤੇ ਰੱਬ ਦਾ ਨਾਂ ਲੈਂਦੇ ਸੀ ਉਹ ਵੀ ਬਦਨਾਮ ਕਰ ਰਹੇ ਆ

  • @carpanter3507
    @carpanter3507 4 роки тому +6

    ਇਹ ਤਾਂ ਖੁਦ ਮਜਾਕ ਉਡਾ ਰਿਹਾ ਗੁਰੂ ਗ੍ਰੰਥ ਸਾਹਿਬ ਦਾ

  • @JaswantSingh-nv2yl
    @JaswantSingh-nv2yl 4 роки тому +19

    ਬਾਬਾ ਜੀ ਚਿਰਾਪੂੰਜੀ ਵਿੱਚ ਬਾਂਸ ਕੌਣ ਰੱਖ ਕੇ ਆਇਆ

    • @GURMEETSiNGH-bj2jh
      @GURMEETSiNGH-bj2jh 4 роки тому +1

      ਇਹ ਗਪੀ ਰਖਕੇ ਭੁਲਗੇ ਹੋਣਗੇ😄😄😄😄

  • @preetdhindsa77
    @preetdhindsa77 4 роки тому

    ਕੱਲਾ ਇਹ ਬਾਬਾ ਨੀ ਅਮਰੀਕਾ ਸੈਟ ਹੋਇਆ। ਨਾਨਕਸਰੀਆਂ ਨੇ ਵੀ ਬਹੁਤ ਕਬੂਤਰ ਉਡਾਏ ਨੇ ਅਮਰੀਕਾ ਕਨੇਡਾ। ਉਹ ਗੱਲ ਵੱਖਰੀ ਐ ਕਿ ਆਪਾਂ ਨੂੰ ਸਿਰਫ ਸਿੰਗਰਾਂ ਦੀ ਕਬੂਤਰਬਾਜੀ ਦਿਸੀ। ਬਹੁਤੇ ਨੌਜਵਾਨ ਰਲ਼ਦੇ ਹੀ ਉਡਾਰੀ ਮਾਰਨ ਕਰਕੇ ਨੇ। ਦੋ ਸਾਂਢੂ ਮੈਨੂੰ ਮਿਲੇ ਟਰੱਕ ਚਲਾਉਂਦੇ ਮਿਲੇ। ਅਖੇ ਸਾਡੇ ਘਰਦੇ ਸਾਨੂੰ ਨਾਨਕਸਰ ਚਾੜ੍ਹ ਗਏ ਸੀ। ਚੜ੍ਹਾਵੇ ਚੜ੍ਹਦੇ ਸੁਣੇ ਸੀ ਪਰ ਮੁੰਡੇ ਚੜ੍ਹਨ ਵਾਲੀ ਗੱਲ ਮੇਰੇ ਲਈ ਨਵੀ ਤੇ ਅਚੰਭੇ ਵਾਲੀ ਸੀ

  • @BalkarSingh-dc3oo
    @BalkarSingh-dc3oo 4 роки тому

    ਸਿਰੇ ਦੇ ਗੱਪੀ ਨੇ ਸਾਰੇ ਇਸਤੋਂ ਵੀ ਵਡੀਆਂ ਗੱਪਾਂ ਇਹਨਾਂ ਦੀਆਂ ਸੁਣੀਆਂ ਹਨ ਹਜ਼ਮ ਨਹੀਂ ਹੁੰਦੀਆਂ

  • @KuldeepSingh-mk2kr
    @KuldeepSingh-mk2kr 4 роки тому +22

    ਇਸਨੇ ਡਰੱਮ ਜਿਹਾ ਢਿੱਡ ਕੀਤਾ ਹੈ। ਪ੍ਰਮਾਤਮਾ ਦੀ ਦਿੱਤੀ ਅਮੋਲਕ ਦੇਹ ਨਾਲ ਖਿਲਵਾੜ ਕਰ ਰਿਹਾ। ਇਸ ਆਮ ਸਿੱਖ ਕਹਿਲਾਉਣ ਦੇ ਹੱਕਦਾਰ ਵੀ ਨਹੀਂ।

    • @pinderbajwa9521
      @pinderbajwa9521 4 роки тому +1

      Kuldeep Singh ਸਹੀ ਕਿਹਾ ਮੇਰੇ ਵੀਰ ਢਿੱਡ ਦੇਖੋ ਇਹਦਾ

    • @rupindersidhu8972
      @rupindersidhu8972 4 роки тому

      Hahaha

  • @alakhjotsingh5994
    @alakhjotsingh5994 4 роки тому +3

    ਧੰਨ ਧੰਨ ਬਾਬਾ ਨੰਦ ਸਿੰਘ ਜੀ ਤੇ ਬਾਬਾ ਹਰਨਾਮ ਸਿੰਘ ਜੀ ਭੂੱਚੋ ਵਾਲੇ ਓਨਾ ਦੀ main ਸਿੱਖਿਆ ਇਹੀ c ਕੇ ਸਿੱਖੋ ਪਹਿਲਾਂ ਆਪਣੇ ਮਾਂ ਪੀਓ ਆਪਣੀ ਘਰਵਾਲੀ ਜਵਾਕਾ ਦਾ ਧਿਆਨ ਰੱਖੋ ਤੇ ਘਰ ਬਹਿ ਕੇ ਕਿਰਤ ਕਮਾਈ ਕਰਕੇ ਨਾਮ ਜਪੋ

    • @user-yg6mh4pd6w
      @user-yg6mh4pd6w 4 роки тому

      ਬਾਬਾ ਆਪ ਆਪਣੇ ਘਰ ਰਹਿ ਕੇ ਆਪਣੇ ਬੱਚੇ ਪਾਲਦਾ ਰਿਹਾ ਸੀ , ਜਿਹੜਾ ਲੋਕਾਂ ਨੂੰ ਸਿਖਿਆ ਦੇ ਰਿਹਾ ਹੈ । ਆਪ ਤਾਂ ਪੂਜਾ ਦਾ ਧਾਨ ਖਾਂਦਾ ਰਿਹਾ ਹੈ ਵਿਹਲੜ , ਲੋਕਾਂ ਤੇ ਇਹਦੀ ਗੱਲ ਦਾ ਕੀ ਅਸਰ ਪਵੇਗਾ।

  • @goluvirk776
    @goluvirk776 4 роки тому

    ਇਹ ਮਿੜਿਆ ਨੇ ਸਭ ਤੋਂ ਜਯਾਦਾ ਹਵਾ ਬਨਾ ਕੇ ਰਖ ਦਿੱਤੀ ।
    ਮਾਹਾਪੂਰਖ ਕੁੱਝ ਵੀ ਕਰ ਸਕਦੇ ਹਾਂ ।

  • @ikbalikbal3200
    @ikbalikbal3200 4 роки тому

    ਇਕ ਜਪੁ ਜੀ ਸਾਹਿਬ ਦਾ ਸੁਦੱ ਪਾਠ ਕਰਨ ਵਿਚ 12 ਤੋਂ 15 ਮਿਨਟ ਲਗਦੇ ਹਨ । 100×15=1500 ਮਿਨਟ ਪਾਠ ਕਰਦਾ ਸੀ । ਤੇ 1 ਦਿਨ ਰਾਤ ਦੇ ਮਿਨਟ ਬਣਦੇ ਨੇ 1440 ।ਇਸਦਾ ਮਤਲਬ। ਨਾ ਤੇ ਓ ਕੁਛ ਖਾਂਦਾ ਸੀ ਨਾ ਕੁਛ ਪੀਂਦਾ ਸੀ ਨਾ ਸੌਂਦਾ ਸੀ ਨਾ ਕਪੜੇ ਪੌਉਂਦਾ ਸੀ ਨਾ ਲੋਉਂਦਾ ਸੀ ਨਾ ਕਿਸੇ ਨਾਲ ਗਲ ਕਰਦਾ ਸੀ ।ਹਾਂਜੀ ਮਾਰੀ ਤਾਂ ਗਪ ਆ ਪਰ ਥੋੜੀ ਜਾਦਾ ਵਜਗੀ । ਹੁਣ ਜੇੜੇ 20ਮਿਨਟ ਘਟ ਰੈਗਏ ਓਸਦਾ ਕੀ ਕਰੀਏ ਵੀਰੋ ਸੁਜਾ ਜਰੂਰ ਦਿਓ

  • @meetbabbumaandafan6599
    @meetbabbumaandafan6599 4 роки тому +4

    Waheguru ji 🙏🙏🙏🙏🙏🙏

  • @preetgill6466
    @preetgill6466 4 роки тому +30

    ਇਹ ਐਂਟਰਵਿਉ ਲੈਣ ਵਾਲੇ ਵੀ ਸਿੰਗ ਫਸਾਉਣ ਦੀ ਕਸਰ ਨਹੀ ਛੱਡਦੇ

    • @BalwinderSingh-ve6ry
      @BalwinderSingh-ve6ry 4 роки тому +1

      ਸਿੰਙ ਫਸਾਉਂਦੇ ਨਹੀਂ ਲੋਕਾਂ ਨੂੰ ਸੱਚ ਵਲ ਪ੍ਰੇਰਨ ਦੀ ਕੋਸ਼ਿਸ਼ ਕਰ ਰਹੇ ਨੇ ।ਇਹ ਲੋਕ ਸਬਦ ਨਾਲ ਘਟ ਤੇ ਸੰਤਾਂ ਨਾਲ ਵਧ ਜੋੜਦੇ ਹਨ।

  • @BalwinderSingh-ug9fe
    @BalwinderSingh-ug9fe 3 роки тому

    ਜਦ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਗੁਰੂ ਗਰੰਥ ਸਾਹਿਬ ਜੀ ਦੇ ਲੜ ਲਾ ਕੇ ਗਏ ਹਨ ।ਨਾ ਕਿ ਕਿਸੇ ਸਾਧ ਦੇ ।ਇਹਨਾਂ ਸਾਧਾਂ ਬਾਬਿਆਂ ਦੇ ਥਾਂ ਥਾਂ ਪਿੰਡਾਂ ਵਿੱਚ ਆਪਣੇ ਟਾਵਰ ਫਿੱਟ ਕੀਤੇ ਹੋਏ ਹਨ ।ਸਾਡੇ ਗੁਰੂਆਂ ਬਾਰੇ ਇਨ੍ਹਾਂ ਕੋਲ ਕੋਈ ਸ਼ਬਦ ਨਹੀਂ ਹੈ। ਠਾਠ ਵਿਰਕ ਜਗਰਾਉਂ ਵਿਖੇ ਕੀ ਭਾਣਾ ਵਰਤਿਆ ਉਸ ਦੀ ਵੀ ਮਾਫੀ ਮੰਗ ਲਉ ।

  • @oberoisaab5556
    @oberoisaab5556 4 роки тому

    ..ਗੁਰੂ ਸਾਹਿਬ ਜੀ ਨੇ ਗੁਰਬਾਣੀ ਵੀ ਕਾਵਿ ਭਾਸਾ ਵਿਚ ਲਿਖੀ ਹੋ ਈ ਏ ,ਤੇ ਊਹ ਵੀ ਊਸ ਸਮੇ ਦੇ ਇਨਸਾਨਾ ਨੂੰ ਸਮਝਾਊਣ ਲਈ |ਬਾਕੀ ਤੇਰੇ ਜੋਨੀ ਬਾਬੇ ਤੇ ਅੱਗੇ ਊਹਦੇ ਬਾਬੇ ਸਾਨੂੰ 300 ਸਾਲ ਤੋ ਕਰਾਮਾਤਾ ਦੀਆ ਸਾਖੀਆ ਈ ਸੂਣਾ ਰਹੇ ਨੇ ,ਕਿ ਬਦਲਿਆ ਤੂਸੀ ਸਮਾਜ ਦਾ | ਅਪਣੀ ਕੱਟੜ ਸੋਚ ,ਤੇ ਕਰਾਮਾਤਾਂ ਦੇ ਜਾਲ ਚੋ ਬਾਹਰ ਨੀ ਨਿਕਲ ਹੋਇਆ ਤੂਹਾਡੇ ਕੋਲੋ | ਤੂਸੀ ਲੋਕਾ ਨੇ ਤਾ ਗੁਰੂ ਗਰੰਥ ਸਾਹਿਬ ਜੀ ਨੂੰ ਵੀ ਪੂਜਣ ਵਾਲਾ ਧੰਦਾ ਬਣਾ ਲਿਆ | ਨਾਲੇ ਢਡਰੀਆ ਵਾਲਾ ਤਾ 2ਜਾ3 ਸਬਦਾ ਦੇ ਅਰਥ ਇਕ ਦਿਵਾਨ ਚ ਸੂਣਾ ਦਿੰਦਾ | ਤੇਰਾ ਕਿਹੜਾ ਬਾਬਾ ਜਿਹੜਾ ,ਸੁਰਜ ਪ੍ਕਾਸ ਦੀ ਗੱਪਾ ,ਗੰਦ ,ਚਮਤਕਾਰਾ ਤੋ ਇਲਾਵਾ ਹੋਰ ਕੋਈ ਗੱਲ ਕਰਦਾ ਹੋਵੇ | ਤੇਰੀ ਚਮਤਕਾਰੀ ਸੋਚ ਤੈਨੂੰ ਮੂਬਾਰਕ |300 ਸਾਲ ਤੋ ਡਰਾ ਕੇ ਰਖਿਆ ਤੂਸੀ ਲੋਕਾ ਨੂੰ |ਹਊਆ ਬੰਣਾਤਾ ਗੂਰੁ ਗਰੰਥ ਜੀ ਨੂੰ , ਗਲਤ ਨਾ ਪੜਿਊ ਪਾਪ ਲੱਗੂ ,ਨਹਾਣ ਤੋ ਬਗੈਰ ਨਾ ਪੜਿਊ ਪਾਪ ਲੱਗੂ ,ਕੋਈ ਕਹਿੰਦਾ ਪਜਾਮਾ ਪਾ ਕੇ ਨਾ ਪੜਿਊ ਪਾਪ ਲੱਗੂ,ਲੱਖ ਲਾਹਨਤਾ ਤੂਹਾਡੀ ਅਜਿਹੀ ਕੱਟੜ ਸੋਚ ਤੇ |ਸਾਰੇ ਗੁਰੂ ਗਰੰਥ ਸਾਹਿਬ ਵਿਚ ਗੁਰੂਆ ਨੇ ਸਿਰਫ਼ ਇਨਸਾਨ ਦੀ ਜਿੰਦਗੀ ਤੇ ਪਰਮਾਤਮਾ ਬਾਰੇ ਗੱਲਬਾਤ ਕੀਤੀ |ਨਾਲੇ ਤੂਸੀ ਹੀ ਲਿਖਿਆ ਕਿ ਗਧੇ ਭੇਡਾ ਦੇ ਅੱਗੇ ਚਲਦੇ ਆ ,ਤੇ ਫ਼ਿਰ ਮਾਹਾਰਾਜਾ ਰਣਜੀਤ ਸਿੰਘ ਦੇ ਰਾਜ ਤੋ ਬਾਅਦ ਅੱਗੇ ਲੱਗੇ ਹੋਏ ਗਧਿਆ ਨੇ ਕੀ ਸਵਾਰਿਆ ਸਾਡੀ ਕੌਮ ਦਾ | ਅਾਸਮਾਨ ਤੋ ਜਮੀਨ ਤੇ ਪਹੂੰਚਾ ਦਿਤਾ ਪੂਜਾਰੀ ,ਅੰਧਵਿਸਵਾਸੀ ,ਗਧਿਆ ਨੇ | ਕੂਝ ਕੂ ਅਨਪੜ ਗਧੇ ਨੇ ਪਰ ਕੂਝ ਕੂ ਪੜੇ ਲਿਖੇ ਗਧੇ ਊਦਾ ਹੀ ਆਪਣੀ ਫ਼ੋਕੀ ਬੱਲੇ ਬੱਲੇ ਲਈ ਆਪਣੀ ਪੂਛ ਨੂੰ ਅੱਗ ਲਵਾਈ ਫ਼ਿਰਦੇ |ਤੂਹਾਡੀ ਪੂਜਾਰੀ ,ਕਰਾਮਾਤੀ ਸੋਚ ਤੂਹਾਨੂੰ ਮੂਬਾਰਕ |ਮੈ ਗੂਰਬਾਣੀ ਨੂੰ ਆਪਣੇ ਹਿਸਾਬ ਨਾਲ ਸਮਝਣਾ ਤੇ ਆਪਣੇ ਹਿਸਾਬ ਨਾਲ ਮੰਨਣਾ |

  • @akashwaraich5656
    @akashwaraich5656 4 роки тому +11

    ਇਹ ਬਾਬਾ ਵੀ ਕੁੰਦਨ ਜਾਂ ਹੋਰ ਲੋਕਾਂ ਦਾ ਨਾ ਲਈ ਜਾ ਰਿਹਾ ਹੈ ਬਾਬੇ ਨਾਨਕ ਦਾ ਨਾਮ ਘਟ ਹੀ ਲੈ ਰਿਹਾ ਹੈ

    • @GURMEETSiNGH-bj2jh
      @GURMEETSiNGH-bj2jh 4 роки тому +1

      िਜਥੋ ਖਾਣਨੂ िਮिਲਅਾ.
      .

    • @Gagandeepsingh-nz8wu
      @Gagandeepsingh-nz8wu 4 роки тому

      @@GURMEETSiNGH-bj2jh tu dhandri de layi aa tanu eh dinda khan nu

    • @SatnamSingh-fq5iu
      @SatnamSingh-fq5iu 4 роки тому

      बाबा कुन्दन सिघ जी बहुत ही बड़ी कमाई द
      मालक सी ।।सारा जीवन श्री गुरु ग्रंथ साहिब जी दी सेवा कीती ।।दास ने बहुत ही नेडे तो देखिआ
      बाकी अपनों अपनी सोच है।।

  • @GurpreetSingh-rg5ld
    @GurpreetSingh-rg5ld 4 роки тому +15

    ਰੱਬ ਤੌ ਡਰੌ🙏

  • @pardesi4696
    @pardesi4696 4 роки тому +2

    ਆ ਗਿਆ ਨਵਾਂ ਬਾਬਾ ਹਾਥੀ ਬਾਬਾ

  • @SatnamSingh-ff2fq
    @SatnamSingh-ff2fq 4 роки тому +2

    Jagdeep veere tohadi pagg bahot sohni
    Te tuci sabat surat ho tohanu dekh k bra mnn khush hoya
    Edan hi sach nu samne leyande raho

  • @charanjitsinghusa5834
    @charanjitsinghusa5834 4 роки тому +19

    ਪੱਤਰਕਾਰ ਵੀਰ ਨੂੰ ਸਲੂਟ ਏ ਫੋਨ ਨੰਬਰ ਦੇ ਸਕਦੇ ੳ ਪਲੀਜ ਥਲੀ ਜ਼ੀ

  • @editingmaster9308
    @editingmaster9308 4 роки тому +12

    dhadrian wale best

  • @shergillmeet5079
    @shergillmeet5079 3 роки тому

    ਗੱਲ ਤਾਂ ਇਕ ਈ ਏ ਤੁਸੀਂ ਵਾਸ ਦਾ ਬੋਲ ਦਿੱਤਾ ਜੋਨੀ ਨੇ ਘੜੇ ਤੋ ਚੱਕ ਤਾ

  • @gdhanoa7393
    @gdhanoa7393 4 роки тому

    ਬਾਬਾ ਜੀ , ਵਾਹਿਗੁਰੂ ਜੀ ਦਾ ਡਰ ਭੈਅ ਮੰਨਿਆ ਕਰੋ , ਤੁਸੀਂ ਵੀ ਰੱਬ ਦੇ ਘਰਾਂ ਵਿੱਚ ਰਹਿੰਦਿਆਂ ਹੋਇਆਂ ਸਾਖੀਆਂ ਦਾ ਖਹਿੜਾ ਛੱਡੋ । ਆਪ ਕਿਰਤ ਕਰੋ ਅਤੇ ਪਵਿੱਤਰ ਗੁਰਬਾਣੀ ਨੂੰ ਆਪਣੇ ਮਤਲਬ ਅਨੁਸਾਰ ਨਾ ਢਾਲੋ । ਗੁਰਬਾਣੀ ਸਾਇੰਸ ਨੂੰ ਆਧਾਰ ਬਣਾਉਂਦੀ ਹੈ , ਮੰਨਦੀ ਹੈ , ਤੁਸੀਂ ਵੀ ਵਿਗਿਆਨਕ ਸੋਚ ਨੂੰ ਅਪਣਾਉਣ ਦੀ ਖੇਚਲ ਕਰ ਲਵੋ ਜੀ ।

  • @maninderkaur4424
    @maninderkaur4424 4 роки тому +20

    Baba ji sir te dupata lainde ne😁😁😁😁

    • @user-bx1eh3xb8q
      @user-bx1eh3xb8q 4 роки тому +2

      KhunddWala BaBa Eh ji

    • @gurjitsingh3752
      @gurjitsingh3752 4 роки тому

      Maninder Kaur sorry. Main vi ehi comment kar dita ji

    • @jassasingh4337
      @jassasingh4337 4 роки тому +3

      ੲਿਹ ਵਿਚ ਦਾ ਏ ਤਾਂ ਦੁਪਟਾ ਲਿਅਾ ਏ ੲਿਹ ਸਾਰਿਅਾ ਸਾਧਾ ਨੂੰ ੲਿਕਠੇ ਕਰਕੇ ਅਗ ਲਾ ਦੇਣੀ ਚਾਹੀਦੀ ਏ

  • @brarbrar2717
    @brarbrar2717 4 роки тому +53

    ਇਸਨੂੰ ਵੀ ਕੁਰਾਲੀ ਚੋਂ ਕੱਢਿਆ ਗਿਆ ਹੈ। ਸਿਰੇ ਦਾ ਕਮੀਨਾ ਹੈ

    • @AvtarSingh-xi3du
      @AvtarSingh-xi3du 4 роки тому +2

      Sare babe gharo kadde hi hoye a veer

    • @sarwansingh1754
      @sarwansingh1754 4 роки тому +2

      Tuhanu kiwe pta paji

    • @AvtarSingh-xi3du
      @AvtarSingh-xi3du 4 роки тому +3

      Kise v babe da pisokar dekh liyo,sale gharo vehler honge

    • @user-yg6mh4pd6w
      @user-yg6mh4pd6w 4 роки тому +2

      @@AvtarSingh-xi3du ਜਿਸ ਨੂੰ ਕੋਈ ਵੀ ਨਹੀਂ ਝੱਲਦਾ ਵੀਰ ਜੀ , ਉਹ ਮੂੰਹ ਚੁੱਕ ਕੇ ਸਾਧ ਬਣ ਜਾਂਦਾ ਹੈ । ਫਿਰ ਗੁਰਬਾਣੀ ਦੇ ਗਿਆਨ ਤੋਂ ਕੋਰੇ ਲੋਕਾਂ ਨੂੰ ਪਿੱਛੇ ਲਾ ਕੇ ਮੌਜਾਂ ਹੀ ਮੌਜਾਂ ਕਰਦੇ ਹਨ । ਗੁਰੂ ਬਚਾਏ ਏਨਾ ਤੋਂ ।

    • @satnamkhattra6845
      @satnamkhattra6845 4 роки тому

      Ha ha ha

  • @jaggujagdeep7930
    @jaggujagdeep7930 4 роки тому +1

    ਬਾਬੇ ਦਾ ਪਹਿਰਾਵਾ ਬਹੁਤ ਵਧੀਆ ਹੈ

  • @maan5794
    @maan5794 4 роки тому

    ਨਾਨਕਸਰ।ਵਾਲੇ ਗੋਲਕ ਨਹੀ ਰੱਖਦੇ।ਇਹ ਗੱਲ ਸੱਚੀ ਐ ਸਾਡੇ ਵੀ ਹੈ ਇਹ ਇੱਕ ਰੂਪੈ ਦੋ ਰੂਪੈ ਨਹੀ ਲੈਦੇ ਇਥੇ ਤਾ ਇੱਕ ਬਾਰੀ ਹੁੰਦੀ ਐ।ਉਥੋ ਦੀ ਮੋਟੀਆ ਗੁੱਟੀਆ ਜਿੰਨੀਆ ਮਰਜੀ ਦੇਈ ਜਾਣ ਵੱਡੇ ਲੋਕ ਟਰੱਕ ਕਾਰਾ ਸਭ ਲੈਦੇ ਹਨ।ਗੁਰੂ ਗਰੰਥ ਸਹਿਬ ਦੀ ਹਜੂਰੀ ਤੋ ਇਹ ਡਰਦੇ ਨਹੀ ਇਹਨਾ ਨੇ ਦੋ ਭਰਾ ਲੜਵਾ।ਕੇ ਮਰਵਾ ਦੇਣੇ ਸਨ ਗੁਰੂ ਦੀ ਹਜੂਰੀ ਵਿੱਚ ਬੈਠ ਕੇ ਦੋਨਾ ਨੂੰ ਕਹਿ ਦਿੱਤਾ ਵੀ ਵੋਟਾ ਤੁਹਾਨੂੰ ਪਾਵਾਗੇ ਮੈ ਪੁੱਛਿਆ ਵੀ।ਤੁਸੀ ਦੋਨਾ ਨੂੰ ਵੋਟਾ ਕਿਵੇ ਪਾਵੋਗੇ ਗੁਰੂ ਦੀ ਹਜੂਰੀ ਵਿੱਚ ਬੈਠ ਕੇ ਇੱਕ ਹਿਸਾਬ ਦੀ ਸੌਂਹ ਪੈ ਗੲਈ ਤੇ ਤੁਸੀ ਇੱਕ।ਨੂੰ ਕਹੋ ਦੂਜੇ ਨੂੰ ਜਵਾਬ ਦਿਉ ਪਰ ਇਹਨਾ ਨੇ ਨਹੀ ਸੁਣੀ

  • @TSBADESHA
    @TSBADESHA 4 роки тому +3

    ਜਿਸ ਵੇਲੇ ਅਸੀਂ ਮੋਜੂਦਾ ਦੌਰ ਦੇ ਸੰਤਵਾਦ ਦੀ ਸ਼ੁਰੂਆਤ ਦੀ ਖੋਜ ਕਰਦੇ ਹਾਂ ਤਾਂ ਇੱਕ ਬੜਾ ਖ਼ਾਸ ਤੱਤ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਮਰ ਚੁੱਕੇ ਅਤੇ ਮੌਜੂਦਾ ਦੌਰ ਦੇ ਬਹੁਤੇ ਅੰਗਰੇਜ਼ੀ ਫ਼ੌਜ ਦੇ “ਸਰਕਾਰੀ ਮਹਾਪੁਰਖਾਂ” ਨੇ ਅੰਗਰੇਜ਼ ਸਰਕਾਰ ਦੇ ਇਸ਼ਾਰਿਆਂ ਤੇ ਸਿਖੀ ਨੂੰ ਢਾਅ ਲਾਉਣ ਦੀਆ ਸਾਜ਼ਿਸ਼ਾਂ ਨੂੰ ਬੜੇ ਭਾਵੁਕ ਤਰੀਕੇ ਨਾਲ,ਬੜੀ ਕਾਮਯਾਬੀ ਨਾਲ ਸਿਰੇ ਚਾੜ੍ਹਿਆ। ਇਸ ਦੇ ਵਾਸਤੇ ਇਨ੍ਹਾਂ ਨੇ ਸਿੱਖੀ ਪ੍ਰਚਾਰ ਦੇ ਨਾਂ `ਤੇ ਜੋ ਸਿੱਖੀ ਮਾਰੂ ਕਾਰਜ ਕੀਤੇ, ਉਨ੍ਹਾਂ ਵਿੱਚੋਂ ਕੁੱਝ ਇਸ ਤਰ੍ਹਾਂ ਹਨ:
    0. ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗੁਰਦੁਆਰੇ ਵਿੱਚ ਹੁੰਦਾ ਹੈ ਅਤੇ ਗੁਰਦੁਆਰਿਆਂ ਰਾਹੀਂ ਹੀ ਪਾਵਨ ਗੁਰਬਾਣੀ ਅਤੇ ਉਸ ਦੁਆਰਾ ਦ੍ਰਿੜ ਕਰਾਈ ਤੱਤ ਗੁਰਮਤਿ ਦਾ ਪ੍ਰਚਾਰ ਹੁੰਦਾ ਹੈ, ਇਸ ਲਈ ਸਭ ਤੋਂ ਪਹਿਲਾਂ ਗੁਰਦੁਆਰੇ ਦਾ ਸਰੂਪ ਬਦਲਨਾ ਜ਼ਰੂਰੀ ਸੀ। ਸਿੱਖਾਂ ਨੂੰ ਗੁਰਦੁਆਰੇ ਦੀ ਸੰਸਥਾ ਨਾਲੋਂ ਤੋੜਨ ਅਤੇ ਗੁਰਦੁਆਰੇ ਦਾ ਨਿਰੋਲ ਗੁਰਮਤਿ ਪ੍ਰਚਾਰਕ ਸੰਸਥਾ ਦਾ ਨਿਰਮਲ ਸਰੂਪ ਬਦਲਣ ਲਈ, ਆਪਣੇ ਅਧੀਨ ਚੱਲਣ ਵਾਲੇ ਅਦਾਰਿਆਂ ਦੇ ਨਾਮ ਗੁਰਦਵਾਰੇ ਨਾ ਰੱਖ ਕੇ, ਡੇਰੇ, ਠਾਠ, ਭੌਰੇ ਅਤੇ ਟਿਕਾਣੇ ਆਦਿ ਪ੍ਰਚਲਤ ਕੀਤੇ।
    0. ਇਨ੍ਹਾਂ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਮੂਰਤੀਆ ਵਾਂਗ ਜਾਂ ਵਿਅਕਤੀਆਂ ਵਾਂਗ ਪੂਜਾ ਕਰਵਾਉਣੀ ਸ਼ੁਰੂ ਕਰ ਦਿੱਤੀ। ਗੁਰਬਾਣੀ ਦਾ ਸਹੀ ਗਿਆਨ ਦੇਣ ਦੀ ਥਾਵੇਂ ਇਕੌਤਰੀਆਂ, ਮੰਤਰ ਪਾਠ, ਅਖੰਡ ਪਾਠ, ਸੰਪਟ ਪਾਠ ਅਤੇ ਹੋਰ ਕਈ ਤਰ੍ਹਾਂ ਦੇ ਪਾਠ ਪ੍ਰਚਲਤ ਕਰ ਦਿੱਤੇ।
    0. ਸਿੱਖ ਕੌਮ ਵਿੱਚੋਂ ਗੁਰਬਾਣੀ ਦੀ ਮਹੱਤਤਾ ਘਟਾਉਣ ਲਈ, ਗੁਰਬਾਣੀ ਦੀ ਥਾਵੇਂ ਆਪਣੀਆਂ “ਕਵਿਤਾਵਾਂ” (ਧਾਰਨਾਵਾਂ) ਦਾ ਕੀਰਤਨ ਪ੍ਰਚਲਤ ਕਰ ਦਿੱਤਾ ਅਤੇ ਸੂਰਮਗਤੀ ਵਾਲਾ ਸਿੱਖ ਇਤਿਹਾਸ ਨਾ ਸੁਣਾ ਕੇ, ਆਪਣੇ ਮਹਪੁਰਖਾਂ ਦੀਆਂ ਮਨ ਘੜਤ ਝੂਠੀਆਂ ਕਰਿਸ਼ਮਾਈ ਕਹਾਣੀਆਂ ਸੁਨਾਉਣੀਆਂ ਸ਼ੁਰੂ ਕਰ ਦਿੱਤੀਆਂ।
    0. ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਘਟਾਉਣ ਲਈ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਦੇ ਤੌਰ 'ਤੇ ਇੱਕ ਸਾਕਤੀ ਅਤੇ ਅਸਲੀਲ ਕਿਤਾਬ ਬਚਿੱਤ੍ਰ ਨਾਟਕ, ਜਿਸ ਨੂੰ ਬਾਅਦ ਵਿੱਚ ਦਸਮ ਗ੍ਰੰਥ ਦੇ ਨਾਂ ਨਾਲ ਪ੍ਰਚਾਰਿਆ ਗਿਆ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ ਕਹਿ ਕੇ ਪ੍ਰਚਾਰਿਆ।
    0. ਉਹ ਬ੍ਰਾਹਮਣੀ ਕਰਮਕਾਂਡ ਜਿਨ੍ਹਾਂ ਤੋਂ ਸਤਿਗੁਰੂ ਨੇ ਲੰਬੇ ਸੰਘਰਸ਼ ਤੋਂ ਬਾਅਦ ਮਨੁੱਖਤਾ ਨੂੰ ਮੁਕਤ ਕਰਾਇਆ ਸੀ ਅਤੇ ਜਿਨ੍ਹਾਂ ਨੂੰ ਰੱਦ ਕਰਦੀ ਹੋਈ ਗੁਰਬਾਣੀ, ਗੁਰਮਤਿ ਦੇ ਇਸ ਇਨਕਲਾਬ ਨੂੰ ਜਾਰੀ ਰੱਖ ਰਹੀ ਹੈ, ਉਨ੍ਹਾਂ ਕਰਮਕਾਂਡਾਂ ਦਾ ਥੋੜ੍ਹਾ ਬਹੁਤਾ ਰੂਪ ਬਦਲ ਕੇ ਭਾਵ ਉਨ੍ਹਾਂ ਦਾ ਸਿੱਖੀ ਕਰਨ ਕਰ ਕੇ, ਇਨ੍ਹਾਂ ਡੇਰਿਆਂ ਰਾਹੀਂ ਸਿੱਖ ਸਮਾਜ ਵਿੱਚ ਮੁੜ ਤੋਂ ਜ਼ੋਰ ਸ਼ੋਰ ਨਾਲ ਚਾਲੂ ਕਰਵਾ ਦਿੱਤਾ। ਇਸ ਤਰ੍ਹਾਂ ਗੁਰਦੁਆਰਾ ਗੁਰਮਤਿ ਪ੍ਰਚਾਰ ਦੇ ਕੇਂਦਰ ਤੋਂ ਬਦਲ ਕੇ ਪੂਜਾ ਦਾ ਸਥਾਨ ਬਣ ਗਿਆ।
    0. ਜਿਥੇ ਹਰ ਗੁਰਦੁਆਰੇ ਵਿੱਚ ਸਿੱਖ ਕੌਮ ਦੀ ਅਜ਼ਾਦੀ ਅਤੇ ਸਵੈਮਾਨ ਦੇ ਪ੍ਰਤੀਕ ਨਗਾਰੇ ਗੂੰਜਦੇ ਸਨ, ਇਨ੍ਹਾਂ ਆਪਣੇ ਡੇਰਿਆਂ ਵਿੱਚ ਬ੍ਰਾਮਹਣੀ ਤਰਜ਼ `ਤੇ ਟੱਲ ਖੜਕਾਉਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਥਾਵਾਂ `ਤੇ ਕੌਮੀ ਅਜ਼ਾਦੀ ਦਾ ਪ੍ਰਤੀਕ ਨਿਸ਼ਾਨ (ਝੰਡਾ) ਝੁਲਾਉਣਾ ਬੰਦ ਕਰ ਦਿੱਤਾ।
    0. ਸਿੱਖ ਦਾ ਸੰਤ-ਸਿਪਾਹੀ ਦਾ ਅਣਖੀਲਾ ਸਰੂਪ ਬਦਲਣ ਲਈ, ਸਿੱਖ ਸੂਰਮਤਾਈ ਦੇ ਪ੍ਰਤੀਕ ਨੀਲੇ ਅਤੇ ਸਹੀਦੀ ਜਾਮੇ ‘ਬਸੰਤੀ` ਪਹਿਰਾਵੇ ਤਿਆਗ ਕੇ, ਸਫੈਦ ਭਾਵ ਅਖੋਤੀ ਸ਼ਾਤੀ ਦੇ ਪ੍ਰਤੀਕ ਬਸਤਰ ਧਾਰਨ ਕਰ ਲਏ। ਸਿੱਖ ਦੀ ਆਨ ਬਾਨ ਸ਼ਾਨ ਦੀ ਨਿਸ਼ਾਨੀ ਦਸਤਾਰ ਅਤੇ ਦੁਮਾਲਿਆਂ ਦੀ ਜਗ੍ਹਾ `ਤੇ ਸਿਰ `ਤੇ ਨਿੱਕੇ-ਨਿੱਕੇ ਪਟਕੇ ਬੰਨ੍ਹਣੇ ਸ਼ੁਰੂ ਕਰ ਦਿੱਤੇ। ਤਿੰਨ ਫੁਟੀ ਕਿਰਪਾਨ ਦੀ ਬਜਾਏ ਗਲ ਵਿੱਚ ਗਾਤਰੇ ਵਾਲੀ ਛੋਟੀ ਜਾਂ ਤਵੀਤ ਨੁਮਾ ਕਿਰਪਾਨ ਪਾਉਣੀ ਸ਼ੁਰੂ ਕਰ ਦਿੱਤੀ। ਪੈਰਾਂ ਵਿੱਚ ਜੁੱਤੀ ਪਾਉਣ ਦੀ ਥਾਂ ਬ੍ਰਾਹਮਣੀ ਤਰਜ਼ `ਤੇ ਖੜਾਵਾਂ ਪਹਿਨਣੀਆਂ ਜਾਂ ਨੰਗੇ ਪੈਰੀਂ ਵਿਚਰਨਾ ਸ਼ੁਰੂ ਕਰ ਦਿੱਤਾ।
    0. ਮਾਨਮਤੇ ‘ਸਿੰਘ` ਤੇ ‘ਖਾਲਸਾ` ਸ਼ਬਦਾਂ ਦੀ ਥਾਂ ਸੰਤ, ਬ੍ਰਹਮ ਗਿਆਨੀ, ਉਦਾਸੀ ਨਿਰਮਲੇ ਸੇਵਾ ਪੰਥੀ ਨਾਮ ਪ੍ਰਚਲਤ ਕਰ ਦਿੱਤੇ।
    0. ਇਨ੍ਹਾਂ ਦਾ ਮਕਸਦ ਸਿੱਖਾਂ ਅੰਦਰੋਂ ਸਵੈਮਾਣ ਭਰਿਆ ਅਣਖੀਲਾ ਤੇ ਜੁਝਾਰੂ ਸੁਭਾਅ ਖ਼ਤਮ ਕਰ ਕੇ, ਗ਼ੁਲਾਮ ਮਾਨਸਿਕਤਾ ਵਾਲੇ ਬਣਾਉਣਾ ਸੀ। ਗ਼ੈਰਤਮੰਦ ਨੌਜੁਆਨ ਤਿਆਰ ਕਰਨ ਦੀ ਥਾਵੇਂ, ਇਨ੍ਹਾਂ ਗ੍ਰੰਥੀ ਤਿਆਰ ਕਰਨ ਦੇ ਨਾਂ `ਤੇ ਗ਼ੁਲਾਮ ਜਹਿਨੀਅਤ ਵਾਲੇ, ਜੀ ਹਜ਼ੂਰੀਏ ਟੁਕੜਬੋਚ, ਗਿਆਨ ਤੋਂ ਕੋਰੇ, ਵਿਹਲੜਾਂ ਦੀਆਂ ਧਾੜਾਂ ਖੜੀਆਂ ਕਰ ਦਿੱਤੀਆਂ।
    0. ਸਰਕਾਰ ਦੀ ਕਿਸੇ ਵਧੀਕੀ ਵਿਰੁੱਧ ਨਾ ਕਦੇ ਖੁਦ ਜਬਾਨ ਖੋਹਲੀ ਅਤੇ ਨਾ ਆਪਣੇ ਚੇਲਿਆਂ ਨੂੰ ਕਦੇ ਇਸ ਪਾਸੇ ਸੋਚਣ ਦਿੱਤਾ। ਆਪਣੇ ਡੇਰਿਆਂ ਵਿੱਚ ਰਾਜ ਕਰੇਗਾ ਖਾਲਸਾ ਵਾਲਾ ਦੋਹਿਰਾ ਬੰਦ ਕਰਵਾ ਦਿੱਤਾ, ਇਥੋਂ ਤੱਕ ਕਿ ਦਰਬਾਰ ਸਾਹਿਬ ਅੰਦਰ ਅਰਦਾਸ ਮਗਰੋਂ ਗਜਾਇਆ ਜਾਣ ਵਾਲਾ “ਬੋਲੇ ਸੋ ਨਿਹਾਲ, ਸਤਿ ਸਿਰੀ ਅਕਾਲ”, ਵਾਲਾ ਜੈਕਾਰਾ ਵੀ ਬੰਦ ਕਰਵਾ ਦਿੱਤਾ।
    0. ਗੁਰਬਾਣੀ ਦੀਆਂ ਕੁੱਝ ਪੰਕਤੀਆਂ ਦੀ ਗਲਤ ਵਿਆਖਿਆ ਕਰਕੇ ਅਤੇ ਝੂਠੀਆਂ ਕਹਾਣੀਆਂ (ਅਖੌਤੀ ਸਾਖੀਆਂ) ਘੜ ਕੇ, ਗੁਰਮਤਿ ਸਿਧਾਂਤਾਂ ਦੇ ਉਲਟ ਮਾਸ ਦਾ ਬੇਲੋੜਾ ਵਿਰੋਧ ਸ਼ੁਰੂ ਕਰ ਦਿੱਤਾ। ਇਸ ਰਾਹੀਂ ਜਿਥੇ ਸਿੱਖਾਂ ਨੂੰ ਕਾਇਰਤਾ ਦੇ ਰਾਹ ਤੋਰ ਦਿੱਤਾ, ਨਾਲ ਹੀ ਕੌਮ ਅੰਦਰ ਇੱਕ ਬੇਲੋੜਾ ਵਿਵਾਦ ਸ਼ੁਰੂ ਕਰਾ ਦਿੱਤਾ ਤਾਂ ਜੋ ਸਿੱਖ ਆਪਸ ਵਿੱਚ ਹੀ ਝਗੜਦੇ ਅਤੇ ਉਲਝਦੇ ਰਹਿਣ।

  • @Ride102
    @Ride102 4 роки тому +17

    Good interview

  • @jagjeetsingh5136
    @jagjeetsingh5136 4 роки тому

    ਇਹ ਵੀ ਕੋਈ ਅਸਲੀ ਸਿੱਖ ਨਹੀਂ ਕਿਉਂਕਿ ਇਹ ਸੰਪਰਦਾ ਵਾਲੇ ਆਪੈ ਬਾਬੇ ਬਣੇ ਹੋਏ ਹਨ ਇੱਥੇ ਇਹ ਵੇਲ੍ੜ ਤੋਂ ਕੋਈ ਕੰਮ ਨਹੀਂ ਹੁੰਦਾ ਤੇ ਬਾਹਰਲੇ ਦੇਸ਼ਾਂ ਵਿੱਚ ਜਾਕੇ ਸਿਟੀਜਨ ਬਣ ਜਾਂਦੇ ਸਿੱਖੀ ਦਾ ਪ੍ਰਚਾਰ ਤਾਂ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਬਾਬਾ ਨੰਦ ਸਿੰਘ ਜੀ ਹੁਣਾਂ ਨੇ ਕੀਤਾ ਸੀ ਅੱਜ ਦੇ ਟਾਇਮ ਵਿਚ ਜਿਆਦਾ ਤਰ ਪੱਖੰਡੀ ਬਾਬੇ ਬਣ ਗੲੇ ਹਨ ਸੇਵਾ ਭਾਵਨਾ ਵਾਲੇ ਬਹੁਤ ਘੱਟ ਗਿਣਤੀ ਵਿਚ ਹਨ

  • @Jaswantsingh-wj1ey
    @Jaswantsingh-wj1ey 4 роки тому +1

    ਵਧੀਆ ਲੱਗਾ ਜੀ ਸੁਣ ਕੇ

  • @KulwantSingh-ff4ju
    @KulwantSingh-ff4ju 4 роки тому +9

    ਭੁੱਚੋ ਵਾਲੇ ਸੁੱਖੇ ਨੂੰ ਪੁੱਛ ਲਵੋ ਗੱਦੀ ਕਿਵੇਂ ਲਈ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ਚੋਰੀ ਹੋਈ ਸੀ ਉਸ ਵੇਲੇ ਕਿਸੇ ਸੰਤ ਨਹੀਂ ਦੱਸਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਦੇਹ ਕਿੱਥੇ ਹੈ ਇਹਨਾਂ ਨੂੰ ਲੋਕ ਸਭ ਕੁਝ ਜਾਣਦੇ ਹਨ ਸਮਝਦੇ ਹਨ ਪਰ ਇਹਨਾਂ ਨੂੰ ਕੋਈ ਪਤਾ ਨਹੀਂ ਹੈ ਗੁਰਬਾਣੀ ਨਾਲ ਜੋੜਨ ਦੀ ਥਾਂ ਇਹ ਆਪਣੇ ਸਰੀਰ ਨਾਲ ਜੋੜਿਆ ਜਾਂਦਾ ਹੈ

    • @manilahoria7642
      @manilahoria7642 4 роки тому

      Kulwant Singh 1122 tainu kisne keha apne nal jorde a ouna di bhagti te sikhi de parchar da pta a u nu veer ji mai tuhanu dikha sakda ohna di guru granth sahib di sewa te guru granth sahib da satikar

    • @NetsatHD
      @NetsatHD 4 роки тому

      @@manilahoria7642 ਇਹ ਜਾਤ ਪਾਤ ਵੀ ਪਰਖਦੇ ਆ?

    • @manilahoria7642
      @manilahoria7642 4 роки тому

      Netsat HD nahi veer ji

    • @manilahoria7642
      @manilahoria7642 4 роки тому

      Netsat HD jaat paat kuj nahi parkhi jandi mai bohat changi tra janda ha tuhanu poori tra pta nahi a jdo puri gl da pta hoy fir asliat da pta chalda a

  • @balvirchand9859
    @balvirchand9859 4 роки тому +9

    ਤੁਸੀਂ ਤਾਂ ਕਨੈਡਾ ਜਾ ਕੇ ਸੈੱਟ ਹੋ ਗਿਆ ਸ਼ਰਮ ਕਰ

  • @KirpalSingh-tt3hy
    @KirpalSingh-tt3hy 3 роки тому +2

    ਮਹਾਂਗਪੌੜ ਸ਼ਾਹ ਸਿਖੀ ਦੇ ਭੇਸ ਵਿਚ ਭੇਡੂ। ਸਿਖੀ ਦੇ ਨਾਮ ਤੇ ਕਲੰਕ ਹੈ। 100 ਪਾਠ ਜਪੁਜੀ ਸਾਹਿਬ ਦੇ ਕਰਨ ਵਾਲਾ ਕੋਈ ਵਿਹਲੜ ਹੋ ਸਕਦਾ ਹੈ। 100×15 ਮਿੰਟ =1500 ਮਿੰਟ ।ਇਹ ਬਣ ਗਏ 25 ਘੰਟੇ। ਕਦੋਂ ਸੌਦਾ ਸੀ, ਰੋਟੀ ਖਾਂਦਾ ਸੀ।

    • @navichahal43
      @navichahal43 3 роки тому

      Bhai saab sant jarnail singh g bare read kri oh kine path krde c

    • @navichahal43
      @navichahal43 3 роки тому

      Kyi thodi akal da janaja niklea bhkai marde firde o

    • @navichahal43
      @navichahal43 3 роки тому

      J doubt aa tn menu msg call krli mera no aa +16476134121

    • @navichahal43
      @navichahal43 3 роки тому

      Tera sb kuj clear krdu

  • @jsbhambra7032
    @jsbhambra7032 4 роки тому +1

    ਸਾਖੀਆਂ ਹੀ ਸਿੱਖਾਂ ਨੂ ਗੁਮਰਾਹ ਕਰ ਰਹੀਆਂ ਹਨ ,

  • @kalajassar241
    @kalajassar241 4 роки тому +3

    ਲੋਕ ਵੀ ਗਪਾਂ ਸੁਣ ਕੇ ਖੁਸ਼ ਹੁਦੇ ਨੇ

  • @kimjongkorea3019
    @kimjongkorea3019 4 роки тому +3

    ਗੱਪਾਂ ਨੂੰ ਗੱਪਾਂ ਨਾਲ ਨੀ ਢੱਕਿਆ ਜਾਣਾ । ਮਾਹਾ ਪੂਰਖ ਦੀ ਪਰੀਭਾਸ਼ਾ ਕੀ ਹੈ ਇਟੱ ਪੁਟੌ ਮਾਹਾਪੂਰਖ

  • @gurjeetsran5028
    @gurjeetsran5028 4 роки тому

    ਬਾਬੇ ਨਾਨਕ ਸੇਦਸ ਤਾ ਕਿਰਤ ਕਰੋ ਨਾਮ ਜੱਪੋ ਵੰਡ ਸਕੋ ਸੱਭ ਢਿੱਡਲ ਬਾਬੇ ਨੇ ਅਸੀ ਪਡੰਤਾ ਤੋ ਮਸਾ ਖ਼ਡਾ ਸ਼ੱਡਿਅਾ ਸ਼ੀ ੲਿਹ ਦੂਜੈ ਪੰਡਤ ਅਾ ਗ਼ੲੇ

  • @mohindersingh8893
    @mohindersingh8893 4 роки тому +1

    ਇਹ ਜੇੜਾ ਲੌਕੌ ਨੇ ਬਾਬਾ ਨੰਦ ਜੀ ਨੇ ਅਪਨਾ ਸਮਾਂ ਬਹੁਤਾ ਚੇਰ ਚੂਨੀਆਂ ਜਿਲਾ ਲਾਹੌਰ ਦੇ ਇਰਦ ਗਿਰਦ ਆਪਨੇ ਬਚਨਾ ਰਾਹੀ ਸੰਗਤਾ ਨੂੰ ਨਿਆਲ ਕਰਦੇ ਹੂੰਦੇ ਸੀ ਇਹ ਸਾਰੀਆ ਕੂੜ ਕਥਾ ਕਹਾਣੀਆ ਬਾਬਾ ਨੰਦ ਸਿੰਘ ਜੀ ਦੇ ਪਰਲੌਕ ਸਧਾਰਣ ਤੌ ਬਾਅਦ ਇਹਨਾ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਆਪਨੀ ਰੌਜੀ ਰੌਟੀ ਤੌਰਨ ਲ,ਈ ਨਾਨਕ ਸਰੀਆਂ ਦੇ ਨਾਮ ਤੇ ਇਹ ਦੁਕ
    ਆਨ ਖੜੀ ਕਰ ਦਿਤੀ ਜਦ ਕਿ ਬਾਬ ਨੰਦ ਸਿੰਘ ਜੀ ਨੇ ਸੰਗਤਾ ਨੁੰ ਬਚਨ ਕੀਤਾ ਸੀ ਕਿ ਸਾਡੇ ਸੁਆਸ ਪੂਰੇ ਹੌਣ ਮਗਰੌ ਭਾਈ ਸਾਡਾ
    ਸਂਸਕਾਰ ਨਾਹੀ ਕਰਨਾ ਜਲ ਪਰਵਾਹ ਕਰ ਦੇਨਾ ਤਾਂ ਕਿ ਸਾਡੇ ਸਿਵੇ ਤੇ ਕੌਈ
    ਮੜੀ ਬਨਾ ਕੇ ਪੂਜਾ ਦੀ ਦੁਕਾਨ ਨਾ ਖੜੀ ਕਰ ਲਵੇ ਜਿਸ ਗਲ ਤੌ ਬਾਬਾ ਨੰਦ ਸਿੰਘ ਜੀ ਨੇ ਮਨਾ ਕੀਤਾ ਸੀ ਉਹ ਕੁਸ਼ ਹੁਣ ਤੁਹਾਡੇ ਸਾਮਣੇ ਹੀ ਚਲ ਰਹਾ ਹੈ ।

  • @romysandhusandhu3359
    @romysandhusandhu3359 4 роки тому +14

    ਇਹ ਨੂੰ ਤੂੰ ਕਿਸ ਗੱਲ ਆਮਰੀਕਾ ਦੀ ਜੇਲ ਯਾਤਰ ਕਰ ਕੇ,,,ਇਸ ਬਾਰੇ ਚਾਨਣ ਪਾਉ ਜੀ ,,,,

  • @parwindersinghmander6475
    @parwindersinghmander6475 4 роки тому +18

    ਬਾਬਾ ਵਿਚਾਰਾ ਲਿੱਸਾ ਬਹੁਤ ਏ ਪੰਜੀਰੀ ਪੰਜੁਰੀ ਰਲਾਓ ਬਾਬਾ ਜੀ ਨੂੰ ...

    • @kakranwalainder1295
      @kakranwalainder1295 4 роки тому

      karsewa wala maal agla hun amrika vala khanda hai

    • @pradeepkaurpradeepkaur7849
      @pradeepkaurpradeepkaur7849 3 роки тому +2

      🤣🤣🤣🤣😃😃

    • @tejinderpal6536
      @tejinderpal6536 3 роки тому

      ਲਗਦਾ ਜੋੜਾ ਜੰਮੂ ਉਹ ਵੀ ਕੱਟਿਆਂ ਦਾ,
      ਨਵੇਂ ਦੁੱਧ ਕਰਾਉਣ ਲਈ ਖਲੀ ਝੋਟੇ ਨੂੰ ਚੜਾਇਆ ਹੋਣਾ

  • @taranpreetsingh4846
    @taranpreetsingh4846 4 роки тому

    Baba Balwinder Singh ji app ji na bhout ashe gal ia khe ha ki bande no apne gal te man La ne chh he de ha

  • @manjeetsingh-zj4jh
    @manjeetsingh-zj4jh 4 роки тому

    Jagdeep Singh Vir ji Bhut vdia AAP Ji da uprala