ਨੀਲੇ ਵਾਲੀ ਸਾਖੀ ਸੁਣਾਉਣ ਵਾਲੇ ਜੋਨੀ ਬਾਬੇ ਦੀ ਕੰਨ ਖੋਲ੍ਹ ਕੇ ਸੁਣਲੋ | Jony Baba | Jagdeep Singh Thali

Поділитися
Вставка
  • Опубліковано 27 лис 2019
  • Ravinder Singh Jony , Neela Gadvayi, Jony Baba, Sikh Sangat , sikhism , Sikh Parcharak, Jagdeep Singh Thali, Dera Jony Baba

КОМЕНТАРІ • 3,5 тис.

  • @myaim4587
    @myaim4587 4 роки тому +52

    ਜੋਨੀ ਬਾਬਾ ਰੂਹ ਦਾ ਦਿਲਦਾਰ ਬੰਦਾ ਹੈ ।ਵਾਹਿਗੁਰੂ ਤੰਦਰੁਸਤੀ ਬਖਸ਼ੇ ਜੀ ।ਹਮ ਨਹੀਂ ਚੰਗੇ ਬੁਰਾ ਨਹੀਂ ਕੋਇ💐⚘🌷🌺🌹🌹🙏🙏🙏🙏🙏🙏🙏🙏🙏🙏🙏🙏

    • @gurkiratpalsandhu5308
      @gurkiratpalsandhu5308 2 роки тому

      ਜੋਨੀ ਦੇ ਭਗਤ ਵੀ ਕਈ ਨੇ ਬੲਈ

    • @RajuSingh-dm8xs
      @RajuSingh-dm8xs Рік тому

      👋🏻👋🏻👋🏻👋🏻👋🏻👋🏻👋🏻👋🏻👋🏻👋🏻

    • @themultiartist249
      @themultiartist249 8 місяців тому +2

      Jinna de dimag khaali hunde aa, ohna di ruh badhi dildaar hundi a 😂😂😂😂

  • @nagindergill5514
    @nagindergill5514 3 роки тому +174

    ਵਾਹ ਜੋਨੀ ਐਵੇਂ ਨੀ ਜੋਨੀ ਜੋਨੀ ਹੋਈ ਪ਼ਈ ਆ ਬਹੁੱਤ ਸੋਹਣੇ ਗੁਰੂ ਦੀ ਕਿਰਪਾ ਨਾਲ ਹਰ ਇੱਕ ਗੱਲ ਦਾ ਜੁਆਬ ਦਿੱਤਾ

    • @DaljeetSingh-pk5lw
      @DaljeetSingh-pk5lw 3 роки тому

      Sabh ton vadh gandey ney nanaksariye Jo panhven patsah ton bad kise nu guru hi nahi Mandy

    • @grewalbutahri8791
      @grewalbutahri8791 3 роки тому

      @@DaljeetSingh-pk5lw bai ji shayadd tusi sahi key rye oh kyu ki mei ek waar ehna de samparda de gurudware gya c ludhaina neharrr de naall moge road tey mei jdo andarr gya ta mei jaa matha tekna c but othey meinu guru granth sahib ji nhi dikhey starting ch fer mei jyada anderr nhi gya wapis aa gya

    • @BalwinderSingh-ug9fe
      @BalwinderSingh-ug9fe 3 роки тому

      ਪੰਜਾਬ ਵਿੱਚ ਤਾਂ ਪਿੰਡ ਪਿੰਡ ਡੇਰੇ ਗੁਫਾ ਬਣੇ ਹੋਏ ਹਨ ।ਅਤੇ ਹਰ ਡੇਰੇ ਵਿੱਚ ਜੋਨੀ ਜੋਨੀ ਹੋਈ ਪਈ ਹੈ ।ਸਾਡਾ ਗੁਰੂ ਗਰੰਥ ਸਾਹਿਬ ਜੀ ਹਨ ।ਫੇਰ ਇਹਨਾਂ ਸਾਧਾਂ ਦਾ ਕੀ ਮਤਲਬ ਰਹਿ ਜਾਂਦਾ ਹੈ । ਇਟ ਚੁੱਕੀ ਤੋਂ ਬਾਬਾ ਮਿਲਦਾ ਪੱਥਰ ਚੁੱਕੇ ਤੋਂ ਸਾਧ ਇਹ ਨਹੀਂ ਸੀ ਮੇਰੇ ਬਾਬੇ ਨਾਨਕ ਜੀ ਦਾ ਪੰਜਾਬ ।ਗੁਰੂਆਂ ਨੇ ਤਾਂ ਰਾਜੇਮਹਾਂ ਰਾਜਿਆਂ ਨਾਲ ਲੋਕਾਈ ਦੀ ਖਾਤਰ ਲੜੀ ਲੜਾਈ ਪਰ ਇਹ ਬਾਬੇ ਸਾਧਾਂ ਨੇ ਸਰਕਾਰਾਂ ਨਾਲ ਅਖ ਮਿਲਾਈ ।ਇਹ ਬਾਬੇ ਏਜੰਸੀਆਂ ਦੀ ਉਪਜ ਹੈ ਜੀ ਜੁ ਮਹਿਲਾਂ ਵਿਚ ਕਰਨ ਰਜਾਈ ਪਰ ਸਾਡੀ ਭੋਲੀ ਭਾਲੀ ਜਨਤਾ ਨੂੰ ਹਾਲੇ ਵੀ ਸਮਝ ਨਹੀਂ ਆਈ ।ਜੇ ਅਸੀਂ ਸਾਂਭ ਲਈਏ ਆਪਣੇ ਮਾਪੇ ਰਬ ਤਾਂ ਫਿਰ ਮਿਲ ਜੁਗਾ ਆਪੇ ਗੁਰੂ ਤਾਂ ਸਾਨੂੰ ਮੁੜ ਮੁੜ ਇਹੀ ਸਮਝਾਣ ।

    • @rasai1924
      @rasai1924 2 роки тому

      BaBa Ji wmk

    • @Legend-vu8vi
      @Legend-vu8vi Рік тому

      Joni joni yes papa

  • @sandeepdairyfarm
    @sandeepdairyfarm 3 роки тому +133

    ਜੋਨੀ ਬਾਬੇ ਜੀ ਦੀ ਆਵਾਜ਼ ਬਹੁਤ ਸੋਹਣੀ ਹੈ

  • @13_baljit35
    @13_baljit35 3 роки тому +54

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਮੈ ਪੇਹਲਾ ਬਾਬਾ ਜੀ ਨੂੰ ਮਜ਼ਾਕ ਸਮਜ਼ਦਾ ਸੀ । ਪਰ ਸਹੀ ਗਲ ਆ ਬਾਬਾ ਜੀ ਦੀਆਂ ਗੱਲਾਂ ਤੋ ਬਹੁਤ
    ਕੁਜ ਸਿਖਣ ਨੂੰ ਮਿਲਿਆ । ਵਾਹਿਗੁਰੂ ਜੀ ਮਿਹਰ ਕਰਨ ਤੇ ਸੇਵਾ ਕਰਨ ਦਾ ਬਲ ਉਧਮ ਬਖਸ਼ਣ ।।।

    • @manveermahi8063
      @manveermahi8063 3 роки тому +1

      Haji sahi a..menu v hun pta lagga ke ina nu kini nolage aw..🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @aanshaansh1548
      @aanshaansh1548 3 роки тому

      Sahi gall a 22 g jony de vichar bouth uchey ne

    • @anitarani1344
      @anitarani1344 3 роки тому

      Bilkul Sahi gall aa veere zoni Baba ji Di ikk ikk gall lakh rupey Di aa

    • @HardeepSingh-on1gi
      @HardeepSingh-on1gi 3 роки тому

      Jonny baba ji Rab da banda hai rab sab da bhala kare

    • @darshansinghbrar9324
      @darshansinghbrar9324 3 роки тому

      ਜੈਨੀ ਬਾਬਾ ਜੀਨੂਪੂਰਾ ਗਿਆਨਹੈਜੀ

  • @gurpreetsinghgill7763
    @gurpreetsinghgill7763 4 роки тому +80

    ਦੋਨੋ ਹੀ ਬਹਤੇ ਸਿਅਾਣੇ ਲੱਗ ਦੇ ਨੇ ਟਾੲੀਮ ਦਾ ਪਤਾ ਹੀ ਨਹੀਂ ਲੱਗਾ ਕਦੋਂ ਲੰਘ ਗਿਅਾ

  • @shivbhullar1
    @shivbhullar1 3 роки тому +118

    ਬਹੁਤ ਵਧੀਆ ਲੱਗੀ ਇੰਟਰਵਿਊ
    ਜੋਨੀ ਬਾਬੇ ਵਿਚ ਕਲਾ ਪੂਰੀ ਆ
    ਠੰਡੇ ਸੁਬਾ ਦਾ

  • @singhdeep484
    @singhdeep484 3 роки тому +294

    ਯਾਰ ਤੁਸੀ ਏਨੇ ਤਿੱਖੇ ਸਵਾਲ ਮੰਤਰੀਆਂ ਕੋਲੋ ਵੀ ਕਰਿਆ ਕਰੋ

  • @harminderlove1627
    @harminderlove1627 3 роки тому +9

    ਪਾਗ਼ਲ ਤੇ ਬੇਇਜੱਤ ਪਰਿਵਾਰਾਂ ਵਾਲੇ ਨੇ ਉਹ ਲੋਕ ਜੋ ਮਜ਼ਾਕ ਕਰਦੇ ਨੇ ਜੋਨੀ ਬਾਬੇ ਦਾ
    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @jaspalsingh9136
    @jaspalsingh9136 4 роки тому +387

    ਮੈਨੂੰ ਤਾਂ ਜੋਨੀ ਬਾਬੇ ਦੀਆਂ ਸਾਰੀਆਂ ਗੱਲਾਂ ਵਧੀਆ ਲੱਗੀਆਂ ਨੇ

    • @RajinderSingh-if9lm
      @RajinderSingh-if9lm 4 роки тому +10

      Bilkul sahi hai g

    • @soniapreet9517
      @soniapreet9517 4 роки тому +11

      sachii eh dharam to agge rab d gal aw jii. . menu v vadia lagiya

    • @renku1000
      @renku1000 4 роки тому +7

      Sahi gallan kitian g

    • @NISHANATV
      @NISHANATV 4 роки тому +8

      ਬਿਲਕੁਲ ਸਹੀ ਗੱਲਾ ਕੀਤੀਆ ਜੋਨੀ ਬਾਬੇ ਨੇ

    • @sonumonu9895
      @sonumonu9895 4 роки тому +2

      Sahe bolaya bhaji tuse

  • @tasveersingh6610
    @tasveersingh6610 4 роки тому +29

    ਬਹੁਤ ਪਿਅਾਰ ਵਾਲੀ ਰੂਹ ਬਾਬਾ ਰਵਿੰਦਰ ਸਿੰਘ ਜੀ ਮੇਰੀ ਜਾਨ ਜੌਨੀ

  • @sunnybaidwan1458
    @sunnybaidwan1458 3 роки тому +187

    ਬਹੁਤ ਵਧੀਆ ਲੱਗੀ ਇੰਟਰਵਿਊ। ਰੱਬ ਦਾ ਬੰਦਾ ਜੋਨੀ ਬਾਬਾ।

  • @rupinderbhangu1441
    @rupinderbhangu1441 3 роки тому +12

    ਵਾਹ ਕਿਆ ਬਾਤ ਹੈ ਮੇਰੇ ਜੋਨੀ ਬਾਬਾ ਜੀ 🙏

  • @noorbnl4961
    @noorbnl4961 4 роки тому +65

    ਮਨ ਭਰ ਆਇਆ ਵਿਚਾਰ ਸੁਣ ਕੇ।ਵਾਹਿਗੁਰੂ ਸਭ ਨੂੰ ਸੁਮਤ ਬਖਸ਼ੋ ਜੀ

  • @user-vd6pz6rc3s
    @user-vd6pz6rc3s 4 роки тому +50

    ਗੁਰ ਨਾਨਕ ਦੀ ਫੁਲਵਾੜੀ ਦੇ ਮਨਮੋਹਕ ਫੁੱਲ ਹੋਂ ਤੁਸੀਂ ਦੋਵੇਂ ਹੀ ਵੀਰ 🙏 ਭਗਤਾਂ ਦਾ ਭੇਤ ਨਹੀਂ ਪਾਇਆ ਜਾ ਸਕਦਾ

  • @gurjotsingh1658
    @gurjotsingh1658 4 роки тому +91

    ਸੱਚੇ ਪਾਤਸ਼ਾਹ ਲਵਾਦੀ ਪਿੱਠ ਨਾ ਜੋਰ ਦੁਨੀਆਂ ਨੇ ਲਾਇਆ ਹੋਇਆ ਏ 🙏🙏❤ joni baba ji ghaint ne 🙏🙏

  • @parkashkaur100
    @parkashkaur100 2 роки тому +3

    ਅਸਲੀ ਸੰਤ ਜੋ ਰੱਬ ਦੀ ਰਜ਼ਾ ਵਿਚ ਰਹਿਣ ਸਹੀ ਗੱਲ ਜੋਨੀ ਬਾਬਾ। ਬਿਲਕੁਲ ਨਿਰਾਲੇ ਨੇ

  • @Harjindersinghgerman3096
    @Harjindersinghgerman3096 4 роки тому +158

    ਜੋਨੀ ਜੀ ਥੋਡੇ ਵਿਚ ਗੁਰੂ ਸਾਹਿਬ ਲੲੀ ਬਹੁਤ ਸ਼ਰਧਾ ਬਹੁਤ ਵਧਿਆ ਲੱਗਾ ਥੋਡੇ ਵਿਚਾਰਾਂ ਸੁਣ ਕੇ ਜੀ । ਵਾਹਿਗੁਰੂ ਜੀ ਚੜਦੀਕਲਾ ਰੱਖਣ ਵੀਰ ਜੀ

  • @mukandsingh6105
    @mukandsingh6105 4 роки тому +48

    ਜੋਨੀ ਬਾਬਾ ਜੀ ਨੇ ਬਹੁਤ ਨਿਮਰਤਾ ਨਾਲ ਹਰ ੲਿਕ ਗੱਲ ਦਾ ਜਵਾਬ ਦਿਤਾ ਮੈਨੂੰ ਤਾਂ ਬਹੁਤ ਚੰਗਾ ਲੱਗਿਅਾ ਸਭ ਤੋਂ ਵਧੀਅਾ ਗੱਲ ਜੋ ੲੇਕੇ ਦੀ ਕਹਿ ਰਹੇ ਹਨ ਬਹੁਤ ਵਧੀਅਾ ਵਿਚਾਰ ਹਨ ਭਾੲੀ ਸਾਹਿਬ ਦੇ

    • @tonyphotography5232
      @tonyphotography5232 4 роки тому

      Tanu ke vidyea laghyea jis nu gal karan D pta ne o nu ke pata hon

    • @rishigodara8263
      @rishigodara8263 4 роки тому

      ਸਿਰੇ ਦਾ ਗੱਪੀ ਹੈ. ਮੇਰੇ ਪਿੰਡ ਦਾ ਹੈ.

  • @singhsamsher9877
    @singhsamsher9877 3 роки тому +5

    ਜੋਨੀ ਬਾਬਾ ਜੀ ਬਹੁਤ ਵਧੀਆ ਜੀ। ਚੰਗੀ ਮੰਜੀ ਠੌਕੀ ਹੇਟਰਾ ਦੀ। ਕਾਬਿਲ-ਏ-ਤਾਰੀਫ਼ 🙏🙏🙏🙏🙏👌👌👌👌👌

  • @krish8844
    @krish8844 3 роки тому +26

    ਰੱਬ ਦਾ ਪਿਆਰਾ ਜੋਨੀ ਬਾਬਾ ਜੀ ਪਹਿਲੀ ਵਾਰ ਸੁਣਿਆ ਐ
    ਬਾਬਾ ਜੀ ਨੂੰ,
    ਬਾਬਾ ਜੀ ਆਪਣੀ ਮੇਹਰ ਕਰ ਦਿਓ ਮੇਰੇ ਵਰਗੇ ਨਿਮਾਣੇ ਤੇ ਵੀ

    • @hanibrar2067
      @hanibrar2067 3 роки тому

      @krish.......ganga main dubki mar ke aa.......pher mehar honi tere te

    • @gillsab1313
      @gillsab1313 3 роки тому

      😆😆😆😆😆😆

    • @grewalbutahri8791
      @grewalbutahri8791 3 роки тому

      @@hanibrar2067yarrr kyo galat raahh pouna agle nu ganga ch dubki marr k kithey mehar hundii aaa mehar hundi aa apney sarovar ch dubki marr k dhekh apne tey kinni mehar aa hna apa nu kinni akallll aaa ave thodii aa gi ani akallll sarovar ch dubb ki marr k ayi aaa😂😂

  • @SurjitSingh-oc8sn
    @SurjitSingh-oc8sn 4 роки тому +48

    ਬਿਲਕੁਲ ਸਹੀ ਆ ਹੰਸਾ ਨੇ ਹੀਰੇ ਚੁਗਦੇ ਹੁੰਦੇ ਆ।

    • @gurdeeppawar1321
      @gurdeeppawar1321 3 роки тому

      🙏🙏🙏🙏🙏🌹🌹🌹🌹🌹🌹👏👏👏👏👏

  • @GurpreetSingh-tk3zm
    @GurpreetSingh-tk3zm 4 роки тому +20

    ਵਾਹ ਜੀ ਵਾਹ ਕਿਆ ਬਾਤ ਤੁਹਾਡੀ ਆਵਾਜ਼ ਬਾਬਾ ਜੀ ਵੈਸੇ ਇਹ ਕਹਿਣ ਵਿੱਚ ਕੋਈ ਹਰਜ ਨੀ ਕਿ ਢੱਡਰੀਆਂ ਵਾਲੇ ਸੰਤ ਵੀ ਤੁਹਾਡੀ ਰੀਸ ਨੀ ਕਰ ਸਕਦੇ ਉਹਨਾਂ ਦੀ ਆਵਾਜ਼ ਵੀ ਫਿੱਕੀ ਪੈਂਦੀ ਤੁਹਾਡੇ ਅੱਗੇ ਬੱਸ ਇਹੀ ਫਰਕ ਆ ਇੱਕ ਸਾਧੂ ਦੇ ਚੰਗੇ ਚੰਡੇ ਹੋੲਏ ਆ ਮਹਾਂਪੁਰਖਾਂ ਦੀ ਸੰਗਤ ਹਮੇਸ਼ਾ ਤਾਰਦੀ ਆ ਡੋਬ ਦੀ ਨਹੀਂ ਆ ਦੇਣ ਆ ਮਹਾਂਪੁਰਖਾਂ ਦੀ ਦੁਨੀਆਂ ਨੂੰ

    • @raaj9799
      @raaj9799 4 роки тому

      Gurpreet Singh kaka tenu v chanddh deyie landu bndhe

    • @pbx13gaming33
      @pbx13gaming33 4 роки тому

      @@raaj9799 kyo tu dhadri da chela

  • @harwinderkaursidhu3401
    @harwinderkaursidhu3401 3 роки тому +9

    ਵੀਰੇ ਦਸਮ ਪਿਤਾ ਜੀ ਨੇ ਵੀ ਕਰਾਮਾਤਾ ਦਖਾਈਆ ਇਹ ਆਪਣੇਸਮਣ ਤੇ ਆ ਇਹ ਗਲ ਵੀਰੇ ਆਪਣੇ ਭਰੋਸੇ ਦੀ ਹੈਗੁਰੂ ਨਾਨਕ ਸਾਹਿਬ ਜੀ ਨੇ ਵੀ ਕਰਾਮਾਤਾ ਦਖਾਈਆ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਚਰਨਾਂ ਤੇ ਸਦਾ ਨਮਸਕਾਰ🙏🙏🌹🌹🤲🤲

  • @awesomeevents8442
    @awesomeevents8442 3 роки тому +67

    Dil da nhi maada , Baba Johny Nanaksar wala 😂

  • @balrajdeol6404
    @balrajdeol6404 4 роки тому +220

    ਇਹ ਸਰਦਾਰ ਪੱਤਰਕਾਰ ਵੀਰ ਇੰਟਰਵਿਊ ਕਰਨ ਸਮੇਂ ਕੋਕੇ ਜੜ ਦਿੰਦਾ,,ਸਲਾਮ ਇਸ ਵੀਰ ਨੂੰ

    • @RamSingh-mu1ki
      @RamSingh-mu1ki 4 роки тому +2

      Balraj Deol ਇਹ ਢਕਣ ਅਜ ਦੇ ਨੀ ਚਕਦੇ ਇਹ ਦਾ ਢਕਣ ਬਦ ਕਰੋ ਇਹ ਤੁਹਾਨੂ ਗਲਾ ਵਿਚ ਨੀ ਅੳਣ ਦਿਦਾ

    • @Amarkotialovejeet
      @Amarkotialovejeet 4 роки тому

      Sahi gal veer

    • @jagroopsingh9343
      @jagroopsingh9343 4 роки тому

      Ummr naal bagti da koi meil nai kaka

    • @sukhwindersinghsingh6252
      @sukhwindersinghsingh6252 4 роки тому

      100'/, OK JI👌👌

    • @Gurpreetsingh-rr6vv
      @Gurpreetsingh-rr6vv 4 роки тому

      Shi gal patr kar end

  • @SatnamrupalSingh
    @SatnamrupalSingh 3 роки тому +24

    Jony baba siraaa bnda eve lokkk like view lan mare ture firde aa. 1 lakh like jony baba nu

  • @buntymandeep1053
    @buntymandeep1053 3 роки тому +37

    ਕੲੀ ਕਮੈਟਾ ਵਿੱਚ ਕੲੀ ਜਾਦੇ ਪੱਤਰਕਾਰ ਹਿਲਾ ਤਾ । ਬਾੲੀ ਪੱਤਰਕਾਰ ਵੀਰ ਵੀ ਬੜੀ ਹਡੀ ਹੋੲੀ ਚੀਜ ਅਾ ੲੇਮੇ ਨਾ ਜਾਣੀੳੂ ਧਲੀ ਵੀਰ ਨੂੰ ।

  • @prmindr1919
    @prmindr1919 3 роки тому +72

    ਉਹ ਲੋਕ ਬਹੁਤ ਘਟੀਆ ਨੇ ਜੋ ਜੋਨੀ ਨੂੰ ਮਾੜਾ ਬੋਲਦੇ ਨੇ johny is very intelligent 😘😘

  • @user-wh9wp6pb1z
    @user-wh9wp6pb1z 4 роки тому +79

    ਦੋਵੇਂ ਹੀ ਆਪਣੀ ਆਪਣੀ ਜਗ੍ਹਾ ਠੀਕ ਹਨ ਵਾਹਿਗੁਰੂ ਜੀ

  • @nagindergill5514
    @nagindergill5514 3 роки тому +80

    ਪੱਤਰਕਾਰ ਦੀਆ ਛਾਲਾਂ ਚਕਾਤੀਆ ਜੋਨੀ ਨੇ ਗਿਆਨ ਵੀ ਪੂਰਾ ਜੋਨੀ ਬਾਬੇ ਨੂੰ

  • @karanbhangalia3545
    @karanbhangalia3545 2 роки тому +4

    🙏🏼😊😊 ਬੁਹਤ ਵਧੀਆ ਬਾਬਾ ਜੀ 🙏🏼🙏🏼

  • @gurpreetjassi4433
    @gurpreetjassi4433 3 роки тому +32

    This is true guru gobind Singh ji v kehnde( sach kaho sun leo sabe jin prem kieo tin he prabh piaeo)🙏

  • @baggasinghprabhpal
    @baggasinghprabhpal 4 роки тому +75

    ਵਾਹ ਜੌਨੀ ਬਾਬਾ ਜੀ ਕਮਾਲ ਦੀ ਰੂਹ ...ਮੈਂ ਥੋੜਾ ਨੈਗੇਟਿਵ ਸੋਚਦਾ ਸੀ ਜੌਨੀ ਬਾਬੇ ਬਾਰੇ ਪਰ ਇਹ ਤਾਂ ਨਾਮ ਬਾਣੀ ਨਾਲ ਭਿੱਜੀ ਰੂਹ ਹੈ। ਬਹੁੱਤ ਵਧੀਆ ਵਿਚਾਰ ਬਾਬਿਓ 🙏🏼

  • @amritpal5476
    @amritpal5476 4 роки тому +40

    ਮੰਨ ਗੇ ਬਾਬਾ ਯੋਨੀ ਜੀ।। ਬੁਹਤ ਬਕਛੀਛ ਵਾ ਤੁਹਾਡੇ ਤੇ ।। ਗੁਰੂ ਸਾਹਿਬ ਜੀ ਦੀ।। ਬੱਸ ੳਸ ਨਿਰੰਕਾਰ ਦੇ ਭਾਣੇ ਵਿੱਚ ਰਹੀਏ ਆਪਾ ਸਾਰੇ।।

    • @harrybrar7635
      @harrybrar7635 3 роки тому +2

      amrit veere tattu bakshis a ehde te eh sale apne gurudware vich choti jaat te baddi jaat waleya nu alag alag bithonde ne te gallan krde ne Shri Guru Nanak ji diyan ohna ne jaat paat khatm kitti c te ehna saleya ne naash maarta guru ji de sidhanta da

    • @user-kn2qq5lu4g
      @user-kn2qq5lu4g 3 роки тому +2

      ਯੋਨੀ ਨਹੀ ਜੋਨੀ ਨਾਂ ਹੈ, ਯੋਨੀ ਪਤਾ ਕੀ ਹੁੰਦਾ??🤣🤣

  • @BabaBaba-lj1ln
    @BabaBaba-lj1ln 3 роки тому +15

    yar poora Guru Granth saab ta nahi padya. par Baba Neela sun lya.. kinna Satokaar aa. jubaan ch.. me ta mjaak samaj reha c. par yaar I impressed
    . love U Johny Baba.. 🙏 Jai Ma Ganga.. Har ka Simuran Sab to ucha. 🙏 Har bol.. 🙏 Har Bol. 🙏

  • @hsingh585
    @hsingh585 3 роки тому +14

    Joni baba ji bahut vadia insaan ne ..yaar patta lagga interview sun ke ...Waheguru ji

  • @couplevlogsgj9073
    @couplevlogsgj9073 4 роки тому +217

    ਜੋਨੀ‌ ਜੀ ਨਾਲ ਪਿਆਰ ਹੋ ਗਿਆ।
    ਜਿੰਨਾ ਚਿਰ ਕਿਸੇ ਨੂੰ ਜਾਨੀਏ ਨਾਂ ਉਹਦੇ ਬਾਰੇ ਬੁਰਾ ਭਲਾ ਨਹੀਂ ਕਹਿਣਾ ਚਾਹੀਦਾ।

  • @JasvirSingh-cw7mu
    @JasvirSingh-cw7mu 4 роки тому +84

    ਸੰਤਾਂ ਬਾਰੇ ਵੱਡੇ ਭਾਗਾ ਵਾਲਾ ਹੀ ਸਮਝ ਸਕਦਾ ਹੈ ਜੋਨੀ ਡਟਿਆ ਰਹੀਂ

  • @monusam6719
    @monusam6719 3 роки тому +26

    Maza a gyaa interview da

  • @sukhmandersingh708
    @sukhmandersingh708 3 роки тому +26

    ਗੁਰੂ ਮੇਰਾ ਸੰਤਾਂ ਨੂੰ ਦੁੱਖਿਆ ਦਾ ਭਲਾ ਕਰਨ ਲਈ ਭੇਜ ਦਾ ਵਾਹਿਗੁਰੂ ਜੀ

  • @19821112
    @19821112 4 роки тому +264

    ਬਾਬਾ ਇਕੋ ਹੈ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ

    • @ravinderdhanoa228
      @ravinderdhanoa228 4 роки тому +1

      Waheguru G

    • @mandeeppannua1283
      @mandeeppannua1283 4 роки тому +4

      ਚੱਲੋ ਫੇਰ ਤੁਸੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਪੂਰਾ ਤੁਲਜੋ ਕਿਸੇ ਨੇ ਕਿਹੜਾ ਸੱਦਾ ਦਿੱਤਾ ਕਿ ਆਕੇ ਚਰਚਾ ਕਰੋ ਜਾ ਬਹਿਸ ਕਰੋ ਜਾ ਕੋਈ ਤੁਹਾਡੇ ਕੋਲੋ ਮੰਗਣ ਜਾਦਾ

    • @punjabivloggger7178
      @punjabivloggger7178 4 роки тому +1

      @@mandeeppannua1283 j tainu akal aa gayi tan tu loka de sing maran kyu aa gya
      Pata ni sarre syane sadde sikha ch kitho aa gaye

    • @adarshpreetsingh6151
      @adarshpreetsingh6151 4 роки тому

      @@mandeeppannua1283 chal bhaag

    • @19821112
      @19821112 4 роки тому +2

      ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ
      ਗੁਰੂ ਸਾਹਿਬ ਕਿਰਪਾ ਕਰਨ ਤਰਸ ਕਰਨ ਤੇ ਆਪਣੇ ਚਰਨਾ ਦਾ ਪਿਆਰ ਟਿਕਾ ਤੇ ਨਿਵਾਸ ਬਖ਼ਸ਼ਣ ਜੀ। ਅਸੀਂ ਦੇਹਧਾਰੀਆਂ ਤੋਂ ਬੱਚ ਜਾਈਏ ਤੇ ਸ਼ਬਦ ਗੁਰੂ ਦੇ ਲੜ ਲੱਗੀਏ ਤੇ ਸਾਡਾ ਸਾਰਿਆ ਦਾ ਜੀਵਨ ਸਫਲ ਹੋ ਜਾਵੇ ਜੀ
      ਭੁੱਲ ਚੁੱਕ ਮਾਫ਼ ਕਰਨੀ ਜੀ
      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫ਼ਤਿਹ ਜੀ

  • @balrajbhullar9042
    @balrajbhullar9042 4 роки тому +17

    ਬਾਬਾ ਰਜਿੰਦਰ ਸਿੰਘ ਬਹੁਤ ਹੀ ਵਧੀਆ ਪਰਚਾਰ ਹੈ ਚੜ੍ਹਦੀ ਕਲਾ ਵਿੱਚ ਰਖਣ

  • @narindersinghnarindersingh1229
    @narindersinghnarindersingh1229 2 роки тому +1

    ਪੱਤਰਕਾਰ ਵੀ ਬਹੁਤ ਵਧੀਆ ਬੰਦਾ 🙏🙏🙏

  • @sarbjitsuny1942
    @sarbjitsuny1942 3 роки тому +9

    Joni banda dill da saaf lagda yr

  • @dkkhalsa1551
    @dkkhalsa1551 4 роки тому +28

    ਸਹੀ ਗॅਲਾਂ
    (िਪਤਾ ਕਾ ਜਨਮ िਕ ਜਾਨੈ ਪੂਤ.
    ਅਸੀਂ ਤਾਂ ਜਾਣਦੇ ਹੀ ਹਾਂ ਮੇਰੇ ਚਾਚਾ ਜੀ ਤਾਂ ਇਹਨਾਂ ਤੋਂ ਹੀ ਕੀਰਤਨ ਕਰਵਾੳੁਂਦੇ ਨੇ ਹਰ ਪ੍ੋਗ੍ਾਮ 'ਤੇ.....

  • @shayarsaab5077
    @shayarsaab5077 4 роки тому +369

    ਹੋਰ ਤਾਂ ਪਤਾ ਨੀ. Jhony ਨੇ ਪੱਤਰਕਾਰ ਹਿਲਾ ਤਾ

  • @pbx1896
    @pbx1896 3 роки тому +17

    ਕਣ-ਕਣ ਵਿਚ ਵੱਸਿਆ ਵਾਹਿਗੁਰੂ 🙏

  • @jagdevsingh1986
    @jagdevsingh1986 3 роки тому +4

    ਸੁਣੋ ਕੁਝ ਹੈ ਜੋਨੀ ਬਾਬੇ ਕੋਲ ਜੇ ਬਾਬਾ ਬਣਿਅਾ ਤਾਂ ਕੁਝ ਕੋਲ ਹੋਓੂ ਸਹੀ ਅਾ ਪੱਤਰਕਾਰ ਦੇਖਿਅਾ ਮੂੰਹ ਬੱਲ ਦੇਖੀ ਜਾਦਾ ਸਾਰੇ ਸਵਾਲਾ ਦੇ ਜਬਾਬ ਦੇ ਗਿਅਾ ਜੋਨੀ ਬਾਬਾ

  • @paramjeetkaur5256
    @paramjeetkaur5256 4 роки тому +62

    ਪੱਤਰਕਾਰ ਵਿਚਾਰਾ ਢੱਡਰੀ ਸਮਝ ਕੇ ਚਲਾ ਗਿਆ ਅੱਗੋਂ ਭਾਈ ਸਾਹਿਬ ਜੀ ਨੇ ਗੁਰਬਾਣੀ ਦੀ ਦਲੀਲ ਨਾਲ ਪੱਤਰਕਾਰ ਵੀਰ ਦੀ ਤਸੱਲੀ ਕਰਾ ਦਿੱਤੀ
    ਬਾਈ ਸੱਚੀਂ ਸਵਾਦ ਤਾਂ ਆ ਜੇ ਕੋਈ ਗੁਰਬਾਣੀ ਜਰੀਏ ਜਵਾਬ ਨਾ ਆਉਣ ਦਵੇ।

    • @ramankour4577
      @ramankour4577 4 роки тому +4

      ਜੀ ਬਿਲਕੁਲ ਸੱਚ ਕਿਹਾ ਜੀ

    • @karmveersingh789
      @karmveersingh789 4 роки тому +4

      Dhadrian ala kaum d hera

    • @harpreetgill3519
      @harpreetgill3519 4 роки тому +4

      Baba ranjit singh dhadriaa wale great ne.....

    • @sawindersingh9728
      @sawindersingh9728 4 роки тому

      Fr jdo fasl jhaàd te hundi aa odo chappan na chkaya kro.. benti aa

    • @samanasamana9824
      @samanasamana9824 4 роки тому +1

      Baba g app ne gurubani nal jawav dite han santa nu tan hi har koi samaj nhi sakde From Barkha Singh GPS fatehgarhchhana samana (patiala)

  • @bhagwantsinghsaini1324
    @bhagwantsinghsaini1324 4 роки тому +7

    Wow Babaji,you have proved that you are blessed.Your all answers are based on Gurmat.Stay Blessed.

  • @BabaBaba-lj1ln
    @BabaBaba-lj1ln 3 роки тому +30

    Neela Rocks.. salute.. by ♥ 🙏ਵਾਹਿਗੁਰੂ

  • @SatnamSingh-ic3pe
    @SatnamSingh-ic3pe 3 роки тому +4

    ਸੱਭ ਤੋਂ ਉੱਚਾ ਬਾਬਾ ਨਾਨਕ 🙏🙏🙏🙏

  • @Meharbaantv
    @Meharbaantv 4 роки тому +67

    ਪੱਤਰਕਾਰ ਤੋਂ ਨਾ ਹਸਿਆ ਜਾਂਦਾ ਨਾ ਰੋਇਆ ਜਾਂਦਾ ਪੂਰਾ ਖਿਡਾਰੀ ਆ ਜੋਨੀ ਬਾਬਾ ਜੀ

    • @karnailsinghchadha213
      @karnailsinghchadha213 3 роки тому +1

      Sidhe aur Sacche arth Guru Granth sahebji de jo ajj to pahele nahi sune . Baki santan ne ta gurubani ne bahut aukhe bana ke dasde hai baal di khall utarde rahende han . Parnam hai inhanu .

    • @nirbhaisingh5129
      @nirbhaisingh5129 2 роки тому

      Sari video dekh 22

    • @gurkiratpalsandhu5308
      @gurkiratpalsandhu5308 2 роки тому

      ਇਨ੍ਹਾਂ ਪੱਤਰਕਾਰਾਂ ਨੇ ਜਾ ਜਾ ਕੇ ਇਹੋ ਹੀ ਸੁਆਲ ਕਰ ਕਰਕੇ ਟਰੇਂਡ ਕਰ ਦਿੱਤਾ

    • @gurkiratpalsandhu5308
      @gurkiratpalsandhu5308 2 роки тому

      @@karnailsinghchadha213 ਪੁਠੇ ਕੰਮਾਂ ਲਈ 22ਵਰਗਾ ਗੁਰਬਾਣੀ ਦੇ ਅਰਥ ਦਾ ਪਤਾ ਨਹੀਂ ਕਹਿੰਦਾ ਮੈ ਖੂਸਰੇ ਮਗਰ ਪਾ ਦਿਆਂਗਾ

  • @tssekhon8248
    @tssekhon8248 4 роки тому +68

    ਸਤਿ ਸ੍ਰੀ ਅਕਾਲ ਜੀ ।ਞਧੀਆ ਵਿਚਾਰ ਵਟਾਂਦਰਾ ਦੋਨਾ ਵੀਰਾ ਦਾ

  • @akaallive2965
    @akaallive2965 2 роки тому

    ਢੱਡਰੀਆ ਵਾਲੇ ਤੋਂ ਤਾ ਜੋਹਨੀ ਬਾਬਾ ਜੀ ਚੰਗੇ ਆ ਜੀ ਓਹਨੇ ਤਾ ਕਤੀੜ ਨੇ ਇਤਿਹਾਸ ਨੂੰ ਬਦਨਾਮ ਕਰਤਾ 🙏

  • @sahaljeetdhillon8685
    @sahaljeetdhillon8685 3 роки тому +5

    ਗ੍ਰੇਟ ਬਾਬਾ ਜੀ 🙏🏻

  • @SandeepSingh-qg2yg
    @SandeepSingh-qg2yg 4 роки тому +120

    ਗੂਰੁ ਨਾਨਕਦੇਵ ਜੀ ਸੁਲਤਾਨਪੁਰ ਵਿਖੇ ਨਦੀ ਵਿੱਚ ਅਲੋਪ ਹੋ ਕੇ ਵਾਪਸ ਆਏ ਸੀ ਏ ਕਰਾਮਾਤਾਂ ਹੀ ਸੀ ਜੀ

    • @santasingh1534
      @santasingh1534 4 роки тому +3

      Sandeep Singh
      Very true

    • @user-eu9lm1xp7j
      @user-eu9lm1xp7j 4 роки тому +8

      ਵੀਰ ਜੀ ਗੁਰੂ ਨਾਨਕ ਦੇਵ ਜੀ ਤਾ ਪਰਮਾਤਮਾ ਆ ਜੋ ਓਹਨੇ ਤੇ ਸ਼ੱਕ ਕਰਦਾ ਉਹ ਬੰਦਾ ਨੀ ਮੂਰਖ ਆ ਸਬ ਤੇ ਵੱਡਾ ਸਤਿਗੁਰੂ ਨਾਨਕ

    • @jotkaurrandhawa6345
      @jotkaurrandhawa6345 3 роки тому +1

      Kyu guru te intu prantu karde o yr😭

    • @ishersingh9580
      @ishersingh9580 3 роки тому

      ਨੌਵਾਂ ਪਾਤਸ਼ਾਹ delhi ਸੀਸ ਵਾਰ ਗਿਆ ਕਰਾਮਾਤ ਨਹੀਂ ਵਿਖਾਈ।

    • @amninderdhillon4115
      @amninderdhillon4115 2 роки тому +1

      @@jotkaurrandhawa6345 pagal lok ne

  • @soulgamer8853
    @soulgamer8853 4 роки тому +7

    ੴ ਦੀ ਸਮਝ ੴ ਦੀ ਕਿਰਪਾ ਨਾਲ ਹੁੰਦੀ ਹੈ

  • @gurpreetbrar8756
    @gurpreetbrar8756 3 роки тому +2

    ਜੋਨੀ ਬਾਬਾ ਬਹੁਤ ਵਧੀਆ ਹਰ ਗੱਲ ਤਰਕ ਨਾਲ ਕੀਤੀ ਇਹਨੂੰ ਕਹਿੰਦੇ ਸਿਰਾ ਕਰਾ ਤਾ,, ਇਹ ਪੱਤਰਕਾਰ ਵੀ ਛੇਤੀ ਕਿਸੇ ਲੋਟ ਨਹੀ ਓਂਦਾ l

    • @RamandeepKaur-mf6mh
      @RamandeepKaur-mf6mh 3 роки тому

      J patrkar awaj na chukn fir v tsi Lok tikn nai dinde , ek interview Dekh m boli jande o bki interviews v Dekh lo Jagdeep Singh Thali dia

  • @HarjinderSingh-po3cs
    @HarjinderSingh-po3cs 4 роки тому +1

    ਭਾਈ ਸਾਹਿਬ ਜੀ ਆਪਜੀ ਦੇ ਵਿਚਾਰ ਬਹੁਤ ਵਧੀਆ ਜੀ ਆਨੰਦ ਆ ਗਿਆ ਵਾਹਿਗੁਰੂ ਜੀ ਦੀ ਮਿਹਰ ਆ ਜੀ ਤੁਹਾਡੇ ਤੇ ਮੈਨੂੰ ਲਗਦਾ ਹੈ ਕਿ ਆਪ ਜੀ ਨੇ ਮੰਨ ਤੇ ਵਤਿਹ ਪਾ ਲਈ ਹੈ ਬਾਕੀ ਕਰਾਮਾਤ ਤਾਂ ਹਮੇਸਾਂ ਵਰਤ ਰਹੀ ਹੈ

  • @jeetsanghera2588
    @jeetsanghera2588 4 роки тому +25

    Akheer te boht Sohni gall Keh gye Ohi bnda hr jgha Sir jhuka skda jo mnnda K rabb ikko ae naam jo mrzi dei jao 😇

  • @navjotsinghbajwa8331
    @navjotsinghbajwa8331 4 роки тому +12

    ਬਾਰ ਬਾਰ ਸੁਣ ਕੇ ਵੀ ਮਨ ਨਈਂ ਭਰਦਾ
    ੫੦ ਵਾਰ ਸ਼ਾਇਦ ਸੁਣ ਲਈ ਹੌਣੀ

  • @harmeghsingh2399
    @harmeghsingh2399 2 місяці тому

    ਭਾਈ ਸਾਹਿਬ ਜੀ ਦੇ ਬਚਨ ਬਹੁਤ ਹੀ
    ਅਨਮੋਲ ਹਨ ਬਾਕੀ ਪਤਰਕਾਰ ਜੀ ਮੰਤਰੀ ਸੰਤਰੀ ਆ ਤੋਂ ਵੀ ਤਿੱਖੇ ਸਵਾਲ
    ਕਰ ਲਿਆ ਕਰੋ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @manjumehra1160
    @manjumehra1160 3 роки тому +2

    ਬਿਲਕੁਲ ਸਹਿ ਬਾਬਾ ਜ਼ੀ ਤੁਸੀ ਬੁਹਤ ਸੋਹਣਾ ਕਿਹਾ ਸਿਖ ਮੁਸਲਮ ੲਿਸਾਹੀ ਹੁਦੁ ਸਬ ੲੇਕ ਹੇ

  • @teji.kahlon
    @teji.kahlon 4 роки тому +110

    ਜਿਹਨਾਂ ਨੇ ਨੀਲੇ ਵਾਲੀ ਗੱਲ ਚੱਕੀ ਹੋਈ ਆ ੳਹ ਇਕ ਵਾਰੀ ਆਪਣੇ ਅੰਦਰ ਵੀ ਚਾਕ ਲੈਣ ।ਵੱਡੇ ਫ਼ਕੀਰ ।ਬਸ ਕਰੋ ਬਥੇਰਾ ਪਾੜ ਪੈ ਗਿਆ ਕੌਮ ਚ ।

    • @teji.kahlon
      @teji.kahlon 4 роки тому

      @@desihub2760 ਵੀਰ ਬਸ ਤੈਨੂੰ ਪਤਾ ਆ ਦੁਨੀਆਂ ਦਾ ਸਭ ਆਪਣੇ ਆਪ ਹੀ ਮਰਯਾਦਾ ਲਈ ਫਿਰਦੇ ਆ । ਸਿੱਖ ਮਰਯਾਦਾ ਦੇ ਬਿਲਕੁਲ ਉਲਟ ਹੈ ਜਾਤ ਪਾਤ ਚ ਅੰਤਰ ਕਰਨਾ।

  • @HARJITSINGH-qo6pl
    @HARJITSINGH-qo6pl 4 роки тому +9

    Baba ji replies correct and we Sikhs should follow this
    Dhan Guru Nanak waheguru ji

  • @JS-dg7xd
    @JS-dg7xd 3 роки тому +12

    Love it whole interview make sense ending superb

    • @simranbraich7873
      @simranbraich7873 3 роки тому

      baba g ha ta tosi funny par abaj bari dadea me tuhade sabad sundi a

  • @pritpalsohi3499
    @pritpalsohi3499 3 роки тому +6

    Bohat giyaan aa baba ji nu ..waheguru .. baani padni paindi aa tahi giyan aa babba ji nu

  • @rupsu7481
    @rupsu7481 4 роки тому +367

    ਦੱਸੋ ਜੀ ਇੱਕ ਘੰਟੇ ਦੀ ਗੱਲ ਬਾਤ ਵਿਚ ਇਸ ਵੀਰ ਜੀ ਨੇ ਕੀ ਗ਼ਲਤ ਕਿਹਾ ਹੈ। ਕਿੰਨੀ ਬਾਣੀ ਉਹਨਾਂ ਨੂੰ ਕੰਠ ਹੈ। ਉਹਨਾਂ ਨੇ ਗੁਰੂ ਮਹਾਰਾਜ ਜੀ ਦਾ ਗੁਣ ਗਾਣ ਕੀਤਾ ਹੈ। ਚੈਨਲਾਂ ਵਾਲੇ ਕਿਸੇ ਵੀ ਵੀਡੀਓ ਨੂੰ ਕੱਟ ਵੱਡ ਕੇ ਕਲਿਪ ਬਣਾ ਕੇ ਦਾਖਾਉਂਦੇ ਹਨ ਤੇ ਅਸੀਂ ਉਹ ਕੱਟੇ ਵੱਡੇ ਕਲਿਪ ਦੇਖ ਕੇ ਹੀ ਕਿਸੇ ਦੇ ਵਿਰੁੱਧ ਧਾਰਨਾ ਬਣਾ ਲੈਂਦੇ ਹਨ।

    • @SLAVEOFAKAAL-PURAKH
      @SLAVEOFAKAAL-PURAKH 4 роки тому +19

      Baldev Singh ਆਹ ਕੁਛ ਤਾਂ ਆਰ.ਐਸ.ਐਸ ਵਾਲੇ ਕਹਿੰਦੇ ਆ( ਇਹ ਉਹਨਾ ਦਾ ਸਾਥ ਹੀ ਦੇ ਰਹੇ ਨੇ)... ਹੜ ਆਏ ਪੰਜਾਬ ‘ਚ ਕਿੱਥੇ ਸੀ ਇਹ ਸਾਰੇ ਸਾਧ? ਕਸ਼ਮੀਰ ‘ਚ ਘਾਣ ਹੋਇਆ ਕੋਈ ਬਿਆਨ ਆਇਆ?

    • @Vikramjeetsinghmeet
      @Vikramjeetsinghmeet 4 роки тому +6

      Eh v kala hundi aa ..
      Rss de sikh dikh wale karkuna nu tere nalo vadh baani kanth hai te itehaas v tere nalo jada yaad hona . Per gal ideology di aa ..

    • @paramjitsingh7874
      @paramjitsingh7874 4 роки тому

      @@Vikramjeetsinghmeet ਵਿਕਰਮ।ਜੀਤਸਿਘਜੀ।ਤਸੀਂਮਹ੍ਆਪਰਖਾ।ਦੀ।ਸੈਗਤ।ਨਹੀ।ਕੀਤੀ।ਜੇਕਿਤੀ।ਹੇਦੀ।ਤਕਿ ਤੂ।ਪਰਿਤੂ।ਨਕਰਦਾਸਨਤ।ਸਭਕਛ।ਕਰ।ਸਕਦੋਆ

    • @Vikramjeetsinghmeet
      @Vikramjeetsinghmeet 4 роки тому +1

      @@unknownuser.czbrenn10 👌🤦‍♂️

    • @Vikramjeetsinghmeet
      @Vikramjeetsinghmeet 4 роки тому +1

      @@paramjitsingh7874 Shuker aa m nahi kiti .. nahi te saleya ne bund maar maar paad deni c ..
      🙏🌹🙏

  • @manjindersingh3905
    @manjindersingh3905 4 роки тому +45

    ਬਾਬਾ ਜੀ ਬਿਲਕੁਲ ਠੀਕ ਆ ।

    • @melaram4950
      @melaram4950 4 роки тому

      ਬਾਬਾ ਜੀ ਹੁਣ ਕਰੋਨਾ ਡਾ ਢਕਣ ਚੱਕ ਦੀਓ

    • @palkaur9261
      @palkaur9261 3 роки тому

      Baba g Thanks vary nice

  • @RakeshKumar-ff2xn
    @RakeshKumar-ff2xn 3 роки тому +6

    Baba jì tusi ta akhan khol dittiyan. Satguru tuhade te mehar karan.

  • @amitmusic8126
    @amitmusic8126 3 роки тому +8

    Baba Ji Sach Sach Aa jehra Rab Naal Jurdeya Ohnu Duniyadaari naal Koi Matlab ni 🙏🙏🙏🙏🙏🙏

  • @narinder2631gh
    @narinder2631gh 4 роки тому +41

    Baba Ji di chardi kala hove ji. ਬੁਲੰਦ ਕਿਰਦਾਰ !!!!!

  • @garrysingh385
    @garrysingh385 4 роки тому +29

    ਵਧੀਆ ਸੋਚ ਜੋੜਣ ਵਾਲੀ।

  • @ManjitSingh-sj8uz
    @ManjitSingh-sj8uz 11 місяців тому

    ਬਹੁਤ ਹੀ ਵਧੀਆ ਵਿਚਾਰ ਯੋਨੀ ਬਾਬਾ ਜੀ ਦੇ

  • @punjabthevirk9264
    @punjabthevirk9264 3 роки тому +2

    ਸਿੱਖਾ ਦੇ ਗੁਰੂ ਬਾਬਾ🙏🙏 ਨਾਨਕ ਦੇਵ ਜੀ🙏🙏 ਨੇ ਹੋਰ ਕੋਈ ਨੀ ਸੰਗਤੋ 🙏🙏UCHA DAR BABE NANAK DA🙏🙏

  • @rupindersingh8358
    @rupindersingh8358 4 роки тому +29

    ਬਹੁਤ ਵਧੀਆ end ਵਿੱਚ ਕਹਿਆ interview ਲੈਣ ਵਾਲੇ ਨੂੰ and all

  • @sukhwinderuppal7310
    @sukhwinderuppal7310 4 роки тому +52

    ਵੀਰ ਜੀ ਬਹੁਤ ਵਧੀਆ ਵਿਚਾਰ ਰੱਬ ਮੈਨੂੰ ਵੀ ਸਮਾਤ ਵਖਸੇ ਆਪਣੇ ਲੜ ਲਾਵੇ ਮੇਰੇ ਮਨ ਵਿੱਚ ਹਰ ਟਾਇਮ ਮਾੜੇ ਵਿਚਾਰ ਆਉਦੇ ਹਨ ਪਰਮਾਤਮਾ ਮੇਰੇ ਤੇ ਮੇਹਰ ਕਰੋ ਜੀ ਵਾਹਿਗੁਰੂ

    • @americanpitbull938
      @americanpitbull938 4 роки тому

      Waheguru mehar karuga bai paath karo same mainu v eda c..

    • @HarshDeep-yf7ey
      @HarshDeep-yf7ey 4 роки тому

      Veer.je.tuanu.apne.aap.vich.galt. lgda.ki.m.galt.ha.veer.eh.vakhshisj. waheguru.kise.kise. dindea. Ki. Ha m galt.ha.nei.te.veer.aj.time. vich.hakoi. kenda.ki. theek.ha.mere.vichar.v.theeke. bhaji.waheguru.tuade.te.jrur. Mehr. Kruga

    • @desihub2760
      @desihub2760 4 роки тому

      Bro kde jake dekhiyo kida jatt patt da viktara kita jamda smll jatt wale nu alga line ch bithaya janda

  • @hsbl
    @hsbl 3 роки тому +7

    ਦੋਵੇਂ ਦਿਆਂ ਗੱਲਾਂ ਠੀਕ ਨੇ ,,ਜੋਨੀ ਬਾਬੇ ਦਿਆ ਗੱਲਾਂ ਵੀ ਠੀਕ ਨੇ

  • @NEWSHIVAREFREGERATION
    @NEWSHIVAREFREGERATION 3 роки тому +3

    1st time Sunya aj jony ji nu...bhut vadiya lga..agar sab di soch eda di ho jaye fir ta sab roula hi muk jaye🙏🏻🙏🏻🙏🏻

  • @ramankumarjanotra7530
    @ramankumarjanotra7530 4 роки тому +10

    Every Punjabi love baba Sri guru Nanak dev ji

  • @sippydhaliwal7184
    @sippydhaliwal7184 4 роки тому +13

    ਅੱਜ ਚੰਗਾ ਲੱਗਿਆ ।

  • @RavinderSingh-fl2tj
    @RavinderSingh-fl2tj 3 роки тому +6

    Dhan Baba Nand Singh Maharaj ,Dhan Baba bhocho Kala waley, Dhan Baba isher Singh ji. Sab nu sojhi Baksho Baba ji.🙏🙏🙏👏👏🌹🌹🌹🌹🌹

  • @khalistanjindabad9729
    @khalistanjindabad9729 3 роки тому +1

    ਪੂਛਾਂ ਚਕਾ ਤੀਆਂ ਰਿਪੋਟਰ ਦੀ ਬਾਬੇ ਜੋਨੀ ਨੇ ਇਹਨੂੰ ਕਹਿੰਦੇ ਆ ਪੂਰਾ ਚੰਡਿਆ ਗੁਰੂ ਦਾ 👌👌

  • @honeysekhonz1452
    @honeysekhonz1452 4 роки тому +18

    ਸਵਾਦ ਆ ਗਿਆ ਰਿਪੋਰਟਰ ਬਾਈ ਦੀ ਗੱਲ ਦਾ ਕੰਮ ਤਾਂ ਗੁਰੂ ਦੀ ਬਖ਼ਸ਼ਿਸ਼ ਨਾਲ ਹੋਇਆਂ ਫੇਰ ਨਾਮ ਕਿਸੇ ਦਾ ਕਿਉਂ

  • @baljindersingh93
    @baljindersingh93 4 роки тому +132

    ਜੋਨੀ ਬਾਬੇ ਨੇ ਪੱਤਰਕਾਰ ਨੂੰ ਚੰਗਾ ਬਰਫ ਵਿਚ ਲਾ ਕੇ ਤੋਰਿਆ ਚੰਗੀ ਠੰਡ ਪਾਈ

    • @singhsamsher9877
      @singhsamsher9877 3 роки тому +2

      ਤੁਸੀ ਪਾਈ ਆ video ਫੇਸਬੁੱਕ ਤੇ

    • @sehajpreetpalsingh3828
      @sehajpreetpalsingh3828 3 роки тому

      ਬਾਬਾ ਜੋਨੀ ਤਾਂ ਨਿਤਨੇਮੀ ਆ ਤੂੰ ਕੀ ਆ???

    • @baljindersingh93
      @baljindersingh93 3 роки тому

      @@sehajpreetpalsingh3828 ਵੀਰ ਜੀ ਪਹਿਲਾਂ ਧਿਆਨ ਨਾਲ ਪੜ੍ਹ ਫਿਰ ਗੱਲ ਕਰ

  • @AmanpreetSingh-ln8ii
    @AmanpreetSingh-ln8ii 2 роки тому

    ਜੋਨੀ ਬਾਬੇ ਦਾ ਸੁਬਾਹ ਬਹੁਤ ਠੰਡਾ, ਬਹੁਤ ਹੀ ਪਿਆਰ ਨਾਲ ਗੱਲ ਕਰ ਰਿਹਾ
    ਨਹੀਂ ਤਾ ਕੋਈ ਵੀ ਆ , ਏਨੇ ਪਿਆਰ ਨਾਲ ਗੱਲ ਨਹੀਂ ਕਰ ਸਕਦਾ ਏਨੇ ਠੰਡੇ ਮਤੇ ਨਾਲ

  • @Rohitcheema
    @Rohitcheema 3 роки тому +25

    Pattarkaaar veer jhonny nu halke ch lai geya.
    :-Don’t judge a book by its cover 🤣

    • @anitarani1344
      @anitarani1344 3 роки тому

      Bilkul Sahi gall aa repoter Galat aa usdi swaal Karan time hi man Di Galat bhawna nazar aundi aaa

  • @parmjitsinghsian159
    @parmjitsinghsian159 4 роки тому +91

    Johny ਬਾਬਾ ਘੈਂਟ ਬਾਬਾ ਹੈ last ਵਿਚ ਗੱਲਾਂ vadya ਕਰ ਗਿਆ

  • @harjitsinghdhillion7630
    @harjitsinghdhillion7630 4 роки тому +177

    ਜੌਨੀ ਦੀਆ ਗੱਲਾਂ ਬਾਤਾਂ ਵੱਧੀਆ ਲੱਗਿਆ

  • @manjindersingh1928
    @manjindersingh1928 3 роки тому +2

    ਵਾ,,,,ਜਗਦੀਪ ਸਿੰਘ ਥਲੀ,,,,ਆਪ ਨੂੰ ਤਾਂ ਗੁਰਬਾਣੀ ਦਾ ਵੀ ਚਾਨਣ ਹੈ ,,,very nice,,,,,,

  • @surendrachanal3306
    @surendrachanal3306 3 роки тому +5

    Jony baba ji tuci great ho ,,tuci rab de bande ho ,, rab de bandeya di duniya dushman hundi h baba ji

  • @RajinderSingh-jq2lm
    @RajinderSingh-jq2lm 4 роки тому +32

    ਰਿਪੋਟਰਾਨੂ ਕੋਈ ਹੱਕ ਨਹੀ ਵਧ ਘੱਟ ਗਲਾ ਕਰਨ ਦਾ ਜੋਨੀ ਬਹੁਤ ਵਧੀਆ

  • @amritpalsinghbhikhiwale9900
    @amritpalsinghbhikhiwale9900 4 роки тому +4

    ਬਾਬਾ ਜੀ ਵਾ ਵਾ ਕਿਆ ਬਾਤ ਹੈ ਵੈਰੀ ਵੈਰੀ ਨੈਸ🌷🙏🌷🙏🌷🙏🌷

  • @GurwinderSingh-su4pz
    @GurwinderSingh-su4pz 3 роки тому +1

    ਪੱਤਰਕਾਰ ਬੰਦਾਂ ਬਹੁਤ ਵਧੀਆ ,,

  • @harwinderkaursidhu3401
    @harwinderkaursidhu3401 3 роки тому +16

    ਵੀਰੇ ਪਲੀਜ ਤੂੰ ਦੁਨੀਆਂਦਾਰੀ ਦੇ ਨਾਲ ਲਗ ਕੇ ਮਹਾਂ ਹਰਨਾਮ ਸਿੰਘ ਜੀ ਨੂੰ ਬੁਰਾ ਭਲਾ ਨਾਂ ਕਹ ਬੈਠੀ ਵੀਰੇ ਪੂਰਨ ਬਰਹਿਮ ਗਿਆਨੀ ਭੁਚੋ ਸਾਹਿਬ ਵੀਰੇ ਓਨਾਂ ਦੀਆ ਕਮਾਈਆਂ ਬੋਲਦੀਆਂ ਓਨਾ ਨੂੰ ਸੀਸ ਝਕਾ ਕੇ ਸਦਾ ਨਮਸਕਾਰ 🙏🙏🙏🙏🙏🌹🌹🌹🌹🌹🤲🤲🤲🤲🤲👌

    • @sarabkhalsa5175
      @sarabkhalsa5175 3 роки тому +1

      Bhucho sahib vala baba ji majbi sikhan nu langar brabr beh shkn fa hkk kio nhi dwa ske kio ji

    • @tarnjeetbhullar5766
      @tarnjeetbhullar5766 3 роки тому

      Sarab Khalsa tuci gurdwara ta dekh lya fad lya apne ander jhati marna tuci kina braber smjde ho , kehnde hunde v kise hor insaan nu mada na bolo apna app dekho , tuci ta gurdware te ungal kiti jithe bani padi jandi , ik cheez dekh k

    • @sarabkhalsa5175
      @sarabkhalsa5175 3 роки тому +1

      @@tarnjeetbhullar5766 gurdwara Sahib te swaal vhukna jrori h veer ji kio k etho hi sikh dharm di pehchaan honi a rehi gall meri meri pehla hi intercaste marriage hoi a oh v papa ne sirf sikh munda dekh k bina kujh hor puchhe kiti h and m 3 saal vad v bahut khush vvv hannn...
      Baki m koi sunn suna k swaal nhi chukea m bahut choti cc te school vallo bacho jande c meri ik friend sc c te ohnu sir pehla e mna kr dinde c jo bahut dukhdai hunda cc fr ik din ta hadd ho gyi asi anadpur sahib de tour to a rehe c sham da parshada shkn lui sir hura bucho rokea te dare bache prsadha shkn lyi bhej ditte os nu van ch hi betha ditta os din meri awde principal sir nal behs vv hoi m os time 6th class ch c
      Eh dhong chlda othe te
      Te bhra maaf krna je gll buri lagge par jithe vitkra h m os nu guru ghar mann hi nhi skdi

    • @tejinderpal6536
      @tejinderpal6536 3 роки тому +1

      ਕਹਿੰਦੇ ਹਰਨਾਮ ਸਿਓਂ ਮੁਆਫੀ ਵੀ ਦਿੰਦਾ ਹੁੰਦਾ ਸੀ ਕੀ ਇਹ ਸੱਚ ਹੈ??

    • @tarnjeetbhullar5766
      @tarnjeetbhullar5766 3 роки тому

      @@tejinderpal6536 koi ni jado tainu laini pai maafi odo lagju pta , je de diti ta dinde honge je na diti , ta ragdi jai nak

  • @mandeep0248
    @mandeep0248 4 роки тому +65

    ਬਾਈ ਜੀ ਜੋਨੀ ਬਾਬਾ ਦੀ ਇੱਕ ਗੱਲ ਜਚ ਗਈ । ਆਪਨੇ ਲੋਕਾਂ ਨੂੰ ਚੰਗੀ ਚੀਜ਼ ਤਾਂ ਦਿਸਦੀ ਨਹੀ। ਮਾੜੀ ਗੱਲ ਮਿੰਟ ਚ ਲਭ ਲੈਂਦੇ ਆ। ਸੱਚੀ ਗੰਦ ਚ ਮੂਹੰ ਮਾਰਨ ਦੀ ਆਦਤ ਪੈ ਗਈ ਆ।

  • @jagmohansingh5533
    @jagmohansingh5533 4 роки тому +81

    ਲੋਕਾਂ ਨੇ ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਪੱਥਰ ਮਾਰੇ ਸੀ।
    ਅੱਜ ਗੱਲਾਂ ਕਰਦੇ ਆ ਲੋਕ....

  • @gagnisingh979
    @gagnisingh979 3 роки тому

    ਬਿਲਕੁਲ ਸਹੀ ਲਿਖਿਆ ਰਵਿੰਦਰ ਸਿੰਘ

  • @surendrachanal3306
    @surendrachanal3306 3 роки тому +7

    Baba ji loka te ungliya chukan wale sadh ni hunde ho tuci great ho