Joni Baba Latest Interview , Baba Ravinder Joni with Joginder Bassi

Поділитися
Вставка
  • Опубліковано 19 січ 2021
  • #JOGINDERBASSI #BASSISHOW #GAUNDAPUNJAB
    ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
    ਜਾਂ ਫਿਰ ਕਾਲ ਕਰੋ 905 799 4744
    FOLLOW US ON FACEBOOK - / bassishow
    FOLLOW US ON Instagram - / thebassishow1610
    Bassi Show Toronto most popular Radio & TV in Canada
    GAUNDA PUNJAB
    #AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
    #DilDiyanGallan #Dil #Diyan #Gallan
    Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
    You can participate in daily LIVE SHOW by dialing 905 799 4744, 416 785 0680
    Advertise any kind of business with us and feel the difference..
  • Розваги

КОМЕНТАРІ • 1 тис.

  • @bipulsingh95
    @bipulsingh95 3 роки тому +156

    Knowledge ਹੈਗੀ ਜੌਨੀ ਬਾਬੇ ਨੂੰ । ਕੀਰਤਨ ਵੀ ਸੋਹਣਾ ਕਰਦਾ ।

    • @sukhpreet9754
      @sukhpreet9754 3 роки тому +2

      Right

    • @HarpalSingh-kd9vz
      @HarpalSingh-kd9vz 3 роки тому +1

      Sahi hi

    • @sabirahmed8261
      @sabirahmed8261 3 роки тому +1

      ਭਰਾਵਾ ਅਗਲਾ ਚੰਗੀ ਪ੍ਰੈਕਟਿਸ ਕਰਕੇ ਆਇਆ ਏ ਸ਼ੋਅ ਤੇ''🤣🤣🤣🤣🤣🤣🤣🤣🥴🥴🥴🥴🥴🤷‍♂️🤷‍♂️🤷‍♂️🤷‍♂️🤷‍♂️👍🏻👍🏻👍🏻🙏🏻🙏🏻

    • @elijahmikaelson2796
      @elijahmikaelson2796 3 роки тому +1

      @@sabirahmed8261 kyu knowledge nhi ho skdi 🤔 emoji la ke komedi sohni kiti aa

    • @asisdhamija812
      @asisdhamija812 3 роки тому +3

      @@sabirahmed8261 mullea tenu ki pta

  • @GurwinderSingh-hz6bw
    @GurwinderSingh-hz6bw 3 роки тому +30

    ਜੋਨੀ ਬਾਬਾ ਬਹੁਤ ਚੰਗਾ ਬੰਦਾ

  • @prabhdyalsingh4722
    @prabhdyalsingh4722 Рік тому +2

    ਬਾਸੀ ਸਾਹਿਬ, ਵੱਡੀ ਗੱਲ ਸਹਿਜੇ ਜਿਹੇ ਹੀ ਕਰ ਗਏ ਕਿ,"ਬਾਬੇ, ਅੰਡਰ ਮੈਟ੍ਰਿਕ ਹੀ ਹਨ।

  • @singhtejbir3121
    @singhtejbir3121 Рік тому +1

    ਕੋਈ ਸ਼ਕ ਨਹੀਂ ਬਾਬਾ ਰਵਿੰਦਰ ਸਿੰਘ ਚ ਬਹੁਤ ਨਿਮਰਤਾ ਏ ਜੌਨੀ ਨਾਮ ਲੋਕਾਂ ਨੇ ਦਿੱਤਾ ਬਾਬੇ ਨੇ ਕਿਹੜਾ ਆਪ ਰੱਖਿਆ

  • @kewaltelecomtahlisahib8416
    @kewaltelecomtahlisahib8416 3 роки тому +274

    ਬਾਬੇ ਦਾ ਤਾਂ ਪਤਾ ਨਹੀਂ ਪਰ ਰਵਿੰਦਰ ਸਿੰਘ ਜੋਨੀ ਇੰਨਸਾਨ ਬਹੁਤ ਵਧੀਆ ਹੈ

  • @kuka6853
    @kuka6853 3 роки тому +59

    ਬਾਬਾ ਜੀ ਮਹਾਂਹਰਨਾਮ ਸਿੰਘ ਜੀ ਸਾਡੇ ਪਿੰਡ ਵਿੱਚ ਜਨਮੇ ਸੀ ਪਿੰਡ ਮਨਸੂਰਵਾਲ ਬੇਟ ਢਿਲਵਾਂ ਕਪੂਰਥਲਾ ਜਿਲੇ ਵਿੱਚ ਬਹੁਤ ਭਗਤੀ ਸੀ ਉਹਨਾਂ ਦੀ ਜੋਕਹਿਦੇ ਸੀ ਪੂਰਾ ਹੁੰਦਾ ਸੀ

    • @Rinkukhurdvlogs
      @Rinkukhurdvlogs 3 роки тому +5

      ਮਹਾਨ ਹਸਤੀ ਸਨ ਬਾਬਾ ਜੀ

    • @rkmann4728
      @rkmann4728 3 роки тому +3

      Waheguruji

    • @randyorton8103
      @randyorton8103 3 роки тому +1

      @@Rinkukhurdvlogs waheguru ji

    • @harmailsingh6472
      @harmailsingh6472 3 роки тому +2

      ਬਿਲਕੁਲ ਸਹੀ ਸਾਧੂਆ ਭਗਤਾ ਕੋਲ ਰਿਧੀਆ ਸਿਧੀਆ ਹੁੰਦੀਆ

    • @teetukaalra5990
      @teetukaalra5990 3 роки тому

      घंटा

  • @satnamjassar8705
    @satnamjassar8705 2 роки тому +24

    ਸੱਚਮੁੱਚ ਹੀ ਭਾਈ ਰਵਿੰਦਰ ਸਿੰਘ ਜੋਨੀ ਬਹੁਤ ਹੀ ਠੰਡੇ ਸੁਭਾਅ ਦੇ ਆ।।🙏🏻

  • @JaspalSingh-qs7xx
    @JaspalSingh-qs7xx 3 роки тому +54

    ਆਜੋਨੀ ਬਾਬਾ ਜੀ ਜ਼ਿੰਦਾਬਾਦ ਨੇ ਬਹੁਤ ਵਧੀਆ ਇਨਸਾਨ ਨੇ

  • @MohanSingh-cn7mn
    @MohanSingh-cn7mn 3 роки тому +37

    ਕੋਈ ਵੀ ਬਾਬਾ ਹੈ ਚਾਹੇ ਉਹ ਢੱਡਰੀਆਂਵਾਲਾ ਬਾਬਾ ਉਹ ਸੰਗਤ ਨੂੰ ਆਪਣੇ ਨਾਲ ਜੋੜਦਾ ਹੈ ਗੁਰਬਾਣੀ ਨਾਲ ਜੋੜਦਾ ਹੈ ਚਲੋ ਇਨ੍ਹਾਂ ਤੋਂ ਫਾਇਦਾ ਹੁੰਦਾ ਹੈ ਕਿ ਇਨਸਾਨ ਨਸ਼ਿਆਂ ਤੋਂ ਰਹਿਤ ਹੋਣਗੇ

  • @kpsingh8323
    @kpsingh8323 3 роки тому +404

    ਇਤਿਹਾਸਿਕ ਦਿਨ ਦੋ ਮਹਾਨ ਆਤਮਾ ਕੱਠੀਆਂ । ਓਹ ਮਾਈ ਗੌਡ। ਕੰਮ ਓਨ babyy🔥🔥🔥🔥🔥😂😂😂

  • @harjeetkaur6682
    @harjeetkaur6682 3 роки тому +75

    ਮੈਨੂੰ ਸਮਝ ਨਹੀਂ ਅਉਦੀ ਬਾਬਿਆਂ ਨੂੰ ਕੀ ਲੋੜ ਪੈਗੀ ਬਾਸੀ ਨੂੰ ਇੰਟਰਵਿਊ ਦੇਣ ਦੀ ਬਾਸੀ ਅਪ ਕਿਹੜਾ ।ਬਹੁਤ ਵਡਾ ਗਿਆਨ ਵਾਨ ਹੈ

    • @harmangill5699
      @harmangill5699 3 роки тому

      mza lo tension ni

    • @JatinderSingh-rh1tu
      @JatinderSingh-rh1tu 3 роки тому +4

      ਕਿਉ ਢਡਰੀਵਾਲਾ ਇਟਰਵਿਉ ਦੇ ਸਕਦਾ ਪਟੋਲਾ ਜਿਹਾ ਤੇ ਜੋਨੀ ਬਾਬਾ ਕਿਉ ਨਹੀ😂😂😁😁

    • @balkarsingh2530
      @balkarsingh2530 3 роки тому

      Harjit ,,mja aa geya eh sab son ke

    • @NareshSharma-iu8kx
      @NareshSharma-iu8kx Рік тому

      Enjoy Karo ji

  • @JatinderSingh-rh1tu
    @JatinderSingh-rh1tu 3 роки тому +50

    ਹਾਏ ਰੱਬਾ ਬਾਸੀ ਸਾਬ ਤੁਸੀ ਤਾ ਘੁਗੀ ਭੱਲੇ ਨੂੰ ਪਿਛੇ ਛੱਡਗੇ😁😁😁😁😂😂😂😂😂😂😂😂😂😂😂😂😂😂😂😂😂

  • @punjabivideos8199
    @punjabivideos8199 3 роки тому +21

    ਬਾਸੀ ਦੀ ਬੱਸ ਈ ਆ ਬਕਬਾਸ ਮਾਰੀ ਜਾਂਦਾ ਜੋਨੀ ਬਾਬਾ ਬਹੁਤ ਵਦੀਆ ਇਨਸਾਨ ਹਨ

  • @JaspalSingh-eh4tz
    @JaspalSingh-eh4tz 3 роки тому +9

    Waheguru ji ਬਹੁਤ vadia ਵਿਚਾਰ ਬਾਬਾ ਜੀ ਦੇ

  • @ManjitKaur-vy1ey
    @ManjitKaur-vy1ey 3 роки тому +109

    ਜੋਨੀ ਬਾਬੇ ਨੂੰ ਬਾਣੀ ਬਾਰੇ ਬਹੁਤ ਗਿਆਨ ਹੈ ਬਾਕੀ ਜੋ ਮਰਜੀ ਬੋਲੀ ਜਾਓ

  • @sabirahmed8261
    @sabirahmed8261 3 роки тому +22

    After all baba johny have patience in him'' he don't even have ego in him too'' waheguru bless you baba ji'' WMK🙌🙌🙌🙌🙌🙌🙌🙂🙂🙂🙂🙂🙂🙂🙏🏻🙏🏻🙏🏻🙏🏻

  • @SurajKumar-en7tk
    @SurajKumar-en7tk Рік тому +3

    Asli sadh ohi hai jo softness rakhe krodh na kare wahhh jony baba ji tusi great ho tusi waheguru di rah te ja rahe ho.wahe guru tuhanu hor bulandiyan bakhshe. Pehla tuhadiyan gallan sun ke hassa aunda c ajj akhan bhar ayian.ji

  • @punjabimusicmedia
    @punjabimusicmedia 3 роки тому +175

    Jonny baba spoke very well, kise gal da gussa nahi kita!

  • @jairoop__gill6737
    @jairoop__gill6737 3 роки тому +5

    ਬਾਸੀ ਸਾਬ ਏ ਜੌਨੀ ਵੀ ਤੁਹਡੇ ਵਾਗ ਟੈਂਪੂ ਈ ਏ ਏਨੇ ਕਖ ਨਹੀ ਦੇਣਾ ਤਹਨੂੰ

    • @Rinkukhurdvlogs
      @Rinkukhurdvlogs 3 роки тому +1

      ਸਰਮ ਕਰੋ ਯਾਰ ਤੇਰੇ ਪੇਉ ਦੀ ਉੱਮਰ ਦਾ ਬੰਦਾ ਅੱਪਣੇ ਬੁੱੜੇ ਨੂੰ ਵੀ ਆ ਹੀ ਲੱਵਜ ਬੋਲਦਾ ਹੁੰਨਾ

    • @jairoop__gill6737
      @jairoop__gill6737 3 роки тому +1

      @@Rinkukhurdvlogs ਟੈਂਪੂ ਨੂੰ ਹੋਰ ਕੀ ਬੌਲਾ

  • @mannisingh678
    @mannisingh678 3 роки тому +97

    ਚਲੋ ਗੱਲ ਰਹੀ ਮਜਾਕ ਦੀ. ਹੁਣ ਜੋਨੀ ਬਾਬਾ ਮੋਰਚੇ ਤੇ ਗਿਆ ਅ. ਪਟੋਲਾ ਤਾ ਆਪਣੀ ਹੀ ਗੱਲ ਕਰਦਾ ਰਹਿੰਦਾ ਅ ਨਾਲੇ ਦੂਜੀਆਂ ਨੂੰ ਨੇਂਦ ਦਾ ਰਹਿੰਦਾ.

    • @nabalbrar8531
      @nabalbrar8531 3 роки тому +6

      Sahi gall aa bai eh kanjar dove ee ni Gaye na ena ne kuch ditta

    • @sukhpreet9754
      @sukhpreet9754 3 роки тому +1

      Sahi gall ji

    • @rajat176
      @rajat176 3 роки тому

      @@EESHARDarbar ਸਹੀ ਕਿਹਾ

    • @sarbbrar2203
      @sarbbrar2203 3 роки тому

      @@nabalbrar8531 sahi a gall veera

  • @ggill1530
    @ggill1530 3 роки тому +7

    Johnny Baba talked with elegance
    No anger no ego Carries himself with grace in the interview
    Signs of a true human being, call it Sant, Baba, Mahapursh or such
    I respect him especially after listening to this conversation

  • @jobanjitsingh5722
    @jobanjitsingh5722 3 роки тому +4

    ਯਰ ਬਾਬਾ ਰਵਿੰਦਰ ਸਿੰਘ ਜੋਨੀ ਦਿਲ ਦਾ ਸਾਫ ਬੰਦਾ ਢੱਡਰੀ ਤੋਂ ਤਾਂ ਚੰਗਾ ਦਿੱਲੀ ਮੋਰਚੇ ਤੇ ਪਹਿਲੇ ਨੰਬਰਾਂ ਚ ਗਇਆ

  • @ManjeetKaur-zn5nb
    @ManjeetKaur-zn5nb 3 роки тому +21

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @marvingill3539
    @marvingill3539 3 роки тому +15

    "Guru saab is sab de sanjeh" beautiful reply to JB

  • @jassiTallewal365
    @jassiTallewal365 3 роки тому +62

    Jo guru gher nal jodya ohh best hae Jonny baba ji best a bassi chbla mar rha

  • @SukhdevSingh-sh9uy
    @SukhdevSingh-sh9uy 3 роки тому +11

    ਕਿਸੇ ਦੀ ਭੰਡੀ ਕਰਨੀ ਸੋਣੀ ਗੱਲ ਏ।

  • @gurjotsinghbahia3347
    @gurjotsinghbahia3347 3 роки тому +10

    Baba Jonny ji ne bot wdiya Jwab ditey Hrek gal de brri Nimarta nal

  • @angrejbaath8736
    @angrejbaath8736 3 роки тому +8

    ਜੋਨੀ ਬਾਬਾ ਵਧੀਆ ਇਨਸਾਨ ਆ

  • @baljinderkaur7537
    @baljinderkaur7537 3 роки тому +38

    ਬਾਸੀ ਸਾਹਿਬ ਰਾਧੇ ਮਾਂ ਨਾਲ ਵੀ ਗਲਬਾਤ ਕਰੋ 👍👍 i love Radha maa

  • @jasdevsingh7978
    @jasdevsingh7978 3 роки тому +22

    ਬਾਂਸੀ ਤੈਨੂੰ ਕੀ ਪਤਾ ਰੱਬ ਦੇ ਰੰਗਾਂ ਦਾ

  • @PrEeT_GoNiAnA85
    @PrEeT_GoNiAnA85 3 роки тому +27

    Bassi ne ik v question Logically nahi pushea funny treke naal push reha oh changi gal ni Bassi lai, Per Joni Baabe ne har question da Answer Logically ditta, that's good thing

    • @mastercook2008
      @mastercook2008 3 роки тому

      Sira lati gal brother mei v ehi keh reha c.

  • @SurajKumar-en7tk
    @SurajKumar-en7tk Місяць тому +2

    Baba ji tusi undermatric ho par tusi apne field vich PHD ho .tuhade adhyatmik vichar bahut uche han❤

  • @sarajmanes4505
    @sarajmanes4505 3 роки тому +6

    Waheguru Ji Ka Khalsa Waheguru Ji Ke Fateh Ji & Dhan Dhan Shri Guru Gobind Singh Sahib Ji Dey Parkash Purb Deya Lakh Lakh Mubaraka Ji

  • @mbenipal7810
    @mbenipal7810 3 роки тому +88

    ਨੀਲਾ ਬਾਬਾ ਬਹੁਤ ਦਲੀਲ ਨਾਲ ਤੇ ਬਹੁਤ ਠਰੰਮੇ ਨਾਲ ਤਰਕ ਨਾਲ ਗਲ ਕਰ ਰਿਹਾ ਪਰ ਬਾਸੀ ਜਬਲੀਆਂ ਮਾਰੀ ਜਾਂਦਾ😡😡

    • @BalwinderSingh-yu4tq
      @BalwinderSingh-yu4tq 3 роки тому +1

      Eko hi ne

    • @GurvinderSingh-gk3kv
      @GurvinderSingh-gk3kv 3 роки тому +2

      Bhai hai hi jabla

    • @ggill1530
      @ggill1530 3 роки тому +1

      ਜੌਨੀ ਬਾਬੇ ਦੀ ਗੱਲ ਦਾ ਨਿਚੋੜ ਵਜ਼ਨਦਾਰ ਹੁੰਦਾ ਹੈ
      ਬੱਸ ਇਹ ਚਿਕਣੀਆਂ ਚੋਪੜੀਆਂ ਨਹੀਂ ਕਰਦਾ
      ਜਟਕਾ ਜਿਹਾ style ਹੈ ਬਾਈ ਦਾ
      ਕਈ ਵਾਰ ਤਾਂ ਪਟਾਕੇ ਹੀ ਪਾਉਂਦਾ ਹੈ

    • @goldycheema1592
      @goldycheema1592 2 роки тому

      👌👌👌🙏🙏🙏

  • @kulwantsidhu5318
    @kulwantsidhu5318 3 роки тому +71

    ਜੇਕਰ ਅੱਜ ਹੀ ਦੁਨੀਆ ਖਤਮ ਹੋ ਗਈ ਤਾਂ ਇਸ ਵਿੱਚ ਕੋਈ ਦੁਚਿੱਤੀ ਵਾਲੀ ਗੱਲ ਨਹੀਂ। ਕਿਉਂਕਿ ਰਾਹੂ ਕੇਤੂ ਇੱਕਠੇ ਹੋ ਗਏ ਨੇਂ।😂😂😂

  • @kk-nr9wc
    @kk-nr9wc Рік тому +2

    Ik Jonny angreji filma vala ik yes papa wala 😅 epic only bassi saab can do it😂😂

  • @kevalbrar4692
    @kevalbrar4692 3 роки тому +25

    Dhan Dhan baba mahaharnam singh ji bhucho vale

    • @yadsekhon8700
      @yadsekhon8700 3 роки тому

      ਵਾਹਿਗੁਰੂ ਜੀ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ,ਧੰਨ ਧੰਨ ਬਾਬਾ ਜੀ ਖੇਮ ਸਿੰਘ ਜੀ।

    • @yadsekhon8700
      @yadsekhon8700 3 роки тому

      ਮੈਂ ਭੁੱਚੋ ਕਲਾਂ ਬਠਿੰਡਾ ਤੋਂ ਹਾਂ

  • @jatindertoor4536
    @jatindertoor4536 3 роки тому +42

    Bassi , Sawaad te fir aa Modhi di V interview kar... Come on Baby 😀😀

    • @AmarjitSingh-cj9pd
      @AmarjitSingh-cj9pd 3 роки тому +1

      Ranjit Singh naal debate kare , johny bhai kolon ki bhalda eh . Hun usde bare ki bole baki bhai sahib ne bahut sohne jawab dite

    • @jashnlucky4872
      @jashnlucky4872 2 роки тому +1

      @@AmarjitSingh-cj9pd jonny baba ...dhandriyan wale nalo kite jyda knowledge rakhda...bht vdia bnda jonny..bht vdia tark nal gl kr riha..

    • @RanjitKaur-zz7oz
      @RanjitKaur-zz7oz 2 роки тому +1

      Baba ji
      Waheguru ji ka khalsa
      Waheguru ji ki Fateh
      Baba ji ehni. . nirmata sun k Rona aa gaya 🙏🙏

    • @goldycheema1592
      @goldycheema1592 2 роки тому

      👌👌👌👌👌

  • @luckypaul8092
    @luckypaul8092 3 роки тому +5

    Jony baba bhut wdhiya insaan a ..bolda bhut wdhiya..👍👍

  • @d.jking077jattbrand.5
    @d.jking077jattbrand.5 3 роки тому +4

    jhony baba ji bhut vadya signer te vadya insaan
    bani bare bhut gayan haii jhony baba ji nu he speking very well abhut gurubani ..i respect jhony baba u great man love bro
    god bless u jhony brother 🙏🏾

  • @goldycheema1592
    @goldycheema1592 2 роки тому +5

    Dil saaf banda aa jonny baba ji 💖🙏

  • @harrysidhu6131
    @harrysidhu6131 3 роки тому +61

    Bassi seems fan of baba johnny, and Johnny is against baba ranjit Singh so that's why bassi is more intrested in baba johnny.

    • @TheRajbhullar
      @TheRajbhullar 3 роки тому +2

      Bassi bolda ki Jony baba jee thodi jehi feem chahidi aa Jony kenda tusi ki karni. Basi bolda me kise nu deni aa. Jony bolda Basi saab feem chak ke loki lende ne tusi deni aa..

    • @GagandeepSingh-bc9fw
      @GagandeepSingh-bc9fw 3 роки тому +1

      @@TheRajbhullar lol I enjoyed your answer bro

    • @yadsekhon8700
      @yadsekhon8700 3 роки тому +1

      @@TheRajbhullar ਬਿਲਕੁਲ ਸਹੀ ਗਲ ਹੈ,ਵੀਰ ਬਾਸੀ ਦਾ ਦੇਣ ਦਾ ਇਰਾਦਾ ਹੈ।

    • @RajinderSingh-rr9th
      @RajinderSingh-rr9th 3 роки тому

      Keike handy hai

  • @khushwantsingh2964
    @khushwantsingh2964 Рік тому +1

    ਬਹੁਤ ਵਧੀਆ ਬਾਬਾ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ ਤਹਾਨੂੰ ਜੀ

  • @sharanfilms1986
    @sharanfilms1986 3 роки тому +16

    ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ

  • @SandeepSharma-pt3bq
    @SandeepSharma-pt3bq 3 роки тому +5

    Bassi Sahib is undoubtedly very intelligent. I think he must have done Ph.D from Oxford or Cambridge because his pronunciation is excellent and specially he gives a lot of respect to the Guest of Honour of his show like Johni Baba or whenever he talks about Baba Ranjit Singh Ji Dhadrianwale or any other distinguished personality. His way of asking the questions is also very impressive and decent. Very good Bassi Sahib. I salute your style and way of talking.

  • @vickss8630
    @vickss8630 3 роки тому +11

    Bassi ney sira la dita Johny di interview naal

  • @gandhisharma1387
    @gandhisharma1387 3 роки тому +5

    ਬਾਸੀ ਸਾਹਿਬ ਜੀ "ਸਤਿ ਸ੍ਰੀ ਅਕਾਲ" ਅਤੇ ਸਾਰੀ ਸੰਗਤ ਨੂੰ ਜੁੱਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆ 🙏🙏🙏🙏🙏

  • @HarwinderSingh-qt3di
    @HarwinderSingh-qt3di 3 роки тому +16

    Very nice voice Johnny baba

  • @SewakS108
    @SewakS108 3 роки тому +24

    He sounds sincere

  • @ManinderSingh-gm6fp
    @ManinderSingh-gm6fp 3 роки тому +75

    Bassi nu shabad kitho changa lage jinu tharak bhoran di adat hove 😂

  • @bhagwantbasra1018
    @bhagwantbasra1018 3 роки тому +4

    ਧੰਨ ਧੰਨ ਬਾਬਾ ਮਹਾ ਹਰਨਾਮ ਸਿੰਘ ਜੀ ।

  • @satpalgill5239
    @satpalgill5239 3 роки тому +41

    Lakh lahnt swall krn walio..os insan dee sehansheelta dekho bhora v talkhi ni dikhai..sadhu hon da sboot ditta ohne..b pallekuj haiga

  • @SBrar
    @SBrar 3 роки тому +32

    ਬਾਸੀ ਜੀ ਤੁਹਾਨੂੰ ਗੱਲ ਕਰਨ ਦੀ ਬਿਲਕੁਲ ਅਕਲ ਨਹੀ। ਕਨੇਡਾ ਪਹੁੰਚ ਕੇ ਵੀ ਤੁਹਾਨੂੰ ਅਕਲ ਨਹੀ ਆਈ। ਅਸੀਂ ਤਾਂ ਰਣਜੀਤ ਸਿੰਘ ਦੀਆਂ ਗੱਲਾਂ ਨਾਲ ਪੂਰੀ ਤਰਾਂ ਸਹਿਮਤ ਆ।

    • @jass7952
      @jass7952 3 роки тому

      Sheep always react sheep

    • @SBrar
      @SBrar 3 роки тому

      @@jass7952 if you are satisfy. Ok we are sheep

  • @1SUPERGOGS
    @1SUPERGOGS 3 роки тому +6

    Bassi Saab love you
    But love Johnny baba as well ❤️🎂

  • @GagandeepSingh-bc9fw
    @GagandeepSingh-bc9fw 3 роки тому +2

    Bassi show is top I'm addicted to it guys keep it up baby come on baby lol

  • @jotsingh3818
    @jotsingh3818 3 роки тому +1

    Bassi ne ghussiya taa bhut bhoriya par johny babe ne bhut shant dhang naal jwaab ditte

  • @surindersingh-bn7if
    @surindersingh-bn7if 3 роки тому +99

    ਬਾਸੀ ਦੀ ਸਾਰੀ ਵੀਡੀਓ ਇੱਦਾਂ ਦੀ ਹੀ ਹਨ ਜੋ ਇਨ੍ਹਾਂ ਦੀ ਮਾਨਸਿਕਤਾ ਨੂੰ ਦਰਸਾਦੀਆ ਹਨ, ਫੁੱਦੁ ਬੰਦਾ

  • @aniketzworldddd
    @aniketzworldddd 3 роки тому +7

    Johny ji great 🔥

  • @jagjitsingh5366
    @jagjitsingh5366 3 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurpreetsinghdhoat9065
    @gurpreetsinghdhoat9065 3 роки тому +1

    Very nice segment. 🙏🙏

  • @RanjitSingh-im5os
    @RanjitSingh-im5os 3 роки тому +11

    Bassssssssssssi kehnda " l know vade dog kee krde" hahahahaha😃😃😃😃😃😃

    • @yadsekhon8700
      @yadsekhon8700 3 роки тому

      ਏਸ ਨੇ ਬੱਡਾ ਡੋਗੀ ਰੱਖਿਆ ਹੋਇਆ ਹੋਊ,ਓਸ ਤੋਂ ਆਪਣਾ ਕੰਮ ਕਰਵਾਉਂਦਾ ਹੋਊ ਟੈਂਪੂ

  • @mannisingh678
    @mannisingh678 3 роки тому +29

    ਸਵੇਰੇ ਸਵੇਰੇ ਦੋ legend ਇਕੱਠੇ ਹੋ ਗਏ wowwwwwwwww

  • @sikander2520
    @sikander2520 3 роки тому +2

    Baba deaia gala sunan waliaya hundia. Ballay oh Jonny baba sab

  • @ranjitbrar2449
    @ranjitbrar2449 3 роки тому

    ਕਿਰਤ ਕਰਨ ਦੀ ਬਾਬਿਆਂ ਕੀ ਲੋੜ ਹੈ ਬਾਬਾ ਜੀ ਦੇ ਨਾਮ ਤੇ।ਐਸ਼ ਕਰਦੇ ਹਨ

  • @kanwaljitpal4903
    @kanwaljitpal4903 3 роки тому +4

    🙏 Waheguru ji 🙏

  • @lovelysingh9725
    @lovelysingh9725 3 роки тому +5

    Jony baba siraaaaa 👍

  • @Gurpreetbindra55
    @Gurpreetbindra55 2 роки тому +2

    Love it

  • @anusharma9829
    @anusharma9829 3 роки тому +3

    OMG bassi g is very funny....I can say Jonny baba have lots of patience 🙏

  • @kamaljitkaur8053
    @kamaljitkaur8053 3 роки тому +18

    ਸਾਰੇ ਬਾਬੇ ਸੰਗਤ ਦੇ ਪੇਸ਼ਿਆਂ ਨਾਲ ਡੇਰੇ ਚਲਾਉਦੇ ਨੇ ਇਹੋ ਜਿਹੀਆਂ ਗੱਲਾਂ ਕਰਨ ਦਾ ਕੀ ਫਾਇਦਾ ਚਿੱਟੇ ਕੱਪਤੇ ਪਾ ਕਿ ਤੁਹਾਡਾ ਦਿਲ ਨਹੀਂ ਚਿੱਟਾ ਬਣ ਜਾਂਦਾ

    • @babbubhullar2010
      @babbubhullar2010 3 роки тому

      ਨੀਲੇ ਮੋਰ ਤੇ ਚਿੱਟੇ ਬਗਲੇ ਅਜ ਕੱਲ ਕਿਧਰ ਉਡ ਗੇ ਨੇ

    • @babbubhullar2010
      @babbubhullar2010 3 роки тому

      ਇਹਨਾ ਤੇ ਈ ਗਾਣਾ ਆਇਆ ਗੁਰਵਿੰਦਰ ਬਰਾੜ ਦਾ ਨੀਲੇ ਮੋਰ ਤੇ ਚਿੱਟੇ ਬਗਲੇ

  • @aajadaajad720
    @aajadaajad720 3 роки тому +6

    ਬਾਸੀ ਤੇ ਜ਼ੌਨੀ ਜੀ, ਢੱਡਰੀ ਦੇ ਪਹਿਰਾਵੇ ਵਾਰੇ ਆਪ ਦੇ ਵਿਚਾਰ ਜੋ ਵੀ ਹੋਣ ਪਰ... ਗੋਟੇ ਵਾਲੀ ਚੁੰਨੀ ਲੈਣ ਦਾ ਹੱਕ ਨਾ ਖੋਹੋ ਵਿਚਾਰੀ ਆਤਮਾ ਤੋਂ...😊

  • @mohindergill7478
    @mohindergill7478 3 роки тому +1

    Very nice show Bassi I love this show very much very funny video
    From lodon

  • @sharanfilms1986
    @sharanfilms1986 3 роки тому +2

    ਬੱਸੀ ਦੇ ਖਾਨੇ ਚ ਨਹੀ ਪੇਨਿਆ ਇਹ ਗਲਾ ਇਹ ਤੇ ਹੈ e ਮਨਮੁੱਖ ਇਹ ਕੌਣ ਆ ਇੰਟਰਵਿਊ ਲੈਣ ਵਾਲਾ

  • @rockyrai7314
    @rockyrai7314 3 роки тому +3

    I was not sure about arrival of KALJUG. But I m certain about it after watching this all. GHOUR KALJUG.

  • @Rinkukhurdvlogs
    @Rinkukhurdvlogs 3 роки тому +19

    ਢੱਡਰੀ ਤੋ ਕੱਈ ਗੁੱਣਾ ਚੰਗਾ ਜੌਨੀ ਬਾਬਾ

  • @nazvirsingh5956
    @nazvirsingh5956 3 роки тому

    Bassi sahib ur way of talking is very nice.

  • @pindijatt
    @pindijatt 3 роки тому +1

    Bassi saab de omg come on baby ne att kite pae aa. Maza e aa jnda jdo come on baby kehnda aa

  • @ranvirs.khanna2511
    @ranvirs.khanna2511 3 роки тому +19

    Johnny baba is a calm spiritual person

  • @jaswindersingh3375
    @jaswindersingh3375 3 роки тому +71

    ਅੱਜ ਤੱਕ ਦੋ ਜੌਨੀ ਮਸ਼ਹੂਰ ਸੀ ਇੱਕ ਅੰਗਰੇਜੀ ਫ਼ਿਲਮਾਂ ਵਾਲਾ 😂😂😂😂

    • @BaljeetSingh-ej7tx
      @BaljeetSingh-ej7tx 3 роки тому +5

      Johnny sinss english filma wala

    • @jaswindersingh3375
      @jaswindersingh3375 3 роки тому +2

      @@BaljeetSingh-ej7tx ਆਹੋ 😂😂 ਉਦਾ ਮੇਰਾ ਨਾਮ ਵੀ ਜੌਨੀ ਆ 😂😂😂

    • @VijayKumar-dk5mw
      @VijayKumar-dk5mw 3 роки тому +1

      OYE

    • @bkbs7916
      @bkbs7916 3 роки тому +1

      😂😂😂😂😂

    • @kulwantsidhu5318
      @kulwantsidhu5318 3 роки тому +3

      ਓ ਬਾਈ ਓਹਨੇ ਜੌਨੀ ਬਾਕਰ ਦੀ ਗੱਲ ਕੀਤੀ, ਜੌਨੀ ਸਿੰਸ ਦੀ ਨੀ ਯਰ 😂😂😂

  • @pushpindersingh8751
    @pushpindersingh8751 3 роки тому +1

    Waheguru ji

  • @gurpalpawar8577
    @gurpalpawar8577 3 роки тому +8

    ਰਵਿੰਦਰ ਸਿੰਘ ਨੇ ਕਿਹਾ ਜਿਹਨਾ ਜਿਸ ਦਾ ਸੰਗ ਕਰਦਾ ਉਹਦੇ ਤੇ ਰੰਗਤ ਆਉਂਦੀ ਆ ਫਿਰ ਨੀਲੇ ਨੂੰ ਅਕਲ ਨਾ ਆਈ ਕਿ ਲੋਕ ਮੀਂਹ ਪਵਾਉਣ ਆਏ ਆ ਤੇ ਢੱਕਣ ਹਨੇਰੀ ਦਾ ਚੱਕ ਤਾ ਉਹ ਗੱਲ ਹੋਗੀ ਘੂ ਸੇ ਘੱਟੀ ਬਾਹਮਣੀ ਲੇਖਾ ਕਰੇ ਕਰਾੜ ਸਮਾਜ ਸਮਝ ਗਿਆ ਬਾਕੀ ਸਮਝ ਜਾਣਗੇ ਤੁਹਾਡਾ ਫਿਰ ਹਸ਼ਰ ਵੇਖੋ ਕਦੀ ਤੁਸੀ ਲੋਕਾ ਨੂੰ ਰਹਿਣ ਸਹਿਣ ਬਹਿਣ ਕੌਮਣ ਜਾਣਕਾਰੀ ਦਿੱਤੀ ਬੱਸ ਗੱਪਾ ਤੇ ਜੋਰ ਆ

  • @amriksinghcheema9803
    @amriksinghcheema9803 3 роки тому +14

    ਤੁਸੀਂ ਦੋਵੇਂ ਬੰਦੇ ਭਾਈ ਸਾਹਿਬ ਜੀ ਦਾ ਮੁਕਾਬਲਾ ਨਹੀਂ ਕਰ ਸਕਦੇ

    • @ramshiv2809
      @ramshiv2809 3 роки тому +1

      Sahi gall tuhadi
      Ranjite di rees koyi nahi kar sakda !
      Sara grop din wich dolki -sene wajonda te raat nu rajite geh nu wajonda !
      Bondu ranjite di rees kyo nahi kar sakda

    • @babbubhullar2010
      @babbubhullar2010 3 роки тому

      @@ramshiv2809 ਹਾਹਾਹਾ ਟੈਪੂੰ ਆ ਉਹ ਮੈਨੂੰ ਤਾ ਹੁਣ ਪਤਾ ਲੱਗਾ

    • @charnjeetsingh893
      @charnjeetsingh893 3 роки тому +1

      ਢੱਡਰੀ ਠੱਗ ਦਾ ਮੁਕਾਬਲਾ ਨਾ ਕਰਿਔ

    • @elijahmikaelson2796
      @elijahmikaelson2796 3 роки тому

      ਢਾਈ ਸਾਬ ਸਾਲਾ ਜਨਾਨਾ😂

  • @kakan295
    @kakan295 3 роки тому +9

    ਕੀਰਤ ਕਰੋ ਵੰਡ ਛਕੋ bassi saab ਦੀਆ ਗੱਲਾਂ ਸੱਚੀਆਂ

  • @kamalpreet4722
    @kamalpreet4722 2 роки тому +1

    ਬਾਸੀ ਜੀ ਗੁੱਸਾ ਨਾ ਕਰੇੳ ਤੁਸੀ ਕਹਿਨੇ ੳ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਬੱਚਾ ਅਾ ਪਰ ਮੂੰਹ ਤਾਂ ਖੁਸਰੇ ਦੀ ਅੱਡੀ ਵਰਗਾ ਘੜਾੲਿਅਾ. ਦਾੜੀ ਕੇਸ ਰੱਖੋ ਵੀਰ

  • @kakan295
    @kakan295 3 роки тому +24

    ਸ਼ਰਮ ਕਰੋ ਕਾਹਦੇ ਬਾਬੇ o ਤੁਸੀ ਹੱਦ ਆ ਤੁਹਾਡੀ ਕਿਵੇਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਕਈ ਢਾਡੀ ਨੇ ਓਹ ਲੋਕਾਂ ਨੂੰ ਭੜਕਾਉਂਦੇ ਹਨ ਆਪ canada ja ਬਹਿੰਦੇ ਨੇ ਲੋਕ ਵਿਚਾਰੇ ਧਰਮ ਦੇ ਨਾਮ ਤੇ ਆਪਣੇ ਆਪ ਨੂੰ ਲੁਟਾਉਂਦੇ ਰਹਿੰਦੇ ਆ

  • @jassarandhawa6921
    @jassarandhawa6921 3 роки тому +10

    ਰਸਤੇ ਵੱਖੋ ਵੱਖਰੇ ਪਰ ਏਕ ਟਿਕਾਣਾ

  • @jattpardesi81
    @jattpardesi81 3 роки тому +8

    ਅੱਜ ਦੋ ਚਵਲ ਇੱਕ ਥਾਂ ਕੱਠੇ ਹੋਏ, ਧਰਮ ਨਾ ਮਜ਼ਾ ਆ ਗਿਆ ਸੁਣ ਕੇ 😀 ਚੈਨਲ ਵਾਲਾ ਪੰਜਾਬੀ ਕਹਾਵਤਾਂ ਦੀ ਐਸੀ ਤੈਸੀ ਫੇਰੀ ਜਾਂਦਾ ਅਖੇ "ਵਿਚਾਰੀ ਵਿੱਦਿਆ ਪਰੳਉਪਕਾਰੀ" ਓ ਬੂਝੜਾ ਅਸਲ ਹੁੰਦਾ ਬਈ "ਵਿੱਦਿਆ ਵਿਚਾਰੀ ਤਾਂ ਪਰਉਪਕਾਰੀ" ਜਿਸਦਾ ਮਤਲਬ ਹੁੰਦਾ ਕਿ ਵਿੱਦਿਆ ਪੜ੍ਹ ਕੇ ਇਨਸਾਨ ਪਰਉਪਕਾਰੀ ਬਣਦਾ। ਅਜੇ 40 ਸਾਲ ਦਾ ਪੱਤਰਕਾਰੀ ਦਾ ਤਜ਼ਰਬਾ ਇਹਨੂੰ ਜੋ ਇਹ ਹਮੇਸ਼ਾ ਆਪ ਦੱਸਦਾ, ਮੈਨੂੰ ਤੇ ਲੱਗਦਾ ਪੱਤਰਚਾਟੂਕਾਰਤਾ ਦਾ ਤਜ਼ਰਬਾ ਜਰੂਰ ਆ ਇਸ ਬਾਸੀ (ਬਹਿਆ) ਨੂੰ ਤੇ ਹੁਣ ਦੂਜੇ ਦੀ ਅਕਲ ਵੇਖ ਲਓ, ਓਹ ਖਾਧੀ ਪੀਤੀ ਵਿੱਚ ਥਲ ਸੈਨਾ ਨੂੰ ਨੇਵੀ ਦੱਸੀ ਜਾਂਦਾ😂😂😂 ਪੰਜਾਬੀ 'ਚ ਕਹਾਵਤ ਆ ਕੇ $€¢ਸੇ ਜੰਮਣ ਤੇ ਕੰਧਾਂ ਕੰਭਣ 😂😂

  • @KamaljeetSingh-mq7yp
    @KamaljeetSingh-mq7yp 3 роки тому +1

    Basssi ta boot lagda. Mama jony babe da. Great baba ji

  • @ggill1530
    @ggill1530 3 роки тому +8

    ਬੰਦਾ ਵਧੀਆ ਲੱਗਿਆ ਹੈ
    ਸਾਫ਼ ਜਿਹਾ ਬੰਦਾ ਹੈ

  • @Trollmajha
    @Trollmajha 3 роки тому +14

    Best comedy show😂😂😂😂

  • @ravindersingh8279
    @ravindersingh8279 3 роки тому +11

    2 Living legend on our earth 🌍 😂😂😂😂

  • @bhajansingh8503
    @bhajansingh8503 3 роки тому +2

    Wahe guru ji

  • @gillboytalwaravlogs
    @gillboytalwaravlogs 3 роки тому

    Bassi Saab keep it up!

  • @KuldeepKaur-gv6ct
    @KuldeepKaur-gv6ct 3 роки тому +5

    🙏🙏🙏🙏🙏

  • @pioneerjatt93
    @pioneerjatt93 3 роки тому +4

    joni baba is a humble person

  • @foodvibes2473
    @foodvibes2473 3 роки тому

    Bassi saab good baba ji vi good both are perfect in their feild

  • @user-yh2mb3rn5f
    @user-yh2mb3rn5f 3 роки тому +4

    respect for Baba Ji

  • @sharanfilms1986
    @sharanfilms1986 3 роки тому +8

    Bassi tu ਸਾਹਮਣੇ ਹੋਵੇ 2 ਮਿੰਟ ਚ ਅਕਾਲ ਸਿਖਾ ਦੇਵ ਤੇਰੀ ਹਿੰਮਤ ਕਿਦਾ ਹੋਈ ਨੀਲਾ ਬਾਬਾ ਪੀਲਾ ਬਾਬਾ ਕਹਿਣ ਦੀ ਤੇਰੀ ਸਚਾਈ ਦੱਸਿਆ ਮੈ ਲੋਗਾ ਨੂੰ

  • @royaldhawan111
    @royaldhawan111 3 роки тому +19

    Joni is too good , eh bassi ohdi nai apni bezti krwa rea

  • @simranbraich7873
    @simranbraich7873 3 роки тому +1

    joni baba g tosi nanak sar taht h rahde o jagrao me tuhade darsan karne se

  • @yuvrajdhillon9573
    @yuvrajdhillon9573 3 роки тому +2

    Bassi ji Johnny baba very nice and very funny also