ਜੋਨੀ ਬਾਬਾ ਭਾਗ ਦੂਜਾ - ਨੀਲਾ ਚੱਕੂ ਸਨੋ ਦੇ ਘੜੇ ਦਾ ਢੱਕਣ , Joni baba interview Joginder Bassi , Neela baba

Поділитися
Вставка
  • Опубліковано 19 січ 2021
  • #JOGINDERBASSI #BASSISHOW #GAUNDAPUNJAB
    ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
    ਜਾਂ ਫਿਰ ਕਾਲ ਕਰੋ 905 799 4744
    FOLLOW US ON FACEBOOK - / bassishow
    FOLLOW US ON Instagram - / thebassishow1610
    Bassi Show Toronto most popular Radio & TV in Canada
    GAUNDA PUNJAB
    #AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
    #DilDiyanGallan #Dil #Diyan #Gallan
    Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
    You can participate in daily LIVE SHOW by dialing 905 799 4744, 416 785 0680
    Advertise any kind of business with us and feel the difference..
  • Розваги

КОМЕНТАРІ • 1,1 тис.

  • @manmohanjohal6458
    @manmohanjohal6458 3 роки тому +15

    ਬਾਬਾ ਜੀ ਨੇ ਹਰ ਸਵਾਲ ਦਾ ਜੁਆਬ ਗੁਰਬਾਣੀ ਤੇ ਆਧਾਰਿਤ ਅਤੇ ਨਿਮਰਤਾ ਨਾਲ ਦਿੱਤਾ ਹੈ

  • @balbirsinghusajapmansadasa1168
    @balbirsinghusajapmansadasa1168 3 роки тому +63

    ਜੋਨੀ ਭਾਈ ਸਾਹਿਬ ਤੁਸੀਂ ਬੜਾ ਧੀਰਜ ਨਾਲ ਜੁਆਬ ਦਿੱਤਾ।ਨਾਲੇ ਤੁਹਾਨੂੰ ਪਤਾ ਲੱਗ ਗਿਆ ਕਿ ਅਸੀਂ ਬਾਹਰ ਆਣਕੇ ਕਿੰਨੇ ਸਿਆਣੇ ਹੋ ਜਾਨੇ ਆਂ।

  • @arvinderrettol4553
    @arvinderrettol4553 3 роки тому +94

    ਬਿਲਕੁਲ ਸਹੀ । ਬਾਬਾ ਜੀ ਫੱਕਰ ਸੁਭਾਅ।ਜੋ ਦਿਲ ਵਿੱਚ ਉਹ ਮੂੰਹ ਤੇ ਜੋਨੀ ਜੀ ਦੇ

  • @mandeep1459
    @mandeep1459 3 роки тому +22

    ਜੋਨੀ ਬਾਬਾ ਵਧੀਆ ਬੰਦਾ ਜਿੰਨਾ ਕਿ ਹੋ ਸਕਦਾ ਵਧੀਆ ਤਰੀਕੇ ਨਾਲ ਸਿੱਖੀ ਦਾ ਪ੍ਰਚਾਰ ਕਰ ਰਹੇ ਆ ਆਪਣੇ ਤੌਰ ਤੇ ਲੱਗੇ ਹੋਏ ਹਨ,ਸੋ ਮਜ਼ਾਕ ਉਡਾਉਣ ਵਾਲਿਉ ਜ਼ਰਾ ਕਿ ਸੋਚੋ ਉਹ ਬੰਦਾ ਕਿੰਨੀ ਹਲੀਮੀ ਤੇ ਨਿਮਰਤਾ ਨਾਲ ਜਵਾਬ ਦੇ ਰਿਹਾ ,

  • @muskanboutique5706
    @muskanboutique5706 3 роки тому +13

    ਬਾਬਾ ਜੀ ਨੂੰ ਮੈ ਰੋਜ ਸੁਣਦੀ ਆ sharechat ਤੇ bhot ਵਧੀਆ ਬਿਚਾਰ ਦਿੰਦੇ ਆ

  • @PrinceSingh-yy9ih
    @PrinceSingh-yy9ih 3 роки тому +53

    ਇਹ ਬਾਬਾ ਜੀ ਬਹੁਤ ਹੀ ਸਿਆਣੇ ਤੇ ਸੂਝਵਾਨ ਅਤੇ ਵਿਚਾਰ ਵਾਨ ਤੇ ਗੁਰਬਾਣੀ ਦੀ।ਕਸ਼ਵਟੀ।ਤੇ ਪੂਰਾ ਉਤਰਨ ਵਾਲੇ ਹਨ ।ਸਾਧੂ ਬਣਨਾ ਬਹੁਤ ਆਉਖਾ ਹੈ ਜੀ ਗੱਲਾ ਜਿਵੇ ਮਰਜੀ ਕੋਈ ਕਰੀ ਜਾਵ।ਗੁਰਮੀਤ ਸਿੰਘ ਗਿੱਲ ਪੱਟੀ ਜਿਲਾ ਤਰਨਤਾਰਨ

  • @gursewaksingh3479
    @gursewaksingh3479 3 роки тому +38

    ਆਪਾਂ ਨੂੰ ਕੋਈ ਹੱਕ ਨਹੀਂ ਕਿਸੇ ਦਾ ਦਿਲ ਦੁਖਾਉਣ ਦਾ

  • @user-mw2yh5ie7k
    @user-mw2yh5ie7k 3 роки тому +18

    ਸੈਲੂਟ ਕਰਦੀ ਹਾਂ ਬਾਬਾ ਰਵਿੰਦਰ ਸਿੰਘ ਜੀ ਜੋਨੀ ਜੀ ਨੂੰ, ਬੜੀ ਨਿਮਰਤਾ ਨਾਲ ਗੱਲਬਾਤ ਕਰਦੇ ਹਨ।

  • @daljeetsingh8444
    @daljeetsingh8444 3 роки тому +9

    ਅਰਦਾਸ ਕਰਨ ਵਾਲਿਆਂ ਰੂਹਾਂ ਹੁੰਦੀਆਂ ਬਾਬਾ ਜੀ l ਏਹ ਚਾਵਲਾ ਆਪ ਏ ਸੈੱਟ ਹੋ ਜਾਣ ਓਹੀ ਬਹੁਤ ਐ

  • @pamatharu268
    @pamatharu268 3 роки тому +12

    ਬਾਸੀ ਸਾਹਿਬ ਹੂਣੇ ਹੀ ਮੈਂ ਭਾਈ ਰਵਿੰਦਰ ਸਿੰਘ ਜੀ ਦੀ ਵਾਰਤਾ ਲਾਪ ਸੁਣੀ. ਬਹੁਤ ਹੀ ਠਹਰਮੇ ਨਾਲ ਗੁਰਬਾਣੀ ਦੇ ਅਧਾਰ ਤੇ ਹਰੇਕ ਜੁਆਬ ਗੁਰਮਤਿ ਸੋਚ ਨਾਲ ਦਿਤਾ. ਵਾਹਿਗੁਰੂ ਇਨ੍ਹਾਂ ਨੂੰ ਚੜ੍ਹਦੀ ਕਲਾ ਬਖਸ਼ੇ. ਸੰਤ ਮਹਾਂ ਹਰਨਾਮ ਸਿੰਘ ਜੀ ਸੱਚ ਨਾਲ ਜੁੜੇ ਬਹੁਤ ਕਰਨੀ ਵਾਲੇ ਮਹਾਂ ਪੁਰਸ਼ ਸਨ. ਬਾਸੀ ਸਾਹਿਬ ਤੁਹਾਡਾ ਧੰਨਵਾਦ ਜੋ ਆਪ ਇਹਨਾਂ ਨੂੰ ਆਪਣੇ ਸ਼ੋ ਵਿਚ ਲੈ ਕੇ ਆਏ

  • @bhindersingh7457
    @bhindersingh7457 3 роки тому +8

    ਬਹੁਤ ਬਧੀਅਾ ਵੀਰ ਜੀ ਲੋਕਾ ਨੂੰ ਬੜੀ ਤਕਲੀਫ ੲੇ ਬਾਬੇ ਦੀ

  • @sakinderboparai3046
    @sakinderboparai3046 3 роки тому +98

    💖 ਕਦੇ ਵੀ ਕਿਸੇ ਦਾ ਮਜਾਕ ਨਾਂ ੳੁਡਾਓ । ਮੀਂਹ ਪਵਾਓਣਾਂ ਭਗਤੀ ਕਰਨ ਵਾਲਿਅਾਂ ਲੲੀ ਕੋੲੀ ਵੱਡੀ ਗੱਲ ਨਹੀਂ । ਨਾਨਕ ਦਾਸ ਮੁੱਖ ਤੇ ਜੋ ਬੋਲੈ ੲੀਹਾਂ ੳੂਹਾਂ ਸੱਚ ਹੋਵੈ ।💖

  • @parmmall5561
    @parmmall5561 3 роки тому +162

    ਜੋਨੀ ਬਾਬਾ ਬੰਦਾ ਬਹੁਤ ਵਧੀਆ ਭੁਗਤ ਬੰਦਾ ਯਾਰ ਕਿਸੇ ਦਾ ਮਜ਼ਾਕ ਉਡਾਉਣਾ ਗਲਤ ਹੈ

  • @azadkaur8784
    @azadkaur8784 3 роки тому +189

    ਭਾਈ ਰਵਿੰਦਰ ਸਿੰਘ ਜੀ ਤੁਹਾਡੀ ਨਿਮਰਤਾ ਨੂੰ ਸਲਾਮ ਹੈ ਜੀ

  • @GurmailSingh-nl5pz
    @GurmailSingh-nl5pz 3 роки тому +1

    ਗਰੀਬ ਦੀ ਸੇਵਾ ਕਰਨ ਬਾਬਾ ਜੋਨੀ ਜੀ ਫੇਰ ਕਿਸੇ ਨੇਂ ਕਿਸੇ ਤਰ੍ਹਾਂ ਦਾ ਕੋਈ ਵੀ ਸਵਾਲ ਨੱਹੀ ਕਰਨਗੇ ਬਾਬੇਆਂ ਨੂੰ ਕੋਈ ਮਾੜਾ ਨਹੀਂ ਕਿਹਣਾ

  • @MandeepSingh-ub3pi
    @MandeepSingh-ub3pi 3 роки тому +22

    ਯਾਰ ਮੈਨੂੰ ਤਾਂ ਬਾਬਾ ਬਹੁਤ ਵਧੀਆ ਲਗਿਆ

  • @shahbazsingh7829
    @shahbazsingh7829 3 роки тому +6

    ਬਾਸੀ ਤੁਸੀਂ ਪਹਿਲੀ ਵਾਰ ਚੱਜ ਦਾ ਕੰਮ ਕੀਤਾ ਭਾਈ ਰਵਿੰਦਰ ਸਿੰਘ ਹੋਰਾਂ ਦਾ ਸਤਿਕਾਰ ਕੀਤਾ

  • @gurcharnsinghbhola2844
    @gurcharnsinghbhola2844 3 роки тому +16

    ਬਾਬਾ ਰਵਿੰਦਰ ਸਿੰਘ ਜੀ ਤੁਹਾਡਾ ਬਹੁਤ, ਬਹੁਤ ਧੰਨਵਾਦ ਜੀ ।

  • @rbrar3859
    @rbrar3859 3 роки тому +21

    ਆਪਣੇ ਧਰਮ ਦਾਂ ਆਪ ਹੀ ਮਜਾਕ ਬਣਾਈ ਜਾਦੇ ਹਨ, ਵਾਹਿਗੁਰੂ ਜੀ, ਵਾਹਿਗੁਰੂ ਜੀ

  • @satnamjassar8705
    @satnamjassar8705 2 роки тому +5

    27:00 ਜੋ ਬਾਸੀ ਸਾਬ ਤੁਸੀਂ ਅੱਜ ਕੱਲ੍ਹ ਦੇ ਬਾਬੇਆਂ ਬਾਰੇ ਜਾਣਕਾਰੀ ਦੱਸੀ ਆ ਬਿਲਕੁਲ ਸਹੀ ਕਿਹਾ ਕੋਈ ਸ਼ੱਕ ਨਹੀਂ,ਮੇਰੀ ਉਮਰ ਕੋਈ ਬਹੁਤੀ ਵਡੇਰੀ ਨਹੀਂ, ਪਰ ਜੋ ਮਹਾਨ ਮਹਾਂਪੁਰਖਾਂ ਬਾਰੇ ਅਸੀਂ ਸੁਣਦੇ ਆ ਰਹੇ ਹਾ ਉਹ ਇਸ ਤਰ੍ਹਾਂ ਸੰਗਤ ਦੀ ਮਾਇਆ ਤੇ ਐਸ਼ ਨਹੀਂ ਕਰਦੇ ਸੀ,ਅੱਜ ਕੱਲ੍ਹ ਦੇ ਬਾਬੇ ਤਾਂ ਕਿਸੇ ਸੈਲੀਬ੍ਟੀ ਤੋ ਘੱਟ ਨਹੀਂ,,ਖਿਮਾਂ ਦਾ ਜਾਚਕ।।🙏🏻

  • @mbenipal7810
    @mbenipal7810 3 роки тому +36

    ਜੋਨੀ ਬਾਬਾ ਬਹੁਤ ਹੀ ਸਿਆਣਾ ਤੇ ਸੂਝਵਾਨ ਬੰਦਾ ਤੇ ਗੁਰੂ ਦਾ ਸਿੰਘ

  • @kainthsandeep2435
    @kainthsandeep2435 3 роки тому +6

    ਸਲੂਟ ਆ ਰਵਿੰਦਰ ਸਿੰਘ ਜੀ ਨੂੰ

  • @gurwindersingh2438
    @gurwindersingh2438 3 роки тому +111

    ਮੈਂ ਕਦੇ ਗਲਤ ਕਮੈਂਟ ਨਹੀਂ ਕੀਤਾ ਇਹ ਦੁੱਖੀ ਹੋ ਕੇ ਕਿਹਾ ਏ, ਮੈਨੂੰ ਵੀ ਦੁੱਖ ਹੋਇਆ ਏ, ਲੋਕ ਬਹੁਤ ਬੇਸ਼ਰਮ ਨੇਂ

  • @dildiyasadran2582
    @dildiyasadran2582 Рік тому +1

    ਲੋਕ ਅੱਜ ਕੱਲ ਲੋਕਾਂ ਨੂੰ ਜਾਗਰੂਕ ਇਨੀ ਆ ਗਈ ਹੈ ਸਾਰਿਆਂ ਨੂੰ ਮਾੜਾ ਕਹਿਣ ਦੀ ਆਦਤ ਪੈ ਗਈ ਹੈ ਸਿਰ ਫਿਰੇਂ ਲੋਕਾਂ ਨੂੰ ਚੰਗੇ ਮਾੜੇ ਲੋਕਾਂ ਦੀ ਪਹਿਛਾਣ ਨਹੀਂ ਹੈ ਵਾਹਿਗੁਰੂ ਜੀ ਬਖਸ਼ਣ ਇਹਨਾਂ ਲੋਕਾਂ ਨੂੰ

  • @prabhgunart9914
    @prabhgunart9914 3 роки тому +9

    ਜਨਤਾ ਦਾ ਕੋਈ ਹਾਲ ਨਹੀਂ ਮਜ਼ਾਕ ਦਾ ਵੀ ਕੋਈ ਸਮਾਂ ਹੁੰਦਾ ਕਿੰਨੀਂ ਨਿਮਰਤਾ ਬਾਬਾ ਜੀ ਚ

  • @gurdeepsinghgurdeepsingh5302
    @gurdeepsinghgurdeepsingh5302 3 роки тому +32

    ਬਾਕੀ ਗੱਲਾਂ ਇੱਕ ਪਾਸੇ ਪਰ ਜੋਨੀ ਬਾਬਾ ਵਿੱਚ ਨਿਮਰਤਾ ਬਹੁਤ ਐ..

  • @mohitmunjal1234
    @mohitmunjal1234 3 роки тому +1

    23 ਕੁ ਮਿੰਟ ਤੇ ਲੇਡੀਜ਼ ਦੇ ਸਵਾਲਾਂ ਦਾ ਜਵਾਬ ਸੁਣਨ ਦਾ ਮਨ ਸੀ, ਬੱਸੀ ਜੀ ਨੇ ਕੱਟ ਮਾਰਿਆ ਫੋਨ

  • @harjeetkaur6682
    @harjeetkaur6682 3 роки тому +20

    ਲੋਕਾਂ ਨੂੰ ਝੇਡਾਂ ਕਰਨ ਤੋ ਬਿਨਾਂ ਕੋਈ ਕਮ ਨਹੀਂ ਸਰਮ ਅਉਦੀ ਏਹਨਾਂ ਲੋਕਾਂ ਦੀ ਸੋਚ ਤੇ

    • @sonykhattra8923
      @sonykhattra8923 3 роки тому

      Hnji Madam g Bilkul sahi keha g Babe te Keertaniye boht dekhe Pr Jony Baba G Boht Nimarta wale Mitthe Subha de Insaan ne koi B kise B gl da gussa ni keeta. Baki yr Sab Di apni apni soch aai Pr mai aaj to Jony Babe da fan hogya

  • @gandhisharma1387
    @gandhisharma1387 3 роки тому +122

    ਬਾਬਾ ਜੀ ਨੇ ਬਹੁਤ ਬਹੁਤ ਹੀ ਵਧੀਆ ਗੱਲਬਾਤ ਕੀਤੀ ਹੈ। ਵਾਹਿਗੁਰੂ ਬਾਬਾ ਜੀ ਨੂੰ ਸਦਾ ਚੜਦੀ ਕਲਾਂ ਵਿੱਚ ਰੱਖਣ🙏🙏🙏🙏🙏🙏🙏

  • @jassarandhawa6921
    @jassarandhawa6921 3 роки тому +12

    ਬਹੁਤ ਉੱਚੀ ਸੁੱਚੀ ਸੋਚ ਰਵਿੰਦਰ ਬਾਬੇ ਦੀ

  • @jaspalsingh9136
    @jaspalsingh9136 3 роки тому +5

    ਬਾਬਾ ਜੀ ਬਹੁਤ ਹੀ ਵਧੀਆਂ ਇਨਸਾਨ ਹਨ
    ਨਿਮਰਤਾ ਦੇ ਪੁੰਜ ਨੇ

  • @HarpalSingh-md2jj
    @HarpalSingh-md2jj 3 роки тому +8

    ਬਹੁਤ ਵਧੀਆ ਪ੍ਰਚਾਰ ਕਰਦੇ ਹਨ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਸਤਿ ਸ੍ਰੀ ਅਕਾਲ ਜੀ

  • @bajwashaab2003
    @bajwashaab2003 3 роки тому +15

    ਵਾਹਿਗੁਰੂ ਜੀ ਲੋਕਾ ਨੂੰ ਅੰਕਲ ਦੀ ਘਾਟ

  • @harpreetpandher6943
    @harpreetpandher6943 3 роки тому +74

    ਨਾਨਕਸਰ ਠਾਠ ਨੂੰ ਕੋਟਿ-ਕੋਟਿ ਨਮਸਕਾਰ ਜੀ

  • @mohitmunjal1234
    @mohitmunjal1234 3 роки тому

    ਮਜਾਕ ਅਸੀਂ ਵੀ ਬਹੁਤ ਉਡਾਇਆ ਸੀ ਸੋਸ਼ਲ ਮੀਡੀਆ ਤੇ ਨੀਲੇ ਬਾਬੇ ਵਾਲੇ ਬਿਆਨ ਤੇ, ਪਰ ਭਾਈ ਜੀ ਨੂੰ ਸੁਣ ਕੇ ਸ਼ਰਮ ਆਉਂਦੀ ਹੈ ਅੱਜ ਆਵਦੇ ਤੇ ਵੀ ਤੇ ਲੋਕਾਂ ਤੇ ਵੀ ਜੋ ਮਜਾਕ ਬਣਾ ਰਹੇ ਨੇ, ਬੰਦਾ ਜਮੇ ਡਾਉਣ ਟੁ ਅਰਥ ਹੈ, ਸੰਤ ਇਹੋ ਜਿਹਾ ਹੀ ਹੁੰਦਾ ਹੈ

  • @harjeetkaur6682
    @harjeetkaur6682 3 роки тому +34

    ਢਡਰੀਆ ਵਾਲਾ ਏਨਾ ਮਾੜਾ ਨਹੀਂ ਜਿਨ੍ਹਾਂ ਕੂ ਤੂਸੀ ਪਰਚਾਰ ਰਹੇ ਹੋ । ਬੇਸ਼ੱਕ ਅਸੀਂ
    ਕਿਸੇ ਵੀ ਬਾਬੇ ਦੇ ਭਗਤ ਨਹੀ ।ਪਰ ਸੁਣਦੇ ਤਾ ਸਾਰਿਆਂ ਨੂੰ ਹਾ

    • @raghjantsingh4340
      @raghjantsingh4340 3 роки тому +3

      Basi di sister da lagda rista thukraya si bhai sahab ne

    • @ajmfacts9704
      @ajmfacts9704 3 роки тому +2

      Dhadri mada e aa sikh itihaas nu ni mannda o sala neki di chawal aa dhadri

    • @sukhvirjhajj2619
      @sukhvirjhajj2619 3 роки тому +3

      ਘੱਗਰੀ ਵਰਗਿਆ ਦੇ ਮਗਰ ਜਿਹੜੇ ਲੱਗਣਗੇ ਉਹ ਭੇਡਾਂ ਬਣਨਗੇ। ਖਾਲਸਾ ਬਣੋ ਸ਼ੇਰ ਵਰਗਾ ਜੀਵਨ ਬਣ ਜਾਂਦਾ।

    • @sehajpreetsingh5530
      @sehajpreetsingh5530 3 роки тому

      @@sukhvirjhajj2619 asi ta bheda tusi ki aw

  • @nvdeepsinghh
    @nvdeepsinghh 3 роки тому +14

    ਅਫਸੋਸ ਹੁੰਦਾ ਹੈ ਲੋਕਾਂ ਦੀ ਮਾਨਸਿਕਤਾ ਦੇਖ ਕੇ, ਬਾਬਾ ਰਵਿੰਦਰ ਸਿੰਘ ਜੀ ਲਈ ਸਤਿਕਾਰ, ਤੇ ਇਸ ਤੋਂ ਵੀ ਵੱਧ ਸਤਿਕਾਰ ਉਹਨਾਂ ਦੀ ਹਲੀਮੀ ਨੂੰ, ਉਹਨਾਂ ਦੀ ਸਹਿਣਸ਼ੀਲਤਾ ਨੂੰ। 🙏🏻

  • @user-wh9wp6pb1z
    @user-wh9wp6pb1z 3 роки тому +9

    ਲਾਹਨਤ ਹੈ ਲੋਕਾਂ ਦੇ ਜੋ ਗੁਰੂ ਦੇ ਵਜੀਰ ਨੂੰ ਵੀ ਗਲਤ ਬੋਲ ਰਹੇ ਨੇ

  • @JaspalSingh-qs7xx
    @JaspalSingh-qs7xx 3 роки тому +15

    ਸਾਡੇ ਲੋਕਾਂ ਨੂੰ ਬਾਹਰ ਜਾਕੇ ਬੋਲਣ ਦੀ ਅਕਲ ਨੀ ਆਈ ਬਾਬਾ ਜੀ ਫਕੀਰ ਲੋਕ ਨੇ

  • @ajoypalsingh4055
    @ajoypalsingh4055 3 роки тому +253

    ਬਾਸੀ ਜੀ ਤੁਸੀ ਕਿਸੇ ਦਾ ਮਜਾਕ ਨਾ ੳੁਡਾੳੂ । ਅਾਦਮੀ ਜਿਸ ਤਰਾ ਦਾ ਞੀ ਹੈ।ਪਰ ਹੁੰਕਾਰ ਬਿਲਕੁਲ ਨਹੀ ।

    • @Its_jatt47
      @Its_jatt47 3 роки тому +8

      ਸਹੀ ਗੱਲ ਬਾਈ

    • @harmannawaab
      @harmannawaab 3 роки тому +7

      Veer g gl bhot wadia lgi thodi shi keha tusi

    • @depapb3186
      @depapb3186 3 роки тому +5

      Sahi gl a vere

    • @BalwinderSingh-um9xs
      @BalwinderSingh-um9xs 3 роки тому +2

      Right brother

    • @manusandhu1213
      @manusandhu1213 3 роки тому +6

      Yaar ena da channel e dekhna band krna pena..vade chote da pta e ni enna loka nu..sale call laake actor ban jan ge...ik to ik charda aunda...vadia banda ta call e ni krda....koi sab to vada murkh bassi a 40saal.. nu ronda renda...bassi samzda mere werga ta benda hani sari duniya ch.

  • @user-gt5iq1ht8l
    @user-gt5iq1ht8l 3 роки тому +171

    ਦੋਨੋ ਪਤੰਦਰ ਇਕ ਤੋ ਵਧ ਕੇ ਇਕ ਨੇ 😂😂😂
    ਅਸੀ ਤਾਂ ਐਵੇਂ ਪਾਕਿਸਤਾਨੀ ਡਰਾਮੇ ਦੇਖੀ ਗਏ😘
    ਜੌਨੀ ਬਾਸੀ ਜੋੜੀ ਨੰਬਰ ਵਨ ❤️❤️❤️

    • @gurwinderkaur6606
      @gurwinderkaur6606 3 роки тому +18

      Virji me sari interview suni a ,basi ji ne te collers ne bahut majak kite si ,but jony bave ne na hi kise de virodh vich gal kiti balke har gal da jabab gurbani de hisab nal ditta ,

    • @user-gt5iq1ht8l
      @user-gt5iq1ht8l 3 роки тому +8

      @@gurwinderkaur6606 ਅੱਛਾ ਜੀ
      ਅਗਰ ਤੁਸੀਂ ਇਹਨਾਂ ਦੋਨਾਂ ਚੋ ਕਿਸੇ ਦੀ ਵੀ ਭਗਤ ਓਹ ਤਾਂ ਆਪ ਜੀ ਦੀ ਕੋਈ ਗਲਤੀ ਨਹੀਂ🙏
      ਕਿਓਕਿ ਭਗਤਾਂ ਨੂੰ ਕੋਈ ਵੀ ਸਮਜਾ ਨੀ ਸਕਦਾ
      ਫਿਲਮਾਂ ਵਾਲਾ ਜੌਨੀ ਵੀ ਨਹੀਂ 😂😂😂

    • @balrajsingh230
      @balrajsingh230 3 роки тому +7

      @@user-gt5iq1ht8l ਇਕ ਤੁਸੀ ਸਮਝਦਾਰ ਬਾਕੀ ਸਾਰੇ ਮੂਰਖ ਕਿਆ ਬਾਤਾਂ ਨੇ

    • @parvinderdhadda1884
      @parvinderdhadda1884 3 роки тому

      Lol

    • @user-gt5iq1ht8l
      @user-gt5iq1ht8l 3 роки тому +1

      @@balrajsingh230 ਵੀਰੇ ਹੁਣ ਤੈਨੂੰ ਕੀ ਹੋ ਗਿਆ

  • @harpreetpandher6943
    @harpreetpandher6943 3 роки тому +135

    ਬਾਬਾ ਯੋਨੀ ਇਕ ਭਗਤ ਤੇ ਸੱਚਾ ਗੁਰੂ ਸਿੱਖ ਹੈ ਜੀ

    • @BalwinderSingh-yu4tq
      @BalwinderSingh-yu4tq 3 роки тому +2

      ਬਹੁਤ ਹੀ ਬੰਦਗੀ ਕਰਦੇ ਨੇ ਨੀਲੇ ਨਾਲ ਮਿਲ ਕੇ

    • @sarbjitsinghsidhu5141
      @sarbjitsinghsidhu5141 2 роки тому +2

      😂 😂 😂 😂 😂 😂 😂 😂 😂 🎎 🐶.....

    • @GagandeepSingh-ym1zp
      @GagandeepSingh-ym1zp Рік тому

      SALAAAAA JONI BABEEEE DAAAA LUNNN LEEEEE !!!???

  • @kashmirkaur8478
    @kashmirkaur8478 Рік тому

    ਸਾਡੇ ਲੋਕ ਗਲ ਕਰਨ ਲੱਗਿਆਂ ਨੂੰ ਸ਼ਰਮ ਹੋਣੀ ਚਾਹੀਦੀ ਬਾਬਾ ਜੀ ਕਿਹੜੀਆ ਗੱਲਾਂ ਕਰਦੇ ਵਾਣੀ ਨਾਲ ਜੁੜੇ ਹਨ ਵਾਹਿਗੁਰੂ ਜੀ

  • @lovepreet3878
    @lovepreet3878 3 роки тому +5

    ਜਦੋ ਯੁਗ ਨੂੰ , ਯੁਗ ਟਕਰਿਆ👌👌

  • @nikkabajwa1175
    @nikkabajwa1175 3 роки тому +119

    ਲੋਕਾ ਨੂੰ ਪਤਾ ਨੀ ਕੱਦੋ ਆਕਲ ਆਨੀ ਆ ਉਹ ਸਾਰਿਆ ਨਾਲ ਜੀ ਜੀ ਕਰਕੇ ਗੱਲ ਕਰਦੇ ਆ ਤੇ ਲੋਕੀ ਐਵੇਂ ਚੱੜੀ ਜਾਦੇ ਆ

  • @BhaiMehalsinghusawale
    @BhaiMehalsinghusawale 3 роки тому +19

    ਵਾਹਿਗੂਰੂ ਜੀਕਾ ਖਾਲਸਾ
    ਵਾਹਿਗੂਰੂ ਜੀਕੀ ਫਤਿਹ
    ਖਾਲਸਾ ਜੀ ਸਾਰਿਆ ਦਾ ਧੰਨਵਾਦ ਜੀ
    ਬੇਨਤੀ ਹੈ ਕੇ ਬਾਬਾ ਰਵਿੰਦਰ ਸਿੰਘ ਜੌਨੀ ਜੀ ਆਪ ਬਹੁਤ ਹੀ ਵਧੀਆ ਸਿਖ ਧਰਮ ਦੇ ਪ੍ਰਚਾਰਕ ਹੋ ਧੰਨਵਾਦ ਜੀ
    ਆਪ ਜੀ ਅਤੇ ਹੋਰ ਸਿਖ ਧਰਮ ਦੇ ਪ੍ਰਚਾਰਕਾਂ ਨੂੰ ਐਸੇ ਬਾਸੀ ਜੀ ਵਰਗੇ ਚੈਨਲਾਂ ਤੇ ਨਹੀ ਔਣਾਂ ਚਾਹੀਦਾ, ਜਿਥੇ ਕੇ ਬਾਸੀ ਵਰਗੇ ਬੰਦੇ ਵਾਰ ਵਾਰ ਹਰ ਇਕ ਦੀ ਬੜੇ ਕੋਝੇ ਤਰੀਕੇ ਨਾਲ ਬੇਜਤੀ ਕਰਦਾ ਏ,ਚਾਹੇ ਕੋਈ ਲੜਕੀ ਆਪਣਾਂ ਦੁਖ ਲੈਕੇ ਆਵੇ ਉਸ ਨੂੰ ਵੀ ਜਲੀਲ ਕੀਤਾ ਜਾਦਾ ਏ ਕੀ ਸਾਰੇ ਲੋਕਾ ਨੂੰ ਬੇਜਤੀ ਕਰੌਣ ਵਾਸਤੇ ਇਹੀ ਚੈਨਲ ਲਬਾ ਹੈ ਜਿਸ ਪਾਸੇ ਪਲੜਾ ਭਾਰਾ ਹੋ ਜਾਦਾ ਇਹ ਬਾਸੀ ਜੀ ਓਸੇ ਪਾਸੇ ਹੋ ਜਾਦਾ ਏ ਹੁਣ ਵੇਖੋ ਬਾਬੇ ਦੀ ਰੂਬੀ ਦੀ ਵਾਰ ਵਾਰ ਲਗ ਕਰੀ ਜਾਦਾ ਏ,ਪਲੀਜ ਐਸਾ ਕੰਮ ਨਾ ਕਰੋ ਇਹ ਸਾਡੇ ਸਿਖ ਧਰਮ ਦੇ ਪ੍ਰਚਾਰਕ ਹਨ, ਹੋਰ ਧਰਮਾਂ ਵਿਚ ਝਾਤ ਮਾਰੋ ਕੋਈ ਵੀ ਆਪਣੇ ਧਰਮ ਪ੍ਰਚਾਰਕ ਦਾ ਮਜਾਕ ਨਹੀ ਓਡੌਦਾ, ਜੋ ਅਸੀ ਓਡਾਹ ਰਹੇ ਹਾਂ
    ਧੰਨਵਾਦ ਬਾਬਾ ਜੌਨੀ ਜੀ
    ਅਗੇ ਤੋ ਧਿਆਨ ਰਖਿਆ ਜੇ
    ਮੁਆਫ ਕਰਿਓ ਜੀ ਸਾਰੇ ਸੱਜਣ

  • @crazy-ph3px
    @crazy-ph3px 2 роки тому +1

    ਬਾਸੀ ਜੀ ਬਾਹਲਾ ਪੰਪ ਦਿੰਦੇ ਹੋ ਜੋਨੀ ਜੀ ਨੂੰ,, ਮੈਨੂੰ ਲਗਦਾ ਜੋਨੀ ਬਾਬੇ ਚ commansens ਦੀ ਘਾਟ ਹੈ😃😃😃 ਮੇਰੇ ਦੇਖਦੇ ਦੇਖਦੇ 3 ਵਾਰ ਗੱਲ ਕੱਟ ਦਿੱਤੀ ਬਾਸੀ ਨੇ ਜੋਨੀ ਬਾਬੇ ਦੀ।

  • @jasssingh5706
    @jasssingh5706 3 роки тому +170

    ਜੌਨੀ ਬਾਬਾ ਫਕੀਰ ਬੰਦਾ ਸਚਾ ਬੰਦਾ

  • @HarbhajanSingh-wp4dg
    @HarbhajanSingh-wp4dg 3 роки тому +5

    ਕੁੱਝ ਬੰਦਿਆਂ ਦੀ ਆਵਾਜ ਚੋ ਫੁਕਰਪਣਾ ਤੇ ਹਵਾ ਸ਼ਰੇਆਮ ਸੁਣਾਈ ਦੇ ਰਹੀ ਹੈ,,ਇੱਕ ਇਨਸਾਨ ਇਹਨੀ ਨਿਮਰਤਾ ਨਾਲ ਗੱਲ ਕਰ ਰਿਹਾ ਮਝਾਕ ਨ ਬਣਾਉ,,ਬਾਕੀ ਦਾ ਪੱਤਾ ਨਹੀਂ ਪਰ ਏਸ ਇਨਸਾਨ ਚ ਹੰਕਾਰ ਨਹੀ ਹੈ ਤੇ ਸਿੱਧੀ ਗੱਲ ਕਰਦੇ ਨੇ ।

  • @purewal9138
    @purewal9138 3 роки тому +49

    ਜੋ ਮਰਜੀ ਕਹਿ ਲੋ ਜੋਨੀ ਬਾਬਾ ਜੀ ਬੜੇ ਠੰਰਮੇ ਵਾਲੇ ਬੰਦੇ ਨੇ

  • @gurpreetsinghbatth2720
    @gurpreetsinghbatth2720 3 роки тому +2

    ਬਾਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰੇ ਹੀ ਸੋਅ ਪਰੋਗਰਾਮ ਬਹੁਤ ਵਧੀਆ ਚੰਗੇ ਹੁੰਦੇ ਹਨ ਜੋਨੀ ਬਾਬਾ ਜੀ ਦਾ ਬਹੁਤ ਧੰਨਵਾਦੀ ਹਾਂ ਇਹੋ ਜਿਹੇ ਇਨਸਾਨ ਲੋਕਾਂ ਨੂੰ ਸੇਵਾ ਸਿਮਰਨ ਦੀ ਦਾਤ ਦੇ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @AmarjitSingh-qn4hp
    @AmarjitSingh-qn4hp 3 роки тому +6

    ਬਹੁਤ ਵਧੀਆ ਬਾਬਾ ਜੀ

  • @user-pn4yp6iy9i
    @user-pn4yp6iy9i 3 роки тому +72

    ਅੱਜ ਪਤਾ ਲੱਗਾ ਕਿ ਬਾਹਰ ਵੀ ਬਹੁਤ ਗਲਤ ਲੋਕ ਹਨ ਬਕਬਾਸ ਕਰਨ ਵਾਲੇ ਸੱਚੇ ਬੰਦੇ ਦੀ ਇੱਜਤ ਕਰੋ

  • @jobanjitsingh5722
    @jobanjitsingh5722 3 роки тому +112

    ਤੁਸੀਂ ਇਹ ਗੱਲ ਦੇਖੋ ਬਾਬਾ ਜੀ ਨੇ ਇੱਕ ਵੀ ਗੱਲ ਦਾ ਜਵਾਬ ਉੱਚੀ ਆਵਾਜ਼ ਚ ਨੀ ਦਿਤਾ ਇਹ ਹੁੰਦੀ ਨਿਮਰਤਾ

    • @gurpreetsinghjalandhar8596
      @gurpreetsinghjalandhar8596 3 роки тому

      Good

    • @BalwinderSingh-yu4tq
      @BalwinderSingh-yu4tq 3 роки тому +1

      ਏਹੀ ਤਾਂ ਸੱਭ ਤੋ ਵੱਡਾ ਪਾਖੰਡ ਹੈ ਲੋਕਾਂ ਨੂੰ ਪਿੱਛੇ lon ਦਾ। ਸਾਨੂੰ Dr ਦੇ helper ਦੀ ਨਹੀਂ ਲੋੜ Dr ਦੀ ਲੋੜ ਹੈ। ਸ਼ਬਦ guru ਹੈ ।ਅਸੀਂ ਏਨਾ ਲੋਕਾਂ ਤੋਂ ਵੱਧ ਪੜੇ ਲਿਖੇ ਹਾਂ ਫਿਰ ਹੋਇਆ ਕੀ ਅਸੀਂ ਸ਼ਬਦ ਨੂੰ ਛੱਡ ਕੇ ਅਨਪੜ੍ਹ ਟੋਲੇ ਦੇ ਮਗਰ ਲੱਗ ਪਏ ਹਾਂ। ਜਾਗੇ ਵੀ ਸੁੱਤੇ ਬਣ ਗਏ।

    • @PrinceKumar-us1zo
      @PrinceKumar-us1zo 3 роки тому

      @@BalwinderSingh-yu4tqzzzzzzzz
      Zzzzzzzzz
      Zzzzzzzzzz
      zzzzz
      zz
      zZ
      z
      Zzzz
      z
      Z
      zzzzzzzzzzzzzzzzzzzzzzzzz
      Zz
      zz
      zZ
      z
      Zzzzzzz
      z
      Zz
      zzz
      Zzz
      zz
      zzz
      zz
      Z
      zz
      Zzzzz
      ZZzz
      zzzz
      Z
      Z
      Zz
      z
      Zzzzzz
      Zzzxz@zz@žž@z@z

    • @PrinceKumar-us1zo
      @PrinceKumar-us1zo 3 роки тому

      @@BalwinderSingh-yu4tqzzzzzzzz
      Zzzzzzzzz
      Zzzzzzzzzz
      zzzzz
      zz
      zZ
      z
      Zzzz
      z
      Z
      zzzzzzzzzzzzzzzzzzzzzzzzz
      Zz
      zz
      zZ
      z
      Zzzzzzz
      z
      Zz
      zzz
      Zzz
      zz
      zzz
      zz
      Z
      zz
      Zzzzz
      ZZzz
      zzzz
      Z
      Z
      Zz
      z
      Zzzzzz
      Zzzxz@zz@žž@z@z

  • @SatnamSaini-kv7ne
    @SatnamSaini-kv7ne 3 роки тому +91

    ਬਾਸੀ ਤੈਨੂੰ ਹਾਰਟ ਅਟੈਕ ਹੋ ਜਾਣਾ ਢੰਡਰੀਆਂ ਵਾਲੇ ਬਾਰੇ ਸੋਚ ਸੋਚ ਕੇ 😃😃😃😃😃😃

    • @nabalbrar8531
      @nabalbrar8531 3 роки тому +6

      Sahi gall aa bai g

    • @SatnamSaini-kv7ne
      @SatnamSaini-kv7ne 3 роки тому +9

      @@nabalbrar8531 thanks bro 👍👍 ਜੇਕਰ ਆਦਮੀ ਆਪ ਚੰਗਾ ਹੋਵੇ ਤਾਂ ਉਸ ਨੂੰ ਸਭ ਚੰਗੇ ਦਿਸਣਗੇ ਕਿਉਂਕਿ ਬਾਬਾ ਜੀ ਕਹਿੰਦੇ ਆ
      ਹਮ ਨਹੀਂ ਚੰਗੇ ਬੁਰਾ ਨਹੀਂ ਕੋਇ॥

    • @happysaab2939
      @happysaab2939 3 роки тому +3

      @@SatnamSaini-kv7ne baba ji ne ta babar nu b muh te jabar keh dita c

  • @gfgfppdjdjdj3639
    @gfgfppdjdjdj3639 3 роки тому +12

    ਵੀਰ ਜੀ ਨੇ ਬਹੁਤ ਵਧੀਆਂ ਗੱਲ ਕੀਤੀ

  • @wahegurumerioukatni964
    @wahegurumerioukatni964 3 роки тому +4

    ਆ ਲੋਕਾ ਨੂੰ ਵਾਹਿਗੁਰੂ ਭੁੱਲ ਗਿਆ

  • @karamjitsingh7471
    @karamjitsingh7471 3 роки тому +25

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ...........ਬਾਬਾ ਜੀ. ਗੁਰਸਿੱਖੀ ਦੇ ਪ੍ਰਚਾਰਕ ਹਨ......... ਸੱਚਾਈ ਹੈ ਕਿਹਾ .......ਸਰਮ ਕਰੋ ....

  • @JatinderSingh-lu1cx
    @JatinderSingh-lu1cx 2 роки тому +2

    ਯੋਨੀ ਬਾਬੇ ਨੂੰ ਗੁਰੂ ਨੇ ਗਲਾ ਬਹੁਤ ਵਧੀਆ ਦਿੱਤਾਂ ਹੈ, ਬੜਾ ਰਸ ਭਿੰਨਾ ਕੀਰਤਨ ਕਰਦੇ ਹਨ,,

  • @gurubajwa2936
    @gurubajwa2936 3 роки тому +120

    ਫੁਦੂ ਲੋਕੋ ਹਰੇਕ ਦਵਾਈ ਵਿੱਚ ਅਫੀਮ ਪੈਦੀ ਹੈ

  • @jattboot2744
    @jattboot2744 3 роки тому +19

    ਬਾਸੀ ਜੀ ਮੈਂ ਤੁਹਾਡੀਆਂ interview ਬਹੁਤ ਸੁਣਦਾ ਹੁੰਦਾ ਆ ਮੇਰਾ ਖੂਨ ਵੱਧ ਜਾਂਦਾ ਆ ਗੱਲਾਂ ਸੁਣਕੇ

    • @jagjeetbring5260
      @jagjeetbring5260 2 роки тому

      Vp na high hon lagje hun hatja sunno gallan 😂

  • @happygill1240
    @happygill1240 3 роки тому +79

    ਬਾਸੀ ਜੀ ਪਲੀਜ਼ ਦੋ ਚਾਰ ਸਰੋਤਿਆਂ ਨੂੰ ਛੱਡ ਕੇ ਬਾਕੀ ਜਿਆਦਾ ਬੇਅਕਲੇ

  • @mohindersidhu1279
    @mohindersidhu1279 3 роки тому +2

    ਜਦੋਂ ਬਾਬਾ ਜੀ ਪੁਨਿਆਲਾਦੇ ਸੀ ਦੀਵਾਰ ਆਪ ਹੋ ਜਾਂਦੀ ਸੀ salute to baba ji

  • @ellahithegoldenretriever848
    @ellahithegoldenretriever848 3 роки тому +2

    ਬਾਸੀ ਤੇ ਜੋਨੀ ਦੇ ਮਨਾਂ ਚ ਅੈਨਾਂ ਜ਼ਹਿਰ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਖ਼ਾਲਸਾ ਢੱਡਰੀਆਂ ਵਾਲਿਆਂ ਨੂੰ ਲੈ ਕੇ

  • @bawabawa7862
    @bawabawa7862 3 роки тому +4

    ਬੰਦਾ ਜਿਹੋ ਜਾ ਮਰਜੀ ਏ ਸੋਡਾ ਪਤੰਦਰ ਸਭਤੋਂ ਪਹਿਲਾ ਗਿਆ ਦਿੱਲੀ ਧਰਨੇ ਤੇ

  • @jattboot2744
    @jattboot2744 3 роки тому +35

    ਬਾਬਾ ਜੋਨੀ ਜੀ ਬਹੁਤ ਵਧੀਆਂ ਇਨਸਾਨ ਨੇ 🙏🏻

  • @jaspreetdhaliwal4252
    @jaspreetdhaliwal4252 3 роки тому +1

    ਰੱਬ ਦੇ ਰੰਗਾ ਨੂੰ ਕੋਈ ਨਹੀ ਜਾਣ ਸਾਕਦਾ ਜੀ

  • @BhullarHS
    @BhullarHS 3 роки тому +21

    ਬਾਸੀ ਸਾਹਬ ਤੁਸੀਂ ਢੰਡਰੀਆਂ ਵਾਲੇ ਨੂੰ ਵੀ ਲੈ ਆਓ ਲਾਈਨ ਤੇ ਸਵਾਲਾਂ ਦੇ ਜੁਆਬ ਲੈਣ ਲਈ ।

  • @jagirsingh115
    @jagirsingh115 3 роки тому +3

    ਸਵਾਲ ਪੁਛਣ ਵਾਲੇ ਧਮਕੀ ਭਰੇ ਲਹਿਜੇ ਤੋਂ ਗੁਰੇਜ ਤਾਂ ਕਰ ਹੀ ਸਕਦੇ ਹਨ,ਜੀ ਬਾਸੀ ਸਾਹਿਬ ਜੀ।

  • @oldagehomeamritsar9757
    @oldagehomeamritsar9757 3 роки тому +3

    ਬਾਸੀ ਸਾਹਿਬ ਜੀ , ਜਿਉਂਦੇ ਰਹੋ

  • @JaswinderSingh-hy7ul
    @JaswinderSingh-hy7ul 3 роки тому +4

    ਬਾਸੀ ਜੀ ਵੈਰੀ ਬੈਡ,,, ਅਜਿਹੇ ਲੋਕਾਂ ਨੂੰ ਤੁਸੀਂ ਚੈਨਲ ਉੱਤੇ ਲਿਆ ਰਹੇ ਹੋ। ਵੈਰੀ ਬੈਡ,,, , ਪਲੀਜ਼ ਤੁਸੀਂ ਇਸ ਮਾਮਲੇ ਨੂੰ ਘੋਖੋ ਜੀ

  • @SamajikMuddeChannel
    @SamajikMuddeChannel 3 роки тому +12

    ਜੋਨੀ ਬਾਬਾ ਬੁਰਾ ਨੀ ਮੈਂ ਵੀ ਫੈਨ ਆ ਜੋਨੀ ਬਾਬਾ ਦਾ
    ਪਰ ਢੱਡਰੀਆਂ ਵਾਲੇ ਦੀਆਂ ਗੱਲਾਂ ਸੁਣ ਕੇ ਮਿਰਚਾਂ ਉਹਨਾਂ ਨੂੰ ਲੱਗਦੀਆਂ ਜੋ ਬ੍ਰਾਹਮਵਾਦ ਦੀ ਗੁਲਾਮੀ ਨੂੰ ਪਸੰਦ ਕਰਦੇ ਨੇ
    ਪੁਜਾਰੀਵਾਦ

    • @NirmalSingh-is1xn
      @NirmalSingh-is1xn 3 роки тому

      Dadri nu kho khalistan lye stand lay k dekaway patta lag u braman de gulaami da

  • @GurdeepSingh-pl7os
    @GurdeepSingh-pl7os 3 роки тому +6

    ਸਰਕਾਰਾ ਨੇ ਅਫੀਮ ਨੂੰ ਬਦਨਾਮ ਕਰ ਕੇ ਦਵਾਈਆ ਨੂੰ ਪ੍ਰਮੋਟ ਕੀਤਾ ਜਿਸ ਕਰਕੇ ਹਰ ਗਲੀ ਮਹੱਲੇ ਮੋੜ ਤੇ ਹਸਪਤਾਲ, ਦਵਾਈਆ ਦੀਆ ਦੁਕਾਨਾ ਦੀ ਭਰਮਾਰ ਹੋ ਗਈ

  • @Desistocktrading
    @Desistocktrading 3 роки тому +17

    Bassi v pura swad lenda hai upar ton Jony aa geya , sohne te suhaga ho geya , come on baby

  • @nmalhi8659
    @nmalhi8659 3 роки тому +10

    ਕਨੇਡਾ ਆ ਕੇ ਸਾਨੂੰ ਆਪਣੀ ਅੋਕਾਤ ਨਹੀਂ ਭੁੱਲਣੀ ਚਾਹੀਦੀ
    ਇਕ ਮਰਦ ਬੰਦੇ ਨੂੰ ਬੰਦਿਆਂ ਵਾਂਗ ਹੀ ਗੱਲ ਕਰਨੀ ਚਾਹੀਦੀ ਪਰ ਕਈ ਕਾਲ ਕਰਕੇ ਖੱਚਰਾਂ ਵਾਂਗ ਗੱਲ ਕਰਦੇ ਨੇ

  • @karmjitsohi3814
    @karmjitsohi3814 3 роки тому +8

    Baba Ravinder Singh ji tusi bohot vadiya insaan o waheguru ji

  • @ssbdiary5258
    @ssbdiary5258 3 роки тому +36

    ਕਨੇਡਾ ਵਿੱਚ ਮੈਨੂੰ ਲਗਦਾ ਕੰਮ ਹੀ ਰੱਬ ਆ, ਕੋਈ ਭੈਣ ਨੀ ਕੋਈ ਭਰਾ ਨੀ , ਖਾਸਕਰ ਕਨੇਡਾ ਵਿੱਚ ਰੱਬ ਹੈ ਨੀ ।

    • @kisanadeawaj8961
      @kisanadeawaj8961 3 роки тому +3

      Ja Canada vich rab hunda peo dhee da rape na karda

    • @sarbjitsinghsidhu5141
      @sarbjitsinghsidhu5141 3 роки тому

      Hzaara Gurdwara Sahib kive chlde ne ji j RABB hai ni ji.... ⛪.......... 😍

    • @kisanadeawaj8961
      @kisanadeawaj8961 3 роки тому

      @@sarbjitsinghsidhu5141 gurua da sir ta chalda na veer g

    • @lonewarrior5568
      @lonewarrior5568 3 роки тому

      @@kisanadeawaj8961 eh cheej dunia de bar hisse ch hundi a, India ch v boht vadde number te( par apne koi bolda ni bcs izat da path padaya janda sari Umar) .

    • @kisanadeawaj8961
      @kisanadeawaj8961 3 роки тому

      @@lonewarrior5568 hnji bro. apna India vich ve hoea ska real broder apni bhen nal karda 13 de age se kudi de us time hun 23 sal de ho gye 10 karda reha apna sohra nal la gyea apni sister nu ohna nu sak se usda sala na camera lga dita video ban gye fr pta lagiea tusi ve said dekhi hova video 1 month phela de aa

  • @manghtmangat7679
    @manghtmangat7679 3 роки тому +5

    ਬਾਬਾ ਜੀ 🙏🏽🙏🏽🙏🏽🙏🏽🙏🏽

  • @manpreetghuman2392
    @manpreetghuman2392 3 роки тому +1

    ਜੋਨੀ।ਬਾਬਾ ਬਿਲਕੁਲ ਇਕ ਸਾਧ ਬੰਦਾ ਏ

  • @karamjeetsinghsahu
    @karamjeetsinghsahu 3 роки тому +6

    ਬਾਬਾ ਜੌਨੀ ਵਿੱਚ ਨਿਮਰਤਾ ਬਹੁਤ ਹੈ

  • @dilrajkaur2233
    @dilrajkaur2233 3 роки тому +23

    ਇਹੋ ਜਿਹੇ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਗੱਲਾਂ ਕਰਨ ਲਗਿਆ

  • @bakhshishsingh697
    @bakhshishsingh697 3 роки тому +4

    ਬਾਬਾ ਜੀ ਬਹੁਤ ਚੰਗੇ ਹਨ ਜੀਂ 🙏🙏🙏🙏🙏🙏🙏🙏👍👍👍

  • @myvideotablemyvideotable528
    @myvideotablemyvideotable528 3 роки тому

    ਜਦੋ ਕੋਈ ਚੰਗਾ ਸਵਾਲ ਕਰਦਾ ਹੈ , ਬੱਸੀ ਜਵਾਬ ਦੇਨ ਦਾ time ਨਹੀ ਦੇੰਦਾ

  • @gurubajwa2936
    @gurubajwa2936 3 роки тому +23

    ਫੁਦੂਆ ਨੂੰ ਸਵਾਲ ਪੁੱਛਣੇ ਨਹੀ ਆਓਦੇ

  • @maanpunjabiblogger6138
    @maanpunjabiblogger6138 3 роки тому +8

    ਨਿਮਰਤਾ ਬਹੁਤ ਹੈ🙏

  • @sadhusingh3109
    @sadhusingh3109 3 роки тому +124

    ਸਰਮ ਕਰੋ ਬੋਲਣ ਵਾਲੀਓ ।

  • @sanjesha
    @sanjesha 3 роки тому +5

    I am very impressed the way this show is conducted ...
    Appreciate the entire team to design the program in such a way which actually involve common people with real issues ...
    Pls kee it up !!!
    God bless you !!

  • @anmolanm9692
    @anmolanm9692 3 роки тому +3

    ਵਾਹਿਗੁਰੂ ਜੀ

  • @vbchannel9518
    @vbchannel9518 3 роки тому +7

    This can’t be a real show Wow ! Love it , can’t stop laughing, love you guys

  • @sukhkaransidhu9667
    @sukhkaransidhu9667 3 роки тому +12

    Humble person baba ji

  • @HarpalSingh-tk8jo
    @HarpalSingh-tk8jo 3 роки тому +2

    ਨਾੲਈਸ ਬਾਬਾ ਜੀ

  • @DharamSingh-ni4tg
    @DharamSingh-ni4tg 3 роки тому +1

    ਬਾਸੀ ਤੂੰ ਤਾਂ ਯਰ ਪਹਿਲਾਂ ਵੀ ਗੱਲਾਂ ਦਾ ਕੜਾਹ ਬਨੋਂਦਾ ਸੀ. ਘੱਟੋ ਘੱਟ ਇਹ ਇੰਟਰਵਿਊ ਤਾਂ ਸਹੀ ਤਰੀਕੇ ਨਾਲ ਕਰਦਾ. ਜੋਨੀ ਬਾਬਾ ਸਾਡੇ ਸਿੱਖ ਧਰਮ ਦੇ ਪ੍ਰਚਾਰਕ ਨੇ. Callers ਨੂੰ ਵੀ ਸਮਜਨਾ ਚਾਹੀਦਾ

  • @harjindersahota1976
    @harjindersahota1976 3 роки тому +3

    Jr banda great ha ajj pata lagga 👍👍👍👍

  • @karamjeetsinghsahu
    @karamjeetsinghsahu 3 роки тому +3

    ਅਫੀਮ ਬਹੁਤ ਵਧੀਆ ਦਵਾਈ ਹੈ

  • @gsingh561
    @gsingh561 2 роки тому

    ਮੇਰੇ ਖਿਆਲ ਨਾਲ ਲੋਕਾਂ ਨੂੰ ਕੈਨੇਡਾ ਵਿੱਚ ਅਕਲ ਬਹੁਤ ਘੱਟ ਹੈ ਕਿਸੇ ਬੰਦੇ ਨੇ ਕੋਈ ਵੀ ਚੰਗਾ ਸਵਾਲ ਹੀ ਨਹੀਂ ਪੁੱਛਿਆ

  • @GurmailSingh-nl5pz
    @GurmailSingh-nl5pz 3 роки тому +1

    ਬਾਸੀ ਸਾਹਿਬ ਜੀ ਮੈਂ ਤਾਂ ਤੈਨੂੰ ਬੇਨਤੀ ਕਰਦਾ ਹਾਂ ਜੀ ਮੈਂ ਇੱਕ ਬੀਬੀ ਜੀਂਦਾ ਕੋਈ ਵੀ ਦੁਨੀਆਂ ਵਿੱਚ ਨੱਹੀ ਹੈ ਓਹ ਭੀਖ਼ ਮੰਗ ਕੇ ਕਰਾਇਆ ਤੇ ਰਹਿੰਦੇ ਹਨ ਪਰ ਮੈਂ ਓਸ ਨੂੰ ਸੰਬਾਲ ਕੀਤਾ ਕੇ ਬੀਬੀ ਤੂੰ ਭੀਖ਼ ਨਾਂ ਮੰਗ ਓਨਾ ਨੇਂ ਮੈਨੂੰ ਘਰ ਵਿੱਚ ਸੱਦਿਆ ਤਾਂ ਉਸ ਨੇ ਸੱਚੀ ਗੱਲ ਦੱਸੀ ਤਾਂ ਓਸ ਟੈਮ ਮੈਨੂੰ ਰੋਣਾ ਆ ਗਿਆ ਕੇ ਓਸ ਦੇ ਕੋਲ ਕੋਈ ਵੀ ਘਰ ਨਹੀਂ ਹੈ

  • @playnow56
    @playnow56 3 роки тому +4

    Fan ho geya m Bhai harwinder singh da sirf uss di sehnsheelta te nimrta nal jwaab de layi👍🏻👍🏻

  • @gurubajwa2936
    @gurubajwa2936 3 роки тому +18

    ਇਕ ਕਿਹਦਾ ਬਾਬਾ ਜੀ ਆਸ਼ੀਰਵਾਦ ਦਿਓ ਕਿ ਮੈਂ ਭੱਜ ਭੱਜ ਕੇ ਕੰਮ ਕਰਾ
    ਬੁੰਡ ਨੂੰ ਪਟਰੋਲ ਦਾ ਫੰਬਾ ਲਾ ਲੈ

  • @indersandhu5048
    @indersandhu5048 3 роки тому +19

    SACHA INSAN
    JONNY BABA JI
    😍😍😍😍

  • @walaJatt-fr9kc
    @walaJatt-fr9kc 3 роки тому +10

    ਭਾਈ ਜੀ ਤੁਹਾਡੀ ਨਿਮਰਤਾ ਨੂੰ ਸਲਾਮ ਹੈ ਜੀ