How detained Paramjit Panjwar was let away in Nepal, Why ex-Cops, separatists don't tell the truth ?

Поділитися
Вставка
  • Опубліковано 30 січ 2025

КОМЕНТАРІ • 714

  • @RavinderSingh0813
    @RavinderSingh0813 3 роки тому +74

    ਨਬੇੜਾ ਤੇਰਾ ਵੀ ਇਥੇ ਹੀ ਹੋਣਾ ਲੋਕਾਂ ਦੇ ਨਜਾਇਜ਼ ਪੁੱਤ ਮਰਵਾ ਕੇ ਹੁਣ ਸੱਚਾ ਬਣਿਆ ਫਿਰਦਾ

  • @gurlabhsingh6577
    @gurlabhsingh6577 3 роки тому +22

    ਬੇਕਸੂਰ ਲੋਕ ਮਾਰੇ ਗਏ ਇਸ ਲਈ ਲੋਕ ਨਫ਼ਰਤ ਕਰਦੇ ਹਨ ਲੋਕ ਪੁਲਿਸ ਨੂੰ

  • @navdeepkaur5059
    @navdeepkaur5059 4 роки тому +79

    ਨਹੀਓਂ ਲੱਭਣੇ ਲਾਲ ਗੁਆਚੇ ਸ਼ਹੀਦ ਕਰਤੇ ਹੀਰੇ ਬੁਚੜੋ

  • @SLAVEOFAKAAL-PURAKH
    @SLAVEOFAKAAL-PURAKH 4 роки тому +15

    ਭਾਈ ਲਛਮਣ ਸਿੰਘ ਬੱਬਰ ਉਰਫ਼ ਬਸ਼ੀਰ ਮੁਹੰਮਦ ਤੇ ਉਨ੍ਹਾਂ ਦੀ ਸਿੰਘਣੀ ਬੀਬੀ ਰਾਣੀ ਕੌਰ ਜੋ ਕਿ ਢਿੱਡ(ਚਾਰ-ਪੰਜ ਮਹੀਨੇ ਦਾ ਨਿਆਣਾ ਸੀ ਢਿੱਡ ‘ਚ) ਤੋਂ ਸੀ। ਇਨ੍ਹਾਂ ਦੋ ਜਣੇ ਨਹੀਂ ਤਿੰਨ ਜਣੇ ਮਾਰ ਸੀ ਸਣੇ ਓਹ ਬੱਚਾ ਜਿਹੜਾ ਹਾਲੇ ਪੈਦਾ ਵੀ ਨਹੀਂ ਸੀ ਹੋਇਆ।ਭਾਈ ਬਸ਼ੀਰ ਮੁਹੰਮਦ ਪੁਲ਼ਸ ‘ਚ ਸਿਪਾਹੀ ਸੀ ਤੇ ਬੱਬਰਾਂ ਦੀ ਜਸੂਸੀ ਕਰਨ ਲਈ ਵਿੱਚ ਵਾੜਿਆ ਗਿਆ ਸੀ, ਪਰ ਸਿੰਘਾਂ ਦਾ ਉੱਚਾ-ਸੁੱਚਾ ਜੀਵਨ ਦੇਖ ਜ਼ਮੀਰ ਨੇ ‘ਹਾਅ’ ਮਾਰੀ ਕਿ ਇਹ ਲੋਕ ‘ਅੱਤਵਾਦੀ’ ਨਹੀਂ ਇਹ ਧਰਮੀ ਲੋਕ ਨੇ। ਭਾਈ ਬਸ਼ੀਰ ਮੁਹੰਮਦ ਨੇ ਬੱਬਰਾਂ ਨੂੰ ਸਭ ਕੁਛ ਦੱਸ ਦਿੱਤਾ ਕਿ ‘ਮੈਨੂੰ ਭਾਵੇਂ ਗੋਲ਼ੀ ਮਾਰ ਦਿਓ ਪਰ ਪੁਲ਼ਸ ਨੇ ਮੈਨੂੰ ਤੁਹਾਡੀ ਜਸੂਸੀ ਕਰਨ ਲਈ ਭੇਜਿਆ’, ਪਰ ਸਿੰਘਾਂ ਨੇ ਆਪਣੇ ਨਾਲ਼ ਹੀ ਰੱਖ ਲਿਆ ਤੇ ਕੌਮੀ ਯੋਧਾ ਬਣ ਕੇ ਕੌਮ ਤੋਂ ਜਾਨ ਬਾਰ ਗਿਆ।

  • @jsandhusandhu1383
    @jsandhusandhu1383 4 роки тому +159

    ਪਾਪੀ ਨੂੰ ਪਾਪ ਤੰਗ ਕਰ ਰਹੇ ਹਨ ਛੇਤੀ ਸੂਰ ਦੀ ਜੂਨ ਵਿਚ ਜਏਗਾ ..

    • @manjeetsinghbhullar8808
      @manjeetsinghbhullar8808 4 роки тому +10

      ਇੰਨੇ ਨੀਚ ਕੰਮ ਕਰਨ ਤੋਂ ਬਾਅਦ ਵੀ ਆਪਣੇ ਆਪ ਨੂੰ ਪਾਕ ਸਾਫ ਦੱਸ ਰਿਹਾ ਹੈ।

    • @sandeepsinghlovely4009
      @sandeepsinghlovely4009 4 роки тому +10

      oh bolda uno bol lendo sara 84 da kala daur ds reha sach samne aa reha .ino soor kuta kahoge j eh chup ho gya pher .ede ine sifat kro eh hor bole taki punjab nu akal aa jave bure time vich kis to bachna kis nal kharna

    • @rohitk9859
      @rohitk9859 4 роки тому +2

      @@sandeepsinghlovely4009 bilkul dimaag wali gal kitti tussi

    • @jasvindersingh4813
      @jasvindersingh4813 4 роки тому +3

      Pinky veer vadia insan aaji J'is ne sara gund saf Kita decorated police officer

    • @North441
      @North441 4 роки тому +1

      Sae gal

  • @surjansingh25
    @surjansingh25 4 роки тому +83

    ਓਏ ਹਰਾਮਦਯਾ ਤੂੰ ਕਹਿਨਾ ਵਾਅ ਕੇ ਰੱਬ ਇਨਸਾਫ਼ ਕਰੂਗਾ ਇਹ ਗੱਲ ਤੇਰੇ ਤੇ ਵੀ ਲਾਗੂ ਹੁੰਦੀ ਆ 😭

    • @fordmann5379
      @fordmann5379 4 роки тому

      Kutta salla

    • @gurukekregemojguruke4857
      @gurukekregemojguruke4857 3 роки тому

      ਰੱਬ ਤਾ ੲਿਸ ਨਾਲ ੲਿਨਸਾਫ ਕਰ ਰੀਹਾ ਕੲੀਅਾ ਨਾਲ ਹੌ ਗਿਅਾ ਕੲੀਅਾ ਨਾਲ ਹੌ ਰੀਹਾ

    • @SandeepSingh-zt2ju
      @SandeepSingh-zt2ju 2 роки тому +1

      ਬਾਈ ਬੰਦਾ ਦੱਸ ਤਾਂ ਰਿਹਾ ਆਪਣੇ ਮਹਿਕਮੈ ਵਾਰੇ

  • @deepasaloon6197
    @deepasaloon6197 4 роки тому +122

    ਪਿੰਕੀ ਕੈਟ ਨੇ ਸਿੱਖ ਕੌਮ ਤੇ ਬਹੁਤ ਜੁਲਮ ਕੀਤਾ

  • @GurmukhSingh-lf9xu
    @GurmukhSingh-lf9xu 4 роки тому +125

    ਪਿੰਕੀ ਹੁਣ ਤੇ ਸਂਚ ਬੇਲਦਾ ਏ
    ਬੇ ਕਸੂਰ ਨਾ ਮਾਰਦਾ ਅਜ ਸਿੱਖ ਕੌਮ
    ਤੈਨੂੰ ਹੁਥੀ ਛਾਵਾਂ ਕਰਦੀ

    • @surjitsingh2328
      @surjitsingh2328 4 роки тому +1

      Uss time tu kinna k kasma te jukin krda c

    • @babburehal1725
      @babburehal1725 4 роки тому +8

      ਫ਼ੇਰ ਜੀਉਂਦਾ ਬਚਦਾ ਹੀ ਨਾ ਬਾਬੇ।ਇਹ ਉਹੀ ਕਰ ਰਿਹਾ ਜਦੋਂ ਕੋਈ ਨੰਗਾ ਦੂਜਿਆਂ ਦੇ ਰਾਜ਼ ਜਾਣਦੇ ਹੋਏ ਦੂਜੇ ਨੂੰ ਵੀ ਨੰਗਾ ਕਰੇ।ਇਹਨਾਂ ਗੱਲਾਂ ਦਾ ਹੁਣ ਕੋਈ ਮਤਲਬ ਨਹੀਂ ਰਹਿ ਗਿਆ

    • @wrongbuthonestsanatnihuman9148
      @wrongbuthonestsanatnihuman9148 4 роки тому +3

      Eh Saala, Saini Te Inderjit Nu Masoom Dasda, Inderjit Ne Tan Nawanshahr, Jalandhar, Phagwara, Amritsar, Gurdaspur Wich 8--9 Saal Rujj K Nasha Vecheya, Kinne Hi Munde Najayaj Case Bnaa K Jail Bheje, Ghat Ton Ghat 2000 Munda Inderjit Di Paise Di Hawas Da Shikaar Hoyea, Kayi Inderjit Naal Reh K Crorepati Wi Hoye, Rano Sarpanch Waangu, 2010 Ch 300Rs Kamaan Wala, Inderjit Naal Reh K Aaj 70---80 Crore Da MAALIK Baniya Baitha, Bahut Ne, Pr Darde Ne K Je Kitte Inderjit Ne Naam Lai Ditta, Fer Ki Banu...

    • @sectarypb2922
      @sectarypb2922 4 роки тому +3

      Eh bc kharku struggle naal gdaari kar gia fer taut bania chawal

    • @ranjitcheemacheema8739
      @ranjitcheemacheema8739 4 роки тому

      Der aa drudt aay

  • @rupinderbedi9883
    @rupinderbedi9883 4 роки тому +59

    ਪਿੰਕੀ ਜੀ ਤੁਹਾਨੂੰ ਇਸ ਸਭ ਦੀ ਇੱਕ ਕਿਤਾਬ ਜਰੂਰੀ ਲਿਖਣੀ ਚਾਇਦੇ ਹੈ ਤਾਂ ਜੋਂ ਉਸ ਸਮੇਂ ਦੀ ਸਾਰੀ ਅਸਲੀਅਤ ਸਾਹਮਣੇ ਅਾ ਸਕੇ

  • @b8bb8r
    @b8bb8r 3 роки тому +36

    ਲੋਕਾਂ ਦੇ ਜਵਾਨ ਪੁੱਤ ਖਾ ਖਾ ਬੋਲ ਵੀ ਨਹੀ ਹੁੰਦਾ। ਹੁਣ ਹਰੇਕ ਚੈਨਲ ਤੇ ਜਾ ਜਾ ਆਪ ਸੁੱਚੇ ਹੋਣ ਲੱਗਿਆ। 👏

  • @RanjitSingh-515
    @RanjitSingh-515 3 роки тому +21

    ਪਿੰਕੀ ਪਹਿਲਾਂ ਗੁੰਡਾ ਸੀ ਤੇ ਇਹਦੇ ਖਾੜਕੂਆਂ ਨਾਲ ਵੀ ਸਬੰਧ ਸੀ ਤੇ ਇਸਨੂੰ ਖਾੜਕੂਆਂ ਬਾਰੇ ਜਾਣਕਾਰੀ ਬਹੁਤ ਸੀ ਤੇ ਪੁਲਿਸ ਵਿੱਚ ਭਰਤੀ ਕਰਕੇ ਸਰਕਾਰ ਨੇ ਇਸਨੂੰ ਇੱਕ ਹਥਿਆਰ ਦੇ ਤੌਰ ਤੇ ਵਰਤਿਆ ਬੋਲ ਇਹ ਸੱਚ ਹੀ ਰਿਹਾ ਹੈ

  • @AmandeepSingh-je5yq
    @AmandeepSingh-je5yq 4 роки тому +70

    ਜ਼ਿਅਾਦੀਅਾ ਰੋਟੀਅਾ ਖ਼ਾਣਿਅਾ ਸ਼ਭ ਕਝ ੲੈਥੋ ੲੀ
    ਅਾ ਸ਼ਾਹ ਤੇਰਾ ਨਿਕਲਦਾ ਨਹੀ

    • @ramindersidhu2055
      @ramindersidhu2055 4 роки тому +2

      0pq

    • @KingHunter3597
      @KingHunter3597 4 роки тому +4

      ਜਵਾਂ ਸੂਰ ਆ 😀😁😂🤣😅
      ਪਿੰਕੀ ਨਹੀਂ ਪਿੱਗੀ ਲਗਦਾ 😀😁😂🤣😄😅

    • @rummybasran2039
      @rummybasran2039 3 роки тому +2

      Kha kha sthra rotia da kida shukda aa 😂😂

    • @nursingsk
      @nursingsk 3 роки тому +1

      @@KingHunter3597 😆😆😆

    • @nexion5144
      @nexion5144 3 роки тому +1

      ਦੇਰ ਅਾਏ ਦਰੁਸੰਤ ਅਾਏ

  • @waraichwoodworks9085
    @waraichwoodworks9085 4 роки тому +19

    ਇਹ ਕਹਿੰਦਾ ਖਾੜਕੂ ਵੀ ਚੰਗੇ ਨਹੀਂ ਸੀ ਤਾਂ ਉਹਨਾਂ ਨੂੰ ਮਾਰਦੇ ਸੀ ਤੇ ਫਿਰ ਮੁਲਤਾਨੀ ਦਾ ਕੀ ਕਸੂਰ ਸੀ

  • @iqbalsinghbali18
    @iqbalsinghbali18 4 роки тому +51

    ਥੋੜ੍ਹਾ ਖਾਇਆ ਕਰ, ਸਾਹ ਤਾਂ ਤੈਨੂੰ ਆਉੰਦਾ ਨਹੀਂ ।

    • @rhundal5784
      @rhundal5784 7 місяців тому

      Moti goli khanda si veer feem di...taan karke awaaj edaan di dalle di

  • @MajorSingh-ir9bz
    @MajorSingh-ir9bz 4 роки тому +17

    ਲੱਕੀ ਜੀ ਪਿੰਕੀ ਦੀਅਾ ੲਿਟਰਵਿੳੂਅਾਂ ਤੋ ੲਿਹ ਤਾ ਸਾਬਿਤ ਹੁੰਦੀ ਅੈ ਕਿ ਜਿਨੀ ਵੀ ਪੰਜਾਬ ਚ ਮਾਰ ਧਾੜ ਹੋੲੀ ੲਿਹਦੇ ਵੱਧ ਜਿਮੇਵਾਰ ਸਿਸਟਮ ਅੈ ਅਤੇ ਪੁਲੀਸ ਦੇ ਵੱਡੇ ਅਫਸਰ ਦਬਾਅ ਚ ਛੋਟੇ ਅਫਸਰਾਂ ਨੂੰ ਬਲੀ ਦਾ ਬੱਕਰਾ ਬਣਾੳੁਦੇ ਅੈ ਤੇ ਮੌਕਾ ਪੈਣ ਤੇ ਸਭ ਸਾਥ ਛੱਡ ਜਾਂਦੈ ਅੈ

  • @JARNAILSINGH-vc2mt
    @JARNAILSINGH-vc2mt 3 роки тому +7

    ਇਹ ਕਿਹੜਾ ਘਟ ਸੀ, ਉਸ ਵੇਲੇ ਤਾਂ ਇਹ ਵੀ ਰੱਬ ਨੂੰ ਟੱਪ ਦਸਦਾ ਸੀ ਵੱਡੇ ਵੱਡੇ ਸੁਪਨੇ ਲੈਂਦਾ ਸੀ ਆਮ ਮੁਲਾਜਮ ਨੂੰ ਮੁਲਾਜਮ ਨਹੀਂ ਸਮਝਦਾ ਸੀ ਉਸ ਵੇਲੇ ਤਾਂ ਇਹ ਆਪਣੇ ਆਪ ਨੂੰ ਜ਼ਕਰੀਆ ਖਾਨ ਸਮਝਦਾ ਸੀ

  • @gurcharnsingh6806
    @gurcharnsingh6806 4 роки тому +39

    ਲੱਖੀ ਵਰਿੰਦਰ.ਪਾਸ ਤੇ ਚਮਕੀਲੇ ਦੇ ਕਤਲ ਵਾਰੇ ਪੁਛੋ ਪੱਕਾ ਖੁਲਾਸਾ ਹੋਵੇਗਾ

    • @dilavaruppal2749
      @dilavaruppal2749 4 роки тому +3

      Chamkile da katal Deepa herawala ne, varinder da katal gurjant Rajasthani ne kita

    • @singhdhindsa9927
      @singhdhindsa9927 4 роки тому

      @@dilavaruppal2749 no

    • @dilavaruppal2749
      @dilavaruppal2749 4 роки тому +1

      @@singhdhindsa9927 kine Kita fir

    • @mindushergill2175
      @mindushergill2175 3 роки тому +1

      @@dilavaruppal2749 ਦੀਪੇ ਦਾ ਕੋਈ ਹੱਥ ਨੀ ਚਮਕੀਲੇ ਦੇ ਕਤਲ ਚ ਨਾ ਵਰਿੰਦਰ ਦੇ ਚ ਰਾਜਸਥਾਨੀ ਦਾ

    • @Gurdevsingh-lz4mr
      @Gurdevsingh-lz4mr 3 роки тому +2

      @@dilavaruppal2749 chamkile nu shinda mehsampur wale ne maareya si
      Deepe heran ne nahi mareya
      Oh gall es pinky soor ne hi dassi ik interviw ch

  • @rajindermaan8896
    @rajindermaan8896 4 роки тому +27

    ਜੇ ਪਿੰਕੀ ਦੀਆਂ ਗੱਲਾਂ ਝੂਠੀਆਂ ਨੇ ਤਾਂ ਇਨ੍ਹਾਂ ਲੀਡਰਾਂ ਨੂੰ ਚੈਨਲਾਂ ਤੇ ਸਾਹਮਣੇ ਆਉਣਾ ਚਾਹੀਦਾ ਹੈ ਤਾਂ ਕਿ ਸੱਚ ਝੂਠ ਦਾ ਪਰਦਾਫਾਸ਼ ਹੋ ਸਕੇ ਤੇ ਪੰਜਾਬ ਦੀ ਨੌਜਵਾਨੀ ਗੁਮਰਾਹ ਹੋਣ ਤੋਂ ਬਚ ਸਕੇ ਤੇ ਸਰਕਾਰਾਂ ਤੇ ਅਜੰਸੀਆਂ ਦੇ ਮਨਸੂਬੇ ਜੱਗ ਜ਼ਾਹਰ ਹੋ ਸਕਣ।

    • @sohi5443
      @sohi5443 3 роки тому

      ਗੱਲਾ ਝੂਠੀਆ ਨਹੀ ਹਨ

    • @jaswinderdhindsa6713
      @jaswinderdhindsa6713 3 роки тому

      ਜੋ ਅਫਸਰ ਜਾਂ ਖਾੜਕੂ ਸਿਘ ਇਹ ਕੁਝ ਜਾਣਦੇ ਹਨ ਸਾਮਣੇ ਲਿਆਣਾ ਚਾਹੀਦਾ ਇਨਾ ਕੁਝ ਗਲਤ ਕਾਦਾ ਮੁਲਕ ਹੈ ਇਹ ਜਿਥੇ ਨਿਆ ਨਹੀ

    • @Happy-gs6sk
      @Happy-gs6sk Рік тому

      ​@@sohi5443 🎉

  • @karanjotsinghvirk7957
    @karanjotsinghvirk7957 4 роки тому +25

    ਰਿਤੇਸ਼ ਵੱਲੋਂ miltancy ਨੂੰ ਅੱਤਵਾਦ ਕਹਿਣਾ ਬਹੁਤ ਹੀ ਮਾੜੀ ਅਤੇ ਸ਼ਰਮਨਾਕ ਗੱਲ ਹੈ।

    • @JasbirSingh-ho9iy
      @JasbirSingh-ho9iy 3 роки тому

      They are Khadku

    • @JatinderSingh-nu7jy
      @JatinderSingh-nu7jy 3 роки тому

      Brother menu nahi pata thuhadi qualifications ki a militancy da matlab attwad hi hunda a

    • @JatinderSingh-nu7jy
      @JatinderSingh-nu7jy 3 роки тому

      Karanjot singh virk

    • @karanjotsinghvirk7957
      @karanjotsinghvirk7957 3 роки тому +1

      @@JatinderSingh-nu7jy not at all. Militant word was used for a warrior who fights for social cause. It can be used in positive or negative aspects. But terrorist is a one whose aim is just to terrorize the society and create chaos without any noble aim.

  • @babbusandhu3133
    @babbusandhu3133 4 місяці тому +1

    ਮੁਆਫ਼ ਕਰਨਾ ਜੇ ਕਿਸੇ ਨੂੰ ਬੁਰਾ ਲੰਗੇ ਇਥੋਂ ਸਿੰਧ ਹੁੰਦਾ ਹੈ ਕੇ ਉਤਲੇ ਲੇਵਲ ਦੇ ਖਾੜਕੂ ਤੇ ਅਫਸਰ ਦੀ ਮਿਲੀਭੁਗਤ ਚਲਦੀ ਸੀ ਸੋਟੇ ਤੇ ਆਮ ਲੋਕ ਪੀਸੇ ਗੲਏ very good pinky g

    • @RajKumar-wc2oz
      @RajKumar-wc2oz Місяць тому

      Mainu baki taa pta nhi poore sangarsh ch panjwar hora di smj ni aayi v kida ehh baki jathebandiya da nuksaan hi krde Rahe aa 3/4 katal ta interviews ch hi sune aa sabka khadkuaa to..

  • @bawabawa7862
    @bawabawa7862 4 роки тому +46

    ਕੌਣ ਸਹੀ ਸੀ ਕੌਣ ਗ਼ਲਤ ਇਹ ਤਾ ਨਿਆਂ ਵਾਹਿਗੁਰੂ ਕਰੂ

    • @Dhindsa30o6
      @Dhindsa30o6 2 роки тому

      ਜਿਨ੍ਹਾੰ ਮੁੰਡਿਆੰ ਦੇ ਪਿੱਛੇ ਮਸ਼ੀਨ ਪਾਕੇ ਮਸ਼ੀਨ ਨੂੰ ਖੋਲ ਦਿੰਦੇ ਸੀ ਤੇ ਬੰਦਾ ਦੱਸ ਮਿੰਟ ਚ ਤੜਫ ਤੜਫ ਮਰਦੇ ਸੀ ਤੇ ਇਨ੍ਹਾੰ ਨੂੰ ਹੁਣ ਓਹ ਟੈਮ ਚੇਤੇ ਆੰਓਦਾ ਤੇ ਸੌਣ ਨੀ ਦਿੰਦਾ ਓਹ।
      ਇਸਤੋੰ ਪੁੱਛੋ ਬੀ ਜਿਹੜੇ ਨਜੈਜ ਮੁੰਡੇ ਮਾਰੇ ਓਹ? ਬਲਵਿੰਦਰ ਜਟਾਣੇ ਦਾ ਟੱਬਰ ਜੇ ਓਹ ਗੰਦਾ ਨਹੰਗੜਾ ਨਾ ਮਾਰਦਾ ਤਾ ਇਹਦੀ ਡਿਊਟੀ ਲੱਗੀ ਸੀ ਤੇ ਇਹ ਮੋਰਿੰਡਾ ਪਹੁੰਚਿਆ ਹੋਇਆ ਸੀ ਜਦ ਨੂੰ ਜਾਹਲ ਬੰਦੇ ਨੇ ਸਾਰਾ ਟੱਬਰ ਮਾਰਕੇ ਫੂਕਤਾ, ਉਨ੍ਹਾ ਦਾ ਇਨਸਾਫ ਬਈ?

  • @nexion5144
    @nexion5144 3 роки тому +5

    ਦੇਰ ਅਾਏ ਦਰੁਸੰਤ ਅਾਏ ਧੰਨਵਾਦ िਪੰਕੀ ਜੀ ਤੁਹਾਢੀ ਵੀ ਜਮੀਰ ਜਾਗੀ 🙏

  • @Sukhwinder5567.
    @Sukhwinder5567. 3 роки тому +8

    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾ ਨ ਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ।
    ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ।
    ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
    ਵਾਹਿਗੁਰੂ ਜੀ।
    ਖਾਲਿਸਤਾਨ ਜ਼ਿੰਦਾਬਾਦ।
    Never Forget June and November 1984.
    Never Forget from 1984 to 1995.
    ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
    ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
    ਧੰਨ ਧੰਨ ਆਨੰਦਪੁਰ ਦਾ ਮਤਾ ਜੀ।
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤।

  • @g.m.smussapur8800
    @g.m.smussapur8800 4 роки тому +61

    ੲਿਹ ਸਿਰਫ ਅਾਪਣੇ ਨਾਲ ਹੋੲੀ ਬੇੲਿਨਸਾਫੀ ਕਾਰਨ ਸਚ ਬੋਲਦਾ,ੲਿਨ੍ਹੇ ਮੌਕੇ ਵੇਲੇ ਕੰਮ ਨਹੀਂ ਅਾੳੁਣਾ,ਕੁਿੳਿਕ ੲਿਹ ਅਕਿਰਤਘਣ ਅੈ

  • @armanmander5795
    @armanmander5795 4 роки тому +46

    ਉਦੋ ਨਹੀ ਪਤਾ ਸੀ ਜਦੋ ਤੇਰੀ ਆਤਮਾ ਮਰੀ ਸੀ ਹੁਣ ਹੋਕ ਦਾ ਫਿਰੀ ਜਾਦਾ

  • @gurpreeetsinghkullar799
    @gurpreeetsinghkullar799 3 роки тому +1

    ਸੋਡਾ ਏਨਸ਼੍ਪੇਕਟੋਰ ਦਾ ਨਾ ਹਰਜਿੰਦਰ ਸਿੰਘ ਸੀ' ਉਹ ਨੋਜਵਾਨਾਂ ਦੇ ਗੁਪਤ੍ ਅੰਗ ਵਿਚ੍ ਸੋਡੇ ਦੀ ਬੋਤਲ ਪਾਕੇ ਮਾਰ੍ਤੇ ਸੀ' ਤਾ ਉਸ ਨੂੰ ਸੋਡਾ ਆਖਦੇ ਸੀ' ਉਸ ਨੂੰ ਗੁਰਜੰਟ ਬੁੱਧ ਸਿੰਘ ਵਾਲਾ, ਮਨਜਿੰਦਰ ਸਿੰਘ ਈਸੀ ਉਰਫ ਭੁਸਨ੍ ,ਐਂਡ ਸਰਕਾਰੀ ਕੈਟ ਟੇਲੇ ਨੇ ਗਡੀ ਚ੍ਡਾਇਆ ਸੀ' ..

  • @bittubatti5620
    @bittubatti5620 2 роки тому +2

    ਲੋਕਾਂ ਦੀ ਕਚਹਿਰੀ ਵਿੱਚ ਬੈਠੋ ਲੋਕ ਦਸਣਗੇ ਪਿੰਕੀ ਕਿੰਨਾ ਗੁਨ੍ਹਾਗਾਰ ਹੈ ਕੀਨੀਆ ਕੁੜੀਆਂ ਨਾਲ ਗ਼ਲਤ ਕੀਤਾ ਕਿੰਨੇ ਲੋਕ ਬਿਨਾਂ ਗੱਲ ਤੋਂ ਮਾਰੇ ਇਹਨੂੰ ਰਾਤ ਨੂੰ ਉਹਨਾਂ ਦੀਆ ਚੀਕਾਂ ਨਹੀਂ ਸੁਣੀ ਦੀਆ ਜੋ ਚੀਕ ਚੀਕ ਕਹਿ ਰਹੇ ਸੀ ਸਾਡਾ ਕਸੂਰ ਕੀ ਆ

  • @swarnpalsinghbhatthal4454
    @swarnpalsinghbhatthal4454 4 роки тому +15

    ਪਿੰਕੀ ਨੂੰ ਕਿਤਾਬ ਲਿਖਣੀ ਚਾਹੀਦੀ ਹੈ

  • @HardeepSingh-HH88
    @HardeepSingh-HH88 4 роки тому +26

    ਹੁਣ ਸੱਚ ਬੋਲਦਾ ਵਧੀਆ ਪਰ ਜੇ ਉਸ ਟਾਇਮ ਬੋਲਦਾ ਬਹੁਤ ਜ਼ਿਆਦਾ ਵਧੀਆ ਹੋਣਾ ਸੀ ਵਾਹਿਗੁਰੂ ਜੀ ਤੈਨੂੰ ਹੋਰ ਸੁਮੱਤ ਬਖਸ਼ਿਸ਼ ਕਰਨ

    • @amargora5129
      @amargora5129 4 роки тому +3

      ਜੇ ਉਸ ਟਾਈਮ ਬੋਲਦਾ ਤਾਂ ਇਹਦਾ ਹਾਲ ਵੀ ਅਜੀਤ ਸੰਧੂ ਵਰਗਾ ਹੋਣਾ ਸੀ

    • @singh..64
      @singh..64 4 роки тому

      Jae us time bolda..
      Tae es nu vi bhakhda ch sutt dena si...

  • @maninderpalmannan2728
    @maninderpalmannan2728 3 роки тому +24

    He is playing govt game to defame Sikh boys internationally.

  • @punjabi1854
    @punjabi1854 4 роки тому +4

    ਪਿੰਕੀ ਸਾਹਿਬ ਜੋ ਹੁੱਣ ਦੱਸ ਰੱਹੈ ਬਹੁੱਤ ਚੰਗੀ ਗੱਲ ਹੈ ਨੱਹੀ ਤਾ ਪੱਤਾ ਹੀ ਨੱਹੀ ਲੱਗਣਾ ਸੀ ਬਗੁੱਤ ਗੱਲਾ ਦਾ। ਰੱਬ ਦਾ ਸ਼ੁਕਰ ਹੈ ਉਸ ਨੇ ਪਿੰਕੀ ਸਾਹਿਬ ਦੀ ਆਤਮਾ ਜੱਗਾਈ ਚਾਹੇ ਕਿੱਸੇ ਤੱਰੀਕੇ ਨਾਲ ਜੱਗਾਈ ਹੈ।

  • @gaganhans37
    @gaganhans37 3 роки тому +1

    ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੇ ਪਰਿਵਾਰ ਨੂੰ ਤੁਸੀਂ ਦੱਸਿਆ ਕਿ ਤੁਸੀਂ ਓਨਾ ਨੂੰ ਵੱਢਦੇ ਪਹਾੜਾਂ ਚ ਸਿੱਟ ਦਿੱਤਾ ਉਹ ਪਰਿਵਾਰ ਵਿਚਾਰਾ ਜਗਰਾਂਉ ਪੁਲਿਸ ਥਾਣੇ ਅੱਗੇ ਮੁਲਾਕਾਤ ਲਈ ਬੇਠੈ ਰਹੇ

  • @bhupinderdullat9249
    @bhupinderdullat9249 4 роки тому +13

    ਗੁਰਮੀਤ ਪਿੰਕੀ ਬਿਲਕੁੱਲ ਸੱਚਾ ਬੰਦਾਂ ਹਿੱਕ ਥੱਪੜਕੇ ਮੰਨ ਰਿਹਾ ਵੀ ਹਾਂ ਮੈ ਕੀਤਾ ਕਿਸੇ ਹੋਰ ਕੋਲ ਹੈ ਅੈਨੀ ਹਿੰਮਤ

  • @harjitsinghfazlabad9437
    @harjitsinghfazlabad9437 4 роки тому +29

    ਪਿੰਕੀ ਸਿਰਫ਼ ਲੁਧਿਆਣਾ ਦੇ ਉਸ ਪਰਿਵਾਰ ਦੇ ਉਸ ਬੱਚੇ ਬਾਰੇ ਦੱਸ ਜਿਸਨੂੰ ਸਿਰਫ਼ ਗਲੀ ਚੋਂ ਲੰਘਣ ਕਰਕੇ ਤੂੰ ਉਨ੍ਹਾਂ ਦੇ ਮਾਂ ਬਾਪ ਸਾਹਮਣੇ ਮਾਰ ਦਿੱਤਾ ਸੀ ਤੇ ਉਹ ਵਿਚਾਰੇ ਗਾਲੇ ਤੱਕ ਰੁਲਦੇ ਫਿਰਦੇ ਆ.

    • @jijaji5363
      @jijaji5363 4 роки тому

      ਕੀ ਹੋਇਆ ਸੀ ਵੀਰੇ ਅਤੇ ਉਸ ਬੱਚੇ ਦੀ ਉਮਰ ਕਿੰਨੀ ਕਿਹੜੇ ਸਾਲ ਦੀ ਗੱਲ ਆ??

    • @jijaji5363
      @jijaji5363 4 роки тому +1

      @RSS ਦਾ ਜੀਜਾ ,, ਹਾਂਜੀ ਵੀਰੇ ਬਾਅਦ ਵਿੱਚ ਯਾਦ ਆ ਗਿਆ ਸੀ ਕਿ ਇਸ ਕੁੱਤੇ ਟੋਟ ਨੇ ਕਿਵੇਂ ਇਕ ਬੇਕਸੂਰ ਨਿਆਣੇ ਨੂ। ਮਾਰ ਦਿੱਤਾ ਆਪਣੀ ਆਕੜ ਵਿੱਚ,, ਉਹ ਤਾਂ ਬੇਚਾਰਾ ਖੜਾ ਸੀ,, ਇਸ ਸਾਲੇ ਦੱਲੜੵ ਦੇ ਵੀ ਬੁੰਡ ਵਾਲੀ ਮੌਰੀ ਪਾੜ ਕੇ ਗੋਲੀਆਂ ਮਾਰੇ,, ਉਦੋਂ ਤੱਕ ਨਾ ਰੁਕੇ ਜਦ ਤੱਕ ਇਸ ਦੱਲੜੵ ਦੇ ਪ੍ਰਾਣ ਨਾ ਨਿਕਲ ਜਾਣ,,, ਸਾਲੇ ਨੇ ਮਾਪਿਆਂ ਦਾ ਪੁੱਤ ਖੋਹ ਲਿਆ 😢😢😥😥🙏🙏 ਮਾਫ ਕਰੀ ਵੀਰੇ ਜੇ ਮੇਰੀਆਂ ਗਾਲਾਂ ਕੱਢਣ ਤੇ ਤੈਨੂੰ ਚੰਗਾ ਨਾ ਲੱਗੇ 🙏🙏🙏🥰😘😘

    • @jijaji5363
      @jijaji5363 4 роки тому

      @RSS ਦਾ ਜੀਜਾ ,, 62 ਸੱਚੀ ਵੀਰੇ🙄🙄,, ਇਹ ਸਾਲਾ ਖੜੀ ਦਾ ਸੁੱਟਿਆ ਹੋਇਆ ਹੈ ,,

    • @h.s.4565
      @h.s.4565 4 роки тому

      O vichaara bacha tuhaada nurse chedhda chedhda Gaddi ch vajjiya. Ladaai ho gai....mar gia..Loka diya kuddiya naal aashqi allowed hai?? Tuhade according

    • @mindushergill2175
      @mindushergill2175 3 роки тому

      @@h.s.4565 ਆਸਕੀ ਅਲੌ ਨੀ ਮਾਰ ਦੇਣਾ ਅਲੌ ਆ ਤੇਰੇ ਮੁਤਾਬਿਕ

  • @manjitsinghexsarpanch21
    @manjitsinghexsarpanch21 3 роки тому +1

    ਪਿੰਕੀ (ਕੈਟ) ਅੱਜ ਹੋਰਨਾਂ ਦੀ ਆਤਮਾ ਸੁੱਤੀ ਹੋਈ ਬਾਰੇ ਗੱਲ ਕਰ ਰਿਹਾ ਹੈ-- ਪਰ ਇਹਦੀ ਆਤਮਾ ਕਿਉਂ ਨਹੀਂ ਸੁੱਤੀ ਹੋਈ...?... ਇਹਦੀ ਆਤਮਾਂ ਵੀ ਨਾਂ ਜਾਗਦੀ ਜੇਕਰ ਇਹਨੂੰ ਵੀ ਕੁੱਝ ਹੋਰ ਸਟਾਰ ਲਗ ਜਾਦੇ ਤੇ ਇਹਵੀ ਕਿਸੇ ਜਿਲੇ ਦਾ ਐਸ -ਐਸ -ਪੀ ਲਗ ਜਾਂਦਾ...ਬਸ...ਇਹਦੀ ਆਤਮਾਂ ਵੀ ਇਹੋ ਰੋਣਾਂ ਰੋਂਦੀ ਪਈ ਹੈ ।

  • @dilbaghsingh1803
    @dilbaghsingh1803 3 роки тому +29

    ਸੁਰਮੇ ਮਰਦੇ ਨਹੀਂ ਅਮਰ ਹੁਦੇ

  • @onkarsahota1677
    @onkarsahota1677 4 роки тому +4

    ਪਿੰਕੀ ਕੈਟ ਵਰਗੇ ਹੋਰ ਸਰਕਾਰੀ ਕਾਤਲਾਂ ਨੇ ਕਦੇ ਨਹੀਂ ਸੋਚਿਆ ਦਿੱਲੀ 1947 ਤੋਂ ਪੰਜਾਬ ਨੂੰ ਲੂੱਟ ਰਹੀ ਹੈ ਅਸੀਂ ਦਿੱਲੀ ਦਾ ਸਾਥ ਨਹੀਂ ਦੇਣਾ
    ਉਲਟਾ ਪੰਜਾਬ ਦੇ ਨੌਜਵਾਨਾਂ ਨੂੰ ਮਾਰਨ ਲੱਗ ਪਏ

  • @dalipsingh8493
    @dalipsingh8493 3 роки тому +1

    ਇਸ ਨੇ ਵੀ 3ਭੈਣਾ ਦਾ ਭਰਾ ਚੁੱਕ ਨੇ ਨਿਜਾਈਜ ਮਾਰੀਆ ਸੀ ਉਸ ਦਿਆ ਅੱਜ ਵੀ ਦੋ ਭੈਣਾ ਪਾਗਲ ਹੋਈਆ ਫਿਰਦੀਆ ਨੇ ਅੰਮ੍ਰਿਤਸਰ ਜੋ ਇਸ ਨੂੰ ਉਹਨਾ ਭੈਣਾ ਦਿਆ ਬੰਦ ਦਵਾ ਲੱਗਣੀਆ ਇਸ ਦੇ ਬੱਚੀਆ ਤੇ ਅਸਰ ਪੈਣਾ ਇਸ ਦਿਆ ਕਰਤੂਤਾ ਦਾ

  • @sarbjitsran5914
    @sarbjitsran5914 4 роки тому +43

    ਪਿਕੀ ਤੂੰ ਮਰ ਕਿਉਂ ਨਹੀਂ ਗਿਆ ਲੋਕਾਂ ਦੇ ਪੁੱਤ ਕੋ ਕੋ ਕਿ ਮਾਰੇ ਤੂੰ ਵੀ ਕੁੱਤੇ ਦੀ ਮੋਤ ਹੀ ਮਰੇਗਾ

    • @punjabiincanada8401
      @punjabiincanada8401 4 роки тому +1

      Kayo k sikh kom khassi ho chuki dara singh ne ek rolh kita c sawa lakh se ek ladu vich te maffia mang mang bachaya te hon nekki varge kuttya sada koi guru's sahib nahi shadya koi sikh kom di bibi nahi shadi koi sikh yodha nahi shadya bhai ji sade samne sade guru grant sahib ji di beadbi hundi te asi police nu fada dene bande te firh dharne lah k Beth jande sade samne bande layo te firh dharnya ch apne sikh marwa k ghar beth jande ahh kom sadi

    • @jasvindersingh4813
      @jasvindersingh4813 4 роки тому

      Veer Syl canal dea two engineer And 32 Labour dea bande ehna atwadia ne bekasoor mare ohna daa Kee kasoor see Oho daso joo choor achuka asla lyee firda see App date kute sarkar ne kharhe kite see jado hulk Gye sarkar ne goli Mar diti es too wadh hoor Kush Nahi Jihrhe sarkar dea khass see oho forgein set kar jihna dea jawan put police ne Atwadi Keh Ke mar dite Atwadia ne mukhbar das ke mar dita Sikha Daa nuksan Kita ji

    • @punjabiincanada8401
      @punjabiincanada8401 4 роки тому +2

      @@jasvindersingh4813 kise asli kharku ne kise nu najyaaz nahi marya bhai sabh govt dian chala c yaar sadi family rich c tohdi jina de putt police chuk lehdi c asi shudonde c kadi power nal kadi paise de k firh police ne sadi family nu tang karna shuru kar ta 26 time mere dad nu chukya te asi sara koj vech k police nu de dita end te 27 vaar chukya te ajj tak pata nahi lagan dita kithe gyaab kar ta because mere dada ji u.p job karde c ohna sochya k jiwe police pehla paise leh k shad dendi c esh vaar v shad denge but no adan nahi hoya ohna dad da pata nahi lagan dita hon sada ki kasoor c dad mere dian 5 sisters c

    • @jasvindersingh4813
      @jasvindersingh4813 4 роки тому

      @@punjabiincanada8401 Veer ehe Gul das karda ji sareef bandia Uper atiachar hoya Chahe oho police daa see Chahe atwadia daa Balwinder Singh os Atwadi dea Ghar interview gaya see J'is near S Y L Canal kand Kita see app Ji dea pita Nal police ne dhuka Kita sadhe ristedar jo Three sister daa brother see ohna noo es gund atwadia nea maar Nal hee osdi wife noo Mar dita ji Bindrawala jihrha prohibited Asla laike Sare Hindustan vich cords see os Noo Pehla kio Nahi arrest Kita jadoe os ne Election vich Congress dee support vee koti see Baki jihne dea put mare Gye Chahe police ne mare Chahe atwadia ne Chahe police Wale mare Ohna de Ghar roti vee nahi kuche Ghar aa Ohna Bindrawale dee family ohde munde Kee karde date jande per koee press darda Ohna dee gull Nahi karda Sarkar me weapons dea license dite aa ek Munda Canada set aa Kom daa Kinae noksan hoya daso veer koee Gul karda

    • @TheBeast-ix1fu
      @TheBeast-ix1fu 3 роки тому

      @@punjabiincanada8401 kadwa Sach 😔

  • @HarjinderSINGH-gh6hr
    @HarjinderSINGH-gh6hr 2 роки тому +3

    ਜਿਹੜੇ ਬਾਹਰ ਬੈਠੇ ਆ , ਓਹਨਾਂ ਦੀ ਆਤਮਾ ਨਹੀਂ ਜਾਗਦੀ । ਪਿੰਕੀ ਵਿਚਾਰੇ ਦੀ ਬੇਕਸੂਰ ਲੋਕਾਂ ਤੇ ਐਨਾ ਤਸ਼ੱਦਦ ਕਰਨ ਤੋਂ ਬਾਅਦ ਵੀ ਆਤਮਾ ਜਗ ਪਈ! ਹੈ ਨਾ ਪ੍ਰਮਾਤਮਾ ਦਾ ਕਮਾਲ !!

    • @balwindersinghjattana5770
      @balwindersinghjattana5770 Рік тому

      ਆਤਮਾ ਨੀ ਜਾਗੀ ਫਿਰੌਤੀ ਦੀ ਕਮਾਈ ਦਾ ਪੰਜਾਹ ਲੱਖ ਸਕੌਡਾ ਦਲਾਲ ਲੈ ਗਿਆ ਤਾਂ ਰੋਂਦਾ ਕਿ ਹੁਣ ਸੈਣੀ ਬੁੱਚਡ਼ ਵਰਗੇ ਵਾਪਸ ਕਰਾ ਦੇਣ

  • @harishsharma4066
    @harishsharma4066 4 роки тому +9

    ਜੇ ਉਸ ਸਮੇਂ ਇਜੇੰਸੀ ਸਰਗਰਮ ਸਨ ਕਿ ਪਤਾ ਅਜ ਵੀ ਪਿੰਕੀ ਉਹਨਾਂ ਇਜੇਂਸੀ ਕਰਕੇ ਹੀ ਬੋਲ ਦਾ ਹੋਵੇ ਇਸ ਕਰਕੇ ਇਸ ਤੇ ਕੋਈ ਐਕਸ਼ਨ ਨਹੀਂ ਹੂੰਦਾ

  • @SurinderSingh-io4uh
    @SurinderSingh-io4uh 4 роки тому +24

    ਇਸ ਕੰਜਰ ਨੇ ਵੀ ਬਹੁਤ ਤਸ਼ੱਦਦ ਕੀਤਾ ਸੀ ਖਾੜਕੂਆ ਤੇ

    • @SandeepSingh-td5tr
      @SandeepSingh-td5tr 4 роки тому +2

      ਉਹ ਤਾਂ ਸਿੰਘ ਸੂਰਮੇ ਸੀ

    • @jasvindersingh4813
      @jasvindersingh4813 4 роки тому +1

      Atwadia nea ghut kiti Jihrhe atwadia nea mare Police Wale Apni duty karde see ohna dea Ghar walia daa Kee kasoor see Sawraj Mazda dee Bus vicho kadke Ehna ,19 too 21 Sall dea Jswan nude junior Engineer Mare Joo kuta choor achuka Jarnail see bania firda sarkar nea gund paya see jado sarkar noo mushak aya Ohna saff Kar Dita es too wadh hoor Kush Nahi see. Soormea Nahi see veer ji Nihathe war Karna soormia Singha daa Kum Nahi bujdila daa Kum hunda ji

    • @SandeepSingh-td5tr
      @SandeepSingh-td5tr 4 роки тому +1

      @@jasvindersingh4813 ਵੀਰ ਮੈਂ ਤੁਹਾਡੀ ਗੱਲ ਨਾਲ ਵੀ ਸਹਿਮਤ ਹਾਂ

    • @SandeepSingh-td5tr
      @SandeepSingh-td5tr 4 роки тому

      @@jasvindersingh4813 ਕੀਤਾ ਪੁਲਿਸ ਨੇ ਵੀ ਬਹੁਤ ਮਾੜਾ ਸੀ ਮੇਰੇ ਦੋਸਤ ਦੇ ਨਿਰਦੋਸ਼ ਪਾਪਾ ਨੂੰ ਚੁੱਕ ਕੇ ਲੈ ਗਏ ਉਸਦਾ ਹੁਣ ਤਕ ਕਿਤੇ ਵੀ ਪਤਾ ਨਹੀਂ ਲੱਗਾ ਵਿਚਾਰਾ ਬਿਲਕੁਲ ਨਿਰਦੋਸ਼ ਬੰਦਾ ਸੀ

    • @jasvindersingh4813
      @jasvindersingh4813 4 роки тому +1

      @@SandeepSingh-td5tr veer ji esda naam politics aa App jee dea papa noo Police chukke Lai Auj tuk pata nahi luga ji app nee dea paps dia sistert noo roo roo me eyes too disna bund ho Gaya hona ji per Bindrawale dee aulaad ohdi family Bindrawale daa bhatija Lakhvir Singh Rodey jihrha air India plain crash J'is vich 300 nallo jaida mare Gye see Pakistan and Canada Vich Luxury life bateet karda Beant Singh J'is ne Indira y Mari see os dee wife M P Bun Gyee Satwant pit Tarlok Singh Beant Singh daa Munda auj paise mungi janda Pkhoke nee ohdi interview koti see jihrha Indira Gandhi de katul bad Sikh kom nuksan Kita ijatae lotieya ghar noo aug laa diti ji karobar khatam ho Gyee Ohna noo auj tuk insaaf Nahi milda Veer last vich mai app Ji noo request karda ji Rub daa bhana mun ke sabar karo ji Mai Waheguru dea charna vich Ardas karda jee Kee app Ji noo hosla mile app jee ann wali Life vadia howe Ji Eh kehda hoya mai app jee Kolo muafi Magda agar app Ji dee shaan dea khilaf koee Gul keh diti howe ji Sada Khush Raho ji Apna khial Rakhna ji

  • @AmarjeetSingh-xg5xi
    @AmarjeetSingh-xg5xi 3 роки тому +13

    ਵਾਹਿਗੁਰੂ ਇਹਨਾਂ ਪਾਪੀਆਂ ਨੂੰ ਜ਼ਰੂਰ ਸਜ਼ਾ ਦੇਵੇਗਾ

    • @arjan7472
      @arjan7472 Рік тому

      dharmi lok v ak47 ne chak de hunde

  • @jatinderbhandal5520
    @jatinderbhandal5520 3 роки тому +1

    ਬੋਲਣ ਤਾਂ ਜੇ ਉਹਨਾਂ ਨੇ ਕੌਮ ਵਾਸਤੇ ਕੁੱਝ ਕੀਤਾ ਹੋਵੇ ਇਹ ਤਾਂ ਸਭ ਲੋਟੂ ਕਾਤਲ ਇਕੱਠੇ ਹੋਏ ਹੋਏ ਸਨ ਹਥਿਆਰ ਮਿਲਗੇ ਲੁਟਕੇ ਐਸਾਂ ਕਰਦੇ ਸੀ ਪੁਲੀਸ ਰਾਜਨੀਤੀ ਖਾੜਕੂ ਸਭ ਕਾਤਲ ਲੁਟੇਰਿਆਂ ਦੇ ਗਰੁੱਪ ਸੀ ਪੰਨੂੰ ਵਾਰੇ ਬਿਲਕੁਲ ਸਹੀ ਕਿਹਾ

  • @baljot1759
    @baljot1759 3 роки тому +17

    2.50 ਲਖ ਸਿੱਖ ਜਵਾਨ ਸਹੀਦ ਕਰਤੈ ਸੋਹਣੇ ਸਨੱਖੇ ..

  • @swarnpalsinghbhatthal4454
    @swarnpalsinghbhatthal4454 4 роки тому +26

    ਗੁਰਮੀਤ ਸੱਚ ਬੋਲਦਾ, ਸਭ ਸੋ ਕਾਲਡ ਯੋਧੇ ਸਰਕਾਰਾਂ ਦੇ ਹੀ ਪਾਲੇ ਹੋਏ ਸੀ ਜਦ ਉਹਨਾਂ ਨੂੰ ਬਕਵਾਸ ਕਰਨ ਲੱਗੇ ਸਰਕਾਰ ਨੇ ਸੁੰਭਰਤੇ ਬਸ ਇੰਨੀ ਹੀ ਗੱਲ ਹੈ

    • @wassebba
      @wassebba 4 роки тому +4

      ਆਹ ਜਿਹੜੇ ਪਿੰਕੀ ਕੈਟ ਦੇ ਵਿਰੁੱਧ ਬਕਵਾਸ ਕਰ ਰਹੇ ਨੇ, ਇੰਨਾ ਦੇ ਬੂੰਡੀ ਅੱਗ ਕਿਉਂ ਲੱਗ ਰਹੀ ਆ ਜੇ ਉਹ ਦੇਰ ਆਏ ਦਰੁਸਤ ਆਏ ਸੱਚ ਬੋਲ ਰਿਹਾ ਹੈ? ਕਿਤੇ ਇਹ ਖੁੱਦ ਗੁੰਡਾਗਰਦੀ ਤਾਂ ਨਹੀਂ ਕਰਦੇ ਰਹੇ?

    • @gurlallali8824
      @gurlallali8824 3 роки тому +1

      Kadi srakari bnda v sach bolu kusse rehna tuhi

  • @gurcharnsingh6806
    @gurcharnsingh6806 4 роки тому +11

    ਜਵਾਨੀ ਤੇਰੇ ਤੇ ਹੀ ਸੀ ਵੱਡੇ ਨਾਡੂ ਖਾਨ ਦੇ। ਜੇ ਹਰਿ ਸਿੰਘ ਨਲੂਆ ਦੇ ਵਾਰਿਸ ਜਿਉਂਦੇ ਨੇ ਤਾ ਮਰੇ ਡੋਗਰੇ (ਵਿੰਕੀ )ਵੀ ਨੀ

    • @h.s.4565
      @h.s.4565 4 роки тому

      Jeondi hai Neki Nalwa ,Pta kr lao, naale yaar braandi v ...waaris

  • @gurdevsingh9300
    @gurdevsingh9300 9 місяців тому +1

    SSP ਪਰਮਜੀਤ ਸੰਧੂ ਦਾ ਮੁੰਡਾ ਚੁੱਕ ਲਿਆ ਸੀ ਗੁਰਜੰਟ ਬੁੱਧ ਸਿੰਘ ਵਾਲੇ ਤੇ ਮਨਜਿੰਦਰ ਈਂ ਸੀ ਨੇ klf ਨੇ
    ਤਾਂਹੀ ਸਮਝੌਤਾ ਹੋਇਆ ਤੇ ਓਹ KLF ਦਾ ਖਾੜਕੂ ਛੱਡਣਾ ਪਿਆ

  • @prabhdeepsingh5589
    @prabhdeepsingh5589 4 роки тому +6

    ਇਹ ਇੰਨੇ ਚਿਰ ਤੋਂ ਕਿੳੁਂ ਨਹੀਂ ਬੋਲਿਆ.....
    ਇਹਦੇ ਅੱਜ ਇੰਟਰਵਿਊ ਦੇਣ ਵਿੱਚ ਵੀ ਸਰਕਾਰ ਦੀ ਹੀ ਕੋਈ ਚਾਲ ਹੈ
    ਮੰਨੋ ਜਾਂ ਨਾਂ
    ਇਹੋ ਜਿਹੇ ਬੰਦੇ ਬਹੁਤ ਘਟੀਆ ਹੁੰਦੇ ਨੇ

  • @jamesd325
    @jamesd325 4 роки тому +8

    Good job Mr Gurmeet pinky. It takes balls to speak truth. Keep exposing corrupt system. You are speaking truth and it matters a lot what you say because you have first hand information on that dark period. Good job Mr lakhi

  • @babbusandhu3133
    @babbusandhu3133 2 роки тому

    ਸਹੀ ਗੰਲ ਆ ਜੋ ਮਾੜੇ ਦੌਰ ਵਿਚੋਂ ਲੰਘੇ ਆ ਕੋਈ ਵੀ ਹੋਵੇ ਉਹਨਾਂ ਨੂੰ ਸੰਚ ਬੋਲਣਾ ਚਾਹੀਦਾ ਹੈ ਪਤਾ ਲੰਗ ਸਕੇ ਦੋਵਾਰੇ ਇਹੋਜਾ ਭਾਣਾ ਨਾਂ ਵਰਤੇ very good

  • @runjeet6193
    @runjeet6193 3 роки тому +4

    The Punjab Police needs to remodel on the British Police model. A Police commission needs to be set up, to monitor and evaluate police methods. Its a sad situation when the police become demoralised, and unresponsive to change. So much needs to be done. We need very well educated senior police officers, not uneducated ego maniacs. Have you learnt nothing from the British ? The expert methods are available but not taken up !

  • @jagmohansinghatwal8657
    @jagmohansinghatwal8657 4 роки тому +9

    ਖਾੜਕੂਵਾਦ ਕੲੀ ਲੋਕਾਂ ਨੂੰ ਬਹੁਤ िਫਟ ਬੈਠਾ.ੳੁਹ ਅਾਪ ਤਾਂ ਬਾਹਰਲੇ ਦੇਸ਼ਾਂ ਚੇ ਸੈਟ ਹੋਕੇ ਬੜੇ ਕਾਰੋਬਾਰ ਖੜੇ ਕਰੀ ਬੈਠੇ ਅਾ.ਹੁਣ ੳੁਹ ਲੋਕ ਅਾਪਣੇ िਰਸ਼ਤੇਦਾਰ ਨੂੰ ਵੀ ਬਾਹਰ ਸੈਟ ਕਰਾੳੁਣ ਦੀ ਲਾਲਸਾ िਹਤ ਚੰਗਾੜੀ ਨੂੰ ਮਘਦੀ ਰਖਣਾ ਚਾਹੁੰਦੇ ਅਾ.

  • @indarpalahluwalia5266
    @indarpalahluwalia5266 4 роки тому +6

    ਪਿੰਕੀ ਨੂੰ ਚਾਹੀਦਾ ਹੈ ਕਿ ਸਾਰੀ ਗੱਲ ਖੁਲ ਕੇ ਦੱਸੇ।

  • @balrajsingh1486
    @balrajsingh1486 3 роки тому +2

    ਪਿੰਕੀ ਨੇ ਸਾਰੇ ਬੁੱਚੜਖਾਨੇ ਦੇ ਨਾਮ ਲਏ ਸੁਰਜੀਤ ਗਰੇਵਾਲ ਗੁਰਮੇਲ ਬਾਈ ਬੁੱਚੜ ਅਜੀਤ ਅਜੈਪਾਲ ਬਾਕੀ ਜਿਹੜੇ ਅਤਵਾਦੀ ਸੀ ਉਹ ਪੁਲਿਸ ਦੇ ਬੰਦੇ ਸਨ ਜਾ ਲੋਫਰਾ ਦੇ ਹੱਥਾ ਵਿੱਚ ਸੰਤਾਲੀ ਆਈ ਉਨਾ ਗੰਦ ਪਾਇਆ ਸੱਚੇ ਸਿੱਖਾਂ ਮਾੜੇ ਕੰਮ ਨਹੀ ਕੀਤੇ ਗਰੇਵਾਲ ਸ਼ਰਾਬ ਪੀਕੇ ਸੀਏ ਸਟਾਫ ਆਉ ਸੀ ਬੇਕਸੂਰ ਮੁੰਡੇ ਫੜਕੇ ਪੈਸੇ ਲੈਣੇ ਮਾਰਨੇ ਇਸ ਦਾ ਕੰਮ ਸੀ ਸਵਰਗ ਨਰਕ ਇੱਥੇ ਧਰਤੀ ਤੇ ਹੈ ਅੱਗੇ ਕਿੰਨੇ ਦੇਖਿਆ

  • @BhimSingh-mw8qn
    @BhimSingh-mw8qn 3 роки тому +2

    ਪਿੰਕੀ ਨੇ ਵੀ ਬਹੁਤ ਸਿੰਘ ਨੂੰ ਮਰਿਆਂ ਤੇ ਤਰੱਕੀ ਆ ਲਈਆਂ ਗਲੀ ਵਿੱਚੋ ਲੰਘਦੇ ਮੰਡੇ ਦੇ ਗੋਲੀਆਂ ਮਰ ਦਿੱਤੀਆਂ

  • @gurnamsinghsaini4952
    @gurnamsinghsaini4952 3 роки тому +2

    ਉਸ ਦੌਰ ਵਿੱਚ ਜਿੰਨੇ ਵੀ ਚੋਰ, ਲੁਟੇਰੇ ਹਨ ਪੁਲਿਸ ਵਿਚ ਭਰਤੀ ਹੋ ਕੇ ਕੰਮ ਉਹੀ ਕਰਦੇ ਰਹੇ। ਹੁਣ ਸੱਚੇ ਬਣੋ ਫਿਰਦੇ।

  • @rameshmehta9518
    @rameshmehta9518 Рік тому

    Very very good 👍

  • @majorsingh4316
    @majorsingh4316 4 роки тому +2

    Ryt 🌹🙏🌹🙏

  • @sukhdevsingh5766
    @sukhdevsingh5766 3 роки тому +7

    ਕੱਖ ਨੀ ਇਹਦੀਆ ਗੱਲਾ ਚੋ ਪੱਲੇ ਪਿਆ ਊਟ ਪਟਾਂਗ ਬੋਲੀ ਜਾਰਿਹਾ ਇਹਦੇ ਬੋਲਣ ਦੇ ਤਰੀਕੇ ਤੇ ਸਕਲ ਦੇਖ ਕੇ ਲਗਦਾ ਇਹ ਮਰਿਆ ਹੋਇਆ ਈ ਆ ਨਰਕ ਭੋਗ ਰਿਹਾ ਏ ਨਰਕ ਦਾ ਜੀਵ ਆ

  • @karamjeetcingh1495
    @karamjeetcingh1495 3 роки тому +2

    ਪੰਜਵੜ ਜੇ ਇਜੰਸੀਆਂ ਦਾ ਬੰਦਾ ਹੁੰਦਾ ਪਾਕਿਸਤਾਨ ਚ ਮੁੱਲੇ ਪੰਜਵੜ ਅਤੇ ਪੰਜਵੜ ਦੀ ਘਰਵਾਲੀ ਦੋਨਾ ਨੂੰ ਪਾਕਿਸਤਾਨੀ ਹਲਾਲ ਕਰ ਕੇ ਕੱਚਿਆਂ ਨੂੰ ਖਾ ਜਾਦੇ

  • @baldevsingh8715
    @baldevsingh8715 3 роки тому +1

    I B Officer M K Dhar was working for Hindustan Times since 1980 as a Press reporter and reporting directly to the PMO had admitted in wrting that there was 'killing machine ' but he was not part of it .
    Army attack of June 1984 at the request of Akali TRIO of Badal-Tohra-Langow to Indira Gandhi to eliminate Bhindranwale Sant!

  • @rajindermaan8896
    @rajindermaan8896 4 роки тому +5

    ਜਿਹੜੇ ਆਮ ਨੌਜਵਾਨ ਗੁਮਰਾਹ ਹੋ ਕੇ ਜਾਂ ਲੀਡਰ ਸੱਚੇ ਦਿਲੋਂ ਖਾਲਿਸਤਾਨ ਦਾ ਨਿਸ਼ਾਨਾ ਲੈਕੇ ਚੱਲੇ ਸੀ ਬਹੁਤੇ ਮਾਰੇ ਗਏ। ਜਿਹੜੇ ਲੋਕ ਅੱਜ ਖੁੱਲੇ ਆਮ ਖਾਲਿਸਤਾਨ ਦਾ ਮੁੱਦਾ ਉਠਾਉਂਦੇ ਹਨ ਉਨ੍ਹਾਂ ਵਿੱਚ ਬਹੁਤੇ ਗੁਮਰਾਹ ਹਨ ਬਹੁਤ ਲੀਡਰ ਅਜੰਸੀਆਂ ਲਈ ਮੋਟੀਆਂ ਰਕਮਾਂ ਲੈ ਕੇ ਕੰਮ ਕਰ ਰਹੇ ਹਨ। ਇਹ ਨੌਜਵਾਨੀ ਨੂੰ ਦੁਬਾਰਾ ਤਬਾਹ ਕਰਾਕੇ ਆਪ ਬਾਹਰਲੇ ਦੇਸ਼ਾਂ ਵਿੱਚ ਸੈਟ ਹੋਣਗੇ ਜਿਵੇਂ ਪਹਿਲਾਂ ਵੀ ਹੋਇਆ ਹੈ।

  • @JASVIRSINGH-xs8ld
    @JASVIRSINGH-xs8ld 2 роки тому

    ਪਿੰਕੀ ਜੀ ਨੂੰ ਬੇਨਤੀ ਹੈ ਕਿ ਤੁਸੀਂ ਇੱਕ ਕਿਤਾਬ ਜ਼ਰੂਰ ਲਿਖੋ

  • @maninderpalmannan2728
    @maninderpalmannan2728 3 роки тому +11

    Ask him how many youths he killed ? How come no case on him ?? Is he trying to play some new game

  • @indersingh2239
    @indersingh2239 3 роки тому +3

    ਇਹਨੂੰ ਕੋਈ ਮਤਲਬ ਨੀ ਸ਼ਹੀਦਾਂ ਨਾਲ ਇਹ ਤਾਂ ਸਿਰਫ ਆਪਦਾ ਠੂਠਾ ਅਗੇ ਰੱਖਣਾ ਚਾਹੰਦਾ ਜੇ ਹਮਦਰਦ ਹੁੰਦਾ ਤਾਂ ਸਮੇ ਤੇ ਬੋਲਦਾ ..ਹੁਣ ਤਾਂ ਆਪਦੀ ਬਾਹ ਵੇਲਣੇ ਚ ਆਈ ਤਾਂ ਬੋਲਿਆ .

  • @vishalsihna3226
    @vishalsihna3226 3 роки тому

    ਇਕ ਗਲ ਇਸ ਦੀ ਗਲ ਤੋਂ ਪਤਾ ਲਗਦਾ ਐ ਕਿ ਜਦੋਂ ਜਿਹੜੇ ਸਹੀ ਖਾੜਕੂ ਨਹੀਂ ਸੀ ਉਹਨਾਂ ਤੋਂ ਵੀ ਲੋਕ ਦੁਖੀ ਸੀ ਇਹ ਗੱਲ ਇਸ ਦੀ ਵੀ ਸਹੀ ਆ

  • @punjabi1854
    @punjabi1854 4 роки тому +6

    ਪਿੰਕੀ ਸਾਹਿਬ ਤੁੱਸੀ ਇੱਕ ਕਿੱਤਾਬ ਲਿੱਖੋ ਜਿੰਨਾ ਗੱਲਾ ਬਾਰੇ ਤੁੱਹਾਨੂੰ ਪੱਤਾ ਜੋ ਤੁਸੀ ਮੀਡੀਆ ਦੱਸ ਚੁੱਕੇ ਹੋ ਅੱਤੇ ਦੱਸ ਰੱਹੇ ਹੋ। ਇੱਹ ਵੀ ਦੱਸੋ ਗੁੱਰਦੇਵ ਸਿੰਘ ਕਾਉਕੇ ਨੂੰ ਕਿੱਸ ਨੇ ਟੁੱਕੜੇ ਕੱਰਕੇ ਨਹਿਰ ਵਿੱਚ ਸੁਟਿਆ।

  • @atindersidhu3225
    @atindersidhu3225 4 роки тому +2

    ਖਾੜਕੂਆਂ ਨੂੰ ਅੱਤਵਾਦੀ ਕਹਿ ਰਿਹਾ,,,, ਅੱਤਵਾਦੀ ਤਾਂ ਥੋਡੇ ਆਪਣੇ ਬੰਦੇ ਸੀ

  • @amriksingh1824
    @amriksingh1824 3 роки тому +4

    ਇਹ ਪਿੰਕੀ ਕਾਤਲ ਆ ਸਿੱਖਾਂ ਦਾ, ਬੋਹੁਤ ਜੁਲਮ ਕੀਤੇ ਇਸਨੇ ਸਿੱਖ ਕੌਮ ਤੇ ਅੱਜ ਇਸਨੂੰ ਆਪਣਾ ਆਪ ਜਾਗਦੀ ਜਮੀਰ ਵਾਲਾ ਲਗਦਾ,ਓਦੋਂ ਕਿੱਥੇ ਸੀ ਇਸਦੀ ਜਮੀਰ ਜਦੋਂ ਇਹ ਸਿੱਖਾਂ ਤੇ ਜੁਲਮ ਕਰ ਰਿਹਾ ਸੀ

  • @bittubatti5620
    @bittubatti5620 2 роки тому

    ਪਿੰਕੀ ਜੀ ਹੁਣ ਚੀਕਾਂ ਕਾਤੋ ਜੋ ਕੀਤਾ ਹੁਣ ਭੁੱਗਤ ਉਦੋਂ ਲੋਕ ਸੱਚੇ ਸੀ ਹੁਣ ਤੂੰ ਲੱਖ ਸੱਚਾ ਬਣ ਲੋਕਾਂ ਸਾਮਣੇ ਝੂਠਾ

  • @singhkang9224
    @singhkang9224 4 роки тому +5

    ਸਚ ਬੋਲ ਕੇ ਸਾਣ ਕਰ ਤਾਂ,ਘਟਦੀ ਨੂੰ ਬੋਲਦਾ, ਨੌਕਰੀ ਛੱਡ ਦਿੰਦਾ, ਸੋਧਾ ਲੱਗਣ ਤੋਂ ਡਰਦਾ ਹੁਣ ਘੜਿਆਲ ਦੇ ਹੰਝੂ

  • @sokeenjatt264
    @sokeenjatt264 4 роки тому +3

    Pehla chahe jo v hoya....par ajj oh sach bolda....or sach bolan lai booot vadda Jigra Cahida..
    Bot vaddi gal..Great

  • @KuljeetSinghkulgitsinghKuljeet
    @KuljeetSinghkulgitsinghKuljeet 4 місяці тому +1

    Sun. Kay. Pataa. Lagdaa. Filmaa. Shai. Kahaydeeaaa. Nay

  • @newindiaphotographybaljeet5408
    @newindiaphotographybaljeet5408 4 роки тому +2

    ਪਿੰਕੀ ਵੀਰ ਜਦੋਂ ਤੂੰ ਕੈਮਰੇ ਅੱਗੇ ਓੋਨਾ ਪੰਜ ਦਿਨ ਪਹਿਲਾ ਅਪਨਾ ਖ਼ਾਨਾ ਬੰਦ ਕਰੇ ਆ। ਕਰ ਸ਼ਾਹ ਤੈਨੂੰ ਓੋਦਾ ਨੀ

  • @daljitdally3615
    @daljitdally3615 3 роки тому +1

    ਪਿੰਕੀ ਤੂੰ ਨੌਜਵਾਨਾਂ ਤੇ ਬੜਾ ਤਸ਼ੱਦਦ ਕੀਤਾ ਤੂੰ ਬਿਨਾਂ ਨੰਬਰ ਦੀ ਗੱਡੀ ਲੈ ਕੇ ਯੂਨੀਵਰਸਿਟੀ ਵਿੱਚ ਜਾਂਦਾ ਸੀ ਤੇ ਨੌਜਵਾਨਾਂ ਨੂੰ ਚੁੱਕ ਕੇ ਤਸ਼ੱਦਦ ਕਰਦਾ ਸੀ ਤੇ ਮਾਰ ਦਿੰਦਾ ਸੀ

  • @sarvjitsingh1369
    @sarvjitsingh1369 3 роки тому +4

    ਬਾਈ ਪਿਨਕੀ ਹੁਣ ਆਪਣੇ ਕੋਲ ਕੁਜ ਨਾ ਰੱਖੋ ।।।ਹੁਣ ਸੱਭ ਕੁੱਝ ਸੰਗਤਾਂ ਦੇ ਸੁਆਲਾਂ ਕਰ ਦੇਵੋ।।।।

  • @surjitgill6411
    @surjitgill6411 3 роки тому +1

    ਹੁਣ ਆਤਮਾ ਅੰਦਰੋਂ ਚੂੰਡੀਆਂ ਵੱੱਡੇ ਰਹੀ ਆ। ਕੈਟ ਨੂੰ।,

  • @ManpreetSingh-sp2rw
    @ManpreetSingh-sp2rw 4 роки тому +7

    Gurmeet pinki sach bolda peya bilkul Sahi gaal keh reha Sara Kuch police te government fabricated si Sahi gaal a but antop hill wali gaal Ch kuch faraak a paaji

  • @MaanBrarmaanbrar
    @MaanBrarmaanbrar 4 роки тому +6

    ਥੋਡੇ ਵਰਗੇ ਜੇ ਖਾੜਕੂ ਸਿੰਘਾਂ ਦਾ ਸਾਥ ਦਿੰਦੇ ਜਿਹੜੇ ਥੋਡੀ ਭਾਸ਼ਾ ਚ ਅੱਤਵਾਦੀ ਨੇ ਤਾਂ ਅਜ ਪੰਜਾਬ ਦੇ ਆਹ ਹਾਲਾਤ ਨਾਂ ਹੁੰਦੇ, ਥੋਨੂੰ ਡਿਊਟੀ ਪਿਆਰੀ ਆ ਕੇ ਆਪਣਾ ਮਾਂ ਪਿਓ ਇਹ ਦਸੋ ਪਹਿਲਾਂ
    ਔਰ ਥੋਡੀ ਜਾਣਕਾਰੀ ਵਧਾ ਦਿਆਂ
    ਓ ਵੀ ਪੁਲਿਸ ਚ ਹੀ ਸੀ ਜਿੰਨਾ ਨੇ ਬੀਬੀ ਇੰਦਰਾ ਮਾਰੀ ਤੇ ਬੇਅੰਤ ਨੂੰ ਮਾਰਨ ਵਾਲੇ ਵੀ ਵਿਚ ਪੁਲਿਸ ਵਾਲੇ ਸੀ
    ਜੇ ਬਿਲੀਏ ਤੂੰ ਪੁਲਿਸ ਚ ਰਹਿ ਕੇ ਇਹੋ ਜੇ ਚੰਗੇ ਕੰਮ ਕਰਦੇ ਤਾਂ ਤੈਨੂੰ ਵੀ ਹੀਰੋ ਬਣਾ ਦਿੰਦੇ ਅਸੀਂ
    ਸਾਡੇ ਤਾਂ ਓਹੀ ਹੀਰੋ ਹੈ ਜੋ ਸੱਚੇ ਖਾੜਕੂ ਨੇ ਤੇ ਜਿਹੜੇ ਪੁਲਿਸ ਦੇ ਜਾਣ ਕੇ ਵਿਚ ਰਲੇ ਸੀ ਓ ਸਾਡੀ ਜੁੱਤੀ ਥੱਲੇ ਆ
    ਰਹੀ ਗਲ ਸੈਣੀ ਬੁਚੜ ਦੀ ਓ ਤਾਂ ਤੇਰਾ ਮਿੱਤਰ ਐ ਯੁਨੀਵਰਸਿਟੀ ਤੋਂ ਤੈਨੂੰ ਕਾਲੇ ਕਾਰਨਾਮੇ ਵੀ ਪਤਾ ਹੋਣਗੇ ਫਿਰ ਲਾਹਨਤ ਐ ਇਹੋ ਜੀ ਯਾਰੀ ਤੇ ਡੀਉਟੀ ਤੇ

  • @navinavi4931
    @navinavi4931 4 роки тому +2

    ਚੂਹੇ ਖਾ ਕੇ। ਬਿੱਲੀ ਹੱਜ ਨੂੰ ਤੁਰ ਤਾ ਪਈ ਉਹ ਵੀ ਹਨ ਜੋ ਅਜੇ ਚੁਹੇ ਖਾਈ ਜਾਂਦੇ ਹਨ

  • @desitravellers3111
    @desitravellers3111 4 роки тому +10

    Rpoter saab o aatvad nahi c ...o khadku c.

  • @amritpaltoor9466
    @amritpaltoor9466 4 роки тому +10

    world News veer very good interview Thanks i love This channel

  • @HSINGH2020
    @HSINGH2020 3 роки тому +3

    ਹੁਣ ਕੀ ਫਾਇਦਾ ਜਦੋ ਪੰਜਾਬ ਹੀ ਉਜਾੜ ਦਿੱਤਾ

  • @kuldeepsharma4453
    @kuldeepsharma4453 4 роки тому +6

    Journalist ji assi tuhada nice bhevioor de murid Ho gay much nice interview.

    • @punjabiincanada8401
      @punjabiincanada8401 4 роки тому

      But ehh attwaad kehda har gal te kharku lehr c na k attwad sade pind de mundya nu ana tang kita te thane chak k firh paise magde c Jadon ohna kol koj nahi bachaya tan firh ohh dukhi ho k bhaj Gaye gharon te firh bhagode keh k mukable kar te kaian da ajj tak v pata nahi laga ehna julam Hoya kom te

  • @sukhdevsingh5766
    @sukhdevsingh5766 3 роки тому +4

    ਪਿੰਕੀ ਕੈਟ ਬੁਚੜ ਸੀ ਕੌਣ ਨਹੀ ਜਾਣਦਾ ਇਹਨੂੰ😡

  • @passitimes4245
    @passitimes4245 4 роки тому +3

    Very good intelligent journalist

  • @lovelykhalsa
    @lovelykhalsa 4 роки тому +4

    Thanks
    Keep going
    But we need more information on panjwar or kcf

  • @sohi5443
    @sohi5443 3 роки тому +1

    ਪੰਜਵੜ ਫੇਰ ਤਾ ਟੌਟ ਸੀ ਪੁਲਿਸ ਦਾ ਕੀ ਭੂਆ ਦਾ ਪੁੱਤ ਸੀ ਫੌਰਨ ਭੇਜ ਦਿੱਤਾ

  • @bhullargamerz1215
    @bhullargamerz1215 3 роки тому +1

    ਸਿੰਘ ਘਰੋਂ ਕੋਈ ਨਿੱਜੀ ਲੜਾਈ ਲੜਨ ਲਈ ਨਹੀਂ ਨਿਕਲੇ ਸੀ ਕੌਮ ਲਈ ਲੜੇ ਸੀ ਕੌਈ ਐਸ਼ ਕਰਨ ਲਈ ਨਹੀਂ ਸਰਕਾਰ ਨਾਲ ਲੜਦੇ ਸੀ

  • @gurjas99
    @gurjas99 3 роки тому

    ਇਸ ਸਭ ਦੀ ਇੱਕ ਕਿਤਾਬ ਜਰੂਰੀ ਲਿਖਣੀ ਚਾਇਦੇ ਹੈ ਤਾਂ ਜੋਂ ਉਸ ਸਮੇਂ ਦੀ ਸਾਰੀ ਅਸਲੀਅਤ ਸਾਹਮਣੇ ਅਾ ਸਕੇ

  • @salvindersinghbrar7168
    @salvindersinghbrar7168 4 роки тому +3

    यह सब भेड़िये की नस्ल से हैं जैसे भेङिया डरता भी है, मारता भी है और भाग भी जाता है। बहुत बेगुनाहों को मारा होगा। बहुत लोग आज भी बददुआएं दे रहे हैं इसकी शक्ल सब कुछ ब्यान कर रही है।

  • @makhansingh8563
    @makhansingh8563 3 роки тому +1

    ਇਸ ਨੇ ਲੱਖਾਂ ਨੋਜਵਾਨਾ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਰਿਆਂ ਇਹ ਹੁਣ ਸਿੱਖ ਧਰਮ ਦਾ ਆਸਰਾ ਲੈਂਦਾ

  • @VinodKumar-ce5cq
    @VinodKumar-ce5cq 2 роки тому

    Right

  • @BhupinderSingh-co4rh
    @BhupinderSingh-co4rh 4 роки тому +5

    ਪਿੰਕੀ ਫਿਰ ਵੀ ਆਪਣੇ ਤੋ ਹੋਏ ਗੁਨਾਹਾਂ ਬਾਰੇ ਗੱਲ ਕਰ ਰਿਹਾ ਵਧੀਆ ਹੈ ਜੋ ਝੂਠੇ ਮੁਕਾਬਲਿਆ ਬਾਰੇ ਖਾਲੜਾ ਸਾਹਿਬ ਦੀ ਗਲ ਸੱਚ ਹੈ

  • @amargora5129
    @amargora5129 4 роки тому +5

    ਪਿੰਕੀ ਨੂੰ ਪੁੱਛੋ ਖਾਲੜਾ ਕਿਹਨੇ ਕਿਹਨੇ ਮਾਰਿਆ ਸੀ

    • @swarnpalsinghbhatthal4454
      @swarnpalsinghbhatthal4454 4 роки тому +1

      ਕਿੰਨੀਆਂ ਹੀ ਇੰਟਰਵਿਊਆਂ ਚ ਉਹ ਇਸ ਕੇਸ ਦੀ ਪੂਰੀ ਡਿਟੇਲ ਦੱਸ ਚੁੱਕਾ ਹੈ ਬਾਈ

  • @bahadursingh5896
    @bahadursingh5896 3 роки тому +7

    ਪਿੰਕੀ ਸੱਚੀਆਂ ਗੱਲਾਂ ਕਰ ਰਿਹਾ ਜਿ਼ੰਦਾਬਾਦ

  • @rakeshbawarakeshbawa8662
    @rakeshbawarakeshbawa8662 8 місяців тому

    Punjab police 🇮🇳👍👍👍👍

  • @gurpreeetsinghkullar799
    @gurpreeetsinghkullar799 3 роки тому

    ਪਰਮਜੀਤ ਸ਼ਿੰਘ ਪਂਜ ਵਡ੍ਰ੍ ਸਰਕਾਰੀ ਟਾਉਟ੍ ਸੀ' ਅਸਲੀ ਯੋਧਾ ਗੁਰਜੰਟ ਬੁੱਧ ਸ਼ਿੰਘ ਵਾਲਾ ਤੇ ਗੁਰਬਚਨ ਮਾਣੋਚਾਲ੍ ਸੀ'

  • @sarwanbajwa8074
    @sarwanbajwa8074 3 роки тому

    ਏਨੇ ਲੋਕਾਂ ਨੂੰ ਮਾਰਨ ਤੋਂ ਬਾਅਦ ਫਿਰ ਮੈਂ ਜੇਲ ਵਿੱਚ ਜਾ ਕੇ ਸੋਚਿਆ ਵਾਅ ਓ ਰੱਬ ਦਿਆ ਬੰਦਿਆ ਇਸ ਸਭ ਕੁਝ ਪਹਿਲਾਂ ਸੋਚ ਲਿਆ ਹੁੰਦਾ ਤੇ ਏਨੇ ਘਰ ਨਾਂ ਉਜੜਦੇ ।