Awesome, A great human, flashing up,the weaknesses of the police system,sleeping political leaders,awakening the people against criminal police officers ,salute both of you.
Salute Advocate, police officer sahib,Salute your parents specifically your Mother jis di kukhoon tusi janam lia hei. Honesty is the best policy. God bless you.
ਦੇਵਿੰਦਰ ਜੀ, ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਅਤੇ ਠਰ੍ਹੰਮੇ ਨਾਲ ਵਾਰਤਾਲਾਪ ਕੀਤੀ ਗਈ ਹੈ। ਖੇਤ ਨੂੰ ਖਾਣ ਵਾਲ਼ੀ ਵਾੜ ਦੀਆਂ ਕਾਲ਼ੀਆਂ ਕਰਤੂਤਾਂ ਨੂੰ ਜੱਗ ਜ਼ਾਹਰ ਲਈ ਜੋ ਹਿੰਮਤ ਕਰ ਰਹੇ ਹੋ, ਉਹ ਕਾਬਲੇ ਤਾਰੀਫ਼ ਹੈ। ਇਸਨੂੰ ਜਾਰੀ ਰੱਖਣਾ ਬਹੁਤ ਜ਼ਰੂਰੀ ਹੈ।
ਧੰਨਵਾਦ ਖੰਨਾ ਸਾਬ੍ਹ,
ਤੁਸੀਂ ਜ਼ਾਲਮ ਅਫਸਰ ਦੀਆਂ ਕਾਲੀਆਂ ਕਰਤੂਤਾਂ ਜੱਗ ਜ਼ਾਹਰ ਕੀਤੀਆਂ
Bilkul sahi@@rabindersingh3246
ਲਖ ਲਾਹਣਤ ਇਸ ਸਿਸਟਮ ਤੇ।
ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਘਟਨਾ ਨੂੰ ਲੋਕਾ ਸਾਹਮਣੇ ਲਿਆਉਣ ਲਈ। ❤❤❤❤
ਖੰਨਾ ਸਾਹਿਬ ਮੇਰੇ ਨਾਲ ਕੀ ਦੁਸ਼ਮਨੀ ਸੀ ਜੀ।ਜਦੋਂ ਆਪ ਜੀ ਐਸ ਪੀ ਵਿਜੀਲੈਂਸ ਬਠਿੰਡਾ ਸੀ ਜੀ।ਮੇਰੇ ਤੋਂ ਪਹਿਲਾ 45'/. ਦੇ ਲੈਗਭਗ ਮੁਕਦਮੇਂ ਮਾਨਯੋਗ ਅਦਾਲਤ ਵਿੱਚ ਸੱਜਾ ਹੁੰਦੀ ਸੀ। ਜਦੋਂ ਮੈਨੂੰ ਪੈਰਵੀ ਕੇਸਾਂ ਪਰ ਲਗਾਇਆ ਗਿਆ ਤਾਂ 95'/,ਦੇ ਲੱਗ ਭਗ ਮੁਕਦਮੇ ਸੱਜਾ ਹੋਣ ਲੱਗ ਗਏ। ਮਾਨਯੋਗ ਡੀ ਜੀ ਪੀ ਸਾਹਿਬ ਵਿਜੀ ਲੈਂਸ ਜੀ ਵੱਲੋ ਸ਼ਬੰਧਿਤ ਕਰਮਚਾਰੀ ਨੂੰ ਪਹਿਲੇ ਦਰਜੇ ਦਾ ਸਰਟੀਫਿਕੇ ਦੀ ਸ਼ਿਫਾਰਸ ਕਰਕੇ ਨਾਮ ਭੇਜਣ ਦਾ ਹੁਕਮ ਹੋਇਆ ਸੀ। ਪਰ ਆਪ ਜੀ ਵੱਲੋਂ ਕਿਸੇ ਹੋਰ ਕਰਮਚਾਰੀ ਦਾ ਨਾਮ ਭੇਜ ਦਿੱਤਾ ਜੀ।ਮੇਰਾ ਕੀ ਕਸੁਰ ਸੀ ਜੀ।
Very Bold Initiative.
ਇਹ ਵੀ ਸਿਸਟਮ ਦਾ ਹੀ ਹਿੱਸਾ ਹੈ। ਸਿਸਟਮ ਨੂੰ ਜੁਗਾੜੀ ਲੋਕ ਹੀ ਸਿਸਟਮ ਦਾ ਇਸਤੇਮਾਲ ਕਰਕੇ ਲਾਹੇ ਲੈਂਦੇ ਹਨ। ਇਮਾਨਦਾਰ ਪਿਛੇ ਰਹਿੰਦੇ ਰਹੇ ਹਨ ਰਹਿੰਦੇ ਰਹਿਣਗੇ
ਹਾਏ ਕੁਲਤਾਰਿਆ ਤੇਰਾ ਕੱਖ ਨਾ ਰਹੇ । ਡੁੱਬ ਜਾਏ ਬੇੜਾ ਤੇਰਾ ਭਰਕੇ । ਜਿਸ ਨੇ ਇੱਕ ਦੁਖੀ ਆਤਮਾ ਨੂੰ ਹੋਰ ਦੁਖੀ ਕਰਕੇ ਪੂਰੇ ਦਾ ਪੂਰਾ ਪਰਿਵਾਰ ਤਬਾਹ ਕਰਕੇ ਰੱਖ ਦਿੱਤਾ। ਲਾਹਨਤ ਹੈ ਤੇਰੇ ਅਤੇ ਤੇਰੇ ਵਰਗੇ ਹੋਰ ਪੁਲਿਸ ਅਧਿਕਾਰੀਆਂ ਤੇ । ਰੱਬ ਤੈਨੂੰ ਨਰਕ ਵਿੱਚ ਤੜਫਦਾ ਰੱਖੇ ਉਥੇ ਵੀ ਇੱਕ ਮਿੰਟ ਚੈਨ ਨਾ ਆਵੇ ਤੇਰੀ ਆਤਮਾ ਨੂੰ। ਉਏ ਪੁਲਿਸ ਵਾਲਿਓ ਭਰਾਵੋ ਲੋਕ ਤੁਹਾਡੇ ਕੋਲ ਇਨਸਾਫ਼ ਲਈ ਗੁਹਾਰ ਲਾਉਣ ਆਉਂਦੇ ਆ ਤੁਸੀਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਕੇ ਲੋਕਾਂ ਦੀ ਆਤਮਾ ਸ਼ਾਂਤ ਕਰੋ। ਐਵੇਂ ਨਾ ਪੈਸੇ ਪਿੱਛੇ ਲੱਗਕੇ ਇਹੋ ਜਿਹੇ ਕੰਮ ਕਰਿਆ ਕਰੋ। ਪਿਛੇ ਵੇਖੋ ਕੀ ਹੋਇਆ ਉਨ੍ਹਾਂ ਨਾਲ। ਬਾਣੀ ਵੀ ਦੱਸਦੀ ਹੈ ਕਿ ਜਿਨ੍ਹਾਂ ਖਾਤਰ ਠੱਗੀਆਂ ਮਾਰਦੇ ਹੋ ਉਨ੍ਹਾਂ ਨੇ ਸਾਥ ਨਹੀਂ ਦੇਣਾ।
41:21
Vahegur ਸੁਮੱਤ ਬਕਸ਼ੇ🙏🏻
ਕਿਆ ਬਾਤ ਸਰ ਜੀ ਇਹਨੇ ਇਮਾਨਦਾਰ ਰਹੇ ਪੁਲਿਸ ਵਿੱਚ ਰਹਿ ਕੇ ਸਲੂਟ ਕਰਨਾ ਵੀ ਘੱਟ ਹੀ ਹੈ ਸਤਿਕਾਰ ਲਈ ਦਿਲੋ
ਬਾਈ ਜੀ ਤੁਸੀਂ ਪੰਜਾਬ ਪੁਲਿਸ ਵਿੱਚ ਕਾਲੀਆਂ ਭੇਡਾਂ ਦਾ ਕੱਚਾ ਚਿੱਠਾ ਜੱਗ ਜਾਹਰ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਖੰਨਾ ਸਾਬ ਨੂੰ ਪਰਮਾਤਮਾ ਤੇ ਪੂਰਨ ਭਰੋਸਾ ਹੈ ਇਨ੍ਹਾਂ ਵਿੱਚ ਰੱਬ ਵੱਸਦਾ ਹੈ
ਏਆਈਜੀ ਸ ਸਵਰਨ ਸਿੰਘ ਖੰਨਾ ਜੀ ਬਹੁਤ ਹੀ ਮਿਹਨਤੀ ਸਿਆਣੇ ਸੂਝਵਾਨ ਕਾਮਯਾਬ ਪੁਲਿਸ ਅਫਸਰਾਂ ਹਨ ਇਹ ਆਪਣੇ ਬੈਚ ਚੋਂ ਸਭ ਤੋਂ ਪਹਿਲਾਂ ਐਸ ਐਚ ਓ ਲੱਗੇ ਸੀ ਆਪਣੀ ਕਾਬਲੀਅਤ ਕਰਕੇ ਇਹਨਾਂ ਦੀ ਸਾਰੀ ਨੌਕਰੀ ਲੋਕਾਂ ਲਈ ਹਰਮਨ ਪਿਆਰੀ ਰਹੀ ਹੈ ਅੱਜ ਜਿਹੜੇ ਮਸਲੇ ਨੂੰ ਇਹ ਬਿਆਨ ਕਰ ਰਹੇ ਹਨ ਮੈਂ ਇੱਕ ਰਿਟਾਇਰ ਇੰਸਪੈਕਟਰ ਪੁਲਿਸ ਰਣਜੀਤ ਸਿੰਘ ਬੈਹਣੀਵਾਲ ਇਹਨਾਂ ਨੂੰ ਸਲੂਟ ਕਰਦਾ ਤੇ ਤੁਹਾਡੇ ਚੈਨਲ ਦਾ ਵੀ ਧੰਨਵਾਦ ਕਰਦਾ ਕਿਉਂਕਿ ਲੋਕਾਂ ਸਾਹਮਣੇ ਤੁਸੀਂ ਪੁਲਿਸ ਦੀਆਂ ਕਾਲੀਆਂ ਭੇਡਾਂ ਚਾਹੇ ਉਹ ਵੱਡੀ ਭੇਡ ਹੈ ਚਾਹੇ ਉਹ ਛੋਟੀ ਭੇਡ ਹ ਉਹਨਾਂ ਦੇ ਕੰਮਾਂ ਨੂੰ ਉਜਾਗਰ ਕੀਤਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਦੁਬਾਰੇ ਸਾਰੀ ਟੀਮ ਨੂੰ ਸਲੂਟ ਕਰਦਾ
ਬਾਈ ਜੀ ਸਵਰਨ ਸਿੰਘ ਕਿਹੜੇ ਸੰਨ ਵਿੱਚ ਰਿਟਾਇਰ ਹੋਏ ਸੀ
ਮਰੇ ਜਮੀਰਾਂ ਵਾਲੇ ਅਫਸਰ ਹੋਣ ਕਰਕੇ ਗਰੀਬਾਂ ਨੂੰ ਇਨਸਾਫ ਨਹੀ ਮਿਲਦਾ ਜੀ.
😊😊⁰
Ji sir, Amargarh SHO rhe ne, great man
ਇਸ ਸਖਸ਼ ਨੇ ਅੰਮ੍ਰਿਤਸਰ ਵਿਚ ਐੱਸ ਐੱਸ ਪੀ ਹੁੰਦਿਆ ਇੱਕ ਸਾਰਾ ਪਰਿਵਾਰ ਈ ਮਾਰ ਦਿੱਤਾ ਸੀ ; ਇਸ ਕਤੀੜ ਨੂੰ ਮਸੰਦ ਪ੍ਰਕਾਸ਼ ਚੰਦ ਇੰਸਾਂ ਤੇ ਸੁਖਬੀਰ ਇੰਸਾਂ ਦੀ ਸਰਪ੍ਰਸਤੀ ਮਿਲੀ ਹੋਈ ਸੀ ।
ਪੰਜਾਬ ਪੁਲਿਸ ਨੇ ਖਾੜਕੂ ਲਹਿਰ ਵੇਲੇ ਸਰਕਾਰ ਵੱਲੋਂ ਮਿਲੇ ਵੱਧ ਅਧਿਕਾਰ ਕਰਕੇ ਸਭ ਤੋਂ ਵੱਧ ਪੰਜਾਬ ਦੇ ਇਤਿਹਾਸ ਵਿਚ ਪੈਸੇ ਅਤੇ ਅਹੁਦਿਆਂ ਲਈ ਜੁਲਮ ਕੀਤੇ ਹਨ
ਜੇ ਪੰਜਾਬ ਪੁਲਿਸ ਵਿੱਚ ਦੋ ਚਾਰ ਪਰਸੈਂਟ ਬੰਦੇ ਚੰਗੇ ਨਾ ਹੋਣ ਫ਼ੇਰ ਤਾਂ ਰੱਬ ਹੀ ਰਾਖਾ ਹੈ
ਸਰਦਾਰ ਖੰਨਾ ਸਾਹਿਬ ਜੀ ਜੇਕਰ ਕੇਪਟਨ ਇਹੋ ਜਿਹੇ ਪੁਲਿਸ ਅਫਸਰਾਂ ਦਾ ਸਾਥ ਦਿੰਦਾ ਰਿਹਾ ਸੀ ਤਾਂ ਅੱਜ ਹਾਲਾਤ ਬੀ ਦੇਖ ਲਉ ਉਪਰ ਵਾਲੇ ਨੇ ਕੀ ਕਰ ਦਿੱਤਾ ਗਿਆ ਹੈ ਕੇਪਟਨ ਦਾ ਕੋਈ ਪੁੱਛਣ ਲਈ ਨਹੀਂ ਆ ਰਿਹਾ ਹੈ ਨਾ ਹੀ ਪੰਜਾਬ ਦੇ ਲੋਕਾਂ ਵਿੱਚ ਕੋਈ ਨਾਮ ਰਿਹਾ ਹੈ ਕਿ ਕੌਣ ਸਨ ਕੇਪਟਨ ਪਰ ਇਹ ਲੋਕ ਜਦੋਂ ਪਾਵਰ ਵਿੱਚ ਆ ਜਾਂਦੇ ਹਨ ਤਾਂ ਪਰਮੇਸ਼ੁਰ ਨੂੰ ਵੀ ਭੁੱਲ ਜਾਂਦੇ ਹਨ ਆਮ ਲੋਕਾਂ ਨੂੰ ਵੀ ਪਰ ਉਹ ਪਰਮੇਸ਼ੁਰ ਦੀ ਅੱਖ ਜਰੂਰ ਹੁੰਦੀ ਹੈ ਤੁਸੀਂ ਅੱਜ ਬਾਦਲ ਪਰਿਵਾਰ ਦੇ ਹਾਲਾਤ ਬੀ ਕੇਪਟਨ ਵਰਗੇ ਹੀ ਹੋਏ ਪਏ ਹਨ
ਖੰਨਾ ਸਾਬ,, ਬਠਿੰਡਾ SP D ਰਹਿਕੇ ਗਏ ਨੇਂ,,, great officer ਮੈਨੂੰ ਕੁਝ ਦਿਨ ਇਹਨਾਂ ਨਾਲ ਡਿਉਟੀ ਕਰਨ ਦਾ ਮੌਕਾ ਮਿਲਿਆ ਸੀ,,, salute sir
ਸਚਾਈ ਪੇਸ਼ ਕਰਨ ਲਈ ਸਰ ਜੀ ਸਲੂਟ❤❤
ਸਵਰਨ ਸਿੰਘ ਜੀ ਬਹੁਤ ਇੱਜ਼ਤਦਾਰ ਅਫ਼ਸਰ ਵੱਜੋਂ ਰਿਟਾਇਰ ਹੋਏ ਹਨ । ਜੱਸੀ ਕਤਲ ਕਾਂਡ ਵੇਲੇ ਇਹਨਾ ਦੇ ਚਰਚੇ ਬਹੁਤ ਹੋਏ … ਸਵਰਨ ਸਿੰਘ ਖੰਨਾ ਵਰਗੇ ਅਫਸਰ ਪੁਲਿਸ ਚ ਹੋਣੇ ਬਹੁਤ ਜ਼ਰੂਰੀ ਨੇ ।ਸਰਵਿਸ ਦੌਰਾਨ ਆਮ ਪਬਲਿਕ ਪ੍ਰਤੀ ਇਹਨਾ ਦੀ ਬੌਡੀ ਲੈਂਗੋਂਇਜ਼ ਹਮੇਸ਼ਾ ਦੋਸਤਾਨਾ ਤੇ ਕੂਲ ਰਹਿੰਦੀ ਸੀ .. ਰੂਹ ਦਾ ਅਮੀਰ ਅਫਸਰ
Bahut Dhanwad G Respected Khanna Sabb Ji And Respected Devinder Pal G
Thanks sawran Singh ji..Tuhadi daleri te honesty noo dekh ke tuhanu salute karde ha ji
ਯਾਦ ਕਰੋ ਕੁਲਤਾਰ ਅੰਮ੍ਰਿਤਸਰ ਦਾ ਐਸ ਐਸ ਪੀ ਸੀ ਤੇ ਅਰੂਸਾ ਮੈਂਡਮ ਇੰਡੀਆ ਕਿਸ ਰਾਹੇ ਅਮਰਿੰਦਰ ਨੂੰ ਮਿਲਣ ਆਉਂਦੀ ਸੀ ਜਿੱਥੋਂ ਕੈਪਟਨ ਅਮਨਦੀਪ ਉਸ ਨੂੰ ਲੈ ਕੇ ਆਉਂਦਾ ਸੀ ਅਤੇ ਉਸ ਸਮੇਂ ਦੀਆਂ ਅਖਬਾਰਾਂ ਨੇ ਇਹ ਖ਼ਬਰਾਂ ਪਰਮੁਖਤਾ ਨਾਲ਼ ਛਾਪੀਆਂ ਹੋਇਆਂ ਨੇ। ਪੰਜਾਬੀਉ ਸਦਾ ਸਭ ਕੁਝ ਯਾਦ ਰੱਖੋ ਬੱਸ ਭੁੱਲੋ ਨਾਂ ਫੇਰ ਵੇਖੋ ਗੱਡੀ ਕਿਵੇਂ ਆਉਂਦੀ ਆ ਲੀਹ ਤੇ। ਗੁਸਤਾਖੀ ਮਾਫ। 🙏🏻🙏🏻
ਪੰਜਾਬੀ ਜੇ ਭੁੱਲਦੇ ਨੇ।
ਤਾਂਹੀਓਂ ਤੇ ਰੁੱਲਦੇ ਨੇ।
@@VPDhindsa ਬਾਈ ਜੀ ਨਾ ਅੱਜ ਕੈਪਟਨ ਨੂੰ ਪੁੱਛ ਰਿਹਾ ਹੈ ਨਾ ਹੀ ਇਸ ਪੁਲਿਸ ਵਾਲੇ ਦੇ ਬੀ ਹਾਲ ਜੇਲ੍ਹ ਵਿੱਚ ਜੇ ਬਾਹਰ ਬੀ ਹੋਇਆ ਤਾਂ ਘਰ ਵਿੱਚ ਉਸ ਦੀ ਔਲਾਦ ਛਿੱਤਰ ਮਾਰਦੀ ਹੋਵੇਗੀ ਜਦੋਂ ਇਹੋ ਜਿਹੀਆਂ ਕਰਤੂਤਾਂ ਦੇਖ ਦੇ ਹੋਣਗੇ ਬਾਕੀ ਕਸਰ ਸਰਦਾਰ ਖੰਨਾ ਸਾਹਿਬ ਜੀ ਵਿਦਾਈ ਦੇ ਪਾਤਰ ਹਨ ਜਿਹੜੇ ਇਹੋ ਜਿਹੇ ਲੋਕਾਂ ਦੀਆਂ ਕਰਤੂਤਾਂ ਨੰਗੀਆਂ ਕਰ ਰਹੇ ਹਨ ਪਰਮੇਸ਼ੁਰ ਇਨ੍ਹਾਂ ਨੂੰ ਚੜਦੀਕਲਾ ਬਖਸਣ
ਸਰਦਾਰ ਸਵਰਨ ਸਿੰਘ ਖੰਨਾ ਨੇ ਸ਼ੇਰਨੀ ਮਾਂ ਦਾ ਦੁੱਧ ਚੁਗੀਆ ਹੋਣਾ ਏ ❤❤ ਦਿਲੋ ਸਲੂਟ 🎉🎉
ਖੰਨਾ ਸਾਹਿਬ ਸਰ ਤੁਹਾਡੀ ਬਹੁਤ ਲੋੜ ਹੈ ਸਮਾਜ ਨੂੰ ਵਾਹਿਗੁਰੂ ਤੁਹਾਨੂੰ ਖੁਸ਼ੀਆਂ ਦੇਵੇ
ਦਵਿੰਦਰ ਪਾਲ ਸਿੰਘ ਜੀ ਸਵਰਨ ਸਿੰਘ ਖੰਨਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ।ਤੁਹਾਡੀਆਂ ਵੀਡੀਓ ਦੇਖਦੇ ਰਹਿੰਦੇ ਹਾਂ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
ਦਵਿੰਦਰ ਜੀ ਬਹੁਤ ਦੁਖਦਾਈ ਮੁੱਦੇ ਤੇ ਤੱਥਾਂ ਭਰਪੂਰ ਪੇਸ਼ ਕਰ ਰਹੇ ਹੋ,ਖੰਨਾ ਸਾਹਿਬ ਬਹੁਤ ਵੱਡੇ ਮਗਰਮੱਛ ਦੇ ਚਿੱਟੇ ਖੋਹਲੇ ਹਨ। ਪੁਲਸ ਅਧਿਕਾਰੀਆਂ ਮੁਲਾਜ਼ਮਾਂ ਲਈ ਸੁਣਨ ਯੋਗ ਮੁਲਾਕਾਤ। ਰੱਬ ਤੋ ਦੁਨੀਆਂ ਦਾਰੀ ਤੋ ਡਰਨਾ ਚਾਹੀਦਾ ਹੈ।
ਖੰਨਾ ਜੀ great words
ਬਹੁਤ ਧੰਨਵਾਦ ਜੀ ਖੱਨਾ ਸਹਿਬ
ਇੰਨਾ ਵਿੱਚ ਆਪਣੇ ਕੰਮਾਂ ਦੀ ਇਮਾਨਦਾਰੀ ਬੋਲ ਰਹੀ ਹੈ ਕਿ ਤਨਖਾਹ ਕੰਮ ਕਰਨ ਦੀ ਲਈ ਹੈ ਕੱਲੀ ਨੌਕਰੀ ਨਹੀਂ ਕੀਤੀ ਗਈ ਇਹੋ ਜਿਹੇ ਪੁਲਿਸ ਅਫਸਰਾਂ ਦੀਆਂ ਸਵੇਵਾ ਹੋਰ ਲੈਣ ਦੀ ਲੋੜ ਹੁੰਦੀ ਹੈ ਜੋ ਆਪਣੇ ਲੋਕਾਂ ਪਰਤੀ ਆਪਣੇ ਕੰਮਾਂ ਪ੍ਰਤੀ ਬੀ ਵਫ਼ਾਦਾਰੀ ਨਾਲ ਕੰਮ ਕਰਦੇ ਰਹੇ ਹਨ ਇਸ ਲਈ ਇੰਨਾ ਨੂੰ ਪੁਲਿਸ ਸਲੂਟ ਕਰਨ ਨੂੰ ਵੀ ਜੀ ਕਰਦਾ ਹੈ ਇਸ ਲਈ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਸੱਚ ਬੋਲਣ ਲਈ
ਕੈਪਟਨ ਅਮਰਿੰਦਰ ਸਿੰਘ ਦਲਾ ਬੇਸ਼ਰਮ ਕੁਤਾ ਬੇਈਮਾਨ ਹਰਾਮ ਦਾ ਮਰੀ ਹੋਈ ਜ਼ਮੀਰ ਮਾਨਸਿਕਤਾ ਦਾੜੀ ਬੰਨ ਖਾਨਦਾਨੀ ਗਦਾਰ ਏ ਕੌਮ ਬਲੈਕ ਸੀਪ ਪੰਜਾਬ ਪੁਲਿਸ ਪੰਜਾਬ ਸਰਕਾਰ ਮਰ ਜਾੳ ਦਲਿੳ ਨਕ ਡੋਬ ਕੇ ਤਹਾਡਾ ਖਾਨਦਾਨ ਖਤਮ ਹੋ ਜਾਵੇ ਇਹਨਾਂ ਜ਼ੁਲਮ ਜਾਲਮ ਸਰਕਾਰਾਂ ਨੂੰ ਧਰਤੀ ਤੇ ਰਹਿਣ ਦਾ ਹੱਕ ਨਹੀਂ ਚੰਗੇ ਪੁਲਿਸ ਅਫਸਰ ਤੇ ਲੀਡਰਾਂ ਨੂੰ ਵਾਹਿਗੁਰੂ ਜੀ ਚੜਦੀ ਕਲਾ ਤੇ ਲੰਬੀ ਉਮਰ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਲਖ ਦੀਆ ਲਾਹਨਤਾਂ ਭਰੀਸਟ ਤੇ ਜ਼ਾਲਮ ਸਰਕਾਰਾਂ ਨੂੰ ਕੁਝ ਨਾ ਰਹੇ ਇਹਨਾਂ ਦਾ ਬਲਾਤਕਾਰੀਆਂ ਦਾ
1000 ਵਿਚੋਂ ਇਕ ਇਮਾਨਦਾਰ ਹੋ ਸਕਦਾ ਪੰਜਾਬ ਪੁਲਸ ਵਿੱਚ
ਸੱਬ ਜਗ੍ਹਾ ਏਹੀ ਹਾਲ ਆ ਇਕਲਾ ਪੰਜਾਬ ਈ ਨੀ 😢
ਧੰਨਵਾਦ ਜੀ
thanks devinder ji
Salute to your policing, ਖੰਨਾ ਸਾਹਬ & nice disscussion Anchor sir
ਜਾਣਕਾਰੀ ਦੇਣ ਲਈ ਸ਼ੁਕਰੀਆ, ਬਹੁਤ ਦੁੱਖ ਹੁੰਦਾ ਹੈ ਸੁਣਕੇ
ਇੱਡਾ ਇਮਾਨਦਾਰ ਪੁਲਿਸ ਅਫਸਰ ਨੀ ਵੇਖਿਆ ਅੱਜ ਤੱਕ।
ਬਹੁਤ ਵਧੀਆ ਗੱਲਬਾਤ ਪੇਸ਼ ਕੀਤੀ ਗਈ ਹੈ ਜੀ ਦਿਲ ਤੋ ਧੰਨਵਾਦ ਸਹਿਤ ਸ਼ੁਕਰੀਆ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਮੈਂ ਇਕ ਪੁਲਿਸ ਅਫ਼ਸਰ ਹਾਂ ਪੁਰਾਣੀ ਗੱਲ ਛੱਡੋ ਬਿਸ਼ਨੋਈ ਦੀ ਇੰਟਰਵਿਊ ਜਿਸ ਪੁਲਿਸ ਅਫ਼ਸਰ ਨੇ ਕਰਵਾਈ ਉਸ ਤੇ ਕੀ ਕੋਈ ਲੀਗਲ ਐਕਸ਼ਨ ਹੋਇਆ?
ਹੋਵੇਗਾ ਵੀ ਨਹੀਂ ਹਿੰਦੂਤਵਾ ਅੱਤਵਾਦ ਦੇ ਸਮੇਂ ਵਿਚ
ਤੁਸੀ ਤਾਂ ਸ਼ਾਇਦ ਫਰੀਦਕੋਟ ਵਿਚ ਵੀ ਰਹੇ ਹੋ ।ਪੁਲਸ ਲਾਈਨ ਵਿਚ ਆਰ ਓ ਦਾ ਉਦਘਾਟਨ ਵੀ ਸ਼ਾਇਦ ਜਨਾਬ ਤੁਹਾਡੇ ਵੱਲੋਂ ਕੀਤਾ ਗਿਆ ਹੈ ।
ਬਹੁਤ ਹੀ ਵਧੀਆ ਇੰਟਰਵਿਊ ਸਪੱਸ਼ਟਤਾ
ਇਮਾਨਦਾਰ ਤਾਂ ਮੈਂ ਵੀ ਬਹੁਤ ਰਿਹਾ ਹਾਂ ਆਪਣੀ ਚਾਰ ਸਾਲ ਦੀ ਪੁਲਸ ਦੀ ਨੌਕਰੀ ਵਿੱਚ; ਖੁਦਾ ਗਵਾਹ ਆ ਜੇ ਕਿਸੇ ਤੋਂ ਚਾਹ ਵੀ ਪੀਤੀ ਹੋਵੇ ਇੱਛਾ ਨਾਲ ;; ਪਰ ਇਮਾਨਦਾਰੀ ਦੀ ਕੋਈ ਵਡਿਆਈ ਜਾਂ ਮਸ਼ਹੂਰੀ ਨਹੀ ਹੁੰਦੀ ਜੀ ।
Good
ਕਿੰਨੀ ਹਨੇਰਗਰਦੀ ਮਚਾ ਰੱਖੀ ਸੀ ਉਦੋਂ ਪੁਲਿਸ ਨੇ ।
, ਤੁਸੀਂ ਬਹੁਤ ਦੇਰ ਕਰ ਲੀ ਜਹਾਂ ਆਤੇ ਅਤੇ ,
,, ਬਿਲਕੁਲ ਸੱਚੀ ਕਹਾਣੀ ਮੇਰੀ ਜਾਣਕਾਰੀ ਦੇ ਮੁਤਾਬਕ ।
ਵਾਈ ਜੀ ਇਸ ਪੋਡਕਾਸਟ ਤੋਂ ਬਾਅਦ ਤੁਹਾਨੂੰ ਵੋਹਤ ਸਾਰਿਆਂ ਫੋਨ ਕਾੱਲ ਵੀ ਜ਼ਰੁਰ ਔਣਗੀਆ ਯਾਂ ਔਣੀਆ ਸ਼ੁਰੂ ਹੋ ਗਿਆ ਹੋਣੀਆਂ ਕੇ ਤੁਸੀਂ ਸਾਡੇ ਪਿਆਰਿਆਂ ਨੂੰ ਬਦਨਾਮ ਕਰ ਰਹੇ ਹੋ।ਯਾਂ ਕਹਿਣਗੇ ਜੀ ਤੁਸੀਂ ਗੜੇ ਮੁਰਦੇ ਉਖਾੜਕੇ ਸਗੇ ਸਬੰਧੀਆਂ ਨੂੰ ਬੇਇਜ਼ਤ ਕਰ ਰਹੇ ਹੋ।ਇਹ ਸਬ ਪਹਿਲਾਂ ਵੀ ਇਕ ਯੂਟਿਊਬ ਚੈਨਲ ਦੇ ਪੱਤਰਕਾਰ ਨਾਲ਼ ਹੋ ਚੁਕੀਆਂ ਹੈ ਸੋ ਤੁਸੀਂ ਘਬਰੋਣਾ ਨਹੀਂ ਵੀਰੇ।
ਕਿਸ ਪੱਤਰਕਾਰ ਨਾਲ ਹੋਇਆ ਜੀ ਪਹਿਲਾ ??
ਦਵਿੰਦਰ ਪਾਲ ਭਾਜੀ
ਤੁਸੀਂ ਵੀ ਸਿਰਾ ਈ ੳਂ ❤🙏🏽❤️
ਨਵੀਂ ਸਟੋਰੀ ਲੈਕੇ ਥੋੜ੍ਹਾ ਜਲਦੀ ਆਇਆ ਕਰੋ 🙏 ਜੀ
ਅਸੀਂ ਤੁਹਾਨੂੰ ਉਡੀਕ ਦੇ ਰਹਿੰਨੇ ਆਂ
ਵੀਰੇ
ਇਸ ਕੇਸ ਤੇ ਇਕ ਫਿਲਮ ਬਨਣੀ ਚਾਹੀਦੀ ਹੈ।
ਮਾਪਿਆ ਨਾਮ ਰੱਖਿਆ ਕੁਲ ਤਾਰ, ਅਰਥ ਕੀ ਤੇ ਬੰਦਾ ਹੈਵਾਨੀਅਤ ਦੀ ਹੱਦ
Awesome, A great human, flashing up,the weaknesses of the police system,sleeping political leaders,awakening the people against criminal police officers ,salute both of you.
ਖੰਨਾ ਸਰ ਸਤਿ ਸ੍ਰੀ ਆਕਾਲ ਜੀ ਇਮਾਨਦਾਰ ਅਫ਼ਸਰ ਜ਼ਿੰਦਾਬਾਦ
Thanks for information public
ਸਤਿ ਸ੍ਰੀ ਆਕਾਲ ਜੀ, ਖੰਨਾ ਸਾਹਿਬ SHO ਖਨੋਰੀ ਰਹੇ ਹਨ ਬਹੁਤ ਹੀ ਵਧੀਆ ਇਨਸਾਨ ਹਨ❤❤❤
ਬਹੁਤ ਦੁੱਖ ਹੋਇਆ ਸੁਣਕੇ, ਕਿਸੇ ਵੀ ਦੇਸ਼ ਦੀ ਪੁਲਿਸ ਇਮਾਨਦਾਰ ਹੋਵੇ, ਉੱਥੋਂ ਦੀਆਂ ਨੱਬੇ ਪਰਸੈਂਟ ਸਮੱਸਿਆਵਾਂ ਆਪਣੇ ਆਪ ਹੀ ਹੱਲ ਹੋ ਜਾਂਦੀਆਂ ਹਨ, ਕਨੇਡਾ ਵਰਗੇ ਦੇਸ਼ ਵਿੱਚ ਭਾਵੇਂ ਕਿਨੀਆਂ ਕਮੀਆਂ ਹੋਣ ਪਰ ਪੁਲਿਸ ਸਿਸਟਮ ਕਦੇ ਵੀ ਕੁਰੱਪਸ਼ਨ ਕਰਦਾ ਨਹੀਂ ਦੇਖਿਆ।
ਆਪਣੇ ਲੋਕ ਹੋ ਰਹੇ ਹਨ ਭਰਤੀ ਹੌਲ਼ੀ ਹੌਲ਼ੀ ਰੰਗ ਵਿਖੌਣਗੇ।
ਬਹੁਤ ਵਧੀਆ ਖੰਨਾ ਸਾਹਬ ਜੀ ਨੇ ਮੈ ਤੁਲਸੀ ਰਾਮ ਡੀ ਆਈ ਜੀ ਸਾਹਬ ਕੋਲ ਮਿਲਿਆ ਸੀ
ਸਵਰਨ ਸਿੰਘ ਖੰਨਾ ਜੀ ਵਰਗੇ ਪੁਲੀਸ ਅਫਸਰ ਬਹੁਤ ਹੀ ਘੱਟ ਮਿਲਣਗੇ ਜਿਨ੍ਹਾਂ ਨੇ ਆਪਣੇ ਮਹਿਕਮੇ ਦੇ ਮਾੜੇ ਅਫਸਰਾ ਦੇ ਬਹੁਤ ਹੀ ਵਧੀਆ ਤਰੀਕੇ ਨਾਲ ਪਰਦੇ ਜ਼ਾਹਰ ਕੀਤੇ ਪਰਮਾਤਮਾ ਸਵਰਨ ਸਿੰਘ ਖੰਨਾ ਜੀ ਦੀ ਲੰਬੀ ਉਮਰ ਕਰੇ
SSA Ji
sir ਮੈਂ ਰੇਨੂੰ ਬਾਲਾ ਵਿਜੀਲੈਂਸ ਬਠਿੰਡਾ ਆਫਿਸ ਵਿਚ ਤੁਹਾਡੇ ਨਾਲ ਕੰਮ ਕੀਤਾ ਹੈ, ਮੈਂ ਤੁਹਾਡੇ ਕਈ episode ਦੇਖੇ ਹਨ, ਮੈਂ ਤੁਹਾਨੂੰ ਦਿਲੋਂ aeprishate ਕਰਦੀ ਹਾਂ।
ਦਲੇਰ ਅਫਸਰ ਹੀ ਇਹ ਗੱਲਾਂ ਕਰ ਸਕਦਾ ਹੈ।❤❤❤❤❤
Thanx for making this podcast.. u people are Great 👍
Sir Salute 🫡 sanu aam public nu bhut kuj sikhn nu smjhn nu milda k gunah krn to door rhina chida very good podcast 🙏🏻
Plz ਮਲਕੀਤ ਕੀਤੂ ਤੇ ਇਕ ਵੀਡੀਓ ਹੋਰ ਬਣਾਓ 🙏🙏
ਦਵਿੰਦਰ ਜੀ ਮੈ ਤੁਹਾਨੂੰ ਅਤੇ ਖੰਨਾ ਸਾਹਿਬ ਜੀ ਨੂੰ ਦਿਲ ਦੀਆਂ ਗਹਿਰਾਈਆਂ ਵਿਚੋ ਸਲਿਉਟ ਕਰਦਾ ਹਾਂ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਜੀ
ਬੜੀ ਬਾਖੂਬੀ ਨਾਲ ਤੁਸੀ ਇਹ ਚਾਨਣਾ ਪਾਇਆ ਹੈ।
Wow swarn singh ji Salam aa thanu
ਵਾਹ ਜੀ ਵਾਹ ਡੀ ਐਸ ਪੀ ਸਾਹਿਬ ਸਵਰਨ ਹੀਣੇ ਜੀ। ਤੂਹਾਨੂ ਸੌ ਵਾਰ ਸਲਾਮ
ਇਹ ਸਾਰੀ ਗਲ ਬਾਤ ਸੁਨਣ ਤੋ ਬਾਦ ਇਹੋ ਹੀ ਕਿਹਾ ਜਾ ਸਕਦਾ ਹੈ ਕਿ ਪੁਲੀਸ ਮੈਨ ਜੋਂ ਛੋਟੇ ਰੈਂਕ ਵਿੱਚ ਭਰਤੀ ਹੁੰਦੇ ਨੇ ਉਹਨਾਂ ਨੂੰ ਇੰਸਪੈਕਟਰ ਰੈਂਕ ਤੋਂ ਅੱਗੇ ਤਰੱਕੀ ਨਾ ਦਿੱਤੀ ਜਾਵੇ ਕਿਉਂਕਿ ਇਨ੍ਹਾਂ ਯੋਗਤਾ ਬਹੁਤ ਘੱਟ ਹੁੰਦੀ ਹੈ।
Balle woa fudua Lakh Lahnat Tenu
ਰੋਂਗਟੇ ਖੜ੍ਹੇ ਹੋਗੇ ਇਹ ਸਟੋਰੀ ਸੁਣਕੇ
Good job Khanna Sahib ✌️
Salute salute all the honest investigator,Adv and both of you Sir
Thanks
ਭੈਣ ਨੇ ਵੀ ਬੜਾ ਮਾੜਾ ਕੀਤਾ ਜਿਸਨੇ ਅਪਣੀ ਮਾਂ ਅਤੇ ਭਾਈ ਦੀ ਮੁਸਕਲ ਨਹੀ ਸਮਝੀ ੳਤੋਂ ਪੁਲਿਸ ਦੁਸ਼ਮਨ ਬਣ ਗਈ
ਸਰਦਾਰ ਸਵਰਨ ਸਿੰਘ ਜੀ ਸਲੂਟ ਬਹੁਤ ਵਧੀਆ ਜਾਣਕਾਰੀ
ਬਹੁਤ ਵਧੀਆ ਜਾਣਕਾਰੀ
ਦੋਨੋ ਸਤਿਕਾਰਯੋਗ ਹਸਤੀਆਂ ਨੂੰ ਸਲਾਮ ਹੈ 🙏🙏🙏
ਗੱਲੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ , ਮਨੋ ਕਸੁੱਧਾਂ ਕਾਲੀਆਂ , ਬਾਹਰ ਚਿੱਟਵੀਆਂ”!
ਇਸੇ ਕੇਸ ਨਾਲ ਸਬੰਧਤ ਇੱਕ ਡੀਐਸਪੀ ਹਰਦੇਵ ਸਿੰਘ ਬੋਪਾਰਾਏ ਜੋਕਿ ਸਾਲ 2012,13 ਚ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਤਾਇਨਾਤ ਸੀ ਨੂੰ ਸਜਾ ਹੋਈ ਤੇ ਸ਼ਾਇਰ ਅਜੇ ਬੀ ਉਹ ਜੇਲ੍ਹ ਵਿੱਚ ਹੈ । ਉਸਨੇ ਕੰਧਾਂ ਤੋਂ ਨਾਮ ਮਿਟਾਏ ਸੀ
Thanku Khanna shiab ji very nice person
Commendable report
ਸਾਨੂੰ ਖੰਨਾ ਵਾਸੀਆਂ ਨੂੰ ਮਾਣ ਹੈ ਇਸ ਇਮਾਨਦਾਰ ਪੁਲਿਸ ਅਫਸਰ ਸਰਦਾਰ ਸਵਰਨ ਸਿੰਘ👌❤️
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾਂ ਚ ਰੱਖੇ 🎉
ਲਾਹਨਤ ਸਰਕਾਰ ਤੇ ਸਿਸਟਮ ਤੇ
ਸਰਦਾਰ ਸਵਰਨ ਸਿੰਘ ਖੰਨਾ ਧੂਰੀ ਸ਼ਹਿਰ ਰਹੇ ਇਮਾਨਦਾਰ ਅਫਸਰ ਰਹੇ
ਸਾਰੀ ਵਾਰਤਾਲਾਪ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਲੋਕਤੰਤਰ ਦੇ ਨਾਮ ਹੇਠ ਕਿਵੇਂ ਤਾਨਾਸ਼ਾਹੀ ਸਥਾਪਤ ਕੀਤੀ ਹੋਈ ਹੈ। ਅਤੇ ਰਾਜਭਾਗ ‘ਤੇ ਕਾਬਜ਼ ਸਾਡੇ ਸਿਆਸੀ ਨੇਤਾਵਾਂ ਦਾ ਵਿਵਹਾਰ ਗੁਲਾਮ ਯੁੱਗ ਦੇ ਰਜਵਾੜਿਆਂ ਵਰਗਾ ਹੈ। ਜਿਸ ਵਿੱਚ ਦੁਖੀ ਫ਼ਰਿਆਦੀ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਸੀ। ਦਰਅਸਲ ਅੱਤਵਾਦ ਦੇ ਕਾਲ਼ੇ ਦੌਰ ਸਮੇਂ ਪੁਲਿਸ ਦੀਆਂ ਖੋਲ੍ਹੀਆਂ ਹੋਈਆਂ ਵਾਂਗਾਂ ਅਜੇ ਤੱਕ ਖੁੱਲ੍ਹੀਆਂ ਹੀ ਚੱਲੀਆਂ ਆ ਰਹੀਆਂ ਹਨ। ਇੱਥੋਂ ਤੱਕ ਕਿ ਇਸ ਕੁਰੱਪਟ ਸਿਸਟਮ ਤੋਂ ਪੀੜਤ ਛੋਟੇ ਰੈਂਕ ਵਾਲ਼ੇ ਪੁਲੀਸ ਮੁਲਾਜ਼ਮ ਵੀ ਆਪਣਿਆਂ ‘ਤੇ ਡਾਂਗਾਂ ਵਰ੍ਹਾਉਣ ਸਮੇਂ ਭੋਰਾ ਨਹੀਂ ਕਿਰਕਦੇ। ਹੁਣ ਤਾਂ ਸਰਕਾਰੀ ਜਬਰ ਇੱਥੋਂ ਤੱਕ ਵੱਧ ਚੁੱਕਾ ਹੈ ਕਿ ਕਿਸੇ ਵੀ ਹੱਕ ਮੰਗਦੀ ਧਿਰ ਨੂੰ ਕਾਲ਼ੇ ਕਾਨੂੰਨਾਂ ਤਹਿਤ ਬਿਨਾ ਮੁਕੱਦਮਾ ਚਲਾਇਆਂ ਮਨਚਾਹੇ ਸਮੇਂ ਤੱਕ, ਜੇਲ਼੍ਹਾਂ ਅੰਦਰ ਡੱਕ ਦਿੱਤਾ ਜਾਂਦਾ ਹੈ। ਕਾਲ਼ੇ ਕਾਨੂੰਨਾਂ ਮੂਹਰੇ ਅਦਾਲਤਾਂ ਵੀ ਚੁੱਪ ਹਨ। ਇਸ ਜਬਰ ਦਾ ਅੰਤ ਲੋਕਾਂ ਦੀ ਏਕਤਾ, ਲਾਮਬੰਦੀ ਅਤੇ ਸੰਘਰਸ਼ ਨਾਲ ਹੀ ਹੋ ਸਕੇਗਾ।
ਲੋਕਾਂ ਵਿੱਚ ਨਾ ਏਕਤਾ,ਨਾ ਹਿੰਮਤ ਰਹੀ ਹੈ। ਲੱਗ ਭੱਗ ਸਾਰੀਆਂ ਹੀ ਜੱਥੇਬੰਦੀਆ ਵਿੱਚ ਨਾ ਕੋਈ ਸੁਹਿਰਦ ਲੀਡਰ ਹੈ ਤੇ ਨਾ ਹੀ ਇੱਛਾ ਹੈ ਕੋਈ ਭਲਾ ਕਰਨ ਦੀ ।ਲਾਲਚੀ ਤੇ ਖੁਦਗਰਜ਼ ਲੋਕ ਹੋ ਗਏ ਹਨ ।ਇਸਦਾ ਇਲਾਜ ਸਿਰਫ ਵਾਹਿਗੁਰੂ ਦੇ ਹੱਥ ਵਿੱਚ ਹੈ।ਜੋ ਕਿ ਬਹੁਤ ਹੀ ਨੇੜੇ ਹੋਣ ਦੀ ਸੰਭਾਵਨਾ ਹੈ ਮਹਾਂਪੁਰਖਾਂ ਬਚਨਾਂ ਅਨੁਸਾਰ।
SP Sahib Cum Advocate Sahib I Salute you.
Excellent work
ਕੁਲਤਾਰ ਵਰਗੇ ਕਰੱਪਟ ਪੁਲਸ ਅਫਸਰ ਨੂੰ ਬਚਾਉਣ ਲਈ ਪੰਜਾਬ ਦੇ ਅੱਧੇ ਪੁਲਸ ਅਫਸਰ ਛੋਟੇ ਤੋਂ ਵੱਡੋ ਦੋਸ਼ੀ ਬਣ ਗਏ ਤੇ ਮਦਦ ਕੀਤੀ ੳਉਸ ਦੀਦਰਿੰਦੇ ਦੀ ਅੱਠਸਾਲ ਸਜਾ ਬੱਤੀ ਹਜਾਰ ਜੁਰਮਾਨਾ ਵਾਹ ਇਨਸਾਫ ਇਨੇ ਬੰਦਿਆ ਦਾ ਕਾਤਿਲ ਤੇ ਕੋਰਟ ਦੀ ਸਜਾ ਤਾਹੀ ਅਪਰਾਧ ਵੱਧ ਰਿਹਾ।ਛੋਟੀਅਆਂ ਮੱਛੀਅਆ ਜਾਲ ਵਿੱਚ ਫਸ ਜਾਂਦੀਆ ਪਰ ਵੱਡੇਮਗਰਮੱਛ ਜਾਲ ਨੂੰ ਤੋੜ ਕੇ ਨਿਕਲ ਜਾਂਦੇ ਆ।
ਕੋਟ ਤਕ ਗਵਾਹਾਂ ਨੂੰ ਪਹੁੰਚਣ ਹੀ ਨਹੀਂ ਦਿਦੇ।
ਵਕੀਲ ਸਾਬ ਦਾ ਗਲ ਕਰਨ ਦਾ ਲਹਿਜਾ ਬਕਮਾਲ ਸ਼ਾਨਦਾਰ ਅੰਦਾਜ਼
ਪੁਲਿਸ ਆ ਵਕੀਲ ਨੀ ਬਾਈ
AIG ਐ ਸਾਬਕਾ
✅️
@@Laddigill-pr3snauj kl Advocat hn
Good job Sardar Swarn Singh ji GOD BLESS you
ਅਸੀਂ ਖੰਨਾ ਸਾਹਿਬ ਕੀਲ ਸਾਹਿਬ ਨੂੰ ਅਤੇ ਉਹ ਦੂਸਰੀ ਜਿਹੜੇ ਪਰਮਜੀਤ ਸਿੰਘ ਗਿੱਲ ਸਮੇਤ ਅਮਨ ਅਮਾਨ ਤਰਾਸ ਉਹਨਾਂ ਨੂੰ ਸੰਭਾਲ ਵਾਸਤੇ ਸਲੂਟ ਕਰਦੇ ਹਾਂ ਜਿਹੜੇ ਕਿ ਲੋਕਾਂ ਦਾ ਇੰਨਾ ਖਿਆਲ ਰੱਖਦੇ ਹਨ ਅੱਜ ਕੱਲ ਦੀਆਂ ਗੌਰਮੈਂਟ ਨੂੰਨਾ ਸਾਹਿਬ ਦੇ ਵਰਗੇ ਸੁਹਿਰਦ ਲੋਕਾਂ ਦੀਆਂ ਸੇਵਾਵਾਂ ਜਰੂਰ ਲੈਣੀਆਂ ਚਾਹੀਦੀਆਂ ਹਨ ਤਾਂ ਕਿ ਲੋਕਾਂ ਨੂੰ ਇਨਸਾਫ ਮਿਲੇ ਤੁਹਾਡਾ ਇੰਟਰਵਿਊ ਕਰਨ ਦਾ ਬਹੁਤ ਬਹੁਤ ਧੰਨਵਾਦ ਹੈ
ਹਾਏ ਓ ਲੋਕੋ ਜਾਗੋ ਪੂਛ ਚੱਡਿਆਂ ਵਿੱਚ ਨਾ ਵਾੜੋ
ਜਦੋ ਵਾਹਿਗੁਰੂ ਜੀ ਥਪੜਾ ਮਾਰਦੇ ਬਹੁਤ ਜੋਰ ਦੀ ਮਾਰਦੇ ਆ ਇਹੋ ਜਿਹੇ ਲੋਕ ਆਵਦੀ ਔਲਾਦ ਤੇ ਵਾਹਿਗੁਰੂ ਜੀ ਤੋ ਉਮੀਦ ਕੀ ਰੱਖਦੇ ਆ
bahut UA-cam channel subscribe kite mai par sir ji tuhada channel sab toh vadhia ohna cho plzz har roz ik video upload krea kro ji
ਮਨਜੀਤ ਸਿੰਘ ਸਰਪੰਚ ਪਿੰਡ ਖੇੜੀ ਤਹਿ ਸ੍ਰੀ ਅਨੰਦਪੁਰ ਪੁਰ ਸਾਹਿਬ ਜ਼ਿਲਾ ਰੋਪੜ
Sir you are giving knowledge to the educated innocent persons about the law . It's appreciable.
Really salute Khanna Sahib to you. Very well explained cases and updated knowledge. Also special thanks Davinder Bha ji you are doing awesome job.
ਬਹੁਤ ਹੀ ਜ਼ਿਆਦਾ ਜ਼ੁਲਮ ਹੋਇਆ ਕੁਦਰਤ ਹੀ ਅਜਿਹੇ ਬੰਦੇ ਨੂੰ ਸਜ਼ਾ ਦੇਵੇ ਬਾਕੀ ਇਨਸਾਫ਼ ਹੈ ਨਹੀਂ ਇਥੇ
Salute Advocate, police officer sahib,Salute your parents specifically your Mother jis di kukhoon tusi janam lia hei. Honesty is the best policy. God bless you.
ਕਈ ਪੁਲਿਸ ਅਫਸਰ ਬਹੁਤ ਹੀ ਲਾਇਕ ਤੇ ਇਮਾਨਦਾਰੀ ਨਾਲ ਡੀਉਟੀ ਕਰ ਗਏ ਹਨ।
ਮੈਂ ਆਈ ਜੀ( R) ਏ ਪੀ ਭਟਨਾਗਰ ਸਾਹਿਬ ਜੀ ਦੀ ਖਾਹਸ਼ ਕਰਕੇ ਤਰੀਫ ਕਰਦਾ ਹਾਂ ਤੇ ਕਰਦਾ ਰਹਾਂਗਾ ਕਿਉਂਕਿ ਮੈਂ ਏ ਪੀ ਭਟਨਾਗਰ ਸਾਹਿਬ ਜੀ ਨੂੰ ਮਿਲਿਆ ਤੇ ਇਨ੍ਹਾਂ ਨੇ ਮੇਰੀ ਤਕਲੀਫ ਨੂੰ ਬੜੀ ਹਮਦਰਦੀ ਨਾਲ ਸੁਣਿਆ ਤੇ ਮੇਰੀ ਮੱਦਦ ਵੀ ਕੀਤੀ।
ਸੋ ਪੁਲਿਸ਼ ਅਫਸਰ ਆਈ ਜੀ, ਏ ਪੀ ਭਟਨਾਗਰ ਸਾਹਿਬ ਜੀ ਵਰਗੇ ਹੋਣੇ ਚਾਹੀਦੇ ਹਨ।🥀🌺🌺🌷
ਮੈਂ ਆਈ ਜੀ, ਏ ਪੀ ਭਟਨਾਗਰ ਸਾਹਿਬ ਜੀ ਦਾ ਤਹਿਦਿਲੋਂ ਸਤਿਕਾਰ ਕਰਦਾ ਹਾਂ।🙏
Great story brother davinder pal ji salut
Very good Interview 👍
ਜਿੰਨੇ ਵੀ ਲੋਕ ਚਾਹੇ ੳਹ ਸਿਵਲ ਦੇ ਨੇ ਚਾਹੇ ਸਰਕਾਰ ਦੇ ਜੋ ਇਸ ਸਾਰੇ ਲਈ ਜਿੰਮੇਵਾਰ ਨੇ ੳਹ ੳਸ ਪਰਵਦਗਾਰ ਦੀ ਕਚਹਿਰੀ ਵਿੱਚ ਜਦ ਪੇਸ਼ ਹੋਣ ਗੇ ਮੂਹ ਕਾਲੇ ਕਰਕੇ ਸਖਤ ਸਜਾ ਮਿਲੂ ਬਖਸ਼ਿਆ ਨਹੀ ਜਾਣਾ ਲੱਖ ਲਾਹਨਤ ਆ ਅਜੇਹੇ ਲੋਕਾ ਦੇ।ਖੰਨਾ ਸਾਹਬ ਜਿੳਦੇ ਰਹੋ ਹਾ ਦਾ ਨਾਹਰਾ ਮਾਰਿਆ
Salute sahib,
ਏਆਈਜੀ ਸਵਰਨ ਸਿੰਘ ਬਹੁਤ ਹੀ ਤੱਥਾਂ ਸਹਿਤ ਦੇ ਨਾਲ ਜਾਣਕਾਰੀ ਮੁਹਈਆ ਕਰਾਈ ਅਤੇ ਦੱਸਿਆ ਕਿ ਕਿਵੇਂ ਪੰਜਾਬ ਪੁਲਿਸ ਆਪਣੀ ਸ਼ਕਤੀ ਦੀ ਦੁਰਵਰਤੋਂ ਕਰਕੇ ਕਿਵੇਂ ਭੋਲੇ ਭਾਲੇ ਲੋਕਾਂ ਦਾ ਸ਼ੋਸ਼ਨ ਕਰਦੀ ਹੈ ਅਤੇ ਉਹਨਾਂ ਨੂੰ ਮਰਨ ਲਈ ਮਜਬੂਰ ਕਰਦੀ ਹੈ ਸਲੂਟ ਆ ਸਾਥੀ ਜੀ ਨੂੰ ਖੁਦ ਪੰਜਾਬ ਪੁਲਿਸ ਵਿੱਚ ਹੋ ਕੇ ਉਹਨਾਂ ਨੇ ਖੁਦ ਮਹਿਕਮੇ ਵਿੱਚ ਛੁਪੀਆਂ ਕਾਲੀਆਂ ਭੇਡਾਂ ਬਾਰੇ ਜਾਣਕਾਰੀ ਦਿੱਤੀ
ਮੇਰੇ ਤਾ ਲੂਈ ਕੰਢੇ ਹੀ ਖੜ੍ਹੇ ਹੋਈ ਜਾਂਦੇ |
ਇਨਾ ਪਾਵਰ ਫੁੱਲ ਬੰਦਾ || ਫ਼ਿਲਮਾਂ ਵਿੱਚ ਦੇਖਦੇ ਸੀ ||
ਖੰਨਾ ਸਹਿਬ ਜੀ ਵੱਲੋਂ ਇਸ ਮਾਮਲੇ ਪ੍ਰਤੀ ਪੂਰੀ ਡੂੰਘਾਈ ਨਾਲ ਪ੍ਫਾ ਸਮੇਤ ਪੜਚੋਲ ਕਰਕੇ ਇਸ ਐਪੀਸੋਡ ਰਾਹੀਂ ਜਨਤਕ ਕਰਕੇ ਇਕ ਮਿਸਾਲ ਪੇਸ਼ ਕੀਤੀ ਹੈ ਜਿਸ ਨਾਲ ਗੁਨਾਹਗਾਰ ਕਿਰਦਾਰ ਅਤੇ ਇਮਾਨਦਾਰ ਕਿਰਦਾਰ ਬਾਰੇ ਸਿੱਖਣ ਨੂੰ ਮਿਲਦਾ ਹੈ, ਧੰਨਵਾਦ ਖੰਨਾ ਸਹਿਬ ਜੀ
ਸਵਰਨ ਸਿੰਘ ਜੀ ਬਹੁਤ ਹੀ ਇਮਾਨਦਾਰ ਅਫਸਰ ਰਹੇ ਨੇ ਡਿਊਟੀ ਟਾਈਮ ਅਤੇ ਹੁਣ ਵੀ
ਸਾਇਦ ਮਿੱਠੂ ਅਤੇ ਜੱਸੀ ਕਾਉਂਕੇ ਕੇਸ ਵਿੱਚ ਵੀ ਬਹੁਤ ਸਾਥ ਦਿੱਤਾ ਗਿਆ ਸੀ ਇਮਾਨਦਾਰੀ ਨਾਲ
ਬਹੁਤ ਵਧੀਆ ਜੀ ਖੰਨਾ ਸਾਹਿਬ ਜੀ
Very v v v good Sir ji
ਪੁਲਿਸ ਵਿਚ ਬਹੁਤ ਘੱਟ ਲੋਕ ਹਨ ਜੋ ਰਿਸ਼ਵਤ ਨਹੀਂ ਲੈਂਦੇ ਮੇਰੀ ਉਮਰ 67 ਸਾਲ ਹੋ ਗਈ ਪੁਲਿਸ ਨਾਲ ਬਹੁਤ ਵਾਹ ਪਿਆ ਮੈਨੂੰ ਇਕ ਵੀ ਉਹ ਨਹੀਂ ਮਿਲਿਆ ਜੋ ਰਿਸ਼ਵਤ ਨਾ ਲੈਂਦਾ ਹੋਵੇ ਇਸ ਮਹਿਕਮੇ ਵਿਚ ਬਹੁਤ ਵੱਡੇ ਸੁਧਾਰ ਦੀ ਲੋੜ ਹੈ
❤❤❤❤❤❤🙏🙏🙏🙏🙏🙏🙏🙏God bless you sir 🌷