Was Gurmeet Pinky a Police CAT? How he courted trouble with blue bag full of weapons in 84? Part III

Поділитися
Вставка
  • Опубліковано 21 жов 2024

КОМЕНТАРІ • 175

  • @themalhivlogs
    @themalhivlogs 11 місяців тому +22

    ਜਿਸ ਬੰਦੇ ਦੀ ਸਾਰੀ ਉਮਰ ਕਿਰਦਾਰ ਕੁਸ਼ੀ ਹੁੰਦੀ ਰਹੀ ਹੁਣ ਤੁਸੀਂ ਸਹੀ ਕਿਰਦਾਰ ਸਾਹਮਣੇ ਲਿਆਂਦਾ (ਬਹੁਤ ਧੰਨਵਾਦ ਲੱਕੀ ਵੀਰ ਜੀ)

  • @jaggaahisingh
    @jaggaahisingh 11 місяців тому +2

    ਬਹੁਤ ਵਧੀਆ ਪੱਤਰਕਾਰੀ ਹੈ ਪਿਆਰੇ ਵੀਰ ਤੁਹਾਡੀ ਮੇਂ ਫੈਨ ਹੈ ਤੁਹਾਡਾ ਇਕ ਪੁਲਿਸ ਅਫਸਰ ਹੋਣ ਦੇ ਨਾਤੇ

  • @gurangadsinghsandhu6205
    @gurangadsinghsandhu6205 11 місяців тому +1

    Lakhi ji bahut vadhia ji. Thanks❤

  • @amarbirsingh7986
    @amarbirsingh7986 11 місяців тому +10

    ਕਿਹੜੀ ਮਿਹਨਤ ਕੀਤੀ ਲੋਕਾ ਦੇ ਨਜਾਇਜ ਪੁੱਤ ਮਰਵਾਏ ਪਿੰਕੀ ਕੈਟ ਨੇ।

  • @Punjabiroast169
    @Punjabiroast169 11 місяців тому +5

    Lakhi y tuc detail ch sari gll dasde ho es layi tuhadi video de apa nu wait hundi ha.sari gll clear ho jandi ha and news de sari reality samne aa jandi ha.thnku ratesh lakhi bade 22

  • @monarchincorporate6092
    @monarchincorporate6092 11 місяців тому +2

    Thanks for this report ritesh ji keep it up.

  • @jatinderkumar-df2bv
    @jatinderkumar-df2bv 11 місяців тому +3

    Very informative report lakhi bhaji❤

  • @balm6631
    @balm6631 11 місяців тому

    Right to the point patarkari.salaam to u lakhi veerji

  • @HariSingh-ot8dn
    @HariSingh-ot8dn 11 місяців тому

    A good segment thanks lakhi sab

  • @gamdoorsinghpunia9166
    @gamdoorsinghpunia9166 10 місяців тому

    aiyar.your.best.patarkar

  • @jagseersidhu6226
    @jagseersidhu6226 11 місяців тому

    Thanks je

  • @balwindersandhusandhu6709
    @balwindersandhusandhu6709 9 місяців тому +1

    Sir plz ik story di tra thoda slow motion de vich sunia kro..main tuhada bahut purana subscriber ha

  • @happysandhu4135
    @happysandhu4135 11 місяців тому

    Bhut vadya g

  • @kuldipsingh6246
    @kuldipsingh6246 11 місяців тому +3

    ਬਹੁਤ ਵਧੀਆ ਸਟੋਰੀ ਜੀ ਧੰਨਵਾਦ ਸਰ ਜੀ

  • @chikramtararadv
    @chikramtararadv 11 місяців тому

    Good work

  • @harrydhaliwal4997
    @harrydhaliwal4997 11 місяців тому +5

    ਬਹੁਤ ਵਧੀਆ ਰਿਤੇਸ਼ ਲੱਖੀ ਜੀ ❤❤❤

  • @SharmaRajinder-z4u
    @SharmaRajinder-z4u 5 місяців тому

    Very good service

  • @kamalkoushal7267
    @kamalkoushal7267 11 місяців тому

    Good report Bhai ji

  • @sonusanyal5080
    @sonusanyal5080 2 місяці тому

    Very nice

  • @narinderkumar969
    @narinderkumar969 11 місяців тому

    very very nice report

  • @HarpreetSingh-ft2me
    @HarpreetSingh-ft2me 11 місяців тому +1

    Good work sir 👍

  • @vickysinghvicky2618
    @vickysinghvicky2618 11 місяців тому +16

    ਕੀ ਲੈ ਗਿਆ ਆਪਣੇ ਨਾਲ ਬਦਨਾਮੀ ਹੋਰ ਕੁਝ ਨਹੀਂ

    • @saddu.111
      @saddu.111 4 місяці тому +2

      Duniya ton koi kuch le ke nahi janda par har ek nu apni duty nibhani paindi hai. Es bich koi Shak nahi ki terrorism de daur bich Kai begunah bhi mare gaye par jayadatar terrorist hi mare gaye . Police payar nal ugrwad khatam nahi kar sakdi

    • @AmarjeetkaurSidhu-w2i
      @AmarjeetkaurSidhu-w2i 3 місяці тому +1

      ​@@saddu.111kiss nu terrorist keh reh tooo. Is hissab nal apna huk mangan valahar koi terrorist ho geya . Fir o bhava koi kissan hova jaaa fr berujgar koi gareeb sub terrorist ne

  • @kaushalvarun6006
    @kaushalvarun6006 10 місяців тому +1

    Jai ho ❤❤❤

  • @GurjantKhattra-yg6pw
    @GurjantKhattra-yg6pw 11 місяців тому

    Good Ritesh ji g

  • @navjotsidhu8191
    @navjotsidhu8191 11 місяців тому

    Good job sir ji

  • @amrindersingh9876
    @amrindersingh9876 11 місяців тому

    Great Reporting I'm Police Officer

  • @PremSingh-or6ll
    @PremSingh-or6ll 11 місяців тому

    Good sir ji

  • @balbirsingh4913
    @balbirsingh4913 11 місяців тому

    Very good News

  • @gurpreetsinghgurpreetsingh1927
    @gurpreetsinghgurpreetsingh1927 11 місяців тому +3

    ❤from AMBALA

  • @sukhmandermaan6681
    @sukhmandermaan6681 11 місяців тому +1

    Bai tusi jwa sahi keha asi 1992 ch bai pinky kol jaea karde c,,100% exact information

    • @sukhirandhawa3723
      @sukhirandhawa3723 11 місяців тому

      CAt lgouna bhull gye pinky y de name nl😂

  • @chamkaur_sher_gill
    @chamkaur_sher_gill 11 місяців тому

    sat sri akll veer ji ❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤

  • @harinderpreethani8147
    @harinderpreethani8147 11 місяців тому

    Thank you ritesh paji 🙏🏻🙏🏻🙏🏻👍👍👍👍👍👍👌👌👌

  • @BittuChambal-vl4hr
    @BittuChambal-vl4hr 11 місяців тому

    Good job paaji 👍👍👍👍

  • @GoldyChahal-c4o
    @GoldyChahal-c4o 11 місяців тому

    good job brother

  • @SukhdevSingh-ch1fy
    @SukhdevSingh-ch1fy 11 місяців тому

    Good veere

  • @stl930
    @stl930 11 місяців тому +4

    ਤੁਸੀਂ ਤਾਂ ਗੋਲਡੀ ਬਾਰੇ ਵੀ ਬੜੀਆਂ ਡੀਂਗਾਂ ਮਾਰਦੇ ਸੀ ਕਿ ਸੂਤਰਾਂ ਤੋਂ ਖਬਰ ਲਿਆਂਦੀ ਕਿ ਉਹ ਫੜ ਲਿਆ ਹੈ

  • @amriksaini946
    @amriksaini946 5 днів тому

    Lakh ji tusi wakya hi bohut research kar k bnaundey ho vlogs.👍

  • @manjodseerha5429
    @manjodseerha5429 11 місяців тому +2

    Hello sir ,one day I saw u at fruitcana stone at Newton ,,I am big fan of your journalism

    • @sachgohlan2580
      @sachgohlan2580 9 місяців тому

      Then you should have gone to greet him

  • @navicanada2825
    @navicanada2825 11 місяців тому

    Best crime reporter

  • @monupandit3444
    @monupandit3444 11 місяців тому

    Sasrikal lakhi veer ji. From punjabh city jalndhar

  • @npsbrar560
    @npsbrar560 11 місяців тому

    Interesting information 🙏

  • @pardeepdhanjal9067
    @pardeepdhanjal9067 11 місяців тому

    u r to good veer ji

  • @Waysmy
    @Waysmy 11 місяців тому +1

    Bhut ghaint bnda c koe ni smz skda

  • @sawinderghuman3039
    @sawinderghuman3039 7 місяців тому

    Lakho bbo jai❤❤❤❤❤❤

  • @ramangaba1064
    @ramangaba1064 11 місяців тому

    Facts and authentic information ✅

  • @mrpandit7961
    @mrpandit7961 11 місяців тому

    Very good job 22g🕵️🕵️❣️❣️

  • @jsranajsrana5263
    @jsranajsrana5263 11 місяців тому +4

    ਤੁਸੀਂ ਜਦੋਂ ਵੀ ਵੀਡੀਓ ਵਿੱਚ ਕਿਸੇ ਬੰਦੇ ਦੀ ਗੱਲ ਕਰਦੇ ਹੋ, ਨਾਲ ਉਸ ਦੇ ਪਾਸਪੋਰਟ ਸਾਈਜ ਫੋਟੋ ਜਰੂਰ ਲਗਾਇਆ ਕਰੋ.
    ਉਸ ਨਾਲ ਸਰੋਤਿਆਂ ਨੂੰ ਸਮਝ ਆ ਜਾਂਦਾ ਹੈ ਕਿ ਕਿਸ ਦੀ ਗੱਲ ਹੋ ਰਹੀ ਤੇ ਉਹ ਬੰਦਾ ਕਿਸ ਤਰ੍ਹਾਂ ਦਾ ਦਿਖਦਾ ਹੈ.

  • @Gagandeepsingh-gx2db
    @Gagandeepsingh-gx2db 11 місяців тому +3

    ਪਿੰਕੀ ਬਹੁਤ ਜ਼ਿਆਦਾ ਝੂਠ ਵੀ ਬੋਲਦਾ ਸੀ।

  • @JaswinderSinghSingh-jt2hl
    @JaswinderSinghSingh-jt2hl Місяць тому

    Plce sar gurpareet toor dulla ASI video bnao

  • @kulwindergill7483
    @kulwindergill7483 11 місяців тому +4

    ਕਮਾਲ ਦੀ ਪੱਤਰਕਾਰੀ ਹੈ ਤੁਹਾਡੀ ਲੱਖੀ ਜੀ, ਐਨੀ ਯਾਦ ਅਸਤ ਰੱਖਣੀ ਧੰਨਵਾਦ ਜੀ

  • @morjaat5041
    @morjaat5041 11 місяців тому +1

    Shat shri akal Ritesh brother ji.

  • @harshjotsingh9958
    @harshjotsingh9958 11 місяців тому +3

    Whatever happened in 1980s and 1990s i will never forget and will fight for it.

  • @desitrucker7901
    @desitrucker7901 11 місяців тому

    Good job 👍

  • @kamalkoushal7267
    @kamalkoushal7267 11 місяців тому

    Sandeep singh bhau good person

  • @bupindersingh2128
    @bupindersingh2128 11 місяців тому

    Sat sri akaal ji ❤❤❤❤❤

  • @chikramtararadv
    @chikramtararadv 11 місяців тому

    100 % Right say about following

  • @VICKYDHILLON-l3g
    @VICKYDHILLON-l3g 11 місяців тому +3

    ਬੜਾ ਸਕੀਮੀ ਬੰਦਾ ਸੀ ਮੈ ਕੋਈ ਪੁਲਿਸ ਵਾਲਾ ਨੀ ਦੇਖਿਆ ਜੀਦੀ ਦੋਨੋ ਪਾਸੇ ਬਣਦੀ ਸੀ. ਡੰਕਾ ਵੱਜਦਾ ਸੀ ਪਿੰਕੀ ਦਾ ਹਰ ਪਾਸੇ.

    • @mrpaulpal
      @mrpaulpal 11 місяців тому +3

      ਡੰਕਾ ਨੀ ਗਦਾਰੀਆ ਦੀ ਬੋਹ ਬੋਲ ਸਕਦੇ ਹਾਂ bro

  • @narindersingh9364
    @narindersingh9364 11 місяців тому +1

    Sat Sri Akal Veer ji 🙏 From (CHD)

  • @JaswinderSinghSingh-jt2hl
    @JaswinderSinghSingh-jt2hl Місяць тому

    Sar Gurpreet toor or dulla ASI ne loga de prche paye orta nu nga kita yena ik bnde mdr kita ci incutr dikha deta yena te videos bnao

  • @SandeepSharma-xq8jy
    @SandeepSharma-xq8jy 11 місяців тому

    Respect sir

  • @PremSingh-or6ll
    @PremSingh-or6ll 11 місяців тому +1

    Good morning ji

  • @sukhchain4443
    @sukhchain4443 11 місяців тому

    Balvinder bulit vare ve jankari devo je kuj gala ne ke pulitcal upaj se

  • @SUNNY0786HK
    @SUNNY0786HK 11 місяців тому

    RATISH LUCKY RIGHT REPORT GOOD JOB

  • @DreamMarinerRK
    @DreamMarinerRK 11 місяців тому +44

    ਪਿੰਕੀ ਬਹੁਤ ਰਾਜ ਆਪਣੇ ਨਾਲ ਲੈ ਗਿਆ।

  • @jaswalgurmitsingh3559
    @jaswalgurmitsingh3559 11 місяців тому +5

    Yes, Pinky was a cat

  • @samdarshbal3907
    @samdarshbal3907 11 місяців тому +1

    Nirmal Singh is my Chaha jii

  • @tarnjeetsingh5736
    @tarnjeetsingh5736 11 місяців тому

    ਰਿਤੇਸ਼ ਜੀ ਤੁਸੀਂ ਛੱਤ ਬੀਰ ਦੇ ਚਿੜੀਆ ਘਰ ਦੇ ਸ਼ੇਰਾ ਦੀ ਕਹਾਣੀ ਵੀ ਕਹੀ ਸੀ ਸਣਾਉਣ ਨੂੰ, ਉਸ ਉੱਤੇ ਵੇ ਚਾਨਣਾ ਪਾਉ ਜੀ ,ਧੰਨਵਾਦ

  • @jitenderjoon7937
    @jitenderjoon7937 11 місяців тому

    In that years Sh. Kharak Singh was president in DAV College, Chandigarh and he was topper in Punjab University, Chandigarh.

  • @Babbalsarao
    @Babbalsarao 11 місяців тому +1

    Ritesh ji,thodde kol jinhi jankari ae oh sahi ho sakdi hai-per eh banda thik nahi c 🙏🏻

  • @rosekaur8580
    @rosekaur8580 11 місяців тому

    veer ji i have seen your all reports. i know you since PTC

  • @Polarpenny182
    @Polarpenny182 11 місяців тому

    Sir make a video on Parmraj Umranangal, Ajit singh Sandhu

  • @singhgurpreet0111
    @singhgurpreet0111 11 місяців тому +3

    ਪੰਜਾਬ ਪੁਲਸ ਨੇ pinky ਨੂੰ ਅਪਣਾ ਮੁਖਬਰ ਖਾਸ ਦਸ ਕੇ parche ਚੋਂ ਬਾਹਰ ਕਰਵਾਈਆਂ ਸੀ ਬਦਲੇ ਚ ਉਹਨੇ KPS ਗਿੱਲ ਕੋਲ ਪੇਸ਼ ਹੋਕੇ ਸਾਰੇ ਖਾੜਕੂ ਲਹਿਰ ਦੇ ਆਗੂਆਂ ਦੀ ਮੁਖਬਰ ਕੀਤੀ ਸੀ ਕਿਉਂਕਿ ਜਦੋਂ pinky ਭਗੋੜਾ ਸੀ ਏਹ ਦਿਲਜੀਤ ਬਿੱਟੂ ਉਹਨਾਂ ਕੋਲ ਸੀ ਏਹ ਸਾਰੇ ਸਟੂਡੈਂਟਸ ਫੈਡਰੇਸ਼ਨ ਦੇ ਨਾਲ ਸਨ ਫੇਰ ਬਾਅਦ ਵਿਚ pinky ਨ੍ਹੀ CAT ਗੱਡੀ ਚ sani ਨਾਲ ਘੁੰਮਦਾ ਰਹੀਆਂ ਬਾਅਦ ਵਿਚ ਜਦੋ ਪੁਲਸ ਨੂ ਯਕੀਨੀ ਬਣਾਇਆ ਕੇ ਪਿੰਕੀ ਸਾਡੇ ਲਈ ਮੁਖਬਰ ਬਣੇ ਏਨਾ ਭਰਤੀ ਕਰਾਇਆ ਤੇ ਬਾਅਦ ਚ ਬਿੱਟੂ ਉਹਨਾਂ ਦੇ hisaare ਉਤੇ ਐਨੇ KPS ਤੇ sumeed sani ਨਾਲ ਮਿਲਕੇ ਖਾੜਕੂ ਲਹਿਰ ਖਤਮ ਕੀਤੀ ਬਿੱਟੂ ਗਰੁੱਪ ਵਿਚੇ ਕੁੱਕੀ ਏਹ ਸਾਰੇ ਡਕੈਤ ਸਨ ਤੇ ਜਿਹੜਾ ਵੀ ਨੋਜਵਾਨ ਲਹਿਰ ਦੀ ਅਗਵਾਈ ਕਰਨਾ ਚੌਂਦਾ ਸੀ ਏਹ ਉਹਨਾਂ ਨੂੰ ਫੜਾ ਦੇਂਦੇ si

    • @singhgurpreet0111
      @singhgurpreet0111 11 місяців тому +1

      ਬਿੱਟੂ ਟੋਲੇ ਦੀ ਸੁਰੂ ਤੋਂ ਪੁਲਸ ਨਾਲ ਤੇ ਮੰਤਰੀਆਂ ਨਾਲ wdiya ਸੈਟਿੰਗ ਰਹੀ ਹੈ ਬਦਲੇ ਚ ਐਨੇ ਸਾਡੇ ਜੁਝਾਰੂ ਸਿੰਘਾਂ ਦੀ bli ਦਿੱਤੀ ਫੇਰ chiye ਹੋ ਹਵਾਰਾ ਦੇ ਮੁਖਬਰੀ, ਹਰਨੇਕ ਪੱਪ ਉਹਨਾਂ ਦੀ ਮੁਖਬਰੀ, ਜਟਾਣੇ ਦੀ ਮੁਖਬਰੀ ਅਮਰੀਕ ਕੌਲੀ ਦਾ ਕਤਲ ਹੋਰ ਵੀ ਬਹੁਤ ਕੁਝ ਹੈ ਹੈ ਜਿਨਾਂ ਸਮਿਆਂ ਚ ਸਿੰਘਾਂ ਨੂੰ ਰਹਿਣ ਲਈ ਥਾਵਾਂ ਨ੍ਹੀ ਮਿਲਦੀਆਂ ਸੀ ਉਹਨਾਂ ਸਮਿਆਂ ਚ ਏਹ ਕੋਠੀਆਂ ਮੁੱਲ ਲੈਕੇ ਰਹਿੰਦੇ ਸੀ cara ਚ ਘੁੰਮਦੇ ਸੀ ਕੀਤੇ ਵੀ ਆ ਜਾ ਸਕਦੇ ਸੀ ਅਰਾਮ ਨਾਲ ਸੰਗਤ ਦੇ ਪੈਸੇ ਨਾਲ jamnea ਕਾਰੋਬਾਰ ਸੈੱਟ ਕੀਤੇ

  • @ajitpalsingh6589
    @ajitpalsingh6589 11 місяців тому +1

    Har gal agli vedio ch dasna
    Te fer ah v rehn dyo

  • @buttasinghsahi
    @buttasinghsahi 11 місяців тому

    Sat shri akal bai ji.

  • @hsgroup5707
    @hsgroup5707 11 місяців тому

    Ritesh sir himanshu bhauu ka bhi btaoo
    Hum aapki patarkaritaa ka samman krte hai or brosha krte haii❤️

  • @hillclimbgamer325
    @hillclimbgamer325 11 місяців тому +1

    I’m salute to you

  • @Newshunt-98
    @Newshunt-98 5 місяців тому +1

    Je ਪਿੰਕੀ ਕੈਟ ਨਹੀਂ ਸੀ ਤਾਂ ਓਹਦੇ ਕੋਲੇ ਵਡੇ ਵਡੇ ਖਾੜਕੂਆਂ ਦੀ ਸੂਹ ਕਿੱਥੋਂ ਆਉਂਦੀ ਸੀ

  • @shaileshsharma1973
    @shaileshsharma1973 4 місяці тому

    Inspector Gurmeet Singh Pinky ਐਨੇ ਸਾਲ ਸੱਚ ਬੋਲਦਾ ਰਿਹਾ, ਪੁਲਸ ਮੁਕਾਬਲਿਆ ਬਾਰੇ, ਖਾੜਕੂਆਂ ਬਾਰੇ, ਅੱਤਵਾਦੀਆਂ ਬਾਰੇ. ਚਾਹੀਦਾ ਇਹ ਸੀ ਕੇ ਸਿੱਖ ਜੱਥੇਬੰਦੀਆਂ ਅੱਗੇ ਆਕੇ ਉਸਨੂੰ ਬੁਲਾ ਕੇ ਉਸਤੋਂ 88 ਤੋਂ 95-96 ਤਕ ਜੋ ਉਸਦੇ ਸਾਹਮਣੇ ਹੋਇਆ ਓਹ ਸਬ ਉਸਤੋਂ ਵਿਸਥਾਰ ਸਹਿਤ ਪੁੱਛਦੀਆਂ /ਰਿਕਾਰਡ ਕਰਦੀਆਂ,, ਪਰ ਇਸ ਸਬ ਤੋਂ ਉਲਟ, ਸਾਰੇ ਹੀ ਲੋਕ ਜਿਵੇਂ ਬਚੇ ਹੋਏ ਖਾੜਕੂ, ਗ਼ਰਮ ਖਿਆਲੀ, ਪੱਤਰਕਾਰ ਅਤੇ even ਕੇ youtuber ਵੀ, ਇਹ ਸਾਰੇ ਹੀ ਲੋਕਾਂ ਕੋਲ ਬੱਸ ਇਕੋ ਹੀ ਗੱਲ ਸੀ ਪਿੰਕੀ ਨੂੰ CAT CAT ਬੋਲਣ ਦੀ... ਪਤਾ ਉਨ੍ਹਾਂ ਨੂੰ ਵੀ ਸੀ ਕੇ ਪਿੰਕੀ ਹੁਣ ਸੱਚ ਬੋਲਦਾ, ਪਰ ਇਕ ਲਹਿਰ ਹੀ ਇਹੋ ਜਹੀ ਚਲਾ ਦਿੱਤੀ , ਤਾਂ ਕੇ ਲੋਕ ਪਿੰਕੀ ਦੀਆਂ ਗੱਲਾਂ ਪਰ ਗੌਰ ਨਾਂ ਕਰਣ ਲਗ ਜਾਣ , ਅਤੇ ਫੇਰ Police /ਪਿੰਕੀ ਨੂੰ ਠੀਕ ਨਾਂ ਮੰਨਣ ਲਗ ਜਾਣ..
    ਕਯੀ youtube ਪਰ ਤਾਂ video ਇਹੋ ਜਿਹੀਆਂ ਵੀ ਨੇ ਜਿਨੂੰ ਦੇਖ ਸੁਣ ਕੇ ਸਾਫ ਪਤਾ ਲੱਗਦਾ ਵੀ ਬੋਲਣ ਵਾਲੇ ਬੰਦੇ ਨੂੰ actual ਚ ਕੁਛ ਨੀ ਪਤਾ, ਬੱਸ ਓਹ ਵੀ ਪਿੰਕੀ ਦੀਆਂ videos ਦੇਖ ਕੇ ਉਨ੍ਹਾਂ ਵਿੱਚੋ ਗੱਲਾਂ ਨੂੰ ਤੋੜ ਮਰੋਡ਼ ਕੇ ਬੋਲ ਰਿਹਾ.

  • @MANDEEPSINGH-hi6vd
    @MANDEEPSINGH-hi6vd 11 місяців тому

    Talawara bank robbery tey v report banao
    Ohh 1986 di Punjab di 26 lac di sab ton baddi robbery c

  • @Ladda-Basraon1322
    @Ladda-Basraon1322 11 місяців тому +1

    Y ji jadon K.P.S.Gill te Pinky cat jyunda c odon koi ni bolya kps marn tu baad kitaab aa jandi te hun pinky cat marn tun baad debate hun lag gi k cat c k nahi jyunde c y odon darr lagda c?

  • @bradas22
    @bradas22 11 місяців тому

    Ritesh paaji 🙏🏻

  • @AmritSingh-mq6pc
    @AmritSingh-mq6pc 25 днів тому +1

    ਘਟੀਆ chenel sab to

  • @dr.maninder
    @dr.maninder 11 місяців тому

    Bro, first 11.14 min sun k pause kar rehan, tusi gal dasde e nahi veer, aven gol gol gallan kari jande oo.. real feedback aa tuhade layi, enna drag na kareya karo.. though u have knowledge but video length de chakkar ch dekhan wale nu khijh chada dinde o.. plz consider

  • @gurlalhahabhullar9130
    @gurlalhahabhullar9130 11 місяців тому

    👍👍

  • @projectz9921
    @projectz9921 11 місяців тому

    Always Play your video on 1.5 very slow

  • @shorts9480
    @shorts9480 11 місяців тому +2

    RIP pinky

  • @GurjeetSingh-n7v
    @GurjeetSingh-n7v 11 місяців тому

    Good job Ritesh ji,Mr Parmar is a copycat journalist,I have noticed that he plagiarised a lot of your information and Mr Taggar’s information .

  • @sukhdhaliwal5695
    @sukhdhaliwal5695 11 місяців тому

    ❤ from 🇵🇭 sir

  • @mrpaulpal
    @mrpaulpal 11 місяців тому +7

    ਬਾਕੀਆ ਦਾ ਨੀ ਪਤਾ ਪਰ ਹਰਨੇਕ ਸਿੰਘ ਭੱਪ ਨੂੰ ਲੇ ਕੇ ਪਿੰਕੀ ਨੇ 70%ਝੂਠ ਬੋਲਿਆ

    • @D_O_N_T
      @D_O_N_T 11 місяців тому +2

      Hanji … ohdi girlfriend aali kahani nhi dassi…. Naale bhapp ne kihde naal bhen keh ke rista karwaaya …. Oh v nhi dassiya…. Kaam … Kroadh …Maaya… Moh….Hankaar…. Toh rehat c oh yodha

    • @mrpaulpal
      @mrpaulpal 11 місяців тому

      @@D_O_N_T ਮੈਨੂੰ ਲਗਦਾ ਤੇਰੇ ਘਰ ਦਾ ਵਾਕਾ ਲੱਗਦਾ ਜੋ ਤੂੰ ਜ਼ਕੀਨ ਨਾਲ ਬੋਲਦਾ ਫਿਰ ਹੋ ਸਕਦਾ

    • @mrpaulpal
      @mrpaulpal 11 місяців тому

      @@D_O_N_T hahaha ਪਾਟੀ ਹੁਣ ਸੱਚੀ ਗੱਲ ਤੇ ਮੇਰਾ ਤਾਂ ਲਗਦਾ ਚਾਚਾ ਪਰ ਜਿਸ ਹਿਸਾਬ ਨਾਲ ਤੇਰੇ ਮਿਰਚ ਲੱਗੀ ਕੋਈ ਗੱਲ ਨੀ ਕੱਲ ਨੂੰ ਮੈ ਪਤਾ ਕਰ ਕੇ ਦੱਸ ਦੂ ਕੀ ਸੋਡੇ ਘਰ ਗਿਆ ਸੀ ਜਾਂ ਸਾਡੇ ਘਰ ਆਈ ਸੀ

    • @mrpaulpal
      @mrpaulpal 11 місяців тому

      @@D_O_N_T ਮੈ ਤਾਂ ਆਪ ਮੰਨਦਾ ਤੇਰੀ ਗੱਲ girlfriend ਵਾਲੀ ਪਰ ਮੈਨੂੰ ਲਗਦਾ ਪਿੰਕੀ ਆਇਆ ਹੋਊ ਸੋਡੇ ਘਰ ਜੋ ਤੂੰ ਉਸ ਦੀ ਗੱਲ ਜ਼ਿਆਦਾ ਮੰਨਦਾ

    • @mrpaulpal
      @mrpaulpal 11 місяців тому

      @@D_O_N_T ਜੇ ਮੈਨੂੰ ਮਿਰਚ ਲਗੀ ਹੁੰਦੀ ਤਾਂ ਮੈ ਤੇਰੀ ਗੱਲ ਮੰਨਦਾ ਹੀ ਨਾ ਮੈ ਤਾਂ ਮੰਨਦਾ ਤੇਰੀ ਗੱਲ ਬੱਸ ਏ ਨੀ ਪਤਾ ਹੁਣ ਤੇਰੇ ਘਰ ਆਇਆ ਕੋਣ ਪਿੰਕੀ ਜਾਂ ਫਿਰ ਹਰਨੇਕ ਸਿੰਘ ਏ ਤਾਂ ਹੁਣ ਤੂੰ ਦੱਸ ਮੈਂ ਤਾਂ ਮੰਨਦਾ ਭਾਈ ਹੋ ਸਕਦਾ ਦੋਨੋ ਆਏ ਹੋਣ ਤੇਰੇ ਘਰ🌶️😂🌶️😂🌶️🤣🐍

  • @chhahariahorselover2891
    @chhahariahorselover2891 10 місяців тому

    Ratesh ji thonu vi famous krn ala pinky y a

  • @deepakchaani7665
    @deepakchaani7665 11 місяців тому

    Sidhu moose wala te ek reports bannao

  • @saddu.111
    @saddu.111 4 місяці тому +1

    Pinki ki death ke bad vedio bana rahe ho kya aap ko dar lagta tha pinki se

  • @ushhhsig648
    @ushhhsig648 11 місяців тому +4

    ਸਰ ਕੈਟ ਨਾ ਕਿਓੁ ਦਿਤਾ ਗਿਅਾ
    ਬਾਕੀ ਪਤਰਕਾਰੀ ਪੈਸਿਅਾ ਤਕ ਸੀਮਿਤ
    ਹਨ ਬਾਕੀ ਪਿੰਕੀ ਸਾਰਪ ਮੈਡ ਸੀ ਅਾਪਣੀ ਵਾਰੀ
    ਅਾੲੀ ਰੋਦਾ ਸੀ ਅਾਪ ਵਰਦੀ ਦੀ ਅਾੜ
    ਵਿਚ ਗਲਤ ਕਰਦਾ ਰਿਹਾ ਬਹੁਤ ਨਜੈਜ ਬੰਦੇ ਮਾਰੇ

  • @vivekananda5238
    @vivekananda5238 10 місяців тому

    big salute to mr gurmeet pinky...RIP

  • @D_shErGill
    @D_shErGill 11 місяців тому

    ਪੱਤਡ਼ਕਾੜ ਜੀ ਪਿੰਕੀ ਦੀ ਪਾਲਿਸ ਮਾਰ ਰਹੇ ਹੋ.. ਜਾਂ ਆਪਣੇ page ਤੇ ਪਾਈ ਹੋਈ ਵੀਡੀਓਜ ਦੀ

  • @rajivsharma9096
    @rajivsharma9096 11 місяців тому +5

    He enrolled as a constable
    & Promoted to बड़ा थानेदार
    Rest is mysterious history
    in 1994 I was in Army (Gurdaspur) बहुत किससे सुनने को मिलते थे
    In Taran Taran Area A constable was performing the duties of SHO
    अब पशचाताप करता है UT per now settled abroad

  • @karamtatla3109
    @karamtatla3109 11 місяців тому

    ❤❤❤❤❤❤❤❤

  • @sandeepsingh-xq4zy
    @sandeepsingh-xq4zy 5 місяців тому +1

    Jado police ne pinki di zindgi kharab kiti fer oh sab kuj dasda reha oh gallan dasiya jis vich oh v shamil c pinki nu bahut kuj pata c police bare log ta pinki ne v bahut mare koi saf kirdar da banda nhi c jo oh dasda c hun apne aap nu

  • @dr.sandeepsingh8667
    @dr.sandeepsingh8667 11 місяців тому

    120B

  • @gurvinderbilla4961
    @gurvinderbilla4961 11 місяців тому

    Shi gl a asi v sidhu bhd Jude a