Who patronized Narco drug lords in Punjab, Pinky reveals ਦੋਆਬਾ ਚ ਕੌਣ ਸੀ
Вставка
- Опубліковано 28 вер 2020
- Real face of Punjab Police, Narco Terrorism, and Fake encounter in Punjab. Pinki Cat talks about Punjab Terrorism and true story of Drugs in Punjab. Gurmeet Singh Pinki exposed Sumedh singh saini Torture story and reveal real face of Punjab Police. Who was running drugs racket in Doaba and Who is the king of Drug Business in Doaba Punjab?
#narcoterrorism #fake_encounter_punjab #punjab_polic_ereal_face #riteshlakhi_latest_interview #pinki_cat #wptv #worldpunjabitv #punjabinewschannel #punjabnews #punjabinews #punjabnewstoday #punjabnewschannel #punjabnewslatest
ਦੋਆਬਾ ਚ ਕੌਣ ਸੀ Narco Terrorism ਦਾ Kingpin.
-------------------------------------------------------------------------------------
This is a web platform providing news, information, and entertainment to global Punjabi audiences. Kindly subscribe to our UA-cam channel and stay connected with us for all new videos.
Our Official website: www.worldpunjabi.tv/
Click the link below and support World Punjabi TV. It's helping us to create more and more videos - / @worldpunjabi-gurbani
-------------------------------------------------------------------------------------
Join World Punjabi TV on Social Media networks for latest updates
Facebook - / worldpunjabitv
Twitter - / worldpunjabinow
Instagram - / worldpunjabitv
KOO - www.kooapp.com/profile/worldp...
-------------------------------------------------------------------------------------
Download World Punjabi TV App for LIVE TV
Android App - play.google.com/store/apps/de...
iOS App - apps.apple.com/in/app/worldpu...
-------------------------------------------------------------------------------------
Thanks for Watching.
Hit like and Consider Subscribing if you want latest news of Punjab.
-------------------------------------------------------------------------------------
ਬਹੁਤ ਵੱਡੀ ਗਲ ਆ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੇ ਲਾਉਣ ਦੀ ਸੁਰੂਆਤ ਤਾਂ ਪੰਮੇ ਰਾਹੀ ਸੁਖੀ ਕੈਟ ਰਾਹੀ ਕਿਸਨੇ ਕੀਤੀ ਪਿੰਕੀ ਮੁਤਾਬਕ? ਸੋਚਣ ਵਾਲੀ ਗਲ ਆ
ਪੁਲਿਸ ਨੂੰ ਕੀ ਡੱਰ ਹੈ ਜੇ ਉਹ ਵੱਰਦੀ ਵਿੱਚ ਕਿੱਸੇ ਦੋਸ਼ੀ ਨੂੰ ਫੱੜਦੀ ਹੈ ? ਚਿੱਟੇ ਕੱਪੜਿਆਂ ਵਿੱਚ ਕਿੱਸੇ ਨੂੰ ਚੱਕਣਾ ਕਿੰਡਨੈਪਿਗ ਹੈ।
ਕਰਨੀ ਭਰਨੀ ਇਸ ਜਗ੍ਹਾ 'ਤੇ ਹੈ ਨਜੈਜ ਲੋਕ ਵੀ ਮਾਰੇ ਗਏ ਹਨ
ਪਹਿਲਾਂ ਸੈਣੀ ਦੇ ਖਿਲਾਫ ਹੁਣ ਸੈਣੀ ਦੇ ਹੱਕ ਵਿਚ ਇਸ ਬੰਦੇ ਦੀ ਸਮਝ ਨਹੀਂ ਆਉਂਦੀ
Bhrava eh kharku ban Bahut kharku marvayee eh Bahut kuti cheez a
ਦੇ ਦਿੱਤਾ ਹੋਣਾ 5,10 ਹਜ਼ਾਰ ਐਨੇ ਕੁ ਦੀ ਮਾਰ ਹੈ ਇਹ ਜਿਆਦਾ ਅੰਨ ਖਾਣਾ
ਇਹ ਸਰਕਾਰ ਦਾਪਹਿਲਾ ਵੀ ਟਾਉਟ ਸੀ ਹੁਣ ਵੀ ਆ! ਇਹਨਾਂ ਦਗੜਦੱਲਿਆਂ ਦੇ ਕੋਈ ਭਰੋਸੇ ਨਹੀਂ ਹੁੰਦੇ!
ਪਿੰਕੀ ਜਿਵੇਂ ਜਿਵੇਂ ਤੇਰੀ ਉਮਰ ਵਧ ਰਹੀ ਏ ਉਵੇਂ ਤੇਰੇ ਕੀਤੇ ਪਾਪ ਤੈਨੂੰ ਸੌਣ ਨਹੀਂ ਦੇਣਗੇ।
Right
Sach 22 ji
ਜੇ ਸਭ ਸਚ ਸਚ ਬੋਲ ਦੇਵੇ ਤਾਂ ਸਾਇਤ ਭਗਵਾਨ ਕੁਝ ਮੁਆਫ ਕਰ ਦੇਵੇ
Bilkul Sach aa ji
baiji.es.kute.bande.ne.bhout.julm.kita.eh.kuta.pehla.singa.nal.hunda.c.singa.nu.aapni.gadhi.jani.track.te.ider.ouder.karda.c.fer.ik.din.es.ne.kise.di.nojawan.kudi.ni.sedkhai.kiti.os.time.fer.es.kute.di.singha.ne.giderkut.kiti.osto.bad.eh.sumed.saini.nal.ralgiaa.jani.police.cat.bangiaa
Waheguru ਮੇਹਰ ਰਿਰਾ
ਪਾਪ ਮਾਫ਼ ਕਰ ਰਿਹਾ
ਸਚਾਈ ਸਾਫ ਕਰ ਰਿਹਾ।
ਲਗਦਾ ਸੈਣੀ ਨਾਲ ਸੈਟਲਮੈਂਟ ਹੋ ਗਈ ਤੇ ਹੁਣ ਲਗਦਾ ਕਿ ਪਿੰਕੀ ਕੈਟ ਹੁਣ ਵਿਰਕ ਤੋਂ ਵੀ ਦਾਨ ਦਕਸ਼ਣਾ ਲੳੂ , ਚੱਲ ਹੁਣ ਨੌਕਰੀ ਤਾਂ ਗਈ ਜਿੰਨੇ ਪੈਸੇ ਬਣਾ ਲਵੇ ਓੁਨੇ ਹੀ ਚੰਗੇ , ਲੋਕਾਂ ਨੂੰ ਇੱਕ ਗੱਲ ਤਾਂ ਚੰਗੀ ਤਰਾਂ ਸਮਝ ਅਾ ਗਈ ਹੋੳੂ ਕਿ ਅਸਲੀ ਅੱਤਵਾਦੀ ਕੌਣ ਨੇ
Tusi vakeel karday karday reh gaye Saini ne judge kar leya.
Virk de kaarname pta krlo
Eho ne asli autwadi
ਇਹ। ਵਧੀਆ ਗੱਲ ਹੈ ਪਿੰਕੀ ਵਾਂਗ ਹੋਰ ਜਿਹੜੇ ਇਸ ਖੇਡ ਵਿੱਚ ਸੀ ਉਹਨਾਂ ਨੂੰ ਵੀ ਅੱਗੇ ਆਕੇ ਸਿੰਚਾਈ ਦੱਸਨੀ ਚਾਹੀਦੀ ਹੈ ਤਾਂ ਕੇ ਅਗਾਂਹ ਵਾਸਤੇ ਕੋਈ ਗੁੰਮਰਾਹ ਹੋਕੇ ਹਥਿਆਰ ਨਾ ਚੱਕੇ
100% truth, don't know this man but he is saying is true, all events are verified
Yes. Most people can not digest it
Agree with you
Bilkul sachai Brian kar riha hai
Cat killed hindus in buses
ਜਿਸ ਤਰ੍ਹਾਂ ਇਸ ਦੀ ਉਮਰ ਵੱਡੀ ਹੋਵੇ ਗੀ ਪਛਤਾਵਾ ਹੋਵੇ ਗਾ
Bilkul shi ji........... Hun pap saf disde ne kite hoe isnu...
ਇਕਨਾ ਨੂੰ ਸਭ ਸੋਝੀ ਆਈ ਇੱਕ ਫਿਰਦੇ ਬੇ ਪਰਵਾਹ ਬਾਬਾ ਫਰੀਦ ਜੀ ।। ਉਸ ਟਾਈਮ ਇਹ ਬੇ ਪਰਵਾਹ ਫਿਰਦਾ ਸੀ ਅੱਜ ਝੂਰਦਾ ਚੱਲੋ ਦੇਰ ਆਏ ਦਰੁਸਤ ਆਏ
ਜਿੱਹੜੇ ਲੋਕ ਗੱਲਤ ਸੱਨ ਉੰਨਾ ਨੂੰ ਫੱੜ ਕੇ ਜੱਜ ਦੇ ਪੇਸ਼ ਕੱਰੋ ਅੱਦਾਲਤ ਸੱਜਾ ਦੇਵੇਗੀ ਨਾ ਕੇ ਪੁਲਿਸ ਸੱਜਾ ਦੇਵੇ। ਪੁਲਿਸ ਨੇ ਆਪਣਾ ਕੰਮ ਵੱਧਾ ਲਿੱਆ ਬਿੰਨਾ ਤੱਨਖਾਹ ਲੱਏ।
ਮੁੱਲਤਾਨੀ ਨੂੰ ਗੋਲੀ ਮਾਰਕੇ ਮਾਰ ਦਿੱਦੇ ਨਾਂ ਕੇ ਉਸ ਦੇ ਪਿੱਛੇ ਡੰਡਾ ਧੱਕ ਕੇ ਉਸ ਉੱਪਰ ਠੇਡਾ ਮਾਰਕੇ। ਜੇ ਇੱਹ ਗੱਲ UNO ਵਿੱਚ ਦੱਸੀ ਜਾਵੇ ਕੇ ਇੰਡੀਆ ਦੀ ਪੁਲਿਸ ਇੱਸ ਤੱਰਾ ਦੇ ਕੱਮ ਕੱਰਦੀ ਹੈ ਫੇਰ ਕੀ ਰੱਹੇਗਾ। ਇੱਸ ਦਾ ਮੱਤਲੱਬ ਇੱਹ ਹੋਇਆ ਕੇ ਪੁਲਿਸ ਆਪ ਖੁੱਦ ਹੀ ਜੱਜ ਵੀ ਬੱਣ ਗੱਈ ਦੋਸ਼ੀਆਂ ਨੂੰ ਸੱਜਾ ਕੋਰਟ ਨੇ ਦੇਣੀ ਹੁੰਦੀ ਹੈ ਨਾ ਕੇ ਪੁਲਿਸ ਨੇ।
Pahlan keraa dunia chh ghatt bejti hoo rahi hidustan dee
Police ne Jo Kita so Kita khadku pehmchod kida judged bne firde c.
Multaani v pehmchod c bund vich danda deke maareya.
@@pabloescobarfan637 tahi puri duniaa mee thuu thuu hoo raee hee nirdos shikhon koo marwaea 10 percent bhi atankwadi nahi thaa rss kee dalle murdawad bollo bhagat Singh kee jai
UNO don't care
ਇਹਦਾ ਵੀ ਕੰਜਰਦੇ ਦਾ ਮਿਸ ਪੂਜਾ ਵਾਲਾ ਹਾਲ ਐ ਹਰਿਕ ਨਾਲ ਦੋਗਾਣਾ ਕਰਨ ਬਹਿ ਜਾਂਦਾ
Same with Gurlez Akhtar
ਇਹ ਵੀ ਫੜਿਆ ਗਿਆ ਸੀ ਉਸ ਤੋਂ ਬਾਅਦ ਇਹ ਵੀ ਕੈਟ ਪਿੰਕੀ ਬਣ ਗਿਆ ਇਹ ਵੀ ਖਾੜਕੂ ਲਹਿਰ ਦੇ ਵਿੱਚ ਸੀ
Gurlabh Singh Hanji bilkul. Eh Sikh student federation ch hunda c
@@khairaredeemed veer g thnu pata is bare ??
िੲਕ ਗਲ ਤਾਂ ਸਾਫ ਅਾ ਅਫਸਰਸ਼ਾਹੀ ਹੀ ਖਾੜਕੂਵਾਦ ਦੀ ਜਨਣੀ ਸੀ, िਪੰਕੀ ਤੋ िਸਸਟਮ ਅੰਦਰਲੇ ਗੰਦ ਦੀ ਅॅਖਾਂ ਖੋਲ ਦੇਣ ਵਾਲੀ ਜਾਣਕਾਰੀ िਮਲ ਰਹੀ ਅਾ.
Gappan aa suniyan gallan dassi janda sukhwinder kakke waliyan video dekho
1978 ਤੋਂ ਹਿੰਦ ਦੇ ਹਾਕਮਾਂ ਨੇ ਸਾਂਤ ਪੰਜਾਬ ਨੂੰ ਅੱਗ ਦੀ ਬਲਦੀ ਭੱਠੀ ਵਿੱਚ ਸੁੱਟ ਦਿੱਤਾ
Bilkul shi ji
Right ji
ਪੰਮੈ ਮਾਦੋਕੈ ਵਾਲ਼ੈ ਨੇ ਕਿਹੜੀ ਸ਼ਕਰ ਵੇਚਕੇ ਬਁਸ਼ਾ
ਪਾੲੀਅਾ ਸ਼ਨ ਕੰਜ਼ਰ ਨੇ ਕੌਮ ਦਾ ਹੀਰਾ ਸ ਧਰਮ
ਸ਼ਿਘ ਕਾਸ਼ਤੀਵਾਲ਼ ਸ਼ਹੀਦ ਕਰਵਾਕੇ ੲਿਨਾਮ
ਲਿਅਾ ਸ਼ੀ
Amandeep Singh Hanji Bhaa. Os vele zyadatar cat te mukhbar ehi kam krde c. Jehre police ne nahi maare, oh punjab ton bahar ja k truck ya bussan paa lende c avdiyan. Menu es gal da pta va kio k mere chacha g Paramjit Gill os vele ssp majithe c.
Pama madok tock ower bdaot mony National transport capny
@MTL 513 ਉਹਦੇ ਕਿ ਨੇਕ ਕਮਾਈ ਦੀਆ ਸੀ
@@khairaredeemed ਕਿਉਂ ਲਾਹੌਰ ਛੱਡੀ ਜਾਣਾ ਗਿੱਲ ਦਾ ਤਾਂ ਕੋਈ ਭਰਾ ਈ ਹੈ ਨੀ ਤੂੰ ਐਵੇਂ ਚਾਚੇ ਦਾ ਭਤੀਜਾ ਬਣੀ ਜਾਣਾ
@@sorryindia5445 🤣🤣
Absolutely Right
ਸੈਣੀ ਦੇ ਗੁਰੂ ਬਾਦਲ ਸੈਣੀ ਬਾਦਲਾਂ ਦੇ ੲਿਸ਼ਾਰਿਅਾਂ ਤੇ ਚਲਦਾ ਸੀ
Kps gill kis de isre te c ?
ਸਮੱਗਲਰ + ਗੁੰਡੇ ਪੁਲਿਸ ਦੇ ਕੈਂਪ ਵਿੱਚ ਰਹਿੰਦੇ ਸੱਨ ਦਿੱਨੇ ਗੁੰਡਾ ਗੱਰਦੀ ਕੱਰਦੇ ਸੱਨ ਸ਼ਾਮ ਨੂੰ CRP ਦੇ ਕੈਂਪ ਵਿੱਚ ਰਹਿੱਦੇ ਸੱਨ। ਬੱਣਾ ਲੱਵੋ ਪੰਜਾਬ ਨੂੰ ਕੇਲੀਫੋਰਨੀਆ ?
ੲਿਸ ਦੀ ੳੁਮਰ ੲਿਨੀ ਲਬੀ ਹੋਵੇ ਕਿ ਸਾਰੇ ਦੁੱਖ ੴੲ ਪਰਮਾਤਮਾ ੲਿਥੇ ਹੀ ਦੇਖੇਂਗਾ
ਇੱਹ ਗੱਲਤ ਹੈ ਕਿ ਪੁਲਿਸ ਚਿੱਟੇ ਕੱਪੜਿਆਂ ਵਿੱਚ ਲੋਕਾਂ ਨੂੰ ਫੱੜੇ। ਬਾਹਰਲੇ ਦੇਸ਼ਾਂ ਵਿੱਚ ਵੀ ਪੁਲਿਸ ਸਾਦੇ ਕੱਪੜਿਆਂ ਵਿੱਚ ਹੁੱਦੀ ਹੈ ਪੱਰ ਉੰਨਾ ਨੇ ਪੈਂਟ ਦੀ ਬੈਲਟ ਨਾਲ ਆਪਣਾ ਬੈਜ ਨੰਬਰ ਟੱਗਿਆ ਹੁੰਦਾ ਹੈ ਜਾ ਗੱਲ ਵਿੱਚ ਪਾਇਆ ਹੁੱਦਾ ਹੈ। ਜਿੱਸ ਤੱਰਾ ਪਿੰਕੀ ਸਾਹਿਬ ਦੱਸ ਰੱਹੇ ਹੱਨ ਉਹ ਤਾ ਕਿੰਡਨੈਪਿਗ ਹੈ। ਪੁਲਿਸ ਲੋਕਾਂ ਨੂੰ ਕਿੰਡਨੈਪ ਕੱਰਦੀ ਸੀ। ਅੰਨਾਂ ਰਾਜ ਇੱਸ ਨੂੰ ਕਹਿੰਦੇ ਹੱਨ ਇੰਡੀਆ ਦੀ ਡੈਮੋਕਰੇਸੀ।
ਇੱਸ ਇੰਡੀਆ ਦਾ ਕੋਈ ਸੁੱਧਾਰ ਨੱਹੀ ਹੋ ਸੱਕਦਾ ਜੱਦੋ DIG ਸੰਮੱਗਲਰਾ ਅੱਤੇ ਕਿੱਡਨੈਪਰਾ ਨਾਲ ਰੱਲੇ ਹੋਏ ਹੱਨ ਅੱਤੇ ਕਿੱਡਨੈਪਿਗ ਦੀ ਫੱਰੋਤੀ ਵਿੱਚੋਂ DIG Virk ਹਿੱਸਾ ਲੈ ਰਿੱਹਾ ਹੈ। ਸ਼ੱਰਮ ਆਉਣੀ ਚਾਹੀਦੀ ਹੈ ਇੰਡੀਆ ਦੇ ਸਿਵਲ ਸੱਰਵਿੱਸ ਕੱਮਿਸ਼ਨ ਦੀ ਸੱਲੈਕਸ਼ਨ ਕੱਰਨ ਵਾਲ਼ਿਆਂ ਨੂੰ ਅੱਤੇ All IAS and IPS officers ਨੂੰ। ਹੁੱਣ ਵਿਰਕ ਉੱਪਰ ਵੀ ਪੱਰਚਾ ਹੋਣਾ ਚਾਹੀਦਾ ਹੈ।
Thanks Super video Great Peoples
ਪਿੱਕੀ ਸਾਹਿਬ ਇਕੱਠੇ ਖਾਣਾ , ਪੀਣਾ ਦਾ ਕੋਈ ਮੱਤਲੱਬ ਨੱਹੀ ਹੁੱਦਾ ਜੱਦੋ ਕਾਨੂੰਨ ਦੇ ਵਿੱਚ ਕੋਈ ਬੰਦਾ ਫੱਸ ਜਾਂਦਾ ਹੈ। ਬਾਹਰਲੇ ਦੇਸ਼ਾਂ ਵਿੱਚ ਪੁਲਿਸ ਵਾਲੇ ਨਾ ਇਕੱਠੇ ਖਾਂਦੇ ਹੱਨ ਨਾ ਪੀਂਦੇ ਹੱਨ ਕਾਨੂੰਨ ਦੇ ਮੁਤਾਬੱਕ ਆਪਣੀ ਡਿਉਟੀ ਕੱਰਦੇ ਹੱਨ। ਪੁਲਿਸ ਵਾਲੇ ਵੀ ਇੱਕ ਦੁੱਜੇ ਨੂੰ ਨੱਹੀ ਜਾਣਦੇ ਹੱਨ।
Wow it's Pinkey Ex Police Officer Done So Many Great Case Solved But it's Bad Luck He is Framed By Politics As Well As Police Officer
Just Use And Destroy
It's Bad Luck of Punjab Politics
So Sad 👍
and killed many innocent people
I cry all night.what they do with innocent people
Haa yr sachi bhot rona aunda kps kutte ne
Ritesh lakhi...You are too gud man...Not afraid of asking any questions... Great job man..God bless you..
ਜੋ ਮਰਜੀ ਆ ਸਰਕਾਰਾਂ ਤੇ ਉੱਚ ਲੈਵਲ ਦੇ ਅਧਿਕਾਰੀ ਰਲ ਮਿਲ ਕੇ ਫਸਾ ਏਹੋ ਜਿਹੇ ਲੋਕਾਂ ਨੂੰ ਦਿੰਦੇ ਨੇ ਇਹਨਾਂ ਨੂੰ ਨਾਜ਼ਾਇਜ਼ crime ਕਰਨਾ ਪੈਂਦਾ senior ਦੇ ਪ੍ਰੈਸ਼ਰ ਕਰਕੇ ਸਿੱਟੇ ਵਜੋਂ ਦੁਸ਼ਮਣੀ ਜਿਹਦੇ ਤੇ ਨਾਜ਼ਾਇਜ਼ crime ਹੋਇਆ ਹੁੰਦਾ ਤੇ ਇਹਨਾਂ ਵਿੱਚ ਪੈ ਜਾਂਦੀ ਜਿਹਦੇ ਨਤੀਜੇ ਵਜੋਂ ਭੁਗਤਣੀਂ ਵੀ ਇਹਨਾਂ ਦੋਹਾਂ ਧਿਰਾਂ ਨੂੰ ਪੈਂਦੀ ਆ ਤੇ ਜਿਹਨੇ ਇਹ ਸਾਰਾ ਕੁੱਝ ਕਰਾਇਆ ਹੁੰਦਾ ਉਹ ਸ਼ਰੇਆਮ ਘੁੰਮਦਾ ਰਹਿੰਦਾ
Thank reporter Saab or GURMEET ji
Sawal jawab aache
True, I am from hoshiarpur, yes Madoke transport was there and it ruined express company transpot, then rajdhani came.
Yes
He was recruited as SPO. Ask his batch mate in training. He has not done constable training.
Sehi
Anyone against Sant Ji can read GBS Sidhu book, a RAW Agent, conforms Khalistan movement was started by Indra and RAW and Lt General Sinha of Indian Army confirms this. The rest you have heard from Pinky Cat.
Which sant kills innocent people dude?
@@vrsmiles4u so Sikh Gurus never killed anyone? Further, read the book dude and you will wake up, despite it being written by a pro-government RAW Officer. He admits there was no Khalistan movement as of 1980, in India or abroad and RAW was directed by Indra, Sanjay and Congress to start the Khalistan movement so they could win 1985 elections. I am not saying this.
What is a Sant to do in this situation?
@@paulbrar8981 so u mean it was indira who killed hindus?? Which sant will ask to kill people on religious basis?
@@vrsmiles4u if she could plan to kill Sikhs to win 1985 elections, what make you think she will not kill Hindus? These people were most likely atheists that wanted to retain power at all cost. Again, please read the book 'The Khalistan Conspiracy' written by RAW Retired Officer on this matter. Further, Sant Ji never killed for religious basis, his fight was for rights of Punjabs, not a separate state. He saved Hindus and Sikh girls from dowry, he only said things in return to what was being done to Punjab and Sikhs.
Again, please read the book 'The Khalistan Conspiracy' and this is a government version, by a RAW Officer. Further, Sant Ji wanted the government to implement 'The Anandpur Resolution', which was rights for all Punjabis and Punjab. The issue is that most people are not told the real story but the truth never remains hidden.
bhindranwale accused
His memory is amazing
Parmatma he sab karva reha hai memory rub ne diti enu he diti kuj hor karvaune rub ne kisi to kuj
@@harjitsinghsiviapintu7589 fer tan ede hatho ene lok marwaye v parmatma ne e hon ge hna ?
ਵੱਧ ਤੋ ਵੱਧ ਇਨਟਰਵੀਉ ਕਰੋ ਪਿੰਕੀ ਦਿਆ
Thanks pinky veer
ਪੰਜਾਬ ਦੇ ਨੌਜਵਾਨਾਂ ਨੂੰ ਪੁਲਿਸ ਨੇ ਅਤੇ ਕੈਟ ਨੇ ਮਾਰਿਆ ਓਨਾ ਮਾਵਾਂ ਦਾ ਦਰਦ ਕਦੀ ਮਹਿਸੂਸ ਕਰਕੇ ਦੇਖਣਾ
When your leader are government agents that is what you get ( like Deep SIDHU)
Good thinking.
Totally game controls by central government.federal government gave open rights to DGP.All ssp they were greedy for money .and spread
ਪਿੰਕੀ ਸ਼ਰਮਾ ਜੀ ਬਹੁਤ ਵਧੀਆ ਗੱਲ ਬੋਲਦੇ ਹਨ।
Pinky,, ਆਪਣੇ ਮਰਨ ਤੋਂ ਪਹਿਲਾਂ ਸਾਰੀ ਹਿਸਟਰੀ ਦੱਸ ਕੇ ਨੇਕ ਕੰਮ ਕਰ ਰਿਹਾ,, ਪੱਤਰਕਾਰ ਕਿਹਦਾ,, ਤੁਸੀ ਹੁਣ ਕਿਉਂ ਬੋਲ ਰਹੇ ਹੋ,,, ਜੋ ਕੋਈ ਤੁੱਕ ਨੀਂ ਬਣਦੀ
ਹੁਣ ਪਰਮਾਤਮਾ ਇਹਦੇ ਮੂੰਹ ਚੋਂ ਹੀ ਹਿੰਦੁਸਤਾਨੀ ਅੱਤਵਾਦ ਦਾ ਅਸਲ ਸੱਚ ਕੱਢਵਾ ਰਿਹਾ ਹੈ।
ਇਸ ਨੂੰ ਪਤਾ ਹੈ ਕਿ ਇਸ ਤੇ ਟੈਮ ਮਾੜਾ ਹੈ
Lakhi Sahab ....please put subtitles when you are interviewing him , it is difficult to understand what he is saying
ਮਤਲਬ ਅੱਤਵਾਦ 95 ਤੋ ਬਾਅਦ ਖਤਮ ਹੋ ਗਿਆ ਸੀ ਪੁਲਿਸ ਨੇ ਬਣਾਈ ਰੱਖਿਆ ਆਵਦੇ ਗੁੰਡੇ ਪਾਲ ਕੇ
Urgent requirement of Police Reforms in our country. Instrument of Whole country's police cell & media press ( vigilance cell ) should under the command of President & all states's governors only to make transparent, efficient & accountable towards people of country.
00pppp
Good job sir 👍🙏
Good interview #anchor
ਇੱਕ ਇੱਕ ਤਰੀਕ ਤੇ ਇੱਕ ਇੱਕ ਵਾਕਿਆ ਯਾਦ ਹੈ ਪਿੰਕੀ ਨੂੰ। ਪਿੰਕੀ ਨੂੰ ਯੂਨੀਵਰਸਿਟੀ ਵਿੱਚ ਹਿਸਟਰੀ ਦਾ ਪ੍ਰੋਫ਼ੈਸਰ ਲਾ ਦੇਣਾ ਚਾਹੀਦਾ।
Waheguru ji eihna loka nu sambhi.eis diyan gallan sun ke hi polce tu nafrat hundi ae.
Sir I respect you ,atleast u spoke truth
Eh aina kujh sarkari leaders da sarkari mulazma da reveal kri jaanda but ehde te koi action nhi kriya kyunki ehi tan set keeta tuhanu uljhan lyi tuhadiyan bhaawnawan nu warat ke raaj krn lyi,naale hun ki fayda reveal krke ya tan dwe kise adalat ch gwaahi kujh bne vi bs aah thode k time baad koi shurli chd ke kehnde ji aah reveal krta oh reveal krta eho jihe reveal da achaar pauna e
Pinky is fabricating a new story for the media .
gurmeet singh lanky sach A good intervew thanks
ਪਿੰਕੀ ਕੋਲੋਂ ੲਿਸ ਗੱਲ ਤੇ ਪੁਛਿਆਂ ਜਾਵੇ ਸੋ ਹਿੰਦੂ ਮਾਰੇ ਸਨ ਕਿ ਓਹ ਪੁਲਿਸ ਨੇ ਮਾਰੇ ਸਨ ਸਿੱਖਾਂ ਨੂੰ ਬਦਨਾਮ ਕਰਨ ਲਈ
Most Khalstani leaders are government agents. People are naive . They are protected by the government there main role is to separate Hindu & Sikh for voting benefits. Most of us have tribal mindset
Exactly
famous leaders
Absolutely right.
Exactly
Kyoki khalistan ki baat kaise ki jaa sakti hai
Uske liye majority chahiye
Or 1% log b baat nai kerte
Even bhindran wale ji ne b kaha tha if govt give him khalistan toh wo lee lenge but khud demand nai k
But govt ne ayesa fasa diya k usko demand kerni padi
Khalistan feasible hai he ne
Data toh dekho
Khalistan demand kerne wale ya to naive hai
Ya agent hai
Ya faida uthane wale hai
@Ranjit Tyagi majbur si nahi ta binderawala varge kaeee uthne si
Good job sr
RIP Uncle Gurmeet Singh Pinky
ਮੋਟੋ ਪਿਕੀ ਕਿਦੇ ਕਿਦੇ ਚੱਡੇ ਪਾੜੇ ਸੀ ਸੱਚ ਦੱਸ ਘੁਟਨਾ ਕਿਦੇ ਕਿਦੇ ਲਾਇਆਂ ਸੱਚ ਦੱਸ ਮੀਡੀਆ ਨੂੰ ਮੋਟੇ ਚੋਰ ਲੋਕਾਂ ਦੀਆਂ ਕੁੜੀਆਂ ਨਾਲ ਕੀ ਕਿਤਾ ਸੀ ਲੋਕਾਂ ਦੇ ਮੁੰਡੇ ਨਾਲ ਕੀ ਕਿਤਾ ਸੀ ਮੀਡੀਆ ਜੀ ਚੰਗੀ ਤਰ੍ਹਾਂ ਸੱਚ ਪੱਛੋਂ ਏਨੂੰ ਮੀਡੀਆ ਜੀ ਮੇਰੇ ਵੀਰ ਜੀ
Drug related issue has paved way for conversion activity
Best Example of KARMA theory. what we sow we reap.SO watch your KARMAS carefully.
Veer take care of your health you are important person usa
ਪਿੰਕੀ ਸੱਚਾ ਬੰਦਾਂ ਸੱਚੀਅਾਂ ਗੱਲਾਂ ਕਰ ਰਿਹਾ ਪਿੰਕੀ ਨਾਲ ਅਾਪਣੇ ਹੀ ਮਹਿਕਮੇ ਨੇ ਬਹੁਤ ਮਾੜਾ ਕੀਤਾ
Sani nall millea laoo thoree denaa takk
Pinki ne loka nal bahut marha keta
ਇਹ ਹੈ ਸਾਡਾ ਅਸਲੀ ਤੰਤਰ !
System
Beshak isne bhut paap kite ne
Pr Pinky di memory bhut vadhiya hai iss nu book likhni chahidi hai ta jo sara kuj saahmne aa ske
Class one officer Return his 50 lakh so that he can shut his mouth against Sumedh Saini.
@Tejpal singh bali ji.... 😍 😂 😂 😂 😂
@Tejpal singh bali 🤣🤣🤣 Bai oye mainu lagda ehh Chaulan de bore aala Jesu aala ae 🤭🤭
@@sandeepthakur493 hale Sui aw wale😆😆
Punjab police esse layak ae …. Police proper howe ta kisse nu lod ni kanoon hath ch lain di
Finally
No doubt, Pinky is so intelligent person.
34:05 ਤੇ ਅੰਗਰੇਜ਼ੀ ਸੁਣੋ, ਦਸਵੀਂ ਕਲਾਸ ਦਾ ਵਿਦਿਆਰਥੀ ਇਹਦੇ ਨਾਲੋਂ ਵਧੀਆ ਅੰਗਰੇਜ਼ੀ ਬੋਲ ਸਕਦਾ, ਕਹਿੰਦਾ "i was very much there" ਇਸ sentence ਵਿੱਚ very much ਜਬਰਦਸਤੀ ਤੁੰਨ ਦਿੱਤਾ ਤੂੰ ਸਿੱਧਾ ਆਖ ਕੇ "i was there" ਜਾਂ "i was also there" ਐਹੋ ਜਿਹਾ ਹੀ ਇਹ ਅਫਸਰ ਹੋਣਾ ਜਿਹੜੇ ਲੈਵਲ ਦੀ ਇੰਗਲਿਸ਼ ਬੋਲ ਰਿਹਾ ।
ਸੁਖ ਬਰਾੜ ਸਾਬ
ਇਹ ਕਿਹੜਾ ਅਫਸਰ ਹੈ ਸਾਲਾ ਕੈਟ ਸੀ ਜਾਂ ਦੱਲਾ ਸਮਝ ਲਵੋ
@@HardeepSingh-HH88ਵਿਰਕ ਸਾਹਬ, ਇਹ ਬੰਦਾ ਕਹਾਉਣ ਦਾ ਵੀ ਹੱਕਦਾਰ ਨਹੀ ਇਹ ਘਟੀਆ ਜਾਨਵਰ, ਪਰ ਜੋ ਸੱਚ ਹੈ ਉਸ ਤੋਂ ਤਾਂ ਆਪਾਂ ਮੁੱਕਰ ਨਹੀ ਸਕਦੇ, ਮੈਂ ਸਾਰਾ ਰਿਕਾਰਡ ਵੇਖਿਆ ਇਹ ਸਿਪਾਹੀ (constable) ਭਰਤੀ ਹੋਇਆ ਸੀ, ਫੇਰ ਬੇ-ਕਸੂਰ ਨੌਜਵਾਨਾਂ ਨੂੰ ਕਤਲ ਕਰ ਕਰ ਕੇ ਤਰੱਕੀ ਲਈ ਇਸਨੇ, ਕੀਤਾ ਸਭ ਕੁਝ ਇਹਨੇ ਆਪਣੇ ਲਾਲਚ ਤੇ ਹੰਕਾਰ ਕਰਕੇ ਸੀ ਹੁਣ ਗੱਲ ਸਾਰੀ ਅਫਸਰਾਂ ਤੇ ਸੁੱਟ ਰਿਹਾ
@@Sukh_Brar_Malwa_Reaction ਓਕੇ ਜੀ
ਹਲੇ ਵੀ ਬੁੱਚੜ ਕੇ ਪੀ ਗਿੱਲ ਨੂੰ ਗਿੱਲ ਸਾਹਬ ਕਹਿੰਦਾ
ਸੁੱਖਾ ਬਾਦਲ ਦਾ ਨੀ ਇਹ ਉਹਤੌ ਵੀ ਬੜੇ ਜਿੰਨ ਦੀ ਸਟ ਆ
Bhundar de sat ji mahandra bhundar te ji
ਘੱਟ ਕੋਈ ਵੀ ਨਹੀਂ ਸੀ ਪੁਲਿਸ ਦਾ ਦੇਖਲੋ ਹਾਲ। ਪਰ ਜਿਹੜੇ ਸੱਚੇ ਖਾੜਕੂ ਸਿੰਘ ਸੀ ਉਹ ਗਲਤ ਕੰਮ ਨਹੀਂ ਸੀ ਕਰਦੇ। ਗਲਤ ਕੰਮ ਇਹਨਾਂ ਦੇ ਲੋਕ ਹੀ ਕਰਦੇ ਸੀ
Multani be j bomb rakheya c te fer ohnu adalat ch pesh karna chahida c
Pese mil ge lagde sumedh senni kolo
Just unthinkable police and gvt involved in this terror..if thats what u all think. the whole system in punjab was and still corrupt with centres help.
Police saying Multani was involved in bomb plotting, otherwise no other evidence.
Well cia and friends still don't have much substantial evidence against AL quida.
ਬਾਕੀ ਗੱਲਾਂ ਛੱਡੋ ਘੱਟ ਕਿਸੇ ਨੇ ਵੀ ਨਹੀਂ ਕੀਤੀ ਅੱਜ ਵੀ ਨਹੀਂ ਕਰ ਰਹੇ 😡😡😡😡😡
This person should not be taken as a witness for any court case. He is very very unreliable. No one knows when he will change his stance. It’s not just Multani case where saini acted as untouchable, how about saini motors case and the rest. That corrupt cop should be punished according to the law which he forgot to uphold as a senior police officer.
PR
L
👍👍👍👍👍
I think he speaking truth because when bakra is about to get hallal he does speak true.
Pinky g ap. G da jàmir jag gia waheguru g ap g te kirpa krn
ਘੱਟ ਕਿਸ਼ਨੇ ਕੀਤੀ ਆ ਸਿਖਾਂ ਨਾਲ਼ ਕੰਜਰੋ ਇਹ ਤਾਂ ਦੱਸੋ ਬਾਕੀ ਪਿੰਕੀ ਨੂੰ ਕੈਟ ਨਾ ਕਹੋ ਇਹ ਤਾਂ ਆਲੂ ਵਰਗਾ ਲਗਦਾ ਕਿਸੇ ਮਰਜ਼ੀ ਚੀਜ ਚ ਪਾਲੋ
🙏👍
Pinki bilkol sach bolda.
Knoon de according hi punishment honi chahidi hai. Why to torture
ਦੇਖੋ ਪਿੰਕੀ ਸਾਹਿਬ ਤੁੱਸੀ ਇੱਹ ਗੱਲਤ ਕੱਮ ਕਿੱਉ ਕੀਤਾ।
Ess bande di koi gall zakeen wali ni...just wondering how shameless these servicemen was that he openly admitted they ( all policemen) not follow any LAW only vendetta... Democracy really
Waheguru ji .dekh lao pp de kam .eih ki kush karde rhe han.eihna da hisab rab hi kreuga.
Kanoon saja den da haqdaar c. Multani nu marya gya oho kanoon de khilaf. Oho ik katal hai. Chahe Jo bhi kitta multani ne osdi saja kanoon tehat hundi. Khooni pinky bhi hai.
Bai jo multani da naam lai pinky NE ik interview ch bhular ne boom fit kargaia interview ceckh Karo Patarkar saab
Jo mainu saare interview nu dekh ke pata chalda... Ki khoob illegal kum ina loga ne kitta.... Inna loga nu kadi nahin chadna chahida...
S gurmeet pinky should write a book on it
Pajji film banao pinky ji te story te puri hit va
Jnab tuci aj chaley gaye ... Rab thonu avdi sharan ch lavey
Pinkiy sahib tusse hero ho panjab dai
Sach to jai hai ki ous time policewalo nai apni dutty kam or bekasoor logo par zulam jada keya.
ਪੱਤਰਕਾਰ ਬਹੁਤ ਵਧੀਆਂ ਕੰਮ ਰਿਹਾ ਹੈ।ਇਸ ਨਾਲ ਹੋਰ ਇੰਟਰਵਿਉ ਕਰੋ।ਬਹੁਤ ਕੁਝ ਪਤਾ ਲੱਗ ਰਿਹਾ ਹੈ। ਪਰ ਡੀ ਜੀ ਪੀ ਵਿਰਕ ਉੱਪਰ ਝੂਠਾ ਇਲਜਾਮ ਲਗਾ ਰਿਹਾ ਹੈ। ਕਿੳਂਕਿ ਸ੍ ਪਰਦੀਪ ਸਿੰਘ ਵਿਰਕ ਇਸ ਦਾ ਬੇਟਾ ਹੈ। ਪਿੰਕੀ ਸੈਣੀ ਨਾਲ ਮਿਲ ਗਿਆਂ ਹੈ।
Virk de kaarname pta ni tenu
Bha ji Hoshiarpur ch c eh bus fleet pehlan name Rajdhani c vad ch Madokee c.... Te hun Badal khrred gyee
His hands are blooded with innocent youngsters of Punjab....shame on police ..state sponsored terrorism...heartbreaking
The government has the control of the drugs and alcohol if they were botherd they can get rid of it
Jive di kmai ove hi jandi a ah kise nu v hajam nahi auni