Jaswant Khalra kidnapping explained by Inspector Pinky, KPS Gill ਨੇ ਦਿੱਤਾ SSP ਨੂੰ ਅੱਧੇ ਘੰਟੇ ਦਾ ਸਮਾਂ

Поділитися
Вставка
  • Опубліковано 28 сер 2020
  • ਖਾਲੜਾ ਨੂੰ ਅਗਵਾ ਕਰਕੇ ਖਤਮ ਕਰਨ ਲਈ SSP ਅਜੀਤ ਸਿੰਘ ਸੰਧੂ ਨੂੰ KPS Gill ਨੇ ਦਿੱਤਾ ਸੀ ਅੱਧਾ ਘੰਟਾ, ਸੰਧੂ ਦਾ ਹੋਇਆ ਕਤਲ, ਲਾਸ਼ ਮੈਂ ਖੁੱਦ ਪਛਾਣੀ, ਗੁਰਮੀਤ ਸਿੰਘ ਪਿੰਕੀ ਦਾ ਵੱਡਾ ਖੁਲਾਸਾ।
    ਜੇ ਟਾਰਚਰ ਨਾ ਕਰਦੇ, ਝੂਠੇ ਮੁਕਾਬਲੇ ਨਾ ਕਰਦੇ ਤਾਂ ਡਿਸਮਿਸ ਹੁੰਦੇ ਸੀ ਅਫ਼ਸਰ, ਗਾਲ੍ਹਾਂ ਕੱਢਦੇ ਸੀ IPS ਅਫ਼ਸਰ।
    SUPER EXCLUSIVE Part 2
    (Concluding Episode)

КОМЕНТАРІ • 144

  • @babbusandhu3133
    @babbusandhu3133 2 роки тому +6

    ਸੰਚ ਵੀ ਓਹੀ ਹੁੰਦਾ ਹੈ ਜੋ ਮੌਕੇ ਤੇ ਸੰਚ ਬੋਲਿਆ ਜਾਵੇ ਬਾਅਦ ਵਿੱਚ ਕੋਈ ਫਾਇਦਾ ਨਹੀਂ

  • @jagannath4874
    @jagannath4874 2 роки тому +2

    ਸਾਹਿਬ ਦੀਅਾਂ ਬੇਵਾਕ ਗਲਾਂ।

  • @vickadeol3765
    @vickadeol3765 3 роки тому +4

    ਪਿੰਕੀ ਜੀ ਤੁਹਾਡੀ ਸੋਚ ਨਾਲ ਉਹ ਆਂਤਕਵਾਦੀ ਸੀ ਆਂਤਕਵਾਦੀ ਕੌਣ ਸੀ ਉਹ ਜੋ ਕ਼ਾਨੂਨ ਦੇ ਉਲਟ ..ਕ਼ਾਨੂਨ ਨੂੰ ਨਾ ਮਨਣ ਵਾਲੇ ਦਹਿਸ਼ਤ ਪੌਣ ਵਾਲੇ ..
    ਤੇ ਫਿਰ ਪੁਲਿਸ ਨੇ ਕੇ ਕੀਤਾ ..ਪੁਲਿਸ ਨੇ ਵੀ ਕ਼ਾਨੂਨ ਤੋੜਿਆ ਦਹਿਸ਼ਤ ਪੈਦਾ ਕੀਤੀ ...ਪਰ ਇਕ ਧਿਰ ਨੂੰ ਆਂਤਕਵਾਦੀ ਕਿਹਾ ਜਾ ਰਿਹਾ ਆ ਦੂਜੀ ਨੂੰ ਕਯੋ ਨਹੀਂ ...ਇਕ ਧਿਰ ਮਾਰੀ ਜਾ ਚੁਕੀ ਆ ਦੂਜੀ ਅੱਜ ਵੀ ਅਫਸਰ ਬਣ ਕ ਨਜਾਰੇ ਲਾਇ ਰਹੀ ਆ

    • @farmertv5483
      @farmertv5483 2 роки тому

      maaarn wale ta eh v c baiiii pr hun insaaaf apa nu kis ne dena

    • @vickadeol3765
      @vickadeol3765 2 роки тому

      @@farmertv5483 ਸਹੀ ਕਿਹਾ

  • @gandhisharma1387
    @gandhisharma1387 3 роки тому +4

    ਸਭ ਤੋਂ ਵੱਡੀ ਗਵਹੀ ਸੀ ਜੀ ਮੁਬਾਇਲ ਲੋਕੇਸ਼ਨ... ਪਿੰਕੀ ਜੀ ਕਹਿ ਰਹੇ ਹਨ ਕਿ ਮੇਰੇ ਘਰ ਵਾਲੀ ਨੇ ਮੈਨੂੰ ਫੋਨ ਕੀਤਾ ਜੇਕਰ ਮੋਬਾਈਲ ਤੇ ਗੱਲ ਹੋਈ ਐ ਤਾਂ ਫਿਰ ਮੋਬਾਇਲ ਲੋਕੇਸ਼ਨ ਕਢਵਾ ਕੇ ਦੇ ਦਿੰਦੇ ਪੱਕਾ ਸਬੂਤ ਸੀ

  • @parwinderkaur4142
    @parwinderkaur4142 2 роки тому +2

    Gole di family di v interview karo please so then we can know the hidden truth behind pinki case..thanks all🙏

  • @gurdipsingh3446
    @gurdipsingh3446 Рік тому

    ਬਿਲਕੁਲ ਸਹੀ ਹੈ ਮੈ ਅਖੀ ਦੇਖਿਆ ਸਮਾ

  • @ankursaini8929
    @ankursaini8929 2 роки тому +2

    Eh anchor sirf te sirf anti Sumedh comment sunna chahunda h 😢

  • @reshamsingh2550
    @reshamsingh2550 2 роки тому +8

    ਐਨੀ ਯਾਦਦਾਸ਼ਤ ,

  • @JagtarSingh-hf4ck
    @JagtarSingh-hf4ck 2 роки тому

    ਪੰਜਾਬ ਦੇ ਨੌਜਵਾਨਾਂ ਨੇ ਮੋਡਿਆਂ ਤੋ। ਕਹੀਆਂ ਲਾਕੇ ਹਥਿਆਰ ਚੁੱਕੇ ਸੀ ਸਾਰਾ ਰੋਸ ਦਰਬਾਰ ਸਾਹਿਬ ਤੇ ਅਟੈਕ ਹੋਣ ਕਰਕੇ ਬਾਕੀ ਪੁਲਿਸ ਦੀਆਂ ਬਦੀਕੀਆਂ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਗਿਆ ਉਹ ਕੋੲੀ ਨਿੱਜੀ ਲੜਾਈ ਨਹੀਂ ਸੀ ਲੜਦੇ

  • @karnailpuri1512
    @karnailpuri1512 3 роки тому +2

    ਪਿੰਕੀ ਤੇਰੀ ਗੱਲ ਤੇ ਵਿਸਵਾਸ ਨਹੀਂ ਕੀਤਾ ਜਾ ਸਕਦਾ।

  • @gandhisharma1387
    @gandhisharma1387 3 роки тому +11

    ਬਹੁਤ ਨੁਕਸਾਨ ਹੋਇਆ ਐ ਇਸ ਮੂਵਮੈਂਟ ਸਮੇ ਮੇਰੇ ਪਿਤਾ ਜੀ ਸਮੇਤ 7 ਬੰਦੇ ਮਾਰੇ ਗਏ ਸਨ ਜੋ ਪੰਡਤ ਜਾਤੀ ਨਾਲ ਸੰਬੰਧ ਰੱਖਦੇ ਸਨ ਅਤੇ ਕੋਈ ਵੀ ਬੰਦਾ ਨਾ ਪੌਲਟਿਕਸ ਸੀ ਅਤੇ ਨਾ ਹੀ ਗੈਗਸਟਰ ਸਾਡਾ ਇਹ ਕਸੂਰ ਸੀ ਕਿ ਅਸੀ ਹਿੰਦੂ ਸੀ ਸਾਰੇ ਬੰਦੇ ਬਹੁਤ ਸਰੀਫ ਸਨ ।ਪਿੰਡ ਬਰਾਸ ਨੇੜੇ ਘੱਗਾ ਪਾਤੜਾਂ ਜਿਲ੍ਹਾ ਪਟਿਆਲਾ

    • @Beant99sandhu
      @Beant99sandhu 2 роки тому +1

      ਬਾਈ ਜੀ ਬਹੁਤ ਮਾੜਾ ਸਮਾਂ ਸੀ ਉਹ

    • @sukhpreetsingh1873
      @sukhpreetsingh1873 Рік тому

      Tusi haram de her jagah apna dukh pehla roon lag jaya ghero jutha hi tahi victim hindu ban jaan fudu sale

    • @PreetSingh-xg8gh
      @PreetSingh-xg8gh Рік тому

      Wahehuru ji

    • @mrpaulpal
      @mrpaulpal Рік тому +3

      ਜੋ 84 ਚ ਹੋਇਆ ਸਾਡਾ ਕਸੂਰ ਸੀ ਅਸੀਂ ਸਿੱਖ ਸੀ
      ਮੇਰਾ ਬਾਪ ਵੀ ਘਰੋ ਕੰਮ ਤੇ ਗਿਆ ਵਾਪਿਸ ਨਹੀਂ ਆਇਆ 1992 ਚ

    • @KuldeepSingh-od5tl
      @KuldeepSingh-od5tl 9 місяців тому +2

      ਇਹ ਵੀਰ ਜੀ ਜਦੋ ਪੁਲਸ ਨੇ ਆਪਣੈ ਬੰਦੇ ਵਿੱਚ ਵਾੜ ਦਿੱਤੇ ਉਹਨਾ ਨੇ ਬਹੁਤ ਵੇ ਕਸੂਰ ਬੰਦੇ ਮਾਰੇ ਨੇ ਸਿੰਘ ਐ ਨਹੀ ਕਰਦੇ ਸੀ

  • @Gurdevsingh-lz4mr
    @Gurdevsingh-lz4mr 2 роки тому

    Ritesh Lakhi you are great man
    Good job

  • @amandeepsinghdhindsa103
    @amandeepsinghdhindsa103 3 роки тому +3

    Ritesh ji request hai ik Jo MERI Zindagi Ch Hoya plzzz tusi expose kro ik vaar no de Davo apna naa changi laggi te beshak naa karyo assi v shikar hoye eh police system da ... Reguest hai

  • @kanganajokerranaut667
    @kanganajokerranaut667 3 роки тому +3

    Very nice message at the end!

  • @gurpreetsinghprince2301
    @gurpreetsinghprince2301 2 роки тому +1

    The best channel wold

  • @ajayparmar5384
    @ajayparmar5384 2 роки тому

    Good job

  • @Ballijatt747
    @Ballijatt747 3 роки тому +6

    Khalistan zindabad 💪🏻💪🏻💪🏻💪🏻

  • @HarpalSingh-jq3mx
    @HarpalSingh-jq3mx 3 роки тому +2

    ਸਮਸ਼ੇਰ ਗੁੱਡੂ ਮੇਰੇ ਨਾਲ ਵੀ ਆਉਖਾ ਹੋਇਆ ਸੀ 1996 ਸਾਲ ਵਿੱਚ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ

  • @satbirsinghbaidwan4622
    @satbirsinghbaidwan4622 2 роки тому

    ਪੰਜਾਬ ਪੁਲਿਸ ਦੇ ਡੈਲੀਗੇਟ ਆਫਿਸਰ ਨੂੰ ਮੁੜ ਕੇ ਪੰਜਾਬ ਸੋਪਣਾ ਚਾਹੀਦਾ ਹੈ

  • @navjotsandhu8866
    @navjotsandhu8866 7 місяців тому +1

    Don't say they were characterless,the true Sikhs were never, they were fighting for what happened injustice. I have seen them when we used to live in village.When police want that people don't support them they put their own people in that movement. Those used to loot,kill n people thought that sikhs are doing this.A true sikh can never eat in that home n loot or kill them.Those people used to enter forcefully in homes ,stay there as people were scared they let them n then tell police where they stayed n police used to torture them. It was all police plan so true sikhs don't get sympathy. Pinki says he has to do fake encounters coz their officers tell them to do n he is innocent coz he has to do it for his job.N what about those innocent lives they had taken?He is telling against his officers coz he lost his job otherwise he would never have said anything.He said encounter ho geya ,that officers shoot but not even once said what he did.

  • @HarjinderSingh-pq4nl
    @HarjinderSingh-pq4nl Рік тому

    Jdo ehde bare swal phchde aa odo aa sb nu justice dsda krna paida khnda

  • @s.r.tsearchresearchtv1998
    @s.r.tsearchresearchtv1998 3 роки тому +4

    Yar ik gal to mai bahut hairaan huna k aa bande de mai kafi interview vekhe aa.enu sariya vaardata da time din tarik bkayda bandeya da naam ki ki recovery hoyi kine kine ki ku kita a kida yaad rakh lenda a banda bahut shaatir hai. Memory bahut sarp hai is bande ni jaswant khalra kenda kps gill ne baith k maevaya kps kainda mainu nu pta kine mareya. Te edi kussey di gal koi sunda ni.asi avey e video vejh vekh net kharchi jande pye aa kam kaar koi hai ni velle ture firi jan de aa. Koi samaj ni aan di jindgi di.

  • @pritpalsingh7180
    @pritpalsingh7180 2 роки тому

    ਬਹੁਤ ਵਧੀਆ ਪੱਤਰ ਕਾਰ ਵੀ ਰ

  • @paulbrar8981
    @paulbrar8981 3 роки тому +5

    Why is Pinky still alive? Another game by government, maybe they want to start movement again but Sikhs know most of these games now. Fishy

  • @PARDEEPKUMAR-kr9ep
    @PARDEEPKUMAR-kr9ep 2 роки тому +3

    Mr Anchor U R totally wrong @ Gurmeet Singh piNki is Right,,J KAR Police encounter,, Actions nA hUNdA tA Punjab dA halat kush hOR hi hUNdA,, Mr Anchor tum nhi samjhta ki Reted DGP Sumedh singh Saini,, nU judicial system nA Anwa hi realex kar diya, OhNA jO bi kiya,khA BiLkuL darust hai

  • @satbirsinghbaidwan4622
    @satbirsinghbaidwan4622 2 роки тому

    ਪੰਜਾਬ ਨੇ ਤਾਂ ਪਹਿਲਾਂ ਹੀ ਸੰਤਾਪ ਬਹੁਤ ਭੋਗਿਆ ਏ

  • @bhullargamerz1215
    @bhullargamerz1215 3 роки тому +3

    ਕੀ ਸਟਾਰ ਲਗਵਾਉਣ ਲਈ ਵੀ ਪੁਲੀਸ ਨਜਾਇਜ਼ ਬੰਦੇ ਮਾਰਦੇ ਸੀ

  • @IAMJAGATGILL
    @IAMJAGATGILL Рік тому +1

    Hatts off pinky uncle

  • @punjjaabdesh8659
    @punjjaabdesh8659 3 роки тому +4

    ਇਹ ਬੰਦੇ ਵੀ ਮੰਨਦੇ ਨੇ ਰੱਬ ਨੂੰ????

  • @NavjotSingh-ex1ss
    @NavjotSingh-ex1ss Рік тому

    👍👍👍

  • @JoginderSingh-tj6nx
    @JoginderSingh-tj6nx 3 роки тому +1

    Now god is her hai

  • @progressivefarm3212
    @progressivefarm3212 3 роки тому +1

    Thnx Ritesh ji

  • @sherrysingh530
    @sherrysingh530 2 роки тому

    Gurmeet Singh pinky is a very experienced police officer.

  • @gurmeetsinghsachdeva5965
    @gurmeetsinghsachdeva5965 2 роки тому

    Aathe police hi Aatank wadi da kar rahe c
    Jo chale gaye jina de piche sirf rona hi likhya
    Wahaguru ji
    GURMEET ji aap da thank
    Lakhiji aap da v

  • @vinnysingh9159
    @vinnysingh9159 9 місяців тому

    What kind of person brings GUN to media interview, and what kind of anchor allows GUN in the interview....????

  • @sarabjitsingh5327
    @sarabjitsingh5327 3 роки тому +4

    Aaj isko bhagwaan ki adalat ki yaad aa rahi hai, justifying himself
    Few good men movie ki yaad aa gayi, par irony yeh America nahi hai.

  • @satbirsinghbaidwan4622
    @satbirsinghbaidwan4622 2 роки тому

    ਬੰਬ ਦੇਂਦਾ ਸੀ ਮਿਲਟਰੀ ਵਾਲੇ ਪੰਜਾਬ ਪੁਲਿਸ ਕੋਲ ਤਾਂ ਬੰਬ ਹੁੰਦੇ ਹੀ ਨਹੀਂ ਸੀ

  • @monighai6496
    @monighai6496 7 місяців тому

    🙏🙏🙏🇮🇳🙏🙏🙏with Respect pinky sir🙏

  • @sukhjitmalhi4377
    @sukhjitmalhi4377 2 роки тому +2

    Don't worry pinky veere
    Khalistan ta ban ke rahu ga

  • @IAMJAGATGILL
    @IAMJAGATGILL 9 місяців тому

    RIP Uncle Gurmeet Singh Pinky

  • @satbirsinghbaidwan4622
    @satbirsinghbaidwan4622 2 роки тому

    ਪਿੰਕੀ ਕਿਉਂ ਨਹੀਂ ਮਰਿਆ ਅੰਤਬਾਦੀਆ ਦੇ ਡਰ ਤੋ ਕਿਉਂ ਕਿ ਆਪ ਹੀ ਅਤਬਾਦੀ ਸੀ ਬੇਗੁਨਾਹ ਲੋਕਾਂ ਨੂੰ ਮਾਰਨ ਵਾਲੇ ਅਤਬਾਦੀ ਹੀ ਹੁੰਦਾ ਹੈ ਪੁਲਿਸ ਡਪਾਟਮੇਟ ਨੂੰ ਪਿੰਕੀ ਕੈਟ ਦੀ ਬਹੁਤ ਜਰੂਰਤ ਹੈ ਲਾਇਨ ਆਡਰ ਕਾਇਮ ਰੱਖਣ ਵਾਲੇ

  • @BaljeetSingh-fr3by
    @BaljeetSingh-fr3by 7 місяців тому

    🙏🙏🙏🙏🙏🙏🙏🙏

  • @RajKumar-rp9kg
    @RajKumar-rp9kg 2 роки тому

    Lucky ji mintu teen age boy di gal kyon Nahi kiti?

  • @sukhjithathur
    @sukhjithathur 2 роки тому

    ਤੁਸੀਂ ਕਿਹਾ ਧੋਖੇ ਨਾਲ ਮਾਰਦੇ ਦੇ ਕੋਈ ਭਾਵੇਂ ਆਮਣੋ ਸਾਹਮਣੇ ਆ ਕੇ ਵੈਖੇ
    ਕੀ ਜਿਨਾ ਦੇ ਹੱਥ ਪੈਰ ਬੱਨ ਕੇ ਤਸ਼ੱਦਦ ਕਰਦੇ ਕੀ ਤੁਸੀਂ ਓਹਨਾ ਨਾਲ ਵੀ ਆਹਮੋ-ਸਾਹਮਣੇ ਵੈਖ ਦੇ ਜਾ 50/60 ਪੁਲਿਸ ਨਾਲ ਲਿਜਾਕੇ ਇਕੱਲੇ ਨੂੰ ਫੱੜਕੇ ਬੰਦ ਕੱਮਰੇ ਵਿਚ ਬੰਦ ਕਰਕੇ ਉਸ ਇਨਸਾਨ ਦੇ ਹੱਥ ਪੈਰ ਬੰਨ ਜ਼ੁਲਮ ਕਰਦਾ ਸੀ ਸ਼ੇਰ ਬੱਣਕੇ ਇਕ ਨਿਹੱਥੇ ਤੇ
    ਫਿਰ ਤੇਰੀ ਦਲੈਰੀ ਸੁਣਦੇ ਜੇ ਦੁਜੇ ਨੂੰ ਟਾਇਮ ਦਿਆਂ ਕਰਦਾ ਆ ਚੱਕ ਅੱਸਲਾ ਆਜਾ ਵੈਖ ਦੇ ਕੋਣ ਖੱੜਦਾ ਹੁਣ ਕੈਮਰੇ ਤੇ ਸ਼ੇਰ ਬੱਣਦਾ ਮਾਵਾਂ ਪੁਤ ਭੈਣਾਂ ਦੇ ਸੁਹਾਗ ਦੀ ਪੁਤ ਧੀਆਂ ਦੇ ਪਿਉਂ ਨੂੰ ਕੋਹ ਕੋਈ ਕੇ ਮਾਰਨ ਵਾਲਾ
    ਵਾਹਿਗੁਰੂ ਜੀ ਨਿਬੈੜਾ ਕਰਨ ਕੇ ਹਨੇਰ ਨੀ ਦੇਰ ਜ਼ਰੂਰ ਏ ਉਸਦੀ ਡਾਂਗ ਅਵਾਜ਼ ਨੀ ਕਰਦੀ ਜੱਦ ਵਜਦੀ ਤਾਂ ਬੰਦੇ ਮੱਤ ਮਾਰਦੀ ਗਲੀਆ ਧਾਹਾਂ ਮਾਰਦੇ ਲੋਕ ਲੈਕੇ ਜਿਨਾ ਉਸ ਟਾਇਮ ਜੁਲਮ ਕੀਤਾ ਰਾਤਾਂ ਨੀ ਓਦੀ ਰਾਤ ਨੂੰ ਚੀਕਾ ਮਾਰਦੇ ਫਿਰਦੇ ਨੇ ਘੱਰ ਦੇ ਨੀਂਦ ਗੋਲੀ ਦੇ ਮੱਜੇ ਤੇ ਪਾਂਦੇ ਨੇ ਕਿਉਂਕੇ ਸਿੰਘਾਂ ਦੀਆ ਮਾਵਾ ਦੇ ਪੁਤਾਂ ਭੈਣਾਂ ਦੇ ਵੀਰਾ ਦੀਆਂ ਚੀਕਾ ਸੁਣਾਈ ਦਿੰਦੀ ਕੈਂਹਦੇ ਨੇ
    ਜਿਸ ਵਾਸਤੇ ਜਿਨਾ ਜ਼ਾਲਮਾ ਨੇ ਜ਼ੁਲਮ ਕੀਤੇ ਆਖ਼ਰੀ ਸਾਹਾ ਤੇ ਪੁਤ ਧੀਆ ਪਾਛੇ ਫੈਰ ਗੱਏ ਏ ਕੈਹਕੇ ਕਸਾਈਆ ਤੈਰੀਆ ਸਚਾਈਆਂ ਦਾ ਪੱਤਾ ਲੱਗ ਗਿਆਂ ਕਿਨੇ ਘੱਰ ਉਜਾੜੇ ਓਹਨਾ ਮਾਵਾਂ ਪਿਉ ਦੇ ਪੁਤਾ ਭਰਾਵਾਂ ਭੈਣਾਂ ਖਾਦੇ ਨੇ ਤੂੰ ਓਹਨਾ ਦੇ ਪੁਤਾਂ ਧੀਆਂ ਨੇ ਸਿੰਘਾਂ ਦੇ ਘੱਰ ਘੱਰ ਜਾ ਕੇ ਪੈਰੀਂ ਪੈ ਕੇ ਹੱਥ ਜੋੜ ਕੇ ਮਾਫੀਆ ਮੰਗੀ ਆ ਜ਼ੋ ਸਾਡੇ ਪਿਉ ਨੇ ਜ਼ੁਲਮ ਕੀਤਾ ਓ ਪਾਪੀ ਏ ਸਾਨੂੰ ਬਖਸ਼ ਦਿਉ ਓਹਨਾ ਦੀ ਸੱਜਾ ਸਾਨੂੰ ਨਾ ਦਿਊ
    ਓ ਵੀ ਪੁਤ ਧੀਆ ਨੇ ਜਿਨਾ ਆਪਣੇ ਕਸਾਈ ਪਿਉ ਨੂੰ ਇਕੱਲੇਆ ਛੱਡਤਾ ਐ ਕੈਂਹਦੇ ਤੁਸੀਂ ਬੁਹਤ ਘੱਰ ਉਜਾੜੇ ਨੇ
    ਮਰਨ ਉਪਰੰਤ ਲੋਕਾ ਨੇ ਲਾਸ਼ਾ ਚੱਕ ਫੂਕੀਆ ਤੇ ਭੋਗ ਨੀ ਪਾਏ ਅੱਜ ਓਹਨਾ ਦੀਆ ਹੱਡੀਆਂ ਤੇ ਕੁਤੇ ਹੱਗਦੇ ਮੂਤ ਦੇ ਨੇ

  • @khushpalsingh3075
    @khushpalsingh3075 Рік тому

    Please support the comments.

  • @satbirsinghbaidwan4622
    @satbirsinghbaidwan4622 2 роки тому

    ਇਹ ਕਿਹੜੀ ਵੰਡੀ ਗਲ ਏ

  • @sandeepsinghimt
    @sandeepsinghimt Рік тому

    Can anyone believe him .... he dint give alibi proof to court???
    Who knows law more than police?

  • @satbirsinghbaidwan4622
    @satbirsinghbaidwan4622 2 роки тому

    ਪੁਲਿਸ ਵਾਲਾ ਦੇ ਹੱਥੋ ਭਾਣੇ ਆਪਣੀ ਮੋਤ

  • @khushwantkhehrakhehra6071
    @khushwantkhehrakhehra6071 3 роки тому +3

    Sarkaar arrest kyon ne kardi aina nu

  • @youandme1782010
    @youandme1782010 3 роки тому

    wait for justice from god pinky cat

  • @paulbrar8981
    @paulbrar8981 3 роки тому +2

    Government (Indra and RAW) created Atwad and Khalistan movement (GBS Sidhu book. Khalistan Conspiracy) and Pinky Cat is telling us the rest. Who is the real Atwadi?

    • @neerajs4945
      @neerajs4945 2 роки тому +1

      Why u and people like u in Punjab want to follow d so called "government created khalistani movement"??

  • @samsingh-mp5ku
    @samsingh-mp5ku 7 місяців тому +1

    Bhindran wale kar k ena nuksaan hoya

  • @HarpreetSingh-pz5sj
    @HarpreetSingh-pz5sj 2 роки тому +2

    Punjab policewale nhi ehta
    Paapi policewale huin

  • @paulbrar8981
    @paulbrar8981 3 роки тому +4

    All politicians are for sale so dollars can buy if done right through legal lobbies.

  • @preetjatt4009
    @preetjatt4009 2 роки тому

    ਔਂ ਆਲ਼ਮਸ਼ੈਨਾਂ ਹੀਂ

  • @GagandeepSingh-bc9fw
    @GagandeepSingh-bc9fw 3 роки тому +3

    Pinky bro you said about so many kharku singhs they were character less I heard all your episodes you said about every kharku singhs. Cant believe that m8 n you still doing damage to Sikh quam to saying bad things about SINGH

  • @Ashok.Dhamija
    @Ashok.Dhamija 3 роки тому +2

    Kadey jehrrey majlum log bassa gadiya to uttar uttar ke ekkathhey line che la kattal kittey se ohna de ghar ja ke ohna de ve din kidda kadd rahey ne o ve inter vayu lavo tussi punjab da mahol khrab karan vastey atankvadiya nu midia che victim show kardey ho jo ohna ne julam kittey se tahi police ne atankvad da khatma kitya se midia sahi belanceing galvata dikhave nuttal hoke

  • @sikandarbrar8146
    @sikandarbrar8146 2 роки тому

    ਪਿੰਕੀ ਜੀ ਸਹੀ ਕਹਿ ਰਹੇ ਹਨ

  • @preetjatt4009
    @preetjatt4009 2 роки тому

    ਟੈਂਕੀਂ ਮੁੱਵ ਮੇਂਨੰਟ ਫੈਂਲ਼ੱ ਕੱਰਨੰ ਖਾਤਰ ਤੁੱਹੀ ਕੈਂਟੱ ਵਿੱਚੱ ਵਾੜਕੈਂ ਤਾਛਾਂ ਵਾਲ਼ੈਂ ਬਾਬੈਂ ਧਾਡੀਆਂ ਕੱਰਤੂਤਾਂ ਨੈਂ

  • @vanindersinghhundal9495
    @vanindersinghhundal9495 3 роки тому +1

    Vadiya polce officer si pinky but galt hatthe charr gya.

  • @subhcharanjitsinghnehal9495
    @subhcharanjitsinghnehal9495 3 роки тому +1

    Eh accused aa ta es nu weapon licence kive mil gia?
    Ah app keh reha k sandhu nu es lai mar ditta gia kyo k oh juban na khol deve ta fer esda kissi nu pta nahi c k juban kholuga es nu interview deen lai sadta ja agency koi navi khed khedn de chakr vich aa

  • @satbirsinghbaidwan4622
    @satbirsinghbaidwan4622 2 роки тому

    ਰਾਜ ਸੀ ਸੀ ਐਮ ਬੇਅੰਤ ਸਿੰਘ ਦਾ ਜਾਣਦਾ ਤਾ ਹੀ ਮਾਰਤਾ

  • @user-xh1cg9ce2o
    @user-xh1cg9ce2o 9 місяців тому

    Nid nhi ati,,,,,,

  • @shindersinghgill1728
    @shindersinghgill1728 3 роки тому +4

    Kuta papi bhaki marda

  • @tarunsharma6484
    @tarunsharma6484 3 роки тому +8

    Pinki Sir Proud of you 🙏

    • @SukhwinderSingh-zj9xh
      @SukhwinderSingh-zj9xh 2 роки тому

      ki tattu proud saini ne dudh cho makhi wang marya ki tatte pat le ehne saini de bas bhokna bnya reha

    • @tarunsharma6484
      @tarunsharma6484 2 роки тому

      @@SukhwinderSingh-zj9xh kisne kya kiya doesn't matter...bnde ne khud kya kiya...dats the main thing

    • @SukhwinderSingh-zj9xh
      @SukhwinderSingh-zj9xh 2 роки тому

      @@tarunsharma6484 Kya ki ihne

  • @DavinderSingh-lj9do
    @DavinderSingh-lj9do 3 роки тому +2

    Pinki Bai ghaint banda

  • @karnailpuri1512
    @karnailpuri1512 3 роки тому +5

    ਪਿੰਕੀ ਤੂੰ ਫਿਰ ਕਾਹਦਾ ਪੁਲਸ ਅਫਸਰ ਹੈ ਜੋ ਤੂੰ ਅਪਣਾ ਡੀਫੈਂਸ ਸਹੀ ਪੇਸ਼ ਨਹੀਂ ਕਰ ਸਕਿਆ।ਤੂੰ ਹਵਾ ਵਿੱਚ ਹੀ ਗੱਲਾਂ ਕਰਦਾ ਹੈ।ਇਤਨਾ ਪਾਪ।ਝੂਠੇ ਮੁਕਾਬਲੇ।ਰੱਬ ਤੋਂ ਕਿਵੇਂ ਬਚੋਗੇ।

  • @punjaab9397
    @punjaab9397 3 роки тому +3

    Aina hi daleir aa ta studio vich kis to daar hai? Presenter to? Fukraa.

  • @user-xh1cg9ce2o
    @user-xh1cg9ce2o 9 місяців тому

    Honest man

  • @satbirsinghbaidwan4622
    @satbirsinghbaidwan4622 2 роки тому

    ਪੰਜਾਬੀਆਂ ਇਹ ਤੈਨੂੰ ਕੀ ਹੋ ਗਿਆ ਏ

  • @playstore8455
    @playstore8455 2 роки тому

    Pinky sir app ki body dakh kar lagta hai ki app ko jail kai ander 14 sal v.i.p. facilities melti the.

  • @babersher9333
    @babersher9333 3 роки тому +2

    Yr Sade Loka de problem a j koi Sach bolda hove aapa sunde he ni without koi dleel glt boli ja rhe awa ,yr o bol reha k use hoye awa thk a glt a PR saath dvo pinky nu 🙏🙏🙏🙏🙏

    • @DeepsinghGill
      @DeepsinghGill 3 роки тому +1

      Saath is lyi Dena banda ta jo vadde magarmuch farhe ja skn

  • @bakhshishsingh6317
    @bakhshishsingh6317 3 місяці тому

    Jab tak KPS gill Jinda tha jyada to bol diya nahin uske marne ke bad tu aaj bol rahe hain

  • @ishurai8615
    @ishurai8615 3 роки тому +3

    Bure karam da bura natiza,. Narak vich bhi jagah nhi mile di veer g, karam sahi kro

  • @kuljindersoomal9383
    @kuljindersoomal9383 2 роки тому

    Lakhi Sab cat nu dar Kato lagna var var tusi cat 😺 da pistol te pata highlights Kari ja rahe ho....

  • @iqabalsingh1669
    @iqabalsingh1669 3 роки тому +1

    6 bande tere jija ji si nardosh bande kohn marda a gappa marda police da bee ni hoea harami sala

  • @SarbjitGrewal001
    @SarbjitGrewal001 7 місяців тому

    Nirdosh lok police ne maare aa
    Naam Singan da la dinde c badnam karn nu

  • @DhaSrma
    @DhaSrma 2 роки тому

    Terrorists ka marna justified ha. police jab mare oh justified nhi hunda.
    lakhbir gg kuch soch ke sawal karo

  • @b.k6397
    @b.k6397 2 роки тому

    Eh buchad v nal e c

  • @jassakhakh7456
    @jassakhakh7456 Рік тому

    Eh taut hai

  • @AvtarSingh-ve9fy
    @AvtarSingh-ve9fy 11 місяців тому

    Pinki Cet Nu Keedhe Pene

  • @bakhshishsingh6317
    @bakhshishsingh6317 3 місяці тому

    Iski shakal to abhi bhi bata rahi hai ki jhooth bol raha hai

  • @sunnydhaliwal1984
    @sunnydhaliwal1984 2 роки тому

    Apne Haqa Lai Bolan Ala Ladan Ala attwadi Hi Hunda 😠👎

  • @allpro2812
    @allpro2812 3 роки тому +1

    jhooth te jhooth

  • @littleaggressive7622
    @littleaggressive7622 3 роки тому +2

    PINKI varge POLICE wale hi criminal te aatwadiya nu sidda kar sakde ne.

  • @jagdeepSingh-oz1wg
    @jagdeepSingh-oz1wg 3 роки тому +2

    Bakwas surjeet garewal ne bahot najayaz kiti He used to openly ask for money otherwise he used to kill the innocents It happened with some people I know

  • @singhdj8557
    @singhdj8557 3 роки тому +1

    Dalla

  • @anildhamija
    @anildhamija 3 роки тому +10

    Ghaint banda Gurmeet Pinki

  • @bakhshishsingh6317
    @bakhshishsingh6317 3 місяці тому

    Pinky dusra sal jhooth bol raha hai

  • @subhneetsinghpandher4470
    @subhneetsinghpandher4470 3 роки тому +1

    Karni ta bharni

  • @sksandip24
    @sksandip24 Рік тому

    So chohe kha ke haza nu

  • @sohalsahib007
    @sohalsahib007 3 роки тому +2

    Tera FUFAR tere samne dassi jada
    Tu khi jana ki Ilan lai jade lok

    • @sureshsingla221
      @sureshsingla221 3 роки тому

      in Delhi you enter raptor

    • @sureshsingla221
      @sureshsingla221 3 роки тому

      These are given in evidence in court but these are safe our self

  • @monarchincorporate6092
    @monarchincorporate6092 3 роки тому +1

    Pinki paaji Sach Das rahe ne atleast saari gaal clear Kar rahe ne

  • @satbirsinghbaidwan4622
    @satbirsinghbaidwan4622 2 роки тому

    ਅਤਬਾਦੀ ਤਾਂ ਮਾਵਾਂ ਨੇ ਫੇਰ ਜੰਮ ਦੇਣੇ ਨੇ ਪਰ ਪੰਜਾਬ ਪੁਲਿਸ ਦੇ ਡੈਲੀਗੇਟ ਆਫਿਸਰ ਆਫਿਸ ਨਹੀਂ ਜੰਮਦੇ

    • @sehajssp4464
      @sehajssp4464 11 місяців тому

      Vekh lai kive rulde firde ive de officer na ghar de na ghat de 😂😂😂😂

  • @jogindersinggsinghkahlon1444
    @jogindersinggsinghkahlon1444 3 роки тому +2

    Right=piki

  • @punjaab9397
    @punjaab9397 3 роки тому

    Kade kise kharku ne Innocent bande nu goli nahi mari, aa buzdili da kam sara gandaa khoon police waliya ne apne bhaman malikaa nu khush karan nu kitaa, pinky varge kute jina de ghar 2 dang di roti ni ban di ci te bhaman nu pataa ci k gandaa khoon kime barti da, aise haramzade nu Hale tak samaj nahi aiyee k kimine to kamina bandaa vi apne dharam naal gadaari kardaa par sikhi vich aohoo jahe bande aa vade jo sikhi to pehlaa ainaa nu bhamnaa ne janwar to vi thale rakhiya hoiya ci te sikhi ne aise de baap dade nu sardari bakshi par gandaa khoon gandhaa hi hunda. Te pinki vargiya nu aa raas ni aiyee te agey jaa k vi aohoo jahe hor vi gandhe kute bhamanaa de taate chakan nu tiyar ne.

    • @dhaliwal350
      @dhaliwal350 3 роки тому +6

      Sade pinda di gall dasda tenu. Police da sara tabar maarta c kharkua ne. Kasur e c k police wale ne kharku mare c mukable ch. sidhwan khurd v ik police wale da ghar agg la k saad dita c. te ik vaar ik munde ne sade pind kool kehta c khalistan nai banna chahida te duky din kharkua ne kut kut marta c te laash gaadi piche ban k sare pind ch khichi. 3 bhena da kalla bhara c. Vaal katan walia dukana te goolia chalaia jandia c. Dukana toor ditian jandia c. sada siri bandooka de butta naal kutea kyonke o jarda launda c. hajy tak o greeb theek ni hoea. e sirf 3-4 pinda di gall a. Sare punjab ch kharua ne ki gand paea hona aap sooch la.

    • @punjaab9397
      @punjaab9397 3 роки тому +1

      @@dhaliwal350 pehli vaar suniya k sidhvan aa kaand hoiya, par ho vi sakda, total 276000 Sikh 3 saal to 90 saal di umar taak Punjab vich police ne maar te, 1988 to baad kharku kat te pehla kale kachiya wali police te fer police de gunde jo kharkua de bhaise vich Punjab di janta nu tang karan lage. Pehal police ne kiti jime ghhugrane pind di aurat te Ouse di ladki nu nanaga kar k sawarn gotnaa dehlon police de SSP ne share aam qatil kita te hun tu sooch je tu Ouse aurat da munda hunda ki tu police de haar paonda. Te nu jade dukh hona, bamhanaa da mundiya nu hunda vi aa, aj asli Sikh sirf 1.5 crore hona baki de shakal ta Sikh di hundi hai par dil ling pujaan nu kar da, time will come jado ik ik marey Sikh da hissab mordaa ge.

    • @dhaliwal350
      @dhaliwal350 3 роки тому +4

      Punj Aab tu tan whatsapp ja facebook to gian lea lagda. assi aap dekhea ki hoea. Police ne v bohat mare a te ghat kharkua ne v nai kiti. Ludhiane bomb blast hoea c cinema ch te babbar group jumevari lai c. Jehre Kharkua dian aj barsian manonde o ona dian 2-2 3-3 janaia rakhia hoia c. Sukhdev babbar da ta munda v hega duji janani to. kaka kehri duniya ch rehna.

    • @dhaliwal350
      @dhaliwal350 3 роки тому +1

      Punj Aab matlab tu manda k police da parivaar marna sahi c.

    • @punjaab9397
      @punjaab9397 3 роки тому

      Rider sihiaa Singh mein aise kar k nahi likhiya ke jina chir khande da pahul na lao Singh nahi sihiaa hunda ja ram or das. Je police da parivaar marnaa dukh ki gal innocent bache bibiya marniya police ne o tere laiyee theek ne. Je tu asli da Sikh hove biparvaadi sooch na rakhe, par avsoos ke there warge choli chak sikha de vich lukey baithe ne. O vi chand paisiya laiyee. Doob ke mar banaa chahida there wargiya nu.

  • @playstore8455
    @playstore8455 2 роки тому

    Pinky sir app ki body dakh kar lagta hai ki app ko jail kai ander 14 sal v.i.p. facilities melti the.