ਫਾਂਸੀ ਵਾਲੀ ਥਾਂ ਤੇ ਅੱਜ ਵੀ ਭੱਟਕ ਦੇ ਨੇ ਭੂਤ-ਪ੍ਰੇਤ | Tihar Ex-Jailer Sunil Gupta Interview

Поділитися
Вставка
  • Опубліковано 15 гру 2024

КОМЕНТАРІ • 359

  • @RaghbeerSinghSekhon
    @RaghbeerSinghSekhon 29 днів тому +180

    ਅਮਰ ਸ਼ਹੀਦ ਭਾਈ ਬੇਅੰਤ ਸਿੰਘ ਜੀ, ਭਾਈ ਸਤਵੰਤ ਸਿੰਘ ਜੀ, ਭਾਈ ਕੇਹਰ ਸਿੰਘ ਜੀ ਅਮਰ ਰਹਿਣ।

  • @Gurmeet_kaur_khalsa
    @Gurmeet_kaur_khalsa 26 днів тому +16

    ਪ੍ਰਣਾਮ ਸ਼ਹੀਦਾਂ ਨੂੰ 💝❤️👏🙇‍♀️

  • @ਗੁਰਬੀਰਸਿੰਘ-ਙ5ਵ
    @ਗੁਰਬੀਰਸਿੰਘ-ਙ5ਵ 28 днів тому +97

    ਜਿਹੜੇ ਸੁਰਮਿਅਾ ਨੇ ਿੲੰਦਰਾ ਗਦੀ ਨੂੰ ਮਾਰਿਅਾ ੳੁਹ ਫਾਸੀ ਤੋ ਨਹੀ ਡਰਦੇ ਛੋਟਿਅਾ ..ਸ਼ਹੀਦ ਬੇਅੰਤ ਸਿੰਘ ਜੀ
    ਸ਼ਹੀਦ ਸਤਵੰਤ ਸਿੰਘ ਜੀ
    ਸ਼ਹੀਦ ਕੇਹਰ ਸਿੰਘ ਜੀ
    ਨੂੰ ਸਤਿਕਾਰ ਜੀ..

    • @sabi-mansa
      @sabi-mansa 26 днів тому +3

      🙏🏻🪯🙏🏻

    • @HappySingh-is2pw
      @HappySingh-is2pw 26 днів тому +2

      🙏🙏🙏🙏🙏🌹🌹🌹🌹🌹🌹Wahaguru Wahaguru Wahaguru Wahaguru Wahaguru j 🌹🌹🌹🌹🌹

    • @rajwantkaur7921
      @rajwantkaur7921 16 днів тому

      @@ਗੁਰਬੀਰਸਿੰਘ-ਙ5ਵਸਹੀ ਪਰ ਇਹਨਾ ਦੀਆਂ ਕਹਾਣੀਆਂ 50% ਸ਼ਾਇਦ ਸਹੀ ਹੋਣ

  • @livelife6695
    @livelife6695 Місяць тому +61

    ਇੱਕ ਸੱਚੇ ਮਹਾਤਮਾ ਦੇ ਭਵਿੱਖ ਬਚਨ 1970 ਚ ਸਨ -- ਜਿਹੜੇ ਸਿਖਾਂ ਦੀ ਨਸਲ-ਕੁਸ਼ੀ ਕਰਨਗੇ, ਓਹੀ ਫੇਰ ਸਾਰੇ ਹਿੰਦੁਸਤਾਨ ਦੀ ਨਸਲ-ਕੁਸ਼ੀ ਕਾਰਵਾਣਗੇ, ਤੇ ਓਦੋਂ ਸਾਰਾ ਹਿੰਦੋਸਤਾਨ ਬਹੁਤ ਪਛਤਾਏਗਾ, ਬਹੁਤ ਥੋੜੇ ਲੋਕ ਪਹਾੜਾਂ ਵਿਚ ਬਚਣਗੇ ਤੇ ਸਿੱਖ ਬਣ ਜਾਣਗੇ, ਬਹੁਤ ਸਾਲ ਖੂਨ-ਖ਼ਰਾਬੇ ਹੋਣ ਤੋਂ ਬਾਅਦ ਦੇਸ਼ ਫ਼ੇਰ ਆਜ਼ਾਦ ਹੋਵੇਗਾ, ਰੱਬ ਰਾਖਾ

    • @30borelover
      @30borelover 29 днів тому +2

      Keda mahatma kenda c..sikha di nasalkishi te har banda kr rya aur eda hi chalna kyuki sikh khud apni reel tiktok te khush aa ..jaloos kadwa rye apna ..padna likhna chhad dita ....beda gark hona c te ho rya...kuchh ni hona..

    • @hakamsingh2988
      @hakamsingh2988 26 днів тому +1

      ❤ਸਤਿ ਐ ਗੁਰਮੁਖੋ ਜੀ

    • @rajwantkaur7921
      @rajwantkaur7921 16 днів тому

      @@livelife6695 correct 👍

    • @rajwantkaur7921
      @rajwantkaur7921 16 днів тому

      @@30borelover incorrect

    • @NipunCDG
      @NipunCDG 5 днів тому

      Kidda dea bachea walea gaala karda ho...Sikh enna gaala taa yakin nahi rakhda...ohh karam da vishvas rakhda naa...bakee nasakhushi Hindus de ve hoe sea ..hun ohna gaala nu picha chaad ka aga vadooo

  • @samyaad8493
    @samyaad8493 Місяць тому +147

    ਸਾਡੇ ਹੀਰੋ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਜੀ ਸ਼ਹੀਦ 🙏🏻🙏🏻

    • @karama709
      @karama709 Місяць тому +3

      @@samyaad8493 ਸਾਡੀ ਹੈਰੋਇਨ ਇੰਦਿਰਾ

    • @manibhatthal734
      @manibhatthal734 Місяць тому +22

      @@karama709ਦੇਖਿਆ ਫੇ ਬਰੋ ਹੀਰੋਇਨ ਨੂੰ ਕਿੱਦਾ ਛਾਨਣੀ ਬਣਾਈ ਸੀ

    • @jazzchouhan2167
      @jazzchouhan2167 Місяць тому +11

      ​@@karama709Tusi Darbar Sahib nu nhi man de jis te hamla karwaya c tuhdi Indra ne

    • @karama709
      @karama709 Місяць тому +1

      @@jazzchouhan2167 Bhindrawale Kyo lookia si othe

    • @jijaji5363
      @jijaji5363 Місяць тому +5

      ​@@manibhatthal734,,, Hahaha Hahaha ਅਗਲੇਆਂ ਨੇ ਪ੍ਰਸਾਦ ਵਾਲੇ ਬਾਟੇ ਵਿੱਚ ਗੂੰਹ ਕਰਨ ਤੱਕ ਲਾ ਦਿੱਤੇ ਸਨ,, ਝੁੱਢੂਆ ਦੀ ਕਤੀੜ ਵਿਹਲੜ 😂😂😂😂

  • @user-kr4cq1no4f
    @user-kr4cq1no4f Місяць тому +97

    ਜਿਹੜਾ ਫਾਂਸੀ ਦਿਤੇ ਤੇ ਬਚ ਜਾਵੇ। ਉਸ ਨੂੰ ਛੱਡ ਦੇਣਾ ਚਾਹਿਦਾ ਹੈ। ਰੱਬ ਉਸ ਨੂੰ ਮਾਰਨਾ ਨਹੀ ਚਾਹਿਦਾ।

    • @JattFactor
      @JattFactor 23 дні тому +2

      ਰੱਬ ਦੀ ਮੰਨਦਾ ਕੌਣ ਹੈ ਜੀ 😢

    • @rajwantkaur7921
      @rajwantkaur7921 16 днів тому

      @@user-kr4cq1no4f ਵੀਰੇ ਭਾਰਤ ਦਾ ਕਾਨੂੰਨ ਹੀ ਫਾਂਸੀ ਦੇਦੇ, ਹੋਰ ਕਿਸੀ ਦੇਸ਼ ਵਿੱਚ ਹੈ?

    • @rajwantkaur7921
      @rajwantkaur7921 16 днів тому

      @@JattFactor ਗੁਰਮੁੱਖ ਹੋਣ ਜ਼ਰੂਰੀ, ਰੱਬ ਦੀ ਪਹਿਚਾਣ ਕਰਨ ਲਈ, ਮਨਮੁੱਖ ਨਹੀ🙏

  • @hardevsingh711
    @hardevsingh711 Місяць тому +64

    ਪ੍ਰਣਾਮ ਸ਼ਹੀਦਾਂ ਨੂੰ

  • @gammingwithdilpreet1763
    @gammingwithdilpreet1763 Місяць тому +49

    ਜਿਹਨੂ ਫਾਂਸੀ ਹੁੰਦੀ ਉਹ ਨਹੀ ਘਬਰਾਉਂਦੇ ਫਾਂਸੀ ਦੇਣ ਵਾਲੇ ਘਬਰਾਉਂਦੇ ਨੇ ਕਾਕਾ

  • @malkitsidhu8098
    @malkitsidhu8098 29 днів тому +28

    ਸਾਡੇ ਸ਼ਹੀਦ ਜਿੰਦਾਬਾਦ

  • @gursahibsingh2182
    @gursahibsingh2182 Місяць тому +36

    ਹੀਰੋ ਤਾ ਹੀਰੋ ਹੀ ਰਹਿਗੇ ਪ੍ਰਨਾਮ ਸ਼ਹੀਦਾ ਨੂੰ

  • @nirmalchoudhary9190
    @nirmalchoudhary9190 27 днів тому +21

    ਇੱਕ ਵਾਰ ਮੈਂ ਬੱਸ ਲੈਕੇ ਜਾ ਰਿਹਾ ਸੀ ਬੱਸ ਵਿੱਚ ਪੇਪਰ ਭਰੇ ਹੋਏ ਸਨ ਮੈਂ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਿਹਾ ਸੀ ਖੰਨੇ ਕੋਲ ਜਾਕੇ ਮੇਰੀ ਬੱਸ ਪੈਂਚਰ ਹੋ ਗਈ ਜੀ ਮੈਂ ਸਟੱਪਣੀ ਟਾਇਰ ਕੱਢ ਕੇ ਬਦਲਿਆ ਤੇ ਨਜ਼ਦੀਕ ਦੇ ਢਾਬੇ ਤੇ ਰੋਟੀ ਖਾਕੇ ਬੱਸ ਉਥੇ ਹੀ ਖੜੀ ਕਰ ਲਈ ਤੇ ਬੱਸ ਦੇ ਕੈਲ ਹੀ ਲੇਟ ਗਿਆ ਉੱਚੀ ਥਾਂ ਤੇ ਜੀ ਗਰਮੀਆਂ ਦੇ ਦਿਨ ਸਨ ਜਦੋਂ ਸਵੇਰੇ ਜਲਦੀ ਲੁਧਿਆਣਾ ਜਾਣ ਵਾਸਤੇ ਚੱਲਣ ਲੱਗੇ ਤਾਂ ਮੇਰੇ ਨਾਲ ਵਾਲਾ ਮੁੰਡਾ ਕਹਿੰਦਾ ਉਸਤਾਦ ਜੀ ਆਪਾਂ ਤਾਂ ਸਿਵਿਆਂ ਵਿੱਚ ਹੀ ਸੁੱਤੇ ਰਹੇ ਮੈਂ ਕਿਹਾ ਜਦੋਂ ਇਹਨਾਂ ਰਾਤ ਦਿਆਂ ਕੁੱਝ ਨਹੀਂ ਕਿਹਾ ਹੁਣ ਕੀ ਕਹਿਣਗੇ ਉਦੋਂ ਤੋਂ ਮੇਰੇ ਦਿਲ ਵਿੱਚੋਂ ਸ਼ਮਸ਼ਾਨ ਦਾ ਡਰ ਖਤਮ ਹੋ ਗਿਆ ਜੀ ।

    • @Pesvjfdbjhhfd-yf2jk
      @Pesvjfdbjhhfd-yf2jk 4 дні тому

      ਅਸੀਂ ਵੀ ਇਕ ਬਾਰ ਰਾਤ ਨੂੰ ਸਿਵੀਆ ਵਿਚ ਸੁੱਤੇ ਸੀ ਸਵੇਰ ਨੂੰ ਪਤਾ ਲੱਗਾ ਸੀ ਜਦੋਂ ਰਾਤ ਨੂੰ ਕਪੜਾ ਵਿਛਾਉਣ ਲਈ ਥੋੜੀ ਜਗ੍ਹਾ ਸਾਫ਼ ਕਰਦੇ ਸੀ ਤਾਂ ਹੱਥ ਵਿਚ ਹੱਡੀਆਂ ਆ ਜਾਂਦੀਆਂ ਸੀ। ਅਸੀ ਬਾਬਾ ਬਾਲਕ ਨਾਥ ਜਾ ਰਹੇ ਸੀ ਬਹੁਤ ਪਹਿਲਾ ਦੀ ਗੱਲ ਹੈ

  • @majorsingh8761
    @majorsingh8761 27 днів тому +4

    ਬਹੁਤ ਹੀ ਵਧੀਆ ਜਾਣਕਾਰੀ ਗੁਪਤਾ ਸ੍ਰ ਨੂੰ ਦੁਬਾਰਾ ਪੌਂਡ ਕਾਸਟ ਬੇਨਤੀ ਕੀਤੀ ਜਾਵੇ ਜੀ ਬਹੁਤ ਧੰਨਵਾਦ ਜੀ

  • @tarsemwalia9599
    @tarsemwalia9599 29 днів тому +30

    ਇਹ ਵੀਡਿਉ ਅੱਜ ਦੀ ਨੌਜਵਾਨ ਪੀੜ੍ਹੀ ਜ਼ਰੂਰ ਦੇਖਣੀ ਚਾਹੀਦੀ ਕਿਉਕੇ ਸੁਨੀਲ ਗੁਪਤਾ ਜੀ ਬਹੁਤ ਹੀ ਸੂਜਵਾਨ ਤੇ ਵਿਦਵਾਨ ਬੁੱਧੀਜੀਵੀ ਇਨਸਾਨ ਨੇ ਜੌ ਕਿ ਨੇਗੇਟੇ ਵਿਟੀ ਬਾਰੇ ਬਹੁਤ ਜੀ ਚੰਗਾ ਸੰਦੇਸ਼ ਦਿੰਦੇ ਨੇ ਜਿਹੜੀ ਨੇ ਨੌਜਵਾਨ ਪੀੜ੍ਹੀ ਨੂੰ ਗੈਂਗਸਟਰ ਬਣਾਉਂਦੀ ਹੈ

    • @rajwantkaur7921
      @rajwantkaur7921 16 днів тому +2

      @@tarsemwalia9599 ਸੂਝਵਾਨ ਉਹ ਹੁੰਦੇ ਨੇ ਜੋ ਬਰਾਬਰ ਦਾ ਇਨਸਾਫ ਕਰਨ ਦੀ ਜੁਰਅਤ ਰੱਖਦੇ ਹੋਣ,ਨਾ ਕੀ ਪੈਸਾ ਤੇ ਨਾਮ ਕਮਾਉਣ ਦੀ🙏

  • @HarpreetSingh-qp4hc
    @HarpreetSingh-qp4hc 8 днів тому +1

    ਬਹੁਤ ਈ ਘੱਟ ਗੱਲ ਕੀਤੀ ਸ਼ਹੀਦਾਂ ਸਿੰਘਾ ਤੇ

  • @GusavkSidhu-d9h
    @GusavkSidhu-d9h 22 дні тому +6

    ੴਅਮਰ ਸ਼ਹੀਦ ਭਾਈ ਬੇਅੰਤ ਸਿੰਘ ਜੀ ਭਾਈ ਸਤਵੰਤ ਸਿੰਘ ਜੀ ਭਾਈ ਕੇਹਰ ਸਿੰਘ ਜੀ ਅਮਰ ਜਿੰਦਾਬਾਦ ਜਿੰਦਾਬਾਦ ਹਮੇਸ਼ਾ ਜਿੰਦਾਬਾਦ ਰਹਿਣਗੇ ਜੀੴ🙏🙏🌹🌹🌹🌹🌹

  • @GurpreetBajwa-i9p
    @GurpreetBajwa-i9p 26 днів тому +6

    Salute our great Hero of Sikhism..Waheguru ji Kirpa Karan Sikh kaum te.

    • @rajwantkaur7921
      @rajwantkaur7921 16 днів тому

      @@GurpreetBajwa-i9p 🌻💐💐💐💐💐

  • @JagjitSingh_
    @JagjitSingh_ 28 днів тому +4

    ਇੰਟਰਵਿਊ ਬਹੁਤ ਵਧੀਆ ਲੱਗੀ ਧੰਨਵਾਦ

  • @gurdeepbedi1390
    @gurdeepbedi1390 Місяць тому +8

    KNOWLEDGEABLE INTERVIEW

  • @sukhmindersingh7565
    @sukhmindersingh7565 Місяць тому +9

    Very interesting and very knowledgeable whole video
    Very long but i can't skip

  • @RavinderKumar-eh4up
    @RavinderKumar-eh4up 29 днів тому +11

    ਸੁਨੀਲ ਗੁਪਤਾ ਜੀ ਨੇ ਆਪਣੀ ਪੌਡਕਾਸਟ ਬਾ-ਕਮਾਲ ਢੰਗ ਨਾਲ ਪੇਸ਼ ਕੀਤੀ, ਅਸੀਂ ਉਹਨਾਂ ਨੂੰ ਦੁਬਾਰਾ ਸੁਣ ਕੇ ਮਾਣ ਮਹਿਸੂਸ ਕਰਾਂਗੇ। ਪੱਤਰਕਾਰ ਬੱਚੇ ਨੇ ਵੀ ਬਹੁਤ ਤਹੱਮਲ ਦਾ ਸਬੂਤ ਦਿੰਦਿਆਂ ਬੜੇ ਮਾਕੂਲ ਸਵਾਲ ਕੀਤੇ।

  • @ਗੁਰਦੀਪਸਿੰਘਟਿਵਾਣਾ

    ਪ੍ਰਣਾਮ ਸ਼ਹੀਦ ਸਿੰਘਾਂ ਨੂੰ

  • @AmandeepSingh-eh8qm
    @AmandeepSingh-eh8qm Місяць тому +23

    Satwant beant jinda bad

  • @jyotigurm1406
    @jyotigurm1406 Місяць тому +37

    Great Warriors bhai Satwant Singh bhai bhai ਬੇਅੰਤ ਸਿੰਘ ji .

    • @jiteshsarna4857
      @jiteshsarna4857 29 днів тому +2

      Great warriors sajan kumar and Jagdish titalar

    • @pamajawadha5325
      @pamajawadha5325 29 днів тому +4

      @@jiteshsarna4857 Nahti nu mari asla wala na tuhdi bhaf band kar diti c china to 1962.65 wali bhart mata nu suda lo udhar bhejo vada sorma jagdish tatlar sajana vargi nu 1 ta mar gi

    • @jiteshsarna4857
      @jiteshsarna4857 29 днів тому +1

      @pamajawadha5325 indira ghandi ni nihati si tuhade ta 18 state vich sareaam amna samna Kar ke bhajaye 1962 65 vich ke Hoya larai lagi si te larai keti apni suna hathyar chuke si 84 vich te hathyar kps gill de paira vich kyu rakhde si kyu ke tusi nihate te goli mar ke bhajan wale si fer bhehn nal viyah Kar ke Canada bhajde si apne he bande police nu faraounde si tusi te police clearens lende si akal takhat tuhada khilar ke rakhta si te khotistani hath khare kar ke bahr aye si andar parshad wale Batta vich he phir tuhadi tatti nikali jandi si

    • @SukhrajSingh-li7vy
      @SukhrajSingh-li7vy 29 днів тому

      ​@@pamajawadha5325khalistan zindabad khalistan zindabad khalistan zindabad Raj karega Khalsa aki rahe na koye sant Baba jarnal Singh Khalsa pandrawale zindabad khalistan zindabad khalistan zindabad khalistan zindabad. Mutt pene gobar khane gajni de beej Hindu atwadi murdabad landusatan murdabad 🤮🐒🐒

    • @anmolsingh1416
      @anmolsingh1416 27 днів тому

      Sallea sajan kumar nu apnu bhen bhej de

  • @khalsa-singh
    @khalsa-singh 26 днів тому +13

    ਛੋਟੇ ਭਾਈ ਬੇਅੰਤ ਸਿੰਘ ਨੂੰ ਮਾਰ ਨਹੀਂ ਦਿੱਤਾ ਸੀ
    ਭਾਈ ਬੇਅੰਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਸੀ ਜਾਲਮ ਸਰਕਾਰ ਵੱਲੋਂ

    • @rajwantkaur7921
      @rajwantkaur7921 11 днів тому

      @@khalsa-singh ਸਹੀ ਵਿਚਾਰ 💐🙏

  • @rajwantkaur7921
    @rajwantkaur7921 22 дні тому +2

    ਯਾਦਗਰ ਅਸੀ ਹਰ ਸਿੱਖ ਦਿਲ ਵਿੱਚ ਬਣਾਈ ਬੈਠੇ, ਕੌਣ ਖਤਮ ਕਰ ਸਕਦੇ?

  • @hrking-m5m
    @hrking-m5m День тому

    Thanks for good reporting

  • @harpsandhu37
    @harpsandhu37 26 днів тому +5

    ਫਾਂਸੀ ਤੋਂ ਬਾਅਦ
    ਸਰੀਰ ਉਸ ਦੇ ਘਰ ਵਾਲੇਆ ਨੂੰ ਦੇਣਾ ਚਾਹੀਦਾ ||
    ਜਿੰਦਾ-ਸੁੱਖਾ ਨੂੰ ਵੀ ਫਾਂਸੀ ਦਿਤੀ ਗਈ |

  • @bahadursingh9718
    @bahadursingh9718 День тому

    ਇਸ ਜੇਲ਼ਰ ਨੇਂ ਤਾਂ ਬਹੁਤ ਨੇੜੇ ਹੋ ਕੇ ਦੇਖਿਆ ਭਾਈਂ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਨੂੰ। ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਾਰਿਆ ਸੀ। ਵਾਹਿਗੁਰੂ ਇੰਨ੍ਹਾਂ ਵੀਰਾਂ ਸ਼ਰਧਾਂਜਲੀ ਭੇਂਟ ਕਰਦੇ ਹਾਂ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਗੋਗਾਂ ਲੇਲੇਵਾਲਾ।

  • @manjitji4495
    @manjitji4495 8 днів тому

    Bahot Knowledge mily thanku very much Bhauot vadia product ji

  • @JaswinderMeetka
    @JaswinderMeetka 20 днів тому

    Very good ਇੰਟਰਵਿਊ

  • @amarjitkaur3694
    @amarjitkaur3694 Місяць тому +13

    ਜਿਸ ਦਿਨ ਫ਼ਾਂਸੀ ਦਿੱਤੀ ਸੀ ੳਸ ਦਿਨ ਰਬ ਨਰਾਜ ਸੀਮੀਂਹਤੇਹਨੇਰੀਬਹੁਤਸਾਂਮਨੂੰਚੁਲੇਨਹੀਚੜੋਸਨਰੋਟੀਨਹੀਪਕੀਸੀ

  • @davygrup1717
    @davygrup1717 Місяць тому +58

    ਗੋਲੀ ਜਾਣ ਬੁੱਝ ਕੇ ਨਹੀ ਕੱਢੀ ਸੀ ਤੜਫਾਉਣ ਲਈ ਛੱਡੀ ਸੀ

    • @BaldevSingh-su2bp
      @BaldevSingh-su2bp Місяць тому +3

      Matlab

    • @RajKamal-g2i
      @RajKamal-g2i Місяць тому +5

      Ki Marlab : Jaan Bujh Ke Kadi Si Tarfauan Lyi Chdi Si ENGLAND ( UK )

    • @davygrup1717
      @davygrup1717 Місяць тому +1

      @@RajKamal-g2i ਹਾਂ ਜੀ

    • @davygrup1717
      @davygrup1717 Місяць тому +23

      @@BaldevSingh-su2bp ਲੇਟਨ ਤੇ ਬੈਠਣ ਵੇਲੇ ਬਹੁਤ ਦਰਦ ਕਰਦੀ ਸੀ ਉਹ ਗੋਲੀ ਰੀੜ ਦੀ ਹੱਡੀ ਚ ਲੱਗੀ ਸੀ ਜੋ ਜਾਣ ਬੁੱਝ ਕੇ ਛੱਡੀ ਸੀ ਪਰ ਉਹ ਭਾਈ ਸਾਬ ਨੇ ਖੁਦ ਦੱਬ ਦੱਬ ਕੇ ਬਾਹਰ ਕੱਢ ਦਿੱਤੀ ਉਹ ਗੋਲੀ ਹਲੇ ਵੀ ਉਨਾ ਦੇ ਘਰ ਪੲਈ ਐ ਜੀ ਸਹੀਦ ਭਾਈ ਸਤਵੰਤ ਸਿੰਘ ਦੇ ਘਰ

    • @BaldevSingh-su2bp
      @BaldevSingh-su2bp Місяць тому +3

      @davygrup1717 veere thank dassan lai lagda veer kol bahoot jankari aa please apna mobile number ate pind da name dasso g

  • @RanjeetSingh-nu5dz
    @RanjeetSingh-nu5dz Місяць тому +19

    ਜਿਸ ਦਿਨ ਅਫਜਲ ਗੁਰੂ ਨੂ ਫਾਸੀ ਦਿੱਤੀ ਉਸ ਦਿਨ ਇਹ ਜੇਲਰ ਘਰ ਜਾਕੇ ਰੋਇਆ ਸੀ

    • @barjinderpalsingh6035
      @barjinderpalsingh6035 29 днів тому +1

      ਅਫਜ਼ਲ ਗੁਰੂ ਬਹੁਤ ਸ਼ਾਂਤ ਸੁਭਾਅ ਦੇ ਮਾਲਕ ਸਨ
      ਬਹੁਤ ਦੁੱਖ ਲੱਗਾ ਜਿਸ ਦਿਨ ਸ਼ਹਾਦਤ ਹੋਈ ਸੀ

    • @rajwantkaur7921
      @rajwantkaur7921 16 днів тому

      @@RanjeetSingh-nu5dz ਸਹੀ ਕਹਿ ਰਹੇ 🙏

    • @rajwantkaur7921
      @rajwantkaur7921 16 днів тому +1

      @@barjinderpalsingh6035 ਜੋ ਤੁਹਾਨੂੰ ਪਾਸੰਦ ਉਹ ਸ਼ਾਂਤ, ਜੇ ਸਾਡੇ ਸਿੰਘ ਸਹਿਬਾਨਾ ਨੇ ਦਰਬਾਰ ਸਹਿਬ ਜੀ ਦਾ ਇਨਸਾਫ ਲੈਣ ਲਈ ਕੁਰਬਾਨੀ ਦਿੱਤੀ, ਉਹ ਸ਼ਾਂਤ ਨਹੀ, ਇਹ ਕਿਹੋ ਜਿਹਾ ਕਾਨੂੰਨ?

  • @Bhangujatt3191
    @Bhangujatt3191 Місяць тому +48

    ਪੰਜਾਬ ਦੇ ਵਿੱਚ ਇੱਕ ਡਾਕੂ ਬਾਬੂ ਸਿਘ ਨੂੰ ਲੱਗਭੱਗ 1931 ਵਿੱਚ ਫਾਂਸੀ ਦੇ ਤਿੰਨ ਝੂਟੇ ਦਿੱਤੇ ਸੀ ਤਿੰਨੇ ਝੂਟਿਆ ਵਿੱਚ ਜਿਓਦਾ ਬੱਚ ਗਿਆ ਸੀ, ਤਿੰਨ ਝੂਟੇ ਦੇਣ ਦਾ ਹੀ ਕਨੂੰਨ ਹੁੰਦਾ ਸੀ, ਫਿਰ ਅਪੀਲ ਪਾ ਕੇ ਕੇਸ ਦੀ ਪੈਰਵਾਈ ਕਰਨ ਲਈ ਕਿਹਾ ਗਿਆ ਸੀ , ਡਾਕੂ ਬਾਬੂ ਸਿੰਘ ਗਉ ਰੱਖਿਆ ਕਰਦਾ ਸੀ ਪਰ ਇਸ ਦੇ ਬਾਪੂ ਨੇ ਇਸ ਨੂੰ ਬਦਦੁਆ ਦਿਤੀ ਹੋਣ ਕਰਕੇ ਕਿਸੇ ਨੇ ਕੇਸ ਦੀ ਪੈਰਵਾਈ ਨਹੀ ਕੀਤੀ ਸੀ ਫਿਰ ਦੁਬਾਰਾ ਫਾਸੀ ਦੇ ਕੇ ਜਾਂ ਗੱਲ ਦੀ ਨੱਸ ਕੱਟ ਕੇ ਮਾਰ ਦਿੱਤਾ ਸੀ ਇਹ ਪਟਿਆਲਾ ਰਿਆਸਤ ਦੀ ਗੱਲ ਹੈ

    • @Amritsargrowbags
      @Amritsargrowbags Місяць тому +4

      Achaaa

    • @jzkskeeklnxkdkeke
      @jzkskeeklnxkdkeke Місяць тому +6

      ਪੰਜਾਬ ਦੇ ਪੁਰਾਣੇ ਯੋਦੀਆ ਦੀਆ ਗਾਥਾਵਾਂ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਤਾ ਜੋ ਨੌਜਵਾਨਾਂ ਨੂੰ ਵਧੀਆਂ ਸੋਚ ਗਿਆਨ ਵੀ ਮਿਲੇ ਤੇ ਪੰਜਾਬ ਦਾ ਇਤਿਹਾਸ ਵੀ ਜੁੜੀਆਂ ਰਹੇ ਪਰ ਜ਼ਿਆਦਾਤਰ ਫਿਲਮ ਸਚਾਈ ਤੇ ਹੈਵੇ ਨਾ ਕੀ ਅਦੀ

    • @chhindasinghaulakh6815
      @chhindasinghaulakh6815 Місяць тому +2

      Veer Tohadi Is knowledge Da source Ki Hai? Je Koyi Hor padna chahbe Eh Gal Ke Ha Eh Gal Sahi hai

    • @madsasingh2831
      @madsasingh2831 Місяць тому +4

      Good

    • @Bhangujatt3191
      @Bhangujatt3191 21 день тому

      ​@@chhindasinghaulakh6815ਮੈਨੂੰ ਮੇਰੇ ਦਾਦੇ ਨੇ ਕਹਾਣੀ ਸੁਣਾਈ ਸੀ ਜੀ, ਮੈ ਸਕਰਿਪਟ ਲਿਖੀ ਹੈ

  • @HarderpSingh-w9r
    @HarderpSingh-w9r 26 днів тому +3

    ਸ਼ਹੀਦ ਕਰਤਾ ਬੋਲੋ ਜੀ ਭਾਈ ਸਾਹਿਬ ਨੂੰ

  • @JaspalSingh-ez2hu
    @JaspalSingh-ez2hu 29 днів тому +7

    ਸਿੱਖ ਸੂਰਮੇ ਅਮਰ ਰਹਿਣ

  • @mohammadgileman-kn7lj
    @mohammadgileman-kn7lj День тому

    Nice ਪੱਤਰਕਾਰ ਸਾਬ ਅਜ ਤੁਸੀਂ starting ੱਚ ਕੋਈ ਸੇਏਰ ਨਹੀਂ ਸੁਣਾਇਆ 😢

  • @pek1240
    @pek1240 Місяць тому +13

    84 da katalyam sarkari shai te hoia si asi esde gwah haige aa mere father sab nu bus cho lah ke military de bilkul shamne maria gia si te police te fauj othe kafi ginti vich khadi dekh rahi si kise ne kuchh ni kitta kyu ke sarkari hukam san ke kise nu nahi bachauna

  • @jasbirkaur5162
    @jasbirkaur5162 27 днів тому +2

    Very knowledgeable interview
    Thanks both of you

  • @amritsingh6949
    @amritsingh6949 28 днів тому +2

    ਸੁਨੀਲ ਗੁਪਤਾ ਜੀ ਬਹੁਤ ਵਧਿਆ ਬਾਤ ਚੀਤ ਕੀਤੀ ਜੀ 🙏

  • @sikanderdhillon9062
    @sikanderdhillon9062 Місяць тому +4

    ਵੀਰ ਜੀ ਗੱਲ ਬਾਤ ਬਹੁਤ ਸੋਹਣੀ ਲੱਗੀ ਤੁਹਾਡੀ ਤੁਸੀ ਇੱਕ ਗੱਲ ਭੁੱਲ ਗਏ ਸੀ ਈਗਲ ਵਾਲੀ ਤੁਸੀ ਮਿਸ ਕੱਰਗੇ

  • @HarjeetSingh-t1q
    @HarjeetSingh-t1q 28 днів тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @karamjitmann3263
    @karamjitmann3263 15 днів тому

    Good very nice podcast, make 2 part too.

  • @RanjeetSingh-nu5dz
    @RanjeetSingh-nu5dz Місяць тому +2

    ਵੈਰੀ ਗੁਡ ਇੰਟਰਵਿਊ

  • @r.k3261
    @r.k3261 Місяць тому +4

    Will definitely buy this book 📚❤

  • @ravindersingal5679
    @ravindersingal5679 Місяць тому +6

    First like.🎉

  • @H.singh11
    @H.singh11 29 днів тому

    Bohat hi sohna program veere.. keep it up..❤

  • @Zaildar.22
    @Zaildar.22 Місяць тому +159

    ਆਹ ਪੱਤਰਕਾਰ ਦੀ ਵੀਡੀਉ x1.25 ਸਪੀਡ ਤੇ ਦੇਖਣੀ ਪੈਂਦੀ ਐ 😂😂

    • @ਭੁੱਲਿਆNAHIਜਾਣਾ
      @ਭੁੱਲਿਆNAHIਜਾਣਾ Місяць тому +23

      ਵੀਰੇ ਮੈਂ ਵੀ x1.25 ਤੇ ਲਾ ਕੇ ਹੀ ਪੱਤਰਕਾਰੀ ਦੀ ਵੀਡੀਓ ਦੇਖਦਾ ਹੁੰਦਾ ਬਹੁਤ ਬਹੁਤ ਧੰਨਵਾਦ ਵੀਰੇ ਮੇਰਾ.

    • @ManpreetBatth-ep8fk
      @ManpreetBatth-ep8fk Місяць тому +8

      True words 😂😂😂😅😅👍👍

    • @kahlon2264
      @kahlon2264 Місяць тому +8

      Main 2x ਤੇ ਦੇਖਦਾ

    • @punjjaabdesh8659
      @punjjaabdesh8659 Місяць тому

      ਬਿਲਕੁਲ ਸਹੀ,ਵੀਡੀਓ ਦੇਖਣ ਆਲੀਆਂ ਜਿਆਦਾ ਹੁੰਦੀਆਂ,ਟਾਈਮ ਘੱਟ,ਸਾਰੀਆਂ ਡਬਲ ਸਪੀਡ ਤੇ ਦੇਖਣੀਆਂ ਪੈਂਦੀਆਂ।
      ਜਿਹੜੀ ਆਹ ਵੀਡੀਓ ਆ ਇਹਦਾ ਟਾਈਮ ਤਾਂ ਹੋਰ ਵੀ ਤੋਜ ਚਾਹੀਦਾ​@@kahlon2264

    • @jijag8758
      @jijag8758 Місяць тому +3

      What’s funny? It’s serious issue

  • @makhansidhu1693
    @makhansidhu1693 24 дні тому +2

    ਕੌਮ ਦੇ ਮਹਾਨ ਸ਼ਹੀਦ ਕੌਮ ਦੇ ਸਰਮਾਇਆ ਹਨ ਜੀ

  • @ManjeetSingh-w7m2i
    @ManjeetSingh-w7m2i Місяць тому +3

    Var var sir ji nal apny chenal ty intervew karo sir vadia jankari mildi a sir thanks

  • @Tangovlog_CHD
    @Tangovlog_CHD Місяць тому +4

    Gud morning uncle Ji 🙏🏻😊

  • @AmandeepSingh-hf5es
    @AmandeepSingh-hf5es 14 днів тому

    Very nice 👍

  • @davinderkaur7592
    @davinderkaur7592 28 днів тому +1

    ਇਹ ਗੈਂਗਸਟਰ ਵੀ ਸਰਕਾਰਾਂ, ਪੁਲਿਸ ਅਤੇ ਰਾਜਨੀਤਿਕ ਲੋਕਾਂ ਦੀ ਬਣਾਈ ਹੋਈ ਪ੍ਰਾਪਰਟੀ ਟੈਕਸ ਮੁਕਤ ਹੈ ਜਿਸ ਨੂੰ ਉਹ ਆਪਣੇ ਫਾਇਦੇ ਲਈ ਅਤੇ ਦੂਸਰੇ ਦਾ ਬੁਰਾ ਕਰਨ ਲਈ ਵਰਤਦੇ ਹਨ। ਸ਼ਹੀਦ ਸਿੰਘ ਵਾਹਿਗੁਰੂ ਅਕਾਲਪੁਰਖ਼ ਜੀ ਦੀ ਕਿਰਪਾ ਸਦਕਾ ਤਿਆਰ ਹੁੰਦੇ ਹਨ। ਜਿਨ੍ਹਾਂ ਨੂੰ ਦੇਸ਼ ਕੌਮ ਦਾ ਭਲਾ ਕਰਨ ਲਈ ਤਿਆਰ ਕੀਤਾ ਜਾਂਦਾ ਹੈ।

  • @palwinderkaur2237
    @palwinderkaur2237 29 днів тому

    Very informative video. It will be good if you invite Sunil Gupta ji.

  • @Brownkudidakhasam
    @Brownkudidakhasam 26 днів тому

    Sunil gupta sir ne bahut Wadiya information diti .

  • @arshpeetmlk5283
    @arshpeetmlk5283 27 днів тому

    ਸਾਨੂੰ ਜੇਲ ਦੀ ਡਿਉਟੀ ਕਰਨ ਸਬੰਧੀ ਇਹ ਪ੍ਰੋਬਮਲ ਆਉਦੀ ਹੈ ਵੀ ਕੋਈ ਜੇਲ ਦੀ ਗੱਲ ਨਾ ਪੁੱਛ ਲੇ ਕਿਉਂਕਿ ਉਥੇ ਕੋਈ ਵੀ ਜਾ ਸਕਦਾ ਅਸੀ ਉਹਨਾਂ ਦਾ ਮਨ ਲਗਾ ਕੇ ਰੱਖਦੇ ਹਾ ਵੀ ਕਿਸੇ ਨੂੰ ਠੇਸ ਨਾ ਆਵੇ ਬਸ ਲੜਨ ਨਾ ਕਿਸੇ ਆਪਸ ਚ ਪ੍ਮਤਮਾ ਦਾ ਨਾਮ ਜਪਣ ❤🎉

  • @Ranjitsingh-bm9fw
    @Ranjitsingh-bm9fw Місяць тому +2

    Very nice Sir jee

  • @Harmanpreet-ml2jl
    @Harmanpreet-ml2jl Місяць тому +2

    Waheguru ji

  • @sukhwindersidhu9105
    @sukhwindersidhu9105 19 днів тому

    ਵੀਰ ਜੀ ਜੇਕਰ ਜੇਲ੍ਹ ਦੇ ਬਾਹਰ ਬੀੜਾਂ,ਬੀੜੀ, ਜਾਂ ਜ਼ਰਦਾ, ਤੰਬਾਕੂ, ਸਿਗਰਟ ਬੀੜੀ ਪੀਣ ਦੀ ਖੁੱਲ ਹੁੰਦੀ ਹੈ ਫਿਰ ਜੇਲ੍ਹਾਂ ਦੇ ਅੰਦਰ ਕਿਉ ਉਸ ਉਪਰ ਰੋਕ ਹੈ ਜੋਂ ਕਿ ਜਿਹੜੇ ਇਹਨਾਂ ਚੀਜ਼ਾਂ ਦਾ ਸੇਵਨ ਕਰਦੇ ਹਨ ਅਤੇ ਜਦੋਂ ਉਹਨਾਂ ਉਪਰ ਕੋਈ ਮੁਕੱਦਮਾ ਦਰਜ ਹੋ ਜਾਂਦਾ ਹੈ ਅਤੇ ਉਹ ਜੇਲ੍ਹ ਅੰਦਰ ਬੰਦ ਹੋ ਜਾਂਦੇ ਹਨ ਫਿਰ ਉਹ ਇਹਨਾਂ ਚੀਜ਼ਾਂ ਛੱਡ ਨਹੀਂ ਸਕਦੇ ਪ੍ਰੰਤੂ ਜੇਲ੍ਹਾਂ ਅੰਦਰ ਰੋਕ ਹੋਣ ਕਰਕੇ ਇਹਨਾਂ ਚੀਜ਼ਾਂ ਦੀ ਬਲੈਕ ਹੋਣ ਲੱਗ ਹੋਈ ਹੈ। ਜੇਕਰ ਸਰਕਾਰ ਇਹਨਾਂ ਨੂੰ ਉਪਰ ਰੋਕ ਹਟਾ ਦੇਵੇ ਅਤੇ ਜਿਹੜੇ ਚੀਜ਼ ਜੇਲ੍ਹ ਦੇ ਬਾਹਰੋ15 ਜਾਂ 20 ਵੀਹ ਰੁਪਏ ਦੀ ਮਿਲਦੀ ਹੈ ਉਸ ਉਪਰ ਦੂਗਣੀ ਕੀਮਤ ਲਗਾ ਕੇ ਜੇਲ੍ਹ ਅੰਦਰ ਭਾਵੇਂ ਵੇਚੀ ਜਾਵੇ ਤਾਂ ਜੋਂ ਇੱਕ ਤਾਂ ਬਲੈਕ ਹਟ ਜਾਵੇਗੀ ਦੂਜਾ ਜੇਲ੍ਹ ਅੰਦਰ ਗਰੀਬ ਕੈਦੀਆਂ ਜਾ ਆਮ ਵਰਗ ਦੇ ਕੈਦੀਆਂ 10 ਜਾਂ ਇਸ ਤੋਂ ਵੀ ਵੱਧ ਕੀਮਤ ਉਪਰ ਇਹ ਚੀਜ਼ਾਂ ਬਲੈਕ ਵਿੱਚ ਨਾ ਲੈਣੀਆਂ ਇੱਕ ਤਾਂ ਛੋਟੇ ਮੋਟੇ ਕੇਸਾ ਦੀ ਗਿਣਤੀ ਘੱਟ ਜਾਵੇਗੀ ਦੂਜਾ ਰਿਸ਼ਵਤਖੋਰੀ ਘੱਟ ਜਾਵੇਗੀ ਤੀਜਾ ਇਸ ਦੀ ਜੇਲ੍ਹ ਮਹਿਕਮੇ ਨੂੰ ਕਮਾਈ ਹੋਵੇਗੀ ਹਾਲੇ ਕਿ ਮੈਂ ਇਹਨਾਂ ਚੀਜ਼ਾਂ ਦਾ ਬਿਲਕੁਲ ਸੇਵਨ ਨਹੀ ਕਰਦਾ ਪਰ ਜੇਕਰ ਜੇਲ੍ਹ ਦੇ ਬਾਹਰ ਇਹਨਾਂ ਚੀਜ਼ਾਂ ਦੀ ਆਮ ਲੋਕਾਂ ਵਰਤੋਂ ਕਰ ਸਕਦੇ ਫਿਰ ਜੇਲ੍ਹ ਅੰਦਰ ਕਿਉ ਨਹੀ ‌

  • @lovelybrar4476
    @lovelybrar4476 Місяць тому +2

    Very nice 🎉 Sukhdev singh brar Canada

  • @kewalsinghkewalsingh6286
    @kewalsinghkewalsingh6286 Місяць тому

    ਬੁਹਤ ਖੂਹਬ ਵੀਡੀਉ

  • @ਜੁਗਰਾਜਸਿੰਘਨੰਬਰਦਾਰ

    Sunil Gupta is a great man ❤❤

  • @GurmelSingh-y3s
    @GurmelSingh-y3s 27 днів тому +1

    हमारे गाँव फतेहाबाद जीला हिसार जेल मे हमारे गांव के 5 आदमी फासी ज
    लगे थे आज से 56 साल पहले की बात है

  • @jagvirsekhon2597
    @jagvirsekhon2597 15 днів тому

    Real heroes bhai Satwant bhai beant bhai kehar Singh jinda baad 🙏🏻🙏🏻

  • @ਜੁਗਰਾਜਸਿੰਘਨੰਬਰਦਾਰ

    ਅਗਲੇ ਪ੍ਰੋਗਰਾਮ ਵਿਚ egle ਵਾਲੀ ਗੱਲ ਜ਼ਰੂਰ ਪੁੱਛਣਾ ਏਤਕੀ ਭੁੱਲ ਗਏ

  • @JagroopSingh-no7xy
    @JagroopSingh-no7xy Місяць тому +4

    Khalistan zindabad

  • @jamadesigallan5356
    @jamadesigallan5356 Місяць тому +3

    ਜਿਹੜਾ ਕਿਲਰ ਔਰਤਾਂ ਨਾਲ ਰੇਪ ਕਰਕੇ ਮਾਰਦਾ ਸੀ,ਉਸ ਨਾਲ ਜੇਲ੍ਹ ਵਿਭਾਗ ਦੀ ਮਿਲੀ ਭੁਗਤ ਜ਼ਰੂਰੀ ਹੈਊ

    • @NipunCDG
      @NipunCDG 5 днів тому

      Charles Sobhraj sea ohh...India tu sazza katt ka ohnu mudd France bhej dita gayea sea .ohh French citizen sea...ohna pher Thailand murder kitta , otha ohh wanted hai...aaj kal ohh Nepal murder de sazza bhugat reha hai

  • @Ritukaur8
    @Ritukaur8 Місяць тому +3

    👌👌

  • @AmandeepButtar-d3m
    @AmandeepButtar-d3m 16 днів тому

    ਪ੍ਰਣਾਮ ਸ਼ਹੀਦਾਂ ਨੂੰ

  • @gurpreetsinghjassal2135
    @gurpreetsinghjassal2135 Місяць тому +1

    Very nice

  • @blocksingh8216
    @blocksingh8216 25 днів тому

    Where we can by this book thanks

  • @sodhisingh4817
    @sodhisingh4817 Місяць тому

    ❤ you are great sir ji

  • @kuldeepSingh-nh8up
    @kuldeepSingh-nh8up Місяць тому

    WonderfulInfermationSir.Thanks.

  • @JaswinderSingh-ud8ni
    @JaswinderSingh-ud8ni Місяць тому +2

    Is this book in punjabi language

  • @kuldipshina8298
    @kuldipshina8298 25 днів тому

    Eh book punjabi vich mil sakdi aa please

  • @dalbirsakhowalia9338
    @dalbirsakhowalia9338 29 днів тому +1

    ਹੈਰਾਨੀਜਨਕ ਇੰਟਰਵਿਊ, ਪੱਤਰਕਾਰ ਦੀ ਸਰਲਤਾ ਚੰਗੀ ਲੱਗੀ।

  • @DilbagSingh-rs8tr
    @DilbagSingh-rs8tr 12 днів тому

    Veer ji aih kitab Punjabi vich hai te kive millegi

    • @NipunCDG
      @NipunCDG 5 днів тому

      Veer, English cha hea aa..even I read English version

  • @jagjeetaulakh4308
    @jagjeetaulakh4308 29 днів тому +1

    🙏🙏🙏

  • @harpsandhu37
    @harpsandhu37 26 днів тому

    ਪ੍ਰੋਗਰਾਮ ਘੱਟ
    ਮਸਹੂਰੀਆ ਜਿਆਦਾ ਹਨ ||

  • @TaranvirBains
    @TaranvirBains 7 днів тому

    Bro tuhadi patarkari bhut bdea way te chal rhe a professional tra nhi baki ave views de pichelage hunde a tusi bhut bdea loka nu le k aunde a apne news te

  • @JaspreetKaur-k5y
    @JaspreetKaur-k5y 27 днів тому +1

    Indira Gandhi nu maran piche koi international planning nahi si. Ohnu apne karma da fal miliya si

  • @sandeepmasih5143
    @sandeepmasih5143 Місяць тому +3

    Great update sir keep it up 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏

  • @JatinderKhan-s8z
    @JatinderKhan-s8z Місяць тому +1

    ਫੀਮ ਵਾਲੀ ਗੱਲ ਨਾਲ ਪੱਤਰਕਾਰ ਦੇ ਮੂੰਹ ਤੇ ਰੌਣਕ ਆ ਗਈ 😂 ਸਮਾਨ ਪੱਤਰਕਾਰ ਵੀ ਛਕਦਾ ਲੱਗਦਾ 😂😂😂

  • @lovebrar87
    @lovebrar87 29 днів тому

    Gud job

  • @ravindersingal5679
    @ravindersingal5679 Місяць тому +3

    Sunil Gupta looks and speaks like Rationalist Megh Raj Mitter , both expert but boring .

  • @ManjeetSingh-w7m2i
    @ManjeetSingh-w7m2i Місяць тому +1

    ❤❤❤❤❤

  • @hardevsingh6468
    @hardevsingh6468 12 днів тому

    ਪੰਜਾਬੀ ਮੀਡੀਅਮ ਵੀ ਤਿਆਰ.ਕਰਾੳ

  • @vicvandanasingh
    @vicvandanasingh 20 днів тому

    Slow motion reporter lagda hai😂

  • @nirmalchoudhary9190
    @nirmalchoudhary9190 27 днів тому

    ਸਰ ਸੁਣਿਆ ਜੇਲ ਦੀਆਂ ਰੋਟੀਆਂ ਬਹੁਤ ਮਹਿੰਗੀਆਂ ਵਿਕਦੀਆਂ ਹਨ ਖਾਸ ਕਰਕੇ ਲੀਡਰ ਵਗੈਰਾ ਜੇਲ ਦੀ ਰੋਟੀ ਖਰੀਦ ਕੇ ਖਾਦੇ ਹਨ ਜੀ ਇਹ ਚੰਡੀਗੜ੍ਹ ਵਿੱਚ ਬੜੈਲ ਜੇਲ ਵਿੱਚ ਕੰਮ ਕਰਨ ਵਾਲੇ ਇੱਕ ਆਦਮੀ ਨੇ ਵੀ ਸੁਣਾਈ ਸੀ ਜੀ

  • @arvialeenabains5603
    @arvialeenabains5603 27 днів тому

    Am I. A fool mai pura interview sirf ta dekheya k bhoot d gal dssuge 😮😮😢😢😢 huhhhh

  • @jattone1
    @jattone1 28 днів тому

    Kaka je aap é jawab dinne ne taan guest nu kadde lai sadya..

  • @singhgurdeep1977
    @singhgurdeep1977 26 днів тому

    ਵਾਹਿਗੁਰੂ ਜੀ 👏

  • @chanchalsingh9938
    @chanchalsingh9938 Місяць тому

    ਬਲਬੀਰ ਸਿੰਘ ਗੁਰਦੁਆਰਾ ਬੰਗਲਾ ਸਾਹਿਬ ਜੀ ਮੇਨੈਜਰ ਰਿਆ ਸੀ ਜਦੌ ਜੇਲ ਤੌ ਬਾਹਰ ਆਇਆ ਸੀ ਠੀਕ ਕਹਿਆ ਬਹੁਤ ਬੌਲਦਾ ਸੀ

  • @DarshanSingh-f5s
    @DarshanSingh-f5s 29 днів тому

    Eh vi ds dende ke kis daleri naal Bhai satwant singh te Bhai kehar singh fansi te charge sn.

  • @NipunCDG
    @NipunCDG 5 днів тому

    2:02:11 pher Sher Singh Rana sidda Afghanistan cha dikhea sea..wale ghaint story hai ohh...ohde kitab vee aa gaye aa...Naam hai Jail Diary by Sher Singh Rana

  • @bhalwaan-c9o
    @bhalwaan-c9o 26 днів тому

    🙏

  • @yadwinder.singhchouhan7259
    @yadwinder.singhchouhan7259 2 дні тому

    Aa pakki gal aa bhai 😂

  • @Gill55h
    @Gill55h Місяць тому +3

    Punjab ch v order English ch hunda
    Ajj tak v

  • @amarjitkaur3694
    @amarjitkaur3694 Місяць тому +2

    ਜਥੇਦਾਰ ਸਾਹਿਬ ਵੀ ਭਜਗਗੲਏਸੀਝੂਠ

  • @r.k3261
    @r.k3261 Місяць тому +1

    Charles was born and brought up in France