ਜਰਨਲ ਸ਼ਬੇਗ ਸਿੰਘ ਦੀ ਮਾਂ ਨੇ ਪੁੱਤ ਦੀ ਲਾਸ਼ ਤੇ ਇੱਕ ਹੰਜੂ ਵੀ ਨਹੀਂ ਕੇਰਿਆ

Поділитися
Вставка
  • Опубліковано 13 січ 2025

КОМЕНТАРІ • 986

  • @nirmalghuman6077
    @nirmalghuman6077 4 роки тому +156

    ਸੂਰਾ ਜੋ ਪਹਿਚਾਨੀਅਹਿਂ ਜੋ ਲਰੈ ਦੀਨ ਕੇ ਹੇਤ
    ਪੁਰਜ਼ਾ ਪੁਰਜ਼ਾ ਕਟ ਮਰਹਿ ਕਬਹੂੰ ਨਾ ਛਾਡਹਿ ਖੇਤ🙏🙏🙏🙏

  • @parminderkaur9411
    @parminderkaur9411 4 роки тому +279

    ਪ੍ਰਣਾਮ ਸਹੀਦਾਂ ਨੂੰ 🙏
    ਧੰਨ ਉਹ ਮਾਵਾਂ ਜਿੰਨਾ ਸੂਰਮੇ ਪੁੱਤ ਜੰਮੇ 🙏🙏

    • @dkmetcalf14598
      @dkmetcalf14598 4 роки тому +7

      Salute to the General subegh singh. Dhan hei oh Maa jis the kukhon janam lia.

  • @j.skundi7791
    @j.skundi7791 4 роки тому +87

    ਧੰਨ ਨੇ ਮਾਂਵਾ ਪੁੱਤ ਜਿਨਾਂ ਦੇ ਸੂਰਮੇ,ਕੌਮ ਤੋਂ ਜਿੰਦ ਗਏ ਲੁੱਟਾ।ਐਸੀਆਂ ਮਾਵਾਂ ਤੇ ਸੂਰਮਿਆ ਦੇ ਅੱਗੇ ਸਿਰ ਝੁੱਕਦਾ ਹੈ ਵਾਹਿਗੁਰੂ ਮੇਹਰ ਕਰਨ।☬☬☬☬☬

  • @gillsuspect912
    @gillsuspect912 4 роки тому +97

    ਜੋ ਕੁਛ ਵੀ ਖ਼ਾਲਸਾ ਜੀ ਨੇ ਦਸਿਆ ਵਾਕੇ ਇ ਬੋਤ ਜਿਗਰਾ ਚਾਹੀਦਾ ਇਹਨਾਂ ਸਬ ਹੰਡੋਣ ਨੂੰ !! ਧੰਨ ਤੇਰੀ ਸਿੱਖੀ

  • @jassgill9995
    @jassgill9995 4 роки тому +75

    ਖੂਨ ਡੁੱਲਿਆ ਧਰਤੀ ਪੰਜਾਬ ਦੀ ਤੇ ਯੋਧਿਆਂ ਦਾ ਜਾਇਆ ਨਹੀਂ ਜਾਣਾ। ੮੪ ਦੇ ਸਮੂਹ ਸ਼ਹੀਦ ਸਿੰਘਾਂ ਦੀ ਲਾਸਾਨੀ ਸ਼ਹੀਦੀ ਨੂੰ ਕੋਟਾਨ ਕੋਟ ਪ੍ਰਣਾਮ। ਜਨਰਲ ਸੁਬੇਗ ਸਿੰਘ ਜੀ 🙏

  • @GamingYT26
    @GamingYT26 4 роки тому +199

    ਸਿੱਖ ਕੌਮ ਦਾ ਕੋਹਿਨੂਰ ਹੀਰਾ ਸੀ
    ਸੰਤ ਜਰਨੈਲ ਸਿੰਘ ਜੀ ਨੂੰ ਅੱਤਵਾਦੀ ਕਹਿਣ ਵਾਲੇ ਜਰਨਲ ਸੁਬੇਗ ਸਿੰਘ ਵਾਰੈ ਜਰੂਰ ਸੋਚਣ ਕਿ ਉਸ ਨਾਲ ਕਿੰਨਾ ਧੱਕਾ ਹੋਇਆ

    • @HarjinderSingh-cz7pg
      @HarjinderSingh-cz7pg 4 роки тому +4

      Ģarnal Subeg Singh ikk surweer te Kom da hira babar Sher si,

    • @vijayKumar-wz3fs
      @vijayKumar-wz3fs Рік тому

      Jindagi Jindagi Jeene Ke liye Sahara chahie aur Hamare Jivan ke sabhi Sathiyon ko Sare Sathiyon ko Sudhir Singh chahie sat sat Naman

    • @vijayKumar-wz3fs
      @vijayKumar-wz3fs Рік тому

      Salam and Salamat jawaniya Mein Jawan joke comedy rakhile v Desh flywheel and Na Kar Dekho Tum kare na card sharm to Mukhde

  • @gopi2bhatti
    @gopi2bhatti 4 роки тому +167

    ਸਲਾਮ ਏ ਕੌਮੀ ਜਰਨੈਲ ਸ਼ਬੇਗ ਸਿੰਘ ਨੂੰ

  • @pendu456
    @pendu456 4 роки тому +346

    ਧੰਨ ਉਹ ਮਾਵਾਂ ਜਿਹੜੀਆਂ ਯੋਧੇ ਪੁੱਤ ਜੰਮ ਦੀਆਂ ਨੇ🙏🙏🙏🙏🙏🙏🙏🙏🙏

    • @riverocean4380
      @riverocean4380 4 роки тому +20

      General Subheg Singh - ਬੰਗਲਾ ਦੇਸ ਦੀ ਲੜਾਈ ਜਿਤ ਕੇ ਦਿਤੀ ਇੰਡੀਆ ਨੂ - ਮੁਕਤੀ ਵਾਹਨੀ ਦਾ ਕਰਤਾ ਧਰਤਾ

    • @sukhdevsingh7286
      @sukhdevsingh7286 4 роки тому +6

      @@riverocean4380 waheguru ji🙏🏻

    • @amanmaan9315
      @amanmaan9315 4 роки тому +1

      @@riverocean4380 8

    • @DarshanSingh-ru8jb
      @DarshanSingh-ru8jb 4 роки тому

      @@sukhdevsingh7286 p

    • @varinderbatthvarinderbatth4696
      @varinderbatthvarinderbatth4696 3 роки тому +1

      Waheguru ji.........

  • @iqbalsingh6572
    @iqbalsingh6572 4 роки тому +160

    ਕਿੰਨਾ ਵੱਡਾ ਜੇਰਾ ਸੀ ਮਾਤਾ ਜੀ ਦਾ ਤੇ ਸਰਦਾਰ ਸੁਬੇਗ ਸਿੰਘ ਜੀ ਦਾ ਮੈਂਨੂੰ ਤਾਂ ਰੋਣਾ ਆ ਗਿਆ ਪਰ ਤਾਂ ਸੱਚ ਵਿਚ ਧੰਨ ਸੀ

  • @sikhism1
    @sikhism1 4 роки тому +257

    ਕੌਮੀ ਸ਼ਹੀਦ ਜਨਰਲ ਸ. ਸੁਬੇਗ ਸਿੰਘ ਜੀ ਸਿੱਖ ਇਤਿਹਾਸ ਚ ਹਮੇਸ਼ਾ ਲਈ ਅਮਰ ਹੋ ਗਏ। 🙏🙏

  • @manvikaurvlogs3277
    @manvikaurvlogs3277 3 роки тому +31

    ਬਹੁਤ ਬਹੁਤ ਬਹੁਤ ਮਾਣ ਮਹਿਸੂਸ ਹੁੰਦਾ ਕੀ ਅਸੀਂ ਸਿੱਖ ਕੌਮ ਵਿੱਚ ਜਨਮੇ ਹਾਂ ਧੰਨਵਾਦ ਅਕਾਲ ਪੁਰਖ ਵਾਹਿਗੁਰੂ 🙏🙏🙏❤

  • @dalipsingh622
    @dalipsingh622 3 роки тому +28

    ਇਸ ਮਹਾਨ ਯੋਧਾ ਨੂ ਦੋ ਹਥ ਜੋੜ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਗੁਰੂ ਜੀ ਦੀ ਫਤਹਿ

  • @ArjunSingh-dz7dt
    @ArjunSingh-dz7dt 4 роки тому +12

    ਧੰਨ ਹਨ ਉਹ ਮਾਵਾਂ ਜਿਨ੍ਹਾਂ ਨੇ ਅਜਿਹੇ ਸੂਰਮਿਆਂ ਨੂੰ ਜਨਮ ਦਿੱਤਾ

  • @randeepsinghchahal.2400
    @randeepsinghchahal.2400 4 роки тому +76

    ਧੰਨ ਬਹਾਦਰ ਸੂਰਮਾ ਜਿੰਨ੍ਹਾਂ ਮਾਂ ਦੀ ਕੁੱਖ ਨੂੰ ਭਾਗ ਲਾਏ

  • @gurdasgrewal9
    @gurdasgrewal9 4 роки тому +147

    ਏਹੋ ਜੇ ਯੋਧੇ ਮਾਵਾਂ ਕਦੇ ਕਦਾਈ ਹੀ ਜੰਮਦੀਆ ਨੇ

    • @pargatdhaliwal9420
      @pargatdhaliwal9420 3 роки тому +5

      ਬਾਜਾ ਵਾਲੇ ਪਿਤਾ ਦੀ ਬਖਸ਼ਿਸ਼ ਹੈ ਸਿੱਖ ਕੌਮ ਵਿੱਚ ਤਾ ਸਮੇਂ ਸਮੇਂ ਤੇ ਯੋਧੇ ਪੈਦਾ ਹੁੰਦੇ ਰਹਿੰਦੇ ਹਨ

  • @dalbirkaur3554
    @dalbirkaur3554 4 роки тому +117

    ਕੋਟ ਕੋਟ ਪ੍ਰਨਾਮ ਜਨਰਲ ਸੁਬੇਗ ਸਿੰਘ ਜੀ ਦੀ ਸ਼ਹੀਦੀ ਨੂੰ

  • @JasbirSingh-fy8vy
    @JasbirSingh-fy8vy 4 роки тому +48

    ਧੰਨ ਮਾਤਾ ਸੁਬੇਗ ਸਿੰਘ ਜੀ ਦੀ ਧੰਨ ਮਾਂ ਦਾ ਜਿਗਰਾ ਵਾਹਿਗੁਰੂ ਜੀ ਵਾਹਿਗੁਰੂ ਜੀ

  • @JasVir-t4l
    @JasVir-t4l 6 місяців тому +4

    ਧੰਨ ਧੰਨ ਜਰਨਲ ਸੁਬੇਗ ਸਿੰਘ ਜੀ ਤੇ ਧੰਨ ਧੰਨ ਉਹਨਾਂ ਦੇ ਮਾਤਾ ਪਿਤਾ ਜੀ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @rickymann5651
    @rickymann5651 4 роки тому +57

    ਅੱਖਾਂ ਭਰ ਆਉਂਦੀਆਂ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ...🙏🙏🙏😔😔

  • @STUDIO-yu2rk
    @STUDIO-yu2rk 4 роки тому +83

    ਖੂਨ ਖੋਲ ਜਾਂਦਾ
    ਸ਼ਹੀਦਾਂ ਦੀਆਂ ਕੁਰਬਾਨੀਆਂ ਸੁਣਨ ਤੋਂ ਬਾਅਦ

  • @JasbirSingh-fy8vy
    @JasbirSingh-fy8vy 4 роки тому +47

    ਸੁਣੋ ਸੱਚ ਕਿੰਨੀ ਇਜ਼ਤ ਹੈ ਸਿੱਖ ਕੋਮ ਭਾਰਤ ਚ ਦੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਿੱਖ ਨੂੰ ਸਿੱਖ ਨਾਂ ਮਾਰੇ ਸਿੱਖ ਕੋਮ ਕਦੇ ਨਾਂ ਹਾਰੇ ਵਾਹਿਗੁਰੂ ਜੀ

  • @hunterak4773
    @hunterak4773 4 роки тому +8

    ਸਾਹਿਬ ਹੱਥ ਵਡਿਆਈਆਂ ਜਿਸ ਭਾਵੈ ਤਿਸੁ ਦੇਹ

  • @ManinderKaur-vq1nz
    @ManinderKaur-vq1nz 7 місяців тому +5

    Salute to this brave hero... ਸਿੱਖ ਕੌਮ ਸਦਾ ਇਸ ਸ਼ਹੀਦ ਨੂੰ ਯਾਦ ਰੱਖੇਗੀ।

  • @laxmansingh11
    @laxmansingh11 4 роки тому +80

    ਕੋਟ ਕੋਟ ਪ੍ਰਣਾਮ ਸ਼ਹਿਦਾ ਨੂੰ

  • @sarbjitsingh5188
    @sarbjitsingh5188 7 місяців тому +5

    ਸਲੂਟ ਜਰਨੈਲ ਸਬੈਗ ਸਿੰਘ ਨੂੰ

  • @amanpreetgill773
    @amanpreetgill773 3 роки тому +1

    ਧੰਨ ਮਾਤਾ ਜੀ ਜਿੰਨਾ ਨੇ ਇੰਨੇ ਵੱਡੇ ਸੂਰਮੇ ਨੂੰ ਜਨਮ ਦਿੱਤਾ

  • @profarmer9087
    @profarmer9087 4 роки тому +82

    ਪ੍ਰਣਾਮ ਇਹੋ ਜਿਹੀ ਮਾਵਾਂ ਨੂੰ ਜਿੰਨਾਂ ਕਰਕੇ ਕੋਮ ਨੇ ਹਜਾਰਾਂ ਇਤਿਹਾਸ ਸਿਰਜੇ।

  • @bhajansingh275
    @bhajansingh275 3 роки тому +7

    ਧੰਨ ਹੈ ਮਾਤਾ ਜੀ ਜਿੰਨਾ ਨੇ ਅਜਿਹੇ ਜਰਨੈਲ ਨੂੰ ਜਨਮ ਦਿੱਤਾ।

  • @kaurmanpreet5617
    @kaurmanpreet5617 4 роки тому +193

    Salute to General Shubag Singh sir🙏💯

    • @deep.220
      @deep.220 4 роки тому +3

      Yes you right monika

    • @bootasinghsidhu1343
      @bootasinghsidhu1343 4 роки тому +3

      Yes.your.right.monika.g

    • @amritpalkaur3065
      @amritpalkaur3065 4 роки тому +4

      ਸੁਬੇਗ ਸਿੰਘ ਨੇ ਕਦੇ ਹਾਰ ਨੀ ਮੰਨੀ।

    • @sahadapotradonali2370
      @sahadapotradonali2370 4 роки тому +1

      Sahi gL aa ji tuhdi

    • @tejinder868
      @tejinder868 4 роки тому

      pakistani fake id .. 100 sure you are not kaur... get out from here

  • @sarbjitsingh6984
    @sarbjitsingh6984 4 роки тому +11

    ਵਾਹਿਗੁਰੂ ਜੀ ਸਾਡੇ ਤੈ ਕਿਰਪਾ ਕਰਨ। ਅਸੀਂ ਕਿਸ ਰਸਤੇ ਤੈ ਤੂਰ ਪਏ ਆ ਰੱਬਾ ਸਾਨੂੰ ਸਹੀ ਰਸਤਾ ਦਿਖਾਈ ਕਿਰਪਾ ਕਰਨ ਸਾਡੇ ਤੈ

  • @Luvlyfvlogs
    @Luvlyfvlogs 4 роки тому +49

    Bhai saab tuhade pariwar da dhanwad tuhi kaum nu ena vadda yodha dita.

    • @lovekaransingh2193
      @lovekaransingh2193 4 роки тому +3

      Kaum de saheed jrnal bhai subeg singh ji

    • @pargatdhaliwal9420
      @pargatdhaliwal9420 3 роки тому +3

      ਇਸ ਪਰਿਵਾਰ ਤੇ ਛੇਵੇਂ ਪਾਤਸ਼ਾਹ ਤੇ ਦਸਮੇਸ਼ ਪਿਤਾ ਜੀ ਨਜ਼ਰ ਸਵੱਲੀ ਹੈ ਜਰਨਲ ਸੁਬੇਗ ਸਿੰਘ ਤੋ ਪਹਿਲਾਂ ਵੀ ਮੱਸੇ ਰੰਗੜ ਦਾ ਸਿਰ ਵੱਢਣ ਵਾਲੇ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਵੀ ਇਸ ਪਰਿਵਾਰ ਦੇ ਪੁਰਖੇ ਸਨ

  • @ramansandhu2
    @ramansandhu2 4 роки тому +340

    ਜਿੰਨਾਂ ਵੀ ਇਸ ਯੋਧੇ ਦੀ post nu unlike ਕੀਤਾ , ਮੂੰਹ ਕਾਲਾ ਕਰ ਲੈਣ ਉਹਨਾਂ ਹੱਥਾਂ ਨਾਲ!

    • @KuldeepSingh-rt7bp
      @KuldeepSingh-rt7bp 4 роки тому +4

      U believe I cannot unf see ji thade regards He is ttgg go,nry is

    • @indianyoutuber4413
      @indianyoutuber4413 4 роки тому +1

      @@KuldeepSingh-rt7bp it to

    • @jaskirankaurjk2295
      @jaskirankaurjk2295 4 роки тому +5

      @@KuldeepSingh-rt7bp .tusi ki likh Dita ha mere Wang likh k dassi Manu English paddni nhi aoodi

    • @jasssidhu3420
      @jasssidhu3420 4 роки тому +14

      ਇਹ ਸਾਲੇ ਬੀੜੀਆਂ ਪੀਣੇ ਹੋਣਗੇ

    • @sunnydhaliwal9595
      @sunnydhaliwal9595 4 роки тому +6

      Saheedi Da Mul Ni pta Ena nu Dislike Alia nu 💩

  • @inderdeol5061
    @inderdeol5061 4 роки тому +6

    ਧੰਨ ੳਹ ਮਾਤਾ ਪਿਤਾ ਜਿੰਨਾ ਨੇ ਇਹੋ ਜੇ ਸੂਰਮੇ ਜੰਮੇ

  • @JoginderSingh-p7k
    @JoginderSingh-p7k Місяць тому

    ❤ਧੰਨ ਹੈ ਤੂੰ ❤ ਮਾਂ ❤ਤੇ ਚਰਨਾਂ ਚ ਕੋਟਿ ਕੋਟਿ ਪ੍ਰਣਾਮ ❤

  • @laxmansingh11
    @laxmansingh11 4 роки тому +44

    ਕੋਟ ਕੋਟ ਕੋਟ ਕੋਟ ਪ੍ਰਣਾਮ ਸ਼ਹਿਦਾ ਨੂੰ

  • @JagdeepSingh-ow3ty
    @JagdeepSingh-ow3ty Рік тому +2

    Waheguru ji ਰੋਣਾ ਆਉਂਦਾ ਧੰਨ ਨੇ ਸ਼ਹੀਦਾ ਦੀਆ ਮਾਵਾ 🙏🙏

  • @sukhjeet.singh_dalla.
    @sukhjeet.singh_dalla. 4 роки тому +5

    ਮਹਾਨ ਸ਼ਹੀਦ ਜਰਨਲ ਸੁਬੇਗ ਸਿੰਘ ਜੀ ਦੀ ਸ਼ਹਾਦਤ ਨੂੰ ਪ੍ਰਣਾਮ।

  • @Sandeepsahib93
    @Sandeepsahib93 2 місяці тому

    😢ਸਾਡਾ ਇਤਿਹਾਸ ਕਿੰਨਾ ਮਹਾਨ ਐ ਜਰਨਲ ਸ਼ਬੇਗ ਸਿੰਘ ਜੀ ਦੀ ਜ਼ੋ ਨਰਾਦਰੀ ਹੋਈ ਓਹੋ ਸੁਣਕੇ ਦੁੱਖ ਲੱਗਾ 😢😢😢

  • @yuvidhiman
    @yuvidhiman 4 роки тому +3

    ਧਨ ਜਿਗਰੇ ਉਨ੍ਹਾਂ ਮਾਵਾਂ ਦੇ..... ਸਦਾ ਹੀ ਕੌਮ ਚੜ੍ਹਦੀ ਕਲਾ ਵਿੱਚ ਰਹੇ

  • @Baddieslay4011
    @Baddieslay4011 3 роки тому +2

    ਧੰਨਦਦ ਭਾਈ ਸਾਹਿਬ ਜੀ। ਬਹੁਤ ਠੀਕ ਕੀਤਾ ਤੁਸੀ ਸਿੰਘ ਸਾਹਿਬ ਦੇ ਭਰਾ ਨਾਲ ਇਰਦਬਿਉ ਕੀਤੀ। ਭਾਈ ਸਾਹਿਬ ਜੀ ਦੀਆ ਗਲਾ ਚ ੧੦੦ ਸਚਾਈ ਹੈ।

  • @moharsinghbajwa3237
    @moharsinghbajwa3237 4 роки тому +70

    ਕਰਾਉਣ ਵਾਲੇ ਦੀ ਤੇ ਕੀ ਤਾਕਤ ਸੀ!ਵਿਚੋਲਿਆਂ ਦਾ ਬੇੜਾ ਗਰਕ ਗਿਆ

  • @kulwantsingh-ok6gj
    @kulwantsingh-ok6gj 3 місяці тому

    ਸੁਬੇਗ ਸਿੰਘ ਚੜਦੀ ਕਲਾ ਵਿਚ ਰਹੇਗਾ

  • @harjeet16cheema
    @harjeet16cheema 4 роки тому +10

    Kini Shakti Hai Gurbani Ch ❤️ Ena Jigra 🙌🏻🙌🏻🙌🏻

  • @GurpreetKaur-rx2yp
    @GurpreetKaur-rx2yp 3 роки тому +2

    ਜਰਨਲ ਸਰਦਾਰ ਸ਼ਹੀਦ ਸੁਬੇਗ ਸਿੰਘ ਜੀ ਜ਼ਿੰਦਾਬਾਦ, ਬੋਲੇ ਸੋ ਨਿਹਾਲ, ਸੱਤ ਸ਼੍ਰੀ ਅਕਾਲ, ਮੇਰੇ ਗੁਰੂ ਪਿਤਾ ਜੀ ਦਾ ਕੋਹੇਨੂਰ ਹੀਰਾ, ਸੰਤ ਜੀ, ਜਰਨਲ ਸੁਬੇਗ ਸਿੰਘ g

  • @Kalirana_00
    @Kalirana_00 4 роки тому +4

    ਸਲਾਮ ਹੈ ਸਰਦਾਰ ਜਰਨਲ ਸੁਬੇਗ ਸਿੰਘ ਜੀ ਨੂੰ

  • @surindersinghfauji9141
    @surindersinghfauji9141 2 роки тому +2

    ਅਬਨਾਸ਼ੀ ਵੱਲੋ ਜਰਨਲ ਸਬੇਗ ਸਿੰਘ ਜੀ ਦੀ ਸਹੀਦੀ ਉਪਰੰਤ ਇਹ ਭਧੇ ਸਬਦ ਵਰਤਣੇ, ਲਾਹਣਤ ਹੈ ਇੰਨਾ ਅਕਾਲੀਆ ਨੂੰ!
    ਮੈ ਪਰਮ ਕਰਦਾ ਹਾਂ ਜਰਨੈਲ ਸਬੇਗ ਜੀ ਅਤੇ ਬਾਕੀ ਸਹੀਦਾ ਨੂੰ ਜੋ ਧਰਮ ਦੀ ਰੱਖਿਆ ਕਰਦੇ ਸਹੀਦ ਹੋਏ! 🙏🙏

  • @raajalamber3738
    @raajalamber3738 4 роки тому +6

    Very good brother tuhade vrge bandeya Di bhot lod hai media nu salute to u
    Waheguru ji

  • @dilpreetkaur1466
    @dilpreetkaur1466 3 роки тому +1

    ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ!!!!!
    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ!!!!
    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ!!!!!
    ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ!!!!!
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ!!!!!!
    ਧੰਨ ਭਾਗ ਹਮਾਰੇ ਸੱਚੇ ਪਾਤਸ਼ਾਹ ਵਾਹਿਗੂਰੁ ਜੀ!!!!

  • @AvtarSingh-ti8xd
    @AvtarSingh-ti8xd 4 роки тому +26

    Namaskaar General saab nu.

  • @jassdhindsa1148
    @jassdhindsa1148 4 роки тому +1

    ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਤੋਂ ਵਾਰੀ 🙏🏻🙏🏻

  • @pargatdhaliwal9420
    @pargatdhaliwal9420 3 роки тому +5

    ਮੱਸੇ ਰੰਗੜ ਨੂੰ ਸੋਧਣ ਵਾਲੇ ਬਾਬਾ ਮਹਿਤਾਬ ਸਿੰਘ ਮੀਰਾਂਕੋਟੀਆ ਦਾ ਵਾਰਿਸ ਜਰਨੈਲ ਸ਼ਹੀਦ ਭਾਈ ਸੁਬੇਗ ਸਿੰਘ ਜੀ ਦੀਆਂ ਗੱਲਾਂ ਵੀ ਅੱਜ ਉਂਝ ਹੁੰਦੀਆਂ ਹਨ ਜਿਵੇਂ ਅੱਜ ਬਾਬਾ ਮਹਿਤਾਬ ਸਿੰਘ ਮੀਰਾਂਕੋਟੀਆ ਦੀਆਂ ਸਿੱਖ ਇਤਿਹਾਸ ਵਿੱਚ ਹੁੰਦੀਆਂ ਸਨ ਹੁਣ ਇਸ ਗੱਲ ਦਾ ਲੋਕਾਂ ਨੂੰ ਪਤਾ ਲੱਗ ਗਿਆ ਕੇ ਜਰਨਲ ਸੁਬੇਗ ਸਿੰਘ ਮਹਿਤਾਬ ਸਿੰਘ ਮੀਰਾਂਕੋਟੀਆ ਦੇ ਸੱਤਵੀਂ ਪੀੜ੍ਹੀ ਦਾ ਵਾਰਿਸ ਸਨ

  • @brarsaab2787
    @brarsaab2787 4 роки тому +1

    ਇਹ ਸਭ ਕੁਝ ਪਰਮਾਤਮਾ ਆਪ ਹੀ ਕਰਾ ਰਹੇ ਸਨ। ਕਿਉਂਕਿ ਆਉਣ ਵਾਲੇ ਸਮੇਂ ਲਈ ਤਿਆਰ ਕਰਨਾ ਸੀ ਜਰਨਲ ਸ਼ੁਬੇਗ ਸਿੰਘ ਜੀ ਨੂੰ।।

  • @rajanbhagat8217
    @rajanbhagat8217 4 роки тому +43

    I'm a Hindu, after reading Bhagwat Geeta... I become fan of Sant Bhindrawala ji.🙏🙏🙏

    • @HP_SIINGHH
      @HP_SIINGHH 2 роки тому

      Salam Bhai aapko

    • @harparm3313
      @harparm3313 Рік тому

      Read Bhagwat Geeta and how become fan of sant bindrawala

    • @kaler7987
      @kaler7987 Рік тому +1

      ​@@harparm3313because if you read it thoroughly you will discover the hidden message in it, that for what purpose krishna ji were training arjun for and how he trained him to fight such a great battle. Because he was the only one in pandava's sena who have potential to defeat Such a great army of kaurvas alone. Kauravs have narayani sena in it and it was the largest and very advanced army in the world on that time.

    • @harparm3313
      @harparm3313 Рік тому

      @@kaler7987 okk

  • @Seerat1213
    @Seerat1213 Рік тому +1

    ਵਾਹਿਗੁਰੂ ਜੀ ਦੀ ਕਿਰਪਾ ਨਾਲ ਸ਼ਾਨ ਵਾਲੀ ਸ਼ਹੀਦੀ ਪ੍ਰਾਪਤ ਹੁੰਦੀ ਹੈ ਜੀ❤🙏

  • @apnaconvoy
    @apnaconvoy 4 роки тому +47

    Grnl saab zidabad... Amar Shaheed 🙏

  • @SherGill214
    @SherGill214 3 роки тому +1

    ਗੁਰੂ ਸਾਹਿਬ ਵਲੋ ਹੁਕਮ ਹੈ ਸ਼ਾਸ਼ਤਰ ਰੱਖਣ ਦਾ ,
    ਤੇ ਸ਼ਹਾਦਤਾਂ ਸਾਡੀ ਤਕਦੀਰ ਚ ਏ,,
    ਬੇਨਤੀ ਏ ਵੀਰਾ ਨੂੰ ਜੋ ਘਰ ਬਾਰ ਛੱਡ ਕੇ ਬਦਮਾਸ਼ੀਆਂ ਤੇ ਲੱਗੇ ਨੇ ,, ਆਪਣੀ ਕੌਮ ਦਾ ਵੀ ਕੁਛ ਖਿਆਲ ਕਰ ਲਵੋ
    ਖੂਨ ਚ ਗਰਮੀ ਤੇ ਦਲੇਰੀ ਨੂੰ ਸੁੱਖਾ, ਵਿੱਕੀ ਗੌਂਡਰ ਤੇ ਭੁੱਲਰ ਵਾਂਗ ਅਜਾਂਈ ਨਾ ਜਾਣ ਦਿਓ ,,ਇਹ ਸਾਰੇ ਸਿੱਖਾਂ ਦੇ ਪੁੱਤਰ ਹੀ ਸੀ ਜਿਹੜੇ ਕੁਰਾਹੇ ਪੈ ਗਏ ,, ਵੀਰੋ ਹੋਰ ਕੁਛ ਨੀ ਤਾਂ ਸਿੱਖ ਇਤਿਹਾਸ ਜਰੂਰ ਪੜੋ ,ਕਿਸੇ ਇਕ ਯੋਧੇ ਦਾ ਹੀ detail ਚ ਪੜ੍ਹਿਆ ਇਤਿਹਾਸ ਤੁਹਾਨੂੰ ਸਿੱਖੀ ਦੇ ਰਸਤੇ ਤੇ ਲਿਆ ਸਕਦਾ ਏ 🙏

  • @gurnamsinghsaini4952
    @gurnamsinghsaini4952 3 роки тому +5

    ਧੰਨ ਉਹ ਮਾਵਾਂ ਜਿਹਨਾਂ ਨੇ ਅਜਿਹੇ ਪੁੱਤ ਜੰਮੇ ।

  • @jaspreetsinghsandhu6568
    @jaspreetsinghsandhu6568 4 роки тому +16

    ਕੋਮੀ ਯੌਧਾ salute a bhai saab ji di kurbani nu

  • @YG22G
    @YG22G 4 роки тому +3

    ਇਹ ਨਾਂ ਤਾਂ ਸੂਰਜ ਤੇ ਲਿਖਿਆ ਗਿਆ ਹੈ ਜਿੰਨਾ ਚਿਰ ਸੂਰਜ ਰਹੇਗਾ ਇਹ ਨਾਂ ਚਮਕਦਾ ਰਹੇਗਾ ।

  • @Monu-z6g
    @Monu-z6g 9 місяців тому +2

    Sheran de sher babar sher, shabeg singh ji

  • @gurwantsingh8028
    @gurwantsingh8028 4 роки тому +41

    Dhan mata g waheguru

  • @jashanbhullar0756
    @jashanbhullar0756 4 роки тому +3

    ਸਿੱਖ ਕੌਮ ਦੇ ਹੀਰੇ ਸ਼ਹੀਦ ਜਰਨਲ ਸ਼ਬੇਗ ਸਿੰਘ ਜੀ 🙏🙏🙏🙏🙏

  • @luckychawla1192
    @luckychawla1192 3 роки тому +3

    ਕੋਈ ਸੈਂਕੜਿਆਂ ਚੋ ਇੱਕ ਵਿਰਲੀ ਮਾਂ ਸੈਂਕੜੇ ਸਾਲ ਤਪੱਸਿਆ ਕਰਦੀ ਹੈ ਫੇਰ ਜਾਕੇ ਕੀਤੇ ਜਨਰਲ ਸੁਬੇਗ ਸਿੰਘ ਵਰਗਾ ਯੋਧਾ ਜਨਮ ਲੈਂਦਾ ਹੈ!
    ਧੰਨ ਧੰਨ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਜੀ 🙏🙏
    ਧੰਨ ਧੰਨ ਮਾਤਾ ਪ੍ਰੀਤਮ ਕੌਰ ਜੀ 🙏🙏🙏

  • @DevSingh-vb2gy
    @DevSingh-vb2gy 4 роки тому +1

    ਸ਼ਹੀਦਾਂ ਵੀਰਾਂ ਨੂੰ ਕੋਟਿ ਕੋਟਿ ਪ੍ਰਣਾਮ

  • @sajanmalhi3284
    @sajanmalhi3284 4 роки тому +7

    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏🙏🙏

  • @GurdevSingh-bo7nb
    @GurdevSingh-bo7nb 7 місяців тому

    Dhan wahe guru ji Dhan Teri sikhi Wah Wah bahut sundar vichar hn sir ji very Very nice sir ji 🙏 ji ❤ 🙏 ji

  • @ManpreetSingh-kf3zx
    @ManpreetSingh-kf3zx 4 роки тому +18

    ਪ੍ਰਣਾਮ ਸ਼ਹੀਦਾਂ ਨੂੰ🙏🙏🙏🙏🙏🙏

    • @singhisking539
      @singhisking539 4 роки тому +1

      Waheguru ji waheguru ji ❤❤❤❤❤🙏🙏🙏🙏🙏

  • @pannugurcharan7763
    @pannugurcharan7763 4 місяці тому +1

    I appreciate the interview and very good information reg operation Blue star

  • @jattmedia8568
    @jattmedia8568 4 роки тому +44

    ਸਿੰਗਰਾ ਦੀ Controversian ਦੇ ਮੱਦੇ ਵੀ Trending ch. Te es video de views sirf 1.4k in two days. Waah

  • @ArjunSingh-sv4zl
    @ArjunSingh-sv4zl 2 роки тому +1

    ਕੌਮੀ ਸ਼ਹੀਦ ਭਾਈ ਜਨਰਲ ਸੁਬੇਗ ਸਿੰਘ ਸਿੱਖ ਕੌਮ ਹਮੇਸ਼ਾ ਤਾਨੂੰ ਯਾਦ ਰੱਖੇਗੀ ,🙏🙏🙏🙏

  • @BalwinderSingh-ur8gr
    @BalwinderSingh-ur8gr 4 роки тому +5

    ਮਹਾਨ ਸ਼ਹੀਦ ਸਰਦਾਰ ਸ਼ਬੇਗ ਸਿੰਘ ਜੀ

  • @gurpreettatla9493
    @gurpreettatla9493 2 роки тому +2

    ਸਰਦਾਰ ਸੁਬੇਗ ਸਿੰਘ ਜੀ ਏਨੇ ਦਲੇਰ ਕਿਉ ਨਾ ਹੁੰਦੇ ।
    ਜਦੋ ਮਾਤਾ ਜੀ ਭਾਈ ਸੁਬੇਗ ਸਿੰਘ ਜੀ ਤੋ ਵੀ ਦੋ ਗੁਣਾ ਦਲੇਰ ਸੀ ।
    ਭਾਈ ਮਹਿਤਾਬ ਸਿੰਘ ਜੀ ਮੀਰਾਂਕੋਟ ਦੀ ਅੱਠਵੀ ਪੀੜੀ ਵਿੱਚੋ ਸੀ ਭਾਈ ਸੁਬੇਗ ਸਿੰਘ ਜੀ । ਇਹ ਪਰਿਵਾਰ ਯੋਧਿਆ ਦੈ ।

  • @raiderx7646
    @raiderx7646 4 роки тому +28

    Parnaam shahida nu

  • @DADDYYANKE-g7w
    @DADDYYANKE-g7w 7 місяців тому

    ਵਿਰਲੇ ਯੋਧੇ ਜੰਮਦੀਆਂ ਮਾਵਾਂ
    ਧੰਨ ਮਾਂ ਅਤੇ ਧੰਨ ਬੇਟਾ
    ਕੋਟਿ ਕੋਟਿ ਪ੍ਰਣਾਮ

  • @zahidrasul7032
    @zahidrasul7032 4 роки тому +7

    M from Pakistan 🇵🇰 but I salute 👏 this general ....

  • @jaandarsingh252
    @jaandarsingh252 6 місяців тому

    Bhangu sikha de got nu mahaan karta us maa sherni ne.
    Proud to be a Bhangu sikh.
    Parnam shaheeda nu. 🙏🙏🙏🙏🙏

  • @garrybajwa4716
    @garrybajwa4716 4 роки тому +21

    Koti koti parnam shahidan nu

  • @AvtarSingh-rg9hy
    @AvtarSingh-rg9hy 2 місяці тому

    ਬੱਬਰ ਸੂਰਮੇ ਨੂੰ ਸਿਰ ਨੀਵਾਂ ਕੇ ਨਿਮਸਕਾਰ ਹੈ ਜੀ ❤️🌹👌🙏🌹.

  • @nusa4684
    @nusa4684 4 роки тому +16

    General Shaheed Bhai Subegh Singh ji jindabaad kot kot parnam Shaheed Singha nu...

  • @harindersinghwaheguruji330
    @harindersinghwaheguruji330 3 роки тому

    ਵਾਹਿਗੁਰੂ ਜੀ ਪ੍ਨਾਮ ਸ਼ਹੀਦਾਂ ਨੂੰ

  • @jaisinghsekhon1480
    @jaisinghsekhon1480 4 роки тому +12

    Salute h khalsa ji

  • @kuljitsinghwarraich7479
    @kuljitsinghwarraich7479 2 роки тому +1

    ਜਨਰਲ ਸ਼ੁਬੇਗ ਸਿੰਘ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਤਸ਼ਾਹ ਦੇ ਦਰ ਤੇ ਵਡੀ ਪਦਵੀ ਪ੍ਰਾਪਤ ਕਰ ਗਏ ਹਨ ਅਮਰ ਸ਼ਹੀਦ ਸਿੱਖ ਕੌਮ ਦੇ ਜਰਨੈਲ ਜੈ ਜੈਕਾਰ ਸਿੱਖ ਧਰਮ ਵਿੱਚ ਦੁਨੀਆਂ ਵਿੱਚ ਯੋਧੇ ਜਰਨੈਲ ਦੀ

  • @ideepkaran0751
    @ideepkaran0751 4 роки тому +44

    Eh si asli kaum de heera 🙏🙏

  • @BaldevSingh-zx6lu
    @BaldevSingh-zx6lu 5 місяців тому +1

    I salute late general subegh singh who is considered as a bravest General of this vast world.God bless his departed soul.

  • @GurpreetSingh-sy9bx
    @GurpreetSingh-sy9bx 4 роки тому +11

    Bhut vadia interwie

  • @surindersingh2931
    @surindersingh2931 4 роки тому

    ਜਨਰਲ ਸੁਬੇਗ ਸਿੰਘ ਜੀ ਦੀ ਕੁਰਬਾਨੀ ਲਈ ਕੋਈ ਸਬਦ ਨਹੀਂ ਮੇਰੇ ਕੋਲ ਬੱਸ ਅਰਦਾਸ ਕਰਦਾ ਇੱਕ ਵਾਰ ਫੇਰ ਸੰਤ ਜਰਨੈਲ ਸਿੰਘ ਅਤੇ ਜਨਰਲ ਸੁਬੇਗ ਸਿੰਘ ਜੀ ਆ ਜਾਣ ਸਾਡੀ ਕੌਮ ਅਜ਼ਾਦ ਹੋਜੁ

  • @sabrinasingh9513
    @sabrinasingh9513 3 роки тому +5

    Who are the haters? The ones that can't bare the TRUTH.
    What an amazing Sikh and so brave. What a mother who gave birth to such a soldier.
    Khalistan Zindabaad!

  • @charanpreetsingh6625
    @charanpreetsingh6625 2 роки тому

    ਕੋਟਿ ਕੋਟਿ ਪ੍ਹਣਾਮ ਜੀ 🙏🏻🙏🏻🙏🏻

  • @amrinderbhangu8247
    @amrinderbhangu8247 4 роки тому +19

    Waheguru ji dhan guru ke singh

  • @langeriboys
    @langeriboys 7 місяців тому +1

    Waheguru ji than Mata ji te Than Shuwage Singh ji Waheguru ji Than ne Waheguru ji

  • @babbu6151
    @babbu6151 4 роки тому +34

    Salut 🤘

  • @Samarsandhu448
    @Samarsandhu448 22 дні тому

    Gen subheg Singh ji hmesha sade dila vch rehnge jai hind sir

  • @rajanstudiomullanpurlucky5005
    @rajanstudiomullanpurlucky5005 2 роки тому +4

    ਵਾਹਿਗੁਰੂ ਜੀ 🙏🙏🙏🙏🙏🙏

  • @JagwinderSingh-sd1fi
    @JagwinderSingh-sd1fi 4 роки тому +10

    20 ਸਦੀ ਦਾ ਜੇਤੂ ਜਰਨੈਲ..

  • @sarabjeetsinghbassi3323
    @sarabjeetsinghbassi3323 3 роки тому +2

    ਸਾਡੀ ਕੌਮ ਦੇ ਬੱਬਰ ਸੇਰ ਸਰਦਾਰ ਜਰਨਲ ਸਬੈਗ ਸਿੰਘ ਜੀ 🙏🙏🙏🙏🙏🙏🙏🙏🙏🙏

  • @parminderSingh-gn7yd
    @parminderSingh-gn7yd 4 роки тому +66

    Such a legend person Ehna di biopic bann ni chidi

  • @GaganSingh-em2st
    @GaganSingh-em2st 7 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @dshomes2206
    @dshomes2206 4 роки тому +14

    Thanks to @daliypostPunjab for make this documentary
    Please You have also made this documentary in Hindi and English so that other people who are there can also find out who is General Subague Singh ji .

  • @japneetdhaliwal1497
    @japneetdhaliwal1497 6 місяців тому

    I have no words to describe you
    Salute to you sir and legends never die🫡

  • @germanjitsingh2849
    @germanjitsingh2849 4 роки тому +33

    Waheguru g parnaam saheeda nu