ਟੌਹੜਾ, ਲੌਂਗੋਵਾਲ ਤੇ ਰਾਮੂਵਾਲੀਆ ਕੀ ਬੋਲੇ ਸੀ ਸੰਤਾਂ ਖ਼ਿਲਾਫ਼ ? ਚਸ਼ਮਦੀਦ ਫੌਜ ਅਫ਼ਸਰ ਤੋਂ ਸੁਣੋ ਪੂਰੀ ਕਹਾਣੀ
Вставка
- Опубліковано 27 гру 2024
- ਟੌਹੜਾ, ਲੌਂਗੋਵਾਲ ਤੇ ਰਾਮੂਵਾਲੀਆ ਕੀ ਬੋਲੇ ਸੀ ਸੰਤਾਂ ਖ਼ਿਲਾਫ਼?
ਫੌਜ ਨੇ ਵਿਸ਼ੇਸ਼ ਤੌਰ 'ਤੇ ਕਿਵੇਂ ਬਚਾਏ ਸੀ ਇਹ ਆਗੂ ?
ਚਸ਼ਮਦੀਦ ਫੌਜ ਅਫ਼ਸਰ ਤੋਂ ਸੁਣੋ ਪੂਰੀ ਕਹਾਣੀ
#propunjabtv #operationbluestar #june1984
ਚਗਲ ਸਿੱਖਾਂ ਨੂੰ ਅੱਤਵਾਦੀ ਦੱਸ ਰਹਾ ਕੰਜਰੋ ਮਰ ਤਾਂ ਤੁਸੀਂ ਵੀ ਜਾਣਾ। ਪਰ ਜਿਹੜੀ ਇੱਜਤ ਉਨ੍ਹਾਂ ਯੋਧਿਆਂ ਨੂੰ ਰੱਬ ਦੇ ਘਰ ਮਿਲੀ। ਉਹ ਇੱਜਤ ਸਿੱਖਾ ਤੁਹਾਨੂੰ ਕਦੇ ਨਹੀਂ ਦਿੱਤੀ
Right
Sahi gl a
Right
What did they achieve?
Tu mil k ayea jehra tennu pta ohna nu rabb ghar izatt mili a ?
ਸੰਤ ਜਰਨੈਲ ਸਿੰਘ ਇੱਕ ਕੁਰਸੀ ਤੋਂ ਨਿਰਲੇਪ ਸੱਚਾ ਸਿੱਖ ਯੋਧਾ ਸੀ, ਹੈ ਅਤੇ ਸਦਾ ਰਹੇਗਾ!! ਇਹੋ ਜਿਹੇ ਚਾਵਲਾ ਦੇ ਬਿਆਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਗੁਰੂ ਦੇ ਸਿੱਖਾਂ ਨੂੰ!!
Nninbninnin kn
pp 👍 pa
Oh be kasoor loka nu maran wala katil c. Begairat see.lahnti c Dar k darbar sahib ch lukiya c
@@mkbskb1 ਤੁਸੀ ਹਿੰਦੂਤਵੀ ਇਹੋ ਕੁਝ ਹੀ ਘਰ ਵਿੱਚ ਬੈਠ ਕੇ ਗਲਤ ਲਿਖਣ ਬੋਲਣ ਜੋਗੇ ਜੇ।
@@harjotmahal4156 oh begairata main sikh aa te anpad nai
ਤੂਸੀ ਗਲਤ ਕੀਤਾ ਸਰ ਇਹ ਟੳਟ ਖਤਮ ਕਰ ਦਿਦੇ ਆਜ ਪੰਜਾਬ ਆਜ ਖੂਸਾਲ ਇਹਨਾ ਨੇ ਰਲ ਪੰਜਾਬ ਦਾ ਨੁਕਸਾਨ ਕਰਿਆ ਇਹਨਾ ਲੀਡਰ ਨੇ ਕੀਤਾ ਰਲੇ ਸੀ
ਇਹਨਾਂ ਦੀ ਚਾਲ ਸੀ ਕਿ ਸੰਤ ਜੀ ਸਹੀਦ ਹੋ ਜਾਣ ਬਾਦ ਵਿੱਚ ਉਹਨਾਂ ਨੂੰ ਭੰਡਣ
❤ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਵਾਲੇ ਬੱਬਰ ਸ਼ੇਰ ਜ਼ਿੰਦਾਬਾਦ✊ 🌺
ਇਸ ਕੰਜਰ ਪੁਛ ਕੀ ਦਰਬਾਰ ਸਹਿਬ ਆਤਥਆਦਈ ਸੀ ਥਾਕੀ ਗੁਰੂਦਵਾਰੇ ਵਿੱਚ
@@RajinderSingh-lv5wk ਤੇਰੇ ਵਰਗੇ ਚਵਲਾ ਕੁੱਤਿਆਂ ਕੁਮੈਂਟਾ "ਚ ਭੌਂਕਣ ਵਾਲੇ ਆ ਤੇਰੇ ਵਰਗੇ ਲੰਡੂ ਗੋਲੀ 🔫 ਦਾ ਖੜਾਕ ਸੁਣ ਕੇ ਭੱਜ ਜਾਂਦੇ
Akal takht dehn to bcha sakda c bindrawala
@@AvtarSingh-rt9zuਕਿਵੇਂ ਬਚਾ ਸਕਦੇ ਸੀ ਇਹ ਵੀ ਦੱਸ ਦਿਓ
@@singhkaursinghni8963surrender kar k
ਫੌਜ ਨੇ ਦਰਬਾਰ ਸਾਹਿਬ ਵਿੱਚ ਓ ਅਫਸਰ ਭੇਜੇ ਜੋ ਸਰਕਾਰ ਦੇ ਟਟੂ ਸੀ।ਜਿਵੇਂ ਕਿ ਇਹ ਪਕਿਸਤਾਨ ਦੀ ਲੜਾਈ ਵੇਲੇ ਜੋ ਫੌਜ ਦੀ ਪਿੰਡਾਂ ਵਾਲਿਆਂ ਨੇ ਸੇਵਾ ਕੀਤੀ ਸੀ ਉਦਾ ਸਿਲਾ ਦਿੱਤਾ ਸਾਨੂੰ ਫੌਜ ਨੇ ਸਾਡੇ ਤਖਤ ਤੇ ਹਮਲਾ ਕਰਕੇ। ਨਹੀਂ ਮਾਫ ਹੋ ਸਕਦਾ ਇਹ ਗੁਣਾ ਨਾ ਕਿ ਭੁਲ।
ਪਹਿਲਾ ਬਿਆਨ ਵਿੱਚ ਕੁਝ ਹੋਰ ਕਿਹਾ ਸੀ ਤੇ ਹੁਣ ਇਹ ਕੁਝ ਹੋਰ ਬੌਲ ਰਿਹਾ ਹੈ। ਕਿਸ ਬਿਆਨ ਨੂੰ ਸਹੀ ਮੰਨਿਆ ਜਾਵੇ। ਪਰਨਾਮ ਸ਼ਹੀਦਾਂ ਨੂੰ।
Bai kehde interview di gall kr rhe tusin? Koi link wagera kuchh share karunge??
ਸੰਤ ਭਿੰਡਰਾਂਵਾਲੇ ❤ਹਮੇਸ਼ਾ ਅਮਰ ਆ ਯੋਧਾ ਰਹਿੰਦੀ ਦੁਨੀਆਂ ਤੱਕ ਸੱਚੀ ਜ਼ਮੀਰ ਵਾਲਾ ਜਿਉਂਦਾ ਰਹੇਗਾ 🦅✅
संत।जरनैलसिंघ।जिंदा।बाद
ਜਿੰਨੇ ਵੀ ਗਦਾਰ ਬੰਦੇ ਸੀ ਉਹ ਸਾਰੇ ਬਚ ਗੇ ਕੋਈਗੱਲ ਨ੍ਹੀ ਰੱਬ ਦੇਖਦਾ 🙏🙏
chnga hoya…. nhi te unha v yodhe akhwa k kaumm to sijde krwanne c
ਪੱਖਪਾਤ ਕਰ ਰਹੇ ਅਫਸਰ ਜੀ
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸਾਡੇ ਦਿਲਾਂ ਦੇ ਵਿੱਚ ਆ ਤੇ ਹਮੇਸ਼ਾਂ ਹੀ ਰਹਿਣ ਗੇ 🙏🙏
Bhai apni rakhi lyi guru de ghar nu dhal bna lena ta shii gll jlni aa. Guru da ghar dha dheri na hunda j andar ena asla na janda.
ນ
Ih general thodha thodha jhooth bolda. Reporter na is nu pushyea nahi army n channa chooga nahi
@@Survive_beees gal ohte koi na aunda veer
ਦੁਨੀਆਂ ਉੱਤੇ ਹੈ ਉਹਨਾਂ ਦੀ ਹੋਂਦ ਰਹਿੰਦੀ, ਸੱਚ ਲਈ ਜੋ ਜਵਾਨੀਆਂ ਲੜਦਿਆਂ ਨੇ।
ਸ਼ਾਨ ਨਾਲ ਉਹ ਕੌਮਾਂ ਜਿਊਂਦੀਆਂ ਨੇ, ਨਿੱਤ ਨਵਾਂ ਇਤਿਹਾਸ ਜੋ ਘੜਦੀਆਂ ਨੇ।
ਫੋਜੀਆਂ ਦੀ ਕੀ ਭੈਣ ਨੂੰ ਛੇੜਿਆ ਸੀ ਓਹਨਾ ਨੇ
lll
ਮਙ
ਇਸ ਚਵਲ ਨੂੰ ਚਾਹੀਦਾ ਸੀ ਜਦੋਂ ਬਾਦਲ ਵਰਗੇ ਇਹਦੇ ਨਾਲ ਸੀ ਲਾਈਨ ਚ ਖੜ੍ਹਾ ਕਰ ਕੇ ਚੱਕ ਦਿੰਦਾ ਇਹ ਵੀ ਕਾਮਰੇਡ ਆ ਇਹਨੂੰ ਹਜੇ ਵੀ ਆਰਮੀ ਦਾ ਫਿਕਰ ਆ
@@jattmoosewala83 tuhaad ikalleya da comment sahi hai .aah jehde bura bhla bol rahe ne ,eh schaayi ton kohaa door ne
ਬਾਦਲ ਨਹੀ ਸੀ ਵਿੱਚ
ਇਹ ਆਪਣੇ ਆਪ ਨੂੰ ਸਿਖਾਂ ਦੀ ਗਿਣਤੀ ਚੋਂ ਬਾਹਰ ਕੱਢ ਲਵੇ 🙏🙏 ਸਾਡੀ ਕੌਮ ਬਰਬਾਦ ਇਹੋ ਜਿਹਾ ਟੱਟੂ ਅਫਸਰਾਂ
Ryt
ਸਹੀ ਗੱਲ ਆ ਜੀ
ਲੋਕਾਂ ਨੂੰ ਫੌਜ ਨੇ ਬਾਹਰ ਨਹੀਂ ਜਾਣ ਦਿੱਤਾ ਗਿਆ ਜਿਨਾਂ ਦੇ ਜੀਅ ਮਰੇ ਹਨ ਬਹੁਤ ਲੋਕ ਇਹ ਗੱਲ ਦੱਸਦੇ ਹਨ
ਪੱਤਰਕਾਰ ਵੀ ਗ਼ਦਾਰ ਕੋਲੋਂ ਜਵਾਬ ਲੈਣ ਪਹੁੰਚ ਗਿਆ ਇਹ ਸਿੱਖ ਨਹੀਂ ਹੋ ਸਕਦਾ ਇਹ ਪੰਜਾਬ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟਣ ਵਾਲਿਆਂ ਦਾ ਹੀ ਹਮਾਇਤੀ ਹੈ
ਵੀਰ ਜੀ ਚੰਗੀ ਗੱਲ ਹੈ ਪਤਾ ਲੱਗੇ ਕਿ ਸਰਕਾਰੀ ਬੰਦੇ ਕੀ ਬੋਲਦੇ ਹਨ।
ਗਦਾਰ ਬਾਦਲ ਅੱਜ ਵੀ BJP ਨਾਲ ਹੈ ਰਾਮੂਵਾਲੀ ਏ ਦੀ ਲੜਕੀ ਅੱਜ ਵੀ BJP ਹੈ ਇਹ ਸਾਡੇ ਸਿੱਖਾਂ ਦੇ ਦੁਸਮਣ ਹਨ ਏਹਨਾਂ ਗਦਾਰ ਬਾਦਲਾਂ ਨੇ ਖੇਤੀ ਕਨੂੰਨਾਂ ਤੇ ਦਸਤਖਤ ਕੀਤੇ
@@gurteksingh8339ew 221qaç
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾਂ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ।
ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ।
ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ।
ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
ਵਾਹਿਗੁਰੂ ਜੀ।
ਖਾਲਿਸਤਾਨ ਜ਼ਿੰਦਾਬਾਦ।
Never Forget June and November 1984.
Never Forget from 1984 to 1995.
ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
ਧੰਨ ਧੰਨ ਆਨੰਦਪੁਰ ਦਾ ਮਤਾ ਜੀ।
🙏🏼🙏🏼🙏🏼🙏🏼🙇🏽♂️🙇🏽♂️🙇🏽♀️🙇🏽♀️👳🏽♂️👵🏽👳🏽♀️🧕🏽🦁🚩⚔🔫🌹🌺❤।
Sikh.
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
🙏🏻🙏🏻🙏🏻
Mahaan yodhe Bibi 😁😁😂😂akal da ghata..
ਹਰਮਿੰਦਰ ਸੰਧੂ ਦਾ ਨਾਂ ਕਿਉੰ ਨਹੀਂ le ਰਹੇ
@@englishclub7667veer ji anginat hi shaheed ne ona nu asin dilo hi pranaam kar sakde haan
ਬਾਈ ਜੇ ਜਮੀਰ ਜਾਗਦੀ ਏ ਤਾ ਸੱਚਾ ਇਤਹਾਸ ਆਪਣੇ ਪਿੰਡਾ ਵਿਚ ਬਾਬੇ ਤੋ ਬਜੁਰਗਾ ਤੋ ਸੁਣੋ ਪੰਜਾਬੀ ਮਾਂ ਬੋਲੀ ਨਾਲ ਜੁੜੋ ਗਦਾਰਾਂ ਦੀਆਂ ਰੈਲੀਆਂ ਤੇ ਜਾਣਾ ਬੰਦ ਕਰਦੋ 🙏🏻🙏🏻🙏🏻ਬੇਨਤੀ ਆ
ਇਹ ਬੰਦਾ ਉਨ੍ਹਾਂ ਦਾ ਹੀ ਹੈ ਜਿਨ੍ਹਾਂ ਗਦਾਰ ਲੀਡਰਾਂ ਨੂੰ ਕੱਢ ਕੇ ਲੈਕੇ ਗਿਆ
ਸਾਡੇ।ਦਿਲਾਂ। ਵਿਚ। ਜਿਉਦੈ। ਨੇ। ਤੀਰ। ਵਾਲੇ। ਬਾਬਾ। ਜੀ।
ਦਰਿੰਦਗੀ ਤਾਂ ਫੌਜ ਨੇ ਕੀਤੀ ਨਿਰਦੋਸ਼ਾ ਨੂੰ ਮਾਰਿਆ ਪਰ ਗੌਰਮਿੰਟ ਦੇ ਟਉਟਾ ਨੂੰ ਤੇ ਬਚਾਇਆ ਗਿਆ । ਇਨ੍ਹਾਂ ਸਾਰਿਆ ਨੇ ਪੰਜਾਬ ਨੂੰ ਬਰਬਾਦ ਕਰ ਕੇ ਰੱਖ ਦਿੱਤਾ।
ਇਹੋ ਜਿਹੇ ਅਫਸਰਾਂ ਨੂੰ ਸਿੱਖ ਕਹਾਉਣ ਦਾ ਕੋਈ ਹੱਕ ਨਹੀਂ ਜਿਨ੍ਹਾਂ ਦੀ ਮੌਜੂਦਗੀ ਵਿੱਚ ਇਹ ਘੱਲੂਘਾਰਾ ਵਾਪਰਿਆ ਅਤੇ ਇਹ ਲੋਕ ਇਡੇ ਮੂਰਖ ਪਾਗ਼ਲ ਲੋਕ ਜੋ ਸਭ ਕੁਝ ਅੱਖਾਂ ਮੀਚ ਕੇ
ਦੇਖਦੇ ਰਹੇ । ਲੱਖ ਲੱਖ ਲਾਹਨਤ ਇਨ੍ਹਾਂ ਲੋਕਾਂ ਤੇ
ਇਹੋ ਜਿਹੇ ਸਿੱਖ ਫੌਜੀ ਅਫ਼ਸਰਾਂ ਨੇ ਮਾਰੇ ਕੌਮ ਦੇ ਹੀਰੇ ਸਿੱਖ ਹੋ ਕੇ ਸਿੱਖਾਂ ਨਾਲ ਗਦਾਰੀ। ਹੁਣ ਵੀ ਸਰਕਾਰ ਦੀ ਗ਼ਲਤੀ ਨਹੀ ਮੰਨਦਾ।
ਇਹੇ ਬੰਦਾ ਫੁੱਦੂ
ਨਿਕਲਿਆ
Ryt
Bai eh bande di soch hi gulaam aa..menu ta gussa aa reha...sant ji ne ta aap keha c k bhai jo jana chonda jaa sakda ..kise bi bande ton dhakke nal jang nahi LADAAI sakdi...oh ta jode c marjiwde guru de...
Heeehhhhaaaahhhaaahha tattu saleee....jehraa sach bolda oh gulam
@@ramarana9351 longowal ne he usde bodyguard nu marwaya c naala dusre Jo lokan nu buses whchon utar ke maraya oh India agency ne kita badnam Karan lyi
ਇਸ ਬੰਦੇ ਦੀਆਂ ਸਾਰੀਆਂ ਗੱਲਾਂ ਸਹੀ ਨਹੀਂ ਹਨ ਇਸ ਨੇ ਵੀ ਕੁਝ ਗ਼ਲਤ ਕੀਤਾ ਲਗਦਾ ਹੈ ਜਿਵੇਂ ਕੁਝ ਛੂਪਾ ਰਿਹਾ ਹੋਵੇ
ਬਿਲਕੁਲ ਸਹੀ ਕਿਹਾ ੨੨ ਜੀ।
ਵਾਹਿਗੁਰੂ ਜੀ ਜੇ ਸਿੱਖ ਦਾ ਸਿੱਖ ਦੁਸ਼ਮਣ ਨਾਂ ਹੋਵੇ ਤਾਂ ਸਿੱਖ ਕੌਮ ਨੂੰ ਕੋਈ ਮਾਰ ਨਹੀਂ ਸਕਦਾ ਵਾਹਿਗੁਰੂ ਜੀ ਸਾਨੂੰ ਸਮੱਤ ਬਖਸ਼ਣ ਵਾਹਿਗੁਰੂ ਜੀ
ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਬੱਬਰ ਸ਼ੇਰ ਆ ❤️❤️❤️❤️❤️❤️
Es paap de jimnewaar 3 insaan c:-
1. Bharindian-wala Saand....
2. Indira Gandhi ( mummy of fake sant Bharindian-wala )... Bharindian-wala di nazayaj maa...
3. Giyani Jail Singh...
Hun kyi kutte bhonkan aa jange mera comment parh ke... Je kise officer de boln naal paap nhi mitna ne mitba bhedo tuhade bhounkan naal v nhi.... Indira da chamcha c Bharindian-wala saand, fake sant ... Bina kamaan de teer wala..... Sara siyapa os 🐕 da paya hoya c....ohi bnna chahunda c Punjab state da head... Indira de hathon vik chuka c...ohne h Anandpur sahib da mataa sabotage kita.... Indira kdon chahundi c k Punjab independent state bne....and Akali Dal da Anadpur sahib da mataa ohde raah da rora c ...so Indira bitch ne tiyar kita fake, pakhandi followers lyi ikk nvaa sant... Saand Jooth-Mail Bharindian-wala... Sare jaahan di jooth and mail.... Kinne ghatiya lok aa osw gaddar nu apna daddy bnayi baithe aa... Ehna lokan di hypocrisy dekhlo...attack ton baad v kinne vaar Congress di sarkar bna diti Punjab ch😂😂... hypocrite.....ehi aukat aa tuhadi.... 5 vaar CM Punjab da Darbar Sahib de attack ton baad v congress da!!!!??? Jeho jehe tusi, oho jeha Bharindian-wala saand...fake
ਰਾਮੂਵਾਲੀਆ ਮੱਥੇ ਕਲੰਕ ਹੈ ਗਦਾਰ ਦਾ
ਰਾਮੂਵਾਲੀਆ ਸਿਰੇ ਦਾ ਗੱਪੀ
bilkulsach
ਇਹ ਫੌਜੀ ਸੱਭ ਤੋਂ ਵੱਡਾ ਗ਼ਦਾਰ ਹੈ
ਬਿਲਕੁਲ ਸਹੀ🙏🙏
Jroori thodi har sikh khalistani hove
ਸੰਤਾਂ ਨੇ ਤਾਂ ਸਿੰਘਾਂ ਨੂੰ ਤੇ ਸਿੱਖ ਸੰਗਤਾਂ ਨੂੰ ਵੀ ਘਰਾਂ ਨੂੰ ਜਾਣ ਲਈ ਕਿਹਾ ਸੀ,ਪਾਕਿਸਤਾਨ ਦੀ ਫੌਜ ਦੀ ਸਹਾਇਤਾ ਕਿਉਂਂ ਲੈਣੀ ਸੀ।
Ehde vrge gaddar afsar v sige hun lagda pta...ik gal tan sahi bol gya ramuwalia vrge da asli chehra dekho..ramuwalia kenda border par ton help auni aa sant kende
@@satpreetgrewal6830 veer eh sarkar gl fala rahi c kye santa dye link pakistan nal c eh ramuwalia da name lye ke sarkar di gl sach kar reha sala chutiya
Sach da Saamna karo...
Akal takht dehn to bcha sakda c bindhrawala
Phir darbaar Sahib te attack karan ton ilawa hor kinne hi itehasik guru gharaan te kyun attack kita shayad tuc samajh jaavo.@@AvtarSingh-rt9zu
ਏਹ ਬੰਦਾ ਸਹੀ ਨਹੀਂ ਬੋਲ ਰਿਹਾ
ਵਜ਼ੀਰੀਆਂ ਕੋਮ ਦੇ ਗਦਾਰਾਂ ਨੂੰ ਮਿਲਦੀਆਂ ਅਣਖ਼ ਦੀ ਖਾਤਿਰ ਮਰਨ ਵਾਲਿਆਂ ਨੂੰ ਨਹੀਂ ਗੰਗੂ ਦੀ ਔਲਾਦ ਤੋਂ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਸਾਡੇ ਲੋਕਾਂ ਨੇਂ ਪੰਥ ਦੇ ਗਦਾਰਾਂ ਨੂੰ ਸਿਰ ਤੇ ਬਠਾਲਿਆ ਸੀ ਗਦਾਰਾਂ ਨੂੰ ਕਦੇ ਮਾਫ਼ ਨਹੀਂ ਕਰਨਾ ਚਾਹੀਦਾ
ਤੂੰ ਸਿੱਖ ਕਾਹਦਾ ਦਾੜੀ ਤੂੰ ਕਟਦਾ ਤੈਨੂੰ ਸ਼ਰਮ ਹੋਣੀ ਚਾਹੀਦੀ ਏ ਕੋਬਰੇ ਸੱਪ ਅਜੇ ਵੀ ਕਈ ਜਿਉਂਦੇ ਨੇ
ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿੰਦਾਬਾਦ
ਸੁੱਖਾ ਜਿੰਦਾ ਜਿੰਦਾਬਾਦ ਜਰਨਲ ਵੈਦਿਆ ਮੁਰਦਾਬਾਦ
ਧੰਨ ਸਨ ਜੋ ਸਹੀਦੀਆਂ ਪਾ ਗਏ ਸਨ।ਬਾਕੀ ਲੀਡਰ ਨੇ ਤਾਂ ਕੰਜਰਾ ਵਾਂਗ ਹੁੱਬ ਹੁੱਬ ਕੇ ਹੁਣ ਤੱਕ ਤਾਂ ਯਾਰੋ ਵਜੀਰੀਆਂ ਹੀ ਕਰਦੇ ਹਨ, ਜੀ। ਧੰਨਵਾਦ ਯਾਦ ਬਾਈ ਜੀਉ।
@@kuljindersingh3128 ladaayi hamesha ahmno sahmne ni hundi ya ladaayi hamesha goliyan bandooka'n ya tankaa'n naal nahi hundi
Ladaayi dimaag naal v hundi aa, sleeper cell work krde ne, dushman nu khokhla bnaunde ne te fer samay aun te vaar krde ne, guerilla war kehnde aa es nu, cold war da pta ? Kis tareeke naal US te USSR ahmno sahmne naa hunde v ladaayi kr rhe c. Es krk je kujh samjh na howe ta gall gyaan len di kri di aa naa ki apni bevkoofi te anpadhta di numayish laayidi aa.
Dhanwaad 🙏
@@kuljindersingh3128 chl oye bosrri dya
ਪਤਰਕਾਰ ਸਾਬ੍ਹ ਤੁਹਾਨੂੰ ਵੀ ਪਤਾ ਇਹ ਝੂਠ ਬੋਲ ਰਿਹਾ ਹੈ, ਫਿਰ ਵੀ ਚੁੱਪ ਕਰਕੇ ਝੂਠ ਸੁਣ ਰਹੇ ਹੋ,
ਪੱਤਰਕਾਰ ਨੂੰ ਵੀਰ ਧਣ ਦਾ ਨੀ ਪਤਾ ,,ਅਸਲੀ ਪੱਤਰਕਾਰ ਹੁੰਦਾ ਲਾਹ ਲਾਹ ਰੱਖ ਦੇਣਾ ਸੀ ਫੁਦੂ ਫੌਜੀ ਨੂੰ ਉਹਨੂੰ ਪੁਸਦਾ ਕਿ ਜੋ ਲੋਕ 2 ਤਰੀਕ ਤੋਂ ਅੰਦਰ ਸਨ ਜਿਨਾ ਨਾਲ ਸਭ ਕੁੱਝ ਬੀਤਣ ਤੋਂ ਬਾਅਦ ਵਾਹਿਗੁਰ ਦੀ ਕਿਰਪਾ ਨਾਲ ਬਚਗੇ ਕਈ ਕਈ ਸਾਲ ਬੇਕਸੂਰ ਜੇਲਾਂ ਅੰਦਰ ਨਰਕ ਭਰਿਆ ਜੀਵਨ ਬਤੀਤ ਕਰਨ ਤੋਂ ਬਾਅਦ ਕੈਮਰੇ ਦੇ ਸਾਹਮਣੇ ਆਕੇ ਜੋ ਉਹ ਦੱਸਦੇ ਨੇ ਉਹ ਸਭ ਝੂਠ ਕਿਉ ਬੋਲਣਗੇ ਸਰੀਰਕ ਤੌਰ ਤੇ ਉਨ੍ਹਾ ਦਾ ਨਾਸ ਕੀਤਾ ਪਿਆ ,,ਪੱਤਰਕਾਰ ਪਤਾਨੀ ਕਿਉਂ ਪੁਛਦਾ ਹੀ ਨਹੀ ਕੁੱਝ
Eh patrkaar bht fudhu aa
Veer ohne sirf apni TRP vdauni aa. Sirf swaad lai rhe aa eh fuddu lok.
ਜੇ ਗਦਾਰਾਂ ਨੂੰ ਬਚਾ ਲਿਆ ਸੀ ਤੇ ਤੜਫਦੇ ਬੱਚਿਆਂ ਨੂੰ ਪਾਣੀ ਪਿਆ ਦਿੰਦਾ
ਉਹ ਨਹੀਂ ਦਿਸੇ ਹੋਣੇ ਇਹਨੂੰ
ਇਹੋ ਜਹੇ ਗੱਦਾਰਾਂ ਕਰਕੇ ਹੀ ਬਲਿਊ ਸਟਾਰ ਹੋਇਆ ਸੀ ਸ਼ਰਮ ਆਉਣੀ ਚਾਹੀਦੀ ਹੈ ਲੋਕਾਂ ਨੂੰ ਸਿਰ ਤੇ ਦਸਤਾਰ ਬੱਧੀ ਹੋਈ ਯਾਦ ਕਿਹੋ ਜਿਹੀ ਭਾਸ਼ਾ ਵਰਤਦੇ ਨੇ
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਜਿੰਦਾਬਾਦ ਵਾਹਿਗੁਰੂ ਜੀ🙏
ਤੋਸ਼ੇਖਾਨੇ ਦਾ ਸਮਾਨ ਕਿਸੇ ਪਾਸੇ ਨਹੀਂ ਗਿਆ। ਇਸੇ ਬੰਦੇ ਨੂੰ ਪਤਾ ਹੈ ਕਿ ਸਮਾਨ ਕਿਥੇ ਹੈ। 🙏🙏🙏
ਸੱਚ ਵਾਹਿਗੁਰੂ ਜਾਨਦਾ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਦੀ ਸ਼ਾਨ ਵਿੱਚ ਕੋਈ ਫਰਕ ਨਹੀਂ ਪੈਂਦਾ ਜ਼ੋ ਮਰਜ਼ੀ ਆਖੇਂ,
ਸਾਲੇ ਦੱਲੇ ਤਾ ਬਚਾ ਲਏ ਪਰ ਸੱਚਾ ਸਿੱਖ ਇਜਜਤਾ ਦਾ ਰਾਖਾ ਸੰਤ ਜਰਨੈਲ ਸਿੰਘ ਭਿੰਡਰਾਂਲੇ ਮਰਵਾਤੇ
ਕਹਿਣੀਂ ਤੇ ਕਰਨੀ ਦਾ ਸੂਰਮਾ ਸ਼ਹੀਦ ਹੋਇਆ ਵੀਰ ਜੀ ਹਿੰਦ ਦੀ ਹਕੂਮਤ ਨਾਲ ਜੂਝ ਕੇ ਮਰਿਆ ਨਹੀਂ ਸ਼ਹੀਦ ਹੋਇਆ ਜੋ ਅੱਜ ਵੀ ਸਾਡੇ ਦਿਲਾਂ ਦੀ ਧੜਕਣ ਹੈ
ਮੈਨੂੰ ਤਾਂ ਇਹਨਾਂ ਦੀ ਕਿਸੇ ਗੱਲ ਦੇ ਵਿੱਚ ਸੱਚਾਈ ਨਜ਼ਰ ਨਹੀਂ ਆਉਂਦੀ 100 ਚੋ10% ਹੀ ਸੱਚ ਬੋਲਦਾ ਹੈ, ਨਾਲੇ ਚੰਗੀ ਤਰਾਂ ਪਤਾ ਹੈ ਕਿ ਨਾਲ ਕੁਝ ਨਹੀਂ ਜਾਣਾ ਸੱਚ ਤੋਂ ਸਿਵਾਏ 🙏🏻🙏🏻
ਅਫਸੋਸ ਦੀ ਗੱਲ ਹੈ ਕਿ ਇਸ 84 ਵੇਲੇ ਦੇ ਪਾਲੇ ਇੰਦਰਾ ਦੇ ਕੁੱਤੇ ਨੂੰ ਗੋਲੀ ਨਹੀਂ ਲੱਗੀ
agle puri planning naal baar aaye ne goli kithon vajni si
Veer Punjab ..ne hi. congress nu kini bari ..sarkar banake ditti ....ajj bi congress ..MP diya seat vadh leke ja rhi ... Ilzaam lauon naal kuj ni ban da ...🙏
ਸਰਦਾਰ ਦੇ ਨਾਮ ਤੇ ਕਲੰਕ
ਲੋਕ ਤੜਫ਼ ਰਹੇ ਸੀ ਇਹ ਕੋਲ ਦੀ ਲੰਘ ਗਿਆ ਕਿੰਨਾ ਜਾਲਮ ਹੈ ਇਹ
Eh animal hai ji .
ਅਸਲੀ ਯੋਧੇ ਸ਼ਹੀਦ ਕਰ ਦਿੱਤੇ ਗਏ.. ਸਰਕਾਰੀ ਟਾਊਟਾਂ ਨੂੰ ਬਚਾ ਲਿਆ ਗਿਆ..
Kpp
A..1..nahber..tha. Gadder..
@@Harbanssingh-hr3dgਆਅàਆਆàààáਸßßਆàਅà
😮ਕ
ਸਾਕਾ ਨੀਲਾ ਤਾਰਾ ਕਰਿਆ1984ਸਾਲ ਸੀ ਗੁਰੂ ਜੀ ਦੇ ਅਕਲ ਤਖਤ ਤੇ ਹਮਲਾ ਕਰਕੇ ਅਸਿਹੇ ਅਕਹਿ ਕਸਟ ਜਵਾਨਾਂ ਤੇ ਭੁਚੰਗੀਆਂ, ਤੇ ਬਜ਼ੁਰਗਾਂ, ਤੇ ਮਾਵਾਂ, ਭੈਣਾਂ,ਧੀਆਂ ਬੇਕਸੂਰ ਸੰਗਤਾਂ ਨੂੰਂ ਸ਼ਹੀਦ ਕੀਤਾ। ਗੁਰੂ ਘਰ ਲੁੱਟਿਆ,ਫਰਜੀ ਮੁਕਾਬਲੇ ਗਹਿਰੇ ਜ਼ਖਮਾਂ ਤੇ ਲੂਣ ਮਿਰਚਾਂ ਧੂੜੀਆਂ ਗਈਆਂ ਸੰਗਤਾਂ ਤੇ ਹੁਣਚਿੱਟਾ ਜ਼ਹਿਰ ਵੀ ਸੰਗਤਾਂ ਦੀ ਬਰਬਾਦੀ ਤੇ ਦੁਖਾਂ ਭਰੀ ਦਾਸਤਾਨ ਦਾ ਸਬੱਬ ਲਗਾਤਾਰ ਬਣਿਆ ਹੋਇਆ ਹੈ? ਸਾਰੀ ਦੁਨੀਆਂ ਸਮਝ
ਚੁੱਕੀ ਹੈ ਕਸੂਰ ਕਿਸਦਾ ਹੈ। ਮੈਂ ਵੀ ਖਬਰਾਂ ਤੇ ਕਿੱਸੇ ਕਹਾਣੀਆਂ ਸੁਣ ਕੇ ਮਹਿਸੂਸ ਕੀਤਾ ਮੇਰਾ ਜਿਵੇਂ ਜਮੀਰ ਕਹਿ ਰਿਹਾ ਹੋਵੇ 🌹 ਹੁਣ ਫੈਂਸਲਾ ਸਿਰਫ ਤੇ ਸਿਰਫ ਅਕਾਲ ਪੁਰਖ ਜੀ ਨੇਂ ਹੀ ਕਰਨਾਂ ਹੋਵੇ ਮੈਂ ਦਿਲ ਦਾ ਮਰੀਜ਼ ਹਾਂ ਜਿੰਦਗੀ ਕਦੋਂ ਇਨਕਾਰ ਕਰ ਦੇਵੇ ? 🌹🙏🌷
ਵਾਹਿਗੁਰੂ ਜੀ ਸਿੱਖ ਕੌਮ ਉੱਪਰ ਮੇਹਰ ਭਰਿਆ ਹੱਥ ਸਦਾ ਰੱਖਣਾ ਜੀ
ਇਹ ਫੌਜੀ ਅਫਸਰ ਆਪਣੇ ਆਪ ਨੂੰ ਗੁਰੂ ਦਾ ਸਿੱਖ ਕਹਿੰਦਾ ਹੈ ਪਰ ਇਹ ਬੇਸ਼ਰਮ ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਇਸ ਨੂੰ ਕੌਮ ਦਾ ਗਦਾਰ ਹੀ ਕਹਿ ਸਕਦੇ ਹਾਂ। ਇਸ ਤਰ੍ਹਾਂ ਦੇ ਕੁੱਤਿਆਂ ਦੀ ਵਜ੍ਹਾ ਨਾਲ ਹੀ ਸਿੱਖ ਕੌਮ ਦਾ ਇਹ ਹਾਲ ਹੋਇਆ।
Jnab agle ne tosha khana bachaeya ,,, guard khada k sunneya interview?
@@001k23 acha ji ਕੀ ਬਚਾਇਆ ਸਭ ਕੁਝ ਕਾ ਖਤਮ ਕਰ ਦਿੱਤਾ ਸਿਰਫ ਕੌਮ ਦੇ ਗ਼ਦਾਰ ਬਚਾਏ ਨੇ। ਤੈਨੂੰ ਇਸ ਤੇ ਕੋਈ ਅਸਰ ਲੱਗਦਾ ਏਨਾ ਘਾਣ ਹੋਇਆ ਸ਼ਿਖਾ ਦਾ। ਜੇ ਲੀਡਰਾਂ ਨੂੰ ਬਚਾ ਸਕਦੇ ਨੇ ਤਾਂ ਆਮ ਲੋਕਾਂ ਨੂੰ ਵੀ ਬਚਾ ਸਕਦੇ ਸੀ। ਤੈਨੂੰ comment ਕਰਨ ਤੋਂ ਪਹਿਲਾ ਸ਼ਰਮ ਆਉਣੀ ਚਾਹੀਦੀ ਏ। ਤੂੰ ਦਸ ਜੇ ਸਿੰਘਾਂ ਨੇ ਮਾਰਨਾ ਹੁੰਦਾ ਗ਼ਦਾਰਾਂ ਨੂੰ ਕੋਣ ਰੋਕ ਸਕਦਾ ਸੀ। ਸਭ ਪਲੈਨ ਸੀ
@@001k23 interview vich kuj marzi ਜਬਲੀਆਂ ਮਾਰੇ ਸਰਕਾਰ ਦਾ ਕੁੱਤਾ ਕੀ ਯਕੀਨ ਕਰਨਾ ਇਸ ਲੰਡੂ ਦਾ
Khalsa de ithehaas bda waddha te ah same eg je tusi Anandpur sahib de kile d kro ,,, jadh singh chal gae c killa chad ke picho othe v sabh sarkar(22 dhar de rajeya, Mughal,Lahore, Sirhind dia fouja)ne ujaad ta c singha ne ghodeya, gadheya te rakh ke khajana (pothi shb, gurbanii d pothi a, dasam te hor)bachaya c. June 84 ch veere sidhi jangh he c. Te othe nuksaan bda hoeya ho badh ch realise kitha panth ne ,,,,, 1-2 ghalukare nu vach lo ehna nuksaan kroun to badh panth ne kithe jhande gadhe saan ,,,,
Right veer ji
ਇਸ ਨੂੰ ਇਸ ਦੇ ਪਿਉ ਦਾ ਨਾਂ ਪੁਛੋ ਕਿਉਂਕਿ ਜਿਸ ਸਿੱਖ ਨੂੰ ਆਪਣੇ ਪਿਉ ਦਾ ਨਾਂ ਪਤਾ ਨਾ ਹੋਵੇ ਉਸ ਨੂੰ ਸਿੱਖ ਕਹਾਉਣ ਦਾ ਕੋਈ ਹੱਕ ਨਹੀਂ
ਅਸਲ ਚ ਦਰਖਤ ਤੇ ਬਾਜ਼ ਅਤੇ ਬਾਕੀ ਪੰਛੀਆਂ ਨਾਲ 3-4 ਜ਼ਹਿਰੀਲੇ ਸੱਪ ਵੀ ਰਹਿੰਦੇ ਸੀ ਜਿਹੜੇ ਬਾਕੀ ਪੰਛੀਆਂ ਦੇ ਬੱਚੇ ਖਾਂਦੇ ਸੀ ਪਰ ਬਾਜ਼ ਖਾਣ ਨੀ ਸੀ ਦਿੰਦਾ,ਬਾਜ਼ ਦੀ ਸ਼ਹੀਦੀ ਤੋਂ ਬਾਅਦ ਇਹ ਕੋਬਰੇ ਸੱਪ ਹੁਣ ਤੱਕ ਲੋਕਾਂ ਦੇ ਬੱਚੇ ਖਾ ਰਹੇ ਨੇ,ਇਹ ਹੁਣ ਸਾਬਿਤ ਵੀ ਹੋ ਗਿਆ
ਵੱਡਾ ਸੱਪ ਬਾਦਲ ਬਾਕੀ ਸੱਪਾਂ ਨੂੰ ਖਾਂ ਗਿਆ
Tuhanu jhuth rumer chahinde han sachyee hajam nahin ho rahi.
@@swaimankhatri8899 Tu kive keh skda eh sach bol rha
Ehe kuta chuth bol da
44@@ਸੱਚਪਿਆਰਮੱਤ lllĺllĺĺl₩)q
🙏💐 ਕਹਨੀ ਤੇ ਕਰਨੀ ਦੇ ਪੂਰੇ।। ਬ੍ਰਹਮ ਗਿਆਨੀ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸਿੱਖ ਕੌਮ ਦੇ ਬਹੁਤ ਵੱਡੇ ਨਾਇਕ ਹਨ ਤੇ ਰਹਨਗੇ।। ਸਿੱਖ ਕੌਮ ਨੂੰ ਮਾਣ ਹੈ ਸਾਡੇ ਯੋਧੇ ਤੇ।।❤🙏💐
ਚਵਲਾ ਤੇਰੇ ਕੋਲ ਵਧੀਆ ਮੋਕਾ ਸੀ ਸਾਰੇ ਲਾਹਨਤੀ ਗੱਢੀ ਕਇਉ ਨਹੀ ਚੜਾਏ ?
ਕੌਮ ਦੇ ਗਦਾਰਾਂ ਨੂੰ ਬਚਾ ਲਿਆ ਇੱਕ ਸਿੱਖ ਨੇ ਸ਼ਰਮ ਨਹੀਂ ਆਈ ਏਹਨੂੰ
Kmina sala
ਬਿਲਕੁੱਲ ਸਹੀ ਕਿਹਾ ਤੁਸੀਂ, ਇਸ ਫੌਜੀ ਚੋਂ ਵੀ ਕੁੱਛ ਕੱਢਣ ਪਾਉਣ ਨੂੰ ਹੈਣੀ ਗਾ, ਬੋਲੀ ਵੀ ਗੰਦੀ ਆ
@@LovePreet-xp3uo Sachi gall tuhanu chubhadi hai aur us butchar bhinderan wale di burayee tusin sun nahin sakte.
@@swaimankhatri8899 ਹੁਣ ਮੇਰੇ ਨਾਲ ਥੋੜ੍ਹਾ ਜਿਹਾ ਸੋਚ ਕੇ ਗੱਲ ਕਰੀ ਪੁੱਤ 🖕😡
@@swaimankhatri8899 thodi rss nalo ta bhot upr soch rkde han sade sikh rss kol ta boln na nikra pa k bajn to bina hor koi kam e nhi
ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ
ਇਹ ਲੋਕ ਰਾਜ ਹੈ ਲੋਕਤੰਤਰ ਹੈ ਕਮਿਟਾਂ ਵਿੱਚ ਲੋਕਾਂ ਦੀ ਰਾਇ ਵੀ ਪੜ੍ਹ ਲਵੋ
ਗੁਰਬਾਣੀ ਅਨੁਸਾਰ ਸੰਤ ਦੀ ਪਰਿਭਾਸ਼ਾ ਕੀ ਹੁੰਦੀ ਐ ਵੈਸੇ ?
Same question ❓
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ
Khalistan, Butchar Kasyee narbhakshi bheria dharmik gunda katil bhinderan wale murdabad murdabad murdabad murdabad murdabad murdabad murdabad murdabad murdabad murdabad murdabad murdabad murdabad murdabad murdabad murdabad murdabad murdabad murdabad murdabad murdabad murdabad murdabad murdabad murdabad murdabad murdabad
ਇਹ ਸੰਤ ਕਿਹਦਾ ਲੋਂਗੋਵਾਲ ਨੂੰ ਇਸਨੂੰ ਪਤਾ ਨਹੀ ਸੰਤ ਕੀ ਹੁੰਦਾ
ਰਾਈਟ ਵੀਰ ਜੀ।
ਇਹ ਵੀ ਦੱਲਾ ਸਰਕਾਰ ਦਾ ਲਗਦਾ
ਗੁਰੂ ਸਾਹਿਬ ਵੇਲੇ ਵੀ ਇਹੋ ਜਿਹੇ ਦੱਲੇ ਹੁੰਦੇ ਸੀ ਤੇ ਅੱਜ ਵੀ ਹੇ ਤਾ ਹੀ ਕੋਮ ਦਾ ਇਹ ਹਾਲ ਹੋਇਆ ਪਿਆ
ਪਤਾ ਨਹੀਂ ਲੋਕ ਲੋਂਗੋਵਾਲ ਗਦਾਰ ਨੂੰ ਸੰਤ ਕਹਿੰਦੇ ਆ
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।
ਕੁੱਤਿਆਂ ਦੇ ਭੌਂਕਣ ਨਾਲ ਇਤਿਹਾਸ ਨਹੀਂ ਬਦਲ ਸਕਦਾ। ਇਹਨੇ ਤਾਂ ਆਪ ਸਿੱਖ ਕੌਮ ਦੇ ਗੱਦਾਰਾਂ ਨੂੰ ਬਚਾਇਆ ਏ ਤੇ ਆਪ ਸੱਚਾ ਬਣ ਕੇ ਸੰਤਾਂ ਨੂੰ ਗਲਤ ਦੱਸ ਰਿਹਾ ਇਹਦੇ ਕਹਿਣ ਨਾਲ ਸੱਚ ਨੀ ਬਦਲ ਸਕਦਾ।
ਬੜੀ ਸਰਕਾਰ ਦੀ ਬੋਲੀ ਬੋਲਦਾ , ਪਾਲਸੀ ਫੌਜੀ , ਇਹ ਨਕਲੀ ਸਿੱਖ ਸਿਰਫ ਸੰਤਾਂ ਤੇ ਸੰਗਤ ਦੀਆ ਹੀ ਗਲਤੀਆਂ ਦੱਸੀ ਜਾਂਦਾ
ਕੰਜਰ ਆਪਣੀ ਟੀ ਆਰ ਪੀ ਦੇ ਚੱਕਰਾਂ ਕਰਕੇ ਸਾਥ ਦੇ ਰਿਹਾ ੲਇਸ ਕੰਜਰ ਅਫਸਰ ਦਾ ਕੀ ਲੋੜ ਹੈ ਇਹੋ ਜਹੇ ਦੀ ੲਇੰਟਰਵਿੳਉ ਲੈਣ ਦੀ ਉਕਾਂਰ ਸਿੰਘ ਨੀ ਉਕਾਂਰ ਰਾਮ ਕਹੋ ਤੂੰ ਵੀ ੲਇਸ ਦਾ ਸਾਥ ਦੇ ਰਿਹਾ ਹੈ
KarnailsinghsopiarasinghsobhagsinghsopunjabsinghNallNakoderJallandharB
ਮਰ ਗਿਆ ਕਿ ਹੁੰਦਾ ਹੈ ਸੰਤ ਬਾਬਾ ਜਰਨੈਲ ਸਿੰਘ ਦਜੀ ਸ਼ਹੀਦ ਹੋਏ ਨੇ
ਵੀਰਾ ਇਹੋ ਜਿਹੇ ਚਵਲ ਬੰਦਿਆਂ ਕਰਕੇ ਹੀ ਸਿੱਖ ਕੌਮ ਦਾ ਨੁਕਸਾਨ ਹੁੰਦਾ ਹੈ
Attwadi marde hi hai..
@@vikasmahajan364 oh attwadi ni guru de singh c Mitra
@@vikasmahajan364
Tere baap daaday diyan bahu betian attwadi lai ke aunde see gajni de bazaar to
@@Gur4u1 amliyo ...tuhadi zindagi veham ch hi nang Jani...
ਕਿਸੇ ਦੇ ਧਰਮ ਸਥਾਨ ਤੇ ਕਦੇ ਹਮਲਾ ਨਾ ਕਰੀੲੇ ....ਚਾਹੇ ਲਖ ਕੁਜ ਹੋੲੇ..
ਜਦੋਂ ਸਿੱਖ ਕੌਮ ਆਪਣੇ ਹੱਕਾਂ ਲਈ ਲੜਦੇ ਨੇ ਫੇਰ ਇਹ ਲੋਕ ਓਹਨਾਂ ਨੂੰ ਖਾੜਕੂ ਕਿਓਂ ਬਣਾ ਦਿੰਦੇ ਨੇ ਕਿ ਇੰਦਰਾ ਗਾਂਧੀ ਨੂੰ ਪਤਾ ਨਹੀਂ ਸੀ
ਇੰਦਰਾ ਦੀ ਬੋਲੀ ਬੋਲਦਾ ਇਹ ਅਫਸਰ ਹਿੰਦੁਸਤਾਨੀ ਸਟੇਟ ਨੇ ਏਨੂੰ ਵਰਤ ਲਿਆ ਏਨੂੰ ਪਤਾ ਵੀ ਨੀ ਲੱਗਾ
ਏਹਨਾਂ ਮੁਤਾਬਿਕ ਖਾੜਕੂ ਸਿੰਘ ਸ਼ਰਧਾਲੂਆਂ ਦੀ ਆੜ ਲੈ ਰਹੇ ਸਨ, ਬਿਲਕੁਲ ਗਲਤ, ਓਹ ਆਪਣੀ ਖੁਸ਼ੀ ਨਾਲ ਜੂਝ ਰਹੇ ਸਨ
and bhakt
ਹੇ ਮੇਰੇ ਮਾਲਕਾ , ਏਦੀਆਂ ਕੁੱਲਾਂ ਉਜਾੜ ਦੇ ,
(ਕਰਤੂਤ ਪਸ਼ੂ ਕੀ ਮਾਨਸ ਜਾਤ।।)
ਤੁਸੀਂ ਯਾਰ ਏਦਾਂ ਦੇ ਗੰਦੇ ਅੰਡਿਆਂ ਨਾਲ ਗੱਲ ਬਾਤ ਹੀ ਕਿਉਂ ਕਰਦੇ ਹੋ ਕਿਥੋਂ ਭਲਾ ਹੋ ਜਾਊ ਇਹਨਾਂ ਦਾ
ਸੱਚ ਬੋਲਣ ਦੀ ਇਸ ਚ ਹਿੰਮਤ ਨਹੀਂ ਹੈ
ਮਹਾਨ ਸੰਤ ਅਤੇ ਮਹਾਨ ਜਰਨਲ ਸਿੱਖ ਕੌਮ ਦੇ ਹੀਰੇ
ਇਹ ਤਾਂ ਇਹਦੇ ਕਹਿਣ ਦੀਆਂ ਗੱਲਾਂ ਨੇ,ਇਹ ਵੀ ਉਸ ਸਮੇਂ ਸਰਕਾਰੀ ਬੋਲੀ ਹੀ ਬੋਲ ਰਿਹਾ ਸੀ।
ਵੀਰੇ ਹੁਣ ਵੀ ਸਰਕਾਰੀ ਬੋਲੀ ਹੀ ਬੋਲ ਰਿਹਾ , ਐਨੇ ਸਾਲ ਬਾਅਦ ਵੀ ਕੋਈ ਪਛਤਾਵਾ ਨਹੀ ਇਹਨੂੰ
@@Gurpreetsingh-gx3qy pashtava hove v kis gl da veere ... terror nu rokn da km kita agle ne
ਸਰਮ ਕਰ ਸਿੱਖ ਹੋਕੇ ਝੁਠ ਬੋਲਣ ਲੱਗਾ ਕਹਿੰਦਾ
60 ਫੌਜੀ ਹੀ ਮਰੇ ਆ ਠੇਰ ਲਾਤੇ ਸਿੰਘਾਂ ਨੇ ਘੱਟੋ
ਘੱਟ 8-9 ਹਜਾਰ ਮਾਰੇ ਫੌਜੀ ਤਾ ਅੱਕ ਕੇ ਟੈਕ ਵਾੜੇ
ਆ ਪਰਕਰਮਾਂ ਅੰਦਰ ! ਹੁਣ ਤਾ ਨਾ ਝੂਠ ਬੋਲ
ਹੁਣ ਤਾ ਸੱਚ ਬੋਲ ਪਾ ਕੰਜਰਾਂ ਉਦਾ ਤੋ ਆਪਣੇ ਆਪ ਨੂੰ
ਸਿੱਖ ਆਖ ਦਾ ਸਰਮ ਕਰ ਕੁਝ ਸਰਮ
ਇਹ ਜੱਮੇ ਸਿੱਖ ਬੀਬੀਆ ਨੇ ਰੂਹ ਤੁਰਕੀ,ਮੁਗਲਾ ਦੀ ਹੈ
50000 ਹਜ਼ਾਰ ਕਹਿ ਆਰਮੀ ਦੇ ਜਵਾਨ ਮਾਰੇ ਗਏ , ਨਹੀਂ 100000, ਲੱਖ ਕਹਿ ਦੋ
ਇਸ ਫੌਜੀ ਸਾਹਿਬ ਝੂਠ ਬੋਲ ਰਿਹਾ ਹੈ।ਇਸ ਨੂੰ ਪੁਛਿੱਆ ਜਾਏ ਕਿ ਦਰਬਾਰ ਸਾਹਿਬ ਅੰਦਰ ਭਿੰਡਰਾਂਵਾਲਾ ਹਥਿਆਰ ਬੰਦ ਸਾਥੀਆਂ ਸਮੇਤ ਸੀ ਪਰ ਜਿਹੜੇ 35- 40 ਗੁਰੂਦੁਆਰੇ ਤਬਾਹ ਕੀਤੇ ਉਹਨਾਂ ਵਿੱਚ ਕੌਣ ਸੀ।
Ona de vich Pakistani hathiyar rkhe de c.tuc te gaddaar koum o
Teri brain v othe c jihne tenu dasea hona. Haramdi aoulad. Anna no. Been J apne peo da ta...
@@kumarmehra986koi proof v mileya ajj tak avein hi boli jaane. ho 1955 ch Darbar Sahib ch kehde hatheyar c?
ਅਕਾਲ ਤਖਤ ਸਾਹਿਬ ਤੋਂ ਕੀਮਤੀ ਖ਼ਜ਼ਾਨੇ ਸਿੱਖਾਂ ਨੂੰ ਕੋਈ ਨੀ ਹੋ ਸਕਦਾ
ਮੈਨੂੰ ਲਗਦਾ ਇਹ ਬਾਹਰ ਫੌਜੀਆਂ ਦੀਆਂ ਲਾਸ਼ਾਂ ਢੋਣ ਲਾਇਆ ਹੋਣਾ
ਸਰਕਾਰ ਦਾ ਦੱਲਾ
ਬੇਈਮਾਨਾਂ ਤੂੰ ਸਿੱਖ ਨਹੀਂ , ਸਿੱਖ ਕੌਮ ਦਾ ਗੱਦਾਰ ਹੈ।
ਸ਼ਰਮ ਕਰ ਤੂੰ ਦੁੱਕੀ ਦਾ ਗ਼ਦਾਰ ਆ ਤੂੰ ਹਿੰਦੂ ਸਰਕਾਰ ਦਾਂ ਦੱਲਾ 👎 ਲੱਖ ਲਾਹਨਤ ਆ ਤੇਰੇ ਤੇ ।ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਸਿੱਘ ਸਾਡੇ ਕੋਮ ਦੇ ਹੀਰੇ ਸ਼ਹੀਦ ਸੀ
@@Harjindersinghgerman3096 galt tha cmmnt krta j
Sant jarnail singh ji khalsa bhindrawale jindabad
a Sach Thora dasai ga
ਨਾ ਤੀਰਾਂ ਨਾ ਤਲਵਾਰਾ ਤੋਂ ਡਰ ਲਗਦਾ ਐਸੇ ਗਦਾਰਾਂ ਤੋਂ ਯਾਦਵਿੰਦਰ ਜੀ ਅ ਗੇ ਤੋਂ ਨਾ ਮੁਹ ਨਾ ਲਾਓ ਨਾ ਜੀ ਸਤ ਸਿਰੀ ਅਕਾਲ ।ਜੀ
ਬਾਦਲ ਤੇ ਲੌਗੋਵਾਲ ਦੀ ਸੈਂਟਰ ਨਾਲ ਪਹਿਲਾਂ ਹੀ ਦਰਬਾਰ ਸਾਹਿਬ ਤੇ ਹਮਲੇ ਦੀ ਗੱਲ ਹੋ ਚੁੱਕੀ ਸੀ।😮
ਜਨਰਲ ਬਰਾੜ ਨੇ ਲਿਖਿਆ ਪਹਿਲੀ ਰਾਤ 2700 ਕਮਾਡੋਂ ਮਾਰੇ ਗਏ
ਗੱਦਾਰਾਂ ਨੂੰ ਸਰਕਾਰ ਕਦੀ ਮਰਨ ਨਹੀਂ ਦਿੰਦੀ ਹੁੰਦੀ । ਸਰਕਾਰ ਨੇ ਆਪਣੀ ਸਰਕਾਰੀ ਸ਼੍ਰੋਮਣੀ ਕਮੇਟੀ ਦੇ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਵੀ ਬਚਾ ਲਿਆ ਸੀ ।
ਜੋ ਮਰਜ਼ੀ ਕਰਲੋ
ਨਾਮ ਯਾਦ ਸਿਰਫ ਸੰਤਾਂ ਦਾ ਹੀ ਰਖਿਆ ਜਾਣਾ
ਸੰਤਾਂ ਤੋਂ ਮੇਰਾ ਮਤਲਬ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ
ਅਹ੍ ਲੰਢੂੰ ਬੁਚੁ ਨਹੀਂ
ਬਰਨਾਲਾ ਦੇ ਨੇੜੇ ਪਿੰਡ ਸੰਘੇੜਾ ਦੇ ਨਿਰਦੋਸ਼ ਸਰਧਾਲੂ ਸਹੀਦ ਹੋਏ ।
Kehde pind de y
@@funnygang7585 yਜੀ ਸਾਡੇ ਪਿੰਡ ਬਰਨਾਲਾ/ ਸੰਗੇੜੇ ਦੀ ਇੱਕ ਬੀਬੀ ਨੂੰ ਗਰਨੇਡ ਦੇ ਸਰਲੇ ਵੱਜਣ ਨਾਲ ਉਸ ਬੀਬੀ ਦਾ ਗਲਾ ਕੱਟਿਆ ਗਿਆ ਤੇ ਮੋਕੇ ਤੇ ਹੀ ਜਾਨ ਨਿਕਲ ਗਈ ਉਸ ਵੇਲੇ ਉਸ ਬੀਬੀ ਦੀ ਗੋਦ ਚ ਦੋ ਕੁ ਸਾਲ ਦਾ ਬੱਚਾ ਵੀ ਸੀ ਅੱਜ ਇਸ ਦੇ ਪਿਤਾ ਦਸਦੇ ਹਨ ਕਿ ਉਸ ਵੇਲੇ ਮਾ ਦੀ ਗੋਦ ਚ ਪਿਆ ਇਹ ਬੱਚਾ/ਗੱਭਰੂ ਆਪਣੀ ਮਰੀ ਹੋਈ ਮਾ ਦਾ ਦੁੱਧ ਚੁੰਗਦਾ ਰਿਹਾ ਪਰ ਗੁਰੂ ਦੀ ਕਿ੍ਪਾ ਇਸ ਦੇ ਝਰੀਟ ਤੱਕ ਵੀ ਨਹੀ ਲੱਗੀ ਤੇ ਮੈ ਵੀ ਬੁਰੀ ਤਰਾ ਜਖਮੀ ਹੋਏਆ ਉਥੇ ਹੀ ਪਿਆ ਸੀ ਅੱਜ ਬਿਰਧ ਪਿਓ ਤੇ ਜਵਾਨ ਪੁੱਤ ਅੱਜ ਵੀ ਉਸ ਅਪਾਗੇ ਵੇਲੇ ਨੂੰ ਯਾਦ ਕਰਕੇ ਫੁੱਟ੨ ਕੇ ਰੋ ਪੈਦੇ ਹਨ ਉਸ ਵੇਲੇ ਦੀਆ ਕਰੂਰ ਗੱਲਾ ਸੁਣ ਕੇ ਅੱਜ ਪੱਥਰ ਤੋ ਪੱਥਰ ਦਿੱਲ ਬੰਦੇ ਦਾ ਵੀ ਮਨ ਭਰ ਆਉਦਾ ਹੈ ਬਾਈ ਜੀ।
@@jaswantjagal3349 ਗੁਰੂ ਦੀ ਕਿਰਪਾ ਮਾਂ ਮਰਨ ਤੋ ਬਾਦ ਹੋਈ ਪਹਿਲਾਂ ਗੁਰੂ ਛੁੱਟੀ ਤੇ ਸੀ ?
@@ikodapasara8143 sahi gal aa maa te guru di kirpa kyu nai hoi🙄 ous ne ki bura kita c ga jo guru di kirpa mata ji te nai hoi sochan vali gal aa ahe
@@surinderstudiossp422 tenu puchiya kiss ne sala nambardari da
ਕਿੱਥੇ ਿਫਰਦਾ ਉਏ ਗ਼ੱਦਾਰਾ ਝੂਠ ਬੋਲੀ ਜਾਨਾ।
ਸਿੰਘਾਂ ਫੌਜ ਦੀਆਂ ਛਾਉਣੀਆਂ ਖਾਲੀ ਕਰ ਦਿੱਤੀਆਂ ਸੀ।
ਅਸਲ ਵਿੱਚ ਹਿੰਦ ਸਰਕਾਰ ਨੇ ਸਿੱਖਾਂ ਤੋਂ ਹੀ ਸਿੱਖਾ ਦਾ ਕਤਲੇਆਮ ਕਰਵਾਇਆ ਫੌਜ ਨੇ ਰੱਜ ਕੇ ਬੱਚਿਆਂ ਬੁੱਢਿਆਂ ਔਰਤਾਂ ਬੇਕਸੂਰ ਨੌਜਵਾਨਾਂ ਦਾ ਕਤਲੇਆਮ ਕੀਤਾ ਇੰਦਰਾ ਦੇ ਹੰਕਾਰ ਕਾਰਨ ਬਹੁਤ ਨੁਕਸਾਨ ਹੋਇਆ ਆਪ ਵੀ ਮਾਰੀ ਗਈ ਜਦੋਂ ਕੇ ਇਸ ਸਾਰੇ ਘਟਨਾਕ੍ਰਮ ਨੂੰ ਸਹੀ ਤਰੀਕੇ ਨਾਲ ਸਿਰੇ ਚਾੜ੍ਹਿਆ ਜਾ ਸਕਦਾ ਸੀ ਬਹੁਤ ਤਰੀਕੇ ਜਿਵੇਂ ਬਿਜਲੀ ਪਾਣੀ ਬੰਦ ਦਰਬਾਰ ਸਾਹਿਬ ਦੀ ਘੇਰਾਬੰਦੀ ਵਗੈਰਾ ਕਰ ਕੇ ਇਸ ਘੱਲੂਘਾਰੇ ਨੂੰ ਟਾਲਿਆ ਜਾ ਸਕਦਾ ਸੀ
ਇਹ ਇੰਦਰਾਂ ਦੀਆਂ ਚੱਪਲਾਂ ਚਾੜਨ ਵਾਲੇ ਨੇ ਇਹਨਾਂ ਨੂੰ ਕੀ ਪਤਾ ਸੰਤਾਂ ਜੀ ਵਾਰੇ
ਕੌਮਾਂ ਜਿਉਂ ਦੀਆਂ ਸਦਾ ਕੁਰਬਾਨੀਆਂ ਤੇ।
ਅਣਖ ਮਰੇ ਤਾ ਕੌਮ ਹੈ ਮਰ ਜਾਂਦੀ।
ਉਸ ਕੌਮ ਨੂੰ ਸਦਾ ਇਤਿਹਾਸ ਪੂਜੇ।
ਬਿਪਤਾ ਹੱਸ ਕੇ ਕੌਮ ਜੜ੍ਹ ਜਾਂਦੀ।
ਸਿਰ ਦੇ ਕੇ ਕਹਾਇ ਸਰਦਾਰ ਆਪਾ।
ਤਾ ਇਹ ਹੋ ਸਿਰ ਦਸਤਾਰ ਅੱਜ ਸੋਧਿਆ ਹੈ।
ਸੀਸ ਵਾਰਨੋ ਸਿੰਘ ਨਾ ਮੂਲ ਡਰਦੇ।
ਤਾ ਇਹ ਹੋ ਸਿੰਘਾਂ ਤੋਂ ਮੌਤ ਹੈ ਡਰ ਜਾਂਦੀ।
KarnailsinghsopiarasingjsoBhagsinghsoPunjabsinghNallNakoderJallandharPbindia
Gundagardi.
ਸਭ ਤੋ ਗ੍ਹਾਲਾਂ ਖਾਣ ਆਇਆ ਇਹ ਫੌਜੀ🤣🤣
Mere mooh di gal kho lai bai
Kyu oh sch bolda ta veer. Paji tuc eh ni sochde ik glti de fainsle ne apne kine masum sikha da katal krwa dita.
ਜਿਹੜਾ ਸੱਚ ਬੋਲੇ ਉਹ ਤੁਹਾਨੂੰ ਕਾਹਨੂੰ ਚੰਗਾ ਲੱਗਣਾ
ਸੋਸ਼ਲ ਮੀਡੀਆ ਤੇ ਗਾਲਾਂ ਕੱਢਣ ਤੋਂ ਬਿਨਾਂ ਤੁਹਾਡੀ ਔਕਾਤ ਵੀ ਕੀ ਆ?
AC ਆਲੇ ਕਮਰੇ ਚ ਬੰਦ ਸਮਝ ਤੋਂ ਬਾਹਰ
ਇੱਕ ਪਾਸੇ ਯੁੱਧ ਤੇ ਦੂਜੇ ਪਾਸੇ vip ਟਰੀਟਮੈਂਟ
ਵਾਹਿਗੁਰੂ ਜੀ
ਓ ਹਰਾਮਖੋਰ ਤਮੀਜ ਨਾਲ ਗੱਲ ਕਰ ....ਕਹਿੰਦਾ ਭਿੰਡਰਾਵਾਲਾ ਮਰ ਗਿਆ , ਸੰਤ ਜੀ ਸ਼ਹੀਦ ਹੋਏ ਨੇ ..ਲੱਗੀ ਸਮਝ
Bai samjo ehna ne ida hi kehna a santa nu. Afsos da is gal da hai jehna nu apne samjya ohna ne pith te shura marya. Eh ta hai sarkari.
Bai samjo ehna ne ida hi kehna a santa nu. Afsos da is gal da hai jehna nu apne samjya ohna ne pith te shura marya. Eh ta hai sarkari.
ਸਰਕਾਰੀ,,ਟਟੂ,,
ਪੱਗ ਬੰਨ੍ਹਣ ਨਾਲ ਕੋਈ ਸਿੱਖ ਨੀ ਬਣ ਸਕਦਾ, ਸਿੱਖ ਸਿੱਖੀ ਸਿਧਾਂਤਾਂ ਨਾਲ ਤੇ ਕਿਰਦਾਰ ਨਾਲ ਬਣਦਾ , ਜੋ ਇਸ ਵਿਚ ਨਹੀ , ਹੁਣ ਵੀ ਸਰਕਾਰੀ ਬੋਲੀ ਬੋਲਦਾ , ।। ਇਕ ਗੈਰ ਸਿੱਖ ਰਾਹੀ ਲਿਖੀ ਕਿਤਾਬ " ਜਾਂਬਾਜ਼ ਰਾਖ਼ਾ " ਪੜ੍ਹਾਓ ਸੱਚ ਲਿਖਿਆ। ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਇਹ ਗਲਤ ਹੈ ਕੋਈ ਸਚ ਨਹੀਂ
ਹੱਥ ਖੜੇ ਕਰਕੇ ਬਹਾਰ ਨਿੱਕਲੇ ਸੀ ਜਿਸ ਦੀ ਵੀਡੀਓ ਵੀ ਹੈ
ਭਿੰਡਰਾਂਵਾਲਾ ਨਹੀਂ 🤫🤫😡 ਸੰਤ ਕਹਿ ਸੰਤ 🙏 ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਆ 🙏🙏
lun te wajje sala sant da
ਫੋਜੀ। ਜੀ। ਮਾਫ਼ ਕਰਨਾ ਸਰਕਾਰ ਦੀ।ਬੋਲੀ। ਬੋਲ ਰਹੇ ਹੋ
Dhan Dhan Sant Baba jarnail Singh ji khalsa Bhindranwaley ji 🙏 rehndee duniya takk sant ji da naam raheyga
ਗੱਦਾਰਾਂ ਨੂੰ ਬਚਾਉਣ ਵਾਲੇ ਨੂੰ ਗੁਰੂ ਦਾ ਸਿੱਖ ਅਖਵਾਉਣ ਦਾ ਕੋਈ ਵੀ ਹੱਕ ਨਹੀਂ 😡
ਏਥੇ ਭਾਈ ਸਾਹਿਬ ਤੁਸੀਂ ਸਰਕਾਰ ਤੇ ਲੀਡਰਾਂ ਦੀ ਸਿਆਸਤ ਦਾ ਪੱਖ। ਵਿਚ ਸ਼ਿਕਾਰ ਹੋਏ ਬਾਕੀ ਅੱਣਮਨੂੱਖੀ ਤਸ਼ੱਦਦ ਘਾਂਣ ਪਛਤਾਵਾ ਹੀ ਰਹੇਗਾ ਧੰਨਵਾਦ
ਇਹ ਲੋਕ ਤਾਂ ਸਟੇਟ ਦੇ ਸੰਦ ਹੁੰਦੇ ਨੇ ਇਹਨਾਂ ਨੂੰ ਵਰਤਿਆ ਜਾਂਦਾ ਹੁਦੈ। ਖ਼ਾਸ ਕਰਕੇ ਆਪਣੇ ਵਰਗੇ ਦਿਸਣ ਵਾਲੇ ਲੋਕਾਂ ਦੇ ਵਿਰੁੱਧ।