ਬਲਜੀਤ ਕੌਰ ਦੀ ਛਾਤੀ ਕੱਟਣ ਅਤੇ ਸੋਢੀ ਦੇ ਕਤਲ ਦੀ ਗੁੱਥੀ ਸੁਲਝੀ ?? Harpreet Singh Makhu

Поділитися
Вставка
  • Опубліковано 27 вер 2024
  • ਬਲਜੀਤ ਕੌਰ ਦੀ ਛਾਤੀ ਕੱਟਣ ਅਤੇ ਸੋਢੀ ਦੇ ਕਤਲ ਦੀ ਗੁੱਥੀ ਸੁਲਝੀ ??
    ਉਸ ਵੇਲੇ ਬਾਬਾ ਜਰਨੈਲ ਸਿੰਘ ਕਿੱਥੇ ਸਨ ??
    ਚਸ਼ਮਦੀਦ 37 ਸਾਲ ਬਾਅਦ ਕੈਮਰੇ ਤੇ ਖੁਲਕੇ ਬੋਲਿਆ ....
    ਹਰਪ੍ਰੀਤ ਸਿੰਘ ਮੱਖੂ || ਭਗਵਾਨ ਸਿੰਘ (ਕਾਰ ਸੇਵਾ ਵਾਲੇ)
    Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    #harpreetsinghmakhu #jathedar #akaltakhtsahib
    For latest News on Sikh Issues, Panthic Programs and Punjabi Programs, Kindly Subscribe to Akaal Channel:-
    UA-cam :- bit.ly/2Y9ltvF
    Facebook :- bit.ly/3hDy6Xy
    For latest Kirtan Samagams, Katha, Kirtan & Gurbani Lectures, Kindly Subscribe to
    Akaal Gurbani Channel:-
    UA-cam :- bit.ly/2YHdNQt
    Facebook :- bit.ly/37Bj0NP
    Website :- bit.ly/3deCokF
    Apple App Store :- apple.co/2AGBBvJ
    Google Play Store :- bit.ly/3eh7REw
    Twitter :- bit.ly/3d9t95m
    Instagram:- bit.ly/2zJwcnk
    SoundCloud:- bit.ly/30Rd81m

КОМЕНТАРІ • 1,1 тис.

  • @amarjeetmaan9655
    @amarjeetmaan9655 7 місяців тому +18

    ਪਹਿਲਾਂ ਤਾਂ ਅਕਾਲੀ ਦਲ ਕਹਿੰਦੇ ਸੀ ਪਰ ਹੁਣ ਤਾਂ ਇਹ ਖਾਲੀ ਦਲ ਰਹਿ ਗਿਆ ਅਕਾਲੀ ਦਲ ਤਾਂ ਇੰਨਾ ਦੀ ਧੁੰਦ ਤੋਂ ਬਹੁਤ ਉੱਚਾ ਹੈ।।
    ਇਸ ਖ਼ਾਲੀ ਦਲ ਦੀ ਸਾਰੀ ਮੰਡਲੀ ਨੇਂ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਸ ਦੇ ਜਥੇ ਨੂੰ ਖ਼ਤਮ ਕਰਨ ਤੇ ਸਾਰਾ ਜ਼ੋਰ ਲਾਇਆ ਸੀ ਜੀ
    😢😢😢

  • @jagjitsingh8404
    @jagjitsingh8404 3 роки тому +274

    ਸਿੱਖਾਂ ਦਾ ਦੁਨੀਆਂ ਭਰ ਵਿੱਚ ਜੋ ਨੁਕਸਾਨ ਹੋਇਆ ਹੈ ਉਹ ਨਾਪਿਆ ਨਹੀਂ ਜਾ ਸਕਦਾ ਪਰ ਸ਼ੁਕਰ ਹੈ ਖਾਲਸਾ ਏਡ ਦਾ ਜਿੰਨਾ ਸਦਕਾ ਸਿੱਖ ਕੌਮ ਦਾ ਸਿਰ ਉੱਚਾ ਹੋਇਆ ਹੈ ।

    • @kamaljitjassar3123
      @kamaljitjassar3123 3 роки тому +6

      I respect khalsa aid Ravi singh veer ji jiana 23 year ago Khalsa Aid U K ton shuru keekee ate hun 5 countries de vich veer ji ne apne ea shakha kholian han.Waheguruji Sarbat da bhala karan..

    • @gurbhejsingh2113
      @gurbhejsingh2113 3 роки тому +7

      Sastran ke adin hai raj raj bna nahi dharm chle hai dham bina sab dle mle hai
      🙏🏻🙏🏻🙏🏻🙏🏻🙏🏻🙏🏻🙏🏻 khalsa aid

    • @bittupannu1465
      @bittupannu1465 3 роки тому

      @@kamaljitjassar3123 🔥🎉🔥🔥👍👍o MN MN nnjn🔥🔥🔥🔥ikj

    • @moviesworld21941
      @moviesworld21941 2 роки тому +16

      ਖਾਲਸਾ ਏਡ ਨੇ ਸਿੱਖ ਸਹੀਦਾ ਲ‌ਈ ਕੀ ਕੀਤਾ...ਸਿਰਫ ਬ‌ਈਆ ਨੂੰ ਤੇ ਮੁਸਲਮਾਨਾ ਨੂੰ ਚੌਲ ਖਵਾਉਣ ਤੇ

    • @jagjitsingh8404
      @jagjitsingh8404 2 роки тому +9

      @@moviesworld21941 ਪਹਿਲਾਂ ਸਿੱਖੀ ਦੀ ਸਿਧਾਂਤ ਸਮਝਣਾ ਜ਼ਰੂਰੀ ਹੈ । ਮਾਨੁਸ ਕੀ ਜਾਤ ਸਭੇ ਏਕੁ ਪਹਿਚਾਨਬੋ । ਸਿੱਖਾਂ ਲਈ ਭਈਆ ਜਾਂ ਮੁਸਲਮਾਨ ਵਿੱਚ ਕੋਈ ਭੇਦ ਨਹੀਂ ਹੈ । ਸੱਭੈ ਸਾਂਝੀ ਵਾਲ ਸਦਾਉਣ ਕੋਈ ਨਾਂ ਦਿਸੈ ਬਾਹਰਾ ਜੀਉ । ਜੇ ਅਸੀਂ ਸਿੱਖੀ ਨੂੰ ਨਹੀਂ ਸਮਝੇ ਤਾਂ ਕਿਸੇ ਹੋਰ ਨੂੰ ਕੀ ਸਮਝਣਾ ਹੈ । ਖਾਲਸਾ ਏਡ ਦੀ ਦੁਨੀਆਂ ਭਰ ਵਿੱਚ ਤਾਰੀਫ਼ ਹੁੰਦੀ ਹੈ ਤਾਂ ਸਿਰਫ ਨਿਰਪੱਖਤਾ ਕਰਕੇ ।

  • @AvtarSingh-x1t
    @AvtarSingh-x1t 20 днів тому +3

    ਸੱਚ ਸਰਬੱਤ ਦੇ ਭਲੇ ਲਈ ਸੇਵਾਵਾਂ ਨਿਭਾਉਗੇ ਦੁਸ਼ਮਣ ਬਾਹਰੋਂ ਨਹੀਂ ਲੱਭਣੇ ਨਹੀ ਪੈਂਦੇ ਦੁਸ਼ਮਣ ਘਰੋ ਹੀ ਪੈਦਾ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ

  • @jogindersaini7200
    @jogindersaini7200 20 днів тому +1

    ਹਰਪ੍ਰੀਤ ਸਿੰਘ ਜੀ ਹੁਣ ਤੱਕ ਤੁਸੀਂ ਸਿੱਖ ਕੌਮ ਬਾਰੇ ਬਹੁਤ ਸਾਰੇ ਤੱਥ ਇਕੱਠੇ ਕਰ ਚੁੱਕੇ ਹੋ।ਇਹਨਾਂ ਇਕੱਠੇ ਹੋਏ ਤੱਥਾਂ ਨੂੰ ਇਕ ਕਿਤਾਬ ਦਾ ਰੂਪ ਦੇ ਕੇ ਜ਼ਰੂਰ ਪੇਸ਼ ਕਰੋ ਤਾਂ ਜੁ ਆਮ ਸਿੱਖ ਲੋਕ ਵੀ ਇਹਨਾਂ ਤੱਥਾਂ ਤੋਂ ਜਾਣੂ ਹੋ ਸਕਣ।ਤੁਹਾਡੀ ਇਹ ਬਹੁਤ ਵੱਡੀ ਦੇਣ ਹੋਵੇਗੀ।❤

  • @adhan-pc7hi
    @adhan-pc7hi Рік тому +24

    ਜਦੋ ਕਹਿੰਦੇ ਬਲਜੀਤ ਸੋਢੀ ਨੂੰ ਮਾਰ ਕੇ ਹੱਥ ਚ ਪਸਤੌਲ ਫੜ ਕੇ ਸੰਤਾ ਨੂੰ ਦਿਖਾ ਰਹੀ ਸੀ ਨੇ ਬੋਲ ਰਹੇ ਸੀ ਮੈ ਬਦਲਾ ਲਏ ਲਿਆ, ਤਾਂ ਉਸਨੂੰ ਸੰਤਾ ਤੋ ਕਿ ਐਸ ਹੋਵੇਗੀ, ਹੋ ਸਕਦਾ ਓਹ ਸੋਚਦੀ ਹੋਵੇ ਕੀ ਓਸਦੀ ਆਪ ਬੀਤੀ ਸੁਣ ਕੇ ਸੰਤ ਓਸਦਾ ਸਾਥ ਦੇਣਗੇ। ਕਿੰਨਾਂ ਤਸ਼ੱਦਦ ਕੀਤਾ ਗਿਆ ਸੀ ਓਸ ਨਾਲ ਸ਼ਾਤੀ ਤੱਕ ਕੱਟ ਦਿੱਤੀ ਗਈ ਸੀ ਬਿਚਾਰੀ ਦੀ। ਇਹ ਓਸ ਵਿਚਾਰੀ ਸੀ ਹੀ ਹਾਅ ਸੀ ਜੋਂ ਸਾਰਿਆ ਨੂ ਰੱਬ ਨੇਂ ਓਦਾ ਹੀ ਮਾਰਿਆ।

    • @doctersingh6103
      @doctersingh6103 Рік тому +3

      ਉਹ ਵਚਾਰੀ ਨਹੀ ਸੀ ਬਾਈ ਉਹ ਇਕ ਬਦਾਮਾਸ ਦੀ ਰਖੇਲ ਸੀ ਉਹ ਨੇ ਜੋ ਕਿਤਾ ਚੰਗਾ ਕੀਤਾ ਸੀ ਫਿਰ ਤਾ ਇਸ ਤਰਾ ਹੀ ਹੋਣਾ ਹੀ ਸੀ ਜੀ

    • @ravinderravi8257
      @ravinderravi8257 3 місяці тому +2

      ਬੇਚਾਰੀ ਤੋਂ ਰੱਖੜੀ ਬਣਾ ਲੈਦਾ

    • @sandeepkumar-b8m3v
      @sandeepkumar-b8m3v Місяць тому +2

      Sahi kya usne tahi loka samne dasya la ta sodha jad ki sach bardash nahi hoya sade guru sahib ta janani jini marji galat hove eve ta soch v nahi sakde c te

    • @Topshikari-rj6gx
      @Topshikari-rj6gx 26 днів тому

      Canada dekh ki haal aa sikh kudia da 2 dollar te fuddi dae jandia​@@doctersingh6103

    • @Topshikari-rj6gx
      @Topshikari-rj6gx 25 днів тому

      ​@@doctersingh6103 sodhi da pag pat bhra cc shinda sade ta ilake da shinda dove ral ke gundagardi karde rehe kul mila ke koi ek banda das jhera sacha cc bhindrawala sacha cc

  • @amritjammu421
    @amritjammu421 3 роки тому +43

    ਸੋਢੀ ਸੋਢੀ ਤੇ ਭਾਈ ਅਮਰੀਕ ਸਿੰਘ ਜੀ
    ਅੱਠੀ ਪੈਰੀ ਸੰਤਾ ਦੇ ਨਾਲ ਰਹਿਦੇ ❤🌹

    • @harmansidhu1808
      @harmansidhu1808 3 роки тому +2

      Tuhanu kive Pta veer dasso please

    • @amritjammu421
      @amritjammu421 3 роки тому +3

      @@harmansidhu1808 ohna dia kathea dia videos te photoa ajj v social sitrs a te you tube te pyia a dekh lo ji

    • @harmansidhu1808
      @harmansidhu1808 3 роки тому +1

      @@amritjammu421 please send main kade no dekhia

    • @Topshikari-rj6gx
      @Topshikari-rj6gx 25 днів тому

      ​@@amritjammu421fer sodhi behan dain gya cc sindhi hotel ch

  • @tejwantsingh1950
    @tejwantsingh1950 2 роки тому +46

    ਉਸ ਸਮੇਂ ਦੇ ਮਹਾਨ ਸਿੱਖ ਸ਼ਹੀਦ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ ਜੀ।।

  • @charanjeetsingh9799
    @charanjeetsingh9799 3 роки тому +20

    ਬੱਲੇ ਮਖੂਆ ਚਲਾਕ ਬਣਦੈਂ ਪਹਿਲਾਂ ਹੀ ਮੂੰਹ ਬੰਨ੍ਹ ਦਿੱਤਾ ਘਟਨਾਂ ਦੱਸਣ ਵਾਲੇ ਬਾਬੇ ਦਾ ਬਈ ਠੀਕ ਠੀਕ ਲਾਈਂ ਕਿਤੇ ਜੱਖਣਾਂ ਪੱਟ ਦਏਂ ਮੇਰੀ ਵੀ

    • @dirtypolitics5912
      @dirtypolitics5912 Рік тому +2

      Sehi keha veer g pehla hi dasta ahh bolna kite sach na boldi awaz kamb rehi aa babe di do chaar swaal koi chaj da banda puchle babe da jhooth samne aaa jana wmk

  • @harnekbrar5190
    @harnekbrar5190 3 роки тому +220

    ਮਖੂ ਜੀ ਤੂਸੀ ਪਾਣੀ ਚ ਮਧਾਣੀ ਬਹੁਤ ਪਾਉਂਦੇ ਹੋ
    ਪਲੀਜ ਭਾਈ ਸਾਹਿਬ ਨੂੰ ਗੱਲ ਕਰ ਲੈਣ ਦਿਓ
    ਤੁਸੀ ਆਪਣੀ ਸਿਆਨਫ

    • @liberategurdwargiangodrhih6872
      @liberategurdwargiangodrhih6872 3 роки тому +23

      ਜਾਣਕੇ ਪਾਈ ਜਾਦੀ ਹੈ ਮਧਾਣੀ ਤਾਂ ਕਿ ਚੈਨਲ ਦਾ ਸਮਾਂ ਵਧ ਸਕੇ।

    • @RamSingh-wj1dd
      @RamSingh-wj1dd 3 роки тому +9

      Eh ta chanel wale da kmm hunda

    • @randhawa_edit
      @randhawa_edit 3 роки тому +6

      🤣🤣🤣🤣

    • @r8tefidir674
      @r8tefidir674 3 роки тому +2

      Makhu Sahib g u r absolutely right

    • @j.ksingh8142
      @j.ksingh8142 3 роки тому +15

      Overacting krda ae makhu.....sahmney vale d gal sunni nai apni bhakayi maari jaanda

  • @kamaljeetsidhu3060
    @kamaljeetsidhu3060 3 роки тому +85

    ਕੋਈ ਗੱਲ ਕਲੀਅਰ ਨਹੀਂ ਹੋਈ।
    ਮੱਖੂ ਸਾਹਿਬ ਜੀ

    • @kamalsherry3907
      @kamalsherry3907 3 роки тому +1

      Sahi Kaha g

    • @Gurtalman
      @Gurtalman 3 роки тому +7

      Paji makhu kuch clear honn he nahi dindda

    • @RanjeetSingh-og6ts
      @RanjeetSingh-og6ts 3 роки тому +2

      Darda h eh

    • @sukhjitsandhu5113
      @sukhjitsandhu5113 3 роки тому +19

      ਜੇ ਇਹ ਕੋਈ ਗੱਲ ਕਲੀਅਰ ਕਰ ਦੇਣ
      ਤਾਂ ਟੁਕੜ ਕਿੱਥੋਂ ਖਾਣਗੇ

    • @sidhuenglishclasses684
      @sidhuenglishclasses684 3 роки тому +5

      Eh ਸਾਲਾ ਚੌਰਾ ਬੰਦਾ, ਕਿਹੜੇ ਕੰਜਰ ਨੇ ਇਸ ਨੂੰ press reporter ਬਣਾ ਦਿੱਤਾ?

  • @gurwindersingh6802
    @gurwindersingh6802 Рік тому +3

    ਵਾਹਿਗਰੂ ਜੀ ਰੇਡੀਓ ਤੇ ਕਿਹਦੇ ਵੀ ਪੋਸਟਮਾਰਟਮ ਹੋਇਆ ਉਸ ਵਿੱਚ ਛਾਤੀ ਕਟੀ ਆਈ ਤੇ ਲਾਸ਼ ਸੜਕ ਦੇ ਕੰਢੇ ਤੇ ਮਿਲੀ ਹੁਣ ਵਾਹਿਗੁਰੂ ਜਾਣਦਾ

  • @singhiskingsinghisking6774
    @singhiskingsinghisking6774 3 роки тому +62

    ਸੰਤਾਂ ਦੇ ਕਿਰਦਾਰ ਨੂੰ ਕੋਈ ਵੀ ਮਾਈ ਦਾ ਲਾਲ ਸ਼ੱਕੀ ਨਹੀਂ ਕਰ ਸਕਦਾ , ਕੁੱਤੇ ਭੌਂਕਦੇ ਸੀ ਤੇ ਭੌਂਕਦੇ ਰਹਿਣਗੇ । ਮੇਰੇ ਵੀਰੋ ਅਤੇ ਭੈਣੋ ਸਾਰੇ ਇਕੱਠੇ ਹੋ ਕੇ ਸੰਤਾਂ ਦੀ ਸੋਚ ਤੇ ਪਹਿਰਾ ਦੇਣਾ ਹੈ ਅਤੇ ਉੁਹਨਾਂ ਵਲੋਂ ਅਰੰਭੇ ਕਾਰਜਾਂ ਨੂੰ ਨੇਪਰੇ ਚਾੜ੍ਹਨਾ ਹੈ ਖ਼ਾਲਸਾ ਜੀ ।

    • @harrygill4451
      @harrygill4451 3 роки тому +4

      Bilkul veer g

    • @BalvirSingh-jo3yu
      @BalvirSingh-jo3yu 2 місяці тому

      @@harrygill4451 ਬਿੱਲਕੁੱਲ ਜੀ ਕਰੋ ਤਿਆਹ! ਤੁਸੀਂ ਅਪਣੇ ਭਾਈ ਭਤੀਜੇ ਰਿਸਤੇਦਾਰਾਂ ਹਥਿਆਰ ਖਰੀਦੋ ਭਿੰਡਰਾਂ ਵਾਲੇ ਸੰਸਥਾ ਟਕਸਾਲ ਦੇ ਮੁਖੀ ਧੁੰਮੇ ਨਾਲ ਰਲ ਕੇ ਐਲਾਨ ਕਰੋ! ਸੰਤਾਂ ਦੀ ਸੋਚ ਤੇ ਪਹਿਰਾ ਦੇਣ ਵਾਲੇ ਅਪਣੇ ਆਪ ਤੁਹਾਡੇ ਪਿੱਛੇ ਆ ਜਾਣਗੇ!

    • @Topshikari-rj6gx
      @Topshikari-rj6gx 25 днів тому

      ​@@harrygill4451matlb bhindrawala rape ker sakda

  • @Amarjeetsingh-lb9fn
    @Amarjeetsingh-lb9fn 3 роки тому +128

    ਬਹੁਤ ਸਾਰੇ ਸਿੰਘ ਤਾ ਅਜੇ ਵੀ ਸੰਤਾ ਵਾਂਗ ਬਚਨਾਂ ਦੇ ਪੱਕੇ ਹਨ ਪਰ ਦਮਦਮੀ ਟਕਸਾਲੀਏ ਧੁੰਮੇ ਲਾਣੇ ਨੂੰ ਪਤਾ ਨਹੀ ਕੀ ਸੱਪ ਸੁੰਘ ਗਿਆ ਜੋ ਬਾਦਲਾਂ ਦੇ ਪੈਰਾਂ ਚ ਜਾ ਬੈਠੇ ਨੇ।ਰੱਬ ਖ਼ੈਰ ਕਰੇ ਜੀ

    • @harpreetkaur5022
      @harpreetkaur5022 3 роки тому +3

      True

    • @jeet5612
      @jeet5612 3 роки тому +3

      Now damdami taksal under in government agency'ies.

    • @gillpower
      @gillpower 3 роки тому +2

      It were Badal who allowed infiltration of Sikh institutions like SGPC, Damdami Taksal, by RSS and state agencies.

    • @satvirsingh8728
      @satvirsingh8728 3 роки тому

      👍👍👍👍

    • @Khanowall
      @Khanowall 3 роки тому +9

      ਲੋਕਾ ਦੇ ਸਾਰੇ ਸਾਰੇ ਟੱਬਰ ਮਾਰ ਦਿੱਤੇ ਪੁੱਲੀਸ ਨੇ ਸੰਤਾ ਦਾ ਟੱਬਰ ਕਰੋੜਪਤੀ ਬੱਣਕੇ ਮੌਜਾ ਕਰਦੇ ਵਾਲ ਵਿੰਗਾ ਨਹੀ ਹੋਇਆ ਇਹ ਕੀ ਚੱਕਰ

  • @LakhvirSingh-rp9bn
    @LakhvirSingh-rp9bn Рік тому +29

    ਸਮੇ ਦੇ ਨਾਲ ਸੱਚ ਬਦਲ ਜਾਂਦਾ ਹੈ ਜਾਂ ਸੱਚ ਨੇੜਲਿਆਂ ਨੂੰ ਹੀ ਪਤਾ ਹੁੰਦਾ ਤੇ ਬਾਅਦ ਵਿਚ ਸ਼ਰਧਾ ਵੱਸ ਦਬਾਅ ਹੇਠ ਜਾਂ ਆਪਣੀ ਸ਼ੈਲੀ ਅਨੁਸਾਰ ਦੱਸਿਆ ਜਾਂਦਾ ਹੈ ਅਸੀਂ ਤਾਂ ਭੰਬਲਭੂਸੇ ਵਿਚ ਹੀ ਰਹਿਣਾ ਹੈ ਪਤਾ ਨੀ ਕੀ ਸੱਚ ਹੈ ਵਾਹਿਗੁਰੂ ਹੀ ਜਾਣਦਾ ਹੈ

    • @SatbirGrewal-t4z
      @SatbirGrewal-t4z 7 місяців тому

      ਤੂੰ ਕਿਹਣਾ ਕੀ ਚੋਹਦਾ ਸਾਲੀਆ ਸੰਤਾਂ ਦਾ ਕਿਰਦਾਰ ਇਹੋਜਾ ਸੀ

    • @hargovindgodara6097
      @hargovindgodara6097 2 місяці тому

      Sikkh kom da bhuta nuksaan ho gya

  • @simrankaur65
    @simrankaur65 3 роки тому +36

    ਮਖੂ ਸਾਰੀ ਗੱਲ ਨੂੰ ਗਲਤ ਰੰਗਤ ਦੇ ਰਿਹਾ ਹੈ

    • @msshergill1112
      @msshergill1112 3 роки тому

      ਬਿਲਕੁਲ ਸਹੀ ਕਿਹਾ ਤੁਸੀ

  • @deepsahotadeepsahota759
    @deepsahotadeepsahota759 2 роки тому +8

    Waheguru ji 🙏🏻

  • @paulsinghgrewal8307
    @paulsinghgrewal8307 3 роки тому +10

    Waheguru God bless 🙏

  • @baljindermallhi1053
    @baljindermallhi1053 2 роки тому

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਮਖੂ ਜੀ ਧੰਨਵਾਦ ਤੁਹਾਡਾ

  • @mehtabsingh1670
    @mehtabsingh1670 3 роки тому +26

    ਵੀਰ ਜੀ ਕੋਈ ਗੱਲ ਸਾਫ ਨਹੀਂ ਹੋਈ ਨਾਹੀ ਸਾਫ ਹੋਇਆ ਕੀ ਬਲਜੀਤ ਕੌਰ ਦੀ ਛਾਤੀ ਕਿਉਂ ਤੇ ਕਿਸ ਤਰਾਂ ਕੱਟੀ ਅਤੇ ਉਸ ਦੇ ਗੁਪਤ ਅੰਗ ਵਿੱਚ ਸਰਿਆ ਕਿਉਂ ਮਾਰਿਆ ਕੀ ਇਹ ਸਜ਼ਾ ਤਾਲਿਬਾਨੀਆ ਵਰਗੀ ਨਹੀਂ ਸੀ ਜੇ ਹਾਂ ਤਾਂ ਇਸਦਾ ਜਿੰਮੇਵਾਰ ਕੌਣ ਹੈ

    • @harwindersingh8057
      @harwindersingh8057 Рік тому +6

      ਇਹ ਸਜਾ ਹਿੰਦੁਸਤਾਨੀਆ ਵਾਲੀ ਸੀ, ਚੁਰਾਸੀ ਵਰਗੀ

    • @ravinderravi8257
      @ravinderravi8257 3 місяці тому

      ਬਲਜੀਤ ਕੌਰ ਨਾਲੋ ਜਿਆਦਾ ਚੀਸ ਹੋਈ ਜਾਪਦੀ ਹੈ ਸਭ ਵੇਖਣ ਬਾਦ ਸਹੀ ਪਕੜੇ

    • @Nirvana-For-All
      @Nirvana-For-All 2 місяці тому

      ​@@harwindersingh8057 Palekhe ch hi raho. Kom nu eho randi ronne ch pai rakho, tarakki na karan deyo...

    • @sukhwinderkhera9162
      @sukhwinderkhera9162 2 місяці тому

      ਬਿਲਕੁਲ ਗਲਤ ਪ੍ਰਚਾਰ ਲੋਕ ਕਰਦੇ ਹਨ ! ਬਲਜੀਤ ਕੌਰ ਨੂੰ ਮੌਤ ਦੀ ਸਜ਼ਾ ਜ਼ਰੂਰ ਮਿਲੀ ਹੈ ,ਪਰ ਉਸੇ ਦੀ ਚੁੰਨੀ ਨਾਲ ਗਲਾ ਘੁਟਿਆ ਗਿਆ ਸੀ।

    • @TarsemSingh-zz3wh
      @TarsemSingh-zz3wh 2 місяці тому

      ਖਾੜਕੂਆਂ ਵਿੱਚ ਵੱਡੀ ਗਿਣਤੀ ਨੈਕਸਲਾਈਟਾਂ ਅਤੇ ਮੁਜਰਿਮਾਂ ਦੀ ਸੀ ਜੋ ਸਮੇਂ ਦਾ ਨਾਲ ਨਾਲ ਵਧਦੀ ਗਈ ਸੀ। ਅਸਲੀ ਖਾੜਕੂ ਕਾਫ਼ੀ ਘੱਟ ਸਨ।

  • @Shadowgamerz-v5k
    @Shadowgamerz-v5k 3 роки тому +12

    ਖਾਲਸਾ ਜੀ । ਅੱਜ ਇਹ ਗੱਲ ਕਹਿੰਦੇ ਦੁੱਖ ਹੁੰਦਾ ਕਿ ਅੱਜ ਪੰਜਾਬ ਦੇ ਲੋਕ ਸਿੱਖੀ ਨੂੰ ਤਿਆਗ ਕੇ ਈਸਾਈ ਧਰਮ ਆਪਣਾ ਰਹੇ ਹਨ।ਇਸ ਗੱਲ ਵਲ ਧਿਆਨ ਦੇਣ ਦੀ ਲੋੜ ਹੈ।ਈਸਾਈ ਧਰਮ ਵਾਲੇ ਸਰੇਆਮ ਸਿੱਖੀ ਅਤੇ ਸਿੱਖਾ ਉੱਪਰ ਅਟੇਕ ਕਰ ਰਹੇ ਹਨ । ਈਸਾਈ ਧਰਮ ਵਾਲੇ ਇਹ ਗੱਲ ਆਮ ਕਹਿੰਦੇ ਹਨ ਤੁਸੀ ਗੁਰਦੁਆਰਾ ਨਹੀਂ ਜਾਣਾ ਦੇਗ,ਲੰਗਰ,ਨਹੀਂ ਲੇਣੀ ।ਇਹ ਸਭ ਸਰਕਾਰਾਂ ਦੇ ਕੰਮ ਨੇ ਇਹ ਲੋਕ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਹਨ । ਮੈ ਆਮ ਦੇਖਦਾ ਕਿ ਅੰਮਿ੍ਤ ਦਾਰੀ ਲੋਕ ਇਹਨਾਂ ਕੋਲ ਭੂਤਾ ਕਢਾਉਣ ਆਉਦੇ ਹਨ।

    • @bazzsingh5620
      @bazzsingh5620 2 роки тому +1

      ryt ji pese da lalach de rhe ne

    • @indianreal110
      @indianreal110 2 роки тому

      @@bazzsingh5620 paise da laalch nahi ...sikh qoum wich parchar di kammi hai bas

  • @maninderchandi4420
    @maninderchandi4420 2 роки тому +2

    Good information thank you

  • @lovepreet6796
    @lovepreet6796 3 роки тому +54

    ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
    ਕਿਸਾਨ ਮਜਦੂਰ ਏਕਤਾ ਜਿੰਦਾਬਾਦ
    ਪੰਜਾਬ ਪੰਜਾਬੀਅਤ ਜਿੰਦਾਬਾਦ

  • @jagroophundal6079
    @jagroophundal6079 3 місяці тому +1

    Waheguru ji ka Khalsa waheguru ji ki Fateh

  • @devkinandan9722
    @devkinandan9722 2 роки тому +3

    ਮੱਖੂ ਪਾਣੀ ਵਿੱਚ ਮਧਾਣੀ ਬਹੁਤ ਪਾਉਂਦਾ ਹੈ ਵੱਡਾ ਪੱਤਰਕਾਰ ਹੈ

  • @--usa-telsa-corp
    @--usa-telsa-corp 3 роки тому +5

    right knowlage waheguru ji

  • @jagmohansinghatwal8657
    @jagmohansinghatwal8657 3 роки тому +51

    ਅਸਲੀਅਤ ਦਸਣ ਤੋਂ िੲਹ ਸਾਰੇ ਯੋਧੇ ਕੰਨੀ ਕਤਰਾੳੁਦੇ ਅਾ.

    • @sukhjitsandhu5113
      @sukhjitsandhu5113 3 роки тому +9

      ਵੀਰ ਜੀ ਯੋਧਿਆਂ ਦੀ ਖਾਨ ਜੋ ਹੋਈ

    • @clickhere7301
      @clickhere7301 3 роки тому +2

      1978 to 1984
      1984 da reason ki c??
      Haiga kise nu pta?
      Je nhi pta tan S. I. T DI CHARGE SHEET PAD LWO G
      JAWAW AAPPE MIL JAYEGA....

    • @inderveerbilling
      @inderveerbilling 3 роки тому

      @@clickhere7301 tuc das do

    • @shamshersingh9653
      @shamshersingh9653 3 роки тому

      Kitho millu pajji S.I.T de oh charge sheet jis de tuc ghl kr rhe ho

    • @garrymallah7301
      @garrymallah7301 2 роки тому

      @@clickhere7301 oh kida milo bro explain kro thoda

  • @jattpannu8468
    @jattpannu8468 2 роки тому +11

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਗੁਰੂ ਕੀ ਫਤਹਿ

    • @ASingh1699k
      @ASingh1699k Рік тому

      Guru fateh. Raj bina kauma da kush ni rehnda hunda.

  • @sunrisesunset979
    @sunrisesunset979 3 роки тому +21

    Karsewa Babey are responsible for destroying the old, ancient, original buildings of almost all GURU GHAR's of historical importance.

    • @indianreal110
      @indianreal110 2 роки тому +2

      Eh babe nahi sarkari agents hann ...all the places which were of historical importance are destroyed by these BEGGARS

    • @AmritSingh-tk1qg
      @AmritSingh-tk1qg Рік тому

      ਇਹ ਸੱਭ ਜਾਣਬੁੱਝ ਕੇ ਕੀਤਾ ਗਿਆ ਹੈ ਤਾਂ ਜੋ ਆਣ ਵਾਲੀ ਪੀੜ੍ਹੀਆਂ ਆਪਣੇ ਵਿਰਸੇ ਤੋ ਦੂਰ ਹੋ ਜਾਣ

  • @babbisingh6926
    @babbisingh6926 3 місяці тому +1

    ਸੰਤਨਾਮ ਵਾਹਿਗੁਰੂ

  • @karamjits1614
    @karamjits1614 3 роки тому +4

    ਵਾਹਿਗੁਰੂ ਜੀ

  • @SukhwinderSingh-ok3cb
    @SukhwinderSingh-ok3cb 3 роки тому +12

    ਅਸੀਂ ਸੁਣਦੇ ਹੁੰਦੇ ਸੀ ਕਿ ਜਲਿਆਂ ਵਾਲੇ ਬਾਗ਼ ਦੇ ਸ਼ਹੀਦਾਂ ਵਾਰੇ ਪਰ ਇਹ ਸਾਕਾ ਜਲਿਆਂ ਵਾਲੇ ਬਾਗ਼ ਤੋਂ ਅੱਗੇ ਨਿਕਲ ਗਿਆ ਹੈ।🙏 ਵੀਰ ਜੀ ਆਪ ਸਭ ਇਨ੍ਹਾਂ ਨੂੰ 🙏 ਭੁੱਲਣਾ ਨਹੀਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @J13-z1m
    @J13-z1m 3 роки тому +4

    ਕਿਸਤੇ ਯਕੀਨ ਕਰੀਏ?

  • @HarpreetSingh-h8e6p
    @HarpreetSingh-h8e6p 8 місяців тому +2

    ਜੇ ਸੋਢੀ ਬਲਜੀਤ ਨੂੰ ਜਾਣਦਾ ਹੂੰਦਾ
    ਤਾਂ ਬਲਜੀਤ ਮਗਰ ਨਾ ਬੇਠਦੀ

  • @sachkiawajok
    @sachkiawajok 3 роки тому +7

    wahaguru ji

  • @maybemojmastilover
    @maybemojmastilover Рік тому +2

    Waheguru ji ka khalsha Waheguru ji ki fathe veer ji

  • @ShamsherSingh-zt1vo
    @ShamsherSingh-zt1vo 3 роки тому +7

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਜੀ ਦੇ ਟਕਸਾਲ ਦਾ ਮੁਖੀ ਬਣਨ ਤੋਂ ਪਹਿਲਾਂ ਸਿੱਖੀ ਦੀ ਧਰਾਤਲ ਤੇ ਹਾਲਤ ਬਹੁਤ ਤਰਸਯੋਗ ਸੀ, ਮਹਾਂਪੁਰਖਾਂ ਨੇ ਸਿੱਖੀ ਕਦਰਾਂ-ਕੀਮਤਾਂ ਦੀ ਪੁਨਰ ਸੁਰਜੀਤੀ ਕੀਤੀ ਤੇ ਸਿੱਖਾਂ ਨੂੰ ਅਹਿਸਾਸ ਹੋਇਆ ਕਿ ਅਸੀਂ ਆਪਣੇ ਲਈ ਵੀ ਕੁਝ ਕਰਨਾ ਹੈ।

  • @ramankaur1934
    @ramankaur1934 Рік тому +1

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਨ੍ਹਾਂ ਸਮਿਆਂ ਦੇ ਸਾਰੇ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ ਡੁਲਿਆ ਖੁਨ ਸਹੀਦਾ ਦਾ ਮਾਨ ਕੋਮ ਨੂੰ

  • @bakhshishaatma-zn7sv
    @bakhshishaatma-zn7sv Рік тому +2

    ਵਾਹਿਗੁਰੂ ਸਤਕਰਤਾਰ ਸਤਗੁਰ ਸਾਹਿਬ ਜੀ

  • @chahalmandeep5302
    @chahalmandeep5302 3 роки тому +9

    Thanks for bringing such persons n information in front of us

  • @kalathiara548
    @kalathiara548 3 роки тому +47

    ਅਜਾਦੀ ਹੀ ਹੱਲ ਹੈ ਰਫੈਡਮ ਕਰਵਾਓ ਵੋਟਾਂ ਰਜਿਸਟਰ ਕਰਵਾਓ

    • @ikodapasara8143
      @ikodapasara8143 3 роки тому +1

      Ajadi kis ton , Khalse ( Keshadhari Hindu) ton

    • @ikodapasara8143
      @ikodapasara8143 3 роки тому +1

      @Up to date channel Ajad SGPC ? Harpreet tan LAllah chon Allah kadhin firda ?

    • @ikodapasara8143
      @ikodapasara8143 3 роки тому

      @live and let live Tun ke Harpreet ?

    • @Nagra007
      @Nagra007 3 роки тому +2

      Bhaji hun 2020 nhi ana🤣😅😂

    • @VivekSharma-yi3tj
      @VivekSharma-yi3tj 3 роки тому +2

      @live and let live ..tu fer Hindustan ch bond mrva reha

  • @GURPREETSingh-ql5sl
    @GURPREETSingh-ql5sl 3 роки тому +74

    ਮਖੂ ਸਹਿਬ ਜਿੰਨਾਂ ਨੇ ਤਥ ਦੇਣੇ ਨੇ ਵੀਡੀਓ ਵੇਖੋ ਓਹ ਘਟ ਤੇ ਤੁਸੀ ਜਿਆਦਾ ਬੋਲਦੇ ਓ।ਇਕ ਗਲ ਨਹੀ ਸਾਫ ਹੋਣ ਦੇਂਦੇ ।

    • @jagjitsinghsidhu7951
      @jagjitsinghsidhu7951 3 роки тому +8

      ਬਿਲਕੁੱਲ ਸਹੀ ਗੱਲ ਐ ਤੁਹਾਡੀ

    • @msshergill1112
      @msshergill1112 3 роки тому +5

      ਵੀਰ ਜੀ ਇਹ ਬੰਦਾ ਇਕ ਦੁਮ ਫੁਕਰਾ ਤੇ ਹਰ ਦੁਮ ਚੈਨਲ ਦੀ trp ਭਾਲਦਾ ਰਹਿੰਦਾ ਹੈ ਇਸਦੇ ਬਾਰੇ ਭਾਈ ਅਜਮੇਰ ਸਿੰਘ ਤੋ ਸੁਣੋ

    • @GurdialSingh-yn9tq
      @GurdialSingh-yn9tq 3 місяці тому +2

      ਮਖੂ ਨੂੰ ਸਾਹਿਬ ਸੰਬੋਧਨ ਨਾ ਕਰ ਵੀਰ

    • @gurkirpalsingh3081
      @gurkirpalsingh3081 3 місяці тому

      111~1q​@@jagjitsinghsidhu7951😊

    • @GurpreetSingh-gx9ky
      @GurpreetSingh-gx9ky 3 місяці тому +1

      Right

  • @jassi13
    @jassi13 3 роки тому +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ II

  • @ranbirvirk0013
    @ranbirvirk0013 Рік тому +3

    ਪ੍ਰਣਾਮ ਸ਼ਹੀਦਾਂ ਨੂੰ 🙏🙏

  • @amarjitkaur1669
    @amarjitkaur1669 Рік тому +2

    WaheGuru Ji ka Khalsa WaheGuru Ji ki Fateh

  • @glock230
    @glock230 2 місяці тому +2

    ਥਲੀ ਜੀ, ਇਹ 30ਮਿੰਟ ਦੀ ਕਲਿਪ ਬਣਾਉਣ ਦਾ ਮਕਸਦ ਕੀ ਸੀ? ਇਹ ਜਾਣਕਾਰੀ ਜਿਹੜੀ you tube ਤੇ ਦਸ ਰਹੇ ਹੋ ਇਹ ਜਗ ਜਾਹਿਰ ਹੈ । ਸਵਾਦ ਲੈ ਲੈ ਗੱਲਬਾਤ ਲੰਬੀ ਕਰਨ ਦਾ ਕੀ ਮਕਸਦ?

  • @amritfitness7648
    @amritfitness7648 8 місяців тому +1

    ਕਰਨੈਲ ਸਿੰਘ ਬਰਿਆਣਾ ਵਾਹਿਗੁਰੁ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @NirmalKhaira-s2e
    @NirmalKhaira-s2e 2 місяці тому

    Waheguru ji

  • @ManjitKaur-xc2do
    @ManjitKaur-xc2do 3 роки тому +12

    ਬਲਜੀਤ ਕੌਰ ਨੇ ਇੰਜਸੀਂਆ ਤੋਂ ਬਹੁਤ ਪੈਸਾ ਲਿਆ ਸੀਸੰਤਾਂ ਦੀ ਤਾਕਤ ਨੰ ਢਾਅ ਲਈਲਾਉਣ ਲਈ।ਇਹ ਲਾਸ਼ਣ ਲਗਾਏ ਜਾਣ ਬੁੱਝ ਕੇ ਸੰਤਾ ਤੇ ਜਿਵੇਂ ਅੱਜ-ਕੱਲ੍ਹ ਕਿਸਾਨ ਮੋਰਚੇ ਨੂੰ ਬਦਨਾਮ ਕੀਤਾ ਜਾਂਦਾ।ਸੰਤ ਬਹੁਤ ਦਿਆਲੂ ਸੀ ਸਰਕਾਰੀ ਇੰਜਸੀਆ ਨੇ ਵਿੱਚ ਆਪਣੇ ਬੰਦੇ ਵਾੜਦੇ ਮੋਰਚਾ ਬਦਨਾਮ ਕਰਨ ਦਾ ਯਤਨ ਕੀਤਾ

    • @jasvindersingh4813
      @jasvindersingh4813 3 роки тому +1

      Manjeet Kaur ji Baljit Kaur ne Kise Agency kolo koee Paisa Nahi Lia Ji Bindrawala taa Ap Congress daa Adami see Giani Jail Singh and Sanjay Gandhi ne Shri Darbar Sahib vich Warhia see Congress leader Raguandan Bhatia dee support Kiti see Bindrawale ne Shinda Sodhi criminal see Shinda Pind Dee Kurhi kadke Lai Gya see Sodhi dea Katal daa karn Janani see Secondly App Ji vee Aurat hoo Kise Aurat dee Chest Cutna Kithe Daa Insaf Aa Bindrawale dea Mundia Kolo Kitho Paise aye ja ke poshu Shri Guru Teg Bahadar Sahib Nagar jaladhar Vich kothi Aa Isher dee Ja ke dekhio kine dee aa Osdi wife Beutike daa Kum Kardi aa Dosra Indirjit Canada vich millioner a ja ke push Kitho Maya Ayee Fer Tenu Lagu Agencies daa Bunda Bindrawale See Kee Koee hoor Kolo Daria karo Sarie Jawani daa Ghaan karwa Dita Bindrawale nea Kadi Kise nea Pushia Kid dee Sheh Uper Prohibited hathiar Nall Bombay Delhi tuk Ghumda see Bindrawala Shri Darbar Sahib vich Hathiar Kis Tura Gye Sarkar dee sehmati Bgair Kooe Knife Lai ke Ghum Sakda Nahi Taa tu Prohibited hathiar Nall Ghum ke Dikhal Je Police ne Chittar mar Mar Jamun Nalo Nikki na kar Diti Fer kahi Eh Sare Choor auchake See Jihrhe Asla Lyee Firde see Chahe Oho Shinda see Chahe Sodhi

    • @sanamdeepsingh2440
      @sanamdeepsingh2440 3 роки тому +1

      Chal ni akal nu hath mar boln to pehla

    • @jasvindersingh4813
      @jasvindersingh4813 3 роки тому +1

      @live and let live Tere Warge Loto Haramjadia ne Sikh kom daa Nuksan Kita Jawani daa Ghaan karwa Dita Tere Pio Ne Apni Aulad And family Set Kar lyee Jihrhe Tere Warge Choor auchake Aa Lot kho Karke Forgein Vich Set Ho Gye Ja ke Bindrawale dee family kol Osde Mundia Kolo Isher And Indirjit Kol Kitho Maya Ayee

  • @ramsingh-gv2ep
    @ramsingh-gv2ep 3 роки тому +1

    ਸਭ ਵੀਰ ਭਰਾ ਜਿਨਾ ਨੂੰ ਸੰਤਾ ਨਾਲ ਪਿਆਰ ਹੈ ਯਾ ਕੋਈ ਸ਼ੰਕਾ ਹੈ।ਸੁਹਿਰਦ ਸੰਤ ਖਾਲਸਾ ਬੁੱਕ ਜਰੁਰੁ ਪੜ੍ਹੋ ਜੀ।ਜੋ ਭਾਈ ਸਾਹਿਬ ਕਹਿ ਰਹੇ ਨੇ ਇਹ ਇਕ ਇਕ ਗੱਲ ਕਿਤਾਬ ਵਿਚ ਦਰਜ ਹੈ

    • @ਮਾਤਾਸਾਹਿਬਕੌਰਜੀਸੁਖਮਨੀਸੁਸਾਇਟੀ
      @ਮਾਤਾਸਾਹਿਬਕੌਰਜੀਸੁਖਮਨੀਸੁਸਾਇਟੀ 3 роки тому +1

      ਵਾਹਿਗੁਰੂ ਜੀ ਅਸੀਂ ਤਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਫੈਨ ਹਾਂ ਕਾਸ ਭਿੰਡਰਾਂ ਵਾਲੇ ਮਹਾ ਪੁਰਖ ਅੱਜ ਹੁੰਦੇ ਤਾਂ ਸੰਸਾਰ ਤੇ ਜੋ ਆਹ ਮਾੜਾ ਟਾਈਮ ਆਇਆ ਹੈ ਇਹ ਨਾ ਹੁੰਦਾ

  • @suchasingh2663
    @suchasingh2663 8 місяців тому

    Very good knowledge Makhu Saab g

  • @amninderkaur4501
    @amninderkaur4501 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏👍

  • @jagdeepsidhu9106
    @jagdeepsidhu9106 Рік тому +2

    Waheguru Waheguru ji 🙏🙏

  • @jatinderbhandal5520
    @jatinderbhandal5520 3 роки тому +24

    ਕੋਈ ਕੁੱਝ ਕਹਿੰਦਾ ਕੋਈ ਕੁੱਝ ਹੋਰ ਕਹਿੰਦਾ ਸਚ ਤਾਂ ਪਤਾ ਨਹੀਂ ਕੀ ਹੈ ਆਪਦੀ ਗਲ ਕਾਫੀ ਹੱਦ ਤੱਕ ਹਰਨੇਕ ਸਿੰਘ ਦੀਆਂ ਗਲਾਂ ਨਾਲ ਮਿਲਦੀ ਜੁਲਦੀ ਲਗਦੀ ਹੈ

  • @sukhmindersinghbhullar7699
    @sukhmindersinghbhullar7699 3 роки тому +5

    ਬਾਬਾ ਜੀ ਨੇ ਅੱਖਰ ਅੱਖਰ ਸਹੀ ਦੱਸਿਆ ਹੈ....ਮੈਂ ਵੀ ਓਥੇ ਹੀ ਸੀ ਜਦੋਂ ਸੋਢੀ ਨੂੰ ਗੋਲੀ ਮਾਰੀ ਗਈ ਸੀ....

    • @AkashdeepSingh-vm7iu
      @AkashdeepSingh-vm7iu 3 роки тому

      Baba ji please call me 9817257535. Yaa tusi aapa no send kr diyo

    • @lahoriyagill4242
      @lahoriyagill4242 2 місяці тому

      ਬਲਜੀਤ ਕੌਰ ਵਾਲਾ ਸੱਚ ਕੀ ਹੈ o ਕੋਈ ਨਈ ਸਹੀ ਦਸ ਰੀਆ

  • @PUNJABI8507
    @PUNJABI8507 3 роки тому +9

    Reporter sir please let him answer the question atleast before question next .

  • @jagsirsingh2826
    @jagsirsingh2826 3 роки тому +1

    ਵਾਹਿਗੁਰੂ ਵਾਹਿਗੁਰੂ ਜੀ

  • @gaganverma9580
    @gaganverma9580 2 роки тому +2

    ਬਾਬਾ ਜੀ ਬਲਜੀਤ ਵਾਲਿਆ ਗੱਲਾ ਸਮਾਜ ਨਹੀਂ ਆ ਰਹੀਆ ਨੇ ਜੀ ਤੇ ਫਿਰ ਬਲਜੀਤ ਨੂੰ ਕਿਸ ਨੇ ਮਾਰਿਆ ਜੀ ਇਹ ਵੀ ਵਿਸਤਾਰ ਦਸ ਦੋ ਜੀ

  • @likhari_love
    @likhari_love 3 роки тому +6

    Part 2 jroor lya e ooo🙏🙏🙏🙏🙏🙏🙏

  • @user.DeepBrar
    @user.DeepBrar 6 місяців тому +2

    ਭਾਈ ਭਗਵਾਨ ਸਿੰਘ ਬਿਲਕੁਲ ਸਾਫ ਸਿੱਧੀ ਸਪਸ਼ਟ ਗੱਲ ਕਰਦੇ ਨੇ bcs ਓਹਨਾ ਨੇ ਸਭ ਅੱਖੀਂ ਦੇਖਿਆ ਏ, 84 ਦੀ ਜੰਗ ਬਾਰੇ ਵੀ ਜੋ ਦਸਿਆ ਉਹ ਸਭ ਅੱਖੀਂ ਦੇਖਿਆ ਦੱਸਿਆ ਏ ਇਹਨਾਂ ਨੇ

  • @ਮਾਤਾਸਾਹਿਬਕੌਰਜੀਸੁਖਮਨੀਸੁਸਾਇਟੀ

    ਭਾਈ ਸਾਹਿਬ ਨੇ ਬਿਲਕੁਲ ਸਹੀ ਗੱਲਾਂ ਕਹੀਆਂ ਬਾਕੀ ਜੋ ਲੋਕ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਬਦਨਾਮ ਕਰਦੇ ਨੇ ਸੰਤਾ ਨੂੰ ਗਲਤ ਬੋਲਦੇ ਨੇ ਯਾਦ ਰਖਣਾ ਊਨਾ ਲੋਕਾਂ ਨੂੰ ਲੇਖਾ ਦੇਣਾ ਪੈਣਾ ਇਸ ਸੰਸਾਰ ਤੇ ਜੋ ਭੈੜੀ ਬਿਮਾਰੀ ਆਈ ਹੈ ਪਰਲੋ ਆਈ ਹੈ ਇਹ ਐਵੇਂ ਨਹੀਂ ਆਈ ਪਰ ਲੋਕ ਸਮਝਦੇ ਨਹੀਂ ਸੰਤਾ ਨੂੰ ਨਿੰਦਣ ਵਾਲਾ ਨਰਕਾਂ ਵਿੱਚ ਹੀ ਜਾਂਦਾ ਹੈ ਕਈ ਲੋਕ ਆਖਦੇ ਨੇ ਕਿ ਨਰਕ ਸਵਰਗ ਕਿਨੇ ਦੇਖਿਆ ਪਰ ਕੋਈ ਕੈਂਸਰ ਨਾਲ ਮਰ ਰਿਹਾ ਕੋਈ ਐਕਸੀਡੈਂਟ ਨਾਲ ਮਰ ਰਿਹਾ ਤੇ ਕਈ ਮੰਜੇ ਤੇ ਰਿੜਕ ਰਿੜਕ ਕੇ ਮਰਦੇ ਨੇ ਇਹ ਵਾਹਿਗੁਰੂ ਜੀ ਵੱਲੋਂ ਸਜਾ ਹੈ ਪਰ ਦੁਨੀਆਂ ਸਮਝਦੀ ਨਹੀਂ

    • @RamSingh-wt2vq
      @RamSingh-wt2vq Рік тому

      Very nice view

    • @KarnailSingh-wc3xi
      @KarnailSingh-wc3xi Рік тому

      ਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਚਤਚਚਤਚਚਤਚਚਚਚਚਚਚਚਚਚਚਚਤਚਚਚਚਚਚਚਚਚਚਚ੍ਹਚਤਚਚਤਚਚਚਤਚਚਤਤਚਤਤਤਤਤਚ੍ਹਤ੍ਹਤ੍ਹ

    • @SurjeetSingh-ci8kq
      @SurjeetSingh-ci8kq Рік тому

      @@KarnailSingh-wc3xi l

  • @GurpreetKaur-rr5oi
    @GurpreetKaur-rr5oi 2 роки тому

    Bahut wadia video

  • @navdeepdhillon0001
    @navdeepdhillon0001 2 роки тому +5

    We support deep sidhu Bai and saint g ❤

    • @ravigrewal9369
      @ravigrewal9369 Рік тому

      ਦੀਪ ਸਿੰਧੂ ਅਯਾਸ ਤੇ ਸ਼ਰਾਬੀ ਬੰਦਾ ਸੀ।

  • @harmeetsingh7590
    @harmeetsingh7590 3 роки тому +7

    Sant jarnail singh ji,khalsa bhindranwale, zindabaad,

  • @PritamSingh25800
    @PritamSingh25800 8 місяців тому

    Veer ji Bahut Dhdan wad

  • @harvindersingh-nu5ql
    @harvindersingh-nu5ql 3 роки тому

    Bahut changi jaankaari ditti hai

  • @bholasingh2217
    @bholasingh2217 3 роки тому +6

    ਗੱਲ ਸਾਫ ਹੋਗੀਐ ਜਦ ਇੱਕ ਸਾਲ ਪਹਿਲਾਂ ਸੰਤਾਂ ਨੂੰ ਮਾਰਨ ਲਈ ਬੈਸਾਖੀ ਵਾਲੇ ਦਿਨ ਆਈ ਸੀ ਏਥੋਂ ਪਤਾ ਲੱਗਦਾ ਵੀ ਅਜੰਸੀਆਂ ਨੇ ਬਲਜੀਤ ਕੌਰ ਅਤੇ ਛਿੰਦਾ ਖਰੀਦੇ ਹੋਏ ਸਨ ਸ਼੍ਰੋਮਣੀ ਅਕਾਲੀ ਦਲ ਦਾ ਵੀ ਪੂਰਾ ਹੱਥ ਸੀ ਸੋਡੀ ਨੂੰ ਸ਼ਹੀਦ ਕਰਨ ਵਿੱਚ ਇੱਕ ਸ਼੍ਰੋਮਣੀ ਕਮੇਟੀ ਦਾ ਸਕੱਤਰ ਬਲਵੰਤ ਸਿੰਘ ਸੀ ਜਿਸਨੇ ਸਾਰੀ ਖੇਡ ਰਚਾਈ ਸੀ 🚩🚩🚩 ਸੰਤ ਭਿੰਡਰਾਂਵਾਲੇ ਇੱਕ ਚੰਦ ਦੀ ਤਰ੍ਹਾਂ ਬੇ ਦਾਗ ਸਨ 🚩 ਸੰਘੇੜਾ ਜਥਾ ਪੰਚ ਪ੍ਰਧਾਨੀ 🚩🚩🚩🚩

  • @kirandeepdhillon5589
    @kirandeepdhillon5589 2 роки тому

    Bhot vdia kamm kita ji app ne

  • @Yadsidhu
    @Yadsidhu 3 роки тому +18

    ਮੱਖੂ ਸਾਹਿਬ ਇੱਕ ਵੀਡੀਓ ਹੋਰ ਬਣਾਓ ਜਿਹਦੇ ਵਿੱਚ ਤੁਸੀਂ ਆਪਣੀ ਸਾਰੀ ਗੁੱਭ ਗੁਹਾਟ ਕੱਢ ਲਓ ਅਤੇ ਬਾਕੀ ਵੀਡੀਓਜ਼ ਵਿੱਚ ਡਿਸਟਰਬ ਨਾ ਕਰਿਆ ਕਰੋ

    • @msshergill1112
      @msshergill1112 3 роки тому +3

      ਸਹੀ ਗੱਲ ਹੈ ਇਹ ਫੁਕਰਾ ਬੰਦਾ ਕੌਮ ਨੂੰ ਦੁਬਿਧਾ ਵਿੱਚ ਪਾਉਂਦਾ ਹੋਰ ਕੁੱਝ ਨਹੀਂ

  • @GreatForestFacts
    @GreatForestFacts 3 роки тому

    Thank you 🙏 akaal channel

  • @sonudhandwar8969
    @sonudhandwar8969 2 роки тому +10

    Sant jarnail singh g khalsa hamesha sade dill ch rehange

  • @NoorSandhu-bx2ui
    @NoorSandhu-bx2ui 2 місяці тому

    Makhu sahib ji tusi sikh kom nu bahut upar tak leke jaan yaatin kar rahe ho sanu maan hai tusi sadi sikh kom de jhuzaaru reporter ho tuhade varga sikh reporter hona sade vaste maan wali gal hai jionde vasde raho te navi paneeri nu eho jihia sachaian nal sanjiaa karde raho ji

  • @ManpreetSingh-qw6vu
    @ManpreetSingh-qw6vu 3 роки тому

    Hapreet ji very very thanks

  • @pardeepabrol6879
    @pardeepabrol6879 3 роки тому +10

    We should also teach our next-generation about history of Indian national congress, which is presently elected by Punjab.

    • @ASingh1699k
      @ASingh1699k Рік тому

      Doesn't matter who is selected or elected in panjab rule is by indian state.

  • @JaspalSingh-vu3nr
    @JaspalSingh-vu3nr 2 роки тому

    Good work sir je

  • @amandeepsinghdhindsa103
    @amandeepsinghdhindsa103 3 роки тому +4

    Waheguru jasbir Singh rode bde vadhiya Singh ne ok var milya bss

    • @sidhuenglishclasses684
      @sidhuenglishclasses684 3 роки тому

      Do you know the meaning of a Saint dear? I think you are far behind of all these things.

  • @KuldeepSingh-mz5xw
    @KuldeepSingh-mz5xw 2 роки тому

    ਜੀ ਸਹੀ ਗਲ ਆ ਜੀ ਧੰਨਵਾਦ ਜੀ

  • @anmolbrar3391
    @anmolbrar3391 3 роки тому +6

    ਬਾਈ ਮਖੂ ਜੀਉ,ਮਹਾਨ ਸ਼ੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀਉ,ਦੇ ਨਾਂਮ ਉਪਰ ਕੀ ਸਚਮੁੱਚ ਹੀ ਕੋਈ ਵੀ ਕਾਨੂੰਨੀ ਕੇਸ ਦਰਜ ਕੀਤਾ ਗਿਆ ਸੀ। ਧੰਨਵਾਦ ਜੀਉ ਵਲੋਂ,
    ਬਰਾੜਾਂ ਫਰੀਦਕੋਟੀਆਂ।

  • @godisone1203
    @godisone1203 3 роки тому +56

    ਮੱਖੂ ਜੀ ਉਹ ਤੇ ਵਿਚਾਰੇ ਦਸ ਰਹੇ ਸੀ ਕਿ ਕੀ ਹੋਇਆ ਬੀਬੀ nal pr ਤੁਸੀਂ ਇਕ ਸਵਾਲ ਪੂਰਾ ਨਹੀਂ ਹੁੰਦਾ ਦੂਜਾ ਦਾਗ ਦਿੰਦੇ ਹੋ ਦੂਜੇ ਨੂੰ confuse kr ਦਿੰਦੇ ਹੋ I plz ਇਕ ਵਾਰ ਚ ਇਕ ਸਵਾਲ ਪੂਰਾ ਹੋਣ deo ji

    • @sukhjindersingh1675
      @sukhjindersingh1675 3 роки тому +8

      ਬਲਜੀਤ ਕੌਰ ਦੀਆਂ ਛਾਤੀਆਂ ਕੱਟੀਆਂ ਗਈਆਂ ਸੀ ਇਹ ਮੁਲਾਜੇ ਦੀ ਰਿਪੋਰਟ ਦਸਦੀ ਹੈ।

    • @godisone1203
      @godisone1203 3 роки тому +11

      @@sukhjindersingh1675 ਖੁਲਾਸੇ ਵਾਲੀ ਰਿਪੋਰਟ waleyan ਨੇ shatiyan Kat k report ਬਣਾਈ c ਸੰਤਾਂ ਨੂੰ ਬਦਨਾਮ ਕਰਨ ਲਈ

    • @sidhuenglishclasses684
      @sidhuenglishclasses684 3 роки тому

      @@godisone1203
      ਜਿਵੇਂ ਤੂੰ mauke ਦਾ agvah hoven,

    • @pawangarg1980
      @pawangarg1980 2 роки тому

      Inka kaam hi yeh dikhauna hai ki woh saint tha yeh log saint bol kar ratti bhar bhi sharm nahin mahisus karde.

    • @sevenriversrummi5763
      @sevenriversrummi5763 2 роки тому

      Bro jan buj krda jada chlaak bnda

  • @hdhxccf1851
    @hdhxccf1851 2 роки тому

    Yes bai je

  • @sumitshuraiya2654
    @sumitshuraiya2654 2 роки тому

    Very nice

  • @sukhbhullar3424
    @sukhbhullar3424 3 роки тому +11

    ਗੱਲ ਬਣੀ ਨੀ ਕੋਈ ,, ਜਾ ਤਾ ਸੱਚ ਦੱਸੋ,, ਬਲਜੀਤ ਕੋਰ ਨੂੰ ਪੁਲਿਸ ਨੂੰ ਫੜਾ ਦਿਂਦੇ ...

  • @VishalKumar-wq7of
    @VishalKumar-wq7of 6 місяців тому

    We support our country India 🇮🇳 Waheguru

  • @jograjsingh5549
    @jograjsingh5549 3 роки тому +6

    makhu sahb jehrra interview den aya uhna di poori gal sun lya kro vicho hi cut dinde ho gal

  • @GreatForestFacts
    @GreatForestFacts 3 роки тому

    Please akaal channel alio continue with these type of content clarity everything .

  • @sukhjitsingh6010
    @sukhjitsingh6010 Рік тому +26

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਭਿੰਡਰਾਂਵਾਲਾ ਜ਼ਿੰਦਾਬਾਦ ਹੀ ਜ਼ਿੰਦਾਬਾਦ ਹੀ ਰਹੇਗਾ ਮੁਹਾਲੀ ਗਰੁੱਪ ਵਾਹਿਗੁਰੂ ਸਿੱਖ ਕੌਮ ਤੇ ਮੇਹਰ ਕਰੀ

  • @hakamsingh2018
    @hakamsingh2018 3 роки тому +3

    WAHEGURU JI

  • @sarkar-e-khalsa5216
    @sarkar-e-khalsa5216 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sonudhandwarmadahar5726
    @sonudhandwarmadahar5726 3 роки тому +11

    Sant jarnail singh g khalsa bhindrawale hamesha sade dill ch rehange

    • @malwinderbara4686
      @malwinderbara4686 2 роки тому

      SANT BABA JARNAL SINGH BHINDRAWALE KHALSA JI ZINDABAD JI

  • @gurbanichanantv6944
    @gurbanichanantv6944 2 роки тому +1

    ਮਖੂ ਟਾਇਲਟ ਠੀਕ ਲਾਇਆ ਕਰ

  • @jugrajsandhu5149
    @jugrajsandhu5149 2 роки тому +1

    Makkhu veere Sukhwinder Singh kaka aka General Dayal da interview kro ik var ohda v pakh sunlo

  • @RamanKumar-xd2wy
    @RamanKumar-xd2wy 2 місяці тому +1

    ਭਰਾ ਜੀ,
    ਜਿਸ ਨੇ ਮਾਰ ਕੇ ਉੱਸ ਸਮੇਂ ਪੇਸ਼ ਹੋ ਗਈ, ਯੇਹ ਕੁਛ ਹਜ਼ਮ ਨਹੀਂ ਹੋਤੀ।
    ਸੋਢੀ ਨੇ ਸ਼ਾਇਦ ਕੁਛ ਗ਼ਲਤ ਕੀਤਾ ਸੀ ਉੱਸ ਬੀਬੀ ਨਾਲ।

  • @deepkhaira8975
    @deepkhaira8975 3 роки тому +6

    Sant baba jarnil singh ji zindabaad

  • @baldevsingh5338
    @baldevsingh5338 2 роки тому +4

    ਮਖੂ ਜੀ ਜਦੋਂ ਸਚਾਈ ਸਾਹਮਣੇ ਆਉਣੀ ਸੀ ਤੂੰ ਹੱਥ ਖੜੇ ਕਰ ਗਿਆ

  • @adv.omparkash9236
    @adv.omparkash9236 2 роки тому +1

    ਇਸ ਧਰਮ ਯੁੱਧ ਤੋਂ ਸਿੱਖ ਨੂੰ ਕਿ ਹਾਸਲ ਹੋਇਆ ? ਧਰਮ ਯੁੱਧ ਵਿਚ ਨੇਤਾ ਲੋਕ ਭਾਸ਼ਣ ਦੀਆ ਕਰਦੇ ਸਨ ਕਿ ਭਾਰਤੀ ਸੰਵਿਧਾਨ ਅਤੇ ਭਾਰਤੀ ਸਰਕਾਰ ਨੇ ਸਿੱਖ ਨੂੰ ਦੂਜੇ ਦਰਜੇ ਦੇ ਸ਼ਹਿਰੀ ਬਣਾ ਦਿੱਤਾ ਹੈ , ਇਨ੍ਹਾਂ ਨੇਤਾਵਾਂ ਨੂੰ ਨਾ ਸੰਵਿਧਾਨ ਦੀ ਸਮਝ ਦੀ , ਨਾਂ ਭਾਰਤ ਵਿਚ ਸਿੱਖਾਂ ਦੀ ਹਾਲਤ ਬਾਰੇ ,ਸੰਵਿਧਾਨ ਨੇ ਤਾਂ ਸਿੱਖ ਨੂੰ ਗਾਤਰਾ ਪਾਉਣ ਦੀ ਇਜਾਜ਼ਤ ਦਿੱਤੀ ਹੋਈ ਸੀ , ਦੇਸ਼ ਦਾ ਰਾਸ਼ਟਰਪਤੀ ,ਸੈਨਾਪਤੀ ਅਤੇ ਬਹੁਤ ਵੱਡੇ ਵੱਡੇ ਆਹੁਦਿਆ ਤੇ ਸਿੱਖ ਕਾਬਜ ਸਨ ,ਇਹ ਮੋਰਚਾ ਸਿੱਖ ਨੇਤਾਵਾਂ ਦਾ ਸਿੱਖ ਨੌਜਵਾਨਾਂ ਨੂੰ ਗੁੰਮਰਾਹ ਕਰਵਾ ਕੇ ਉਨ੍ਹਾਂ ਦਾ ਕਤਲੇਆਮ ਕਰਵਾ ਦਿੱਤਾ ਨਹੀਂ ਤਾਂ ਸਿੱਖ ਕੌਮ ਦੇ ਉਹ ਨੌਜਵਾਨ ਆਗੂ ਹੁੰਦੇ ,ਉਹ ਸਿੱਖਾਂ ਅਤੇ ਦੇਸ਼ ਨੂੰ ਬਹੁਤ ਅੱਗੇ ਲੇ ਜਾਂਦੇ , ਉਨ੍ਹਾਂ ਨੌਜਵਾਨਾਂ ਨਾਲ ਬਹੁਤ ਵੱਡੀ ਸਾਜ਼ਿਸ਼ ਹੋਈ ਏ ।

  • @gurlalsingh2523
    @gurlalsingh2523 2 роки тому

    Great day👍

  • @arjinderkaur5771
    @arjinderkaur5771 3 роки тому +32

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ

  • @rajgur4794
    @rajgur4794 3 роки тому

    Boht vadia jankaari veer g

  • @onkarsingh449
    @onkarsingh449 2 роки тому +1

    Waheguru Ji Waheguru Ji Waheguru Ji 🙏🙏

  • @jazzkohli9135
    @jazzkohli9135 3 роки тому

    Dhnvaad bhaaji

  • @bhagwantpalsinghgill2949
    @bhagwantpalsinghgill2949 3 роки тому +6

    Hjey tey gawaah v jioundey jagdey aa phir v log kintu prantu kree jandey aa jiddan ehh gawaah v na rahey log tey bahut kuch kehngey

    • @ਕੌਰਨਾਲਟੌਹਰ
      @ਕੌਰਨਾਲਟੌਹਰ 3 роки тому +2

      ਜੇਕਰ ਸੋਢੀ ਨੇ ਬਲਜੀਤੋ ਨਾਲ ਕੁੱਝ ਗਲਤ ਕੀਤਾ ਹੁੰਦਾ ਤਾਂ ਓਹ ਸੋਢੀ ਨੂੰ ਗੋਲੀ ਮਾਰਨ ਦੀ ਬਜਾਏ ਸੰਤਾਂ ਕੋਲ ਆਉਂਦੀ ਤੇ ਸੰਤ ਆਪ ਸੋਢੀ ਨੂੰ ਮਾਰਦੇ ਪਰ ਓਹ ਝੂਠੀ ਸੀ ਤਾਂਹੀ ਰਿਵਾਲਵਰ ਰੱਖਦੀ ਸੀ ਤਾਂਕਿ ਮੌਕਾ ਮਿਲਣ ਤੇ ਸੰਤਾਂ ਨੂੰ ਜਾਂ ਸੋਢੀ ਨੂੰ ਮਾਰ ਸਕੇ।