2500 ਰੁ. ਦੇ ਘਪਲੇ ਦਾ ਇਲਜ਼ਾਮ ਲਾਕੇ ਫ਼ੌਜ ਵਿੱਚੋਂ ਕੱਢੇ General Shabeg Singh ਨੇ ਕਿਵੇਂ ਦਰਬਾਰ ਸਾਹਿਬ ਵਿੱਚ ਫੌਜ

Поділитися
Вставка
  • Опубліковано 9 січ 2025

КОМЕНТАРІ •

  • @BhindaBrar-k9o
    @BhindaBrar-k9o 23 дні тому +1

    ਅਰਬਾਂ ਵਾਰ ਸਲੂਟ ਸਾਡੇ ਸ਼ਹੀਦਾਂ ਨੂੰ

  • @romysandhusandhu3359
    @romysandhusandhu3359 7 місяців тому +61

    ਸ਼੍ਰ ਜਨਰਲ ਸ਼ੁਬੇਗ ਸਿੰਘ ਜੀ ,,,, ਇੱਕ ਯੋਧਾ ਬੱਬਰ ਸ਼ੇਰ ਸੂਰਮਾ ਸੂਰਬੀਰਤਾ ਵਾਲਾ ਯੋਧਾ ਇਨਸਾਨ ਸਨ,,,,, ਕਰੌੜਾਂ ਵਾਰ ਦਿਲ ਤੋ ਸਾਲੂਟ ਹੈ,, 🙏🙏🙏🙏

    • @roopbassi3336
      @roopbassi3336 6 місяців тому

      😊❤❤❤❤😮😢😂❤😮😮😮😮😂

    • @Harpretsingh559
      @Harpretsingh559 6 місяців тому +3

      ਸਿੱਖ ਹਮੇਸ਼ਾ ਜ਼ੁਲਮ ਦਾ ਸ਼ਿਕਾਰ ਹੋਏ

    • @ParamvirSingh-vn3ul
      @ParamvirSingh-vn3ul 6 місяців тому

      5:30

    • @robinchetan8
      @robinchetan8 6 місяців тому

      Undercover mission te c. Bhindranwale de goliyan us ne mariyan c.

    • @amarsinghdhaliwal1940
      @amarsinghdhaliwal1940 4 місяці тому

      😢 ass
      ​@@roopbassi3336😮😮😮😮😮😮😮😮😮😮😮😮😮

  • @surjitsingh6134
    @surjitsingh6134 7 місяців тому +17

    ਸ਼ਬੇਗ ਸਿੰਘ ਜ਼ਿੰਦਾਬਾਦ ਜੀ

  • @loveyladhar6992
    @loveyladhar6992 6 місяців тому +4

    ਦਿਲੋਂ ਸਲਾਮ ਆ ਵੀਰ ਸੁਬੇਗ ਸਿੰਘ ਜੀ ਨੂੰ

  • @kulwinderbrar883
    @kulwinderbrar883 7 місяців тому +11

    ਪ੍ਰਣਾਮ ਸ਼ਹੀਦਾਂ ਨੂੰ 🙏🙏🙏

  • @TheKingHunter8711
    @TheKingHunter8711 6 місяців тому +6

    ਦਰਬਾਰ ਸਾਹਿਬ ਹਮਲੇ ਸਮੇਂ ਭਾਰਤੀ ਫੌਜ ਦੇ
    ਨਾਲ ਬ੍ਰਿਟੇਨ ਅਤੇ ਰੂਸ ਦੀ ਫੌਜ ਵੀ ਸ਼ਾਮਿਲ ਸੀ
    🟥💯🟥💯🟥💯🟥💯🟥💯🟥💯🟥

  • @sahotabaljit55
    @sahotabaljit55 5 місяців тому +1

    ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਐ ਜੀ, ਦੋਵਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਸ਼ਹੀਦ ਜਨਰਲ ਸੁਬੇਗ ਸਿੰਘ ਜੀ ਕੌਮ ਦੇ ਹੀਰੇ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ।

  • @SimrandeepSingh-l7u
    @SimrandeepSingh-l7u 2 місяці тому +2

    Punjab di shaan Gen Shebeg Singh❤

  • @TheKingHunter8711
    @TheKingHunter8711 6 місяців тому +4

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ
    ਸ.ਜਰਨਲ ਸ਼ੁਬੇਗ ਸਿੰਘ ਜੀ ਜ਼ਿੰਦਾਬਾਦ
    💚💚💚💚💚💚💚💚💚💚💚💚

  • @GurjeetSingh-kg9mr
    @GurjeetSingh-kg9mr 7 місяців тому +23

    ਧੰਨਵਾਦ ਤੁਹਾਡਾ ਚੇਨਲ ਵਾਲਿਆਂ ਦਾ ਸਿੱਖ ਕੌਮ ਦਾ ਦਰਦ ਬਿਆਨ ਕੀਤੀ ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਘੱਲੂਘਾਰਾ ਜੂਨ 1984 ਸਿੱਖ ਕੌਮ ਦੀ ਨਸਲਕੁਸ਼ੀ ਕੀਤੀ ਭਾਰਤੀ ਫੌਜ ਤੇ ਇੰਦਰਾ ਪਾਪਣ ਤੇ ਨਾਲ ਹੀ ਪੁਰਾ ਸਾਥ ਦਿੱਤਾ ਪ੍ਰਕਾਸ਼ ਬਾਦਲ ਤੇ ਉਸ ਦੀ ਜੁੰਡਲੀ ਲੋਂਗੋਵਾਲ ਟੋੜਾ ਇਹਨਾਂ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਮਾਰਇਆ

    • @varindersingh-qc2co
      @varindersingh-qc2co 7 місяців тому

      ਕਾਂਗਰਸ ਨੇ ਦਗ਼ਾਬਾਜ਼ ਕਮਾਇਆ ਸਿੱਖਾਂ ਨਾਲ

    • @varindersingh-qc2co
      @varindersingh-qc2co 7 місяців тому +2

      ਅਕਾਲੀ ਦਲ ਪੰਜਾਬ ਦੀ ਸ਼ੇਰ ਦਿਲ ਪਾਰਟੀ ਹੈ

    • @manvirdhaliwal-cu3sy
      @manvirdhaliwal-cu3sy 7 місяців тому +4

      ​@@varindersingh-qc2coਕਾਲੀ ਵੀ ਸਾਮਲ ਸੀ

    • @subasingh9859
      @subasingh9859 6 місяців тому +1

      Jan sang ( bjp ) is more responsible than congress along with parkash Badal.

  • @bikramjitsinghdhaliwal7208
    @bikramjitsinghdhaliwal7208 6 місяців тому +3

    ਜਨਰਲ ਸੁਬੇਗ ਸਿੰਘ ਜੀ ਜ਼ਿੰਦਾਬਾਦ

  • @SukhwantDhillon-z9y
    @SukhwantDhillon-z9y 3 місяці тому +1

    ਸੰਤ ਜਰਨੈਲ ਜੀ ਖਾਲਸਾ ਭਿੰਡਰਾਂਵਾਲੇ ਜੀ ਜਿੰਦਾਬਾਦ
    ਸ਼। ਜਰਨਲ ਸੁਬੇਗ ਸਿੰਘ ਜਿੰਦਾਬਾਦ

  • @JattBoy-w5y
    @JattBoy-w5y 6 місяців тому +3

    ਜਨਰਲ ਸ਼ੁਬੇਗ ਸਿੰਘ ਦੀ ਸ਼ਹਾਦਤ ਨੂੰ ਕੋਟਨ ਕੋਟਿ ਸਲਾਮ

  • @PanthjitSingh-jk6np
    @PanthjitSingh-jk6np 7 місяців тому +22

    ਸਹੀਦ ਸਿੰਘ ਨੂੰ ਪ੍ਣਾਮ ।

  • @premjitbrar6454
    @premjitbrar6454 6 місяців тому +6

    ਜਨਰਲ ਸ਼ਵੇਗ ਸਿੰਘ ਇਕ ਮਹਾਨ ਹਸਤੀ ਯੋਧਾ ਅਤੇ ਜਰਨੈਲ ਸਨ -1971 ਦੀ ਲੜਾਈ ਵਿੱਚ ਪਾਕਿਸਤਾਨ ਦੀਆਂ ਫੌਜਾਂ ਦੇ ਛੱਕੇ ਛੁਡਾ ਦਿਤੇ ਸਨ
    ਤੇ ਬੰਗਲਾਦੇਸ਼ ਨੂੰ ਅਜਾਦ ਕਰਵਾਇਆ ਸੀ।
    ਇਹੋ ਜਿਹੇ ਬੱਬਰ ਸ਼ੇਰ ਅਤੇ ਸੂਰਮੇ ਨੂੰ ਜੰਮਨ ਵਾਲੀ ਮਾਂ ਵੀ ਸ਼ੇਰਨੀ ਸੀ। ਇੰਦਰਾ ਗਾਂਧੀ ਨੇ ਬੇ ਇੱਜਤ ਕਰਕੇ ਫੌਜ ਵਿਚੋਂ ਕੱਢਿਆ ਗਿਆ ਸੀ।
    ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅਟੈਕ ਵੇਲੇ ਜਨਰਲ ਬਰਾੜ ਦਾ ਰੈਂਕ ਬ੍ਰਗੇਡੀਅਰ ਸੀ ਨਾ ਕੇ ਜਨਰਲ । ਇੰਦਰਾ ਗਾਂਧੀ ਨੇ ਸਿਂਖਾਂ ਨੂੰ ਸਿੱਖਾਂ ਨਾਲ ਲੜਾ ਦਿੱਤਾ ਸੀ।

  • @AmandeepSingh-bu4wn
    @AmandeepSingh-bu4wn 6 місяців тому +2

    ਸ਼ਬੇਗ ਸਿੰਘ ਜਿੰਦਾਬਾਦ ਜੀ

  • @TheKingHunter8711
    @TheKingHunter8711 6 місяців тому +6

    ਮੇਜਰ ਜਨਰਲ ਸ਼ਬੇਗ ਸਿੰਘ PVSM AVSM ਨੇ ਸਭਤੋਂ ਪਹਿਲਾਂ ਦੂਜਾ ਵਿਸ਼ਵ ਜੰਗ ਲੜੀ ਅਤੇ ਭਾਰਤ-ਪਾਕਿਸਤਾਨ ਜੰਗ (1947-1948) ਵਿੱਚ ਲੜੀ, ਅਤੇ ਫਿਰ ਭਾਰਤ-ਚੀਨ ਜੰਗ ਅਤੇ ਭਾਰਤ-ਪਾਕਿਸਤਾਨ ਜੰਗ (1965) ਵਿੱਚ ਲੜੀ, ਭਾਰਤ-ਪਾਕਿਸਤਾਨ ਜੰਗ (1971) ਵਿੱਚ ਅਤੇ ਇਸਤੋਂ ਬਾਅਦ ਜਦ ਦਰਬਾਰ ਸਾਹਿਬ ਉੱਤੇ ਭਾਰਤੀ, ਬ੍ਰਿਟੇਨ ਅਤੇ ਰੂਸ ਸਣੇ ਤਿੰਨ ਦੇਸ਼ਾਂ ਦੀ ਫੌਜ ਹਮਲਾ ਹੋਇਆ ਤਾਂ ਜਰਨਲ ਸ਼ੁਬੇਗ ਸਿੰਘ ਜੀ ਨੇ ਆਪਣੀ ਸੂਝਬੂਝ ਜੰਗ ਲੜਨ ਦੇ ਤਰੀਕਿਆਂ ਨਾਲ ਹਮਲਾ ਕਰਨ ਆਈਆਂ ਫੌਜਾਂ ਨੂੰ ਪਤਾ ਲਗਾ ਦਿੱਤਾ ਸੀ ਸਿੰਘਾਂ ਨੂੰ ਕਮਾਂਡ ਜਰੂਰ ਕੋਈ ਜੰਗ ਦੇ ਫੁੱਲ ਤਜ਼ਰਬੇਕਾਰ ਕਮਾਂਡਰ ਕਰ ਰਿਹਾ, ਲਗਾਤਾਰ ਕਈ ਦਿਨਾਂ ਤੋਂ ਚਲਦੀ ਹੋਈ ਏਸ ਜੰਗ ਦੌਰਾਨ ਸ਼ੁਬੇਗ ਸਿੰਘ ਅਤੇ ਸੰਤਾਂ ਨੂੰ ਭਾਈ ਅਮਰੀਕ ਸਿੰਘ ਜੀ ਸਮੇਤ ਲੜਾਕੇ ਸਿੰਘਾਂ ਨੇ ਇੱਥੋਂ ਨਿਕਲਣ ਜਾਣ ਲਈ ਬਹੁਤ ਕਿਹਾ ਸੀ ਪਰ ਸੰਤਾਂ ਨੇ ਗੁੱਸੇ ਵਿੱਚ ਭਾਈ ਅਮਰੀਕ ਸਿੰਘ ਜੀ ਨੂੰ ਕਿਹਾ ਕਿ ਅਗਰ ਜਾਣਾ ਹੈ ਤਾਂ ਤੂੰ ਚਲਾ ਜਾਹ ਮੈਂ ਚਲਾ ਗਿਆ ਤਾਂ ਲੋਕ ਕਹਿਣਗੇ ਕਿ ਆਪਣੇ ਸਾਥੀਆਂ ਨੂੰ ਜੰਗ ਵਿੱਚ ਝੋਖ ਕੇ ਖੁਦ ਚਲਾ ਗਿਆ ਅਤੇ ਜੇਕਰ ਸ਼ਹੀਦੀ ਪਾਵਾਂਗੇ ਤਾਂ ਹੀ ਕੌਮ ਜਾਗੇਗੀ, ਜਦੋਂ ਕਈ ਦਿਨ ਭਾਰਤੀ ਫੌਜਾਂ ਮਰਦੀਆਂ ਰਹੀਆਂ ਆਖਿਰ ਜਦੋਂ ਭਾਰਤ ਫੌਜ ਦੀ ਕੋਈ ਵਾਹ ਨਾਂ ਚੱਲੀ ਤਾਂ ਉਨਾਂ ਇੱਥੇ ਟੈਂਕ ਅੰਦਰ ਲਜਾਣਾ ਦੀ ਸੋਚੀ ਅਤੇਂ ਟੈਂਕਾਂ ਦਾ ਸਹਾਰਾ ਲੈਣਾ ਪਿਆ ਨਹੀਂ ਤਾਂ ਜੰਗ 2-3 ਮਹੀਨੇ ਵੀ ਚੱਲ ਸਕਦੀ ਸੀ, ਏਸ ਜੰਗ ਵਿੱਚ ਸਿੰਘਾਂ ਨੇ ਭਾਰਤੀ ਫੌਜਾਂ ਦੀਆਂ ਲਾਸ਼ਾਂ ਦੇ ਏਨੇ ਜਿਆਦਾ ਢੇਰ ਲਗਾਏ ਕਿ ਭਾਰਤ ਸਰਕਾਰ ਨੇ ਅੱਜ ਤੱਕ ਮਰਨ ਵਾਲੀ ਫੌਜ ਦੀ ਗਿਣਤੀ ਦਾ ਸਹੀ ਡੇਟਾ ਨਹੀਂ ਕਿਉਂਕਿ ਸੰਤਾਂ ਨੇ ਜੋ ਕਿਹਾ ਸੀ ਕਿ ਜੇਕਰ ਫੋਰਸ ਅਕਾਲ ਤਖਤ ਸਾਹਿਬ ਵਿੱਚ ਬੜਦੀ ਹੈ ਤਾਂ ਲੋਹੇ ਦੇ ਚਨੇ ਚਬਾ ਦਿਆਂਗੇ ਉਹ ਕਹਿਣੀ ਨੂੰ ਕਰਨੀ ਵਿੱਚ ਬਦਲਕੇ ਦਿਖਾ ਦਿੱਤਾ

  • @SauravKharoud
    @SauravKharoud 7 місяців тому +6

    A hunde ne real hero sahed janal subeg singh zindabaad daler Banda never forget 84 Punjab zindabaad

  • @Gaganwoodwork-gp6in
    @Gaganwoodwork-gp6in 7 місяців тому +9

    ❤ waheguru ji waheguru ji 🙏🙏

  • @julmimobilelegendskrishank787
    @julmimobilelegendskrishank787 7 місяців тому +5

    Bhut vdiya Karan bhara👍💯

  • @SP13-qc2eg
    @SP13-qc2eg 7 місяців тому +9

    General Shabeg Singh Sandhu was very Brave and Intelligent. Never forget 84

  • @rajeshbhatthal8309
    @rajeshbhatthal8309 7 місяців тому +5

    Waheguru waheguru waheguru ji ❤❤❤

  • @kuldeepkaur-uw8tn
    @kuldeepkaur-uw8tn 7 місяців тому +17

    ਆਜ਼ਾਦੀ ਦਿਵਾਉਣ ਵਾਲੇ ਗੁਲਾਮਾਂ ਦੇ ਗ਼ੁਲਾਮ ਕਿਓ ਤੇ ਕਿਵੇ ਬਣੇ

  • @SimrandeepSingh-l7u
    @SimrandeepSingh-l7u 2 місяці тому +1

    Very well explained ❤👍🏻

  • @AmandeepSingh-tn7dd
    @AmandeepSingh-tn7dd 7 місяців тому +5

    Waheguru ji 🙏

  • @inderpalsingh5996
    @inderpalsingh5996 6 місяців тому +2

    Waheguru ji

  • @parminderuppal7665
    @parminderuppal7665 7 місяців тому +7

    ਸਾਡੀ ਕੌਮ ਦੇ ਹੀਰੋ❤

  • @DaljeetSingh-d3q
    @DaljeetSingh-d3q 7 місяців тому +5

    Good information.

  • @TheKingHunter8711
    @TheKingHunter8711 6 місяців тому +2

    ਹੋਚਿਮੀ ਮੇਜਰ ਜਨਰਲ ਸ਼ਬੇਗ ਸਿੰਘ
    ___________________________

  • @uchatila1053
    @uchatila1053 6 місяців тому +1

    Shaheed Gen Shah Begh Singh ji.....forever living legend!!!

  • @kaurR8
    @kaurR8 6 місяців тому +2

    Waheguru app e chunn da eda krn lyi rendi dunia tk nm rahu

  • @Manyakaur1313
    @Manyakaur1313 7 місяців тому +5

    Shrmm auni chaidi aa jehde ajj v sikhaa nu bdnaam krde aa .. general subegh Singh ne desh di khaatir apne waal tkk ktwaa lye Jo ki sikha lyii boht wdda sanmaan aa ...j ohi sikh apne lyii lddn fr oh aatwaadi vakhwaadi ...

    • @robinchetan8
      @robinchetan8 6 місяців тому

      Undercover mission te c. Bhindranwale de goliyan us ne mariyan c.

    • @GuriLove0409
      @GuriLove0409 6 місяців тому

      ​@@robinchetan8bas kr fake history create krn da award Lena tuc?? Jhootha dio pandi???? Fer aine maarne kyu c ohne je undercover c ta ewe kuch v jhooth

  • @gurpatapbajwa7290
    @gurpatapbajwa7290 7 місяців тому +1

    Wmk ji

  • @James-Prinsep
    @James-Prinsep 6 місяців тому +1

    ਸੁਬੇਗ ਸਿੰਘ ਭਾਰਤ ਮਾਤਾ ਦਾ ਪੁੱਤ ਸਿੰਘ,, ਭਾਰਤ ਮਾਤਾ ਲਈ ਕੰਮ ਕੀਤਾ,,
    ਸੁਬੇਗ ਸਿੰਘ ਦੀ ਪੋਸਟ ਮਾਰਟਮ ਰਿਪੋਰਟ ਜਾਰੀ ਨਹੀਂ ਕੀਤੀ,
    ਸੁਬੇਗ ਸਿੰਘ ਦੇ ਪੁੱਤ ਬਰਗੇਡੀਅਰ ਰਿਟਾਇਰ ਹੋਏ,,,

  • @sukhwindersidhu9105
    @sukhwindersidhu9105 5 місяців тому +1

    ਵੀਰ ਜੀ ਜਿਹੜੇ ਕਹਿੰਦੇ ਪਾਕਿਸਤਾਨ‌ ਭਾਰਤ ਨੂੰ ਪਾਕਿਸਤਾਨ ਤੋਂ ਖਤਰਾ ਇਹ ਬਿਲਕੁਲ ਮੈਂ ਝੂਠ ਮੰਨਦਾ ਹਾਂ ਕਿਉਂਕਿ 1984 ਵਿੱਚ ਤਾਂ ਪਾਕਿਸਤਾਨ ਬਹੁਤ ਅਸਾਨ ਸੀ ਪਰ ਉਹ ਸਿਰ ਸੁੱਟ ਗਿਆ ਸੀ

  • @jattdhaliwal9379
    @jattdhaliwal9379 6 місяців тому +3

    ਜਰ ਇੱਕ ਸਵਾਲ ਇਹ ਖੜ੍ਹਾ ਹੁੰਦਾ ਕੋਈ ਜਿੱਡਾ ਮਰਜ਼ੀ ਤਕੜਾ ਹੋਜ਼ੇ ਸਿਪਾਹੀ ਓਲੰਪਿਕ ਮੈਡਲ ਜਿੱਤਕੇ ਅੱਜ ਤੱਕ ਕਦੇ ਸਿੱਧਾ ਅਫ਼ਸਰ ਨਹੀਂ ਬਣਿਆ ਕੋਈ ਅਫ਼ਸਰ ਇੱਕ ਕੋਲਰ ਰੈਂਕ ਫ਼ਰਲੋ ਕਰਕੇ ਦੂਜਾ ਕੋਲਰ ਰੈਂਕ ਨਹੀਂ ਬਣਿਆ ਫ਼ਿਰ ਸੁਬੇਗ ਸਿੰਘ ਜੀ ਨੂੰ ਬਗੈਰ ਕਰਨਲ ਬਣਾਏ ਸਿੱਧਾ ਬ੍ਰਿਗੇਡੀਅਰ ਕਿਵੇਂ ਬਣਾ ਦਿੱਤਾ ਗਿਆ ?

    • @luckysidhu1952
      @luckysidhu1952 6 місяців тому

      TAA KAR BNNA TAA CE JI KE PAKISTAN DE HISSE KAR TEY CE IK BANGLA DESH BNNA TAA CE

  • @baljindersingh1184
    @baljindersingh1184 7 місяців тому +4

    Maximum 125 persons who fought against Indian army. According to ATINDER PAL SINGH ex member Indian parliament 14000 men of Indian army casualties in Darbar Sahib AMRITSAR.

  • @gurnoorgill4378
    @gurnoorgill4378 7 місяців тому +4

    ਜੋ ਸਾਡੀ ਨਜ਼ਰ ਵਿੱਚ ਜ਼ੋਦੇ ਨੇ ਤੈਨੂੰ ਕਾਤਲ ਲੱਗਣ ਹਵਾਰੇ ਨੀ
    ਬੱਸ ਏਸੇ ਕਰਕੇ ਤੇਰੈ ਨਾਲ ਸਾਡੀ ਬਣਦੀ ਨੀ ਸਰਕਾਰੇ ਨੀ,,,,,

  • @KirandeepkaurHundal-nw1ow
    @KirandeepkaurHundal-nw1ow 6 місяців тому

    Sant Jarnail singh ji. Bhai subheg singh ji. Baba Thara singh ji. Bhai Amreek Singh ji. Dii Saheedi nuu Parnam 🙏🙏🙏🙏

  • @jassidhaliwaldhaliwal9627
    @jassidhaliwaldhaliwal9627 6 місяців тому +1

    Wheguru ji

  • @kamalsinghsingh9066
    @kamalsinghsingh9066 6 місяців тому +2

    ਬਾਈ ਜੀ ਤੁਸੀ ਸ਼ਚੀ ਗੱਲ ਕਿਉਂ ਨੀ ਦਸਦੇ ਕਿੰਨੀ ਫੌਜ ਮਰੀ ਤੇ ਕਿੰਨੇ ਆਮ ਬੰਦੇ ਕਿੰਨੇ ਇਹ ਕੋਈ ਨੀ ਦਸਦਾ

  • @goldysandhu4630
    @goldysandhu4630 7 місяців тому +1

    General subhaig singh ji de charna vich sari sikh kom hamesa sijda kardi raheggi sari hindustan sarkar dia jadha hila ditia san ina neA

  • @JATINDERSINGHpb65
    @JATINDERSINGHpb65 7 місяців тому +5

    Operation blue star nhi , attack harminder sahib utte hoya

  • @jasveersinghkhosa1673
    @jasveersinghkhosa1673 6 місяців тому +1

    ❤❤

  • @luckysidhu1952
    @luckysidhu1952 6 місяців тому +1

    TKEA KLAM AA KAKA JI SORT OF EVENCHULEY TE HOR BOHAT SARE LFAJ TUSI SARDAR JASPAL SINGH SIDHU HUNA NU HOR VE KAFI NE JEHRE NIROL PANJABI WICH BOL KE DAS DE NE

  • @SukhjinderSingh-mj4ft
    @SukhjinderSingh-mj4ft 7 місяців тому +2

    333rd like and 43rd comment genral sardar subeg singh approved that lion is always a lion and one general is powerfull than a army

  • @blackrider_badesha4132
    @blackrider_badesha4132 6 місяців тому +3

    ਬਲੂ ਸਟਾਰ ਨਾ ਬੋਲਿਆ ਕਰੋ ਘਲੂਘਾਰਾ ਬੋਲਿਆ ਕਰੋ

  • @surinderpal8298
    @surinderpal8298 7 місяців тому +1

    Government committed blunder by dismissal of General and 1984 blue star incident on both occasions.

  • @Pangli2897
    @Pangli2897 7 місяців тому +6

    ਇਹ ਕੋਣ ਆ,,

  • @kulwant747
    @kulwant747 6 місяців тому +1

    Great moolnivasi leader

  • @SunnyJony
    @SunnyJony 6 місяців тому +2

    Y g sant jarnail singh Khalsa bhindranwale

  • @surjitkaur5547
    @surjitkaur5547 6 місяців тому +1

    Kom day heeray genral Subeg Singh ji vargay mahaan surmayan di hun Sikh Kom nu buhut lod hai

  • @luckysidhu1952
    @luckysidhu1952 6 місяців тому +2

    PUTTAR JI JE PANJABI WICH GALL KARNI HAI TAA OHDE WICH ANGREJI DE SHABAD NA WARTEA KARO QUO KE JEHRE PINDA WALE YA MERE WARGEA NU SMAJ NAHI AA SAKDE

  • @AvtarNirman
    @AvtarNirman 7 місяців тому +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @tegbirsingh5641
    @tegbirsingh5641 6 місяців тому +2

    Votan sade loka ne fer v congres nu ya bjp nu hi paunia ne simranjeet maan hraa dita lakha sidhana hra dita ena kujh ਸੁਣ k v ਜ਼ਮੀਰ ni jaagi sade lokan di fer kehnde dhakka hoyea

  • @James-Prinsep
    @James-Prinsep 6 місяців тому +1

    ਅੱਜ ਸੁਬੇਗ ਸਿੰਘ ਦੇ ਪੁੱਤ ਕਿਥੇ ਹਨ, ਕੀ ਕਰਦੇ ਹਨ,, ਕੋਈ ਦੱਸੂ 😂😂

    • @KirandeepkaurHundal-nw1ow
      @KirandeepkaurHundal-nw1ow 6 місяців тому

      Ena kujj push reha aa kii gall tuu apnii kurii viahoni cc ohna nall. Ke bund mrvonii cc ohna kolo 😂😂😂. Kutta kise thaa daa

  • @NarinderpalSingh-xh8vw
    @NarinderpalSingh-xh8vw 6 місяців тому +1

    Sikho. Kush. Sikho. Sacho. Subeg. Singh. Ne. Sirf. Apany. Duty. Keeti. Hi. O. Bharat. Da. Sa ha. Te. Vafadar. Sipaal. See

  • @padamnabhsharma7149
    @padamnabhsharma7149 6 місяців тому

    Agar akal takhat dey under hi na jaan dita janda tey eh operation tk di nobat aani hi nahi si

  • @BalwinderSingh-w1l
    @BalwinderSingh-w1l 4 місяці тому

    Shabeg Singh heroo but army fall

  • @Astro-raji
    @Astro-raji 6 місяців тому +1

    Gen was double agent

  • @BalwinderSingh-w1l
    @BalwinderSingh-w1l 4 місяці тому

    Shabeg Singh right but gorment wrong

  • @Sanjaychand
    @Sanjaychand 7 місяців тому +1

    Ki Harminder Sahib ch ene Hatiyar jaama karne sahi si ji.... Ki fooj aan te Shoibeg Singh Ji nu nahi si pata what they are capable to do??...... Ki state de khilaf laadan layi Darbar Sahib ch hi moorcha lana jaruri si??

    • @BantaSingh-tt8zt
      @BantaSingh-tt8zt 6 місяців тому

      ਕੋਈ ਨਾ ਭਰਾ ਕੀ ਤੁਸੀਂ ਸਮਝਦੇ ਹੋ ਕਿ ਸਿੱਖ ਭੁੱਲ ਜਾਣਗੇ ਕਈ ਯੋਧੇ ਉਠਣਗੇ ਤੇ ਸਿਧਾ ਦਿਲੀਂ ਦੀ ਹਿੱਕ ਤੇ ਚੜਕੇ ਜਵਾਬ ਦੇਂਣ ਗੇ ਹਿਸਾਬ ਕਿਤਾਬ ਲੈਣ ਗੇ ਤੇ ਇਕ ਨਵਾਂ ਇਤਿਹਾਸ ਸਿਰਜਿਆ ਜਾਵੇ ਗਾ ਉਨ੍ਹਾਂ ਚਿਰ ਸਿੱਖ ਭੁੱਲਣਗੇ ਨਹੀਂ

    • @Sanjaychand
      @Sanjaychand 6 місяців тому +1

      @@BantaSingh-tt8ztmai vi Ek Sindhi Sikh family to ha ji..... Para asi bhul ta gaye hi congress nu 7 MP de dite Punjab ne... Yaani assi bhul gaye......

    • @mrsingh7784
      @mrsingh7784 6 місяців тому +2

      Ki hamla karan lai shahidi dihara jaroori c?
      Ki harmandar sahib ton alawa 40 Gurudwaras te hamla jaroori c?
      Ki hamle ton baad ladoo vandane jaroori c?
      Ki bachean nu te bibian nu marna jaroori c?
      And lot of more questions..

  • @sukhwantsingh2513
    @sukhwantsingh2513 7 місяців тому +1

    Gen,subeg,singh,gurilla,war,de,world,femas,gen,san

  • @harmindersingh9219
    @harmindersingh9219 6 місяців тому +1

    Who is he

  • @Harjot710
    @Harjot710 6 місяців тому +1

    Salute to gen Brar who freed our holy gurudwara from goons

    • @SimranjitSinghWarraich-kp5be
      @SimranjitSinghWarraich-kp5be 6 місяців тому

      If you feel that you are a son of a bitch, if you feel your father was a bhadwa nd sarkari dalla and you have more than 1 father..
      Then yes, those were goons inside Sikh temple...but for each n every true sikh, who follows n always love his religion more than anything materialistic in this world Gen. Subeg singh ji, Sant Gyani JARNAIL SINGH JI KHALSA BHINDRANWALE AND ALL OTHER MARTYRS OF SIKH KAUM ARE OUR HEROES.. THESE MARYRS SHOWED TO SIKHS, HOW BIG N BRAVE HEART GURU DASHMESH PITA JI GAVE TO SIKHS..
      AND IF ANYONE IN THIS WORLD (DONT GIVE A FUCK TO ANY P. M, C. M OR COUNTRY) WILL TRY TO HARM OUR SIKHISM'S SUPREME POWER SHRI AKAAL TAKHAT SAHIB OR ANY OF THE OTHER FOUR TAKHATS,, KHALSA FAUJ AND KHALSAYI TRADITIONAL ARMY LIKE "DAMDAMI TAKSAL " ND EACH AND EVERY SINGLE N TRUE SIKH OF GURU GOBIND SINGH JI SHOULD FIGHT LIKE SANT BHINDRANWALE & GENERAL S. SINGH DID... AND I CAN PROUDLY SAY THAT THE WORLD'S THIRD LARGEST N STRONGEST ARMY WAS BENDED DOWN ON THE KNEES AND WAS REGRETTING WHY WE EVEN TRIED TO THINK LIKE THIS🤣🤣😂😂😭😭😅😅
      JUST 120 SIKH WARRIORS FUCKED MORE THAN 12000 OF ARMY PERSONNEL AND THE ARTILLERY... AND SO CALLED WORLD'S THIRD LARGEST ARMY AND ITS OFFICERS WERE SEARCHING FOR ANY TUNNEL OR HOLE TO HIDE, JUST WITH THE FEAR OF BABBAR SHERS OF SIKH KAUM... PROUD TE BE A SIKH..

    • @mrsingh7784
      @mrsingh7784 6 місяців тому

      That’s why he always hiding in bill like mouse..

  • @Navroop_kaur_5321
    @Navroop_kaur_5321 7 місяців тому +4

    ਵੀਰ ਜੀ 250 ਰੁਪਏ ਦਾ ਇਲਜਾਮ ਸੀ ਜੋ ਝੂਠਾ ਸੀ

    • @mandermasitan5464
      @mandermasitan5464 7 місяців тому

      KAKA.I.AM.64.YEAR.OLD.MAXIMUM.2OO.M.KHARKU.SINGH.LARN.WALEY.SUN.MORCHA.BANDI.V.BEST.100.FYTER.100.THEIR.HELPER

    • @mandermasitan5464
      @mandermasitan5464 7 місяців тому

      PLZ.REPLY

    • @karanbhinder1849
      @karanbhinder1849 6 місяців тому

      Please write correctly 🙏

  • @SinghSingh-fj2bg
    @SinghSingh-fj2bg 3 місяці тому

    BHAI JEE EK GAL KAHEA BHAI JEE JE PATA NA HOVE KISE DE ES TARA STORY NEHI SUNEI DE THUSI EHE SARRE KAHENI SUN SUN KE EKHEETI KITTE HOI HAI EHE TE UH GAL HAI KE SUI KIDDER JA REHIE HAI TE DAGGA KIDDER JA REHIA HAI NA KAREIA KARO EHE KAM

  • @ArmaandeepSingh-rb3sh
    @ArmaandeepSingh-rb3sh 6 місяців тому +1

    ਤੂੰ ਕੌਣ ?

  • @ShaliSingh-q6g
    @ShaliSingh-q6g 5 місяців тому

    Mirakot pind de c

  • @Sss-zq9lt
    @Sss-zq9lt 7 місяців тому +2

    Punjab d punjabi or hindu 1890 to 2021 tk cong bala bane rahe 😂 bhagat or bhindrabala nu mrva ke😂 punjab de baba de bol bajrang dal rss hindu veer bjp or center agency galat ne 😂 kanzrao up vihar South India balo kush Sikh lens se

  • @satvirsinghrana9688
    @satvirsinghrana9688 6 місяців тому +1

    Desh nal Gadaari kiti ehne

    • @mrsingh7784
      @mrsingh7784 6 місяців тому +1

      Desh ne gaddari kiti gen Subeg Singh naal

  • @ranjitdhilwan9780
    @ranjitdhilwan9780 7 місяців тому +1

    Tinu v mrwa dengiyan ejanceyan 22

  • @VarinderSingh-on5xw
    @VarinderSingh-on5xw 7 місяців тому +2

    Fer D I G ATWAL KIYON marya si, uss kol koi weapon vi nahi siga. Oh tte mata tekan gaya siga.

    • @dilbagsingh-bb9fn
      @dilbagsingh-bb9fn 7 місяців тому +1

      Oh atwal darbar sahib santa di mukhbari karan gya c naale oh narakdharian dishes te chalda c te sikhan te julm karda c

    • @writer4315
      @writer4315 7 місяців тому +3

      DIG atwaal nu darbar sahib de andr maarya gya eh galat hoya santa ne singha nu keha c v bahar maarna c andar ni maarida hunda....... DIG atwal ne daauke pind vich ik dalit kudi nu nangi kr k sadak te torya c sarya sahmne.... Te oh pind de loka ne aa k santa nu dsya c.. Santa ne speech vich v eh gal sarya nu dssi c...es kr k ohnu maarya c...

  • @padamnabhsharma7149
    @padamnabhsharma7149 6 місяців тому

    General subegh singh in ey bahadur hokey vi fir bhindrawaley dey gulam kio swikari ji ?

    • @mrsingh7784
      @mrsingh7784 6 місяців тому +1

      It mean Sant Bhindrawala is a great personality.

  • @udayveersingh8238
    @udayveersingh8238 7 місяців тому +2

    Shotte Veero Tuhanu haale hor bahut Study karan di lor hai June 1984 Genocide Sikh Katleeaam te
    # Bilkul tusi Govt Duara Sirje Narrative nu Bdawa de rahe ho General SaahBeg Singh ne koyi Badla lain lai Sarkaar naal Mattha laya..ohna Baba E-Kaoum naal Rall k Jarnail di traan Sarkaar Duara Kitte Katleeaam da Mouh Torwa Jwaavb ditta..
    # Eh Veer Hariyana ton hai....40 Hor Gurudwarea ch taan Sant Jarnail Singh te General Sahbeg Singh nahi san baithe..
    # Gal Sikhan di Anakh abru di si...J Sarkaaran nu Shakk hai ajj vi kitte Zikhan naal 2 hathkar sakdi..ajj vi Canada Amreeka te hor Deesha ch Akhouti VishavGuru Kodda Kitta hoya..
    #General Saab Govt nu kahan nahi si saade te hamla karo...Laran wale Jodhe kewal 70-80 sann...Sant ji ne Vaada pugaande hoye " Tuai Ikk waar HarMandar Sahib wall Mouh kario Tuhaade Topia walian de kidan Truck Bhar k torda Jarnail Singh Dasam Pitta Da Sikh naa jaaneo"...or ohna Truck bhar k tore fer..
    # Veero Tukke laa k Interview nahi karidi..

  • @birsingh1166
    @birsingh1166 6 місяців тому +1

    mera ghr golden temple di ek min di doori te aa....mera bapu dsda hunda c k morche dekhne ale hunde c.....te bck side ghr di lgda c gurudwara......mere bapu v aahi cheza dasde c......kehnde army vale bhau'a ton bht chalu c...6 june to pehla tak..... salt dekh k army vale dar jande c

  • @singhsaab19779
    @singhsaab19779 7 місяців тому +1

    blue star wich vi undercover si