ਭਾਈ ਜਿੰਦਾ ਤੇ ਭਾਈ ਸੁੱਖਾ ਦੇ ਸਾਥੀ ਭਾਈ ਕੁੱਕੀ ਨੇ ਦੱਸਿਆ, ਕਿੰਝ ਮਾਰੇ ਸੀ ਮਾਕਨ ਤੇ ਵੈਦਿਆ

Поділитися
Вставка
  • Опубліковано 10 січ 2025

КОМЕНТАРІ • 1,3 тис.

  • @dhillongaming8875
    @dhillongaming8875 4 роки тому +203

    ਮੱਕੜ ਸਾਹਿਬ ਬਹੁਤ ਹੀ ਵਧੀਆ ਕੁੱਕੀ ਵੀਰ ਦੇ ਜਜ਼ਬੇ ਨੂੰ ਸਲਾਮ ਹੈ

  • @CE-cy6wh
    @CE-cy6wh 4 роки тому +118

    ਸੁਣ ਕੇ ਮਨ ਨੂੰ ਖੁਸ਼ੀ ਹੋਈ , ਕਿ ਸਾਡੇ ਵਿੱਚ ਇਨ੍ਹੇ ਸਮਝਦਾਰ ਚੜ੍ਹਦੀ ਕਲਾ ਵਾਲੇ ਸਿੰਘ ਵੀ ਨੇ ਜਿਹੜੇ ਸਿੱਖ ਕੌਮ ਲਈ ਆਪਣੀ ਸਾਰੀ ਜਿੰਦਗੀ ਕੌਮ ਦੇ ਲੇਖੇ ਲਾਈ ਬੈਠੇ ਨੇ ਅਤੇ ਅੱਜ ਵੀ ਗੁਰੂ ਦੇ ਭਾਣੇ ਵਿੱਚ ਨੇ। ਵਾਹਿਗੁਰੂ ਸਾਹਿਬ ਜੀ ਇਹੋ ਜਿਹੇ ਸਿੰਘਾਂ ਤੇ ਮਿਹਰ ਦਾ ਹੱਥ ਬਣਾਈ ਰੱਖਣ ਅਤੇ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਣ ।

  • @japsinghsidhu5414
    @japsinghsidhu5414 4 роки тому +95

    ਕਿੰਨੀ ਸ਼ਾਂਤੀ ਨਾਲ ਜਵਾਬ ਦੇ ਰਿਹਾ ਕੁੱਕੀ ਬਾਈ

  • @deeprataindia1170
    @deeprataindia1170 4 роки тому +120

    ਧੰਨਵਾਦ ਕੁਕੀ ਵੀਰ ਜੀ ਇੰਨੀ ਜਾਣਕਾਰੀ ਕੋਈ ਹੋਰ ਨਹੀਂ ਰੱਖਦਾ।ਲੋੜ ਹੈ ਇਹ ਜਾਣਕਾਰੀ ਸਭ ਤਕ ਪਹੁੰਚੇ।ਨਵੀਂ ਪੀੜ੍ਹੀ ਨੂੰ ਆਪ ਵਲੋਂ ਸਮਝਾਇਆ ਜਾਵੇ।
    , ਬੱਲੂ ਰਟੈਂਡਾ,

  • @notoriousrana3719
    @notoriousrana3719 4 роки тому +22

    ਸਰਦਾਰ ਸਾਹਿਬ ਤੁਸੀ ਜਿੱਤੇ ਹੋ ਹਾਰੇ ਨਹੀ, ਤੁਹਾਡੀ ਸਭ ਤੋ ਵੱਡੀ ਜਿੱਤ ਹੈਕਿ ਤੁਸੀ ਲਲਿਤ ਮਾਕਨ ਦੀ ਬੇਟੀ ਦੇ ਵਿਚਾਰ ਬਦਲ ਦਿੱਤੇ ਉਹ ਆਪਣੇ ਪਿਤਾ ਨੂੰ ਗਲਤ ਤੇ ਖਾੜਕੂ ਸਿੰਘਾ ਨੂੰ ਸਹੀ ਕਹਿਣ ਲੱਗ ਗਈ । ਅੰਵਣਤੀਕਾ ਮਾਕਨ ਨੇ ਤਹਾਨੂੰ ਧਰਮ ਦਾ ਭਰਾ ਬਣਾਇਆ

  • @gurjeetkapoor1909
    @gurjeetkapoor1909 2 роки тому +38

    ਕੋਈ ਸ਼ਬਦ ਨਹੀਂ ਤੁਹਾਡੇ ਜਜ਼ਬੇ ਲਈ। ਵਾਹਿਗੁਰੂ ਜੀ 🙏

  • @rajinderkaur1880
    @rajinderkaur1880 3 роки тому +104

    ਕਿੰਜ ਕਰੀਏ ਤੁਹਾਡਾ ਸ਼ੁਕਰਾਨਾ,ਬੱਸ ਸਿਜਦਾ ਕਰ ਸਕਦੀ ਹਾਂ ਤੁਹਾਡੀ ਸੋਚ ਨੂੰ🙏🏻🙏🏻🙏🏻🙏🏻🙏🏻

    • @prabhnoorkaur296
      @prabhnoorkaur296 2 роки тому

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @KuldeepSingh-ok6qw
      @KuldeepSingh-ok6qw 2 роки тому +5

      🙏

    • @harmanmanu7906
      @harmanmanu7906 2 роки тому

      🙏🙏🙏🙏🙏

    • @SatbirGrewal-t4z
      @SatbirGrewal-t4z 8 місяців тому

      ਆਪਣੇ ਬੱਚੇਆ ਨੂੰ ਸਿੰਘ ਸਜਾ ਕੇ ਕੋਮ ਦੇ ਵਾਰਸ ਵਨਾਵੋ

    • @SheetalBains-d2g
      @SheetalBains-d2g 26 днів тому

      Waheguru ji

  • @singarasingh1142
    @singarasingh1142 4 роки тому +17

    ਬੁਹਤ ਧੰਨਵਾਦ ਕੁਕੀ ਵੀਰ ਦੀ ਸੇਵਾ ਬੁਹਤ ਬੱਡੀ ਹੈ ਜੀੈ ਵਾਹਿਗੁਰੂ ਜੀ ਚੱੜਦੀ ਕਲਾ ਰੱਖੇ ਵੀਰ ਨੂੰ

  • @ਸਿੰਘਅਬਰਾਵਾ
    @ਸਿੰਘਅਬਰਾਵਾ 4 роки тому +266

    ਜੋਸ ਨਾਲ ਹੋਸ ਜਰੂਰੀ। ਜੋ ਉਸ ਸਮੇਂ ਸਾਡੇ ਵੀਰ ਯੋਧਿਆਂ ਨੇ ਵਰਤਿਆ। ਕੁਕੀ ਵੀਰ ਅਾਪ ਦੀ ਸੋਚ ਨੂੰ ਸਿਰ ਝੁਕਦਾ। ਕੌਮ ਵਾਸਤੇ ਬਹੁਤ ਤਸੀਹੇ ਝੱਲੇ।

  • @manveersingh-ub4zq
    @manveersingh-ub4zq 3 роки тому +26

    ਸਲੂਟ ਏ ਵੀਰ ਕੁੱਕੀ ਗਿੱਲ ਯੋਧੇ ਨੂੰ ਬਹੁਤ ਸੋਹਣੇ ਵਿਚਾਰ ਮੈਂ ਚਾਹੁੰਦਾ ਇਹੋ ਜਿਹੇ ਇਨਸਾਨ ਪੰਜਾਬ ਦੇ ਲੀਡਰ ਹੋਣੇ ਚਾਹੀਦੇ ਹਨ!

    • @studies_sukhpal7622
      @studies_sukhpal7622 Рік тому +1

      ਮੇਰੇ ਰੌਂਗਟੇ ਖੜੇ ਹੋ ਜਾਂਦੇ ਹਨ ਜਦੋਂ ਅਜਿਹੇ ਵੀਰਾਂ ਦੀਆਂ ਕੁਰਬਾਨੀਆਂ ਵਾਰੇ ਸੁਣ ਦੀ ਹਾਂ।ਪਰ ਮੈਨੂੰ ਇਸ ਗੱਲ ਤੇ ਅਫਸੋਸ ਹੁੰਦਾ ਹੈ ਕਿ ਅਸੀਂ ਲੋਕ ਇਹਨਾਂ ਦੀਆ ਕੁਰਬਾਨੀਆ ਦਾ ਕੀ ਮੁੱਲ ਪਾ ਰਹੇ ਹਾਂ । ਪੰਜਾਬ ਦੀ ਲੀਡਰਸ਼ਿਪ ਕਿਹੋ ਜਿਹੇ ਲੋਕਾਂ ਨੂੰ ਦੇ ਦਿੱਤੀ ਹੈ ।ਪੰਜਾਬ ਦੇ ਮਾਲਕ ਕੋਈ ਹੋਰ ਬਣ ਕੇ ਬੈਠ ਗਏ ।ਸਿੱਖ ਕੌਮ ਦੀ ਤ੍ਰਾਸਦੀ ਹੈ ਕਿ ਅਜਿਹੇ ਮਹਾਨ ਯੋਧਿਆਂ ਦੀ ਮਹਾਨਤਾ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਹੀ ਨਹੀਂ ।

  • @SATNAMSINGH-ed2lg
    @SATNAMSINGH-ed2lg 4 роки тому +414

    ਧੰਨ ਧੰਨ ਤੁਹਾਡੀ ਕੁਰਬਾਨੀ
    ਧੰਨ ਧੰਨ ਤੁਹਾਡੀ ਮਾਂ
    ਜਿੰਨਾ ਤੁਹਾਡੇ ਵਰਗੇ ਯੋਧਿਆਂ ਨੂੰ ਜਨਮ ਦਿੱਤਾ

    • @khushwindersingh7570
      @khushwindersingh7570 4 роки тому +29

      ਵੀਰ ਜੀ ਇਹ ਆਪਣੀ ਕੋਮ ਦੇ ਹੀਰੇ ਲੋਕ ਨੇ, ਇਹਨਾਂ ਨੂੰ ਸਭਾਲ ਲਵੋ ਸਿੱਖੋ।

    • @sodhisingh6029
      @sodhisingh6029 4 роки тому +3

      A

    • @butiram4240
      @butiram4240 4 роки тому +1

      @@khushwindersingh7570 p

    • @BalrajSingh-wh9by
      @BalrajSingh-wh9by 4 роки тому

      @@butiram4240 ds 3608

    • @dalersandhu6724
      @dalersandhu6724 4 роки тому

      Hlhhhhhhlhhhhhlhlhlhlhghhhhhhhhhhhhhhhhhhhhhhhhhhhhhhhhhhhhhhhhhhhhhhhhhhhhhgggggggggggggggggggggggggggggggggggggggggggghhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhy6hhhhhhhhhh6666666y66hhyyyy6ylylylylylylylylylyyyhyyh66hhhhh6yyyhhhhhhhhhyhhhhhhhy6hhhhhhhhhhhhhhhhhhhhhhhhhhhhhhhhhhhhhhyhhhhhhhhhhhhhyhhhhhhhhhhhyhhhhhhhhhhhhhhhhhhhhhhhhhhhhhhyhhhhhhhyhhhhhhhhhhhyyyhlyyhhyyyyyhlllhlhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhlhhhhhlhhhhhhhhhhhhhhhhhhhhhhhhhhhhhhhhhhhhhhhhhllllllllyhhh6ylyyyyll lol

  • @prabhjotsingh1831
    @prabhjotsingh1831 4 роки тому +61

    ਸਾਨੂੰ ਮਾਣ ਹੈ ਇਹੋ ਜਿਹੇ ਮਹਾਨ ਸਿੱਖ ਯੋਧਿਆਂ ਤੇ, ਵਾਹਿਗੁਰੂ ਜੀ ਇਨ੍ਹਾਂ ਤੇ ਅਤੇ ਇਨ੍ਹਾਂ ਦੇ ਪਰਿਵਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਨਾਈ ਰੱਖਣ।

    • @HarfMalik
      @HarfMalik 11 місяців тому +1

      Ji jarur va ena time ho gaya va tay rahe ga ve

  • @preetdhindsa77
    @preetdhindsa77 4 роки тому +243

    ਜਦੋਂ ਸਿਮਰਜੋਤ ਮਾਰਨ ਹੀ ਤੁਰ ਪਏ ਫੇਰ ਔਖਾ ਸੌਖਾ ਕੀ!
    ਅਤਿ ਦਰਜੇ ਦਾ ਇਨੋਸੈਂਟ ਜਵਾਬ।

    • @Gurkiratkhehra
      @Gurkiratkhehra 4 роки тому +2

      @Ajmer S ਤੇਰੀ ਮਾਂ ਦਾ

    • @kulwindermaan2892
      @kulwindermaan2892 4 роки тому +1

      Ajmer S chawla aaa

    • @heerasinghrandhawahera3555
      @heerasinghrandhawahera3555 4 роки тому

      @Ajmer S Teri v bhen paari aa lgda. Manu

    • @baldevsingh1206
      @baldevsingh1206 4 роки тому +2

      ਕੁੱਕੀ ਗਿੱਲ ਸਿੱਖ ਕੌਮ ਦਾ ਹੀਰਾ ਹੈ।ਆਉਣ ਵਾਲਿਆਂ ਸਮਿਆਂ ਵਿੱਚ ਕੌਮ ਲਈ ਚਾਨਣ ਮੁਨਾਰੇ ਦਾ ਕੰਮ ਕਰਦਾ ਰਹਿਗੇ।ਪ੍ਰਮਾਤਮਾ ਲੰਮੀ ਉੱਮਰ ਬਖਸੇ।

    • @preetdhindsa77
      @preetdhindsa77 4 роки тому

      @Ajmer S ਕੁੜੀ ਦੇ ਨੰਦ ਫੇਰ ਮੈਸੀ ਨੂੰ ਦੇਦੇ। ਭੈਣ ਦੀ ਛੋਲੀ ਯਾਉਣ ਦਾ ਗਲ਼ੇ ਹੋਏ ਗਰਭ ਦੀ ਪੈਦਾਇਸ਼। ਸਾਲਿਆ ਬਲਾਇਆ ਨੀ ਚਲਾਇਆ ਨੀ ਮੇਰੇ ਕਮੈਂਟ ਥੱਲੇ ਭੈਣ ਗੜ੍ਹਾਉਣ ਆਇਆਂ।

  • @sardulsingh5053
    @sardulsingh5053 4 роки тому +137

    ਪਿਆਰੇ ਵੀਰ ਜੀ ,ਉਹ ਸ਼ਬਦ ਕਿੱਥੋਂ ਲੈ ਕੇ ਆਵਾਂ,ਜਿਹੜੇ ਸ਼ਬਦਾਂ ਨੂੰ ਮੈਂ ਆਪਣੇ ਮੂੰਹ ਨਾਲ ਬੋਲ ਕੇ ਇਹ ਆਪਣੇ ਆਪ ਨੂੰ ਸਕੂਨ ਦੇ ਸਕਾਂ ਕਿ ਅਸੀਂ ਤੁਹਾਡਾ ਧੰਨਵਾਦ ਜਾਂ ਤੁਹਾਡੀ ਐਨੀ ਵੱਡੀ ਕੁਰਬਨੀ ਲਈ ਕੋਈ ਸ਼ਬਦ ਬੋਲ ਸਕੀਏ।ਬਸ ਇਹੋ ਹੀ ਗੁਰੂ ਦੀ ਬਖਸ਼ਿਸ਼ ਨਾਲ ਸਮਝ ਆਉਦੀ ਹੈ ਕਿ ਤੁਸੀਂ ਧੰਨ ਹੋ ਧੰਨ ਹੋ ਧੰਨ ਹੋ।ਤੁਹਾਡੇ ਉੱਤੇ ਜਰੂਰ ਗੁਰੂ ਜੀ ਦੀ ਕ੍ਰਿਪਾ ਵਰਤੀ ਹੈ ਕਿ ਗੁਰੂ ਜੀ ਨੇ ਤੁਹਾਡੇ ਤੋਂ ਇਹ ਸੇਵਾ ਲੈ ਕੇ ਤੁਹਾਨੂੰ ਸੁਭਾਗ ਬਖਸ਼ਿਆ ਹੈ।ਇਹ ਸਭ ਕੁਝ ਗੁਰੂ ਜੀ ਦੀ ਕ੍ਰਿਪਾ ਤੋਂ ਬਿਨਾ ਨਹੀਂ ਹੋ ਸਕਦਾ੍।ਧੰਨ ਤੁਹਾਡੇ ਮਾਤਾ ਜੀ ਧੰਨ ਤੁਸੀਂ ਜੀ।ਬਹੁਤ ਬਹੁਤ ਬਹੁਤ ਸਾਰਾ ਪਿਆਰ।

    • @punjabigabru9304
      @punjabigabru9304 4 роки тому +3

      ਭਾਜੀ next genration nu koi ਰੋਲ ਮਾਡਲ ,,, ਨਹੀਂ ਮਿਲਿਆ ਜਿਸ ਨਾਲ ਸਿੱਖ ਕੌਮ strong ਹੋਵੇ ,,we salute ਕਿਥੇ ਕਰਜਾ ਲਾਹਵਾਂ ਗਏ

    • @hardeepsinghkhosa6283
      @hardeepsinghkhosa6283 4 роки тому

      @@punjabigabru9304 hv

    • @harpreetkaur5022
      @harpreetkaur5022 3 роки тому

      Sardul veer ji tusi bhut sohna bilkul sahi likha hai

    • @gurdevsingh9300
      @gurdevsingh9300 7 місяців тому

      ਕਈ ਮੂਰਖ ਲੋਕ ਕੁੱਕੀ ਗਿੱਲ ਭਾਜੀ ਬਾਰੇ ਵੀ ਗਲਤ ਬੋਲਦੇ ਨੇ
      ਕੋਈ ਬਕਵਾਸ ਕਰਦਾ ਇਹ ਏਜੇਂਸੀਆਂ ਦਾ ਬੰਦਾ 😥😥😥ਬੜਾ ਦੁੱਖ ਲਗਦਾ
      ਏਸ ਬੱਬਰ ਸ਼ੇਰ ਨੂੰ ਸੇਲੂਟ ਹੈਂ

  • @purewal9138
    @purewal9138 4 роки тому +54

    ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਕਰਦੇ ਹਾਂ
    ਧੰਨ ਨੇ ਤੁਹਾਡੇ ਸਤਿਕਾਰ ਯੋਗ ਮਾਤਾ ਪਿਤਾ ਜੀ ਜਿਹਨਾਂ ਦੇ ਘਰ ਤੁਹਾਡੇ ਵਰਗੇ ਸੂਰਮੇ ਜਨਮੇਂ ਜਿਨ੍ਹਾਂ ਨੇ ਸਿੱਖ ਕੌਮ ਦੀ ਰੁਲਦੀ ਪੱਗ ਸਿਰ ਤੇ ਰੱਖੀ

  • @harjinder7435
    @harjinder7435 4 роки тому +53

    ਵੀਰ ਜੀ ਸਲੂਟ ਆ ਤੁਹਾਨੂੰ ਤੁਸੀਂ ਕੋਮ ਵਾਸਤੇ ਬਹੁਤ ਕੁੱਝ ਕੀਤਾ ਵਾਹਿਗੁਰੂ ਤੁਹਾਾਡੇ ਤੇ ਮੇਹਰ ਕਰਨਗੇ

  • @karamsingh1941
    @karamsingh1941 4 роки тому +412

    ਉਸ ਮਾਂ ਨੂੰ ਪੈਰੀਂ ਪੈ ਕੇ ਸਤਿ ਸ੍ਰੀ ਅਕਾਲ ਸਲਾਮ ਸਿਜਦਾ ਕਰਦਾ ਹਾਂ ਜਿਸ ਮਾਂ ਨੇ ਇਹੋ ਜਿਹੇ ਯੋਧੇ ਸੂਰਮੇ ਨੂੰ ਜਨਮ ਦਿੱਤਾ

    • @letsusthink4510
      @letsusthink4510 4 роки тому +2

      Acha ji what about Jagtar Singh Hawara and others i bet you didn't like them and don't have answer because .,,,,,,?

    • @ishavdeepsingh6379
      @ishavdeepsingh6379 4 роки тому +12

      @@letsusthink4510 Pai Saab why are u comparing , all jhujaruus are same and have same respect

    • @jatindersingh1288
      @jatindersingh1288 4 роки тому

      @@letsusthink4510 tu ki a o

    • @gurpindersran2795
      @gurpindersran2795 3 роки тому

      1

    • @jatindersingh1288
      @jatindersingh1288 3 роки тому

      @Bhupinder Singh mein bhut takda fukra khush a hun sonja hun

  • @LyricsLakhibrargaziana
    @LyricsLakhibrargaziana 3 роки тому +150

    ਸਲਾਮ ਆ ਮੇਰੀ ਕੌਮ ਦੇ ਇਹਨਾਂ ਅਨਮੋਲ ਹੀਰੇਆ ਨੂੰ,
    ਬਾਬਾ ਨਾਨਕ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ

  • @amarjitheyer2118
    @amarjitheyer2118 4 роки тому +142

    ਕੁੱਕੀ ਬਹੁਤ ਇਨਟੈਲੀਜੈਟ ਹੈ ।

  • @ranjodhsingj9588
    @ranjodhsingj9588 4 роки тому +72

    ਵੀਰ ਵਰਗੇ ਪੜੇ ਲਿਖੇ ਲੋਕਾਂ ਨੂੰ ਅੱਗੇ ਲਿਆਵੇ ਪੰਜਾਬ, ਅਨਪੜਾਂ ਦਾ ਟੋਲਾ ਤਾਂ ਆਪਣੇ ਘਰ ਹੀ ਭਰੂ ਉਹ ਇਹ ਨਹੀਂ ਜਾਣਦੇ ਬਈ ਆਉਣ ਵਾਲੀ ਔਲਾਦ ਕੀ ਬਿਨਾ ਹੱਥਾਂ ਪੈਰਾਂ ਦੇ ਜੰਮੂ?

  • @bathindapb0325
    @bathindapb0325 4 роки тому +28

    ਸਲੂਟ ਹੈ ਏਸ ਸਿੱਖ ਕੌਮ ਦੇ ਯੋਧੇ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੀ ਜੀ

  • @KulwantSingh-xv5lm
    @KulwantSingh-xv5lm 4 роки тому +7

    ਕੁੱਲੀ ਗਿੱਲ ਵੀਰ ਜੀ ਦਾ ਬਹੁਤ ਧੰਨਵਾਦ ਸਿੱਖ ਕੌਮ ਦਾ ਹੀਰਾ।ਵੀਰ ਜੀ ਤੁਹਾਡੀ ਸੋਚ ਬਹੁਤ ਦੂਰ ਅੰਦੇਸ਼ੀ ਵਾਲੀ ਹੈ। ਚੱਲ ਰਹੇ ਸਮੇ ਕੌਮ ਸੇਧ ਦਿਉ।

  • @amarjitsingh9057
    @amarjitsingh9057 4 роки тому +11

    ਸਲੂਟ ਹੈ ਮੇਰਾ ਬਾਈ ਜੀ ਨੂੰ ਇਹੋ ਜਿਹੇ ਇਨਸਾਨ ਪੰਜਾਬ ਦੇ ਮੁੱਖ ਮੰਤਰੀ ਹੋਣੇ ਚਾਹੀਦੇ ਹਨ ਜਿੰਨਾ ਨੇ ਦੇਸ਼ ਦਾ ਦਰਦ ਝੱਲਿਆ ਜੇਲ੍ਹਾਂ ਕੱਟੀਆਂ । gud blus you.

  • @bw8dm
    @bw8dm 4 роки тому +36

    ਬਹੁਤ ਹੀ ਵਧੀਆ ਸੰਵਾਦ ਸੀ। ਸਿੱਖ ਕੌਮ ਨੂੰ ਹਮੇਸ਼ਾਂ ਕੁੱਕੀ ਵੀਰ ਜੀ ਤੇ ਮਾਣ ਮਹਿਸੂਸ ਹੋਊ

  • @sarajmanes5983
    @sarajmanes5983 4 роки тому +36

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ & ਦਿਲੋਂ ਸਲਾਮ ਹੈ ਜੀ ਇਹੋ ਜਿਹੇ ਸਿੱਖ ਕੌਮ ਦੇ ਜੋਧਿਆ ਨੂੰ ਸਿਮਰਨਜੋਤ ਸਿੰਘ ਮੱਕੜ ਜੀ ਆਪ ਜੀ ਧੰਨਵਾਦ ਜੀ

  • @GORAWALIA
    @GORAWALIA 4 роки тому +97

    Not a single leader has such a solid and crystal clear thinking.

  • @ਫੈਨਭਿੰਡਰਾਵਾਲੇਦਾ-ਬ5ਭ

    ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਰਿਹਾਅ ਕਰਨ ਲਈ jaatn ਕਰੀਏ ਸਾਰੇ apan

    • @singhharry3660
      @singhharry3660 4 роки тому +5

      Sahi keha veere

    • @jugrajsingh6349
      @jugrajsingh6349 4 роки тому +5

      Shi veer

    • @jattgaming8254
      @jattgaming8254 4 роки тому +3

      Yes bro

    • @sukhpreetsingh7288
      @sukhpreetsingh7288 4 роки тому +2

      ਇੱਕਠੇ ਹੋ ਜਾਈ ਏ ਤੇ ਕੰਮ ਬਹੁਤ ਬਾਕੀ ਸਾਰੇ ਰਹਿੰਦੇ ਆ ਸੋਚਣ ਵਿੱਚ ਸਮਾਂ ਨਾ ਲੱਘ ਜਾਵੇ

    • @SharnjitSidhu-hw6vu
      @SharnjitSidhu-hw6vu 10 місяців тому

      Kita Nhi Vera

  • @sarbjitsinghsandhu4354
    @sarbjitsinghsandhu4354 4 роки тому +179

    ਧੰਨ ਹਨ ਯੋਧੇ ਸਿੱਖ ਕੌਮ ਦੇ ਕੁੱਕੀ ਗਿੱਲ ਵਰਗੇ ਧੰਨ ਇਹਨਾਂ ਦੀ ਕੁਰਬਾਨੀ

    • @balljeetsingh2216
      @balljeetsingh2216 4 роки тому

      ਗਰੀਬੀ ਹੈ ਤਾਂ ਕੀ ਹੋਇਆ ਪਰ ਕਿਸੇ ਨਾਲੋਂ ਘੱਟ ਵੀ ਕੀ ਹੈ।

    • @mbenipal7810
      @mbenipal7810 4 роки тому +3

      @@jasjeetsingh2698 ਇਹੋ ਜਹੀ ਕੋਈ ਗਲ ਨੀ ਯੋਧੇ ਤਾਂ ਯੋਧੇ ਨੇ ਇਹਨਾਂ ਦੀ ਕੋਮ ਕੀ ਦੇਣ ਹੈ ਇਸਤੇ ਨਿਰਭਰ ਕਰਦਾ ਵੀ ਉਹ ਕੋਮ ਦੇ ਹੀਰੋ ਜਾਂ ਯੋਧੇ ਨੇ

    • @OhiSandhu
      @OhiSandhu 3 роки тому +1

      @@jasjeetsingh2698 sare mone he c Sukha jinda vi...
      Sikhi andar honi chahi di...
      Lok ajkl license lyi firde te krde puthe kam ne

    • @sukhwindesingh6680
      @sukhwindesingh6680 3 роки тому

      👍

    • @agamdeepsingh7485
      @agamdeepsingh7485 3 роки тому

      @@balljeetsingh2216 kkkkkkkklkkklkkkkkkkkkkkkkkkkkkkkkkkkkkkkkkkkkkklkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkkk

  • @manbirsingh6450
    @manbirsingh6450 4 роки тому +8

    ਸਲਾਮ ਆ ਕੁੱਕੀ ਗਿੱਲ ਸਾਬ ਤੁਹਾਡੇ ਜਜ਼ਬੇ ਨੂੰ ਅਤੇ ਬਹੁਤ ਬਹੁਤ ਧੰਨਵਾਦ ਸਿਮਰਜੀਤ ਸਿੰਘ ਜੀ ਏਡੇ ਵੱਡੇ ਯੋਧੇ ਨੂੰ ਸਹਾਮਣੇ ਲੈ ਕੇ ਆਉਣ ਲੲੀ.... 🙏🙏🙏🙏

  • @baljinderaulakh5540
    @baljinderaulakh5540 5 місяців тому +2

    ਬਹੁਤ ਵਧੀਆ ਇੰਟਰਵਿਊ ਹੋਂਈ ਆ ਇਹੋ ਜਿਹੇ ਪੜੈ ਲਿਖੇ ਇਮਾਨਦਾਰ ਇਨਸਾਨ ਪੰਜਾਬ ਦੀ ਸਿਆਸਤ ਹੋਣੇ ਚਾਹੀਦੇ ਆ ਪੰਜਾਬ ਦਾ ਭਲਾ ਹੋ ਸਕੇ ਸਮਝ ਸੋਚ ਕੇ ਕਦਮ ਚੁੱਕਣ ਵਾਲੇ ਬਹੁਤ ਤਸੀਹੇ ਝੱਲੇ ਸਿੱਖ ਕੌਮ ਲਈ ਦੂਰ ਅੰਦੇਸ਼ੀ ਸੋਚ ਆ ਭਾਈ ਸਾਬ ਦੀ❤❤❤❤

  • @gogichairman5728
    @gogichairman5728 4 роки тому +34

    ਸਲੂਟ ਆ ਵੀਰੇ

  • @narinderpalsingh8648
    @narinderpalsingh8648 3 місяці тому +4

    ਸਲਾਮ ਆ ਕੂਕੀ ਵੀਰ ਗ੍ਰੇਟ ਤੁਸੀਂ ਬਿਨਾ ਕਿਸੇ ਲਾਲਚ ਤੋਂ ਸੇਵਾ ਕੀਤੀ ਆ 🙏

  • @harvinderpalsingh3196
    @harvinderpalsingh3196 3 роки тому +12

    ਬਹੁਤ ਵਧੀਆ ਖਾਲਸਾ ਜੀ 🙏🏻
    ਗੁਰੂ ਸਾਹਿਬ ਜੀ ਤੁਹਾਨੂੰ ਸਦਾ ਖੁਸ਼ ਰਖਣ ਚੜ੍ਹਦੀ ਕਲਾ ਹੋਵੇ 🙏🏻🙏🏻

  • @khalsachardikala
    @khalsachardikala Рік тому +3

    ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਸਾਡੇ ਮਾਲਵੇ ਦੇ ਯੋਧੇ ਵੀਰ ਕੁੱਕੀ ਗਿੱਲ ਜੀ ਨੂੰ ਅਤੇ ਇਹਨਾਂ ਦੇ ਸਾਰੇ ਪ੍ਰੀਵਾਰ ਨੂੰ ਵਾਹਿਗੁਰੂ ਜੀ ਹਮੇਸ਼ਾ ਚੱੜਦੀ ਕਲਾਂ ਵਿੱਚ ਰੱਖਣ ਜੀ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ।

  • @HarjinderSINGH-gh6hr
    @HarjinderSINGH-gh6hr 3 роки тому +4

    SALUTE
    ਅਸੀਂ ਵਡਭਾਗੇ ਹਾਂ, ਐਹੋ ਜਿਹੇ ਯੋਧੇ ਸਾਡੇ ਵਿੱਚ ਹਾਲ਼ੇ ਮਜ਼ੂਦ ਹਨ!
    👍👍

  • @darasarpanch4355
    @darasarpanch4355 3 роки тому +3

    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ

  • @sukhchainsinghsukh9480
    @sukhchainsinghsukh9480 3 роки тому +6

    ਸੱਚੀ ਪੜਾਈ ਬਹੁਤ ਆ ਸਰਦਾਰ ਸਾਬ ਦੀ ਸੋਚ ਬਹੁਤ ਵਧੀਆਂ ਕੋਈ ਲਈ ਵੱਡੀ ਕੁਰਬਾਨੀ ਹੈ ਮਿਲਣ ਦੀ ਦਿਲੋਂ ਤਮੰਨਾ ਹੈ ਬਾਈ ਸਾਬ ਨੂੰ 🙏👍💪🏻👌👳🏻‍♂️😍💖✊🏼

  • @karnbrar5349
    @karnbrar5349 4 роки тому +151

    ਐਂਵੇ ਤਾਂ ਨਹੀਂ ਕਿਸੇ ਨੇ ਕਿਹਾ । ਸਿੰਘ ਮਾਰਦੇ ਠੋਕਰ ਤਖਤਾਂ ਤਾਜਾ ਨੂੰ ।

  • @tarlochansingh3101
    @tarlochansingh3101 4 роки тому +5

    ਕੁੱਕੀ ਵੀਰ ਨੂੰ ਮੇਰਾ salute ਹੈ ਮੇਰਾ । ਜੇ ਤੁਹਾਡੇ ਵਰਗੇ ਬਹਾਦਰ ਸਿੱਖ ਮਿਸ਼ਨ ਵਿੱਚ entry ਨਾਂ ਕਰਦੇ ਤਾਂ ਸ਼ਾਇਦ ਸਿੱਖ ਕੌਮ ਨੂੰ ਖਤਮ ਕਰਨ ਲਈ central sarkar ਦੀਆਂ ਚਾਲਾਂ ਗਹਿਰੀਆਂ ਹੋ ਜਾਂਦੀਆਂ ਤੁਸੀਂ centre sarkar ਦੀਆਂ ਜੜ੍ਹਾਂ ਹਿਲਾ ਦਿੱਤੀਆਂ ਇਨਾਂ ਅੰਦਰ ਡਰ ਪੈਦਾ ਹੋ ਗਿਆ ਸੀ । ਜੋ ਅਜੇ ਵੀ ਜਾਰੀ ਹੈ । ਤੁਸੀਂ ਉਹ ਕੰਮ ਕੀਤਾ ਜਿਸ ਤੇ ਕੌਮ ਨੂੰ ਮਾਣ ਹੈ। ਪਰ ਸਾਡੇ ਵਿੱਚ ਬਾਦਲ ਵਰਗੇ ਲੋਕਾਂ ਨੇ ਮਿਸ਼ਨ ਵਿੱਚ ਸਰਕਾਰੀ ਬੰਦੇ ਬਾੜਕੇ ਮਿਸ਼ਨ ਨੂੰ ਤਾਰਪੀਡੋ ਕਰ ਦਿੱਤਾ ਗਿਆ ਨਹੀਂ ਤਾਂ ਖਾਲਸਾ ਰਾਜ ਦੀ ਸਥਾਪਨਾ ਦੇ ਲੱਗ ਭੱਗ ਨੇੜੇ ਪਹੁੰਚ ਚੁੱਕੇ ਸੀ ।

  • @anshupandit9063
    @anshupandit9063 9 місяців тому +5

    ਕਾਸ਼ ਇਹਨਾਂ ਵਰਗੀ ਸੋਚ ਹੋ ਜਾਵੇ ਸਾਰੇ ਪੰਜਾਬ ਦੀ ਤਾਂ ਅੱਧੇ ਮਸਲੇ ਹੱਲ ਹੋ ਜਾਣ ❤️🙏

  • @BalwinderSingh-dj4pn
    @BalwinderSingh-dj4pn 4 роки тому +139

    ਕੁਕੀ ਵੀਰ ਸੱਤਿ ਸ੍ਰੀ ਅਕਾਲ ਜੀ।
    ਸਾਨੂੰ ਸਾਡੇ ਸਿੱਖ ਗਦਾਰ ਆਗੂਆ ਨੇ ਮਾਰਿਐ।

    • @riverocean4380
      @riverocean4380 4 роки тому +5

      Sikhs must never forget the Sacrifices of our martyrs - both dead and living Bhai Ranjit(Kuki) Singh Gill is one of them

    • @baraysingh8486
      @baraysingh8486 4 роки тому

      @@riverocean4380 GT-R

  • @RanjitSingh-515
    @RanjitSingh-515 4 роки тому +29

    ਸਲਾਮ ਇਸ ਯੋਧੇ ਨੂੰ

  • @rajvirdhillon8931
    @rajvirdhillon8931 2 роки тому +5

    ਸਿਰ ਝੁਕਦਾ ਤੁਹਾਡੇ ਜਜ਼ਬੇ ਅਤੇ ਕੁਰਬਾਨੀਆਂ ਨੂੰ 🙏🏻
    ਤੁਹਾਡੇ ਵਰਗੀ ਅਣਖ ਹੁਣ ਜ਼ਿਆਦਾਤਰ ਸਿੱਖ ਨੌਜਵਾਨਾਂ ਵਿੱਚੋਂ ਮੁੱਕ ਚੁੱਕੀ ਹੈ।

  • @manjindersingh3573
    @manjindersingh3573 4 роки тому +2

    ਭਾਈ ਸਾਹਬ ਬਹੁਤ ਹੀ ਠੰਡੇ ਦਿਮਾਗ ਦੇ ਤੇ ਬਹੁਤ ਹੀ ਪੜੇ ਲਿਖੇ ਹਨ।। ਇਸੇ ਕਰਕੇ ਹੀ ਭਾਈ ਸਾਹਬ ਇੰਨੀ ਜੇਲ ਕੱਟਣ ਤੋੰ ਬਾਅਦ ਵੀ ਦਿਮਾਗੀ ਤੌਰ ਤੇ ਠੀਕ ਹਨ।।।

  • @ਪਿ੍ਤਪਾਲਸਿੰਘp
    @ਪਿ੍ਤਪਾਲਸਿੰਘp 4 роки тому +4

    ਬਾਈ ਜੀ ਸਲੂਟ ਆ ਤੁਹਾਨੂੰ

  • @cashchahal7955
    @cashchahal7955 4 роки тому +33

    2 3 ਵਾਰ ਮਿਲਿਆ ਬਾਈ ਜੀ ਨੂੰ ਛੋਟੇ ਹੁੰਦਿਆ। unforgettable memories.

  • @jpschadha6344
    @jpschadha6344 4 роки тому +53

    Dear brother, I salute your clarity of thoughts and understanding of National and International polity. God bless you.

  • @SatnamSingh-ey3bg
    @SatnamSingh-ey3bg 4 роки тому +109

    80 , 90 ਦੇ ਦਹਾਕੇ ਚ ਕੁੱਕੀ ਵਰਗੇ ਹੋਰ ਇਨਸਾਨ ਵੀ ਦੂਰਦਰਸੀ ਸੋਚ ਵਾਲੇ ਹੁੰਦੇ ਤਾਂ ਪੰਜਾਬ ਦਾ ਕੁੱਝ ਬਣ ਸਕਦਾ ਸੀ ।

    • @GurdeepSingh-et4zx
      @GurdeepSingh-et4zx 4 роки тому +1

      Vire ban sab kuj jana C atek ta gdara ne jan buj ke karvaea C jina chir gadar nhi marde ona chir kuj nhi ho sakda

    • @TestTest-jr7ef
      @TestTest-jr7ef 4 роки тому

      @Ajmer S Chawal jahan di tu

    • @montysingh4683
      @montysingh4683 4 роки тому +1

      @Ajmer S fake id te kyon bhakai maari jana bai akal je nai ta nai boli da

  • @CE-cy6wh
    @CE-cy6wh 4 роки тому +23

    ਭਾਈ ਜਗਤਾਰ ਸਿੰਘ ਜੀ ਹਵਾਰਾ ਜ਼ਿੰਦਾਬਾਦ ।

  • @bindipandher9046
    @bindipandher9046 3 роки тому +5

    ਪੱਤਰਕਾਰ ਮੱਕੜ ਵੀਰ ਧਨਵਾਦ ਜੀ।ਕੱਕੀ ਵੀਰ ਦੀ ਰੱਬ ਲੰਬੀ ਉਮਰ ਕਰੇ

  • @sukhjeetsingh8699
    @sukhjeetsingh8699 4 роки тому +3

    ਬੇਸ਼ੱਕ ਕੌਮ ਬੁਰੇ ਦੌਰ ਵਿੱਚੋਂ ਗੁਜ਼ਰ ਰਹੀ ਏ ਪਰ ਸਾਡੇ ਕੋਲ ਕਿੰਨੇ ਕੋਹੇਨੂਰ ਤੋਂ ਵੀ ਕੀਮਤੀ ਹੀਰੇ 💎ਹਨ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਕੌਮ ਦੇ ਬੱਚੇ ਬੱਚੇ ਨੂੰ ਕੁੱਕੀ ਵੀਰ ਜਿੰਨਾ ਇੰਟੈਲੀਜ਼ੈਟ ਅਤੇ ਦਿ੍ਰੜ ਬਣਾ ਦੇ।

  • @navdeepsinghbrar1016
    @navdeepsinghbrar1016 4 роки тому +167

    ਵੀਰ ਦੀ ਬੋਲੀ ਦੱਸਦੀ ਪਈ ਆ ਕੋਮ ਦਾ ਦਰਦ ਸੀ ਸੱਚਾ ਖਾੜਕੂ ਸੀ ਕੋਈ ਫੁਕਰਾ ਪਨ ਨੀ ਨਈ ਤਾ ਕਈ ਲੋਕੀਂ ਕਿਸੇ ਸਗਰਸ਼ ਨੀ ਸੀ ਗੱਲਾਂ ਬੰਬਾ ਦੀਆ ਕਰਦੇ ਆ

    • @JATTBADSTUDIO
      @JATTBADSTUDIO 4 роки тому +1

      Kuki veer ji Great man

    • @bahadursingh2645
      @bahadursingh2645 4 роки тому

      Kuke22 gŕret

    • @borntorule91
      @borntorule91 3 роки тому

      Sahi bilkul

    • @OhiSandhu
      @OhiSandhu 3 роки тому

      Aho jehde hath khade krke udo taut puna krke bhr aye c...o ajkl gapp sunaunde asi sant ji de nal c etc

  • @punjabdimaakhedkabaddi7252
    @punjabdimaakhedkabaddi7252 4 роки тому +10

    ਅਸੀ ਆਪਣੇ ਵੀਰ ਭਾਈ ਰਣਜੀਤ ਸਿੰਘ ਕੁੱਕੀ ਤੇ ਮਾਣ ਮਹਿਸੂਸ ਕਰਦੇ ਹਾਂ

  • @amandeepsingh-oi3iu
    @amandeepsingh-oi3iu 4 роки тому +55

    Good interview, intellegent person Mr. Kukki Gill.

  • @dr.sundersingh6770
    @dr.sundersingh6770 4 роки тому +3

    ਅਜ ਸਮਝ ਆਈ ਕਿ ਸਿਖੀ ਅਜੇ ਵੀ ਚੜ੍ਹਦੀ ਕਲਾ ਵਿੱਚ ਹੈ ।

  • @Sade_Pind_Sade_Khet
    @Sade_Pind_Sade_Khet 4 роки тому +27

    ਬਸ ਸ਼ਬਦ ਨਹੀਂ ਜੀ ਆਪ ਜੀ ਦੇ ਧੰਨਵਾਦ ਲਈ, ਕੌਮ ਦੇ ਹੀਰੇ 🙏🏻🙏🏻🙏🏻

  • @Maa_Boli_Panjabi
    @Maa_Boli_Panjabi 6 місяців тому

    ♥️No Words...❤ ਕੋਈ ਸ਼ਬਦ ਨਹੀਂ

  • @davindergill5144
    @davindergill5144 4 роки тому +30

    Kukki baee is very great person
    I’m proud of you
    Sikh kaum de asli heeray

  • @GurtejSingh-us6gw
    @GurtejSingh-us6gw 6 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਮੇਹਰ ਰੱਖੇ ਜੀ

  • @gurlabhsingh8072
    @gurlabhsingh8072 2 роки тому +3

    ਧੰਨ ਧੰਨ ਉਹ ਮਾੜਾ ਜਿਸ ਨੇ ਆਪ ਵਰਗੇ ਯੋਧੇ ਪੈਦਾ ਕੀਤੇ

  • @somnath2775
    @somnath2775 4 роки тому +28

    Very good interview. People like Mr.Gill should be brought to the forefront to build a stronger Punjab, a Stronger India.

  • @satishkumar-jm5yn
    @satishkumar-jm5yn 4 роки тому +99

    This man is Very calm and cool plus straightforward about his concept. 1984 was a blunder done by Indira Gandhi and India will pay the cost for that .

    • @Jatt2563
      @Jatt2563 4 роки тому +8

      We Sikhs never ever forget about 1984 riots massacre of innocent Sikhs

    • @robinsingh8088
      @robinsingh8088 4 роки тому +5

      Satish thanks veer... Hindu brothers like you need to stand up and try to balm the injuries on Sikh hearts

    • @ajaykumar-ql4yb
      @ajaykumar-ql4yb 4 роки тому +3

      Jett sikhs are greatest worrior not only in india but for whole world

    • @SandeepSharma-ur7ge
      @SandeepSharma-ur7ge 4 роки тому +5

      @@ajaykumar-ql4yb Sikhism has rejected castism. Banda Singh Bahadur, Hari Singh Nalwa and Guru Gobind Singh were not Jatts.

    • @narindersainbatra6128
      @narindersainbatra6128 4 роки тому +3

      @@Jatt2563 30 thousand hindu killed in 80ees and 90ees we will never forget that

  • @JaswantSingh-uu5us
    @JaswantSingh-uu5us 4 роки тому +6

    ਮਾਣ ਹੈ ਗਿੱਲ ਸਾਹਿਬ ਬਹਾਦਰ ਯੋਧਿਆਂ ਤੇ ਧੰਨਵਾਦ ਜੀ

  • @Ankush-vh2th
    @Ankush-vh2th 4 роки тому +19

    What a educated person...sir salute to you..the circumstances you been through..

  • @gaganjhita5679
    @gaganjhita5679 4 роки тому +708

    ਕੁੱਕੀ ਗਿੱਲ ਇੱਕ ਅਫ਼ਸਰ ਬਾਪ ਦਾ ਬੇਟਾ ਸੀ ... ਚਾਹੇ ਤਾ ਐਸ਼ ਕਰ ਸਕਦਾ ਸੀ ... ਪਰ ਕੌਮ ਦਾ ਦਰਦ ਸੀ .. ਪੰਜਾਬ ਦਾ ਪੁੱਤ ਐ ...

    • @BhupinderSingh-gp6qc
      @BhupinderSingh-gp6qc 4 роки тому +19

      WAHEGURUJI WAHEGURUJI
      Kuki Gill Jindabad
      Sunny Gill

    • @coolboy9228
      @coolboy9228 4 роки тому

      Gagan Jhita tattu dard anapd tolle na chala gya ????

    • @GurdeepSingh-et4zx
      @GurdeepSingh-et4zx 4 роки тому +7

      Kol bobi tars aonda tuhadi soch te jina gurua ne mugal raj dia jra putia San o vi anpar na aakho jra eithas par ke vekho kina dhka hoea kom sirph sardar kapur singh di kitab sachi sakhi par le

    • @gaganjhita5679
      @gaganjhita5679 4 роки тому +15

      @@coolboy9228 pehlaa jaan ehde baare fer ptaa lagg ju .. v anpad c k padya likhya

    • @coolboy9228
      @coolboy9228 4 роки тому

      khusee sale sarkar nal matha laun firde gand faar dindi goverment

  • @babansingh9340
    @babansingh9340 4 роки тому +4

    ਵਾਹਿਗੁਰੂ ਜੀ ਕੀ ਫਤਹਿ

  • @Pq17187
    @Pq17187 4 роки тому +10

    Such a Humble, Intelligent and Capable person. I really appreciate the way you talk Neutral sir with so much of practicality and talking straight forward without modifying the things especially speaking the truth...Big Respect .. 🤦‍♂️👍

  • @KhantwalaMaan
    @KhantwalaMaan 4 роки тому +27

    🌹🙏🚩ਸੱਚੇ ਪਾਤਸ਼ਾਹ ਜੀ ਸਾਰੀ ਸਿੱਖ ਕੌਮ ਤੇ ਮਿਹਰ ਭਰਿਆ ਹੱਥ ਰੱਖਣਾ 🚩🙏🌹🙏🚩 ਵਾਹਿਗੁਰੂ ਜੀ ਸਿੱਖ ਕੌਮ ਦੇ ਜੋਧੇ ਆ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣਾ ਵਾਹਿਗੁਰੂ ਜੀ 🌹🙏🚩

  • @daljitchadha929
    @daljitchadha929 3 роки тому +13

    Waheguru Ji always helps you all along. I salute to your mother who gave birth to such a brave man. To you also big big salute. Proud of you kuki Paaji.

  • @Sukhwinder5567.
    @Sukhwinder5567. 4 роки тому +61

    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
    ਵਾਹਿਗੁਰੂ ਜੀ।
    ਖਾਲਿਸਤਾਨ ਜ਼ਿੰਦਾਬਾਦ।
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤

  • @ਤੂਤਾਂਵਾਲਾਖੂਹ-ਥ2ਟ

    22g gill sabb ਨਾਲ ਇਕ ਦੋ ਹੋਰ interview ਕਰੋ ਸਿਖ ਕੋਮ ਦੇ ਹੀਰੇ ਨੇ ਜੇਲਾ ਚ ਜਿਦਗੀ ਕਡਤੀ ਸਿਖ ਕੋਮ ਲਈ ਦੇਣਾ ਨਹੀ ਦੇ ਸਕਦਾ ਕੋਈ

    • @coolboy9228
      @coolboy9228 4 роки тому

      ਤੂਤਾਂ ਵਾਲਾ ਖੂਹ ganduoo sikhi barbad kar diti

    • @g-randhawa8581
      @g-randhawa8581 3 роки тому

      @@coolboy9228 choodiya paake mujra kareya kar tu

  • @positivethoughts8461
    @positivethoughts8461 4 роки тому +42

    ਪੰਜਾਬ ਨੂੰ ਕੋਈ ਪੰਜਾਬ ਹਿਤੈਸ਼ੀ ਲੀਡਰ ਨਹੀਂ ਮਿਲਿਆ ਜੇ ਕੋਈ ਇਮਾਨਦਾਰ ਲੀਡਰ ਮਿਲਿਆ ਹੁੰਦਾ ਤਾਂ ਅੱਜ ਪੰਜਾਬ ਦਾ ਕਿਸਾਨ ਆਤਮਹੱਤਿਆਵਾਂ ਨਾ ਕਰਦੇ ਨਸ਼ਿਆਂ ਦਾ ਹੜ੍ਹ ਨਾ ਆਇਆ ਹੁੰਦਾ ਨੋਜਵਾਨ ਰੋਜਗਾਰ ਖਾਤਰ ਬਾਹਰ ਨੂੰ ਨਾ ਭੱਜਦੇ।ਪਤਾ ਨਹੀਂ ਪੰਜਾਬ ਦੀ ਤਕਦੀਰ ਕਦੋਂ ਬਦਲੇਗੀ?

    • @harpreetkaur5022
      @harpreetkaur5022 3 роки тому +1

      ਬਿਲਕੁਲ ਸਹੀ ਕਿਹਾ positive thoughts

  • @bhindersran2170
    @bhindersran2170 2 роки тому +1

    ਬਹੁਤ ਵਧੀਆ ਗੱਲ ਕੀਤੀ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ

    • @junjiito6619
      @junjiito6619 2 роки тому

      Haal Khalistan pannu Saab nuin support karo

  • @harindersingh6922
    @harindersingh6922 4 роки тому +19

    We need people like you in charge of something and anything within Sikh kaum so we can at least progress somewhere as nation thank you for all you did 🙏

  • @gurvailsingh7713
    @gurvailsingh7713 4 роки тому +1

    ਬਾਰ ਬਾਰ ਸਿਰ ਝੁਕਦਾ ਜੀ ਆਪ ਜੀ ਦੀ ਕੁਰਬਾਨੀ ਨੂੰ। ਆਪ ਨੇ ਜਿਸ ਤਰਾਂ ਦੀ ਜੇਲ ਵਿੱਚ ਚੜ੍ਹਦੀ ਕਲਾ ਿਵੱਚ ਸਮਾਂ ਕੱਟਿਆਂ ਸੁਣਕੇ ਲੂਈ ਕੰਢੇ ਖੜ੍ਹੇ ਹੁੰਦੇ ਹਨ ਅਤੇ ਪੁਰਾਤਨ ਸਿੰਘਾ ਦੀ ਯਾਦ ਆਉਦੀ ਹੈ।ਆਪ ਜੀ ਤੋ ਬਿਅੰਤ ਹੋਰ ਿਸੰਘਾਂ ਨੇ ਮੁੜ ਇਤਿਹਾਸ ਦੁਹਰਾ ਦਿਤਾ ਹੈ।

  • @RajvinderSingh-kv5lc
    @RajvinderSingh-kv5lc 4 роки тому +48

    Salute to you Gill sahib !!! Zinda Shaheed of Sikh kaum!!!!

  • @tejindernagi7465
    @tejindernagi7465 3 роки тому +3

    ਵਾਹਿਗੁਰੂ ਵਾਹਿਗੁਰੂ

  • @palgill9220
    @palgill9220 4 роки тому +7

    ਗਿੱਲ ਸਾਬ ਜੀ ਦੇ ਪਿਤਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਨ

  • @lakhvindersingh1332
    @lakhvindersingh1332 4 роки тому +117

    असी सुखदेव सिंह सुक्खे वीर दे परिवार दे बिल्कुल पड़ोसी हा जी।

  • @GauravKumar-nq5hl
    @GauravKumar-nq5hl 2 роки тому +7

    The most liked person in all fighters of eighty four's. Most educated, sensible, future oriented, good mind set and straight forward even against prominent persons.

  • @surjitsingh6134
    @surjitsingh6134 3 місяці тому

    ਬਹੁਤ ਹੀ ਸੁਲਝੇ ਇਨਸਾਨ ਹਨ ਕੁੱਕੀ ਜੀ, ਸਲਾਮ।

  • @SukhdeepSingh-fq8tc
    @SukhdeepSingh-fq8tc 2 роки тому +3

    ਬੁਹਤ ਵਧੀਆ ਗੱਲਾਂ ਕੀਤੀਆਂ ਗਿੱਲ ਸਾਬ

  • @didarsinghshetra7142
    @didarsinghshetra7142 Рік тому +2

    ਕੁੱਕੀ ਗਿੱਲ ਦੀ ਸੋਚ ਜ਼ਿੰਦਾਬਾਦ।

  • @ਫੈਨਭਿੰਡਰਾਵਾਲੇਦਾ-ਬ5ਭ

    ਵਾਹਿਗੁਰੂ chardikala vich rakhe kom de hireya nu

  • @GurnekSingh-l6c
    @GurnekSingh-l6c 9 місяців тому +1

    ਆਰ ਐੱਸ ਕੁੱਕੀ ਗਿੱਲ ਬਾਈ ਜੀ।💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️✍️✍️✍️💯

  • @lawofficesofs.ouyamainapcm1489
    @lawofficesofs.ouyamainapcm1489 4 роки тому +12

    Salute to Warrior spirits, consistency & clarity. A living legend of our lifetime. God bless him & his family !!!!

  • @NanakSingh-v6p
    @NanakSingh-v6p 10 місяців тому +1

    ਕੁਕੀ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ

  • @baggabanipal575
    @baggabanipal575 4 роки тому +51

    Eh ne Sadi kom de jode .bada naam sunya veer kuki da . thank .ehna de darshan kron lyi.

  • @badyalbrothers7944
    @badyalbrothers7944 2 роки тому +2

    Very very thank you lots off Lurinng thank you

  • @Ra-mu7bo
    @Ra-mu7bo 4 роки тому +12

    ਵਾਹਿਗੁਰੂ ਜੀ

  • @jagjitsinghsingh541
    @jagjitsinghsingh541 4 роки тому

    ਸਤਿ ਸ੍ਰੀ ਅਕਾਲ ਜੀ ਕੀ ਹਾਲ ਵੀਰ ਜੀ ਬਹੁਤ ਵਧੀਆ ਲੱਗਾ ਤੁਸੀਂ ਬੁਹਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਵੀਰ ਜੀ ਕੀਤੇ ਹੋਏ ਦਾ ਕੋਈ ਦੁੱਖ ਨਹੀਂ ਬੁਹਤ ਵਧੀਆ ਜਵਾਬ ਸੀ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿਚ ਰੱਖਣ

  • @chamkaurshergill5131
    @chamkaurshergill5131 4 роки тому +71

    ਮੱਕੜ ਵੀਰੇ ਜਿਉਂਦੇ ਰਹਿਣ ਇਹੋ ਜਿਹੇ ਸੂਰਮੇ

  • @worldworld6992
    @worldworld6992 2 роки тому +1

    ਬਿਲਕੁਲ ਸਹੀ ਕਿਹਾ ਵੀਰ ਜੀ ਅਨੰਦਪੁਰ ਸਾਹਿਬ ਦਾ ਮਤਾ ਨਹੀਂ ਸਗੋਂ ਇਹ ਪੰਜਾਬ ਦਾ ਮਸਲਾ ਸੀ। ਤਾਂ ਹੀ ਸਾਰੇ ਪੰਜਾਬੀ ਇਕੱਠੇ ਹੋ ਸਕਦੇ ਸੀ।

  • @sandeepmahal1574
    @sandeepmahal1574 4 роки тому +6

    ਬਾਈ ਦੇ ਜਜ਼ਬੇ ਨੂੰ ਸਲਾਮ

  • @JASVIRSINGH-xs8ld
    @JASVIRSINGH-xs8ld 2 роки тому

    ਵਹਿਗੁਰੂ ਆਪ ਜੀ ਨੂੰ ਚੜਦੀ। ਕਲਾਂ ਬਖਸ਼ੇ

  • @bhupinderdult2939
    @bhupinderdult2939 2 роки тому +6

    You have done a lot for Sikhism. We are so indebted to You as Sikhs

  • @JinderSingh-h5r
    @JinderSingh-h5r 11 місяців тому +1

    ਬਹੁਤ ਵਧੀਆ

  • @prabhjotsingh6033
    @prabhjotsingh6033 4 роки тому +54

    Keep doing this kind of interviews , so that people can know the history 💥💥

  • @hitmanuncle1409
    @hitmanuncle1409 8 місяців тому +1

    ਵਾਹਿਗੁਰੂ ਹੋਰ ਬਲ ਬਖਸ਼ਣ ਵੀਰ ਕੁੱਕੀ ਗਿੱਲ ਏਸੇ ਤਰ੍ਹਾਂ ਕੌਂਮ ਦੀ ਸੇਵਾ ਕਰਦੇ ਰਹਿਣ

  • @khindasurjit5301
    @khindasurjit5301 4 роки тому +8

    Intellegent and educated enough knowledgeto kuki gill thanks for interview makkar sahib