ਇੰਦਰਾ ਗਾਂਧੀ ਨੂੰ 28 ਗੋਲੀਆਂ ਮਾਰ ਕੇ ਬਦਲਾ ਲੈਣ ਵਾਲੇ ਸਤਵੰਤ ਸਿੰਘ ਦੇ ਪਰਿਵਾਰ ਦੀ ਜ਼ੁਬਾਨੀ ਸੁਣੋ ਪੂਰੀ ਕਹਾਣੀ

Поділитися
Вставка
  • Опубліковано 25 гру 2024

КОМЕНТАРІ • 6 тис.

  • @JaspreetKaurKaur-qo1pl
    @JaspreetKaurKaur-qo1pl Рік тому +78

    ਬਹੁਤ ਜ਼ਿਆਦਾ ਜ਼ੁਲਮ ਕਰਵਾਇਆ ਸਿੱਖ ਕੌਮ ਤੇ ਇੰਦਰਾ ਨੇ।
    ਅੱਜ ਵੀ ਸਾਡੇ ਸਿੱਖ ਜੇਲ੍ਹਾਂ ਚ ਬੰਦ ਰੱਖੇ ਹੋਏ ਨੇ।
    ਸਰਕਾਰਾ ਸਿੱਖ ਕੌਮ ਨਾਲ ਕਦੇ ਵੀ ਵਫ਼ਾਦਾਰ ਨਹੀਂ ਹੋਇਆ 😢😢

    • @vickyduhan7564
      @vickyduhan7564 27 днів тому

      Sikh aaj. Hi Congress ko hi punjab me mp banane ke liye vote ddete hai Delhi dango ke doshiyon ko saja modi sarkar ne hi dilwayi

  • @gurisinghgi9094
    @gurisinghgi9094 3 роки тому +28

    ਇਹ ਸਭ ਕੁੱਝ ਆਸੀ,ਅੱਖੀ
    ਦੇਖਿਆ। ਵਾਹਿਗੁਰੂ ਜੀ ਇਸ ਪ੍ਵਰਿਵਾਰ
    ਤੇ ਮਹੇਰ। ਕਰੇ। ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🌷🌷🌷🌴🌷🙏🏻

    • @harjitsingh8899
      @harjitsingh8899 2 роки тому +1

      All this is easy
      Saw God bless this family
      And Maher
      Do it vaheguru ji

    • @ratnagarjagramparty2780
      @ratnagarjagramparty2780 6 місяців тому +1

      Sikh Kom jindabad jindabad jindabad jindabad aa sab sun k lagda guru k sikh guru vangu

  • @kulbirkaur2968
    @kulbirkaur2968 2 роки тому +14

    🙏💐👏ਵਾਹਿਗੁਰੂ ਜੀ

  • @KashmirSingh-ps7rd
    @KashmirSingh-ps7rd 3 місяці тому +5

    ਕਮਾਲ ਕਰ ਦਿੱਤੀ ਜੋਧਿਆਂ ਦਾ ਇਤਿਹਾਸ ਸੁਣਾਇਆ। 🙏⛔️🙏

  • @RajSingh-cv3uu
    @RajSingh-cv3uu 2 роки тому +20

    ਵਾਹ ਜੀ ਵਾਹ ਸਜਦਾ ਕਰਦੇ ਹਾਂ ਇਹ ਸਹੀਦ ਤੇ ਪਰਵਾਰ ਨੂੰ

  • @dalwindersingh1028
    @dalwindersingh1028 5 років тому +60

    ਜਦੋ ਵੀ ਕਿਸੇ ਨੇ ਹਰਿ ਮੰਦਰ ਸਾਹਿਬ ਹਮਲਾ ਕੀਤਾ ਤਾ 53 ਦਿਨ ਨੀ ਜਿਉਦਾ ਰਿਹਾ ਕੁੱਤੀ ਦੇ ਬੰਦਿਆਂ ਨੇ ਬਚੇ ਤੇ ਨੌਜਵਾਨਾਂ ਨੂੰ ਨਿਰਦੋਸ਼ ਸ਼ਹੀਦ ਕੀਤੇ ਉਦੋਂ ਲੋਕ ਡਰਦੇ ਸੀ ਹੁਣ ਲੋਕ ਜਾਗੀ ਜਾਂਦੀ ਹੈ ਧਨ ਹੋ ਤੁਸੀਂ ਮਾਤਾ ਜੀ ਧਨ ਹੋ ਸਾਥ ਦੇਣ ਵਾਲੇ ਧੰਨ ਧੰਨ ਧੰਨ

    • @balkarsingh9409
      @balkarsingh9409 5 років тому +5

      ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ

    • @bablunandha8624
      @bablunandha8624 5 років тому +1

      pom

    • @bablunandha8624
      @bablunandha8624 5 років тому +2

      @@balkarsingh9409 ji

    • @rajinderkaur1880
      @rajinderkaur1880 4 роки тому +4

      Veere 53 nhi 153 din ......kise veeri ne 154 din da sooraj nhi dekhya........

    • @bestforyou6893
      @bestforyou6893 2 роки тому +1

      153

  • @mehtabdhillon6475
    @mehtabdhillon6475 4 роки тому +26

    WHAT AN INTERVIEW! SALUTE!!

  • @rajbirdhillon1049
    @rajbirdhillon1049 8 місяців тому +1

    ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਣ ਕਰਨਾ ਮੇਰੇ ਵੱਲੋ ਸ਼ਹੀਦਾਂ ਸਿੰਘਾ ਨੂੰ ਇਦਾ ਦੈ ਸੂਰਬੀਰਾ ਦੀ ਅੱਜ ਸਾਡੀ ਕੋਮ ਨੂੰ ਬਹੁਤ ਲੋੜ ਹੈ ਮੇਹਰ ਕਰਨਾ ਞਾਹਿਗੁਰੂ ਆਪਣੀ ਕੋਮ ਤੇ🙏

  • @AmandeepSingh-oi2qd
    @AmandeepSingh-oi2qd Рік тому +10

    ਮਾਤਾ ਜੀ ਦਿਲੋਂ ਸਲੂਟ ਆ ਤੁਸੀਂ ਬਹੁਤ ਵੱਡੇ ਯੋਧੇ ਨੂੰ ਜਨਮ ਦਿੱਤਾ

  • @BhupinderSingh-mf5gv
    @BhupinderSingh-mf5gv 5 років тому +26

    ਬਹੁਤ ਵੱਡਾ ਜਿਗਰਾ ਹੈ ਮਾਤਾ ਜੀ ਦਾ ਧੰਨ ਨੇ ਇਹੋ ਜਿਹੀਆਂ ਮਾਤਾਵਾਂ ਜਿੰਨਾ ਨੇ ਲੱਖ ਤਸੀਹੇ ਝੱਲ ਕੇ ਵੀ ਹਾਰ ਨਹੀਂ ਮੰਨੀ। ਇਹਨਾਂ ਮਹਾਨ ਸਖਸ਼ੀਅਤਾਂ ਬਾਰੇ ਜਿੰਨਾ ਵੀ ਲਿਖਿਆ ਜਾਵੇ ਥੋੜ੍ਹਾ ਹੈ

  • @jaskaransinghjass247
    @jaskaransinghjass247 5 років тому +94

    ਜੋਧੇ ਜੰਮਦੇ ਹੀ ਪਾਪੀ ਨੂੰ ਸੋਧਣ ਲਈ

  • @SandeepSingh-ch6lh
    @SandeepSingh-ch6lh 2 роки тому +33

    ਸਾਨੂੰ ਭੈਣ ਸਰਿੰਦਰ ਕੋਰ ਕੋਟਿ ਕੋਟਿ ਪ੍ਰਣਾਮ ਭਾਈ ਸਤਵੰਤ ਸਿੰਘ ਤੇ ਭਾਈ ਬੈਅੰਤ ਸਿੰਘ ਤੇ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਦਾ ਕੋਈ ਵੀ ਦੇਣ ਨਹੀਂ ਦੇ ਸਕਦਾ ਨਾਲ ਸਾਰੇ ਪਰਿਵਾਰ ਦਾ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @karamjitdhaliwal7353
    @karamjitdhaliwal7353 4 роки тому +137

    ਜੁਗ ਜੁਗ ਜਿਉਂਦੇ ਰਹਿਣ ਸਦਾ
    ਭਗਤ ਸੂਰਮਾਂ ਦਾਨੀ
    ਭਾਈ ਸਤਵੰਤ ਸਿੰਘ, ਬੇਅੰਤ ਸਿੰਘ,ਭਾਈ ਕੇਹਰ ਸਿੰਘ ਜਿੰਦਾਬਾਦ ਜਿੰਦਾਬਾਦ 💪💪💪

  • @lovekhehra2484
    @lovekhehra2484 5 років тому +59

    Salute a g satwant singh g nu te ਬੇਅੰਤ ਸਿੰਘ ਜੀ ਨੂੰ ਤੇ ਕੇਹਿਰ ਸਿੰਘ ਜੀ ਨੂੰ ਕੋਟ ਕੋਟ ਪਰਣਾਮ ਜੀ

  • @manav3767
    @manav3767 4 роки тому +350

    ਕੀ ਲਿਖਾ ਕਲਗੀਧਰ ਦੇ ਸੂਰਮਿਆਂ ਸਤਵੰਤ ਸਿੰਘ , ਬੇਅੰਤ ਸਿੰਘ ਤੇ ਕੇਹਰ ਸਿੰਘ ਬਾਰੇ ! ਸ਼ਾਇਦ ਸਾਰੇ ਸ਼ਬਦ ਘੱਟ ਨੇ ਤੁਹਾਡੀ ਸਿਫਤਾਂ ਲਈ 🙏🙏🙏

    • @ravinderkaur9685
      @ravinderkaur9685 4 роки тому +12

      🙏🙏🙏🙏🙏🌹🌹

    • @santokhsinghsdo3193
      @santokhsinghsdo3193 4 роки тому +7

      ਕਲਗੀਧਰ ਦਸਮੇਸ਼ ਪਿਤਾ ਜੀ ਦੇ ਸੂਰਮੇ ਪੁਤਰ ਹਮੇਸ਼ਾ ਅਮਰ ਸ਼ਹੀਦ ਹਨ, ਸੰਤ ਸਿਪਾਹੀ ਅਤੇ ਕੌਮ ਦੇ ਰਾਖੇ ਹਨ।
      ‌ ਭਾਈ ਸਤਵੰਤ ਸਿੰਘ, ਬਿਅੰਤ ਸਿੰਘ ਅਤੇ ਕੇਹਰ ਸਿੰਘ ਦੀ ਸ਼ਹਾਦਤ ਸ੍ਰੀ ਆਕਾਲ ਤਖਤ ਸਾਹਿਬ ਜੀ ਪ੍ਰਤੀ ਹਮੇਸ਼ਾ ਰਹਿੰਦੀ ਦੁਨੀਆਂ ਤੱਕ ਅਮਰ ਰਹੇਗੀ।
      ਗੀ

    • @g.sgamerz6230
      @g.sgamerz6230 4 роки тому +2

      @@ravinderkaur9685 qqqqqq1q1qqqq1

    • @jaswant.singhpanesarpanesa738
      @jaswant.singhpanesarpanesa738 4 роки тому +3

      🙏🙏🙏🙏🙏

    • @jaswant.singhpanesarpanesa738
      @jaswant.singhpanesarpanesa738 4 роки тому +1

      H

  • @gurukirpatechnology
    @gurukirpatechnology 2 роки тому +12

    धन्य है ऐसी मां जिसने ऐसे पुत्र जब मियां सारे जो देश और मेन मेरा सलाम है जिन्होंने कॉम की खातिर बलिदान दिया

  • @goguisukwinder617
    @goguisukwinder617 5 років тому +836

    ਦਿਲ ਕਰਦਾ ਪੈਰ ਚੁੰਮ ਲਾ ਮਾਤਾ ਜੀ ਦੇ । ਧੰਨ ਤੇਰੀ ਸਿੱਖੀ।

    • @jagwinderchauhan5574
      @jagwinderchauhan5574 5 років тому +12

      Waheguru ji Waheguru ji 🙏🏻🙏🏻

    • @tochisingh9493
      @tochisingh9493 5 років тому +2

      Xz

    • @gurjitsinghbhanotpanjabi152
      @gurjitsinghbhanotpanjabi152 5 років тому +5

      Waheguru waheguru waheguru waheguru waheguru waheguru

    • @ਕੌਮਦੇਹੀਰੇ
      @ਕੌਮਦੇਹੀਰੇ 5 років тому +12

      ਢੱਡਰੀਆਂ ਵਾਲੇ ਕਹਿੰਦੇ ਹਨ ਕਿ ਸਤਵੰਤ ਸਿੰਘ ਬੇਅੰਤ ਸਿੰਘ ਟਕਸਾਲ ਦੇ ਗੁੰਡੇ ਸਨ। ਇੰਦਰਾ ਗਾਧੀ ਨੂੰ ਮਾਰਨਾ ਗਲਤ ਸੀ। ਕਿਉਂ ਕਿ ਇਸ ਕਰਕੇ ਦਿੱਲੀ , ਕਾਨਪੁਰ ਆਦਿ ਦੰਗੇ ਹੋਏ ਤੇ ਲੱਖਾਂ ਸਿੱਖ ਮਾਰੇ ਗਏ। ਜੇ ਇੰਦਰਾ ਗਾਧੀ ਨੇ ਦਰਬਾਰ ਸਾਹਿਬ ਢਾਹ ਦਿੱਤਾ ਸੀ ਤਾਂ ਦੁਬਾਰਾ ਬਣਾ ਲੈਦੇਂ , ਉਸਨੂੰ ਮਾਰਨ ਦੀ ਕੀ ਲੋੜ ਸੀ???? ਇਹ ਗੁੰਡਾਗਰਦੀ ਸੀ ਇਹਨਾਂ ਦੀ।

    • @inderpaul9264
      @inderpaul9264 5 років тому +4

      @@ਕੌਮਦੇਹੀਰੇ gai ta e v sahi a

  • @jaspalmudki2
    @jaspalmudki2 5 років тому +170

    ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ। ਤੇ ਗੱਲਾ ਕਰਨੀਆ ਬਹੁਤ ਸੁਖੱਲੀਆ ਨੇ।। ਜਿਨਾ ਕੀਤੀ ਦੇਸ਼ ਦੀ ਸੇਵਾ ਉਹਨਾ ਲੱਖ ਮੁਸੀਬਤਾਂ ਝੱਲੀਆਂ ਨੇ।।🙏🙏

  • @amankharoud5396
    @amankharoud5396 2 роки тому +10

    Waheguru ji 🙏 ਸਾਨੂੰ ਮਾਣ ਹੈ ਕੌਮ ਦੇ ਹੀਰੇ ਭਾਈ ਬੇਅੰਤ ਸਿੰਘ ਜੀ ਤੇ ਭਾਈ ਸਤਵੰਤ ਸਿੰਘ ਜੀ ਤੇ

  • @sp4323
    @sp4323 Рік тому +2

    Thank you for being a real friend and a real man to stand by your friend in need . Only few has the guts to stand by people when the time comes.

  • @guricheema1989
    @guricheema1989 4 роки тому +31

    ਧਨ ਹੈ ਮਾਤਾ ਜਿਹਨਾਂ ਨੇ ਸੂਰਮੇ ਨੂੰ ਜਨਮ ਦਿੱਤਾ।
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ

  • @akashdeepsinghtatla2590
    @akashdeepsinghtatla2590 4 роки тому +17

    Daily post 🙏🏻 keep showing this content

  • @ravinderravi9015
    @ravinderravi9015 5 років тому +202

    ਕੌਮ ਦੇ ਹੀਰੇ, ਸ਼ਹੀਦ ਭਾਈ ਸਤਵੰਤ ਸਿੰਘ, ਬੇਅੰਤ ਸਿੰਘ ਜੀ, ਭਾਈ ਕੇਹਰ ਸਿੰਘ ਜੀ ਨੂੰ ਪੂਰੀ ਕੌਮ ਵਲੋਂ ਗੁਰਫ਼ਤਹਿ ਪ੍ਰਵਾਨ ਹੋਵੇ ਜੀ।।।।।

    • @SS-bz6hw
      @SS-bz6hw 3 роки тому

      Bhain di chholi attwadiyan di

    • @harrysingh661
      @harrysingh661 2 роки тому +1

      @@SS-bz6hw man

    • @RamSingh-tn3rx
      @RamSingh-tn3rx 2 роки тому

      @@SS-bz6hw
      """p"ĺ"ľ0

    • @surinderwalia5511
      @surinderwalia5511 2 роки тому

      Q)
      Llppplqqqqqqqqqqqqqqqqqqqqqqqqqqqqqqqqqqqqqqqqqqqqqqqqqqq l q

    • @arshdeepsinghsingh7393
      @arshdeepsinghsingh7393 2 роки тому

      @@SS-bz6hw ਤੇਰੀ ਭੈਣ ਛਿੱਲੀ ਸਾਲਿਆ ਇੱਥੇ ਤੇਰੀ ਕੀ ਭੈਣ ਫੜ ਲਈ ਕਿਸੇ ਨੇ ਜੋ ਹਰ ਥਾਂ ਆ ਕੇ ਭੈਣ ਚਦਵਾਉਣ ਲੱਗ ਜਾਨੈਂ

  • @pritpalsingh5325
    @pritpalsingh5325 Рік тому +3

    SINGH IS KING OF INDIA. 👌👍🙏🙏🙏🙏🙏🙏🙏🙏🙏🙏

  • @preethundal1637
    @preethundal1637 5 років тому +91

    ਭਾਈ ਸਾਹਿਬ ਦੀਆਂ ਗੱਲਾਂ ਸੁਣ ਕੇ ਲੱਗਦਾ ਹੈ ਜਿਵੇਂ ਸਾਡੇ ਸਾਹਮਣੇ ਸਭ ਕੁਝ ਹੋ ਰਿਹਾ ਹੋਵੇ ਮਨ ਵਿੱਚ ਬਹੁਤ ਵੈਰਾਗ ਆ ਰਿਹਾ ਹੈ

  • @KulwinderSingh-lk8tt
    @KulwinderSingh-lk8tt 3 роки тому +39

    ਮੇਰੇ ਵੱਸ ਵਿਚ ਹੁੰਦਾ ਤਾਂ 100000 ਲਾਇਕ ਕਰਦਾ 🙏

  • @kapoorsingh7273
    @kapoorsingh7273 4 роки тому +213

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ! ਕਿਹੋ ਜਹੀ ਕੌਮ ਦੀ ਸਿਰਜਣਾ ਕਰ ਗਿਆਂ ਜੋ ਦੁਸ਼ਟਾਂ ਨੂੰ ਸੋਧਾ ਲਾਉਣ ਵਾਸਤੇ ਮੌਤ ਨੂੰ ਵੀ ਮਜਾਕਾਂ ਕਰੀ ਜਾਂਦੇ ਨੇ।

  • @officialharpreetkaur.07
    @officialharpreetkaur.07 3 роки тому +2

    ਸੂਰਮੇ ਮਰਦੇ ਨਹੀਂ ਕੋਮ ਲਈ ਅਮਰ ਹੋ ਜਾਂਦੇ
    ਵਾਹਿਗੁਰੂ ਹਰ ਇੱਕ ਮਾਂ ਦੀ ਕੁੱਖ ਚੋ ਜਨਮ ਲੈਣ ਵਾਲ਼ੇ ਬੱਚੇ ਨੂੰ ਏਦਾਂ ਦੇ ਸੂਰਮੇ ਨੂੰ ਜਨਮ ਦੇਵੇ ਜਿਹੜਾ ਕੌਮ ਦੇ ਗਦਾਰਾਂ ਨੂੰ ਮਾਰ ਸਕੇ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻🙏🏻🙏🏻🙏🏻

    • @prabhsandhu2518
      @prabhsandhu2518 2 роки тому

      Ahh jihdi photo lai ehh te ohnu attwadi kahu

  • @jagseerchahal2356
    @jagseerchahal2356 5 років тому +76

    ਪ੍ਰਣਾਮ ਸਹੀਦਾਂ ਨੂੰ

  • @sukhdipsinghkhangurakhangu7488
    @sukhdipsinghkhangurakhangu7488 5 років тому +414

    ਪੱਗ ਕੌਮ ਦੀ ਰੱਖ ਰਹੇ ਨੇ ਸਤਵੰਤ ਬੇਅੰਤ ਪਿਆਰੇ... ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @mannubrar6458
      @mannubrar6458 5 років тому +4

      @prabhu Kashyap tenu bala pta kuta ken wale kute aap ne sale

    • @Talwindersingh-sh7go
      @Talwindersingh-sh7go 5 років тому +2

      @prabhu Kashyap chal oye muttt pene jattttt

    • @JaswinderSingh-sm1np
      @JaswinderSingh-sm1np 5 років тому +2

      Sukhdip singh khangura Khanguraq1

    • @SukhpalSingh-zp3kr
      @SukhpalSingh-zp3kr 5 років тому +2

      ਕਲਗੀਧਰ ਦਸਮੇਸ਼ ਪਿਤਾ ਜੀ ਨੇ ਬਾਜ ਭੇਜਿਆ ਸੀ ਸੂਰਮਿਆਂ ਨੂੰ ਰਾਹ ਦਿਖਾਉਣ ਲਈ

    • @charansinghcharn4879
      @charansinghcharn4879 5 років тому

      ਬਕਵਾਸ ਕਰਦੇ
      ਗੁਰੂ ਦੇ ਬਚਨ ਨਿਹੱਥੇ ਤੇ ਵਾਰ ਨਹੀ ਕਰਨਾ ਜਨਾਨੀ ਤੇ ਵਾਰ ਨਹੀ ਕਰਨਾ ਬਾਕੀ ਬਾਦਲਾ ਤੇ ਜਿੰਨਾ ਅਟੈਕ ਕਰਵਾਇਆ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਉਨ੍ਹਾਂ ਲਈ ਬਾਜ ਆਇਆਂ ਨਹੀ

  • @rohitsharma3364
    @rohitsharma3364 3 роки тому +37

    Salute to Beant & Satwant..

  • @lambilambhi8389
    @lambilambhi8389 2 роки тому

    ਧੰਨਵਾਦ ਭੈਣ ਜੀ ਚੈਨਲ ਵਾਲਿਓ ਤੁਹਾਡਾ ਧੰਨਵਾਦ ਪਰ ਇਨ੍ਹਾਂ ਕੁ ਸਮਾਂ ਲੈ ਕੇ ਆਇਆ ਕਰੋ ਕਿ ਸ਼ਹੀਦ ਦੇ ਪਰਿਵਾਰ ਵਿੱਚੋਂ ਜਿਨ੍ਹਾਂ ਹੱਸ ਤਸੀਹੇ ਝੱਲੇ ਹੋਣ ਕੋਈ ਬੇਇਨਸਾਫੀ ਨਾ ਹੋਵੇ ਅਮਰ ਸ਼ਹੀਦ ਭਾਈ ਸਤਵੰਤ ਸਿੰਘ ਜੀ ਦੀ ਧਰਮਪਤਨੀ ਦੀ ਬਹੁਤ ਵੱਡੀ ਬੇਮਿਸਾਲ ਕੁਰਬਾਨੀ ਹੈ ਜੋ ਅੱਖੋਂ ਓਹਲੇ ਹੀ ਰਹਿ ਗਈ ਜਿਨ੍ਹਾਂ ਨੂੰ ਪਤਾ ਨਹੀਂ ਮੇਰੀ ਬੇਨਤੀ ਹੈ ਜੋ ਅੱਜ ਭਾਈ ਸਾਹਿਬ ਦਿੱਲੀ ਵਾਲੇ ਆਪ ਨੇ ਕਿਹਾ ਸੀ ਜਰੂਰਤ ਦਿੱਲੀ ਚਲੇ ਵੀ ਜਾਣ ਤਾਂ ਇਨ੍ਹਾਂ ਦੇ ਪਰਿਵਾਰ ਨੂੰ ਫੇਰ ਮਿਲੋ ਅਤੇ ਸੰਗਤ ਨੂੰ ਉਨ੍ਹਾਂ ਦੀ ਮਹਾਨ ਕੁਰਬਾਨੀ ਤੋਂ ਜਾਣੂੰ ਕਰਵਾਓ, ਜੋ ਹੁਣ ਸੋਡਾ ਫ਼ਰਜ਼ ਹੀ ਨਹੀਂ ਸੋਡੇ ਸਿਰ ਕਰਜ਼ ਹੈ ਹੁਣ ਉਸ ਧਰਮਣ ਦੇਵੀ ਦਾ ....... ਭਾਈ ਸਾਹਿਬ ਦੇ ਮਾਤਾ ਜੀ ਇਹ ਸਾਰੀ ਕੁਰਬਾਨੀ ਬਾਰੇ ਦੱਸ ਦੇਣਗੇ ਜੇ ਦਿੱਲੀ ਵਾਲੇ ਭਾਈ ਸਾਹਬ ਚਲੇ ਵੀ ਜਾਣਗੇ ਤਾਂ

  • @onlytruthcallingtruth4363
    @onlytruthcallingtruth4363 4 роки тому +173

    ਵਾਹਿਗੁਰੂ ਜੀ ਮੈਂ ਇਹੋ ਜਿਹੀਆਂ ਮਾਂਵਾਂ ਦੇ ਚਰਨਾਂ ਦੀ ਧੂੜ ਲੋਚਦਾ ਹਾਂ

    • @vimlarajput7881
      @vimlarajput7881 3 роки тому +1

      Sikria dhool hi ban ja.

    • @satnamsingh8783
      @satnamsingh8783 3 роки тому +1

      @@vimlarajput7881 o😃⌚😃

    • @dalershingh6752
      @dalershingh6752 3 роки тому

      @@satnamsingh8783 ਸਤਿ ਰ ਵਨ ਨਨਵਵ ਸਤਿ ਸਤਿ ਸਤਿ ਮਯ ਸਤਿ ਸਤਿ ਲ ਯਰਯ ਸਤਿ ਸਤਿ ਸਤਿ ਸਤਿ ਦਸ ਹਜ਼ਾਰ ਯਧਧਧਧਧਲਵਲਲਲਰ। ਵਲ ਧਿਆਨ ਲਲਲਲਲ ਲਲਲਲਲਲਲਲਰਲਲਲਲਵ। ਲਲਲਲਲ ਨਲ਼ਨਰਰ ਸਤਿ ਸਤਿ ਸਤਿ ਸਤਿ ਯਰਰ ਲਲਲਲਲ ਰਰਲਰਰਹਹ ਸਤਿ nn ਸਤਿ ਸਤਿ ਸਤਿ ਸਤਿ bbbbvbbnn ਸਤਿ ਸਤਿ ਸਤਿ nn ਸਤਿ ਸਤਿ ਬਣ ਕੇ ਰਹਿ ਗਿਆ ਹੈ ਕਿ ਉਹ ਹ ਸਤਿ ਸਤਿ ਸਤਿ ਹੜ੍ਹ ਨਾਲ ਹੀ ਉਨ੍ਹਾਂ ਨੇ, ਨਾ ਬਣ ਰ ਰ ਸਤਿ ਸਤਿ ਯ ਨ ਯ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਰ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ nnnਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਰ ਰ ਸਤਿ ਰਲ ਕੇ ਰ੍ਹ ਸਤਿ ਸਤਿ ਸਤਿ ਸਤਿ ਸਤਿ ਨ ਕਿਹਾ ਕਿ ਉਹ ਇਸ ਗੱਲ ਦਾ ਪਤਾ ਬਨਣ ਤੋਂ ਬਾਅਦ ਉਸ ਨੂੰ ਆਪਣੇ ਨਾਲ ਨ ਕਿਹਾ ਕਿ ਉਹਸਤਿ ਸਤਿ ਇਸ ਯਰਰ ਸਤਿ ਸਤਿ ਸਤਿ ਸਤਿ ਹ ਸਤਿ, ਜਿਸ ਨਾਲ ਉਹ ਆਪਣੇ ਘਰ ਦੇ ਹ ਸਤਿ ਸਤਿ ਬ ਹਲਰ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਨ ਹਰਰਹਰ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਨ ; ਸਤਿ ਸਤਿ ਸਤਿ ਭ ਸ ਸਤਿ ਸਤਿ ਸਤਿ ਸਤਿ ਹ ਸਤਿ ਸਤਿ ਕਮ ਡਿਪਟੀ ਕਮਿਸ਼ਨਰ ਬਣ-ਬਣ ਸਤਿ nn ਸਤਿ ਸਤਿ ਸਤਿ ਸਤਿ nn ਸਤਿ ਸਤਿ ਰਲਲਰਯ ਮਯੂਰ ਚ ਚਤੁਰਵੇਦੀ ਤਤਤਥਥਥਛਥਛਛਤਤਤਤਤਚਚਛਛਛਥਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਛਸਤਿ ਸਤਿ ਹ ਸਤਿ ਸਤਿ ਸਤਿ ਸਤਿ ਹ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਯ ਸਤਿ ਰਲ ਲਯ ਯਰਰ ਸਤਿ ਸਤਿ ਲਲਲnmnmnn ਸਤਿ ਸਤਿ ਸਤਿ ਰ ਹਲਰਲਰਲਲਲਲਲਲੰਏਏੰੰਲਲਵਲਲਧਧਧਯਲਲਲਹਸਲਨਨਲਧਲਵਲਲਧਧਧਵਧ੍ਰਲਧਧਲਲਯਲਰ

  • @jugrajbatala8883
    @jugrajbatala8883 4 роки тому +93

    ਘਰ ਘਰ ਸੇਰ ਪੁੱਤ ਨਹੀ ਜੰਮਦੇ
    ਇਹ ਤਾਂ ਸਤਿਗੁਰ ਨਾਨਕ ਜੀ ਦੀ ਕਿਰਪਾ ਹੈ
    🙏🙏🙏🙏🙏🙏🙏🙏🙏

    • @SS-bz6hw
      @SS-bz6hw 3 роки тому

      Baabe Nanak di kirpa aa ke sher di, decide kar lai 😜

    • @gursharansingh9672
      @gursharansingh9672 2 роки тому +1

      @@SS-bz6hw very good

  • @MandeepSingh-xf1ce
    @MandeepSingh-xf1ce 4 роки тому +140

    ਪ੍ਰਨਾਮ ਸ਼ਹੀਦਾਂ ਨੂੰ, ਭਾਈ ਸਾਹਿਬ ਨੇ ਇਹ ਜਾਣਕਾਰੀ ਬਹੁਤ ਵਧੀਆ ਤਰੀਕੇ ਨਾਲ ਦਿੱਤੀ ਹੈ।

  • @SherGill214
    @SherGill214 2 роки тому +1

    ਅੱਜ ਸੁਣ ਕੇ ਦਿਲ ਬਹੁਤ ਜਾਦਾ ਦੁਖੀ ਹੋਇਆ ਕੇ ਕੌਮ ਲਈ 20ਵੀ ਸਦੀ ਦਾ ਸਭ ਤੋਂ ਵੱਡਾ ਕੰਮ ਕਰਨ ਵਾਲੇ 22ਸਾਲ਼ਾ ਜਵਾਨ ਦਾ ਬਾਪੂ ਦਿੱਲੀ ਦੀਆ ਸ਼ੜਕਾਂ ਤੇ ਕੱਲਾ ਹੀ ਰੁਲਦਾ ਰਿਹਾ ਤੇ ਇਹ 2ਕਰੋੜ ਸਿੱਖ ਕਿੱਥੇ ਸੀ ??????

  • @harbansbrar4310
    @harbansbrar4310 4 роки тому +11

    Thank you daily post Punjabi precious knowledge li👏

  • @harmansingh89
    @harmansingh89 5 років тому +77

    ਸਲਾਮ ਆ ਇਸ ਮਾਤਾ ਨੂੰ ਜਿਸ ਨੇ ਸੇਰ ਨੂੰ ਜਨਮ ਦਿਤਾ

  • @rahuldeepsingh7234
    @rahuldeepsingh7234 4 роки тому +107

    ਪਰਣਾਮ ੲੇਸੀ ਮਾਤਾ ਨੂੰ ਜਿਨੇ ਦਲੇਰ ਪੁੱਤ ਨੂੰ ਜਨਮ ਦਿੱਤਾ
    ਮੈ ਸਾਰੇ ਅਾ ਨੂੰ ਬੇਨਤੀ ਕਰਦਾ ਕੀ ਪੰਜਾਬੀ ਵਿੱਚ ਕਮੇਟ ਕਰਿਅਾ
    ਕਰੋ ਕੇ ਮਾ ਬੋਲੀ ਜਿੳੁਦੀ ਰਹਿ ਸਕੇ

  • @kulwantsingh3183
    @kulwantsingh3183 2 роки тому +1

    ਮੈਨੂੰ ਚੰਗੀ ਤਰ੍ਹਾ ਪਤਾ ਹੈ ਕਿ ਦੋ ਜਾਂ ਤਿੰਨ ਦਿਨ ਬਾਅਦ ਤਿੰਨ ਜ਼ਿਲ੍ਹਿਆਂ ਦੇ ਸਾਰੇ ਸਿੱਖ ਖਤਮ ਕਰ ਦੇਣੇ ਸਨ ਇਸ ਵਾਸਤੇ ਤਿੰਨ ਜ਼ਿਲ੍ਹਿਆਂ ਵਿੱਚ ਬੇਅੰਤ ਫੋਜ ਲਗਾਈ ਹੋਈ ਸੀ ਗੁਰੂ ਜੀ ਨੇ ਬਾਜ ਵੀ ਤਾਂ ਹੀ ਭੇਜਿਆ ਸੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ALOHRANSAHIB
    @ALOHRANSAHIB 5 років тому +440

    ਭਾਈ ਸਤਵੰਤ ਸਿੰਘ ਭਾਈ ਬੇਅੰਤ ਸਿੰਘ ਭਾਈ ਕੇਹਰ ਸਿੰਘ ਸਿੱਖ ਕੌਮ ਦੇ ਮਹਾਨ ਸ਼ਹੀਦ ਕੋਟ ਕੋਟ ਪ੍ਰਨਾਮ

    • @karama709
      @karama709 5 років тому +10

      ਇਹਨਾਂ ਕਰਕੇ ਇੰਦਰਾ ਗਾਂਧੀ ਦੇ ਕਤਲ ਮਗਰੋਂ ਸਿੱਖ ਕੌਮ ਦਾ ਘਾਣ ਹੋਇਆ ਸੀ

    • @balwindarsingh2487
      @balwindarsingh2487 5 років тому +7

      Wahegurujikakhalsa.wahegurujikifatha

    • @vickybadwal406
      @vickybadwal406 5 років тому +21

      @@karama709 Eh v buleka je indra na v mardi katelaam fir v hona c. oh sala well planed c. histroy read kr . hindu wali ni sikha scloran wali

    • @karama709
      @karama709 5 років тому +8

      @@vickybadwal406 ਕਤਲੇਆਮ ਉਦੋਂ ਹੀ ਕਿਉਂ ਹੋਇਆ,ਹੁਣ ਕਿਉਂ ਨਹੀਂ ਹੁੰਦਾ

    • @vickybadwal406
      @vickybadwal406 5 років тому +13

      @@karama709 katleaam hun v ho reha. 1984 vich sikhan naal hoya. hun muslamana nal ho reha..2002 ch ko hoya c muslmama naal ohna ne kehda ktl kita c. gl ght gintaia diaa jo kteed nu rkahdi Aa. oh sikh ja muslmaan..tere shmane as up
      mp udisa ch ki ho reha sikhan naal
      .koi ni bolda . na govt na media na kteed

  • @pardesi4696
    @pardesi4696 5 років тому +311

    ਬਾਜ ਵਾਲੀ ਸਹੀ ਗੱਲ ਹੈ

  • @technicalmasterhirasinghyo7759
    @technicalmasterhirasinghyo7759 5 років тому +145

    ਮਾਂ ਸਾਰੀ ਸ਼ਿਰਿਸ਼ਟੀ ਤੇਰੇ ਪੁੱਤ ਦੇ ਤੇ ਉਹਨਾਂ ਦੇ ਸਾਥੀਆਂ ਨੂੰ ਕਦੇ ਭੁੱਲ ਨਹੀਂ ਸਕਦੀ।

  • @GurbachanSingh-pt8mq
    @GurbachanSingh-pt8mq 2 роки тому +7

    ਸ਼ਹੀਦ ਭਾਈ ਸਾਹਿਬ ਸਤਵੰਤ ਸਿਘ ਖਾਲਸਾ ਨੂੰ ਪਰਮਾਤਮਾ ਚੜਦੀ ਕਲਾ ਬਖਸ਼ੇ🙏🙏🙏🙏🙏

  • @billa4512
    @billa4512 3 роки тому +23

    Reporter bhain nu lakh wari salaam te dhanwad chup chap sunan layi. Ajjkal de reporter avi vich toka-taki kari jande aa.

    • @honeyatwal5609
      @honeyatwal5609 3 роки тому +1

      Yes heartly salute to 🙏🙏🙏🙏 to our legends 🙏🙏🙏🙏🙏nd to reporter ❣️

  • @kawalvirk9156
    @kawalvirk9156 5 років тому +15

    daily post bhut bhut danwad ❤❤
    waheguru mehar kare

  • @satishkumar-jm5yn
    @satishkumar-jm5yn 4 роки тому +28

    Satwant Singh was my class fellow in Dera Baba Nanak Higher secondary school . He was very simple and shy type boy.

  • @SukhdeepSingh-mb4cn
    @SukhdeepSingh-mb4cn 2 роки тому +1

    ਸਿੱਖ ਕੌਮ ਦੇ ਮਹਾਨ ਜੋਧੇ ਭਾਈ ਸੁਖਵੰਤ ਸਿੰਘ ਤੇ ਬੇਅੰਤ ਸਿੰਘ 👌👌👌🙏🙏🙏🙏🙏🙏

  • @gurjitsingh-vn7yz
    @gurjitsingh-vn7yz 4 роки тому +129

    ਧੰਨ ਏ ਤੁਸੀ ਮਾਤਾ ਜੀ। ਕਦੇ ਮੋਕਾਂ ਲਗੀਆ ਤਾਂ ਆਪ ਜੀ ਦੇ ਪੈਰਾ ਚ ਇਹ ਸਿਰ ਰਖ ਸਕਾ। ਵਾਹਿਗੁਰੂ ਜੀ।

    • @bsingh975
      @bsingh975 3 роки тому +3

      m

    • @balwantkaursulhani1575
      @balwantkaursulhani1575 3 роки тому +1

      Waheguru ji ka khalsa waheguru ji fatahy

    • @SS-bz6hw
      @SS-bz6hw 2 роки тому

      ਮੌਕੇ ਨੂੰ ਫੁੱਦੀ ਦਿਆ ਤੂੰ ਰਾਕੇਟ ਤੇ ਜਾਨਾ?
      ਪੰਜਾਬ ਰੋਡਵੇਜ਼ ਦੀ ਬੱਸ ਫੜ ਤੇ ਅੱਗੋ ਪਿੰਡ ਨੂੰ ਭੂੰਡ ਜਾਂਦੇ ਨੇ,
      ਜਾ ਵੱਜ ਬੁੜੀ ਦੀਆਂ ਚਪਲੀਆਂ ਚ 😜
      😜😜

  • @amritaulakh6562
    @amritaulakh6562 3 роки тому +134

    ਬਾਜ਼ ਜਦੋ ਉਡਾਰੀ ਭਰਦਾ,
    ਤਾਂ ਕਾਵਾਂ ਦੀ ਪ੍ਰਵਾਹ ਨਹੀ ਕਰਦਾ❤️❤️🙏🙏

  • @sukhdevsinghdhaliwal6236
    @sukhdevsinghdhaliwal6236 Рік тому +20

    Waheguru Ji ka khalsa Waheguru Ji ki Fateh

  • @balrajdeol6404
    @balrajdeol6404 5 років тому +31

    ਸਿੱਖ ਕੌਮ ਦੇ ਹੀਰੇ ਸਨ , ਸ੍ਰਦਾਰ ਬੇਅੰਤ ਸਿੰਘ ਜੀ, ਸ੍ਰਦਾਰ ਸਤਵੰਤ ਸਿੰਘ ਜੀ, ਸ੍ਰਦਾਰ ਕੇਹਰ ਸਿੰਘ ਜੀ ਕੋਟਨ ਕੋਟਨ ਪ੍ਰਣਾਮ ਸ਼ਹੀਦਾਂ ਨੂੰ,ਜਿੰਨਾ ਨੇ ਸਿੱਖ ਕੌਮ ਦੀ ਲੱਥੀ ਪੱਗ ਨੂੰ ਮੁੜ ਤੋ ਪੰਥ ਦੇ ਸਿਰ ਤੇ ਰੱਖਿਆ

  • @jattbabbumann5273
    @jattbabbumann5273 4 роки тому +381

    ਧੰਨ ਧੰਨ ਇਹ ਮਾਤਾ ਜੀ ਜਿਹਨੇ ਸੂਰਮੇ ਬਹਾਦਰ ਨੂੰ ਜਨਮ ਦਿੱਤਾ

    • @jasbirkaur4235
      @jasbirkaur4235 4 роки тому +1

      OK Yb

    • @jarnalsingh6980
      @jarnalsingh6980 4 роки тому +1

      @@jasbirkaur4235 r

    • @jarnalsingh6980
      @jarnalsingh6980 4 роки тому +2

      👟👟CT@@jasbirkaur4235

    • @SatishKumar-xt2qu
      @SatishKumar-xt2qu 4 роки тому +1

      @@jarnalsingh6980ppq.

    • @sukhdevbrar5311
      @sukhdevbrar5311 4 роки тому +8

      इस माता पिता दी कोई भक्ति है जिस करके गुरू गोबिन्द सिह जी दे दलेर पुत नु जन्म दिता वाह माये कोम दिये

  • @yaadofficial5275
    @yaadofficial5275 4 роки тому +39

    ਧੰਨ ਗੁਰੂ ਨਾਨਕ ਦੀ ਸਿੱਖੀ ,ਤੇ ਉਹ ਸਿੰਘ ਸਹਾਦਤਾ ਪਾਉਣ ਵਾਲੇ🙏🙏🙏🙏🙏🙏

  • @GurpreetSinghBrar-l9f
    @GurpreetSinghBrar-l9f 7 місяців тому

    ਧੰਨ ਪਿਤਾ ਜੀ ਧੰਨ ਮਾਤਾ ਜੀ ਜਿੰਨਾ ਨੇ ਸੂਰਮਾ ਜੰਮਿਆ ਵਾਹਿਗੁਰੂ ਜੀ 🙏❤️🙏❤️🙏❤️🙏❤️🙏

  • @daljitpuhla5724
    @daljitpuhla5724 4 роки тому +117

    ਧੰਨ ਆ ਉਹ ਮਾ ਜਿਸ ਨੇ ਸੁਰਮਿਆ ਨੂੰ ਜਨਮ ਦਿੱਤਾ ਪ੍ਨਾਮ ਸ਼ਹੀਦਾ ਨੂੰ

  • @rajpreetsingh5186
    @rajpreetsingh5186 4 роки тому +50

    ਮਾਣ ਹੈ ਸਿੱਖ ਕੌਮ ਨੂੰ ਸ਼ਹੀਦਾਂ ਦੀ ਸ਼ਹਾਦਤ ਉੱਤੇ। ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ।
    ਭਾਈ ਸਤਵੰਤ ਸਿੰਘ ਜੀ ਅਤੇ ਭਾਈ ਬਿਅੰਤ ਸਿੰਘ ਜੀ ਪੂਰੀ ਸਿੱਖ ਕੌਮ ਵਾਸਤੇ ਮਿਸਾਲ ਹਨ।

    • @naseebchand8371
      @naseebchand8371 2 роки тому +1

      ਭਾਈ ਸੰਤਵਤ ਸਿੰਘ ਅਤੇ ਭਾਈ ਬਲਵੰਤ ਸਿੰਘ ਕਿਸ ਬਰਾਦਰੀ ਨਾਲ ਸੰਬੰਧ ਰੱਖਦੇ ਹਨ ਨਾਂ ਅਤੇ ਗੋਤ ਕੀ ਸੀ ਧੰਨਵਾਦ

    • @TarlokSingh-ex3kl
      @TarlokSingh-ex3kl Рік тому

      😂🎉🎉🎉😂 oo
      Oo

    • @singhjit4390
      @singhjit4390 Рік тому

      Hhhhuuuu yr u

    • @seetalkaur
      @seetalkaur Рік тому

      @@TarlokSingh-ex3kl
      Ooooooooooooooo

    • @Kulwantkaur-f2q
      @Kulwantkaur-f2q Рік тому

      ​@@TarlokSingh-ex3kljjjjbjbjjjbjjjjjjbjjjjbjjbjjjkbjjvbjjjjjbjjvjjjjkbjjjhjjhjjjgjjo

  • @rajneetkaur3130
    @rajneetkaur3130 3 роки тому +7

    Sikh kaum De Hare han shahid Satwant Singh te shahid Balwant Singh. shahida nu koti koti pranam 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @saabsingh2808
    @saabsingh2808 5 років тому +134

    ਬਾਜਾ ਵਾਲੇ ਬਾਪੂ ਜੀ ਸਾਡੀ ਕੌਮ ਨੂੰ ਇੱਕ ਜਰਨੈਲ ਬਖਸ਼ਿਆ ਜਾਵੇ ਜੋ ਕੋਮ ਨੂੰ ਇਕ ਨਿਸਾਨ ਸਾਹਿਬ ਹੇਠਾਂ ਲੈ ਕੇ ਆਵੇ

    • @rajvirkaur4462
      @rajvirkaur4462 5 років тому +8

      prabhu Kashyap
      12 Bahje Ithaas paro please 🙏

    • @jijaji5363
      @jijaji5363 5 років тому +3

      @hindustan murdabaad-- ਜੇ ਹਿੰਦੋਸਤਾਨ ਮੁਰਦਾਬਾਦ ਹੈ ਤਾਂ ਫਿਰ ਹਿੰਦੋਸਤਾਨ ਵਿਚ ਰਹਿੰਦਾ ਕਿਉਂ ਆਂ ਵੀਰੇ।। ਮੈਂ ਵੀ ਪੰਜਾਬੀ ਕੌਮ ਚੌਂ ਹਾਂ।। ਜਿਸ ਦੇਸ਼ ਦਾ ਖਾਈਏ ਉਸਦਾ ਕਦੀ ਬੁਰਾ ਨੀ ਮੰਗੀਂ ਦਾ ????
      ਹਿੰਦੋਸਤਾਨ ਜ਼ਿੰਦਾਬਾਦ ਹੈ ਅਤੇ ਰਹੇਗਾ।। I love my India and Punjab????

    • @Papa-ur3ju
      @Papa-ur3ju 5 років тому

      @prabhu Kashyap keda attwadi hak he ta mang de se

    • @jijaji5363
      @jijaji5363 5 років тому +1

      @@manukaur8766 -- Hahaha Hahaha ਇਹ ਆਵਦੇ ਭੈਣ ਕਿਹੜੀ ਬੋਲੀ ਆ
      ਆਪਾਂ ਦੇ ਕਹੀ ਦਾ ਆ ਵੀਰੇ ਨਾ ਕੇ ਆਵਦੇ
      ਜਿਲਾ ਹੁਸ਼ਿਆਰਪੁਰ
      ਤਹਿਸੀਲ ਗੜ੍ਹਸ਼ੰਕਰ
      ਥਾਨਾ ਮਾਹਿਲਪੁਰ
      ਮੇਰਾ ਟੱਬਰ ਪੰਜਾਬੀ ਆ ਤੇ ਮੈਂ ਵਿੱਚ ਬਿਹਾਰ ਚ ਛੂੱਣ ਛਣੇ ਫੜਨ ਜਾਣਾ ਹੈ😜😜😜😜😜😜

    • @jaskaransingh-fj4vo
      @jaskaransingh-fj4vo 5 років тому +2

      @prabhu Kashyap don't bark loudly.

  • @sukhwindersinghrandhawa4810
    @sukhwindersinghrandhawa4810 5 років тому +241

    ਸ਼ਹੀਦਾਂ ਨੂੰ ਪ੍ਰਣਾਮ ਹੈ। ਕੌਮ ਦੇ ਹੀਰੇ ਹਨ। ਵਾਹਿਗੁਰੂ ਇਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀਕਲਾ ਵਿੱਚ ਰੱਖਣ

  • @SukhbirSingh-wx2kb
    @SukhbirSingh-wx2kb 4 роки тому +260

    ਸਤਵੰਤ ਸਿੰਘ ਜੀ ਤਾਂ ਮਹਾਨ ਹੈਨ ਹੀ, ਉਹਨਾਂ ਦੀ ਪਤਨੀ ਨੇ ਵੀ ਬੇਮਿਸਾਲ ਰੀਤ ਸ਼ੁਰੂ ਕੀਤੀ। ਦੋਹਵਾਂ ਨੂੰ ਲਖ ਲਖ ਪ੍ਰਣਾਮ

  • @muskanboutique5706
    @muskanboutique5706 Рік тому

    ਭਾਈ ਸਾਬ ਮੈ ਤੁਹਾਨੂੰ ਰੋਜ ਸੁਣਦੀ ਆ ਦਿਨ ਚ ਇਕ ਵਾਰ ਐਵੇਂ ਲਗਦਾ ਤੁਹਾਡੀ ਗਲ ਬਾਤ ਤੂੰ ਜਿਵੇਂ ਹੁਣੇ ਸਭ ਹੋਇਆ ਪਰਨਾਮ ਸ਼ਹੀਦਾਂ ਨੂੰ ਤੁਸੀ ਵੀ ਧਨ ਹੋ ਸਹੀਦਾਂ ਦਾ ਸਾਥ ਦਿੱਤਾ 🙏🙏

  • @gurnamsingh1404
    @gurnamsingh1404 5 років тому +177

    ਧੰਨ ਮਾਤਾ ਜੀ ਜਿਸ ਨੇ ਸਤਵੰਤ ਸਿੰਘ ਨੂੰ ਜਨਮ ਦਿੱਤਾ

  • @sarbjeetsaib5836
    @sarbjeetsaib5836 4 роки тому +21

    Salute to Bhai Satwant Singh ji, Bhai Beant Singh Ji te Bhai Kaher Singh ji, Mata ji mera seas thuade charna vich chukda ea🙏🙏🙏🙏

  • @AvtarSingh-rg9hy
    @AvtarSingh-rg9hy 7 місяців тому +6

    ਬੱਬਰ ਸ਼ੇਰ ਸਦਾ ਅਮਰ ਰਹਿਣਗੇ।

  • @sukhrajsingh468
    @sukhrajsingh468 4 роки тому +40

    Dilon Salute a mera inna surveer yodhyaan nu.. legends never die , they live in our hearts.

  • @preethundal1637
    @preethundal1637 5 років тому +168

    ਸਾਡੀ ਕੌਮ ਇਹਨਾਂ ਵੀਰਾਂ ਦਾ ਦੇਣ ਕਦੇ ਨਹੀਂ ਦੇ ਸਕਦੀ

  • @narvir_4966
    @narvir_4966 5 років тому +23

    Daily post da mahaan kamm, thanks for this interview

  • @puneet_mahla4558
    @puneet_mahla4558 3 роки тому +1

    ਵਾਹ ਵਾਹ ਕੁਰਬਾਨੀ ਭਾਈ ਸਤਵੰਤ ਸਿੰਘ ਬਿਅੰਤ ਸਿੰਘ ਜੀ ਸਹੀਦ ਸਿਰ ਝੁਕਦਾ ਇਹਨਾਂ ਸ਼ੇਰਾਂ ਨੂੰ

  • @simmikaur4295
    @simmikaur4295 4 роки тому +39

    What a heart rending story. Excellent interview

    • @maninderpandher
      @maninderpandher 3 роки тому +2

      Mam Its not story

    • @ankursharma9019
      @ankursharma9019 3 роки тому

      @@maninderpandher it is a story only , story just means kahani, story jaruri entertainment ni hundi real ghatnawa nu vi real story, historical story keh sakde ya, jiven je Saragrahi de yudh bare dasna hove te story of the battle of Saragrahi kahuge ae koi galt shabdawli nahi hai.

    • @GurpreetKaur-cx5xk
      @GurpreetKaur-cx5xk 3 роки тому

      Qq

    • @maninderpandher
      @maninderpandher 3 роки тому

      Its history@@ankursharma9019 story means 👉 imaginary, fiction, not true
      History means 👉 its really happened,
      Factual, academic, non-fiction

    • @ankursharma9019
      @ankursharma9019 3 роки тому

      @@maninderpandher history means itihas, story means kahani, jehra tuc jiddan tuc kehre odda nakli nu fake ja imaginary story kahuge, sachi ghatna nu jivein historical nu non fiction story, jidda story of war of independance da matlab azadi di jang di kahani

  • @bababoharmanak864
    @bababoharmanak864 5 років тому +510

    ਨਿੱਤ ਨੀਂ ਜੰਮਦੇ ਸੂਰਮੇ ਕੋਈ ਵਿਰਲੇ ਜੰਮਦੀ ਮਾਂ

    • @Papa-ur3ju
      @Papa-ur3ju 5 років тому +7

      @@AllInOne-pm4bz keda namak , ey ta akal takth da badla se

    • @singh-lp5xs
      @singh-lp5xs 5 років тому +1

      💯💯💯💯

    • @jaggaahli2244
      @jaggaahli2244 5 років тому

      @@Papa-ur3ju kdgv

    • @BhupinderSingh-nb8rl
      @BhupinderSingh-nb8rl 5 років тому

      @@Papa-ur3ju lkìķ

    • @SukhpalSingh-zp3kr
      @SukhpalSingh-zp3kr 5 років тому +7

      ਲੱਖ ਵਾਰ ਬਲਿਹਾਰ ਇਹਨਾਂ ਯੋਧਿਆਂ ਨੂੰ

  • @rajindersingh5662
    @rajindersingh5662 4 роки тому +154

    ਸਿੱਖ ਕੌਮ ਦੇ ਹੀਰੇ ❤❤ 🙏🙏

    • @tiwana2318
      @tiwana2318 4 роки тому +5

      waheguru g

    • @kirtansingh7124
      @kirtansingh7124 2 роки тому

      ਜਿਵੇਂ ਮੱਸੇ ਰੰਘੜ ਵਰਗੇ ਦਾ

  • @baldevsinghmann2474
    @baldevsinghmann2474 Місяць тому +1

    ਉਸ ਟਾਈਮ ਸਾਡੇ ਕੌਮ ਦੇ ਰਾਖੇ ਬਾਦਲ ਪਰਿਵਾਰ ਕਿੱਥੇ ਸੀ, ਇੰਨਾ ਨੇ ਅਵਾਜ਼ ਨਹੀਂ ਉਠਾਈ।
    ਕੀ ਸਹੀਦਾਂ ਦੇ ਪਰਿਵਾਰਾਂ ਨੂੰ ਬਾਅਦ ਵਿੱਚ ਪੰਜਾਬ ਸਰਕਾਰ ਨੇ ਸਹੂਲਤਾਂ ਦਿੱਤੀਆਂ ? ਇੰਨਾ ਸਹੀਦ ਪਰਿਵਾਰਾਂ ਨੂੰ ਪੰਜਾਬ ਵਿੱਚ ਹਰੇਕ ਪਰੋਗਰਾਮ ਤੇ ਅੱਗੇ ਕੀਤਾ?

  • @ਫੈਨਭਿੰਡਰਾਵਾਲੇਦਾ-ਬ5ਭ

    ਮਾਨ ਸਾਨੂੰ ਸਾਡੇ ਵੀਰਾ ਤੇ ਵਾਹਿਗੁਰੂ ਸਾਡੇ ਤੋਂ ਵੀਂ ਸੇਵਾ ਲਾਵੇ

    • @ਫੈਨਭਿੰਡਰਾਵਾਲੇਦਾ-ਬ5ਭ
      @ਫੈਨਭਿੰਡਰਾਵਾਲੇਦਾ-ਬ5ਭ 5 років тому +15

      @@apto5361 jo ਸਾਡੀ ਕੌਮ ਨਾਲ ਕੀਤਾ tu apne ਨਾਮ ਨਾਲ ਜੋ ਸਿੰਘ laya oo ਸੂਰਮੇਆ ਦੀ ਕੁਰਬਾਨੀ ਨਾਲ ਹੀ ਆ ਜੇ ਤੇਰੇ ਵਰਗੇ ਸਾਰੇ ਸਾਡੀ ਕੌਮ ਵਿੱਚ ਹੁੰਦੇ fr ਹੋਣ ਨੂੰ ਸ਼ਰਮਾ ਵਰਮਾ sareya ਦੇ ਲੱਗ ਜਾਣ c

    • @ਫੈਨਭਿੰਡਰਾਵਾਲੇਦਾ-ਬ5ਭ
      @ਫੈਨਭਿੰਡਰਾਵਾਲੇਦਾ-ਬ5ਭ 5 років тому +7

      ਜੋ ਸਾਡੀ ਕੌਮ ਨਾਲ ਇੰਦਰਾ ਨੇ ਕੀਤਾ ਉਹ ਸਹੀ c fr ਤੇਰੇ ਵਰਗੇ ਸਾਰੇ ਸਾਡੀ ਕੌਮ ਵਿੱਚ ਹੁੰਦੇ ਤੇ far ਹੋਣ ਨੂੰ ਸ਼ਰਮਾ ਵਰਮਾ sareya ਦੇ ਲੱਗ ਜਾਣ c

    • @jagroopkaur3509
      @jagroopkaur3509 5 років тому +15

      Os kuti indra ne jo kita oh ki c

    • @tarsemsingh5024
      @tarsemsingh5024 5 років тому +6

      Waheguru ji

    • @manjusingh8578
      @manjusingh8578 5 років тому +17

      Raman deep likhya kar Singh na likhya kr te gadhi pariwar da vishwas pattar bannke reh tere jihe bizoooa di sikh kaum wich koi tha nai
      Fukkreya

  • @jatiwalproduction1028
    @jatiwalproduction1028 5 років тому +316

    ਸਲੂਟ ਆ ਜੀ daily post ਵਾਲ਼ਿਆਂ ਨੰੂ ਜ਼ਿਹਨਾਂ ਨੇ ਇਹੋ ਜਿਹੀਆਂ ਗੱਲਾਂ ਧਰਮ ਅੱਗੇ ਲੈ ਕੇ ਆਉਦੇ ਨੇ ਪਰਮਾਤਮਾ ਚੜਦੀ ਕਲਾ ਰੱਖੇ ਤੁਹਾਡੇ ਚੈਨਲ ਨੰੂ ਸਲੂਟ ਆ ਪਰਿਵਾਰ ਨੰੂ ਚੜਦੀ ਕਲਾ ਬਖ਼ਸ਼ੇ

    • @ਕੌਮਦੇਹੀਰੇ
      @ਕੌਮਦੇਹੀਰੇ 5 років тому +12

      ਢੱਡਰੀਆਂ ਵਾਲੇ ਕਹਿੰਦੇ ਹਨ ਕਿ ਸਤਵੰਤ ਸਿੰਘ ਬੇਅੰਤ ਸਿੰਘ ਟਕਸਾਲ ਦੇ ਗੁੰਡੇ ਸਨ। ਇੰਦਰਾ ਗਾਧੀ ਨੂੰ ਮਾਰਨਾ ਗਲਤ ਸੀ। ਕਿਉਂ ਕਿ ਇਸ ਕਰਕੇ ਦਿੱਲੀ , ਕਾਨਪੁਰ ਆਦਿ ਦੰਗੇ ਹੋਏ ਤੇ ਲੱਖਾਂ ਸਿੱਖ ਮਾਰੇ ਗਏ। ਜੇ ਇੰਦਰਾ ਗਾਧੀ ਨੇ ਦਰਬਾਰ ਸਾਹਿਬ ਢਾਹ ਦਿੱਤਾ ਸੀ ਤਾਂ ਦੁਬਾਰਾ ਬਣਾ ਲੈਦੇਂ , ਉਸਨੂੰ ਮਾਰਨ ਦੀ ਕੀ ਲੋੜ ਸੀ???? ਇਹ ਗੁੰਡਾਗਰਦੀ ਸੀ ਇਹਨਾਂ ਦੀ।

    • @jatiwalproduction1028
      @jatiwalproduction1028 5 років тому +6

      Ranjeet Singh ਉਹ ਤਾ ਬਹੁਤ ਕੁੱਝ ਬੋਲਦਾ

    • @maudgomery1682
      @maudgomery1682 4 роки тому

      @@ਕੌਮਦੇਹੀਰੇ maharaj shri guru garanth sahib jee nu ugga lugdia jado durbar sahib ta humla hoe a ranjeet singh dhudriawala divan laun vasta jado maharaj dee hazoori vich janda ta vuda sara har la ka janda

    • @dekhijabas5676
      @dekhijabas5676 4 роки тому

      @@ਕੌਮਦੇਹੀਰੇ fer ta oh ehvi khu ke vaji rkhan nu maran di ki lod si .
      Bhut singh kehnde ne ke. Dhadhriya vala pura galat ktha krde .
      Akal takht te bulan te ohne pesh hon nu mnah krta to oh sikh ta ho hi ni simhda

    • @dekhijabas5676
      @dekhijabas5676 4 роки тому +2

      @@SS-bz6hw oye tu apne naam " S S " age R lana bhul gya ... bhade de agent

  • @jassgillusa1139
    @jassgillusa1139 4 роки тому +90

    ਬੱਬਰ ਸ਼ੇਰ ਸਾਡੀ ਕੌਮ ਦੇ ,ਸਾਨੂੰ ਮਾਣ ਆ ਕੋਮ ਦੇ ਰਾਖਿਆਂ ਤੇ , ਵਾਹਿਗੁਰੂ ਜੀ 🙏🙏🙏🙏

    • @birindersingh2861
      @birindersingh2861 3 роки тому

      """"

    • @gurnamsaini9143
      @gurnamsaini9143 3 роки тому

      Ha ha ha ha

    • @balwindersingh-yl8gt
      @balwindersingh-yl8gt 3 роки тому

      Sir swah jodha bera gark bhindaravala ne kita us to bad ehne ne
      Bad ch sikh kom nu lahu luhan kita

    • @balwindersingh-yl8gt
      @balwindersingh-yl8gt 3 роки тому

      @Nihang Succha Singh Brar USA tusi Khalistani gadar ho
      Deshdrohi lok

    • @jsjs463
      @jsjs463 2 роки тому

      JASS GILL USA ਵੀਰ ਜੀ ਕੀ ਥੋਡਾ ਪਿੰਡ ਪੰਜਾਬ ਵਿੱਚ ਜੌੜਸਿੰਘ ਵਾਲਾ ਹੈ ????

  • @GurpreetDhariwal
    @GurpreetDhariwal 2 роки тому

    Bahuti wadhiya video…. Kot kot pranam shaheedan nu ❤️❤️

    • @beantsingh2455
      @beantsingh2455 2 роки тому

      ਪ੍ਰਮਾਣ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦਗੀ ਧਰਮ ਲਈ ਵਾਰੀ❤️🙏

  • @ਮਾਝੇਆਲਾ-ਦ9ਢ
    @ਮਾਝੇਆਲਾ-ਦ9ਢ 5 років тому +191

    ਗੱਲ ਅਣਖਾਂ ਤੇ ਆਵੇ ਜਦੋਂ ਵੈਰੀਆ,
    ਗੋਲੀ ਬੁਲਟ ਪਰੂਫਾਂ 'ਚ ਵੀ ਵਾੜ ਦਿੰਦੇਂ ਆ

    • @ਮਾਝੇਆਲਾ-ਦ9ਢ
      @ਮਾਝੇਆਲਾ-ਦ9ਢ 5 років тому +16

      @prabhu Kashyap ਤੇਰੀ ਬੁੰਡ ਨੂੰ ਕੀ ਮਿਰਚਾਂ ਲਗੀਆਂ ਸਾਲਾ ਗਵਾਂਢੀ ਦੀ ਅਲਾਦ

    • @JeryOp
      @JeryOp 5 років тому +5

      Sanu Maan aa veere Sikh hon te kute bhokde aa jo sade khi laf una nu bhokn deo

    • @vellyjatt9127
      @vellyjatt9127 5 років тому +4

      @prabhu Kashyap tri bhsin di sholi

    • @sonusangar8986
      @sonusangar8986 5 років тому +2

      prabhu Kashyap chup kr moot pineya

    • @pindawale0786
      @pindawale0786 5 років тому +2

      @prabhu kashyap teri ki dukh di ae kom da badla leya

  • @GurpreetSingh-rn3kg
    @GurpreetSingh-rn3kg 5 років тому +94

    ਜਿਹੜੀ ੲਿਹ ਗੱਲ ਕੀਤੀ ਹੈ ਕਿ ਭਰਤੀ ਤੋਂ ਬਾਅਦ ਸਿੱਧਾ ਜੈਡ ਸਕਿਓਰਟੀ ਚ ਭੇਜਿਆ ਗਿਆ ਬਿਲਕੁਲ ਸੱਚ ਹੈ ਜੀ

    • @dhimantinku
      @dhimantinku 5 років тому +3

      Veera gallan sarean hi sach han

    • @SurinderKumar-lq7zx
      @SurinderKumar-lq7zx 5 років тому +1

      Waheguru mehar kari

    • @gopi1460
      @gopi1460 4 роки тому

      Sexy video

    • @Bhagwantsadacm3741
      @Bhagwantsadacm3741 4 роки тому

      ਵੀਰ ਮੇਰਾ ਦੋਸਤ ਅਾ ਮੁੰਡਾ ਇਕ, ਓਹ v ਟ੍ਰੇਨਿੰਗ ਤੋ ਬਾਅਦ cm security ch aa gya c, commando training kiti c

  • @sarbjitsinghsandhu9386
    @sarbjitsinghsandhu9386 5 років тому +116

    ਗੁਰੂ ਦੇ ਸਿਖ ਭਾਜੀ ਨਹੀਂ ਰੱਖਦੇ ਪਰਣਾਮ ਸ਼ਹੀਦਾਂ ਨੂੰ । ਸੋਢੀ ਸਾਹਿਬ ਨੂੰ ਵੀ ਸਲਾਮ।

    • @gurparbantsinghpunu7369
      @gurparbantsinghpunu7369 5 років тому +2

      ਦਰਬਾਰ ਸਾਹਿਬ ਅਟੇਕ ਭਿੰਡਰਾਂਵਾਲੇ ਦੀ ਦੇਣ ਸੀ

    • @gurdevsingh8523
      @gurdevsingh8523 5 років тому

      @@gurparbantsinghpunu7369 Waheguru ji

    • @harindersingh437
      @harindersingh437 5 років тому +6

      @@gurparbantsinghpunu7369 ਜਦੌ ਅਬਦਾਲੀ,ਜਕਰੀਆ ਨੇ ਇਕ ਇਕ ਦਿਨ ਵਿਚ 25000 35000 ਸਿਖ ਮਾਰੇ ਸਨ ਓਹ ਕਿਸ ਦੀ ਦੇਣ ਸੀ

    • @ParmjitSingh-mf9wv
      @ParmjitSingh-mf9wv 5 років тому +3

      Aagye neki de chele

    • @ਸੁਖਦੀਪਸਿੰਘ-ਦ5ਘ
      @ਸੁਖਦੀਪਸਿੰਘ-ਦ5ਘ 5 років тому +1

      @@gurparbantsinghpunu7369 bhindrawale di dynh kibe c ????????????

  • @HarpreetSingh-qc6ir
    @HarpreetSingh-qc6ir 2 роки тому

    Satnam Shri Waheguru Shibe Ji kirpa karo sab te ji 🙏🙏🙏🙏🙏🙏

  • @ਬੇਈਮਾਨਤੂਰ
    @ਬੇਈਮਾਨਤੂਰ 5 років тому +181

    Waheguruu jii ਧੰਨ ਮਾਤਾ ਜੀ ਜਿਨਾ ਸੂਰਵੀਰ ਨੁ ਜਨਮ ਦਿੱਤਾ 🙏🏻🙏🏻🙏🏻

    • @gurbachansingh6157
      @gurbachansingh6157 4 роки тому

      We rssbeas

    • @mtaelecmtaelec4447
      @mtaelecmtaelec4447 4 роки тому

      Wah ji wah...tuhade wargi dogli kaum kithay labni...ajj v congress di gaand waday hoye o...

    • @Harbanskaur-qe8ro
      @Harbanskaur-qe8ro 7 місяців тому

      Mak ki
      .😊😅.. Ji by. By.
      Y is ni ki CT CT hu ki
      Mi ki ghu uni ki hu by mi
      Mi BBY​@@gurbachansingh6157ki hu

  • @sikandaruddin1569
    @sikandaruddin1569 4 роки тому +16

    What a determination
    What a son I salute him

  • @hitlarhitlar7341
    @hitlarhitlar7341 5 років тому +48

    ਵਾਹਿਗੁਰੂ ਮੇਹਰ ਕਰੀਂ ਇਸ ਪਰਿਵਾਰ ਤੇ ਸਦਾ ਚੜਦੀ ਕਲਾ ਰੱਖੇ ਵਾਹਿਗੁਰੂ

  • @ripunjoshkaur5089
    @ripunjoshkaur5089 2 роки тому

    ਧੰਨ ਭਾਈ ਬੇਅੰਤ ਸਿੰਘ ਧੰਨ ਭਾਈ ਸਤਵੰਤ ਸਿੰਘ ਜੀ ਵਾਰੇ ਵਾਰੇ ਜਾਈਏ ਤੁਹਾਡੇ ਵਰਗੇ ਸੂਰਮਿਆਂ ਤੋਂ ਕੋਟਿ ਕੋਟਿ ਪ੍ਰਣਾਮ 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽

  • @ButaSingh-sw7de
    @ButaSingh-sw7de 4 роки тому +19

    ਧੰਨ ਹੁੰਦੀਆਂ ਨੇ ਉਹ ਮਾਵਾਂ ਜਿਨ੍ਹਾਂ ਦੇ ਪੁੱਤਰ ਦੇਸ਼ ਕੋਮ ਤੋਂ ਆਪਣੀਆਂ ਜਾਨਾਂ ਵਾਰ ਜਾਦੇ ਨੇ। ਬਹੁਤ ਧੰਨਵਾਦ ਵੀਰ ਜੀ ਤੁਹਾਡਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇ ਵਿਚੋਂ ਸਮਾਂ ਕੱਢ ਕੇ ਸ਼ਹੀਦ ਸ੍ਰ ਸਤਵੰਤ ਸਿੰਘ ਜੀ ਦੀ ਸ਼ਹੀਦੀ ਬਾਰੇ ਜਾਣਕਾਰੀ ਦਿੱਤੀ ਹੈ। ਵਾਹਿਗੁਰੂ ਜੀ ਸਦਾ ਚੜਦੀ ਕਲਾਂ ਵਿੱਚ ਰੱਖੇ ਜੀ

  • @bsdhaliwalbsdhaliwal8454
    @bsdhaliwalbsdhaliwal8454 5 років тому +40

    ਵਹਿਗੁਰੂ ਜੀ

  • @ivneetkahlon4687
    @ivneetkahlon4687 5 років тому +14

    Such a pious story thats never told before.

  • @RAJVEERSINGH-tj7dv
    @RAJVEERSINGH-tj7dv 3 роки тому

    ਜਸਟਿਸ ਸੋਢੀ ਸਾਬ ਵੀ ਹੀਰੇ ਬੰਦੇ ਨੇ ਜੋ ਹਿੱਕ ਡਾਕ ਕੇ ਖੜ੍ਹੇ ਸ਼ਹੀਦ ਸਿੰਘਾਂ ਨਾਲ।। ਮਾਤਾ ਜੀ ਬਾਪੂ ਜੀ ਨੂੰ ਤੇ ਮਾਤਾ ਸੁਰਿੰਦਰ ਕੌਰ ਨੂੰ ਦਿਲੋਂ ਸਲਾਮ ਸਿਜਦਾ ਹੈ ਜਿਹਨਾਂ ਦੀ ਵੀ ਵੀ ਕੁਰਬਾਨੀ ਅਦੁਤੀ ਹੈ।।

  • @jaggidhaliwal4317
    @jaggidhaliwal4317 5 років тому +166

    ਕੌਮ ਦੇ ਹੀਰੇ 👏

  • @Sidhusaab4824
    @Sidhusaab4824 5 років тому +59

    ਧੰਨ ਨੇ ਏਹ ਮਾਤਾ ਜੀ ਜਿਹਨਾਂ ਨੇ ਏਂਨੇ ਵੱਡੇ ਸੂਰਮੇ ਨੂੰ ਜਨਮ ਦਿੱਤਾ..
    ਕਾਸ਼ ਮੈਂ ਏਹ ਮਾਤਾ ਜੀ ਦਾ ਪੁੱਤਰ ਹੁੰਦਾ

  • @zimidarjatt6200
    @zimidarjatt6200 5 років тому +21

    Parnam shaheeda nu bhai santwant singh bhai Beant singh ji 🙏🙏💪🏻

    • @JasbirSingh-mo6cq
      @JasbirSingh-mo6cq 5 років тому

      ਵ। ਸਤਿ ਸੀ ਅਕਾਲ ਹੈ ਤਿਨੌ ਵੀਰਾ ਨੂੱ

  • @Prof.Rajdeepkaur
    @Prof.Rajdeepkaur 6 місяців тому

    Daily post team da dilo dhanwaad ....punjab de youth nu eho jahe Sach pta hone bhut zaroori hai...

  • @ghaintsingh544
    @ghaintsingh544 4 роки тому +108

    ਬਹੁਤ ਹੀ ਧੰਨਵਾਦ daily post ਵਾਲਿਆ ਦਾ ਸਾਨੂੰ ਸੂਰਮਿਆ ਵਾਰੇ ਜਾਣੂ ਕਰਵਾਉਣ ਲਈ 🙏🙏🙏🙏🙏🙏

  • @RamanCreation
    @RamanCreation 4 роки тому +177

    ਪੰਥਕ ਸਰਕਾਰਾਂ ਕਿਸੇ ਕੰਮ ਦੀਆ ਨੀ, ਪ੍ਰਣਾਮ ਸ਼ਹੀਦਾਂ ਨੂੰ , ਹੰਜੂ ਅਾ ਗਏ ਸੀ ਐਂਡ ਤੇ ਜਾ ਕੇ

  • @MohanSingh-yq9lm
    @MohanSingh-yq9lm 5 років тому +59

    ਭਾਈ ਸਾਹਿਬ ਭਾਈੀ ਸਤਵੰਤ ਸਿੰਘ ਜੀ ਸਤਨਾਮ ਜੀ ਸ਼ਹੀਦ ਆਪ ਜੀ ਨੂੰ ਲੱਖਾਂ ਲੱਖਾਂ ਵਾਰ ਵਾਰ ਪ੍ਵਣਾਮ ਵਾਹਿਗੁਰੂ ਆਪਣੇ ਚਰਨਾ
    ਨਾਲ ਜੋੜ ਰੱਖਣ ਭੈਣ ਸੁਰਿੰਦਰ ਕੋਰ ਜੀ ਨੂੰ ਵੀ ਵਾਹਿਗੁਰੂ ਆਪਣੇ ਚਰਨਾ ਨਾਲ ਜੋੜ ਕੇ ਰੱਖਣਾ ਪਰਿਵਾਰ ਨੂੰ ਸਾਨੂੰ ਭਾਣਾ ਦਾ ਬਲ ਵਾਹਿਗੁਰੂ ਬਖ਼ਸ਼ਣ ਸਤਿਨਾਮ ਵਾਹਿਗੁਰੂ
    ❤️🙏🏼🙏🏼💐💐💐💐💐❤️

  • @BalwinderKaur-jd4ef
    @BalwinderKaur-jd4ef 3 роки тому +1

    ਮੇਨੂ ਮਾਣ ਹੈ ਆਪਣੇ ਪੰਜਾਬ ਦੇ ਜੌਧਿਆ ਤੇ ਬਲਵਿੰਦਰ ਕੋਰ ਵਲੋ ਇਨਾ ਪਰਨਾਮ

  • @SurinderSingh-io4uh
    @SurinderSingh-io4uh 5 років тому +60

    ਕੌਮ ਲਈ ਕੁਰਬਾਨੀ ਦੇਣੀ ਕਿਸੇ ਬਹੁਤ ਹੀ ਕਰਮਾ ਵਾਲੇ ਇਨਸਾਨ ਦੇ ਹਿੱਸੇ ਆਉਂਦੀ ਹੈ ਤੇ ਉਹ ਇਨਸਾਨ ਸਦਾ ਲਈ ਅਮਰ ਹੋ ਜਾਂਦਾ ਹੈ

  • @Gbatth1978
    @Gbatth1978 5 років тому +128

    ਪੂਰੀ ਇੰਟਰਵਿਊ ਸੁਣਨ ਤੋਂ ਬਾਅਦ ਕਿਸ-ਕਿਸ ਵੀਰ ਭੈਣ ਦਾ ਮਨ ਬਣਿਆ ਏ ਅਮ੍ਰਿਤ ਛੱਕ ਕੇ ਸਿੰਘ ਸਜਣ ਦਾ!!

    • @inderpaul9264
      @inderpaul9264 5 років тому +3

      Tera baneya k nahi

    • @narvir_4966
      @narvir_4966 5 років тому +2

      Nahi banya

    • @ਕੌਮਦੇਹੀਰੇ
      @ਕੌਮਦੇਹੀਰੇ 5 років тому +10

      ਢੱਡਰੀਆਂ ਵਾਲੇ ਕਹਿੰਦੇ ਹਨ ਕਿ ਸਤਵੰਤ ਸਿੰਘ ਬੇਅੰਤ ਸਿੰਘ ਟਕਸਾਲ ਦੇ ਗੁੰਡੇ ਸਨ। ਇੰਦਰਾ ਗਾਧੀ ਨੂੰ ਮਾਰਨਾ ਗਲਤ ਸੀ। ਕਿਉਂ ਕਿ ਇਸ ਕਰਕੇ ਦਿੱਲੀ , ਕਾਨਪੁਰ ਆਦਿ ਦੰਗੇ ਹੋਏ ਤੇ ਲੱਖਾਂ ਸਿੱਖ ਮਾਰੇ ਗਏ। ਜੇ ਇੰਦਰਾ ਗਾਧੀ ਨੇ ਦਰਬਾਰ ਸਾਹਿਬ ਢਾਹ ਦਿੱਤਾ ਸੀ ਤਾਂ ਦੁਬਾਰਾ ਬਣਾ ਲੈਦੇਂ , ਉਸਨੂੰ ਮਾਰਨ ਦੀ ਕੀ ਲੋੜ ਸੀ???? ਇਹ ਗੁੰਡਾਗਰਦੀ ਸੀ ਇਹਨਾਂ ਦੀ।

    • @inderpaul9264
      @inderpaul9264 5 років тому

      @@narvir_4966 same

    • @MRਪ੍ਰੀਤ
      @MRਪ੍ਰੀਤ 5 років тому +11

      @@ਕੌਮਦੇਹੀਰੇ ਢੱਡਰੀਆਂ ਵਾਲੇ ਨੂ ਜਾਕੇ ਬੋਲੀ 84 ch ਮਾਵਾਂ ਭੈਣਾਂ ਦੀਆ ਇੱਜ਼ਤ Road ਉੱਤੇ ਸਰੇ aam ਰੋਲਿਆ ਉਹ ਵ ਅਪਣੀ ਮਾ ਭੈਣ ਲੈਕੇ ਚਲਾ ਜਾਂਦਾ ਦਿੱਲੀ... ਇਜ਼ਤ ਹੀ ਤਾਂ c.. ਸਾਲ 2 ਸਾਲ ਪਿੱਛੋ ਫੇਰ uda ਦੀ ਬਣ ਜਾਣੀ c.. ਤੁਸੀਂ ਢੱਡਰੀਆਂ ਵਾਲੇ warge ਕੁੱਤੀ ਦੇ ਪੁੱਤ ਨੂ ਸੁਣ kida ਲੈਂਦੇ aa ਯਾਰ... Oh ਤਾਂ randi ਦਾ ਪੁੱਤ aa.. ਤੁਸੀਂ ਹੀ ਅਕਲ krlo ਥੋੜ੍ਹੀ jhi

  • @sukhwindersinghkhalsa4246
    @sukhwindersinghkhalsa4246 5 років тому +44

    ਕੌਮ ਦੇ ਹੀਰੇ

    • @Singh-nq4lk
      @Singh-nq4lk 5 років тому

      ਵਾਹਿ ਗੁਰੂ ਜੀ