How Bimla Devi rose from trials & tribulations to become an MP?The untold story of Bimal Kaur Khalsa

Поділитися
Вставка
  • Опубліковано 9 гру 2024

КОМЕНТАРІ • 614

  • @gurdeepdhiman5445
    @gurdeepdhiman5445 3 роки тому +632

    ਸਿੱਖਾਂ ਦੀ ਡਿੱਗੀ ਹੋਈ ਲ਼ਹੂ ਭਿੱਜੀ ਪੱਗ ਨੂੰ ਆਪਣੇ ਜਾਨ ਦੀ ਆਹੂਤੀ ਦੇਕੇ ਮੁੜ ਕੌਮ ਦੇ ਸਿਰ ਉੱਤੇ ਸਜਾਉਣ ਵਾਲੇ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਅਤੇ ਭਾਈ ਕਿਹਰ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਨੂੰ ਤਹਿ ਦਿਲੋਂ ਲੱਖ ਲੱਖ ਪ੍ਰਣਾਮ,,

  • @jaggajatt2524
    @jaggajatt2524 3 роки тому +247

    ਭਾਈ ਚਰਨਜੀਤ ਸਿੰਘ ਚੰਨਾ ਸਾਡੇ ਪਿੰਡ ਦੀ ਸ਼ਾਨ ਤੇ ਮਾਣ ਹੈ ਪਿੰਡ ਝੱਲੀਆਂ ਖੁਰਦ ਜਿਲਾ ਰੋਪੜ।। ਨਾਈ ਬਰਾਦਰੀ ਚ ਪੈਦੇ ਹੋਏ ਪਰ ਸਿੱਖੀ ਨਾਰ ਬਹੁਤ ਪਿਆਰ ਸੀ। SYL ਨਹਿਰ ਨੂੰ ਰੋਕਣ ਵਾਲਾ ਸੂਰਮਾ ਜਿਸ ਨੇ ਹੋਰ ਵੀ ਬਹੁਤ ਵੱਡੇ ਪੱਧਰ ਤੇ ਕੰਮ ਕੀਤੇ।। ਭਾਈ ਬਲਵਿੰਦਰ ਸਿੰਘ ਜਟਾਣਾ ਤੇ ਭਾਈ ਚਰਨਜੀਤ ਸਿੰਘ ਚੰਨਾ ਝੱਲੀਆਂ ਬੱਬਰ ਖਾਲਸਾ ਦੇ ਏਰੀਆ ਕਮਾਂਡਰ ਸੀ ਤੇ ਸਕੇ ਭਰਾਵਾਂ ਤੋ ਵੱਧ ਪਿਆਰ ਸੀ ਦੋਨਾ ਦਾ ਸਾਰੇ ਕੰਮ ਵੀ ਇਕਠੀਆ ਕੀਤੇ ਕੌਮ ਦੀ ਸੇਵਾ ਚ ਤੇ ਸ਼ਹੀਦੀ ਵੀ ਇਕਠੀਆ ਪਾਈ ਪਿੰਡ ਸੈਦਪੁਰ ਫਤਿਹਗੜ੍ਹ ਸਾਹਿਬ ਪਟਿਆਲਾ ਰੋਡ ਤੇ ਮੁਕਾਬਲਾ ਹੋਇਆ ਸੀ ਤੇ ਦੋਨਾ ਸੂਰਮਿਆ ਦਾ ਸੰਸਕਾਰ ਵੀ ਸਾਡੇ ਪਿੰਡ ਦੇ ਗੁਰੂਦੁਵਾਰਾ ਸਹਿਬ ਚ ਕੀਤਾ ਕਿਉ ਕਿ ਉਹਨਾ ਨੇ ਕਿਹਾ ਹੋਇਆ ਸੀ ਸਾਡਾ ਸੰਸਕਾਰ ਇਕਠਿਆ ਦਾ ਗੁਰਦੁਆਰਾ ਸਾਹਿਬ ਚ ਕੀਤਾ ਜਾਵੇ। ਪਰ ਅਫਸੋਸ ਅਸਲੀ ਸੂਰਮੇ ਯੋਧਿਆਂ ਦੀ ਸਾਰ ਨਹੀ ਲਈ ਕੌਮ ਨੇ ਏਡਾ ਵੱਡਾ ਯੋਧਾ ਹੋਣ ਦੇ ਬਾਵਜੂਦ ਵੀ ਨਹੀ ਪੁਛਿਆ ਪਰਿਵਾਰ ਨੂੰ ਕੌਮ ਨੇ ਇਹ ਸਾਡੀ ਕੌਮ ਦੀ ਤਰਾਸਦੀ ਆ ਕਿ ਚਾਟੜਿਆ ਤੇ ਟਾਉਟਾ ਗੱਦਾਰਾ ਨੂੰ ਹੀਰੋ ਸਮਝ ਕੇ ਕਰੋੜਾ ਪਤੀ ਬਣਾ ਦਿਤਾ ਤੇ ਹੀਰੇ ਗਵਾ ਲਏ ਤੇ ਮੁੜਕੇ ਪਰਿਵਾਰਾਂ ਨੂੰ ਰੁਲਣ ਲਈ ਛੱਡਤਾ।। ਅੱਜ ਵੀ ਉਹਨਾਂ ਦੋਨਾ ਸ਼ਹੀਦਾਂ ਦੀ ਬਰਸੀ ਮਨਾਈ ਜਾਦੀ ਪਿੰਡ ਗੁਰੂਦੁਵਾਰਾ ਸਹਿਬ ਚ ਸਿਰਫ ਪਿੰਡ ਵਾਲੇ ਹੁੰਦੇ ਆ ਭਾਈ ਚੰਨਾ ਤੇ ਜਟਾਣਾ ਕਰਕੇ SYL ਨਹਿਰ ਦਾ ਕੰਮ ਬੰਦ ਹੋਈਆ ਸੀ ।।

    • @amrikmavi7328
      @amrikmavi7328 2 роки тому +6

      Waheguru ji waheguru ji

    • @gurcharansingh6920
      @gurcharansingh6920 6 місяців тому +2

      Waheguru ji

    • @jaggajatt2524
      @jaggajatt2524 6 місяців тому +16

      ਸਿੱਧੂ ਮੁਸੇਆਲੇ ਦੇ syl ਗੀਤ ਆਉਣ ਤੋਂ ਬਾਅਦ ਸਾਰੀ ਦੁਨੀਆਂ ਨੂੰ ਪਤਾ ਚੱਲ ਗਿਆ ਕਿ ਦੋ ਅਣਖੀ ਸੂਰਮੇ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਝੱਲੀਆਂ ਸੀ ਪਰ ਮੈ ਇਹ ਕੋਮੈਟ ਸਿੱਧੂ ਮੁਸੇਆਲੇ ਦੇ ਗੀਤ ਤੋਂ ਪਹਿਲਾਂ ਕੀਤਾ ਸੀ 🙏 ਵਾਅ ਓ ਸੂਰਮਿਓ ਕਿੱਡੇ ਕਿੱਡੇ ਦਲੇਰ ਦਿਲ ਸੀ ਤੁਹਾਡੇ ਕਿੰਨਾ ਖੌਫ ਸੀ ਬਾਕੀ ਭਾਈ ਜਟਾਣਾ ਤੇ ਭਾਈ ਚੰਨਾ ਦੀ ਦਹਿਸ਼ਤ ਏਨੀ ਸੀ ਕਿ ਸ਼ਾਮ ਪੰਜ ਵਜੇ ਤੋ ਬਾਅਦ ਪੰਜਾਬ ਚ ਬੱਬਰਾਂ ਦਾ ਰਾਜ ਸ਼ੁਰੂ ਹੋ ਜਾਂਦਾ ਸੀ ਏ ਕੇ 47 ਦੀ ਹੀ ਅਵਾਜ਼ ਸੁਣਦੀ ਹੁੰਦੀ ਸੀ।। ਮਾਣਕ ਨੇ ਸੱਚ ਕਿਹਾ ਸੀ ਗੀਤ ਚ ""ਸੁਣ ਸਰਕਾਰੇ ਨੀ ਪੰਜਾਬ ਵਿੱਚ ਖਾਲਸੇ ਦਾ ਰਾਜ ਹੋ ਗਿਆ"" 🙏🙏🙏🙏🙏🙏🙏🙏 ਤਕਦੀਰ ਬਦਲਦੀ ਕੌਮਾਂ ਦੀ ਜਦੋਂ ਡੂਲਦਾ ਖੂਨ ਸ਼ਹੀਦਾਂ ਦਾ 🙏🙏

    • @balwindersingh-jj4hm
      @balwindersingh-jj4hm 6 місяців тому +2

      Waheguru ji

    • @jattsaab4904
      @jattsaab4904 6 місяців тому

      Bai ji bhot bhot dhanwad ji

  • @bhindersingh6965
    @bhindersingh6965 3 роки тому +140

    ਭੈਣ ਜੀ ਬੀਮਲ ਕੋਰ ਖਾਲਸਾ ਜੀ ਨੂੰ ਸਲਾਮ🙏

  • @lakhwindersingh-zp9ye
    @lakhwindersingh-zp9ye 2 роки тому +32

    ਬਹੁਤ ਸਾਰਾ ਇਤਿਹਾਸ ਆਪ ਤੋਂ ਹੀ ਸੁਣਿਆਂ ਜੀ, ਆਪ ਦੀ ਮੇਹਨਤ ਤੇ ਕੰਮ ਨੂੰ ਸਲਾਮ ਕਰਦੇ ਹਾਂ, ਇਤਿਹਾਸਕਾਰ ਰਿਪੋਰਟਰ ਰਿਤੇਸ਼ ਲੱਖੀ ਨੂੰ ਸੈਲੂਟ ਤੇ ਧੰਨਵਾਦ 👍🏻

    • @fortisconcierge3542
      @fortisconcierge3542 6 місяців тому +2

      bhai eh sach nu twist krke dsda. 70% TRUTH hunda te vich 30% gal luka janda. Eh vi dase ne kive sumedh saini ne Bibi g torture kita.

  • @sukhwindersinghrandhawa4810
    @sukhwindersinghrandhawa4810 3 роки тому +92

    ਸ਼ਹੀਦ ਬੇਅੰਤ ਸਿੰਘ , ਸਤਵੰਤ ਸਿੰਘ ਭਾਈ ਕੇਹਰ ਸਿੰਘ ਤੇ ਬੀਬੀ ਬਿਮਲ ਕੌਰ ਖ਼ਾਲਸਾ ਨੂੰ ਕੋਟਨ ਕੋਟ ਪ੍ਰਣਾਮ ਕੀਤਾ ਜਾਂਦਾ ਹੈ।

  • @ਤੂੰਹੀਤੂੰ
    @ਤੂੰਹੀਤੂੰ 2 роки тому +74

    ਬਹੁਤ ਔਖਾ ਹੈ ਆਪਣੇ ਛੋਟੇ ਛੋਟੇ ਬੱਚਿਆਂ ਅਤੇ ਪਰਿਵਾਰ ਨੂੰ ਛੱਡਣਾ ਆਪਣੀ ਚੰਗੀ ਭਲੀ ਜ਼ਿੰਦਗੀ ਨੂੰ ਦਾਅ ਤੇ ਲੌਣਾਂ ਪਰ ਇਹਨਾਂ ਜੋਧਿਆਂ ਨੇ ਆਪਣਾ ਸਾਰਾ ਕੁਝ ਦਾਅ ਤੇ ਲਾਅ ਕੇ ਆਪਣੇ ਕੌਮ ਦੀ ਡਿੱਗੀ ਹੋਈ ਪੱਗ ਫੇਰ ਸਿਰ ਤੇ ਰੱਖੀ

  • @pakhandilokbahanevaji3477
    @pakhandilokbahanevaji3477 3 роки тому +82

    ਕੀ ਕੀ ਤਸੀਹੇ ਦਿੱਤੇ ਸੀ ਪੁਲਿਸ ਨੇ ਜੋ ਕਿ ਜਲਾਦ ਵੀ ਨਹੀਂ ਕਰਦਾ ਤੁਸੀਂ ਪੁਲਿਸ ਤੇ ਭਾਰਤੀ ਜਨਤਾ ਦੀ ਗੰਦੀ ਮਾਨਸਿਕਤਾ ਨੂੰ ਲਕਾਉਣ ਦਾ ਹਰੇਕ ਵੀਡੀਓ ਯਤਨ ਕੀਤਾ ਤੇ ਕਰਦੇ ਹੋ।

  • @MandeepSingh-yy6tp
    @MandeepSingh-yy6tp 3 роки тому +187

    ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਕੋਟਿ ਕੋਟਿ ਪ੍ਰਣਾਮ

  • @harjindersinghbrar3924
    @harjindersinghbrar3924 3 роки тому +48

    ਸਾਡੇ ਦੇਸ਼ ਦੀ ਫੌਜ ਸਾਡੇ ਨੇਤਾ ਸਾਡੀ ਪਰਧਾਨ ਮੰਤਰੀ ਸਾਨੂੰ ਇਨਸਾਫ ਦੇਣ ਦੀ ਥਾਂ ਸਾਡੇ ਉਪਰ ਟੈਕਾ ਤੋਪਾਂ ਨਾਲ ਹਮਲਾ ਕਰਕੇ ਸਾਡੇ ਞੀਹ ਞੀਹ ਦਿਨਾਂ ਦੇ ਬੱਚਿਆਂ ਨੂੰ ਛੱਡਿਆ ਜਾਂਦਾ ਸਾਡੇ ਧਾਰਮਿਕ ਸਥਾਨਾਂ ਦੀ ਬੇਅਦਬੀ ਕੀਤੀ ਜਾਂਦੀ ਹੈ
    ਫਿਰ ਉਸ ਬਾਡੀਗਾਰਡਾ ਤੇ ਕੋਈ ਦੋਸ਼ ਨਹੀਂ ਉਹਨਾਂ ਨੇ ਆਪਣੀ ਕੋਮ ਲਈ ਜੋ ਕੀਤਾ ਕੌਮ ਉਹਨਾਂ ਸਹੀਦਾ ਅਤੀ ਰਿਣੀ ਹੈ
    ਸਹੀਦ ਬੇਅੰਤ ਸਿੰਘ, ਸਤਵੰਤ ਸਿੰਘ ਅਤੇ ਕੇਹਰ ਸਿੰਘ ਬੀਬੀ ਬਿਮਲ ਕੋਰ ਖਾਲਸਾ ਹਮੇਸਾ ਅਮਰ ਹਨ

  • @pardeepsingh-lw5pe
    @pardeepsingh-lw5pe 3 роки тому +19

    ਬੋਹਤ ਬੋਹਤ ਧਨਵਾਦ ਜੀ ਮੇਰਾ ਪਿੰਡ ਮਲੋਆ ਹੈ ਜੋ ਜਾਣਕਾਰੀ ਮੇਨੂ ਅੱਜ ਥੋਡੀ ਵੀਡੀਓ ਤੋਂ ਮਿਲਿਆ ਮੈਨੂੰ ਇਸ ਪਿੰਡ ਵਿੱਚ ਰਹਿੰਦੇ ਕਦੇ ਨੀ ਮਿਲੀ ਬਸ ਇਹ ਸੁਣਿਆ ਬੇਅੰਤ ਸਿੰਘ ਸਾਡੇ ਪਿੰਡ ਤੋਂ ਸੀ ਇਹ ਜਾਣਕਾਰੀ ਸਾਡੇ ਤੱਕ ਪੋਹਚਾਣ ਲਈ ਧਨਵਾਦ 🙏

    • @singhkaursinghni8963
      @singhkaursinghni8963 6 місяців тому

      ਇਹ ਵੀ ਅੱਧਾ ਝੂਠ ਬੋਲਦਾ ਆ ਹਾਂ ਜਾਣਕਾਰੀ ਦਿੱਤੀ ਠੀਕ ਆ

  • @simarjitkaur3411
    @simarjitkaur3411 3 роки тому +34

    Amazing life of amazing woman_very forgotten in history_thank you for sharing the life of such a historical figurehead

  • @amansaini922
    @amansaini922 3 роки тому +13

    Thanks Lakhi bhaji… awesome work🙏 we need positive people like you for upbringing of our Society

  • @sikander92580
    @sikander92580 3 роки тому +30

    ਪੋਸਟਮਾਟਮ ਨਾ ਕਰਵਾਉਣਾ ਇਹ clear ਆ ਕਤਲ ਹੋਇਆ ਸੀ।

  • @gulabasingh9852
    @gulabasingh9852 6 місяців тому +67

    ਸ੍ਰ ਤੁਹਾਡੀਆ ਸਾਰੀਆਂ ਰਿਪੋਰਟਾਂ ਦੇਖਦਾ ਹਾਂ
    ਬੇਨਤੀ ਹੈ ਤੁਸੀਂ ਅੱਜ ਕੱਲ੍ਹ ਵਿਚ ਰਿਪੋਰਟ ਬਣਾਉ ਸ੍ਰ ਪਲੀਜ਼ ਬੀਬਾ ਬਿਮਲ ਕੌਰ ਖਾਲਸਾ ਜੀ ਦਾ ਪੁੱਤਰ ਫਰੀਦ ਕੋਟ ਤੋਂ ਚੋਣਾਂ ਲੜ ਰਹੇ ਆ ਮੈਂ ਚਾਹੁੰਦਾ ਹਾਂ ਤੁਸੀਂ ਰਿਪੋਰਟ ਬਣਾ ਕੇ ਸਿੱਖ ਕੌਮ ਨੂੰ ਉਹਨਾਂ ਦੇ ਪੁੱਤ ਦਾ ਸਾਥ ਦੇਣ
    ਤੁਸੀਂ ਕਰ ਸਕਦੇ ਹੋ ਮੈਂ ਆਸ ਕਰਦਾ ਤੁਸੀਂ ਜ਼ਰੂਰ ਸਾਥ ਦੇਉ ਗੇ

    • @singhkaursinghni8963
      @singhkaursinghni8963 6 місяців тому +2

      ਵੀਰ ਇਹ ਬੰਦਾ ਸਿੰਘਾਂ ਵਾਰੇ 70% ਸੱਚ ਦੱਸਦਾ ਹੈ ਬਾਕੀ ਇਹ ਲੁਕਾ ਜਾਂਦਾ ਹੈ । ਮੈ ਅੱਜ ਦੀ ਵੀਡੀਓ ਵਿੱਚ ਦੇਖਿਆ ਇਹ ਕਿ ਖਾੜਕੂ ਸਿੰਘਾਂ ਨੂੰ ਅੱਤਵਾਦੀ ਤੇ ਹੋਰ ਨਾਵਾਂ ਨਾਲ ਦਸ ਰਹੇ ਆ ।

    • @bhupinderkaur8604
      @bhupinderkaur8604 6 місяців тому +2

      ​@@singhkaursinghni8963Sahi gal eh juth v bolda hai. Bimal kaur c or sikh pariwar to c eh Banda Bina gal to hi hindu banyi ja rehya hai.ehna de dady sardar c

  • @gurcharansinghgill8093
    @gurcharansinghgill8093 2 роки тому +66

    ਵਾਹਿਗੁਰੂ ਜੀ ।। ਜਦੋਂ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਆਪਣੇ ਮੁੰਹੋ ਕਹ ਰਿਹਾ ਹੈ ਕਿ ਬਿਮਲ ਕੌਰ ਖਾਲਸਾ ਜੀ ਨੂੰ ਖੁਦ ਸ਼ੁਮੇਧ ਸਿੰਘ ਸ਼ੈਣੀ ਨੇ ਮਾਰਿਆ ਹੈ ਤਾਂ ਇਸ ਵਿੱਚ ਬਾਕੀ ਕੀ ਸ਼ਕ ਰਹ ਗਿਆ ਹੈ ਜੀ ।।

  • @dilpreetchadha8299
    @dilpreetchadha8299 3 роки тому +27

    ਰੀਤੇਸ਼ ਜੀ ਤੁਸੀਂ ਬਹੁਤ ਨਿਰਪੱਖਤਾ ਨਾਲ ਇਸ ਨੂੰ ਪੇਸ਼ ਕੀਤਾ...... ਜੇ ਇਸੇ ਤਰ੍ਹਾਂ ਹੀ ਈਮਾਨਦਾਰੀ ਨਾਲ ਹਰ ਖ਼ਬਰ ਪੇਸ਼ ਕਰੋਗੇ ਤਾਂ ਬਹੁਤ ਤਰੱਕੀ ਵੀ ਕਰੋਗੇ। ਮਹਾਰਾਜ ਤੁਹਾਡੇ ਤੇ ਮਹਿਰ ਕਰਨ।

  • @SurjitSingh-oc8sn
    @SurjitSingh-oc8sn 3 роки тому +94

    ਜੇ ਸੱਚ ਨਹੀਂ ਬੋਲ ਸਕਦੇ ਤਾਂ ਲੋਕਾ ਨੂੰ ਭੁਲੇਖੇ ਵਿਚ ਨਾ ਪਾਉ।
    ਸੁਮੇਧ ਸੈਣੀ ਨੇ ਹੀ ਕਰੰਟ ਲਗਾ ਕੇ ਸ਼ਹੀਦ ਕੀਤਾ ਸੀ।

  • @kamaljeetkaur5209
    @kamaljeetkaur5209 3 роки тому +48

    Sir ਕਿ੍ਰਪਾ ਕਰਕੇ ਆਪਰੇਸ਼ਨ ਬਲੂ ਸਟਾਰ ਨਹੀ ਤੀਜਾ ਘੱਲੂਘਰਾ ਸ਼ਬਦ ਵਰਤੋ

  • @baldevsinghbrar4335
    @baldevsinghbrar4335 6 місяців тому +19

    ਬਿਲਕੁੱਲ ਕਤਲ ਕੀਤਾ ਗਿਆ ਜੀ ਲੱਖਾ ਮੁੰਡੇ ਬੇਅੰਤ ਬੁੱਚੜ ਮੁਖਮੰਤਰੀ ਨੇ ਮਰਾਏ

  • @sanamparmar3624
    @sanamparmar3624 3 роки тому +30

    ਬਹੁਤ ਬਹੁਤ ਧੰਨਵਾਦ ਤੁਹਾਡਾ ਵਧਿਆ ਸਟੋਰੀ ਆ ਤੁਹਾਡੀ

  • @ਤੇਜ਼ਵੀਰਸਿੰਘਸਿੱਧੂ

    ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਕੌਮ ਲਈ ਜਿੰਦ ਵਾਰੀ ❤️👏

  • @kewalsingh4609
    @kewalsingh4609 2 роки тому +4

    ਰਿਤੇਸ਼ ਜੀ ਬਹੁਤ ਵਧੀਆ ਨਿਰਪੱਖ ਜਾਣਕਾਰੀ ਦਿੰਦੇ ਹੋ ਖਾੜਕੂ ਲਹਿਰ ਨਾਲ ਸੰਬੰਧਿਤ ਟਾਰਚਰ ਕਰਕੇ ਸ਼ਹੀਦ ਕੀਤੇ ਨੌਜਵਾਨ ਜਾਂ ਓਹਨਾ ਦੇ ਪਰਿਵਾਰਾਂ ਪ੍ਰਤੀ ਜਾਣਕਾਰੀ ਦਿੰਦੇ ਰਿਹਾ ਕਰੋ ।ਅਖੀਰ ਚ ਸਲੂਟ ਕਰਦਾ ਹਾਂ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਲਈ ।

  • @punjab7865
    @punjab7865 3 роки тому +127

    ਲੱਖੀ ਜੀ ਸੱਚੀ ਗੱਲ ਦੱਸੋ ਕਿ ਸੁਮੇਧ ਸੈਣੀ ਨੇ ਵਾਸਿੰਗ ਮਸੀਨ ਦੀ ਤਾਰ ਕੱਟਕੇ ਸੈਣੀ ਨੇ ਬਿਮਲ ਕੌਰ ਖਾਲਸਾ ਨੂੰ ਕਰੰਟ ਲਗਾਇਆ ।

    • @punjabiuniversitygeteducat71
      @punjabiuniversitygeteducat71 3 роки тому +18

      he is a coward...he will not report the truth against sumedh singh saini...shaheed bimal kaur khalsa...was killed by saini

    • @gurpreetsidhu4973
      @gurpreetsidhu4973 2 роки тому

      No . Goli maarni saukhi si na ki taar kattani.

    • @josh-l4r8k
      @josh-l4r8k Рік тому +3

      @@gurpreetsidhu4973 damag varat ke socho ki je goli mar dinda ta fir eh gall lukai nahi jani si. kyonki oh MP si. MP da goli mar ke je hoje ta ohdi bohat vaddi janch hundi hai.

    • @GurmeetSingh-lm2xb
      @GurmeetSingh-lm2xb 6 місяців тому

      😅😊😅m
      ​. No No no no no no no no
      Jir ko ko no
      . Be Dr vi ko ji ji ji no
      HV vi ho o di bhi no no t no no@@punjabiuniversitygeteducat71

    • @jaskaurgrewal4764
      @jaskaurgrewal4764 6 місяців тому

      ​@@gurpreetsidhu4973goli nichan tay sansay chaddi aa g....current laga k maarna by accident kehna bahut soukha hunda...current, accident,bimar,heart attack eh sab kehna tay dikhouna soukha

  • @gopi2bhatti
    @gopi2bhatti 3 роки тому +56

    ਬੀਬੀ ਬਿਮਲ ਕੌਰ ਦਾ ਕਤਲ ਹੋਇਆ ਸੀ ਤਾਂ ਪੋਸਟ ਮਾਰਟਮ ਨਹੀਂ ਕਰਵਾਇਆ ਗਿਆ ਸੀ

  • @rajindersingh1486
    @rajindersingh1486 3 роки тому +16

    ਲਕੀ ਵੀਰ ਤੁਸੀਂ ਪੰਜਾਬੀਆਂ ਦੇ ਜ਼ਖ਼ਮਾਂ ਤੇ ਮਲਮ ਲਾਉਣ ਦੀ ਕੋਸ਼ਿਸ਼ ਕੀਤੀ ਸੋ ਤੁਹਾਡਾ ਬਹੁਤ ਧੰਨਵਾਦ ਜੀ

  • @ManjitSingh-jm1oq
    @ManjitSingh-jm1oq 3 роки тому +17

    ਸਿੱਖਾਂ ਨਾਲ ਹਮੇਸ਼ਾ ਥੱਕਾ ਕਰਦੀਆਂ ਨੇ ਸਰਕਾਰਾਂ ਇਸ ਕਰਕੇ ਸਾਨੂੰ ਆਪਣਾ ਘਰ ਬਨਾਉਣ ਦੀ ਲੋੜ ਆ ਖਾਲਿਸਤਾਨ ਜਿੰਦਾਬਾਦ

  • @nirmalchoudhary2500
    @nirmalchoudhary2500 3 роки тому +12

    ਗਾਂਧੀ ਅੱਜ ਵੀ ਜਿਉਂਦਾ ਐ ਉਸ ਦਾ ਪਿੰਡ ਕਕੌਟ ਨੇੜੇ ਪੁਰਖਾਲੀ ਜ਼ਿਲਾ ਰੋਪੜ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ ਜੀ

    • @jaskaurgrewal4764
      @jaskaurgrewal4764 6 місяців тому

      Nalay kiha janda k oh nu gayab kar ditta see

  • @samans4202
    @samans4202 3 роки тому +64

    Salute to our Heros S. Beant Singh , S. Satwant Singh , S. Kehar Singh & Bibi Bimal Kaur Khalsa 🙏🙏🙏🙏🙏

  • @jattstud
    @jattstud Рік тому +1

    Thank you so much Ritesh Ji for bringing these facts to light. I salute you.

  • @charanjeetchanni8550
    @charanjeetchanni8550 3 роки тому +28

    ਕੋਟ ਕੋਟ ਪ੍ਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਧਰਮੀ ਸਿੰਘਾਂ ਸਿੰਘਣੀਆਂ ਨੂੰ ਹਮੇਸਾ ਚੜਦੀਕਲਾ ਵਿਚ ਰਖਣਾ ਜੀ

  • @Sohansingh-qg7ow
    @Sohansingh-qg7ow 3 роки тому +41

    ਹੁਣ ਉਸਦੇ ਮੁੰਡੇ ਦੀ ਕੇ ਹਾਲਤ ਹੈ ਉਸਦੀ ਕੋਈ ਸਾਰ ਲੈਣ ਵਾਲਾ ਕੋਈ ਨਹੀਂ ਹੈ ।

    • @jaskaurgrewal4764
      @jaskaurgrewal4764 6 місяців тому +1

      Tuhadi sun lai g rab nay....full kirpa kitti a baba g nay

    • @VirkJatt-ww4ze
      @VirkJatt-ww4ze 6 місяців тому

      Bilkul Bai ❤​@@jaskaurgrewal4764

    • @ranjitgrewal8195
      @ranjitgrewal8195 6 місяців тому

      @@jaskaurgrewal4764bilkul

  • @SandeepSingh-ui2be
    @SandeepSingh-ui2be 3 роки тому +46

    ਕੋਰ ਬਣ ਕੇ ਸ਼ੇਰਨੀ ਬਣ ਗਏ ਬੀਬੀ ਜੀ

    • @bhupinderkaur8604
      @bhupinderkaur8604 6 місяців тому

      Paji oh Vivah to pehle v kaur c ehna de dady sardar c. Ehna loka nu kuch nhi pta or ohna nu hindu bna dita.vyah to baad Khalsa lagya ohna ne

  • @sukhpalsingh3275
    @sukhpalsingh3275 2 роки тому +19

    ਸ਼ਹੀਦ ਭਾਈ ਸਤਵੰਤ ਸਿੰਘ ਸ਼ਹੀਦ ਭਾਈ ਬੇਅੰਤ ਸਿੰਘ ਸ਼ਹੀਦ ਭਾਈ ਕੇਹਰ ਸਿੰਘ ਸਾਰੇ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਕੋਟਿ ਕੋਟਿ ਪ੍ਰਣਾਮ

  • @amritpal4318
    @amritpal4318 3 роки тому +51

    ਲੱਖੀ ਸਾਹਿਬ,ਵਧੀਆ ਜਾਣਕਾਰੀ ਦਿੱਤੀ। ਪਰ ਬਿਮਲ ਕੌਰ ਖਾਲਸਾ ਦੇ ਬੱਚਿਆਂ ਵਾਰੇ ਦੱਸਿਆ ਜਾਵੇ ਅੱਜਕੱਲ ਉਹਨਾਂ ਦੀ ਆਰਥਿਕ ਹਾਲਤ ਕੀ ਹੈ।

    • @harpreetkaur837
      @harpreetkaur837 3 роки тому +1

      Should be good because she was MP and gets pension for life

    • @harpreetkaur837
      @harpreetkaur837 3 роки тому

      ua-cam.com/video/jf9SnydythM/v-deo.html
      I was wrong

    • @jugsingh2006
      @jugsingh2006 6 місяців тому +2

      @HarpreetKaur,pension sirf apni life ch MP nu mildi hai,bachian nu nahin.

    • @jaskaurgrewal4764
      @jaskaurgrewal4764 6 місяців тому

      ​@@jugsingh2006hun tan saari dunia nu lag giya g pata k oh jitt Gaye nay

  • @charanjeetchanni8439
    @charanjeetchanni8439 2 роки тому +8

    ਧੰਨ ਕਲੰਗੀਧਰ ਦੇ ਸ਼ੇਰ ਦੇਖੇ ,ਦੁਨੀਆਂ ਤੇ ਮਰਦ ਦਲੇਰ ਦੇਖੇ ਕੋਟ ਕੋਟ ਪ੍ਣਾਮ ਸ਼ਹੀਦਾਂ ਨੂੰ

  • @GurmeetSingh-oc1sn
    @GurmeetSingh-oc1sn 3 роки тому +64

    ਰਾਜ ਕਰੇਗਾ ਖਾਲਸਾ 🙏🙏🙏🙏

  • @arunchoudhary2487
    @arunchoudhary2487 2 роки тому +2

    Thanks sir for your reporting 🙏

  • @gurdehar5178
    @gurdehar5178 Рік тому +9

    ਮੋਹਨ ਸਿੰਘ ਗਾਂਧੀ ਮੇਰੇ ਸਕੇ ਚਾਚਾ ਜੀ ਸਨ😢

    • @gurpreetsinghgopy1269
      @gurpreetsinghgopy1269 6 місяців тому +1

      Veer kehde pind to

    • @harjeetpalsingh609
      @harjeetpalsingh609 6 місяців тому +1

      ਇਕ ਬਾਈ ਨੇ ਕਮੇਂਟ ਕੀਤਾ ਕਿ ਓਹਨਾ ਦਾ ਬਚਾਅ ਹੋ ਗਿਆ ਸੀ। ਘਰ ਰਹਿ ਰਹੇ ਹਨ ਆਪਣੇ। ਕੀ ਹੈ ਸਚਾਈ ?

    • @jaskaurgrewal4764
      @jaskaurgrewal4764 6 місяців тому

      ​@@harjeetpalsingh609hanji... kirpa kar kay koi channa pao

  • @Deepsingh-mt4pe
    @Deepsingh-mt4pe 3 роки тому +9

    Salute Bimal Kaur Khalsa

  • @ਪਰਗੱਟਸਿੰਘ-ਸ6ਪ
    @ਪਰਗੱਟਸਿੰਘ-ਸ6ਪ 6 місяців тому +3

    ਵੀਰ ਜੀ ਬਹੁਤ ਧੰਨਵਾਦ ਆਪ ਜੀ ਦਾ ਇਸ ਜਾਣਕਾਰੀ ਲਈ

  • @gurjant889
    @gurjant889 2 роки тому +1

    Rikesh ji thussi bhot jada honesty nal khabar nu jantak kerdai ho*
    Love you veer

  • @SurjitSingh-oc8sn
    @SurjitSingh-oc8sn 3 роки тому +27

    ਖੂਨ ਕਾ ਬਦਲਾ ਖ਼ੂਨ ਕਹਿਣ ਵਾਲੇ ਦਾ ਹਜ਼ਾਰ ਬੇਗੁਨਾਹ ਸਿੱਖਾਂ ਦੇ ਕਤਲੇਆਮ ਕਰਨ ਵਾਲੇ ਅਮਿਤਾਭ ਬੱਚਨ ਵਰਗਿਆਂ ਸਿਖਾਂ ਦੇ ਦੋਸ਼ੀਆਂ ਦੀ ਲੋਕਾਂ ਨੂੰ ਸੱਚਾਈ ਦੱਸੋ।
    ਜੇ ਸੱਚ ਬੋਲਣ ਹਿੰਮਤ ਰੱਖਦੇ ਹੋ।

    • @HarjeetSingh-sr9cf
      @HarjeetSingh-sr9cf 6 місяців тому +1

      ਬਿਲਕੁਲ ਸਹੀ ਗੱਲ ਹੈ ਜੀ ਖ਼ੂਨ ਦਾ ਬਦਲਾਂ ਖੂਨ ਦਾ ਨਾਹਰਾ ਦੇਣ ਵਾਲਾ ਓਹੀ ਅਮਿਤਾਭ ਬੱਚਨ ਹੀ ਹੈ

    • @KulwinderSingh-gs6ze
      @KulwinderSingh-gs6ze 6 місяців тому +1

      Na e ne bol sakde ena de hatha nu khoon laga ver

  • @amritpal4318
    @amritpal4318 3 роки тому +21

    ਸਰ, ਬੇਨਤੀ ਹੈ ਕਿ ਬੀਬੀ ਬਿਮਲ ਕੌਰ ਖਾਲਸਾ ਦੇ ਜੋ ਤਿੰਨ ਬੱਚੇ ਹਨ, ਉਹਨਾਂ ਦੀ ਵਰਤਮਾਨ ਹਾਲਤ ਵਾਰੇ ਅਤੇ ਉਹਨਾਂ ਦੀ ਜਿੰਦਗੀ ਤੇ ਇੱਕ ਵੀਡੀਓ ਜੇ ਸੰਭਵ ਹੈ ਬਣਾਉਣ ਦੀ ਕਿਰਪਾਲਤਾ ਕਰਨਾ ਜੀ।

  • @sangha4236
    @sangha4236 3 роки тому +73

    ਲੱਕੀ ਜੀ ਸਿੰਘਾਂ ਨੂੰ ਵੱਖ ਵਾਦੀ ਨਾਅ ਕਿਹਾ ਕਰੋ🙏🙏🙏

    • @harmansingh3613
      @harmansingh3613 3 роки тому +33

      ਬਾਈ ਜੀ ਇਹ ਬੰਦਾ ਐਂਟੀ ਸਿਖ ਆ ਇਹ ਤਾਂ ਆਪਣਾ ਚੈਨਲ ਚਲਾਉਣ ਵਾਸਤੇ ਹੀ ਇਹ ਸਾਰੀਆਂ ਗਲਾ ਕਰਦਾ ਪਰ ਕੁਝ ਤਾਂ ਚੰਗਾ ਹੈ ਜੋ ਲੋਕਾਂ ਸਾਹਮਣੇ ਆਉਦਾ ਪਰ ਜੇ ਇਸ ਪਤਰਕਾਰ ਨੂੰ ਪੁਛੋ ਇਹ ਜੋ ਸਭ ਕੁਝ ਹੋਇਆ ਇਹਦਾ ਕੀ ਹਲ ਹੈ ਜੋ ਅਗੇ ਤੋ ਕੌਮ ਨਾਲ ਨਾ ਵਾਪਰੇ ਤਾਂ ਇਹ ਬੰਦਾ ਹਲ ਨਹੀ ਦਸੇਗਾ

    • @teravadajija1427
      @teravadajija1427 3 роки тому +7

      @@harmansingh3613 yes bro ur right

    • @rabindersingh3246
      @rabindersingh3246 3 роки тому +7

      ਸਿੱਧਾ ਦੱਲੇ ਯਾ ਹਰਾਮਖੋਰ ਕਿਹਾ ਕਰੋ

    • @sonyraaj1576
      @sonyraaj1576 3 роки тому +6

      @@harmansingh3613ਤੂ ਭੇਨਚੋਦਾ ਕਿ ਦੇਖਿਆ ਅਪਨੇ ਜੀਜੇ ਵਿਚ ਜਿਹੜਾ ਤੈਨੂ ਸਿਖ਼ ਵਿਰੋਧੀ ਲਗਦਾ ਹੈ ਦੱਲੇਆ ਲਖ਼ੀ ਵੀਰ ਬਹੁਤ ਹਿ ਵਧਿਆ ਤੇ ਨਿਰਪਖ਼ ਤੇ ਸਾਫ ਸੁਥਰਾ ਬੰਦਾ ਹੈ ਸਹੀ ਨੂ ਸਹੀ ਤੇ ਗਲਤ ਨੂ ਗਲਤ ਕੇਹਨਦਾ ਹੈ। ਓਹੀ ਗੱਲ ਥੋਡੇ ਦੱਲੇ ਬੰਦੇਆ ਤੋ ਜੱਰੀ ਨਹੀ ਜਾਂਦੀ ਤੁਸੀ ਦੱਲੇ ਲੋਕ ਚੌਨਦੇ ਹੋ ਕੇ ਓਹ ਹਰ ਗੱਲ ਨੂ ਥੋਡੀ ਹਰਾਮਖੋਰਾ ਦੀ ਬੱਲੇ ਬੱਲੇ ਕਰੇ ਬੱਸ ਏਹ ਹਿ ਓਹ ਨਹੀ ਕਰਦਾ । ਬਹੁਤ ਵਧਿਆ ਲਖ਼ੀ ਵੀਰ

    • @gurparkashsingh541
      @gurparkashsingh541 3 роки тому +6

      @@sonyraaj1576 ਵੀਰ ਜੀ ਸੱਭਿਅਕ ਭਾਸ਼ਾ ਵਰਤਿਆ ਕਰੋ ਉਸਦੀ ਮਾਂ ਭੈਣ ਦਾ ਕਿ ਕਸੂਰ ਜਿੰਨਾ ਨੂੰ ਤੁਸੀ ਗਾਲਾ ਕੱਢ ਰਹੇ ਹੋ ਬਾਕੀ ਵੀਰ ਤੁਹਾਡੀ ਮਰਜੀ ਹੈ

  • @parmindersingh4418
    @parmindersingh4418 6 місяців тому

    Thanks for putting light on the events that can be related to present situation and sentiments.
    It enlightens us on the course of action taken by both sides of the struggle.

  • @sukhwindersinghsidhu2716
    @sukhwindersinghsidhu2716 3 роки тому +23

    ਵੀਰ ਜੀ ਮੈਨੂੰ ਲੱਗਦਾ ਗੰਨਮੈਨ ਵੀ ਸਵੇਦ ਸੈਨੀ ਨੇ ਮਾਰੀਆਂ ਹੋ ਸਕਦਾ ਅਤੇ ਬਿਮਲ ਕੌਰ ਖਾਲਸਾ ਦੀ ਮੌਤ ਸੈਨੀ ਨੇ ਕੀਤੀ ਹੈ

  • @hargobindsinghbrar3923
    @hargobindsinghbrar3923 3 роки тому +2

    Very good information thanks dear Ritesh Lakhi saab

  • @preetbrar5571
    @preetbrar5571 3 роки тому +8

    Salute a bimal kaur khalsa ji nu ayena di den bhut vaddi a sikh kom nu

  • @theeternalguru5456
    @theeternalguru5456 3 роки тому +59

    ਤੁਹਾਡੀ ਹਰ ਵਿਡੀਉ ਲਗਭਗ 70 % ਸਰਕਾਰੀ ਦਹਿਸਤਗਰਦੀ ਦੀ ਪੁਸਤ ਪਨਾਹੀ ਹੀ ਕਰਦੀ ਹੈ।

    • @samans4202
      @samans4202 3 роки тому

      True

    • @tiwanabai
      @tiwanabai 3 роки тому +8

      He mostly endorse Indian state narratives...never talked abt injustice with sikhs n punjab

  • @manpreetchahal7757
    @manpreetchahal7757 Рік тому +1

    Thanks for worthful content

  • @kashmirsinghbath9247
    @kashmirsinghbath9247 3 роки тому +10

    ਸ਼ਹੀਦਾਂ ਨੂੰ ਕੋਟਿ ਕੋਟਿ ਨਮਨ । ਬੇਅੰਤ ਸਿੰਘ ਸਦਾ ਖਾਲਸਾ ਪੰਥ ਦੇ ਦਿਲਾਂ ਤੇ ਰਾਜ ਕਰਦਾ ਰਹੇਗਾ ।

  • @gurlovedeepsingh2206
    @gurlovedeepsingh2206 3 роки тому +1

    Nice veer ji.....bht fact te jaankari nal gall krde 👍👍👍👍

  • @JagtarSingh-gj1xm
    @JagtarSingh-gj1xm 3 роки тому +1

    Ritesh veer g bhut vadiya tuc jehde mudhe chakde ho har ik gll nu bariki nall soch smjh k kisye gll daa bhulekha naa paya jaave

  • @gurjinderthind3896
    @gurjinderthind3896 3 роки тому +43

    Saheed satwant Singh te beant Singh zindabad

    • @palwindersingh3731
      @palwindersingh3731 3 роки тому +4

      Shahid S Beant singh ji s satwant singh ji s kehar singh ji and all the shahid bharawan bhenna nu lakha vaar PARNAAM SIR GHUKAADA HAI

    • @vikasmahajan364
      @vikasmahajan364 3 роки тому +1

      Attwadi da safaya

    • @vikasmahajan364
      @vikasmahajan364 3 роки тому

      @@bhanoiji2096kehre pichre hoye pind toh bol reha attwadi...gawara

  • @satwantsingh9351
    @satwantsingh9351 3 роки тому +1

    Good Work bro... pehla main free time song sun’da c, now I listen your videos.
    Thanx

  • @SurinderSingh-io4uh
    @SurinderSingh-io4uh 3 роки тому +3

    Well done sir. You are a great reporter.

  • @KIRAN2BRAR
    @KIRAN2BRAR 2 роки тому +1

    Riteshji very knowledgeable and lots things totally brand new for me. Salute to you for reporting very fairly accurate report , Parmatma tandrusty bakhshe 🙏🙏

  • @supreet2892
    @supreet2892 3 роки тому +6

    An elegant Sikh Family whose sentiments got hurt during this Dark Time.May God Bless them in heaven.

  • @punjabsingh1675
    @punjabsingh1675 3 роки тому +37

    ਭਰਾਵਾ ਕੈਹਰ ਸਿੰਘ ਨਹੀਂ ਹੁੰਦਾ ਲਾਵਾਂ ਦੁਲਾਵਾਂ ਦਾ ਬੋਲਣਾ ਕਿਸੇ ਕੋਲੋਂ ਸਿੱਖ ਲਵੋ ਫੇਰ ਵੀ ਸ਼ਾਇਦ ਕੰਮ ਆਵੇ

  • @reshamsidhu7397
    @reshamsidhu7397 3 роки тому +3

    Good information lakhi ji 🙏

  • @bhupindersinghladda4013
    @bhupindersinghladda4013 2 роки тому +2

    Sir ji bhot badiya ji dhanvad a ji

  • @buntysaldi2871
    @buntysaldi2871 3 роки тому +48

    ਗੁਰਮੀਤ ਰਾਮ ਰਹੀਮ ਸਿੰਘ ਗੁਰਜੰਟ ਸਿੰਘ ਰਾਜਸਥਾਨੀ ਦੇ ਆਪਸੀ ਕੁਨੈਕਸ਼ਨ ਬਾਰੇ ਵੀ ਵੀਡੀਓ ਬਣਾਓ

    • @JaswantSingh-jb7xz
      @JaswantSingh-jb7xz 3 роки тому +3

      Mama bhanja

    • @sherarandhawa4752
      @sherarandhawa4752 3 роки тому

      ਵੀਰ ਜੀ ਉਸਦੀ ਭੂਆ ਦਾ ਮੁੰਡਾ ਇੱਹ
      ਪਰ ਰਹਿੰਦੇ ਇੱਕਠੇ ਸੀ

  • @KulbirSingh-es5bx
    @KulbirSingh-es5bx 3 роки тому +10

    ਓਹਨਾਂ ਦਿਨਾ ਵਿੱਚ india ਵਿੱਚ ਦੁਨੀਆ ਭਰ ਦੀਆਂ ਖੁਫੀਆ ਏਜੰਸੀਆਂ ਦੇ 14000 ਤੋਂ ਵੱਧ ਏਜੰਟ ਸਰਗਰਮ ਸਨ/ਕੌਣ ਕੀਥੇ ਕਿਸ ਨਾਲ ਹੈ ਕੋਈ ਪਤਾ ਨਹੀਂ ਸੀ ਲਗਦਾ/ਕੌਣ ਕਿਥੇ ਵਰਤਆ ਜਾ ਰਿਹਾ ਹੈ ਇਸ ਗੱਲ ਦਾ ਪਤਾ ਖੁਦ ਵਰਤੇ ਜਾਣ ਵਾਲੇ ਨੂੰ ਵੀ ਨਹੀਂ ਪਤਾ ਸੀ ਕਿ ਇਹ ਸਭ ਕੀ ਹੈ

  • @parmindersinghsidhu4734
    @parmindersinghsidhu4734 3 роки тому +13

    Bibi ji was a great soul just like her great husband. Ritesh is saying Beant singh ji was a sahid to some people let me assure you he is a sahid to all Sikhs.

  • @HarminderSingh-zi5vg
    @HarminderSingh-zi5vg 3 роки тому +1

    ਬਹੁਤ ਵਧੀਆ ਵੀਰ ਜੀ ਸਾਡੀ ਜਾਣਕਾਰੀ ਵਿੱਚ ਵਾਧਾ ਹੋਇਆ ਜੀ ਧੰਨਵਾਦ

  • @sukhasingh1385
    @sukhasingh1385 3 роки тому +20

    ਦਹਿਸ਼ਤਗਰਦ ਭਾਰਤ ਸਰਕਾਰ, ਸੀ, ਨਾ ਕਿ ਸਿੰਘ,
    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜ਼ਿੰਦਾਬਾਦ

  • @enlightened5535
    @enlightened5535 2 роки тому +3

    I also belong to a Hindu family and married to a Sikh.

  • @NoName-jq7tj
    @NoName-jq7tj 3 роки тому +21

    What a tremendous history. I don’t know that this was a love marriage & that she belonged to a Hindu family.

  • @ambarsvlog4993
    @ambarsvlog4993 3 роки тому +3

    U r doing awesome job brother

  • @SandeepSingh-up3lb
    @SandeepSingh-up3lb 3 роки тому +16

    ਜਿਹੜੀ ਇੰਦਰਾ ਨੇ ਅਕਾਲ ਤਖ਼ਤ ਤੇ ਹਮਲਾ ਕਰਵਾਇਆ ਸਾਡੀ ਕੌਮ ਦੇ ਹੀਰੇ ਮਰਵਾਏ ਉਸ ਦਾ ਅੰਤ ਸਿੱਖ ਹੀ ਕਰ ਸਕਦੇ ਸੀ

  • @sukhwindersinghsidhu2716
    @sukhwindersinghsidhu2716 3 роки тому +6

    ਵੀਰ ਜੀ ਮਰ ਤਾਂ ਹਰ ਵਿਅਕਤੀ ਨੇ ਜਾਣਾ ਪਰ ਜ਼ੋ ਦੇਸ਼ ਕੌਮ ਲਈ ਕੁਰਬਾਨੀ ਦੇ ਦੇਦਾ ਦੂਨੀਆਂ ਉਸ ਨੂੰ ਹਮੇਸ਼ਾਂ ਯਾਦ ਰੱਖਦੀ ਹੈ।

  • @manjindersingh941
    @manjindersingh941 3 роки тому +13

    ਭਾਜੀ ਤੁਸੀ ਚੰਗਾ ਕੰਮ ਕਰ ਰਿਹੇ ਹੋ, ਪਰ ਇਕ mp ਕਿਵੇ ਘਰ ਵਿੱਚ ਇਕੱਲੀ ਹੋ ਸਕਦੀ ਹੈ ਅਤੇ ਬਿਮਲ ਕੌਰ ਖਾਲਸਾ ਦੇ ਹਾਲਾਤ ਵੈਸੇ ਵੀ ਆਮ MP ਵਾਲੇ ਨਹੀ ਸਨ, ਇਹ ਵੀ ਇਕ ਕਤਲ ਸੀ ਜਿਵੇ ਕੇ ਹੋਰ ਹਜ਼ਾਰਾਂ ਨਿਰਦੋਸ਼ ਨੌਜਵਾਨਾਂ ਦੇ ਜਿਨਾਁ ਅੱਜ ਤੱਕ ਕੋਈ ਉਗ ਸੁਗ ਨਹੀ ਨਿਕਲੀ???

  • @ਸਿੰਘਅਬਰਾਵਾ
    @ਸਿੰਘਅਬਰਾਵਾ 3 роки тому +47

    ਤੁਸੀਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮਹਾਨ ਸ਼ਹੀਦਾਂ ਭਾਈ ਬਲਵਿੰਦਰ ਸਿੰਘ ਜਟਾਣਾ ਭਾਈ ਚਰਨਜੀਤ ਸਿੰਘ ਚੰਨੀ ਨੂੰ ਅੱਤਵਾਦੀ ਵੱਖਵਾਦੀ ਕਿਹਾ ਸਿੱਖ ਕੌਮ ਆਪ ਦੇ ਵਿਰੋਧ ਵਿੱਚ ਖ੍ੜ੍ਹੀ।

    • @satwinderbrar1939
      @satwinderbrar1939 3 роки тому +1

      Right gall aa app ji di veer

    • @faltutv148
      @faltutv148 3 роки тому +3

      ਬਾਈ ਲੱਖੀ ਨੇ ਓਹੀ ਕਹਿਣਾ ਜੋ ਕਾਗਜ ਚ ਲਿਖਿਆ ਗਿਆ

  • @SurinderKour-ku5sl
    @SurinderKour-ku5sl 6 місяців тому

    Sukriya etni khul ke nider te clear jankari den di jurt koi hi krda hay waheguru ji app di KLM nu kamyabi bkshn vdhiya te fearless reporters vich app da naam roshan hove. S.kour from jammu.😂😂

  • @singhbaljit3755
    @singhbaljit3755 2 роки тому +4

    Khalsa ji jindabad great yodhe jindabad

  • @laddasingh2790
    @laddasingh2790 3 роки тому +12

    Uncle ji a Blue Star Nahi See. A Sikh Genocide 6 June 1984 Amritsar See, Sikh Nasalkushi 6 June 1984 Amritsar See.

    • @jugsingh2006
      @jugsingh2006 6 місяців тому

      Nasalkushi 31 October ton 4November 1984.6June nu shuru keh sakde ho.

  • @tirathdhillon4152
    @tirathdhillon4152 2 роки тому +1

    Very good information bhaji

  • @randhawa2410
    @randhawa2410 Рік тому +4

    ਤੇਨੂੰ ਬੜਾ ਦਰਦ ਹੋ ਕਿ ਇੰਦਰਾ ਗਾਂਧੀ ਦਾ ਫ਼ੈਸਲਾ ਗਲਤ ਸੀ

  • @ParamjitKaurDhesi
    @ParamjitKaurDhesi 3 роки тому +3

    Ritesh ji v good innformation v important ci a reort

  • @shamshermanes2315
    @shamshermanes2315 3 роки тому +2

    Sardar Shaheed bhai Biant singh ji shaheed bhai satwant singh ji te bibi Bimal kaur khalsa ji nu kot kot parnaam

  • @manmeetaujla8024
    @manmeetaujla8024 3 роки тому +5

    ਪੰਜਾਬ ਦੇ ਅਸਲੀ ਰੋਸਨ ਦਿਮਾਗ ਜਾ ਤਾ ਬਾਹਰ ਜਾ ਰਹੇ ਹਨ ਬਾਕੀ ਸਮੇਂ ਦੇ ਸਰਕਾਰ ਨੇ ਖਤਮ ਕਰ ਦਿੱਤਾ ਹੈ ਮਾਢੀ ਕਿਸਮਤ ਪੰਜਾਬ ਦੀ

  • @GurjeetSingh-kg9mr
    @GurjeetSingh-kg9mr 2 роки тому

    ਲੱਖੀ ਜੀ ਕਈ ਗੱਲਾਂ ਦੀ ਜਾਣਕਾਰੀ ਨਹੀਂ ਸੀ ਸੋ ਤੁਸੀਂ ਦੱਸਿਆ, ਵਧੀਆ ਰਿਪੋਟ ਦੱਸੀ

  • @noblecomputers7891
    @noblecomputers7891 3 роки тому +2

    Thanks sir for information

  • @ਧਰਮਅਧਿਐਨ
    @ਧਰਮਅਧਿਐਨ 3 роки тому +4

    Slaam hai Bimal kaur khalsa bhen nu 🙏

  • @hwemasinh5436
    @hwemasinh5436 3 роки тому

    Good reporting Lakhi Ji

  • @navk1782
    @navk1782 3 роки тому +11

    Hindus who became sikhs became great Sikhs

    • @devikakarmakar99
      @devikakarmakar99 3 роки тому +4

      All sikhs are great they are part of Hindus.

    • @dev1rajasansi
      @dev1rajasansi 3 роки тому

      @@devikakarmakar99 Very patronising Debu Ji. Sikhs are not part of Hindus, even the UN and foreign governments recognise this. That's not the reason for their existence. If need be, they protect all humanity, not just Hindus!

    • @gaganaulakh8624
      @gaganaulakh8624 10 місяців тому

      ​@@devikakarmakar99no we are not part of hindu we are sikhs

  • @buntysaldi2871
    @buntysaldi2871 3 роки тому +17

    ਸੱਤ ਸ਼੍ਰੀ ਆਕਾਲ ਜੀ 🙏

  • @kulwindermander1721
    @kulwindermander1721 3 роки тому +10

    Sikh kom da heera Bhai Bhaint Singh

  • @baljindermallhi1053
    @baljindermallhi1053 3 роки тому

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ

  • @buntysaldi2871
    @buntysaldi2871 3 роки тому +3

    First like🙏

  • @ਤੂਤਾਂਵਾਲਾਖੂਹ-ਮ6ਜ

    ਸਿਖਾਂ ਦੀ tragedy ਹੈ ਕਿ ਇਕ ਸੰਸਦ ਮੈਂਬਰ ਮਾਰਿਆ ਗਿਆ ਹੋਵੇ ਪਰ ਕੋਈ ਉਘਸੁਗ ਨਾ ਨਿਕਲੇ।

    • @jugsingh2006
      @jugsingh2006 6 місяців тому

      Faridkot MP vi maray gye sun.Mamla police ne khurdburd keeta.

  • @KuldeepSingh-ly5me
    @KuldeepSingh-ly5me 3 роки тому +7

    Waheguru Ji 🙏

  • @dharmjitsursingh
    @dharmjitsursingh 6 місяців тому

    Well done Lakhi ji👍🏻👍🏻

  • @sukhvirsinghkhanna701
    @sukhvirsinghkhanna701 3 роки тому +1

    Very good Effort ,
    Carry on.

  • @FaraattaTv
    @FaraattaTv 6 місяців тому +1

    Salute to Ironlady & Sikh warrior Bimal Kaur Khalsa . Never forget 84 💔 🩸

  • @sonyraaj1576
    @sonyraaj1576 3 роки тому +2

    ਲਖ਼ੀ ਵੀਰ ਬਹੁਤ ਵਧਿਆ ਬੱਸ ਏਦਾਂ ਹੀ ਸਚ ਬਾਹਰ ਲੈ ਕੇ ਔਂਦੇ ਰਹੋ ਵਾਹਿਗੁਰੂ ਥੋਨੂੰ ਹੋਰ ਵੀ ਬੱੱਲ ਬਕਸ਼ੇ।ਬਹੁਤ ਬਹੁਤ ਧੰਨਵਾਦ ਆਪ ਜੀ ਦਾ ਮਾਲਕ ਚੜਦੀ ਕਲਾ ਵਿਚ ਰਹੇ। ਜਿਓ

  • @Avreen_Kaur9824
    @Avreen_Kaur9824 6 місяців тому

    ਸਲੂਟ ਆ ਸਿੰਘਾਂ ਦੇ ਹੌਂਸਲੇ ਨੂੰ । ਸਿੱਖ ਕੌਮ ਦੀ ਪੱਗ ਮੁੜ ਸਿਰ ਤੇ ਰੱਖੀ ਭਾਈ ਬੇਅੰਤ ਸਿੰਘ ਜੀ ਤੇ ਭਾਈ ਸਤਵੰਤ ਸਿੰਘ ਜੀ ਨੇ । ਇੰਦਰਾ ਪਾਪਣ ਤੋਂ ਬਦਲਾ ਲਿਆ 1984 ਨਾਂ ਭੁੱਲਣ ਯੋਗ ਨਾ ਬਖ਼ਸ਼ਣ ਯੋਗ ।

  • @jagdishssaini
    @jagdishssaini 6 місяців тому

    You are great Sach bol rhe ho

  • @rajvinderaujla5191
    @rajvinderaujla5191 6 місяців тому +4

    “ਅੰਮ੍ਰਿਤਪਾਨ” ਕੀਤਾ (ਅੰਮ੍ਰਿਤ ਛਕਿਆ) ਹੁੰਦਾ ਜੀ ਨਾ ਕਿ “ਅਮ੍ਰਿਤ ਸੰਚਾਰ” ਕਰਾਇਆ (ਅੰਮ੍ਰਿਤ ਸੰਚਾਰ ਸਿਰਫ ਪੰਜ ਸਿੰਘ ਸਾਹਿਬਾਨ ਹੀ ਕਰ ਸਕਦੇ ਹਨ ਜੀ ਪਰ ਉੱਥੇ ਵੀ ਕੀਤਾ ਕੋਈ ਨਹੀਂ ਕਹਿ ਸਕਦਾ ਕਰਾਇਆ ਹੀ ਕਹਿ ਸਕਦੇ। ਹਨ ਭਾਵੇਂ ਉਨ੍ਹਾਂ ਵਿੱਚੋਂ ਹੀ ਕੋਈ ਸਿੰਘ ਕਿਉਂ ਨਾ ਹੋਵੇ। ਕਰਾਇਆ ਭਾਵ ਦਸਵੇ ਪਾਤਸ਼ਾਹ ਜੀ ਜਾਂ ਸਤਿਗੁਰੂ ਸੱਚੇਪਾਤਸ਼ਾਹ ਜੀ ਨੇ ਆਪ ਕਰਾਇਆ।

  • @amansaini922
    @amansaini922 3 роки тому

    Thanks Lakhi Veerji🙏