ਜਨਰਲ ਸ਼ਬੇਗ ਸਿੰਘ ਦੀ ਸ਼ਹੀਦੀ ਤੋਂ ਬਾਅਦ ਫੌਜ ਨੂੰ ਦੇਣੀ ਪਈ ਸੀ ਸਲਾਮੀ | Akaal Channel

Поділитися
Вставка
  • Опубліковано 4 чер 2020
  • Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- / akaalchannel770
    Twitter :- goo.gl/BZTGvS
    Google Playstore :- goo.gl/S5Mvej
    Website :- www.akaalchannel.tv/
    UA-cam :- goo.gl/EYvzFR
  • Розваги

КОМЕНТАРІ • 832

  • @deeppunjab7621
    @deeppunjab7621 4 роки тому +121

    ਮਖੂ ਸਾਹਿਬ ਤੁਸੀ ਵੀ ਆਪਣਾ ਜਿਮੇਵਾਰੀ ਇਕ ਵਫਾਦਾਰ ਜਰਨੈਲ ਦੇ ਵਾਂਗ ਨਿਭਾ ਰਹੇ ਹੋ ਅਸੀਂ ਵ ਤੁਹਾਡਾ ਦਿੱਲੋਨ ਧੰਨਵਾਦ ਕਰਦੇ ਹਾਂ ਜੋ ਤੁਸੀ ਸਾਡੇ ਸ਼ਹੀਦ ਜਰਨੈਲਾਂ ਦੀ ਯਾਦ ਨੂ ਤਾਜਾ ਕਰ ਰਹੇ ਹੋ ਤੁਹਾਡੇ ਇਸ ਕੰਮ ਨੂ ਦਿਲੋਂ ਸਲਾਮ ਹੈ

  • @jasvindersinghsaini8456
    @jasvindersinghsaini8456 4 роки тому +8

    ਬਹੁਤ ਧੰਨਵਾਦੀ ਹਾਂ ਮੱਖੂ ਜੀ ਤੁਹਾਡੇ ਜੋ ਤੁਸੀਂ ਅਨਮੋਲ ਜਾਣਕਾਰੀਆਂ ਉਹ ਵੀ ਲਾਈਵ witness ਤੋਂ ਸਾਡੇ ਤੱਕ ਪਹੁੰਚਾ ਰਹੇ ਹੋ,,,

  • @nirmalsingh3674
    @nirmalsingh3674 4 роки тому +17

    ਮੱਖੂ ਸਾਹਿਬ ਜੀ ਰੱਬ ਤੁਹਾਡੀ ਉਮਰ ਲੱਮੀ ਕਰੇ

  • @nippybindra5020
    @nippybindra5020 3 роки тому +4

    ਮੱਖੂ ਜੀ ਤੁਸੀਂ ਡੂੰਘੀ ਸੋਚ ਵਾਲੇ ਸਵਾਲ ਪੁੱਛਦੇ ਹੋ
    Proud ਹੈ ਅਜਿਹੇ ਸਿੱਖ reporter ਤੇ ਜਿਹਨਾਂ ਕੋਲ ਸਿੱਖ ਹਿਸਟਰੀ ਦਾ ਬਹੁਤਾ ਗਿਆਨ ਹੈ

  • @rajbirsandhu8666
    @rajbirsandhu8666 3 роки тому +13

    ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਅਤੇ ਜੂਨ 1984 ਦੇ ਸਮੂੰਹ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਕੋਟਾਨ ਕੋਟਿ ਪ੍ਰਣਾਮ ❤️🙏🙏🙏🙏

  • @SinghGill7878
    @SinghGill7878 4 роки тому +105

    ਜੂਨ 84 ਦੇ ਸਮੂਹ ਸ਼ਹੀਦ ਸਿੰਘਾ ਦੀ ਕੁਰਬਾਨੀ ਨੂੰ ਕੋਟਿਨ ਕੋਟ ਪ੍ਰਣਾਮ

    • @user-re3nw2nh8t
      @user-re3nw2nh8t 6 місяців тому +2

      PiarasinghsoBhagsinghVoNall and NaseebkourwoSudagursinghAndhawalShahkot pb India Pvt ltd plot no sBudhanwoBhagsingh Sukhwindersingh manjeetkourvpoNall and Harpreetdavgun y byHarjeetkourLohiankhass SurjeetsinghsoKartarsinghVpoDolturDhhadha

  • @gurmukh4787
    @gurmukh4787 4 роки тому +52

    ਸ਼ੁਕਰ ਅਕਾਲ ਚੈਨਲ ਵਾਲਿਓ ਤੁਸੀ ਵੀ ਕੋਈ ਸੱਚਾ ਇਨਸਾਨ ਨੂੰ ਲੈ ਕੇ ਆਏ ! ਬਾਬੇ ਨੇ ਬਹੁਤ ਗੱਲਾ ਵਧੀਆ ਕੀਤੀਆ ! ਸਭ ਤੌ ਚੰਗੀ ਗਲ ਇਹ ਲੱਗੀ ਮੂੰਹ ਤੇ ਕਿਹਾ ਕਿ ਮੀਡੀਆ ਹੀ ਗੰਦਾ ਆ ! ਹੁਣ ਸ਼ਰਮ ਕਰ ਲਊ ! ਗੰਦਾ ਮੀਡੀਆ

  • @gurmaijsingh3161
    @gurmaijsingh3161 4 роки тому +15

    ਧਨ ਗੁਰੂ ਧਨ ਗੁਰੂ ਦੀ ਫੌਜ... 🙏🙏

  • @yaadofficial5275
    @yaadofficial5275 3 роки тому +6

    ਬਾਈ ਜੀ ਉਹ ਸੂਰਮਿਆਂ ਦੇ ਨਾਲ ਨਾਲ ਤੁਹਾਨੂੰ ਵੀ ਸਿਜਦਾ ਜੋ ਸੱਚ ਸਾਹਮਣੇ ਲੈ ਕੇ ਆ ਰਹੇ ਹੋ🙏🙏🙏

  • @Narindersingh-yj1pg
    @Narindersingh-yj1pg 4 роки тому +93

    ਜੇ ਦਰਬਾਰ ਸਾਹਿਬ ਚ ਬਾਬਾ ਭਿੰਡਰਾੰਵਾਲੇ ਨੇ ਹਥਿਆਰ ਰਖੇ ਤਾਂ ਗੁੰਡੀ ਇੰਦਰਾ ਨੇ ਦਰਬਾਰ ਸਾਹਿਬ ਤੇ ਹਮਲਾ ਕਰਾਤਾ ਪਰ ਆਰ ਐਸ ਐਸ ਵਾਲੇ ਗੁੰਡੇ ਤੇ ਯੋਗੀ ਦੈ ਗੁੰਡੇ ਛੋਟੇ ਛੋਟੇ ਬੱਚਿਆਂ ਨੂੰ ਹਥਿਆਰ ਚਲਾਣਾ ਸਖਾੰਦੇ ਹੈ ਤਾਂ ਏਨਾ ਨੂੰ ਮੋਦੀ ਵਰਗੇ ਗੁੰਡੇ ੳਤਸ਼ਾਹਤ ਕਰਦੇ ਨੇ ਪਰ ਦਸਦੇਈਏ ਮੋਦੀ ਤੇ ਯੋਗੀ ਦੇ ਗੁੰਡੇ ਨੇਹਥਿਆੰ ਨੂੰ ਤਾਂ ਮਾਰ ਸਕਦੇ ਹੈ ਪਰ ਜਦੋਂ ਕੋਈ ਪਰੋਣਾ ਟੱਕਰ ਗਿਆ ਤਾਂ ਚਕਲੋ ਚਕਲੋ ਹੋਜੂਗੀ

  • @pargatsinghsarao
    @pargatsinghsarao 4 роки тому +31

    ਮਖੂ ਸਾਬ ਤੁਸੀਂ ਬਹੁਤ ਵਧਿਆ ਕਾਰਜ ਕਰ ਰਹੇ ਹੋ ਸਿੱਖ ਕੌਮ ਵਾਸਤੇ ਵਾਹਿਗੁਰੂ ਜੀ ਮੇਹਰ ਰੱਖਣ 🙏🙏

  • @punjabi1854
    @punjabi1854 4 роки тому +34

    ਇਹ ਸੱਰਕਾਰ ਦੀ ਬਹੁੱਤ ਵੱਡੀ ਗੱਲਤੀ ਸੀ ਦੱਰਬਾਰ ਸਾਹਿਬ ਤੇ ਹੱਮਲਾ ਕੱਰਨਾ। ਜੇ ਕੱਰਨਾ ਵੀ ਸੀ ਤਾ ਸ਼ੱਰਦਾਲੂਆ ਨੂੰ ਪਹਿਲਾ ਬਾਹਰ ਕੱਢਣਾ ਚਾਹੀਦਾ ਸੀ। ਦੁੱਜਾ ਸੱਰਕਾਰ ਨੇ ਜਾਣ ਬੁੱਝ ਕੇ ਗੁਰਪੁਰਬ ਵਾਲੇ ਦਿੱਨ ਕੀਤਾ।

    • @bindersingh5877
      @bindersingh5877 4 роки тому +1

      Punjabi sarkar ne moka dita bhar aan nu us time badal thahra te hor log v uthe c sab bhar aye

    • @paramjitvirk1788
      @paramjitvirk1788 3 роки тому

      ਵੀਰ ਜੀ ਦਰਵਾਰ ਸਾਹਿਬ ਤਾਈ ਹਮਲਾ ਬਹੁਤ ਪਹਿਲਾਂ ਪਲਾਨ ਕੀਤਾ ਸੀ

    • @prabhjeetsingh5371
      @prabhjeetsingh5371 3 роки тому

      @@bindersingh5877 koi moka nahi dita, 1982 ch planing and training hoyi c sab pre planned c. J moka dena chahunda c fer bache kyon maare? Ladies kyon mariyan ?

    • @HarmanSingh-ss3jn
      @HarmanSingh-ss3jn 2 роки тому

      @@bindersingh5877 bsf started firing on 1st june to make fear in the sikhs of golden temple but this action increases more anger in sikhs present at golden Temple

  • @Narindersingh-yj1pg
    @Narindersingh-yj1pg 4 роки тому +39

    ਮਖੂ ਸਾਭ ਜੀ ਅਸੀ ਕ ਈ ਵਿਰੀ ਤੁਹਾਡਾ ਧੰਨਵਾਦ ਕਰਨਾ ਭੁਲ ਜਾਨੇ ਹਾੰ ਕਿਉਂਕਿ ਤੁਸੀ ਸਾਡੇ ਆਪਣੇ ਹੋਂ ਤੁਸੀ ਤਾਂ ਸਾਡੇ ਗੋਨਿਆਣਾ ਮੰਡੀ ਚ ਹਰਮਨ ਪਿਆਰੇ ਹੋੰ

  • @paramjeetsingh7660
    @paramjeetsingh7660 Рік тому +3

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @prabhjotsinghpandher1813
    @prabhjotsinghpandher1813 4 роки тому +29

    ਬੌਹਤ ਵਧੀਆ ਸਿੰਘ ਸਾਬ ਜੀ।

  • @gurajohal1652
    @gurajohal1652 4 роки тому +79

    ਸਿੰਘ ਜ਼ਾਲਮਾਂ ਦੇ ਆਹੂ ਲਾਉਂਦੇ ਨੇ
    ਨਾ ਗਰੀਬਾਂ ਤੇ ਜੁਲਮ ਕਮਾਉਂਦੇ ਨੇ
    ਸੂਰਮੇ ਪਾ ਸ਼ਹੀਦੀ ਸਦਾ ਹੀ ਜਿਉਂਦੇ ਨੇ

  • @pawanjitkaur9975
    @pawanjitkaur9975 3 роки тому +4

    Thanku bapu ji saanu knowledge den vaste.waheguru ji ka khalsa waheguru ji ki fateh. Te sachai dasan lai.

  • @RamgarhiaSingh1969
    @RamgarhiaSingh1969 3 роки тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਪੱਤਰਕਾਰ ਜਸਪਾਲ ਸਿੰਘ ਸਿੱਧੂ ਸਾਹਿਬ ਜੀ ਨੇ

  • @JashandeepSingh-pi3ug
    @JashandeepSingh-pi3ug 4 роки тому +7

    Kya Baat Ae Sardar Sahib Uncle Ji
    Bohat Wdhya Lggya Sun K
    WaheGuru Bhla Kre

  • @europe2118
    @europe2118 4 роки тому +2

    ਬਹੁਤ ਧੰਨਵਾਦ ਮਖੂ ਵੀਰ ਜੀ ਬਹੁਤ ਵਧੀਆ ਪਰੋਗਰਾਮ ਹੁੰਦੇ ਤੁਹਾਡੇ ਵਾਹਿਗੁਰੂ ਮੇਹਰ ਕਰੇ ਕੌਮ ਦੇ ਯੋਧੇ ਹੋ ਤੁਸੀਂ

  • @sukhchainsidhu553
    @sukhchainsidhu553 3 роки тому +4

    ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਹੁਣ ਫਿਰ ਉਹੀ ਟਾਇਮ ਆ ਗਿਆ ਏ ਤਿਆਰੀ ਰੱਖੋ ਤੇ ਦਾਸ ਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ ਸ਼ਹੀਦੀ ਦੇਣੀ ਏ

  • @anmolrandhawa5463
    @anmolrandhawa5463 4 роки тому +23

    Parnam sheeda nu

  • @sarabjeetsingh9217
    @sarabjeetsingh9217 3 роки тому +9

    ਭਾਈ ਸਾਹਿਬ ਜੀ ਬਹੁਤ ਸਮਝਦਾਰ, ਪੜੇ ਲਿਖੇ, ਸੂਝਵਾਨ ਤੇ ਸੱਚੇ ਇਨਸਾਨ ਹਨ।
    ਪੂਰੀ ਗੱਲ ਤੱਥਾਂ ਦੇ ਆਧਾਰ ਤੇ ਕੀਤੀ, ਚੰਗੀ ਤਰਾਂ ਸਮਝਾਇਆ
    ਧੰਨਵਾਦ ਜੀ ਬਹੁਤ ਬਹੁਤ ਗੱਲਬਾਤ ਦੱਸਣ ਲਈ।

  • @jaswindersinghraisar7058
    @jaswindersinghraisar7058 4 роки тому +20

    ਵਾਹਿਗੁਰੂ ਜੀ

  • @nirmalsingh3674
    @nirmalsingh3674 4 роки тому +3

    ਬਹੁਤ ਬਹੁਤ ਧੰਨਵਾਦ ਮੱਖੂ ਸਾਹਿਬ ਜੀ ਦਾ ਤੇ ਬਾਪੂ ਜੀ ਦਾ

  • @SurjitSingh-vq6dw
    @SurjitSingh-vq6dw 4 роки тому +23

    Great information thank you.

  • @mannnandgarhia9858
    @mannnandgarhia9858 4 роки тому +3

    Ryt ਮੱਖੂ ਜੀ ਬਹੁਤ ਵਧੀਆ ਪੱਤਰਕਾਰੀ

  • @jaswantsekhon5984
    @jaswantsekhon5984 4 роки тому +1

    ਸਿਖਾਂ ਦੇ ਖਿਲਾਫ ਰਾਜ ਗਦੀ ਹਥਿਅਾੳੁਣ ਵਾਲੇ ਸਿਖ, ਸਿਖ ਕਮਿੳੂਨਿਸਟ ਸਾਰੇ ਸਰਕਾਰ ਦੇ ਸੇਵਕ ਦੇ ਤੌਰ ਤੇ ਰੋਲ ਨਿਭਾਅ ਰਹੇ ਸਨ, ਸੰਤਾ ਨਾਲ ਪੂਰੇ ਪੰਜਾਬ ਛੇਵਾਂ ਹਿਸਾ ਹੋਵੇਗਾ, ਬਾਕੀ ਸਭ ਵਿਰੋਧੀ ਸਨ ਜੀ!

  • @officialsukh7715
    @officialsukh7715 4 роки тому +1

    ਬਹੁਤ ਬਹੁਤ ਧੰਨਵਾਦ ਜੀ ਮੱਖੂ ਸਾਬ ਤੁਹਾਡਾ ਜਾਣਕਾਰੀ ਲਈ respect too ,all Sikh Parcharak And Special thnx Sardar Jaspal Singh Ji Sidhu Saab

  • @jujharusingh4877
    @jujharusingh4877 4 роки тому +60

    ਬਹੁਤ ਵਧੀਆ ਵਿਚਾਰ ਬਾਬਾ ਜੀ ਦੇ 🙏🏻

    • @harshgameing5388
      @harshgameing5388 3 роки тому

      Ttyl Ttyl ttyl aSq

    • @bhagsinghvirk7569
      @bhagsinghvirk7569 2 роки тому

      ਬਾਬਾ ਜੀ ਕਹਿਣ ਅਨੁਸਾਰ 126 ਸਿੰਘ ਲਡਣ ਵਾਲੇ ਸੀ 5000 ਸਿਖ ਮਾਰੇ ਗਏ ਮਤਲਬ4874 ਸਿਖ ਆਮ ਜਨਤਾ ਪਾਠ ਪੂਜਾ ਵਾਲੇ ਜਾ ਗੁਰਪੁਰਬ ਮਨਾਉਣ ਆਏ ਸਿਖ ਮਾਰੇ ਗਏ ਪਰਸੈਨਟੇਜ ਕਡੋ ਜਾਣਬੁਝ ਕੇ ਸਿਖ ਮਾਰੇ ਗਏ

  • @davindersingh-ty3md
    @davindersingh-ty3md 4 роки тому +52

    ਮੈਂ ਅੱਜ ਈ ਖਰੀਦੀ ਆ ਜੀ। ਬਹੁਤ ਸੁਣਿਆ ਸੀ ਇਸ ਕਿਤਾਬ ਵਾਰੇ

    • @surindersingh5431
      @surindersingh5431 4 роки тому +2

      22 ਜੀ ਕਿਥੋਂ ਤੇ ਕਿਨੇ ਦੀ ਮਿਲੂਗੀ ਇਹ ਕਿਤਾਬ ਤੇ ਇਸਦਾ ਨਾਮ 1984 ਪੱਤਰ ਕਾਰੀ ਆ

    • @mandeepkaur9826
      @mandeepkaur9826 4 роки тому +2

      ਵੀਰੇ ਕਿਤਾਬ ਦਾ ਨਾਂ ਕੀ ਏ

    • @crazyjatt121
      @crazyjatt121 4 роки тому +1

      Kitheo buy kiti bro

    • @tajinderpalsingh7202
      @tajinderpalsingh7202 4 роки тому +1

      ਕਿਤਾਬ ਬਾਰੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ

    • @ramandeepsahota4277
      @ramandeepsahota4277 4 роки тому

      1984 ਦੀ ਪੱਤਰਕਾਰੀ ਬੁੱਕ ਪੀਡੀਅੈਫ ਮੇਰੇ ਕੋਲ ਹੈ ਜਿਸ ਨੂੰ ਚਾਹੀਦੀ ਹੈ ਮੈ ਭੇਜ ਦਵਾਗਾ ਜੀ

  • @RamgarhiaSingh1969
    @RamgarhiaSingh1969 3 роки тому +2

    ਮੱਖੂ ਸਾਹਿਬ ਬਹੁਤ ਵਧੀਆ ਦਸਤਾਵੇਜ਼ ਪੇਸ਼ ਕਰਦੇ ਹੋ ਧੰਨਵਾਦ ਜੀ 🙏

  • @bhajansinghriar7020
    @bhajansinghriar7020 3 роки тому +4

    ਬਹੁਤ ਸੋਹਣੀ ਵਿਚਾਰ ਚਰਚਾ 1984 ਦੇ ਮਹੌਲ ਦੀ।
    ਪਤਰਕਾਰ ਜੀ ਦਾ ਸਚ ਮੁਆਇਨਾ ਹਾਲਾਤਾਂ ਬਾਰੇ।

  • @GoogleAccount-pw9kt
    @GoogleAccount-pw9kt 4 роки тому +4

    ਧੰਨਵਾਦ ਬਿੱਲਕੁਲ ਸੱਚ ਦੱਸਣ ਲੲੀ।

  • @pritamsingh5049
    @pritamsingh5049 4 роки тому +80

    Sant Jarnal Singh Khalsa BhindraawalaZindabad

    • @SinghSingh-hx7fc
      @SinghSingh-hx7fc 3 роки тому +1

      ਬਾਦਲ ਨੂੰ ਮਾਰਨ ਦੀ ਲੋੜ ਨਹੀਂ ਇਸ ਹਿੰਦੁਸਤਾਨੀ ਦੀ ਸੋਚ ਨੂੰ ਮਾਰਨ ਦੀ ਲੋੜ ਹੈ

    • @kunalarora927
      @kunalarora927 3 роки тому

      SANT JI BAHUT VADDE FUKRE SAN PRITAM SINGH

  • @merapujs5100
    @merapujs5100 4 роки тому +46

    Sardar Jaspal Singh je dhanwad 🙏🏻

  • @Awhxhasi
    @Awhxhasi 4 роки тому +10

    ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ

  • @jaspreetkaur1385
    @jaspreetkaur1385 5 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸ਼ਹੀਦ ਸਿੰਘਾਂ ਨੂੰ

  • @RanjitSingh-mx9rc
    @RanjitSingh-mx9rc 2 роки тому +3

    ਵਾਹਿਗੁਰੂ ਜੀ🙏🙏

  • @jassi.tv6860
    @jassi.tv6860 2 роки тому +1

    ਵਹਿਗੁਰੂ ਜੀ ਅਗਲੇ ਦੀ ਗੱਲ ਪੂਰੀ ਹੋਣ ਦਿਆ ਕਰੋ ਜੀ ਧੰਨਵਾਦ ਜਾਣਕਾਰੀ ਲਈ ਜੀ

  • @Jagdeep64
    @Jagdeep64 3 роки тому +4

    ਸੌ ਸੌ ਵਾਰ ਸਿਰ ਝੁਕਦਾ ਸਾਡਾ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਭਾਈ ਅਮਰੀਕ ਸਿੰਘ ਜਰਨਲ ਸੁਬੇਗ ਸਿੰਘ ਅਤੇ ਸਮੁਚੇ ਤੌਰ ਤੇ ਸਭ ਸਿੰਘਾਂ ਨੂੰ ਜਿੰਨਾ ਨੇਂ ਜਾਨਾ ਹੁਲ ਕੇ ਫੌਜ ਨੂੰ ਨੱਕ ਨਾਲ ਲੋਹੇ ਦੇ ਚਣੇ ਚਬਾਏ, ਸਲਾਮ ਹੈ ਮਾਰਦੇ ਮੁਜਾਹਇਦ 💪💪💪👏👏

  • @amitbrar2440
    @amitbrar2440 Рік тому +7

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਂਰਾਜ਼ ਜੀ 🙏 ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜੀ 🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਂਰਾਜ਼ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏

  • @sehajpalmaan3953
    @sehajpalmaan3953 4 роки тому +11

    Waheguru ji

  • @jaswinderkaurdhillon6832
    @jaswinderkaurdhillon6832 4 роки тому +5

    Thank you

  • @kuljindersingh8282
    @kuljindersingh8282 2 роки тому

    ਵਾਹਿਗੁਰੂ ਵਾਹਿਗੁਰੂ ਜੀ। ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ ਜੀ।

  • @mahicheema5826
    @mahicheema5826 4 роки тому +5

    waheguru waheguru waheguru waheguru waheguru ji

  • @user-qj6ng2qv5u
    @user-qj6ng2qv5u 3 місяці тому

    ਵਾਹ ਵਾਹ ਮਖੂ ਸਾਬ ਧੰਨਵਾਦ ਆਪ ਜੀ ਦਾ

  • @vishavdeepsingh3918
    @vishavdeepsingh3918 4 роки тому +6

    Good ji 🙏🙏🙏🙏🙏🙏🙏🙏🙏🙏

  • @rajneetkaur3130
    @rajneetkaur3130 4 роки тому +7

    Salute to general Subeg Singh 🙏

  • @panjabsingh3713
    @panjabsingh3713 4 роки тому +7

    Good Harpreet ji

  • @kulwanthitler1212
    @kulwanthitler1212 4 роки тому +12

    Eh galla sun dil c chees uhdi ah .

  • @kavisherjatthanirmalsinghb3829
    @kavisherjatthanirmalsinghb3829 3 роки тому +1

    ਬੇਨਤੀ ਹੈ ਵਾਹ. ਵਾਹ ਲੈਣੀ ਇਹਨਾਂ ਭੲੀਆ ਤੋ ਛਡੀਏ ਆਪਣਿਆ ਨੂੰ ਸ਼ੰਭਾਲੀਏ

  • @jasvirSingh-lq3oc
    @jasvirSingh-lq3oc 2 роки тому

    Bahut vadia vichaar hoyi he

  • @gagan5933
    @gagan5933 2 роки тому +4

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ

  • @jagdeepsingh-bv1dz
    @jagdeepsingh-bv1dz 4 роки тому +1

    ਧੰਨਵਾਦ ਜੀ

  • @deensingh
    @deensingh 4 роки тому +3

    Bapu ji bhut dhanwaad

  • @JAGJITSINGH-jz1ny
    @JAGJITSINGH-jz1ny 4 роки тому +3

    ਬਹੁਤ ਵਧੀਅਾ ੳੁਪਰਾਲਾ ਅਕਾਲ ਚੈਂਨਲ ਦਾ

  • @punjabisardar6916
    @punjabisardar6916 4 роки тому +45

    ਸੋਚਣ ਵਾਲੀ ਗੱਲ ਇਹ ਹੈ ਕਿ ਨੌਜਵਾਨ ਪੀੜ੍ਹੀ ਭਟਕ ਚੁੱਕੀ ਹੈ ਕਿਓ ਕਿ ਸਿੱਗਰਾ ਦੇ ਗਾਣਿਆਂ ਉੱਤੇ 5-10 ਮਿਲੀਅਨ ਵਿਓ ਅਤੇ ਕੁਮੈਂਟ ਹੁੰਦੇ ਹਨ ਪਰ ਇਨ੍ਹਾਂ ਵੱਡਮੁੱਲੇ ਵਿਚਾਰ ਕੋਈ ਨਹੀਂ ਸੁਣਦਾ।

    • @meetcheemameetcheema195
      @meetcheemameetcheema195 2 роки тому

      Sare nhi bhatke

    • @kashmirkaur626
      @kashmirkaur626 2 роки тому

      ਸਭ ਸਚ ਧੰਨਵਾਦ ਜਸਪਾਲ ਸਿੰਘ
      ਮਖੂ ਵੀਰ ਦਾ ਧੰਨਵਾਦ

  • @ggurvinder6538
    @ggurvinder6538 4 роки тому +12

    Waheguru gg 🙏🙏🙏

  • @RavinderSingh-bg2vt
    @RavinderSingh-bg2vt 3 роки тому

    ਮੁਖੀ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਹੁਤ ਬਹੁਤ ਧੰਨਵਾਦ ਜੀ

  • @user-hj3em2fp3k
    @user-hj3em2fp3k 4 роки тому +12

    ਬਹੁਤ ਹੀ ਦੁਖਦਾਈ ਵਾਕਿਆ !

  • @SherGill214
    @SherGill214 Рік тому +1

    ਗੱਲ ਤਾਂ ਇਹੀ ਏ ਕੇ ਹਿੰਦ ਹਕੂਮਤ ਸਿੱਖਾਂ ਨੂੰ ਦਬਾਅ ਕੇ ਰਖਣਾ ਚਾਹੁੰਦੀ ਏ, ਜੋ ਵੀ ਸਿੰਘ ਸਿਰ ਚੁਕਦਾ ਓਹਨੂੰ ਇਹ ਬਦਨਾਮ ਕਰਦੇ ਨੇ,ਖਰੀਦਣ ਦੀ ਕੋਸ਼ਿਸ਼ ਕਰਦੇ,ਡਰਾਉਂਦੇ ਨੇ, ਜੇ ਨਹੀਂ ਤਾਂ ਓਹਨੂੰ ਕਤਲ ਕਰਕੇ ਖਤਮ ਕਰਦੇ ਨੇ, ਇਹ ਕੰਮ ਹਮੇਸ਼ਾਂ ਹੀ ਚੱਲਦਾ ਰਹਿਣਾ ਜਦ ਤਕ ਸਿੱਖ ਇੰਡੀਆ ਤੋ ਵੱਖ ਨਈ ਹੁੰਦੇ

  • @jasbirgill7401
    @jasbirgill7401 4 роки тому +8

    Waheguru

  • @VickyVicky-cl3um
    @VickyVicky-cl3um 4 роки тому +64

    ਮਖੂ ਵੀਰ ਸਿੱਖ ਕੋਮ ਦੇ ਹੀਰੇ

  • @mahicheema5826
    @mahicheema5826 4 роки тому +3

    waheguru waheguru ji Mehr karn panjab te very good

  • @jasskarankailay1885
    @jasskarankailay1885 4 роки тому +21

    ਰਹਿੰਦੀ ਰਹਿੰਦੀ
    ਦੁਨੀਆ ਦੁਨੀਆ
    ਤੱਕ ਏਸੀ ਜੰਗ ਛੇੜ ਜਾਵਾਂਗਾ ਸਰਕਾਰੇ
    ਕੇ ਤੂੰ ਚੈਨ ਦੀ ਨੀਂਦ ਨਾ ਸੋਵੇਗੀ
    ਓਹ ਸੀ ਜੰਗ ਖਾਲਿਸਤਾਨ ਦੀ ਨੀਂਹ ਹੀ ਰੱਖਣ ਵਾਲੇ ਸੀ ਸੁਬੇਗ ਸਿੰਘ ਜੀ। ਫੌਜ ਵਿਚ ਹੋਣ ਕਰਕੇ ਸੁਬੇਗ ਸਿੰਘ ਹੀ ਜਾਣਦੇ ਸਨ ਕਿ ਸਰਕਾਰਾਂ ਇਕ ,,ਸਾਰੀਆਂ ਪਾਰਟੀਆਂ ਇਕ ਹੋ ਗਈਆਂ ਨੇ ਪੰਜਾਬ ਨੂੰ ਖਤਮ ਕਰਨ ਲਈ,
    ਜਦ ਇਹ ਸੱਭ ਗੱਲਾਂ ਸੰਤ ਜਨਰੈਲ ਸਿੰਘ ਭਿੰਡਰਾਂਵਾਲਿਆਂ ਜੀ ਨਾਲ ਗੱਲਾਂ ਹੋਈਆਂ , ਸੁਬੇਗ ਸਿੰਘ ਜੀ ਵਲੋਂ ,ਆਓਣ ਵਾਲੇ ਸਮੇਂ ਨੂੰ ਸਰਕਾਰ ਭਾਫ ਗਈ ਸੀ ਕਿ ਇਹ ਦੋ ਬੰਦੇ ਖਾਲਿਸਤਾਨ ਬਣਾ ਕਿ ਲੈ ਜਾਣਗੇ,
    ਸਰਕਾਰ
    ਇਹਨਾਂ ਦੋ ਸ਼ੇਰਾਂ ਤੋਂ ਡਰਦੀ ਸੀ
    ਇਹ ਸ਼ੇਰ ਸਨ ਸੰਤ ਜਨਰੈਲ ਸਿੰਘ ਭਿੰਡਰਾਂਵਾਲੇ ਜੀ
    ਸ਼ਹੀਦ ਸੁਬੇਗ ਸਿੰਘ ਜੀ
    ਇਸ ਕਰਕੇ ਹਰ ਇਕ ਸਰਕਾਰ ਇਹਨਾਂ ਸੂਰਮੇਆਂ ਤੋਂ ਡਰਦੀ ਸੀ ਇਹਨਾਂ ਸੂਰਮੇਆਂ ਦਾ ਡਰ ਅੱਜ ਵੀ ਸਰਕਾਰਾਂ ਦੇ ਦਿਲਾਂ ਵਿੱਚ ਬੈਠਾ ਹੈ ਸੰਗਤ ਜੀ ਮਿਸਾਲ ਆਪ ਦੇ ਸਾਹਮਣੇ ਹੈ, ਪੁਲਿਸ ਵਲੋਂ ਸਿੰਘਾਂ ਤੇ ਪਰਚੇ ਦਰਜ
    ਸੂਰੀ ਵਰਗਿਆਂ ਨੂੰ ਬੋਡੀਗਾਰਡ।

    • @samzone1235
      @samzone1235 4 роки тому

      UA-cam te bnalo khalistan

    • @pepsuconstructioncompany7109
      @pepsuconstructioncompany7109 4 роки тому

      ⁷7

    • @jasskarankailay1885
      @jasskarankailay1885 4 роки тому +1

      @@samzone1235 ਉਹ ਵੀ ਸਮਾਂ ਸੀ ਜਦ ਮੂੰਹ ਤੇ ਰੁਮਾਲ ਬੰਨ ਘਰੋਂ ਤੁਰਨਾ
      ਨਾਕੇ ਤੇ ਖੜੀ ਪੁਲਿਸ ਨੇ ਚਲਾਨ ਕੱਟ ਦੇਣਾ ਕਿ ਰੁਮਾਲ ਬੰਨਿਆ ਹੈ।
      ਅੱਜ ਸਮਾਂ ਦਸ ਰਿਹਾ ਹੈ sam zone ਕਿ ਉਹੀ ਪੁਲਿਸ ਖੜੀ ਨਾਕਿਆਂ ਤੇ ਰਮਾਲ ਬੰਨ ਖਾਲਿਸਤਾਨ ਦਾ ਇਸ਼ਾਰਾ ਕਰ ਰਹੀ ਹੈ, ਤੇ ਰੁਮਾਲ ਨਾ ਬੰਨਣ ਵਾਲਿਆਂ ਨੂੰ ਪੰਜ ਸੌ ਦਾ ਚਲਾਨ ਕਰ ਰਹੀ ਹੈ।
      ਹੁਣ sam zonel ਤੂੰ ਵੀ ਖਾਲਿਸਤਾਨੀ ਹੈ, ਸਮਾਂ ਜਰੂਰ ਲੱਗਦਾ ਹੈ ਜਦ ਕੋਈ ਇਤਿਹਾਸ ਬਣਦਾ ਹੈ ਸਮਾਂ ਦੇਖ
      Sam zone
      ਸ਼ਾਇਦ ਖਾਲਿਸਤੀਨੀ ਕਮਾਂਡਰ ਤੂੰ ਹੋਵੇ ਤੇ ਕਹੇ ਜਾਲਿਮ ਸਰਕਾਰ ਔਰਗਜੇਬ ਦੇ ਰਾਸਤੇ ਤੇ ਚਲਦੀ ਨੂੰ
      Same zone ਨੇ ਹੀ ਕਹਿਣਾ ਸਰਕਾਰ ਨੂੰ
      Sam zone ਦੀ ਹਿਕ ਚ ਪਹਿਲੀ ਗੋਲੀ ਮਾਰ ਫੇਰ ਦੇਖਿਓ ਖਾਲਿਸਤਾਨੀਆਂ ਨੂੰ ਕਲਾ ਕਲਾ ਖਾਲਿਸਤਾਨੀ ਸਵਾ ਸਵਾ ਲੱਖ ਤੇ ਭਾਰੂ ਹੈ

    • @sukhbirsinghdollar8705
      @sukhbirsinghdollar8705 4 роки тому

      @@samzone1235 tuade hik ta bnava geh khalistan hindurashtar pera deh jutti thaale

  • @pintugill4330
    @pintugill4330 4 роки тому +23

    Badal daa Berra grkk hoyaa eho e sabh ton ziada zimeywar aa Hamley vastey

  • @MandeepSinghKambojNaushehraPan
    @MandeepSinghKambojNaushehraPan 4 роки тому +22

    100%✓✓✓✓✓.you are right.sar Jaspal.Singh. ji.Harpreet.singh.ji

  • @sukhfoji3802
    @sukhfoji3802 4 роки тому +3

    Respect to bapu ji from Toronto Canada

  • @harjitsingh7170
    @harjitsingh7170 4 роки тому +3

    Buhut vdia jaankari diti bhai saab gud work kr rahe o makhu saab kaum lyi

  • @satwantsinghsatwant5502
    @satwantsinghsatwant5502 4 роки тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।ਧੰਨਵਾਦ ਜੀ।

  • @kamaljitsingh2748
    @kamaljitsingh2748 4 роки тому +1

    Singh saab dhanwaad ..makhu ji dhanwaad ...eda hi akha kholo duniya diya..sewa karde rho...waheguru ji chardi kla bakshan sikha nu te sanu paunjabiya nu ji...

  • @GurtejSingh-cc4hp
    @GurtejSingh-cc4hp Рік тому +1

    ਜਿਨ੍ਹਾਂ ਹਿੰਦੂਆਂ ਨੇ ਸਾਨੂੰ ਬਦਨਾਮ ਕੀਤਾ ਉਨ੍ਹਾਂ ਨੂੰ ਅਸੀਂ ਸਮਾਂ ਆਉਣ ਤੇ ਸਾਡੀ ਕੌਮ ਜ਼ਰੂਰ ਬਦਲਾ ਲਵੇਗੀ

  • @vimpyboxerboxer686
    @vimpyboxerboxer686 4 роки тому +12

    Wahaguruji wahaguruji

  • @happylakhotra4030
    @happylakhotra4030 2 роки тому

    Jabardast knowledge den lyi dhanwaad singh sahab

  • @ajoypalsingh4055
    @ajoypalsingh4055 3 роки тому +1

    Very good tight Khalsa ji God bless you from India Punjab Gurdaspur USA America

  • @jasvirSingh-lq3oc
    @jasvirSingh-lq3oc 2 роки тому

    Dhanvaad makhu ji

  • @MrChsingh
    @MrChsingh 3 роки тому +1

    BIG Salute Gen Subeg Singh

  • @ranasamra5293
    @ranasamra5293 4 роки тому +2

    Good g

  • @tejpalsinghmehra1582
    @tejpalsinghmehra1582 2 роки тому +1

    Sardar Ji ok aa g

  • @sarabpalboparai2431
    @sarabpalboparai2431 2 роки тому

    Reality explain

  • @singhrasal8483
    @singhrasal8483 4 роки тому +3

    Prof sahib ne bhut jankari sanji kiti

  • @khattrasaab7409
    @khattrasaab7409 2 місяці тому

    Gud job

  • @happythreeke345
    @happythreeke345 3 роки тому

    ਮੱਖੂ, ਸਾਹਿਬ,ਤੁਹਾਡਾ, ਧੰਨਵਾਦ,,,ਜਿਹੜਾ, ਨੋਜਵਾਨ, ਪੀੜ੍ਹੀ ਨੂੰ, ਦੁਬਾਰਾ,, ਆਪਣੇ,ਚੇਨਲ, ਰਾਂਹੀਂ,,ਸਿੱਖੀ, ਦਾ ਪ੍ਰਚਾਰ, ਕਰਕੇ,ਉਸੇ,ਰਾਹ, ਤੇ,ਲਿਜਾ, ਰਹੇ,ਹੋ,ਸੰਤ,ਜਰਨੈਲ, ਸਿੰਘ ਜੀ, ਖਾਲਸਾ ਭਿੰਡਰਾਂਵਾਲੇ, ਜ਼ਿੰਦਾਬਾਦ

  • @AvtarSinghBaidwan-mq2vs
    @AvtarSinghBaidwan-mq2vs 11 місяців тому

    ❤Sr jaspal singh shishu ji Makhu ji nu Sssk ji

  • @karanbirsingh681
    @karanbirsingh681 4 роки тому +4

    Waheguru ji🙏🏼🙏🏼🙏🏼🙏🏼

  • @rajwindernijjer9852
    @rajwindernijjer9852 4 роки тому +9

    Wehaguru ji

  • @manjitkaur5642
    @manjitkaur5642 Рік тому

    Wahe guru ji

  • @manpreetkaur7087
    @manpreetkaur7087 2 роки тому

    Good job paterkar saab

  • @ranjitsinghnagpal8843
    @ranjitsinghnagpal8843 4 роки тому +1

    Ehna Shahid Singha nu Kot Kot Parnam

  • @jaspreet.singhbrar8496
    @jaspreet.singhbrar8496 3 роки тому +2

    ਸਤਿਨਾਮ. . ਸ੍ਰੀ. ਵਾਹਿਗੁਰੂ. ਜੀ

  • @PammagillVlogs
    @PammagillVlogs 4 роки тому +3

    waheguru sade nall aa sadi awaj hamesha upar tak hi rehni

  • @drgurnam6486
    @drgurnam6486 4 роки тому +6

    Thanks for right 👍 information

  • @gurdyalsingh2052
    @gurdyalsingh2052 3 роки тому

    Bilkul sahi gal hai Khalsa ji carry on I salute you 👍✌️👌💪🙏

  • @paramjeetsingh7619
    @paramjeetsingh7619 4 роки тому +14

    Satnam shree waheguru. ajj tak di sab to vadiya interview aa akaal channel uper.

  • @santokhsingh2676
    @santokhsingh2676 3 роки тому

    बहुत बहुत सचे सुचे बिचार सरदार साहब बहुत सोनी ईटर बिऊ

  • @surindersinghdhaliwal4352
    @surindersinghdhaliwal4352 4 роки тому +3

    Sab toh vadia interview

  • @gurtejsidhu9681
    @gurtejsidhu9681 4 роки тому +1

    Very nice interview ji

  • @lakhwindersingh-dp9sr
    @lakhwindersingh-dp9sr 3 роки тому

    Kaafi sach pata chl gia boht thanwaad ji

  • @user-nm5lr4vq7x
    @user-nm5lr4vq7x 4 роки тому +2

    ਸਤਿਨਾਮ ਸ਼੍ਰੀ ਵਾਹਿਗੁਰੂ